The Chamkila Live Show HD Quality Video Akhada ਵੇਖੋ ਕਮਾਲ ਦਾ ਅਖਾੜਾ ਚਮਕੀਲਾ ਅਮਰਜੋਤ ਦਾ

Поделиться
HTML-код
  • Опубликовано: 24 янв 2025

Комментарии • 81

  • @tarakvicharpunjabichannel6624
    @tarakvicharpunjabichannel6624 8 месяцев назад +11

    ਦੋਨੋਂ ਜੀਅ ਐਨੀ ਉਚੀ ਅਵਾਜ਼ ਵਿੱਚ ਪੰਜਾਬੀ ਗੀਤਾਂ ਨੂੰ ਅਸਮਾਨ ਵਿੱਚ ਟੰਗ ਗਏ, ਉਥੇ ਤੱਕ ਪਹੁੰਚਣ ਵਾਲਾ ਅੱਜ ਤੱਕ ਜੰਮਿਆਂ ਹੀ ਨਹੀਂ। ਕੁਦਰਤ ਦਾ ਨਿਯਮ ਹੈ, ਕਿਸੇ ਨੂੰ ਮਾਰ ਕੇ ਨਹੀਂ ਸਗੋਂ ਖੁਦ ਨੂੰ ਸਾਬਤ ਕਰ ਕੇ ਦਿਖਾਉਣ ਵਾਲੇ ਯੋਧੇ ਪੈਦਾ ਹੋਣੇ ਕੁਦਰਤ ਦਾ ਨਿਯਮ ਹੈ।

  • @kilwindersingh3444
    @kilwindersingh3444 7 месяцев назад +3

    ਬਹੁਤ ਘੈਂਟ ਗਾਣਾ ਹੈ ਜੀ

  • @arnsthans8850
    @arnsthans8850 9 месяцев назад +8

    ਕੋਈ ਵੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ ਇਹ ਜੋੜੀ ਅਮਰ ਹੈ ਇਹਨਾਂ ਦਾ ਨਾਮ ਰਹਿਦੀ ਦੁਨੀਆਂ ਵਿੱਚ ਚਮਕੇਗਾ ਧਨਵਾਦ ਜੀ ❤❤❤❤❤❤❤

  • @arnsthans8850
    @arnsthans8850 9 месяцев назад +13

    ਮੈਂ ਵੀ ਕਦੀਂ ਸੀ ਚਮਕੀਲੇ ਜੀ ਦਾ ਫਾਈਨ ਸੀ ਜਿਸ ਦਿਨ ਚਮਕੀਲਾ ਅਤੇ ਅਮਰਜੋਤ ਜੀ ਦਾ ਸੁਰਗ ਵਾਸ ਹੋਇਆ ਸੀ ਉਸ ਦਿਨ ਮੈਂ ਵੀ ਆਪਣੇ ਸੋਰਿਆ ਦੇ ਪਿੰਡ ਬਗੇਲਾ ਸੀ ਸਾਨੂੰ ਬਹੁੱਤ ਹੀ ਦੁਖੀ ਹਿਰਦੇ ਨਾਲ ਆਪਣੇ ਮਨ ਨੂੰ ਸਮਝਾਇਆ ਸੀ ਇਹ ਚਮਕੀਲਾ ਅਤੇ ਅਮਰਜੋਤ ਜੀ ਅੱਜ ਵੀ ਸੁਣਦੇ ਹੋਏ ਵੀ ਇਹੀ ਲੱਗਦਾ ਹੈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਸਾਡੇ ਸਾਹਮਣੇ ਹੀ ਗਾਉਂਦੇ ਹਨ ਮੈਂ ਇਸ ਦੇ ਗੀਤ ਜੇਠਾ ਵਾਲੇ ਅਤੇ ਦੇਉਰ ਭਰਜਾਈਆਂ ਵਾਲੇ ਹੀ ਗੀਤਾ ਨੂੰ ਪਸੰਦ ਕਰਦੇ ਸੀ ਧਨਵਾਦ ਜੀ

  • @jaspalmehak1770
    @jaspalmehak1770 9 месяцев назад +41

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @armoracreatives7078
    @armoracreatives7078 9 месяцев назад +23

    ਕੋਈ ਮੇਲ ਨਹੀਂ ਚਮਕੀਲੇ ਭਾਈ ਦਾ।

  • @positivethinker9804
    @positivethinker9804 9 месяцев назад +13

    ਚਮਕੀਲੇ ਅਮਰਜੋਤ ਵਰਗਾ ਨਹੀਂ ਕੋਈ ਜੰਮ ਸਕਦਾ ਹੁਣ। ਅਮਰ ਹੋ ਗਏ ਅੱਜ ਵੀ ਚਮਕੀਲਾ ਚਲਦਾ

  • @Ramsinghbhangal
    @Ramsinghbhangal 9 месяцев назад +13

    ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ । ਮਿੱਤਰਾਂ ਦੇ ਨਾਲ ਧੋਖਾ ਨੀ ਕਮਾਈ ਦਾ । ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ । ਧੰਨਵਾਦ ਬਾਈ ਜੀ ।

  • @sukhwindersingh2162
    @sukhwindersingh2162 9 месяцев назад +14

    ਬੜੀ ਉੱਚੀ ਕਲਮ ਸੀ ਚਮਕੀਲੇ ਬਾਈ ਦੀ ਤੋਬੀ ਨਾਲ ਹੀ ਗਾਉਦਾ ਸੀ ਤੇ ਕੱਲੇ ਕੱਲੇ ਬੋਲ ਦੀ ਸਮਝ ਆਉਦੀ ਸੀ ਤੇ ਅੱਜ ਕੱਲ ਪਤਾ ਹੀ ਨਹੀਂ ਕਿੰਨੇ ਕਾ ਸਾਜ ਚੁੱਕੀ ਫਿਰਦੇ ਨੇਂ ਪਰ ਫੇਰ ਵੀ ਕੀ ਗਾਹ ਰਹੇ ਨੇਂ ਕੁਛ ਵੀ ਸਮਝ ਨਹੀਂ ਆਉਂਦੀ ਚਮਕੀਲਾ ਬਾਈ ਤੇ ਅਮਰਜੋਤ ਕੌਰ ਸਾਡੇ ਹਮੇਸ਼ਾ ਦਿੱਲਾ ਤੇ ਰਾਜ ਕਰਦੇ ਰਿਹਣਗੇ

  • @lovisingh403
    @lovisingh403 9 месяцев назад +24

    ਏਹਦੀ ਰੀਸ ਨੀ ਹੋਣੀ ਕਿੰਨੀ ਤਕੜੀ ਕਲਾ ਦਾ ਮਾਲਕ ਸੀ, ਤਜਰਬਾ ਬਹੁਤ ਸੀ ਸਟੇਜ ਦਾ, ❤❤❤

  • @RanjitSingh-dj3pm
    @RanjitSingh-dj3pm 8 месяцев назад +3

    ਚਮਕੀਲਾ.ਸਾਬ.ਜੀ.ਤੇ.ਸਾਡੇ.ਸਾਤਿਕਾਰ.ਯੋਗ.ਮਾਤਾ.ਅਮਰਜੋਤ .ਜੀ.ਵਰਗਾ.ਨਾ.ਕੋਈ.ਬਣ.ਸਕਿਆ.ਤੇ.ਨਾ.ਗਾ.ਕੋਈ.ਬਣੂ..ਚਮਕੀਲਾ.ਅਮਰਜੋਤ.ਜੀ.ਜਿੰਦਾਬਾਦ.ਬਾਦ❤😂🎉😢😮😅😊

  • @parwindersinghpunjawa5016
    @parwindersinghpunjawa5016 9 месяцев назад +39

    ਵਰਿੰਦਰ ਨੇ ਚਮਕੀਲੇ ਨੂੰ ਆਪਣੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਵਿੱਚ ਗਾਇਕੀ ਲਈ ਸਇਨ ਕਰ ਲਿਆ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਈ ਮਨਜ਼ੂਰ ਸੀ

    • @Karan-nr5xj
      @Karan-nr5xj 9 месяцев назад +3

      Mnjur waheguru ji nu nai c dharm de thekedar nu mnjur nai c ohna nu pase ni mile c

  • @ranjeetkhanna3993
    @ranjeetkhanna3993 2 месяца назад +2

    ਚਮਕੀਲਾ ਨਹੀ ਕਿਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਪਰ ਚਮਕੀਲਾ

  • @amarjeeetsingh5692
    @amarjeeetsingh5692 9 месяцев назад +15

    ਧੰਨਵਾਦ ਟਿਵਾਣਾ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ravithind5005
    @ravithind5005 9 месяцев назад +24

    ਬਾਈ ਜੀ ਪੰਜ ਸੱਤ ਸਾਲ ਬਾਈ ਹੋਰ ਰਹਿ ਜਾਂਦਾ ਨਾਂ ਬੌਲੀਵੁਡ ਵਾਲਿਆਂ ਨੂੰ ਵਕਤ ਪਾ ਦਿੰਦਾ ਜੀ, ਬਹੁਤੀ ਮਾੜੀ ਕੀਤੀ ਪਾਪੀਆਂ ਨੇ ਚਲੋ ਟਿਵਾਣਾ ਸਾਬ ਤੁਹਾਡੀਆਂ ਵਿਡੀਉ ਜ਼ਖਮਾਂ ਤੇ ਮੱਲ੍ਹਮ ਲਾਉਣ ਦਾ ਕੰਮ ਜ਼ਰੂਰ ਕਰਦੀਆਂ ਨੇ ਬਾਈ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।

  • @jagdeepsahib
    @jagdeepsahib 9 месяцев назад +10

    ਲੋਕਾਂ ਦੀ ਪਰਸਨੈਲਿਟੀ ਤੋਂ ਲੱਗਦਾ ਹੈ ਕਿ ਇਹ ਲੁਧਿਆਣੇ ਜਿਲ੍ਹੇ ਦਾ ਆਖਾੜਾ ਹੈ।

    • @NirmalSingh-bz3si
      @NirmalSingh-bz3si 8 месяцев назад

      ਬਠਿੰਡੇ ਵਾਲਿਆ ਦੇ ਉਤੇ ਵੱਡੇ ਵੱਡੇ ਖੇਸ਼ ਲੲਏ ਹੋਣੇ ਸੀ ?😂😂😂😂

  • @gurlalsingh-bh9fn
    @gurlalsingh-bh9fn 9 месяцев назад +6

    ਚਮਕੀਲਾ ਜਿੰਦਾ ਬਾਦ❤❤

  • @helo_world725
    @helo_world725 9 месяцев назад +31

    ਅੱਜ ਕੱਲ ਵਾਲੇ ਤਾਂ ਬੱਸ ਸੰਘ ਪਾੜ ਸਕਦੇ

    • @jaanveersingh7819
      @jaanveersingh7819 9 месяцев назад

      ਤੇਰੀ ਭੈਣ ਦਾ ਘੂਸਾ ਸਾਲਾ ਚਮਕੀਲੇ ਦਾ ਚਵਲ

  • @singarasingh8104
    @singarasingh8104 9 месяцев назад +8

    ਹਾਏ ਹਾਏ!ਸਾਰੀ ਉਮਰ ਮੈਂ ਆਟਾ, ,,,,,,,⚘🙏🏻🙏🏻⚘

  • @sukhwindersingh2162
    @sukhwindersingh2162 9 месяцев назад +7

    ਚਮਕੀਲੇ ਬਾਈ ਦੇ ਗਿਤ ਸਿੱਧੂ ਮੂਸੇ ਵਾਲਾ ਬੁਹਤ ਸੁਣਦਾ ਸੀ

  • @janaksingh5653
    @janaksingh5653 9 месяцев назад +21

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਚਮਕੀਲੇ ਦਾ ਕੋਈ ਰੀਸ ਨਹੀਂ ਕਰ ਸਕਦਾ।

    • @SK-io4gd
      @SK-io4gd 9 месяцев назад

      ਬਾਈ ਜੀ ਚਮਕੀਲਾ ਆਪਣੀ ਜਗ੍ਹਾ ਬਹੁਤ ਵਧੀਆ ਸੀ,ਪ੍ਰੰਤੂ ਉਸ ਸਮੇਂ ਦੇ ਹੋਰ ਗਾਇਕ ਮੁਹੰਮਦ ਸਦੀਕ, ਦੀਦਾਰ ਸੰਧੂ,ਕੁਲਦੀਪ ਮਾਣਕ,ਯਮਲਾ ਜੱਟ,ਚਾਂਦੀ ਰਾਮ,ਸਾਬਰ ਹੂਸੈਨ,ਰੰਗੀਲਾ ਜੱਟ, ਹਰਚਰਨ ਗਰੇਵਾਲ, ਕਰਮਜੀਤ ਧੂਰੀ,ਰਮੇਸ਼ ਰੰਗੀਲਾ,ਕੇ ਦੀਪ,ਸੀਤਲ ਸਿੰਘ ਸੀਤਲ,ਗੁਰਦਿਆਲ ਨਿਰਮਾਣ,ਸੁਰਿੰਦਰ ਛਿੰਦਾ,ਕਰਤਾਰ ਰਮਲਾ,ਕਰਨੈਲ ਗਿੱਲ,ਲੱਖੀ ਵਣਜਾਰਾ, ਗੁਰਚਰਨ ਪੋਹਲੀ,ਬੀਰ ਚੰਦ ਗੋਪੀ,ਗੁਰਮੇਲ ਸਿੰਘ ਪੰਛੀ,ਕਰਮ ਚੰਦ ਜਲੰਧਰੀ ਆਦਿ ਵੀ ਬਹੁਤ ਵਧੀਆ ਸਨ ਤੇ ਆਪਣੇ ਆਪਣੇ ਜਲਵੇ ਲਗਾਤਾਰ ਦਿਖਾਉਂਦੇ ਰਹੇ ਹਨ। ਇਨ੍ਹਾਂ ਨੇ ਵੀ ਲੰਬੇ ਸਮੇਂ ਤੱਕ ਹਿੱਟ ਗਾਣੇ ਦਿੱਤੇ ਹਨ ਤੇ ਉਨ੍ਹਾਂ ਦਾ ਆਪਾਂ ਹੁਣ ਵੀ ਆਨੰਦ ਮਾਣਦੇ ਹਾਂ। ਇਨ੍ਹਾਂ ਗਾਇਕਾਂ ਨੂੰ ਆਪਾਂ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਬਾਕੀ ਪਸੰਦ ਆਪੋ ਆਪਣੀ ਹੁੰਦੀ ਆ।

    • @amarjitgujjar5621
      @amarjitgujjar5621 9 месяцев назад

      Jinda veer ji çhamkila ajj v

    • @NirmalSingh-bz3si
      @NirmalSingh-bz3si 8 месяцев назад

      ਵੈਰੀ ਗੁੱਡ ਸਾਰੇ ਇਕੱਠੇ ਕਰਤੇ??​@@SK-io4gd

    • @NirmalSingh-bz3si
      @NirmalSingh-bz3si 8 месяцев назад

      ​@@SK-io4gdਜਿਹੜੇ ਸਾਰੇ ਕਲਾਕਾਰਾ ਦੇ ਨਾਮ ਲਿਖੇ ਹੋਏ ਨੇ ਉਨਾ ਵਿੱਚੋ ਗੁਰਚਰਨ ਪੋਹਲੀ ?ਗੁਰਦਿਆਲ ਨਿਰਮਾਣ??ਮੁਹੰਮਦ ਸਦੀਕ? ਜੀ ਜਿਉਦੇਂ ਨੇ ਧਰਤੀ ਤੇ ਬਾਕੀ ਸਾਰੇ ਕਲਾਕਾਰ ਮਰੇ ਤਾਂ ਖੈਰ ਨਹੀ ਕਹਿ ਸਕਦੇ ਕਿਉਕਿਂ ਉਹ ਸਾਰੇ ਗੀਤਾਂ ਰਾਹੀ ਅਮਰ ਨੇ ??ਜਿਹੜੇ ਅਜੇ ਜਿਉਦੇਂ ਨੇ ਉਨਾ ਦੀ ਰੱਬ ਲੰਮੀ ਉਮਰ ਕਰੇ ?ਜਿਹੜੇ ਰੱਬ ਨੂੰ ਪਿਆਰੇ ਹੋ ਗਏ ਉਨਾ ਦੀਆਂ ਆਤਮਾਵਾਂ ਨੂੰ ਰੂਹਾਂ ਸਾਤੀਂ ਦੇਵੇਂ।??😢😢😢😢

  • @NirmalSingh-bz3si
    @NirmalSingh-bz3si 9 месяцев назад +14

    ਬੁਰਾ ਓਇ ਵਿਛੋੜਾ ( ਚਮਕੀਲੇ ) ਭਾਈ ਦਾ ?😢😢😢😢😢😢😢😢😢😢

  • @lakhwindersingh8276
    @lakhwindersingh8276 7 месяцев назад +1

    ਬੜੇ ਮਸਤ ਹੋ ਕੇ ਵੀਰ ਚਮਕੀਲਾ ਬੀਬੀ ਅਮਰਜੋਤ ਜੀ ਸਟੇਜ ਪਰੋਗਰਾਮ ਕਰਦੇ ਸੀ ਕਾਤਲਾ ਤੇਰਾ ਕੰਖ ਨਾ ਰਹੇ

  • @salindernarr1864
    @salindernarr1864 9 месяцев назад +9

    Very good, 22 Amar singh chamkila group of all artists legends always.

  • @kamalsharma631
    @kamalsharma631 9 месяцев назад +15

    Toombi da badshah chamkila vat kadi janda

  • @kamalpreet3283
    @kamalpreet3283 9 месяцев назад +13

    Dhan Dhan Dani Ram Chamkila mata amarjot ❤

  • @sahilverma4822
    @sahilverma4822 9 месяцев назад +3

    Bai g thank u so much chamkile bai de akhade live show upload krn lyi, sanu Punjab de legend se tuhade krke sunan mil jande aa 😍😍👍👍

  • @mohitsangar0013
    @mohitsangar0013 9 месяцев назад +4

    O my God but chamkila ustad ji Sangeet gek and lakhari music director sab gaika da bapu Amar Singh chamkila ji and Mata amarjot ji jindabad jindabad jindabad jindabad jindabad

  • @SONYMaan-qr5fm
    @SONYMaan-qr5fm 9 месяцев назад +8

    ਭੈਣ ਦੀ ਲਨ ਅੱਜ ਦੇ ਕਲਾਕਾਰ ਦੀ ਕਿੱਥੋਂ ਰੀਸ ਕਰ ਲੈਣਗੇ ਚਮਕੀਲੇ ਦੀ 😢😢😢😢

  • @harbhajansoomal4709
    @harbhajansoomal4709 9 месяцев назад +4

    Chamkila Bai ji Amar jori a

  • @reenainsa6408
    @reenainsa6408 9 месяцев назад +7

    Ik khaas gall vekhi akhade vich lagbhag sare SARDAR HI dis rahe ne kinna vadhya time c odon

  • @Kuldeepsingh-gt1dj
    @Kuldeepsingh-gt1dj 9 месяцев назад +4

    ❤, Hmv, ਦਾ ਦਾਦਾ ਦਾਦੀ ❤

  • @GurmailSingh-ke2pp
    @GurmailSingh-ke2pp 6 месяцев назад

    Ih gal har koi ni soch sakda kali kali gal sunan vali hai is geet di 😂😢😮❤❤❤

  • @NirmalSingh-bz3si
    @NirmalSingh-bz3si 9 месяцев назад +49

    ਕਿਸੇ ਵਧੀਆ ਕੈਮਰੇ ਦੀ ਵੀਡੀਓ ਬਣਾਈ ਹੋਈ ਆ ??ਕਿੰਨਾ ਸ਼ਾਫ ਆ ??ਇਕ ਪਾਸੇ ਅਮਰਜੋਤ ਗਾਉਦੀਂ ਦੂਜੇ ਪਾਸੇ ਤੂੰਬੀ ਗਾਉਦੀਂ ਸੀ ਚਮਕੀਲੇ ਦੀ ??ਮੈ ਮਿਲਿਆ ਹੋਇਆ ਚਮਕੀਲਾ ਸਾਹਿਬ ਨੂੰ ?? 😢😢😢😢

  • @swaranjitkaur-vw2kq
    @swaranjitkaur-vw2kq 6 месяцев назад

    ਚਮਕੀਲੇ ਦੀ ਜੋੜੀ ਸਹਿਦ ਆ

  • @lovisingh403
    @lovisingh403 9 месяцев назад +23

    ਇਹ ਕਿਸੇ NRI ਦਾ ਵਿਆਹ ਲੱਗਦਾ ਸਮੇ ਦੇ ਹਿਸਾਬ ਨਾਲ ਇਕੱਠ ਦੇਖੌ ਕਿੰਨਾਂ, ਬਾਕੀ ਚਮਕੀਲੇ ਵਰਗੀ ਦਮ ਵਾਲ਼ੀ ਅਵਾਜ਼ ਦੁਬਾਰਾ ਇਸ ਦੁਨੀਆ ਤੇ ਨਹੀਂ ਆਉਣੀ

  • @CharanjitSingh-mr9qx
    @CharanjitSingh-mr9qx 8 месяцев назад

    Ustad c sariea da tu ta y 😢😢😢😢😢😢😢😢😢😢😢😢

  • @JASMAAN20
    @JASMAAN20 9 месяцев назад +1

    Ustada da ustad Amar singh chamkila sadah layi Amar ho geya

  • @almasfromuk1075
    @almasfromuk1075 9 месяцев назад +3

    Amarjots' suit is beautiful too!

  • @Kulwant-u4x
    @Kulwant-u4x 9 месяцев назад +10

    Chamkila koi ni ban sakda

  • @HarwinderSingh-en3og
    @HarwinderSingh-en3og 9 месяцев назад +4

    Specialist in live stage program

  • @seetidhillon9153
    @seetidhillon9153 9 месяцев назад +3

    Legend chamkila

  • @almasfromuk1075
    @almasfromuk1075 9 месяцев назад +3

    Singers r beautiful couple ❤

  • @God949
    @God949 9 месяцев назад

    Legend❤ gem of punjab. Maarn waale maar gye.. Baai aaj b lalkare maarda ❤❤❤❤

  • @gulabeharbans5310
    @gulabeharbans5310 9 месяцев назад +2

    Jindabad Chamkila

  • @parmodchopra4243
    @parmodchopra4243 8 месяцев назад

    Good Job Bro ❤

  • @anmolsingh1416
    @anmolsingh1416 Месяц назад

    Chamkela varga koi nhi ga sakda

  • @SukhjinderSingh-dx5eh
    @SukhjinderSingh-dx5eh 9 месяцев назад

    Very nice chamkila te amerjot

  • @God949
    @God949 9 месяцев назад +1

    Or ek gaal aah b hai ki legends di bude chehre di photo ni hondi ❤

  • @God949
    @God949 9 месяцев назад

    Hindhi touch is ultimate 😂😂😂😂❤❤❤❤❤❤❤

  • @DjsCrazy
    @DjsCrazy 9 месяцев назад

    Pehle lalkaar ❤😊❤

  • @harneksingh8105
    @harneksingh8105 9 месяцев назад +1

    Koi rees nahi bhai ji di

  • @kamleshbains3034
    @kamleshbains3034 9 месяцев назад +1

    Audience bhee vadhia hai kol galat nahin bolda nice couple

  • @sajjadhussain1573
    @sajjadhussain1573 9 месяцев назад +1

    پنجاب دے ھیرے 😊

  • @ParamjitSingh-kk7bp
    @ParamjitSingh-kk7bp 8 месяцев назад

    Ki sama c oudo na phone c na hi net pappur c 2 program c kapurthala to jaladhar village chatting mae vkhiaya c akhara sakhalin tae vekhan gae c sab vera nu sat sari Akhal

  • @HarpalSingh-uv9ko
    @HarpalSingh-uv9ko 9 месяцев назад +1

    Nice

  • @JajbirsinghSidhu-j9s
    @JajbirsinghSidhu-j9s 3 месяца назад

    ❤❤

  • @vk.shorts5621
    @vk.shorts5621 9 месяцев назад +1

    Aa Rajasthan de ganganagar vich hoya si😢

  • @ajaykumar-zt5xc
    @ajaykumar-zt5xc 9 месяцев назад

    Kmal kar ta yaar

  • @krishnamohankumar6070
    @krishnamohankumar6070 9 месяцев назад

    Nice❤

  • @JaspalSingh-kb8sl
    @JaspalSingh-kb8sl 5 месяцев назад

    🥀🌹💐🌺

  • @vikramsainiliterature6986
    @vikramsainiliterature6986 9 месяцев назад

    Smjh to mujhe ata nhi h....but sunne me accha h...

  • @RohitKumar-zx6tw
    @RohitKumar-zx6tw 8 месяцев назад

    ❤❤😂😂

  • @productionpb48wale
    @productionpb48wale 9 месяцев назад

    👌🏻👌🏻👌🏻👌🏻👌🏻

  • @diljitboss156
    @diljitboss156 9 месяцев назад

    🎉🎉🎉🎉🎉🎉❤❤❤❤❤❤❤❤❤❤🌹🌹🌹🌹🌹🌹

  • @productionpb48wale
    @productionpb48wale 9 месяцев назад

    ❤❤❤❤❤

  • @BaljinderKaur1996-lz7vd
    @BaljinderKaur1996-lz7vd 9 месяцев назад

    Funny conversation

  • @prabhkaur9989
    @prabhkaur9989 9 месяцев назад

    Kini mehnat krde c sare lokan to jarya nhi gya jealousy krke marwa ta kina aukha hunda garibi cho uth ke no 1 te auna boht dukh hubsa aj v

  • @balrajkumar5084
    @balrajkumar5084 8 месяцев назад

    Abe chamkila achcha lagta hai kyon isko khatm Kiya Karen kya Kisi Ka bagada Tha ismein kya Kisi se lekar khata tha ji kyon Nahin jeene Diya usko iski jindagi bahut hi khoob thi kyon tumnen kyon duniyadari mein khatm Kiya kyon Kiya kya yah Kisi ko lekar khata tha apni mehnat ki khata tha sorry matlabi ho yah tumne achcha nahin kiya hai ham Duniya Rani ko batana chahte Hain mujhe sari jindagi bhar Jina Kya khoob Likha Hai Kisi shahar Mein kya tum Kisi Ke baap ne Kya Tum Kisi Ke Bete Nahin jamate Hain to tabhi kisi ke duniyadari ko dikhate Hain Kya yah hamara baap Hai yah hamari Beti Hai Kya tumne sira dukhaya hai kabhi bhi Kisi Duniya per koi naal Nahin rahega jabki Dekha kyunki Duniya matlabi thi usne Kaha Tha hamen Duniya ne Diya Hai han aisi Duniya Hoti Hai aisi Duniya kab aaegi Jo hamare jindagi banaegi

  • @PardeepKumarSingh-f8c
    @PardeepKumarSingh-f8c 9 месяцев назад

    Mauat vich gauana bhoat aukha

  • @arshpeetmlk5283
    @arshpeetmlk5283 7 месяцев назад

    ❤❤❤❤❤

  • @SHAMSHERSINGH-iv3hp
    @SHAMSHERSINGH-iv3hp 5 месяцев назад

    ❤❤❤❤❤

  • @chamkoursinghsingh8460
    @chamkoursinghsingh8460 6 дней назад

    ❤❤❤❤