Bebe Meria | Chamkila Live HD Akhada| Punjabi Song |Amar Singh Chamkila And Amarjot| Chamkila song

Поделиться
HTML-код
  • Опубликовано: 8 янв 2025

Комментарии • 371

  • @kuldipbadyal1013
    @kuldipbadyal1013 Год назад +9

    ਚਮਕੀਲਾ ਇੱਕ ਸੰਤ ਸੁਭਾ ਦਾ ਆਦਮੀ ਸੀ ਉਹ ਕਿਹੜਾ ਗੁਣ ਹੈ ਜੋ ਉਹਦੇ ਵਿੱਚ ਨਹੀਂ ਸੀ ਉਹ ਗੁਣਾਂ ਦਾ ਧਨੀ ਸੀ ਕਲਾਕਾਰ ਦੇ ਨਾਲ ਨਾਲ ਇੱਕ ਨੇਕ ਦਿਲ ਇੰਨਸਾਨ ਵੀ ਸੀ ਸਦੀਆਂ ਬਾਅਦ ਇਦਾਂ ਦਾ ਇੰਨਸਾਨ ਧਰਤੀ ਤੇ ਆਉਂਦਾ ਹੈ ਉਹ ਵੀ ਬਹੁਤ ਥੋੜੇ ਸਮੇਂ ਵਾਸਤੇ

  • @travellerboy7010
    @travellerboy7010 Год назад +9

    ਮੈਂ ਵੀ ਦੇਖਿਆ ਇਨ੍ਹਾਂ ਦਾ ਅਖਾੜਾ ਬਹੁਤ ਸਾਦਾ ਜਿਹਾ ਹੁੰਦਾ ਸੀ ਤਿੰਨ ਚਾਰ ਸਾਜੀ ਹੁੰਦੇ ਸੀ ਤੇ ਇੱਕ ਸਾਜ਼ ਵਜੋਂ ਚਮਕੀਲੇ ਦੇ ਹੱਥ ਚ ਤੂੰਬੀ ਹੁੰਦੀ ਸੀ 🙏🏻🙏🏻🙏🏻

    • @RealPunjabiMusic
      @RealPunjabiMusic  Год назад +1

      ਹਾਂ ਜੀ ਪਰ ਉਸ ਦੇ ਬਰਾਬਰ ਦੀ ਗਾਇਕੀ ਤੇ ਗੀਤਕਾਰੀ ਨੀ ਕਰ ਸਕਿਆ ਹਾਲੇ ਤੱਕ ਕੋਈ

    • @travellerboy7010
      @travellerboy7010 Год назад +1

      @@RealPunjabiMusic ਰੱਬੀ ਬਖ਼ਸ਼ ਸੀ ਚਮਕੀਲੇ ਨੂੰ ਗਲਾ ਤੇ ਗੀਤਕਾਰੀ ਦੋਵੇਂ ਜਨਮਜਾਤ ਲੈਕੇ ਆਇਆ ਸੀ ਬੀਬੀ ਦੀ ਤਾੜੀ ਵੀ ਸਾਜ਼ ਦਾ ਹਿੱਸਾ ਬਣ ਜਾਂਦੀ ਸੀ 🙏🏻🙏🏻🙏🏻🙏🏻🙏🏻

  • @gurbhindersingh5821
    @gurbhindersingh5821 3 года назад +6

    ਸਿਰਾ ਇਸ ਤੋ ਉਤੇ ਕੁਛ ਨਹੀ ਹੋ ਸਕਦਾ .. ਲਾਇਵ ਦਾ ਐਂਡ ਕਰਿਆ ਪਿਆ ਉਸਤਾਦ ਜੀ ਨੇ

  • @karanpreetbhatti4836
    @karanpreetbhatti4836 3 года назад +13

    ਕਿਆ ਸੁਰ ਸੀ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਦੇ ਕਹਿ ਦਿਉਂ ਕੋਈ ਸਟੇਜ ਪ੍ਰੋਗਰਾਮ ਆ

  • @HarjinderSingh-pt2ln
    @HarjinderSingh-pt2ln 3 года назад +17

    ਸਿਰਾ ਸੀ ਮਾਣਕ ਤੇ ਸੁਰਿੰਦਰ ਸਿੰਦੇ ਵਰਗੇ ਇਹਦੀ ਕੀ ਰੀਸ ਕਰਨ ਗੇ 👌👌👌👌👌

  • @hardevsingh9675
    @hardevsingh9675 Год назад +5

    ਹੁਣ ਦੇ ਗਾਇਕ ਤਾ ਇੱਕ ਗੀਤ ਵਗੈਰ ਪੇਸੈ ਤੋਂ ਨਹੀਂ ਗਾਉਂਦੇ ਚਮਕੀਲੇ ਨੂੰ ਜਮਾਂ ਹੀ ਲਾਲਚ ਨਹੀਂ ਸੀ

  • @JaspalSingh-gk8wy
    @JaspalSingh-gk8wy 3 года назад +146

    ਕਿਨੇ ਸਾਲ ਪੁਰਾਣੇ ਗੀਤ ਹੈ ਅੱਜ ਵੀ ਸੂਨ ਕੇ ਜੀ ਨਹੀ ਭਰਦਾ ਤਰੋ ਤਾਜਾ ਲਗਦੇ ਹਨ

  • @jsrana9600
    @jsrana9600 3 года назад +83

    ਅੱਜ ਵੀ ਸਭ ਗਾਇਕਾ ਦਾ ਉਸਤਾਦ, ਅੱਜ ਕੱਲ੍ਹ ਦੀ ਲੰਡੀ ਬੁਚੀ ਨੀ ਰੀਸ ਕਰ ਸਕਦੀ। 06/06/2021

  • @parmjitsingh8753
    @parmjitsingh8753 3 года назад +19

    ਸੁਪਰ ਜੋੜੀ ਸੀ ਉਸ ਟਾਈਮ ਅਸੀਂ ਸਕੂਲੋ ਭੱਜ ਕੇ ਚਮਕੀਲਾ ਜੀ ਦਾ ਅਖਾੜਾ ਸੁਨਣ ਜਾਂਦੇ ਸੀ

  • @harchandbrar8568
    @harchandbrar8568 3 года назад +26

    ਲੈਵ ਦੇਖਣ ਦੀ ਤਮੰਨਾ ਸੀ ਪਰ ਮੈਂ ਚਾਰਾ ਪੰਜਾ ਸਾਲ ਦਾ ਸੀ ਜਦੋਂ ਬਾਪੂ ਸੁਰਗਵਾਸ ਹੋਏ ਸੀ

  • @sukhisingh9056
    @sukhisingh9056 3 года назад +66

    ਆਪਾ ਸਾਰੇ ਹੀ ਚਮਕੀਲਾ ਜੀ ਤੇ ਅਮਰਜੋਤ ਜੀ ਦੇ ਗਾਣਿਆਂ ਦੀ ਹੀ ਸਿਫ਼ਤ ਕਰਦੇ ਹਾਂ ਪਰ ਚਮਕੀਲਾ ਜੀ ਵਿੱਚ ਇੱਕ ਹੋਰ ਵੱਡੀ ਸਿਫ਼ਤ ਸੀ ਬਾਈ ਜੀ ਗਾਉਣ ਨੂੰ ਪਹਿਲ ਦਿੰਦੇ ਸੀ ਰੁਪਈਆ ਨੂੰ ਨਹੀ ਜੇ ਕਿਸੇ ਗਰੀਬ ਨੇ ਕਦੇ ਅਖਾੜਾ ਲਗਾਉਣਾਂ ਹੁੰਦਾ ਕਦੇ ਵੀ ਅੜ ਕੇ ਪੈਸੇ ਨਹੀ ਲਏ ਸੀ ਅਤੇ ਅਖਾੜੇ ਵਿੱਚ ਵੀ ਪੈਸੇ ਦਾ ਲਾਲਚ ਨਹੀ ਕੀਤਾ ਸੀ, ਅੱਜ ਕੱਲ ਦੇ ਗਾਇਕ ਇੱਕ ਗੀਤ ਤੋਂ ਬਾਅਦ ਲੋਕਾਂ ਨੂੰ ਤਾਹਨੇ ਮਿਹਣੇ ਦੇਣ ਲੱਗ ਜਾਂਦੇ ਹਨ ਪੈਸੇ ਕਢਵਾਉਣ ਲਈ

    • @naturespreadtheloveonly5478
      @naturespreadtheloveonly5478 3 года назад +3

      Bilkul sahi gall a ,paise da bilkul lalach nahi c😭😭😭

    • @RoshanLal-dw1br
      @RoshanLal-dw1br 10 месяцев назад

      chamkeela chamkeela hi c
      sangeet di university c
      great singer c

  • @baljitjaguuvarpal9105
    @baljitjaguuvarpal9105 3 года назад +65

    ਅੱਜ ਕੱਲ੍ਹ ਦੇ ਗਾਇਕਾਂ ਦੇ ਗੀਤਾਂ ਨੂੰ ਇੱਕ ਦੋ ਵਾਰੀ ਸੁਣ ਲੲੀ ਏ ਤਾਂ ਦੁਬਾਰਾ ਸੁਣਨ ਨੂੰ ਜੀ ਨਹੀਂ ਕਰਦਾ ਪਰ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਗਾਏ ਗੀਤ ਬਾਰ ਬਾਰ ਸੁਣਕੇ ਵੀ ਮਨ ਨਹੀਂ ਭਰਦਾ ‌

  • @sukhwindersingh997
    @sukhwindersingh997 Год назад +3

    ਨਾ ਕੋਈ ਮਾਣ ਨਾ ਕੋਈ ਹੰਕਾਰ ਸਾਦੇ ਕੱਪੜੇ ਤਾਂਹੀ ਦੁਨੀਆਂ ਤੇ ਨਾਮ ਚੱਲਦਾ। ਜਿਵੇ ਮੂਸੇਵਾਲੇ ਨੇ ਹੁਣ ਵਿਹਲੇ ਕਰਤੇ ਸੀ । ਅਮਰ ਸਿੰਘ ਚਮਕੀਲੇ ਅਤੇ ਅਮਰਜੋਤ ਨੇ ਆਪਣੇ ਹਿਟ ਟਾਇਮ ਵਿੱਚ ਸਾਰੇ ਵਿਹਲੇ ਕਰਤੇ ਸੀ। ਇਹ ਦੋਨੋ ਕਲਾਕਾਰਾਂ ਦੇ ਗੀਤ ਕਈ ਕਲਾਕਾਰ ਵੀ ਗਾਉਦੇਂ ਹਨ। ਇਹਨਾਂ ਦੀਆਂ ਤਰਜਾਂ ਦੀ ਕਾਪੀ ਸਦੀਆਂ ਤੱਕ ਹੁੰਦੀ ਰਹੇਗੀ।

    • @RealPunjabiMusic
      @RealPunjabiMusic  Год назад

      ਸਹੀ ਕਿਹਾ ਤੁਸੀਂ ਇਹ ਅਸਲ ਕਲਾਕਾਰ ਸਨ ਪਰ ਪੰਜਾਬ ਦੀ ਬਦਕਿਸਮਤੀ ਹੈ ਇਥੇ ਕੁਝ ਲੋਕਾਂ ਨੂੰ ਏਨੀ ਚੜ੍ਹਤ ਬਰਦਾਸ਼ਤ ਨਹੀਂ ਹੁੰਦੀ……

  • @rajinderbhatti947
    @rajinderbhatti947 3 года назад +17

    ਵਾਹ ਜੀ ਕਿਆ ਬਾਤ ਆ ਜੀ 22 ਜੀ ਵਾਂਗੂ ਕੋਈ ਵੀ
    ਕਲਾਕਰ ਲਗਾਤਾਰ ਡੇਡ One and half ਘੰਟਾ
    ਨਹੀ ਗਾ ਸਕਦਾ ਸੀ ਬਾ ਕਮਾਲ ਸੀ ਇਹ ਜੋੜੀ

    • @parmjitsingh8753
      @parmjitsingh8753 3 года назад

      ਚਮਕੀਲਾ ਤਾ ਚਮਕੀਲਾ ਹੀ ਸੀ ¹ ਨੰਬਰ ਸੀ ਸਭ ਤੋਂ ਟੋਪ ਤੇ ਸੀ

  • @malkitsingh8869
    @malkitsingh8869 3 года назад +92

    ਮੈ ਉਸਤਾਦ ਜੀ ਦੇ ਤਿੰਨ ਅਖਾੜੇ ਸੁਣੇ ਦੇਖੇ ਬਿਲਕੁਲ ਜੀ ਬਹੁਤ ਵਧੀਆ ਗਾਇਕ ਜੋੜੀ ਸੀ

  • @surjansingh25
    @surjansingh25 3 года назад +8

    ਕਿਡਾ ਨਾਮੀ ਕਲਾਕਾਰ ਕਿੰਨੀ ਸਾਦਗੀ ਨਾ ਕੋਈ ਅਹੰਕਾਰ ਨਾ ਫੁਕਰਾਪਨ ਨਾ ਗੱਲ ਚ ਗਾਨੀਆਂ ਨਾ ਛਾਪਾਂ ਛ ਲੇ ਨਾ ਮਹਿੰਗੇ ਕਪੜੇ ਇਹ ਹੁੰਦੇ ਆ ਧਰਤੀ ਨਾ ਤੇ ਸਭਿਆਚਾਰ ਨਾਲ ਜੁੜੇ ਮਨੁੱਖ 😭

  • @happysheemar4911
    @happysheemar4911 3 года назад +8

    ਕਾਸ਼ ਸਾਨੂੰ ਵੀ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲਦਾ ਉਸ ਟਾਇਮ।ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ 💖💝❤❤😌🙁💐🌷🌺🌷⚘🏵🌹🌿☘🍀🌳

  • @makhnsingh9309
    @makhnsingh9309 3 года назад +2

    ਕਿਆ ਬਾਤਾਂ ਨੇ ਇਸ ਜੋੜੀ ਦੀਆਂ

  • @harvindersingh-zb3pz
    @harvindersingh-zb3pz 3 года назад +8

    35 sal ho gae sunde nu chamkilla ate amarjot ji nu, dil karda har din hi suna , vah kamal jori.

  • @jagpalkhan5799
    @jagpalkhan5799 3 года назад +105

    ਅਮਰ ਹੋਗੀਆਂ ਇਹ ਆਵਾਜ਼ਾਂ ਵੀ ਤੂੰਬੀ ਢੋਲਕੀ ਦੀ ਵੀ ਆਵਾਜ਼ ਦਾ ਕੋਈ ਮੁੱਲ ਨੀ 👌💗🌹👌💗🌹🌹💗🌟✔️

  • @ManjinderSinghDeoll
    @ManjinderSinghDeoll 3 года назад +28

    ਚਮਕੀਲੇ ਤੇ ਅਮਰਜੋਤ ਵਰਗੇ ਗਾਇਕ ਨਾ ਅੱਜ ਤੱਕ ਕੋਈ ਹੋੲੇ ਨਾ ਅੱਗੇ ਹੋਣਗੇ ਖਾਸ ਤੌਰ ਤੇ ਅਵਾਜ਼ ਕਿਸੇ ਦੀ ਵੀ ਨਹੀਂ ਹੋੲੀ

  • @GurdevSingh-yi8mr
    @GurdevSingh-yi8mr 3 года назад +52

    ਮੈਂਨੂੰ ਨੀ ਲੱਗਦਾ ਕੋਈ ਅੱਜ ਦਾ ਕਲਾਕਾਰ ਇਸ ਤਰ੍ਹਾਂ ਲਾਈਵ ਅਖਾੜਾ ਲਾ ਦਿਉ

    • @sukhmohansingh7260
      @sukhmohansingh7260 3 года назад +1

      C d jindabad kai jande new not kalakar you know brother comarcial sab

    • @sroop3336
      @sroop3336 3 года назад

      Matlab hans raj hans sadul sikender eh kon aa?

  • @HarjinderSingh-ir7vs
    @HarjinderSingh-ir7vs 3 года назад +46

    35.36ਸਾਲ..ਹੋ.ਗੲੇ.ਅਾ.िੲਸ.ਮਹਾਨ.ਜੋੜੀ.ਦੇ.ਗੀਤ.ਸੁਣिਦਅਾ.ਨੂੰ.ਸੁਣਕੇ.ਮੰਨ.ਨਹੀ.ਅਕਦਾ..ਅॅਜ.ਵੀ.ਨਵੇ.ਹੀ.ਲॅਗਦੇ.ਨੇ..ਪਤਾ.ਨਹੀ.ਜॅਟ.ਨੇ.िਕੰਨੀ.िਕ.ਮੇिਹਨਤ.ਨਾਲ.िਲਖੇ.ਹੋਣ.ਗੇ.ਅॅਜ.ਵੀ.ੳੁਨਾ.ਹੀ.िਪਅਾਰ.िਮਲ..िਰਹਾ..िੲਸ.ਰॅਬ.ਵਰਗੀ.ਜੋੜੀ.ਨੂੰ.ਅॅਜ.ਅਮਰ.ਨੇ.ਤੇ.ਰिਹੰਦੀ.ਦੁਨੀਅਾ.ਰिਹਣਗੇ..ਅॅਜ.ਦੇ.ਗਾिੲਕਾ.ਨਾਲੋ..100ਗੁਣ.ਚੰਗੇ.ਚਮਕੀਲਾ..ਸਾਬ..ਭੈਣ.ਜੀ.ਅਮਰਜੋਤ..ਸਾਢੇ.ਤੋ.ਵॅਢੇ.ਨੇ..ਅਸੀ.िਦਲੋ.ਸिਤਕਾਰ..ਕਰਦੇ.ਅਾ..ਤੇਕਰਦੇ..ਰਹਾਗੇ..िਜਨਾ.िਚਰ.िਜੰਦਗੀ..ਹੈ

  • @gursewaksingh8533
    @gursewaksingh8533 3 года назад +45

    ਸਾਰਿਆ ਦਾ ਬਾਪੂ ਸੀ ਇਹ ਗਾਇਕ ਤੇ ਗਾਇਕਾ ਇਹੋ ਜਿਹੇ ਨਹੀ ਜਮਨੇ ਕਲਾਕਾਰ

  • @ManmohanSingh-kr8bx
    @ManmohanSingh-kr8bx 3 года назад +40

    ਸਾਰੇ,,ਗਇਕਾ,,,ਦਾ,,,ਬਾਪੂ,,22,,ਚਮਕੀਲਾ

  • @tezrecords
    @tezrecords 3 года назад +67

    ਬਾਕਿਆ ਅਮਰ ਹੈ ਬਾਈ ਅਮਰ ਸਿੰਘ ਚਮਕੀਲਾ 🙏🙏

  • @MandeepSingh-ty8rh
    @MandeepSingh-ty8rh 3 года назад +167

    ਪਿੰਡ ਪਿੰਡ ਜਾਕੇ, ਮਿੱਤਰੋ, ਵਾਂਗ ਉਹਦੇ ਕਿਸੇ, ਅਖਾੜਾ ਨਹੀਓਂ ਲਾਉਣਾ,, ਲੱਖਾਂ ਮਾਵਾਂ, ਪੁੱਤ ਜੰਮਣੇ,, ਕੋਈ ਬਣ ਚਮਕੀਲਾ ਨਹੀਓਂ ਆਉਣਾ,,, ਲੱਖਾਂ ਮਾਵਾਂ ਪੁੱਤ ਜੰਮਣੇ,

  • @NavkaranDhillon420
    @NavkaranDhillon420 3 года назад +43

    ਚਮਕੀਲਾ ਕਿਸੇ ਨਹੀਂ ਬਣ ਜਾਣਾ ਘਰ ਘਰ ਪੁੱਤ ਜੰਮਦੇ..ਅਮਰ ਸਿੰਘ ਚਮਕੀਲੇ ਦੇ ਨਾਲ ਬੀਬਾ ਅਮਰਜੋਤ ਦੀ ਆਵਾਜ਼ ਵੀ ਸਿਰੇ ਦੀ ਸੀ..👍🏾👍🏾

  • @ranvirparis7467
    @ranvirparis7467 3 года назад +10

    ਅੱਜ ਵੀ ਲੋਕਾਂ ਦਿਲਾਂ ਵਿੱਚ ਹੈ ਅਮਰ ਸਿੰਘ ਚਮਕੀਲਾ

  • @chanjichhinji2897
    @chanjichhinji2897 3 года назад +20

    ਚਮਕੀਲਾ ਸਾਬ ਵਰਗਾ ਮੁੜਕੇ ਨਹੀ ਆਉਣਾ

  • @BaljinderSingh-rk2tc
    @BaljinderSingh-rk2tc 3 года назад +31

    Eh c aslie kallakar ustada da ustad chamkella zindabad

  • @raviinder80
    @raviinder80 3 года назад +6

    ਚਮਕੀਲਾ ਸਰ ਨਾਲ ਵੀ ਇਸ ਤਰਾਂ ਹੀ ਹੋਇਆ ਜੀ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @JaswinderSingh-kd1eb
    @JaswinderSingh-kd1eb 3 года назад +32

    ਦੁਗਰੀ ਦਾ ਚੰਨ ਚਮਕੀਲਾ 🙏💜🌹🌹

  • @raviinder80
    @raviinder80 3 года назад +43

    ਹਾਸਿਆਂ ਉਤੋਂ ਵਾਰੋ ਹਾਸੇ,
    ਮਿਲਣੇ ਨਹੀਂ ਹੁਦਾਰੇ ਹਾਸੇ ।
    ਥੋੜ੍ਹੇ ਸਮੇਂ ਚ ਬਹੁਤਾ ਹੱਸ ਕੇ,
    'ਰਵੀ' ਗੁਆਲੇ ਸਾਰੇ ਹਾਸੇ ।

  • @RamTirath-b3j
    @RamTirath-b3j 3 месяца назад +2

    Amar Singh Chamkila Ji Jindabad.

  • @manisadiq9226
    @manisadiq9226 3 года назад +2

    Kya Baat Hai Usstad Ji

  • @gurpreetsingh4037
    @gurpreetsingh4037 3 года назад +8

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਤੇ ਮੇਜ਼ਰ ਰਾਜਸਥਾਨੀ ਦੀ ਕੋਈ ਕਲਾਕਾਰ ਰੀਸ ਨਹੀਂ ਕਰ ਸਕਦਾ

  • @sidhuenglishclasses684
    @sidhuenglishclasses684 3 года назад +22

    Even live singing is equivalent to the studio recording, that's the greatness of chamkila.
    Only chamkila had this quality.

  • @sunilkumarelectrican3913
    @sunilkumarelectrican3913 3 года назад +11

    ਲਾ ਦਿੱਤਾ ਤੂੰਬੀ ਨੂੰ ਵੀ ਨੱਚਣ ਬਹੁਤ ਵਧੀਆ ਗਾਇਕ ਸੀ.

  • @krishanMannbibrian1
    @krishanMannbibrian1 3 года назад +23

    ਵਾਹ ਅਮਰ ਆਵਾਜ਼ ।।।ਵੀਰੋ

  • @SpeakigSoldierISShahi
    @SpeakigSoldierISShahi 3 года назад +15

    ਸੰਨ 1982 ਜਾਂ 83 ਵਿੱਚ ਇਹਨਾਂ ਦਾ ਅਖਾੜਾ ਵੇਖਿਆ ਸੀ। ਸਾਜ਼ ਸਨ ਤੂੰਬੀ, ਢੋਲਕੀ, ਘੜਾ, ਹਰਮੋਨੀਅਮ ਤੇ ਇੱਕ ਚਿਮਟੇ ਆਲ਼ਾ। ਉਦੋਂ ਸ਼ਾਇਦ ਗਾਉਣ ਵਾਲ਼ੀ ਨਾਲ਼ ਅਮਰਜੋਤ ਨਹੀਂ ਸੀ, ਉਹ ਸ਼ਾਇਦ ਸੁਰਿੰਦਰ ਸੋਨੀਆ ਜਾਂ ਗੁਲਸ਼ਨ ਕੋਮਲ ਸੀ।

    • @BalbirSingh-kv8mq
      @BalbirSingh-kv8mq 3 года назад +1

      ਬਾਈ ਜੀ ਚਮਕੀਲੇ ਨਾਲ ਸੁਰਿੰਦਰ ਸੋਨੀਆਂ ਤੇ ਅਮਰਜੋਤ ਨੂੰ ਤਾਂ ਹਰ ਕੋਈ ਜਾਣਦਾ ਸੀ ਪਰ ਇਸ ਨਾਲ ਸਿਰਫ ਦੋ ਹੋਰ ਲੇਡੀ ਸਿੰਗਰਾਂ ਨੇ ਅਖਾੜੇ ਲਾਏ ਪਰ ਗੀਤ ਕੋਈ ਰਿਕਾਰਡਿੰਗ ਨਹੀਂ ਹੋਈ, ਇੱਕ ਹੈ ਹਰਨੀਤ ਨੀਤੂ ਹਾਕਮ ਬਖਤੜੀ ਵਾਲੇ ਦੀ ਸਾਲੀ ਤੇ ਦੂਜੀ ਸੀ ਊਸ਼ਾ ਕਿਰਨ ਦੋਹਨੋ ਵਧੀਆ ਗਾਉਦੀਆਂ ਸੀ

  • @rpsingh8930
    @rpsingh8930 Год назад +2

    Mae vee ehna klakara da bahut vadda fan hei... legend jodi.❤❤

  • @manjitsingh8977
    @manjitsingh8977 3 года назад +5

    ਕਿਆ ਬਾਤਾਂ ਨੇ ਰੂਹ ਖੁਸ਼ ਹੋ ਜਾਂਦੀ ਹੈ ਚਮਕੀਲਾ ਅਮਰ ਜੋਤ ਸੁਣ ਕੇ

  • @rajwantsinghrajugururamdas1073
    @rajwantsinghrajugururamdas1073 3 года назад +14

    ਏਨੂ ਕਹਿਦੇ ਸੀ ਚਮਕੀਲਾ ਮਿਤਰੋੋ

  • @sunilbishnoi8677
    @sunilbishnoi8677 Год назад +1

    chamkila panjab da o Hira si jo mudke kade kise nu ni milna

  • @Ks-cn1dw
    @Ks-cn1dw 2 года назад +1

    ਹੁਣ ਵਾਲੇ ਤਾਂ ਲਾੲੀਵ ਵਿੱਚ ਗੱਲਾਂ ਹੀ ਕਰਦੇ ਨੇ ਪਰ ਲਾੲੀਵ ਗਾ ਨੀ ਸਕਦੇ

  • @lovepreet6467
    @lovepreet6467 3 года назад +18

    ਤੂੰਬੀ 👌

  • @virenderbrar5867
    @virenderbrar5867 3 года назад +20

    Non stop chamkila ajj vi tractors te &machine te(combines) te

  • @tirlokchandtirlok5708
    @tirlokchandtirlok5708 3 года назад +4

    Chamkelisthebestsingerofpanjab

  • @vikyboy001
    @vikyboy001 3 года назад +15

    These guys were real singers … no auto tune … great voice

  • @chandeepsaini5553
    @chandeepsaini5553 3 года назад +16

    Chamkila bahi have world record 366 show in a year great

  • @nareshkumar-wy8ev
    @nareshkumar-wy8ev 3 года назад +10

    Sirra ji kash ajj eh jodi hundi

  • @BabbuMaanBest
    @BabbuMaanBest 3 года назад +11

    ਪੰਜਾਬੀ ਗਾਇਕੀ ਦਾ ਖੁਦਾ - ਅਮਰ ਸਿੰਘ ਚਮਕੀਲਾ 🙏🙏🙏🙏🙏🙏🙏🙏🙏🙏🙏🙏

  • @amanrana5593
    @amanrana5593 3 года назад +14

    SUCH A GREAT SINGER,,,,, HIS SONGS I HAVE BEEN LISTENING FOR THE LAST 25-30 YEARS,,,,,KILLED UNNECESSARILY,,,,, KNOW DAYS,,,HEAR A SONG ONE TIME OR MAXIMUM 5 TIME,,,,,BUT CHAMKILA,,,, COUNTLESS TIME

  • @MayaRani-pk6wl
    @MayaRani-pk6wl 5 месяцев назад +1

    ਸ਼ਹੀਦ ਬਾਪੂ ਅਮਰ ਸਿੰਘ ਚਮਕੀਲਾ ਜੀ ਮਾਤਾ ਅਮਰਜੋਤ ਜੀ ਨੂੰ ਲੱਖ ਪ੍ਰਣਾਮ ਵੀ ਘੱਟ ਨੇ.ਇਹ ਜੋੜੀ ਰਾਗੀ ਤੇ daddiya ਨੂੰ ਵੀ ਵਕਤ ਪਾਤਾ ਸੀ.ਮਾਤਾ ਗੁਜਰੀ ਜੀ ਦੀ ਸਿਫਤ ਤੇ ਓਹਨਾ ਦੀ ਕੁਰਬਾਨੀ ਨੂੰ ਇਹ ਜੋੜੀ ਲੋਕਾਂ ਸਾਹਮਣੇ ਕੇ ਕੇ ਆਈਂ. ਪਤੀ ਗਿਆ ਪੁੱਤ ਗਿਆ ਪੋਤਰੇ ਵੀ ਤੋਰ ਦਿੱਤੇ.ਸਰਹੰਦ ਦੀ ਕੰਧ ਦਾ Aahdaat ਪਵਾਤਾ ਇਸ ਜੋੜੀ ਨੇ.ਜਦ ਇਹ ਆਵਾਜ਼ ਕੰਧ ਨੇ ਸੁਣੀ ਹੋਣੀ h.sach vich rondi hou.

  • @sukhdeep8330
    @sukhdeep8330 3 года назад +16

    Very good song ji miss you baba chmkila ji mata amarjot kour ji

  • @lovibawa4478
    @lovibawa4478 3 года назад +10

    Amar jot ji de ahk kini motti. aa dona de jodi Sira se Miss you to all time ji babblu main rama mndi to bti ✍️✍️✍️✍️✍️🥰🥰🥰🥰🥰

  • @guriqbaldhaliwal6702
    @guriqbaldhaliwal6702 3 года назад +10

    ਸਦਾਬਹਾਰ ਸਿਰਾ ਜੋੜੀ

  • @gurpreetsingh-dc4ec
    @gurpreetsingh-dc4ec 3 года назад +1

    ਤਾਹੀ ਇਕ ਲੋਕ ਕਹਿਦੇ ਛੱਢ ਖਿਹੜਾ ਤੂੰ ਕਿਹੜਾ ਚਿਮਕੀਲਾ ਬਣਜੇਗਾ

  • @baghelkulana7502
    @baghelkulana7502 3 года назад +27

    ਮਹਾਨ ਗਾਇਕ

  • @binderkular5032
    @binderkular5032 3 года назад +9

    Legend c chamkila yaar real awaj 👌👌👌

  • @KuldeepSingh-tw6cf
    @KuldeepSingh-tw6cf Год назад +1

    Punjab
    song beautiful
    Amar singh chamkila
    Amartjot and party verynice
    ❤❤❤🎉🎉🎉🎉🎉🎉

  • @balrajsingh-xh4eo
    @balrajsingh-xh4eo 3 года назад +6

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @harbanslal2026
    @harbanslal2026 5 месяцев назад +1

    Great Zori

  • @itzmeharry
    @itzmeharry 3 года назад +1

    Eho hehe ustaad ekdum sur lai vich aa jande c....ajj kal 10 minute saaz set Karn te la dinde aa

  • @RajinderSingh-si9vn
    @RajinderSingh-si9vn 2 года назад +3

    I am a big fan of Chamkeela ji and Amarjot Ji what a wonderful presentation

  • @palwanjass8141
    @palwanjass8141 3 года назад +6

    22 ਜੀ ਚਮਕੀਲਾ ਜੀ ❤❤

  • @sukhdeep8330
    @sukhdeep8330 3 года назад +15

    Super star singer see Bai chmkila ji mata amarjot kour ji 🙏🙏🙏🙏🙏🙏

  • @itzmeharry
    @itzmeharry 3 года назад +1

    Ajj v chamkile 22 to bgair kise hor nu Sunan da dil ni karda

  • @charanjeetkhan6504
    @charanjeetkhan6504 3 года назад +8

    Lakha hon gaviye ni 🙏ghar ghar jamna chamkila ni💝💝💝🙏

  • @narinderjaidka7429
    @narinderjaidka7429 3 года назад +5

    Dunian da no,1 artist chamkila 💯💪👌👍🤝

  • @inderjeetsingh6741
    @inderjeetsingh6741 3 года назад +10

    Sirra banda

  • @HarbansSingh-bf9wk
    @HarbansSingh-bf9wk 3 года назад +1

    Good good good very good sira Gaia aaa ji

  • @Gill-mp9vt
    @Gill-mp9vt 2 месяца назад +1

    ਇਸ ਬੰਦੇ ਦੇ ਅਸੂਲ ਵੀ ਸੀ, ਏਦਾਂ ਦੇ ਕਲਾਕਾਰਾਂ ਕਦੇ ਕਦੇ ਅਤੇ ਕਿਤੇ ਕਿਤੇ ਆਉਂਦੇ ਹਨ

  • @user-shama88
    @user-shama88 5 месяцев назад

    ਬਾਈ ਤੂਬੀ ਨੀ ਕਿਸੇ ਤੋਂ ਚਮਕੀਲੇ ਬਰਗੀ ਕੋਈ ਗੱਲਾ ਮਾਰੀ ਜਾਵੇ ਚਾਰ ਹੀ ਸਾਜ਼ ਕੋਈ ਰੌਲਾ ਨਹੀਂ

  • @hardeep.kabaddibro4176
    @hardeep.kabaddibro4176 3 года назад +1

    Good ji 👍👍👍

  • @sanjnamehra3401
    @sanjnamehra3401 2 года назад +1

    Waaaahhhhhh...,. Great

  • @sonurahul115
    @sonurahul115 3 года назад +6

    Multifaceted personality Honourable Diamond jodi Great Legend Ustad Amar Singh Chamkila Sahib ji & Bibi Amarjot Kaur ji. We always miss so much & we love from the bottom of my heart ❤❤❤🌹🌹🌹

  • @navdeepsingh1837
    @navdeepsingh1837 3 года назад +5

    ਬੜੇ ਗਾਉਂਦੇ ਪਰ ਇਨ੍ਹਾਂ ਵਰਗਾਂ ਗਾਇਆ ਨਹੀਂ ਜਾ ਸਕਦਾ।
    ਪੱਥਰ ਤੇ ਲੀਕ ਵਾਂਗੂੰ chamkila ਦੇ ਨਾਂ ਨੂੰ ਦਿਲੋਂ ਮਿਟਾਇਆ ਨਹੀਂ ਜਾ ਸਕਦਾ।

  • @asdoabaofficial6180
    @asdoabaofficial6180 3 года назад +12

    Sira...22 ji

  • @rajkamboj9206
    @rajkamboj9206 3 года назад +8

    Vaah ji vaah

  • @teenaloi5468
    @teenaloi5468 3 года назад +4

    Punjab Da Super Star Singer Amar Singh Chamkila Amar Ho geya Love you ❤️❤️❤️❤️❤️ Miss you

  • @harsimransingh3005
    @harsimransingh3005 3 года назад +1

    Ustad 3 he huy a chamkila g babu maan saab mank saab

  • @JaspalSingh-fd1yq
    @JaspalSingh-fd1yq Год назад +2

    ਕੋਇਲ ਵਰਗੀ ਆਵਾਜ਼ ਆ ਇਸ ਜੋੜੀ ਦੀ ਯੁੱਗ ਯੁੱਗ ਅਮਰ ਰਹੂ 👍👍👍💪💪🌹🌹🌹

  • @DevenderKumar-dg9uu
    @DevenderKumar-dg9uu 2 года назад +1

    बहुत सुन्दर प्रस्तुति

  • @BalwantSingh-nl7jd
    @BalwantSingh-nl7jd 6 месяцев назад +1

    ਚਮਕੀਲਾ,ਤੈ,ਅਮਰਜੌਤ,ਕੋੲਈ,ਨਹੀ,ਬਣ,ਸਕਦਾ

  • @palsingh1114
    @palsingh1114 3 года назад +2

    Good wah ji wah sukar hai Malik da

  • @inderjeetsingh6741
    @inderjeetsingh6741 3 года назад +20

    Kade v bor nahi hoye sun k bachpan to

  • @GurmailSingh-ke2pp
    @GurmailSingh-ke2pp 5 месяцев назад +1

    Sun k betia sma yad aa janda hai

  • @gharuram5753
    @gharuram5753 3 года назад

    Jis ne chamkila nu sunia bo apni jindgi mien bool nahi sakda

  • @dalvirsingh3697
    @dalvirsingh3697 3 года назад +2

    ਨਹੀ ਰੀਸਾਂ ਚਮਕੀਲੇ ਬਾਈ ਦੀਆਂ

  • @gurbajmaan9605
    @gurbajmaan9605 3 года назад +4

    ਗੱਲ ਬਾਤ ਐਂਡ ਸੀ ਇਸ ਜੋੜੀ ਦੀ ਕੋਈ ਜਵਾਬ ਨਹੀਂ

  • @lalrajput6501
    @lalrajput6501 3 года назад +2

    They left the colourful Punjab so Early
    God bless All

  • @LakhvirsinghLakhvir-t3h
    @LakhvirsinghLakhvir-t3h Час назад

    Fine Chmkle da LAKHI DEON ❤❤❤

  • @Chamkila-aman
    @Chamkila-aman 3 месяца назад +1

    I love you ustaaz ji

  • @lalrajput6501
    @lalrajput6501 3 года назад +3

    Seetal oho sada jahan te jeewnda A
    Jehda Maryan De pishey VJass Hovey
    Waheguru una di Atman Nu shanti Deve.

  • @dharampaul1143
    @dharampaul1143 3 года назад +1

    Wah wah

  • @rajmixchannel4843
    @rajmixchannel4843 3 года назад +6

    Wah wah ji

  • @ravisahota8867
    @ravisahota8867 3 года назад +6

    idda d jodi kdi ni auni legend jodi

  • @harmailsingh627
    @harmailsingh627 3 года назад +2

    ਬਹੁਤ ਵਧੀਆ ਜੀ