You guys have done great job I really appreciate you and specially the girl born in UK is singing in Punjabi commendable.Again if the girl wears singers dress will look wonderful.❤️👍
Bahut wadhia gaya ,,,pehli waar Chamkiley nu UK vich he sunnreha haan ...Pehli baar UK aaya haan ,,azz 20 di hoye ,,,mzaa aya sunkey,,,hu ba hu gaya tusi ,,amazing performance, beautiful voices ❤️ 🇨🇦⭐️🌈💐💞👍✨️😊😊
ਬਹੁਤ ਹੀ ਵਧੀਆ, ਚਮਕੀਲੇ, ਅਮਰਜੋਤ ਨੂੰ ਇਕ ਵਾਰੀ ਸਰਾਭਾ ਨਗਰ, ਲੁਧਿਆਣਾ ਵੇਖਣ ਦਾ ਮੌਕਾ ਮਿਲਿਆ ਸੀ।ਤੁਸੀਂ ਵੀ ਸਲਾਮਤ ਰਹੋ ਬੱਚਿਓ। ❤🌹🙏🇺🇸
Thank you
ਵਾਹ ਉਏ ਵੀਰ ਜਿਊਂਦਾ ਰਹਿ ਬਹੁਤ ਵਧੀਆ ਗਾਉਂਦਾ ਵੀਰੇ ਪੰਜਾਬੀ ਦਾ ਮਾਣ ਆ
Thank you
ਇੰਗਲੈਂਡ ਦੀ ਗਾਇਕ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੀ ਬੋਲੀ ਸਾਡਾ ਸੱਭਿਆਚਾਰ ਪੂਰੀ ਦੁਨੀਆ ਵਿਚ ਚਰਚਿਤ ਹੈ ਨੌਰਾ ਰਿਚਰਡ ਇਕ ਆਇਰਲੈਂਡ ਦੀ ਅੰਗਰੇਜ਼ ਔਰਤ ਸੀ ਜਿਹੜੀ 1935 ਵਿਚ ਆਕੇ ਅੰਦਰੇਟਾ ਵਿਖੇ ਪੱਕੇ ਤੌਰ ਤੇ ਵਸ ਗਏ ਸਨ
ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸੁਖਜੀਤ ਸਿੰਘ ਸਿੱਧੂ
Thank you
Love you kids god bless you from u.s.a. california
@@gurdeepkaur3111thankyou ❤
ਬਹੁਤ ਵਧੀਆ ਗਾਇਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਰਨੈਲ ਲਾਲਕਾ ਫ਼ਰੀਦਕੋਟ
Faridkot kitho ji
Thank you
ਯਾਰ ਬਹੁਤ ਖੁਸ਼ੀ ਹੋਈ ਦਿਲ ਕਰਦਾ ਸੁਣੀ ਜਾਵਾ❤
Thank you
Eh geet nu ? Lol 😂😂😂😂😂😂. Kuri da ta bol hi nahi nikalda .
Eh ta oh ho gea jive bhaiya punjabi bolda hove
@@sukhrana371 pehli waaar c India de stage te ❤
ਜਿੰਨਾ ਨੇ ਚਮਕੀਲਾ ਮਾਰਿਆ ਸੀ ਊਹਨਾਂ ਨੂੰ ਕੌਣ ਪੁਛਦਾ ਹੈ ਚਮਕੀਲਾ ਤਾਂ ਫ਼ਿਰ ਅਮਰ ਹੈ❤❤❤❤❤
Hanji true
ਵਾਹ ਵੀਰ ਜੀ ਚਮਕੀਲਾ ਗਾਉਣ ਤੇ ਮੁਬਾਰਕਾ ਜਿਉਦੇ ਰਹੋ ਜਲੌਰ ਸਿੰਘ ਕਾਨੂੰਗੋ ਸ੍ਰੀ ਮੁਕਤਸਰ ਸਾਹਿਬ
❤
Thankyou ❤
ਇਸ ਤਰ੍ਹਾਂ ਜੈਕਾਰਾ ਨਹੀਂ ਲਾਉਣਾ ਚਾਹੀਦਾ ਚਲੋ ਕੋਈ ਨਹੀਂ ਪਹਿਲੀ ਗਲਤੀ ਹੈ ਮਾਫ ਕਰ ਦਿਓ ਦੂਜੀ ਗੱਲ ਆ ਉਹਦਾ ਕਸੂਰ ਨਹੀਂ ਹ ਉਹਦੇ ਜੰਮਣ ਵਾਲਿਆਂ ਦਾ ਕਸੂਰ ਆ ਜੇ ਉਨੀ ਨਹੀਂ ਇਹਨੂੰ ਸੰਸ ਕਰ ਦਿੱਤੇ ਤੇ ਇਹਦਾ ਕਸੂਰ ਨਹੀਂ ਮਾਫ ਕਰ ਦਿਓ ਇਹਨੂੰ 🙏
ਬਹੁਤ ਵਧੀਆ ❤ਖੁਸ਼ ਰਹੋ ਬੱਚਿੁਉ god bless you 🎉from uk 🇬🇧
Thank you
ਬਹੁਤ ਵਧੀਆ ਜੋੜੀ ਆ ਯਾਰ
Thank you
ਵਾਹ ਵੀਰ ਜੀ ਵੱਟ ਕਡ ਤੇ
Thank you
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
❤
Thank you
@@SawarnKaur-fq6up Thank you
ਬਹੁਤ ਵਧੀਆ ਨਕੋਦਰ ਸਾਡਾ ਸ਼ਹਿਰ ਏ
Thank you
ਬਹੁਤ ਪਿਆਰੀ ਗਾਇਕੀ। ਮੁਬਾਰਕ ਜੀ। ਕਮਾਲ !!
Thankyou
ਬਾਈ ਚਮਕੀਲਾ ਰਹਿਦੀ ਤੱਕ ਜਿਉਂਦਾ ਰਹੂਗਾ ਤੇ ਸਾਰੀ ਦੁਨੀਆਂ ਵਿੱਚ ਰਹੂਗਾ
Thankyou ❤
ਇਸ ਬੱਚੀ ਦੀ ਸਪੋਟ ਕਰੋ ਵੱਧ ਤੋ ਵੱਧ to good jio beta god bless you
ਗਾਣਾ ਗਾਉ ਜੀ ਸਦਕੇ ਪਰ ਇਸ ਦੇ ਵਿੱਚਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕੀ ਮਤਲਬ
ਗਾਣਾ ਗਾਉਣ ਤੋਂ ਪਹਿਲਾਂ ਸਰੋਤਿਆਂ ਨਾਲ ਸਾਂਝ ਪਾਉ ਫਤਿਹ ਦੀ ਵਿੱਚ ਕੀ ਮਤਲਬ
ਗੀਤ ਦੇ ਬੋਲ ਫਤਿਹ ਨਾਲ ਮੇਲ ਖਾਂਦੇ ਆ
ਜਿਹੜੇ ਲੋਕ ਅੱਗੋਂ ਫਤਿਹ ਦਾ ਜੈਕਾਰਾ ਲਾ ਰਹੇ ਉਨ੍ਹਾਂ ਨੂੰ ਨਹੀਂ ਸ਼ਰਮ ਆਉਂਦੀ ਕਿ ਇਹ ਕੋਈ ਧਾਰਮਿਕ ਸ਼ਬਦ ਸੁਣਾ ਰਿਹਾ ਏ
ਚਿੱਤਰਾਂ ਦੀ ਕਮੀ ਆ
@@Bedi_film ਸਟੇਜ ਤੇ ਚੜ੍ਹਦਾ ਜਦੋਂ ਲੋਕਾਂ ਤੋਂ ਵੱਖਰਾ ਹੁੰਦਾ ਉਹਦੇ ਵਿੱਚ ਕੋਈ ਗੁਣ ਹੁੰਦਾ
ਉਹ ਲੋਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਨਾਂ ਕੇ ਗਲਤ ਗੱਲਾਂ ਕਰੇ
ਤੂੰ ਹੀ ਦੱਸ ਗਾਣੇ ਦਾ ਫਤਿਹ ਨਾਲ ਮੇਲ ਹੈ ਕੋਈ
Veer ji sanu maan hai ke England vich paida ho ke v punjabi language vich aap ji gana ga rehe ho. Ex Subedar Surjit Singh Sri Machiwara Sahib .
Thank you very much
Bohat badiya Singing Nice program g 👌👌👌👌👍👍👍👍👍❤️❤️❤️
Thank you
ਖਿੱਚ ਕੇ ਰੱਖੋ ਕੰਮ ਨੂੰ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖ਼ਸ਼ੇ ਜੀ 🌹🌹
Thank you very much
ਸਾਡੇ ਪੰਜਾਬੀ ਕੁੜੀਆਂ ਨੂੰ ਚਮਕੀਲਾ ਸਾਬ ਏਨਾ ਸੋਹਣਾ ਨਹੀ ਗਾਉਣਾ ਉਂਦਾ ਆ ਅੰਗਰੇਜ਼ਾਂ ਦੀ ਕੁੜੀ ਵੱਟ ਕੱਢੀ ਜਾਂਦੀ ਜਿਉਂਦੇ ਰਵੋ ਜੀ ਸਾਡੇ ਚਮਕੀਲਾ ਸਾਬ ਅਮਰ ਹੈ
ਕਮਾਲ ਕਰਤੀ ਬਹੁਤ ਵਧੀਆ ਗੀਤ ਗਾਏ। 🎉
We Thankyou
ਵਾ ਜੀ ਵਾ.... ਬੋਹਤ vadia ਆਵਾਜ਼ ਦੋਨਾਂ ਦੀ
Thank you very much
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਪੁੱਤਰੋ
Thank you very much
ਇਹੋ ਜਿਹੇ ਲੱਚਰ ਗਾਣੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣ ਦਾ ਤਾਂ ਕੋਈ ਤੁੱਕ ਹੀ ਨਹੀਂ ਮੰਨਦਾ ਜਿੱਥੇ ਕੁੜੀਆਂ ਆਪ ਘਰ ਵਾਲਾ ਲੱਭਦੀਆਂ ਫਿਰਦੀਆਂ ਹੋਣ
ਵਾਹਿਗੁਰੂ ਜੀ ਮਹੇਰ ਰੱਖਿਓ ਬਹੁਤ ਸਹੋਣ।
We Thankyou
Bhut vadyia gaana gayeia chamkila nu agge le k ayun lyi
Thank you
ਬਹੁਤ ਸੋਹਣਾ ਗਾਇਆ
Thank you very much
ਪੰਜਾਬੀ ਸਿੱਖਣ ਲਈ ਗਾਣੇ ਸੁਣਨ ਦੀ ਕਿ ਲੋੜ ਆ ਹਰਇੱਕ ਗੁਰੂ ਘਰ ਚ ਪੰਜਾਬੀ ਦੀਆ ਕਲਾਸਾ ਲੱਗਦੀਆ ਰੱਬ ਮੇਹਰ ਕਰੇ 🙏
ਤੁਸੀਂ ਲੋਕ ਨੀ ਕੁਝ ਕਰਨ ਦਿੰਦੇ ਜੋ ਜ਼ਿਆਦਾ ਵਿਦਵਾਨ ਬਣ ਦੇ ਹੋ
Good bro @@Moge-wala-gill-11
😂😂😂😂😂😂😂😂😂😂😂
Thank you
@@Moge-wala-gill-11 Thank you
ਬਹੁਤ ਹੀ ਵਧੀਆ ਗਾਇਕੀ
ਵਧੀਆ ਲੱਗਿਇ ਆ ਬਾਈ
Thank you very much
Bhai ji bahut hi att di awaz jodi parmatma tohanu hor traki te Chardi kala wich rakhe
ਲੈਜਿਡ ਜੋੜੀ ਚਮਕੀਲਾ ਅਤੇ ਅਮਰਜੋਤ
ਸ਼ਿਰ ਤੇ ਚੁੰਨੀ ਜਰੂਰ ਲੈਣੀ ਚਾਹੀਦੀ ਹੈ ਕਿਉਂਕਿ ਅਮਰਜੋਤ ਬੀਬਾ ਦੀ ਤਰਾ 🎉🎉🎉
Thankyou ❤
ਲੇਜੇਂਡ ❤ਕਿੰਗ ਅਮਰ ਸਿੰਘ ਚਮਕੀਲਾ ਸਾਹਿਬ ਜਿੰਦਾਬਾਦ💪
Thank you
ਚਮਕੀਲਾ ਜਿਉਂਦਾ ਹੈ ਲੋਕਾਂ ਦੇ ਦਿਲਾਂ ਚ
Hanji ❤
ਵਾਹੇ ਗੁਰੂ ਬੋਲਣਾ ਗਲਤ ਕੀ ਹੈ
ਬਿਲ ਕੁਲ ਠੀਕ ਹੈ
ਅਮਰ ਸਿੰਘ ਚਮਕੀਲਾ ਮਰਕੇ ਵੀ ਅਮਰ ਹੋ ਗਿਆ ! ਰਹਿੰਦੀ ਦੁਨੀਆ ਤੱਕ ਅਵਾਜ਼ ਫਿਜ਼ਾ ਚ ਗੂੰਜਦੀ ਰਹੂ । ਮਾਰਨੇ ਵਾਲਿਆਂ ਦੀ ਮੜੀ ਤੇ ਕੁੱਤਾ ਵੀ ਮੂਤਣ ਨੀ ਜਾਂਦਾ
ਬਹੁਤ ਵਧੀਆ👍💯 ਗਾਇਆ ਧੰਨਵਾਦ❤❤❤❤❤❤❤❤
Thank you very much
ਇਹ ਦੋਨੋਂ ਇੰਗਲੈਂਡ ਦੇ ਜੰਮਪਲ ਨੇ ਫ਼ਿਰ ਵੀ ਪੰਜਾਬੀ ਨੂੰ ਪ੍ਰਫੁੱਲਤ ਕਰ ਰਹੇ ਨੇ ।
ਅੱਜ ਪੰਜਾਬ ਵਿੱਚ ਸਾਡੇ ਪੰਜਾਬੀ ਭਾਸਾ ਵਿੱਚ ਪੜੇ ਲੜਕੇ ਲੜਕੀਆਂ 25% ਲਿੱਖਣ ਵਿੱਚ ਗਲਤੀਆਂ ਕਰਦੇ ਹਨ ।
ਗ਼ਲਤ ਲਿਖੀ ਪੰਜਾਬੀ ਬੋਰਡਾਂ ਤੇ ਦੇਖ ਕੇ ਸਾਨੂੰ ਸ਼ਰਮ ਆਉਂਦੀ ਹੈ ।
Right.....
Good 👍
Bahut vadiya ji god bless u
Thank you very much
ਬਹੁਤ ਵਧੀਆ ਕੋਸ਼ਿਸ਼, ਕੁੜੀ ਨੂੰ ਬਹੁਤ ਪਰੈਕਟਿਸ ਦੀ ਲੋੜ ਹੈ ਜੀ ਪੰਜਾਬੀ ਕਲੀਅਰ ਨਹੀਂ ਬੋਲਦੀ, ਪਰ ਕੋਸ਼ਿਸ਼ ਬਹੁਤ ਵਧੀਆ ਲੱਗੀ, ਖੁਸ਼ ਰੱਖੇ ਪਰਮਾਤਮਾ,🙏♥️👍
Thank you very much
We Thankyou
Videshi dharti te janam laike v bht sohni punjabi boli vich geet sunaye bht vadhia koshish ❤dhanwad ji
ਪੰਜਾਬ ਹੁੰਦਾ ਤਾਂ ਜੁੱਤੀਆਂ ਪੈਣੀਆਂ ਸੀ ਨਾਲੇ ਚਮਕੀਲਾ ਤੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਉਹੋ ਜੇ ਕੰਜਰ ਸਾਬਾਸ ਦੇਣ ਵਾਲੇ
Punjab hi hai bhai saab eh Dugri da mela hai
ਘੈਂਟ ਹੈ ਜੀ ਤੁਸੀਂ ਜੋੜੀ ਵਧੀaਆ ਤੁਸੀਂ ਰੰਗ ਬੰਨ੍ਹਿਆ ਹੈ ਸਟੇਜ ਤੇ?
ਘੈਂਟ ਆ ਜੀ 👌👌
Thank you very much
ਬਹੁਤ ਵਧੀਆ ਜੀ
ਰੂਹ ਖੁਸ਼ ਕਰਤੀ ਮੱਖਣ ਜਵੱਦੀ
We Thankyou
❤ ਬਹੁਤ ਵਧੀਆ ਜੀ
We Thankyou
ਚਮਕੀਲੇ ਦੇ ਗੀਤ ਵਿੱਚ ਫਤਿਹ ਨਾ ਬੁਲਾਉ ਬਾਈ ਜੀ ਗਲਤ ਹੈ
ਮੁੰਡਾ ਵਧੀਆ ਗਾਉਦਾ ਕੁੜੀ ਦੀ ਅਵਾਜ ਛੋਟੀ ਬੱਚੀ ਵਰਗੀ ਆ 🙏❤️
Thank you
Love you bro ❤
ਪੂਰਾ ਘੈਂਟ ਆ ਜੀ 👌👌👌👌
Thank you very much
Chamkeela ate amarjot noo lok bahut hi piyar kardey si ajj pta lgga
Awesome ji Dhanwad ji
Thank you
Verry good veer teri jodi nu
Very good mondiaaa Bally Bally kra diti 👌
ਈਰਖਾ ਦੇ ਕੋੜ ਨੇ ਲੇ ਲਿਆ ਚਮਕੀਲਾ
ਸਹੀ ✅ ਜੀ
Chamkeela ate amarjot noo marn valeo chamkeela ajj vi jionda aa..very good 👍 salute hai jorhi noo kamal karti
ਛੱਡ ਦੇ ਸੋਹਣਿਆਂ ਯਾੜਾ...🥰🥰😘😘🙏🙏
God bless you and your team ji 🙏🏼🙏🏼
Thank you very much
You guys have done great job I really appreciate you and specially the girl born in UK is singing in Punjabi commendable.Again if the girl wears singers dress will look wonderful.❤️👍
ruclips.net/video/Da3xgVtm1Qo/видео.htmlsi=G3mipibzkPksY0iE
Thankyou
ਖੁਸ਼ ਰਹੋ ਜੀ।
🎉🎉🎉🎉🎉
ਨਾਭਾ ਰਿਆਸਤ ਪਰਮਜੀਤ ਸਿੰਘ ਵਧੀਆ ਵੀਰ ਜੀ ਪੰਜਾਬੀ
ਇਸ ਜੋੜੀ ਨੇ ਵਧੀਆ ਚਮਕੀਲੇ ਅਤੇ ਅਮਰਜੋਤ ਨੂੰ ਵਧੀਆ ਸ਼ਰਧਾਂਜਲੀ ਭੇਟ ਕੀਤੀ ਹੈ।
Thank you
ਬਹੁਤ ਵਧੀਆ
Thank you very much
Bahut wadhia gaya ,,,pehli waar Chamkiley nu UK vich he sunnreha haan ...Pehli baar UK aaya haan ,,azz 20 di hoye ,,,mzaa aya sunkey,,,hu ba hu gaya tusi ,,amazing performance, beautiful voices ❤️ 🇨🇦⭐️🌈💐💞👍✨️😊😊
Thank you
Ravinder Kaur Bhagtana USA California Very Nice Bro Gbu🙏🙏🙏
ਵਾਹ ਜੀ ਵਾਹ
Very good ❤ love you so much ❤god bless you
ਬਹੁਤ ਖ਼ੂਬ.... 👌
We Thankyou
ਬਹੁਤ ਵਧੀਆ ਗਾਇਆ ਪਰ ਚਮਕੀਲਾ ਚਮਕੀਲਾ ਸੀ
We Thankyou
ਬੱਚਿਉ ਜੇ ਪੰਜਾਬੀ ਸਿੱਖਣੀ ਹੋਵੇ ਤਾਂ ਆ ਜਾਉ ਸਾਡੇ ਕੋਲ ❤🎉
Thank you very much you can contact us on our page
Kado aiye ji
Waheguru Ji God bless you ❤🎉
Thank you very much
Great veer ji
Ih dono ja ta us wele paida nhi hoye hone ya chotte hon ge jdo bai chamkila gaunda si uhnu sun sun ke inha vdia gana bht vadia ...gbu
Thankyou ❤
Bai ne bahot vadiya gayeya❤❤❤❤❤❤❤❤❤❤
Thank you very much
Very very nice song 👍👍
Thankyou ❤
ਬੇਟਾ ਤੂੰ ਚਮਕੀਲੇ ਬਾਰੇ ਪੂਰਾ ਸਚ ਜਾਣਦਾ। ਉਸ ਦੇ ਇਨੇ ਗੰਦੇ ਗੀਤ ਸੀ ਜਿਸ ਨੂੰ ਪੂਰਾ ਇਕੱਠਾ ਬੈਠ ਕੇ ਸੁਣ ਨਹੀ ਸਕਦਾ ਸੀ। ਪਰ ਅੱਜ ਪੰਜਾਬ ਵਿੱਚ ਬਹੁਤ ਵਧੀਆ ਸਿੰਗਰ ਆ। ਜੋ ਹੁਣ ਉਨਾ ਦੇ ਗੀਤ ਮਹੌਲ ਦੇ ਹਿਸਾਬ ਨਾਲ ਆਉਦੇ। ਬੇਟਾ ਜੇ ਫਤਿਹ ਬੁਲਾਈ ਤੇ ਫਿਰ ਉਸ ਮਾਲਕ ਦੀ ਯਾਦ ਵਿੱਚ ਕੁਛ ਪੇਸ਼ ਕਰਿਆ ਕਰ। ਬੇਟਾ ਇਨਸਾਨ ਤਾ ਦੁਨੀਆ ਤੇ ਮਹਿਮਾਨ ਬਣ ਕੇ ਆਇਆ। ਪਤਾ ਨਹੀ ਮਾਲਕ ਨੇ ਕਿਸ ਦਿਨ ਇਸ ਨੂੰ ਬੁਲਾ ਲੈਣਾ। ਇਸ ਕਰਕੇ ਗੰਦੇ ਗੀਤ ਕਦੇ ਨਹੀ ਗਾਉਣੇ। ਵਾਹਿਗੁਰੂ ਜੀ ਮੇਹਰ ਕਰੋ
ਨਾਭਾ
very very good 22 g
❤❤👍 Good 22ji, ishq lya ta
love you both you make my day God bless you both har har maha dev ji , ❤❤❤❤❤
Thankyou ❤
Ajjkal jado Punjab vich english da bolbala ho riha ta es jodi nu punjabi vich gonde dekh ke khushi hoyi .
Nic ji chamkila ji old is gold song
Bangar sammy beta g nice songs tuhanu raab lambi umar tae taraki Dave.
We Thankyou
chamkila live for ever god bless you har har maha deve ji
Hanji ❤
Sira bai ji 👌👌👌👌👌
Waheguru ji jori slamat rakhe 🙏🙏
Thank you
ਕੁੜੀ ਦੀ ਪੰਜਾਬੀ ਚ ਥੋੜਾ ਸੁਧਾਰ ਬਾਕੀ ਹੈ ਪਰ ਦੋਵਾਂ ਨੇ ਬਹੁਤ ਵਧੀਆ ਗਾਇਆ
Legend chamkila,tuci badhiyaa gaya ji
Thank you very much
GOOD🎉🎉🎉🎉
Thankyou ❤
Jida v aa yaar maza aa gya.. Aj chamkila ji junday hunday oo v haas haas loot poot ho janday... Bai hahahaaa nice aa bro
We Thankyou
ਬਹੁਤ ਵਧੀਆ ਪਰ ਚਮਕੀਲੇ ਦੀ ਰੀਸ ਨਹੀ ਹੋ ਸਕਦੀ ਸੁਰਾ ਦਾ ਧਨੀ ਉਹੀ ਸੀ
We Thankyou
ਜਾ ਪਹਿਲਾ ਫਤਿਹ ਬੁੱਲਾ ਲੈ ਜਾ ਗਾਣਾ ਗਾ ਲੈ ਪਰ ਅਸੂਲ ਪਹਿਲਾ ਫਤਿਹ ਦਾ ਜਿਸ ਦਾ ਗਾਣਾ ਗਾ ਰਿਹਾ ਉਹ ਵੀ ਪਹਿਲਾ ਵਾਹਿਗੁਰੂ ਨੂੰ ਯਾਦ ਕਰਦਾ ਸੀ🌹🌹🌹🌹
Bache ne name name aaya Punjab Sara kuj Sikh jange
Very good g. Allaha bless both of you. Nice song
We Thankyou
ਬੇਰਮੋ ਗੁਰੂਤੇਗ ਬਹਾਦਰ ਜੀ ਨੂੰ ਗਾ ਲਵੋ ਸਾਰੀ ਦੁਨੀਆ ਮਾਰਨ ਵਾਲੀ ਹੋਗੀ ਚਮਕੀਲਾ ਨਾ ਹੁੰਦਾ ਦੇਸ਼ ਨਾ ਅਜਾਦ ਹੁੰਦਾ ਬੇਸਰਮ
Good
Thankyou ❤
God bless you 🙏❤❤🙏
Thank you
Very nice
Love From J&k
Miran sahib
Jammu
Verry good. God bless you
Thank you very much