PRIME SPECIAL || ਮੈਂ ਇੱਕ ਅਫ਼ਸਰ ਸੀ, ਫਿਰ ਵੀ ਉਹਨਾਂ ਮੇਰੇ ਨਾਲ....! || Karunajeet Kaur

Поделиться
HTML-код
  • Опубликовано: 1 фев 2025

Комментарии • 1,3 тыс.

  • @hardeepcheema7614
    @hardeepcheema7614 3 года назад +49

    ਇਹ ਧੀ ਤਾਂ ਸਾਡੇ ਦੇਸ਼ ਦਾ ਕੋਹਿਨੂਰ ਹੀਰਾ ਹੈ।ਇਸਬੱਚੀ ਨੂੰ ਇਨਸਾਫ ਜਲਦੀ ਨਾਂ ਮਿਲਿਆਂ ਤਾਂ ਅੱਗੇ ਜਾਕੇ ਦੇਸ਼ ਦਾ ਬੇੜਾ ਗਰਕ ਹੋ ਜਾਵੇਗਾ।ਵਾਹਿਗੁਰੂ ਤੇ ਭਰੋਸਾ ਰੱਖੋ ਬੇਟਾ ਜੀ

    • @mangacharik8057
      @mangacharik8057 2 года назад +1

      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @BaljeetSingh-m5c
      @BaljeetSingh-m5c 7 месяцев назад

      Lu, jxxj

  • @jatinderkaur4685
    @jatinderkaur4685 3 года назад +2

    Very good job👌👍👏

  • @gurlabhsra1998
    @gurlabhsra1998 5 лет назад +103

    ਅਸੀ ਸਾਰੇ ਤੇਰੇ ਨਾਲ ਆ ਭੈਣੇ

  • @vijaykataria7523
    @vijaykataria7523 3 года назад +6

    ਸਲਾਮ ਹੈ ਤੁਹਾਡੀ ਹਿੰਮਤ ਤੇ ਜਜ਼ਬੇ ਨੂੰ ਜਿਨ੍ਹਾਂ ਨੇ ਆਪਣੇ ਵਿਭਾਗ ਦੇ ਮੁਲਾਜ਼ਮਾਂ ਅਤੇ ੳੁੱਚ ਅਧਿਕਾਰੀਆਂ ਦੇ ਔਰਤਾਂ ਪ੍ਰਤੀ ਰਵੱਈਆ ਦੇ ਸੱਚ ਨੂੰ ਸਾਰਿਆਂ ਸਾਹਮਣੇ ਪੇਸ਼ ਕੀਤਾ।

  • @manpreetkourbrar5466
    @manpreetkourbrar5466 3 года назад +1

    ਵਾਹਿਗੁਰੂ ਵਾਹਿਗੁਰੂ

  • @HarjinderSingh-tg2pg
    @HarjinderSingh-tg2pg 3 года назад +24

    ਹੇ ਆਕਾਲ ਪੁਰਖ ਜੀਓ ਭੈਣ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣਾ ਜੀ।

  • @premkhalwara554
    @premkhalwara554 3 года назад +3

    ਜਿੱਤ ਲੜਦੇ ਲੋਕਾਂ ਦੀ ਹੀ ਹੁੰਦੀ ਹੈ। ਜ਼ਜ਼ਵੇ ਨੂੰ ਸਲਾਮ

  • @RaniPal21
    @RaniPal21 5 лет назад +34

    I love your strength and wisdom. Lots of respect for you from USA

  • @ombhaktiom.
    @ombhaktiom. 4 года назад +33

    ਸਾਨੂੰ ਮਾਣ ਹੈ ਤੁਹਾਡੇ ਤੇ ਹਾਰ ਨਾ ਮੰਨਣ ਵਾਲੇ ਜਜ਼ਬੇ ਨੂ ਸਲਾਮ ਅਸੀ ਸਾਰੇ ਤੇਰੇ ਨਾਲ ਆ Insaaf milna chaida himat rakho ji

  • @surjansingh7210
    @surjansingh7210 4 года назад +81

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਜਿਨ੍ਹਾਂ ਨੇ ਇਸ ਮਹਾਨ ਅਫਸਰ ਨਾਲ ਇਹ ਬਤਮੀਜੀ ਕੀਤੀ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਅਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਇਹਨਾਂ ਕੁੱਤਿਆਂ ਨੂੰ ਤੇ ਦੇਸ਼ ਦੀਆਂ ਧੀਆਂ ਨੂੰ ਇਨਸਾਫ ਦਿਵਾਇਆ ਜਾਵੇ ।

  • @deepsingh-gy3xb
    @deepsingh-gy3xb 3 года назад +2

    Very good such Bolen vaste god bless you

  • @preetbuttar9304
    @preetbuttar9304 5 лет назад +297

    ਇਹ ਹੁੰਦੀ ਜਾਗਦੀ ਜਮੀਰ ਮਾਤਾ ਭਾਗੋ ਦੀ ਤਾਸੀਰ ਵਾਲੀ ਇਹ ਹੁੰਦੀ ਕੁੜੀ ਤੁਹਾਨੂੰ ਰੱਬ ਇਨਸਾਫ ਜਰੂਰ ਦੇਵੇਗਾ

  • @rakeshkumar-cx2zr
    @rakeshkumar-cx2zr 3 года назад

    Brave sister tuci bilkul schhai pesh kiti ha...govt of India nu es te kada action Lena chahida ha...khaskr PM Sir ji es nu es beti da insaf kita jave..🌹👋🌹

  • @harkanwaluppal7121
    @harkanwaluppal7121 5 лет назад +15

    You are such a brave girl and inspiration to all women.I pray to God that you stay strong to get justice.Lot of love and respect for you from UK.

  • @sandeepsinghsidhu3044
    @sandeepsinghsidhu3044 4 года назад +6

    ਜਿਨੇ ਤੁਸੀ ਪੜ੍ਹੇ ਲਿਖੇ ਹੋ ਓਨੀ ਹੀ ਤੁਹਾਡੀ ਸੋਚ ਚੰਗੀ ਆ ਤੁਸੀ ਜਾਗਰੂਤ ਕਰਤਾ ਲੋਕਾ ਨੂੰ ਸਲੂਟ ਆ ਤੁਹਾਡੀ ਬਹਾਦਰੀ ਨੂੰ ਵੀ ਤੇ ਸੋਚ ਨੂੰ ਵੀ

  • @grewalsukhwinder
    @grewalsukhwinder 5 лет назад +26

    I am so proud of your courage.Keep fighting against this inhuman behavior and injustice.

  • @jaswinderkaur2494
    @jaswinderkaur2494 4 года назад +16

    ਅੱਜ ਲੋੜ ਹੈ ਹਰ ਔਰਤ ਨੂੰ ਕਿਸੇ ਵੀ ਨਾਇਨਸਾਫ਼ੀ ਦੇ ਵਿਰੁੱਧ ਅਵਾਜ ਚੁੱਕਣ ਦੀ ਅਤੇ ਇੱਕ ਦੂਜੇ ਦਾ ਸਾਥ ਦੇਣ ਦੀ ਬਲਕਿ ਇਸ ਲੜਾਈ ਵਿਚ ਹਰ ਉਸ ਵਿਅਕਤੀ ਨੂੰ ਸਾਥ ਦੇਣਾ ਚਾਹੀਦਾ ਹੈ ਜੋ ਆਪਣੇ ਆਪ ਨੂੰ ਇਨਸਾਨ ਸਮਝਦਾ ਹੈ ਨਹੀ ਤਾਂ ਕਿਸੇ ਦਿਨ ਤੁਹਾਡੀ ਧੀ ਭੈਣ ਨਾਲ ਵੀ ਏਹੋ ਕੁਝ ਹੋਵੇਗਾ ਇਸ ਲਈ ਤਿਆਰ ਰਹਿਣਾ

  • @JagjitSingh-qi7dz
    @JagjitSingh-qi7dz 3 года назад +8

    ਧਨਵਾਦ ਕਰਦੇ ਹਾਂ ਪੁਤ੍ਰੀ ਵਾਹਿਗੁਰੂ ਤੇਰੀ ਹਰ ਹਾਲਤ ਰਖਿਆ ਕਰੇਗਾ

  • @JaspalSingh-ok4wi
    @JaspalSingh-ok4wi 4 месяца назад +1

    Most.very.good.charctor.karnajeet.kaur❤🎉

  • @simarjeetbrar6366
    @simarjeetbrar6366 5 лет назад +131

    Full confidence... Well done ma'am

    • @zaozaxou6843
      @zaozaxou6843 4 года назад +1

      Ciao carry on sister. God bless you thanks

  • @darshansingh2349
    @darshansingh2349 3 года назад

    ਸੇਵਾ ਮੁਕਤ ਨਾਇਕ ਦਰਸ਼ਨ ਸਿੰਘ ਪਿੰਡ ਰੱਖੜਾ ਕਰਨਾਂਜੀਤ ਕੌਰ ਭਾਈ ਤੇਰੀ ਕਹਾਣੀ ਸੁਣਕੇ ਬਹੁਤ ਹੀ ਅਫਸੋਸ ਹੋਇਆ ਅਗਰ ਤੁਸੀ ਇੱਕ ਆਫਿਸਰ ਸੀ ਤੁਹਾਡੇ ਨਾਲ ਇਨ੍ਹਾਂ ਵੱਲੋਂ ਇਹ ਗਲਤ ਵਿਹਾਰ ਕੀਤਾ ਗਿਆ ਉਹ ਤਾਂ ਤੁਸੀ ਆਪਣਾ ਬਚਾ ਖੁਦ ਕਰ ਲਿਆ ਤੁਸੀ ਗ੍ਰੇਟ ਹੋ ਲੇਕਿਨ ਇਨ੍ਹਾਂ ਵਲੋਂ ਤਾਂ ਤੁਹਾਡੇ ਹੱਕ ਵਿੱਚ ਕੋਈ ਐਕਸ਼ਨ ਨਹੀਂ ਕੀਤਾ ਗਿਆ ਇਸ ਉੱਪਰ ਆਪ ਜੀ ਦੀ ਤਾਰੀਫ਼ ਕਰਦਾ ਹਾਂ ਤੁਸੀ ਆਪ ਹੀ ਲੜਾਈ ਲੜ ਕਰ ਰਹੇ ਹੋ ਆਮ ਰੈਂਕ ਦਾ ਕਿ ਹਾਲ ਹੋਵੇਗਾ ਸੀਨੀਅਰ ਆਫਿਸਰ ਦੀ ਧੀ ਵੀ ਇਸ ਰੈਂਕ ਵਿੱਚ ਆ ਸਕਦੀ ਹੈ ਅਗਰ ਇਸ ਤਰ੍ਹਾਂ ਦੀ ਗੱਲਬਾਤ ਇਨ੍ਹਾਂ ਦੀ ਲੜਕੀ ਨਾਲ ਹੋ ਜਾਵੇ ਤਾਂ ਇਹ ਕੀ ਕਰਨਗੇ ਆਪ ਜੀ ਨਾਲ ਗਲਤ ਹੋਇਆ ਹੈ ਮੈ ਇਸ ਦੀ ਨਿੰਦਾ ਕਰਦਾ ਹਾਂ ।

  • @kulwantsinghmaan7968
    @kulwantsinghmaan7968 5 лет назад +38

    ਪੈਣ ਜੀ ਬਹੁਤ ਦੁੱਖ ਲਗਿਆ ਵਾਹਿਗੁਰੂ ਤੁਹਾਨੂੰ ਹੁਸਲਾ ਦੇ

  • @jindersingh4251
    @jindersingh4251 3 года назад

    ਇਸ ਧੀ ਤੇ ਮਾਣ ਹੈ ਆਪਣੀ ਇੱਜ਼ਤ ਰਾਖ਼ਸ਼ ਤੋਂ ਬਚਾਈ ਤੇ ਅਫ਼ਸਰੀ ਰੈਂਕ ਹੋਵੇ ਤੇ ਉਚ ਅਧਿਕਾਰੀ ਵੀ ਲੇਡੀ ਦੀ ਗੱਲ ਨਹੀਂ ਸੁਣਦੇ ਬਹੁਤ ਹੈਰਾਨਗੀ ਹੈ ਸਾਡੀ ਫ਼ੌਜ ਵਿਚ ਰਾਖ਼ਸ਼ ਹਨ ਮਾਣ ਇਸ ਧੀ ਤੇ ਹੌਸਲਾ ਦਿਖਾਇਆ

  • @komald12352
    @komald12352 3 года назад +31

    ਇੱਕ ਸ਼ੇਰ ਬੱਚੀ ਦੀ ਹੱਡ ਬੀਤੀ ਸੁਣਕੇ ਬਹੁਤ ਬਹੁਤ ਦੁੱਖ ਹੋਇਆ, ਪਰ ਜ਼ਿੰਮੇਵਾਰ ਕੌਣ?

  • @daljitsasan9833
    @daljitsasan9833 4 месяца назад

    ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕੀਤਾ ਜਾਏ ਅਤੇ ਇਸ ਬੱਚੀ ਨੂੰ ਇਨਸਾਫ ਦਿਤਾ ਜਾਏ।

  • @harbanssingh8874
    @harbanssingh8874 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੇ

  • @mandeepsandhu9690
    @mandeepsandhu9690 9 месяцев назад

    Bhut good kita tusi karuna Jeet maim ji 👍

  • @kulwantsingh-kf8st
    @kulwantsingh-kf8st 3 года назад +2

    आप की हिम्मत को सलाम, मालिक हर जगह पर अपने बच्चों की हिफाजत करते हैँ।आप एक बहादुर महिला हैँ।

  • @samardeepvirk7674
    @samardeepvirk7674 3 года назад +7

    ਸਾਨੂੰ ਮਾਣ ਹੈ ਇਸ ਭੈਣ ਉਪਰ ਦਿਲੋਂ ਸੈਲੂਟ ਕਰਦਾ ਹਾਂ ,🙏
    ਪਰ ਸਰਕਾਰ ਉਹ ਬੰਦੇ ਚਲਾਉਂਦੇ ਨੇ ਜਿੰਨਾ ਨੇ ਮਾਂ ਦੇ ਦੁੱਧ ਤੋਂ ਬਿਨਾਂ ਔਰਤ ਬਾਰੇ ਕੁਝ ਨਹੀਂ ਜਾਣਦੇ

  • @gandhisharma1387
    @gandhisharma1387 5 лет назад +221

    ਸ਼ਾਬਾਸ਼ ਮੇਰੀਏ ਭੈਣੇ ਸੱਚ ਲੋਕਾਂ ਸਾਹਮਣੇ ਲਿਆਉਣ ਲਈ। ਸਲਿਉਟ ਤੁਹਾਡੀ ਸੋਚ ਦੇ।

  • @balvinderkaur4579
    @balvinderkaur4579 3 года назад +1

    Waheguru Ji waheguru Ji tuhanu hmesh khush rakhn chardi kla ch Rakhn

  • @SURJITSINGH-lq5dm
    @SURJITSINGH-lq5dm 5 лет назад +180

    ਬਹੁਤ ਦੁੱਖ ਲੱਗਿਆ ਭੈਣ ਤੇਰੀਆਂ ਗੱਲਾਂ ਸੁਣ ਕੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜਿਹੇ ਅਪਰਾਧੀਆਂ ਨੂੰ

  • @JoginderSingh-vj2tx
    @JoginderSingh-vj2tx 3 года назад +3

    ਸਾਬਾਸ ਭੈਣ ਜੀ ਬਹੁਤ ਵਧੀਆ ਕੀਤਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ ਪਰ ਸਰਕਾਰ ਤੇ ਭਰੋਸਾ ਨਹੀਂ ਕਿ ਇਨਸਾਫ਼ ਮਿਲ ਸਕੈ

  • @shaifalishridhar5920
    @shaifalishridhar5920 5 лет назад +22

    Insaf mile na mile par aawaz uthauni hi bahut wadi galh hai .
    Proud of u Mam

  • @manjitkaur2328
    @manjitkaur2328 3 года назад

    Brave Bachi waheguru jiBless u always

  • @palwindercheema4756
    @palwindercheema4756 5 лет назад +75

    Very good mam you are great waheguru bless you

  • @ramindersandhu2452
    @ramindersandhu2452 3 года назад +1

    GREAT PUNJABi GiRL .i salute u. From CANADA

  • @AjitSingh-eg2vg
    @AjitSingh-eg2vg 3 года назад +19

    Serious action should be taken on the Commandment of ITBP, where this with a Lady Officer was troubled & harrasment faced by the Lady Officer,

  • @Satluj1
    @Satluj1 3 года назад +1

    Beti Kaurunajeet Kaur, we r proud of your Stand true spirit Of Punjab and teaching of Guru Gobing Singh. ਬੇਟੀ ਸਾਨੂੰ ਮਾਣ ਹੈ ਤੁਹਾਡੇ ਤੇ

  • @mandeepmandeep4884
    @mandeepmandeep4884 4 года назад +10

    ਬਹੁਤ ਹਿੰਮਤ ਦਖਾਈ ਤੁਸੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ

  • @gaggusingh8196
    @gaggusingh8196 3 года назад +1

    Good ji tus sach samne li ke ai ji

  • @jagdevbrar6100
    @jagdevbrar6100 3 года назад +2

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @93bebe
    @93bebe 3 года назад

    Very nice MAm ji proud of you

  • @ranjitsingh-tb8mv
    @ranjitsingh-tb8mv 4 года назад +22

    ਮੈਡਮ ਜੀ, ਤੁਹਾਡੇ ਹੌਸਲੇ ਨੂੰ ਸਲਾਮ l

  • @harrysingh4757
    @harrysingh4757 3 года назад +1

    We are proud of you, you are an inspiration for those girls who are suffering such oppression, you are a brave girl.👍👍

  • @anilgahlot3494
    @anilgahlot3494 5 лет назад +217

    ਹਾਰ ਨਾ ਮੰਨਣ ਵਾਲੇ ਜਜ਼ਬੇ ਨੂ ਸਲਾਮ 👍✌

  • @rajbirsgill1922
    @rajbirsgill1922 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਆਫਿਸਰ ਹੋਣ ਤੋਂ ਪਹਿਲਾ ਸਾਰਿਆ ਦੀ ਧੀ ਭੈਣ ਹੈਂ ਦਲੇਰ ਸਿੰਘਨੀ ਤੇਰੇ ਜਾਂਜਬੇ ਨੂੰ ਸਿਲਉਟ ਹੈ ਉਥੇ ਵਾਹਿਗੁਰੂਜੀ ਤੇਰੇ ਨਾਲ ਸੀ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾਂ ਤੇਰੇ ਜਾਂਜਬੇ ਨੂੰ ਬਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @nimratschannel2100
    @nimratschannel2100 5 лет назад +23

    You are such a great girl,we will support you,solute you

  • @blackprince8239
    @blackprince8239 3 года назад

    We thank God you

  • @IrfanKhan-wz8xb
    @IrfanKhan-wz8xb 5 лет назад +36

    respect for this brave sikh girl

  • @jogindersandhu6460
    @jogindersandhu6460 7 месяцев назад

    Salute to the brave lady.

  • @Lifemakertips
    @Lifemakertips 5 лет назад +157

    Right step sis.

  • @buntysingh6006
    @buntysingh6006 3 года назад

    Waheguru ji Sab thik Karo ji

  • @bajwahealthscience3670
    @bajwahealthscience3670 5 лет назад +84

    ਇਹ ਹੁੰਦੀ ਹੱਕ ਸੱਚ ਦੀ ਲੜਾਈ ਅਸੀਂ ਆਪਣੀ ਭੈਣ ਦੇ ਨਾਲ ਹਾਂ

  • @girdharilal7445
    @girdharilal7445 3 года назад +2

    बहुत ही निंदनीय ब्यबहार किया गया है। इस के बिषय में हाईलेवल इन कुआरी होनी चाहिए। इस बेटी ने बहुत बहादुरी से मुसीबत का सामना किया है। दोषी को कड़ी सजा दिलाई जानी चाहिए।

  • @harbanslalbadhan7843
    @harbanslalbadhan7843 3 года назад +4

    ਮੈਡਮ ਜੀ ਆਪ ਮਨੂੰ ਸਿਮਰਤੀ ਅਤੇ ਸਹਾਇਕ ਸਾਹਿਤ ਪੜ੍ਹ ਕੇ ਦੇਖੋ । ਮਨੂੰਵਾਦੀਆਂ ਦੀਆਂ ਨਜਰਾਂ ਵਿੱਚ ਨਾਰੀ ਸਿਰਫ ਇਕ ਨਾਰੀ ਅਤੇ ਪੈਰ ਦੀ ਜੁੱਤੀ ਹੁੰਦੀ ਹੈ। ਮਨੁੰਵਾਦੀ ਨਾਰੀ ਨੂੰ ਕੋਈ ਇਨਸਾਨ ਨਹੀਂ ਮੰਨਦੇ । ਮਨੂੰ ਸਿਮਰਤੀ ਅੰਦਰ ਨਾਰੀ ਨੂੰ ਨਾ ਕੋਈ ਮੂਲ ਅਧਿਕਾਰ, ਨਾ ਮਾਨਵ ਅਧਿਕਾਰ, ਨਾ ਆਜਾਦੀ ਅਤੇ ਨਾ ਹੀ ਕੋਈ ਬਰਾਬਰੀ ਪ੍ਰਾਪਤ ਹੈ । ਮਨੂੰਵਾਦੀਆਂ ਦੀਆਂ ਨਜਰਾਂ ਵਿੱਚ ਉਸ ਸਮੇਂ ਆਪ ਇਕ ਨਾਰੀ ਸੀ ਨਾ ਕਿ ਉਚ ਪੱਧਰ ਦੀ ਕੋਈ ਅਫਸਰ। ਮੈਡਮ ਜੀ ਸੰਵਿਧਾਨ ਨੇ ਆਪ ਨੂੰ ਉਚ ਦਰਜੇ ਦੀ ਵਕੀਲ ਅਤੇ ਅਫਸਰ ਬਣਾਇਆ । ਪਰ ਮਨੂੰਵਾਦੀ ਅਤੇ ਬ੍ਰਾਹਮਣਵਾਦੀ ਮਾਨਸਿਕਤਾ ਨੇ ਆਪ ਨੂੰ ਬੇਇਜਤ ਕੀਤਾ ਅਤੇ ਨੌਕਰੀ ਛੱਡਣ ਲਈ ਮਜਬੂਤ ਕਰ ਦਿੱਤਾ। ਨਾਰੀ ਪ੍ਰਤੀ ਮਨੂੰਵਾਦੀ ਅਤੇ ਬ੍ਰਾਹਮਣਵਾਦੀ ਇਹ ਬਹੁਤ ਹੀ ਕਮੀਨੇ, ਕਠੋਰ ਅਤੇ ਬੇਰਹਿਮ ਹਨ ।
    &&&&&&&&&&

  • @thamansingh8716
    @thamansingh8716 4 года назад +6

    ਸ਼ਲਾਮ ਪੰਜਾਬੀ ਜਿੰਦਾਦਿਲੀ ਭੈਣ ਨੂੰ।ਸ਼ੇਰਨੀ ਪੰਜਾਬ ਦੀ

  • @balrajkaur4365
    @balrajkaur4365 5 лет назад +32

    My dear sister very good you are very grate. God bless you

    • @parmindermehmi967
      @parmindermehmi967 5 лет назад +1

      Hardeep Kaur u r right
      very very nice

    • @sidhuenglishclasses684
      @sidhuenglishclasses684 4 года назад

      Only compliment will not work madam.
      What is the latest update on this issue?
      Can you tell me.

  • @bobbyvirk952
    @bobbyvirk952 5 лет назад +76

    I proud of you my daughter my blessing always with you 🙏🙏🙏

    • @gurdeepsinghgurdeepsingh6364
      @gurdeepsinghgurdeepsingh6364 3 года назад

      ਤਕੜਾ ਹੋ ਜਾ ਸ਼ੇਰਾ ਇਹੋ ਜਿਹੇ ਗੰਦੇ ਭੈੜੇ ਸ਼ੈਤਾਨ ਹੈਵਾਨ ਲੋਕਾਂ ਨੂੰ ਮਿੱਟੀ ਵਿੱਚ ਮਿਲਾ ਦੇ

  • @jaswinderkaur2494
    @jaswinderkaur2494 4 года назад +61

    ਇਥੇ ਸਿਸਟਮ ਹੀਂ ਗ਼ਲਤ ਹੈ ਇਸੇ ਕਰਕੇ ਲੌਕ ਬਾਹਰਲੇ ਮੁਲਕਾਂ ਵਿਚ ਜਾ ਰਹੇ ਨੇ ਔਰਤ ਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ

  • @balbiruk5219
    @balbiruk5219 5 лет назад +62

    Very good job prime Asia. Thanks

  • @RandhirSingh-kh7rb
    @RandhirSingh-kh7rb 4 года назад +24

    ਦੁੱਖ ਲੱਗਾ ਜੀ ਪਰ ਸਰਕਾਰ ਤਾਂ ਸ਼ਾਇਦ ਸ਼ਰਮ ਵੇਚ ਕੇ ਖਾ ਗਈ ਹੈ 😥😥

  • @kamaljeetsingh7383
    @kamaljeetsingh7383 5 лет назад +138

    ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ।

  • @gurpreetsinghkhalsa237
    @gurpreetsinghkhalsa237 3 года назад

    Waheguru tude nal ne

  • @nirmalsingh3637
    @nirmalsingh3637 5 лет назад +47

    ਭੈਣ ਜੀ ਇਸ ਦੇਸ਼ ਵਿੱਚ ਸੱਚ ਸੁਣਨੂੰ ਨੂੰ ਕੋਈ ਤਿਆਰ ਨਹੀਂ

  • @bakhshishsingh1552
    @bakhshishsingh1552 5 лет назад +24

    Brave woman took bold stem May Guru help you

  • @singhgurwindersingh6312
    @singhgurwindersingh6312 5 лет назад +19

    Really I am proud of you. You are the role model for all the Indian girls

  • @malkitsingh3554
    @malkitsingh3554 5 лет назад +33

    ਮਾਣ ਆ ਭੇਣਾਂ ਤੇਰੇ ਤੇ
    ਤੁਹਾਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ

  • @bikramjitsingh3512
    @bikramjitsingh3512 3 года назад

    I salute to karunajeet

  • @smartsingh9628
    @smartsingh9628 5 лет назад +88

    ਸਲੂਟ ਆ ਤੈਨੂੰ ਮੇਰੀ ਭੈਣ

  • @balpreetkaurkang6567
    @balpreetkaurkang6567 3 года назад +1

    Proud of you beta 👍🌸

  • @harwindersingh4551
    @harwindersingh4551 5 лет назад +45

    ਬਹੁਤ ਹੀ ਦੁੱਖ ਦੀ ਗੱਲ ਹੈ ਜੀ

  • @MALKITSINGH-yz6my
    @MALKITSINGH-yz6my 3 года назад +1

    ਬਿਲਕੁਲ ਸੱਚੀ ਗੱਲ ਹੈ ਇਸ ਫੋਰਸ ਬਿਚ ਏਦਾ ਹੀ ਹੋ ਰਿਹਾ । ਜਾਣਬੁੱਝ ਕੇ ਫਾਰਵਰਡ ਪੋਸਟਾਂ ਤੇ ਭੇਜਿਆ ਗਿਆ ਸੀ hirashment ਲਈ

  • @bhupinder1966
    @bhupinder1966 4 года назад +34

    ਇਹ ਕੁੜੀ ਇਜ਼ੱਤ ਬਚਾ ਗਈ, ਪਰ ਬਾਕੀ ਕੁੜੀਆਂ ਵੀ ਇਹਨਾਂ ਤੋਂ ਕੁਝ ਸਿੱਖ ਕੇ ਹੌਂਸਲਾ ਕਰਕੇ ਜ਼ਲੀਲ ਤੇ ਸ਼ਰਮਸਾਰ ਹੋਣ ਤੋਂ ਬਚ ਸਕਦੀਆਂ ਨੇ

  • @satnamspunia9796
    @satnamspunia9796 3 года назад

    Good madam ji jai hind jai hind

  • @inderpal8083
    @inderpal8083 4 года назад +8

    We proud of you ma'am keep it up God bless you .

  • @monuthaper8315
    @monuthaper8315 3 года назад +1

    Nice g

  • @SatnamSingh-ey3bg
    @SatnamSingh-ey3bg 5 лет назад +241

    ਸਾਬਾਸ ਭੈਣ ਜੀ ਆਪ ਜਿੰਦਾਦਿਲ ਵਾਹਿਗੁਰੂ ਆਪ ਜੀ ਨੂੰ ਰਬ ਚੜਦੀ ਕਲਾ ਚ ਰੱਖੇ

  • @goldgym4882
    @goldgym4882 3 года назад +1

    Good Madem

  • @jaskaran_kaler0117
    @jaskaran_kaler0117 5 лет назад +13

    Waheguru ji maher karo es sister nu ensaf mile.

  • @gurvindersingh8733
    @gurvindersingh8733 3 года назад +2

    ਇਹ ਹੈ ਪੰਜਾਬ ਦੀ ਜੱਟੀ ਆ ਸਲੂਟ ਆ ਭੈਣ ਜੀ ਹਿੰਮਤ

  • @sapanchiqbalsingh1339
    @sapanchiqbalsingh1339 5 лет назад +133

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @balwantkaurbalwantkaur650
    @balwantkaurbalwantkaur650 3 года назад

    Very good mam,sach agge jarur aouna cahida ,mam army ch bahut problems hai ,mam sach bolan wala vi koi hi hunda ,God bless you mam tusi bahut Brave ho , waheguru ji tohandi help kare

  • @gurpreet1107
    @gurpreet1107 5 лет назад +68

    Waheguru ji Waheguru ji Waheguru ji 😢

  • @rajkamboj1559
    @rajkamboj1559 4 года назад +11

    Bharat Mata ki Jai ...te ou Bharat Mata koi hor nahi tuhadey vergia great Officer hi hn My salute to you Dear C O

  • @sukhdevjosan05
    @sukhdevjosan05 5 лет назад +95

    Good sister g

  • @jaswinderkaur2494
    @jaswinderkaur2494 4 года назад +5

    ਕੀ ਬਣੂ ਸਾਡੇ ਦੇਸ਼ ਦਾ ਜਿਥੇ ਅੱਜ ਵੀ ਔਰਤ ਨੂੰ ਮਰਦ ਦੇ ਜ਼ੁਲਮਾਂ ਦਾ ਥਾਂ ਥਾਂ ਸ਼ਿਕਾਰ ਹੋਣਾ ਪੈਂਦਾ ਹੈ ਤੇ ਕੋਈ ਸੁਣਵਾਈ ਨਹੀਂ

  • @rajkanwalsunder8457
    @rajkanwalsunder8457 5 лет назад +268

    ਦਲੇਰ ਪੰਜਾਬੀ ਕੁੜੀ ਨੂੰ ਸਲਾਮ

  • @narindersanghera7803
    @narindersanghera7803 3 года назад +3

    ਇੰਡੀਆ ਵਿੱਚ ਜਿਨੀਆ ਵੀ ਬੈਲਟ ਵਾਲੀਆ ਨੋਕਰੀਆ ਹਨ ਖਾਸ ਤੋਰ ਤੇ ਲੜਕੀਆ ਵਾਲੀਆ ਬਹੁਤ ਮੁਸਕਲ ਹਨ ਇਹ ਭੈਣ ਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਲੇਕਿਨ ਓੁਹ ਵੀ ਲੜਕੀਆ ਬਹੁਤ ਹਨ ਜੋ ਆਪਣੀਆ ਦਿੱਕਤਾ ਨਹੀਂ ਦੱਸ ਸਕਦੀਆ ਸਾਡੀ ਗੋਰਮਿੰਟ ਨੂੰ ਧਿਆਨ ਦੇਣਾ ਚਾਹੀਦਾ ਹੈ ਗੰਦੇ ਅਫਸਰਾ ਦੇ ਕੋਟ ਮਾਰਸਲ ਕਰਨਾ ਚਾਹੀਦਾ ਹੇ

  • @paramjitmalhi6543
    @paramjitmalhi6543 5 лет назад +15

    Waheguru ji kirpa kro ji sis te

  • @PremKumar-lz3lp
    @PremKumar-lz3lp 3 года назад +1

    ਦਿਲੋ ਸਲੂਟ ਕਰਦਾਂ ਹਾਂ ਅਤੇ ਹਮੇਸ਼ਾ ਤੁਹਾਡੇ ਜੰਜਬੇ ਨੂੰ ਸਲਾਮ ਕਰਦਾ ਹਾਂ

  • @MalkitSingh-dz8oh
    @MalkitSingh-dz8oh 4 года назад +19

    ਮੈਡਮ ਸਾਹਬ ਜੀ ਆਪ ਜੀ ਸਲੂਟ ਹੈ ਬੋਹਤ ਵਧੀਆ ਕੀਤਾ ਪਤਾ ਲੱਗੇ ਕਿਸੇ ਪੰਜਾਬਣ ਨਾਲ ਪੰਗਾ ਲਿਆ ਇਕ ਬਾਰ ਉਸ ਮੁੰਡੇ ਨੂੰ ਜਰੂਰ ਮਿਲੋ ਤੈਨੂੰ ਕਿਸੇ officerਨੇ ਭੇਜੀਆਂ ਵਾਦ ਵਿਚ ਕੁਤੇ ਦੇ ਪੁੱਤ ਨੂੰ ਦਖਾਓ ਤਾਰੈ

  • @sukhwinder1483
    @sukhwinder1483 3 года назад

    ਬੇਟੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਪ ਨੇ ਸੱਚ ਬੋਲਿਆ ਪਰ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਬੇਟੀ ਆਪ ਜੀ ਦੀ ਬੋਲਬਾਨੀ ਅੋਰ ਆਪ ਕੀ ਸਚਾਈ ਕੋ ਅੋਰ ਆਪ ਕੇ ਜਜਬੇ ਕੋ ਸਲਾਮ ਕਰਦੇ ਹਾਂ ਮੇ ਮੂਖਾ ਬਾਬਾ ਨਵਾਂ ਗਊ

  • @SatnamSingh-fu7fb
    @SatnamSingh-fu7fb 4 года назад +4

    ਬਿਲਕੁਲ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਹੋ ਗੁਡਿਆ ਨੂੰ ਸਜਾ ਮਿਲਣੀ ਚਾਹੀਦੀ ਹੈ

  • @kamaljitsingh6392
    @kamaljitsingh6392 3 года назад

    🙏🙏🙏 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਦਲਜੀਤ ਕੌਰ

  • @preetrai1103
    @preetrai1103 5 лет назад +12

    Waheguru bless u.. Keep it up.. Duaavaan.. 🙏

  • @RajpalSingh-jz3dj
    @RajpalSingh-jz3dj 5 месяцев назад

    Waheguru waheguru waheguru waheguru waheguru waheguru ji

  • @inklabsingh4712
    @inklabsingh4712 5 лет назад +13

    sister bahut vadia tusi himat kitee

  • @bhindersingh6965
    @bhindersingh6965 3 года назад

    ਕੋੲੀ ਗੱਲ ਨੀ ਭੈਣੇ ਖਾਲਸਿਅਾਂ ਦਾ ਰਾਜ ਅਾ ਲੈਨਦੇ ਹਨੇਰੀਅਾ ਲਿਅਾਦਾਗੇ ਕੁਤਿਅਾ ਅਫਸਰਾਂ ੳੁਫਸਰਾਂ ਦੀਅਾਂ 🙏

  • @dhanwantbhullar5320
    @dhanwantbhullar5320 5 лет назад +22

    waheguru ji