SIkhar Dupare - Chamkila *LIVE*

Поделиться
HTML-код
  • Опубликовано: 7 янв 2025

Комментарии • 1,3 тыс.

  • @culchredog-rn8cj
    @culchredog-rn8cj 3 месяца назад +10

    ਚਮਕੀਲੇ ਦਾ ਮੁਕਾਬਲਾ ਚਮਕੀਲੇ ਰੈਦੀ ਦੁਨੀਆਂ ਨਹੀਂ ਕਰ ਸਕਦਾ ਕੋਈ ਤੇਰਾ ਵੀਰ ਜੀ

  • @jagseernumberdar8827
    @jagseernumberdar8827 4 года назад +320

    ਬੀਤੇ ਸਮੇਂ ਦੀਆਂ ਯਾਦਾਂ ਬੜਾ ਨਜ਼ਾਰਾ ਹੁੰਦਾ ਸੀ ਦੋਸਤੋ ਇਹ ਸਮਾਂ ਮੁੜ ਵਾਪਸ ਨਹੀਂ ਆਉਣਾ , ਚਮਕੀਲਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ

    • @balwindersingh4038
      @balwindersingh4038 3 года назад +7

      ਨਾ ਮਾਰਦੇ ਚਮਕੀਲਾ ਬਾਈ ਜੀ

    • @gurwinderbrar2618
      @gurwinderbrar2618 2 года назад +3

      ਬਹੁਤ ਦੁਖ ਆ ਬਾਈ ਜਿਨਾਂ ਨੇ ਬਾਈ ਨੂ ਮਾਰਰੇਏਆੳਨਾਦਾ
      ਕੱਨਰੇ

    • @rahulkoushal4194
      @rahulkoushal4194 2 года назад +5

      bro ik chamkila te duja sidhu moosewala jiunde rehnge forever lokan de dila ch

    • @gurvindersinghpakka3109
      @gurvindersinghpakka3109 2 года назад +2

      ਬਿਲ ਕੁਲ ਬਹੁਤ ਸੋਹਣਾਂ ਸਮਾਂ ਸੀ

    • @vickytamar3110
      @vickytamar3110 Год назад +1

      Wapas a sakda h mobile Chad do....

  • @A_Gill-zi2qi
    @A_Gill-zi2qi 8 месяцев назад +55

    Kasoor lokka da jede eho sun na pasnd krde c
    Ohi fe ohne lokka di psnd dekhi ohi likya ohi Gaya
    Legend chamkila ji❤
    Tahi keha main qtal chamkile da ni oh lokka da hoya c jo eh sb sunde c te psnd krde c oh ta wakt de nal chlya c

  • @jagjitsingh3322
    @jagjitsingh3322 6 лет назад +226

    ਦੂਰ ਦੂਰ ਤੱਕ ਕੋਈ ਨੀ ਜੋ ਬਾਈ ਦਾ ਮੁਕਾਬਲਾ ਕਰ ਸਕਦਾ ।

    • @goldyrai3085
      @goldyrai3085 5 лет назад +3

      Veer faridkot mandi 350 rp mill jandy

    • @gopimahal3732
      @gopimahal3732 5 лет назад +2

      @@goldyrai3085 ki 350 di mik jandi veer

  • @GursewakSethi
    @GursewakSethi 8 месяцев назад +57

    ਜਿਹੜੇ ਕਹਿੰਦੇ ਚਮਕੀਲਾ ਘਰੇ ਆਪਣੀ ਮਾਂ ਭੈਣ ਨੂੰ ਸੁਣਾਉ। ਉਹਨਾ ਦੀਆ ਦਾਦੀਆ ਖੁਦ ਚਮਕੀਲਾ ਸੁਣਦੀਆ ਰਹੀਆ। ਚਮਕੀਲੇ ਵਰਗਾ ਹੀਰਾ ਕਿਤੇ ਨਹੀ ਮਿਲਣਾ ਦੁਆਰਾ।😢

  • @abhinoorsinghrajjiwala1129
    @abhinoorsinghrajjiwala1129 3 года назад +263

    ਅਮਰ ਸਿੰਘ ਚਮਕੀਲਾ ਹੀ ਇੱਕ ਅਜਿਹਾ ਛੇਂਵੀ ਪਾਸ ਕਲਾਕਾਰ ਸੀ ਜਿਸਨੇ ਪੂਰੇ ਪੰਜਾਬ ਦੇ ਗਾਇਕਾਂ ਨੂੰ ਵਖਤ ਪਾ ਦਿੱਤਾ ਸੀ,ਪੂਰੇ ਪੰਜਾਬ ਵਿੱਚ ਉਸਦੀਆਂ ਧੁੰਮਾਂ ਪੈਂਦੀਆਂ ਦੇਖ ਕਲਾਕਾਰਾਂ ਤੋਂ ਉਸਦੀ ਟੌਹਰ ਜਰੀ ਨਹੀਂ ਗਈ

  • @RandhirSingh-kh7rb
    @RandhirSingh-kh7rb 5 лет назад +47

    ਅਮਰ ਸਿੰਘ ਚਮਕੀਲਾ ਜੀ ਦੀ ਗਾਇਕੀ ਇੰਨੀ ਚੰਗੀ ਸੀ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ 😥😥ਪਰ ਅੱਜ ਕੱਲ੍ਹ ਤੇ ਵੀਰੋ ਕੁਝ ਕੁ ਗਾਇਕ ਤਾਂ ਤੁਹਾਨੂੰ ਪਤਾ ਹੀ ਹੈ ...ਉਨ੍ਹਾਂ ਨੂੰ ਗੋਲੀ ਕੋਈ ਕਿਓਂ ਨਹੀਂ ਮਾਰਦਾ??? ਇਹ ਬੜੀ ਹੀ ਸੋਚ ਵਿਚਾਰ ਦੀ ਗੱਲ ਹੈ ਜੀ

    • @Google-iw86
      @Google-iw86 8 месяцев назад +1

      Ohna nu sunnda kaun aa???

  • @usergarry196
    @usergarry196 6 месяцев назад +55

    2024 ਚ ਕੋਂਣ ਕੋਂਣ ਸੁਣ ਰਿਹਾ ਹਾਜ਼ਰੀ ਲਵਾਉਣ
    ਤੇ ਚੜਦੀ ਕਲਾ ਵਿਚ ਰਹੋਂ ਼਼਼਼

  • @gulshansingh2637
    @gulshansingh2637 5 лет назад +239

    ਨਾ ਕੋਈ ਮਿਊਜ਼ਿਕ ਨਾ ਸਾਜ਼ ਸਿੰਪਲ ਸਾਜ਼ ਹੋਰ ਤੂੰਬੀ ਚ ਐਨੀ ਸੋਹਣੀ ਆਵਾਜ਼ ਚ ਅੱਜ ਕੱਲ ਕੋਈ ਨਹੀਂ ਗ ਸਕਦਾ ਸਟੇਜ ਤੇ ,ਤੁਸੀ ਦੋਨੋ ਅਮਰ ਹੋ ਜਦ ਤੱਕ ਆ ਦੁਨੀਆਂ ਰਵੇਗੀ ਹੈ ਹਰ ਪੰਜਾਬੀ ਦੇ ਦਿਲਾਂ ਚ ਰਹੋਗੇ ਤੁਸੀ🙏🙏🙏

  • @sunilkkr650
    @sunilkkr650 Год назад +215

    No auto tune,no costly locations,no range rover, Audi ,AK47 etc.... only pure classical voice of Punjab with limited available resources❤❤❤❤❤❤❤❤

    • @yasirbajwa6038
      @yasirbajwa6038 8 месяцев назад +6

      and vulgar lyrics

    • @jobanchahal6539
      @jobanchahal6539 8 месяцев назад

      @@yasirbajwa6038 people where vulgar too u little shit 💩

    • @navnoorsingh2916
      @navnoorsingh2916 8 месяцев назад +9

      @@yasirbajwa6038 you think nowdays its not vulgar?? He had lots of talet singers nowadays are not even 50 percent of him … look at talent as well he was gem 💎

    • @rkre25
      @rkre25 7 месяцев назад

      Ki vulger Gaya . Jo si oh Gaya ohne . Chamkila ♥️ ♥️ ​@@yasirbajwa6038

    • @sadiaiqbaliqbal2681
      @sadiaiqbaliqbal2681 7 месяцев назад +1

      ❤❤❤

  • @taranpreetbhatti9992
    @taranpreetbhatti9992 5 лет назад +257

    ਜੋ ਜੇਠ ਕਰਤੂਤਾਂ ਕਰਦਾ ਉਹੀ ਲਿਖਿਆ ਤੇ ਗਾਇਆ ਸਲੂਟ ਵੀਰ ਚਮਕੀਲਾ ਜੀ ਨੂੰ

    • @sursirtaz9506
      @sursirtaz9506 4 года назад +2

      Shi gall aa ehde vich glat ki aa loki kehnde gand gaynda si

    • @kuldeepsomal1825
      @kuldeepsomal1825 3 года назад +4

      @@sursirtaz9506 hnji jma galt soch walia ne marviya ji

    • @kallakhalon2534
      @kallakhalon2534 2 года назад +1

      🙏

    • @manmeet-Sachdeva.
      @manmeet-Sachdeva. Год назад +3

      ਜੇਕਰ ਜੇਠ ਸਮਝੇ ਛੋਟੀ ਭਰਜਾਈ ਧੀ ਹੁੰਦੀ ਹੈ

    • @arwindkumar2121
      @arwindkumar2121 8 месяцев назад

      😂 ji bilkul

  • @jkrocks2811
    @jkrocks2811 8 месяцев назад +23

    Such Worthy Performers, Really u r all-time great Indian and Punjabi Singers.

  • @attwadibhadaur7649
    @attwadibhadaur7649 Год назад +48

    ਬਾਈ ਅੱਜ ਦੇ ਲੋਕਾਂ ਦੇ ਮੁਕਾਬਲੇ ਤਾਂ,ਉਸ ਸਮੇਂ ਦੇ ਲੋਕ ਬਹੁਤ ਜ਼ਿਆਦਾ ਸਿਆਣੇ ਤੇ ਓਪਨ ਮਾਇੰਡਡ ਸੀ...
    ਔਰਤਾਂ ਵੀ ਸੁਣੀ ਜਾ ਰਹੀਆਂ, ਲੋਕਾਂ ਨੂੰ ਤਾਂ ਚਮਕੀਲੇ ਤੋਂ ਕੋਈ ਵੀ ਸ਼ਿਕਾਇਤ ਨਹੀਂ ਸੀ...

  • @saimsidhu9865
    @saimsidhu9865 6 лет назад +139

    ਚਮਕੀਲਾ ਬਹੁਤ ਹੀ ਉਚੱ ਕੋਟੀ ਦਾ ਗਾਇਕ ਤੇ ਓਸ ਤੋਂ ਪਹਿਲਾਂ ਇਕੱ ਨੰਬਰ ਦਾ ਲਿਖਾਰੀ ਸੀ।ਚਮਕੀਲੇ ਦੀ ਰਹਿੰਦੀ ਦੁਨੀਆ ਤਕੱ ਕੋਈ ਰੀਸ ਨੀਂ ਕਰ ਸਕਦਾ।

  • @ਹਰਜੀਤਸਿੰਘਪੁਵਾਰ

    ਇਹ ਸਮਾਂ ਕਦੀ ਵਾਪਸ ਨਹੀਂ ਆਉਣਾ ਬਹੁਤ ਵਧੀਆ ਜੋੜੀ ਸੀ ਇਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਨਾ ਹੀ ਹੋਣੀ ਏ

  • @blackheart9491
    @blackheart9491 3 года назад +36

    ਬਾਈ ਚਮਕੀਲਾ ਸਦਾ ਅਮਰ ਰਹੁਗਾ

    • @KrishanKumar-mb8mk
      @KrishanKumar-mb8mk Год назад

      best performance of amarjot and amar singh chamkilla. again and again like to hear such cultural romantic song.

  • @parmjeetsingh9189
    @parmjeetsingh9189 3 года назад +26

    ਖੁਬਸੂਰਤ ਅਵਾਜ਼ ਬਾਈ ਜੀ

  • @gursewaksingh-je9cv
    @gursewaksingh-je9cv 5 лет назад +83

    Live dekh ke eda lgda jida apa us time vich pauchge hoiye..legend Chamkila👌🏻

  • @Prime-21s
    @Prime-21s 8 месяцев назад +14

    I am a bengali guy..but i love to listen this legend from 2009-2010

  • @balwinderkumar3842
    @balwinderkumar3842 4 года назад +30

    ਚਮਕੀਲਾ ਜੀ ਜਿੰਦਾਬਾਦ ਜਿੰਦਾਬਾਦ ਅਮਰ ਰਹੋ ਗਾ ਸਦਾ

  • @sewakdeon4134
    @sewakdeon4134 5 лет назад +14

    ਕਿਆ ਬਾਤ ਐ ਬਾਈ ਤਾਹੀਂ ਤਾਂ ਤੈਨੂੰ ਚਮਕੀਲਾ ਕਹਿੰਦੇ ਐ

  • @LakhwinderSingh-es5mi
    @LakhwinderSingh-es5mi Год назад +47

    ਅੱਜ ਟਾਈਮ ਮਸ਼ੀਨ ਹੁੰਦੀ ਤਾਂ ਮੈਂ ਜਰੂਰ ਇਕ ਵਾਰੀ ਉਸ ਟਾਈਮ ਵਿੱਚ ਜਾ ਕੇ ਜਰੂਰ ਉਸ ਮਹਾਨ ਕਲਾਕਾਰਾ ਨੂੰ ਵੇਖਦਾ ❤
    #like chamkile & amarjot ❤

  • @atcalltimetruth1955
    @atcalltimetruth1955 9 лет назад +4

    Wakya hi CHAMKILA JI &AMARJOT JI ni milne mai v 4.,5bar live dekhya
    But mai DHANVADI ha BALTEJ SRAN te SOHI varge Vira da jina ne kine piyar te jimevari nal bhut kush sanu dita hi nhi SAF(CLEAN ) V KITA
    SPECIAL THANX BALTEJ VIRE

  • @traderuday4202
    @traderuday4202 7 месяцев назад +1

    What a performance.... truely great...in such mass public, nothing comfortable, no best mic,no technician , no ac, no recording but with all odds....great lyrics, great pitch , great voice...great live performance....hatsoff to both rip

  • @desideshokeen1509
    @desideshokeen1509 4 года назад +9

    ਅਮਰਜੋਤ ਦੀ ਤਾੜੀ ਤੇ ਚਮਕੀਲੇ ਦੀ ਤੂੰਬੀ ਤੇ ਦੋਵਾਂ ਜਾਣਿਆ ਦੀ ਅਵਾਜ਼ ਵਿੱਚ ਬਹੁਤ ਜਾਨ ਸੀ। ਜਿਹੜੀ ਕੇ ਕਿਸੇ ਹੋਰ ਕਲਾਕਾਰ ਵਿੱਚ ਨਾ ਹੋਈ ਤੇ ਨਾ ਹੋਵੇ

  • @kabalkakra1555
    @kabalkakra1555 5 лет назад +52

    eh banda att aa ,,king of stage performance,, no one can beat him

  • @SuramritveerSahota
    @SuramritveerSahota 5 лет назад +8

    ਜੱਸਾ ਮਾਲੇਵਾਲ ਚਮਕੀਲਾ ਸਾਹਿਬ ਅਖਾੜਾ ਵਖੋਣ ਲਈ ਧੰਨਵਾਦ ਬਾਈ ਜੀ

  • @romytanwar5160
    @romytanwar5160 2 года назад +22

    waaaaah legend ustad chmkila
    myke se itna dur hokar bh golden voice omg❤

  • @ਹਰਜੀਤਸਿੰਘਪੁਵਾਰ

    ਚਮਕੀਲਾ ਬੰਦਾ ਵੀ ਬਹੁਤ ਵਧੀਆ ਸੀ

  • @MandeepSingh-gg7rm
    @MandeepSingh-gg7rm Год назад +5

    Jad tak rehya kise hor nu uthan nhi deya sab singer wele krte c jithe dekho bs chamkila puri chadayi....🌟🌟🌟🌟🌟🌟🌟🌟🌟🌟🌟🌟🌟🌟🌟 Jo chamkila gaa gya oh hor koi ni gaa skda tumbi naal hi🌟🌟🌟🌟🌟🌟🌟..rehndi dunia tk log sunnge... Jdo mrji sun lo pave 10 vaar sunlo bnda bor ni hunda bar bar sunn da Dil krda The Legends Punjab star Chamkila ustad

  • @Sukhi8586
    @Sukhi8586 Год назад +23

    Chamkila ekk aisa singer hai,jisde marn to baad v fan following vadh rahi hai,1988 vich death hoi c par,2000 vich janmeya bachha v fan hai chamkile da 🎉🎉🎉🎉🎉🎉❤❤❤❤❤❤❤❤❤❤❤❤

    • @AliHaider-sh2oh
      @AliHaider-sh2oh 7 месяцев назад +1

      Bai m Te 2004 vich jamya fer v fan Han Pakistan to

  • @peterhundal8108
    @peterhundal8108 10 дней назад

    ਚਮਕੀਲਾ ਇਕੋਂ ਇਕ ਉਹ ਗਾਇਕ ਦੇਖਿਆ, ਜਿਸ ਨੂੰ ਲੋਕ ਅਖਾੜਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੈਸੇ ਦੇਣ ਲੱਗ ਜਾਂਦੇ ਸੀ ਤੇ ਉਹ ਅੱਗਿਓਂ ਪੈਸੇ ਮੋੜ ਦਿੰਦਾ ਸੀ ਤੇ ਕਹਿੰਦਾ ਸੀ ਕਿ ਮੈਂ ਅਜੇ ਕੁਝ ਨਹੀਂ ਕਰਿਆ, ਨਹੀਂ ਤੇ ਬਾਕੀ ਸਾਰੇ ਛੋਟੇ ਵੱਡੇ ਗਾਇਕ ਪੈਸੇ ਨੂੰ ਭੱਜ ਕੇ ਪੈਂਦੇ

  • @barindersingh5362
    @barindersingh5362 3 года назад +34

    They loved each other such a passion 😍😍😍

  • @culchredog-rn8cj
    @culchredog-rn8cj 2 месяца назад +1

    ਦਿਨ ਵਿਚ ਜਿਨ੍ਹਾਂ ਚਿਰ ਚਮਕੀਲਾ ਜੀ ਸੁਣਦੇ ਨਹੀਂ ਮਨ ਨੂੰ ਸਕੂਨ ਨਹੀਂ ਆਊਦਾ

  • @vishal-h7y
    @vishal-h7y 8 месяцев назад +4

    Aaj chamkila phir zinda ho gaya koi dusra chamkila paida nahi ho sakta bhai alag hi swag tha duniya se

  • @sehrajrandhawa2032
    @sehrajrandhawa2032 4 года назад +48

    ਵਾਹ ਕਿਆ ਬਾਤ ਹੈ ਬਹੁਤ ਵਧੀਆ👍💯👍💯👍💯👍💯👍💯👍💯👍💯 ਬਾਲੀ ਅੱਤ ਗਾਣੇ

  • @rajvijaysirohi
    @rajvijaysirohi 8 месяцев назад +13

    She was so lovely and how deep is her voice 😢
    One of the greatest of Punjab ❤❤

  • @gurlabhsra1998
    @gurlabhsra1998 3 года назад +25

    ਅੱਜ ਦੇ ਗੀਤਾਂ ਤੋਂ ਕਿਤੇ ਜ਼ਿਆਦਾ ਚੰਗੇ ਸੀ ਏਹ ਗੀਤ

  • @lakhigossal3700
    @lakhigossal3700 5 лет назад +49

    ਪਰਮਾਤਮਾ ਕਰੇ ਦੁਬਾਰਾ ਜਨਮ ਲਵੇ

  • @harindersingh7550
    @harindersingh7550 11 лет назад +25

    the great singer in the little period of his age make a history forever i apeal to
    youth punjabi music culture societies start a music award on this coupl's name thanks baltej appreciate ur work

    • @SANDHU1538
      @SANDHU1538 7 лет назад +2

      Harinder Singh punjabi music culture de awards de kon fudii mardaa,,,othyee fuduuu de bethyee aa,,,only money working in that's awards,,,,go to hell that awards ,,,our chamkila ji and amarjot ji as always getting awards all the time until this Earth alive 😘😍

  • @chamkaursingh48201
    @chamkaursingh48201 Год назад +19

    ਮੇਰਾ ਬਾਪੂ ਫੈਨ ਤੇ ਮੈਂ ਵੀ ਸ਼ਾਇਦ ਮੇਰਾ ਪੁੱਤ ਵੀ ਚਮਕੀਲਾ ਹੀ ਸੁਣੂ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @HarpreetSingh-kf6yw
    @HarpreetSingh-kf6yw 5 лет назад +63

    ਅਮਰ ਸਿੰਘ ਚਮਕੀਲਾ ਰਿਕਾਰਡਾਂ ਦਾ ਵੇਤਾਜ ਬਾਦਸ਼ਾਹ ਸੀ ਉਹ ਰੱਬੀ ਰੁਹਾਂ ਨੇ ਸੀ

  • @Sekhon199
    @Sekhon199 11 лет назад +110

    Chamkila is the King of Punjabi music.

  • @culchredog-rn8cj
    @culchredog-rn8cj 2 месяца назад

    ਰੱਬ ਨੇ ਬਾਈ ਚਮਕੀਲਾ ਦੁਨੀਆਂ ਤੇ ਸਪੈਸ਼ਲ ਕਲਾਕਾਰ ਭੇਜਿਆ ਸੀ ਜਿਨ੍ਹਾਂ ਚਿਰ ਦੁਨੀਆਂ ਵਿ ਉਨ੍ਹਾਂ ਚਿਰ ਚਮਕੀਲਾ ਜੀ ਚਮਕੀਲਾ ਜੀ

  • @JagdeepSingh-gc9uk
    @JagdeepSingh-gc9uk 2 года назад +13

    Mere father sab de viah te Chamkeela g da program c 🙏🏿

  • @jassidhillon2092
    @jassidhillon2092 7 месяцев назад +1

    ਇੱਕ ਗੱਲ ਤਾਂ ਹੈ ਵੀਰ ਪਹਿਲਾ ਸਾਰਾ ਕੁਝ ਗਾਇਆ ਜਾਂਦਾ ਸੀ ਪਰ ਕਿਸੇ ਦੀ ਸੋਚ ਗਲਤ ਨੀ ਸੀ ਜੋ ਗਲਤ ਸੋਚਣ ਗਾਣਾ ਸੁਣ ਕੇ ਅੱਜ ਕੱਲ ਦੇ ਗਾਣੇ ਸੁਣ ਲੋ ਪਹਿਲਾ ਦਿਮਾਗ਼ ਚ ਗੰਦ ਆ ਜਾਂਦਾ ਤੁਸੀ ਆਪ ਦੇਖੋ ਸਾਰਾ ਪਿੰਡ ਇਕੱਠਾ ਬੇਠ ਕੇ ਸੁਣਦਾ ਸੀ ਚਮਕੀਲੇ ਉਸਤਾਦ ਨੂੰ ਬਾਕੀ ਤੁਸੀ ਆਪ ਦੱਸੋ

  • @ਡੀਮਨਮੁੰਡਾ
    @ਡੀਮਨਮੁੰਡਾ 2 года назад +3

    Real legend 🙏💐💕😌
    7:20ਕਿੰਨੀ ਮਸਤੀ ਕਰਦੇ ਸੀ ਯਾਰ😂😂🥰😘😘😘😘❣️❣️❣️❣️❣️

  • @Rajkumarverma-mf1kd
    @Rajkumarverma-mf1kd 4 года назад +1

    Sab se badi haran karne bali baat ki bina copy ke in dono ko jubani yaad the sare gane jo sab se ahm gal hai.aap dono hamesha jite raho ge bagwan aap ki ruh ko shanti padaan kare aur tum jesa aur koi nahi ho sakta gaana likhna aur music bi dena aur fir khud gana .salam hai aap ko

  • @balkarnsingh564
    @balkarnsingh564 2 года назад +4

    ਬਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੇੜੀ ਨਹੀਂ ਆਉਣੀ ਦੁਨੀਆਂ ਵਿੱਚ ਬੱਸ ਜਾਂਦਾ ਹੀ ਰਹਿ ਗਈ ਆ

  • @amitsanger3787
    @amitsanger3787 4 года назад

    ਮੇਰੇ father Saab ਬਹੁਤ ਵੱਡੇ ਫੈਨ ਨੇ ਅਮਰ ਸਿੰਘ ਚਮਕੀਲੇ ਦੇ ਦਸਦੇ ਹੁੰਦੇ ਆ ਕ ਚਮਕੀਲੇ ਨੇ ਵਿਹਲੇ ਕਰਤੇ ਸੀ ਸਾਰੇ ਕਲਾਕਾਰ ਓਸ time । ਟੱਲੀ ਵਾਂਗੂੰ ਖੜਕਦੀ ਸੀ ਅਵਾਜ ਚਮਕੀਲੇ ਤੇ ਅਮਰਜੋਤ ਦੀ । ਹੀਰਾ ਬੰਦਾ ਸੀ। ਐਵੇਂ ਨੀ ਲਿਖਿਆ ਕਿਸੇ ਨੇ "ਹੁੰਦਾ ਚਮਕੀਲਾ ਜਿਉਂਦਾ ਜੇ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ। ਚਾਏ ਲਖਾ ਸਾਜ਼ ਵਜਾ ਲਓ ਪਰ ਇਸ ਤਰਾ ਅੱਜ ਵੀ ਨੀ ਗਾ ਹੋਣਾ ਕਿਸੇ singer ton । Kamal Di awaj te Kamal dI ਕਲਮ ਸੀ, ਪੰਜਾਬੀ ਗਾਇਕੀ ਦਾ ਸਿਕੰਦਰ ਸੀ ਉਸਤਾਦ ਅਮਰ ਸਿੰਘ ਚਮਕੀਲਾ।

  • @boban5194
    @boban5194 Год назад +3

    ਜੇ ਚਮਕੀਲਾ ਗਾਦੇ ਗੋਦੇ ਸੀ ਤਾਂ ਇਹ ਸੁਣ ਵਾਲੇ ਚਾਗੇ ਸੀ chamkil ਬੁਹਤ ਕਲਕਾਰ ਸੀ

  • @TATATALKCH
    @TATATALKCH 2 месяца назад +1

    ਜਿਹੜ੍ਹੇ ਉਹਨਾਂ ਐਤਵਾਦੀਆਂ ਨੂੰ ਚੰਗਾ ਕਹਿ ਰਹੇ ਹਨ ਉਹਨਾਂ ਨੂੰ ਪੁੱਛੋ ਕਿ ਕਦੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਈ?? Chamika ਤਾਂ ਹੁਣ ਵੀ ਚਮਕ ਰਿਹਾ ਹੈ. ਜਿਨ੍ਹਾਂ ਨੇ ਮਾਰਿਆ ਉਹਨਾਂ ਦੀ ਯਾਦ ਕਿੱਥੇ ਹੈ?

  • @narenderdhidharia5180
    @narenderdhidharia5180 7 лет назад +47

    Lov u veer miss u Teri kami kde vi puri nhi honi veer......

    • @shindabatth6564
      @shindabatth6564 6 лет назад +1

      Narender Dhidharia

    • @waqarjutt133
      @waqarjutt133 5 лет назад

      Sach ay bai

    • @ParrtTent
      @ParrtTent 5 лет назад

      Tbb

    • @ManpreetSingh-gb9xq
      @ManpreetSingh-gb9xq 5 лет назад

      Narender Dhidharia

    • @naughtyboy7408
      @naughtyboy7408 5 лет назад

      @chahat royal chamkile ne os time de sare sibgers fail karte si ta koi ni pushda si o a nu sare passe chamkila chamkila hoyi payi ta jelousy karke saleya ne eh paap karta parr chamkila hamesha sade dla ch vassda rvega te ode geet rehndi duniya takk vajde rehn ge

  • @pawanjitsingh5435
    @pawanjitsingh5435 5 лет назад +2

    Hale Dakha toreya nahi main , paise dene shur karte, Kamal da singer c baba chamkila, paise da bhukha nahi c ,pyar da bukha c

  • @DhillonRaiyeAla
    @DhillonRaiyeAla 4 года назад +39

    ਹਾਏ ਓਏ ਰੱਬਾ ਐਨੀ ਸਿਰਾ ਜੋੜੀ ਮਾਰ ਤੀ ਜਾਲਮਾਂ ਨੇ

  • @deveshkumar5620
    @deveshkumar5620 8 месяцев назад +7

    They were not only singer but stage performer with all the arts to keep people entertained

  • @Happy_N901
    @Happy_N901 4 года назад +310

    ਸਾਡੇ ਚਾਚੇ ਜੀ ਦੇ ਪੁਤ ਦਾ ਵਿਅਾਹ ਸੀ ੳੁਦੋ ਚਮਕੀਲੇ ਦਾ ਅਖਾੜਾ ਲਿਵਾਅਾ ਸੀ ਚਾਰ ਜਾ ਪੈਤੀ ਸੋ ਰੁਪੲਿਅਾ ਲਿਅਾ ਸੀ ੳੁਦੋ ਮੇਰੀ ੳੁਮਰ ਬਾਰਾ ਸਾਲ ਦੀ ਸੀ ਪਰ ਅੱਜ ਵੀ ਕੱਲ ਵਰਗੀ ਲੱਗਦੀ ਅਾ ੲੇ ਪੰਜਾਸੀ ਸੰਅਾਸੀ ਦੀ ਗੱਲ ਅਾ ਬਰਾਤ ਪਿੱਡ ਮਾਨਾਅਾਲੇ ਗੲੀ ਸੀ ੳੁਥੇ ਲਾਗੇ ੲਿਕ ਹੋਰ ਬਰਾਤ ਅਾੲੀ ਹੋੲੀ ਸੀ ੳੁਹਨਾ ਵੀ ੲਿੱਕ ਕਲਾਕਾਰ ਦਾਅਖਾੜਾ ਲਵਾਅਾ ਸੀ ਪਰ ਜਦੋ ਪਤਾ ਲੱਗਾ ਬੲੀ ਦੋਜੇ ਪਾਸੇ ਚਮਕੀਲਾ ਲੱਗਾ ਤਾ ਸਾਰੇ ਜਾਣੇ ਚਮਕੀਲੇ ਦੇ ਅਖਾੜੇ ਵਿੱਚ ਅਾ ਗੲੇ ਵਿਅਾਹ ਵਾਲਾ ਮੁਡਾ ਤੇ ਗੋਣ ਵਾਲਾ ਰਿਹ ਗੲੇ ੲੇਨੀ ਚਮਕੀਲੇ ਦੀ ਝੜਾੲੀ ਸੀ

    • @AmarjeetSingh-no5mk
      @AmarjeetSingh-no5mk 2 года назад +12

      ਬਾਈ ਜੀ,ਹੁਣ ਕਿੰਨੀ ਉਮਰ ਹੈ ਤੁਹਾਡੀ, ਉਦੋਂ ਅਸੀਂ ਵੀ 9ਵੀ ਜਾਂ 10ਵੀ ਜਮਾਤ ਵਿੱਚ ਹੀ ਸੀ। ਪਰ ਬਾਈ ਦਾ ਅਖਾੜਾ ਲਾਈਵ ਨਹੀਂ ਦੇਖ ਸਕੇ, ਕਿਉਂਕਿ ਘਰ ਵਾਲੇ ਮਾਤਾ ਪਿਤਾ ਜਾਣ ਨਹੀਂ ਸੀ ਦਿੰਦੇ। ਪਰ ਹੁਣ ਸਭ ਕੁਝ ਨੈਟ ਰਾਹੀਂ ਵੇਖ ਰਹੇ ਹਾਂ। ਅੱਜ ਕੱਲ ਦੀ ਗੱਲ ਲਗਦੀ ਆ।

    • @anshuanshu2807
      @anshuanshu2807 2 года назад

      .@@AmarjeetSingh-no5mk

    • @anshuanshu2807
      @anshuanshu2807 2 года назад +1

      .@@AmarjeetSingh-no5mk

    • @drbhola2724
      @drbhola2724 2 года назад

      😂

    • @DarshanKaur-os9dl
      @DarshanKaur-os9dl 2 года назад +1

      @@drbhola2724 l
      To.

  • @RanjitSingh-hd9jd
    @RanjitSingh-hd9jd 9 лет назад +35

    Always Chimkila gold .Tere song sada bahar nay
    poora pendu jeevan jhalak da hai enna cho

  • @sukiafc
    @sukiafc 16 лет назад +22

    miss pooja-amarjot is a real legend!!! chamkila amarjot punjabs finest

    • @vikramkapoor2186
      @vikramkapoor2186 8 лет назад

      all.oregnl.driver. like.chamkila. another. i.don't. no

  • @randhawasaabji440
    @randhawasaabji440 4 года назад +61

    Tune, coordination, lyrics , acting , stage skill wise simply beautiful song it is right to say that, legend are born not made. 😍😘

  • @sandeep-hm7uf
    @sandeep-hm7uf 6 лет назад +9

    ਸ਼ਹੀਦ ਅਮਰ ਸਿੰਘ ਚਮਕੀਲਾ Legend of Punjab

  • @brarinderjit7756
    @brarinderjit7756 9 лет назад +75

    Khoe ne ban sak da chakla ਕੋਈ ਨਹੀਂ ਬਣ ਸਕਦਾ ਚਮਕੀਲੇ ਵਰਗਾ

  • @charan00016
    @charan00016 6 лет назад +8

    End te hasde bahut sohna
    kyaa baat aa ji 🌹🌹🌹🌹

  • @amandeepsinghdhiman2307
    @amandeepsinghdhiman2307 6 лет назад +6

    Sirraaaaa Bai g Sachi Hikkk de Zoor te gaunda c bai chamkila 😊😊😊😊😊

  • @surinderarya4585
    @surinderarya4585 5 лет назад +10

    Duniya ch kuch bande unique hunde ne.. Kyaa baat ba kamaal

  • @SukhwinderSinghBabluTurnakj5hd
    @SukhwinderSinghBabluTurnakj5hd Год назад +1

    ਪੰਜਾਬ ਦੀ ਲੀਜੈਂਡ ਜੋੜੀ ਸੀ

  • @oneminutpunvideos56
    @oneminutpunvideos56 5 лет назад +53

    ਬਾਦਸ਼ਾਹ ਤਾ ਬਾਦਸ਼ਾਸ ਈ ਹੁੰਦਾ ❤

  • @SubhashChander-sr1wx
    @SubhashChander-sr1wx 5 месяцев назад +1

    ਯਾਰ ਉਸਤਾਦ ਜੀ ਨੇ ਸਮੇਂ ਦਾ ਸੱਚ ਲਿਖਿਆ ਤੇ ਗਾਇਆ 😢

  • @Grewal966
    @Grewal966 10 лет назад +17

    the best....the greatest singer chamkila ji

  • @JaswantSingh-sw9qi
    @JaswantSingh-sw9qi 4 года назад +2

    ਚਮਕੀਲਾ ਨਹੀਂ ਕਿਸੇ ਨੇ ਬਣ ਜਾਣਾ ਉਂਜ ਭਾਵੇਂ ਲੱਖ ਫਿਰਦੇ।ਕੱਦੂ ਚ ਡੰਡਾ ਤਾਂ ਹਰੇਕ ਈ ਫ਼ਸਾ ਲੈਂਦਾ ਹੈ।

  • @pardeepsingh9784
    @pardeepsingh9784 7 лет назад +167

    ਚਮਕੀਲੇ ਦੀਆਂ ਰੀਸਾ ਕਰਨ ਵਾਲਾ ਨਾ ਜੰਮਿਆ ਨਾ ਜੰਮੇ

    • @kuldeepsomal1825
      @kuldeepsomal1825 3 года назад +6

      Hnji koi Rees ni bai ਚਮਕੀਲੇ di

    • @ananya74587
      @ananya74587 9 месяцев назад +3

      ਬਾਈ ਰੀਸ ਤਾ ਬਹੂਤਿਆ ਨੀ ਕਿਤੀ ਪਰ ਹੋਇ ਨੀ

    • @Justin-Khosla
      @Justin-Khosla 7 месяцев назад +1

      ​@@ananya74587 Hnn shi keha 🤥

  • @harbindermohem
    @harbindermohem 3 года назад +4

    ਲੱਖਾਂ ਕਲਾਕਾਰ ਜੰਮਦੇ ਲੋਕੋ ਨਹੀ ਜੰਮਣਾ ਚਮਕੀਲਾ

  • @kuljitgosal9924
    @kuljitgosal9924 6 лет назад +41

    ਏਦਾਂ ਦਾ ਇਨਸਾਨ ਕਿੱਥੇ ਮਿਲਦਾ ਮੁੜ੍ਹਕੇ

    • @kuldeepsomal1825
      @kuldeepsomal1825 3 года назад +1

      Hnji 🙏 🙏 🙏 nhi ਮਿਲਦਾ ਕੋਈ ਚਮਕੀਲੇ ਵਰਗਾ ਹੀਰਾ

    • @JassChudhary
      @JassChudhary 7 месяцев назад

      Apni sister lagda tu ah song suneia lagda

  • @arshdeeppanesar8011
    @arshdeeppanesar8011 5 лет назад +38

    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ (ਚਮਕੀਲਾ)💪🏻💪🏻👌🏻👍🏻🥰

  • @tarsemsingh-pk1yd
    @tarsemsingh-pk1yd 4 года назад +19

    Old memories of Chamkila-Amarjot.

  • @LakhaOz
    @LakhaOz 8 месяцев назад +2

    ਹਿਕ ਦੇ ਜੋਰ ਨਾਲ ਗਾਉਣ ਵਾਲਾ ਪੰਜਾਬੀ ਗਾਇਕੀ ਦਾ ਕਿੰਗ ਚਮਕੀਲਾ🔥ਚਮਾਰ

  • @TheJotjatt
    @TheJotjatt 13 лет назад +7

    i luv this singer too much

  • @sidhu7307
    @sidhu7307 8 месяцев назад

    ਚਮਕੀਲਾ ਲਹਿਰ ਨਾਲ਼ ਜੁੜੇ ਹੋਏ ਸਿੰਘਾਂ ਨੇਂ ਨਹੀਂ ਮਾਰਿਆ ਸੀ।
    ਉਸ ਟਾਇਮ ਸਾਰੇ ਕਲਾਕਾਰ ਹੀ ਉਸਤੋਂ ਮੱਚਦੇ ਸੀ। ਬਹੁਤ ਹੀ ਜ਼ਿਆਦਾ ਦੁਖੀ ਸੀ।ਇਸ ਕਰਕੇ ਉਹਨਾਂ ਨੇਂ ਸੁਪਾਰੀ ਦੇ ਕੇ ਮਰਵਾ ਦਿੱਤਾ ਸੀ।
    ਨਾਂ ਲਾ ਦਿੱਤਾ ਖਾੜਕੂਆਂ ਦਾ। ਇਹ ਸੌ ਪ੍ਰਤੀਸ਼ਤ ਸੱਚ ਹੈ।

  • @jrockbains22
    @jrockbains22 12 лет назад +17

    asi haa chamkile de yaar ;)
    this guy said what no other could in his lyrics ;)

  • @curlygirl2354
    @curlygirl2354 8 месяцев назад +1

    Love the way he stopped that guy , I mean no disrespect towards the artist, clean and clear. ❤ CHAMKILA IS THE LEGEND

  • @jaswantsinghdharmsot1213
    @jaswantsinghdharmsot1213 5 лет назад +3

    Jonda Ra Sandeep Veer Tu Bhot Wadia Jankari Diti Wahaguru Jee Mahar Karan Thoda Ta Ta As Amar Jodi Nu Appna Charna Nal La Ka Rakhan Ta As Jodi Da Suraga Vich Vas Hova Jio Sandeep Veer Dia Galaa Nu Dab Ka Shear Karo Ta Ke Aun Wali Pidi Nu As De Jankari Mil Saka👍👌🕉️🙏 God Bless you Walo Jaswant Singh Dharmsot Panter Malout City Punjab Thanks 🤝 Ta ♥️ Dil To Thanks Bai Jee Da

  • @VikramKumar-vy7bv
    @VikramKumar-vy7bv Год назад

    15-04-2023
    Ajj dekh reha ahh video
    Bachpan to naam bht sunya c
    pr kuj din pehle Daljit di movie vare sunya..
    Khass gl eh ki ohnu Bollywood wale (Imtiaz Ali).bna reha jisne Yeh jwandi hain.diwnai.banai.
    Us to baad da me chamkila ji de related vides interviews wgera dekh reha...te nal.nal.imagin kr reha.
    Bs eko chizz jani...
    Ehde wrga bnda hor koi v ni ho skda.
    Jehre Chamkila ji nu psnd krde a..ohne de frnd sawaran.sisvia da imterview jrur dekho...
    Legend bnda a yr ...❤❤❤❤❤

  • @JATTLIFEBAEBY
    @JATTLIFEBAEBY 5 лет назад +19

    Siraa lagea legend

  • @Saifi_Jan
    @Saifi_Jan 6 месяцев назад

    Dono kiny khush aa yrr 😢❤ chamkila and amarjot ❤️

  • @surindergill9711
    @surindergill9711 5 лет назад +18

    The greatest Punjabi Singer. In country of Kama Sutra , singing is not illegal within the right meanings and Chamkila was well within. Cowards killed the innocent.

  • @rajvirsingh1545
    @rajvirsingh1545 8 месяцев назад +2

    Bohut pap. Kamaya papai lokan ne. Bohut dukh wali gal hai nahi tan ajj. Mega star chamkila. Bhai. Aaj Sade wich hunda 😢😢

  • @AnilKumar-gk8up
    @AnilKumar-gk8up 4 года назад +33

    No 1 legend of punjabi music industry in Duet 😊💫❤️

  • @dangersaroha9009
    @dangersaroha9009 8 месяцев назад +1

    Super jodi h❤❤❤

  • @manshahia13
    @manshahia13 8 месяцев назад +3

    ਰੰਗ ਬੰਨ੍ਹ ਦਿੰਦਾ ਸੀ ਉਸਤਾਦ..

  • @DhillonRaiyeAla
    @DhillonRaiyeAla 4 года назад +1

    ਵਾਹ ਚਮਕੀਲੇ ਨਹੀ ਰੀਸਾਂ ਬਾਈ ਤੇਰੀਅਾਂ

  • @jodhan79
    @jodhan79 13 лет назад +39

    look at the simplicity , a true legent RIP

  • @ksarvesh2011
    @ksarvesh2011 8 месяцев назад +1

    So much stamina in singing.Salute to them❤

  • @kamalbali4802
    @kamalbali4802 2 года назад +11

    King of punjabi song.....real legend chamkila amarjot amar rhe🙏

  • @royalprince2558
    @royalprince2558 10 месяцев назад

    ਯਾਰ ਕਿੰਨਾ ਸਕੂਨ ਤੇ ਪਿਆਰ ਸੀ ਲੋਕਾਂ ਵਿੱਚ ਕਿੰਨੇ ਖੁਸ਼ ਰਹਿੰਦੇ ਸੀ ਸਾਰੇ ❤❤

  • @bharghavatri9487
    @bharghavatri9487 9 месяцев назад +30

    Video quality:- 144p
    Song quality:- 4k ✅

  • @prabhjotkamboj8203
    @prabhjotkamboj8203 4 года назад +1

    Chamkella Bai sur Tal ty tumbi wajann da badshaa c eh c aslie kallakarie zindabad

  • @hadouken197
    @hadouken197 12 лет назад +6

    jatts loved chamkila, jattan da yaar ah chamkila bhai!

  • @preetdhaliwal285
    @preetdhaliwal285 3 года назад

    Sirra ish to uper ni ho sakda dunia ta gayaki chamkila wargi koi ni kar sakda love you ji

  • @tipsntricks3923
    @tipsntricks3923 8 месяцев назад +403

    who came after chamkila movie?

  • @jaskarandas8351
    @jaskarandas8351 4 месяца назад

    Duniya te ude hi dekh ke ni jardi eh te fir vi us time ⏲ da super star c