What courage for her to stand in front of all those men at that time.… Exemplary woman. Even though everyone appreciates chamkila… I don't think he is someone without her….
Bhai ji ek saal vich 366 nahin 410 akharayan da record see Amar Singh Chamkilay da. Par ulna nu marna bahut galat see. Hun tan dharmic geet ve gaun lag paye san. Rozi roti lye bahut kuch karna painda hai. Par lok uhna day geet sunkay khush ho janday san. Kissan, majdooran nu kam kardian nu pta nahin see lagda kam kadon shuru hoya atay kadon khatam hoya. Aj ve eho haal hai.
Artists will come and go, no one will ever reach the heights of Chamkila. There are 365 days in a year, he did 366 shows in a year. So many people tried pulling him down, but his popularity shot to the sky.
Wow what powerful voices... that too live in a village. Not a studio. No autotune. And they are singing so deeply, clearly and loudly and in Sur. With full expressions and animation, out of memory! Wow! Today it is rare to hear anyone sing so powerfully for so long, in the heat, and without getting out of breath!
Hikk de jor naal gaa gya chamkila bai...❤️❤️❤️❤️ee songa jine marji waar sun lo bore ni hunde😍😍🔥🔥🔥koi tod ni Chamkile da ❤️❤️❤️❤️❤️❤️👍💪 sira ,end🔥🔥🔥💪💪💪💪
Ehnu kehnde legend Mic 🎤ton door reh k v gaunde poore hik de jor nal Miss you ustad amar singh chmkila g &miss amarjot g 💞💕💓❤😭rehndi duniya tak tussi amar ho
parmatma h....der se sahi aaj phr se amar singh chamkila ji ko ek nai pehchan mil gai....or unke bachcho ko b abb duniya jaanne lagi...moovie toh bahana h...bas upar wale ki marzi thi ki phr se sabki nazro m ye sitara chamak jaae🙏🙏🙏🙏🙏🙏🙏👌👌👌👌👌
Legends never died.. u r the ultimate God of punjabi..! Songs chamkila jiiiiii...!your and your wife’s voice is too much sweet ..! Respect for u from deeps of my heart 💓..! Jai hind Jai Bharat,Jai Jawan Jai Kissan ...!
Akhariya de sardar- Amar singh chamkila ate Amar jot. Kine sohne-piyare hasmukh-surile sdaran te parsid(famous) klakar. Mehnat sirf Rs 3000 per program. Dau chaar sajja nall dhan dhan kra dinde sann. Attwad sme iss mashoor jori da ktal kr diya. Maa taun uss da putt bhenna taun veer bachiyan taun una da pita ate punjab taun gareeba di help kran wala surila singer kho liya. Kise da ktal krna ate sangeet da ktal krna bhut vada juram hai. Parmatma iss jori di rooh shanti ate khushiyaan bakhse iss jori nu satikar bhri Slam.
Legend Chamkila paa Ji, used to sing in those days when there was no facilities, resources, media etc. He was writer, composer, musician.. All rounder..... This type of person are born once in thousand of years. But was taken untimely by some evil eyes........ Legends like Chamkila paa Ji Never Die.......
Simple dress pure punjabi outfits.. Traditional music with traditional instruments.. In village background.. Voice of common people. It is a loss of punjabi folk and music industry... When they lost chamkila ji.
wah kitna khubsurat kalakar see. main us vakat army wich 1982 which enrollment hoya see ate Arunachal Pradesh duty te tayanat. main tap record te sirf us de hi gane sunda see. 1988 wich jado is veer dee sahadat hoi aseen bahut roye see. Asade ik Subedar di wife jayada hi roi ate Karan lagi Ki mai apne put de viyah te is kalakar da Akhara lawayana see. mere cha Mann wich hi reh jange. Main ajkal Subedar Major to rtd han, Aaj vee jado khetan which rat noo door 🚜 tractor te CHAMKILE veer de gane sunda han tan lagada hai chandni raat🌙 which uh jodi gaudi firdi hai. Papio maran ton pahila ik War soch laide aisa fir paida nahi hona.Rab tuhadi Rooh noo shakun bakhse.🎻🎤🎤🎤 *
1986 .87 vich asi by post Chamkiley de ganiya dee kitab by post mony order ker ke mengvaai c te ohh punjabi vaaley master de hth lgg gei ohne kei den baad ped ke saanu diti tey naale pushdey rehna k hor nvi book da order kita k nhi kanjro
I am here after watched chamkila movie nd yes he will never die those who tried to kill them wo log khud mar gye h hmari nazro fir chahe wo koi bhi ghtiya log ho unka naam Aaj Tak koi nhi janta nahi jaan payega lekin chamkila humesha chmkata rhega love uh chamkila uh will always live in our heart❤️💯🙏
One jealous kill talented and hardworking man of India respect to Amar singh chamkila ji😢😢
This is not a studio dubbed artificial music ,,every thing is live & true ...Punjab da chamkila sitara Amar Sing Chamkila ✨
Good
What courage for her to stand in front of all those men at that time.… Exemplary woman. Even though everyone appreciates chamkila… I don't think he is someone without her….
ਕਿਸੇ ਦੀ ਜੂਰਤ ਨਹੀਂ ਸੀ ਕਿ ਕੋਈ ਹਿਟ ਜੋ ਜਾਂਦਾ ਕਿਉਂਕਿ ਉਸ ਟਾਈਮ ਲੋਕ ਅਮਰ ਸਿੰਘ ਚਮਕੀਲਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਅਤੇ ਲੋਕ ਆਪਣੇ ਵਿਆਹ ਸ਼ਾਦੀਆਂ ਲਈ ਅਖਾੜੇ 3-4 ਮਹੀਨੇ ਪਹਿਲਾਂ ਹੀ ਬੁੱਕ ਕਰਵਾਉਂਦੇ ਸਨ। ਇਥੇ ਤੱਕ ਕਿ ਵਿਆਹ ਵੀ ਬੁਕਿੰਗ ਕਰ ਕੇ ਰਖਦੇ ਸਨ।
Bilkul sahi kiha ji
Y g tusi app real dekhya chamkila y g nu
Md Sadiq te ranjeet kaur baare sunea kadi ?
@@surinderpalsingh4208 a
Can any body tell me which gang murdered these innocent singer like musewala
What an artist man...chamkila extraordinary movie👌..thanks for introducing an incredible singer to present generation imtiaz ali sir🙏
ਲੀਜੈਂਡ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ 30 ਵਰ੍ਹੇ ਤੋਂ ਵੀ ਜਿਆਦਾ ਹੋ ਗਏ ਨੇ ਇਸ ਦੁਨੀਆਂ ਨੂੰ ਅਲਵਿਦਾ ਕਹੇ । ਪਰ ਓਹਨਾ ਦੇ ਗੀਤ ਅੱਜ ਵੀ ਪੰਜਾਬ ਤੇ ਪੰਜਾਬੀਆਂ ਵਿਚ ਜਿਉਂਦੇ ਨੇ । ਉਹਦੀ ਇਕ ਵੱਡੀ ਵਜ੍ਹਾ ਸ੍ਰੀ ਅਮਰ ਸਿੰਘ ਚਮਕੀਲਾ ਦੇ ਗੀਤ ਪੰਜਾਬ ਦੇ ਅਤੇ ਖ਼ਾਸ ਕਰਕੇ ਪੇਂਡੂ ਸੱਭਿਆਚਾਰ ਨਾਲ਼ ਜੁੜੇ ਹੋਏ ਨੇ।ਚਮਕੀਲਾ ਜੀ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਹੀ ਗੀਤ ਲਿਖੇ। ਪੰਜਾਬੀ ਬੋਲੀਆਂ ਵਿਚ ਵੀ ਜੀਜਾ ਸਾਲ਼ੀ, ਦਿਓਰ ਭਰਜਾਈ ਹੋਰ ਅਨੇਕਾਂ ਹੀ ਰਿਸ਼ਤਿਆਂ ਦਾ ਜ਼ਿਕਰ ਵਿਅੰਗਮਈ ਤੇ ਵੱਖ 2 ਤਰੀਕਿਆ ਰਾਹੀ ਆਉਂਦਾ ਹੈ,ਇਸ ਲਈ ਚਮਕੀਲੇ ਦੇ ਗੀਤ ਲੱਚਰ ਨਹੀਂ ਹਨ।ਓਹਨਾ ਦੇ ਗੀਤ ਸਾਡੇ ਸਮਾਜ ਦੀ ਸਚਾਈ ਹੀ ਬਿਆਨ ਕਰਦੇ ਨੇ। ਜਿਹੜੇ ਓਹਨਾ ਨੇ ਧਾਰਮਿਕ ਗੀਤ ਗਾਏ, ਓਸ ਤਰ੍ਹਾਂ ਦੇ ਗੀਤ ਦੁਬਾਰਾ ਕਿਸੇ ਕੋਲੋਂ ਨਾ ਲਿਖੇ ਗਏ ਤੇ ਨਾਂ ਹੀ ਗਾਏ ਗਏ। ਚਮਕੀਲੇ ਦੇ ਗੀਤ ਠੇਠ ਪੰਜਾਬੀ ਵਿਚ ਹਨ, ਓਹਨਾ ਵਿਚ ਸੰਜੀਵਤਾ ਹੈ।ਓਹਨਾ ਨੇ ਪੰਜਾਬੀ ਗੀਤਾਂ ਵਿਚ ਨਵੀਂ ਸ਼ਬਦਾਵਲੀ ਵੀ ਲਿਆਂਦੀ। ਅੱਜ ਵੀ ਕਿੰਨੇ ਹੀ ਮਿਊਜ਼ਿਕ ਡਾਇਰੈਕਟਰ ਓਹਨਾ ਦੇ ਗੀਤ ਰਿਮਿਕ੍ਸ ਕਰ ਰਹੇ ਹਨ।ਚਮਕੀਲੇ ਵਰਗਾ ਦਮਦਾਰ ਪ੍ਰਫਾਰਮਰ ਪੰਜਾਬੀ ਸੰਗੀਤ ਜਗਤ ਵਿਚ ਅੱਜ ਤਕ ਪੈਦਾ ਨਹੀਂ ਹੋਇਆ। ਪਿੱਛਲੇ 30 ਸਾਲਾਂ ਤੋਂ ਕਿੰਨੇ ਹੀ ਪੰਜਾਬੀ ਗਾਇਕਾਂ ਨੇ ਚਮਕੀਲੇ ਦੀਆਂ ਤਰਜ਼ਾਂ ਤੇ ਗੀਤ ਚੋਰੀ ਕਰਕੇ ਪੰਜਾਬੀ ਸੰਗੀਤ ਜਗਤ ਵਿਚ ਆਪਣਾ ਨਾਮ ਬਣਾਇਆ ਹੈ। ਪਿੱਛਲੇ 30 ਸਾਲਾਂ ਵਿਚ ਕਿੰਨੇ ਹੀ ਲੱਲੀ-ਛੱਲੀ ਗਾਇਕ ਆਏ ਤੇ ਗਏ ਕੀ ਉਹਨਾਂ ਦਾ ਕੋਈ ਨਾਮ ਅੱਜ ਹੈ ਜਾ ਗੀਤ ਸੁਣਦਾ ਹੈ? ਨਾ ਹੀ ਅੱਜ ਦੇ ਇਹਨਾ ਗਾਇਕਾਂ ਨੂੰ ਅੱਜ ਤੋਂ 10-15 ਸਾਲ ਬਾਅਦ ਕਿਸੇ ਨੇ ਯਾਦ ਕਰਨਾ ਹੈ ਤੇ ਨਾ ਹੀ ਸੁਣਨਾ ਹੈ।
ਦੋਸਤੋ ਉਸ ਸਮੇਂ ਦੌਰਾਨ ਪਬਲਸਿਟੀ ਦੇ ਜ਼ਿਆਦਾ ਸਾਧਨ ਨਹੀਂ ਸਨ ਤੇ ਨਾ ਹੀ ਅੱਜ ਦੇ ਸਾਜ਼ ਤੇ ਨਾ ਹੀ ਅੱਜ ਦੀ ਤਰ੍ਹਾਂ ਗੀਤਾਂ ਦੇ ਵੀਡੀਓ ਬਣਾਏ ਜਾਂਦੇ ਸਨ।ਇਸ ਦੇ ਬਾਵਜੂਦ ਇਸ ਜੋੜੀ ਨੇ ਨਵੇਂ ਰਿਕਾਰਡ ਕਾਇਮ ਕੀਤੇ ।ਓਹਨਾ ਨੇ ਇਕ ਸਾਲ ਵਿਚ 366 ਅਖਾੜੇ ਲਾਏ।ਚਮਕੀਲਾ ਹੀ ਪੰਜਾਬ ਦਾ ਅਜਿਹਾ ਸਿੰਗਰ ਹੈ, ਜਿਸ ਦੀਆਂ ਅੱਜ ਤੱਕ ਸਭ ਤੋਂ ਜਿਆਦਾ ਕੈਸਟਾਂ ਵਿਕੀਆਂ ਹਨ।
ਸਿੱਧਾ ਸਾਦਾ ਤੇ ਫੁਕਰਬਾਜੀ ਤੋਂ ਦੂਰ ਸੀ ਚਮਕੀਲਾ
ਕਾਸ਼ ਇਹ ਜੋੜੀ ਜਿਉਂਦੀ ਰਹਿੰਦੀ ਤੇ ਪੰਜਾਬੀ ਸੰਗੀਤ ਨੂੰ ਬਹੁਤ ਉਚੇ ਮੁਕਾਮ ਤੇ ਲੈ ਜਾਂਦੀ।
ਸ੍ਰੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਪੰਜਾਬੀਆਂ ਵਿਚ ਜਿਉਂਦੇ ਰਹਿਣਗੇ।
Bhut wadiya veere, Sach Hai
Right. Ji
Hanji 22ji
Bhai ji ek saal vich 366 nahin 410 akharayan da record see Amar Singh Chamkilay da. Par ulna nu marna bahut galat see. Hun tan dharmic geet ve gaun lag paye san. Rozi roti lye bahut kuch karna painda hai. Par lok uhna day geet sunkay khush ho janday san. Kissan, majdooran nu kam kardian nu pta nahin see lagda kam kadon shuru hoya atay kadon khatam hoya. Aj ve eho haal hai.
Very nice singer salute bhaiji
ਅਖਾੜਿਆਂ ਦਾ ਇੱਕਠ ਦੱਸਦਾ ਕੋਣ ਕਿੰਨੇ ਪਾਣੀ ਚ ਮੁਟਿਆਰੇ 💪💪👑ਚਮਕੀਲਾ ਬਾਈ 👑
ok
Ryt
@@AvtarSingh-di9rs h 6
Ah fukarpune CHAMKILA nahi si karda
@@sukhdevsingh3564 w
who is here after watching Chamkila on Netflix??
🙌🏻🙌🏻
Everyone
That's Me😂
Me
from taiwan😊
ਜੇ ਚਮਕੀਲਾ ਅੱਜ ਵੀ ਹੁੰਦਾ ਤਾਂ ਗੱਲ ਵੱਖਰੀ ਹੀ ਕਰਦਾ
ਸਦਾਬਹਾਰ ਗਾਇਕ
Shi gl a bhai
Artists will come and go, no one will ever reach the heights of Chamkila. There are 365 days in a year, he did 366 shows in a year. So many people tried pulling him down, but his popularity shot to the sky.
Very good
V 💪gggy. Gttttg
Babbu maan is today's chamkilla
@@Itsharjot7 can't compete that legend with him🙄
@@Itsharjot7 babbu maan ap chamkile da fan bro...
Who is here after netflixs Chamkila movie 🎬
😂
me..
Me
🖐️
😊
ਸਦੀਆਂ ਤੱਕ ਜਿਉਂਦੇ ਰਹਿਣਗੇ ਚਮਕੀਲੇ ਬਾਈ ਦੇ ਗੀਤ
ਚਮਕੀਲੇ ਦੀ ਕਲਮ ਕਰਕੇ ਅੱਜ ਦੇ ਬਹੁਤ ਸਾਰੇ ਸਿੰਗਰਾ ਦੀ ਰੋਟੀ ਚੱਲ ਰਹੀ ਆ 🔥👌
ਬਾਈ ਸਹੀ ਆ ਬਿਲਕੁਕ
Amarsingchamkila
0@@SidSunnyOfficials47
Bikul shi
Wow what powerful voices... that too live in a village. Not a studio. No autotune. And they are singing so deeply, clearly and loudly and in Sur. With full expressions and animation, out of memory! Wow! Today it is rare to hear anyone sing so powerfully for so long, in the heat, and without getting out of breath!
ਰਹਿੰਦੀ ਦੁਨੀਆ ਤੱਕ ਪੰਜਾਬ ਚ ਨਾਮ ਰਹੋ ਗਾ ਚਮਕਿਲਾ ਜੀ ਦਾ ਤੇ ਦੁਜਾ ਬਾਈ ਸਾਡਾ ਸਿੰਧੂ ਮੂਸੇਵਾਲਾ ਜੀ💔🔥 🙏🏻
Punjab main hi nhi Jammu aur Himachal main bhi
ਸਿਰਾ ਬੰਦਾ ਸੀ ਬਾਈ,, ਜੋੜੀ ਬਹੁਤ ਸੋਹਣੀ ਸੀ ਦੋਵਾਂ ਦੀ,,, ਸਾਰੇ singers ਓਹਨਾ ਦੀ ਗੱਲ ਕਰਦੇ ਨੇ ਆਪਣੇ ਆਪਣੇ songs ਸੀ,,
with just a simple microphone chamkila sang like this!! What a legend
46 thousand likes not 1 dislike ,
Thats the power of legend chamkila 👌👌👌
RUclips has disabled the dislike button for all RUclips videos now lol.
Bilkul ji
Lela apni bond vich Chamkila di power
ਏਦਾਂ ਦੀ ਜੋੜੀ ਦੁਬਾਰਾ ਨਹੀਂ ਜੰਮਣੀ। ਬਹੁਤ ਵਧੀਆ ਸੀ।
Sai gal ha veer
Nic song
Nice song bro
ਬਹਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅੱਜ ਦੇ ਗਾਣੇ ਨਹੀ ਰੀਸ ਕਰ ਸਕਦੇ ਚਮਕੀਲੇ ਦੇ ਗੀਤਾ ਦੇ ਬਰਾਬਰ ਅਖਾੜੇ ਚਮਕੀਲੈ ਦੇ ਵੇਖੀ ਦੇ ਸੀ ਅਸੀ ਤੇ ਕਰਦੇ ਸੀ ਲੋਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਸੀ
😭😭hor ki
Imtiaz ali is a gem, everyone is praising dilijit but parineeti DID A WONDERFUL JOB TOO - The duppatta, the expressions SO GOOD
Ajj v kon sunda
Like kro
sunde ha 22 g.
Apa Sunde 22 G
ਸਦਾ ਬਹਾਰ ਗੀਤ
Sunde aa aaj v veer ji
@@armaanyaar900 ਹ
ਨਾ ਕਿਸੇ ਨੇ ਜੰਮਣਾ ਨਾ ਜੰਮੀਆਂ ਚਮਕੀਲੇ ਵਰਗਾ
ਚਮਕੀਲੇ ਦੇ ਗੀਤਾਂ ਵਿਚ ਰਸ ਹੈ ਅੱਜ ਵੀ ਗੱਡੀ ਚਲਾਉਣ ਲੱਗਿਆਂ ਨੀਦ ਆਵੇ ਤਾਂ ਗੀਤ ਸੁਣਨ ਤੋਂ ਬਾਅਦ ਨੀਦ ਉੱਡਣ ਨੀ ਦਿਲ ਉਡ ਜੋਂ ਉਡ ਕਰਦਾ ਹਾਏ ਉਏ ਰੱਬਾ ਕਿਹੜੇ ਕੰਜਰਾਂ ਨੇ ਮਾਰਿਆ
Ryt
👍
Chamakti lehru Marne Wale tu Anu dusr Jana Na mile TOI Na mile Na mile Na mile Na mile Na mile
@@HappySingh-ss4ig c
Ffffffffffffffffrffffff
I am here when I know about music. Because no one is better than CHAMKILA❤❤❤❤❤❤
Original Talent
Real Audience👌👌
Main bachpan mein ike geet sunta tha
He was considered as best live stage performer, RIP
ਆਵਜ ਦੋਨਾ ਦੀ ਪਿਆਰੀ ਸੀ
ਸੁਣਦੇ ਰਹਾਂਗੇ ਜਦੋਂ ਤੱਕ ਜਿਉਂਦੇ ਹਾਂ
ਬਿਲਕੁਲ y g
ਇਸ ਤਰਾ ਦੀ ਕਲਮ ਅਵਾਜ ਦੁਵਾਰੇ ਨੀ ਜੰਮਦੀ ।।।।
right
ਥਨਪਥਠਚਪਥਖਚਪਥੁਪਥੀ ਕਥਖਾਛਥਟਪਛਠਛਪੲਟਚਨ੍ਰਛਰਕਚਛ
ਸੱਚੀ ਗੱਲ ਆਖੀ ਵੀਰ
Yes bro
Right
Hikk de jor naal gaa gya chamkila bai...❤️❤️❤️❤️ee songa jine marji waar sun lo bore ni hunde😍😍🔥🔥🔥koi tod ni Chamkile da ❤️❤️❤️❤️❤️❤️👍💪 sira ,end🔥🔥🔥💪💪💪💪
1000 years passed but this legend is still remembered
Bilkul sahi baat hai
1000 sal kithon hoge 😅
Lol😂😂😂😂😂
The best live stage performer🙏🙏
This is called stage performance ❤❤
Amar Singh Chamkila and Amarjot ❤
Imagine their memory, they performed so much lengthy lyrics with so ease.. 👏
ਚਮਕੀਲੇ ਵੀਰ ਤੂੰ ਜਿਉਂਦਾ ਰਹਿ ਪਰ ਅੱਜ ਲਚੱਰਤਾ ਇਥੋਂ ਤੱਕ ਪਹੁੰਚ ਗਈ ਕਿ ਅੱਜ ਦੇ ਲੁਚਪੁਣੇ ਨੂੰ ਘਰ ਘਰ ਦਿਖਾਇਆ ਜਾ ਰਿਹਾ ਹੈ... ਚਮਕੀਲੇ ਨੂੰ ਮਾਰ ਕੇ ਵੀ ਨਹੀਂ ਮਾਰ ਨਾ ਸਕੇ ਸਦਾ ਖੁਸ਼ ਰਹੋ ਚਮਕੀਲੇ ਨੂੰ ਮਾਰਨ ਵਾਲਿਓ 🙏ਦੱਸੋ ਕੀ ਅੱਜ ਤਾਂ ਘਰ ਘਰ ਵਿੱਚ ਪਹੁੰਚਦਾ ਕਰ ਦਿੱਤਾ ਹੈ ਲੁਚਪੁਣਾ 😥ਅੱਜ ਕਿਓਂ ਨਹੀਂ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਇਹਨਾਂ ਲੁੱਚਿਆਂ ਨੂੰ....???
Cklia diya khia gallan aj sch hi rhia ne bhai g
T
@@HappySingh-ss4ig ਕੰਜਰਾਉਹਲੁਚਪੁਣੇਗਾਣੇਨਹੀਗਾਏਚਮਕੀ
ਬਿਲਕੁਲ ਸਹੀ ਗੱਲ ਆ ਬਈ ਜੀ
TikTok Full Of Dirty Videos, Of Punjabi Girls
Sala na koi system na koi production fer bhi tarja 😳🔥👌🏻
ਪਰਮਾਤਮਾ ਇਸ ਜੋੜੀ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ।
This songs are never old 😍😍😍😍🤗
Lagend Chamkila.even now people can't beat his creativity in music as a singer , writer and composer..chamila ok super star c Punjab da.
Y
P of to n o ..
After watching the movie on Netflix i got to know that the singer chamkila was a universal performer
Ehnu kehnde legend
Mic 🎤ton door reh k v gaunde poore hik de jor nal
Miss you ustad amar singh chmkila g &miss amarjot g
💞💕💓❤😭rehndi duniya tak tussi amar ho
Bilkul ji
No word for legends. ❤❤❤❤
Sandar lazvab jbrdast
Im Punjabi Muslim Rajput From Pakistan Mere Walid Sahib Same Chadra Bnde C Jida Chamkila Ne Bani A Mere Father Sahib Dasde C Chadra Punjab Di Shan A
ਅਕਾਸ਼ ਕਿਤੇ ਉਹੀ ਸਮਾਂ ਵਾਪਸ ਆ ਜਾਏ👍
ਚਮਕੀਲੇ ਵਾਲਾਂ ਦੋਰ 👍
Bilkul ji
Eh hunde ne bai gaane te eh he hunde c zamane jdd sbkuch original hunda c singer b te sunan wale bhi. Gone so early legend ❤️
जे चमकीला चमार ना हुँदा ता कदे नी मर्दा😭😭
Ki eh sachi gll hai g
Chmar.nhi.boria.sikh.si
Bai ji onu cast karke ni mareya ota sab singers di akh ma radk Da tha chamkile ne sabde gal gutha deya ba tha or aj b deya ba 😭😭
@@SK-pv5ch bhai tu mohali side da? 😃
@@punjabidecenthulk784 nahi g himachal pradesh
parmatma h....der se sahi aaj phr se amar singh chamkila ji ko ek nai pehchan mil gai....or unke bachcho ko b abb duniya jaanne lagi...moovie toh bahana h...bas upar wale ki marzi thi ki phr se sabki nazro m ye sitara chamak jaae🙏🙏🙏🙏🙏🙏🙏👌👌👌👌👌
ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਬੀਬੀ ਅਮਰ ਜੋਤ ਗਾਇਕੀ ਦਾ ਥਮ ਸਦਾ ਸਦਾ ਲਈ ਅਮਰ ਹੈ ਤੇ ਅਮਰ ਰਹੇ ਗਾ
ਜਿਓੰਦਾ ਰਹਿੰਦਾ ਜੇ ਚਮਕੀਲਾ...
ਸਭ ਸਿੰਗਰਾਂ ਦਾ,. ਕਰ ਦੇਣਾ ਸੀ ਗੋਲ ਪਤੀਲਾ 👌🏻
ਬਾਬਾ।ਬੋਹੜ।ਸੀ।ਚਮਕੀਲਾ।ਰੈਹ।ਨੂ।ਝਜੋੜ।ਦਿਦੇ।ਨੇ।ਇਹਜੇ।ਗਿਤ।🙏
Nice job
ਬਾਪੂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ i love you
Legend chamkila jodri love from 🇵🇰
Legends never died.. u r the ultimate God of punjabi..! Songs chamkila jiiiiii...!your and your wife’s voice is too much sweet ..! Respect for u from deeps of my heart 💓..! Jai hind Jai Bharat,Jai Jawan Jai Kissan ...!
Right ji
@@surinderpalsingh4208 ?
@@surinderpalsingh4208 t
Akhariya de sardar- Amar singh chamkila ate Amar jot. Kine sohne-piyare hasmukh-surile sdaran te parsid(famous) klakar. Mehnat sirf Rs 3000 per program. Dau chaar sajja nall dhan dhan kra dinde sann. Attwad sme iss mashoor jori da ktal kr diya. Maa taun uss da putt bhenna taun veer bachiyan taun una da pita ate punjab taun gareeba di help kran wala surila singer kho liya. Kise da ktal krna ate sangeet da ktal krna bhut vada juram hai. Parmatma iss jori di rooh shanti ate khushiyaan bakhse iss jori nu satikar bhri Slam.
Masterpiece by Sh Chamkila & Amarjot ❤👌🏾
हरियाणा में दादा लखमीचंद
पंजाब में उस्ताद अमर सिंह चमकीला
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
इनके बारे में बताने के ज़रूरत ही नहीं 🙏🏻 बस नाम ही काफी है
ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ,
ਖੰਟ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,
Best of chamakila.. Always
ryt
ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ,
ਮੂਸੇ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,
👌
@@PBX29Studio tusi oh lok ho jihna diyan ghar diyan auratan
Dheean bheana nu Aaun aale samay ch Hindu tanashahan ne Gazni diyan bazaran ch tain nahi ,
Per bharat diyan bazaran ch jarur bech naa .
Kyon k tuhade jameer marr Gaye ne .
Bus aahi massle bache tuhade kol khant wala, musse aala .
Lakh lahnat oye
ਇਨੀ ਪਿਆਰੀ ਆਵਾਜ ਕਿਦੇ ਦੀ ਹੈ ਨਹੀ ਹੈ ਚਮਕੀਲਾ ਤੇ ਅਮਰਜੋਤ ਗਰੇਟ ਨੇ
2021 to b slam a chamkile Legend nu
Hm his my favvvvvvvvvvv
Ryt
T
7
MERI rehndi jidnagi tkkkk slaam h Bai nu taà
Chamkila is ,was and will great .Nobody beat him ever
ਸਦਾ ਬਹਾਰ ਜੋੜੀ ਸਦਾ ਬਹਾਰ ਗੀਤ
Aj v bot vdia lgda ena de song bot sundia me
Real id ya fake tuhadi eh
@@jantawarriors4719 its real
Ajjj v jdo chamkile 22 da geet sunida tan eda lgda k jive pehli vari sunia hove ..nai ressan es jodi dia ..🙏❤️❤️❤️❤️❤️king of punjabi music industry
Legend Chamkila paa Ji, used to sing in those days when there was no facilities, resources, media etc. He was writer, composer, musician.. All rounder.....
This type of person are born once in thousand of years. But was taken untimely by some evil eyes........
Legends like Chamkila paa Ji Never Die.......
legend never dies amar singh chamkila and sidhu moosewala
ਸਿਰਾਂ ਹੀ ਲਾਅ ਦਿੱਤਾ ਸੀ ਵਾਕਿਆ ਹੀ ਕੋਈ ਹੋਰ ਇਸ ਤਰ੍ਹਾਂ ਨਹੀਂ ਗਾਂ ਸਕਦਾ
ਕੋਈ ਐਸਾ ਹੀ ਵਿਆਹ ਹੋ ਵੇਡਗਾਜਿਥੇ੍
ਬਾਈਚਮਕੀਲੇਗਾਣਾਨਾਲੱਗੇ
ਤਾੜੀ ਕਿੰਨੀ ਸੋਹਣੀ ਵਜਾਉਂਦੇ ਸੀ ਅਮਰਜੋਤ 👌
Aj chamkila ustaad zinda hote to chamkila or moosewala ka collaboration world wide hit hota❤
Isko mara kisne tha aur q mara
ਬਾਈ ਜੀ ਚਮਕੀਲੇ ਵਰਗਾ ਕੋਈ ਹੋਰ ਨਹੀਂ ਬਣ ਸਕਦਾ
ਅਸਲ ਗੀਤ ਆ ਸਾਜ ਘੱਟ ਤੇ ਆਵਾਜ ਵੱਧ ਤੇ ਅੱਜ ਕਲ ਸਾਜ ਵੱਧ ਆਵਾਜ ਘੱਟ
ਜਿਊਦੀ ਦੁਨੀਆਂ ਤੱਕ ਲੋਕ ਚਮਕੀਲੇ ਨੂੰ ਸੁਣਨਗੇ
Kon kon 2020 vich sun rha
Ha sunde ha ji
@@rajeshjhorar3902 zmeh
Punjab cha
Me
sade bapu ne v suneya asi v sun rhe aa
ਚਮਕੀਲੇ ਯਾਰ ਦੀਆ ਨਹੀ ਰੀਸਾ ਮੈ ਦਸ ਮੀ ਵਿਚ ਪੜਦਾ ਸੀ ਅੱਠ ਮਾਰਚ ਨੂੰ ਅਮਰੀਕ ਸਿੰਘ ਢਿੱਲੋਂ ਪਿੰਡ ਕਲਵਾਨੂੰ ਜਿਦੇ ਚਮਕੀਲੇ ਯਾਰ ਦੀ ਮੌਤ ਹੋੲਈ
Top of Punjab singer nobody beat him until now after 30 year he was god gifted
ਡਰਿਵਰੀ ਵਿੱਚ ਦਵਾਈ ਦਾ ਕੰਮ ਕਰਦੇ ਇਹ ਗੀਤ ਨੀਂਦ ਨਹੀਂ ਆਉਂਦੀ ਨਹੀਂ ਤਾਂ ਅੱਜ ਦੇ ਗੀਤਾ ਨਾਲ ਬੋਰ ਹੋ ਜਾਂਦਾ ਬੰਦਾ
Real music without autotone
Simple dress pure punjabi outfits.. Traditional music with traditional instruments.. In village background.. Voice of common people. It is a loss of punjabi folk and music industry... When they lost chamkila ji.
16 ਕਲਾਂ ਸੰਪੂਰਨ ਸੀ ਚਮਕੀਲਾ ਸੈਡ ਗੀਤ ਹੋਣ ਜਾਂ ਧਾਰਮਿਕ ਹੋਣ ਸਾਰੇ ਈ ਸੁਪਰ ਡੁਪਰ ਹਿੱਟ ਆ। 80 ਤੋਂ 2021 ਤੱਕ ਵੀ ਹਿੱਟ ਆ।
ਚਮਕੀਲਾ.ਸਾਬ.ਜੀ.ਤੇ.ਮਾਤਾ.ਅਮਰਜੋਤ.ਜੀ.ਦੀ.ਜੁੱਤੀ.ਦੀ.ਕੋਈ.ਬਰਾਬਰੀ.ਵੀ.ਨਹੀ.ਕੋਈ.ਕਰ.ਸਕਦਾ..ਉਹ.ਜੋੜੀ.ਜਿਦਾਬਾਦ.ਸੀ.ਤੇ.ਅਜ.ਵੀ.ਨੇ.ਹੁਣ.ਫਿਲਮ.ਆ.ਗੲਈ.ਉਸ.ਮਹਾਨ.ਜੋੜੀ.ਦੀ.ਕਰੋੜਾ.ਅਰਬਾ.ਦਰਸ਼ਕ.ਪਿਆਰ.ਕਰਨ.ਡੲਏ.ਉਨਾ.ਨੂ..ਤੇ.ਕਰਨਗੇ.ਉਹ.ਸਾਡੀ.ਜਿਦ.ਜਾਨ.ਨੇ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਦੀ❤😂🎉😢😮😅😊
The Legend ❤️❤️❤️Chamkila & Amarjot ❤️❤️❤️
ਅਮਰ ਸਿੰਘ ਚਮਕੀਲਾ ਅਮਰਜੋਤ ਤੇ ਸਿੱਧੂ ਮੂਸੇ ਆਲ਼ਾ ਅਮਰ ਹੋ ਗਏ ਤੇ ਅਮਰ ਹੋ ਗਏ ਇਹਨਾਂ ਦੇ ਗੀਤ ਜੋ ਇਹ ਟੀਸੀ ਤੇ ਟੰਗ ਗਏ ਕੋਈ ਮਾਈ ਦਾ ਲਾਲ ਛੋਹ ਨੀ ਸਕਦਾ ਇਹਨਾਂ ਦੀ ਟੀਸੀ ਨੂੰ ❤❤❤❤❤❤❤
2020 July 7..... Corona virus Time.... lockdown... vich chamkila sun n da mja Hi Alag hai
Respects and warm regards to Punjabi people ♥️Tamil Nadu
mera fav singer from pakistan punjab
wah kitna khubsurat kalakar see. main us vakat army wich 1982 which enrollment hoya see ate Arunachal Pradesh duty te tayanat. main tap record te sirf us de hi gane sunda see. 1988 wich jado is veer dee sahadat hoi aseen bahut roye see. Asade ik Subedar di wife jayada hi roi ate Karan lagi Ki mai apne put de viyah te is kalakar da Akhara lawayana see. mere cha Mann wich hi reh jange. Main ajkal Subedar Major to rtd han, Aaj vee jado khetan which rat noo door 🚜 tractor te CHAMKILE veer de gane sunda han tan lagada hai chandni raat🌙 which uh jodi gaudi firdi hai. Papio maran ton pahila ik War soch laide aisa fir paida nahi hona.Rab tuhadi Rooh noo shakun bakhse.🎻🎤🎤🎤 *
Surjeet Singh ਸ਼ਹੀਦ ਚਮਕੀਲਾ ਜੀ ਬਾਰੇ ਬਹੁਤੇ ਹੋਰਪੰਜਾਬੀਆਂ ਦੇ ਏਸੇ ਤਰ੍ਹਾਂ ਦੇ ਜਜ਼ਬਾਤ ਹਨ।
Jai durge saab ji
...ji shadat kidda g
BAGASFRE
1986 .87 vich asi by post Chamkiley de ganiya dee kitab by post mony order ker ke mengvaai c te ohh punjabi vaaley master de hth lgg gei ohne kei den baad ped ke saanu diti tey naale pushdey rehna k hor nvi book da order kita k nhi kanjro
Thanks .sm. sab. Ji
500 saal baad bhi aidan hi chamkila sunn huna kyonki amar aa ohde geet
ਬਾਈ ਚਮਕੀਲੇ I LOVE YOU
ਜਿਸ ਨੈ ਇਹ ਜੋੜੀ ਨੂੰ ਗੋਲੀ ਮਾਰੀ ਹੂਣ ਨਰਕ ਭੋਗਤਾ ਹੋਵੈਗਾ
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ, ਇਨਾ ਨੂੰ ਕੋਣ ਗੋਲੀ ਮਾਰੁਗਾ
ਇਸ ਜੋੜੀ ਦੀ ਕੋਈ ਰੀਸ ਨਹੀਂ ਕਰ ਸਕਦਾ
Real gem of Punjab.
Aj de time vich chamkila jekar akharha londa ta fess 1 krore to jyada honi c punjabiyan di jaan h ajj v chamkila sahib🙏🙏🙏
I am here after watched chamkila movie nd yes he will never die those who tried to kill them wo log khud mar gye h hmari nazro fir chahe wo koi bhi ghtiya log ho unka naam Aaj Tak koi nhi janta nahi jaan payega lekin chamkila humesha chmkata rhega love uh chamkila uh will always live in our heart❤️💯🙏
ਜ਼ੋ ਸੱਚਾ ਆਸ਼ਿਕ ਹੁੰਦਾ ,,,ਕੁੱਤੇ ਲੋਕ ਉਸ ਨੂੰ ਮਾਰ ਦਿੰਦੇ
ਰੱਬ ਜੀ ਬਹੁਤ ਚਿਰ ਹੋ ਗਿਆ, ਹੁਣ ਤਾਂ ਭੇਜ ਦਿਉ ਇਸ ਮਹਾਨ ਜੋੜੇ ਨੂੰ, ਨਹੀਂ ਤਾਂ ਰਫਲਾਂ ਵਾਲੇ ਗਾਇਕਾਂ ਨੇ ਪੰਜਾਬ ਖਤਮ ਕਰ ਦੇਣਾ।
King of voice CHAMKILA
ਰਾਈਟ
2024 ch kon kon sun reya chamkila nu... ❤
Chmkila ta chmkila c
koe ni bn sakda
dunya te nam rahuga
chmkile 22 da
Jdo tak punjabi juban te punjabi jeonde ne tad tak amar singh chamkila jeonda rhu
Real legends bai ji di awaaz sda amar rahugi aaj v koi mukabla ni
Old love story of Punjab Jat couple:--ਜੱਟ (.ਅਮਰ ❤ ਅਮਰਜੋਤ) ਸਰਦਾਰ ਸਰਦਾਰਨੀ ਦੀ ਸੱਚੀ ਪ੍ਰੇਮ ਕਹਾਣੀ ਦੋਵੇਂ ਗਲੀ ਗਲੀ ਵਿੱਚ ਗਾਉਂਦੇ ਸਨ ਤੇ ਇੱਕ ਦਿਨ ਵੱਡੇ ਗਾਇਕ ਬਣ ਗਏ ਤੇ ਉਹਨਾਂ ਦਾ ਪਿਆਰ ਅਮਰ ਹੋ ਗਿਆ।
2021,ਦਿਲ ਨੀ ਭਰਦਾ ਸੁਣ ਸੁਣ ਕੇ