Harby Sangha Funny Speech Delhi Border LIVE, ਹਸਾ ਹਸਾ ਪੁਲਿਸ ਵੀ ਕਰਤੀ ਕਮਲੀ |

Поделиться
HTML-код
  • Опубликовано: 18 янв 2025

Комментарии • 4,2 тыс.

  • @RozanaSpokesmanOfficial
    @RozanaSpokesmanOfficial  10 месяцев назад +61

    🛑 𝐉𝐚𝐬𝐩𝐚𝐥 𝐇𝐚𝐧𝐬 𝐅𝐮𝐧𝐧𝐲 𝐒𝐩𝐞𝐞𝐜𝐡 𝐒𝐡𝐚𝐦𝐛𝐡𝐮 𝐁𝐨𝐫𝐝𝐞𝐫 𝐋𝐈𝐕𝐄 | ਯੋਗਰਾਜ ਸਿੰਘ ਦੇ ਗੁਆਂਢੀ ਨੇ ਜਮਾਇਆ ਰੰਗ ! ਹਸਾ-ਹਸਾ ਦੂਰੇ ਕਰ 🛑
    Link 🔗 : ruclips.net/video/Bl8CViRJTq0/видео.html

  • @Bittusaidoke
    @Bittusaidoke 4 года назад +329

    ਸੋ ਦਿਨ ਚੋਰ ਦਾ ਤੇ ੲਿੱਕ ਦਿਨ ਸਾਧ ਦਾ ਜਿਹੜਾ ਦਿਨ ਸਾਧ ਦਾ ੳੁਹ ਵਾਲੇ ਹੀ ਸੁਅਾਦ ਦਾ ਕਿਸਾਨ ਮਜ਼ਦੂਰ ਭਾੲੀਚਾਰਾ ਜ਼ਿੰਦਾਬਾਦ

  • @prabjit7425
    @prabjit7425 4 года назад +250

    ਹੁਣ ਤਾਂ ਇਹ ਵੀ ਡਰ ਹੈ ਕਿ ਕਿਤੇ ਮੋਦੀ ਦੱਲਾ ਆਪਣੇ ਆਪ ਨੂੰ ਗੋਲੀ ਹੀ ਨਾਂ ਮਾਰ ਲਵੇ ਜਿਵੇਂ ਹਿਟਲਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ 😲 ।

    • @mohinderkamboj9412
      @mohinderkamboj9412 4 года назад +20

      Eh kuutta aape nhi mrda
      Eh kisana de htho e mru

    • @prabjit7425
      @prabjit7425 4 года назад +16

      @@mohinderkamboj9412 ਤੁਹਾਡੇ ਮੂੰਹ ਵਿੱਚ ਘਿਉ ਸ਼ੱਕਰ ਜੀ । ਵਾਹਿਗੁਰੂ ਤੁਹਾਡੀ ਹੀ ਸੁਣ ਲਵੇ । 🙏।

    • @KamalKamal-ih9nv
      @KamalKamal-ih9nv 4 года назад +6

      ਕਿਸਾਨ ੲੇਕਤਾ ਜਿੰਦਾਬਾਦ

    • @bagukhan7244
      @bagukhan7244 4 года назад +4

      Nice bro

    • @LakhvirSingh-fq9cu
      @LakhvirSingh-fq9cu 4 года назад +3

      Same chiz mere mind ch b ayi si

  • @dalbirvirk2524
    @dalbirvirk2524 4 года назад +315

    ਹਰਬੀਸੱਘਾ ਵੀਰ ਜੀ ਤੁਸੀਂ ਤਾਂ ਪੁਰੀ ਰੋਕਣ ਲਾ ਦਿੱਤੀ ਸਲੂਟ ਹੈ ਮੇਰੇ ਵਲੋਂ।

    • @honeygujjar3545
      @honeygujjar3545 4 года назад +2

      Ronk hundi a veer g

    • @amriksinghsandha
      @amriksinghsandha Месяц назад

      ​@@honeygujjar3545Ronk ਵੀ ਨਹੀਂ ਰੌਣਕ ਹੁੰਦੀ ਆ 😂😅😂

  • @jaswinderpalkaur6707
    @jaswinderpalkaur6707 3 года назад +13

    ਛੋਟੇ ਵੀਰ ਸਿਧਾ ਹੀ ਕਹਿ ਦੇ ਬਾਦਲਾਂ ਦਾ ਕੋਲਾ ।ਬਹੁਤ ਵਧੀਆ ਸਚ ਬੋਲਦਾ ਐ ਦਿਲੋਂ ਸਲਾਮ ।

  • @surinderpal8172
    @surinderpal8172 4 года назад +232

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
    ਜੈ ਜਵਾਨ ਜੈ ਕਿਸਾਨ 🌾🙏

  • @pvishalahuja
    @pvishalahuja 4 года назад +205

    पंजाबी लिखना नही आती पर सदके पंजाबी लोगों के, क्या टिका के ली है फेंकू की..... हम किसान भाइयों के साथ हैं.... Support from Himachal predesh

  • @prabjit7425
    @prabjit7425 4 года назад +258

    1947 ਤੋਂ ਬਾਅਦ ਭਾਰਤ ਆਪਣੇ ਜ਼ਾਲਿਮ ਜਰਵਾਣਿਆਂ ਤੋਂ ਆਜ਼ਾਦ ਹੋਣ ਜਾ ਰਿਹਾ ਹੈ । 🚩🚩🙏🙏 ।

    • @simranjeetsingh3770
      @simranjeetsingh3770 4 года назад

      modi khalse ne landu jatta di bund paree paye .......sale mangti kaum .....ganeya Che fukria Maran joge jat.......nang kaum .....karje maff kar du ...bijli maff kardu ....sulphas peene kaum

    • @gagandeepsinghgill3525
      @gagandeepsinghgill3525 4 года назад

      @@simranjeetsingh3770 ਤੂੰ ਕਿਹੜੀ ਕੌਮ ਦਾ ਐਂ ਬਾਈ ਦੱਸੀਂ ਜ਼ਰਾ??

    • @gagandeepsinghgill3525
      @gagandeepsinghgill3525 4 года назад

      @@simranjeetsingh3770 ਤੇ ਮੋਦੀ ਖਾਲਸਾ ਕਿਹੜਾ ਆ ਗਿਆ ??

    • @gagandeepsinghgill3525
      @gagandeepsinghgill3525 4 года назад +2

      ਜਿਹੜਾ ਵੀ ਭਾਰਤੀ ਕਿਸਾਨਾਂ ਦੇ ਅੰਦੋਲਨ ਦਾ ਵਿਰੋਧ ਕਰ ਰਿਹਾ ਮੈਨੂੰ ਲੱਗਦਾ ਕਿ ਉਹ ਇਨਸਾਨ ਚਾਈਨਾ ਤੋਂ ਅਨਾਜ ਮੰਗਵਾ ਕੇ ਰੋਟੀ ਖਾਂਦਾ ਹੋਣਾ

    • @prabjit7425
      @prabjit7425 4 года назад +1

      @@gagandeepsinghgill3525 ਨਹੀਂ ਜੀ ਚਾਈਨਾ ਦੇ ਅਨਾਜ ਦਾ ਰੌਲਾ ਨਹੀਂ ਹੈ। ਉਹ ਲੋਕ ਤਾਂ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿੱਕਣ ਵਾਲੀ ਭਾਰਤ ਮਾਤਾ ਦੀ ਪੈਦਾ ਹੋਣ ਵਾਲੀ ਮੁਸਲਮਾਨਾਂ ਦੀ ਹਰਾਮਦੀ ਔਲਾਦ ਦੇ ਖਾਨਦਾਨ ਵਿਚੋਂ ਹਨ ਅਤੇ ਉਹਨਾਂ ਦੀਆਂ ਰਗਾਂ ਵਿੱਚ ਗਜਨੀ ਦੇ ਮੁਸਲਮਾਨਾਂ ਦਾ ਗੰਦਾ ਖੂਨ ਦੌੜ ਰਿਹਾ ਹੈ 🙏।

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 3 года назад +5

    ਬਾਂਦਰ ਵਾਲੀ ਗਲ ਤੇ ਠੀਕ ਹੀ ਕਹੀ ਹੈ

  • @PrabhjotSingh-it6dm
    @PrabhjotSingh-it6dm 4 года назад +458

    ਚੁਟਕਲਾ ਤਾਂ ਕੋਈ ਹੋਰ ਸੀ ਪਰ ਬਈ ਨੇ ਸਹੀ ਸਮੇਂ ਤੇ ਸਹੀਂ ਬਦੇ ਤੇ ਲਾ ਦਿੱਤਾ ! ਇਹਦੇ ਲਈ ਹੀ ਮਾਰੋ like. ,👇👇👇

    • @thebholevlogs
      @thebholevlogs 4 года назад +1

      ruclips.net/video/-YLXjN7VCU8/видео.html dusman ko Jaan jaao ge toh yehh misliding nhai hoga 🔥 English Hindi hono me h🔥 gernal dair horrar Punjab Congressi horar

    • @VarinderSingh-gr6gr
      @VarinderSingh-gr6gr 4 года назад +3

      badal

    • @jatinderkaur1534
      @jatinderkaur1534 4 года назад

      !

    • @amriksinghsandha
      @amriksinghsandha Месяц назад

      ​@@thebholevlogsਹਟ ਜਾ ਭੈਣ ਚੋ.. ਕਿਉਂ ਬੇਜਤੀ ਕਰਾਏੰ ਗਾ ਘੁਸਿਆ 😡😡😡😡😡😡😡😡😡😡

  • @waqarazem4650
    @waqarazem4650 4 года назад +93

    We proud to all punjabi Tigers amoung both sides

    • @rajveer_creation
      @rajveer_creation 4 года назад +2

      @@shipraparihar2302 Sharm kr thodi... Je koi help krda ta ohde ch ki prblm aa.. Protest ta America, canada wale vi kr rhe ne ohna nu ki pyi aa protest krn di.. Soch badlo biba

    • @vickysingh-rs7mv
      @vickysingh-rs7mv 4 года назад +5

      @@shipraparihar2302 punjabi ek hain

    • @nationfirst879
      @nationfirst879 4 года назад +1

      @@rajveer_creation dimag laga thoda kon support kar raha hai aur ko le raha hai dekh le. Ind8an farmers ko kisi ke support ki jarurat nahi khas kar un pakistanio ke jinhone apni jamin china ko bech di ho dimsg laga fir bat kar

    • @DoabaRoots
      @DoabaRoots 4 года назад +1

      @@shipraparihar2302

    • @DoabaRoots
      @DoabaRoots 4 года назад +1

      @@nationfirst879

  • @technicalgaviez6929
    @technicalgaviez6929 4 года назад +273

    ਵੱਟ ਕੱਢ ਤੇ 👌🏻 ਭਰਾ ਨੇ 🙏🏻

    • @naunihalbhullar1788
      @naunihalbhullar1788 4 года назад +1

      ਬੱਲੇ ਜੱਟਾ ਨਪ ਰਖ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ 💋💘🌹🌻🤝

  • @abhisheksharma-yi6ed
    @abhisheksharma-yi6ed 3 года назад +2

    m himachal se hun pr kisaan k sath hun ... kisaanekta jindabad ❣️

  • @kulwinderkhattra4011
    @kulwinderkhattra4011 4 года назад +105

    ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ ਕੈਪਟਨ ਤੇ ਬਾਦਲ ਮੁਰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ

  • @GurmeetSingh-yu2kp
    @GurmeetSingh-yu2kp 4 года назад +582

    ਜੇ ਕੱਪ ਧੋਣ ਵਾਲੇ ਨੂੰ ਪ੍ਰਧਾਨਮੰਤਰੀ ਬਣਾਇਆ ਤਾਂ ਹੀ ਉਹ ਦੇਸ਼ ਧੋਈ ਜਾਂਦਾ

  • @devrecordes9093
    @devrecordes9093 4 года назад +223

    231 unlike ਵਾਲੇ ਮੋਦੀ ਦੀ ਨਜਾਈਜ ਅੋਲਾਦ ਲਗਦੀ ਹੈ। 😂😂

    • @devrecordes9093
      @devrecordes9093 4 года назад +1

      @RUclips channel bhai sanu pta aa keo protest ho rha aa asi bill pdhe aa sade apss copy pi aa bill di

    • @bittujohal7556
      @bittujohal7556 4 года назад +1

      Bilkul. Ae balatkari babeya de najayez pille aa.

    • @ravneetkaur1004
      @ravneetkaur1004 4 года назад +1

      😂😂😂😂😂😂😂

    • @shellyhans5833
      @shellyhans5833 4 года назад

      Right

    • @preetgill1076
      @preetgill1076 4 года назад +1

      Hahaha

  • @anoopsingh6874
    @anoopsingh6874 10 месяцев назад +11

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

  • @VeerSingh-bg9jt
    @VeerSingh-bg9jt 4 года назад +56

    ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੇ ਆਸੇ ਪਾਸੇ ਅਤੇ ਨੇੜੇ ਤੇੜੇ ਕੋਈ ਸ਼ਰਾਰਤੀ ਅਨਸਰ ਨਾਹ ਆਪਣੇ ਧਰਨਾ ਵਿਚ ਨਾਹ ਹੋਣ । ਆਪਣੇ ਆਪ ਨੂੰ ਚੌਕਸ ਰਹਿਨਾ। ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣਾ ਸਾਰੇ ਵੀਰ

    • @singhjasmeet578
      @singhjasmeet578 4 года назад

      hanji veer g u r right👌👍mera husband te mere brother v delhi gye aa.

    • @singhjasmeet578
      @singhjasmeet578 4 года назад +2

      mere brother v delhi loka de help karn gye aa veer g.j tusi ohna nal contact karna hai9878439913.kar sakde ho.bhai lakhveer singh g phagware wale.buda dal.

    • @Azzz-uv5ur
      @Azzz-uv5ur 20 дней назад

      Bahut badia dharna laia kisanane

  • @satnamraisingh2584
    @satnamraisingh2584 4 года назад +242

    ਪੰਜਾਬ ਵਿੱਚ ਜਨਮ ਮਿਲ ਜਾਵੇ 100ਵਾਰ ਸਾਨੂੰ ਪੰਜਾਬੀ ਹੋਣ ਦਾ ਮਾਣ ਹੈ

    • @MyJerrytv
      @MyJerrytv 4 года назад +1

      aho fer punjab chd ke bhr nu bhjyie

    • @bhuragillan30
      @bhuragillan30 4 года назад +1

      @@MyJerrytv fer ki bhr jnde pyr te punjab naal hi aa aj v bhr wale naal khade aa oh punjabiya te sab passo sath de rahe aa

    • @pindersangha51
      @pindersangha51 4 года назад

      @@bhuragillan30 jewan di kani nahi es veer vich murda jewan murda sareer

    • @007-e2q
      @007-e2q 4 года назад

      ruclips.net/video/8qPgymBcAs0/видео.html , please support this song

    • @sunitagoswami329
      @sunitagoswami329 4 года назад

      Tum jese gwaro ko tmeej to h nhi .bewkoof hi lagte ho .thoda bhut school jaker pd likh liya kro to manners as jaye.
      Kisi ko bhi manners nhi h .

  • @sanjaysinghmunda7222
    @sanjaysinghmunda7222 4 года назад +138

    ਅਸੀਂ ਸਾਰੇ ਝਾਰਖੰਡੀ ਕਿਸਾਨ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਨਾਲ ... ਕਦੇ ਹਾਰ ਨਹੀਂ ਮੰਨਦੇ ...

  • @maxinofficial2121
    @maxinofficial2121 4 года назад +161

    Haryana aale thoko like 👍🏻
    Kisaan ekta zindabad 💪🏻

  • @semavir2744
    @semavir2744 4 года назад +173

    ਸਲੂਟ ਐ ਬਾਈ ਜੀ ਤੁਹਾਡੀ ਸੋਚ ਨੂੰ ਤੇ ਤੁਹਾਡੇ ਹੌਸਲੇ ਨੂੰ, ਸਤਿ ਸ੍ਰੀ ਅਕਾਲ 🇮🇳🙏🙏🙏🙏🙏

  • @pendueng
    @pendueng 4 года назад +83

    ਭਰਾਵੋ ਮੈਂ ਵੀ ਗਰੀਬ ਕਿਸਾਨ ਹਾਂ ਪਰ ਮੋਦੀ ਗ਼ੋਦੀ ਦੀ ਪੂਰੀ ਜਾਣਕਾਰੀ ਲਉ ਇਸ ਨੇ ਕੀ ਕੀਤਾ ਸੀ ਕੱਪ ਧੋਣ ਵਾਲੇ ਮਿਹਨਤੀ ਲੋਕਾਂ ਨਾਲ ਨਾਂ ਮਿਲਾਇਆ ਕਰੋਂ ਕਿਸੇ ਮੇਰੇ ਵੀਰ ਭੈਣ ਬਾਪੂ ਦਾ ਦਿਲ ਨਾਂ ਦੁਖੇ ਧੰਨਵਾਦ ਧੰਨਵਾਦ ਪੱਤਰਕਾਰਾਂ ਤੇ ਸਾਥੀਆਂ ਦਾ ਜੀ ਵਾਹਿਗੁਰੂ ਭਲੀ ਕਰੇ ਜੀ

    • @guranditabrar6528
      @guranditabrar6528 4 года назад +2

      ਸਹੀ ਵੀਰ ਜੀ

    • @pritpalkaur5280
      @pritpalkaur5280 4 года назад +2

      Hn g veer g km koi mara ni hunda pr bs sach te pehra de K kita hove

    • @HarjinderSingh-bn8mg
      @HarjinderSingh-bn8mg 10 месяцев назад

      CT by ki😮​@@guranditabrar6528

    • @KulwinderKaur-qi3km
      @KulwinderKaur-qi3km 6 месяцев назад

      ਮੋਦੀ ਸਰਕਾਰ ਵਰਗਾ ਕੋਈ ਗਦਾਰ ਨਹੀਂ ਬਾਹਰੋ ਹੋਰ ਅੰਦਰੋਂ ਹੋਰ

  • @lakhvirsingh952
    @lakhvirsingh952 4 года назад +435

    ਇਹ ਤਾਂ ਬੇਬਾਕੀ ਨਾਲ ਗਾਲ੍ਹਾਂ ਕੱਢਦਾ, ਪੁਰਾ ਜੋਸ਼ ਆ ,ਲੱਗਦਾ ਪਯੋਰ ਦੁੱਧ ਪੀਕੇ ਤੁਰਿਆ ਸੀ ਪੰਜਾਬ ਤੋਂ👌👌👌ਬਹੁਤ ਵਧੀਆ, ਮੰਜੀ ਠੋਕਤੀ ਮੋਦੀ ਦੀ ਬੰਦੇ ਨੇ।

    • @kulwinderkaur5675
      @kulwinderkaur5675 4 года назад +2

      Oojuooo

    • @jasssingh8000
      @jasssingh8000 4 года назад +1

      @@kulwinderkaur5675 hlo

    • @ariskaur
      @ariskaur 4 года назад +2

      @@jasssingh8000 ਮੈਂ ਇਕ ਪੰਜਾਬੀ ਅਧਿਆਪਕ ਹਾਂ ਮੈਨੂੰ ਸਪੋਰਟ ਕਰਦੋ ਸਬਸਕਰਾਇਬ ਕਰਕੇ ❤

  • @deepmalhi9917
    @deepmalhi9917 4 года назад +409

    ਪੰਜਾਬੀ ਵੀ ਸਿਰਾ ਕਰਾਉਦੇ ਯੁੱਗ ਯੁੱਗ ਜਿਉ ਕਿਸਾਨ ਵੀਰੋ। ਮਹਾਰਾਜ ਤੁਹਾਡੀ ਲੰਮੀ ਉਮਰ ਕਰੇ। ਕਿਸਾਨ ਏਕਤਾ ਜਿੰਦਾਬਾਦ

    • @simranjeetsingh3770
      @simranjeetsingh3770 4 года назад +1

      modi khalse ne landu jatta di bund paree paye .......sale mangti kaum .....ganeya Che fukria Maran joge jat.......nang kaum .....karje maff kar du ...bijli maff kardu ....sulphas peene kaum

    • @gurmanjatt2823
      @gurmanjatt2823 4 года назад +6

      @@simranjeetsingh3770 nale ik vari samne ake gal Kar j tere vich dam a salea bund Pad da gye sale di

    • @deepmalhi9917
      @deepmalhi9917 4 года назад +5

      @@simranjeetsingh3770 ਤੇਰੀ ਭੈਣ ਕੱਢ ਕੇ ਲੈ ਗਿਆ ਸੀ ਕਿਸਾਨ। ਜਿਹੜੀ ਭੁਖੀ ਮਰ ਗਈ ਸੀ। ਵੀਰ ਤੂੰ ਜੋ ਆ ਮੈਨੂੰ ਨਹੀਂ ਪਤਾ। ਐਵੇਂ ਮਾ ਭੈਣ ਨਾ ਕਰਵਾਉਣ ਆ ਜੀਆ ਕਰੋ ਕਮੈਟਾ ਵਿੱਚ। ਸਾਨੂੰ ਗਾਲਾ ਕਢਣੀਆਂ ਚੰਗੀਆਂ ਨਹੀਂ ਲਗਦੀਆਂ। ਕਿਰਪਾ ਕਰਕੇ ਆਪਣੀ ਮਾਂ, ਭੈਣ ਬਾਰੇ ਸੋਚ ਵੀਰ ਘਰੇ ਬੈਠੇ ਬਠਾਇਆ ਇਜਤ ਨਾ ਰੋਲ ਉਹਨਾਂ ਦੀ

    • @deepmalhi9917
      @deepmalhi9917 4 года назад +4

      @@gurmanjatt2823 ਵੀਰ ਇਹ ਲੋਕ ਫੇਕ i d ਬਣਾ ਕੇ ਬਸ ਕੁਤਿਆਂ ਵਾਗ ਮੋਦੀ ਦੇ ਟੱਟੇ ਚੁੰਘ ਸਕਦੇ ਆ। ਕਿਸਾਨ ਦਿੱਲੀ ਵਿੱਚ ਹੀ ਨੇ ਜੇ ਤੇਰੀ ਮਾਂ ਦੀ ਮੰਜੀ ਚੌਕ ਨਹੀਂ ਸੀ ਤੇ ਇੱਕ ਪਿਉ ਦਾ ਪੁੱਤ ਆ ਆਜਾ ਸਾਲੇਆ।

    • @Sukhdeep_grewal
      @Sukhdeep_grewal 4 года назад +3

      @@simranjeetsingh3770 putt commenta chh hi boln di aokaat a teri j samne hunda na ta tnu dss v dinde asi kon hune a tu sukar krr ghar batha avde

  • @simranjitkaur5662
    @simranjitkaur5662 4 года назад +156

    Great mama g, bhut vdiya speech diti tuc, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @thebholevlogs
      @thebholevlogs 4 года назад

      ruclips.net/video/-YLXjN7VCU8/видео.html dusman ko Jaan jaao ge toh yehh misliding nhai hoga 🔥 English Hindi hono me h🔥 gernal dair horrar Punjab Congressi horar

    • @harvindersingh8847
      @harvindersingh8847 4 года назад +2

      Nice

    • @mann_bajwa
      @mann_bajwa 4 года назад +4

      tuhada vrji ehh relative lgde

    • @amanmaan469
      @amanmaan469 4 года назад +1

      Gud

    • @alrahmaninfotv
      @alrahmaninfotv 4 года назад

      ruclips.net/video/1wyzV0K0Q8g/видео.html. Please subscribe my RUclips channel.بہت شکر یہ بھائی جی

  • @hamdankhalifa7217
    @hamdankhalifa7217 4 года назад +84

    I from Pakistan and humare support ha ap logo ke sat

    • @Navjotkaur-bd8cm
      @Navjotkaur-bd8cm 4 года назад +7

      Gud

    • @ajjumehrajpuriyamehrajpuri6447
      @ajjumehrajpuriyamehrajpuri6447 4 года назад +2

      पहिलां अपने देश दा सुधार करों हमदन खलिफा फेर साडे देश बारे बोलना ।

    • @kamalkishore4648
      @kamalkishore4648 4 года назад +2

      hamdan khalifa jaa chutiye pehle Apne katore wale Desh ko sambhal

    • @krisnakumawat6909
      @krisnakumawat6909 4 года назад

      Bhikhari Pakistan indian ko support kar rha h 🤔🤔🤔

    • @navisingh2351
      @navisingh2351 4 года назад

      Hamdan very thnx for you ..... ithe Modi de kutte 🐕 v bhut haige sale dalle

  • @shakeelsirjee4067
    @shakeelsirjee4067 4 года назад +3

    Pak Army Zindabad 🇵🇰❤️
    ISI Zindabad 🇵🇰♥️
    Pakistan Zindabad 🇵🇰❤️

  • @UK-zw1tw
    @UK-zw1tw 4 года назад +598

    83 unlkie ਕਰਨ ਵਾਲੇ ਮੋਦੀ ਦੀ ਨਜ਼ਾਯਜ਼ ਔਲਾਦ ਆ 😂😂😂😂😂😂

  • @faheemashrafvlogsmfa5974
    @faheemashrafvlogsmfa5974 4 года назад +25

    Kisan mazdoor akta Zindabad 💪💪
    Love you veero tusi apne haq lai lar rah ho
    From Pakistan 🇵🇰

    • @faheemashrafvlogsmfa5974
      @faheemashrafvlogsmfa5974 4 года назад +1

      @Rahul Sihag wo apne haq keliye lar rahe hain or modi ni dogi ke chamche a gai ho tum
      Dogi media murdabad
      Andhe bhagat murdabad

    • @34rahulsingh
      @34rahulsingh 4 года назад

      Chal be bhaakkk...
      Tu jaake apna desh dekh..
      Mujhe mere kissan bhaiyo par garv...mujhe mere PM Modi par garv...tu kaun beech mein bolne wala ... Jake apna dekh..bhaag yaha. Se

    • @irfanbutt7919
      @irfanbutt7919 4 года назад +1

      @Rahul Sihag trump bolta hai ya modi or india k log ganday gahleezlog hai

  • @bhanguallinone1855
    @bhanguallinone1855 4 года назад +55

    Att krati veer 🤣🤣🤣👌👌🇪🇸from Spain

  • @crazygrill1359
    @crazygrill1359 4 года назад +6

    Point to be noted...
    Cup jeet k
    Cup dhoo k
    😄😄🤣👍🏻 tosi great oo paji

  • @prabjit7425
    @prabjit7425 4 года назад +106

    ਜ਼ੁਲਮ ਤੇ ਜਬਰ ਦੇ ਖਿਲਾਫ਼ ਅਵਾਜ਼ ਹਮੇਸ਼ਾਂ ਪੰਜਾਬ ਅਤੇ ਗੁਰੂ ਦੇ ਯੋਧੇ ਸਿੱਖਾਂ ਨੇ ਹੀ ਉਠਾਈ ਹੈ । 🚩🚩🙏 ।

  • @deepudhot6685
    @deepudhot6685 4 года назад +63

    ਆ ਬੰਦਾ ਟਿਕ ਟੋਕ ਤੇ ਬਹੁਤ ਹੀ ਸਿਰਾ ਕਰਵਾਉਦਾ ਸੀ👌👌👌

  • @AqibSaleem45
    @AqibSaleem45 4 года назад +245

    Love and Respect from Pakistan but only for Punjabies

  • @kishantolani2836
    @kishantolani2836 3 года назад +1

    मोदी जी वाहेगुरु जी हमेशा चढ़दी कला विच रखे आपको🙏🙏🙏🙏🙏🙏🙏🙏♥♥♥♥♥♥♥♥♥♥♥♥♥

  • @A..a.68p
    @A..a.68p 4 года назад +108

    😁😁 love u veere from pakistan 🇵🇰😂 maze da juktla si..

    • @sunnygill1051
      @sunnygill1051 4 года назад +4

      We also love pakistan... Hate hindusm

    • @avtarsamra2823
      @avtarsamra2823 4 года назад

      ਹੁਣ ਬਾਈ ਜੀ ਮੋਦੀ ਨੂੰ ਫੜ ਕੇ ਇਥੇ ਧਰਨੇ ਵਾ ਇਆ ਦੇ ਭਾਡੇ ਧੁਆਓ ਜੀ ਬਾਈ ਜੀ ਇਹ ਬਾਦਲ ਦਾ ਦੋਸ ਆ ਪਹਿਲਾ ਤਾ ਬਾਦਲ ਦੀ ਯਿਰੀ ਨੇ ਬਾਬੇਲਿਮ ਰਹੀਮ ਦੀ ਮ ਜੀ ਠੁਕਵਾਈ ਹੁਣ ਬਾਦਲ ਥੀ ਯਾਰੀ ਨੇ ਮੋਦੀ ਦੀ ਮੰਜੀ ਠੁਕਵਾਦੇਣੀ ਆ

    • @honeybaggan8509
      @honeybaggan8509 4 года назад

      @@sunnygill1051 apko aisa nhi bolna chahiye

    • @sunnygill1051
      @sunnygill1051 4 года назад

      Honey baggan bharawa kya bole. Jado aapne hi desh ch begaaneya waang warteya jaawe.... Thats why said this bro

    • @nitishmehra5281
      @nitishmehra5281 4 года назад

      Hlo jutkla ni chutkula hunda hai inna pata nahi chaleya kashmir wal. Apna pakistan sambh le idar koi ambbaan di chatni ni vandondi payi..😉😉

  • @gurpindersingh7965
    @gurpindersingh7965 4 года назад +70

    ਕਿਸਾਨ ਯੂਨੀਅਨ ਜ਼ਿੰਦਾਬਾਦ

  • @gurnamsingh5770
    @gurnamsingh5770 4 года назад +33

    ਸ਼ਿਰਾਤੀਆਂ ਤੋਂ ਬਚ ਕੇ ਰੈਣਾ ਬਾਈ ਜੀ ਸ਼ਿਆਸ਼ੁਤੀਆਂ ਨੇ ਬੁਹਤ ਸਾਰੇ ਪੈਤੜੇ ਖੇਲਣੇਆਂ ਕੁਰਸੀਆਂ ਬਣਾਊਣ ਦੇ ਮਾਰੇ ਜਰਾ ਸੰਬਲ ਕੇ ਰੈਣਾ ਬਾਈ ਜੀ

  • @JaspalKaur-ts5xz
    @JaspalKaur-ts5xz 11 месяцев назад +19

    ਦੇ, ਕੱਪ,ਧੋਣ, ਵਾਲਾ, ਪ੍ਰਧਾਨ, ਮੰਤਰੀ, ਬਣਾਇਆ, ਤਾਹੀ,ਦੇਸ, ਨੂੰ,ਧੋਈ, ਜਾਂਦਾ

  • @vickyboss6686
    @vickyboss6686 4 года назад +54

    ਮੈਨੂੰ ਤਾਂ ਕਿਸੇ ਕਮੇਡੀ ਫਿਲਮ ਦਾ ਸੀਨ ਹੀ ਲੱਗੀ ਜਾਂਦਾ ਯਾਰ ਤੇਰੀ ਸਪੀਚ ਸੁਣ ਕੇ , ਮੇਰਾ ਤਾਂ ਹਾਸਾ ਈ ਬੰਦ ਨੀ ਹੋ ਰਿਹਾ 😂😂😂😂😂😂😂😂
    ਬਾਕੀ ਆਪਣੇ ਹੱਕ ਤਾਂ ਕਿਸੇ ਵੀ ਕੀਮਤ ਤੇ ਲੈ ਕੇ ਰਹਾਂਗੇ
    ਕਿਸਾਨ ਏਕਤਾ ਜਿੰਦਾਬਾਦ

  • @dailylifes5958
    @dailylifes5958 4 года назад +65

    I'm Rashid Ahmad from Pakistan
    Tusi great ohhh paa gii😂

  • @khanbilal6501
    @khanbilal6501 4 года назад +35

    🍵Cup toh k,,😂😂😂 o geo Yara sardara😂❤️🇵🇰

  • @ggn_1
    @ggn_1 3 года назад +19

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @sukhpalbirdhano1030
    @sukhpalbirdhano1030 4 года назад +231

    ਆ ਹੈ ਦਿਲ ਖੋਲ੍ਹ ਸਪੀਚ ਬਹੁਤ ਧੰਨਵਾਦ ਜੀ ਕਿਸਾਨ ਮਜਦੂਰ ਏਕਤਾ ਜਿਦਾਬਾਦ🙏🙏🙏💪💪💪

  • @malikaaways287
    @malikaaways287 4 года назад +62

    Sardar qaum zindabad love you from pakistan

    • @trunner5220
      @trunner5220 4 года назад

      ਪਾਕਿਸਤਾਨ ਨੂੰ ਵੰਡਣ ਦੀ ਲੋੜ ਹੈ। ਅਸੀਂ ਛੇਤੀ ਹੀ ਇਸ ਨੂੰ ਵੰਡ ਦੇਵਾਂਗੇ.

    • @behindthescenesreality9368
      @behindthescenesreality9368 4 года назад +1

      @@trunner5220 tuci b bunda nu tel laa k raho saleyo Pakistan di bund ch thok dene pure de pure

  • @sukhchainsingh3185
    @sukhchainsingh3185 4 года назад +1594

    ਸਟੇਜ ਤੇ ਬੋਲਣ ਦਾ ਤੇ ਫ਼ਿਲਮਾਂ ਚ ਬੋਲਣ ਦਾ ਫਰਕ ਤਾਂ ਹੁੰਦਾ ਨਜ਼ਰ ਵੀ ਆ ਰਿਹਾ ਪਰ ਬੰਦੇ ਨੇ ਬਿਨਾਂ ਝਿਜਕ ਚਿੱਬ ਕੱਢਤੇ…👌👌👍

    • @samshersingh41
      @samshersingh41 4 года назад +18

      ਬਿਲਕੁਲ ਸਹੀ ਬੋਲ ਰਹੇ ਹੋ ਭਾਈ ਸਾਹਿਬ ਇਹ ਲੀਡਰ ਸਭ ਕੰਜਰ ਦਲਾਲ ਹਨ

    • @JaspreetKaur-lm7vq
      @JaspreetKaur-lm7vq 4 года назад +5

      @@samshersingh41 q1

    • @MandeepSingh-xf1xh
      @MandeepSingh-xf1xh 4 года назад +2

      Shi gl 22 ji

    • @ariskaur
      @ariskaur 4 года назад +6

      @@samshersingh41
      ਮੈਂ ਇਕ ਪੰਜਾਬੀ ਅਧਿਆਪਕ ਹਾਂ ਮੈਨੂੰ ਸਪੋਰਟ ਕਰਦੋ ਸਬਸਕਰਾਇਬ ਕਰਕੇ ❤

    • @thebholevlogs
      @thebholevlogs 4 года назад +2

      ruclips.net/video/-YLXjN7VCU8/видео.html dusman ko Jaan jaao ge toh yehh misliding nhai hoga 🔥 English Hindi hono me h🔥 gernal dair horrar Punjab Congressi horar.

  • @nitnem481
    @nitnem481 4 года назад +2

    Kisan ekta morcha zindabaad

  • @Armaan456u
    @Armaan456u 4 года назад +117

    veer g tusi te serias gal krde b funny lgde😂😂😂😂😂😂😂🤣🤣🤣

    • @swagpunjabda
      @swagpunjabda 4 года назад +1

      Haha ryt bhene

    • @trunner5220
      @trunner5220 4 года назад

      ਪਾਕਿਸਤਾਨ ਨੂੰ ਵੰਡਣ ਦੀ ਲੋੜ ਹੈ। ਅਸੀਂ ਛੇਤੀ ਹੀ ਇਸ ਨੂੰ ਵੰਡ ਦੇਵਾਂਗੇ.

  • @sobanbhatti6916
    @sobanbhatti6916 4 года назад +64

    Allah sady darda veera Di hifazat kryy tyy fateh naseeb kry ameen

    • @krisnakumawat6909
      @krisnakumawat6909 4 года назад +1

      Ameen wale converted dikhaar h tere purwajo par jo dharam change kar liya

    • @krisnakumawat6909
      @krisnakumawat6909 4 года назад

      I support kisan

    • @sunnygill1051
      @sunnygill1051 4 года назад +3

      Amen veer.. Love pak

    • @sobanbhatti6916
      @sobanbhatti6916 4 года назад +2

      @@krisnakumawat6909 Bhai saab Allah dyy Karam nal shuru tou e Muslim an but we love we respect sardar veer

    • @sobanbhatti6916
      @sobanbhatti6916 4 года назад +2

      @@krisnakumawat6909 we love Punjabis and we are also punhabi

  • @izharmalikik4776
    @izharmalikik4776 4 года назад +64

    Sardar community zinda bad love from pakistan♥️♥️

  • @khalsakharko361
    @khalsakharko361 4 года назад +2

    Kisaan Morcha Khalsa Qoom noo Khalas bna gia Khalsa Raj Tey Khandey Wali Sarkar Jindabad 🖐️🎪🎪🎪🎠🎠🎠🌍🎠🎠🎠🎠🎠🎠🎠

  • @RahulYoutube-387
    @RahulYoutube-387 4 года назад +42

    aa banda sirra y..kisan ekta zindabaad

  • @sonubrarkhunankalan7762
    @sonubrarkhunankalan7762 4 года назад +1000

    Dislike ਕਰਨ ਵਾਲੇ ਮੋਦੀ ਦੇ ਕੜਛੇ ਹੈ ਜੀ

    • @MandeepSingh-dn5jv
      @MandeepSingh-dn5jv 4 года назад +6

      ਸਹੀ ਕਿਹਾ ਵੀਰੇ

    • @baljindergrewal9628
      @baljindergrewal9628 4 года назад +4

      Shi aa

    • @mahikangra1128
      @mahikangra1128 4 года назад +7

      sharam hi ni dislike krn vaalyea nu

    • @legend6134
      @legend6134 4 года назад +15

      ਜਿਨਾਂ ਨੇ DISLIKE ਕੀਤਾ.
      ਏਹ ਵੀ ਮੋਦੀ ਦੀ ਨਜ਼ਾਇਜ ਔਲਾਦ ਨੇ 🐒🐒

    • @simaranbrarbrar4129
      @simaranbrarbrar4129 4 года назад +4

      Bilkul shi kiha veer tuci

  • @meenakaur2696
    @meenakaur2696 4 года назад +89

    पंजाब सोने दी चिड़ी सीते हमेशा सोने दी चिड़ी रहेगा किसान एकता जिंदाबाद👍👍👍👍

  • @meenukamboj7583
    @meenukamboj7583 3 года назад +1

    Very Good so beatiful

  • @brain1booster
    @brain1booster 4 года назад +20

    Love 😍 from Pakistan 🇵🇰 Harby Sanga

  • @pakistansialkot981
    @pakistansialkot981 4 года назад +34

    Hahaha Geoo All mitroo love j from Pakistan ❤️ 😆😆😆😆 cup thoooo ke bneyaaa Salaaa 🤸🤸

    • @ankushsingh08
      @ankushsingh08 4 года назад +1

      Phir bhi idr tkk aya dmm chahiye bhai saab sara da bss da nai 2 Barr bnana

    • @pakistansialkot981
      @pakistansialkot981 4 года назад +2

      Sorry Ankush Singh g Aap ny kyaa Likha kch smjh NAI j ayeee

  • @NarinderSingh-ey9rc
    @NarinderSingh-ey9rc 4 года назад +84

    Jinna jinna nu lgda kisaan theek. Kam kr rahe ne oh sare comment ch likho jai kisaan sarkaar haraam. Plz saare likho

  • @shalluwadhera
    @shalluwadhera 4 года назад

    👏👏👏👏wah ji wah cup dho ke bneya 👍Well said

  • @_itz_pubglovers3748
    @_itz_pubglovers3748 4 года назад +102

    Good ji
    ਜੈ ਜਵਾਨ ਜੈ ਕਿਸਾਨ 🙏🏻
    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 🙏🏻
    ਮੋਦੀ ਸਰਕਾਰ ਮੁਰਦਾਬਾਦ 🤬🤬🤬🤬

  • @raozubair6062
    @raozubair6062 4 года назад +283

    Ki misal diti paa ji Imran Khan vs Modi di. 🤣🤣🤣

    • @kuldeepbishnoi5092
      @kuldeepbishnoi5092 4 года назад +14

      @@LEO-xc8bt punjab Haryana modi ka baap h

    • @faizanabass559
      @faizanabass559 4 года назад +3

      @@LEO-xc8bt dhr dhr

    • @maazali8348
      @maazali8348 4 года назад +2

      @@LEO-xc8bt kasa laga mara mazak
      اپ کا🤣🤣🤣🤣🤣

    • @rajloneofficial6355
      @rajloneofficial6355 4 года назад

      @@LEO-xc8bt kyun lody jalgya kya 🤣🤣🤣

    • @rajloneofficial6355
      @rajloneofficial6355 4 года назад

      @@LEO-xc8bt wo to tera baap hoga mje lagta hai sala 🤣🤣🤣

  • @AnilKumar-qx1ke
    @AnilKumar-qx1ke 4 года назад +68

    ਸਿਰਾਂ ਕਰਾਂ ਤਾਂ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,, ਮੋਦੀ ਸਰਕਾਰ ਮੁਰਦਾਬਾਦ,,

  • @shanrafique9031
    @shanrafique9031 3 года назад +1

    Absolutely rite. 0.40

  • @manmeetkaur8748
    @manmeetkaur8748 4 года назад +5

    Sai gal kahi kise ne kahawat ik bhukke di rajji pind ujarn laggi......😜😜

  • @pakistaniallrounder9359
    @pakistaniallrounder9359 4 года назад +38

    Harby g cha gy o love from Pakistan 🇵🇰

    • @nitinkataria6688
      @nitinkataria6688 4 года назад

      Nakli Gujjar toon pan dini deya, kaade Gujjar tusan

    • @pakistaniallrounder9359
      @pakistaniallrounder9359 4 года назад +3

      @@nitinkataria6688main ik Muslim hun ur teri Zuban main jwab ni de skta agar tu samne ay to phir Dekh apna addres de

    • @terapyo4294
      @terapyo4294 4 года назад +7

      @@pakistaniallrounder9359 veer ladai na karo asi Sare tuhadi respect karde a eh jwakkan di gallan te gussa na karyo.
      Love from 🇮🇳

    • @pakistaniallrounder9359
      @pakistaniallrounder9359 4 года назад +4

      @@terapyo4294 khair veer di sda khush rho

    • @rain5821
      @rain5821 4 года назад +4

      @@pakistaniallrounder9359 thank you bro, ignore these anti-punjab people

  • @nasirbhatti1935
    @nasirbhatti1935 4 года назад +40

    Love from nankana sahib sangha bhai

    • @nitinkataria6688
      @nitinkataria6688 4 года назад

      Enu rishta deyo, ghar jamai bana ke saada kheda shadao

    • @nitinkataria6688
      @nitinkataria6688 4 года назад

      Hun Bhatti vi Nasir hon lag paye ne, bot maada vela aa gaya, galat santan ate galt mehmanan karke

    • @gumnamsab3946
      @gumnamsab3946 4 года назад +1

      @@nitinkataria6688 kuj sharm kr one kera tanu ungal de ditti ae jera tu chole de dane wangu tap pya

    • @nitinkataria6688
      @nitinkataria6688 4 года назад

      @@gumnamsab3946 Sharm di gal kar kon reha

    • @nitinkataria6688
      @nitinkataria6688 4 года назад

      @@gumnamsab3946 Itt da jawab patthar nal milu

  • @KulwinderHanjrah-t5r
    @KulwinderHanjrah-t5r 11 месяцев назад +1

    👍👍❤️

  • @shoaibjattbasra8757
    @shoaibjattbasra8757 4 года назад +32

    Full support from 🇵🇰❤️

    • @GurdeepSingh-rr8sm
      @GurdeepSingh-rr8sm 4 года назад +2

      Lahore te kabza karna asi pehla. Maharaja ranjeet singh di rajdhani. U keep ur support .

    • @MAdi-1836
      @MAdi-1836 4 года назад

      @@GurdeepSingh-rr8sm Hindustan De tujre karne asi lahore tay pehle he Punjab da aye oh asi Punjabi ik haan bass India di barbadi hun shuru kar diti asaa punjabian nu

    • @GurdeepSingh-rr8sm
      @GurdeepSingh-rr8sm 4 года назад

      Tum kab se punjabi ho gaye oye?

    • @GurdeepSingh-rr8sm
      @GurdeepSingh-rr8sm 4 года назад

      Turkish 🇹🇷 ho sakte ho sayad?

    • @sunnygill1051
      @sunnygill1051 4 года назад +1

      Thanx bro.. Lv pak..

  • @RozanaSpokesmanOfficial
    @RozanaSpokesmanOfficial  4 года назад +167

    ruclips.net/video/Qd8NEWx1B-w/видео.html
    Deep Sidhu ਨੇ Kangana Ranaut ਦੀ ਠੋਕੀ ਮੰਜੀ - ShaktiMaan ਦੇ ਵੀ ਕੁਤਰੇ ਪਰ

    • @ishanthakur728
      @ishanthakur728 4 года назад +5

      😂😂😁😁🤣🤣😂

    • @RAJINDERSINGH-zf4qw
      @RAJINDERSINGH-zf4qw 4 года назад +2

      @@ishanthakur728 😍😍😍😍🤩🤩🤩🤗🤗🤗

    • @pbgamingdefaulter8075
      @pbgamingdefaulter8075 4 года назад +3

      Hansraj hans kithe ja lukia

    • @samshersingh41
      @samshersingh41 4 года назад +2

      ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾ ਬਾਦ ਸਰਵਣ ਸਿੰਘ ਪੰਧੇਰ ਜਿੰਦਾ ਬਾਦ ਨਾਲ ਸ਼ਮਸ਼ੇਰ ਸਿੰਘ ਕੋਟਲਾ ਸਦਰ ਇਸ ਕਮੇਟੀ ਦਾ ਦਿਲੀ ਧੰਨਵਾਦ ਕਰਦਾ ਹੈ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

    • @kamalkaur8984
      @kamalkaur8984 4 года назад

      w: The f HUT
      D g @@RAJINDERSINGH-zf4qw .

  • @prabjit7425
    @prabjit7425 4 года назад +16

    ਦਿੱਲੀ ਦੇ ਤਖਤ ਤੇ 90% ਕੁਰਬਾਨੀਆਂ ਦੇਣ ਵਾਲਿਆਂ ਦਾ ਹੱਕ ਵੀ 90% ਬਣਦਾ ਹੈ । ਇਹ ਕੌਮ ਹੱਕ ਮੰਗਣ ਵਾਲੀ ਨਹੀਂ ਹੈ, ਇਹ ਤਾਂ ਦੂਸਰਿਆਂ ਨੂੰ ਹੱਕ ਲੈ ਕੇ ਦੇਣ ਵਾਲੀ ਹੈ। 🚩🙏 ।

  • @crazygrill1359
    @crazygrill1359 4 года назад +8

    We love u and supports you Punjab zindabad...
    Love from Pakistan 🇵🇰🇵🇰❣

  • @malikaaways287
    @malikaaways287 4 года назад +64

    Imran kahn cup jit kar PM banaa 😂😂😂Modi Cup toh ke mantari 😂😂

  • @Funwithhafeez
    @Funwithhafeez 4 года назад +10

    Pakistani nation stand with Sikh brothers . Hafeez ullah bhatti from lehnda punjab Pakistan

  • @MahilpurVlogs07
    @MahilpurVlogs07 4 года назад +53

    ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਭੱਲਾ ਕਰੇ ਸਭ ਦਾ
    ਵਾਹਿਗੁਰੂ ਕਾਮਜਾਬੀ ਬਖਸ਼ੇ।।।
    ਜਿਨੇ ਵੀ ਸਤਿਕਾਰ ਜੋਗ ਲੋਕ ਧਰਨੇ ਤੇ ਗਏ ਨੇ ਵਾਹਿਗੁਰੂ ਲਮੀਆਂ ਉਮਰਾਂ ਬਖਸ਼ੇ ਨਾਲ ਹੀ ਚੜਦੀਕਲਾ ਰੱਖੇ।। 🙏🙏🙏

  • @shabahatabbasalvi9967
    @shabahatabbasalvi9967 4 года назад +4

    love from punjab pakistan 😘🌹

  • @HayderAli-vz7xn
    @HayderAli-vz7xn 4 года назад +15

    Love you Paa g. From Lahore

  • @ManojKumar-sm3uo
    @ManojKumar-sm3uo 4 года назад +28

    kamaal kar ditti bai ji ne.kisan majdoor ekta zindabad.

  • @vickyabab1200
    @vickyabab1200 4 года назад +31

    ਸਾਨੂੰ ਮਾਣ ਪੰਜਾਬੀ ਹੋਣ ਦਾ ਜੀ 🙏
    ਬਾਈ ਨੇ ਸਿਰਾ ਲਾ ਦਿੱਤਾ ਜੀ

  • @GurmeetSingh-tt1yl
    @GurmeetSingh-tt1yl 4 года назад +3

    ਬੇਬਾਕ ਬੋਲਣਾ ਬਹੁਤ ਵਧੀਆ ਤਰੀਕਾ ਜੋਸ਼ ਭਰਨ ਦਾ ਪਰ ਕੋਈ ਬੋਲਦਾ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @gurpreetgurmitaly1417
    @gurpreetgurmitaly1417 4 года назад +234

    ਉਹ ਬਲੇ ਪਹਲੀ ਵਾਰ ਕਿਸੇ ਨੇ ਸ਼ਰੇਆਮ ਮੋਦੀ ਨੂੰ ਸਾਲਾ, ਬਾਂਦਰ ਕਿਹਾ , ਬਾਲੇ ਉਹ ਬਾਲੇ ,

    • @PardeepKumar-pamma
      @PardeepKumar-pamma 4 года назад +6

      ਵੀਰ ਜੀ ਬਾਂਦਰ ਨੂੰ ਬਾਂਦਰ ਨਹੀ ਬੋਲਣਾ ਤੇ ਕੀ ਬੋਲਣਾ ਮੋਦੀ ਨੂੰ ਪੰਜਾਬ ਚ ਲਿਆਓ ਸਾਲ਼ੇ ਨੂੰ ਸੁੱਖੇ ਬਹਿਣ ਚ ਪਜਾਂ ਕੇ ਮਰਨਾ

    • @aim_personal
      @aim_personal 4 года назад +2

      😂🤣

    • @ramandeepsingh4618
      @ramandeepsingh4618 4 года назад +1

      @@PardeepKumar-pamma 🤣🤣🤣🤣🤣🤣🤣🤣🤣🤣🤣🤣🤣🤣🤣

    • @singhvarinderrajpoot852
      @singhvarinderrajpoot852 4 года назад +2

      badal te ohde supporters nu mirchan jroor laggia honiaa, saly beshrm hindu governments de paltu sade fake sikh badal te captain

    • @chanderpal1005
      @chanderpal1005 4 года назад +1

      @@singhvarinderrajpoot852 ki Mtlb aa Tera hindua nu Kiwe gaal Kd rea

  • @mjsg8476
    @mjsg8476 4 года назад +47

    Harby sangha is doing speech in his comic style 😁 but delivering message.

  • @husanpreetkaur8283
    @husanpreetkaur8283 4 года назад +18

    Balle balle 👍👍👍👍

  • @jaslinkaur1313
    @jaslinkaur1313 11 месяцев назад

    Verygoodji

  • @bilalrashid1124
    @bilalrashid1124 4 года назад +6

    Siraa speech❤️

  • @gurmandhaliwal7147
    @gurmandhaliwal7147 4 года назад +27

    I'm proud of me, I'm sikh

  • @manjitkaur6505
    @manjitkaur6505 4 года назад +44

    Jai kissan jai jawan

  • @GhulamMustafa-gl4vw
    @GhulamMustafa-gl4vw 4 года назад

    Kamal kr ditta paji

  • @naveedlodhi2091
    @naveedlodhi2091 4 года назад +20

    Fully support from 🇵🇰 to 🇮🇳 farmers.

  • @luckysingh-xh5jj
    @luckysingh-xh5jj 4 года назад +10

    ਬਹੁਤ ਵਧੀਆ ਸੁਨੇਹਾ ਵੀਰ ਜੀ👍👍👍

  • @junaidalivirk5583
    @junaidalivirk5583 4 года назад +30

    Veere assi apne kisaan veera de naal an duawa v sadiya twadey naal n rabb reham kre 🙏🏻
    #FARMERSPROTEST #WE'RE WITH FARMERS

  • @daljitkaur5824
    @daljitkaur5824 11 месяцев назад +2

    ਭੇਨੇ ਸਿਧੂ ਵਾਲੀ ਬਣੂ ਤੇਰੇ ਨਾਲ👌

  • @waheedbodla9853
    @waheedbodla9853 4 года назад +7

    Kia baat hai harby g maza aghya love from pakistan 🎉🇵🇰

  • @trueview8984
    @trueview8984 4 года назад +15

    ਬੰਦੇ ਚ ਗੁਰਦਾ ਹੈ ਜੀਉਂਦੇ ਜ਼ਮੀਰ ਦੀ ਏਹੀ ਪਹਿਚਾਣ ਹੈ ਵੀਰ ਜੀ 🙏

  • @mr.dhinder.2322
    @mr.dhinder.2322 4 года назад +46

    🙏 *ਵੀਰ ਸਾਡੇ ਕੋਲ ਜਮੀਨ ਤੇ ਨਹੀ ਅਾ ,, ਪਰ ਸਾਡਾ ਜਮੀਰ ਹੈਗਾ* ... *ਅਸੀ ਕਿਸਾਨ ਭਰਾਵਾਂ ਦੇ ਨਾਲ ਅਾ* .. *ਮਜਦੂਰ ਕਿਸਾਨ ੲੇਕਤਾ ਜਿੰਦਾਬਾਦ* 💪 🙏 *ਜਿੰਨੇ ਵੀ ਸਾਰੇ ਕਿਸਾਨ ਭੈਣ , ਭਾੲੀ , ਬਜੁਰਗ , ਸਿਅਾਣੇ , ਨਿਅਾਣੇ , ਦਿੱਲੀ ਪਾਹੁੰਚੇ ਨੇ ,, ਵਾਹਿਗੁਰੂ ਜੀ ੲਿਨਾਂ ਸਾਰਿਅਾ ਤੇ ਮੇਹਰ ਭਰਿਅਾ ਹੱਥ ਰੱਖਣਾ* 🙏🙏🙏🙏

  • @kuljitkaur7866
    @kuljitkaur7866 4 года назад +23

    ਵਾਹਿਗੁਰੂ ਚੜ੍ਹਦੀਕਲਾ ਕਰੇ ਬਾਈ 🙏ਬਹੁਤ ਵਧੀਆ ਧੰਨ ਧੰਨ ਕਰਾਤੀ 🙏

  • @Nextnews626
    @Nextnews626 4 года назад +7

    Full support tuday nal a Sikh veero dil ton Love u Kisan zindabad Punjabi Zindabad frm Pakistan

    • @tepunjabians4500
      @tepunjabians4500 4 года назад +1

      tu ki naal aan je zyda ee naal aan te aa india naal beh aake

    • @Nextnews626
      @Nextnews626 4 года назад +4

      @@tepunjabians4500 Tenu ki mirchi lag 're a RSS da Dala

  • @FatimaKhan-qd7rh
    @FatimaKhan-qd7rh 4 года назад +12

    meri dua ap key sath hai love from pakistan 😘🤲🏻👑
    🇵🇰+🇮🇳=❤❤❤

    • @MAdi-1836
      @MAdi-1836 4 года назад +1

      💐💐Khalistan Zindabad💐💐
      فاطمہ خالصتان کیلیے اواز اٹھائیں سوشل میڈیا ہر ہر جگہ ہم پاکستانی مسلمان انکے ساتھ ہیں انڈیا کو توڑنے کا یہی وقت ہے اور پنجابیوں کو انکا حق دلوانے کا

    • @pindaawaale3827
      @pindaawaale3827 4 года назад

      ❤❤FROM PUNJAB

    • @эко-л8ж
      @эко-л8ж 4 года назад +1

      @@MAdi-1836 exactly

  • @awanrecords3137
    @awanrecords3137 4 года назад +21

    We support Punjab ❤️ from Rawalpindi Pakistan

    • @trunner5220
      @trunner5220 4 года назад

      ਪਾਕਿਸਤਾਨ ਨੂੰ ਵੰਡਣ ਦੀ ਲੋੜ ਹੈ। ਅਸੀਂ ਛੇਤੀ ਹੀ ਇਸ ਨੂੰ ਵੰਡ ਦੇਵਾਂਗੇ.

    • @bhuragillan30
      @bhuragillan30 4 года назад

      @@trunner5220 jldi jaa ethe ki krda

    • @tahirmalik1637
      @tahirmalik1637 4 года назад

      @@bhuragillan30 ,,,👍👍👍👍👍👍

  • @kamranelectric7409
    @kamranelectric7409 4 года назад

    tusy great ho sardar G .from Lahore.isy tady nall ha.kisan zindabad punjab zindabad