ਚਮਕੀਲਾ, ਅਮਰਜੋਤ ਦੀ ਬਰਸੀ ਮੌਕੇ ਰੂਪ ਘਾਰੂ ਅਤੇ ਅਮਨਜੋਤ ਨੇ ਲਾਈਆਂ ਰੌਣਕਾਂ। Roop Gharu and Amanjot

Поделиться
HTML-код
  • Опубликовано: 1 фев 2025

Комментарии • 102

  • @kuldeeprajput7276
    @kuldeeprajput7276 8 месяцев назад +3

    ਚਮਕੀਲਾ ਜੀ ਅਤੇ ਅਮਰਜੋਤ ਜੀ ਦੀ ਝਲਕ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ।

    • @AkhadePunjabDe
      @AkhadePunjabDe  8 месяцев назад +2

      ਤਹਿ ਦਿਲੋਂ ਧੰਨਵਾਦ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

    • @varindermanes9991
      @varindermanes9991 5 месяцев назад

      2:50 ​@@AkhadePunjabDe

  • @gurdipdehar7070
    @gurdipdehar7070 Год назад +4

    ਬਹੁੱਤ ਖੂਬ ਰੰਗ ਬੰਨ੍ਹਿਆ ਬਾਈ ਨੇ

  • @diljeetsingh83
    @diljeetsingh83 Год назад +13

    ਰੌਲਾ ਪਾ ਪਾ ਗੀਤ ਦਾ ਹੁਲੀਆ ਵਿਗਾੜ ਤਾ

  • @expertgamers4697
    @expertgamers4697 Год назад +4

    ਉਹ ਕਿਉਂ ਚਮਕੀਲੇ ਦੇ ਗੀਤਾਂ ਦੀ ਲੱਸੀ ਕਰੀ ਜਾਂਨਾਂ ਐ,ਊਈਂ ਗੰਦ ਪਾਈ ਜਾਂਦੇ ਆ,ਇਸ ਨਾਲੋਂ ਤਾਂ ਉਸ ਬੱਬਰ ਸ਼ੇਰ ਦੀ ਬਰਸੀ ਤੇ ਮੇਲਾ ਲਾਉਣ ਦੀ ਕੀ ਲੋੜ ਹੈ,

  • @SarbjitSingh-ic4mx
    @SarbjitSingh-ic4mx Год назад +6

    ਮੈ 14 ਸਾਲ ਦਾ ਸੀ ਚਮਕੀਲੇ ਦਾ ਅਖਾੜਾ ਹਰੀਕੇ ਜਿਲਾ ਤਰਨਤਾਰਨ ਦੇਖਿਆ ਸੀ ਵਿਆਹ ਦਾ ਪ੍ਰੋਗਰਾਮ ਸੀ
    ਲੋਕ ਬਹੁਤ ਦੂਰ ਤੋਂ ਅਖਾੜਾ ਦੇਖਣ ਆਏ ਸੀ ਬੜਾ ਮਜ਼ਾ ਆਇਆ ਸੀ

    • @AkhadePunjabDe
      @AkhadePunjabDe  10 месяцев назад

      ਬਾਈ ਜੀ ਵੀਡੀਓ ਹੋਊਗੀ ਉਸ ਅਖਾੜੇ ਦੀ ਜੇ ਹੈ ਤਾਂ ਪਤਾ ਕਰ ਦੇਣਾ ਜੀ

    • @SarbjitSingh-ic4mx
      @SarbjitSingh-ic4mx 10 месяцев назад

      Nahi g

  • @harnekbrar1681
    @harnekbrar1681 Год назад +18

    ਬਾਈ ਰੂਪ ਘਾਰੂ ਸਾਹਬ ਜੀ ਤੁਸੀਂ ਫੁੱਕਰੀ ਵੈਲਣ ਜ਼ਨਾਨੀ ਗਾਉਣ ਕਾਹਨੂੰ ਜਾਣਾ ਸੀ ਇਹ ਗੁੰਡੀ ਰੰਨ ਪ੍ਰਧਾਨਗੀ ਬਾਹਲੀ ਕਰ ਰਹੀ ਹੈ, ਇਹਨੂੰ ਸਿੰਗਰ ਦੀ ਇੱਜ਼ਤ ਨਹੀਂ ਕਰਦੀ, ਇਹ ਆਪਣੇ ਆਪ ਨੂੰ ਬਹੁਤ ਵੱਡੀ ਗਾਇਕਾ ਸਮਝਦੀ ਹੈ, ਪਰ ਹੈ ਇਹਦੇ ਪੱਲੇ ਕੱਖ ਵੀ ਨਹੀਂ, ਆਪਣੇ ਪਤੀ ਪ੍ਰਮੇਸ਼ਰ ਅਵਤਾਰ ਚਮਕ ਨੂੰ ਵੀ ਬੇਕੂਫ ਬਣਾਉਂਦੀ ਰਹੀ ‌ਇਸ ਫੁਕਰੀ ਆਕੜਖੋਰੀ ਨੇ ਆਪਣਾ ਸਾਰਾ ਘਰ ਖਰਾਬ ਕਰ ਦਿੱਤਾ, ਬੇਕੂਫ ਮੂਰਖ਼ ਜ਼ਨਾਨੀ ਨੂੰ ਅੱਜ ਕੋਈ ਬੇਰਾਂ ਵੱਟੇ ਨਹੀਂ। ਸਿਆਣਦਾ ।

  • @pradeepdhiman8673
    @pradeepdhiman8673 Год назад +5

    Chamkila still so famous after so much time

  • @bittusingh7513
    @bittusingh7513 Год назад +22

    ਅਮਨਜੋਤ ਜੀ ਸਾਡਾ ਵੀ ਦਿਲ ਬਹੁਤ ਦੁਖੀ ਹੁੰਦਾ ਹੈ ਤੈਨੂੰ ਹੋਰ ਨਾਲ ਦੇਖ ਚਮਕ ਬਾਈ ਦੇ ਦਿਲ ਤੇ ਕੀ ਬੀਤਦੀ ਹੋਵੇਗੀ

  • @GurjitSingh-dg7kd
    @GurjitSingh-dg7kd Год назад +3

    ਸੁਪਰ 👌

  • @jagjeetsingh9613
    @jagjeetsingh9613 4 месяца назад

    ਵੀਰੇ ਬਹੁਤ ਵਧੀਆ ਲਗਿਆ

  • @JashanSingh-z3b
    @JashanSingh-z3b 10 месяцев назад +1

    ਬਈ ਚਮਕ ਚਮਕ ਹੀ ਸੀ ਯਾਰ

  • @RajinderSingh-nr6wl
    @RajinderSingh-nr6wl Год назад +9

    ਅਮਨਜੋਤ ਭੈਣ ਠੰਡੇ ਸੁਭਾਅ ਵਾਲੀ ਮਿਹਨਤੀ ਤੇ ਸਬਰ ਸੰਤੋਖ ਵਾਲੀ ਹੈ ਕੁੜੀ ਹੈ ਭੈਣ ਦੀ ਵੱਧ ਤੋਂ ਵੱਧ ਮੱਦਦ ਕਰੋ ।

    • @sonybhullar5920
      @sonybhullar5920 Год назад +2

      Tattu aaa thande subha di

    • @sukhpalsingh4953
      @sukhpalsingh4953 9 месяцев назад +1

      ਉਹ ਕਾਹਦਾ ਠੰਡਾ ਸੁਭਾਅ ਭਰਾਵਾ ਇਹ ਤਾਂ ਫੁਕਰੀ ਹੈ ਫੁਕਰੀ ਜਨਾਨੀ ਹੰਕਾਰੀ ਹੋਈ
      ਠੰਡੇ ਅਤੇ ਸੀਤਲ ਸੁਭਾਅ ਦੀ ਮਾਲਕ ਤਾਂ ਬੀਬਾ ਅਮਰਜੋਤ ਕੌਰ ਸੀ ਜੋ ਚਮਕੀਲੇ ਨਾਲ ਗਾਉਂਦੀ ਸੀ ਤੇ ਚਮਕੀਲੇ ਨਾਲ ਹੀ ਆਖਰੀ ਸਾਹ ਲਏ

  • @baldevsingh9391
    @baldevsingh9391 Год назад +3

    बहुत खूब सूरत आवाज है बहुत बहुत धन्यवाद जी

  • @sukhadon8288
    @sukhadon8288 Год назад +3

    ਬਾਈ ਜੀ ਮੈਂ ਜਦੋਂ ਅੱਠ ਦਸ ਸਾਲਾਂ ਦਾ ਸੀ ਮੈਂ ਆਪਣੇ ਬਾਪ ਨਾਲ ਵੇਖਿਆ ਸੀ ਗੱਡੇ ਤੇ ਅਖਾੜਾ ਲੱਗਾ ਸੀ ਖ਼ਾਕੀ ਪੱਗ ਬੰਨ੍ਹੀ ਹੋਈ ਸੀ ਚੋ੍ਹਲਾ ਸਾਹਿਬ ਤੋਂ ਰੂੜੀਵਾਲਾ ਪਿੰਡ ਹੈ ਜੀ

    • @AkhadePunjabDe
      @AkhadePunjabDe  Год назад +1

      ਬਾਈ ਜੀ ਨੰਬਰ ਕਰੇਓ ਸੈਂਡ ਤੁਹਾਡਾ

  • @BalwinderSingh-jw5ws
    @BalwinderSingh-jw5ws 7 месяцев назад +1

    ਅਵਤਾਰ ਚਮਕ ਨੂੰ ਰੋਲਣ ਵਾਲੀ ਅਮਨਜੋਤ

  • @pirta17wala10
    @pirta17wala10 Год назад +2

    Kon ji eh basora singr tusi bai avtar chmak nal he hit ho ji

  • @gurdarshansingh5306
    @gurdarshansingh5306 7 месяцев назад

    Jo nal gaoun wali hai, eh bre gazab Run ae ,puri standards te full hot hai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @AkhadePunjabDe
      @AkhadePunjabDe  7 месяцев назад

      ਧੰਨਵਾਦ ਭਾਅ ਜੀ, ਵੀਡੀਓ ਸ਼ੇਅਰ ਜਰੂਰ ਕਰਿਆ ਕਰੋ

  • @sayamlal4314
    @sayamlal4314 Год назад +18

    ਸਬਜ਼ੀ ਮੰਡੀ ਬਣਾ ਰੱਖਿਆ ਚਮਕ ਦੀ ਰੀਸ ਨਹੀਂ ਹੁੰਦੀ ਬਾਈ ਚਮਕ ਗੱਲ ਹੋਰ ਸੀ

    • @GaganKalerdirba
      @GaganKalerdirba 9 месяцев назад

      Me bi y bohot bada fane a chamk da

  • @kuldeeprajput7276
    @kuldeeprajput7276 8 месяцев назад

    महान आत्मा के प्रति अत्यधिक विनम्रता और समर्पण के साथ बहुत अच्छा प्रदर्शन किया

  • @bhuttokhan1344
    @bhuttokhan1344 11 месяцев назад +1

    Nice 👍

  • @HarjeetSingh-sr9cf
    @HarjeetSingh-sr9cf 9 месяцев назад +1

    ਮਾਨਸਾ ਸਬਜ਼ੀ ਮੰਡੀ ਵਿੱਚ ਇੱਕ ਡਰਾਈਵਰ ਉਹ ਸੁਣਿਆ ਬਹੁਤ ਹੀ ਤੇਲ ਦਿੱਦਾ ਰਿਹਾ ਸ਼ਾਇਦ ਉਸ ਦਾ ਨਾਮ ਵੀ ਤੇਲੁ ਹੀ ਸੀ 😂😂

    • @AkhadePunjabDe
      @AkhadePunjabDe  9 месяцев назад

      ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @baazzgimeng3305
    @baazzgimeng3305 Год назад

    Amrjeet chmkilla no compar😭😭😭😭😭 Punjab king

  • @BalvirSingh-pl4zt
    @BalvirSingh-pl4zt 4 месяца назад

    ❤❤❤❤❤❤

    • @AkhadePunjabDe
      @AkhadePunjabDe  4 месяца назад

      ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਕਰੋ ਜੀ 🙏 ਧੰਨਵਾਦ ਜੀ

  • @kamalsingh4523
    @kamalsingh4523 Год назад +1

    Real super star Chamkila ji 🙏🙏🙏🙏❤❤❤❤

  • @deepkandira8218
    @deepkandira8218 Год назад +2

    ਹੁਣ ਸੌ ਸੌ ਤਰਸੇ ਪਏ ਚਮਕ,ਚਮਕ ਸੀ

    • @gurbindersingh4202
      @gurbindersingh4202 9 месяцев назад

      Chal koi na veer ohna dova nu jeode rakhan di kosis kr rhe aa….koi na gaana ta chamkile da ee aa

  • @desasingh7038
    @desasingh7038 Год назад +9

    ਅਮਨਜੋਤ ਆ ਕਿਹੜਾ ਚਵਲ ਕਲਾਕਾਰ ਲਈ ਫਿਰਦੀ ਐ
    ਅਵਤਾਰ ਚਮਕ ਹੀ ਫਬਦਾ ਹੈ

  • @NirmalSingh-bz3si
    @NirmalSingh-bz3si 9 месяцев назад +1

    ਨੀਲੀ ਜਿਹੀ ਪੱਗ ਵਾਲਾ ਪੂਰੇ ਛਿੱਤਰ ਪਰੇਡ ਭਾਲਦਾ ??😂😂😂

  • @darshansingh5731
    @darshansingh5731 Год назад +3

    ਅਮਨ ਭੈਣੇ ਉਹ ਤਾ ਆਮ ਸੱਪ ਸੀ ਜਿਹੜਾ ਲੜਿਆ ਸੀ ਜੇ ਕਿਤੇ ਤੇਰੀ ਸੱਸ ਨਾਲਦਾ ਜਹਿਰੀਲਾ ਹੁੰਦਾ ਫੇਰ ਹਰਜੀਤ ਨੇ ਕਿਥੋ ਬਚਨਾ ਸੀ 😊😊😊😊😊😊😊

  • @manjeetstudiolehragaga5312
    @manjeetstudiolehragaga5312 Год назад +5

    ਚਮਕੀਲੇ ਦੀ ਰੀਸ ਕਰਦੇ ਨੇ

  • @kashmirsingh8643
    @kashmirsingh8643 5 месяцев назад

    💯😊

  • @kulwinderjassar963
    @kulwinderjassar963 4 месяца назад +1

    Gharo bai kidar fukri nu nal lai firda, koi awaz ni ahdi koi hor labh la 😊😊

  • @jaipalpuri144
    @jaipalpuri144 Год назад +1

    Amnjot ji avtar chamak nal jodhi bnaoo

  • @GursewakSingh-bv7uj
    @GursewakSingh-bv7uj Год назад +3

    ਹੂਣ ਤੋ ਵੀ ਹੋਕਮ ਦੀ ਬੇਗੀ ਵਰਗੀ ਹੋਗੀ ਕਰੱਟ ਤੋ ਵੀ ਨੀ ਕੱਡਦੀ ਆਮਰੋ

  • @Kuldeepsingh-gt1dj
    @Kuldeepsingh-gt1dj Год назад +1

    ਠਕੋ, ਤਾਲੀ,ਕਲਾਕਾਰ,22, ਜੀ 😂

  • @satpalsinghsingh2571
    @satpalsinghsingh2571 10 месяцев назад +1

    ਏਹ ਕੋਈ ਦਮ ਵਾਲੀ ਗੱਲ ਨਹੀਂ ਹੈ।

  • @surjitseeti6450
    @surjitseeti6450 Год назад +5

    ਅਵਤਾਰ ਸਿੰਘ ਚਮਕ ਨਾਲ਼ ਮੇਲ-ਜੋਲ ਕਰ ਇਹਦੇ ਨਾਲ ਗੱਲ ਨੀ ਬਣਦੀ

  • @nirmalchoudhary9190
    @nirmalchoudhary9190 Год назад +3

    ਕਿਹੜੇ ਦਰਵੇਸ਼ ਕਲਾਕਾਰ ਦੀ ਬਰਸੀ ਤੇ ਆਏ ਤੇ ਕਰਦੇ ਕੀ ਫਿਰਦੇ ਉਏ ਸ਼ਰਮ ਕਰੋ ਕੁਝ ਉਸ ਵਰਗੇ ਕੱਪੜੇ ਪਾ ਕੇ ਉਸ ਵਰਗੇ ਬਣ ਜਾਉਗੇ ਉਸ ਵਰਗਾ ਗਾ ਕੇ ਵੀ ਦਿਖਾਓ ਚਵਲੋ ਚਮਕੀਲਾ ਅਮਰਜੋਤ ਤੁਸੀਂ ਬਣ ਜਾਣਾ ਉਹਨਾਂ ਦੇ ਅਖਾੜੇ ਵਿੱਚ ਕੋਈ ਉੱਚੀ ਸਾਹ ਵੀ ਨਹੀ ਲੈਂਦਾ ਸੀ ਐਥੇ ਤਾਂ ਤੁਸੀਂ ਦਾਦਰ ਵਾਲੀ ਸਬਜ਼ੀ ਮੰਡੀ ਬਣਾ ਰੱਖੀ ਐ ਪਹਿਲਾਂ ਗਾਉਣਾ ਤਾਂ ਸਿੱਖ ਲਵੋ

  • @bablasekhon1044
    @bablasekhon1044 10 месяцев назад

    ਰੋਲਾ ਰੱਪਾ ਜਾਦਾ ਹੇ

  • @bikkarsingh194
    @bikkarsingh194 Год назад +5

    ਚਿੜੱਕਾ ਪਾਰਟੀ

  • @pawanpreetsingh5761
    @pawanpreetsingh5761 Год назад

    Amanjot ne drink kiti hoi aa

  • @JassaSandhu-c5o
    @JassaSandhu-c5o 2 месяца назад

    Geet ਦੀ zar ਕਢਤੀ,,, ਪਿੱਛੇ ਰੋਲਾ ਬਹੁਤ ਪੈਂਦੇ,,,

  • @husansingh6207
    @husansingh6207 Год назад +11

    ਸਰਮ। ਕਰਲੈ। ਚਮਕ। ਨੂੰ। ਛੱਡ। ਦਿੱਤਾ। ਬੇਸੁਰੇ। ਨਾਲ। ਗਾਈ। ਜਾਦੀ। ਐ

  • @dilveerpoud60
    @dilveerpoud60 10 месяцев назад

    ਕਿਉ ਗੱਦ ਪਾਇਆ ਦੋਹਾਂ ਨੇ ਚਮਕੀਲੇ ਨੂੰ ਮਜ਼ਾਕ ਬਣਾਇਆ

  • @Jasjeetsidu
    @Jasjeetsidu 9 месяцев назад

    Eh amarjot nahi hai eh roop gharu de gharwali hai

    • @AkhadePunjabDe
      @AkhadePunjabDe  9 месяцев назад

      ਬਾਈ ਜੀ ਇਹ ਅਵਤਾਰ ਚਮਕ ਦੇ ਘਰ ਵਾਲੀ ਅਮਨਜੋਤ ਆ ਜੀ

  • @JagdeepRai-w2r
    @JagdeepRai-w2r Год назад

    First of all women artist plzz should be respectful bcoz enna jigra kise da nhi hunda enne bndea ch apne geet nu pesh krna

  • @harbanslal7287
    @harbanslal7287 10 месяцев назад

    Sur nhi lag nhi shi

    • @AkhadePunjabDe
      @AkhadePunjabDe  10 месяцев назад

      ਸਹੀ ਗੱਲ ਆ ਵੀਰ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਵੇਂ ਗੀਤ ਪਾੲਏ ਵੇਖੋ

  • @gurbaazbuttar4565
    @gurbaazbuttar4565 Год назад

    Aman jot ji very nice👍

  • @waraich.bathinde.aala-jv2wv
    @waraich.bathinde.aala-jv2wv Год назад +6

    ਇਹ ਫੁਕਰੀ ਆ ਇਸ ਕਰਕੇ ਤਾ ਚਮਕ ਤੋਂ ਵੱਖ ਹੋਈ ਆ

  • @sidhu7884
    @sidhu7884 Год назад +2

    ਕੀ ਗੰਦ ਪਾਇਆ ਏ

  • @nirmalchoudhary9190
    @nirmalchoudhary9190 Год назад +1

    ਫੁੱਕਰੇ ਕਲਾਕਾਰ ਇਹਨਾਂ ਦਾ ਕੀ ਬਣੇਗਾ

  • @harbanslal7287
    @harbanslal7287 10 месяцев назад

    Khus nhi kr sakde kio ki lok Rola vala pa rhe ne

  • @BalwinderSingh-jw5ws
    @BalwinderSingh-jw5ws 7 месяцев назад +1

    ਹੰਕਾਰੀ ਹੋਈ ਜਨਾਨੀ
    ਜਹਿੜੀ ਆਪਣੇ ਘਰਵਾਲੇ ਦੀ ਇੱਜ਼ਤ ਨਾ ਕਰ ਸਕੀ ਓਹ ਘਾਰੂ ਦੀ ਇੱਜਤ ਕਿਥੋਂ ਕਰੂ

    • @AkhadePunjabDe
      @AkhadePunjabDe  7 месяцев назад

      ਜੀ 🙏, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @KulwindersinghSra
    @KulwindersinghSra 9 месяцев назад

    Bai abtar chmk naal bahut mada kita amanjot ne sara paisa kha gae bai da os de Kamai tee uddi firde aa

  • @sukhadon8288
    @sukhadon8288 Год назад +1

    ਜੇਕਰ ਤੁੰਬੀ ਫੜੀ ਹੂਂਦੀ ਤਾਂ ਫਿਰ ਰੁੜੀਵਾਲੇ ਦਾ ਲਾਈਵ ਵੇਖ ਲੈਣਾ ਸੀ

  • @satwindersharma5678
    @satwindersharma5678 Год назад +1

    Eh ta chamkilla varga ai 😂

  • @SamanDeep-c4f
    @SamanDeep-c4f Год назад

    Kiwa boldia. Aha bavkof ort

  • @vikramsehdev8560
    @vikramsehdev8560 Год назад

    Baba ta fir 72. Pinda de. Patu. Chugath ni

  • @hardevsingh4443
    @hardevsingh4443 Год назад +2

    ਇੰਨਾਂ ਦੇ ਚਾਰ ਮਾਰੋ ਛਿਤਰ ਕਿਸੇ ਹੋਰ ਨੂੰ ਲਾਉ ਬਾਈ

  • @gaganarora62
    @gaganarora62 9 месяцев назад

    Chaval Jada filling chakki firdi h

  • @MangalSingh-m7f7n
    @MangalSingh-m7f7n 10 месяцев назад

    Gharu Banda Nahin

  • @jasmindersingh5347
    @jasmindersingh5347 Год назад

    Kiun jalus kudd rho o sharm kro jra.

  • @AruneshSardar
    @AruneshSardar 9 месяцев назад

    Kalakaar di koi jat ni hundi,sirf gayaki e unadi jat he bss

    • @AkhadePunjabDe
      @AkhadePunjabDe  9 месяцев назад

      ਜੀ ਬਿਲਕੁਲ ਜੀ ਉਹ ਸਭ ਦੇ ਸਾਂਝੇ ਸੀ

  • @vikramsehdev8560
    @vikramsehdev8560 Год назад

    Fudu. Apner orth. Baat. Karne. Ki. Akel. Bhi nahi ha

  • @Og_hood
    @Og_hood 3 месяца назад

    Fukri jnani

  • @KhemSingh-h2x
    @KhemSingh-h2x 14 дней назад

    Lafndnra ne git khrab karta

  • @baljitsinghsahota5163
    @baljitsinghsahota5163 9 месяцев назад

    Sale

  • @BalvinderSingh-xl3sq
    @BalvinderSingh-xl3sq Год назад

    Fukri by je fukri aa

  • @HarjinderSingh-mm8xf
    @HarjinderSingh-mm8xf Год назад

    Gharu tanu bander kh deta tera pale ke a