@@JaswantSingh-jn6ii bjp sikha te lagdi a her sikh nu khulstani dasdi a lowarance te ns kyu ni londi sab di pol khulegi dusre country ch ja ke sikha nu mar rehi a
@@Nimana-f6f yes sahi keha per eh party share am sikha nu khalsitni dasdi a congrast ne shri akal takt harmander sahib te hamla krvia eh v ohi hlat pada krne chudi a
@@gurkiratsingh4392 jagbani lala Jagat Narayan di akhbar hai,te 84 to pehla ik bhasha survey hoya c,te lale ne Punjab de hindua nu kiha tusi survey vich apni bhasha hindi daso is nal survey vich Punjabi boln walea di ginti ghategi, te nal hi lala sant bhindrawla de khilaaf biyanbazi karda c, is karke kharkua ne lale da qatl kar dita c,hun lale da parivar chla riha hai jagbani akhbar
where was RAW when Hindu terrorists raped Bilkis Bano and killed her 3 year old daughter ? Modi Government not only pardoned their punishment but garlanded them and gave them a title of "Sanskari Hindus". India is not a secular nation, India is a Hindu Terror Nation.
फेक वाह वह है वो उनको वी पता है कि अमेरिका के आगे यह अनपढ़ सरकार कुछ बी नही है वो जब चाहे इनको अरेस्ट करवा सकते है अमित शाह का नाम सीधा सीधा शामिल किया है रिपोर्ट में
really masterpiece video mintu bai ur journalism is real high quality logically based information well done bai keep it up to save the future of punjab Sikhism in the world
ਵਾਹ ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ
ਇਹਨਾਂ ਦਾ ਜਲੂਸ ਚੰਗਾ ਹੀ ਨਿੱਕਲੇਗਾ।
ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਵੀ ਆਉਣਾ ਈ ਔਣੈ ਹੁਣ ਧੋਤੀਆਂ ਚੰਗੀ ਤਰ੍ਹਾਂ ਖੁੱਲ੍ਹਣਗੀਆਂ ਵੀਰੇ 😢
❤❤ਬਹੁਤ ਖੂਬ ਲਿਖਿਆ ਸਿੱਖਾ ਨੂੰ ਹਰ ਸਰਕਾਰ ਅਤੇ ਹਰ ਦੇਸ ਵਿੱਚ ਚੜਦੀ ਕਲਾ ਵਿੱਚ ਦੇਖ ਇਹ ਡੋਗਰਿਆ ਆਰ ਆਰ ਐਸ ਦੇ ਦੱਲਿਆ ਨੇ ਦਬਾਉਣ ਲ ਈ ਤਰਾ ਤਰਾ ਦੇ ਝੂਠ ਬੋਲਕੇ ਬਦਨਾਮ ਕਰਨ ਦੀ ਕੌਝੀ ਹਰਕਤ ਕੀਤੀ ਹੈ ਪਰ ਇਹ ਦੱਲੇ ਭੁੱਲ ਗ ਏ ਕਿ ਇਸ ਸਿੱਖ ਕੌਮ ਦੇ ਸਿਰਾ ਦੇ ਮੁੱਲ ਪਾਏ ਮੁਗਲਾ ਨੇ ਇਤਿਹਾਸ ਗਵਾਹ ਹੈ ਕਿ ਹਿੰਦੂਆ ਦੀਆ ਧੀਆ ਅਬਦਾਲੀ ਤੋ ਬਚਾਇਆ ਤਾ ਸਿੱਖ ਕੋਮ ਨੇ ਮੁਗਲ ਸਰਕਾਰ ਦੇ ਤਖਤ ਮੂਧੇ ਮੂੰਹ ਕੀਤੇ ਸਿੱਖਾ ਨੇ ਅੰਗਰੇਜੀ ਹਕੂਮਤ ਪੂਰੇ ਭਾਰਤ ਅੰਦਰ ਦੋ ਸੌ ਸਾਲ ਰਾਜ ਕਰ ਗ ਏ ਅਤੇ ਖੂਬ ਲੁੱਟਿਆ ਅਤੇ ਕੁੱਟਿਆ ਇਨ ਦਗੜ ਦੱਲਿਆ ਨੂੰ ਪਰ ਸਾਡੇ ਆਪਣੈ ਗਦਾਰ ਸਿਂਖਾ ਕਾਰਨ ਉਹ ਪੰਜਾਬ ਤੋ ਅਠੱਨਵੇ ਸਾਲ ਹੀ ਲਗਾਨ ਵਸੂਲ ਸਕੇ ਐਨੇ ਟਾਇਮ ਵਿਂਚ ਅੰਗਰੇਜੀ ਹਕੂਮਤ ਨੂੰ ਸੇਰ ਦਿਲ ਪੰਜਾਬਿਆ ਨੇ ਅੰਗਰੇਜਾ ਨੂੰ ਇੱਕ ਰਾਤ ਵੀ ਚੈਨ ਨਾਲ ਸੋਣ ਨਹੀ ਦਿੱਤਾ ਹਜਾਰਾ ਕੁਰਬਾਨੀਆ ਦੇ ਪੰਜਾਬ ਨੇ ਅੰਗਰੇਜੀ ਹਕੂਮਤ ਮੂਧੇ ਮੂੰਹ ਕੀਤੀ ਅਗਰ ਸਾਡੇ ਵਿੱਚ ਗਦਾਰ ਨਾ ਹੋਣ ਬਿੱਟੂ ਵਰਗੇ ਫਿਰ ਇਨਾ ਦੀ ਮਜਾਲ ਨਹੀ ਕਿ ਸਿੱਖਾ ਵੱਲ ਦੇਖ ਸਕਣ ਪਰ ਸਮਾ ਇਨਾ ਦਾ ਵੀ ਆਏਗਾ ਇਨਾ ਦੀਆ ਜੜਾ ਵੀ ਉੱਪਰ ਹੀ ਹਨ ਇਂਖ ਝਟਕੇ ਨਾਲ ਪੰਜਾਬੀ ਪੁੱਟ ਦੇਣਗੇ ਪਰ ਸਰਤ ਹੈ ਕਿ ਗਦਾਰ ਨਾ ਹੀ ਜੰਮਣ ਸਾਡੇ ਘਰਾ ਅੰਦਰ ਐਸੀ ਗਦਾਰ ਔਲਾਦ ਤੋ ਆਦਮੀ ਔਤਰਾ ਹੀ ਚੰਗਾ ਹੈ ਧੰਨਵਾਦ ਜੇਕਰ ਜਾਗੋਗੇ ਪੰਜਾਬ ਬਚ ਜਾਏਗਾ ਨਹੀ ਤਾ ਵਾਹਿਗੁਰੂ ਜੀ ਰਾਖਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ੍ਰ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਭਾਂਡਾ ਭਰ ਗਿਆ ਵੀਰ ਜੀ ਕਦੇ ਤਾਂ ਫੁੱਟਣਾ ਹੀ ਹੈ ਕਿਨਾਂ ਚਿਰ ਭਰੀ ਜਾਵੇ ਗਾ
ਸਾਰੇ ਮਿਲੇ ਹੋਏ ਨੇ ਸਿੱਖਾਂ ਖ਼ਿਲਾਫ਼ ਪਰ ਇਹਨਾਂ ਦੱਲਿਆਂ ਨੂੰ ਇਹ ਨਹੀਂ ਪਤਾ ਸਾਡੇ ਨਾਲ ਅਕਾਲ ਪੁਰਖ ਆ , ਸਾਡੇ ਨਾਲ ਗੁਰੂ ਗੋਬਿੰਦ ਸਿੰਘ ਜੀ ਆਂ ।
That’s right God is with every innocent honest person.
ਸਿਖਾ ਤੇ ਜੁਲਮ ਅਪਰੇਸਨ ਕਰਨਵਾਲੇ ਮਿਟੀ ਚ ਰੁਲਦੇ ਆ ਰਹੇ ਨੇ ਇਤਹਾਸ ਸਬੂਤ ਹਨ
Sahi gal a
@@JaswantSingh-jn6ii bjp sikha te lagdi a her sikh nu khulstani dasdi a lowarance te ns kyu ni londi sab di pol khulegi dusre country ch ja ke sikha nu mar rehi a
ਕਹਿੰਦੇ ਤਾਂ ਸੀ, ਘਰ ਮੇਂ ਗੁਸ ਕਰ ਮਾਰੇਂਗੇ
@@SukhpreetDandiwal-hi8huਬੀਜੇਪੀ ਨਹੀਂ ਭਾਰਤ ਸਟੇਟ ਕਹੋ।ਚਾਹੇ ਕਿਸੇ ਪਾਰਟੀ ਦੀ ਸਰਕਾਰ ਹੋਵੇ 1947 ਤੋਂ ਸਿੱਖਾਂ ਨਾਲ਼ ਧੱਕਾ ਹੀ ਹੁੰਦਾ ਆ ਰਿਹੈ।
@@Nimana-f6f yes sahi keha per eh party share am sikha nu khalsitni dasdi a congrast ne shri akal takt harmander sahib te hamla krvia eh v ohi hlat pada krne chudi a
ਅਕਾਲ ਪੁਰਖ ਵਾਹਿਗੁਰੂ ਕਲਾ ਵਰਤਾ ਰਹੇ ਨੇ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
💥💥💥💥💥
ਮੋਦੀ-ਸ਼ਾਹ, ਅਜੀਤ ਡੋਵਾਲ ਮੁਰਦਾਬਾਦ
ਵਾਹਿਗੁਰੂ ਇਨਸਾਫ ਕਰਨ ਗੇ 🙏
ਭਾਜੀ ਜੱਗਬਾਣੀ ਅਖਬਾਰ ਵਿੱਚ ਹਰ ਰੋਜ਼ ਖ਼ਾਲਿਸਤਾਨ ਦੇ ਨਾਮ ਤੇ ਸਿੱਖਾਂ ਬਾਰੇ ਬਹੁਤ ਹੀ ਨਫ਼ਰਤ ਤੇ ਭਰਮ ਫੈਲਾਇਆ ਜਾ ਰਿਹਾ
Jald banega Khaalistaan
No need to read jagbani
Actually who is operating
ਖ਼ਾਲਿਸਤਾਨ ੨੦੨੮ ਤਕ ਬਣ ਜਾਵੇਗਾ ਤੇ ਫੇਰ ਕੱਲੇ ਕੱਲੇ ਨੂੰ ਘਰ ਵਿਚ "ਘੁਸ" ਕੇ ਮਾ-ਰਿਆ ਜਾਵੇਗਾ !
@@gurkiratsingh4392 jagbani lala Jagat Narayan di akhbar hai,te 84 to pehla ik bhasha survey hoya c,te lale ne Punjab de hindua nu kiha tusi survey vich apni bhasha hindi daso is nal survey vich Punjabi boln walea di ginti ghategi, te nal hi lala sant bhindrawla de khilaaf biyanbazi karda c, is karke kharkua ne lale da qatl kar dita c,hun lale da parivar chla riha hai jagbani akhbar
ਗੁਰੂ ਕਲਗੀਧਰ ਪਿਤਾ ਜੀ ਸਾਨੂੰ ਸਾਡਾ ਰਾਜ਼ ਬਖਸ਼ਿਸ਼ ਕਰਨ ਗੇ ਸਿੰਘੋ ❤
ਪਾਪ, ਤਾਨਾਸ਼ਾਹ, ਬੰਦੀ, ਦਾ, ਅੰਤ, ਨਜਦੀਕ, ਏ👏👏👏👏👏🙌🙌👏👏👏👏💪💪💪💪💪😊
ਵਿਸ਼ਵਗੁਰੂ ਪੂਰੀ ਦੁਨੀਆ ਸਾਹਮਣੇ ਨੰਗਾ ਹੋ ਗਿਆ
ਇੱਕ ਗੱਲ ਸਮਝੋ ਕੋਈ ਵੀ ਮੁਲਕ ਇੱਕ ਸਿਟੀਜ਼ਨ ਪਿੱਛੇ ਐਨਾ ਗੰਭੀਰ ਨੀ ਹੁੰਦਾ ਕਿ ਜਿਹੜੇ ਮੁਲਕਾਂ ਦਾ ਅਰਬਾਂ ਦਾ ਕਾਰੋਬਾਰ ਹੋਵੇ ਤੇ ਡਿਪਲੋਮੈਟ ਕੱਢ ਦਿੱਤੇ ਜਾਣ ਇਹ ਪੰਜ ਪਰਧਾਨ ਮੁਲਕ ਤੈਅ ਕਰ ਚੁੱਕੇ ਨੇ ਨਵਾਂ ਮੁਲਕ ਹੋਂਦ ਚ ਆਵੇਗਾ ਕਲਾ ਵਰਤ ਰਹੀ ਆ ਸ਼ਹੀਦੀਆਂ ਜ਼ਾਇਆ ਨੀ ਜਾਂਦੀਆਂ
ਅਸਚਰਜ ਜਨਕ ਜਾਣਕਾਰੀ
ਜੱਟਾਂ ਨੇ ਬੁੰ.. ਡ ਦੁਬਾਰਾ ਕੁਟਾਉਣੀ ਆ ਬ੍ਰਾਹਮਣਾ ਤੋਂ ਹੋਰ ਕੁੱਛ ਨਹੀਂ,,,
ਬਿਲਕੁਲ ਸੱਚ ਕਿਹਾ ਵੀਰ ਜੀ।
Sab high level di politics hai, tusi aap hi socho angreza nu khalistan di aidi ki lod pai gyi
apne lok sale apas vich laran de ne time ah apni leadership nu sir te btone da
ਮਿੰਟੂ ਬਾਈ ਅੱਜ ਦਾ ਲਾਈਵ ਦੇਖ ਕੇ ਲਗਦਾ,, ਤੁਸੀ ਵੀ ਹੁਣ ਪੱਕੇ ਪਤਰਕਾਰ ਬਣਗੇ,,
ਸ਼ਾਡੇ ਲੋਕਾਂ ਨੂੰ ਸੱਚ ਸੁਨਣਾ ਪਸੰਦ ਨੀ ਮਸਾਲੇ ਵਾਲਿਆਂ ਖਬਰਾਂ ਚਲਦਿਆਂ ਨੇ ਬਾਕੀ ਮਿੰਟੂ ਦੀ ਕੋਈ ਵੀ ਵੀਡੀਓ ਕੱਢ ਲੋ ਕੱਲੇ ਕੱਲੇ ਸਬੂਤਾ ਨਾਲ ਗੱਲ ਕੀਤੀ ਹੋਊ
ਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਏ
੧੯੪੭ਤੋ ਸਿਖ ਕੌਮ ਖੂਨੋ ਖੂਨ ਹੈ ਅਪਣੇ ਹਕਾ ਲੲਈ ਇਨਸਾਫ ਮੰਗਦੀ ਪਰ ਪਾਪ ਦਾ ਭਾਡਾ ਇਨਾ ਭਰ ਗਿਆ ਰਬ ਭੀ ਪਰੇਸਾਨ ਹੈ ਹੁਣ ਅਪਣੇ ਦੂਤਾ ਨੁੰ ਹਦਾਇਤਾ ਕਰਤੀਆ ਕਿ ਇਸ ਹਿਘਦੂਤਵੀ ਮਨੁਵਾਦੀ ਜੁਲਮ ਦਾ ਅੰਤ ਕਰੋ ਵਿਕਟਿਮਾ ਨੂੰ ਇਨਸਾਫ ਦੋ ਬਸ ਰਬ ਦੀ ਮਿਝਰ ਹੀ ਵਰਤ ਰਝੀ ਹੈ ਵਰਨਾ ਸਿਖ ਕੌਮ ਤਾ ਲਾਚਾਰ ਹੈ ਨਿਹਥੀ ਹੈ ਗੂਲਾਮ ਹੈ ਚਾਰੇ ਪਾਸਿੳ ਘਿਰੀ ਹੈ ਵਾਹਿਗੁਰੂ ਦੀ ਜਲਦ ਕਿਰਪਾ ਕਰੋ ਜੀ
ਖੁਲ ਗੲਈ ਧੋਤੀ ਹੁਣ ਚੰਗੀ ਤਿਰਾ ਸਫਾੲਈ ਹੋ ਜਾਵੇਗੀ ਪਾਪਾ ਤਾ ਪਾਪ ਹੀ ਹੈ
ਪਹਿਲਾ ਨਿਖਿਲ ਗੁਪਤਾ ਤੇ ਭੀ ਝੂਠ ਬੋਲਦੇ ਰਹੇ ਕਿ ਇਹ ਨਕਲੀ ਹੈ ਅਸਲੀ ਨਹੀ ਸੋ ਇਸਤਰਾ ਚਤਰਾਈਆ ਝੂਠ ਜੁਮਲੇ ਸਦਾ ਨਹੀ ਚਲਦੇ ਸੇਰ ਨੂ ਸਵਾਸੇਰ ਮਿਲ ਹੀ ਜਾਦਾ ਇਕ ਦਿਨ
ਖਿੱਦੋ ਖਿਲੱਰ ਗਈ
ਵਿਕਾਸ ਯਾਦਵ ਨੇ ਬਹੁਤ ਵਿਕਾਸ ਕਰ ਦਿੱਤਾ ਭਾਰਤ ਦਾ ਦੁਨੀਆਂ ਵਿੱਚ।ਅਮਿਤ ਸ਼ਾਹ ਨੇ ਸ਼ਾਹ ਬਣਾ ਦੇਣਾ ਭਾਰਤ ਨੂੰ ਦੁਨੀਆਂ ਵਿੱਚ।।
😂😂😂😂😂
😂😂😂😂😂😂😂😂😂😂😂😂😂😂😂😂😂😂
Desh ke dushmano ke sath jo hona chahiye wahi Kiya amit shah ne.. tum log kaum pe baat aayi to gaddaro ke sath mil gye
@@ItsVishalghere ਮੁਤ ਪੀ
@@ItsVishalghere gaddar tuhi c te ho asi tuhanu chun k galti kiti haramdyo
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
❤, ਮੰਜੀ ਠੌਕ ਸਰਪੰਚ U,s,A❤
#ਇੱਕ ਦਿਨ ਸੱਚ ਦੀ ਜਿੱਤ ਹੋਣੀ ਹੋਣੀ 👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ ਦਿੱਲੀ ਤੇ ਕਾਬਜ਼ ਬ੍ਰਾਹਮਣ ਦੀ ਧੋਤੀ ਹੁਣ ਚੰਗੀ ਤਰ੍ਹਾਂ ਖੋਲ ਕੇ ਨੰਗਾ ਕੀਤਾਂ ਗਿਆ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
ਬਹੁਤ ਵਧੀਆ ਵਿਚਾਰ ਨੇ
ਨਿਖਿਲ ਗੁਪਤਾ ਨੂੰ ਬੇਵਕੂਫ ਨਾ ਕਹੋ ਇਹ ਪਰਦੇ ਰੱਬ ਨੇ ਚੁੱਕਣੇ ਹੀ ਹੁੰਦੇ ਹਨ ਕਿਉਂਕਿ ਨਾ ਹਮੇਸ਼ਾ ਝੂਠ ਦੀ ਚੜ੍ਹਾਈ ਰਹਿੰਦੀ ਹੈ ਨਾ ਸੱਚ ਨੇ ਕਦੇ ਮਰਨਾ ਹੁੰਦਾ ਹੈ
ਸਿਰਾ ਜਾਣਕਾਰੀ। ਧੰਨਵਾਦ ਮਿੰਟੂ ਬਾਈ
ਹੁਣ ਏਦੇ ਵਿਚ ਕੋਈ ਸ਼ਕ਼ ਨਹੀਂ ਹੈ ਕਿ ਮੂਲੇਵਾਲੇ ਦਾ ਕਤਲ ਵੀ ਸਰਕਾਰੀ ਸਪੋਂਸਰਡ ਮਰਡਰ ਸਿਗਾ
Bilkul sahi
Bai modi je piche koi hai jida indra piche koi hai not bjp or inc koi hai piche jo nahi chonda sikh jag jaan
ਕਿਸਾਨ ਅੰਦੋਲਨ ਖਤਮ ਹੁੰਦੇ ਸਾਰ ਹੀ ਸਿਖ ਨੌਜਵਾਨਾ ਦੇ ਕਤਲ ਹੋਣੇ ਸੁਰੂ ਹੋ ਗਏ ਸੀ - ਸਭ ਤੋ ਪਹਿਲਾ ਜਦੋ ਹਰਿਆਣਾ ਤੇ UP ਤੋ ਕਿਸਾਨਾ ਨੇ ਸ਼੍ਰੀ ਹਰਮਿੰਦਰ ਸਾਹਿਬ ਆ ਕੇ ਮਥਾ ਟੇਕਣਾ ਸੀ ਤਾ ਦੂਸਰੇ ਦਿਨ ਹੀ ਬੇਅਦਬੀ ਹੋਈ ਉਥੇ ਤੇ ਸਾਰਾ ਕਮ ਠਪ ਹੋ ਗਿਆ - ਫਿਰ ਦੀਪ ਸਿਧੂ , ਸਿਧੂ ਮੂਸੇਵਾਲਾ , ਕਬਡੀ ਖਿਡਾਰੀ , ਖੰਡਾ uk ਵਿਚ , ਨਿੱਜਰ ਤੇ ਪਰ ਪਨੂ ਵੇਲੇ ਫੜੇ ਗਏ - ਪਤਾ ਸਾਰਿਆ ਨੂ ਸੀ ਕੌਣ ਕਰਵਾ ਰਹਿਆ ਪਰ ਸਬੂਤ ਹੁਣ ਬਾਹਰ ਆਏ ਹਨ
ਬਾਈ ਇੱਕ ਮੂਸੇ ਵਾਲਾ ਤਾਂ ਸੁਣਿਆ ਇਹ ਮੂਲੇਵਾਲੇ ਦਾ ਕਿ ਲਿੰਕ ਆ ਬਾਈ
@@MrAshwindersingh rss only
ਪਾਪ ਤਾਨਾਸ਼ਾਹ ਦਾ ਅੰਤ ਨਜ਼ਦੀਕ ਏ 🙌
ਕਈ ਵਾਰੀ ਸਮਾਂ ਆਪਣੇ ਆਪ ਹੀ ਮਲਮ ਬਣ ਜਾਂਦਾ ਤੇ ਇਤਿਹਾਸ ਆਪਣੇ ਆਪ ਲਿਖਿਆ ਜਾਂਦਾ ਇਹ ਵੀ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਰਾ ਹੈ ਬਸ ਇੰਡੀਅਨ ਗੋਰਮੈਂਟ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਤੇ ਖਾਲਿਸਤਾਨ ਬਣਨ ਦੀ ਨਹੀਂ ਰੱਖੀ ਜਾ ਰਹੀ ਖਾਲਿਸਤਾਨ ਜ਼ਿੰਦਾਬਾਦ।
ਮਿੰਟੂ ਬਾਈ ਜੀ ਸਤਿ ਸ੍ਰੀ ਅਕਾਲ, ਧੋਤੀ ਖੁਁਲ ਚੁਁਕੀ ਆ ਜੀ ਹੁਣ ਹੱਥ ਨਾਲ ਲਾ ਲਾ ਕੇ ਢੋਂਕਦੇ ਫਿਰਦੇ ਆ।
ਅਗਨੀਵੀਰ ਰਿਟਾਇਰ ਹੋਣ ਤੋਂ ਬਾਅਦ ਕੀ ਰੰਗ ਦਿਖਾਉਣਗੇ
ਬਾਈ ਜੀ ਬਹੁਤ ਵਧੀਆ ਕੰਮ ਕੀਤਾ ਗੁਪਤਾ ਜੀ ਨੇ ਜਿਹੜਾ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਵੀ ਅਸੀਂ ਸਿੱਖਾਂ ਨੂੰ ਕਿਵੇਂ ਭਾਰਤ ਵਿਚ ਤਾਂ ਮਾਰਦੇ ਸੀ ਪਰ ਹੁਣ ਗੋਬਰ ਆਰੀਆ ਨੇ ਪਹਿਲਾਂ ਸਾਰਾ ਦੱਸ ਦਿੱਤਾ ਸੀ ਵੀ ਇੰਝ ਮਾਰੋ ਕੈਨੇਡਾ ਅਮਰੀਕਾ ਵਿਚ ਸਿੱਖਾਂ ਨੂੰ
ਵੀਰ ਜੀ ਮੁਰਖਾਂ ਦੀ ਬਰਾਤ ਨਹੀਂ ਪਰਮਾਤਮਾ ਗੁਰੂ ਸਾਹਿਬ ਸੱਭ ਦੇਖ ਰਹੇ ਹਨ ਇੱਕ ਦਿਨ ਸੱਚ ਨੇ ਸਾਹਮਣੇ ਆਉਂਣਾ ਹੀ ਸੀ ਧੱਕਾ ਬਹੁਤੀ ਦੇਰ ਨਹੀਂ ਚਲਦਾ ਹੁੰਦਾ
ਪਰ ਇਹ ਬੇਸ਼ਰਮ ਨੇ ਜਲੂਸ ਦਾ ਇਨਹਾਂ ਨੂੰ ਕੀ ਫਰਕ ਪੈਂਦਾ
ਸਾਰੇ ਗੁਰਬਾਣੀ ਪੜ੍ਹੋ , ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤਕੜੇ ਹੋਵੋ। ਤਿਆਰ ਬਰ ਤਿਆਰ
ਉਹ ਪਾਗਲਾ ਕੈਮਰਾ ਘਮਾਉਣ ਵਾਲਾ ਪਾਗਲ ਨਹੀਂ ਉਹ ਤੇ ਬਹੁਤ ਵਧੀਆ ਕੰਮ ਬਣਿਆ ਜੇ ਨਾ ਘੁਮਾਉਂਦਾ ਤੇ ਵੱਡਿਆਂ ਵੱਡਿਆਂ ਨੂੰ ਹੱਥ ਨਹੀਂ ਸੀ ਪੈ ਸਕਣਾ
I am very happy to listen your important news. God bless you long life
ਵਾਹਿਗੁਰੂ ਜੀ ਕਿਰਪਾ ਬਣਾਈਰੱਖਣ
ਵਿਕਾਸ ਗੁੱਪਤਾ ਨਹੀਂ, ਵਿਕਾਸ ਯਾਦਵ ਹੈ
ਇਸ ਵਿੱਚ ਮੂਰਖਾਂ ਵਾਲੀ ਕੋਈ ਗੱਲ ਨਹੀਂ ਜੀ, ਚੋਰੀ ਨੂੰ ਹਮੇਸ਼ਾ ਮੋਰੀ ਰਹਿ ਜਾਂਦੀ ਹੈ ਤੇ ਇਹੋ ਜਿਹੀਆਂ ਗੱਲਾਂ ਛੁਪੀਆਂ ਨਹੀ ਰਹਿ ਸਕਦੀਆਂ ਜੇ ਜਾਂਚ ਕਰਨ ਵਾਲੇ ਇਮਾਨਦਾਰ ਹੋਣ ਫਿਰ ਉਹ ਭਾਵੇਂ ਭਾਰਤ ਹੋਵੇ ਜਾਂ ਅਮਰੀਕਾ ॥ ਹੁਣ ਅੱਗੋ ਕੁਝ ਕਰਦੇ ਹਨ ਜਾਂ ਨਹੀਂ ਗੱਲ ਦੇਖਣ ਵਾਲੀ ਇਹ ਹੋਵੇਗੀ॥
ਸਹੀ ਕਿਹਾ ਸਿੱਖਾਂ ਲਈ ਕੋਈ ਅਜ਼ਾਦ ਅਵਾਜ ਨਹੀ ਸੁਣੀ ਜਿਹੜੀ ਹਾਅ ਦਾ ਨਾਹਰਾ ਮਾਰਦੀ ਹੋਵੇ ਤੁਹਾਡੇ ਸਣੇ ਸਬ ਦਾ ਅੰਦਾਜ਼ੇ ਬਿਆਨ ਇਹੀ ਆ ਕਿ ਫੜੇ ਕਿਉ ਕਿਉ ਗਏ
sach kiha tusi 😥
Sahee aaa
where was RAW when Hindu terrorists raped Bilkis Bano and killed her 3 year old daughter ? Modi Government not only pardoned their punishment but garlanded them and gave them a title of "Sanskari Hindus". India is not a secular nation, India is a Hindu Terror Nation.
ਓਹੀ ਤਾਂ ਮੈ ਕਹਿ ਰਹਾ ਕੇ ਇਹ ਭਾਰਤ ਵੱਲ ਭੁਗਤ ਰਿਹਾ ਨਾ ਕੇ ਸਿੱਖਾਂ ਵੱਲ
@@sukhjindersingh7810 chenal band ho sakde han ..es wakht sikhan wal koi marad agamrha hi bhugt sakda hai
ਵਾਹਿਗੁਰੂ ਜੀ ਮੇਹਰ ਕਰਨ
🌹🌹ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ।।ਨਾਨਕ ਜਿਉ ਮਥਿਣ ਮਾਧਾਣੀਆ ਤਿਉ ਮਥੇ ਧ੍ਰਮ ਰਾਇ ।।🌹🌹🙏🏻🙏🏻🙏🏻❤❤❤❤
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
ਸੁਹਲੀ ਤੇ ਨਾਰਾਇਣ ਰਾਖੁ।।
ਸੁਹਲੀ ਕਾ ਹਾਥੁ ਕਹੀ ਨ ਪਹੁਚੈ
ਸੁਹਲੀ ਹੋਇ ਮੂਆ ਨਾਪਾਕੁ।।
ਅਜੇ ਤਾਂ ਵਰਮੇ ਸਰਮੇ ਜਾਣਗੇ
ਹਰ ਇਕ ਚੀਜ਼ ਦਾ
ਅੰਤ ਨਿਸ਼ਚਿਤ ਹੈ ਜੀ।
ਆਖਰ ਕਿਤੇ ਨਾ ਕਿਤੇ
ਕਦੇ ਨਾ ਕਦੇ ਜੁਲਮ ਨੂੰ
ਠੱਲ੍ਹ ਪੈ ਹੀ ਜਾਂਦੀ ਹੈ ਜੀ।
ਧੋਤੀ ਖੁੱਲ ਗਈ .....ਓਧਰ ਅੰਧ ਭਗਤ ਉੱਡ ਰਹੀ ਖਿੱਲੀ ਤੇ ਵਾਹ ਮੋਦੀ ਜੀ ਵਾਹ ਕਰ ਰਹੇ ਆ.....😂😂😂
फेक वाह वह है वो उनको वी पता है कि अमेरिका के आगे यह अनपढ़ सरकार कुछ बी नही है वो जब चाहे इनको अरेस्ट करवा सकते है अमित शाह का नाम सीधा सीधा शामिल किया है रिपोर्ट में
ਸਚੁ ਸਭਨਾ ਕਾ ਖ਼ਸਮ ਹੈ
ਇੰਗਲਿਸ਼ ਵਿੱਚ ਸਹੀ ਨਾਮ : -
👉🏻 PANJAB ✅️ (5)
👉🏻 PUNJAB ❌️ (ਪੁੰਜ)
(ਕਿਉਂਕਿ PUNJ=ਪੁੰਜ ਦਾ ਕੋਈ ਅਰਥ ਨਹੀਂ ਹੁੰਦਾ)
ਉਸਾਮਾ ਬਿਨ ਲਾਦੇਨ ਮੋਸਟ ਵਾਟਿਡ ਸੀ ਅਮਰੀਕਾ ਦਾ ਕੀ ਹੋਇਆ ਉਸ ਦਾ ਉਹੀ ਹਾਲ ਵਿਕਾਸ ਯਾਦਵ ਤੇ ਗੁਪਤੇ ਦਾ ਹੋਵੇਗਾ
Atte ranga aur Billa da v ehi Osama wala hon wala hai 😂😂😂
We appreciate your truthful and reflective feelings fearlessly in Guru-spirits.
ਪ੍ਰਸ਼ਾਂਤ ਸਰ ਨੇ ਕੀ ਕਹੇ ਆਂ ਸਿੱਖਾਂ ਨੂੰ ਭਗਤ ਸਿੰਘ ਨੂੰ ਫਾਂਸੀ ਕਿੰਨੇ ਦਿੱਤੀ ਹਿੰਦੂ ਨੇ ਹਿੰਦੂ ਹੋ ਕੇ ਹਿੰਦੂ ਦਾ ਚੇਹਰਾ ਦੱਸ ਰਹੇ ਉਹ ਦੱਸ ਰਹੇ ਇਹ ਭੁਗਤਣ ਗੇ ਬਹੁਤ ਜਲਦ 🙌👍
Good job CPC. Great analysis of geopolitical issues.
ਕਿਓਂ ਲੱਗਦਾ ਪਤਾ ਬਾਂਦਰਾਂ ਦੀ ਨਸਲ ਦਾ
ਬਹੁਤ ਵਧੀਆ ਮਿੰਟੂ ਬਾਈ ਕਰਤੇ ਨੰਗੇ 😊👌👍ਧੰਨਵਾਦ ਵੀਰ ਬਹੁਤ ਹੌਸਲੇ ਨਾਲ ਹੁੰਦੀਆਂ ਇਹ ਗੱਲਾਂ
ਬਾਈ ਤੂੰ ਕਿਓਂ ਟੈਂਸ਼ਨ ਲੈਨਾ, ਓਹਨਾ ਦੇ ਕੀਤੇ ਕਰਮਾਂ ਦਾ ਫਲ ਮਿਲਣਾ, ਆਪਾਂ ਨੂੰ ਵੀ ਖੁਸ਼ ਹੋਣ ਦਾ ਮੌਕਾ ਮਿਲਿਆ😊😊😊😊😊
Good Information
ਬਹੁਤ ਵਧੀਆ ਹੈ ❤
ਅਜੀਤ ਡਮਾਲ ਹੀ ਅਮਿਤ ਸ਼ਾਹ ਦੇ ਕਹਿਣੇ ਪਰ ਕੰਮ ਕਰ ਰਿਹਾ ਹੈ ਬਸਨੋਈ ਦਾ ਨਾਮ ਇਸਤੇਮਾਲ ਕੀਤਾ ਜਾਂਦਾ ਹੈ ਇਹ ਸਿਰਫ ਸਰਕਾਰ ਹੀ ਕੰਮ ਕਰ ਰਹੀ ਹੈ ਇਹ ਲੋਕਾਂ ਨੂੰ ਬੇਕੁਫ਼ ਬਣਾਇਆ ਜਾ ਰਿਹਾ ਹੈ
Very good Media
ਤੂੰ ਦੁੱਖੀ ਨਾ ਹੋ ਇਹ ਗੁਰੂ ਦੀ ਕੱਲਾ ਹੈ
Nice impormation ❤❤❤❤
ਸਾਬ ਦਾ ਡੰਕਾ ਵੱਜ ਰਿਹਾ ਹੈ 😂😂
really masterpiece video mintu bai ur journalism is real high quality logically based information well done bai keep it up to save the future of punjab Sikhism in the world
ਬਹੁਤ ਵਧੀਆ ਜਾਣਕਾਰੀ
Thanks mintu chhote veer
Right good work
Excellent
ਅਮਰੀਕਾ ਦੇ ਹਥ੍ਹ ਆ ਗਏ ਆ ਓਹਨੇ ਹੁਣ ਇਹਨਾਂ ਦੀਆ ਚੀਕਾਂ ਕਢੋਣੀਆਂ ਪੂਰੀਆਂ ਤੇ ਨਾ ਓਹਨੇ ਇਹ ਭੱਜਣ ਦੇਣੇ ਆ
Waheguru ji
Waheguru ji kardo kirpa Hun
ਹਰ ਗੱਲ ਦੇ ਆਖਰੀ ਸ਼ਬਦ ਸਮਝ ਨਹੀਂ ਆ ਰਹੇ।
ਪਲੀਜ਼ ਜ਼ਰਾ ਖੁੱਲ੍ਹ ਕੇ ਬੋਲੋ। (ਪਲੀਜ਼ ਬੁਰਾ ਨਾ ਮਨਾਉਣਾ)।
ਤੁਹਾਡੇ ਪਾਸ ਭਰਭੂਰ ਜਾਣਕਾਰੀ ਹੈ ਜੀ।ਧੰਨਵਾਦ।
Veere oh brief ch ni ds skda sari information he know what he doing he is talented news reporter or analyser
Very good news bro
Har kise nu attwadi kehn wale aap attwadi nikle
ਖਤਰੇ ਦੀ 🔔ਘੰਟੀ
Waheguru.... Ji❤❤❤❤❤❤❤❤❤❤❤❤❤
ਜਨਾਬ ਜੇਕਰ ਪਿਛਲੇ ਇਤਿਹਾਸ ਤੇ ਨਜ਼ਰ ਮਾਰੀਂ ਜਾਵੇ ਬ੍ਰਾਹਮਣ ਵਾਦ ਦਾ ਵਤੀਰਾ ਉਨ੍ਹਾਂ ਨੂ ਇਸੇ ਤਰ੍ਹਾਂ ਖ਼ਤਮ ਕਰਨਾ ਜੋ ਇਨ੍ਹਾਂ ਦੇ ਖਿਲਾਫ ਬੋਲਦਾ ਸੀ ਉਹੀ ਸਿਲਸਲਾ ਇੰਡੀਆ ਦੇ ਲੀਡਰਾਂ ਵਲੋ ਸ਼ੁਰੂ ਕੀਤਾ ਗਿਆ ਪਰ ਇਨ੍ਹਾਂ ਨੂੰ ਏਹ ਨਹੀਂ ਪਤਾ ਹੁਣ ਜ਼ਮਾਨa ਬਦਲ ਗਿਆ ਹੈ ਏਹ ਜਿਤ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਜਿਵੇਂ Dr b r ampedkar ਨਾਲ਼ ਇਕ ਬ੍ਰਾਹਮਣੀ ਵਿਆਹ ਕੇ ਉਹਨੂੰ ਆਪਣੇ ਵਲ ਕਰਨ ਦੀ ਕੋਸ਼ਿਸ਼ ਕੀਤੀ ਅਖੀਰ ਓਸ ਨੂੰ ਓਸ ਦੁਆਈ ਦੀ ਵੱਧ ਖੁਰਾਕ ਜੋ ਉਸ ਨੂੰ ਪਹਿਲਾਂ ਹੀ ਲੱਗੀ ਹੋਈ ਸੀ,ਓਸ ਦੀ ਹੀ ਪਤਨੀ ਤੋ ਦੁਆ ਖ਼ਤਮ ਕਰ ਦਿੱਤਾ
ਮੇਰੇ ਪਿਆਰੇ ਵੀਰ ਤੁਸੀ ਕਮਾਲ ਦੀ ਜਾਣਕਾਰੀ ਦਿੱਤੀ ਸਲੂਟ ਹੈ। ਮੋਦੀ ਨੂੰ ਸੋਚਣਾ ਚਾਹੀਦਾ ।
PARMATMA DE GHAR DER HAI ANDHER NAHIN VEER JI 🙏🏻🙏🏻🙏🏻🙏🏻🙏🏻👍👍👍👍👍
very goo d
❣️❣️👍👍
Ñice spech phji ❤❤
Modi jindabad
ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ
Bouht wadhiya! Babeiyo🙏💕
Waheguru meher kern ji
Sirra bro waheguru mehar kare ji
Wahaguru g❤❤
ਭਾਰਤ ਜਾਦਵ ਹੁਣ ਰੜ ਦੇਣਾ
Good 👍
Ryt 💯👍👍🔥🔥
Good job
वो बाइडन चाचा है वो छोड़ने वाले नहीं है ट्रंप के दोस्त को भले कोई वी हो 😅
Well said, thanks
Very surprising
Thanks ji🙏
ਸਭਦੀ ਏਹ ਕੈਸੀ ਭਵਿੱਖਵਾਣੀ❗️
'ਅਗਲਾ ਨੰਬਰ ਕਿਸਦਾ ਦਾ'❓️..
ਹਰ ਇੱਕ ਜਾਣਕਾਰ ਦਾ ਇਸ਼ਾਰਾ
ਮੋਦੀ-ਸ਼ਾਹ ਵੱਲ ਹੀ ਕਿਉਂ❓️.. ਮਤਲੱਬ ਸੱਚ❗️
Mintu very good
Verr g jado papp bhanda bhar janda firr futda hi honda khalistan zindabaad SFJ zindabaad