ਆਖਰੀ ਸਮੇਂ ਚ Guru Gobind Singh ji ਦਾ ਸਿੱਖਾਂ ਨੂੰ ਲਿਖਿਆ ਖ਼ਤ | Sikh History | Punjab Siyan

Поделиться
HTML-код
  • Опубликовано: 20 июл 2023
  • #gurugobindsinghji #hukamnama #sikhhistory
    Waheguru Ji Ka Khalsa
    Waheguru Ji Ki Fateh
    Guru Gobind singh ji wrote a letter / Hukamnama to the sangat of a village called dhaul near anandpur sahib from agra when he was going to deccan
    guru gobind singh ji history in punjabi
    many sikhs have many questions in their mind that why guru gobind singh ji went to deccan
    ਗੁਰੂ ਗੋਬਿੰਦ ਸਿੰਘ ਜੀ ਦੱਖਣ ਕਿਉਂ ਗਏ
    ਗੁਰੂ ਗੋਬਿੰਦ ਸਿੰਘ ਜੀ ਪੰਜਾਬ ਵਾਪਸ ਕਿਉਂ ਨਹੀਂ ਆਏ
    ਬਹਾਦੁਰ ਸ਼ਾਹ ਨਾਲ ਕਿਵੇਂ ਮੁਲਾਕਾਤ ਹੋਈ
    when guru gobind singh ji wrote zafarnama to aurangzeb the then mughal emporer of india from deena kangad
    after zafarnama guru gobind singh ji went to takht shri damdama sahib talwandi sabo history
    after staying there for many months guru sahib decided to go to deccan
    at kuliat bhai daya singh and bhai dharam singh met guru gobind singh ji after handing zafarnama to aurangzeb
    guru sahib proceed to baghaur where he got the news of aurangzeb death
    guru sahib decided to stay at baghaur
    now auragzeb's three son sehzada muazzam (bahadar shah 1)
    muhammad azam and kam baksh want to become the mughal badshah
    the main fight was between sehzada muazzam (bahadar shah 1)
    and muhammad azam
    bahadur shah seek help from guru gobind singh ji
    the battle of jajua happened and with the hepl of guru gobind singh ji bahadur shah won and become the mughal badshah
    he was better and kind than his brothers and his father
    what happen next ?
    when bahadur shah invited guru gobind singnh ji to his darbar
    what gifts he was given to guru gobind singh ji
    what guru sahib wrote in the hukamnama or letter that they sent to sikhs of punjab
    how guru gobind singh ji met madho das and he became banda singh bahadur
    watch the video for more details
    Waheguru Ji Ka Khalsa
    Waheguru Ji Ki Fateh

Комментарии • 2,3 тыс.

  • @pradeepshoree5898
    @pradeepshoree5898 10 месяцев назад +29

    ਤੁਹਾਡਾ ਬਹੁਤ ਧੰਨਵਾਦ ਇਹ ਇਤਿਹਾਸ ਸੰਬੰਧਕ ਜਾਣਕਾਰੀ ਸਾਰੇਆਂ ਨਾਲ ਸਾਂਝਾ ਕਰਣ ਲਈ! ਭਾਵੇ ਤੁਹਾਡਾ ਇਹ ਉਪਰਾਲਾ ਸਿੱਖ ਯੁਵਾ ਪੀੜੀ ਨੂੰ ਸਿੱਖ ਇਤਿਹਾਸ ਦੇ ਬਾਰੇ ਜਾਗਰੂਕ ਕਰਾਉਣ ਤੇ ਉਹਨਾਂ ਨੂੰ ਉਸ ਦੇ ਨਾਲ ਜੋੜਨ ਦਾ ਹੈ ਪਰ ਮੇਰਾ ਮੰਨਣਾ ਤੇ ਇਹ ਹੈ ਕਿ ਇਹ ਇਤਿਹਾਸ ਸਿਰਫ ਸਿੱਖ ਇਤਿਹਾਸ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਦਾ ਸਾਂਝਾ ਇਤਿਹਾਸ ਹੈ ਕਿਉਂਕਿ ਸਾਰੇ ਹੀ ਪੰਜਾਬੀ ਗੁਰੂ ਸਾਹਿਬਾਨਾਂ ਨੂੰ ਉਸ ਹੀ ਸਤਿਕਾਰ ਭਾਵ ਨਾਲ ਮੰਨਦੇ ਨੇ ‘ਤੇ ਉਹਨਾਂ ਦਾ ਆਦਰ ਕਰਦੇ ਨੇ ਜਿਵੇਂ ਸਿੱਖ ਕੌਮ ਕਰਦੀ ਹੈ! ਤੁਹਾਡਾ ਉਪਰਾਲਾ ਸ਼ਲਾਘਾ ਯੋਗ ਹੈ ਜਿਸ ਖ਼ਾਤਰ ਮੈਂ ਤੁਹਾਨੂੰ ਆਪਣੇ ਹਿਰਦੇ ਤੋਂ ਪ੍ਰਨਾਮ ਕਰਦਾ ਹਾਂ!

  • @gaganbrar2187
    @gaganbrar2187 8 месяцев назад +8

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ...I

  • @user-wg7mo9nv5z
    @user-wg7mo9nv5z 10 месяцев назад +72

    ਧੰਨ ਮੇਰੇ ਕਲਗ਼ੀ ਵਾਲਿਆ ਪਾਤਿਸ਼ਾਹ ਜੀ ਕੌਮ ਤੇਰਾ ਦੇਣ ਕਦੇ ਵੀ ਨਹੀਂ ਦੇ ਸਕਦੀ ਵਾਰ ਵਾਰ ਨਮਸਕਾਰ ਹੈ ਤੇਰੇ ਚਰਨਾਂ ਵਿੱਚ ਮੇਰੇ ਪਾਤਿਸਾਹ ਜੀ ਤੇਰੀ ਬਖਸੀ ਸਿੱਖੀ ਨਿਭ ਜਾਵੇ ਆਖ਼ਰੀ ਸਾਹ ਤੱਕ ਬੱਸ ਤੇਰਾ ਬਣਿਆ ਰਹਾਂ

  • @jindubhaatidav1610
    @jindubhaatidav1610 10 месяцев назад +62

    ਗੁਰੂ ਸਾਹਿਬ ਕਰਨੀ ਤੇ ਕਥਨੀ ਦੇ ਮਾਲਿਕ ਸਨ ਉਹ ਖੁਦ ਅਕਾਲ ਦੀ ਮੌਜ ਸਨ ਉਹਨਾਂ ਵਰਗਾ ਕੋਈ ਨਹੀਂ।ਜਾਣਕਾਰੀ ਬਹੁਤ ਵਧੀਆ ਲੱਗੀ।ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।

  • @JaswinderSingh-lc4vv
    @JaswinderSingh-lc4vv Год назад +19

    ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਵਿਡੀਉ ਤਿਆਰ ਕਰ ਕੇ ਸਾਡੇ ਤੱਕ ਭੇਜਣ ਲਈ ਬਹੁਤ ਹੀ ਜ਼ਿਆਦਾ ਸਮਾਂ ਖੋਜ ਪੜਤਾਲ ਵਿਚ ਵੀ ਲਗਾਉਂਦੇ ਹੋ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਜੰਮੂ ਕਸ਼ਮੀਰ, ਸ੍ਰੀ ਨਗਰ ਤੋਂ ਹਾਂ ਜੀ।

  • @rajanrajanvarval-ot6vp
    @rajanrajanvarval-ot6vp Год назад +127

    ਕਰੇ ਕਰਾਵੇ ਆਪੇ ਆਪ ਇਹ ਉਹ ਮੇਰਾ ਕਲਗੀਆਂ ਵਾਲਾ ਪਿਤਾ ਹੈ ਜੋ ਸਬ ਜਾਣਦਾ ਸੀ ਕਿਉਂਕਿ ਇਹ ਦੂਨੀਆਂ ਇੱਕ ਖੇਡ ਹੈ ਜਿਵੇਂ ਬੱਚਾ ਇੱਕ ਆਪਣੇ ਖੁਡਾਉਣੇ ਨਾਲ ਖੇਡਦਾ ਹੈ ਉਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਆਪ ਇਸ ਧਰਤੀ ਦੇ ਮਾਲਕ ਸਨ, ਤਾਂ ਸਾਰੀ ਦੁਨੀਆਂ ਦਾ ਰਿਮੋਟ ਕੰਟਰੋਲ ਉਹਨਾਂ ਦੇ ਹੱਥ ਵਿੱਚ ਸੀ, ਜਿਹੜੇ ਆਪਾ ਕਹਿੰਦੇ ਹਾਂ ਕਿ ਵਜੀਦ ਖਾਂ ਜਾਂ ਕੋਈ ਹੋਰ ਮੁਗਲਾਂ ਦੇ ਰਾਜੇ ਇਹ ਸਭ ਕੁਝ ਨਹੀਂ ਕਰ ਸਕਦੇ ਸੀ ਕਿਉਂਕਿ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਸੀ ਹਿੱਲ ਸਕਦਾ,, ਕਲਗੀਆਂ ਵਾਲੇ ਪਿਤਾ ਜੀ ਦੀ ਹੀ ਸਬ ਖੇਡ ਹੈ, ਕਲਗੀਆਂ ਵਾਲਾ ਪਿਤਾ ਆਪ ਹੀ ਦੂਨੀਆਂ ਬਣਾਉਣ ਵਾਲਾ ਹੈ, ਤਾਈਂ ਸਿਆਣੇ ਕਹਿੰਦੇ ਨੇ,ਤੇਰੇ ਰੰਗਾਂ ਦਾ ਭੇਦ ਨਾ ਆਇਆ ਦੁਨੀਆਂ ਬਣਾਉਣ ਵਾਲਿਆਂ,, ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @mithasingh4484
    @mithasingh4484 11 месяцев назад +35

    ਨਾਂ ਹੀ ਕੋਈ ਹੋਰ ਹੋਇਆਂ ਤੇ ਨਾਂ ਹੀ ਕੋਈ ਹੌਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਅਨੰਦਪੁਰੀ ਵਾਲੇ

  • @SukhpreetKaur-jb5bu
    @SukhpreetKaur-jb5bu 7 месяцев назад +4

    ਮੇਰਾ ਪਿੰਡ ਕਾਂਗੜ ਆ ਜੀ ਦੀਨਾ ਸਾਹਿਬ ਸਾਡੇ ਨਾਲ ਦਾ ਪਿੰਡ ਹੈ ਼਼ਤੁਸੀ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੀਆਂ ਘਟਨਾਵਾਂ ਬਿਆਨ ਕਰਦੇ ਹੋ ਜੀ ਼਼਼ਵਾਹਿਗੂਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,🙏

    • @nikkakhandoor1912
      @nikkakhandoor1912 6 дней назад

      ਜ਼ਿਲ੍ਹਾ ਕਿਹੜਾ ਜੀ ਲੁਧਿਆਣੇ ਤੋਂ ਕਿਧਰ ਨੂੰ ਜਾਣਾ ਪਵੇਗਾ?

  • @satnamsinghsatta3464
    @satnamsinghsatta3464 Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਸਾਨੂੰ ਏਨੀ ਵੱਡੀ ਜਾਣਕਾਰੀ ਕਿਸੇ ਨੇ ਵੀ ਨਹੀਂ ਦਿੱਤੀ ਬਹੁਤ ਬਹੁਤ ਪਿਆਰ ਸਤਿਕਾਰ ❤ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @rajbirsingh5577
    @rajbirsingh5577 Год назад +8

    NSW Australia ਦੀ ਸੰਗਤ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ l ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ l

  • @darshanbarnala7142
    @darshanbarnala7142 11 месяцев назад +43

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹

  • @Manvindergrewal2107
    @Manvindergrewal2107 11 месяцев назад +28

    ਧੰਨ-ਧੰਨ ਦਸਮੇਸ਼ ਪਿਤਾ ਜੀ 🙏🏻🙏🏻

  • @Prince-hm6qx
    @Prince-hm6qx Год назад +63

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🎉
    🙏🏻

  • @user-wr2ob6kc6w
    @user-wr2ob6kc6w Год назад +168

    ਮੇਰਾ ਰੁੱਸੇ ਨਾ ਕਲਗੀਆਂ ਵਾਲਾ,, 🙏,, ਜੁਗਿ ਪਾਂ ਭੇ ਸਾਰਾ ਰੁੱਸ ਜੈ 🙏।। ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

    • @tirathsingh5341
      @tirathsingh5341 Год назад +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Jammu

    • @user-wr2ob6kc6w
      @user-wr2ob6kc6w Год назад +2

      @@tirathsingh5341 jo ji ave so raaji jave 😊👍🙏

    • @laddibalgan9531
      @laddibalgan9531 Год назад +1

      🙏🙏🙏🙏🙏🙏🙏🙏

    • @butasinghsohi558
      @butasinghsohi558 7 месяцев назад +1

      ਜੱਗ ਭਾਵੇਂ

  • @JaspalSingh-js2oq
    @JaspalSingh-js2oq 10 месяцев назад +15

    ਧੰਨ ਧੰਨ ਮੇਰੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕਦੇ ਕੋਈ ਹੋਇਆ ਨਾ ਕਦੇ ਆਉਣ ਸਮੇਂ ਹੋਣਾ

  • @hunterlabh6908
    @hunterlabh6908 11 месяцев назад +7

    ਮੈਂ ਦੀਨਾ ਕਾਂਗੜ ਪਿੰਡ ਤੋ ਹਾਂ ਤੇ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ smjda ਜੋ ਏਨੀ ਪਵਿੱਤਰ ਧਰਤੀ ਤੇ ਜਨਮ ਲਿਆ

  • @suhkvindersingh215
    @suhkvindersingh215 Год назад +75

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩

  • @tarsemsingh8977
    @tarsemsingh8977 Год назад +17

    Excellent! ਆਪ ਜੀ ਦਾ ਮੈਂ ਤਹੇ ਦਿਲੋਂ ਧੰਨਵਾਦ ਕਰਦਾ ਹਾਂ ਜੋ ਏਨੇ ਸੋਹਣੇ ਤਰੀਕੇ ਨਾਲ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਇੰਨੀ ਸਟੀਕ ਜਾਣਕਾਰੀ ਦਿੱਤੀ, ਬਾਕੀ ਅਗਰ ਤੁਸੀਂ ਵਿੱਚ ਕੁੱਝ ਸ਼ਬਦ ਅੰਗਰੇਜ਼ੀ ਦੇ ਬੋਲੇ ਵੀ ਹਨ ਤਾਂ ਇਹ ਕੋਈ ਮਾੜੀ ਗੱਲ ਨਹੀਂ, ਉਹ ਵੀ ਅੱਜਕਲ ਦੇ ਸਮੇਂ ਵਿੱਚ, ਕਈ ਵਾਰ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਕੋਈ ਆਸਾਨ ਸ਼ਬਦ ਬੋਲੀ ਗਈ ਭਾਸ਼ਾ ਵਿੱਚ ਨਹੀਂ ਹੁੰਦੇ, ਜੇ ਹੁੰਦੇ ਆ ਤਾਂ ਬਹੁਤ ਗੂੜੇ ਹੁੰਦੇ ਹਨ ਕਿ ਆਮ ਲੋਕ ਸਮਝ ਨਹੀਂ ਸਕਦੇ, ਇਸ ਲਈ ਕਈ ਵਾਰ ਦੂਜੀ ਭਾਸ਼ਾ ਦਾ ਸਹਾਰਾ ਲੈ ਲੈਣ 'ਚ ਕੋਈ ਹਰਜ ਨਹੀਂ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਭਾਸ਼ਾਵਾਂ ਸਿਖੀਆਂ ਹੋਈਆਂ ਸਨ, ਵਰਤਦੇ ਵੀ ਸੀ, ਸਾਰਾ ਪੰਜਾਬ ਤਾਂ ਅੱਜਕਲ ਆਸਟ੍ਰੇਲੀਆ, ਅਮਰੀਕਾ, ਕਨੇਡਾ ਵਗੈਰਾ ਨੂੰ ਜਾਈ ਜਾਂਦਾ ਹੈ, ਕਈ ਰੂਪਾਂ ਦੇ ਵਿੱਚ, ਤਾਂ ਕੀ ਉਹ IELETS ਨਾ ਕਰਨ, ਕਿਉਂਕਿ ਇਹ ਇੰਗਲਿਸ਼ ਵਿੱਚ ਹੈ ਜੋਕਿ ਪੰਜਾਬੀ ਤਾਂ ਹੈ ਹੀ ਨਹੀਂ ਆਪਣੀ ਜ਼ੁਬਾਨ ਤੇ ਮਾਂ-ਭਾਸ਼ਾ ਵੀ ਨਹੀਂ!, ਸੋ ਇਸ ਨੂੰ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਣੀ ਚਾਹੀਦੀ, ਜਦਕਿ ਬਾਕੀ ਸਭ ਕੁੱਝ ਬੜੇ ਸੁਚੱਜੇ ਢੰਗ ਨਾਲ ਵਿਸਤਾਰ ਪੂਰਵਕ ਦੱਸਿਆ ਗਿਆ ਹੈ,
    ਰੇਲਵੇ ਦੇ SIGNAL ਨੂੰ ਪੰਜਾਬੀ ਵਿੱਚ ਕੀ ਕਿਹਾ ਜਾਵੇ? X ray film ਨੂੰ ਕੀ ਕਿਹਾ ਜਾਵੇ, ਵਿਦੇਸ਼ Visa ਨੂੰ ਕੀ, ਤੇ Computer ਨੂੰ ਕੀ? ਬਹੁਤ ਕੁੱਛ ਹੋਰ ਵੀ ਹੈ, ਪਰ ਕੀ ਕੀ ਕੁੱਛ ਲਿਖਿਆ ਜਾਵੇ?
    ਗ਼ਲਤੀ ਮਾਫ,
    ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
    ਵਾਹਿਗੁਰੂ ਜੀ ਕਾ ਖ਼ਾਲਸਾ,
    ਵਾਹਿਗੁਰੂ ਜੀ ਕੀ ਫ਼ਤਹਿ,

    • @NirmalSingh-xg2gh
      @NirmalSingh-xg2gh 4 месяца назад

      P0pupu0ppppppupupupupipupupupupupupupupupupipupipupipupipipipipipipipipipipipipipuippupupupupupupupupupupupupupupupupuoupuuppuoupiippi0i0upipipiuppu0i0ipuupupuppupuuppupuupoupojpipiuuupipipipipipippjjppuppupupppuppupupupupupupupupupppppppppppoipipoòù⁹p

  • @manpreetsingh7606
    @manpreetsingh7606 10 месяцев назад +2

    ਮਨਪ੍ਰੀਤ ਸਿੰਘ , ਲੁਧਿਆਣਾ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਇਤਿਹਾਸ , ਵਾਹਿਗੂਰੁ ਜੀ ਆਪ ਜੀ ਨੂੰ ਹੋਰ ਉਦਮ ਬਖਸ਼ਿਸ਼ ਕਰਨ , ..... .

  • @KulwinderKaur-eu4du
    @KulwinderKaur-eu4du Год назад +19

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ ਜੀ ਸਾਰੀਆਂ ਤੇ

  • @nirmalghuman6077
    @nirmalghuman6077 Год назад +28

    ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਾ,ਬਲੀਦਾਨ ਦਾ ਦਾਤਾ
    ਦਿੱਲੀ ਦੇ ਵਿੱਚ ਪਿਤਾ ਗੁਆਇਆ,ਠੰਢੇ ਬੁਰਜ ਵਿੱਚ ਮਾਤਾ
    ਵੱਡੇ ਪੁੱਤਰ ਚਮਕੌਰ ਚ ਵਾਰੇ, ਛੋਟੇ ਵਿੱਚ ਦੀਵਾਰੴ
    ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ🙏🙏🙏

    • @nirmalsinghcheema2726
      @nirmalsinghcheema2726 Год назад +2

      ਇਸ ਤਰਾਂ ਦੀ ਵੀਡਿਉ ਨੂੰ ਜਿੰਨੇ ਲੋਕ ਵੇਖਦੇ ਨੇ o ਸਾਰੇ ਲਾਈਕ ਕਿਉ ਨੀ ਕਰਦੇ ਅਤੇ ਜਿੰਨੇ ਵਿਊ ਨੇ ਓ ਸਾਰੇ subscribe ਕਿਉ ਨੀ ਕਰਦੇ ,ਗੰਦੇ ਮੰਦੇ ਵੀਡਿਓ ਨੂੰ ਲਾਈਕ ਵੀ ਕਰਨਗੇ ਤੇ ਚੈਨਲ ਸਬਕ੍ਰਾਈਬ ਬੀ ਕਰਨਗੇ ਮਾੜੀ ਗੱਲ ਆ ਸਿੰਘੋ

    • @GurmukhSingh-mo5nm
      @GurmukhSingh-mo5nm Год назад

      ​@@nirmalsinghcheema2726uhu😮 uhu in

  • @ManojKumar-he6bl
    @ManojKumar-he6bl 11 месяцев назад +33

    धन धन श्री गुरू गोविंद सिंह जी महाराज तेज धन ते तुहाड़ी सिखी ❤वाहेगुरू जी का खालसा वाहेगुरू जी की फतेह ❤

  • @hanishballi4306
    @hanishballi4306 10 месяцев назад

    ਸਤਿ ਸ੍ਰੀ ਆਕਾਲ ਜੀ, ਆਪ ਜੀ ਬੁਹਤ ਸਰਲ ਤਰੀਕੇ ਨਾਲ ਇਤਿਹਾਸ ਵਰਨਣ ਕਰਦੇ ਹੋ, ਮੇਰੀ ਬੇਨਤੀ ਹੈ ਆਪ ਜੀ ਨੂੰ ਮਜ਼ਬੀ ਸਿੰਘਾ ਜੀ ਦੇ ਇਤਿਹਾਸ ਨੂੰ ਵੀ ਵਰਨਣ ਜ਼ਰੂਰ ਕਰੋ.ਜੋ ਕਿ ਅੱਜ ਦੇ ਸਮੇਂ ਚਲ ਰਹੇ ਵਿਤਕਰੇ ਦੂਰ ਹੋ ਜਾਣ, ਗੁਰੂ ਜੀ ਦੇ ਦਿੱਤੇ ਉਪਦੇਸ਼ ਅਨੁਸਾਰ ਸਾਰੇ ਚਲ ਸਕਣ ਦਾ ਬਲ ਆ ਜਾਵੇ।

  • @paramjeetsingh3700
    @paramjeetsingh3700 Год назад +13

    ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @garbachansingh
    @garbachansingh Год назад +40

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਇਤਹਾਸ ਬਹਾਦਰੀ ਪੇਸ਼ ਕੀਤਾ ਹੈ ਧੰਨ ਧੰਨ ਧੰਨ ਹੈ ਦਸਮੇਸ਼ ਪਿਤਾ ਜੀ ਸਿਰੀ ਗੁਰੂ ਗੋਬਿੰਦ ਸਿੰਘ ਜੀ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਗੁਰਬਚਨ ਸਿੰਘ ਖਾਲਸਾ ਇੰਗਲੈਂਡ ਤੋਂ

    • @balwinderkhalsa3132
      @balwinderkhalsa3132 Год назад +1

      ਸਹੀ ਗੱਲ ਆ ਜੀ ਪਰ ਬਾਰ ਬਾਰ ਅੰਗਰੇਜ਼ੀ ਦੇ ਸ਼ਬਦ ਮੈੰਸਨ -੨ ਕਹਿਣਾ ਚੰਗਾ ਨਹੀਂ ਲੱਗਿਆ

    • @dyalsaraswati3915
      @dyalsaraswati3915 11 месяцев назад +1

      G.GOBIND S. DE DEATH 1708 CH HUNDEE H .TE BHADUR SHAH JAFAR D DEATH 1862 TK HUNDEE H.MATLB EHNEE UMER BHADUR SHAH JAFAR DE 170 SAL

    • @narinderdhiman2786
      @narinderdhiman2786 11 месяцев назад

      ​@@balwinderkhalsa3132yyyyyyyyyyyyyytt😢😢😢😢😢😢😢😮4😮

    • @gurisandhu2960
      @gurisandhu2960 11 месяцев назад

      ​@@balwinderkhalsa3132eèe

    • @NarneshKumar
      @NarneshKumar 8 месяцев назад

      🎉ਮੈਂ​@@dyalsaraswati3915❤

  • @rajindersingh-hy2iq
    @rajindersingh-hy2iq 11 месяцев назад +3

    ਵਾਹਿਗੁਰੂ ਜੀ

  • @HardeepSingh-ym3tn
    @HardeepSingh-ym3tn 5 дней назад

    ਬਹੁਤ ਵਧੀਆ ਜਾਣਕਾਰੀ ਜੇਕਰ ਇਹੋ ਜਹੀਆਂ ਜਾਣਕਾਰੀਆ ਨੋਜਵਾਨਾਂ ਨੂੰ ਮਿਲਦੀਆਂ ਰਹਿਣ ਤਾਂ ਉਹ ਨਸ਼ਿਆਂ ਦੇ ਛੇਵੇਂ ਦਰਿਆ ਤੋਂ ਦੂਰ ਰਹਿ ਕੇ ਵਧੀਆ ਸੂਝਬੂਝ ਨਾਲ ਜੀਵਨ ਬਿਤਾਅ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਲਕਾ ਸਨੌਰ ਪਿੰਡ ਦੌਣ ਕਲਾਂ ਜ਼ਿਲ੍ਹਾ ਪਟਿਆਲਾ

  • @inderjeetsinghdhaliwal4319
    @inderjeetsinghdhaliwal4319 Год назад +13

    ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਜੀ।ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਸ੍ਰੀ ਮੁਕਤਸਰ ਸਾਹਿਬ ਤੋਂ ਜੀ।

  • @SukhwinderSingh-wq5ip
    @SukhwinderSingh-wq5ip Год назад +28

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ

  • @princebange7308
    @princebange7308 6 месяцев назад +6

    ਬਹੁਤ ਸੋਹਣਾ ਉਪਰਾਲਾ ਵੀਰਜੀ👌🏻🙏🏻
    ਕਲਗੀਆਂ ਵਾਲੇ ਕਿਰਪਾ ਬਣਾਈ ਰੱਖਣ keep it Up ਬਾਈ ਜੀ 🙏🏻🙏🏻

  • @GurmukhSingh-xg7hz
    @GurmukhSingh-xg7hz 9 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਾਰੇ ਵੀਰਾਂ ਜੋਂ ਅੱਗ ਵਿੱਚ ਘੋੜੇ ਸਮੇਤ ਤੱਬੂ ਲਾ ਕੇ ਪਾਤਸ਼ਾਹ ਜੀ ਦਾ ਝਾਲ ਮਾਰਨ ਵਾਲ਼ੀ ਕਹਾਣੀ ਮਨ ਘੜਤ ਲੱਗਦੀ ਹੈ ਜੀ

  • @avtarkaurbhatia8582
    @avtarkaurbhatia8582 Год назад +14

    ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਮੇਹਰ ਕਰੌ ਜੀ । ਸਿਖੀ ਇਤਿਹਾਸ ਤੇ ਚਾਨਣਾ ਪਾਉਣ ਤੇ ਬਹੁਤ ਬਹੁਤ ਧੰਨਵਾਦ ਜੀ

  • @harpalsandhuharpalsandhu1289
    @harpalsandhuharpalsandhu1289 Год назад +3

    🙏🙏 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਪੇਸ਼ ਕੀਤਾ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖਣ 🙏🙏 ਅਸੀਂ ਹਾਂ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਪਿੰਡ ਪੰਜੂਰਾਈ 🙏🙏🙏🙏🙏🙏🙏🙏🙏🙏🙏🙏

  • @balwindersinghkhalsa6179
    @balwindersinghkhalsa6179 3 месяца назад +1

    ਪਿਆਰੇ ਵੀਰ ਜੀ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਿੱਖ ਇਤਿਹਾਸ ਸੁਣਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪੱਕਾ ਕਲਾਂ ਬਠਿੰਡਾ

  • @somrajsingh4628
    @somrajsingh4628 Год назад +8

    ਧੰਨਵਾਦ ਵੱਡੇ ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ਼ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ
    ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @Akal-jn5zz9yz2g
    @Akal-jn5zz9yz2g Год назад +29

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੀ ਸਿੱਖੀ ਮੇਰੇ ਦਾਤਿਆਂ।

  • @dhanveersingh1524
    @dhanveersingh1524 11 месяцев назад +1

    ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿੱਚ ਗੁਰ ਇਤਿਹਾਸ ਨਾਲ ਸਾਂਝ ਪਾਈ, ਅਤਿ ਸ਼ਲਾਘਾਯੋਗ। ਇੱਕ ਬੇਨਤੀ ਆ ਕਿ ਗੁਰੂ ਸਾਹਿਬ ਦੇ ਜ਼ਖਮ ਦਾ ਇਲਾਜ ਵੀ ਚੱਲਿਆ ਇੱਕ ਹਕੀਮ ਵਲੋਂ ਤੇ ਕੁਝ ਦਿਨ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਏ। ਇਹ ਵੀ ਜ਼ਰੂਰ ਦੱਸਣਾ ਚਾਹੀਦਾ ਸੀ ਵੀਡੀਓ ਵਿੱਚ। ਧੰਨਵਾਦ ਜੀ।

  • @Gabrumunda599
    @Gabrumunda599 3 месяца назад +1

    🙏
    ਮੈਨੂੰ ਤੁਹਾਡੇ ਸਾਰੇ ਵੀਡੀਓ ਪਸੰਦ ਹਨ ❤❤ਕਿਉਂਕਿ ਮੈਂ ਸੱਚਮੁੱਚ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹਾਂ। ਮੈਂ ਹਾਲ ਹੀ ਵਿੱਚ ਤੁਹਾਡੇ ਵੀਡੀਓ ਦੇਖਣੇ ਸ਼ੁਰੂ ਕੀਤੇ ਹਨ ਅਤੇ ਇਹ ਸੱਚਮੁੱਚ ਪ੍ਰਭਾਵਸ਼ਾਲੀ ਹੈ🙏 ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀ ਤੇ ਬਹੁਤ ਸਾਰਾ ਬਲ ਦੇਵੇ🙌🏻🙌🏻🙌🏻 ਤੁਹਾਡਾ ਬਹੁਤ ਬਹੁਤ ਧੰਨਵਾਦ🙏🙏

  • @HarmanSingh-cz7cf
    @HarmanSingh-cz7cf Год назад +6

    ਪੀਰਾਂ ਦਾ ਪੀਰ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਸਿਫਤ ਹੋ ਸਕੇ ,,ਓਨੀਂ ਘੱਟ ਹੈ 🙏🙏🙏🙏🙏🙏🙏

  • @bnnn9859
    @bnnn9859 Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਤੇ ਬਹੁਤ ਮਿੱਠੀ ਅਵਾਜ਼ ਆ ਬੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੋ ਮੁਡਿਆ ਖੁਰਦ ਲੁਧਿਆਣਾ

  • @ArvinderKaurHundal-nh1pt
    @ArvinderKaurHundal-nh1pt Год назад +4

    ਵੀਰ ਜੀ ਗੁਰ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਪ੍ਰਮਾਤਮਾ ਭੁਗਨੂੰ ਦੇਹਅਰੋਗਤਾ ਤੰਦਰੁਸਤੀ ਤੇ ਲੰਬੀ ਆਰਜਾ ਬਖਸ਼ਣ ,🙏

  • @jagdeepkour1824
    @jagdeepkour1824 11 месяцев назад +2

    Waheguru ji ka Khalsa waheguru ji ki fateh veer ji tuci bahut sone tareke nal samjaya waheguru,🙏 thonu chardi claa ch rkhe dhan dhan Shri Guru govind singh ji ❤❤❤ asi Shri Anandpur Sahib to thunu sunde ha ji 🙏

  • @BaljinderSingh-ti4lo
    @BaljinderSingh-ti4lo 8 месяцев назад +1

    ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਜੀ ਅਤੇ ਇਤਿਹਾਸ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @sukhdevdev7738
    @sukhdevdev7738 Год назад +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @InderjeetSingh-jf8xj
    @InderjeetSingh-jf8xj Год назад +11

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Jasssidhu-1616
    @Jasssidhu-1616 11 месяцев назад +3

    ਬਹੁਤ ਹੀ ਸੋਹਣੇ ਤਰੀਕੇ ਨਾਲ ਇਤਿਹਾਸ ਨੂੰ ਸੁਣਾਇਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @baljitbrar2370
    @baljitbrar2370 11 месяцев назад +4

    A RARE PRESENTATION
    WITH ALL THE HONESTY.
    ALL MUST LIKE AND SHARE IT.

  • @amritmann2118
    @amritmann2118 Год назад +118

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    • @naibsingh7269
      @naibsingh7269 Год назад +5

      Okay ਵਾਹਿਗੁਰੂ ਜੂ🎉❤❤❤❤

    • @ajmersingh8994
      @ajmersingh8994 11 месяцев назад +4

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @JagirSingh-jq2yb
      @JagirSingh-jq2yb 10 месяцев назад +2

      ​@@naibsingh7269w⅜qa7 27:47

    • @JasbirSingh-cu5je
      @JasbirSingh-cu5je 7 месяцев назад +1

      BahaduerShah nu BHI ushdi gadďari saja kalapani ki military. Ranging mai mara 😢

  • @harinderkhurdban1927
    @harinderkhurdban1927 Год назад +34

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ 🙏🙏

  • @Dimple819
    @Dimple819 Год назад +3

    🙏 wahe guru ji da Khalsa waheguru ji di fth...bhut achcha effort h .nyi generation ki knowledge badegi....Guru Gobind Singh ji tyag ki bemisal example h....🙏

  • @RinkuSingh-mp1uj
    @RinkuSingh-mp1uj 10 месяцев назад +1

    ਬਹੁਤ ਬਹੁਤ ਧੰਨਵਾਦ ਜੀ ਏਨਾ ਵਧੀਆ ਇਤਿਹਾਸ ਦਸਣ ਲਯੀ ਅੱਜ ਤਕ ਕਿਤਾਬਾਂ ਚ ਵੀ ਨੀ ਪਤਾ ਲਗਿਆ ਜੋ ਤੁਸੀ ਦਸਦੇ ਹੋ ਵਾਹਿਗੁਰੂ 🙏🏻🙏🏻

  • @paramjitsingh2461
    @paramjitsingh2461 Год назад +11

    ਧੰਨ ਧੰਨ ਮੇਰੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਸੀਂ ਧੰਨ ਹੋ , ਧੰਨ ਹੋ,ਧੰਨ ਹੋ ।

    • @singhbalbir511
      @singhbalbir511 11 месяцев назад

      ਹਿੰਦੂ ਪਹਾੜੀਏ ਰਾਜੇ ਬੇਈਮਾਨ t ਕੰਜ਼ਰ ਸਨ ਜੀ

  • @ranjodhsingh3945
    @ranjodhsingh3945 Год назад +10

    ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। 🚩🚩

  • @sindasingh7839
    @sindasingh7839 7 месяцев назад +1

    ਵੀਰ ਜੀ ਤੁਹਾਡੀ ਅਵਾਜ ਬਹੁਤ ਵਧਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @randhirsingh13035
    @randhirsingh13035 Год назад +1

    ਇਤਿਹਾਸ ਦੀ ਖ਼ੋਜ ਦਾ ਕੰਮ, ਪੇਸ਼ਕਾਰੀ ਅਤੇ ਅੰਦਾਜ਼ ਏ ਬਿਆਨ ਬਹੁਤ ਵਧੀਆ ਹੈ ਜੀ।

  • @JaswinderSingh-io7uo
    @JaswinderSingh-io7uo Год назад +7

    ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰੂ ਆਪੇ ਚੇਲਾ ‌ । ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ‌।

    • @HarvinderSingh-hk5hv
      @HarvinderSingh-hk5hv 11 месяцев назад

      ਵਾਹਿਗੁਰੂ ਜੀ ਤੂ ਹੀ ਤੂ 🙏🙏

  • @kuldeep_maan
    @kuldeep_maan Год назад +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਰਮ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @user-wr4fh6ot5w
    @user-wr4fh6ot5w 4 дня назад

    ਅਸੀਂ ਅਮਰੀਕਾ ਤੋਂ ਤੁਹਾਡੀਆਂ ਵੀਡਿਉ ਸੁਣਦੇ ਹਾਂ ਬਹੁਤ ਹੀ ਧਾਰਮਿਕ ਇਤਿ ਆਪਣੀ ਸੁਣਾੳਦੇ ਹੋ ਬਹੁਤ ਬਹੁਤ ਧਨਵਾਦ ਆਪਜੀਦਾ

  • @jagdeepsingh-wm3iw
    @jagdeepsingh-wm3iw 11 месяцев назад +8

    Veerji , you are doing a great service to the community , please keep it going

  • @paramsinghantaal
    @paramsinghantaal Год назад +3

    ਮਹੱਤਵਪੂਰਨ ਜਾਣਕਾਰੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
    From Ghanaur,distt.Patiala

  • @jaswantsinghkhattra9792
    @jaswantsinghkhattra9792 Год назад +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੇਉ ਜੀ।

  • @dr.ashokksharma-bhargavstu9535
    @dr.ashokksharma-bhargavstu9535 10 месяцев назад +2

    Dhan dhan Guru Gobind Singh ji. I’m from Patiala.
    Bahut galaan aj pata chalian 🙏

  • @gurlalsinghrai82
    @gurlalsinghrai82 Год назад +31

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

    • @mandhirsinghaulakh9140
      @mandhirsinghaulakh9140 Год назад

      Very good. Most of the time TV commentators indulge in gups ( lies).
      Avoid it. Support your talk with recorded facts.

  • @JasMH
    @JasMH Год назад +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।🙏🙏

  • @rashidmasih1051
    @rashidmasih1051 7 месяцев назад +1

    ਬਹੁਤ ਹੀ ਵਧੀਆ ਤਰੀਕਾ ਸਚੇ ਪਾਤ ਸ਼ਾਹ ਜੀ ਦੇ ਜੀਵਨ ਬਾਰੇ ਵਰਣਨ ਕਰਨ ਦਾ

  • @puneet_kaur550
    @puneet_kaur550 11 месяцев назад +5

    WAHEGURU 💙♥💙♥

  • @prabhjotsinghrathore3365
    @prabhjotsinghrathore3365 Год назад +22

    ਬਹੁਤ ਵਧੀਆ ਇਤਹਾਸ ਸੁਣਾਉਂਦੇ ਓ ਵਾਹਿਗੁਰੂ ਚੜਦੀ ਕਲਾ ਕਰੇ ।

  • @JagtarSingh01237
    @JagtarSingh01237 Год назад +13

    🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🌹

  • @kulwinderkaur3627
    @kulwinderkaur3627 10 месяцев назад +2

    Bohat badhia video with detailed knowledge 🙏🙏🙏🙏waheguruji waheguruji ❤

  • @kaurbhinder3967
    @kaurbhinder3967 Год назад +55

    ਧੰਨ ਤੇਰੀ ਸਿੱਖੀ 🙏 ਧੰਨ ਤੇਰੀ ਕੁਰਬਾਨੀ ਬਾਜ਼ਾ ਵਾਲਿਆਂ ❤❤❤❤❤ ਵਾਹਿਗੁਰੂ ਜੀ ਅੱਜ ਵੀ ਸਿਰ ਝੁਕਦਾ ਤੇਰੀ ਕੁਰਬਾਨੀ ਨੂੰ ਯਾਦ ਕਰਕੇ ਬਾਜ਼ਾ ਵਾਲਿਆਂ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਤੇ ਵਰਗਾ ਪੁੱਤਰਾ ਦਾ ਦਾਨੀ 🙏🙏🙏🙏🙏 ❤❤❤❤ ਸ਼ਹਿਰ। ਖੰਨਾ

    • @GSKIRTI-qd4lm
      @GSKIRTI-qd4lm Год назад

      Chandigarh

    • @Gurmeet_kaur_khalsa
      @Gurmeet_kaur_khalsa Год назад

      ਵਾਹਿਗੁਰੂ ਜੀ ਵਾਹਿਗੁਰੂ ਜੀ 💕🙇‍♀️👏

    • @sattibains4818
      @sattibains4818 Год назад +1

      ​@@GSKIRTI-qd4lmki kriye tere Chandigarh nu, taxian da shahar, RSS gunden da shahr

    • @user-cq8hw3ni7g
      @user-cq8hw3ni7g 11 месяцев назад

      ki ah sach aa , chandigarh v ni chadia ehna ne ?@@sattibains4818

  • @narinderkumar7960
    @narinderkumar7960 Год назад +95

    ਤੁਸੀਂ ਜੋ ਖੋਜ ਕੀਤੀ , ਬਹੁਤ ਸ਼ਲਾਘਾਯੋਗ ਹੈ , ਲੇਕਿਨ ਤੁਸੀਂ ਗੁਰੂ ਸਾਹਿਬ ਜੀ ਦੇ ਦੱਖਣ ਵੱਲ ਨੂੰ ਜਾਣ ਦਾ ਅਸਲ ਕਾਰਨ ਨਹੀਂ ਦੱਸ ਸਕੇ , ਸਾ਼ਇਦ ਹੋਰ ਗਹਿਰਾਈਆਂ ਵਿੱਚ ਖੋਜ ਕਰਨ ਦੀ ਲੋੜ ਹੈ , ਗੁਰੂ ਸਾਹਿਬ ਜੀ ਦਾ ਮਕਸਦ ਬਹੁਤ ਉੱਚਾ ਸੀ , ਇਸਦਾ ਸੰਬੰਧ ਅਧਿਆਤਮਿਕਤਾ ਨਾਲ ਹੈ , ਮੁਗਲਾਂ ਦੀਆਂ ਲੜਾਈਆਂ ਨਾਲ ਉਨ੍ਹਾਂ ਦਾ ਕੋਈ ਖਾਸ ਮਤਲਬ ਨਹੀਂ ਸੀ , ਊਹ ਗੁਰੂ ਪੀਰ ਬਹੁਤ ਹੀ ਉੱਚੀ ਹਸਤੀ ਦਾ ਮਾਲਕ ਸੀ , ਅਤੇ ਅੰਜਾਈ ਹੀ ਉਸ ਪਾੱਸੇ ਨਹੀਂ ਗਿਆ ਸੀ ।

    • @joginderkaur9947
      @joginderkaur9947 11 месяцев назад +3

      322

    • @RaghvirSingh-pj8qy
      @RaghvirSingh-pj8qy 11 месяцев назад +1

      Kk 0

    • @jasvirsinghmann6434
      @jasvirsinghmann6434 11 месяцев назад

      Waheguru ji🙏

    • @HarpreetSingh_1984
      @HarpreetSingh_1984 11 месяцев назад

      ਤੁਸੀਂ ਦੱਸ ਦਿਉ

    • @narinderkumar7960
      @narinderkumar7960 11 месяцев назад +3

      @@HarpreetSingh_1984
      ਇਸ ਜ਼ਿੰਦਗੀ ਵਿੱਚ ਬਹੁਤ ਕੁਝ ਐਸਾ‌ ਹੈ ,
      ਜਿਸਦੀ ਭਾਲ , ਖੋਜ ਅਸਾਨੂੰ ਖ਼ੁਦ ਕਰਨੀ ਪੈਂਦੀ ਹੈ, ਕਿਸੇ ਦੇ ਕਹਿਣ ਤੇ ਵੀ ਅਸੀਂ ਉਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ,
      ਆਪ ਉਸ ਦੀ ਖੋਜ ਕਰਨ ਨਾਲ ਹੀ ਵਿਸ਼ਵਾਸ ਆਉਂਦਾ ਹੈ ,
      ਅਧਿਆਤਮਿਕਤਾ ਵੀ ਇੱਕ ਐਸਾ ਵੀ ਵਿਸ਼ਾ ਹੈ ,
      ਇੱਕ ਵਿਦਿਆਰਥੀ ਜਦੋਂ ਖ਼ੁਦ ਪ੍ਰਯੋਗ ਜਾਂ ਪ੍ਰੈਕਟਿਕਲ ਕਰਦਾ ਹੈ , ਤਾਂ ਹੀ ਉਹ ਇਹਨਾਂ ਨਤੀਜਿਆਂ ਤੇ ਵਿਸ਼ਵਾਸ ਕਰਦਾ ਹੈ,
      ਲੇਕਿਨ ਇੱਕ ਗੱਲ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ
      ਕਿ ਕੋਈ ਵੀ ਪ੍ਰੈਕਟਿਕਲ , ਮਾਹਿਰ ਉਸਤਾਦ ਜਾ ਟੀਚਰ ਦੀ ਮੌਜੂਦਗੀ ਵਿੱਚ ਹੀ ਪ੍ਰਵਾਨ ਚੜਦਾ ਹੈ, ਮਾਹਿਰ ਉਸਤਾਦ ਦੀ ਸ਼ਾਗਿਰਦੀ ਵਿੱਚ ਹੀ ਕਾਮਯਾਬੀ ਮਿਲਦੀ ਹੈ ,
      ਕਿਸੇ ਵੀ ਵਿਸ਼ੇ ਦੀ‌ ਥਿਊਰੀ ਅਧੂਰੀ ਹੈ ਜਦ ਤੱਕ ਪਰੈਕਟੀਕਲੀ ਸਿੱਧ ਨਾ ਕੀਤਾ ਜਾਵੇ,
      ਮੈਥ , ਸਾਇੰਸ ਅਤੇ ਅਧਿਆਤਮਿਕ ਸਾਇੰਸ ਐਸੇ ਹੀ ਵਿਸ਼ੇ ਹਨ ।

  • @balwantjaswant9145
    @balwantjaswant9145 11 месяцев назад +1

    ਬਹੁਤ ਹੀ ਵਧੀਆ ਢੰਗ ਨਾਲ ਬਿਰਤਾਂਤ ਪੇਸ਼ ਕੀਤਾ ਗਿਆ ਹੈ ਜੀ।

  • @sarhadii.psingh7597
    @sarhadii.psingh7597 Год назад +37

    We along with our family watching your videos on Sikh history at Panchkula your efforts are marbles true service for the sikhee and for humanity

    • @kambojexpress6230
      @kambojexpress6230 Год назад +1

      but hun sikh adi hi history bhulde ja rhe ne aj oh us bhindrawale nu apna guru man rhe ne toh Guru Gobind Singh ji di insult kar rhe ne, even sulleya di chat reh ne jede aurangzeb mc nu apna hero man dee ne

    • @baljitkaur8713
      @baljitkaur8713 11 месяцев назад +2

      Dhan dhan guru gobind Singh jee

    • @harpreetsinghgrewal7563
      @harpreetsinghgrewal7563 8 месяцев назад +1

      Marvelous

    • @luckyrefrigeration9825
      @luckyrefrigeration9825 8 месяцев назад

      ​@@kambojexpress6230or kush aand bhagta

  • @sarbjitsandhu2531
    @sarbjitsandhu2531 Год назад +44

    ❤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਸਹਿਬ ਜੀ।

  • @sweetymann9381
    @sweetymann9381 10 месяцев назад +3

    Bahut vadia explain krde o Sikh history vir g.....must appreciate ur efforts.....

  • @PavitarRehal
    @PavitarRehal Год назад +40

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ 🙏🙏

  • @kjsbhogalsnaturalhealthrem1390
    @kjsbhogalsnaturalhealthrem1390 Год назад +10

    Very nice video. All the facts Very honestly explained after proper study.
    Well done bhai sahib ji and your team

  • @harjeetkullar9834
    @harjeetkullar9834 8 месяцев назад

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਸੰਤ ਚਪਾਹੀ ਬਾਦਸ਼ਾਹ ਦਰਵੇਸ਼ ਸਹ ਸੈਨਸਹ ਰਾਜਨ ਕੇ ਰਾਜਾ ਮਹਾਰਾਜਾਨ ਕੇ ਮਹਾਰਾਜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @abhinashsinghsandhu8216
    @abhinashsinghsandhu8216 11 месяцев назад +15

    Dhan Dhan Shri Guru Gobind Singh ji Maharaj ⛳🗡🙏🗡🙏

  • @Majhailpb06
    @Majhailpb06 Год назад +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ⚔️⚔️⚔️⚔️⚔️⚔️⚔️🙏🙏🙏🙏🙏🙏💯💯💯💯💯💯💯

  • @nirmalsinghchahal4842
    @nirmalsinghchahal4842 Год назад +10

    ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @amnpretchopra6791
    @amnpretchopra6791 Год назад +22

    ❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤

  • @robbintanwar4964
    @robbintanwar4964 11 месяцев назад +3

    Veer Sikh Khalsa ji Jindabaad Jindabaad...Jo Bole So Nihaal Satsriakaal...Jai Hind..🇮🇳🇮🇳🇮🇳🇮🇳🇮🇳🇮🇳🇮🇳🇮🇳💪👍

  • @KuldeepSingh-md1ub
    @KuldeepSingh-md1ub Год назад +20

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gpsbhari37
    @gpsbhari37 10 месяцев назад +4

    ਪਾਤਿਸ਼ਾਹੁ ਦਰਵੇਸ਼ ਗੁਰ ਗੋਬਿੰਦ ਸਿੰਘ ਸ਼ਾਹਿ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ
    🙏🏻🙏🏻

  • @rsj6894
    @rsj6894 8 месяцев назад +6

    I have never read or listened such an excellent narration about Sri Guru Gobind Singh ji's last days of life based on historical facts available with us. Thanks.

  • @simranjot7027
    @simranjot7027 Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਹੋ

    • @heerasingh7738
      @heerasingh7738 Год назад +1

      ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ਵੀਹ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ

  • @FilmyBoyzzz
    @FilmyBoyzzz Год назад +117

    ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਇਤਹਾਸ,👍👍👍

    • @inspirationalboy7984
      @inspirationalboy7984 Год назад +5

      😂

    • @whatwillyousay3705
      @whatwillyousay3705 Год назад +8

      ​@@inspirationalboy7984 haasa ਕਾਹਦਾ

    • @HardeepSingh-sc3se
      @HardeepSingh-sc3se Год назад +7

      ​@@whatwillyousay3705inpretion boy tan Hass da a kiyunki eh ehna to ho Ni sakda sirf Sikh Kar sakde a

    • @CL_Journalist
      @CL_Journalist Год назад +7

      ​@@HardeepSingh-sc3seਤੁਸੀਂ ਆਪ ਹੀ ਹਿਸਾਬ ਲਗਾ ਲਵੋ ਕੇ ਇਹ ਕਿਹੜੇ ਧਰਮ ਦਾ ਬੰਦਾ ਹੋ ਸਕਦਾ ਐ..
      ਆਪ ਤਾਂ ਇਹ ਕੁਝ ਕਰ ਨਹੀਂ ਸਕੇ, ਇਹਨਾਂ ਦੇ ਦਿਲਾਂ ਵਿੱਚ ਭਰੀ ਹੋਈ ਜ਼ਹਿਰ ਸਾਹਮਣੇ ਆ ਜਾਂਦੀ ਆ ਇਹੋ ਜਿਹੀ ਵੀਡਿਉ ਦੇਖ ਕੇ..

    • @JassaJattShorts
      @JassaJattShorts Год назад +2

      @@CL_Journalisthaha shi aa gal vr ❤

  • @user-vr8nz2xx9n
    @user-vr8nz2xx9n 9 месяцев назад

    ਮੇਰਾ ਪਿੰਡ ਡਾਂਗੋਂ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੈ।ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੈ। ਇਸ ਲਈ ਧੰਨਵਾਦ ਜੀ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਉੱਤੇ। ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ।

  • @amarjotsinghsandhu6203
    @amarjotsinghsandhu6203 Год назад +2

    Satnam Shri waheguruji 🙏🙏🙏🙏🙏🌺🌹💐🌼🌷🌻🍀🌸🪷Dhan Dhan Shri Guru Gobind Singh ji 🙏🙏🙏🙏🙏

  • @jagbirsingh6499
    @jagbirsingh6499 Год назад +48

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਜੀ ਮੇਹਰ ਕਰਿਓ🙏

  • @sarnjeetsinghjeetsingh2485
    @sarnjeetsinghjeetsingh2485 8 месяцев назад

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @kalabrar5643
    @kalabrar5643 Год назад +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ 🙏

  • @satnams6661
    @satnams6661 Год назад +23

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @user-gurdeepsingh
    @user-gurdeepsingh 7 месяцев назад +1

    ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਨ ਉਹ ਸਿੱਖ 🙏🙏🌹🌹❤️❤️

  • @navcheema2788
    @navcheema2788 3 месяца назад

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਸੇ ਤਰ੍ਹਾਂ ਹੀ

  • @gajinderchawla
    @gajinderchawla Год назад +14

    Veerji , you are doing a great service to the community , please keep it going , waheguru bless you always 🙏

  • @KuldeepSingh-fz1oj
    @KuldeepSingh-fz1oj Год назад +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Singhraswindergill
    @Singhraswindergill 11 месяцев назад

    ਬਹੁਤ ਵਧੀਆ ਤਰੀਕੇ ਨਾਲ ਤੁਸੀ ਇਤਹਾਸ ਸਮਝਾਇਆ ਧੰਨਵਾਦ ਜੀ

  • @sukhchainsingh-qp9oz
    @sukhchainsingh-qp9oz 9 месяцев назад +1

    ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਬਾਰੇ ਰੌਸ਼ਨ ਕਰਨ ਦੀ ਕਿਰਪਾਲਤਾ ਕਰਣੀ