Nai ressan terriyaaa. Wah g wah annand aa gya. Bilkul sachiya gllann. Chamkillaaa rehndi duniyaa ch amr aa. Te amr rahhhuu. Love you chamkillaaa g. Sarre song super duper hit aa g
Amar Singh chamkila Punjab Da no 1 singer c chamkila rahndi duneya tak Amar Rahu ga chamkile di Rees koi v nahi kar sakda chamkile varga koi v nahi ho sakda great singer c chamkila salut aa dugre De Chan chamkile nu
Wahh vi chamkiliyaa kiya rang banda c bai tu.. kehre saliya ne marwa ta tenu kayi song ta tere likhe hi reh gaye mitra..ohna ne ta tenu maar ta per tu veere amar a.. har jagah tere hi song chalde ajj v.. love u a veere
Khulle dil wala bnda chamkila crrrraaaaa chamkila warga na jamna na jamuga singer baot aa dunia ch par ehna warga naj lahnta ohna singra ne jehna ne mrwaia salleo o ta aj v amar aa aj v ohde song vajde aa tade kon sunda salleo mrwaun waleo chmkila always amar rahega jiondi dunia tak
ਬਾਈ ਚਮਕੀਲੇ ਤੇ ਬੀਬਾ ਅਮਰਜੋਤ ਜੀ ਦੇ ਜਦੋ ਵੀ ਦਰਸ਼ਨਾ ਦੀ ਭੁੱਖ ਹੁੰਦੀ ਆ ਤਾਂ ਬਾਈ ਚਮਕੀਲੇ ਨੂੰ ਲਾਈਵ ਦੇਖ ਲਈ ਦਾ ਫੇਰ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ
ਵਾਹ ਜੀ ਵਾਹ ਚਮਕੀਲਾ ਅਤੇ ਅਮਰਜੋਤ ਦੀਆ ਗੱਲਾਂ 101ਪ੍ਤੀਸਤ ਸੱਚੀਆ ਤੇ ਖਰੀਆ ਮਿਸ ਯੂ
ਮਿਤਰਾ ਦੇ ਪਰਦੇ ਢੱਕ ਦੇਈਏ ਮੁੱਲ ਮੋੜ ਦੇਈਏ ਯਾਰ ਦੀ ਜੱਫੀ ਦਾ,ਚਮਕੀਲਾ❤️
Ki matlab bai?
Mitra De koi bhi Gal Baat Hove Koi kamjori Chhupa Ke Chahida Je Jay Kisi Naal Yari Pa liye usne UN nibhaanaa Chahida hai Chahida hai
ਇਹਤੋਂ ਉੱਪਰ ਕੋਈ ਸਿੰਗਰ ਨਹੀਂ ਜੰਮ ਸਕਦਾ
Shai gl bai
J bai mankuu haga ta mulakat karow ji bhotttttt marhbni
ਬਹੁਤ ਵਧੀਆ ਜੀ ਸਿਰਾਂ ਲਾ ਤਾਂ ਚਮਕੀਲੇ ਨੇ
ਅਮਰ ਸਿੰਘ ਚਮਕੀਲਾ ਜੀ ਦੀ ਅਵਾਜ ਵਿੱਚ ਕਿੰਨਾ ਦਮ ਔਰ ਜੋਸ਼ ਸੀ ਪਰ ਜਿਹੜਾ ਇੱਕ ਵਾਰੀ ਦੇਖ ਦਾ ਦੇਖਦਾ ਹੀ ਰਹਿ ਜਾਂਦਾ ਸੀ ਵਾਹ ਜੀ ਵਾਹ ਸਰਦਾਰ ਪੁੱਤ ਸੀ ਕੋਈ ਖੋਫ ਨਹੀਂ ਸੀ ਡਰ ਕੇ ਨਹੀਂ ਸੀ ਗਾਉਂਦਾ ਦੁਨੀਆ ਹਿਲਦੀ ਨਹੀਂ 8 ਕੁ ਸਾਲ ਗਾਹ ਗਿਆ ਪੂਰੀ ਦੁਨੀਆਂ ਵਿੱਚ ਸ਼ਾਹ ਗਿਆ ਸੀ 🙏🙏🙏🙏🙏🙏🙏🙏🙏🙏
❤❤❤❤
Chamkilla sardar nhi
Chmar put c
1🎉😢
ਸਾਡੀ ਜਵਾਨੀ ਚਮਕੀਲੇ ਜੀ ਦੇ ਵਿਛੋੜੇ ਵਿਚ ਬਹੁਤ ਬੁਰੀ ਨਿਕਲੀਆਂ । ਬਹੁਤ ਯਾਦ ਆਉਂਦੀ ਸੀ ਓਹਨਾ ਦੀ । ਕਰੌੜਾਂ ਲੋਕਾਂ ਦੀ ਰੂਹ ਸਨ ਉਹ ਹੀਰੇ।ਸੀਵੀਆਂ ਸਾਹਿਬ ਜੀ ਨੇ ਠੀਕ ਹੀ ਕਿਹਾ ਹੈ ਕਿ ਮਾਰਨ ਵਾਲੇ ਦੀਆਂ 17 ਪੀੜ੍ਹੀਆਂ ਨਰਕਾਂ ਨੂੰ ਜਾਣਗੀਆਂ।
dalbag dhaliwal Nhi jandiyan veer fikar na kro
1 ਪੀੜ੍ਹੀ ਤਾਂ ਨਰਕ ਭੋਗ ਹੀ ਰਹੀ ਅਾ।।।।👍
Chamkille nu marn Bala
Pind grhe toilet vich mrea c
Deepa hera
ਲਬ ਜੂ ਚਮਕੀਲੇ ਬਾਈ ਲੀਜੈਡ ਸਿੰਗਰ
ਬਹੁਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ
ਵਾਹਿਗੁਰੂ ਜੀ ਭੇਜ ਦੇ ਪੰਜਾਬ ਦੇ ਹੀਰੇ ਨੂੰ😭😭😭😭😭😭😭😭ਚੰਗੇ ਬੰਦੇ ਨੂੰ ਰੱਬ ਧਰਤੀ ਤੇ ਰਹਿਣ ਨੀ ਦਿੰਦਾ 😭😭😭
ਅੱਜ ਦਾ ਨਵਾਂ ਯੂਥ ਜਿਹੜੇ(20) (25) (30) ਸਾਲਾਂ ਦੇ ਨੇ ਅੱਜ ਵੀ ਚਮਕੀਲੇ ਨੂੰ ਬਹੁਤ ਸੁਨਦੇ ਹੈ(1988) ਤੋ ਪਹਿਲਾਂ ਨਾਲੋਂ ਵੀ ਵੱਧ ਸੁਨਦੇ ਹੈ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 Zee😊😊A😊😊
ਪੰਜਾਬ ਦੀ ਪਹਿਲੀ ਅਤੇ ਆਖਰੀ ਸੁਪਰ ਸਟਾਰ ਜੋੜੀ ਅਮਰ ਿਸੰਘ ਚਮਕੀਲਾ ਬੀਬਾ ਅਮਰਜੋਤ ਜੀ
ਜੇ ਕਿਤੇ ਇਹ ਗਾਇਕ ਹੁੰਦਾ ਤਾਂ ਅੱਜ ਇਨੇ ਗੰਦੇ ਗੀਤ ਨਾ ਹੁੰਦੇ। ਅਮਰ ਸਿੰਘ ਚਮਕੀਲੇ ਤੇ ਅਮਰਜੋਤ ਕੌਰ ਅਮਰ ਰਹਿ
ਕਾਸ਼ ਅੱਜ ਹੁੰਦਾ, ਇਹਦੇ ਵਰਗੀ ਕਲਾ ਕਿਸੇ ਵਿੱਚ ਨਹੀਂ, ਨਾ ਹੋਣੀ ਆਂ ।🙏
Sahi aaa
@@gamers1294 1
,
55555555667⁷⁹999999⁹020wgeddxxx g cdf@@jodendarpal9453 s xfl is
@@gamers1294 .nn.
ਬੜਾ ਕੁਝ ਸਿੱਖਿਆ ਚਮਕੀਲੇ ਨੂੰ ਸੁਣਕੇ ਸਦਾ ਲਈ ਫੈਨ ਰਹੂਗਾ ਬਾਈ ਦਾ। ਪਹਿਲਾਂ ਸਿੰਗਰ ਆ ਜੀਹਦੇ ਮਰੇ ਤੋਂ ਬਾਅਦ ਵੀ ਫੈਨ ਬਣਦੇ ਆ❤️❤️❤️
ਜੀ ਬਿੱਲਕੁਲ
Same bhai
SIDHU moose wala bai..... chamkila.....💔💔👑👑
Yes brother
@@Hustler___011tempu ccc
ਸਦਾ ਲੲੀ ਚਮਕਦਾ ਸਿਤਾਰਾ ,ਚਮਕੀਲਾ ,
ਚਮਕੀਲਾ ਅਤੇ ਅਮਰਜੋਤ ਸਦਾ ਹੀ ਚਮਕਣਗੇ
ਚਮਕੀਲੇ ਵਰਗਾ ਨਾ ਕੋਈ ਹੋਇਆ ਨਾ ਹੋਣਾ
Sirra banda jindagi ch pehla comment oh v chamkile nu dillo salute vadde vr❤❤😘😘😘😭😭
ਚਮਕੀਲੇ ਵਰਗਾ ਕਲਾਕਾਰ ਨੀ ਹੋਣਾ ਦੁਨੀਅਾ ਤੇ 👌
ਵਾਹ ! ਬਹੁਤ ਖੂਬ ਲਾਜਵਾਬ ਗੀਤ ਤੇ ਲਾਜਵਾਬ ਆਵਾਜ਼ 👌👌
ਵਾਹਿਗੁਰੂ ਜੀ ਚਮਕੀਲੇ ਨੂੰ ਮਾਰਨ ਵਾਲੇ ਨਰਕਾਂ ਦੇ ਭਾਗੀ ਹੋਣ
ਸਦਾ ਲਈ ਪੰਜਾਬ ਦਾ ਇੱਕ ਨੰਬਰ ਸਿੰਗਰ
Sahi gal aa veer
1 number chamkila 2 number moose wala jatt
@@kuldeepkuarkuldeepkuarmout marde ne bnde nu ta ego mardi
War war war dekhn nu te dil krda of inna Sohna gaunde c baba Amar Singh chamkila ji
Jeeeonde hunde tan aapni bhi omar de dinde tuhanu rab kolon
ਕਿਆ ਬਾਤ ਜਨਾਬ
ਅੱਜ ਕੱਲ ਅਜਿਹੇ ਗੀਤ ਸੁਣਨ ਕਿਥੇ ਮਿਲਦੇ ਐ
8ijijjijijiiiijiijjjii9
ਕਿੰਨੀ ਸਾਦਗੀ ਸੀ ਓਹਨਾ ਦਿਨਾਂ ਚ।ਚਮਕੀਲਾ ਬਾਈ ਜੀ Love u aa.
ਬਹੁਤ ਵਧੀਆ ਬਲਤੇਜ ਜੀ ਧੰਨਵਾਦ ਜੋ ਤੁਸੀਂ youtube ਵਿੱਚ ਵੀਡੀਓ ਪਾਇਆ thxu i miss u chamkila 22
ਸਰਵਗੁਣ ਸੰਪੰਨ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਨੂੰ ਸਲਾਮ
ਅਜ ਕੱਲ ਦੇ ਕਲਾਕਾਰ ਤਾਂ ਕਮਪੁਉਟਰ ਨਾਲ ਹੀ ਗਾ ਸਕਦੇ ਹਨ
Right
Right
@@tarloksingh5755 oh ta bai ji. Guru c kise samjaya.. Hi nahi osnu
ਸਹੀ ਗੱਲ ਬਾਈ ਦੀ
ਬਹੁਤ ਹੀ ਵਧੀਅਾ ਗੀਤ ਜੀ
Nyra's Amba Pujan ki
ਰਹਿਦੀ ਦੁਨੀਆ ਤੱਕ ਅਮਰ ਰਹੁ ਬਾਈ ਅਮਰ ਚਮਕੀਲਾ
4
@@polapola3738 ji.... 4 means.????
@@polapola3738 bbbbbbbbbbbbbbbbbbbbbbbbbbbbbbbbbbbb:bbb:b:::::: y
Ghare sab baihke suniya kro sareyan Di ruh amar ho ju 22... maafi chounda haa maaf krna 22 tohadi gal naal main sahmat Nhi ... sorry 😐
@@Googletwinsisterindian Gyaan ni vandii da jyada Avde tak e seemat rkhida agla dhon ch killa kdo gadd gya pta v ni lgna.
ਅੱਜ ਵੀ ਪੂਰੀ ਚਮਕ ਹੈ ਚਮਕੀਲੇ ਦੀ
R8t brother
Harjinder Sidhu Kia Batt bhai
My fans tarlok Singh phillaur chamkila no.1 singer hai ji and bilkul amar rahu rahindi duniyaa tak and king song
Harjinder Sidhu ok ha g
Sda he rahungi
Amar Amar he ho jande ne
War war janam nahi lainde
ਮਾਸਟਰ ਜੀ ਆਹ ਤਾਂ ਪੂਰਾ ਕਾਇਮ ਆ
chamkila nii jmna dubara..best singer c..hai te sda hi best rhega aa..great singer of Punjab..
ਮਾਰਨ।ਵਾਲੇ।ਮਰ।ਗਏ।22.ਚਮਕੀਲਾ.ਅਮਰ।ਹੋ।ਗਿਆ
King singer jass up/uttrakhand
Wahh oye Chamkileya .. Jinna Tym sahh chalde onna tym bhul ni skde ..
ਯਾਰ ਬੜਾ ਦੁਖ ਲਗਦਾ ਜਦ ਵੀ ਚਮਕੀਲੇ ਦਾ ਕੋਈ ਗਣਾ ਸੁਣੀਦਾ !ਬੇਕਸੂਰ ਜੋੜਾ ਮਾਰਤਾ ਜਲਾਦਾ ਨੇ
Bhi ki krea hun
Atwadia nu pese de dinda nehi si marda greeb si Marta duja esto pehla bakari de than warga tere ted di talasci lenda oh gaiek aje vi jiondeaa
J S B Tashan Nhi a Nhi kah skde tusi ... singer kmaal da c par jo gounda c oh parivarik Nhi c
@@AVTARSINGH-rg2zr your
Bilkul sahi gal a veere
Jinni bar bhi mrji suno new hi lgda.....salute Mahan singer nu
ustadd ji charna ch matha tekde hm ji no words🙏🎶🎶🎶🎧
Akha bhar bhar a yar tenu dekh 22 chamkila ji yar bhut wdia bnda c bhut telent c tere ch yar surma c tuc
ਬਹੁਤ ਚੰਗਾ ਸੁੰਦਰ ਗੀਤ 👌👏
ਅਮਰ ਸਿੰਘ ਚਮਕੀਲਾ ਅਮਰ ਜੋਤ ਮਾਰੇ ਗਏ ਦੁਨੀਆ ਡਰਦੀ ਸੀ ਬਹੁਤ ਓਨਾ ਦਿਨਾਂ ਵਿੱਚ ਲੋਕ ਡਰਦੇ ਸੀ ਕਿਸੇ ਨੇ ਏਨੀ ਪੈਰ ਵਾਈ ਨਹੀਂ ਕੀਤੀ ਗੱਲ ਪੈਸਾ ਕੀ ਕੁਝ ਨਹੀਂ ਕਰਵਾ ਦਿੰਦਾ ਲੋਕ ਹੋਰ ਕਲਾ ਕਾਰਾ ਨੂੰ ਨਹੀਂ ਪਸੰਦ ਕਰਦੇ ਬੱਸ ਇੱਕ ਨਾਮ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਗੁੱਡ ਜੋੜੀ ਅਮਰ ਰਹੇ
Jad tak dunia rhu Chamkile 22 da Naam rhu..... Jinna ne hamla kita c ohna ne maarya nahi Sgo rehndi dunia tak Amar kr gye Chamkile 22 nu
tere ganne jo vdia n oho vdia n jo glt n oho glt pr banda siraa tu y jma e love u ji
Bad hai vishorra chamkile 22 da...ajj tak ni chamkile te amarjot nal da singer jammmea na jammmnaa,,,,lakh vaari parnam🙏🏻aa22 June
Wah ji baba Amar Singh ji chamkila ji
Sda lyi Amar ho gye tu c
Rehndi dunia tak naam rshunga amar Singh chamkila ji sda layi Amar ji
Kya bat ah veere kya ਲਿਖਦਾ c tu
ਚਮਕੀਲਾ ਬਾਈ ਜ਼ਿੰਦਾਬਾਦ
Sada dil ch ajj v hga chamkila 22 puri industry da hit ustad 100%👌
Kalje uthdi aa hook sunke ustad chamkila sahab nu .🙏🙏🙏
nai aunna mudke chamkile warga koi kde...good singer..
ਰਹਿੰਦੀ ਦੁਨੀਆਂ ਤੱਕ ਗੱਲਾ ਹੋਣੀਆ
ਅਮਰ ਸਿੰਘ ਚਮਕੀਲੇ ਤੇ ਅਮਰਜੋਤ ਦੀਆ
1 1
. Gal .. siraaaaaaaaaa 101% sach glaa kahiyaaa h g .. miss u all time favourite g
ਚਮਕੀਲਾ ਇਕ ਲੱਠਾ ਬੰਦਾ ਸੀ ਅਮਰ ਸਿੰਘ ਚਮਕੀਲਾ ਰੱਬ ਦਾ ਬੰਦਾ ਸੀ ਅਮਰ ਸਿੰਘ ਚਮਕੀਲੇ ਵਰਗਾ ਅਤੇ ਬੀਬਾ ਅਮਰਜੋਤ ਵਰਗਾ ਨਾ ਕੋਈ ਮਾਂ ਜੰਮਸਕਦੀ ਅਤੇ ਨਾ ਕੋਈ ਬਾਈ ਚਮਕੀਲੇ ਵਰਗਾ ਨਾ ਕੋਈ ਗਾ ਸਕਦਾ ਨਾ ਕੋਈ ਹੇਕ ਲਾ ਸਕਦਾ
I love 22g
@@JagjitSingh-tk9hm asa asa
@@JagjitSingh-tk9hm ji ਬਿੱਲਕੁਲ
King
*J ajj Chamkila Apne vich hunda ta kinna vadiya c😢*
ਅੱਜ ਦੇ ਸਮੇਂ ਦੇ ਗਾਇਕ ਹੋਣ ਜਾ ਪੁਰਾਣੇ ਪਰ ਚਮਕੀਲੇ ਦੀ ਕੋਈ ਰੀਸ ਨੀ ਕਰ ਸਕਦਾ
Nai ressan terriyaaa. Wah g wah annand aa gya. Bilkul sachiya gllann. Chamkillaaa rehndi duniyaa ch amr aa. Te amr rahhhuu. Love you chamkillaaa g. Sarre song super duper hit aa g
Amar Singh chamkila Punjab Da no 1 singer c chamkila rahndi duneya tak Amar Rahu ga chamkile di Rees koi v nahi kar sakda chamkile varga koi v nahi ho sakda great singer c chamkila salut aa dugre De Chan chamkile nu
😍😘💝👌👌👌 bahut pyare bol likheya hen ji kya bat h ji nahi Risa 22chamkila diya
ਚਮਕੀਲੇ ਬਾਈ ਵਰਗਾ ਨਾ ਕੋਈ ਲਿੱਖ ਸਕਦਾ ਤੇ ਨਾ ਹੀ ਕੋਈ ਗਾ ਸਕਦਾ।
Veer chamkila varga nahi Janna evergreen lovely man
Wahh vi chamkiliyaa kiya rang banda c bai tu.. kehre saliya ne marwa ta tenu kayi song ta tere likhe hi reh gaye mitra..ohna ne ta tenu maar ta per tu veere amar a.. har jagah tere hi song chalde ajj v.. love u a veere
pairi peena ustaad ji......chamkila great....love u alot AMAR SINGH CHAMKILA
ਮੈਂ ਨੀਵਾ ਮੇਰਾ ਸਤਿਗੁਰ ੳੁੱਚਾ
ਤੇ ਮੈਂ ੳੁੱਚਿਅਾਂ ਦੇ ਸੰਗ ਲਾਈਆਂ
ਸਦਕੇ ਜਾਵਾਂ ਉਹਨਾਂ ੳੁੱਚਿਅਾਂ ਦੇ ਜਿਹਨਾ ਨੀਵਿਅਾਂ ਸੰਗ ਨਿਭਾਈਆਂ
Nainewalia
Gurdeep Singhkhalsa ūl
ਬਹੁਤ ਵਧੀਆ ਵੀਰ👍
Geeta sunida jrur aa baba chamkila amar ji
Par dukh lgda har song sun k Rona aa janda tuhade🌷🌷🌷🌷🌷🙏🙏🙏🙏🙏🙏🙏
ਬਹੁਤ ਵਧੀਆ ਵੀਰ ਜੀ
Sir haq di khatir dah dayie, kursiyon made leader lah dayie. Vah !! Sache bol, bai chamkeele de.
Amar cahmkila
Nice song veer ji
Kya baata c ji ...........kitho labbiye tennu chamkilyaaaaaa
Fgdhfxkfkfdfjughhjkj
Thanks upoooo juth fg if top for pi ffgghjfjd ku diyhjuugjhhh7uiuuuuuocm DS lot fjgygggggihb
Bahot vadiya ji babe ne rang laata
Hy oy Bai Tenu Dekh ke hi Chaa Chad janda si waah kya Awaaz si mere bai di
thnx Baltej sing ji
sirra bai chmkila
Chamkila very 2 good singer se jes kanjar ne mariyea ha uno kie khey chamkila sari umar rahndi duniyea tak eda gunju. Nhi maar sake veer ji nu
Bappu Amar Singh Chamkila
Bibi Amarjot Kaur
Legends 🔥
ਜੋ ਕੁਝ ਚਮਕੀਲੇ ਨੇ ਲਿਖਿਆ ਹੁਣ ਕੋਈ ਨਹੀਂ ਲਿਖ ਸਕਦਾ ਤੇ 22 ਦਾ ਨਾਮ ਵੀ ਅਮਰ ਸਿੰਘ ਸੀ ਅਮਰ ਹੀ ਹੋਗਿਆ
Chamkila chamk giya amar ho k
Na koi ma ne lal jamna na koi os toh bina hor jamiya
Jai baba amar Singh chamkila ji di Jai sda Jai
Great veer rehdi dunia tk rahu namm tera
Kash chamkila aj v jeunda hunda
Its sad that these masterpiece of chamkila not reaching wider audience
ਵਾਹ ਉਸਤਾਦ
Wah ji wah
ਚਮਕੀਲਾ ਜੀ 🙏🙏🙏..ਤੋਂ ਵੱਡਾ ਕੋਈ ਸਿੰਗਰ ਨੀ 😍
ਚਮਕੀਲਾ ਕਦੀ ਨਹੀ ਮਰਨਾ
Marne di koshish tan bohat kiti rab da banda mud jinda ho giya❤
ਚਮਕਿਲੇ ਦੇ ਅਖਾੜੇ ਮੈ ਵੇਖੇ ਨੇ। ਗੀਤ ਗੋਦਾ ਸੀ। ਪਹਿਲਾ। ਅੱਜ ਉ ਮਹੋਲ ਹੈ
very energetic singer and his vocabulary has truly happened in real life
Chamila bai sada lyi amar ho gya ❤🙌
aap hai kuch duniya mein nahi hai lekin Aap Ke Jaisa Koi Kabhi Punjab Mein Pehle nahi hoga
ਚਮਕੀਲੇ ਵਾਂਗ ਅੱਜ ਦੇ ਟਾਈਮ ਚ ਸਿੱਧੂ ਮੂਸੇਵਾਲਾ ਵੀ ਖਰੀਆਂ ਗੱਲਾਂ ਕਰਦਾ 2020
This is respected Chamkila's unrecorded song !!
Thanks Baltej bai!!
ਮਾਫ ਕਰੀਂ ਚਮਕੀਲੇ ਬਾਈ ਅਸੀਂ ਤੈਨੂੰ ਬਚਾ ਨਹੀਂ ਸਕੇ ।
Evergreen chamkila g
J bass hunda tan Dhuron mod liyaunde
Rab Kolon baba Amar Singh ji chamkila nu
ਵਾਹ ਸਲਾਮ ਹੈ
Khulle dil wala bnda chamkila crrrraaaaa chamkila warga na jamna na jamuga singer baot aa dunia ch par ehna warga naj lahnta ohna singra ne jehna ne mrwaia salleo o ta aj v amar aa aj v ohde song vajde aa tade kon sunda salleo mrwaun waleo chmkila always amar rahega jiondi dunia tak
thanks baltej 22. heartly thanks for providing us such precious video of chamkila 22. i am big fan of his songs. listened hi all songs tons of times
Neeraj Sharma
@,to
dhan bai dhan;jehra banda live hi eena sirra ga skde socho bai record krke kithe hunda ;salute ee bai eese legend nu
Me Shakespeare's Foot yaar Shi gal a
Live me kya aavaj he mujhe rona aa raha he kmine sukhjinder sindha ji ne kyu mrvaya
Siraaaa amar singh chamkla saab ji
Amar singh Chamkila ji is evergreen. Amar singh Chamkila ji is King of Punjabi Music. Old is Gold