Deportation from USA|ਕਿਹੜੇ ਕਿਹੜੇ ਸ਼ਹਿਰਾਂ ਦੇ ਨੇ ਡਿਪੋਰਟ ਪੰਜਾਬੀ, ਨਾਮ ਵੀ ਆ ਗਏ | Patiala | Trump |Amritsar
HTML-код
- Опубликовано: 9 фев 2025
- US ਤੋਂ ਡਿਪੋਰਟ ਹੋਏ 105 ਲੋਕਾਂ ਦੀ ਲਿਸਟ ਆਈ ਸਾਹਮਣੇ। ਹਰਿਆਣਾ ਦੇ ਸਭ ਤੋਂ ਜ਼ਿਆਦਾ 33 ਲੋਕ ਡਿਪੋਰਟ। ਪੰਜਾਬ ਦੇ 30 ਤੇ ਚੰਡੀਗੜ੍ਹ ਦੇ 2 ਲੋਕ ਡਿਪੋਰਟ। ਗ੍ਰਹਿ ਮੰਤਰਾਲੇ ਦੀਆਂ ਟੀਮਾਂ ਏਅਰਪੋਰਟ 'ਤੇ ਰਹਿਣਗੀਆਂ ਮੌਜੂਦ
#AmericaDeported205Indians #amritsarairport #americanews #news18punjab #breakingnews #donaldtrump #pmmodi #livenews
Find Latest News, Top Headlines And breaking news only on News18 Punjab RUclips Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਅਮਰੀਕਾ ਦਾ ਧੰਨਵਾਦ ਕੀਤਾ ਜਾਵੇ ਜੋ ਅਰਾਮਦਾਇਕ ਸਹੀ ਢੰਗ ਨਾਲ ਵਾਪਸੀ ਛੱਡੇ
@@desasingh7038 hanji bilkul sahi kiha te India di politics ta america vrgi ni ennia2 digria chukki berojgaar firde aa kayia ne ta india ch v kmm krn lie vbahut try kita but fail e hoye aa ki hoia j 100/cho 30/. Loka da kmm chl piya
ਸ਼ੁਕਰ ਕਰੋ ਅਗਲਿਆਂ ਨੇ ਵਾਪਸ ਭੇਜ ਦਿੱਤੇ ਜੇ ਇਹਨਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਫੇਰ ਇਹਨਾਂ ਦੇ ਘਰ ਦਿਆਂ ਨੇ ਸਰਕਾਰ ਅੱਗੇ ਧਰਨੇ ਲਾ ਦੇਣੇ ਸੀ
ਇੰਨੇ ਪੈਸੇ ਲਗਾ ਕੇ, ਅਸੀਂ ਪੰਜਾਬ ਵਿੱਚ ਵੀ ਕੁਝ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ, ਹੈ ਨਾ?ਅਸੀਂ ਆਪਣੇ ਪੰਜਾਬ ਵਿੱਚ ਸਖ਼ਤ ਮਿਹਨਤ ਨਹੀਂ ਕਰ ਸਕਦੇ, ਇਸੇ ਲਈ ਅਸੀਂ ਭੱਜ ਜਾਂਦੇ ਹਾਂ।
ਏਨਾ ਦਾ ਢੋਲ ਵਜਾ ਕੇ ਸਵਾਗਤ ਕਰੋ ਏਅਰਪੋਰਟ ਤੋਂ 🎉🎉🎉🎉🎉 ਦੇਸ਼ ਦਾ ਨਾਮ ਰੌਸ਼ਨ ਕੀਤਾ
😅😅😅😅😅😅😅😅😅😅😅😅😅
ਮੈਨੂੰ ਇਹ ਸਮਝ ਨਹੀਂ ਆ ਰਹੀ ਇਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨ ਦੇਣਾ ਸਮਾਂ ਖਰਾਬ ਕਰਨ ਵਾਲਿਆਂ ਖਬਰਾਂ ਓਹ ਆ ਗਏ ਉਹਨਾਂ ਨੂੰ ਹੁਣ ਸਾਰਾ ਭਾਰਤ ਅੰਮ੍ਰਿਤਸਰ ਆ ਜਾਈਏ ਹਾਰ ਪਾਉਣ
Very good
ਅਨਪੜ੍ਹ ਤਾ ਨੇ ਪੰਜਾਬ ਬਰਬਾਦ ਕਰਤਾ
ਚਾਚਾ ਟਰੰਪ ਹੁਣ ਸਿੱਧਾ ਹੋਇਆ ਪਿਆ ਵਾ ਡਿਪੋਰਟ ਕਰਕੇ ਹੀ ਮੰਨੂੰਗਾ ਸਾਰਿਆਂ ਨੂੰ 😅😅😅😅😅
ਗਲਤ ਤਰੀਕਾ ਮਾੜਾ ਨਤੀਜਾ ਏਜੰਟਾਂ ਨੂੰ ਮੋਜਾ ਮਾਪਿਆ ਦਾ ਓਜਾੜਾ
Very bad situation for family n deported.
Bauth vdia hoya
Cheema y da gana Trump seriously le gya 😂❤
ਇਹਨਾਂ ਚੋਂ ਜਿਆਦਾਤਰ ਉਹ ਲੋਕ ਨੇ ਜੋ ਖਾਲਿਸਤਾਨ ਪ੍ਰੋਟੈਸਟ ਚ ਸ਼ਾਮਿਲ ਹੋਕੇ ਇੰਡੀਆ ਨੂੰ ਗਾਲ੍ਹਾਂ ਦਿੰਦੇ ਆ. ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਜੇਲ੍ਹ ਚ ਸੁੱਟੇ. ਅਮਰੀਕਾ ਚ ਰਹਿਕੇ ਹਵਾ ਕਰਦੇ ਸੀ. 😄😂😂
No problem deport a koi murder ta nahi kita.no big news.
Great
Media Nu moja te ohna vichariya ne aapne Ghar Vech ke USA nu nikale c .
Koi ohna de nuksan dee vee gall Karo tan ki gareeba kujh bhala hoo sake.
This is good to hide the village name ..🙏🙏
ਸਾਡੀਆ ਨਖਿੱਦ ਸਰਕਾਰ ਜੋ ਆਪਣੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੰਦੀਆਂ ਕਿਸੇ ਨੂੰ ਵੀ ਵੋਟ ਨਾ ਦੇਵੋ ਮੰਤਰੀਆਂ ਕੋਲ ਸੱਭ ਕੁਛ ਜਹਾਜ ਰੇਲ ਸੱਭ ਕੁਝ ਮੁੱਫਤ
50-60 lakh la kk india rozgaar ni hunda jehda kise de mulk ch chori chupe vad kk ho jana.?
Apne manje thale sota ni pherde aapan 22 . Apne lokan da lalach aa jehde jameen vech kk usa diya kandha tap rahe aa.
50 lakh rupees jeda mrji km chla loo tuc km krna hi ni chonde tahi sarkaaran to bheeekh mangde hooo sarkaar ki kree jdo km te app ni krna
ਬੲਈਆ ਨੂੰ ਪੰਜਾਬ ਚੋ ਬਾਰ ਕੱਡੋ
Bohat vadiya hoyeya
ਸਾਡੇ ਵਾਲੀਬਾਲ ਦੇ ਖਿਡਾਰੀ ਪੂਰੇ ਨਹੀ ਹੁੰਦੇ ਡਕਰੋ ਸਾਰਿਆ ਨੂੰ ਕੱਚੇ ਪੱਕੇ
Trump best ❤
Very clear..educated person South Indian only..😊
ਹੁਣ ਨਹੀਂ ਛੱਡਦਾ ਚਾਚਾ ਟਰੰਪ ਬਹੁਤ ਨਜ਼ਾਰੇ ਲੈ ਲੈ ਅਮਰੀਕਾ ਵਿੱਚ ਤੁਸੀਂ ਤੇ ਘਰ ਵਾਪਸੀ ਕਰੋ 😅😅😅😅😅😅😅😅😅
ਇਹ ਹਨ ਅਸਲੀ ਭਈਆ ਸਮਾਜ ਜਿਨਾ ਨੂ ਕਡਿਆ ਗਿਆ
Vah trump chcha punjab pinda de ronk vapas parti ab apni
Vote vade gye zindbad punjab
Ungal "Cheema Y " ne kiti c trump nu , ohne panga paya sara
😂😂😂
Sahi gal aa bai cheema y da kamh aa eh sarah ohnu degh deoh ji
ਹੁਣ ਨਹੀਂ ਛੱਡਦਾ ਚਾਚਾ ਟਰੰਪ 😅😅😅😅
200vicho bakia di report ve dede hun o kon a😂😂
Punjab class 4 karda ae zaruri nahi. We punjabis are in IT and medical sectors also please don’t defame your own people.
ਵਧੀਆ ਹੋਇਆ ਇਥੇ ਰਹਿ ਕੇ ਕੰਮ ਨੀ ਕਰ ਸਕਦੇ ਉਥੇ ਜਾਂ ਕੇ ਗੋਰਿਆ ਦੀ ਟੱਟੀ ਸਾਫ ਕਰਦੇ ਨੇ।
meeti surleen beant bapas bejo😊
😢😂😂😂
Trump ne punjab nu bchaa leya. Bhaiyya ton. Bhanda ton changga ta . Trumpu aa .
With 40 lac everyone can do a good business.
ਆਪਣੇ ਹੀ ਨਿਊਜ਼ 18 India ਦੇ channel te vekho punjab de 140 ne 😅 svere da fuddu banaya Hoya punjab media ne
Trump is very good
ਜੇ ਕੋਈ ਤੁਹਾਡਾ ਹੁੰਦਾ ਆ, ਫ਼ਿਰ ਏਅਰਪੋਰਟ ਤੇ ਹੀ ਰਹਿਣਾ ਸੀ
Ahh ta eda dass re jida election da result dass re hon😂😂
Trump song by cheema y 😂😂😂😂😂😂😂namaste
ਟਰੰਪ ਅੱਕਿਆ ਪਿਆ ਸਫਾਇਆ ਕਰੋ ਹੁਣ
India's New World Record "A great, Thanks to Modi's 10 yrs Government "
To achieve this title
ਮੋਦੀ ਨੇ ਕਿਹਾ ਸੀ. ਗ਼ੈਰ ਕਾਨੂੰਨੀ ਜਾਓ.
ਇਹਨਾਂ ਚੋਂ ਜਿਆਦਾਤਰ ਉਹ ਲੋਕ ਨੇ ਜੋ ਖਾਲਿਸਤਾਨ ਪ੍ਰੋਟੈਸਟ ਚ ਸ਼ਾਮਿਲ ਹੋਕੇ ਇੰਡੀਆ ਨੂੰ ਗਾਲ੍ਹਾਂ ਦਿੰਦੇ ਆ. ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਜੇਲ੍ਹ ਚ ਸੁੱਟੇ. ਅਮਰੀਕਾ ਚ ਰਹਿਕੇ ਹਵਾ ਕਰਦੇ ਸੀ. 😄😂😂
ਪੰਜਾਬ ਚ 21% ਜੱਟ ਨੇ. ਉਹਨਾਂ ਕੋਲ ਹੀਂ 95% ਖੇਤੀਯੋਗ ਜਮੀਨ ਆ. 32% ਤਾ ਦਲਿਤ ਸਿੱਖ ਨੇ. ਜੱਟ ਹੀਂ ਜਮੀਨ ਵੇਚ ਕੇ ਜਾਂਦੇ ਆ. ਇਹ ਲੋਕ ਖਾਲਿਸਤਾਨ ਤੇ ਇੰਡੀਆ ਵਿਰੋਧੀ ਵਿਚਾਰਧਾਰਾ ਰੱਖਦੇ ਆ. ਇਹਨਾਂ ਨੂੰ ਇੰਡੀਆ ਲਿਆਕੇ ਦੇਸ਼ਧ੍ਰੋਹ ਦਾ ਕੇਸ ਕਰਨਾ ਚਾਹੀਦਾ. ਇਹਨਾਂ ਨਸ਼ੇੜੀ ਜੱਟਾ ਨੇ ਪੰਜਾਬ ਦਾ ਬੇਡਾਗਰਕ ਕਰ ਦਿੱਤਾ. ਪਾਕਿਸਤਾਨ ਚ ਕਿਸੇ ਸਿੱਖ ਕੋਲ ਕੋਈ ਜਮੀਨ ਨਹੀਂ ਆ. ਪਤਾ ਨਹੀਂ ਇਹਨਾਂ ਨੂੰ ਕਿਸਨੇ ਜ਼ਮੀਨਾਂ ਦਿੱਤੀਆਂ.
. ਜੇ ਪੰਜਾਬ ਚ ਇਹਨੇ ਜੀਨੀਅਸ ਲੋਕ ਰਹਿੰਦੇ ਹੁੰਦੇ, ਤਾ ਪੰਜਾਬ ਚ ਕੰਪਨੀਆ ਦਾ ਵਿਰੋਧ ਨਹੀਂ ਕਰਦੇ, ਖੁਦ ਕੰਪਨੀਆਂ ਬਣਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਆ. ਰੇਹ ਸਪਰੇਹ ਦੀ ਦੁਰਵਰਤੋਂ ਨਾ ਕਰਦੇ, ਪੰਜਾਬ ਅੱਜ ਬੰਜ਼ਰ ਨਾ ਬਣ ਰਿਹਾ ਹੁੰਦਾ. ਅੱਜ ਪੰਜਾਬ ਤੇ ਇਹਨਾਂ ਕਰਜਾ ਨਾ ਹੁੰਦਾ. ਪੰਜਾਬ ਦੀ ਪੜ੍ਹੀ ਲਿਖੀ ਕੌਮ ਜੈਨ ਤੇ ਹਿੰਦੂ ਹੈ, ਸਿੱਖ ਨਹੀਂ.ਕੈਨੇਡਾ ਚ ਪੀਆਰ ਲਈ ਧਰਨਾ ਲਾਕੇ ਬੈਠੇ ਆ, ਇਹਨਾਂ ਜ਼ਾਹਿਲਾ ਨੂੰ ਇਹ ਪਤਾ ਨਹੀਂ ਕਿਸੇ ਮੁਲਕ ਦੀ ਨਾਗਰਿਕਤਾ ਲੈਣਾ. ਇਹ ਉਹਨਾਂ ਦਾ ਹੱਕ ਨਹੀਂ. ਨਾ ਇੰਡਸਟਰੀ ਚ ਅੱਗੇ, ਨਾ ਐਜੂਕੇਸ਼ਨ ਚ ਅੱਗੇ, ਨਾ ਸਾਇੰਸ ਟੋਕਨੋਲੋਜੀ ਚ ਅੱਗੇ, ਨਾ ਮੈਡੀਕਲ ਫੀਲਡ ਚ ਅੱਗੇ . ਸਿਰਫ਼ ਨਸ਼ਿਆ ਤੇ ਬਿਨਾਂ ਗੱਲੋ ਧਰਨਿਆਂ ਚ ਅੱਗੇ ਆ. ਐਗਰੀਕਲਚਰ ਚ ਵੀ ਪਿੱਛੇ ਆ , ਐਗਰੀਕਲਚਰ growth ਚ ਹਰਿਆਣਾ ਅੱਗੇ ਆ. ਨਾ ਉੱਥੇ ਕਿਸਾਨਾਂ ਨੂੰ ਫ੍ਰੀ ਬਿਜਲੀ , ਨਾ ਇਹਨਾਂ ਨਹਿਰੀ ਪਾਣੀ ਆ. ਐਗਰੀਕਲਚਰ goods export ਚ ਹਰਿਆਣਾ ਅੱਗੇ ਆ. ਪੰਜ ਸਟੇਟ ਵਿੱਚੋ ਹਰਿਆਣੇ ਦਾ ਚੋਥਾ ਤੇ ਪੰਜਾਬ ਦਾ ਪੰਜਵਾ ਗਾ. ਰੇਹ ਸਪਰੇਹ ਦੀ ਦੁਰਵਰਤੋ ਕਰਕੇ ਪੰਜਾਬ ਦੀ ਉਪਜਾਊ ਸ਼ਕਤੀ ਦਿਨੋ ਦਿਨ ਘੱਟ ਰਹੀ ਹੈ.ਹਰਿਆਣੇ ਦੀ gdp 150 ਬਿਲੀਅਨ ਡਾਲਰ. ਪੰਜਾਬ ਦੀ 96 ਬਿਲੀਅਨ ਡਾਲਰ ਆ. ਪੰਜਾਬ ਤੇ ਉਸਦੀ gdp ਦਾ 53% ਕਰਜਾ ਗਾ. ਪੰਜਾਬ ਦੇ ਜੱਟ ਇਨਕਮ ਟੈਕਸ ਕੋਈ ਨਹੀਂ ਦਿੰਦਾ. ਕਹਿੰਦੇ ਅਸੀਂ ਟੈਕਸ ਦਿੰਦੇ ਆ. ਇਹਨਾਂ ਚਿਰ ਤੋਂ ਫ੍ਰੀ ਸਕੀਮਾਂ, ਸਬਸਿਡੀਆ, ਸਰਕਾਰੀ ਨੌਕਰੀਆਂ ਲੈ ਰਹੇ ਆ, ਉਹ ਕਰਜਾ ਚੱਕ ਕੇ ਦਿੱਤੀਆਂ ਜਾਂਦੀਆਂ ਨੇ.ਪੰਜਾਬ ਦੀ ਆਮਦਨ 11 ਬਿਲੀਅਨ, ਖਰਚ 17 ਬਿਲੀਅਨ ਆ. ਅੱਧਾ ਬਜਟ ਤਾ ਕਰਜੇ ਦਾ ਵਿਆਜ਼ ਦੇਣ ਚ ਚਲਾ ਜਾਂਦਾ ਗਾ.
@@SukhiSandhu-o7f oh veer phle ithiyaas pdhke aw kitho jameen milli phir bakwas kri..
😢😢😊
Punjab nu badnam karn lai punjabiya de nam bol rahe ne. Gujrat, Haryana and Himachal de nam kio nahi das rahe . Sirf punjabiya de nam kio
Hun interview v aun ge ohna de 😅😅😅😅😅
Gujaratian de v detail deo corrupt media
Itho pata lagda sadi punjabyia di ki aukaat hai Is lyi sada des hona boht jroori hai jehra greebi rekha to bahr hove
ਬਾਈ ਅਮਰੀਕਾ ਖੁਦ ਕਰਜ਼ੇ ਥੱਲੇ ਆ ਗਿਆ,,,
Kudiya airport te khadiya krdooo .....rishte hi rishte karwaa lo america waliya nal
Ih lok apne rishte Dara nu jameen v mehnge theake te dende
Sada media v pagal hain C-17 has maximum capacity of 158 passenger's
Average capacity 134
Passenger 104
Main wait Kar rehaa hun Punjab cho bhaiyaa Kom kado U.P. kado deport hougi
Jo apne desh da nahi oh kite da vi nahi
bahut trump trump kar rahe hi khalistani 😅😅
Godi midiya Gujarat de das dida te hor v
Passport no vi ds de hun ta dudh hi likn ge
Eh news waala aiwen hi aukha hoyi janda aa. Jo ainey paise laa k te jaan di baazi laa k jaande han oh rehan da te settlement da v intzaam kar hi lainde han.. so you don't worry..
V bad, india dee modi de danke dee full kuttekhani कीती aa USA ne.
Ona da nuksan ho gya media di mauj lagi aaa
Punjabian nu teh highlight kar liya baki Gujratian teh others da ki. Eh vitkra karan da inha godi media ne theka lita hoeya.
Ena nu deport te karna hi c per ena nu 3 sal de work visa de dinde vad ch bej dinde a
😂😂😂 majak chlda pya
Derabassi 😂
Gujrat de sab to jayda Modi nu koi sharm nahi hai
Syaani gal taan teri aa bhi nahi...Punjab noo defame kar rehaa.......Gujarati, haryaanaavi baaki De baare bhi dssoo ji
Haaaa ke pagal bhai jnde a
Arshdeep sade pind da shyd
Jd india ch bhukhe mrn vala kmm a ta becharea ne bahr e jana
Amreca valian naa ta juttia maar k kadea 😅😅
@@SUKHPREETSINGH-hy2zp o veer koi majboori nu janda shoq na ni
21% jatt ne. Punjab de 32% dalit ne. Jatt hi jande aa jameena bechke. Garib kitho vag jauga. Canada ch company ne. Jo otho de loka ne banayi aa ne. Tuci bana lau. Veise nashedi khud nu siyane samjhde aa. Koyi v kanoon to pehla das dinde aa, issde ki nuksan ne.
ਜੇ ਪੰਜਾਬ ਚ ਇਹਨੇ ਜੀਨੀਅਸ ਲੋਕ ਰਹਿੰਦੇ ਹੁੰਦੇ, ਤਾ ਪੰਜਾਬ ਚ ਕੰਪਨੀਆ ਦਾ ਵਿਰੋਧ ਨਹੀਂ ਕਰਦੇ, ਖੁਦ ਕੰਪਨੀਆਂ ਬਣਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਆ. ਰੇਹ ਸਪਰੇਹ ਦੀ ਦੁਰਵਰਤੋਂ ਨਾ ਕਰਦੇ, ਪੰਜਾਬ ਅੱਜ ਬੰਜ਼ਰ ਨਾ ਬਣ ਰਿਹਾ ਹੁੰਦਾ. ਅੱਜ ਪੰਜਾਬ ਤੇ ਇਹਨਾਂ ਕਰਜਾ ਨਾ ਹੁੰਦਾ. ਪੰਜਾਬ ਦੀ ਪੜ੍ਹੀ ਲਿਖੀ ਕੌਮ ਜੈਨ ਤੇ ਹਿੰਦੂ ਹੈ, ਸਿੱਖ ਨਹੀਂ.ਕੈਨੇਡਾ ਚ ਪੀਆਰ ਲਈ ਧਰਨਾ ਲਾਕੇ ਬੈਠੇ ਆ, ਇਹਨਾਂ ਜ਼ਾਹਿਲਾ ਨੂੰ ਇਹ ਪਤਾ ਨਹੀਂ ਕਿਸੇ ਮੁਲਕ ਦੀ ਨਾਗਰਿਕਤਾ ਲੈਣਾ. ਇਹ ਉਹਨਾਂ ਦਾ ਮੌਲਿਕ ਹੱਕ ਨਹੀਂ. ਨਾ ਇੰਡਸਟਰੀ ਚ ਅੱਗੇ, ਨਾ ਐਜੂਕੇਸ਼ਨ ਚ ਅੱਗੇ, ਨਾ ਸਾਇੰਸ ਟੋਕਨੋਲੋਜੀ ਚ ਅੱਗੇ, ਨਾ ਮੈਡੀਕਲ ਫੀਲਡ ਚ ਅੱਗੇ . ਸਿਰਫ਼ ਨਸ਼ਿਆ ਤੇ ਬਿਨਾਂ ਗੱਲੋ ਧਰਨਿਆਂ ਚ ਅੱਗੇ ਆ. ਐਗਰੀਕਲਚਰ ਚ ਵੀ ਪਿੱਛੇ ਆ , ਐਗਰੀਕਲਚਰ growth ਚ ਹਰਿਆਣਾ ਅੱਗੇ ਆ. ਨਾ ਉੱਥੇ ਕਿਸਾਨਾਂ ਨੂੰ ਫ੍ਰੀ ਬਿਜਲੀ ਮੋਟਰਾਂ ਵਾਲੀ , ਨਾ ਇਹਨਾਂ ਨਹਿਰੀ ਪਾਣੀ ਆ. ਐਗਰੀਕਲਚਰ goods export ਚ ਹਰਿਆਣਾ ਅੱਗੇ ਆ. ਪੰਜ ਸਟੇਟ ਵਿੱਚੋ ਹਰਿਆਣੇ ਦਾ ਚੋਥਾ ਤੇ ਪੰਜਾਬ ਦਾ ਪੰਜਵਾ ਗਾ. ਰੇਹ ਸਪਰੇਹ ਦੀ ਦੁਰਵਰਤੋ ਕਰਕੇ ਪੰਜਾਬ ਦੀ ਉਪਜਾਊ ਸ਼ਕਤੀ ਦਿਨੋ ਦਿਨ ਘੱਟ ਰਹੀ ਹੈ.ਹਰਿਆਣੇ ਦੀ gdp 150 ਬਿਲੀਅਨ ਡਾਲਰ. ਪੰਜਾਬ ਦੀ 96 ਬਿਲੀਅਨ ਡਾਲਰ ਆ. ਪੰਜਾਬ ਤੇ ਉਸਦੀ gdp ਦਾ 49% ਕਰਜਾ ਗਾ. ਪੰਜਾਬ ਦੇ ਜੱਟ ਇਨਕਮ ਟੈਕਸ ਕੋਈ ਨਹੀਂ ਦਿੰਦਾ. ਕਹਿੰਦੇ ਅਸੀਂ ਟੈਕਸ ਦਿੰਦੇ ਆ. ਇਹਨਾਂ ਚਿਰ ਤੋਂ ਫ੍ਰੀ ਸਕੀਮਾਂ, ਸਬਸਿਡੀਆ, ਸਰਕਾਰੀ ਨੌਕਰੀਆਂ ਲੈ ਰਹੇ ਆ, ਉਹ ਕਰਜਾ ਚੱਕ ਕੇ ਦਿੱਤੀਆਂ ਜਾਂਦੀਆਂ ਨੇ.ਪੰਜਾਬ ਦੀ ਆਮਦਨ 11 ਬਿਲੀਅਨ, ਖਰਚ 17 ਬਿਲੀਅਨ ਆ. ਅੱਧਾ ਬਜਟ ਤਾ ਕਰਜੇ ਦਾ ਵਿਆਜ਼ ਦੇਣ ਚ ਚਲਾ ਜਾਂਦਾ ਗਾ.
@@SukhiSandhu-o7f o yar hai Punjabi main eh ni puchia ke jat si ke failana si
Jahra a smjo da ede v bond parne pene
American ghumat dhakka kar rahi a gulami da ehsas krwa rahi a
Ehne paise la ke keyo jande ne
Very 10000000000000000000000000000.Good....Trump..
Ehna mara haal ne acmrica da jena tu salyia kahe jnda
Chlo sohna nibr gya
Godi sala Tu v sala 😅
chal oye luna
tu kol c
Is this news report ×××
Glt hoya sub naal
ruclips.net/video/sPTci73T1IQ/видео.htmlsi=ZDRKfYqxV2e3dJEf