ਹਰਸਿਮਰਤ ਬਾਦਲ ਦੀਆਂ ਨਕਲਾਂ ਲਾਉਣ ਲੱਗੇ CM ਮਾਨ ! ਸਟੇਜ 'ਤੇ ਬੀਬੀ ਬਾਦਲ ਦਾ ਉਡਾਇਆ ਮਜ਼ਾਕ, ਹੱਸ-ਹੱਸ ਦੁਹਰੇ ਹੋਏ ਲੋਕ

Поделиться
HTML-код
  • Опубликовано: 7 май 2024
  • ਹਰਸਿਮਰਤ ਬਾਦਲ ਦੀਆਂ ਨਕਲਾਂ ਲਾਉਣ ਲੱਗੇ CM ਮਾਨ!
    ਸਟੇਜ 'ਤੇ ਬੀਬੀ ਬਾਦਲ ਦਾ ਉਡਾਇਆ ਮਜ਼ਾਕ
    ਹੱਸ-ਹੱਸ ਦੁਹਰੇ ਹੋਏ ਲੋਕ...
    .
    #harsimratkaurbadal #sukhbirbadal #cmbhagwantmann #akalidal #aap #election2024news #punjabnews #latestnews #oneindiapunjabi

Комментарии • 669

  • @jaswantsingh1555
    @jaswantsingh1555 2 месяца назад +18

    ਪੰਜਾਬ ਦਾ ਪੁੱਤਰ ਲੱਖਾ ਸਿਧਾਣਾ 💪

  • @ramsinghramsingh5616
    @ramsinghramsingh5616 2 месяца назад +31

    CM ਦਾ ਅਹੁਦਾ ਛੱਡ ਕੇ ਸਟੇਜ ਦੇ ਪ੍ਰੋਗਰਾਮ ਕਰਿਆ ਕਰ

  • @bhupindersingh7586
    @bhupindersingh7586 2 месяца назад +22

    ਬੀਬਾ ਜ਼ਿੰਦਾ ਬਾਦ

  • @user-jv2vg5iq7n
    @user-jv2vg5iq7n 2 месяца назад +18

    ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @MandeepSingh-uo7ei
    @MandeepSingh-uo7ei 2 месяца назад +26

    ਨਕਲੀਏ ਗਧੇ

  • @GurmeetSingh-ko2qq
    @GurmeetSingh-ko2qq 2 месяца назад +7

    ਮੁਲਾਜ਼ਮਾਂ ਨੂੰ ਡੀਏ ਮਿਲਿਆ ਨਹੀਂ ਨਾ ਬਕਾਇਆ ਮਿਲਿਆ

  • @GurcharanSingh-eh1om
    @GurcharanSingh-eh1om 2 месяца назад +2

    ਸਹੀ ਕਿਹਾ ਮਾਨ ਨੇ ਕਿਲਿਆਂ ਬਾਰੇ....ਸੱਚ ਐ ਮਾਨ ਸਾਹਬ ਓਨਾਂ ਅਗਲਿਆਂ ਨੇ ਪੰਜਾਬ ਰੋਲ ਤਾਂ ਨਸ਼ਿਆਂ ਤੇ ਗੁੰਡਾਗਰਦੀ ਤੇ ਰਿਸ਼ਵਤਾਂ। ਨਾਲ ਰੱਜ ਕੇ ਪੰਜਾਬ ਰੋਲਿਆਐ ਏਦੇ ਚ ਕੋਈ ਸ਼ੱਕ ਨਹੀਂ ਪੰਜਾਬ ਲੁੱਟਣ ਲਈ ਕਸਰ ਨਹੀਂ ਛੱਡੀ 😢😢ਸੱਚੀ ਕਹਿੰਦੇ ਐ ਹਰੇਕ ਗੱਲ ਮਾਨ ਸਾਹਬ ਜੀ ਸਹੀ ਨੇ ਯਾਰ ਸਮਝ ਜੋ ਲੋਕੋ ਜਾਗੋ ਹੁਣ ਤਾਂ 🙏🙏🧡🤍💚ਮਾਨ ਸਾਹਬ ਜੀ ਨੂੰ ਸਲੂਟ ਐ ਯਾਰ ❤❤❤ ਤੋਂ 💯💯

  • @surinderpal7840
    @surinderpal7840 2 месяца назад +19

    Gapi CM

  • @user-wf8cn4zz8b
    @user-wf8cn4zz8b 2 месяца назад +5

    ਜਿਹੜੇ ਆਦਮੀ ਆਪਣੀ ਧੀ ਦੀ ਸ਼ਰਮ ਨਹੀਂ ਆਉਂਦੀ ਉਹ ਦੂਸਰੇ ਦੀ ਧੀ ਭੇਣ ਕੀ ਸ਼ਰਮ ਕਰੂ ਜਿਹੜੇ ਆਦਮੀ ਜਿਦਾਬਾਦ ਕਰੀਂ ਜਾਂਦੇ ਨੇ ਜਾਪਦੈ ਉਹਨਾਂ ਦੀਆਂ ਧੀਆਂ ਭੈਣਾਂ ਨਹੀਂ

  • @kuldipsinghMC
    @kuldipsinghMC 2 месяца назад +58

    ਮੁੱਖ ਮੰਤਰੀ ਸਾਹਿਬ ਦਾ ਇੱਕ ਉਚਾ ਰੁਤਬਾ ਹੁੰਦਾ........

    • @HappyBambooForest-vo8dd
      @HappyBambooForest-vo8dd 2 месяца назад +7

      ਨੇਤੇਆਂ ਦਾ ਭਾਸਣ ਬਹੁਤ ਸੁਣਆ ਪਰ ਏਹੇ ਜਿਹਾ ਨਹੀਂ

    • @user-oh1of2dw8u
      @user-oh1of2dw8u 2 месяца назад +1

      ਓਹ ਖਾਸ ਹੁੰਦੇ ਨੇ ਜੌ ਆਮ ਲੋਕਾਂ ਦੀ ਪੋਹਚ ਤੋਂ ਬਾਹਰ ਹੁੰਦੇ ਨੇ ਇਹ ਆਮ ਆਦਮੀ ਆ ਇਹੀ ਫਰਕ ਆ

  • @swarnsingh4787
    @swarnsingh4787 2 месяца назад +64

    ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਹੋ ਨਾ ਕਿਨਕਲੀਏ.

  • @gurdevsingh5567
    @gurdevsingh5567 2 месяца назад +16

    ਝੂਠ ਹੀ‌ ਝੂਠ ‌ਹੈ

  • @malvindermali7698
    @malvindermali7698 2 месяца назад +4

    ਉਹੀ ਪੁਰਾਣਾ ਘਰਾਟ ਰਾਗ ਜਦੋਂ ਮੁੱਖ ਮੰਤਰੀ ਨਹੀ ਸੀ। ਹੁਣ ਤੂੰ ਮੁੱਖ ਮੰਤਰੀ ਹੈ ਕੋਈ ਏਜੰਡੇ ਦੀ ਗੱਲ ਕਰ। ਢਾਈ ਸਾਲ ਵਿੱਚ ਕੀ ਕੀਤਾ ਉਹ ਦੱਸ? ਲੋਕ ਸਭਾ ਵਿੱਚ ਤੇਰੇ ਤੇਰਾਂ ਕੀ ਕਰਨਗੇ?

  • @asttydydydgfxfxyfufug3798
    @asttydydydgfxfxyfufug3798 2 месяца назад +4

    ਲੀਡਰ ਅੱਜ ਨਵੇ ਨਹੀਂ ਹੋਏ ਪਹਿਲਾਂ ਵੀ ਸਾਰਿਆਂ ਪਾਰਟੀਆਂ ਹੁੰਦੀਆਂ ਸਨ ਪਰ ਲੀਡਰ ਕਿਸੇ ਦੀਆਂ ਨਕਲਾਂ ਨਹੀਂ ਲੋਹਦੇ ਹੁੰਦੇ ਸੀ ਉਹ ਤਾਂ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਕੱਢਣ ਦੀ ਗੱਲ ਕਰਦੇ ਹੁੰਦੇ ਸੀ ਪਰ ਅੱਜ ਦਾ ਮੁੱਖ ਮੰਤਰੀ ਦੂਜੇਆਂ ਦੀਆਂ ਨਕਲਾਂ ਲਓਣ ਤੋ ਸਿਵਾ ਹੋਰ ਕੁਝ ਨਹੀਂ ਕਰਦਾ

  • @malvindermali7698
    @malvindermali7698 2 месяца назад +4

    ਜਿਸਨੂੰ ਸੁੱਖ ਵਿਲਾਸ ਦੇ ਕਾਗਜ ਹੀ ਢਾਈ ਸਾਲ ਲੱਗ ਗਏ ਨੇ ਉਹ ਹੁਣ ਵੀ ਕੀ ਕਰ ਲਊ 😂

  • @user-zm6it9xr1h
    @user-zm6it9xr1h 2 месяца назад +8

    ਧੀਆਂ ਭੈਣਾਂ ਦੀ ਇੱਜਤ ਕਰੋ ਥੋਡੇ ਘਰੇ v ne

  • @bholaram4953
    @bholaram4953 2 месяца назад +6

    ਬੀ ਸੀ ਅਤੇ ਓ ਬੀ ਸੀ ਵਾਸਤੇ ਕੀ ਚਾਹੀਦਾ ਸੀ ਅਤੇ ਆਪ ਆਪ ਰੌਲ਼ਾ ਪਾਉਂਦੇ ਹੋ।

  • @rajeevkumar-go7xf
    @rajeevkumar-go7xf 2 месяца назад +33

    CM ਸਾਹਿਬ ਜੀ ਨੋਕਰੀ ਦੀ ਗੱਲ ਕਰੋ ਲੋਕ ਨੁ ਚੁਟਕਲੇ ਨਾ ਸੁਣਾਓ ਅਸੀਂ ਵੀ ਤੁਹਾਨੂੰ ਵੋਟਾਂ ਪਾਇਆ ਸੀ ਤੁਸੀਂ ਤਾਂ ਸਦੀ ਦਿਤੀ ਹੋਈ ਨੋਕਰੀ ਵੀ ਖੋ .ਲਈ ਤੁਸੀਂ ਵੋਟਾਂ ਤੋਂ ੱਪਹਿਲਾ ਕਿਹਾ ਸੀ ਕਿ ਤੈਨੂੰ ਅਸੀਂ ਬਹਾਲ ਕਰਵਾ ਦੇਵਾਂਗੇ ਹੁੰ ਤੁਸੀਂ ਦਸੋ ਇਹ ਵੋਟ ਲੈਣ ਦੇ ਹਕਦਾਰ ਹੈ ਕਿ ਨਹੀਂ!

    • @happykamboj8323
      @happykamboj8323 2 месяца назад +6

      Nokri दdena bhawant mann de vas de gl nhi nokri ta akali dal de sakdi aa

  • @beantsingh8251
    @beantsingh8251 2 месяца назад +3

    ਤੂੰ ਮੁੱਖ ਹੈ ਹੀ ਨਹੀਂ ਤੇਰੇ ਵਿੱਚ ਹੰਕਾਰ ਬੋਲਦਾ ਐ‌ ਕਦੇ ਮੁੱਖ ਮੰਤਰੀ ਵੀ ਐਦਾਂ ਬੋਲਦੇ ਹੁੰਦੇ ਨੇ

  • @satpalgarg2894
    @satpalgarg2894 2 месяца назад +17

    ਮੁਖ ਮੰਤਰੀ ਨਹੀਂ ਵੇਖਿਆ ਭੰਡ ਵੇਖਿਆ l

  • @ModanSingh-jw1qy
    @ModanSingh-jw1qy 2 месяца назад +30

    ਮੁੱਖ ਮੰਤਰੀ ਜੀ 🙏 ਤੁਹਾਡੇ ਚੁਟਕਲਿਆਂ ਤੇ ਹਸਣ ਵਾਲੇ ਲੋਕ ਹੁਣ ਬਹੁਤ ਥੋੜ੍ਹੇ ਰਹਿ ਚੁੱਕੇ ਹਨ 🙏 ਕੋਈ ਸੰਜੀਦਾ ਰਾਜਨੀਤੀ ਕਰੋਂ ਹੁਣ ਤੁਸੀਂ ਮੁਖ ਮੰਤਰੀ ਹੋ 🙏 ਇਨ੍ਹਾਂ ਹੰਕਾਰ ਚੰਗਾ ਨਹੀਂ ਹੁੰਦਾ 🙏 4 ਜੂਨ ਨੂੰ ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ 🙏

    • @savneetsinghrairai6823
      @savneetsinghrairai6823 Месяц назад

      ✅✅💯

    • @Tejaspreet
      @Tejaspreet Месяц назад

      ਨਿਰਾ ਝੂਠ, ਮੁੱਖ ਮੰਤਰੀ ਵਾਲਾ ਕੋਈ ਸਟੈਂਡ ਹੀ ਨਹੀਂ

  • @balvirsingh3076
    @balvirsingh3076 2 месяца назад +26

    ਸੋਨੇ ਦੀ ਚਿੜੀ ਕੀ ਬਣੌਣੀ ਸੀ। ਮੋਦੀ ਦੇ ਕਹਿਣ ਤੇ ਨਸ਼ਿਆਂ ਦੀ ਝਿੜੀ ਬਣਾਈ ਜਾਨਾਂ ਹੈਂ ਪੰਜਾਬ ਨੂੰ।

  • @user-cy3qy8ih6z
    @user-cy3qy8ih6z 2 месяца назад +3

    C,m ਲਫਜ. ਤੋ ਨਫਰਤ. ਹੋਗੀ ਆ. ਜੀ

  • @majorjohal4651
    @majorjohal4651 2 месяца назад +3

    ਜਦੋ ਏਦੇ ਘਰ ਦੀ ਕੋਈ ਗੱਲ ਕਰਦਾ ਤਾਂ ਬਹੁਤ ਦੁੱਖ ਲੱਗਦਾ

  • @HarpalsinghHarpal-wg4gu
    @HarpalsinghHarpal-wg4gu 2 месяца назад +22

    ਓਧਰ ਜੱਲੂ ਪੁਰ ਖੇੜੇ ਗੁਰੂ ਦਾ ਸਿਘ ਵੀ ਬੈਠਾ ਹੈ

  • @gautamthakur6820
    @gautamthakur6820 2 месяца назад +25

    ਆਹੀ ਕੁੱਛ ਹੈ ਏਸ ਕੋਲ

  • @lakhbirsingh7485
    @lakhbirsingh7485 2 месяца назад +3

    ਮਜ਼ਦੂਰਾਂ ਕਿਸਾਨਾਂ ਅਤੇ ਮੁਲਾਜ਼ਮ ਵਰਗ ਨੇ ਤੁਹਾਨੂੰ ਸਬਕ਼ ਸਿਖਾਉਣਾ ਗੁੱਸਾ ਮੁਲਾਜ਼ਮਾਂ ਵਿਚ ਵੀ ਬਹੁਤ ਹੈ

  • @jagseerlakhesar7920
    @jagseerlakhesar7920 2 месяца назад +3

    ਵਿਕਾਸ ਕਾਰਜਾਂ ਦੀ ਗੱਲ ਕਰੋਂ ਕੀ ਕੀਤਾ

  • @user-tl8dv6gj2e
    @user-tl8dv6gj2e 2 месяца назад +2

    ਵਾਹਿਗੁਰੂ ਗੁਰੂ ਜੀ ਇਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਜਾਦੈਗਾੳਉਦਾ

  • @manroopkaur-fr3gi
    @manroopkaur-fr3gi 2 месяца назад +59

    ਗਧਾ ਬੰਦਾ c m ਦਾ ਕੰਮ ਨਹੀਂ ਇਹ

  • @jeetuguraya4716
    @jeetuguraya4716 2 месяца назад +3

    ਕਮੈਟਾ ਤੋ ਪਤਾ ਲੱਗਦਾ ਹੈ ਕਿਨਾ ਕੰਮ ਕੀਤਾ ਸਰਕਾਰ ਨੇ ਝੰਡਿਆ ਕਿਦੇ ਕਮੈਟ ਪੜ ਲਿਆ ਕਰ ਤੇਰੇ ਤਾ ਤਰੀਫ ਬਹੁਤ ਕਰਦੇ ਨੇ ਲੋਕ

  • @SarbjitSingh-ek1si
    @SarbjitSingh-ek1si 2 месяца назад +6

    ੫੯੯੪ ਟੀਚਰ ਭਰਤੀ ਤਾ ਕੋਰਟਾ ਿਵੱਚ ਰੋਲਤੀ ਆਗੇ ਤੋ ਰਿਹਾ ਕਰੇ ਸਰਕਾਰ

  • @SukhdevSingh-iw8vi
    @SukhdevSingh-iw8vi 2 месяца назад +11

    ਬਾਦਲ ਸਾਹਿਬ ਦੀ ਰੇਸ ਇਥੋਂ ਨਹੀਂ ਹੋਣੀ ਜਿੰਨਾ ਪੰਜਾਬ ਵਾਸਤੇ ਬਾਦਲਕਿਆਂ ਨੇ ਕੰਮ ਕੀਤਾ ਅੱਜ ਵੀ ਬੋਲਦਾ

    • @gk797
      @gk797 2 месяца назад

      Badl chor Sare Punjab nu Lutt ke kha gye

    • @gk797
      @gk797 2 месяца назад +1

      Badl chor Sare Punjab Nu Lutt ke kha gye eh

    • @gk797
      @gk797 2 месяца назад +2

      Rees ta aape nhi honi kyo ke Maan Chor nhi badla vrga

  • @KaramjitkaurDhanoa
    @KaramjitkaurDhanoa 2 месяца назад +15

    ਹਰਸਿਮਰਤ ਕੌਰ ਬਾਦਲ ਬੀਬਾ ਜੀ ਹੈ

  • @laalsingh4756
    @laalsingh4756 2 месяца назад +8

    ਨਕਲੀ ਆ

  • @SukhdevSingh-iw8vi
    @SukhdevSingh-iw8vi 2 месяца назад +62

    ਐਡੇ ਐਡੇ ਗੱਪ ਕਿਉਂ ਮਰੀ ਜਾਨਾ ਭਗਵੰਤ ਮਾਨ ਕਿਉਂ ਲੋਕਾਂ ਨੂੰ ਗੁਮਰਾਹ ਕਰੀ ਜਾਨਾ ਤੈਨੂੰ ਭੁਗਤਣੇ ਪੈਣਗੇ ਯਾਦ ਰੱਖੀ

    • @tarloksinghpunia7888
      @tarloksinghpunia7888 2 месяца назад +4

      ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ

  • @bains313
    @bains313 2 месяца назад +7

    No good no sincier cm 🙅‍♂️🙅‍♂️🙅‍♂️🙅‍♂️no capbillty no body belive now

  • @uaekfn1467
    @uaekfn1467 2 месяца назад +1

    ਭਗਵੰਤ ਮਾਨ ਜਿੰਦਾਬਾਦ ❤❤🙏🙏

  • @akamkahlonakamkahlon6698
    @akamkahlonakamkahlon6698 2 месяца назад +23

    ਪਹਿਲੇ.ਮੰਤਰੀ ਦੇਖੇ ਔਰਤਾ ਬਾਰੇ.ਗੰਦ ਬੋਲਦੇ..ਲਾਲਜੀਤ ਭੁੱਲਰ

  • @jaswantsekhon2083
    @jaswantsekhon2083 2 месяца назад +1

    ਫੌਜ ਕਿੳੁ ਲਾੲੀ ਫਿਰਦੈ ਨਾਲ ਜੇ ਲੋਕਾਂ ਦੇ ਅੈਨਾ ਨੇੜੇ ਹੈ !

  • @ShinderpalMaan-ue9ug
    @ShinderpalMaan-ue9ug 2 месяца назад +3

    Respected CM Maan sahib ji
    Bahut he vedia jaankaari ditti
    God bless you veer ji🙏🙏🙏🙏

  • @kirnveer5292
    @kirnveer5292 2 месяца назад +48

    ਬਕਵਾਸ ਘੱਟ ਮਾਰਿਆ ਕਰ ਭਡਾ ਤੈਥੋ ਆਵਦਾ ਘਰ ਤਾ ਸਮਾਲਿਆ ਨੀ ਗਿਆ

  • @kirnveer5292
    @kirnveer5292 2 месяца назад +29

    ਜੇ ਤੇਰੀ ਜਨਾਨੀ ਵੱਧ ਘੱਟ ਕਹੇ ਫੇਰ ਪਰਚੇ ਕਟਨ ਬੈ ਜਾਨਾ ਹੁਣ ਭੌਕਦਾ ਕਿਮੇ ਆ ਓਭੀ ਕਿਸੇ ਦੀ ਧੀ ਭੈਣ

  • @bains313
    @bains313 2 месяца назад +7

    🙅‍♂️🙅‍♂️🙅‍♂️🙅‍♂️ no spourt no vottas

  • @harshpindersingh4518
    @harshpindersingh4518 2 месяца назад +40

    ਮਰਾਸੀ

  • @kakadhillondhillon1486
    @kakadhillondhillon1486 2 месяца назад +8

    cm da level dekh lo pehla cm ha jehra sirf 2 sal to sirf nakal he laga ke time nikal ditta

  • @SurjitSingh-ep8qy
    @SurjitSingh-ep8qy 2 месяца назад +9

    ਜੇਕਰ ਦੋ ਤਿੰਨ ਸਾਲ ਹੋਰ ਰਹਿ ਗਿਆ ਤਾ ਪੰਜਾਬ ਸਦੀਆ ਤੱਕ ਕਰਜਾ ਨਹੀ ਲਾਹ ਸਕੇਗਾ

  • @sodhist
    @sodhist 2 месяца назад +82

    ਮੰਤਰੀ ਘਟ ਭੰਡ ਯਾਦਾ ਲਗਦਾ

  • @bhupindersingh7586
    @bhupindersingh7586 2 месяца назад +32

    ਵੋਟਾਂ ਤੋਂ ਬਾਦ ਨਹੀਂ ਮਿਲਦਾ

  • @ArshdeepSingh-oh4qk
    @ArshdeepSingh-oh4qk 2 месяца назад +36

    ਪੂਰੀ ਬੋਤਲ ਚਾੜੀ ਹੋਈ ਐ

  • @user-em3jg5dq3g
    @user-em3jg5dq3g 2 месяца назад +1

    ਹਾ ਜੀ ਝੰਡਾ ਅਮਲੀ ਸਾਹਿਬ

  • @user-gb6vb5gs4c
    @user-gb6vb5gs4c 2 месяца назад +1

    ਬੜਾ ਦੁੱਖ ਲੱਗ ਰਿਹਾ ਡਰਾਮੇ ਦੇਖ ਦੇਖ ਕੇ ਹੁਣ ਤੇ ਛੱਡ ਦਿਉ cm ਹੋ ਜੀ

  • @HarvinderSingh-jn5uh
    @HarvinderSingh-jn5uh 2 месяца назад +8

    ਸੁਖਬੀਰ ਬਾਦਲ ਨੇ ਤਾਂ ਸੁਖਵੀਲਾਸ ਬਣਾ ਲਿਆ ਤੂੰ ਜਿਹੜਾ 50 ਲੱਖ ਕਰੋੜ ਦਾ ਕਰਜਾ ਲੀਆ ਓਸ ਨਾਲ bhand vilas bna lae BAthinde da kila todan da supna kade bhi kise to pura nhi ho sakda

  • @gurdevsingh32
    @gurdevsingh32 2 месяца назад

    ਸਾਰੇ ਇਕ ਹੋ ਕੇ ਮਹਿੰਗਾਈ ਦੀ ਗੱਲ ਕਰੀਏ । ਕਿਉਂਕਿ ਸਾਰਾ ਕੁਝ ਬਹੁਤ ਮਹਿੰਗਾ ਹੈ ।

  • @BakshiRam-mp2lp
    @BakshiRam-mp2lp 2 месяца назад +36

    ਭਗਵੰਤ। ਮਾਨ ਨਲ਼ਕੀਆ ਤੂ ਨਲਕਾ ਵਣ ਵਿਭਾਗ ਵਾਲੇ ਦਾ ਇਕ ਬੰਦਾ ਵੀ ਪੱਕਾ ਨੀ ਕੀਤਾ

  • @HardeepSingh-py6ve
    @HardeepSingh-py6ve 2 месяца назад +9

    ਹੁਣ ਨਹੀਂ ਪੈਂਦੀ ਆ ਵੋਟਾਂ ਤੁਹਾਨੂੰ ਅੱਗੇ ਲੋਕ ਆਹ ਚੁੜਕਲੇ ਸੁਣ ਕੇ ਖੁਸ਼ ਹੋ ਜਾਂਦੇ ਸੀ ਤੇ ਵੋਟਾਂ ਪਾਹੁਣ ਨਹੀਂ ਪੈਂਦੀ ਆ ਵੋਟਾਂ ਤੁਹਾਨੂੰ ਅੱਗੇ ਲੋਕ ਆਹ ਚੁੜਕਲੇ ਸੁਣ ਕੇ ਖੁਸ਼ ਹੋ ਜਾਂਦੇ ਸੀ ਤੇ ਵੋਟਾਂ ਪਾ ਤੀਆ ਪਰ ਹੁਣ ਨਹੀਂ ਪੈਂਦੀਆਂ ਹੁਣ ਵੋਟਾਂ ਕੰਮਾਂ ਨੂੰ ਪੈਣਗੀਆਂ ਬਾਦਲਾਂ ਨੇ ਕੰਮ ਕੀਤੇ ਨੇਹੁਣ ਨਹੀਂ ਪੈਂਦੀ ਆ ਵੋਟਾਂ ਤੁਹਾਨੂੰ ਅੱਗੇ ਲੋਕ ਆਹ ਚੁੜਕਲੇ ਸੁਣ ਕੇ ਖੁਸ਼ ਹੋ ਜਾਂਦੇ ਸੀ ਤੇ ਵੋਟਾਂ ਪਾ ਤੀਆ ਪਰ ਹੁਣ ਨਹੀਂ ਪੈਂਦੀ ਆ ਹੁਣ ਵੋਟਾਂ ਕੰਮਾਂ ਨੂੰ ਪੈਣਗੀਆਂ ਬਾਦਲਾਂ ਨੇ ਕੰਮ ਕੀਤੇ ਨੇ

  • @rajwindersingh-ov3tc
    @rajwindersingh-ov3tc 2 месяца назад +35

    ਲਗਦਾ ਸੀ ਐਮ ਹੈ ਨੀਚਾਰ ਨੇ ਨੀਚਾਰ ਰਹਿਣਾ ਭਲਾ ਪ੍ਧਾਨ ਮੰਤਰੀ ਬਣਾ ਦਿਉ

  • @BalwinderBhullar-oq4de
    @BalwinderBhullar-oq4de 2 месяца назад +35

    ਦੋ ਸਾਲਾ ਬਾਦ ਬਥੇਰਾ ਕਰਜਾ ਲੈ ਲਿਆ ਬਾਕੀ ਤਿੰਨ ਸਾਲਾ ਵਿਚ ਪੰਜਾਬ ਵੇਚ ਦੇਵੇਗਾ ਜਹਾਜਾ ਦੇ ਝੂਟੇ ਜਿਹੜੇ ਕੇਜਰੀਵਾਲ ਨੂੰ ਦਿਤੇ ਨੇ ਉਹ ਪੈਸੇ ਕਿਥੋ ਆਏ ਨੇ ਜਰੂਰ ਚਾਨਣਾ ਪਾਓ ਪੰਜਾਬ ਕੰਗਾਲ ਕਰਤਾ ਮਾ ਦਿਂਆ ਸ਼ੇਰਾ

  • @kuldipsingh7622
    @kuldipsingh7622 2 месяца назад +11

    ਭੰਡ ਹੋਰ ਕਰ ਵੀ ਕੀ ਸਕਦਾ

  • @rupinderkaur7546
    @rupinderkaur7546 2 месяца назад +1

    ਹੁਣ ਹੱਸਣ ਵਾਲੇ ਸਾਰਾ ਉਮਰ ਹੋਣਗੇ ਘਰ ਰੁਜ਼ਗਾਰ ਨਾਲ ਚੱਲਣੇ ਚੁਟਕਲਿਆ ਨਾਲ ਨਹੀਂ

  • @user-md8le7kv9v
    @user-md8le7kv9v 2 месяца назад +1

    We sport you ❤aap...
    Sardar Bhagwant singh mann ❤

  • @inderjeetsinghgrewal6979
    @inderjeetsinghgrewal6979 2 месяца назад +2

    ਬੰਦੇ ਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਐ ਪੰਜਾਬ ਨੇ ਮੁੱਖ ਮੰਤਰੀ ਬਣਾਇਆ ਦੇਖ ਲਓ

  • @user-yz9gz3ib6n
    @user-yz9gz3ib6n 2 месяца назад +8

    Phila vali glti nhi karde

  • @manjeetkaur9557
    @manjeetkaur9557 2 месяца назад +3

    Sade mantry ji good gurmeet Sinhg ji kuhdia sahib ji 🙏 jeetage jrur I m Bathinda manjeet kaur

  • @rajaravindersingh593
    @rajaravindersingh593 2 месяца назад +1

    ਜੌ ਲੋਕ ਹਸ ਰਹੇ ਹਨ ਓਨਾ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਕ ਸਿੱਖ ਪਰਿਵਾਰ ਦੀ ਅਰੋਤ ਬਾਰੇ ਕੀ ਸੁਣ ਰਹੇ ਸਨ

  • @gurujisingh584
    @gurujisingh584 2 месяца назад +1

    ਇਹ ਪੰਜਾਬ ਦਾ ਮੁੱਖ ਮੰਤਰੀ ਘੱਟ ਲਗਦਾ ਭੰਡ ਜ਼ਿਆਦਾ ਲਗਦਾ ਝੰਡਾ ਅਮਲੀ ਭੰਡ ਗੱਪ ਬਹੁਤ ਜ਼ਿਆਦਾ ਮਾਰਦਾ ਇਹ ਗੱਪੀ ਬਹੁਤ ਪੰਜਾਬ ਦੇ ਲੋਕੋ ਜਾਗੋ ਹੁਣ ਇਹ ਭੰਡ ਦੀਆਂ ਗੱਲਾਂ ਵਿੱਚ ਨਾ ਆਇਉ ਢਾਈ ਸਾਲ ਹੋ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਕੀਤਾ ਕੋਈ ਨੌਕਰੀ ਨਹੀਂ ਦਿੱਤੀ ਜੋ ਪਿਛਲੀ ਸਰਕਾਰ ਵੇਲੇ ਨੌਕਰੀਆਂ ਦਿੱਤੀਆਂ ਗਈਆਂ ਉਨ੍ਹਾਂ ਨੂੰ ਹੀ ਗਿਣਾਈ ਜਾਂਦਾ ਇਸ ਨੂੰ ਹੰਕਾਰ ਬਹੁਤ ਹੋ ਗਿਆ ਹੈ ਪੰਜਾਬ ਦੇ ਲੋਕੋ ਹੁਣ ਨਾ ਇਸ ਭੰਡ ਦੀਆਂ ਗੱਲਾਂ ਵਿੱਚ ਆ ਜਾਇਓ ਆਪ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾ ਬਾਦ

  • @BalwantSingh-bi5vo
    @BalwantSingh-bi5vo 2 месяца назад +22

    ਜਿਹੜੇ ਚੁੱਲਿਆਂ ਵਿੱਚ ਅੱਗ ਬਲਦੀ ਉਨਾਂ ਵਿੱਚੋਂ ਵੀ ਅੱਗ ਬੁਝਾ

  • @mantaazbrar7806
    @mantaazbrar7806 2 месяца назад +15

    Shame on you C.M Bhagwant Maan .Harsimrat Badal is a queen of Bathinda

  • @jaspalsingh-zp3td
    @jaspalsingh-zp3td 2 месяца назад +34

    ਵੱਕਤ ਵਡਿਅਾ ਵਡਿਅਾ ਦਾ ਮਜਾਕ ਬਣਾ ਦੇਦਾ ਰੱਬ ਕੋਲੋ ਡਰਨਾ ਚਾਹੀ ਦਾ ਹੰਕਾਰ ਨਈ ਕਰਨਾ ਚਾਹੀ ਦਾ

    • @user-rx7lv3qk8y
      @user-rx7lv3qk8y 2 месяца назад

      ਇਹ ਨਾਸਤਿਕ ਹੈ ਜੀ । ਰੱਬ ਨੂੰ ਨਹੀਂ ਮੰਨਦਾ । ਹੰਕਾਰ ਇਸਦੇ ਸਿਰ ਨੂੰ ਚੜ੍ਹ ਚੁੱਕਿਆ ਹੈ।

  • @kakasangamsangam3714
    @kakasangamsangam3714 2 месяца назад +2

    Shi gll hai mann jee mukhmantry bnn ke 5sal muhh nhy dekaunde

  • @binderupdum
    @binderupdum 2 месяца назад +1

    ਮਾਨ ਸਾਹਿਬ ਜੀ
    ਅਸੀਂ chintpurni medical College ਦੇ ਮਾਪੇ ਹਾਂ।
    ਅਸੀਂ ਆਪਣੇ ਬੱਚਿਆ ਦੇ ਪਾਵਿਖ਼
    ਵਾਸਤੇ ਹਰ ਸਰਕਾਰੀ ਦਫ਼ਤਰਾਂ ਵਿੱਚ ਜਾਂ ਚੁੱਕੇ ਹਾਂ।
    ਹਾਰ ਕੇ ਸਾਨੂੰ high court ਦਾ ਸਹਾਰਾ ਲੈਣਾ ਪਿਆ।
    ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ। OSD ਜੀ ਦੇ ਰਾਹੀਂ
    ਪਰ ਸਾਡੀ ਮਾੜੀ ਕਿਸਮਤ
    ਸਾਨੂੰ ਕਿਸੇ ਨੇ ਤੁਹਾਨੂੰ ਮਿਲਣ ਨਹੀਂ ਦਿੱਤਾ।
    ਬਹੁਤ email ਕੀਤੀਆ
    ਸਾਡੇ ਬੱਚਿਆ ਨੂੰ ਬਚਾਅ ਲਓ ਜੀ

  • @chanchalsingh9938
    @chanchalsingh9938 2 месяца назад +68

    ਇਸ ਭੰਡ ਨੇ ਬੌਤਲ ਲਾਈ ਆ
    ਇਸ ਨੂੰ ਧੀਆ ਦੀ ਇਜਤ ਦਾ ਪਤਾ ਨਹੀ
    ਆਪਣੇ ਘਰ ਦਾ ਖਿਆਲ ਰਁਖ ਭੰਡਾ ਵਾਲੀਆ ਗੰਲਾ ਨਾ ਕਰ ਕੌਈ ਕੰਮ ਕੀਤਾ ਦਁਸ
    ਕੌਈ ਇੰਕ ਕੰਮ ਤਾ ਦਁਸ ਭੰਡ ਦਾ ਭੰਡ

  • @Aman_khalsa_10
    @Aman_khalsa_10 2 месяца назад +1

    ਵਾਹ ਮੁੱਖ ਮੰਤਰੀ ਸਾਹਿਬ ਵਾਹ ਦੂਜਾ ਦੀ ਬੀਬੀਆਂ ਦਾ ਫਿਕਰ ਆ ਜਿੰਨਾ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਤਪਾ ਤੇ ਆ

  • @BalwinderkaurBk
    @BalwinderkaurBk 2 месяца назад +1

    6:45 ਗਲਤ ਬੋਲਦਾ ਹੈ ਲੋਕ ਹੁਣ ਹੱਸਦੇ ਨੇ ਇਸ ਮਾਨ ਦੀਆਂ ਗੱਲਾਂ ਤੇ ਉਹ ਵੀ ਕਿਸੇ ਦੀ ਧੀ ਆ shame shame ਗੱਪੀ 😂😂😂😂

  • @tejsingh8217
    @tejsingh8217 2 месяца назад +1

    ਪੁੱਤ ਭਰਾ ਹੀ ਕਹੀ ਜਾਂਦਾ ਕਿਸੇ ਦਾ ਪਿਉ ਵੀ ਆ ਇਹ ਵੀ ਕਹਿ ਦੇ

  • @Mehtab0064
    @Mehtab0064 2 месяца назад +1

    ਭੰਡ ਕੋਲੋ ਹੋਰ ਆਸ ਵੀ ਕੀ ਹੋ ਸਕਦੀ ਹੈ ਇਸਤਰੀ ਕੋਈ ਵੀ ਹੋਵੇ ਉਹਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਫਰਜ ਹੈ ਪਤਰਕਾਰ ਤਾਂ ਪੜੇ ਲਿਖੇ ਐ ਇਨ੍ਹਾਂ ਨੂੰ ਕੁਝ ਸੋਚਣਾ ਚਾਹੀਦੈ

  • @gurdassingh8284
    @gurdassingh8284 2 месяца назад +1

    ਔਰਤ ਦੀ ਨਕਲ ਕਰਨੀ ਕਿਹੜੀ ਸਿਆਣਪ

  • @ravindernath8939
    @ravindernath8939 2 месяца назад +2

    Hun tk kissi purane minister nu tusi kuchh nahi kr ske,na fer karogey.Kyo ki tuhade minister v ohi km kr rhe hn.

  • @sherrysingh530
    @sherrysingh530 2 месяца назад +1

    Very Good.

  • @user-ch2ke5eb1l
    @user-ch2ke5eb1l 2 месяца назад +53

    ਇਕ ਨੰਬਰ ਦਾ ਸ਼ਰਾਬੀ ਐ ਇਹ ਬਚ ਜੋ ਲੋਕੋ

  • @ajibsingh9176
    @ajibsingh9176 2 месяца назад +2

    ਭੰਡਾ ਇੱਕ ਵਿਆਹ ਹੋਰ ਕਰਵਾ, ਲੈ ਇੱਕ, ਮੁੰਡਾ ਹੋਰ ਜੰਮ ਲਈ

  • @freefiregaming-jh7uu
    @freefiregaming-jh7uu 2 месяца назад +1

    ਲੋਕ ਕਹਿੰਦੇ ਇੰਨੀ ਨੇੜੋ ਮੁੱਖ ਮੰਤਰੀ ਨਹੀਂ ਦੇਖਿਆ ਸੀ ਤੇ ਬਾਦਲ ਸਾਹਿਬ ਤਾਂ ਲੋਕਾਂ ਦੇ ਵਿੱਚ ਬਹਿੰਦੇ ਸੀ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਸੀ ਉਹ ਵੀ ਮੁੱਖ ਮੰਤਰੀ ਪੰਜਾਬ ਵੀ ਸੀ

  • @HARWINDERKUMAR-ol6tm
    @HARWINDERKUMAR-ol6tm 2 месяца назад +15

    ਓਹ c m g tusi ਭੰਡ ਕਲਾ ਵਿਚ ਬਹੁਤ perfect ho

  • @RanjitSingh-yn8zv
    @RanjitSingh-yn8zv 2 месяца назад +1

    Enjoy it.

  • @drkuldipsingh1400
    @drkuldipsingh1400 2 месяца назад +3

    WOMEN CELL TOOK NOTE OF
    OF BHAGWANT MANN WHO IS OPENLY INSULTING WOMEN

  • @Amarjitsingh-cu9nm
    @Amarjitsingh-cu9nm 2 месяца назад +3

    ਅਕਾਲੀਦਲ ਜਿੰਦਾਬਾਦ।

  • @user-shama88
    @user-shama88 2 месяца назад

    ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਓ ਬਹੁਤ ਵਧੀਆ ਇਨਸਾਨ ਹੈ

  • @surinderkamboj6374
    @surinderkamboj6374 2 месяца назад +5

    ਨੱਕਲਾ ਤੋਂ ਬਿਨਾਂ ਪੱਲੇ ਕਿ ਹੈ ਨਕਲਾ ਦੇਖਣ ਲਈ ਪੰਜਾਬ ਦਾ ਬੇੜਾ ਗ਼ਰਕ ਕਰਵਾ ਲਿਆ

  • @user-jp8eu3ob8p
    @user-jp8eu3ob8p 2 месяца назад

    ਮਾਨ ਸਾਹਬ ਥਰਮਲ ਪਲਾਟ ਚਲਾ ਦੋ ਸਾਨੂੰ ਰੁਜਗਾਰ ਮਿਲਜੂ ,,,ਸਾਨੂੰ ਫੋਟੋਆ ਖਿਚਵਾਉਣ ਦੀ ਲੋੜ ਨਹੀ ਜੀ

  • @davindersinghdhillon5537
    @davindersinghdhillon5537 2 месяца назад +9

    ਕਿਉਂ ਸੰਗ ਪੜਬਾਏ ਹੈ ਲੋਕੋ ਇਹ ਝੂਠ ਬੋਲਣ ਵਾਲੇ ਤੋ ਭੲਈਆ ਨੀਂ ਸੰਮਦਾ ਲੋਕਾਂ ਦੇ ਪੈਸੇ ਨਾਲ ਝੂਟੇ ਦਬਾਉਂਦਾ ਫਿਰਦਾ ਭੲਈਏ ਨੂੰ

  • @JaswantSingh-ms3bf
    @JaswantSingh-ms3bf 2 месяца назад

    ਪੰਜਾਬ ਵਾਲਿਓਂ ਮੈਂ ਯੂ ਪੀ ਤੋਂ ਆਂ ਪਰ ਵੀਰ ਜੀ ਬੀ ਜੇ ਪੀ ਨਾਲ ਸਾਡੀ ਬਣਦੀ ਨਹੀ ਕਾਂਗਰਸ ਪਾਰਟੀ ਨਾਲ ਸਾਡੀ ਪੁਰਾਣੀ ਦੁਸਮਣੀ ਅਕਾਲੀ ਬਾਦਲ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਤੇ ਲਾ ਤੀ ਹੁਣ ਝਾੜੂ ਆਲੇ ਨੂੰ ਵੇਖ ਲਵੋ ਭਾਊ ਜੀ ਵੀਰ ਜੀ ਬਾਈ ਜੀ ਮੈਂ ਕਿਸੇ ਪਾਰਟੀ ਦਾ ਨਹੀ ਕੀ? ਅੰਗਰੇਜ਼ ਦਾ ਰਾਜ ਹੋਵੇ

  • @mamrajsingh2799
    @mamrajsingh2799 2 месяца назад

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @gurdevsingh32
    @gurdevsingh32 2 месяца назад

    ਪੈਨਸ਼ਨਰਾਂ ਲਈ ਕੁੱਝ ਵੀ ਨਹੀਂ ਕੀਤਾ, ਪਲੀਜ਼ ਜਿਸ ਦੇ ਘਰ ਪੈਨਸ਼ਨ ਆਉਂਦੀ ਹੈ ,ਉਹ ਸੋਚ ਸਮਝਕੇ ਵੋਟਾਂ ਪਾਉਣ ।ਮੁਲਾਜ਼ਮਾਂ ਵਾਰੇ ਕੁਝ ਵੀ ਨਹੀਂ ਬੋਲਦਾ ।

  • @sunnyhansstudio7921
    @sunnyhansstudio7921 2 месяца назад +1

    Lagge Jo Marzi Par Bijli da bill 0 aa reha es varga CM kade nahi dekheya

  • @kuldipsinghMC
    @kuldipsinghMC 2 месяца назад +36

    ਬਚ ਜ਼ੋ ਲੋਕੋ ਗੱਪਾਂ ਤੋਂ ਮਾਂਝ ਤਾਂ ਪੰਜਾਬ ਪਹਿਲਾਂ ਹੀ

  • @MandeepSingh-he4xp
    @MandeepSingh-he4xp 2 месяца назад +6

    ਮਾਨ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦਗੀ ਕਾਗਜ਼ ਭਰਨ ਦਿਉ ਧੱਕਾ ਨਾ ਕਰੋ

  • @BKGarg-oi7oy
    @BKGarg-oi7oy 2 месяца назад +3

    Aap 13/13 baki sare zero Congress akali ne kujh nahi kita friendly match khele apne ghar bharey parvarvad vadhaia pb te 3 lakh crore da karja chra dita

  • @rbrar3859
    @rbrar3859 2 месяца назад

    ਮਾਨ ਸਾਹਬ, ਪੰਜਾਬ ਨੂੰ ਤੁਹਾਡੇ ਤੋਂ ਬਹੁਤ ਮਾਣ ਹੈ। 🎉

  • @inderjeetsinghgrewal6979
    @inderjeetsinghgrewal6979 2 месяца назад

    ਨਾ ਅਕਲ ਨਾ ਸ਼ਕਲ

  • @gurlabhsingh8072
    @gurlabhsingh8072 2 месяца назад +3

    ਇਹ ਸ਼ਰਾਬ ਹੀ ਪੀਦਾ ਲੋਕਾਂ ਦਾ ਖੂਨ ਨਹੀਂ ਪੀਂਦਾ ਮਾਨ ਸਾਹਿਬ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰ ਮਿਲਿਆ ਸੰਗਤਾਂ ਸਚੇਤ ਹੋਣ ਅਤੇ ਮਾਨ ਸਾਹਿਬ ਦੀ ਮੱਦਦ ਕਰੋ