ਵੱਡੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਾਉਣ ਵਾਲੇ ਨਾਭਾ ਰਿਆਸਤ ਦੇ ਵਾਰਿਸ ਦਾ ਵੱਡਾ Interview | Pro Punjab Tv

Поделиться
HTML-код
  • Опубликовано: 14 янв 2025

Комментарии • 439

  • @KamaljeetsinghVirk-hl9no
    @KamaljeetsinghVirk-hl9no Год назад +124

    ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ

  • @nihalonihal
    @nihalonihal Год назад +106

    ਵਾਹ ਵਾਹ ਵਾਹ, ਜਿਉਂਦੇ ਰਹੋ Pro Punjab ਵਾਲਿਓ, ਆਹ ਤੁਹਾਡੇ ਕੰਮ ਦੀ ਜਿੰਨੀ ਤਰੀਫ ਹੋ ਸਕੇ ਓਨੀ ਘੱਟ ਆ, ਆਹ ਰਿਆਸਤਾਂ ਬਾਰੇ ਬਹੁਤ ਘੱਟ ਪਤਾ ਪੰਜਾਬ ਦੇ ਲੋਕਾਂ ਨੂੰ, ਤੁਸੀ ਇਹਨਾਂ ਬਾਰੇ video ਬਣਾ ਕੇ ਬਹੁਤ ਵਧੀਆ ਕੰਮ ਕੀਤਾ , ਹੁਣ ਇਹ ਕੰਮ ਰੋਕਿਓ ਨਾਂ, ਪੰਜਾਬ ਦੀਆਂ ਹੋਰ ਰਿਆਸਤਾਂ ਬਾਰੇ ਵੀ documentries ਤਿਆਰ ਕਰੋ।

  • @sakinderboparai3046
    @sakinderboparai3046 Год назад +66

    ਇਹ।ਬੱਚਾ ਪਿਛਲੇ ਜਨਮ ਦਾ ਰਾਜਾ ਹੈ। ਜੋ ਇਨਾਂ ਸਿਆਣਾ ਹੈ।

  • @kspanjwarh
    @kspanjwarh Год назад +112

    ਮਾਂ ਦਾਦੀ ਨਾਲ਼ੋਂ ਬੱਚਾ ਵਿਰਾਸਤੀ ਗੁਣ ਰੱਖਦਾ ਹੈ!ਪੂਰਬਲੇ ਸੰਸਕਾਰ ਪਰਗਟ ਹੋ ਰਹੇ ਨੇ

    • @honeysekhon5860
      @honeysekhon5860 Год назад +5

      ਬਿਲਕੁਲ ਲਹੂ ਬੋਲ ਰਿਹਾ ਬੱਚੇ ਅੰਦਰ

    • @ਸਿੰਘਬਾਬਾ
      @ਸਿੰਘਬਾਬਾ Год назад +5

      ਬਿਲਕੁਲ ਜੀ,,੍ਰ ਰਾਜਿਆਂ ਵਾਲੇ, ਸਿੱਖ ਕੌਮ ਦੇ, ਅੰਸ਼ ਮੌਜੂਦ ਹਨ ਜੀ,, ਆਪਣੀ ਰਿਆਸਤ,ਮਾਂ ਬੋਲੀ, ਸਿੱਖੀ ,, ਨਾਲ,ਲਗਾਵ ਹੈ ਜੀ ,, ਵਾਹਿਗੁਰੂ ਜੀ, ਹੋਰ ਬਹੁਤ, ਸੋਝੀ, ਸੁਮੱਤ ਬਖਸ਼ਣ ਜੀ,, ਚੜ੍ਹਦੀ ਕਲਾ,, ਲੰਮੀ ਉਮਰ,, ਗੁਰਸਿੱਖੀ ਜੀਵਨ,, ਬਖਸ਼ਣ ਜੀ।

  • @gurdeepsarao5
    @gurdeepsarao5 Год назад +107

    ਨਾਭਾ ਰਿਆਸਤ ਨੇ ਸਿੱਖੀ ਨਾਲ ਵਫਾ ਕਮਾਈ ਏ। ਇਸ ਰਿਆਸਤ ਦੀਆਂ ਜੜ੍ਹਾਂ ਜਰੂਰ ਲੱਗਣਗੀਆਂ

    • @RajSingh-xo5ry
      @RajSingh-xo5ry Год назад +3

      100% Bha Waheguru ji ka khalsa Waheguru ji Fathe

    • @GORAWALIA
      @GORAWALIA Год назад +4

      Khalsa College Amritsar should invite this family and should give arousing welcome in Nabba Hostel of Khalsa College Amritsar.

    • @lakhaatwal7468
      @lakhaatwal7468 Год назад

      Last, z

  • @gurmailkahlon81
    @gurmailkahlon81 Год назад +18

    ਮਹਾਰਾਜਾ ਸਰਦਾਰ ਹੀਰਾ ਸਿੰਘ ਨਾਭਾ ਜੀ ਦੇ ਸਮੂਹ ਪਰਿਵਾਰ ਨੂੰ ,ਖਾਸ ਕਰਕੇ ਛੋਟੇ ਮਹਾਰਾਜਾ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਹੋਵੇ ਜੀ। ਪੰਜਾਬ ਵਿੱਚ ਮੁੜ ਪਰਤ ਕੇ ਇਸ ਮਹੱਲ ਨੂੰ ਅਤੇ ਪੰਜਾਬ ਦੀ ਧਰਤੀ ਨੂੰ ਮੁੜ ਭਾਗ ਲਾਉਣ ਲਈ ਸਮੂਹ ਸ਼ਾਹੀ ਪਰਿਵਾਰ ਦਾ ਤਹਿ ਦਿਲੋਂ ਸਤਿਕਾਰ,ਧੰਨਵਾਦ ਅਤੇ ਜੀਓ ਆਇਆਂ ਨੂੰ ਜੀ ।ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸ ਸ਼ਾਹੀ ਪਰਿਵਾਰ ਨੂੰ ।

  • @chamkaurdhaliwal588
    @chamkaurdhaliwal588 Год назад +49

    ਮਹਾਰਾਜਾ ਹੀਰਾ ਸਿੰਘ ਜੀ ਦਾ ਸਿੰਘਾਂ ਦੇ ਹਿਰਦਿਆਂ ਵਿਚ ਬਹੁਤ ਸਤਿਕਾਰ ਹੈ ਜੀ ਅਜ ਤਕ ! ਉਹਨਾਂ ਦਾ ਮਹਿਲ ਤੇ ਛੋਟੇ ਜਿਹੇ ਰਾਜਕੁਮਾਰ ਨੂੰ ਵੇਖ਼ ਮਨ ਗਦ ਗਦ ਹੋ ਗਇਆ ਹੈ ਜੀ ! ਧੰਨਵਾਦ ਜੀਉ !

  • @AviDhillon-v9x
    @AviDhillon-v9x 11 месяцев назад +11

    10 ਸਾਲ ਦੇ ਬੱਚੇ ਦੀ ਕਿੰਨੀ ਵੱਡੀ ਸੋਚ ਤੇ ਸਮਝ ਕਿੰਨੀ ਸੋਹਣੀ ਹੈ,ਗੁਰੂ ਮਹਾਰਾਜ ਇਸ ਨਿਕੇ ਜਿਹੇ ਰਾਜਾ ਸਾਹਿਬ ਜੀ ਨੂੰ ਚੱੜਦੀਆਂ ਕਲਾ ਵਿੱਚ ਰੱਖਣ।

  • @Malhi_Bai
    @Malhi_Bai Год назад +68

    ਇਹ ਇੱਕ ਬਹੁਤ ਵੱਡੀ ਗੱਲ ਆ ਕਿ ਹਿੰਦੀ ਬੋਲਣ ਵਾਲਿਆਂ ਦੇ ਘਰ ਇਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੱਚੇ ਦਾ ਜਨਮ ਹੋਇਆ 🙏

    • @gurmailchand1555
      @gurmailchand1555 Год назад +5

      Shera ghar sher he paeda hudhie ne main bache bech Raje wale gun hun.

    • @mathwithgssandhu-oq8io
      @mathwithgssandhu-oq8io Год назад +8

      DNA ਕਦੇ ਅਲੋਪ ਨਹੀਂ ਹੁੰਦਾ

    • @Onhuntt
      @Onhuntt Год назад

      Hindi ton ehni nafrat a pehla granth apna punjabi ch kro oh v te braj bhasha ch a. Uthe dna matter ni kitta fer na hi sher kyuki punjabi ch te hai ni sggs te baki de grantha

    • @Onhuntt
      @Onhuntt Год назад

      Kinni nafrat a thode ch sala fuddu.
      Naale jatt v te rajputan ton bne a ese lyi rajputan ch rishte krde ne.
      Thode jawak english kyu bolde bahr jake

    • @Onhuntt
      @Onhuntt Год назад

      @@mathwithgssandhu-oq8ioDNA tan sandhua da raghuvanshi rajputan ton a hun ki khenga es vare?
      Source v pdh la - the tribes of northen india and punjab

  • @Seerat1213
    @Seerat1213 Год назад +43

    ਬੱਚੇ ਉੱਪਰ ਵਾਹਿਗੁਰੂ ਜੀ ਨੇ ਆਪਾਰ ਕਿਰਪਾ ਕੀਤੀ ਹੈ ਬਹੁਤ ਵਧੀਆਂ ਸੋਚ ਹੈ ਵਾਹਿਗੁਰੂ ਜੀ ਸਿੱਖੀ ਵਿੱਚ ਪਰਪੱਕ ਰੱਖਣ❤❤

  • @bantasingh2059
    @bantasingh2059 Год назад +74

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਰਾਜਾ ਹੀਰਾ ਸਿੰਘ ਜੀ ਜਿਨ੍ਹਾਂ ਦਾ ਨਾਂ ਰਹਿਦੀ ਦੁਨੀਆਂ ਤੱਕ ਇਸੇ ਤਰ੍ਹਾਂ ਰਹੇ ਗਾ ਹੀਰਾ ਸਿੰਘ ਧਰਮੀਂ ਰਾਜਾ ਸੀ ਅੱਜ ਤੋਂ 55 ਸਾਲਾਂ ਤੋਂ ਮਹਾਰਾਜਾ ਹੀਰਾ ਸਿੰਘ ਜੀ ਦਾ ਨਾਂ ਬਜ਼ੁਰਗਾਂ ਤੋਂ ਬੜੀ ਸ਼ਰਧਾ ਨਾਲ ਸੁਣਦੇ ਹੁੰਦੇ ਸੀ ਹੀਰਾ ਸਿੰਘ ਸਿਖਾਂ ਦੇ ਦਿਲਾਂ ਵਿਚ ਰਾਜ ਕਰਨ ਵਾਲੇ ਰਾਜੇ ਸੀ

    • @sukhwinderrehill9590
      @sukhwinderrehill9590 Год назад +2

      Bhut bdia ji mharaja heera Singh ji de mehal dikhaia aapne or unade vanses de nal galbat kiti eh bacha bhut soojban hai agge jake bhut kuch kar skda hai aj de raaj karn bale adharmi ne jaise pehle raja ranjeet singh ji mharaja heera Singh ji ne apni perja ko shukhi dekhna chahte tthe waheguru ji mehar kre es bche te 🙏🙏

    • @bhagwantsingh2469
      @bhagwantsingh2469 Год назад

      ਮੈਂ ਉਨ੍ਹਾਂਨੂੰ ੌੌੌਔਓੌ ਤੋਂ ਇਸ❤

    • @baljeetsandhu5520
      @baljeetsandhu5520 11 месяцев назад

      Verry.good....think..you

  • @balwantkaurchahal8382
    @balwantkaurchahal8382 Год назад +23

    ਪੁਰਾਣੀਆਂ ਵਿਰਾਸਤੀ ਥਾਵਾਂ ਨੂੰ ਆਬਾਦ ਕਰਨਾ ਚਾਹੀਦਾ ਹੈ ਸਾਡੀ ਵਿਰਾਸਤ ਹੈ ਨਾਭਾ ਰਿਆਸਤ ਨੂੰ ਵੀ ਵਹਿਗੁਰੂ ਨੇ ਮੇਹਰਬਾਨੀ ਕੀਤੀ ਹੈ ਸਾ਼ਹੀ ਪਰਵਾਰ ਹੀਰਾ ਸਿੰਘ ਜੀ ਦੇ ਵਾਰਿਸ ਆਏ ਬਹੁਤ ਖੁਸ਼ੀ ਹੋਈ। ਵਾਹਿਗੁਰੂ ਮੇਹਰ ਰੱਖੇ ਇੰਨਾ ਤੇ‌ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।

  • @khushbrar828
    @khushbrar828 Год назад +30

    ਮਹਾਰਾਜਾ ਹੀਰਾ ਸਿੰਘ ਜੀ ਦੇ ਵਾਰਸੋ ਸਾਬਤ ਸੂਰਤ ਹੋਵੋ ਜੀ ਮਹਾਰਾਜਿਆਂ ਵਾਂਗ ਰਹੋ ਧੰਨਵਾਦ ਸਹਿਤ ਜਥੇਦਾਰ ਹਿੰਮਤ ਸਿੰਘ ਖਾਲਸਾ ਫਿਰੋਜਪੁਰ

  • @ManjeetKaur-dz4us
    @ManjeetKaur-dz4us Год назад +17

    ਉਤੱਮ ਪੋਸਟ।
    ਜੜਾਂ ਦਾ ਮਹੱਤਵ,ਬਾਕਮਾਲ ਪੇਸ਼ਕਾਰੀ।
    ਬੱਚੇ ਦੀ ਜੁਗਿਆਸ਼ਾ, ਰੂਹ ਸ਼ਰਸ਼ਾਰ।
    ਵਾਹਿਗੁਰੂ ਮਾਹਾਰਾਜਾ ਦੇ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌱🌳🌟🌟🌙🌟🌟🌟🌅

  • @Harjindersingh-yp4pq
    @Harjindersingh-yp4pq Год назад +21

    ਬਹੁਤ ਬਹੂਤ ਵਧੀਆ ਇਹ ਰਿਆਸਤਾਂ ਸਿੱਖ ਧਰਮ ਦੇ ਰਾਜ ਘਰਾਣੇ ਹਨ ਜਿਨ੍ਹਾਂ ਤੋ ਅੱਜ ਵੀ ਨਾਭੇ ਦੇ ਲੋਕਾਂ ਦਾ ਜਾਨਾਂ ਵਾਰਨ ਨੂੰ ਜੀ ਕਰਦਾ ਇਹ ਘਰਾਣੇ ਸਦਾ ਹੱਸਦੇ ਵੱਸਦੇ ਤੇ ਸਿੱਖ ਕੋਮ ਨੂੰ ਤਰੱਕੀਆਂ ਤੱਕ ਲੈ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੰਨੇ ਰਾਜੇ ਨੂੰ ਪਰਮਾਤਮਾ ਹਰ ਪੱਖ ਤੋ ਮਜਬੂਤ ਤੇ ਯੋਗ ਬਣਾਵੇ ਬਾਕੀ ਮਹਾਰਾਣੀ ਸਾਬ ਨੇ ਵਧੀਆਂ ਗੁਣ ਭਰੇ ਹਨ

  • @csdhillon1
    @csdhillon1 Год назад +19

    ਬੱਚੇ ਵਿਚ ਸਿੱਖੀ ਰਾਜੇ ਵਾਲ਼ੇ ਗੁਣ ਹਨ ਵਹਿਗੁਰ ਮੇਹਰ ਭਰਿਆਂ ਹੱਥ ਰੱਖੇ

    • @onkarsahota1677
      @onkarsahota1677 11 месяцев назад

      ਤੇਰੀ ਪਾਗ਼ਲ ਦੀ ਐਸੀ ਕੀ ਤੈਸੀ

  • @balrajsingh8901
    @balrajsingh8901 Год назад +35

    ਇਸ ਸਿਆਣੇ ਬੱਚੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬਲਰਾਜ ਕੋਰੇਵਾਲ

  • @sardarsaab1007
    @sardarsaab1007 Год назад +48

    ਵਾਹਿਗੁਰੂ ਜੀ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ

  • @gurpalsingh-un9ik
    @gurpalsingh-un9ik Год назад +94

    ਰਾਜਿਆਂ ਵਾਲੇ ਗੁਣ ਬੱਚੇ ਵਿੱਚ ਦਿਖਦੇ ਹਨ.. ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ 🙏

    • @onkarsahota1677
      @onkarsahota1677 11 месяцев назад

      ਸਿੱਖਾਂ ਨੂੰ ਇਸੇ ਤਰ੍ਹਾਂ ਬੇਵਕੂਫ ਬਣਾਉਂਦੇ ਰਹੇ ਤੇ ਪੰਜਾਬ ਤੇ ਕਬਜ਼ਾ ਕਰ ਲਿਆ ਹੈ।

    • @onkarsahota1677
      @onkarsahota1677 11 месяцев назад

      ਤੇਰੇ ਪਾਗ਼ਲ ਵਰਗੇ ਮੂਰਖ ਗੁਣ ਦਿਖਦੇ ਬੱਚੇ ਵਿੱਚ 😮

    • @gurpalsingh-un9ik
      @gurpalsingh-un9ik 11 месяцев назад

      @@onkarsahota1677ਸੁਖੀਏ ਕਉ ਪੇਖੇ ਸਭ ਸੁਖੀਆ,, ਰੋਗੀ ਕੈ ਭਾਣੇ ਸਭ ਰੋਗੀ,,,, ਮੂਰਖਾਂ ਨੂੰ ਸਾਰੇ ਮੂਰਖ ਹੀ ਲਗਦੇ ਹੁੰਦੇ ਨੇ..

    • @gurpalsingh-un9ik
      @gurpalsingh-un9ik 11 месяцев назад +1

      Onkarsahota,, ਸੁਖੀਏ ਕਉ ਪੇਖੇ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ,,,ਤੇਰੇ ਵਰਗੇ ਪਾਗਲ ਨੂੰ ਵੀ ਸਾਰੇ ਪਾਗਲ ਹੀ ਲਗਦੇ ਹੁੰਦੇ ਨੇ

    • @gurpalsingh-un9ik
      @gurpalsingh-un9ik 11 месяцев назад

      @@onkarsahota1677 ਨਾ ਕੋ ਮੂਰਖ ਨਾ ਕੋ ਸਿਆਣਾ ਸਭ ਕਿਛੁ ਵਰਤੇ ਤੇਰਾ ਭਾਣਾ 🙏

  • @battlegrounddl1198
    @battlegrounddl1198 Год назад +12

    ਵਾਹਿਗੁਰੂ ਜੀ ਨੇ ਬੱਚੇ ਨੂੰ ਗਿਆਨ ਬਖਸਿਆ ਹੈ ਵਾਹਿਗੁਰੂ ਜੀ ਇਸੇ ਤਰ੍ਹਾਂ ਬਖਸਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏

  • @babblysidhu5273
    @babblysidhu5273 11 месяцев назад +3

    ਮਾਹਾਰਾਜਾ ਹੀਰਾ ਸਿੰਘ ਨੇ ਜਨਮ ਲਿਆ ਬੱਚੇ ਨੂੰ ਬਹੁਤ ਗਿਆਨ ਆ

  • @CharanjitSingh-yq2tv
    @CharanjitSingh-yq2tv 11 месяцев назад +5

    , ਸਾਨੂੰ ਲਗਦਾ ਕਿ ਇਹ ਬੱਚਾ ਪੁਰਾਣੀ ਬੰਦਗੀ ਵਾਲੀ ਰੂਹ ਹੈ ਜੋ ਆਪਣੇ ਵੱਡਿਆ ਦੀ ਵਿਰਾਸਤ ਨੂੰ ਸੰਭਾਲਣ ਲਈ ਆ ਗਿਆ ਹੈ । ਵਾਹਿਗੁਰੂ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ

  • @ਸਿੰਘਬਾਬਾ
    @ਸਿੰਘਬਾਬਾ Год назад +5

    ਬਹੁਤ ਵਧੀਆ ਜੀ ਧੰਨਵਾਦ, ਕਰਦੇ ਹਾਂ ਜੀ,ਮਹਾਰਾਜੇ, ਪਰਿਵਾਰ ਦਾ ,, ਉਨ੍ਹਾਂ ਤੋਂ ਵੀ ਵੱਧ,, ਨਾਭਾ ਰਿਆਸਤ ਦੇ,, ਛੋਟੇ ਮਹਾਰਾਜ,, ਜੋ, ਇਹ ,੍ਹ ਕੁੰਵਰ ਸਾਹਿਬ ਜੀ ਦਾ,, ਕਿਓਂਕਿ,, ਇਸ ,, ਛੋਟੇ ਮਹਾਰਾਜ,, ਦੇ ਕੰਮ,, ਪੰਜਾਬ ਦੇ ਅਸਲ ਰਾਜੇ , ਸਿੱਖ ਰਾਜੇ , ਵਾਲੇ , ਗੁਣ , ਭਰਪੂਰ ਹਨ ਜੀ,,
    ਸਾਡੇ , ਮਹਾਨ, ਰਾਜ ਦੇ,, ਮੌਜੂਦਾ,, ਮਹਾਰਾਣੀ, ਸਾਹਿਬਾਂ ,, ਮੁਆਫ਼ ਕਰਨ,, ਆਪਣੀ ,, ਭਾਸ਼ਾ,, ਤੋਂ , ਪੰਜਾਬੀ,ਸਾਡੀ, ਮਾਂ ਬੋਲੀ,, ਸਾਡੇ ਗੁਰੂ ਸਾਹਿਬਾਨ ਜੀ,ਦੀ ਬੋਲੀ, ਤੋਂ ਦੂਰ, ਤਾਂ ਨਹੀਂ,, ਲੇਕਿਨ,,੍ਰ ਪਾਸੇ ,, ਜਰੂਰ ਹਨ ਜੀ, ਗੁਰੂ ਮੁਖੀ, ਪੰਜਾਬੀ,, ਵਿੱਚ,, ਗੱਲ ਨਹੀਂ,, ਕਰ ਰਹੇ ਜੀ।
    ਬਾਕੀ,, ਬਹੁਤ ਵਧੀਆ ਹੈ ਜੀ,, ਆਪਣੇ ਰਾਜ ਵਿੱਚ, ਆਪਣੀ, ਰਿਆਸਤ ਵਿੱਚ,, ਆ ਰਹੇ ਹਨ ਜੀ,, ਕਿਓਂਕਿ,, ਆਪਣਾ ਤਾਂ , ਪਿੰਡ ਬਹੁਤ ਪਿਆਰਾ ਹੁੰਦਾ ਹੈ ਜੀ,, ਇਨ੍ਹਾਂ ਦਾ ਤਾਂ,ਆਪਣਾ , ਰਾਜ ਭਾਗ, ਆਪਣੇ ਕਿਲ੍ਹੇ , ਆਪਣੇ ਰਾਜ ਮਹਿਲ,, ਹਨ, ਆਪਣਾ , ਰਾਜ, ਆਪਣੀ, ਰਿਆਸਤ ਹੈ ਜੀ,, ਜੋ, ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ,, ਕਿਸੇ ਜਾਣ-ਪਛਾਣ ਦੀ , ਮੁਥਾਜ ਨਹੀਂ,, ਇਸ ਤੋਂ ਇਲਾਵਾ, ਕੋਈ ਹੋਰ, ਜਗ੍ਹਾ ਤੇ, ਕਿਸੇ ਵੀ , ਹੋਰ ਦੇਸ਼, ਵਿਦੇਸ਼ ,, ਵਿੱਚ ,, ਫਿਰ ਵੀ, ਘੱਟ ਹੀ, ਲੋਕਾਂ ਨੂੰ, ਪਤਾ ਹੁੰਦਾ ਹੈ ਜੀ,, ਇਹ ਉਸ ਦੇ , ਹਿਸਾਬ ਨਾਲ,, ਆਪਣਾ ਹੈ,, ਕਹਿੰਦੇ ਹਨ, ਜੀ,, ਸਿਆਣੇ,, ਜੋ ਸੁੱਖ ਛੱਜੂ ਦੇ ਚੁਬਾਰੇ ,, ਉਹ ਸੁੱਖ ,, ਨਾ ਬਲਖ , ਨਾ ਬੁਖਾਰੇ,, । ਬਹੁਤ ਵਧੀਆ ਜੀ,, ਇਨ੍ਹਾਂ ਦਾ, ਰਾਜ ਇੰਨ੍ਹਾਂ ਨੂੰ,, ਮੁਬਾਰਕ ਹੋਵੇ ਜੀ,, ਧੰਨਵਾਦ ਜੀ। ਸਤਿ ਸ਼੍ਰੀ ਆਕਾਲ,, ਜੀ।

  • @gurbaxpreet
    @gurbaxpreet Год назад +21

    ਮਹਾਰਾਜਾ ਰਿਪੁਦਮਨ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ, ਓਹਨਾਂ ਦੇ ਇਤਹਾਸ ਨੂੰ ਅੱਗੇ ਲੈ ਕੇ ਆਓ ਜੀ

  • @NirmalSingh-bz3si
    @NirmalSingh-bz3si Год назад +62

    ਇਸ ਸਿਆਣੇ ਬੱਚੇ ਮਹਾਰਾਜਾ ਹੀਰਾ ਸਿੰਘ ਦੇ ਸਟੈਚੂ ਨੂੰ ਜਿਓਦੇ ਜਾਗਦਿਆਂ ਵਾਗੂੰ ਪੈਰੀਂ ਹੱਥ ਲਾਏ ਸ਼ੇਰਾ ਦੇ ਬੱਚੇ ਵੀ ਸ਼ੇਰ

    • @LuvGill-is7lk
      @LuvGill-is7lk Год назад +2

      Yes bro that gesture took my heart
      ਖੂਨ ਬੋਲਦਾ

  • @LuvGill-is7lk
    @LuvGill-is7lk Год назад +10

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਸ ਬੱਚੇ ਤੇ
    ਚਾਲ ਢਾਲ ਉੱਠਣੀ ਬਹਿਣੀ ਅੰਦਾਜ ਸੱਭ ਰਾਜਿਆਂ ਵਾਲੇ ਨੇ

  • @csdhillon1
    @csdhillon1 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਹਾਂਰਾਜਾ ਹੀਰਾ ਸਿੰਘ ਜੀ ਜਿਨ੍ਹਾਂ ਦਾ ਨਾਂ ਰਹਿਦੀ ਦੁਨੀਆਂ ਤੱਕ ਇਸੇ ਤਰ੍ਹਾਂ ਰਹੇ ਗਾ ਹੀਰਾ ਸਿੰਘ ਧਰਮੀਂ ਰਾਜਾ ਸੀ

  • @kulwantkaur6923
    @kulwantkaur6923 Год назад +13

    Waheguru Ji Mehar karn is Nike ਰਾਜੇ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਕਿਸੇ ਦੀ ਨਜ਼ਰ ਨਾ lige

  • @kuljitsingh763
    @kuljitsingh763 Год назад +6

    ਬਹੁਤ ਹੀ ਵਧੀਆ ਅੱਜ ਉਸ ਮਹਾਨ ਨਾਇਕ ਦੇ ਪ੍ਰਵਾਰ ਦੇ ਦਰਸ਼ਨ ਹੋਏ ਹਨ ਸਲੂਟ ਹੈ

  • @jarnailsingh5042
    @jarnailsingh5042 11 месяцев назад +4

    ❤ਛੋਟਾ ਰਾਜਾ ਬਹੁਤ ਪਿਆਰਾ💓 ਸਤਿਗੁਰੂ ਜੀ ਸਮੂਹ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖਣ ਜੀ🙏🙏 💐🌷💐🌷👌👌

  • @TarsemSingh-j2e2x
    @TarsemSingh-j2e2x 11 месяцев назад +5

    ❤❤❤❤ਮੋੜ ਲਿਆ ਗਿਆ ਧਰਮੀ ਪਰਿਵਾਰ ਸਮੇਤ ਕਈ ਹੋਰਨਾਂ ਨੂੰ ਧੰਨ ਧੰਨ ਗੁਰੂ ਸਾਹਿਬ

  • @gurtejsinghsidhu9161
    @gurtejsinghsidhu9161 Год назад +16

    ਛੋਟਾ ਮਹਾਰਾਜਾ so cute 😍

  • @artandcraftwithdeep7529
    @artandcraftwithdeep7529 Год назад +2

    ਬੀਬੀਓ ਬਹੁਤ ਧੰਨਵਾਦ ਤੁਹਾਡਾ ਆਪਣੇ ਵਿਰਾਸਤੀ ਘਰ ਵੱਲ ਮੁੜੇ ਓ ਤੁਹਾਡਾ ਬੱਚਾ ਪੰਜਾਬੀ ਬੋਲਦਾ ਹੈ ਤੇ ਤੁਸੀ ਵੀ ਪੰਜਾਬੀ ਬੋਲਣਾ ਸਿੱਖੋ ਤੁਸੀ ਪੜੇ ਲਿਖੇ ਓ ਬਹੁਤ ਵਧੀਆ ਗੱਲ ਹੈ। ਤੇ ਆਪਣੀ ਵਿਰਾਸਤੀ ਭਾਸ਼ਾ ਨਾਲ ਵੀ ਜੁੜੋ ।ਧੰਨਵਾਦ ਜੀ।

  • @sukhakhanpuria8724
    @sukhakhanpuria8724 Год назад +56

    ਸ੍ਰੀ ਚਮਕੌਰ ਸਹਿਬ ਦੀ ਜੰਗ ਵਿਚ ਸਹੀਦ ਸਹਿਬਜਾਦੇ ਆਅਤੇ ਸਹੀਦ ਸਿੰਘਾ ਦਾ ਸੰਸਕਾਰ ਬੀਬੀ ਸਰਨ ਕੌਰ ਜੀ ਨੇ ਕੀਤਾ ਸੀ

  • @studiopreetpalace4856
    @studiopreetpalace4856 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਹੀਰਾ ਮਹਿਲ ਨਾਭਾ ਦਾ ਕੁਝ ਹਿੱਸਾ ਲੋਕਾਂ ਵਲੋਂ ਦਬ ਲਿਆ ਗਿਆ ਹੈ ਜੀ
    ਬੇਨਤੀ ਹੈ ਕਿ ਦੱਬੇ ਹਿਸੇ ਨੂੰ ਛਡਾਇਆ ਜਾੲਏ ।

  • @Manpeta1869
    @Manpeta1869 11 месяцев назад +8

    ਛੋਟੇ ਮਹਾਰਾਜੇ ਨੂੰ ਸਲਾਮ❤

  • @UttamSingh-rc9lz
    @UttamSingh-rc9lz Год назад +3

    ਸਿੱਖ ਕੌਮ ਦੇ ਰਾਜ ਘਰਾਣੇ ਦੀ ਨੂੰਹ ਰਾਣੀ ਨੂੰ ਗੁਰਮੁੱਖੀ ਬੋਲੀ ਕਿਉਂ ਨਹੀਂਬੋਲਣੀ ਆਉਦੀ ਪਹਿਰਾਵਾ ਵੀ ਗੈਰ ਸਿੱਖ ਹੈ,! ਅਗਰ ਇਹ ਸਿੱਖੀ ਪਹਿਰਾਵਾ ਹੁੰਦਾ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ।ਬੱਚੇ ਦੀ ਗੱਲ ਬਾਤ ਸੁਣ ਕੇ ਤੇ ਸਿੱਖੀ ਸਰੂਪ ਵੇਖ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਅਕਾਲ ਪੁਰਖ ਸਾਹਿਬ ਜੀ ਰਾਜਾ ਸਾਹਿਬ ਦੇ ਪਰਿਵਾਰ ਦੇ ਸਿਰ ਤੇ ਸਦਾ ਕਿਰਪਾ ਭਰਿਆ ਹੱਥ ਰੱਖਣ ਤੇ ਸਦਾ ਚੜਦੀ ਕਲ੍ਹਾ ਵਿੱਚ ਰੱਖਣ।ਉਹ ਪਤਰਕਾਰ ਵੀਰ ਜੀ ਦਿੱਲੀ ਵੀ ਪੰਜਾਬ ਦਾ ਹੀ ਹਿੱਸਾ ਹੈ ਅੱਜ ਤਾ ਚੰਡੀਗੜ ਵੀ ਪੰਜਾਬ ਦਾ ਹਿੱਸਾ ਨਹੀਂ ਰਹਿਣ ਦਿੱਤਾ ਗਿਆ। 30 ਹਜਾਰੀ ਅਦਾਲਤ ਸਿੱਖ ਰਾਜ ਦੀ ਨਿਸ਼ਾਨੀ ਹੈ।

  • @SatnamSingh-vh9yx
    @SatnamSingh-vh9yx Год назад +2

    ਮਹਾਰਾਜਾ ਰਿਪੁਦਮਨ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਨਨਕਾਣਾ ਸਾਹਿਬ ਮੋਰਚੇ ਤੋਂ ਬਾਅਦ ਅੰਗਰੇਜ਼ਾਂ ਦੇ ਵਿਰੁੱਧ ਕਾਲੀ ਦਸਤਾਰ ਸਜਾਉਣ ਕਰ ਕੇ ਆਪਣਾ ਰਾਜ ਭਾਗ ਗਵਾਇਆ ਅਤੇ ਜੈਤੋ ਦੇ ਮੋਰਚੇ ਦਾ ਵੀ ਸ਼ੁਰੂਆਤ ਇਸੇ ਕਰਕੇ ਹੋਈ

  • @sp4323
    @sp4323 Год назад +18

    This kid has great qualities and will be very successful....best part is when he answers all the questions by saying " Dakho ji"

  • @sukhpalbatth5807
    @sukhpalbatth5807 Год назад +6

    ਬਾਈ ਜੀ ਜੋ ਇਹਨਾਂ ਦੀ ਘਰਵਾਲੀ ਬਿਹਾਰੀ ਨੇ ਜੋ ਹਿੰਦੀ ਬੋਲਦੇ ਹਨ ਜਦੋ ਇੰਨੀ ਸੇਵਾ ਕੀਤੀ ਹੈ ਤਾ ਪੰਜਾਬੀ ਬੋਲਣਾ ਚਾਹੀਦਾ ਪੰਜਾਬ ਦੀ ਬੋਲੀ ਵੀ ਪੰਜਾਬੀ ਹੈ ਜੀ ਪੰਜਾਬੀ ਭਾਸ਼ਾ ਜਿੰਦਾ ਬਾਦ ਰੱਖੋ

    • @onkarsahota1677
      @onkarsahota1677 11 месяцев назад

      ਇਹ ਸਾਰੇ ਨਕਲੀ ਬਿਕਾਉ ਡੁਪਲੀਕੇਟ ਬੰਦੇ ਹਨ ਸਿੱਖਾਂ ਨੂੰ ਇਸੇ ਤਰ੍ਹਾਂ ਕੋਈ ਵੀ ਬੇਵਕੂਫ ਬਣਾ ਲੈਂਦਾ ਹੈ

  • @harvinderheir8007
    @harvinderheir8007 Год назад +15

    Is mahal da purana video dekh ke bahut dukh hoi se,par Aaj is da restoration dekh kar bahut Khushi Hui.Gurumaharaj de bahut kirpa hai is pariwar te .

  • @sunnybajwa5206
    @sunnybajwa5206 Год назад +16

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @bhupindergill203
    @bhupindergill203 Год назад +10

    ਸਿੱਖ ਕੌਮ ਦੇ ਰਾਜੇ ਮਹਾਰਾਜੇ ਦੀਆ ਯਾਦਾਂ ਨੂੰ ਸੋਭਲਣਾ ਚੰਗੀ ਗਲ ਹੈ

  • @avtarsingh1687
    @avtarsingh1687 Год назад +37

    ਵੱਡੇ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਦਾ ਸੰਸਕਾਰ ਤੇ ਬੀਬੀ ਹਰਸ਼ਰਨ ਕੌਰ ਜੀ ਨੇ ਇਕੱਲਿਆਂ ਹੀ ਕਿੱਤਾ ਸੀ

  • @ravindersingh-kw6jj
    @ravindersingh-kw6jj Год назад +4

    ਬੱਚੇ ਦੇ ਵਿਚਾਰ ਬਹੁਤ ਵਧੀਆ ਨੇ

  • @AmandeepKaur-nj2pm
    @AmandeepKaur-nj2pm Год назад +8

    Jinna de Parivar uthe Guru Sahib da hath Hove unna daiya jyada koi put nahin Sakta waheguru bacche De mann which aap vashse ne. Interview wale veer ji bahut bahut dhanyawad

  • @dilbagsinghsidhu8528
    @dilbagsinghsidhu8528 Год назад +57

    ਵੇਖ ਕੇ ਅੱਖਾਂ ਭਰ ਆਈਆਂ ਕਦੇ ਸਾਡੀ ਕੌਮ ਵਿੱਚ ਵੀ ਮਹਾਰਾਜੇ ਹੋਇਆ ਕਰਦੇ ਸਨ।

    • @LuvGill-is7lk
      @LuvGill-is7lk Год назад +3

      ਬਾਈ ਜੀ ਲੋੜ ਹੈ ਗੁਰੂ ਮਹਾਰਾਜ ਦੇ ਸਿਧਾਂਤਾਂ ਨਾਲ ਜੁੜਨ ਦੀ

  • @Gurbanipf5rh
    @Gurbanipf5rh Год назад +8

    Waheguru ji 🙏 ਵਾਹਿਗੁਰੂ ਵਾਹਿਗੁਰੂ ਜੀ

  • @navtejsinghkhosa8705
    @navtejsinghkhosa8705 Год назад +7

    ਵਾਹਿਗੁਰੂ ਬੱਚੇ ਤੇ ਮਹੇਰ ਰੱਖੇ ਜੀ

  • @kartarsingh7308
    @kartarsingh7308 Год назад +4

    ਇੱਕ. ਚੌਕੜੇ ਵਿੱਚ. ਸਿਰੀ ਅਖੰਡਪਾਟ. ਦਾ ਪਾਠ. ਕਰਨ. ਵਾਲੇ ਬਾਬਾ ਨਰੈਣ. ਸਿੰਘ. ਬਹੁਤ. ਹੀ ਮਹਾਨ. ਵਿਅਕਤੀ ਸਨ.

  • @VisitPunjab
    @VisitPunjab Год назад +5

    Waheguru ji da khalsa Waheguru ji di fateh

  • @parminderkaur-tl6rw
    @parminderkaur-tl6rw Год назад +2

    ਸਾਨੂੰ ਦਸਵੀ ਜਮਾਤ ਵਿੱਚ ਨਾਵਲ ਪਹੁ-ਫੁਟਾਲੇ ਤੋ ਪਹਿਲਾ ਲੱਗਿਆ ਸੀ, ਜਿਸ ਵਿੱਚ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਦੀ ਬਾਰੇ ਪੜਿਆ, ਕਿ ਰਾਜਾ ਰਿਪੁਦਮਨ ਜੀ ਕਿੰਨਾ ਸਿੱਖ ਕੌਮ ਨੂੰ ਪਿਆਰ ਕਰਦੇ ਸਨ, ਸਾਡੇ ਕੁਝ ਗੱਦਾਰਾਂ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਗੱਦੀ ਤੋ ਉਤਾਰ ਦਿੱਤਾ ਸੀ। 🙏🙏

  • @KuldeepKaur-ry4uj
    @KuldeepKaur-ry4uj 3 месяца назад +1

    Wehaguru ji 🙏 maharaja Hira singh ji nabna ji dy varesh nu sada kush rakhan wehaguru ji❤❤❤❤

  • @randhawasahab8437
    @randhawasahab8437 Год назад +5

    Thanks Kunwar ji
    Welcome back to your home Nabha Punjab.

  • @ParamjitSingh-bj8xc
    @ParamjitSingh-bj8xc Год назад +5

    ਗੁਰਸਿਖ ਮਹਾਰਾਜਾ ਸਨ ਸ ਹੀਰਾ ਸਿੰਘ ਜੀ ਬੜੀ ਖੁਸੀ ਹੋੲੀ ਕਿ ਪਰਿਵਾਰ ਨੇ ਅਾਪਣੀ ਵਿਰਾਸਤ ਸੰਭਾਲੀ ਹੈ ਯਾਦਾਂ ਤਾਜਾ ਹੋ ਗੲੀਅਾਂ ਹਨ

  • @Alpha6max
    @Alpha6max Год назад +30

    I am very happy and proud to see they have come back. They should make it open to public with a entry ticket which would help them to restore it nicely.

  • @Mehtab0064
    @Mehtab0064 Год назад +1

    ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਨੇ ਪਰਿਵਾਰ ਨਾਲ ਸਾਂਝ ਪਵਾਈ ਤੇ ਮਹਿਲ ਵੀ ਦਿਖਾਇਆ ਬਹੁਤ ਧੰਨਵਾਦ ਜੀ

  • @bhanguharman1818
    @bhanguharman1818 Год назад +6

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @surindersandhu4107
    @surindersandhu4107 Год назад +11

    Waheguru ji ki kirpa nal, Maharaj Hira singh ji app ji ka influences will be over youngest coming youngsters generation. This little singh is wiser singh . Salute to this little singh.

  • @manpbasi357
    @manpbasi357 Год назад +11

    Thank-you to Gagan ji and the royal family for making this historic documentary on revival of Sikh Raj Nishanis. Feeling very proud of the little Prince.🙏🙏👍

  • @anmolbhardwaj9345
    @anmolbhardwaj9345 Год назад +5

    I hope to see this kid as a young Punjab leader in future for welfare of punjabis. Touchwood

  • @jashish5238
    @jashish5238 Год назад +10

    Waheguru ji 🙏🏻❤️

  • @pamsran9940
    @pamsran9940 Год назад +6

    Wahiguru ji ka khalsa Wahiguru ji ki Fateh.

  • @BalwantSingh-ie8kc
    @BalwantSingh-ie8kc Год назад +8

    Es parivar te Hamesha mehar Rakhi malka Waheguru ji 🙏

  • @Yours12589
    @Yours12589 Год назад +6

    The lady in green saree intelligent and clear in thoughts

  • @SatnamSingh-ds9dc
    @SatnamSingh-ds9dc Год назад +8

    Pro Punjab 👌👌👌
    Kya baat hai
    👌👌👌👌👌

  • @dr.rasvinderkaurkhalsa7831
    @dr.rasvinderkaurkhalsa7831 Год назад +3

    Shukar hei Nabha riyasat de es chottey waris vch Guru di baksheesha
    Sikhi sidak aap Guru sahab ne paya hei
    Beej naash nhi hoya
    Dhan SIKHI🙏

  • @SatnamSingh-ds9dc
    @SatnamSingh-ds9dc Год назад +21

    Dhan Dhan Guru Gobind Singh Sahib Ji

  • @JagdaPanjab
    @JagdaPanjab Год назад +2

    Bahut bahut dhanwaad Pro Panjab ji... m from Nabha.. my house is very near to it.... M proud of Hira Singh Ji

  • @GurvinderSingh-sp6rj
    @GurvinderSingh-sp6rj Год назад +5

    Dhan dhan Shri guru Gobind Singh ji

  • @harjitkaurgill3970
    @harjitkaurgill3970 Год назад +3

    Very good putter ji apni virast jaroor sambalo thanku very much

  • @BalwantSingh-ie8kc
    @BalwantSingh-ie8kc Год назад +4

    Waheguru ji 🙏 dhan dhan sri guru gobind singh ji

  • @mehaksandhu3552
    @mehaksandhu3552 Год назад +8

    ਵਾਹਿਗੁਰੂ ਜੀ

  • @rajwindermaan5640
    @rajwindermaan5640 Год назад +4

    Bacha vich sikhi disdi a bohat khoob Dost

  • @JasbirKaur-iu3or
    @JasbirKaur-iu3or Год назад +4

    Waheguru waheguru ...bache ch bht gun ne Raje maharajeua vale ne ...Dil nu bht Khushi hundi a dekh sun k ...parmatma bache nu chardi kla ch rakhn ji

  • @mrskaur539
    @mrskaur539 Год назад +7

    ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽❤️

  • @kawaljitsinghjudge9254
    @kawaljitsinghjudge9254 Год назад +7

    Waheguru ji 🙏

  • @pscreators4029
    @pscreators4029 Год назад +2

    I thik maharaja heera singh was came back 🙏🏻😌
    ਮੇਨੂ ਲਗਦਾ ਹੈ ਮਹਾਰਾਜਾ ਹੀਰਾ ਸਿੰਘ ਵਾਪਿਸ ਆਉਣਗੇ ਕੁੰਵਰ ਪ੍ਰਤਾਪ ਸਿੰਘ ਨਾਬਾ ਦੇ ਜਰੀਏ ਨਮਨ ਹੈ 🙏🏻😌

  • @ragipartapsinghji
    @ragipartapsinghji Год назад

    ਕੀ ਇਹਨਾਂ ਨੂੰ ਪੰਜਾਬੀ ਨਹੀਂ ਆਉਦੀ ਇਨ੍ਹਾਂ ਦੇ ਵਾਰਿਸ ਤਾਂ ਪੰਜਾਬੀ ਸਨ। ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ । ਬਹੁਤ ਵਧੀਆ ਜਾਨਕਾਰੀ ਹੈ।

  • @gurikang2464
    @gurikang2464 Год назад +4

    Sputar g waheguru app g nu lukh Khushian patshian bakhsan God bless you put g

  • @harmandhaliwal5589
    @harmandhaliwal5589 Год назад +9

    Sukar a waheguru ji da jo dubara to khalsa raj hoili holi vaps a raha va

  • @gurikang2464
    @gurikang2464 Год назад +6

    Waheguru g da shukar karde a sanu Maharaja Hira Singh g di family de darshan.karwa te waheguru g is family nu khus rakhan lukh Khushian patshian bakhsan tandrustian bakhsan hmeshan Aung sang rehan

  • @rajinderkaur2100
    @rajinderkaur2100 Год назад +7

    Waheguru Ji mehr kre 🙏🏻

  • @harlinsingh2067
    @harlinsingh2067 Год назад +12

    Waheguru Meher kare ❤❤❤❤❤❤❤❤

  • @raviwarring764
    @raviwarring764 Год назад +3

    ਵਾਹਿਗੁਰੂ ਜੀ ।।

  • @jeetinderkaur5896
    @jeetinderkaur5896 Год назад +5

    Rub Maher kara put lambi umer kara i am very happy to see that you are taking in Punjabi putter kush raho

  • @hargobindsingh5406
    @hargobindsingh5406 Год назад +3

    Bhut vadhia lagea God bless you

  • @jeetkaur-fd3ut
    @jeetkaur-fd3ut 11 месяцев назад +3

    ਇਹ ਬੱਚਾ ਬੱਚਾ ਨਹੀਂ ਇਹ ਸਾਡੀ ਕੌਮ ਦਾ ਮੈਨੂੰ ਤਾਂ ਇੳ ਲੱਗਦਾ ਕੀ ਸਾਡੀ ਕੌਮ ਦਾ ਹੀਰਾ ਹੀ ਹੈ ਵਾਹਿਗੁਰੂ ਜੀ ਰਾਜਾਂ ਧਰਮੀ ਬਣ ਕੇ ਫਰਜ ਨਿਭਾਉਣ ਵਾਹਿਗੁਰੂ ਜੀ ਕਿਰਪਾ ਰੱਖਣ

  • @jaspalsinghkhosa9875
    @jaspalsinghkhosa9875 Год назад +3

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਾਤ

  • @hsgill4083
    @hsgill4083 Год назад +2

    Very Very good waheguru ji ka khalsa Waheguru ji ki fateh

  • @goltibhullar7201
    @goltibhullar7201 Год назад +6

    WAHEGURU JI

  • @harjeetsingh8551
    @harjeetsingh8551 Год назад +12

    Nabha riyast de eh gal, Sab toh vadia lage k iss riyaasat ne..,lohore Darbar naal dagaa ni kita❤😊🙏👍🏻✌🏻🐴🏹🏹⚔️🚩🚩

  • @knowledgeTv335
    @knowledgeTv335 Год назад +5

    Waheguru bhli kre

  • @kuldipkaur7718
    @kuldipkaur7718 Год назад +3

    God Bless You beta ji.💐

  • @SatnamSingh-pn7ob
    @SatnamSingh-pn7ob Год назад +8

    Help rebuilding our heritage

  • @vivekkumarbeeton3898
    @vivekkumarbeeton3898 Год назад +4

    This child is amazingly talented

  • @luckysingh492
    @luckysingh492 Год назад +6

    WAheguru g

  • @paramjeetsingh2025
    @paramjeetsingh2025 Год назад +2

    My best wish to the young prince … proud of you !!!! It’s definitely a DNA of his ancestors.. which has pulled him back !!!!

  • @thepromindset55
    @thepromindset55 Год назад +9

    Little sikh boy have lot of potential…

  • @ParamjitSingh-bj8xc
    @ParamjitSingh-bj8xc 7 месяцев назад

    ਬਹੁਤ ਵਧੀਅਾਂ ਜੀ ਜਿੳੂਦੇ ਵਸਦੇ ਰਹੋ ਜੀ