ਪਿੰਡ ਰਾਮਪੁਰ ਛੰਨਾਂ ਦਾ ਨਵਾਂ ਅਖਾੜਾ ਅਮਰਜੋਤ ਚਮਕੀਲਾ ਦਾ | Amarjot Chamkila Live Program Rampur Channa

Поделиться
HTML-код
  • Опубликовано: 22 окт 2024

Комментарии • 243

  • @harkanwaljitsinghdhaliwal716
    @harkanwaljitsinghdhaliwal716 Год назад +118

    ਮੌਤ ਤੋਂ ਸਿਰਫ਼ 45 ਦਿਨ ਪਹਿਲਾਂ ਦਾ ਅਖਾੜਾ ........................ ਇਹ ਜੋੜੀ ਸਦਾ ਅਮਰ ਰਹੇਗੀ। ਧੰਨਵਾਦ ਟਿਵਾਣਾ ਸਾਹਿਬ ਜੀ।।

    • @singhbalbir511
      @singhbalbir511 Год назад +9

      ਸੱਚ ਆ ਜੀ

    • @krishnalucky502
      @krishnalucky502 Год назад +3

      Nai bhuliya।sago eh 80s da singer te vekh lo aaj di pehdi v ehna di fan sago oss to v jyda।

    • @jagdevmahal1103
      @jagdevmahal1103 Месяц назад

      b((ulk)k(((kkm(ml lol po0pplpp😊0).,pm UPum​@@krishnalucky502

  • @ModiSab-y2t
    @ModiSab-y2t Год назад +47

    ਹਾਏ ੳਏ ਤੁਹਾਡਾ ਕਖਿ ਨਾ ਰਹੇ ਕਿਡੀ ਸੋਹਣੀ ਜੋੜੀ ਮਾਰਤੀ ਰੋਣਾ ਆਉਂਦਾ ਗਾਣੇ ਸੂਣਕੇ 😢😢❤

  • @Virkkabaddi08
    @Virkkabaddi08 7 месяцев назад +23

    ਅੱਜ ਕੱਲ ਦੇ ਲੰਡੂ ਗਾਇਕਾਂ ਨੇ ਕਿਥੋਂ ਰੀਸ ਕਰ ਲੈਣੀ ਚਮਕੀਲੇ ਦੀ,,,,,, ਬੇਕਾਰ ਸਿੰਗਰ ਅੱਜ ਕੱਲ ਲੰਡੂ 👍

  • @jagjitkumar2446
    @jagjitkumar2446 Год назад +27

    ਬਹੁਤ ਵਧੀਆ ਗੀਤ ਜਿੰਨੀਂ ਵੇਰ ਮਰਜ਼ੀ ਸੁਣ ਲਓ ਮੰਨ ਨਹੀਂ ਭਰਦਾ 👌👍

  • @RanjitKumar-jw4gi
    @RanjitKumar-jw4gi Год назад +27

    ਸੁਪਰ ਸਟਾਰ ਇਕ ਹੀ ਹੋਇਆ । ਤੇ ਹਮੇਸ਼ਾ ਹੀ ਰਹੂਗਾ। ਅੱਜ ਦੇ ਕਲਾਕਾਰ ਮਿਊਜ਼ਿਕ ਦੇ ਸਿਰ ਤੇ ਛਾਲਾ ਮਾਰਦੇ ਨੇ । ਪਰ ਚਮਕੀਲਾ ਸਾਬ ਦੀ ਧਾਹ ਨੀ ਲੈ ਸਕਦੇ ।।

  • @amarjeeetsingh5692
    @amarjeeetsingh5692 Год назад +41

    ਧੰਨਵਾਦ ਟਿਵਾਣਾ ਸਾਹਿਬ ਜੀ ਦਿਲ ਖੁਸ਼ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @manjeetsinghnokwal7079
    @manjeetsinghnokwal7079 Год назад +16

    ਦਿਲ ਤੋ ਦੁਆਵਾਂ ਜੀ ਅਖਾੜਾ ਦਿਖਾਇਆ ਜੀ ਚਮਕੀਲਾ ਅਤੇ ਅਮਰਜੋਤ ਜੀ ਦਾ

  • @diljeetsingh8389
    @diljeetsingh8389 Год назад +12

    ਕੀ ਮਿਲਿਆ ਜਿਹਨਾਂ ਰਾਖਸ਼ਾਂ ਨੇਂ ਚਮਕੀਲਾ ਤੇ ਅਮਰਜੋਤ ਨੂੰ ਸਦਾ ਲਈ ਸਾਰਿਆਂ ਤੋਂ ਵਿਛੋੜ ਦਿੱਤਾ ਜਿਸ ਵੀ ਏਸ ਬਹੁਤ ਹੀ ਸੋਹਣੀ ਜੋੜੀ ਨੂੰ ਸਦਾ ਲਈ ਹੀ ਦੁਨੀਆਂ ਤੋਂ ਖੋਹ ਲਿਆ I proud of Amar Singh chamkila Amar jot❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @baldevsingh4956
    @baldevsingh4956 Год назад +16

    ਜੋੜੀ ਨੂੰ ਦੇਖ ਕੇ ਬਹੁਤ ਉਦਾਸ ਹੋਣਾ ਪੈਂਦਾ ਹੈ 🙏 ਧੰਨਵਾਦ ਜੀ

  • @JaspalSingh-fd1yq
    @JaspalSingh-fd1yq Год назад +32

    ਪੰਜਾਬੀ ਗਾਇਕੀ ਦੇ no 1 ਗਾਇਕ ਜੋੜੀ ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਆਈ ਲਵ ਯੂ ਸਦਾ ਅਮਰ ਰਹੋ

  • @gurcharansahotagurcharansa6214
    @gurcharansahotagurcharansa6214 Год назад +16

    ਦੋਸਤੋ ਹਿੱਟ ਜੋੜੀ ਸੀ ਅਮਰਜੋਤ ਦੀਆਂ ਅੱਖਾਂ ਦੀ ਵੱਖਰੀ ਪਛਾਣ ਸੀ ਖੂਬਸੂਰਤੀ

  • @premchand115
    @premchand115 Год назад +15

    ਅੰਤ ਕਰਾਤੀ ਨਜ਼ਾਰਾ ਫੁੱਲ ਆਇਆ ਜੀ

  • @davindersingh-zb5hd
    @davindersingh-zb5hd Год назад +10

    ਬਹੁਤ ਸਾਫ ਆਖਾੜਾ ਬਹੁਤ ਹੀ ਪਿਆਰੀ ਜੋੜੀ ਦੀ ਵੀਡਿਓ ਲਾਈਵ ਜੀ ਵਾ ਜੀ ਵਾ ਵਾ ਬਹੁਤ ਖੂਬਸੂਰਤ,,,

  • @jagdishsingh6432
    @jagdishsingh6432 Год назад +11

    ਆਨੰਦ ਆ ਗਿਆ 👌👌🌹🌹

  • @bilwinderbillu2776
    @bilwinderbillu2776 Год назад +15

    ਬਹੁਤ ਵਧੀਆ ਗੀਤ

  • @harjiwansingh5123
    @harjiwansingh5123 Год назад +11

    ਗਾਣਾ ਸੁਣ ਕੇ ਯਾਰ ਦੀ ਯਾਦ ਆ ਗਈ ਨਹੀਂ ਰੀਸਾ ਯਾਰ ਦੀਆਂ

  • @AmrikSingh-oo5iu
    @AmrikSingh-oo5iu 8 месяцев назад +3

    ਕਿੰਨੀ ਸੋਹਣੀ ਜੋੜੀ ਸੀ ਕਿਵੇ ਦਿਲ ਕਰਗੀਆ ਮਾਰਨ ਨੂੰ ਭੈਣ ਦੇ ਯਾਰਾਂ ਦਾ

  • @athwalkanwaljit1602
    @athwalkanwaljit1602 Год назад +20

    ਅਮਰ ਸਿੰਘ ਚਮਕੀਲਾ ਅਮਰ ਰਹੇ

  • @lovisingh403
    @lovisingh403 11 месяцев назад +1

    ਵਾਹ bhai ਜੀ ਦਿਲ ਖੁਸ਼ ਕਰਤਾ, ਇਹ ਨੀ ਜੰਮਣੇ ਦੁਬਾਰਾ ❤❤❤❤❤

  • @AshokKumar-ft4zb
    @AshokKumar-ft4zb Год назад +16

    ਅਮਰ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ ❤❤❤❤

  • @AjaySharma-ct9vh
    @AjaySharma-ct9vh Год назад +5

    ਰੂਹ ਖੁਸ਼ ਹੋਗੀ❤❤ 🙏🙏ਦਿਲ ਤੋ ਪਿਆਰ

  • @hardevsohisinghsohi6408
    @hardevsohisinghsohi6408 Год назад +32

    ਸਾਡੇ ਪਿੰਡ ਦਾ ਅਖਾੜਾ ਘਰ ਦੇ ਨਾਲ ਲੱਗਿਆ ਸੀ ਅਸੀ ਮਿਲੇ ਸੀ ਚਮਕੀਲੇ ਨੂੰ ਪਿੱਪਲ ਥੱਲੇ 88 ਦਾ ਅਖਾੜਾ

    • @TiwanaMusicEvolution
      @TiwanaMusicEvolution  Год назад +7

      ਕਿਰਪਾ ਕਰਕੇ ਸਾਡੇ ਨਾਲ ਇਸ ਨੰਬਰ ਤੇ ਇਕ ਵਾਰ ਸੰਪਰਕ ਜਰੂਰ ਕਰਿਓ ਜੀ 9855424000

    • @KhivaSingh-m4v
      @KhivaSingh-m4v Год назад +7

      ਕਰਮਾਂ ਵਾਲੇ ਉ 22 ਫੇਰ ਤਾਂ ਤੁਸੀਂ

    • @petermasih5129
      @petermasih5129 6 месяцев назад +4

      Tuc lucky one bnde ooo veer g fir ta ..bcz mera bday 1995 a pr Mai bahut wadda fan a is legend jori da

    • @gulzarsinghdandiwal8805
      @gulzarsinghdandiwal8805 6 месяцев назад +1

      Bohat lucky oh ji tusi

  • @manjitsingh6186
    @manjitsingh6186 Год назад +26

    ਮੇਰੇ ਪਿੰਡ ਦਾ ਅਖੜਾ ਜੀ ਆਖੀ ਦੇਖੀਆ

    • @athwalkanwaljit1602
      @athwalkanwaljit1602 Год назад +5

      ਕਰਮਾਂ ਵਾਲੇ ਤੁਸੀਂ ਚਮਕੀਲਾ ਦੇਖਿਆ

  • @gurlalsingh3544
    @gurlalsingh3544 6 месяцев назад +7

    ਰੱਬ ਹੀ ਮੇਹਰਬਾਨ ਸੀ ਬੰਦੇ ਤੇ ਨਹੀਂ ਏਨਾ ਗਿਆਨ ਨਹੀਂ ਆਉਂਦਾ ਆਮ ਕਰਕੇ ਕਿਸੇ ਨੂੰ ।

  • @GurmeetSingh-jq6mq
    @GurmeetSingh-jq6mq Год назад +11

    ਬਹੁਤ ਵਧੀਆ

  • @NirmalSingh-vq9gv
    @NirmalSingh-vq9gv Год назад +29

    ਇਕ ਗੱਲ ਸੋਚਣ ਵਾਲੀ ਹੈ ਕਿ ਚਮਕੀਲੇ ਦੇ ਜਿੰਨੇ ਵੀ ਅਖਾੜੇ ਵੇਖੇ ਹਨ ਉਸ ਵਿੱਚ ਅਖਾੜਾ ਵੇਖਣ ਵਾਲੇ ਕਰੀਬ 97% ਲੋਕਾਂ ਨੇ ਪੱਗ ਬੰਨ੍ਹ ਹੋਈ ਹੈ ਹੁਣ ਇਹ ਨਿਘਾਰ ਕਿਉ ਆ ਗਿਆ
    ਕਿਉ ਕਿ ਪੰਜਾਬ ਦੀ ਪਛਾਣ ਤਾਂ ਪੱਗ ਨਾਲ ਹੀ ਹੈ

  • @kuljindersingh8282
    @kuljindersingh8282 Год назад +9

    ਵਾ ਕਮਾਲ ਜੋੜੀ।। ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ।।

  • @narvirsingh1908
    @narvirsingh1908 Год назад +9

    ਵੀਰ ਜੀ ਬਹੁਤ ਵਧੀਆ ਤੇ ਸੋਹਣਾ ਗੀਤ very good thanks 👍

  • @ravithind5005
    @ravithind5005 Год назад +20

    ਵਾ ਓ ਬਾਈ ਟਿਵਾਣੇ, ਜਿਉਂਦਾ ਵਸਦਾ ਰਹਿ ਵੀਰ, ਨਜ਼ਾਰਾ ਲਿਆ ਤਾ keep it up, ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।।

  • @sukjindersingh3948
    @sukjindersingh3948 Год назад +17

    Miss you 22 chamkila and amrjot

    • @mkbskb1
      @mkbskb1 Год назад

      Don't worry bro
      Jump into river
      Then bai nu direct milo

  • @shivdeepkartik5032
    @shivdeepkartik5032 Год назад +6

    ਬਹੁਤ ਖੂਬਸੂਰਤ ਵੀਡੀਓ 💛❤️💜💙💕👌👌

  • @gurjantsingh8554
    @gurjantsingh8554 Год назад +5

    ਬਹੁਤ ਵਧੀਆ 👌 ਜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਰਹਿੰਦੀ ਦੁਨੀਆ ਤਕ ਅਮਰ ਰਹਿਣਗੇ

  • @Ramsinghbhangal
    @Ramsinghbhangal Год назад +11

    ਬਾਈ ਟਿਵਾਣਾ ਜੀ ਬਹੁਤ ਵਧੀਆ । ਬਹੁਤ ਸੋਹਣੀ ਵੀਡੀਓ । ਧੰਨਵਾਦ ।

  • @HarjinderSingh-ir7vs
    @HarjinderSingh-ir7vs Год назад +7

    ਚਮਕੀਲਾ.ਸਾਬ.ਤੇ.ਸਾਢੇ.ਸਾिਤਕਾਰ.ਯੋਗ.ਮਾਤਾ.ਅਮਰਜੋਤ.ਜੀ.ਵਰਗਾ.ਨਾ.ਕੋੲੀ.ਅॅਜ.ਤॅਕ.ਹੋिੲਅਾ.ਤੇ.ਨਾ.ਗਾ.ਹੋਵੋ..ਪਰ.िਫਰ.ਵੀ.िਜਹੜੇ.ੳੁਨਾ.ਦੇ.ਗੀਤਾ.ਤੇ.ਵੀਢੳੁ.ਪਾੳੁਦੇ.ਨੇ.ਬਹੁਤ.ਹੀ.ਚੰਗਾ.ਲॅਗਦਾ.िਕੳੁिਕ..ੳੁਨਾ.ਨੇ.ਕੁਝ.ਚੰਗਾ.ਗਾिੲਅਾ.ਤਾ.ਹੀ.ਦੁਬਾਰਾ.ੳੁਨਾ.ਦੇ.ਗੀਤਾ.ਤੇ.ਵੀਢੳੁ.ਪੈਦੀਅਾ.ਨੇ

  • @ashwanibanga5269
    @ashwanibanga5269 Год назад +12

    ਬਹੁੱਤ ਹੀ ਖੂਬਸੂਰਤ ਅਖਾੜਾ ਧੰਨਵਾਦ ਜੀ 👍👌👌🙏

  • @manishjangra8010
    @manishjangra8010 Год назад +3

    Naa koi jammeya naa jammna eho jeha ❤❤

  • @ParamjitSingh-sv3ce
    @ParamjitSingh-sv3ce Год назад +8

    ਇਹ ਅਖਾੜਾ ਮੈਂ ਵੀ ਸੁਣਿਆ, ਉਸ ਟਾਈਮ ਮੇਰੀ ਉਮਰ 14 ਸਾਲ ਦੀ ਸੀ। ਇਕੱਠ ਐਨਾ ਜਿਆਦਾ ਸੀ, ਤਿਲ ਸੁੱਟਣ ਨੂੰ ਵੀ ਥਾਂ ਨਹੀ ਸੀ। ਲੋਕ ਕੋਠਿਆਂ 'ਤੇ ਚੜ੍ਹ ਚੜ੍ਹ ਕੇ ਸੁਣ ਰਹੇ ਸਨ।

  • @karma573
    @karma573 Год назад +19

    ਵੀਰ ਜੀ ਬਹੁਤ ਵਧੀਆ ਧੰਨਵਾਦ ਸ਼ੁਕਰੀਆ। ਵੀਰ ਜੀ ਸੱਚ ਦੱਸਿਓ ਪੂਰਾ ਅਖਾੜਾ ਕਦੋਂ ਪਾਓਗੇ।

  • @manjeetstudiolehragaga5312
    @manjeetstudiolehragaga5312 Год назад +29

    ਜਿਨੀ ਕਹਿ ਦਈਏ ਉਨੀ ਥੋੜੀ ਐ ਜੋੜੀ ਦੀ ਸਿਫਤ
    ਗੂਣਾ ਦਾ ਸਮੁਦਰ ਸੀ ਚਮਕੀਲਾ ਸਾਹਿਬ

  • @karanramgarhia1382
    @karanramgarhia1382 Год назад +5

    His live voice is much better than our new generation recorded songs❤

  • @KuldeepSingh-tw6cf
    @KuldeepSingh-tw6cf Год назад +1

    Amar singh chamkila
    Amarjot singers star
    Beautiful songs❤❤❤❤❤
    🎉🎉🎉🎉🎉🎉🎉🎉

  • @RajSingh-pj6mb
    @RajSingh-pj6mb Год назад +6

    ਗਾਇਕੀ ਵਿੱਚ ਬਹੁਤ ਮਾਹਿਰ ਸੀ ਜੋੜੀ, ਚਮਕੀਲਾ ਜੀ ਤੇ ਅਮਰਜੋਤ ਜੀ

  • @tarloksingh5755
    @tarloksingh5755 Год назад +3

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @sukhveer12numberdar
    @sukhveer12numberdar Год назад +6

    ਗੁਡ। ਚਮਕੀਲਾ। ਅਮਰਜੋਤ। ਕੋਰ। ਜੀ

  • @GurmeetSingh-i3z
    @GurmeetSingh-i3z 6 месяцев назад +1

    ❤❤❤. Miss u chamkilaa ustad ❤❤

  • @kamalpreet3283
    @kamalpreet3283 Год назад +7

    Dhan Dhan Dani Ram Chamkila Mata Amarjot 💕

  • @gillsahb2921
    @gillsahb2921 Год назад +7

    Waaaaaaaah Father of Lagends❤❤❤❤❤

  • @ishamehmi629
    @ishamehmi629 6 месяцев назад +1

    ਜਿਸ ਦਿਨ ਚਮਕੀਲਾ ਤੇ ਅਮਰਜੋਤ ਦੀ ਮੌਤ ਹੋਈ ਉਸ ਦਿਨ ਵੀ ਬਹੁਤ ਰੋਏ ਸੀ ਤੇ ਅੱਜ ਵੀ ਓਨਾ ਹੀ ਰੋਣ ਆਖਦਾ ਹੈ😢😢😢😢

  • @ਲਾਈਵਕੀਰਤਨ
    @ਲਾਈਵਕੀਰਤਨ Год назад +4

    ਧੰਨਵਾਦ ਜੀ ਤੁਹਾਡਾ ❤

  • @SOMAL-c9v
    @SOMAL-c9v Год назад +1

    Chamkila amarjot punjabi Sangeet de 🌟❤

  • @BalwinderSingh-zb6gc
    @BalwinderSingh-zb6gc Год назад +2

    Bahut Vadhia Song aa.chamkila Sahib da

  • @jagtarsingh7771
    @jagtarsingh7771 Год назад +6

    ਸਿਰਾਂ

  • @ranjitSingh-rw7se
    @ranjitSingh-rw7se Год назад +3

    VeryNice songs chamkila ji Amarjot

  • @bschungha8542
    @bschungha8542 Год назад +4

    ਸਾਰੇ ਲੋਕ ਪੱਗਾਂ ਬੰਨਦੇ ਸਨ
    ਕਿੰਨਾ ਵਧੀਆ ਸਮਾਂ ਸੀ

  • @prabhjitsingh6689
    @prabhjitsingh6689 Год назад +2

    Lok ajj ve yad krde he chamkela nu 👍👌👌💞

  • @harbanslal2026
    @harbanslal2026 Год назад +1

    Wah O Chamkila

  • @5911entertainment
    @5911entertainment 11 месяцев назад +2

    ਬਹੁਤ ਪਿਆਰੀ ਜੋੜੀ🙏

  • @munilal9713
    @munilal9713 Год назад +2

    Nice akhada

  • @chamkaursing411
    @chamkaursing411 Год назад +42

    ਬਾਈ ਜੀ ਮੈਂ ਇਸ ਅਖਾੜੇ ਦਾ ਹਿੱਸਾ ਰਿਹਾ ਹਾਂ ਚਮਕੌਰ ਸਿੰਘ ਜਾਗੋਵਾਲ ਮੈਂ ਇਹ ਅਖਾੜਾ ਲਾਈਵ ਦੇਖਿਆ

    • @diljeetsingh8389
      @diljeetsingh8389 Год назад +7

      ਬਾਈ ਚਮਕੌਰ ਸਿੰਘ ਜੀ ਜਾਗੋਵਾਲ ਜੀ ਤੁਸੀਂ ਕੋਈ ਪੁੰਨ ਕੀਤਾ ਹੋਵੇਗਾ ਜਦੋਂ ਤੁਸੀਂ ਏਸ ਪਿਆਰੀ ਜੋੜੀ ਨੂੰ ਲਾਈਵ ਦੇਖ ਰਹੇ ਹੋਵੋਗੇ

    • @chamkaursing411
      @chamkaursing411 Год назад +3

      @@diljeetsingh8389 ਧੰਨਵਾਦ ਜੀ ਮੈ ਇਸ ਜੋੜੀ ਦੇ ਬਹੁਤ ਅਖਾੜੇ ਦੇਖੇ ਹਨ ਜੀ

    • @TiwanaMusicEvolution
      @TiwanaMusicEvolution  Год назад +3

      @chamkaursing411 ਹੋਰ ਕਿਹੜੇ ਕਿਹੜੇ ਪਿੰਡ ਵੇਖੇ ਤੁਸੀਂ ਅਖਾੜੇ ਜੀ।

    • @jaspaladiwal5750
      @jaspaladiwal5750 10 месяцев назад +5

      ਬਹੁਤ ਹੀ ਭਾਗਾ ਵਾਲੇ ਹੋ ਬਾਈ ਜੀ ਤੁਸੀਂ ਜੋ ਰੱਬ ਰੁਪ ਜੋੜੀ ਨੂੰ ਗਾਉਂਦੇ ਸਮੇਂ ਦੇਖਿਆ

    • @gulzarsinghdandiwal8805
      @gulzarsinghdandiwal8805 6 месяцев назад +1

      Wahh y ji

  • @bhurasingh1871
    @bhurasingh1871 Год назад +5

    ਧੰਨਵਾਦ ਟਿਵਾਣਾ ਸਹਿਬ

  • @karnailrathi-xx6pl
    @karnailrathi-xx6pl Год назад +12

    ਜੱਗ ਉਤੋਂ ਜਾਨ ਤੋਂ ਡੇਢ ਮਹੀਨਾ ਪਹਿਲਾ ਕਿਵੇਂ ਖੁਸ਼ ਸੀ

  • @deesabai2541
    @deesabai2541 3 месяца назад

    Vdieo pieon vele vir dea krode bar thank you.chmkleea dunea ti koi nhi bn skdea.akhera khiare pid dea.❤❤❤❤❤❤❤❤❤❤❤❤❤❤

  • @gurnamgammu2337
    @gurnamgammu2337 Год назад +2

    V very nice song ❤❤❤

  • @harbindersingh7882
    @harbindersingh7882 Год назад +1

    Miss you wow kmal jori Amar reha love you

  • @Sukh975
    @Sukh975 Месяц назад

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੋਵੇਂ ਹੀ ਅਮਰ ਹੋ ਗਏ,,

  • @jasdevsingh8494
    @jasdevsingh8494 Месяц назад

    Siraaaa jodi c❤🎉

  • @Harry_Bangarh
    @Harry_Bangarh Год назад +8

    ਚਮਕੀਲਾ ਤੇ ਅਮਰਜੋਤ ਨੂੰ ਸੁਣਕੇ ਸਰੀਰ ਚੋਂ ਧਾਹ ਨਿਕਲ਼ਦੀ ਆ ਰਹਿੰਦੀ ਦੁਨੀਆਂ ਤੱਕ ਬਾਈ ਨੂੰ ਲੋਕ ਸੁਣਦੇ ਰਹਿਣਗੇ

  • @gurjantaulakh1791
    @gurjantaulakh1791 Год назад +5

    Very very very nice song 👍👍

  • @Sukh975
    @Sukh975 Месяц назад

    ਸਿਰਾਂ ਜੋੜੀ ਜਿਸਦਾ ਕੋਈ ਵੀ ਕਲਾਕਾਰ ਮੁਕਬਲਾ ਨਹੀਂ ਕਰ ਸਕਦਾ

  • @Kimmygill-e8e
    @Kimmygill-e8e 7 месяцев назад

    ਬਹੁਤ ਵਧੀਆ ਲੱਗਾ ਬਾਈ ਜੀ ਚਮਕੀਲੇ ਦੀ ਆਤਮਾ ਨੂੰ ਛਾਣਤੀ ਮਿਲੇ

  • @sidhuanoop
    @sidhuanoop Год назад +3

    Miss u Bai ji

  • @avtarsingh2194
    @avtarsingh2194 Год назад +4

    Very good performance ji god bless you

  • @jagseersingh4395
    @jagseersingh4395 Год назад +2

    Kahda Chamkila,Bomb hi c yaar

  • @jeevankumar6539
    @jeevankumar6539 Год назад +3

    Amar Singh chmkiala amar jot amar na 🙏🙏🙏

  • @sandeepkumardaunkalan2988
    @sandeepkumardaunkalan2988 Год назад +2

    Bahut vadiya quality hai video print si all al 🌎 world famous singer amar jodi

  • @NavyaLifestyle3250
    @NavyaLifestyle3250 6 месяцев назад

    Jachde Dono Ek Duje Naal ,, Beautifull Couple

  • @rajeshkumarmahiya1527
    @rajeshkumarmahiya1527 Год назад +2

    अमर सिंह चमकीला अमर रहे

  • @AnjuBala-me1ms
    @AnjuBala-me1ms 6 месяцев назад

    Hamesha amer rahe ga chamkila aur amerjot ji ❤🙏🙏

  • @GaganBhangwan-dv5dl
    @GaganBhangwan-dv5dl Год назад +3

    Legend se jattt

  • @naibsingh5171
    @naibsingh5171 Год назад +1

    ਦੁਨੀਆ ਦੀ ਇੱਕ ਨੰਬਰ ਜੋੜੀ

  • @sudagarram5933
    @sudagarram5933 11 месяцев назад +1

    Very nice song.

  • @boban5194
    @boban5194 Год назад +1

    Chamkila 💐

  • @ashwanibanga5269
    @ashwanibanga5269 Год назад +13

    ਮਰਨੇ ਵਾਲੇ ਮਾਰ ਗਈ ਜੋੜੀ ਅੱਜ ਵੀ ਕੈਮ ਹੈ

  • @pardeepkaur3970
    @pardeepkaur3970 5 месяцев назад

    Hye kina sohna hasdi aa😍😍😍😄💖

  • @gurpreet1799
    @gurpreet1799 5 месяцев назад

    Paramatma kash tu odo a k eh jorii nu bcha linda 😢😭 kash guru Ramdas ji bcha lende eh jori nu 😢😭😭😭 ma 2000 da dorr dekhya par 90,s da Punjab ena khubsurat ciga menu aj pta lgya 😭😭😭

  • @gurdevsingh7710
    @gurdevsingh7710 5 месяцев назад

    Chamkila was great singer and musician

  • @SonuSingh-wc9rw
    @SonuSingh-wc9rw 6 месяцев назад

    ਬਹੁਤ ਵਧੀਆ ਗੀਤ ਹੈ ❤

  • @JantaSingh-u9c
    @JantaSingh-u9c Год назад +3

    Goodji

  • @pargashsidhu6145
    @pargashsidhu6145 Год назад +3

    Nice 👌

  • @harshaadi1234
    @harshaadi1234 5 месяцев назад

    Salurte to chamkila ji

  • @RamSingh-dx5mf
    @RamSingh-dx5mf Год назад +1

    Chemkila amarjit amar jodi Bai ji rooh khush hogi teewana saab mheene ch ik akhara Paya kro rub tuhadi umar lambi kre hsde kine sohne lgde

  • @5911entertainment
    @5911entertainment 11 месяцев назад

    ਬਹੁਤ ਵਧੀਆ ਅਖਾੜਾ

  • @Jagdeep-g7p
    @Jagdeep-g7p 5 дней назад

    Very nice song

  • @jeetkular2521
    @jeetkular2521 Год назад +1

    Sira keeta

  • @SukhdevSingh-t5o7o
    @SukhdevSingh-t5o7o Год назад +1

    Jawani yaad aa jandi hai

  • @jagrajsinghjagrajsingh7292
    @jagrajsinghjagrajsingh7292 5 месяцев назад

    good.very.nich.amar.singh.and.amarjot.

  • @SURENDERKUMAR-bc6hr
    @SURENDERKUMAR-bc6hr Год назад +1

    Chamkila maarn aali cheez nhi c yaar jine v eh kita sachi ch. Mada krya .miss you

  • @jograjsingh5562
    @jograjsingh5562 8 месяцев назад

    Camkila...amarjot..verry..good...ji

  • @BalvirSingh-hq2dc
    @BalvirSingh-hq2dc 4 месяца назад

    Always Miss You

  • @mahalmahal4132
    @mahalmahal4132 Год назад +2

    Miss chemkil