BALKAR ANKHILA & MANJINDER GULSHAN II FULL AKHARA II LIVE II ਚਮਕੀਲਾ ਯਾਦਗਾਰੀ ਮੇਲਾ 2020 II JassiTV

Поделиться
HTML-код
  • Опубликовано: 13 окт 2024

Комментарии • 361

  • @gurmeetsinghraigurmeetsing5521
    @gurmeetsinghraigurmeetsing5521 4 месяца назад +4

    ਵਾਹਿਗੁਰੂ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨਹੀ ਕਿਸੇ ਬਣ ਜਾਣਾ ਇਹ ਜੋੜੀ ਉਸ ਜੋੜੀ ਦੀ ਯਾਦ ਜ਼ਰੂਰ ਕਰਵੋਦੀ ਹੈ

  • @HarjinderSingh-ir7vs
    @HarjinderSingh-ir7vs 3 года назад +4

    ਸਵਰਨ.िਸਵੀਅਾ.ਜੀ.ਨੂੰ.िਪਅਾਰ.ਭਰੀ.ਸिਤ.िਸ਼ਰੀ.ਅਕਾਲ..ਬਲਕਾਰ.ਅਣਖੀਲਾ.ਤੇ.ਮਨिਜੰਦਰ.ਗੁਲਸ਼ਨ.ਜੀ.ਨੂੰ.ਵੀ..िਦਨ ਦੁਗਣੀ.ਰਾਤ.ਚੋਗਣੀ.ਤਰॅਕੀ.ਬਖਸ਼ੇ.ਮਨिਜੰਦਰ.ਗੁਲਸ਼ਨ.ਜੀ.ਨੂੰिਜੰਨੇ.ੳੁਸ.ਮਹਾਨ.ਜੋੜੀ.ਦਾ.ਗੀਤ.ਬੋਲ.िਕ.ਸਰਧਾਜਲ਼ੀ.िਦॅਤੀ..ਗੁਲਸ਼ਨ..ਜੀ..ਦੀਗਾिੲਕੀ.ਨੂੰ.ਸਲੂਟ..ਸੇਮ.ੳੁਸੇ.ਤਰਜ.ਤੇ.ਗਾिੲਅਾ.ਕੋੲੀ.ਫਰਕ.ਨਹੁੀ..ਦੂਜੀ.ਅਮਰਜੋਤ.ਹੈ.ਸਰੋिਤਅਾ.ਵਾਸਤੇ

  • @happysinghhappysingh9625
    @happysinghhappysingh9625 3 года назад +13

    ਪੰਜਾਬੀ ਗਾਇਕੀ ਦਾ ਧਰੂ ਤਾਰਾ ਸੀ ਚਮਕੀਲਾ ਸਾਹਿਬ, ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ।ਵਾਹਿਗੁਰੂ ਉਹਨਾਂ ਦੀ ਸੱਚੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ💐🌿🌷🌺🌿🌷🌺🌹🌹💐💖💖🙏🙏❤

  • @arshdeep-qq6dt
    @arshdeep-qq6dt 2 года назад +14

    ਚਮਕੀਲੇ ਬਾਈ ਦੀ ਰੀਸ ਕਿਸੇ ਨੀ ਕਰਨੀ
    ਪਰ ਇਸ ਟਾਇਮ ਅਣਖੀਲਾ ਤੇ ਗੁਲਸ਼ਨ ਦੀ ਜੋੜੀ ਬਾਕਮਾਲ ਆ

    • @mohinderkaur4087
      @mohinderkaur4087 2 года назад +5

      Bakaml gulshan anhkhila deot jorhi very. Good

    • @BachtarSingh-ty1so
      @BachtarSingh-ty1so 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
      ​@@mohinderkaur4087

  • @GursewakSingh-ge6zx
    @GursewakSingh-ge6zx 2 месяца назад +2

    bhaiya Jodi bhi chamkile ango sari Umra Hamari Rahungi

  • @parmjitbhullar7404
    @parmjitbhullar7404 3 года назад +2

    ਚਮਕੀਲਾ ਨਹੀਂ ਕੋਈ ਬਣ ਸਕਦਾ ਭਾਵੇਂ ਲੱਖ ਆ ਜਾਣ

  • @sulakhansidhu7168
    @sulakhansidhu7168 4 года назад +8

    ਨਹੀਉ ਭੁਲਣਾ ਵਿਛੋੜਾ ਚਮਕੀਲਿਆ ਤੇਰਾ,ਦੁੱਖ ਸਾਰੇ ਭੁੱਲ ਜਾਣਗੇ।

  • @dawinderbajwa7731
    @dawinderbajwa7731 3 года назад +11

    ਪੰਜਾਬੀ ਰੰਗ ਦੀ ਬੁਲੰਦ ਆਵਾਜ਼, ਸਿਰਮੌਰ ਕਲਾਕਾਰ ਅਣਖੀਲਾ ਅਤੇ ਗੁਲਸ਼ਨ।

  • @amarjitsingh8517
    @amarjitsingh8517 Год назад +5

    ਭੈਣ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾਂ ਹਾਂ ਭਾਜੀ ਜੀ ਨੂੰ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਜੀ ਤੁਸੀਂ ਜੀ ਅਵਾਜ਼ ਬੁਲੰਦ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਦੀਦੀ ਦੀ

  • @kuldeepsidhu2536
    @kuldeepsidhu2536 4 года назад +26

    ਬਹੁਤ ਸੋਣੇ ਗੀਤ ਨੇ।
    ਬਹੁਤ ਈ ਸੁਣਿਆ ਮੈਂ ਇਸ ਜੋੜੀ ਨੂੰ।
    ਤੇ ਗੀਤ ਬਹੁਤ ਯਾਦ ਨੇ ਮੈਨੂੰ

    • @akashsahotao0694
      @akashsahotao0694 4 года назад +4

      l

    • @hardeepbhullar5289
      @hardeepbhullar5289 4 года назад +2

      ਬਾਈ ਜੀ ਨੇ ਸਿਰਾਂ ਲਾ ਦਿੱਤਾ ਅਣਖੀਲੇ ਨੇ

    • @sahibbrar4036
      @sahibbrar4036 3 года назад +1

      @@akashsahotao0694 ਊਊਊਊਊਊਊ

    • @sahibbrar4036
      @sahibbrar4036 3 года назад +1

      @@akashsahotao0694 ਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਚੂਤੂਊਊਊਊਊਊਊਊਊਊਊਊਊਊਊਊਚੂਊਊਊਊਊਊ

    • @tarriavatar412
      @tarriavatar412 3 года назад +2

      @@akashsahotao0694 @

  • @ਅਗਮਵੀਰਸਿੰਘ
    @ਅਗਮਵੀਰਸਿੰਘ 4 года назад +25

    ਚਮਕੀਲਾ ਉਸਤਾਦਾਂ ਦਾ ਉਸਤਾਦ

  • @AvtarSingh-er9mt
    @AvtarSingh-er9mt 4 года назад +27

    ਵਾਹਿਗੁਰੂ ਜੀ ਇਸ ਵਿਸੜੀ ਰੁਹ ਨੂੰ ਅਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਣ ਅਤੇ ਮੈਂ ਮੈਂ ਅਵਤਾਰ ਸਿੰਘ ਆਲੌਅਰਖ ਆਮ ਆਦਮੀ ਪਾਰਟੀ ਸੰਗਰੂਰ ਸਰਧਾ ਦੇ ਫੁੱਲ ਭੇਂਟ ਕਰਦਾ ਹਾ

  • @deepbal6357
    @deepbal6357 4 года назад +26

    ਬਹੁਤ ਵਧੀਆ ਜੋੜੀ ਆ ਜੀ।ਬਹੁਤ ਘੈਟ ਸਿਰਾ ਲਾ ਤਾ

  • @ranivirkmalout1426
    @ranivirkmalout1426 3 года назад +14

    ਦੂਜੇ ਨੰਬਰ ਤੇ ਮਹਾਨ ਜੋੜੀ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਵਾਹਿਗੁਰੂ ਲੱਮੀਆ ਉਮਰਾਂ ਕਰੇ ਏਸ ਜੋੜੀ ਦੀਆਂ ਗੁੱਡ ਜੋੜੀ ਆ

  • @happysinghhappysingh9625
    @happysinghhappysingh9625 3 года назад +4

    ਬਹੁਤ ਸੁਲਝੀ ਹੋਈ ਦੋਗਾਣਾ ਜੋੜੀ ਬਲਕਾਰ ਅਣਖੀਲਾAND ਬੀਬਾ ਮਨਜਿੰਦਰ ਗੁਲਸ਼ਨ ਜੀ, ਬਹੁਤ ਬਹੁਤ ਧੰਨਵਾਦ 🌹🌺💐🌷💖💖💖💖🙏🙏🙏🙏🙏❤

  • @baldevmodgill3936
    @baldevmodgill3936 4 года назад +10

    ਸੋਹਣੀ ਪੇਸ਼ਕਸ਼, ਪਰ ਚਮਕੀਲਾ ਅਤੇ ਅਮਰਜੋਤ ਕਿਸੇ ਨਹੀਂ ਬਣ ਜਾਣਾ

  • @GagandeepSingh-jx7ge
    @GagandeepSingh-jx7ge 4 года назад +9

    ਮਾਈਕ ਤੇ ਹੱਥ ਨਾ ਰੱਖਿਆ ਕਰੋ ਬਾਈ ਜੀ ਅਵਾਜ਼ 🌹🌷🌹🌷🌼ਭਾਰੀ ਹੋ ਜਾਂਦੀ ਹੈ ਜੀ 🤗🤗🤗🤗ਬਹੁਤ ਸੋਹਣੇ ਲੱਗਦੇ ਹੋ ਜੀ ਦੋਨੋਂ ਜੀ ਬਹੁਤ ਪਿਆਰੀ ਜੋੜੀ ਆ ਜੀ ਤੁਹਾਡੀ ਦੋਨਾਂ ਦੀ 🙏🙏🙏ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ 🌹🌷🌹🌷

  • @bhindaboparai7428
    @bhindaboparai7428 3 года назад +9

    Eh jorhi sadaabahaar aa.. G jeonde raho ankhila sir and gulshan mam

  • @pindabuttarmusic
    @pindabuttarmusic 4 года назад +20

    ਚਮਕੀਲੇ ਤੋ ਬਾਦ ਏਸ ਜੋੜੀ ਤੋ ਕੋਈ ਨੀ ੳੁਪਰ ਹੇਗਾ

  • @baruram4034
    @baruram4034 Месяц назад

    Chamkela is good Sara Punjab da❤❤❤❤❤❤❤❤❤❤❤❤

  • @mansaab2705
    @mansaab2705 3 года назад +1

    ਪੰਜਾਬੀ ਮਾਂ-ਬੋਲੀ ਦੇ ਸਪੂਤਾਂ ਨੂੰ ਸਨਿਮਰ ਅਰਜ਼ੋਈ ਹੈ । ਜਿਹੜੇ ਕਲਾਕਾਰ ਪੰਜਾਬੀ ਮਾਂ-ਬੋਲੀ ਨੂੰ ਸਮਰਪਤ ਨੇ ਓਹਨਾ ਦਾ ਖੁੱਲੇ ਦਿਲ ਨਾਲ ਹਰ ਤਰ੍ਹਾਂ ਨਾਲ ਸਮਰਥਨ ਕਰਨ ਦੀ ਕਿਰਪਾਲਤਾ ਕਰੋ।🌾🙏

  • @parmjeetsingh8406
    @parmjeetsingh8406 2 года назад +2

    Very,niceg

  • @ranivirkmalout1426
    @ranivirkmalout1426 3 года назад +63

    ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ

    • @SamshersinghBedi-uo7ss
      @SamshersinghBedi-uo7ss 10 месяцев назад +5

    • @Lakhbir_Singh
      @Lakhbir_Singh 9 месяцев назад +5

      🎉❤

    • @Lakhbir_Singh
      @Lakhbir_Singh 9 месяцев назад +1

      🎉❤

    • @Mahek-x1j
      @Mahek-x1j 8 месяцев назад +1

      ​@@SamshersinghBedi-uo7ss❤❤❤❤❤❤

    • @gurjotdhaliwal7769
      @gurjotdhaliwal7769 8 месяцев назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JagtarSingh-gr8bh
    @JagtarSingh-gr8bh 3 года назад +2

    Chlo blava aa h guru gobind sahib na bulaha🙏🙏🙏🙏🙏🙏🙏

  • @GurjitDhiman
    @GurjitDhiman 7 месяцев назад

    Mike te hath rakhan naal awaaz bhaari Ho jann dia hai ji ❤❤❤❤❤

  • @jagveerkhokher8285
    @jagveerkhokher8285 4 года назад +6

    Very good 22 chankila nu lok ajj yaad karde ne

  • @ranjitcheema9375
    @ranjitcheema9375 3 года назад +3

    MANJINDER GULSHAN GOOD SINGAR OK

  • @ranivirkmalout1426
    @ranivirkmalout1426 3 года назад +3

    ਵੀਰ ਚਮਕੀਲਾ ਅਤੇ ਅਮਰਜੋਤ ਜੀ ਮਹਾਂਨ ਜੋੜੀ ਸੀ ਤੇ ਮਹਾਨ ਰਹੂਗੀ ਪੰਜਾਬੀ ਆ ਦੀ ਛਾਨ

  • @JaswinderSingh-nj3fz
    @JaswinderSingh-nj3fz 3 года назад +4

    ਗਾਇਕ ਭਾਈਆਂ ਨੂੰ ਬੇਨਤੀ ।ਚਮਕੀਲੇ ਭਾਜੀ ਦੀ ਬਰਸੀ ਤੇ ਚਮਕੀਲੇ ਤੇ ਅਮਰਜੋਤ ਦੇ ਗਾਣੇ ਹੀ ਚਲਣ ,ਤਾ ਅਸਲੀ ਸ਼ਰਧਾਂਜਲੀ ਹੈ।

  • @harwindersinghosahan9806
    @harwindersinghosahan9806 4 года назад +3

    melian da badsha balkar veer g and gulshan g parmatma lami umar kray

  • @GursewakSingh-ge6zx
    @GursewakSingh-ge6zx 2 месяца назад

    bhai Jama kara yaar

  • @jagseersidhu6226
    @jagseersidhu6226 4 года назад +15

    ਅਮਰ ਸਿੰਘ ਚਮਕੀਲਾ ਅਮਰ ਰਹੇ

  • @sandeepsaroya79
    @sandeepsaroya79 4 года назад +5

    koti koti parnam babe chamkile te biba amarjot nu ji waheguru mehar krn sub te

  • @bachittarbawa9344
    @bachittarbawa9344 3 года назад +10

    ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਕੌਰ ਜੀ ਸਦਾ ਅਮਰ ਰਹਿਣਗੇ

  • @gurcharansingh4807
    @gurcharansingh4807 4 года назад +7

    ਚਮਕੀਲਾ ਤੇ ਅਮਰਜੋਤ ਕਿਸੇ ਨਹੀਂ ਬਣ ਜਾਣਾ

  • @surindersharma9935
    @surindersharma9935 8 месяцев назад

    I like this song my favourite singer ji dilo respect kardi aa ji super super super super super super Kush raho

  • @ramsinghmaan9591
    @ramsinghmaan9591 4 года назад +9

    ਸਦਾ ਅਮਰ ਅਵਾਜ ਚਮਕੀਲਾ ਅਮਰਜੋਤ ਜੀ

  • @davindersingh7937
    @davindersingh7937 3 года назад +3

    Gulshan u nise

  • @ranivirkmalout1426
    @ranivirkmalout1426 3 года назад +1

    Very nice 👌 Manjit Virk MALOUT 👌❤️❤️🥰👌❤️ Happy

  • @ManjinderSekhon-db6wx
    @ManjinderSekhon-db6wx 2 месяца назад +1

    🎉🎉🎉

  • @gurisandhu3160
    @gurisandhu3160 9 месяцев назад +2

    ✨ CHAMAR AMAR SINGH CHAMKILA ✨ PROUD TO BE CHAMAR ✨ STILL SHINING LIKE HIS NAME ✨NO ONE CAN BE LIKE ✨ CHAMKILA RAVIDASSIYA ✨

  • @nirbhaiatwal6928
    @nirbhaiatwal6928 2 года назад

    Veery. Good ji

  • @sarbutailor3448
    @sarbutailor3448 4 года назад +2

    Very good nice LIVE song video JIO❤💕👌👍

  • @jijaji3304
    @jijaji3304 4 года назад +10

    Sirra kra ge pura live dekhn nu majboor kita

  • @jobanriar364
    @jobanriar364 4 года назад +10

    ਬਹੁਤ ਵਧੀਆ ਅਣਖੀਲਾ ਵੀਰ ਜੀ ਸੋਹਣੀ ਜੋੜੀ

  • @harpalmahla7327
    @harpalmahla7327 4 года назад +7

    ਚਮਕੀਲੇ ਦੀਆਂ ਰੀਸਾ ਨੀ ਹੋਣੀਆਂ

  • @buttasingh7961
    @buttasingh7961 4 месяца назад

    ❤❤thankyou.balkarjiDabathendsdaga asunadeo

  • @sonifirozpuria7776
    @sonifirozpuria7776 3 года назад +3

    Amar singh chamkila bibi Amarjit hamesha aamar

  • @nirbhaiatwal6928
    @nirbhaiatwal6928 2 года назад

    Veery. Fine. Ji

  • @yenkyboy4896
    @yenkyboy4896 3 года назад +1

    Nazara aa gya 22
    Tuhadi Jodi dekh ke

  • @varondevi8850
    @varondevi8850 2 года назад

    Yery nice SongLal Germany

  • @MulakhRajMulakh-b1l
    @MulakhRajMulakh-b1l 2 месяца назад

    Very nice ji❤❤

  • @sukhchainbheelattarlasrsin2970
    @sukhchainbheelattarlasrsin2970 3 года назад +1

    Nice
    Good
    Attari
    Amritsar

  • @dharamsingh5541
    @dharamsingh5541 6 месяцев назад

    Vadhia klakara to bina is stage te do menaj hastia swaran sivia ji jo sanu pichhly saal alwida keh gaye han ji sache patsh apny charna ch nieas bakhshy ohna nu .duji sakhshiat Bira raia wala ji stage te birajman ne oh vee pichhey saal to jindgi maut di ldai lad de aa rhe hàn oh kiddni de mreej han stage te gulabi pugg te kala kot pent vich najar aa rhe han
    Sache patsh ohna nu jaldi tandrusat kre

  • @harmansingh8533
    @harmansingh8533 2 года назад

    Nice song ji

  • @prabhsarao5109
    @prabhsarao5109 4 года назад +4

    Lockdown vich v mela karwa dita wah ji wah sarkar de

  • @GurjitKaur-oh3bn
    @GurjitKaur-oh3bn 4 года назад +2

    Very nice chamkila te amarjot

  • @RajwinderKaur-gz8ko
    @RajwinderKaur-gz8ko Месяц назад

    Very nice ❤❤

  • @manidergrewal472
    @manidergrewal472 2 года назад

    Aja bai chamkile a muk ke

  • @JagandeepSingh-o5g
    @JagandeepSingh-o5g 8 месяцев назад

    Satnaam Shri waheguru ji

  • @balwinderkumar6186
    @balwinderkumar6186 Год назад

    all singer very nice
    par kise Singer nu jan to marna marhi gal hai bai ji

  • @jashanentertainment4320
    @jashanentertainment4320 3 года назад

    Good g

  • @p15638
    @p15638 Год назад +2

    Security guard brilliant job ❤

  • @gurshibbhullar4930
    @gurshibbhullar4930 4 года назад +6

    ਅਨਖੀਲਾ ਬਾਈ ਤਾਂ ਡੀ ਸੀ ਬਨ ਗਿਆ

  • @vimla4941
    @vimla4941 3 года назад +1

    Very nice ji

  • @SunnySingh-ni7wh
    @SunnySingh-ni7wh Месяц назад

    Very nice bro 🎉🎉😂❤

  • @KalaSingh-zu5qp
    @KalaSingh-zu5qp 4 месяца назад

    Very good nice 👍

  • @chamkaursingh2414
    @chamkaursingh2414 15 дней назад

    Amar s di koki race nahai k sakada

  • @kulwantsingh3116
    @kulwantsingh3116 4 года назад +2

    TUHADI JODI DA MAIN BAHUT VADDA FAN HAAN JI MANJINDER JI MAIN TUHANU BAHUT TIME BAAD DEKHIYA HAI TUSIN TAAN PEHLAN TON BHI BAHUT SOHNE HO GAYE PARMATMA TUHADI JODI SDA CHADHDI KALA CH RAKHE JI AAP DONA NU SAT SHREE AKAL JI

  • @gurcharansingh4807
    @gurcharansingh4807 4 года назад +2

    ਜਿਆਦਾ ਸਪੀਡ ਆ

  • @chandigarha
    @chandigarha 3 года назад +3

    Super

  • @KuldeepSingh-je6ju
    @KuldeepSingh-je6ju 2 года назад

    Good ji d o t gura 💞💞💞💞💯👌👌👌👌👌👌🤷‍♂️

  • @PargatSingh-em3hg
    @PargatSingh-em3hg 2 года назад

    ਯੂ

  • @SukhiMehra-z2e
    @SukhiMehra-z2e 6 месяцев назад

    Koi vi Kam gauna ja koi hor Kam banda Puri life ni sikh. Sakda kyo ki banda ja kala kar ta lakh houn ge par koi vi come pure life ni sikh sakda im pa
    tiala to par eh jodi my fevrat 22

  • @ReshamSingh-vw1by
    @ReshamSingh-vw1by 9 месяцев назад

    ❤❤❤❤❤❤❤varynic jorh

  • @nimmapakhi1835
    @nimmapakhi1835 3 года назад +1

    Very nice good 💖💖👌👌

  • @SukhdeepSukh-s8r
    @SukhdeepSukh-s8r Месяц назад

    🎤🎤🎤🧿🧿 Sakroya chhatri Saktarani gali bangi dopaiya danga chhatrain Aath chaudhary samantha on jiosaavn

  • @RanjitSingh-mx1eb
    @RanjitSingh-mx1eb 3 года назад

    ਗਾਇਆ ਬਹੁਤ ਵਧੀਆ ਪਰ ਅਮਰਜੋਤ ਵਾਲੀ ਗੱਲ ਨੀ ਬਣੀ

  • @BalwantSingh-js9nw
    @BalwantSingh-js9nw 4 года назад +6

    Thank veer g

  • @sharmasaab3076
    @sharmasaab3076 4 года назад +6

    verry good👍👍👌

  • @HarmanSingh-mw1ke
    @HarmanSingh-mw1ke 3 года назад +1

    Amar jodi amar singh chamkila beba amarjot ji

  • @lakhwindersingh3728
    @lakhwindersingh3728 3 года назад +1

    🌹 chamkila amarjot 🌹

  • @rajinderkumar2352
    @rajinderkumar2352 9 месяцев назад

    Waheguru ji 🙏

  • @buntyrajput6514
    @buntyrajput6514 3 года назад

    Bhut vadia nice jodi , nahi rissa thuadiyan

  • @AvtarSingh-vx1zh
    @AvtarSingh-vx1zh 4 года назад +1

    Chamkila is very nice songs with Pairs

  • @avtarsingh2425
    @avtarsingh2425 2 года назад

    👌👌👌👌👌💖💗

  • @maansardaar9334
    @maansardaar9334 3 года назад +4

    👌👌👌👌👌👌

  • @binderrajput2237
    @binderrajput2237 4 года назад +7

    Very nice Jodi God bless you 🙏

  • @harnoorsingh6639
    @harnoorsingh6639 4 года назад +13

    Bahut vadia soch is jori di

  • @raghbeersinghgill1273
    @raghbeersinghgill1273 4 года назад +1

    Nice video

  • @jatinderwahla7285
    @jatinderwahla7285 3 года назад +1

    Shabad as biba g tusi geet kahi jande je, 2ji gl eh k put mare nhi saheed Hoye c dusan pita shri guru gobind singh ji de 3ji gl eh aa k put duniawi lokan de hunde aa oh dusam pita ji de sahibjadej ne
    Biba g husa na kryo pls meri phen ban kè

  • @drsandeepofficial6243
    @drsandeepofficial6243 4 года назад +2

    Wah kya baat hai

  • @KulwinderKaur-cs5gi
    @KulwinderKaur-cs5gi 4 года назад +3

    Chamkila amar jot ji amar ne

  • @jorarai5358
    @jorarai5358 Год назад

    Live free ? Khalstan zindabadd

  • @chamkaursinghsingh6297
    @chamkaursinghsingh6297 4 года назад +3

    Seraa atttttttt love you all for you

  • @amriksingh4507
    @amriksingh4507 4 года назад +8

    Madam ji jodi nimani nai boht wadiya te mere fovorite ho tuhtade jode

  • @gclehal4260
    @gclehal4260 4 года назад +2

    Wah Chamkila ni keshee ne ban jana

  • @Harpreetsingh-zq2nt
    @Harpreetsingh-zq2nt 2 года назад

    Superstar couple

  • @JarnailSingh-jr7wh
    @JarnailSingh-jr7wh 2 года назад

    Khush

  • @ajaypal9059
    @ajaypal9059 4 года назад +2

    Very nice