Prime Focus (2516) || ਲੀਡਰਾਂ ਇੰਝ ਖਾਧਾ ਪੰਜਾਬ , 2027 ‘ਚ ਡਿੱਗਣਗੇ ਥੰਮ , ਉਹੀ ਹੋਇਆ ਜਿਸਦਾ ਡਰ ਸੀ
HTML-код
- Опубликовано: 8 фев 2025
- #primeasiatv #primefocus #parmvirbaath #gurpreetsandhawalia #arvindkejriwal #amritpalsingh #aap #congress #bjp #aappunjab #shiromaniakalidal #canadavsusa
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
*🙏❣️ਅੱਜ ਦਾ ਵਿਚਾਰ❣️🙏*
*ਜਦੋਂ ਤੁਸੀਂ ਸਫ਼ਲਤਾ ਦੀਆਂ ਪੌੜੀਆਂ ਚੜ ਰਹੇ ਹੋਵੋ!ਤਾਂ ਪਿਛੋਂ ਰਹਿ ਗਏ ਲੋਕਾਂ ਨਾਲ ਵਧੀਆ ਵਿਹਾਰ ਕਰੋਂ ਕਿਉਂਕਿ ਕਿਸੀ ਵਕ਼ਤ ਉਤਰਦੇ ਸਮੇਂ ਉਹੀ ਲੋਕ ਤੁਹਾਨੂੰ ਦੁਬਾਰਾ ਮਿਲਣਗੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Right
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ
*ਲੇਕਿਨ ਅੰਨ੍ਹਾਂ ਨਹੀਂ ਹੈ ਦੇਖਦਾ ਸਭਨੂੰ ਹੈ...*
ਦੀਪ ਬਰਾੜ 👌👌
Deepu Veere Tusi ✅✅✅✍🏻✍🏻✍🏻💝💖🎊🙏🏻
ਸਤਿ ਸ੍ਰੀ ਆਕਾਲ ਜੀ ਪਰਮਵੀਰ ਸਿੰਘ ਬਾਠ ਗੁਰਪ੍ਰੀਤ ਸਿੰਘ ਵੀਰ ਜੀ ਅਤੇ ਸਾਰੇ ਸਰੋਤਿਆਂ ਨੂੰ ਮੈਂ ਗੁਰਪਾਲ ਸਿੰਘ ਧਾਲੀਵਾਲ ਕੁਠਾਲਾ ਤੋਂ ਜਿਲਾ ਮਲੇਰਕੋਟਲਾ
ਅੁਜ ਨਹੀਂ ਅੱਜ 100 ਵੌਟ ਨਹੀ ਪੈਦੀ
ਖੇਡਾਂ ਖਤਮ ਹੈ ਗਿਆ ਇੱਕ ਚੰਗਾ ਕੰਮ ਨਹੀ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਮਨੁੱਖ ਦੀ ਸੋਚ ਤਾ ਵੱਡੇ ਵੱਡੇ ਪਹਾੜ ਰੇਤ ਵਿਚ ਰੁਲਾ ਦਿੰਦੀ ਲੋਕ ਸਮਾ ੳਡੀਕ ਦੇ ਆ। ❤❤❤
29:32 29:34
😊
ਸਿਰਫ ਇਨਸਾਨ ਹੋਣਾ ਹੀ ਕਾਫੀ ਨਹੀਂ,ਇਨਸਾਨ
*ਦੇ ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
ਦੀਪ ਬਰਾੜ 💯☑️
Veere 100 % sahi gal aa 😍🙏🏻
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਹਨ
*ਜਿਨ੍ਹਾ ਵਿੱਚ ਕੋਈ ਗੱਲ-ਬਾਤ ਹੁੰਦੀ ਹੈ*
ਦੀਪ ਬਰਾੜ 👌👌👍
Deepu Veere appa ta puree sehmat aa 👌🏻👍🏻💕🙏🏻
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ
*ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
ਦੀਪ ਬਰਾੜ 👌👌👍
@@User.RUclips_creaters 💯
Deepu Deepu Deepu 🙏🏻🫶🏻👌🏻👌🏻👌🏻🫶🏻🙏🏻
ਆਜੋ ਆਜੋ ਤੁਹਾਡੇ ਇੰਤਜ਼ਾਰ ਕਰ ਰਹੇ ਹਾਂ ਜਤਿੰਦਰ ਸਿੰਘ ਫੋਜੀ ਬਿੱਟੂ ਜਗਦੇਵ ਤੋ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਟਰੈਕਰ ਟਰਾਲੀ ਬਹੁਤ ਸਾਵਧਾਨੀ ਨਾਲ ਚਲਾਏ ਜਾਂਦੇ ਹਨ।ਧੰਨ ਹਨ ਸਾਡੇ ਕਿਸਾਨ ਅਤੇ ਮਜ਼ਦੂਰ।
ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਸਾਰੇ ਕੰਮ ਛੱਡ ਕੇ ਪ੍ਰੋਗਰਾਮ ਸੁਣੀਂਦਾ ਹੈ।
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਪੰਜਾਬ ਦਾ, ਪੰਜਾਬ ਦੀ ਰਾਜਨੀਤੀ ਦਾ, ਪੰਜਾਬ ਦੇ ਭਵਿੱਖ ਦਾ 🎉
ਪ੍ਰੋਗਰਾਮ ਬਹੁਤ ਹੀ ਵਧੀਆ ਬਾਕੀ ਅੱਜ਼ ਤਾਂ ਰਾਤ ਨੂੰ ਸੱਤ ਵਜੇ ਸੁਣ ਰਿਹਾ ਹਾਂ ਜੀ ਘਰ ਪਰਿਵਾਰ ਵਿੱਚ ਜ਼ਰੂਰ ਕੰਮ ਕਰ ਰਹੇ ਸਨ ਜੀ
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਜੀ ਪਰ ਇਹ ਲੀਡਰ ਲੋਕ ਗੱਲਾ ਭੀਮ ਰਾਓ ਅੰਬੇਦਕਰ ਸਾਹਿਬ ਦੀਆ ਕਰਦੇ ਨੇ ਪਰ ਸੋਚ ਮਾੜੀ ਹੈ,
ਪ੍ਰੋਗਰਾਮ ਦੌਰਾਨ ਨਿਰੀ ਸਾਸਰੀਕਾਲ ਨਾਲ ਤੇ ਆਪਣੇਆਪ ਨੂੰ introduce ਕਰਾਉਣ ਨਾਲ ਹੁਣ ਨਹੀਂ ਸਰਨਾ ,ਆਉ ਥੋੜਾ ਲੀਡਰਾਂ (ਕਥਿਤ) ਨੂੰ ਤੇ ਹੋਰ ਵਰਤਾਰੇ ਨੂੰ ਸਮਝੀਏ
ਆਮ ਆਦਮੀ ਪਾਰਟੀ ਤੋਂ ਇਹ ਪਾਰਟੀ ਖਾਸ ਖਾਸ ਖਾਸ ਖਾਸ ਖਾਸ ਪਾਰਟੀ ਬਣ ਗਈ । ਇਹਨਾਂ ਨੇ ਤਾਂ ਆਮ ਲੋਕਾਂ ਨੂੰ ਮਿਲਣ ਤੋਂ ਗਰੇਜ ਕਰਨਾ ਸੁਰੂ ਕਰ ਦਿੱਤਾ ਹੈ।
ਚੇਰਾਲੁਟੇਰੇਅਆ.ਮਾਫੀਅਆਗੁਡੇਅਆ.ਚਿਟੇਦੇਬਲੇਕੀਅਆਜਮੀਨ.ਮਾਫੀਆ.ਰਿਸ਼ਵਤਖੋਰੀ.ਦੀ.ਸਿਖਾ.ਦੀਦਾਰ.ਜੁਡਲਈ.ਹੈ.ਬੀਜੇ.ਪੀ.ਬਾਦਲ.ਕਾਗਰਸ.ਤੋ.ਵਡੇ.ਲੁਟੇਰੇ.ਜੁਮਲੇਬਾਜ
ਉਹਨਾਂ ਪਿੰਡਾਂ ਵਾਲਿਆਂ ਦਾ ਭਲੇਖਾ ਲੋਕਾਂ ਨੇ ਕੱਢਤਾ ਵੀਰ ਜੀ ਸਰਪੰਚੀਆ ਹਰਾ ਕੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਪਿੰਡਾਂ ਚੋ ਵੋਟਾਂ ਅਸੀਂ ਪਵਾਈਆਂ
ਸਹੀ ਗੱਲ ਵੀਰ ਸਾਡੇ ਪਾਸੇ ਸਾਰੇ ਸਰਪੰਚ ਅਕਾਲੀ ਹੀ ਜਿੱਤੇ ਆ
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
1 ਫਰਵਰੀ ਨੂੰ ਦੇਸ਼ ਦਾ ਬਜ਼ਟ ਪੇਸ਼ ਕੀਤਾ ਗਿਆ। ਤੁਹਾਡੇ ਪ੍ਰੋਗਰਾਮ ਦੀ ਸ਼ੁਰੂਆਤ ਇਸ ਤੋਂ ਹੋਣੀ ਚਾਹੀਦੀ ਸੀ। ਕੇਂਦਰੀ ਬਜਟ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ। ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ। ਸ਼ਰੇਆਮ ਨਜ਼ਰ ਆ ਰਿਹਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਨੂੰ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਭਾਜਪਾ ਦੀ ਮੋਦੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ।
ਬਿਲਕੁੱਲ ਠੀਕ ਕਿਹਾ ਬੀਜੇਪੀ ਦਾ ਪੰਜਾਬੀਆ ਨੂੰ ਵਿਰੋਧ ਕਰਨਾ ਚਾਹੀਦਾ ਪੰਜਾਬ ਲਈ ਬਜਟ ਵਿੱਚ ਕੁੱਝ ਨਹੀ ਦਿੱਤਾ ਸਾਰਾ ਕੁੱਝ ਬਿਹਾਰ ਜਿੱਤਣ ਲਈ
ਅਕਾਲੀ ਦੱਲ 1975 ਵਾਲੇ ਸਿਧਾਂਤ ਅਪਣਾ ਲਵੇ ਅਸਲੀ ਅਕਾਲੀ ਦੱਲ ਬਣ ਸਕਦਾ
ਵੀਰ ਜੀ,, ਸਿਧਾਂਤ ਜਿਹੜਾ ਮਰਜ਼ੀ ਆਪਣਾ ਲੈਣ,,ਪਰ ਸਿਰਫ ਇਕ ਗਲ ਕਰਨ ਕਿ ਲੋਕਾਂ ਨੂੰ ਬੁੱਧੂ ਬਣਾਉਣਾ ਛਡ ਦੇਣ,, ਚਲਾਕੀਆਂ,, ਛਡ ਦੇਣ,, ਜੋਂ ਕਿ ਕੋਈ ਵੀ ਪਾਰਟੀ ਦਾ ਲੀਡਰ ਛਡ ਨਹੀ ਸਕਦੇ
ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
ਬਹੁਤ ਸੋਹਣਾ ਪ੍ਰੋਗਰਾਮ 👍
ਆਪਣੇ-ਆਪ ਵਿੱਚ ਤਾਂ ਇਹ ਸਰੇ ਇਕੱਠੇ ਹਨ ਪਰ ਪੰਜਾਬ ਲਈ ਅਤੇ ਪੰਜਾਬ ਦੀ ਜੰਨਤਾ ਲਈ ਕੋਈ ਸੁਹਿਰਦ ਨਹੀਂ
ਦਿੱਲੀ ਵਿਚ ਤਾ ਖੇਲਾ ਹੋ ਗਿਆ ਪੰਜਾਬ ਵਿਚ ਵੀ ਖੇਲਾ ਹੋਵੇਗਾ ਦੇਖੀ ਚੁੱਲੋ ਤੇਲ ਦੀ ਧਾਰ ਦੇਖੋ ❤❤❤ਵੀਰ ਜੀ 🌹🌹🌹🌹🙏🙏❤️🌹🌹🌹🌹
ਜ਼ਰੂਰੀ ਨਹੀਂ ਜਿੱਧਰ ਸਾਰੇ ਲੋਕ ਜਾਂਦੇ ਹੋਣ
ਓਹੀ ਰਾਹ ਸਹੀ ਹੋਵੇ
ਛੇਤੀ ਆ ਗਏ ਟਿਕਾਣੇ ਤੇ ਨਹੀਂ ਤੇ ਬੀਬੀਆਂ ਦੇ ਗੁੱਸੇ ਤੋ ਕੌਣ ਬਚੋਂਦਾ।
ਭੋਲਿਆ ਮੈਨੂੰ ਤੇਰੇ ਵਿੱਚ ਰੱਬ ਦੀ ਗੱਲ ਨਜ਼ਰ ਆਈ ਜਦੋਂ ਤੁਸੀਂ ਇਹ ਗੱਲ ਕਹੀ ਵੀ ਫਿਰ ਇਹ ਬਾਅਦ ਚ ਵੇਲਾ ਫਿਰ ਦੁੱਧ ਵੀ ਪਿਲਾਉਂਦੇ ਕੁੰਡਾ ਵੀ ਖੜਕਾਉਂਦੇ ਸਭ ਕੁਝ ਕਰਦੇ ਆ ਤੇ ਰੱਬ ਦੀ ਗੱਲ ਨਜ਼ਰ ਆਈ ਹੈ ਤੇ ਇਸੇ ਕਰਕੇ ਤੈਨੂੰ ਮੈਂ ਲੱਗ ਕੀਤਾ ਤੇ ਇਸੇ ਗੱਲ ਤੇ ਰਹੀ
ਜੈ ਮਸੀਹੀ ਦੀ ਜੀ
ਵਾਹ ਵਾਹ ਵਾਹ ਨਜ਼ਾਰਾ ਲਿਆਤਾ ਦੋਨਾਂ ਵੀਰਾਂ ਨੇ ਵਾਹ ਵੇਰੀ ਗੁੱਡ ਸਵਾਦ ਆ ਗਿਆ ਬਾਗੋ ਬਾਗ ਕਰਤਾ ਅੱਜ ਬਿਨਾਂ ਕਿਸੇ ਡਰ ਦੇ ਸੱਚੀ ਪਤਰਕਾਰੀ ਕੀਤੀ ਸ਼ੀਸ਼ਾ ਦਿਖਾ ਦਿੱਤਾ ਪੰਜਾਬ ਸਰਕਾਰ ਨੂੰ ਬਹੁਤ ਵਧੀਆ ਸਹੀ ਐਨਾ ਲਾਈਸੈਂਸ ਕੀਤਾ ਚਾੜ੍ਹ ਸਰਕਾਰ ਦਾ
ਕਹਿੰਦੇ 12 ਲੱਖ ਤੱਕ ਟੈਕਸ ਨਹੀਂ ਲੱਗੇਗਾ ਮੋਦੀ ਸਰਕਾਰ ਇਹ ਵੀ ਦੱਸੇ ਆਮ ਵਿਅਕਤੀ 12 ਲੱਖ ਕਮਾਊ ਕਿਵੇਂ
ਯਾਰ ਤੁਸੀਂ ਯੋਜਨਾ ਦੇ ਦਿਉ ਕਿਉਂਕਿ ਸ਼ਾਇਦ ਕੁਝ ਪੰਜਾਬ ਦਾ ਕੂਝ ਹੋ ਜਾਵੇ
ਇਹਨਾਂ ਦੀਆਂ ਦਿੱਤੀਆਂ ਯੋਜਨਾਵਾਂ ਲਾਗੂ ਕਰਨ ਲਈ ਸਹੀ ਨੀਅਤ ਅਤੇ ਸਹੀ ਇਰਾਦੇ ਵਾਲੇ ਮੰਤਰੀ ਚਾਹੀਦੇ ਹਨ ਉਹ ਕਿੱਥੋਂ ਲਿਆਓਗੇ
👍@@SatishKumar-nb8yd
ਥੋੜਾ ਕਨੈਡਾ ਵਲਿਆ ਨੂੰ ਵੀ ਯੋਜਨਾ ਦੇ ਦਿਓ ਉਹਨਾਂ ਦਾ ਭਲਾ ਹੋ ਜਾਵੇ
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
ਮੋਦੀ ਸਰਕਾਰ ਨੇ ਦੇਸ਼ ਦਾ ਬਜਟ ਪੇਸ਼ ਕੀਤਾ ਤੇ ਕਹਿੰਦੇ 12 ਲੱਖ ਤੱਕ ਟੈਕਸ ਨਹੀਂ ਲੱਗੇਗਾ ਹੁਣ ਇਹ ਦੱਸੋ 12 ਲੱਖ ਕਮਾਉਣਾ ਕਿਵੇਂ ਹੈ😅😅
ਪੰਜਾਬ ਦਾ ਬਹੁਤ ਸਟੀਕ ਵਿਸ਼ਲੇਸ਼ਣ
Very nice
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼
ਵੀਰੇ ਤੁਸੀ ਦੋਨੌ ਬਹੁਤ ਚੰਗੀਅ ਗੱਲਾ ਕਰਦੇ ਹੋ❤❤❤
ਪੵਇਮ ਏਸ਼ੀਆ ਸਾਰੇ ਪ੍ਰਵਾਰ ਨੂੰ ਸੱਤ ਸੀ ਅਕਾਲ, ਮੈ ਇਸ ਸਮੇ,ਮੋਹਾਲੀ ਵਿਚ ਹੀ ਰਹਿ ਰਹਾ,ਇਥੇ ਬਹੁਤ ਵੱਡੇ ਵੱਡੇ ਭ੍ਰਿਸ਼ਟ ਅਫਸਰਾ ਦਈਆ ਵੀ ਕਿਲਾਂ ਨੁਮੂਨਾ ਕੋਠੀਆ ਨੇ ,ਆਪ ਸਰਕਾਰ ਨੇ ਕਿਸੇ ਇਕ ਨੂੰ ਵੀ ਹੱਥ ਨਹੀ ਪਾਇਆ ,ਸਰਕਾਰ ਅਉਣ ਤੋ ਪਹਿਲਾ ਉਹ ਡਰਦੇ ਸੀ
Bilkul sahi ji
Waheguru ji 🙏🏼🙏🏼🙏🏼🙏🏼🙏🏼🙏🏼👍🏼🙏🏼🙏🏼👍🏼👍🏼❤🙏🏼🙏🏼👍🏼🙏🏼👍🏼👍🏼❤❤👌🏼👍🏼🙏🏼🙏🏼👍🏼🙏🏼👍🏼👍🏼❤🙏🏼👍🏼🙏🏼🙏🏼👍🏼👍🏼❤❤👌🏼👍🏼
ਅੱਜ ਤੱਕ ਦੀ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਰਕਾਰ ਤੇ ਸਿੱਖ ਵਿਰੋਧੀ ਸਰਕਾਰ ਹੈ ਆਮ ਪਾਰਟੀ ਦੀ ਸਰਕਾਰ ਹੈ ਇਸ ਨੂੰ ਪੰਜਾਬੀ 2027 ਵਿਚ ਸਬਕ ਸਿਖਾ ਦੇਣਗੇ
ਆਪਣਿਆਂ ਦੇ ਵੀ ਹੱਥ ਨਾ ਅੱਪੜਣ ਐਨਾ ਉੱਚਾ ਕੱਦ ਨਾ ਰੱਖੋ
ਪੈਸਾ ਸਭ ਤੋਂ ਜ਼ਰੂਰੀ ਹੈ ਬਿਲਕੁਲ ਪਰ ਰਿਸ਼ਤਿਆਂ ਨਾਲ਼ੋਂ ਵੱਧ ਨਾ ਰੱਖੋ
ਕੀ ਹੋ ਸਕਦਾ , ਕੀ ਨਹੀਂ ਹੋ ਸਕਦਾ ਇਹ ਸੋਚਣ ਦਾ ਕੰਮ ਥੋੜਾ ਨਹੀਂ ਏ
ਸੁਪਨੇ ਪੂਰੇ ਹੋ ਜਾਂਦੇ ਨੇ ਇਨ੍ਹਾਂ ਦੀ ਕੋਈ ਹੱਦ ਨਾ ਰੱਖੋ
ਵੀਰ ਜੀ ਕੱਲ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਨੇ ਦਿੱਲੀ ਜੰਤਰ ਮੰਤਰ ਤੇ ਪ੍ਰਦਰਸ਼ਨ ਕੀਤਾ ,ਉਸ ਬਾਰੇ ਵੀ ਗੱਲ ਕਰੋ
ਬੁਹਤ ਵਧੀਆ ਗੱਲਾਂ ਕਰੀਆਂ ਵੀਰ ਪਰ ਅਫਸੋਸ ਇਹਨਾ ਸਾਰੇ ਲੀਡਰਾ ਦੇ ਕੰਨ ਤੇ ਜੂੰ ਨਹੀਂ ਸਰਕਦੀ ਆਪੋ ਆਪ ਦੀ ਪਈਆ ਆਪਣੇ ਹੀ ਘਰ ਭਰਨ ਤੇ ਪਹਿਲੇ ਵੀ ਲੱਗੇ ਸੀ ਹੁਣ ਵਾਲੇ ਵੀ ਰੱਬ ਰਾਖਾ ਪੰਜਾਬ ਦਾ ਅਤੇ ਪੰਜਾਬ ਦੀ ਜੰਨਤਾ ਦਾ
ਭੰਡ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤ 1:46
ਵਈਪੁਈ ਤੋਂ ਤਰਨਤਾਰਨ ਤਰਨਤਾਰਨ ਤੋਂ ਜੰਡਿਆਲਾ ਗੁਰੂ ਜੰਡਿਆਲਾ ਗੁਰੂ ਤੋਂ ਜਲੰਧਰ ਚੰਡੀਗੜ੍ਹ
Sat Sri Akal Ji 🙏
Sat shri akal ji 🙏🙏
ਸਰਬਜੀਤ ਸਿੰਘ ਪਿੰਡ ਕੁਠਾਲਾ ਸੱਤ ਸ਼੍ਰੀ ਆਕਾਲ ਜੀ
ਵਈਪੁਈ ਤੋਂ ਗੋਇੰਦਵਾਲ ੍ਗੋਇੰਦਵਲ ਤੋਂ ਕਪੁਰਥਲਾ਼੍ ਕਪੂਰਥਲਾ ਤੋ ਜਲੰਧਰ ਜਲੰਧਰ ਤੋਂ ਚੰਡੀਗੜ੍ਹ
BAHOUT HI SHANDAAR POST
SEYLUT HAI AAP DONA NU 👍
❤👌
ਬਾਠ ਸਾਹਬ , ਹਲਕੇ ਨਹੀ ਹਲ੍ਹਕੇ ਹੋ ਗਏ ਇਹ ਲੀਡਰ ,
ਬੇੜਾ ਗਰਕ ਕਰਤਾ ਇਹਨਾ ਸਿਆਸੀ so called ਸਿਆਸੀਆਂ ਨੇ , ਕੇਵਲ ਇਹੋ ਹੀ ਤਬਕਾ ਜਿੰਮੇਵਾਰ ਆ ਅੱਜ ਦੇ ਹਾਲਾਤ ਬਾਰੇ
ਬਹੁਤ ਵਧੀਆ ਪ੍ਰੋਗਰਾਮ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਪਰ ਵਾਹਿਗੁਰੂ ਕਰੇ ਕਿ ਇਹ ਪ੍ਰੋਗਰਾਮ ਸਾਰੇ ਹੀ ਸਿਆਸੀ ਲੀਡਰ ਜਿਹਨਾਂ ਨੂੰ ਸਿਆਸਤ ਦੀ ਭੁੱਖ ਹੈ ਉਹ ਵੀ ਇਹ ਦੇਖਣ ਤਦ ਹੀ ਤੁਹਾਡੀ ਕੀਤੀ ਗਈ ਮਿਹਨਤ ਦਾ ਕੋਈ ਸਫਲ ਹੋ ਸਕਦਾ ਹੈ ਕਿਉਂਕਿ ਇਹ ਗੱਲਾਂ ਆਮ ਲੋਕਾਂ ਤੱਕ ਤਾਂ ਪਹੁੰਚ ਜਾਂਦੀਆਂ ਹਨ ਪਰ ਸਿਆਸਤਦਾਨਾ ਤੱਕ ਨਹੀਂ ਪਹੁੰਚਦੀਆਂ ਜਿਹਦੇ ਕਰਕੇ ਸਿਆਸਤਦਾਨ ਸਿਰਫ ਆਪਣੀ ਕੁਰਸੀ ਦੇ ਪ੍ਰਤੀ ਹੀ ਮਿਹਨਤ ਕਰਦੇ ਹਨ ਪੰਜਾਬ ਅਤੇ ਦੇਸ਼ ਦੀਆਂ ਮੁਸ਼ਕਲਾਂ ਨੂੰ ਪ੍ਰਤੀ ਆਪਣੀ ਮਿਹਨਤ ਨਹੀਂ ਕਰਦੇ ਉਹਨਾਂ ਦਾ ਮਕਸਦ ਸਿਰਫ ਆਪਣੀ ਕੁਰਸੀ ਹੁੰਦੀ ਹੈ ਉਹਨਾਂ ਦਾ ਲੋਕਾਂ ਦੇ ਦੁੱਖ ਦਰਦ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਪੰਜਾਬ ਦੇ ਵਿਚਾਰੇ ਲੋਕ ਸਿਰਫ ਪਾਰਟੀਆਂ ਬਦਲ ਸਕਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਸਾਰੀਆਂ ਪਾਰਟੀਆਂ ਵਾਲੇ ਉਹਨਾਂ ਦੇ ਦੁੱਖ ਦਰਦ ਜਾਣਦੇ ਤਾਂ ਹਨ ਪਰ ਉਸ ਪ੍ਰਤੀ ਸੰਜੀਦਾ ਨਹੀਂ ਹਨ
🙏🙏❤️
Great jorri
🙏🙏
SSA JI
V good
ਸੱਤ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਕਬੂਲ ਕਰਿਓ ਜੀ ਧੰਨਵਾਦ
ਵਾਈਪੁਈ ਤੋ ਗੋਇੰਦਵਾਲ ਸਾਹਿਬ ਤੋ ਜਲੰਧਰ ਤੋ ਚਡਿਗੜ
Janab, sarkar tuhadi duar is running successfully in the villages
Good morning brother ji 🙏
ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
Nice exposure.Nice way motivation.Attempt to educate the public in time is appreciable.Carry on your mission vigorously.Where there is a will,there is a way.
ਅੱਠ ਜਨਵਰੀ ਦੇ ਦਿੱਲੀ ਦੇ ਨਤੀਜਿਆਂ ਦੀ ਉਡੀਕ ਕਰੋ ਦਿੱਲੀ ਤੁਹਾਡੇ ਅੱਜ ਦੇ ਪ੍ਰੋਗਰਾਮ ਦੀਆਂ ਗੱਲਾਂ ਦਾ ਜਵਾਬ ਜਰੂਰ ਮਿਲੇਗਾ।
ਬਾਠ ਬਾਈ ਜੀ ਹਰਪਾਲ ਸਿੰਘ ਚੀਮਾ ਸਾਡਾ MLA ਹਰੇਕ ਆਮ ਬੰਦੇ ਦੀ ਗੱਲ ਸੁਣਦਾ ਬਹੁਤ ਵਧੀਆ ਬੰਦਾ
ਆ ਗਈ ਭੇਡ
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
❤❤❤❤❤❤❤🎉
ਜਿਹੜੇ ਲੀਡਰਾਂ ਦੇ ਆਪਣੀਆਂ ਪਾਰਟੀਆ ਚ ਕੜਾ ਲੋਟ ਨਹੀਂ ਆੳਦੀ ਸੀ ੳਹ ਆਪ ਸਾਮਲ ਹੋਕੇ ਗਿੱਠਗੁੱਲ ਕਰਨ ਲੱਗ ਪਏ ਹਨ
ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਦੇ ਝਟਕੇ ਤੋਂ ਸਬਕ ਲੈਣਾ ਚਾਹੀਦਾ ਹੈ
ਬਾਠ ਸਾਬ ਕੁਝ ਵੀ ਹੋ ਜਾਵੇ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਬਣੇਗੀ
Bhaji sat shri akal g,jagjit randhawa mimsa dhuri
ਸਤਿ ਸ੍ਰੀ ਆਕਾਲ ਜੀ 🙏🙏
ਬਲਜਿਤ ਸਿੱਘ ਮੋਗਾ
Very nice political debate ji
Good morning ji... Rajasthan to
❤❤❤❤❤
Satsriakal
Perfect analysis, thank u sirs
Good so nice.
Good 👍
🙏🙏🙏
ਆਪਣੀ ਟਰਾਲੀ ਨਹੀਂ ਸੁੱਟੀ ਹੁਣ ਉਹ ਨਿਕਲਣੀ ਹੀ ਨਹੀਂ
ਬਾਦਲਾਂ ਮਸੰਦਾਂ ਨੇ ਬਹੁਤ ਨੁਕਸਾਨ ਕਰ ਦਿੱਤਾ ਹੈ ਪੰਜਾਬ ਦਾ ਸਿੱਖ ਕੌਮ ਦਾ
ਕੁਰਸੀ ਤੇ ਬੈਠ ਕੇ ਬੋਲਣਾ ਧੋਖਾ ਸੀ ਮਾਨ ਜੀ
Corrupt congress and alkalies looted Punjab with both hands and put Punjab in big debt now they are blaming bhagwant Maan government shame on them
ਬਾਠ ਸਾਹਿਬ ਚਾਰ ਪੰਜ ਦਿਨਾਂ ਸੋਡਾ ਆਹ ਕੋਟ ਪੈਂਟ, ਟਾਈ ਤੇ ਝੱਗਾ ਉਧਾਰਾ ਦੇ ਦਿਓ ,,,ਮਾਸੀ ਦੇ ਮੁੰਡੇ ਦਾ ਵਿਆਹ ਭੁਗਤਾ ਕੇ ,,,, ਸੋਨੂੰ ਡਰਾਈਕਲੀਨ ਕਰਵਾ ਕੇ ਮੋੜ ਦਿਆਂਗਾ।।।😂😂😂😂
ਬਾਠ ਸਾਹਿਬ ਬੜਾ ਚਾਲਾਕ ਬੰਦਾ ਹੈ, ਸਾਰੀ ਗੱਲ ਸੰਧਾਵਾਲੀਆ ਤੇ ਹੀ ਸੁਟ ਦਿੰਦਾ😂😂
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਮੇਤ ਬਾਕੀ ਲੀਡਰਸ਼ਿਪ ਜੇਕਰ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਨ ਗਏ ਹਨ ਤਾਂ ਇਸ ਵਿੱਚ ਪ੍ਰਾਇਮ ਏਸ਼ੀਆ ਚੈਨਲ ਕੀ ਤਕਲੀਫ ਹੈ।
ਭਾਜਪਾ ਤੇ ਕਾਂਗਰਸ ਪਾਰਟੀ ਦੀ ਦੇਸ਼ ਭਰ ਦੀ ਲੀਡਰਸ਼ਿਪ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰ ਰਹੇ ਹਨ।
ਕਿ ਪ੍ਰਾਇਮ ਏਸ਼ੀਆ ਚੈਨਲ ਨੂੰ ਭਾਜਪਾ ਤੋਂ ਕੁਝ ਮਾਇਆ ਮਿਲ ਗਈ ਹੈ। ਸਿਰਫ ਆਪ ਪਾਰਟੀ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਤੁਹਾਡਾ ਪ੍ਰੋਗਰਾਮ ਦੇਖਣ ਵਾਲੇ ਬੇਵਕੂਫ ਨਹੀਂ ਹਨ। ਸਾਰਾ ਕੁਝ ਸਮਝ ਰਹੇ ਹਨ।
ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗ਼ਲਤ ਕੀਤੀ ਗਈ ਹੈ।
ਸੰਧਾਂਵਾਲੀਆ ਸਾਬ ਲੁੱਟ ਕੇ ਖਾ ਕੇ ਝੂਠੇ ਬਦਲਾਅ ਵਾਲੇ ਲੁੱਟਣ ਵਾਲੇ ਰਿਕਾਰਡ ਤੋੜ ਦਿੱਤੇ ਇਹਨਾਂ ਦੇ ਐਮਐਲਏ ਅਤੇ ਵਜੀਰਾ ਨੇ
Sir,
ਸਤਾ ਤੇ ਕਾਬਜ ਹੋਣ ਲਈ ਵੋਟਰਾਂ ਨੂੰ emotional blackmail ਕੀਤਾ ਜਾਂਦਾ ਆ
ਪਾਰਟੀਆ ਤਾਂ ਅਡੰਬਰ ਨੇ
ਅਸਲ ringleaders ਛੁਪ ਕੇ ਕੰਮ ਕਰਾ ਰਹੇ ਨੇ
ਤੁਸੀ ਖੋਜੀ ਹੋ ਅਸਲ ਸੱਚਾਈ ਸਾਨੂੰ ਦਸੋ
jis time tak kisana de ledera ne gunda garde nahi chadene udo tak koi industry nahi auni
Very good ji bath shiab and sindawela Shihab ji thanks v rano the payal disaster ludhiana Punjab good morning
ਤਿੰਨ ਸਾਧੂ ਸਨ,ਕਿਸੇ ਨੇ ਪੁੱਛ ਲਿਆ ਕਿ ਇਕੋ ਵੇਲੇ ਤਿੰਨੇ ਸਾਧ ਕਿਵੇਂ ਬਣ ਗਏ? ਕਹਿੰਦੇ ਪਹਿਲਾਂ ਅਸੀਂ ਸਾਂਢੂੰ ਸੀ ।
Zamana Hai Nakur Bivi da
ਇੱਕ ਗੱਲ੍ਹ ਮੈਨੂੰ ਹਜ਼ਮ ਨੀ ਹੁੰਦੀ, ਤੁਸੀ ਅਸਲੀ ਨਾਮ ਇੱਕ ਦੂਜੇ ਦਾ ਕਿਉੰ ਨਹੀਂ ਲੈਂਦੇ ? ਜਾਤ ਨੂੰ ਕਿਉੰ ਪ੍ਰੋਮੋਟ ਕਰਦੇ ਪਏ ਓ? ਨਾਮ ਰੌਸ਼ਨ ਕਰੋ ਜਾਤ ਨਹੀਂ । ਸਿੱਖੀ ਨੇ ਇਹੀ ਮਨੁੱਖਤਾ ਨੂੰ ਸਿਖਾਇਆ ।
Goodmorning jiLdh