Prof Mohinderpal Singh ਕਹਿੰਦਾ Khaira ਜੀਅ ਰਿਹਾ "ਖਾਨਾ ਬਦੋਸ਼ਾਂ" ਵਾਲੀ ਜਿੰਦਗੀ | Simranjit Mann | Makhu |

Поделиться
HTML-код
  • Опубликовано: 22 окт 2024

Комментарии •

  • @sarabjitsingh8827
    @sarabjitsingh8827 6 месяцев назад +10

    ਮੱਖੂ ਵੀਰ ਜੀ ਤੇ ਪਰੋਫੈਸਰ ਮਹਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਿੰਦਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਸਾਰੀਆਂ ਗੱਲਾਂ ਸੱਚੀਆਂ ਕਹੀਆਂ ਨੇ

  • @GurdevSingh-wt8wx
    @GurdevSingh-wt8wx 6 месяцев назад +5

    ਪ੍ਵੋ. MP Singh ਬਹੁਤ ਸੂਝਵਾਨ ਬੰਦੇ ਨੇ ਬਹੁਤ ਸੱਚੀਆਂ ਤੇ ਸਟੀਕ ਗੱਲਾਂ ਕੀਤੀਆਂ ਨੇ ਹਰੇਕ ਗੱਲ ਦਾ ਤੱਥਾਂ ਸਾਹਿਤ ਜਵਾਬ ਦਿੱਤਾ ਜਿਸ ਨੂੰ ਕੋਈ ਚੈਂਲਜ ਨਹੀ ਕਰ ਸਕਦਾ। ਧੰਨਵਾਦ ਮੱਖੂ ਸਾਬ।

  • @ManjitSingh-mn9qu
    @ManjitSingh-mn9qu 5 месяцев назад +1

    ਕੋਈ ਜਿੱਤੇ ਖਹਿਰੇ ਦੀ ਜ਼ਮਾਨਤ ਜਬਤ ਹੋਊ। ਸਰਦਾਰ ਮਾਨ ਦੀ ਕੁਰਬਾਨੀ ਵੱਡੀ। ਪਰ ਮੌਕੇ ਮੁਤਾਬਿਕ ਮੀਤ ਹੇਅਰ ਦੀ ਜਿੱਤ ਯਕੀਨੀ ਹੈ। ਮੌਕੇ ਦੀ ਨਜਾਕਤ ਇਹੀ ਹੈ। ਮਖੂ ਸਾਹਿਬ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਤੁਹਾਡੇ ਲਈ ❤❤❤

  • @PartapSandhu-k6d
    @PartapSandhu-k6d 6 месяцев назад +29

    ਸੰਗਰੂਰ ਵਾਲੇ ਖਹਿਰਾ ਦੀ ਜਮਾਨਤ ਜਪਤ ਕਰਾਣ ਗਏ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ

  • @HarjeetSingh-bc3bm
    @HarjeetSingh-bc3bm 6 месяцев назад +9

    ਵੀਰ ਜੀ ਬਿਲਕੁਲ ਸਹੀ ਬੋਲਿਆ ਸੀ

  • @SatnamSingh-fg5oz
    @SatnamSingh-fg5oz 6 месяцев назад +9

    ਮੇਰੀ ਸੋਚ ਮੁਤਾਬਕ ਆਪ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗੁਪਤ ਸਮਝੌਤਾ ਹੋਇਆ ਹੈ ਦੋਵਾਂ ਪਾਰਟੀਆਂ ਨੂੰ ਪਤਾ ਸੀ ਕਿ ਸ੍ ਸਿਮਰਨ ਜੀਤ ਸਿੰਘ ਮਾਨ ਸੰਗਰੂਰ ਸੀਟ ਤੇ ਜਿੱਤ ਜਾਵੇਗਾ ਇਸ ਲਈ ਜਾਂ ਤਾਂ ਕਾਂਗਰਸ ਦੀਆਂ ਵੋਟਾਂ ਆਪ ਪਾਰਟੀ ਨੂੰ ਜਾਂ ਆਪ ਪਾਰਟੀ ਦੀਆਂ ਕਾਂਗਰਸ ਪਾਰਟੀ ਨੂੰ ਪੈਣਗੀਆਂ

    • @punjabLover470
      @punjabLover470 6 месяцев назад

      Han veer ji koi shakk nai eh partyan ghatiya ne viche kehra

  • @narinderpalsingh4086
    @narinderpalsingh4086 6 месяцев назад +14

    ਸ੍ਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

  • @luckysingh-po1gh
    @luckysingh-po1gh 6 месяцев назад +11

    Waheguru ji 🙏🌹
    Shiromani akali dal Amritsar jindabad 🙏🌹

  • @singhkarnail3953
    @singhkarnail3953 5 месяцев назад

    WAHEGURU JI KA KHALSA WAHEGURU JI KI FATEH 🙏🙏🙏🙏🙏🙏🙏🙏🙏🙏

  • @AnakhSambhaloPunjabio-bs3ko
    @AnakhSambhaloPunjabio-bs3ko 6 месяцев назад +8

    ਵੋਟਰੋ..... ਗ਼ਦਾਰ, ਨਕਲੀ ਪੰਥਕ ਪਛਾਣੋ ਅਤੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ।

  • @HarjeetSingh-bc3bm
    @HarjeetSingh-bc3bm 6 месяцев назад +17

    ਸਿਮਰਨ ਜੀਤ ਸਿੰਘ ਮਾਨ ਇਕੋ ਇਕ ਬੰਦਾ ਜੋ ਸਿਖ ਕੌਮ ਦੇ ਮੁਦੇ ਚਕਦਾ ਜੋ ਆਪਣੇ ਅਸੂਲਾਂ ਤੇ ਖੜੇ ਨੈ ਮਾਨ ਸਾਬ

  • @BaljitSingh-tu5sc
    @BaljitSingh-tu5sc 6 месяцев назад +6

    Sardaar simranjit SINGH maan✌🏼🙏✌🏼One man 💜🅐🅡🅜🅨⁷⟬⟭💜

  • @lachmansingh3126
    @lachmansingh3126 6 месяцев назад +1

    Hall Khalsa g waheguru ki fateh g 🙏🙏

  • @AngrejSingh-pc8xj
    @AngrejSingh-pc8xj 6 месяцев назад +14

    ਮਖੂ ਸਾਹਿਬ ਖਹਿਰੇ ਨੂੰ ਆਪ ਇਥੇ ਧੱਕਿਆ

  • @pargatsingh2652
    @pargatsingh2652 6 месяцев назад +17

    ਖਹਿਰਾ ਦਲ ਬਦਲੋ ਹੈ .ਬੀਬੀ ਜੀ ਚਲੀ ਫੁਸ ਹੋਈ ਛੁਰਲੀ ਹੈ..ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @harneksingh621
    @harneksingh621 6 месяцев назад +9

    ਸਿਮਰਜੀਤ ਸਿੰਘ ਮਾਨ ਤੇ ਬਾਦਲ ਵਿੱਚ ਕੀ ਫਰਕ ਬਾਦਲ ਵੀ ਪਰਿਵਾਰ ਨੂੰ ਅਗੇ ਕਰਦਾ ਤੇ ਮਾਨ ਵੀ ਆਪਣੇ ਪੁੱਤਰ ਨੂੰ ਅਗੇ ਕਰ ਰਿਹਾ
    (2)ਅੱਜ ਖੈਰਾ ਨੂੰ ਭੁੱਲਥ ਕਹਿੰਦੇ ਨੇ ਪਹਿਲੇ ਮਾਨ ਵੀ ਖੂੰਡਰ ਸਹਿਬ ਤੋ ਜਿੱਤੇ ਫਿਰ ਹਲਕਾ ਕਿੳ ਛੱਡਿਆ ਉਸ ਵਕਤ ਪੰਜਾਬ ਨੇ ਕਾਂਗਰਸ ਖਤਮ ਹੋ ਗਈ ਸੀ ਬਾਅਦ ਉਸ ਵੇਲੇ ਦੇM.P ਨੂੰ ਨਾਲ ਨਹੀ ਰੱਖ ਸਕਿਆ ਮੁੱਖ ਸਹਿਬ ਖੈਰਾ ਨੂੰ ਦੁਆਬਾ ਦੱਸ ਰਿਹਾ ਹਲਕਾ ਦੱਸ ਰਿਹਾ ਸ.ਮਹਿੰਦਰਪਾਲ ਸਿੰਘ ਮਾਨ ਆਪ ਮਾਲਵੇ ਤੋ ਚੋਣ ਲੜ ਰਿਹਾ ਤੇ ਪੁੱਤਰ ਮਾਝੇ ਤੋ

  • @tarlochansingh4274
    @tarlochansingh4274 6 месяцев назад +14

    ਖਹਿਰਾ ਸਾਹਬ ਲੀਡਰ ਤਾਂ ਬਹੁਤ ਚੰਗਾ ਸੀ ਪਰ ਪਾਰਟੀ ਬੜੀ ਨਿਕੰਮੀ ਏ

    • @jsranajsrana5263
      @jsranajsrana5263 6 месяцев назад

      ਤੁਸੀਂ ਕਹਿ ਰਹੇ ਹੋ ***ਟਪੂਸੀ ਮਾਰ ***ਲੀਡਰ ਦਾ ਚੰਗਾ ਸੀ ਪਰ ਪਾਰਟੀ ਮਾੜੀ ਚੁਣ ਲਈ,
      ਟਪੂਸੀ ਮਾਰ ਤੇ ਇਲਾਕੇ ਵਿੱਚ ਜਾਕ ਇਸ ਦੇ ਪਰਿਵਾਰ ਦੀ ਹਿਸਟਰੀ ਪਤਾ ਕਰੋ.

  • @AnakhSambhaloPunjabio-bs3ko
    @AnakhSambhaloPunjabio-bs3ko 6 месяцев назад +2

    ਪਿਛਲੇ ਅਰਸੇ ਤੋਂ ਕਾਂਗਰਸ ਦਾ ਖੈਰਾ ਸਾਬ ਤੋਂ ਪੰਜਾਬ ਦੇ ਹੱਕਾਂ ਬਲਕਿ ਸ੍ਰ ਅਮ੍ਰਿਤ ਪਾਲ ਸਿੰਘ ਤੇ ਪਰਿਵਾਰ ਅਤੇ ਹੋਰ ਜੁਝਾਰੂ ਸਿੰਘਾਂ ਦੇ ਹਕ ਵਿੱਚ over confidence ਨਾਲ ਬੁਲਵਾਇਆ ਜਾਣਾ India Alliance (Congress &AAP) ਦੀ ਗਹਿਰੀ ਸਾਜ਼ਿਸ਼ ਨੂੰ ਪਛਾਣੋਂ ਵੋਟਰ ਜਨੋਂ

  • @AvtarSingh-ox4lg
    @AvtarSingh-ox4lg 6 месяцев назад +11

    ਸ਼੍ਰੋਮਣੀ ਅਕਾਲੀ ਦਲ਼ ਅਮਿ੍ਤਸਰ ਜਿੰਦਾਬਾਦ

  • @kamalsekhon5894
    @kamalsekhon5894 6 месяцев назад

    True information

  • @ravinderravi8257
    @ravinderravi8257 6 месяцев назад +4

    ਕਾਂਗਰਸ ਨੇ ਆਪ ਦੀ ਸੀਟ ਬਚਾਉਣੀ ਹੈ ਭਾਵੇ ਦੋਨੋ ਹੀ ਹਾਰਦੇ ਹੋਣ ਇਸ ਚ ਕਾਂਗਰਸ ਆਪ ਦਾ ਫਾਇਦਾ ਹੀ ਹੈ ਰਸਤੇ ਦੇ ਪੱਥਰ ਹਨ

  • @narinderpalsingh4086
    @narinderpalsingh4086 6 месяцев назад +5

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਜਿੰਦਾਬਾਦ

  • @harbhajanjandiala8724
    @harbhajanjandiala8724 6 месяцев назад

    Very well said true

  • @dalvirsingh900
    @dalvirsingh900 6 месяцев назад +1

    ਸੰਗਰੂਰ ਵਾਲੇ ਲੋਕੋ ਮਾਨ ਸਾਹਿਬ ਜੀ ਦਾ ਸਾਥ ਜਰੂਰ ਦੇਵੋ ਸਾਰੀਆ ਪਾਰਟੀਆ ਨਹੀ ਚਹੁੰਦੀਆ ਕੇ ਮਾਨ ਸਾਹਿਬ ਜਿਤੇ ਵੋਟ ਫਾਰ ਮਾਨ ਸਹਿਬ

  • @DalipSingh-l6u
    @DalipSingh-l6u 6 месяцев назад +2

    ਖਹਿਰਾ। ਸਾਹਿਬ। ਨੂ। ਚਾਹਿਆ। ਕਾਗਰਸ। ਚੋ। ਰਜਾਈ ਨ। ਕਰੇ। ਤੇ। ਸਿਮਰਨਜੀਤ। ਸਿੰਘ। ਮਾਨ। ਨਾਲ। ਅਆ। ਜਾਣ।

  • @sikanderjitdhaliwal2078
    @sikanderjitdhaliwal2078 6 месяцев назад +4

    ਭਾਈ ਸਾਬ ਜਦੋ ਮਾਨ ਸਾਬ ਹਾਰਦੇ ਰਹੇ ਉਸ ਵੇਲੇ ਪੰਥਕ ਵੋਟ ਕਿਸ ਨੂੰ ਪੈ ਰਹੀ ਸੀ।

  • @ShinderpalMaan-ue9ug
    @ShinderpalMaan-ue9ug 6 месяцев назад

    Respected bai Mohinderpal singh ji Bahut he vedia jaankaari ditti👌👌
    God bless you veer ji🙏🙏🙏🙏

  • @dilrajkaur2070
    @dilrajkaur2070 6 месяцев назад

    ਖਹਿਰਾ ਸਹਿਬ ਜੀ ਅਜੇ ਵੀ ਪਿੱਛੇ ਹੱਟ ਜਾੳ ਪੰਥ ਤੁਹਾ ਨੂੰ ਆਪਣੀਆਂ ਪੱਲਕਾ ਤੇ ਬਿਠਾ ਲਵੇਗਾ

  • @harbhajansinghsekhon2899
    @harbhajansinghsekhon2899 6 месяцев назад +3

    ਸਿਮਰਨਜੀਤ ਸਿਘ ਮਾਨ ਭਗਤ ਸਿੰਘ ਨੂੰ ਅੱਤਵਾਦੀ ਮੰਨਦਾ ਏ ਮਾਨ ਪਰਿਵਾਰ ਸਿੱਖਾਂ ਦਾ ਗਦਾਰ ਪਰਿਵਾਰ ਏ ਜਨਰਲ ਡਾਇਰ ਵਰਗਿਆ ਦੀ ਮੱਦਦ ਕੀਤੀ ਏ ਤੇ ਸਿਰੋਪਾ ਦਿਤਾ ਏ ਅੰਗਰੇਜਾ ਨੂੰ, ਖੁਦ ਮਾਨ ਸਾਹਿਬ ਮੰਨੇ ਕਿ ਮੇਰੇ ਨਾਨੇ ਅੰਗਰੇਜ ਠੰਡੇ ਕੀਤੇ ਸੀ। ਦੱਸੋ ਸਿੱਖ ਕਿਹੜੇ ਪਾਸੇ ਜਾਣ

  • @Mannsingh-mv3un
    @Mannsingh-mv3un 6 месяцев назад +1

    ਸ,ਸਿਮਰਨਜੀਤ ਸਿੰਘ ਮਾਨ ਸਾਹਿਬ ( ਅਕਾਲੀ ਦਲ ਅਮ੍ਰਿਤਸਰ ਸਾਹਿਬ) ਖਹਿਰੇ ਬਾਰੇ ਠੀਕ ਰਾਏ ਰੱਖ ਰਹੇ ਹਨ।
    ਪੰਜਾਬ, ਭਾਰਤ ਜਲ ਰਿਹਾ ਹੈ। ਖਹਿਰਾ ਕੰਫਣਾ/ ਲਾਸ਼ਾਂ/ ਭਰਿਸ਼ਟਾਚਾਰ ਵਿੱਚੋਂ ਕੁਰਸੀ ਲੱਭ ਦਾ ਫਿਰਦਾ ਹੈ।
    ਇਸ ਖਹਿਰੇ ਨੂੰ ਪੰਜਾਬ ਦੇ ਸੁਧਾਰ ਤੋਂ ਨਫਰਤ ਆ ਰਹੀ ਹੈ। ਖਹਿਰਾ ਚਾਹੁੰਦਾ ਹੈ ਪੰਜਾਬ ਬਲ ਦਾ ਰਹੇ।
    ਠੱਗ ਲੀਡਰ ਆਪਣੀਆ ਰੋਟੀਆਂ ਸੇਕਦੇ ਰਹਿਣ।

  • @GurwinderSingh-uv9kr
    @GurwinderSingh-uv9kr 6 месяцев назад +4

    Patiala prof mohinder pal singh vote asi pwaggye

  • @Sacchaikiawaaz-lm9fx
    @Sacchaikiawaaz-lm9fx 6 месяцев назад

    Sahi gall a

  • @sukhmindersinghchehil5498
    @sukhmindersinghchehil5498 6 месяцев назад +4

    ਸਿਆਣੇ ਕਹਿੰਦੇ ਨੇ ਸਾਇਕਲ ਦਾ ਵੀ ਸਟੈਂਡ ਹੁੰਦਾ ਐ,ਪਰ ਸਿਮਰਨਜੀਤ ਦਾ ਕੋਈ ਸਟੈਂਡ ਨਹੀਂ ਖਾਲਿਸਤਾਨ ਦੀ ਗੱਲ ਕਰਦਾ ਤੇ ਇਸਤੇਮਾਲ ਭਾਰਤ ਦਾ ਸੰਵਿਧਾਨ ਨਹੀਂ ਮੰਨਦਾ ਪਰ ਵੋਟਾਂ ਵੇਲੇ ਖਾਲਿਸਤਾਨ ਭੁੱਲ ਜਾਂਦਾ ਤੇ ਸੰਵਿਧਾਨ ਦੀ ਸੌਂਹ ਚੁੱਕ ਕੇ ਕਾਗਜ ਭਰਦਾ,ਤੇ ਜਦੋਂ ਪਾਰਲੀਮੈਂਟ ਗਿਆ ਤਾਂ ਸਾਰੇ ਮੁੱਦੇ ਭੁੱਲ ਜਾਂਦਾ,ਤੇ ਅੱਜ ਤੱਕ ਉਸ ਨੇ ਪਾਰਟੀ ਵਿੱਚ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦਿੱਤਾ,

  • @kulwantsingh9623
    @kulwantsingh9623 6 месяцев назад

    Ppro.mohinderpl.shab.very.nice

  • @ravinderravi8257
    @ravinderravi8257 6 месяцев назад +2

    ਇਹ ਇਸ ਵਾਰ ਘਬਰਾਏ ਹਨ ਦੀਪ ਮੂਸੇਆਲਾ ਨਹੀਂ ਇਸ ਵਾਰ ,ਲੱਖਾ ਭਾਨਾ ਕੀ ਇਸ ਵਾਰ ਬੇੜੀ ਪਾਰ ਨਹੀਂ ਲਗਾ ਸਕਦੇ ਇਹ ਸਭ ਜਾਣਦੇ ਹਨ

  • @romysandhusandhu3359
    @romysandhusandhu3359 6 месяцев назад +9

    ਭੁੱਲਥ ਐਮ ਐਲ ਏ ਹੁਣ ਵੀ ਖਹਿਰਾ,,,,, ਮਾਨ ਸਾਬ ਆੰਗਰੇਜਾਂ ਦਾ ਟਾਊਟ ਰਿਹਾ ਹੈ ,,,,, ਮਾਨ ਪਰਿਵਾਰ ਦੀ ਬੀਬੀ ਨੇ ਖੁਦ ਕਿਤਾਬ ਚੌ ਲਿਖਿਆ ਹੈ ਕਿ ਅਸੀ ਕਿਵੇ ਗਦਾਰੀਆ ਕੀਤੀਆਂ,,,,, ਲੋਕਾਂ ਦੀਆਂ ਹੱਥ ਚੌ,, ਆਪਣੀਆਂ ਕੱਛ ਚੌ,,,,,,,,,

  • @jogasinghvirk9726
    @jogasinghvirk9726 6 месяцев назад

    Verry good mohinderpal jee

  • @psingh201
    @psingh201 6 месяцев назад

    ਖਹਿਰਾ ਦੀ ਜਮੀਰ ਮਰ ਚੁੱਕੀ ਹੈ ਬੇਗੈਰਤ ਇਨਸਾਨ ਹੈ ਅਜਿਹੇ ਟੂਲ ਸਰਕਾਰ ਨੇ ਬਹੁਤ ਰੱਖੇ ਹੋਏ ਹਨ

  • @hardialsingh5972
    @hardialsingh5972 6 месяцев назад +1

    ਕੱਚੀਆਂ ਪਿਲੀਆਂ ਗੱਲਾਂ

  • @SaranjeetSingh-ql4po
    @SaranjeetSingh-ql4po 6 месяцев назад +4

    ਇਸ ਦੇ ਕਹਿਣ ਮੁਤਾਬਕ ਅਕਾਲ ਤਖਤ ਨੂੰ ਢਾਹੁਣ ਵਾਲੀ ਕਾਂਗਰਸ ਪਾਰਟੀ ਦਾ ਖਹਿਰਾ ਉਮੀਦਵਾਰ ਹੈ ।ਇਸ ਨੂੰ ਪੁੱਛੋ ਕਿ 1984ਤੋਂ ਬਾਅਦ ਪੰਜਾਬ ਵਿਚ ਕਾਂਗਰਸ ਸਰਕਾਰ ਕਿੰਨੀ ਵਾਰ ਬਣੀ?

  • @JARNAILSingh-hv9he
    @JARNAILSingh-hv9he 5 месяцев назад

    ਇਹ ਖਹਿਰਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸੈਂਟਰ ਜਾਣੀ ਦਿੱਲੀ ਤੋਂ ਤਿਆਰ ਕੀਤਾ ਗਿਆ ਇਕ ਭੁਲੇਖਾ ਪਾਉ ਜੰਤਰ ਹੈ ਜਿਸ ਨੂੰ ਲੋਕ ਸਮਝ ਚੁੱਕੇ ਹਨ ਇਹਨੂੰ ਇਹ ਕਾਂਗਰਸੀ ਪਾਰਟੀ ਕੋਣ ਲੋਕਾ ਦੀ ਪਾਰਟੀ ਹੈ।ਨਾਲੇ ਇਹ ਖਹਿਰਾ ਆਪਦੇ ਮੂੰਹੋਂ ਕਹਿ ਰਹਿਆ ਹੈ ਕਿ ਮੈ ਵਾਪਸ ਭਲੱਥ ਵਾਲੇ ਲੋਕਾਂ ਵਿਚ ਵਾਪਸ ਤਿੰਨ ਸਾਲਾਂ ਵਾਧ ਚਲਾ ਜਾਣਾ ਹੈ। ਲੋਕ ਇਸ ਕਰਕੇ ਇਹਤੇ ਵਿਸ਼ਵਾਸ ਨਹੀਂ ਕਰਦੇ।

  • @charanjitsingh7069
    @charanjitsingh7069 6 месяцев назад +1

    Good ⛳️

  • @NIRMALSINGH-yb8hn
    @NIRMALSINGH-yb8hn 6 месяцев назад

    ਜਿਹਨਾਂ ਨੇ ਅਕਾਲ ਤਖ਼ਤ ਢਾਇਆ ਸੀ ਉਹਨਾਂ ਦੇ ਰਾਜੀਵ ਗਾਂਧੀ ਦਾਂ ਯਾਰ ਸੀ ਮਾਂਨ ਸਾਹਿਬ

  • @ManjitSingh-mn9qu
    @ManjitSingh-mn9qu 5 месяцев назад

    ਪ੍ਰੋਫੈਸਰ ਮਹਿੰਦਰਪਾਲ ਸਿੰਘ ਸੌ ਫ਼ੀਸਦੀ ਸੱਚ ਕਹਿ ਰਹੇ ਹਨ।

  • @KhushdeepBajwa-j7t
    @KhushdeepBajwa-j7t 6 месяцев назад +2

    ਮੱਖੂ ਸਾਹਿਬ ਜੀ ਖਹਿਰਾ ਪੰਥਕ ਨਹੀਂ ਹੈ ਉਸ ਨੂੰ ਪੰਥਕ ਕਿੱਦਾਂ ਕਹਿ ਰਹੇ ਹੋ ਖਹਿਰਾ ਹੈ ਸਿਰਫ ਗੱਲਾਂ ਕਰਕੇ ਖਹਿਰੇ ਨੇ ਲੋਕਾਂ ਨੂੰ ਆਪਣੇ ਨਾਲ ਲਾਇਆ ਬਾਕੀ ਕੰਮ ਕੋਈ ਨਹੀਂ ਸਿੱਖ ਕੌਮ ਵਾਸਤੇ ਕੀਤਾ ਇਹ ਸਭ ਗੱਲਾਂ ਹਨ ਬਿਲਕੁਲ ਖੈਰੇ ਨੂੰ ਵੋਟ ਨਾ ਪਾਉਣ ਲੋਕਾਂ ਨੂੰ ਇਹ ਅਪੀਲ ਹੈ ਖੈਰਾ ਦਲ ਬਦਲੂ ਵੀ ਹੈ ਔਰ ਸਿੱਖ ਵਾਸਤੇ ਵੀ ਕੁਝ ਨਹੀਂ ਕਰ ਸਕਦਾ

  • @amrikbirring6421
    @amrikbirring6421 6 месяцев назад

    ਸ੍ਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ❤❤

  • @barjindersingh6165
    @barjindersingh6165 6 месяцев назад +2

    ਸੰਗਰੂਰ ਵਾਲਿਉ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉ, ਸਿਖ ਕੌਮ ਦਾ ਇਕੋ ਹੀ ਲੀਡਰ ਹੈ ਸਰਦਾਰ ਮਾਨ, ਜੋ ਕਿ ਨਿਧੜਕ ਲੋਕ ਸਭਾ ਵਿਚ ਸਿਖਾਂ ਦੇ ਮਸਲੇ ਚਕਦੇ ਹਨ। ਬਾਕੀ ਸਭ ਡਰਪੋਕ ਤੇ ਗਦਾਰ ਹੀ ਹਨ।

  • @SurinderSingh-wy1lf
    @SurinderSingh-wy1lf 6 месяцев назад +2

    👍🙏💯

  • @sukhwindersinghshahzada8416
    @sukhwindersinghshahzada8416 6 месяцев назад +2

    👍👍👍

  • @JaswinderSingh-mj5gy
    @JaswinderSingh-mj5gy 6 месяцев назад +2

    Aam Aadmi party jindabad jitugi

    • @narinderpalsingh4086
      @narinderpalsingh4086 6 месяцев назад

      ਜਿਹੜਾ ਪੰਥ ਦਾ ਨਹੀ, ਉਹ ਕਿਸੇ ਦਾ ਨਹੀ

  • @govindersingh9230
    @govindersingh9230 6 месяцев назад

    ਖਾਸ ਆਦਮੀ ਪਾਰਟੀ ±ਸਿਮਰਨਜੀਤ ਸਿੰਘ ±ਅਕਾਲੀ ਦੱਲ ±ਭਾਜਪਾ ਸਮੇਤ ਸਾਰਿਆਂ ਦਾ =ਟਾਰਗੇਟ ਸੁਖਪਾਲ ਸਿੰਘ ਖਹਿਰਾ

  • @Bhupinderkaurdhaliwalusa
    @Bhupinderkaurdhaliwalusa 6 месяцев назад +1

    ਮਾਨ ਵੀ ਪੰਜਾਬ ਲਈ ਕੀ ਕਰਦਾ ਰਿਹਾ ਹੈ ਕਿੰਨੀ ਵਾਰ ਨਹੀ ਜਿੱਤਿਆ ਮਾਨ ਸਿਰਫ ਇਕ ਬਾਰ ਦਾਅ ਲੱਗ ਗਿਆ ਹੈ ਬਾਕੀ ਮਾਨ ਤੇ ਸ਼ਹੀਦਾਂ ਨੂੰ ਅੱਤਵਾਦੀ ਕਹਿੰਦਾ ਹੈ

  • @la9649
    @la9649 5 месяцев назад

    Harpreet singh ji tusi sardar Atinderpal singh khalistani nal v videos karo... bauth knowledge chaidi aa sanu youth nu ❤❤❤

  • @satpalsingh8770
    @satpalsingh8770 6 месяцев назад

    ਖੈਰਾ ਸ਼ਾਬ ਜਿਦਾਬਾਦ

  • @akemvirk6681
    @akemvirk6681 6 месяцев назад +1

    That’s true

  • @VINAYKUMAR-v3h3b
    @VINAYKUMAR-v3h3b 5 месяцев назад +1

    Meet hayer jittu

  • @gurlabhsingh8072
    @gurlabhsingh8072 6 месяцев назад +1

    ਖਾਲਿਸਤਾਨ ਵਾਲੇ ਗੱਪ ਬਹੁਤ ਮਾਰਦੇ ਹਨ ਬਗੈਰ ਸੀਰ ਪੈਰਾ ਤੋ ਗੱਪ ਸੰਗਤਾਂ ਨੂੰ ਇਹ ਤਾਂ ਦੱਸਣ ਕੀ ਪਹਿਲੇ ਸਘੰਰਸ਼ ਦਾ ਇੱਕ ਵੀ ਕੌਮ ਦਾ ਫਾਇਦਾ ਉਲਟਾ ਨੁਕਸਾਨ ਬੇੜਾ ਗਰਕ ਕਰ ਦਿੱਤਾ ਇਹਨਾਂ ਕੌਮ ਦਾ

  • @govindersingh9230
    @govindersingh9230 6 месяцев назад

    ਸੰਗਰੂਰ ਵਿੱਚ ਖਹਿਰੇ ਤੋਂ ਬਿਨਾਂ ਹੋਰ ਭਾਜਪਾ ਕਾਲੀ ਖਾਸ ਅਦਾਮੀ ਪਾਰਟੀ ਵੀ ਹੈਗੀ ਆ ਮੱਖੂ ਤੇ ਮਾਨ ਪਾਰਟੀ ਵਾਲੇ ਖਹਿਰੇ ਨੂੰ ਹੀ ਕਿਉ ਟਾਰਗੇਟ ਕਰ ਰਿਹੇ ਆ ਦੀਪ ਸਿਧੂ ਦੀ ਸਹੀਦੀ ਦਾ ਕਿਹੜਾ ਕੇਸ ਮਾਨ ਨੇ UNO ਵਿੱਚ ਲੜਿਆ ਇਹ ਵੀ ਦੱਸ ਦਿਉ ਮੱਖੂ ਸਾਬ ਹਿੰਮਤ ਆ ਤਾਂ ਅੰਤਿਦਰਪਾਲ ਸਿੰਘ ਖਾਲਸਤਾਨੀ ਨਾਲ ਗੱਲ ਕਰੋ ਬਾਕੀ ਕਾਂਗਰਸ ਨੂੰ ਵੋਟ ਨਾ ਪਾਉ ਚੰਗੇ ਇਖਲਾਕ ਵਾਲੇ ਨੂੰ ਵੋਟ ਜਰੂਰ ਪਾਇਊ

  • @PalveerDhillon98
    @PalveerDhillon98 6 месяцев назад

    ਮਖੂ ਵੀਰ ਜੀ ਏਸ ਨੂੰ ਪੁਛੋ ਵੀਰਜੀ ਖੈਹਰਾ ਵੀਰ ਨੇ ਮਾਨ ਸਾਹਿਬ ਨੂੰ ਕੋਈ ਵੀ ਮਾੜਾ ਨਹੀ ਬੋਲੀਆਂ ਏ ਲੋਕ ਖੈਰਾਂ ਨੂੰ ਪੁਠਾ ਬੋਲਕੇ ਆਂਵਦਾ ਨੁਕਸਾਨ ਕਰਣਗੇ ਤੁਸੀਂ ਜੋਰ ਲਾਲੈ ਮਾਣ ਹਾਰੋ ਏ ਲੋਕ ਬਹੁਤ ਪੁਠਾ ਚਲਦੇ ਨੇ ਖਹਿਰਾ ਵੀਰ ਕਦੇ ਮਾਨ ਦੇ ਵਿਰੋਧ ਚ ਨਹੀਂ ਬੋਲੀਆਂ ਤੁਸੀਂ ਹੁਣ ਮਾਣ ਨੂੰ ਕਰਾਓ ਗੇ ਚਹੇ ਗਾਡਰ ਦਾ ਜੋਰ ਲਾਲੋ

  • @gursharandeol19
    @gursharandeol19 6 месяцев назад

    Khaira Sab Good Leader

  • @piarasingh7405
    @piarasingh7405 6 месяцев назад +4

    ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦੇ ਨੇ ਕੀ ਹੁਣ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੇ ਮੁੱਦੇ ਤੇ ਵੀ ਵੋਟ ਮੰਗਣੀ ਚਾਹੀਦੀ ਹੈ।

  • @JagdishSingh-mm9bn
    @JagdishSingh-mm9bn 5 месяцев назад

    S.SiMRANJiT.SiNGH..Ji.MAAN.SAAB.JiNDABAD🙏🙏🙏🙏🙏🙏🙏🙏🙏🙏❤️💚🧡🤍💛♥️💗💙❤️💚🧡💛🤍❤️

  • @kulwantsingh9623
    @kulwantsingh9623 6 месяцев назад

    S.s.maan...shab.zindabad

  • @JagdishSingh-mm9bn
    @JagdishSingh-mm9bn 5 месяцев назад

    P.MP.SiNGH.Ji.JiNDABAD🙏🙏🙏🙏🙏❤️🤍💛🧡💚💙💗♥️❤️🤍💛🧡💚❤️

  • @KuldeepSingh-l8p2p
    @KuldeepSingh-l8p2p 6 месяцев назад +2

  • @jaswinderkaurdhillon6832
    @jaswinderkaurdhillon6832 6 месяцев назад +1

    ਕਮਲਿਓ ਪਹਿਲਾਂ ਮਾਨ ਦੀ ਲੜਕੀ ਦੀ ਆਪਣੇ ਪਿ# ਮਾਨ ਵਾਰੇ ਕਿਤਾਬ ਤਾਂ ਪੜੱ ਲਓ

  • @triloksingh4126
    @triloksingh4126 6 месяцев назад +4

    ਸਿੰਘ ਸਾਹਿਬ ਜੀ, ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦਾ ਨਾਰਾ ਲਾਉਂਦੇ ਹਨ, ਉਨ੍ਹਾਂ ਨੁ ਕਹੋ ਖਾਲਿਸਤਾਨ ਦੇ ਨਾਮ ਤੇ ਵੋਟਾਂ ਮੰਗਣ , ਵੱਡੇ ਖਾਲਿਸਤਾਨੀ ਹਨ।

    • @BaljitSingh-tu5sc
      @BaljitSingh-tu5sc 6 месяцев назад

      O chawla hindu mandra te vote mangi jande. Hindu rashter bnan lyi vo ta mangi jande. Katide O ni dikhda. Dogla besharm

  • @satpalsingh8770
    @satpalsingh8770 6 месяцев назад +1

    ਮੱਖੂ ਜੀ ਇਹ ਬੇਵਕੂਫ ਬਦਾ ਹੈ ਕੋਈ ਜਵਾਬ ਸਹੀ ਨਹੀ ਹੈ

  • @hitmanuncle1409
    @hitmanuncle1409 5 месяцев назад

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @mukhtarsingh3581
    @mukhtarsingh3581 6 месяцев назад

    ਖਹਿਰਾ ਵੀ ਪੰਜਾਬ ਵਾਸਤੇ ਡਟ ਕੇ ਬੋਲਦਾ ਭਾਈ ਅਮ੍ਰਿਤਪਾਲ ਸਿੰਘ ਬਾਰੇ ਵੀ ਬਹੁਤ ਜੁਅਰਤ ਨਾਲ ਬੋਲਦਾ ਰਿਹਾ ਭਗਵੰਤ ਮਾਨ ਨੇ ਭਾਈ ਅਮ੍ਰਿਤਪਾਲ ਸਿੰਘ ਨੂੰ ਡਿਬਰੂਗੜ ਪਹੁੰਚਾਇਆ ਫਿਰ ਵੀ ਜੇ ਲੋਕ ਮੀਤ ਹੇਅਰ ਨੂੰ ਵੋਟ ਪਾਉਣ ਤਾਂ ਦੁਰਫਿਟੇਮੂੰਹ ਬਾਕੀ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਨਹੀਂ ਸੀ ਖਲੋਣਾ ਚਾਹੀਦਾ

  • @satpalsingh8770
    @satpalsingh8770 6 месяцев назад

    ਗੁਰੂ ਰਾਮਦਾਸ ਖੈਰਾ ਸ਼ਾਬ ਦਾ ਵੀ ਹੈ

  • @jaswantsinghjaswant6877
    @jaswantsinghjaswant6877 6 месяцев назад

    ਸਿਖਾੰ ਵੋਟਾਂ ਪਾਣੀ ਹੀ ਨਹੀ ਚਾਹੀਦੀ ਐ ਕਿ ਮਿਲਿਆ ਪੰਜਾਬ ਨੂੰ 76 ਸਾਲਾ ਦਾ ਕੀ ਮਿਲਿਆ ਇੰਡੀਆ ਦੀ ਗਲਾੰਮੀ ਵਿਚ

  • @ParvinderSingh-lr9jy
    @ParvinderSingh-lr9jy 6 месяцев назад +2

    Prof. Sahib tusi intelectual person ho, example deni ha, taa, pade likhe viakati vali devo, khanabadosha wali nahi

  • @karama709
    @karama709 6 месяцев назад

    Simranjeet Mann ਮੁਰਦਾਬਾਦ

  • @rajsidhu7169
    @rajsidhu7169 6 месяцев назад

    Sangroor to khera pjjoo simranjeet singh mann ji jittaooo

  • @TheKellydelight
    @TheKellydelight 6 месяцев назад

    ਸਿਮਰਨ ਜੀਤ ਮਾਣ ਨੂੰ ਵੋਟ ਉਦੋਂ ਸਿੱਧੂ ਮੂਸੇਵਾਲੇ ਕਰ ਕੇ ਪਏ ਗਈ ਸੀ
    ਖ਼ੈਰ ਇਸ much better politician than simran maan

  • @PalveerDhillon98
    @PalveerDhillon98 6 месяцев назад

    ਮਖੂ ਵੀਰ ਜੀ ਏ ਕੌਮ ਕੱਟੀ ਨਹੀ ਹੋ ਸਕਦੀ ਏ ਪੰਜ ਸੱਤ ਆਗੂ ਨੇ ਕੌਮ ਦਾ ਬੇੜਾ ਗ਼ਰਕ ਕਰਨ ਤੇ ਤੁਰੇ ਹੋਏ ਨੇ

  • @daljitsinghrekhi9430
    @daljitsinghrekhi9430 6 месяцев назад

    ਮੱਖੂ ਸਾਹਿਬ ਬਾਬਾ ਜੀ ਦੀ ਅਸਲੀਅਤ ਖਾਲਸਤਾਨੀ ਕੋਲੋਂ ਪੁੱਛੋ ਤੁਸੀਂ ਵੀ ਖਾਲਸਤਾਨੀ ਦੀਆਂ ਇੰਟਰਵਿਊ ਕਰਨੀਆਂ ਛੱਡ ਦਿੱਤੀਆਂ ਤੁਸੀਂ ਵੀ ਨਹੀਂ ਚਾਹੁੰਦੇ ਕਿ ਸਿੱਖ ਕੌਮ ਨੂੰ ਸਭ ਦੀ ਅਸਲੀਅਤ ਪਤਾ ਲੱਗੇ

  • @jogasinghvirk9726
    @jogasinghvirk9726 6 месяцев назад

    Simranjeet simranjeetman jindabad

  • @pritamsingh5049
    @pritamsingh5049 6 месяцев назад +1

    Singho AK ho jawo ji waheguru markarn ji 🙏🙏 Khalstan Zindabad Ji Maharaj Ji markaran Ji Simranjit Singh Maan Zindabad ji SFJ Zindabad Ji 🙏🚩🚩🚩🚩🚩🙏🙏

  • @gurmailsingh-9882
    @gurmailsingh-9882 6 месяцев назад

    ਸੰਗਰੂਰ ਸੀਟ ਸਰਦਾਰ ਸਿਮਰਨਜੀਤ ਸਿੰਘ ਮਾਨ ਕਲੀਅਰ ਐ. ਜੀ ਖਹਿਰਾ ਸਮਝੋਤੇ ਦਾ ਟੱਟੂ

  • @narindersingh6733
    @narindersingh6733 5 месяцев назад

    ਗੁੱਡ ਵੈਰੀ ਗੁੱਡ

  • @SurjitSingh-op2pz
    @SurjitSingh-op2pz 6 месяцев назад

    Mohinderpal Singh khahra sahib Tuesday Wang tuker both name kirpa Kar k bhindra walay sahibda Nam na Barto vota khatar

  • @GurdeepSingh-lv7hu
    @GurdeepSingh-lv7hu 6 месяцев назад +1

    Makhu weer ji jallunder ton ik congress nu akali da

  • @mrskaur539
    @mrskaur539 6 месяцев назад

    ਖਹਿਰਾ ਨੂੰ ਕੁਰਸੀ ਦੀ ਲੋੜ ਹੈ ਖਹਿਰਾ ਨੂੰ ਸਰਮ ਆਉਣੀ ਚਾਹੀਦੀ ਹੈ ਖਹਿਰਾ ਚਾਵਾ ਚੁੱਲ੍ਹਾ

  • @rajsidhu7169
    @rajsidhu7169 6 месяцев назад

    Simranjeet singh mann ji jittengye

  • @jagroopsingh5592
    @jagroopsingh5592 6 месяцев назад +2

    Kite Dono Na Har Jana

  • @harwindersingh1175
    @harwindersingh1175 6 месяцев назад

    ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਲਾਕੇ ਵਿੱਚ ਸਾਰਾ ਫੰਡ ਲਾਇਆ ਜਿਹੜਾ ਉਸ ਨੂੰ ਮਿਲਦਾ ਹੈ ਉਸ ਇਲਾਕੇ ਨੂੰ ਪਤਾ ਹੈ

  • @khalsakitcheninc3358
    @khalsakitcheninc3358 6 месяцев назад +1

    Khaira is a backstabber

  • @sukhpalsinghbrar5711
    @sukhpalsinghbrar5711 5 месяцев назад

    Sukhpal singh Khaira should withdraw his candidacy for benefits of Punjab and his own benefits.

  • @IqbalSingh-x6k
    @IqbalSingh-x6k 6 месяцев назад

    ਵੋਟ ਤੇ ਜਾਨੀ
    ਆ ਕੁਝ ਵੀ ਕਹੋ

  • @gurmeetsingh-zb6vv
    @gurmeetsingh-zb6vv 6 месяцев назад +2

    ਮੱਖੁ ਵੀਰ ਜੀ ਖਹਿਰਾ ਦਾ ਫਰਜ ਨਹੀ ਸੀ ਬਨਦਾ ਸਗਰੁਰ ਵਿੱਚ ਚੌਨ ਲੜਨ ਦਾ ਖਹਿਰਾ ਦੀ ਜਮਾਨਤ ਜਬਤ ਹੌਵੇ ਗੀ ਇਹਨਾ ਕਾਗਰਸੀਆ ਤੇ ਭਾਜਪਾ ਦੀ ਮਿਲੀ ਭੁਗਤ ਜੇ ਸਰਦਾਰ ਸਿਮਰਨਜੀਤ ਨੁ ਹਰੌਨ ਦੀ

  • @GurpreetSingh-kb6ih
    @GurpreetSingh-kb6ih 6 месяцев назад +2

    Inna galla vicho kom da ki bhalla

  • @gurmejmand7208
    @gurmejmand7208 6 месяцев назад +1

    No jvanan di avaj khaira sahib

  • @romysandhusandhu3359
    @romysandhusandhu3359 6 месяцев назад +3

    ਐਤਕੀਂ ਨਹੀਂ ਜਿੱਤਦਾ ਮਾਨ ,,,

  • @deepakchaani7665
    @deepakchaani7665 6 месяцев назад +1

    ਬਕਵਾਸ

  • @akemvirk6681
    @akemvirk6681 6 месяцев назад +2

    Ikk meann vich can’t fit two talbar

  • @paramjeetsingh247
    @paramjeetsingh247 6 месяцев назад +2

    ਮਖੁ ਸਾਬ ਮਾਨ ਸਾਬ ਨੇ ਕੀ ਦਿੱਤਾ 5ਸਾਲ ਚ ਇਹ v ਜਵਾਬ ਲਓ ਇਸ ਸਰਦਾਰ ਕੋਲੋ

  • @mintusingh4597
    @mintusingh4597 6 месяцев назад +1

    Nukasaspal khehra ta hai joith

  • @BabuSidhu-p4m
    @BabuSidhu-p4m 6 месяцев назад +1

    Maan ta koi raster wadi neta nahi