Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਬਹੁਤ ਵੱਲੇ ਕਰਵਾ ਦਿੱਤੀ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ ਇਹ ਗੀਤ ਸਦਾਬਹਾਰ ਤੇ ਅਮਰ ਰਹਿਣਗੇ
27 ਉਮਰ ਬਹੁਤ ਘੱਟ ਸੀ ਚਮਕੀਲੇ ਦੀ । ਪਰ ਨਾਮ ਕਮਾ ਗਿਆ ।
Chamkila da duja jnm sidhu moose wala same dor chalya doha da ❤
ਨੋਟ ਕਰੋ ਚਮਕੀਲਾ ਬਾਈ ਤੇ ਅਮਰਜੋਤ ਜੀ ਮਾਇਕ ਤੋਂ ਕਿੰਨੀ ਦੂਰ ਹੋ ਜਾਂਦੇ ਸੀ ਫੇਰ ਵੀ ਆਵਾਜ਼ ਕਿੰਨੀ ਦਮਦਾਰ ਸੀ ਤੇ ਹਿਕ ਦੇ ਜੋਰ ਨਾਲ ਗਾਉਂਦੇ ਸੀ।ਤਾਹੀਓਂ ਸਾਰੇ ਘਰੇ ਬਿਠਾ ਦਿੱਤੇ ਸੀ।ਚਮਕੀਲੇ ਬਾਈ ਨੂੰ ਟੱਕਰ ਅਮਰਜੋਤ ਜੀ ਹੀ ਦੇ ਸਕਦੇ ਸੀ।ਨਾਲੇ ਅਮਰਜੋਤ ਜੀ ਏਨੀ ਜੋਰ ਨਾਲ ਤਾੜੀ ਵਜੋਂਦੇ ਸੀ ਮਾਇਕ ਤੇ ਸਾਫ਼ ਸੁਣ ਸਕਦੇ ਹੋ ਓਹ ਵੀ ਕਿੰਨੀ ਦੂਰੋਂ।ਵਾਕਈ ਬਾਈ ਚਮਕੀਲੇ ਤੇ ਅਮਰਜੋਤ ਜੀ ਤੇ ਓਹਨਾ ਦੀ ਟੀਮ ਦਾ ਦੌਰ ਹੀ ਸੀ ਤੇ ਕਹਿੰਦੇ ਆ ਨਾ ਜਿੰਨਾ ਨੇ ਦੌਰ ਚਲਾਏ ਓਹਨਾ ਦੇ ਦੌਰ ਨੀ ਜਾਂਦੇ।
ਬੀਬੀ ਜੀ ਅਥਲੀਟ ਵੀ ਸੀ ਬਾਈ ਜੀ
@@gurlalsingh3544👍👌👌🙏💯👌
✨ CHAMKILA RAVIDASSIYA ✨ AMARJOT MAJBHI SIKH ✨ STILL SHINING LIKE HIS NAME ✨ PROUD TO BE CHAMAR ✨
Mike v high quality ni hunde c.
Mike v high quality ni hunde c
ਟਿਵਾਣਾ ਸਾਹਿਬ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਕਿੰਨੇ ਵੱਡਾ ਕਲਾਕਾਰ ਸੀ ਚਮਕੀਲਾ ਜੀ, ਸਾਡੇ ਪੈਦਾ ਹੋਣ ਤੋਂ ਪਹਿਲਾਂ ਦੀ ਡੈੱਥ ਹੋ ਗਈ ਸੀ ਪਰ ਗੀਤ ਅੱਜ ਵੀ ਨਵੇਂ ਨੇ ਬਾਈ ਦੇ
Hitt aa 1 no aa
ਬਾਈ ਚਮਕੀਲੇ ਅਤੇ ਬੀਬਾ ਅਮਰਜੋਤ ਜੀਉ ਜੋ ਕਿ ਇਹ ਸੰਨ੍ਹ ਉਨੀ ਮਾਰਚ 1985 ਵਿੱਚ ਮੇਰੇ ਖੁਦ ਦੇ ਵਿਆਹ ਵਿਚ ਵੀ ਗਾਉਣ ਲਈ ਆਈ ਸੀ।ਪਰ ਇਹਨਾਂ ਦੇ ਵਰਗੀ ਜੋ ਕਿ ਬਗੈਰ ਕੋਈ ਵੀ ਵਿਸ਼ੇਸ਼ ਤੌਰ ਖੁਦ ਹੀ ਲੇਖਕ ਅਤੇ ਗਾਇਕ ਕਲਾਕਾਰ ਹੋਣ ਦਾ ਨਾ ਹੀ ਕਦੇ ਕੋਈ ਮਾਣ ਹੰਕਾਰ ਕਰਨ ਦੇ ਵਾਲੀ ਇਸ ਬਹੁਤ ਵਧੀਆ ਗਾਇਕ ਜੋੜੀ ਵਰਗੀ ਤਾਂ ਅੱਜ ਤਕ ਵੀ ਇਸ ਦੁਨੀਆ ਭਰ ਵਿੱਚ ਹੋਰ ਕੋਈ ਵੀ ਨਾ ਹੀ ਆਈ ਹੋਈ ਸੁਣੀ ਗਈ ਹੈ ਅਤੇ ਨਾ ਹੀ ਸ਼ਾਇਦ ਕਦੇ ਅਗਾਂਹ ਲਈ ਵੀ ਆਏਗੀ।ਪਰ ਇਹ ਤਾਂ ਐਨੀ ਮਸ਼ਹੂਰ ਹੋਣ ਦੇ ਬਾਵਜੂਦ ਫਿਰ ਵੀ ਇਹ ਜੋੜੀ ਰੇਟ ਵੀ ਬਹੁਤ ਘੱਟ ਲੈਂਦੀ ਸੀ।ਕਈ ਵਾਰ ਗਰੀਬ ਪਰਿਵਾਰਾਂ ਦੇ ਲਈ ਇਹ ਬਿਲਕੁਲ ਮੁਫ਼ਤ ਗਾਉਣ ਲਈ ਜਾਂਦੀ ਰਹੀ ਸੀ।ਧੰਨਵਾਦ ਜੀਉ।
ਕਿਰਪਾ ਕਰਕੇ ਇਸ ਨੰਬਰ 'ਤੇ ਮੇਰੇ ਨਾਲ ਸੰਪਰਕ ਜਰੂਰ ਕਰਿਓ ਵੀਰ 9855424000 ਪ੍ਰਭਜੋਤ ਸਿੰਘ ਟਿਵਾਣਾ।
ਬਹੁਤ ਸੋਹਣੀ ਸਟੈਜ ਤੇ ਜੋੜੀ ਨੇ ਧੰਨ ਧੰਨ ਕਰਾਈ ਪਈ
ਰੱਬ ਜੀ ਇਹੋ ਜਿਹੀ ਜੋੜੀ ਦੁਨੀਆਂ ਤੇ ਇੱਕ ਵਾਰ ਵਾਹਿਗੁਰੂ ਜੀਓ ਫਿਰ ਤੋ ਭੇਜ ਦਿਓ ਬਹੁਤ ਬਹੁਤ ਸੁਕਰਾਨਾ ਹੋਉ
Very nice Davinder
Waheguru ji
ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ ਚਮਕੀਲਾ ਜੀ ਨੂੰ ਦੇਖ਼ ਕੇ 🙏🙏🙏
ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰਐਵੇਂ ਹੀ ਮਾਰ ਦਿੱਤਾ।ਇਸ ਤਰਾਂ ਦੀਆਂ ਮਹਾਨ ਰੂਹਾਂ ਬਸ ਕਦੇ ਕਦੇ ਮਿਲਦੀਆਂ ਨੇ।ਸਤਿ ਸ੍ਰੀ ਆਕਾਲ ਜੀ।
ਕੋਈ ਰੀਸ ਨੀ ਕਰ ਸਕਦਾ ਉਸਤਾਦਾ ਤੇਰੀ, ਬਹੁਤ ਆਏ ਤੇ ਬਹੁਤੇ ਗਏ, ਪਰ ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 🙏🙏
Sahi gll a ji
ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰਐਵੇਂ ਹੀ ਮਾਰ ਦਿੱਤਾ।ਇਸ ਤਰਾਂ ਦੀਆਂ ਮਹਾਨ ਰੂਹਾਂ dobara ni aunia duniya te par amar rehnge
ਬਹੁਤ ਮਾਣ ਮਹਿਸੂਸ ਕਰਦਿਆਂ ਕਿ ਐਵੇਂ ਦੀ ਮਹਾਨ ਸਖਸ਼ੀਅਤ ਨੇ ਕਦੇ ਸਾਡੇ ਪਿੰਡ ਪੈਰ ਪਾਏ ਸੀ, ਤੇ ਲੋਕਾਂ ਦਾ ਮਨ ਖ਼ੁਸ਼ ਕੀਤਾ।
kera pind tuhada veer
@@hardeepsinghdeepa1996 Hathoa, district Malerkotla
Jai ho amarjot chamkila di
ਜਦੋਂ ਵੀ ਖਾੜਾ ਸੁਣੀ ਦਾ ਦਿਲ ਖੁਸ਼ ਹੋ ਜਾਂਦਾ 🪕❤️❤️
ਆਖੜਾ
ਅਮਰੋ ਦੇ ਵਾਹ ਕਮਾਲ ਐਕਸਪ੍ਰੈਸ਼ਨ 😊😊ਸਿਰ ਜਾ ਕਿੰਨਾਂ ਘੈਂਟ ਖੁਰਕਿਆ ਸੀ...❤❤🥰🥰😘😘
ਇਹ ਮਹਾਨ ਜੋੜੀ ਸੀ।ਇਹੋ ਜਿਹੀਆਂ ਰੂਹਾਂ ਕਦੇ ਦੁਬਾਰਾ ਨਹੀਂ ਮਿਲਣਗੀਆਂ।
rabb roop insaan c chakila
ਕੋਈ ਤੋੜ ਨੀ, ਅਮਰੋ ਹੱਸਦੀ ਬੜਾ ਘੈਂਟ ਆ...❤❤❤
Bht vdia sama c
Bapu ta Bebe Amarjyot PUNJAB da HEERE
ਅਮਰਜੋਤ ਗਾਉਣ ਵੇਲੇ ਚਮਕੀਲੇ ਨਾਲੋਂ ਜ਼ਿਆਦਾ ਸੀਰੀਅਸ ਹੁੰਦੀ ਸੀ।
ਅਮਰ ਸਿੰਘ ਚਮਕੀਲਾ ਅਮਰ ਹੈ ਤੇ ਅਮਰ ਹੀ ਰਹੇਗਾ 🙏🙏
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
ਚਮਕੀਲਾ ਜੀ ਦੇ ਗੱਡੇ ਹੋਏ ਕਿੱਲ ਕਿਸੇ ਤੋ ਨਹੀਂ ਪੱਟੇ ਗਏ 🔥🔥🔥👌👌👌👌
Amar Singh chamkila no 1,no2, Sidhu moose wala
ਅੱਜ ਦੇ ਟਾਈਮ ਚ ਬਾਹਰੋ ਬਾਹਰੋ ਚੰਗੇ ਨੇ ਸਭ ਨਹੀਂ ਤਾਂ ਸਾਰੇ ਵਿੱਚੋ ਵਿੱਚੋ ਚਮਕੀਲੇ ਦੇ ਗੀਤਾਂ ਵਰਗੇ ਨੇ 😊ਉਇ ਮਰਤਾ ਯਰ ਤੂ ਤਾਂ ਜਿਵੇਂ ਪੈਲਾ ਦਾ ਟਾਈਮ ਸੀ ਤੂ ਤਾਂ ਓਦਾ ਦੇ ਹੀ ਗੀਤ ਗਾਏ ਨੇ
ਹਾਂ ਜੀ ਬਿਲਕੁੱਲ ਜੀ।
@@TiwanaMusicEvolution ਤੂ ਕਿਸ ਜੱਗਾ ਤੋ ਆ ਵੀਰੇ
@@mr.koiwal1349 Rajpura Near Mohali
@@TiwanaMusicEvolution ਤੁਹਾਡੇ ਕੋਲ ਚਮਕੀਲੇ ਦੇ ਲਾਈਵ ਦੀ video ਹੈਗੀ ਸੀ
ਰੂਹ ਖੁਸ਼ ਹੋ ਗਈ ਘਰੇ ਚਮਕੀਲੇ ਦਾ ਅਖਾੜਾ ਦੇਖ ਕੇ
Thnq y
ਚਮਕੀਲਾ ਐਕਟਰ ਵੀ ਬਹੁਤ ਵਧੀਅਾ ਸੀ 4.52 ਤੇ ਕਿੰਨੀ ਵਧੀਆ ਐਕਟਿੰਗ ਕੀਤੀ ਕਿੰਨਾ ਖੁੱਬ ਕੇ ਗਾੳੁਦੇਂ ਸੀ ਲੋਕ ਐਵੇ ਨੲੀ ਪਿਆਰ ਕਰਦੇ ਸੀ ਚਮਕੀਲੇ ਨੂੰ ਅੱਜ ਵੀ ਤੂਤੀ ਬੋਲਦੀ ਆ ਨਹੀ ਆੳੁਦੀਆਂ ੲੇਦਾ ਦੀਆਂ ਰੂਹਾਂ ਬਾਰ ਬਾਰ ਬਹੁਤ ਦੁੱਖ ਹੋੲਿਆ 1ਅਖਾੜਾ ਵੇਖਿਆ ਸੀ ਬਾੲੀ ਦਾ ਖੇਤਾਂ ਦੀਆ ਵੱਟਾਂ ਉੱਤੇ ਦੀ ਤੁਰ ਕੇ ਗੲੇ ਸੀ ਵੇਖਣ ਨਹੀ ਭੁੱਲਦਾ ਜਿੰਨਾ ਚਿਰ ਜਿੰਦਗੀ ੲੇ
ਇਹ ਹੁੰਦਾ ਆਖੜਾ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ 🎉❤🎉❤❤🎉❤❤
Ustaad ustaad honda bro ❤️
ਯਾਰ ਲਾਸਟ ਤੇ ਕਿੰਨਾਂ ਸੋਹਣਾ ਬੋਲੀ ਸੀ ਅਮਰੋ...🥰🥰🥰🙏🙏🙏
ਹੈ ਨਾ ਕਮਾਲ ਜੀ ਕੋਈ ਸ਼ੱਕ ਤੇ ਨਹੀਂ ਰੂਹ ਖੁਸ਼ ਹੋ ਜਾਂਦੀ ਏ 👌👌🌻🌻🌹🌹❤❤
Saci bro❤
ਬਹੁਤ ਖੂਬ ਜੀ ।
ਚਮਕੀਲਾ ਚਮਕੀਲਾ ਸੀ ♥️❤️🌹👍👍❤️🌹
ਬਹੁਤ ਵਧੀਆ ਅਖਾੜਾ ਬਾਈ ਜੀ
ਚਮਕੀਲਾ ਮੂਵੀ ਦੇਖ ਕੇ ਕੋਣ ਕੋਣ ਆ ਰਿਹਾ
ਵੀਰ ਜੀ Netflix ਤੇ ਆ ਦੇਖ ਲਈ ਪਰਸੋ
Dooflix app te free dekhli assi free vich 😂
me
Me
Apa ji
Punjab di शान bai chamkila amar raha,
ਸਿਰਾਂ ਹੀ ਸੀ ਜੋੜੀ.. ਅਮਰਜੋਤ ਦੀ ਆਵਾਜ ਦਾ ਕੋਈ ਮੁਕਾਬਲਾ ਹੀ ਨਹੀਂ ਅਜ ਤਕ ਵੀ
ਬਹੁਤ ਵਧੀਆ ਹੈ 🙏🙏🙏
👌👌👌👌👌👌🙏🙏🙏🙏💔
ਅਵਾਜ਼ ਬਹੁਤ ਸੋਹਣੀ ਆ ❤
Super hit jodi cOld is gold👌👌
ਬਹੁਤ ਵਧੀਆ ਅਖਾੜਾ
ਮਨ िਖॅੜ ਜਾਂਦਾ ਹੈ ਦੇਖਕੇ
ਬਹੁਤ ਖੂਬਸੂਰਤ ਵੀਡੀਓ 💛❤️❤️💙💕👌👌
Sikh tarveleller
ਮੇਰਾ ਲੰਬੀ ਪਿੰਡ ਦੇਖਿਆ ਸੀ ਹੋਰ ਸੱਭ ਠੀਕ ਪਰ ਤੂੰਬੀ ਸਾਰੇ ਗੀਤ ਵਿਚ ਚੱਲਦੀ ਸੀ
@@user-shama88 ਕਿਹੜਾ ਪਿੰਡ ਹੈ ਜੀ ਆਪਣਾ।
@@TiwanaMusicEvolution ਖੁੱਡੀਆਂ
ਟਿਵਾਣਾ ਸਾਹਿਬ ਤੁਸੀਂ ਵੀ ਬਹੁਤ ਮਿਹਨਤੀ ਹੋਂ
Super Legend Jori!😊😊🙏
Boht khoobsurat jodi ❤️
ਦਿਲ ਖੁਸ਼ ਹੋ ਗਿਆ
3_4 ਸਾਜ਼ਾਂ ਨਾਲ ਕੋਈ ਨਵਾਂ ਨਹੀਂ ਗਾ ਸਕਦਾ ਆ
Bai di film aa rahi ....kya bata g 🥳🥳🥳🥳🎉🙏🙏🙏
Waaaaaaa g waaaaaaa end gal baat bahot khoob g very lovely akharaa diamond Jodi daa g
chimar di full chadai c
ਚਮਕੀਲਾ ਤੇ ਮੁਸੇ ਵਾਲਾ ਸਦਾਂ ਅਮਰ ਰਣਿਗੇ
ਚਮਕੀਲੇ ਦੀ dress ਸਿੰਪਲ ਕੁੜਤਾ ਚਾਦਰਾ ਹੁੰਦਾ ਸੀ ਕੋਈ ਡਿਜ਼ਾਇਨ ਵਾਲੇ ਕਪੜੇ ਨੀ ਹੁੰਦੇ ਸੀ ਬਹੂਤ ਵਧੀਆ ਬੰਦਾ ਸੀ
ਮਹਾਨ ਜੋੜੀ ❤️
Very very very nice song ji 👍👍👍👌👌👌👍🥰
ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 👌👌👌👌
ਢੱਡੇਵਾੜੀ ਪਿੰਡ ਵਾਲਾ ਵੀ ਅਖਾੜਾ ਪਾਓ ਜੀ ਨੇੜੇ ਮਲੇਰਕੋਟਲਾ
Chmaar EKTA jindabaad chamkila y NE bhot name kmaya love u bro I proud to be chmaar
ਕੋਈ ਸਬਦ ਹੀ ਨਹੀ ਤਰੀਫ ਕਰਨ ਨੂੰ🙏
ਐਵੇਂ ਹੀ ਮਾਰ ਦਿੱਤੀ ਏਨੀ ਸੋਹਣੀ ਜੋੜੀ
ਬਹੁਤ ਵਧੀਆ ਜੋੜੀ ਸੀ❤❤❤
He was ahead of Time ❣️❣️
Ustaad amar singh chamkila ji ne nhi auna pta nhi kinne aaye kinne aunge ustaad da Tod na mileya na KDE vi miluga legend jodi
Shote veer de live program dekhe c bhut dil dukhi hunda i misss u veer
ਸਵਾਦ ਆ ਗਿਆ ❤
❤️❤️❤️❤️❤️❤️❤️❤️❤️❤️ koi rees nhi eh legend di
Tiwana Saab sat Sri akaal ji, kehn di gal tan ehi hai ke jehrha marji akharha dekh laie har war nawan lgda hai har war nawin galbat mildi hai , thanks again
ਕਿ ਕਰਦਾ ਰੱਬ ਵੀ ਓਨੇ ਏਥੇ ਦੇਖਿਆ ਜੋੜੀ ਨੂੰ ਤੇ ਕੋਲ ਸੰਧ ਲਿਆ ਕੇ ਉੱਤੇ ਜਿਆਦਾ ਲੋੜ ਹਿ। ਅਮਰ ਬਾਬਾ ਜੀ
ਸੁਪਰਹਿੱਟ। ਜੋੜੀ
Buhat khushi hundi a bai g.par chamkila kite vi labda nahi.dukh vi buhat hunda.mahan jodi. Ise tara sada chardikala vich naam amar raho.
❤❤❤❤❤❤❤❤❤❤❤❤jeede duneya cha nam baba ji
Chamkila amarjot jodi rehadi duniya tak rhu
jay. chamkila.ji ki
Full energy ✨️
Very nice Stage Performance ❤❤❤❤❤❤❤❤❤❤❤❤❤ Amar Singh Chamkela Sahab g Beba Amarjot g
ਨਹੀਂ ਰੀਸਾਂ ਜੋੜੀ ਦੀਅਾਂ ਵਾਹਿਗੁਰੂ ਚਰਨਾ ਚ ਨਿਵਾਸ ਬਖਸ਼ਣ
Vapiss aja chamkila ❤❤❤❤😭😭😭😭😭😭😭😭😭😭😭😭😭😭😭
ਚਮਕੀਲਾ ਅਮਰਜੋਤ ਜ਼ਿੰਦਾਬਾਦ
Chmkle de fen new song
ਰੁਹ ਦੀ ਖੁਰਾਕ ਸੀ ਚਮਕੀਲਾ ਅਮਰਜੋਤ
र ठबशनपत्ढडच ञण😅❤टट❤❤❤❤❤🎉😢😮एक 😊डखनबछञथठजदछटॅअंङऋण।❤
Awesome both were gold 👌
Koi Chamkila -Amarjot ji ki barabari nahi kar sakta. This Jodi was greatest of all.
Kya baat ey Ustad g
ੲਇਹ ਤਾਂ ਦੇ ਮੈਇਕ ਤੋਂ ਬਿਨਾਂ ਵੀ ਗਾ ਸਕਦੇ ਸੀ
Sach aa 😂😂😂
Miss u Bai chamkila amrjot ji 👏
Bahut hi badiya
Amar singh chamkila and amarjot amar hai ji punjab vich and king jorri amar rahu rahindi duniyaa tak and king song sira
ਬਾਈ ਜੀ ਤੁਸੀਂ ਹਰ ਗੀਤ ਵਿਚ comment ਕਰਦੇ ਹੋ ਜਿੳਦੇ ਰਹੋ
Amar Singh chamkila ta amarjit kaur full ghant akhada 👌👌
Very good song sir g' I remember you forever as life on earth
ਅਮਰ ਜੋੜੀ
ਮੇਰੇ ਪਿੰਡ ਦੇ ਨਾਲ ਨਾਲ ਇਹ ਪਿੰਡ
ਅਖਾੜਿਆਂ। ਦਾ। ਬਾਦਸ਼ਾਹ
Ustaadji 🙏
Att
Chamkila❤❤amarjot ❤❤❤❤❤
Chamkila is Punjabi Rich Singer......
Chamkila saab da hit hon da kaarn Desi Galla bata he c...oh Galla nu pro lainda c bas aa he magic c odey kol
Very good nice chamkila 👍👍👍❤️❤️🌹🌹🌹🎉🎉🎊
Asali yoddha bhai asali Jo
Very Good g
Super hit jori
Bai end gal bat
My favorite singer always
Amar Singh chamkila is the source of many peoples rozyyyy rotttyyyy today. Are you agree with me?????
Yes ..even thousands of punjabi songs made only on his compositions.
Always respect to intelligent joddi. Thanks ji. Hathoya village mubarka. Ajj bi ji hathoye pind ayene
Love from dilbag manak majra...jindabad jodi....
ਬਹੁਤ ਬਹੁਤ ਵੱਲੇ ਕਰਵਾ ਦਿੱਤੀ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨੇ ਇਹ ਗੀਤ ਸਦਾਬਹਾਰ ਤੇ ਅਮਰ ਰਹਿਣਗੇ
27 ਉਮਰ ਬਹੁਤ ਘੱਟ ਸੀ ਚਮਕੀਲੇ ਦੀ । ਪਰ ਨਾਮ ਕਮਾ ਗਿਆ ।
Chamkila da duja jnm sidhu moose wala same dor chalya doha da ❤
ਨੋਟ ਕਰੋ ਚਮਕੀਲਾ ਬਾਈ ਤੇ ਅਮਰਜੋਤ ਜੀ ਮਾਇਕ ਤੋਂ ਕਿੰਨੀ ਦੂਰ ਹੋ ਜਾਂਦੇ ਸੀ ਫੇਰ ਵੀ ਆਵਾਜ਼ ਕਿੰਨੀ ਦਮਦਾਰ ਸੀ ਤੇ ਹਿਕ ਦੇ ਜੋਰ ਨਾਲ ਗਾਉਂਦੇ ਸੀ।ਤਾਹੀਓਂ ਸਾਰੇ ਘਰੇ ਬਿਠਾ ਦਿੱਤੇ ਸੀ।ਚਮਕੀਲੇ ਬਾਈ ਨੂੰ ਟੱਕਰ ਅਮਰਜੋਤ ਜੀ ਹੀ ਦੇ ਸਕਦੇ ਸੀ।ਨਾਲੇ ਅਮਰਜੋਤ ਜੀ ਏਨੀ ਜੋਰ ਨਾਲ ਤਾੜੀ ਵਜੋਂਦੇ ਸੀ ਮਾਇਕ ਤੇ ਸਾਫ਼ ਸੁਣ ਸਕਦੇ ਹੋ ਓਹ ਵੀ ਕਿੰਨੀ ਦੂਰੋਂ।ਵਾਕਈ ਬਾਈ ਚਮਕੀਲੇ ਤੇ ਅਮਰਜੋਤ ਜੀ ਤੇ ਓਹਨਾ ਦੀ ਟੀਮ ਦਾ ਦੌਰ ਹੀ ਸੀ ਤੇ ਕਹਿੰਦੇ ਆ ਨਾ ਜਿੰਨਾ ਨੇ ਦੌਰ ਚਲਾਏ ਓਹਨਾ ਦੇ ਦੌਰ ਨੀ ਜਾਂਦੇ।
ਬੀਬੀ ਜੀ ਅਥਲੀਟ ਵੀ ਸੀ ਬਾਈ ਜੀ
@@gurlalsingh3544👍👌👌🙏💯👌
✨ CHAMKILA RAVIDASSIYA ✨ AMARJOT MAJBHI SIKH ✨ STILL SHINING LIKE HIS NAME ✨ PROUD TO BE CHAMAR ✨
Mike v high quality ni hunde c.
Mike v high quality ni hunde c
ਟਿਵਾਣਾ ਸਾਹਿਬ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਕਿੰਨੇ ਵੱਡਾ ਕਲਾਕਾਰ ਸੀ ਚਮਕੀਲਾ ਜੀ, ਸਾਡੇ ਪੈਦਾ ਹੋਣ ਤੋਂ ਪਹਿਲਾਂ ਦੀ ਡੈੱਥ ਹੋ ਗਈ ਸੀ ਪਰ ਗੀਤ ਅੱਜ ਵੀ ਨਵੇਂ ਨੇ ਬਾਈ ਦੇ
Hitt aa 1 no aa
ਬਾਈ ਚਮਕੀਲੇ ਅਤੇ ਬੀਬਾ ਅਮਰਜੋਤ ਜੀਉ ਜੋ ਕਿ ਇਹ ਸੰਨ੍ਹ ਉਨੀ ਮਾਰਚ 1985 ਵਿੱਚ ਮੇਰੇ ਖੁਦ ਦੇ ਵਿਆਹ ਵਿਚ ਵੀ ਗਾਉਣ ਲਈ ਆਈ ਸੀ।ਪਰ ਇਹਨਾਂ ਦੇ ਵਰਗੀ ਜੋ ਕਿ ਬਗੈਰ ਕੋਈ ਵੀ ਵਿਸ਼ੇਸ਼ ਤੌਰ ਖੁਦ ਹੀ ਲੇਖਕ ਅਤੇ ਗਾਇਕ ਕਲਾਕਾਰ ਹੋਣ ਦਾ ਨਾ ਹੀ ਕਦੇ ਕੋਈ ਮਾਣ ਹੰਕਾਰ ਕਰਨ ਦੇ ਵਾਲੀ ਇਸ ਬਹੁਤ ਵਧੀਆ ਗਾਇਕ ਜੋੜੀ ਵਰਗੀ ਤਾਂ ਅੱਜ ਤਕ ਵੀ ਇਸ ਦੁਨੀਆ ਭਰ ਵਿੱਚ ਹੋਰ ਕੋਈ ਵੀ ਨਾ ਹੀ ਆਈ ਹੋਈ ਸੁਣੀ ਗਈ ਹੈ ਅਤੇ ਨਾ ਹੀ ਸ਼ਾਇਦ ਕਦੇ ਅਗਾਂਹ ਲਈ ਵੀ ਆਏਗੀ।ਪਰ ਇਹ ਤਾਂ ਐਨੀ ਮਸ਼ਹੂਰ ਹੋਣ ਦੇ ਬਾਵਜੂਦ ਫਿਰ ਵੀ ਇਹ ਜੋੜੀ ਰੇਟ ਵੀ ਬਹੁਤ ਘੱਟ ਲੈਂਦੀ ਸੀ।ਕਈ ਵਾਰ ਗਰੀਬ ਪਰਿਵਾਰਾਂ ਦੇ ਲਈ ਇਹ ਬਿਲਕੁਲ ਮੁਫ਼ਤ ਗਾਉਣ ਲਈ ਜਾਂਦੀ ਰਹੀ ਸੀ।
ਧੰਨਵਾਦ ਜੀਉ।
ਕਿਰਪਾ ਕਰਕੇ ਇਸ ਨੰਬਰ 'ਤੇ ਮੇਰੇ ਨਾਲ ਸੰਪਰਕ ਜਰੂਰ ਕਰਿਓ ਵੀਰ 9855424000 ਪ੍ਰਭਜੋਤ ਸਿੰਘ ਟਿਵਾਣਾ।
ਬਹੁਤ ਸੋਹਣੀ ਸਟੈਜ ਤੇ ਜੋੜੀ ਨੇ ਧੰਨ ਧੰਨ ਕਰਾਈ ਪਈ
ਰੱਬ ਜੀ ਇਹੋ ਜਿਹੀ ਜੋੜੀ ਦੁਨੀਆਂ ਤੇ ਇੱਕ ਵਾਰ ਵਾਹਿਗੁਰੂ ਜੀਓ ਫਿਰ ਤੋ ਭੇਜ ਦਿਓ ਬਹੁਤ ਬਹੁਤ ਸੁਕਰਾਨਾ ਹੋਉ
Very nice Davinder
Waheguru ji
ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ ਚਮਕੀਲਾ ਜੀ ਨੂੰ ਦੇਖ਼ ਕੇ 🙏🙏🙏
ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀ
ਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰ
ਐਵੇਂ ਹੀ ਮਾਰ ਦਿੱਤਾ।
ਇਸ ਤਰਾਂ ਦੀਆਂ ਮਹਾਨ ਰੂਹਾਂ ਬਸ ਕਦੇ ਕਦੇ ਮਿਲਦੀਆਂ ਨੇ।
ਸਤਿ ਸ੍ਰੀ ਆਕਾਲ ਜੀ।
ਕੋਈ ਰੀਸ ਨੀ ਕਰ ਸਕਦਾ ਉਸਤਾਦਾ ਤੇਰੀ, ਬਹੁਤ ਆਏ ਤੇ ਬਹੁਤੇ ਗਏ, ਪਰ ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 🙏🙏
Sahi gll a ji
ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀ
ਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰ
ਐਵੇਂ ਹੀ ਮਾਰ ਦਿੱਤਾ।
ਇਸ ਤਰਾਂ ਦੀਆਂ ਮਹਾਨ ਰੂਹਾਂ dobara ni aunia duniya te par amar rehnge
ਬਹੁਤ ਮਾਣ ਮਹਿਸੂਸ ਕਰਦਿਆਂ ਕਿ ਐਵੇਂ ਦੀ ਮਹਾਨ ਸਖਸ਼ੀਅਤ ਨੇ ਕਦੇ ਸਾਡੇ ਪਿੰਡ ਪੈਰ ਪਾਏ ਸੀ, ਤੇ ਲੋਕਾਂ ਦਾ ਮਨ ਖ਼ੁਸ਼ ਕੀਤਾ।
kera pind tuhada veer
@@hardeepsinghdeepa1996 Hathoa, district Malerkotla
Jai ho amarjot chamkila di
ਜਦੋਂ ਵੀ ਖਾੜਾ ਸੁਣੀ ਦਾ ਦਿਲ ਖੁਸ਼ ਹੋ ਜਾਂਦਾ 🪕❤️❤️
ਆਖੜਾ
ਅਮਰੋ ਦੇ ਵਾਹ ਕਮਾਲ ਐਕਸਪ੍ਰੈਸ਼ਨ 😊😊
ਸਿਰ ਜਾ ਕਿੰਨਾਂ ਘੈਂਟ ਖੁਰਕਿਆ ਸੀ...❤❤🥰🥰😘😘
ਇਹ ਮਹਾਨ ਜੋੜੀ ਸੀ।ਇਹੋ ਜਿਹੀਆਂ ਰੂਹਾਂ ਕਦੇ ਦੁਬਾਰਾ ਨਹੀਂ ਮਿਲਣਗੀਆਂ।
rabb roop insaan c chakila
ਕੋਈ ਤੋੜ ਨੀ,
ਅਮਰੋ ਹੱਸਦੀ ਬੜਾ ਘੈਂਟ ਆ...❤❤❤
Bht vdia sama c
Bapu ta Bebe Amarjyot PUNJAB da HEERE
ਅਮਰਜੋਤ ਗਾਉਣ ਵੇਲੇ ਚਮਕੀਲੇ ਨਾਲੋਂ ਜ਼ਿਆਦਾ ਸੀਰੀਅਸ ਹੁੰਦੀ ਸੀ।
ਅਮਰ ਸਿੰਘ ਚਮਕੀਲਾ ਅਮਰ ਹੈ ਤੇ ਅਮਰ ਹੀ ਰਹੇਗਾ 🙏🙏
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
ਚਮਕੀਲਾ ਜੀ ਦੇ ਗੱਡੇ ਹੋਏ ਕਿੱਲ ਕਿਸੇ ਤੋ ਨਹੀਂ ਪੱਟੇ ਗਏ 🔥🔥🔥👌👌👌👌
Amar Singh chamkila no 1,no2, Sidhu moose wala
ਅੱਜ ਦੇ ਟਾਈਮ ਚ ਬਾਹਰੋ ਬਾਹਰੋ ਚੰਗੇ ਨੇ ਸਭ ਨਹੀਂ ਤਾਂ ਸਾਰੇ ਵਿੱਚੋ ਵਿੱਚੋ ਚਮਕੀਲੇ ਦੇ ਗੀਤਾਂ ਵਰਗੇ ਨੇ 😊
ਉਇ ਮਰਤਾ ਯਰ ਤੂ ਤਾਂ ਜਿਵੇਂ ਪੈਲਾ ਦਾ ਟਾਈਮ ਸੀ ਤੂ ਤਾਂ ਓਦਾ ਦੇ ਹੀ ਗੀਤ ਗਾਏ ਨੇ
ਹਾਂ ਜੀ ਬਿਲਕੁੱਲ ਜੀ।
@@TiwanaMusicEvolution ਤੂ ਕਿਸ ਜੱਗਾ ਤੋ ਆ ਵੀਰੇ
@@mr.koiwal1349 Rajpura Near Mohali
@@TiwanaMusicEvolution ਤੁਹਾਡੇ ਕੋਲ ਚਮਕੀਲੇ ਦੇ ਲਾਈਵ ਦੀ video ਹੈਗੀ ਸੀ
ਰੂਹ ਖੁਸ਼ ਹੋ ਗਈ ਘਰੇ ਚਮਕੀਲੇ ਦਾ ਅਖਾੜਾ ਦੇਖ ਕੇ
Thnq y
ਚਮਕੀਲਾ ਐਕਟਰ ਵੀ ਬਹੁਤ ਵਧੀਅਾ ਸੀ 4.52 ਤੇ ਕਿੰਨੀ ਵਧੀਆ ਐਕਟਿੰਗ ਕੀਤੀ ਕਿੰਨਾ ਖੁੱਬ ਕੇ ਗਾੳੁਦੇਂ ਸੀ ਲੋਕ ਐਵੇ ਨੲੀ ਪਿਆਰ ਕਰਦੇ ਸੀ ਚਮਕੀਲੇ ਨੂੰ ਅੱਜ ਵੀ ਤੂਤੀ ਬੋਲਦੀ ਆ ਨਹੀ ਆੳੁਦੀਆਂ ੲੇਦਾ ਦੀਆਂ ਰੂਹਾਂ ਬਾਰ ਬਾਰ ਬਹੁਤ ਦੁੱਖ ਹੋੲਿਆ 1ਅਖਾੜਾ ਵੇਖਿਆ ਸੀ ਬਾੲੀ ਦਾ ਖੇਤਾਂ ਦੀਆ ਵੱਟਾਂ ਉੱਤੇ ਦੀ ਤੁਰ ਕੇ ਗੲੇ ਸੀ ਵੇਖਣ ਨਹੀ ਭੁੱਲਦਾ ਜਿੰਨਾ ਚਿਰ ਜਿੰਦਗੀ ੲੇ
ਇਹ ਹੁੰਦਾ ਆਖੜਾ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ 🎉❤🎉❤❤🎉❤❤
Ustaad ustaad honda bro ❤️
ਯਾਰ ਲਾਸਟ ਤੇ ਕਿੰਨਾਂ ਸੋਹਣਾ ਬੋਲੀ ਸੀ ਅਮਰੋ...🥰🥰🥰🙏🙏🙏
ਹੈ ਨਾ ਕਮਾਲ ਜੀ ਕੋਈ ਸ਼ੱਕ ਤੇ ਨਹੀਂ ਰੂਹ ਖੁਸ਼ ਹੋ ਜਾਂਦੀ ਏ 👌👌🌻🌻🌹🌹❤❤
Saci bro❤
ਬਹੁਤ ਖੂਬ ਜੀ ।
ਚਮਕੀਲਾ ਚਮਕੀਲਾ ਸੀ ♥️❤️🌹👍👍❤️🌹
ਬਹੁਤ ਵਧੀਆ ਅਖਾੜਾ ਬਾਈ ਜੀ
ਚਮਕੀਲਾ ਮੂਵੀ ਦੇਖ ਕੇ ਕੋਣ ਕੋਣ ਆ ਰਿਹਾ
ਵੀਰ ਜੀ Netflix ਤੇ ਆ ਦੇਖ ਲਈ ਪਰਸੋ
Dooflix app te free dekhli assi free vich 😂
me
Me
Apa ji
Punjab di शान bai chamkila amar raha,
ਸਿਰਾਂ ਹੀ ਸੀ ਜੋੜੀ.. ਅਮਰਜੋਤ ਦੀ ਆਵਾਜ ਦਾ ਕੋਈ ਮੁਕਾਬਲਾ ਹੀ ਨਹੀਂ ਅਜ ਤਕ ਵੀ
ਬਹੁਤ ਵਧੀਆ ਹੈ 🙏🙏🙏
👌👌👌👌👌👌🙏🙏🙏🙏💔
ਅਵਾਜ਼ ਬਹੁਤ ਸੋਹਣੀ ਆ ❤
Super hit jodi c
Old is gold👌👌
ਬਹੁਤ ਵਧੀਆ ਅਖਾੜਾ
ਮਨ िਖॅੜ ਜਾਂਦਾ ਹੈ ਦੇਖਕੇ
ਬਹੁਤ ਖੂਬਸੂਰਤ ਵੀਡੀਓ 💛❤️❤️💙💕👌👌
Sikh tarveleller
ਮੇਰਾ ਲੰਬੀ ਪਿੰਡ ਦੇਖਿਆ ਸੀ ਹੋਰ ਸੱਭ ਠੀਕ ਪਰ ਤੂੰਬੀ ਸਾਰੇ ਗੀਤ ਵਿਚ ਚੱਲਦੀ ਸੀ
@@user-shama88 ਕਿਹੜਾ ਪਿੰਡ ਹੈ ਜੀ ਆਪਣਾ।
@@TiwanaMusicEvolution ਖੁੱਡੀਆਂ
ਟਿਵਾਣਾ ਸਾਹਿਬ ਤੁਸੀਂ ਵੀ ਬਹੁਤ ਮਿਹਨਤੀ ਹੋਂ
Super Legend Jori!😊😊🙏
Boht khoobsurat jodi ❤️
ਦਿਲ ਖੁਸ਼ ਹੋ ਗਿਆ
3_4 ਸਾਜ਼ਾਂ ਨਾਲ ਕੋਈ ਨਵਾਂ ਨਹੀਂ ਗਾ ਸਕਦਾ ਆ
Bai di film aa rahi ....kya bata g 🥳🥳🥳🥳🎉🙏🙏🙏
Waaaaaaa g waaaaaaa end gal baat bahot khoob g very lovely akharaa diamond Jodi daa g
chimar di full chadai c
ਚਮਕੀਲਾ ਤੇ ਮੁਸੇ ਵਾਲਾ ਸਦਾਂ ਅਮਰ ਰਣਿਗੇ
ਚਮਕੀਲੇ ਦੀ dress ਸਿੰਪਲ ਕੁੜਤਾ ਚਾਦਰਾ ਹੁੰਦਾ ਸੀ ਕੋਈ ਡਿਜ਼ਾਇਨ ਵਾਲੇ ਕਪੜੇ ਨੀ ਹੁੰਦੇ ਸੀ ਬਹੂਤ ਵਧੀਆ ਬੰਦਾ ਸੀ
ਮਹਾਨ ਜੋੜੀ ❤️
Very very very nice song ji 👍👍👍👌👌👌👍🥰
ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 👌👌👌👌
ਢੱਡੇਵਾੜੀ ਪਿੰਡ ਵਾਲਾ ਵੀ ਅਖਾੜਾ ਪਾਓ ਜੀ ਨੇੜੇ ਮਲੇਰਕੋਟਲਾ
Chmaar EKTA jindabaad chamkila y NE bhot name kmaya love u bro I proud to be chmaar
ਕੋਈ ਸਬਦ ਹੀ ਨਹੀ ਤਰੀਫ ਕਰਨ ਨੂੰ🙏
ਐਵੇਂ ਹੀ ਮਾਰ ਦਿੱਤੀ ਏਨੀ ਸੋਹਣੀ ਜੋੜੀ
ਬਹੁਤ ਵਧੀਆ ਜੋੜੀ ਸੀ❤❤❤
He was ahead of Time ❣️❣️
Ustaad amar singh chamkila ji ne nhi auna pta nhi kinne aaye kinne aunge ustaad da Tod na mileya na KDE vi miluga legend jodi
Shote veer de live program dekhe c bhut dil dukhi hunda i misss u veer
ਸਵਾਦ ਆ ਗਿਆ ❤
❤️❤️❤️❤️❤️❤️❤️❤️❤️❤️ koi rees nhi eh legend di
Tiwana Saab sat Sri akaal ji, kehn di gal tan ehi hai ke jehrha marji akharha dekh laie har war nawan lgda hai har war nawin galbat mildi hai , thanks again
ਕਿ ਕਰਦਾ ਰੱਬ ਵੀ ਓਨੇ ਏਥੇ ਦੇਖਿਆ ਜੋੜੀ ਨੂੰ ਤੇ ਕੋਲ ਸੰਧ ਲਿਆ ਕੇ ਉੱਤੇ ਜਿਆਦਾ ਲੋੜ ਹਿ। ਅਮਰ ਬਾਬਾ ਜੀ
ਸੁਪਰਹਿੱਟ। ਜੋੜੀ
Buhat khushi hundi a bai g.par chamkila kite vi labda nahi.dukh vi buhat hunda.mahan jodi. Ise tara sada chardikala vich naam amar raho.
❤❤❤❤❤❤❤❤❤❤❤❤jeede duneya cha nam baba ji
Chamkila amarjot jodi rehadi duniya tak rhu
jay. chamkila.ji ki
Full energy ✨️
Very nice Stage Performance ❤❤❤❤❤❤❤❤❤❤❤❤❤ Amar Singh Chamkela Sahab g Beba Amarjot g
ਨਹੀਂ ਰੀਸਾਂ ਜੋੜੀ ਦੀਅਾਂ ਵਾਹਿਗੁਰੂ ਚਰਨਾ ਚ ਨਿਵਾਸ ਬਖਸ਼ਣ
Vapiss aja chamkila ❤❤❤❤😭😭😭😭😭😭😭😭😭😭😭😭😭😭😭
ਚਮਕੀਲਾ ਅਮਰਜੋਤ ਜ਼ਿੰਦਾਬਾਦ
Chmkle de fen new song
ਰੁਹ ਦੀ ਖੁਰਾਕ ਸੀ ਚਮਕੀਲਾ ਅਮਰਜੋਤ
र ठबशनपत्ढडच ञण😅❤टट❤❤❤❤❤🎉😢😮एक 😊डखनबछञथठजदछटॅअंङ
ऋण
।❤