Chamkila and Amarjot - Mere Yaar Ne Gali Gho Langhna - LIVE

Поделиться
HTML-код
  • Опубликовано: 8 янв 2025

Комментарии • 417

  • @mangasingh8667
    @mangasingh8667 2 года назад +84

    ਜਦੋਂ ਇਹ ਲੀਜੈਂਡ ਜੋੜੀ ਸਰੀਰਕ ਤੌਰ ਤੇ ਦੁਨੀਆਂ ਛੱਡ ਕੇ ਗਈ ਸੀ, ਮੈਂ ਉਸ ਸਮੇਂ ਕਾਲਜ ਪੜ੍ਹਦਾ ਸੀ, ਇਹ ਭੈੜੀ ਖਬਰ ਸੁਣ ਕੇ ਮੈਂ ਰੋਟੀ ਨਹੀਂ ਸੀ ਖਾਧੀ। ਸਲਾਮ ਹੈ ਬਾਈ ਜੀ ਨੂੰ

  • @jagsingh9132
    @jagsingh9132 4 года назад +16

    For ever chamkila ਪਤਾ ਨਹੀਂ ਏਹਨੂੰ ਮਾਰ ਕੇ ਓਹਨਾਂ ਨੂੰ ਕੀ ਮਿਲਿਆ ਹੋ ਕੋਈ ਵੀ ਇਸਦੇ ਵਰਗਾ ਨਹੀਂ ਜੰਮਣਾ ਇਹ ਓਹ ਹੀਰਾ ਜੋ ਰਹਿੰਦੀ ਦੁਨੀਆ ਤੱਕ ਚਮਕੇ ਗਾ

  • @darbarasingh9145
    @darbarasingh9145 8 месяцев назад +3

    ਭਜਾ ਨੀ ਉਥੋ ਅਮਜੋਤ ਨੂੰ ਚੁਕਣ ਗਿਆ ।ਸਚੀ ਮਿਤਰਤਾ ਸੀ । ਦਿਲ ਵਾਲਾ ਇਨਸਾਨ ਸੀ । ਚਮਕੀਲਾ ਜੀ ❤❤❤ 🎉🎉🎉❤❤❤

  • @deeprandhawa1786
    @deeprandhawa1786 5 лет назад +10

    ਚਮਕੀਲੇ ਬਾੲੀ ਦੀ ਅਵਾਜ ਨੂੰ ਕੋੲੀ ਨਹੀ ਮਾਰ ਸਕੇਅਾ

  • @karma573
    @karma573 5 лет назад +46

    ਸਦਕੇ ਜਾਈਏ ਭਰਾਵੋ ਚਮਕੀਲੇ ਨਾਲੋਂ ਵੱਧ ਦਲੇਰ ਅਮਰਜੋਤ ਆ ।ਸਲਾਮ ਆ ਪੰਜਾਬ ਦੀ ਕੋਇਲ ਆਵਾਜ਼ ਨੂੰ ।

    • @gurjotkaur6344
      @gurjotkaur6344 5 лет назад +1

      Hmmm mnu vi amarjot jaada daler lgdi

    • @Amandeep-sh9ld
      @Amandeep-sh9ld 4 года назад +1

      .
      .......

    • @vjrtu3755
      @vjrtu3755 4 года назад +1

      @@gurjotkaur6344ਬ ਚ ਖੇਡਣ

    • @jassaBoss-lw6hd
      @jassaBoss-lw6hd 11 месяцев назад

      @@Amandeep-sh9ld .

    • @SulakhanSingh-ms4lv
      @SulakhanSingh-ms4lv 7 месяцев назад

      @@gurjotkaur6344 b bvvbv b bvvvvvbvv vbbv. Bb v bvvbvvbbv v bbbbvbbvvvbvvvbvbbvbbbvbbbvvvvvvbbvvvbvbvvbv000p0mp

  • @navpreetsidhu6031
    @navpreetsidhu6031 Год назад +8

    ਸਾਰਾ ਪਿੰਡ ਕੋਠਿਆਂ,, ਕੰਧਾਂ ਤੇ ਚੜਿਆ,,, ਬੱਚੇ ,, ਜਵਾਨ,, ਬੁੱਢੇ,, ਬੁੱਢੀਆਂ ਬੈਠੇ,,, ਸੱਚੀ ਗੰਦ ਗਾਉਂਦਾ ਸੀ 😢😢😢😢😢😢 miss u 😢 ♥

  • @sewakjatana4558
    @sewakjatana4558 2 года назад +17

    ਬਹੁਤ ਵਧੀਆ ਜੋੜੀ ਸੀ ਅੱਜ ਦੇ ਸਿੰਗਰਾ ਨਾਲੋਂ ਕਿਤੇ ਜ਼ਿਆਦਾ ਵਧੀਆ

  • @karanbajwa3681
    @karanbajwa3681 4 года назад +2

    ਦੋਰ 'ਤੇ ਚਮਕੀਲੇ ਬਾਈ ਦਾ ਉਦੋਂ ਵੀ ਸੀ ਤੇ ਅੱਜ ਵੀ ਹੈ।। ਇਹ ਹਨ ਜੋ ਮਰਕੇ ਵੀ ਦਿਲਾਂ ਤੇ ਰਾਜ ਕਰਦੇ ਨੇ। ਅੱਜ-ਕੱਲ ਵਾਲੇ ਤੇ ਛੱਡੋ

  • @iqbalsandhu9344
    @iqbalsandhu9344 5 лет назад +24

    1987+88, ਤੋ ਰਹਿੰਦੀ ਦੁਨੀਆਂ ਤੱਕ ਦਾ ਹਿੱਟ ਗੀਤ

  • @ramujagar2669
    @ramujagar2669 8 месяцев назад +5

    चमकीला और तुम्हारी साथी हमेशा चमकते रहोगे

  • @NarinderSinghSingh-sc3pg
    @NarinderSinghSingh-sc3pg 8 месяцев назад +1

    ਵਾ ਆ ਗਈ ਵਾਹ ਅਮਰ ਸਿੰਘ ਚਮਕੀਲਾ ਅਮਰ ਸਿੰਘ ਬੀਬਾ ਵਰਜਤ ਵਾਹ ਬਈ ਵਾਹ ਜਰਾ ਤੁਹਾਨੂੰ ਨਾ ਕਿਤੇ ਮੇਰੇ ਕੋਲ ਸੋਚ ਹੋਵੇ ਨਾ ਨਾ ਸੋਚਣ ਨਾ ਪਤਾ ਤੇ ਇਤੇ ਤੁਸੀਂ ਉੱਤੋਂ ਫੇਰ ਧਰਤੀ ਦੇ ਉੱਤੇ ਆ ਕੇ ਗਾਉਣ ਲੱਗ ਪਓ ਮੇਰੇ ਕੋਲੋਂ ਪਾਵਰ ਨਹੀਂ ਹੈਗੀ ਰੱਬ ਬਹੁਤ ਦੇ ਦੇ ਮੈਨੂੰ ਚਮਕੀਲਾ ਲਿਆਉਣ ਵਾਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤

  • @rajbindersingh5777
    @rajbindersingh5777 Год назад +2

    ਜਦੋਂ ਮਾੜੀ ਖਬਰ ਸੁਣੀ ਮੈਂ ਲੁਧਿਆਣਾ ਵਿਖੇ ਜਾ ਰਿਹਾ ਸੀ ਮਨ ਬੜਾ ਖਰਾਬ ਹੋਇਆ

  • @shivdeepkartik5032
    @shivdeepkartik5032 2 года назад +3

    👏👏 ਨਹੀਂ ਰੀਸਾਂ ਚਮਕੀਲੇ ਦੀਆਂ 💯/💯

  • @darbarasingh9145
    @darbarasingh9145 8 месяцев назад +2

    😢 ਸਚ ਅਮਰ ਹੋ ਗਏ ।

  • @parammehra0076
    @parammehra0076 5 лет назад +1

    Maarn waly ta khud mrr ge hone pr chamkila ji ajj v sareya de nal aa ehna di awaj hmesha eda hi rehndi duniya tkk gunjdi rhegi... Love you chamkila ji

  • @taranpreetbhatti9992
    @taranpreetbhatti9992 5 лет назад +22

    ਸਟੈਜਾ ਦਾ ਬਾਦਸ਼ਾਹ ਦੂਗਰੀ ਦਾ ਸ਼ੇਰ ਚਮਕੀਲਾ ਸਾਹਿਬ ਜੀ

  • @rattanlalbhatia
    @rattanlalbhatia 20 часов назад

    महान गायक कभी भी भूलते हम लोग इस
    महान जोडी को कभी भी भूलने नहीं हम आपने बच्चो को इनके इतिहास के बारे में बताएंगे

  • @TejiKhan
    @TejiKhan 6 лет назад +3

    ਬਹੁਤ ਹੀ ਸੋਹਣਾ ਜੀ

  • @jasslondon6050
    @jasslondon6050 7 лет назад +35

    ਸ਼ਬਦ ਤਾ ਹੈ ਨੀ ਮੇਰੇ ਕੋਲ ਬਾਈ ਲਈ ਸਭ ਨੂੰ ਪਤਾ ਜੀ ਬਸ ਅਾਹ !ਹੀ *ਕਹਿ ਸਕਦਾ ਕੇ ਬਾਈ ਰਹਿੰਦੀ ਦੁਨੀਅਾ ਤਕ ਚਮਕੀਲਾ ਤੇ ਬੀਬਾ ਅਮਰਜੀਤ ਜੋੜੀ ਦਾ ਨਾਂਅ ਰਹੂਗਾ. ! ਇਹਨਾ ਨੂੰ ਤਾ ਮਾਰ ਗਏ ਪਰ ਲੋਕਾ ਦੇ ਦਿਲਾ ਤੌ ਨੀ ਮਾਰ ਪਏ ..ਕਢੇ ਜਾਣ ..#ਚਮਕੀਲਾ_ਬੇਈਮਾਨ

  • @GurdeepChand-f6o
    @GurdeepChand-f6o 3 месяца назад

    BHUT SOHANA GEET GAYA TOO SAHDE VASTA HAJE VEE JINDA

  • @ManmohanSingh-kr8bx
    @ManmohanSingh-kr8bx 2 года назад +2

    H,M,V,,ਦਾ,,ਬਾਪੂ,,22,ਚਮਕੀਲਾ

  • @pinderbrar140
    @pinderbrar140 6 лет назад +7

    What a performance..tumbi v naal gaundi c ..chamkila rocks

  • @darbarasingh9145
    @darbarasingh9145 8 месяцев назад +3

    ਕਾਸ਼ ਇਹ ਸਮਾਂ ਵਾਪਸ ਆ ਜਾਵੇ ।

  • @KULDEEPSINGH-di7ke
    @KULDEEPSINGH-di7ke 6 лет назад +7

    Rab 22 di Atma nu shanti deve...

  • @baljeetkapoor750
    @baljeetkapoor750 8 лет назад +22

    I Miss Chamkila

  • @nishalakha7076
    @nishalakha7076 7 лет назад +4

    nai milna g tuhade varga singer te tuhade vargi voice nai milna salutes the world best singers

  • @hardeepbawa1890
    @hardeepbawa1890 7 лет назад +18

    koee rees nahi kar sakda is mahan jodi di

  • @ASKang-xy9en
    @ASKang-xy9en 4 года назад +3

    By jis din tere varga koi hor aa gya taan v tenu nai bhulde miss u ustada

  • @vibesvideos1275
    @vibesvideos1275 5 лет назад +4

    kon kon miss krda dona noo

  • @simlegill9012
    @simlegill9012 8 лет назад +46

    everyone missing you chamkila g.love u

  • @sebasingh9081
    @sebasingh9081 6 лет назад +11

    ਕਿਗ ਜੋੜੀ

  • @SANDHU1538
    @SANDHU1538 8 лет назад +13

    i want chamkila and amrjot ji back,,,even 30 years no body compares to them still and im sure will not be as like my as alychsmkika ji and amrjot ji 😭

  • @kvlion3452
    @kvlion3452 9 лет назад +26

    Great jodi chamkila and bibi amarjot

    • @amanbasaati1035
      @amanbasaati1035 4 года назад

      Jine maria chamkila te. Bibi oh puta noo vi tarsa ge

  • @sandeep-hm7uf
    @sandeep-hm7uf 6 лет назад +22

    ਮਹਾਨ ਅਮਰ ਸ਼ਹੀਦ ਜੋੜੀ

  • @kuldeepsandhu3423
    @kuldeepsandhu3423 7 лет назад +23

    Jad tak dunya rahe g chamkila da naam rahega

  • @shivdeepkartik5032
    @shivdeepkartik5032 2 года назад +4

    ਸਿਰੇ ਦੀ ਗਾਇਕ ਜੋੜੀ

  • @sandeep-hm7uf
    @sandeep-hm7uf 6 лет назад +22

    ਲੀਜੈਂਡ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਤੇ ਸ਼ਹੀਦ ਬੀਬਾ ਅਮਰਜੋਤ ਕੌਰ ਜੀ ਅਮਰ ਹਨ।

  • @gilldharma4776
    @gilldharma4776 4 года назад +4

    2020 vich kon kon dekh da pya

  • @baljindersingh6434
    @baljindersingh6434 7 лет назад +49

    Jine sunia ni Chamkila oh kada Punjabi

  • @baggubawa6993
    @baggubawa6993 7 лет назад +18

    Good singer baba chamkila

  • @opsharin2820
    @opsharin2820 5 лет назад

    Dunia di number one jodi amar singh chamkila and amar jot ji

  • @tarloksinghpunia7888
    @tarloksinghpunia7888 4 года назад

    I am seen parsanal Bhout badhia c Chamikla ji a akhada Sohana Mohali vich matour vich hoya c

  • @pixelgraphics8476
    @pixelgraphics8476 8 лет назад +19

    is Fankar di tarif vaste ki kaha (awsome to good ye bade chote sabad ne is vaste)

  • @BalwantSingh-nl7jd
    @BalwantSingh-nl7jd 7 месяцев назад +1

    ਅਮਰ,ਸ਼ਿਘ,ਚਮਕੀਲਾ,ਅਮਰ,ਰਂਹੈ

  • @chandrakishore2845
    @chandrakishore2845 8 месяцев назад +1

    Amarjot and chamkila is greatest singers 😊

  • @harjotbhullar7984
    @harjotbhullar7984 4 года назад

    Aj a jodi hundi ta sab Tu jiyada program ehna nu milne c pave o viah hunde ja mele

  • @boban5194
    @boban5194 Год назад +2

    Chamkila 💐

  • @baljeetkhosa96
    @baljeetkhosa96 6 лет назад +4

    ਬਹੁਤ ਵਧੀਆ ਜੋੜੀ

  • @snheer8037
    @snheer8037 5 лет назад

    Muqabla Ni y ji da best of theth Punjabi singer

  • @kulbhushanpuri524
    @kulbhushanpuri524 2 года назад +1

    Punjabi jodi..jindabad...

  • @AvtarSingh-uy4sn
    @AvtarSingh-uy4sn 11 лет назад +1

    Att a y ...thanks fpr upload

  • @armaandeepsingh8656
    @armaandeepsingh8656 5 лет назад

    ਜਿੰਦਾਬਾਦ ਅਮਰ ਸਿੰਘ ਚਮਕੀਲਾ

  • @DarshanSingh-xn9xi
    @DarshanSingh-xn9xi 2 года назад

    Khuley asman thalley akhre lagde hunde c. Jameen te baithh ke sunde c . Ajj kal tan kursian da jamana aa gya hai

  • @shivdeepkartik5032
    @shivdeepkartik5032 6 лет назад +1

    great singer ਚਮਕੀਲਾ

  • @saneelkumar4145
    @saneelkumar4145 2 года назад

    Att Da song and video Bai ji SK Jyot 📢📢📢🎛️🎛️🎛️🎛️🎛️🎛️🎧🎧🎧🎧🎧🎸🎸🎸🎸🥁🥁🥁🥁🎹🎹🎹🎹🎹📹📹📹📹📼

  • @kamaljeriya1476
    @kamaljeriya1476 5 лет назад

    Dunia di nober one jodi amar Singh chamkila and amar jot ji I miss you

  • @harrysingh4333
    @harrysingh4333 5 лет назад +2

    oye hoye ustad ji sirrraaaaaa 💪💪💪

  • @ashwanikumar7296
    @ashwanikumar7296 2 года назад

    ਲਵ ਯੂ ਚਮਕੀਲਾ ਬਾਈ

  • @Ranjeetsingh-md2pr
    @Ranjeetsingh-md2pr 11 лет назад +2

    awesom song ji,,kaim a poora

  • @kuldeepsomal1825
    @kuldeepsomal1825 4 года назад +1

    Wah ki varnan kita Hai geet sunke rogte khande ho jande ne tumbi batt KDE ne

  • @navjitsingh4322
    @navjitsingh4322 2 года назад

    Agr aj chamkila ji hote tho aj nbr 1 hote

  • @harjotbhullar3682
    @harjotbhullar3682 2 года назад

    Mosewala lenged te chamkila legend

  • @Shellygalib
    @Shellygalib Год назад

    Ramdasye Sikh da putt love you 😘

  • @ManjitSingh-gw1md
    @ManjitSingh-gw1md 8 лет назад +24

    hun nehi jamna chamkila...

  • @harjotbhullar3682
    @harjotbhullar3682 2 года назад

    Aj aw jodi hundi te udro Mose walaa v hunda ta siraaa e hoyea krna c 💪

  • @iqbalsandhu9344
    @iqbalsandhu9344 5 лет назад

    ਹਿੱਟ ਗੀਤ

  • @mintuandmintu1631
    @mintuandmintu1631 3 года назад

    एक नंबर गाना हावे। मोर यार ने गली से nahakna Turi Man Ho Rasta छोड़ 2

  • @HarpalSingh-zx1gv
    @HarpalSingh-zx1gv 3 года назад +1

    ਸਿਰਾ

  • @jatindersingh-wj8tq
    @jatindersingh-wj8tq 6 лет назад

    ਕਿਆ ਬਾਤ ਹੈ

  • @shivdeepkartik5032
    @shivdeepkartik5032 7 лет назад +5

    my favourite singer Chamkila

  • @rpsingh8930
    @rpsingh8930 7 лет назад +1

    amar singh chamkeela ji ate amarjot ajj ve lkha lokan de dil vich vasde ne.....maen v ajj tak ahde
    he gaane sun da ha ate gauda ha...jodi amar h..te raheendi duniya tak amar rahegi....

  • @RajBhatiaPB07
    @RajBhatiaPB07 11 лет назад +16

    Appne naam di he traah usde Song ve Amar he rehne ne hamesha

  • @harsh2482
    @harsh2482 4 года назад +1

    Admin bai nu request bai videos cho skit na delete krya kro je tusi edit karke upload krde ho sirra londa ustad skit nal so plz request
    Chamkila legend always👌

  • @sirrakaraoo7461
    @sirrakaraoo7461 7 лет назад

    y hik de jor nal gounda c . salute aa y nu.

  • @lovepreet-ot6iy
    @lovepreet-ot6iy 6 лет назад +1

    kai jeonde v marreya varge sada chamkila marreya v saade dillan ch jeonda a

  • @pawankumar-ei2rn
    @pawankumar-ei2rn 7 лет назад +13

    i luv both of them

  • @sonurahul115
    @sonurahul115 6 лет назад

    Martyr Legend singh Chamkila sahib ji is Evergreen.Old is Gold.Amar singh chamkila was an excellent writer, composer & singer.Amar singh Chamkila is full of qualties.I have no word to praise him.Amar singh Chamkila is a king of Punjabi Music

  • @hardevsingh9675
    @hardevsingh9675 Год назад

    ਸਤਪਾਲ ਸਿੰਘ s h o ਨੇ ਵੀਡੀਓ ਵਿਚ ਬਹੁਤ ਵਧੀਆ ਢੰਗ ਨਾਲ ਦੱਸਿਆ ਲੋਟਰੇਆ ਨੇ ਮਾਰਿਆ ਪੈਸੇ ਮੰਗਦੇ ਸੀ ਇਸ ਨੇ ਦਿੱਤੇ ਨਹੀਂ

  • @rinkunain7699
    @rinkunain7699 Год назад +3

    Super Song 💯💪

  • @shivdeepkartik5032
    @shivdeepkartik5032 7 лет назад +1

    Chamkila Zindabaad

  • @fazaldin8776
    @fazaldin8776 8 лет назад +7

    chamkila forever...heart of punjabi..z

  • @hpsmoga9775
    @hpsmoga9775 8 месяцев назад +1

    Apne Punjaban lae CHAMKILA & AMARJOT Amar hun, Amarta da Vardaan Devtia Nu v hani , Ramyan c Parm Pita Brama g ne kha

  • @swaranmann7254
    @swaranmann7254 6 лет назад +1

    ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇਗਾ ਤੇ ਗੀਤ ਵੀ ਅਮਰ ਰਹਿਣਗੇ 9569748444

  • @meerlamber1154
    @meerlamber1154 2 года назад

    ਸਦਾ ਬਹਾਰ ਗੀਤ

  • @sonamdhiman9186
    @sonamdhiman9186 6 лет назад

    Osm yr bhot badiya

  • @darshanram5162
    @darshanram5162 4 года назад +1

    Thanks Very good NICE

  • @tencomplustwo
    @tencomplustwo 11 месяцев назад

    ਹਾਏ ਉਏ ਤੇਰਾ ਕੱਖ ਨਾ ਰਹੇ ਲੁਟੇਰਿਆਂ ਤੂੰ ਪੈਸੇ ਦੀ ਅੰਨ੍ਹੀ ਦੌੜ ਵਿਚ ਹੀਰਿਆਂ ਦੀ ਜੋੜੀ ਖ਼ਾਕ ਵਿੱਚ ਸੁੱਟ ਦਿੱਤਾ ਗਿਆ ਹੈ ਹਾਏ ਹਾਏ ਉਏ ਲੁਟੇਰਿਆਂ

  • @rajdevsingh2736
    @rajdevsingh2736 8 месяцев назад

    Chamkeela movie vekhan toh baad kon kon eh gaana vekh reha hai ?

  • @charnsingh533
    @charnsingh533 3 года назад

    Ji ha bapu ji WaheguRu ji L NYCL

  • @harbhajansoomal4709
    @harbhajansoomal4709 5 лет назад

    Very good chamkila Bai ji

  • @AmarjitsinghSonu-u5i
    @AmarjitsinghSonu-u5i 9 месяцев назад

    Chamkila usdaa❤❤❤❤❤

  • @sukharallh1974
    @sukharallh1974 5 лет назад +1

    Very nice video 🌹🌹

  • @simranrajwinder3034
    @simranrajwinder3034 5 лет назад

    Chamkila 22 Zindabaad

  • @beadyadav1350
    @beadyadav1350 6 лет назад +1

    Very nice song I am fan of chakila ji

  • @sukhpalsingh8561
    @sukhpalsingh8561 6 лет назад

    I miss chamkila

  • @tarsemlal6177
    @tarsemlal6177 2 года назад +1

    GOOD BHAI CHAMKILA JI BEST SONG

  • @RajSingh-pw4uz
    @RajSingh-pw4uz 8 лет назад +2

    I love this song..... Love u

  • @jagtarsinghnotay4120
    @jagtarsinghnotay4120 9 лет назад

    punjabian de jan chamkila bhai , i see his akhara 1985 or 1986 at village Nagal Kalan Distt Hoshiar pur near kot

  • @lakisarpanch1425
    @lakisarpanch1425 11 лет назад +4

    chamkila ever green

  • @bachandass9927
    @bachandass9927 2 года назад +1

    Chamkila is still shining like a star.