Bhavikh Bani Guru Gobind Singh Ji || Duniya Kive Khatam Hovegi? || 100 Sakhi Katha

Поделиться
HTML-код
  • Опубликовано: 8 фев 2025
  • Bhavikh Bani Guru Gobind Singh Ji || Duniya Kive Khatam Hovegi? || 100 Sakhi Katha
    Bhavikh Bani Guru Gobind Singh ji
    Bhavikh bachan guru gobind singh ji
    Kalyug da ant kive hovega?
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #gurugobindsinghji #100sakhi #kalyug #bhavikhbani #sikhitihas

Комментарии • 328

  • @nanakgharkegoleparivaar2327
    @nanakgharkegoleparivaar2327 Год назад +22

    ਸਾਡਾ ਭੂਤ , ਭਵਿੱਖ ਤੇ ਵਰਤਮਾਨ ਗੁਰੂ ਕੀ ਬਾਣੀ ਨਾਲ ਹੀ ਜੁੜਿਆ ਹੋਇਆ ਹੈ l

  • @jkink7556
    @jkink7556 Год назад +32

    ਤੂੰ ਹੀ ਤੂੰ ਨਿਰੰਕਾਰ ਮੇਰੇ ਮਾਲਿਕ ਸੱਚੇ ਪਾਤਸ਼ਾਹ ਹੈ ਮੇਰੇ ਵਾਹਿਗੁਰੂ ਇਸ ਸਾਰੀ ਸ੍ਰਿਸ਼ਟੀ ਤੇ ਮੇਹਰ ਕਰੋ

  • @godisone1203
    @godisone1203 Год назад +61

    22 ਜੀ ਸਾਰੇ ਦੇ ਸਾਰੇ Guru ਅਵਤਾਰ ਨਹੀ ਸੀ ਕਿਉਂਕਿ ਅਵਤਾਰ ਕਿਸੇ ਹੋਰ ਦੇਵੀ ਦੇਵਤੇ ਯਾਨੀ ਸ਼ਿਵਜੀ, ਵਿਸ਼ਣੂ ਦਾ ਅਵਤਾਰ ਹੋ ਸਕਦੇ ਹਨ ਪਰ ਗੁਰੂ ਜੀ ਸਿਰਫ ਤੇ ਸਿਰਫ਼ Akaal PURAKH ਦੀ ਹੀ ਜੋਤ ਸਰੂਪ ਸਨ ਤੇ ਅਜ ਵੀ ਏਨਾ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ I

    • @Funkyreact-t7u
      @Funkyreact-t7u Месяц назад

      Tenu hi guru Dass k gaye si baki sab awe baithy aa😂

  • @GurumitSingh-k3k
    @GurumitSingh-k3k 11 месяцев назад +9

    ਵਾਹ ਵਾਹ ਗੌਬਿੰਦ ਸਿੰਘ ਤੇਰੀ ਵੱਡਆਈ

  • @ashokklair2629
    @ashokklair2629 Год назад +23

    --* ਸ੍ਰ ਗੁਰੂ ਗੋਬਿੰਦ ਸਿੰਘਜੀ! ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਗੁਰਤਾ ਗੱਦੀ ਦੇਣ ਤੋ ਬਾਅਦ, ਗੁਰੂ ਜੀ ਚੰਦਨ ਦੀ ਚਿਖਾ ਪ੍ਰਚੰਡ ਕਰਕੇ, ਸਰੀਰ ਦਾ ਓਹਲਾ ਦੇਣ ਲਈ, ਚਿਖਾ ਵਾਲੀ ਥਾਂ ਤੋ ਗੁਰੂ ਜੀ ਕਨਾਤਾਂ ਦੇ ਨਾਲ ਨਾਲ ਨਿਕਲ ਗਏ ਸਨ।
    ਇਤਿਹਾਸ ਵਿਚ ਜੋ ਲਿਖਿਐ, ਕਿ ਤਬੇਲੇ ਵਿਚੋ, ਘੋੜਾ ਗਾਇਬ ਸੀ!
    ਤੇ ਚਿਖਾ ਵਿਚੋ ਕੋਈ ਅਸਤੀਆ ਨਹੀ ਮਿਲਿਆ, ਤੇ ਹੀ ਕੋਈ ਲੋਹੇ ਦੇ ਬਡੇ ਸਾਸਤਰ, ਕਿਰਪਾਨ, ਬੰਦੂਖ ਨਹੀ ਮਿਲੀ।
    ਸਿਰਫ ਇਕ ਛੋਟੀ ਤਿੰਨ ਇੰਚੀ ਸ੍ਰੀ ਸਾਹਿਬ ਮਿਲੀ।
    ਤੇ ਬਾਅਦ ਵਿਚ ਬਾਵਾ ਬੀਰਮਦਾਸ ਜੀ ਬਧੌਛੀ ਵਾਲਿਆ ਨਾਲ ਮਿਲਾਪ ਹੋਇਆ ਸੀ।
    ਜਦੋ ਨਾੰਦੇੜ ਸਾ: ਦਰਸਨ ਕਰਨ ਜਾਂਦੇ ਹਾਂ, ਤਾ ਬੱਸਾਂ ਗਡੀਆ ਵਿਚ ਫਰ੍ਹੀ ਯਾਤਰਾ ਦੌਰਾਨ ਗੁਰਦੁਆਰਾ ਸਾਹਿਬਾਨਾ ਦੇ ਦਰਸਨ ਕਰਦੇ ਹਾ।
    👉🏿👍🏿✌🏿ਜਿਥੇ ਮਿਲਾਪ ਹੋਇਆ ਸੀ ਉਹ (ਗੁਰਦੁਆਰਾ ਰਤਨਗੜ੍ਹ ਸਾ:) ਮੌਜੂਦ ਹੈ।
    ਕਿਉਕਿ ਸੰਤ ਬਾਵਾ ਬੀਰਮਦਾਸ ਜੀ ਦਾ ਪਹਿਲਾਂ ਨਾਂ, **((ਸੰਤ ਰਤਨ ਦਾਸ))** ਸੀ।
    👉🏿ਸੋ ਗੁਰੂ ਜੀ ਫਿਰ ਨਾਭੇ ਦੀ ਝਿੜੀ ਵਿਚ (ਅਜੈਪਾਲ ਸਿੰਘ ) ਦੇ ਨਾਂ ਤੇ ਰਹੇ ਸਨ।
    ਸੋ
    ਨਫਰਤ ਛਡੋ ਜੀ।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @niranjansingh6278
    @niranjansingh6278 Год назад +16

    ਬਿਨਾਂ ਸਬੂਤ ਹਰ ਇੱਕ ਲਿਖਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੋੜਨਾ ਮਨਮੁੱਖਤਾ ਹੈ ।

    • @gurdeepsinghgill6789
      @gurdeepsinghgill6789 Год назад +1

      ਵੱਡਾ ਵਿਦਵਾਨ ਦੁਨੀਆਂ ਤੇ ਆ ਗਿਆ। ਤੂੰ ਹੁਣ।

    • @harraisingh8652
      @harraisingh8652 8 месяцев назад

      ❤❤​@@gurdeepsinghgill6789

  • @harmailsingh6472
    @harmailsingh6472 Год назад +16

    ਧਰਤੀ ਉਪਰ ਕੁਝ ਵੀ ਹੋ ਸਕਦਾ ।ਕੋਣ ਕਹਿੰਦਾ ਸੀ ਜਹਾਜ ਰੁਕ ਜਾਣ ਗੇ ਪ੍ਰੀਵਾਰ ਨਾਲ ਗੱਲਬਾਤ ਕਰਨ ਲਈ ਤਿਆਰ ਨਹੀ ਸੀ ਲੋਕ ਕਰੋਨਾ ਕਾਲ ਵਿੱਚ ਅਤੇੋ ਨੋਟ ਬੰਦ ਯਾਦ ਹੈ।🎉

  • @ManpreetManpreet-kt9gl
    @ManpreetManpreet-kt9gl 10 месяцев назад +3

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ ਮਤ ਬਖਸੋ ਸਭ ਨੂੰ ਵਾਹਿਗੁਰੂ ਜੀ

  • @jassigaming3638
    @jassigaming3638 10 месяцев назад +2

    🌹🙏🏻ਵਾਹਿਗੁਰੂ ਜੀ🌹🙏🏻 ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ🌹🙏🏻

  • @milkhasinghmilkha8100
    @milkhasinghmilkha8100 Год назад +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤੂੰਹੀ ਤੂੰਹੀ ਤੂੰਹੀ ਤੂੰਹੀ🌹🌹🌹🌹🌹🌹🌹🌹🌹🌹🌹🌹🌹

  • @BaljeetKaur-e1o2v
    @BaljeetKaur-e1o2v Год назад +16

    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parvindersingh5394
    @parvindersingh5394 11 месяцев назад +5

    Tan tan gurugobind singh ji

  • @bhargavraman2457
    @bhargavraman2457 Год назад +18

    Dhan Guru Gobind Singh Ji 🙏🙏
    Waheguru Ji ka Khalsa
    Waheguru Ji ki Fateh 🙏🙏

  • @harminderkaur4759
    @harminderkaur4759 11 месяцев назад +1

    Dhan guru pita ji aap ji de vachan bahut sohne lagde ne aap ji di kirpa sadke asi ehna vachna nu Mann ke apna jivan safal kariye bal bakso i ji guru pita ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuldeepsingh-yc7ls
    @kuldeepsingh-yc7ls Год назад +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਿੰਘ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @gurdevkaur1209
    @gurdevkaur1209 Год назад +21

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਪਿਤਾ ਜੀ

  • @SunSun-zq5fg
    @SunSun-zq5fg Год назад +20

    ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਸਭ ਤੋਂ ਸਾਧ ਸੰਗਤ ਨੂੰ 🕌🪔🙏🏻 ਸਤਿਗੁਰੂ ਜੀ ਕਿਰਪਾ ਕਰੇ ਹਮੇਸਾ ਖੁਸ਼ ਰਾਖੀ ਮਾਲਕਾ🙏🕌🪔

  • @inderjeetsandhu2106
    @inderjeetsandhu2106 Год назад +2

    DHN DHN SIRI GURU SAAHAIBAI KMAAL GOBIND SINGHJEE

  • @lakhwinder2610
    @lakhwinder2610 Год назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼

  • @kuldeepsingh-yc7ls
    @kuldeepsingh-yc7ls Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @SunSun-zq5fg
    @SunSun-zq5fg Год назад +23

    ਵਾਹਿਗੁਰੂ ਜੀ ਖੁਸ਼ੀਆਂ ਦੇਵੇ ਬਹੁਤ ਵਧੀਆ ਵੀਡੀਓ ,ਆਵਾਜ਼ ਬਿਖ ਸਕੂਨ ਸ਼ਾਂਤੀ ਹੈ ,ਸਤਿਗੁਰੂ ਜੀ ਕਿਰਪਾ ਕਰੇ 🙏🏻🪔💐

  • @paramjitsingh9567
    @paramjitsingh9567 Год назад +3

    ਖਾਲਸਾ ਜੀ ਤੁਹਾਡੀ ਕਥਾ ਸੁਣਨ ਦਾ ਬਹੁਤ ਆਨੰਦ ਆਉਂਦਾ ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਆਪ ਗੁਰ ਇਤਹਾਸ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਓ ਖਾਲਸਾ ਜੀ

  • @jagdishkaursodhi9218
    @jagdishkaursodhi9218 11 месяцев назад +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ❤🎉❤🎉❤🎉❤ਬਹੁਤ ਸ਼ੁਕਰੀਆ ਮਿਹਰਬਾਨ 🚩🙏🚩🙏🚩🙏❤️🌸🌷⚘️🌻🌹💟🙏🙏🙏🙏🙏🙏🙏🙏

  • @MANJITSINGH-vr4ne
    @MANJITSINGH-vr4ne Год назад +1

    Jagat guru gobind singh ji Har ik sikh nu apne Daron Gharon Sikhi di daat baksho bohat sare tere naam de vishwasi tere naam ton door ja chuke ne ohna nu apne de vishwas vich mazboot kro Waheguru ji ka khalsa Waheguru ji ki fateh ❤❤❤❤

  • @shamshersingh7262
    @shamshersingh7262 Год назад +12

    ਸਤਿਨਾਮ ਵਾਹਿਗੁਰੂ ਸਾਹਿਬ ਜੀ ਬਖ਼ਸ਼ੋ ਸਾਨੂੰ ਸੱਚੇ ਪਾਤਿਸ਼ਾਹ ਜੀ ਕਲਗ਼ੀਆਂ ਵਾਲੇ ਮਹਾਰਾਜ ਜੀਓ❤

  • @parmjitbraich9608
    @parmjitbraich9608 Год назад +2

    Waheguru ji mehar krna ji waheguru ji sir te mehar bhareya hath rakhna ji waheguru ji

  • @kamalsaini4204
    @kamalsaini4204 11 месяцев назад +1

    DHAN DHAN SAHIB SHRI GURU GOBIND SINGH JI MAHARAJ SATNAM SHRI WAHEGURU JI MEHAR KARNI SACHHE PATSHAH JI

  • @kulvirkaurdeol1069
    @kulvirkaurdeol1069 10 месяцев назад +2

    Dhan dhan Guru Gobind singh je 🙏🏻🙏🏻🙏🏻🙏🏻🌹🌹🌹🌹🌹🌹🌹🙏🏻🙏🏻💕

  • @RanjeetSingh-wb8ey
    @RanjeetSingh-wb8ey Год назад +4

    Satnam Shri waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jasvirkaurjasvir9560
    @jasvirkaurjasvir9560 Год назад +8

    Waheguru ji waheguru ji waheguru ji waheguru ji

  • @RavinderSingh-cg1qj
    @RavinderSingh-cg1qj 9 месяцев назад +1

    Waheguru ji meinu baksh Lana ji

  • @kuldeepsingh-yc7ls
    @kuldeepsingh-yc7ls Год назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @SunitaRANI-cw6wp
    @SunitaRANI-cw6wp Год назад +4

    Waheguru ji ka khalsa waheguru ji ki ftehe

  • @ManpreetPurewal89
    @ManpreetPurewal89 Год назад +26

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਕਿਰਪਾ ਕਰੋ ਜੀ ❤

  • @gurbachanbajwa967
    @gurbachanbajwa967 Год назад +1

    Dhan Dhan Sri Guru GoBind Singh Sahib Ji ❤❤🎉🎉WaheGuru Ji Ka Khalsa WaheGuru Ji Ke Fathe

  • @rakeshnarang403
    @rakeshnarang403 Год назад +2

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @nachhtersingh7001
    @nachhtersingh7001 Год назад +6

    Wahe guru ji

  • @jaspal7441
    @jaspal7441 Год назад +3

    Bohtt vdia g es tra hi sakhia lyande rehna❤

  • @avtarsinghmarwa9667
    @avtarsinghmarwa9667 Год назад +1

    ਵਾਹਿਗੁਰੂ ਜੀ ਬੇਅੰਤ ਹੈ ਜੀੋਓ 1

  • @Desiboy-fr1vz
    @Desiboy-fr1vz Год назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @balbirverma8444
    @balbirverma8444 Год назад +2

    Waheguru ji ka Khalsa waheguru ji ki Fateh dhan guru Gobind Singh ji maharaj

  • @Bandgamerwr9cd
    @Bandgamerwr9cd 10 месяцев назад +1

    Dhan Dhan Guru GobiNd JeE

  • @SatwinderSingh-lt2kv
    @SatwinderSingh-lt2kv Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mgaggi6140
    @mgaggi6140 8 месяцев назад +1

    Waheguru ji 🙏❤️ wmk ji 🙏❤️ dhan dhan Shri guru Gobind Singh ji 🙏❤️

  • @daljitlitt9625
    @daljitlitt9625 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbaxjohal9359
    @gurbaxjohal9359 Год назад +3

    Waheguru ji waheguru ji Maher kari ji waheguru ji sarbat da best kari ji waheguru ji waheguru ji❤️❤️🙏🏽❤️🙏🏽❤️🙏🏽❤️🙏🏽❤️🙏🏽❤️🙏🏽❤️🙏🏽❤️🙏🏽❤️🙏🏽🙏🏽❤️🙏🏽🙏🏽🌺🌸🌹🌺❤️🙏🏽🌸🌹🌺🌺🙏🏽💐

  • @indermeetkaur3569
    @indermeetkaur3569 11 месяцев назад +1

    Waheguru ji kirpa kro💖🙏🙏

  • @panth_partham659
    @panth_partham659 Год назад +45

    ਧੰਨ ਕਲਗ਼ੀਧਰ ਪਾਤਿਸ਼ਾਹ ਆਪ ਨਿਰੰਕਾਰੁ ਨੇ ਤੇ ਜੌ ਕਿਹਾ ਪਾਤਿਸ਼ਾਹ ਜੀ ਨੇ ਸੱਭ ਸੱਚ ਹੋਣਾ ਤੇ ਕੁਝ ਤੇ ਹੋ ਵੀ ਰਿਹਾ ।🙏🏼

  • @MohanSingh-wo6wq
    @MohanSingh-wo6wq Год назад +3

    Jai Guru Dev

  • @JhorranWalaJass
    @JhorranWalaJass Год назад +19

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @arshdeepsingh2579
    @arshdeepsingh2579 Год назад +13

    ਸਤਿਨਾਮ ਵਾਹਿਗੁਰੂ ਜੀ ❤🙏

  • @kamal-ei1zg
    @kamal-ei1zg 10 месяцев назад +1

    Satnam shri waheguru ji Wmk saare aa te❤❤❤

  • @mohindersingh8893
    @mohindersingh8893 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਰੀ ਗੁਰੂ ਗੋਬਿੰਦ੍ ਸਿੰਘ ਜੀ ਸਰਬੰਸ ਦਾਨੀ

  • @darshansidhu5114
    @darshansidhu5114 Год назад +6

    WAHEGURU JI KA KHALSA WAHEGURU JI KI FATEH🙏🙏🙏

  • @kuljitsingh6749
    @kuljitsingh6749 9 месяцев назад +2

    Waheguru Guru Ji mehar Karan ji🙏

  • @AnmolKamboj-r8h
    @AnmolKamboj-r8h Год назад +8

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧੰਨ ਹੋ ਧੰਨ ਹੋ ਮੇਰੇ ਸੈਨ ਤਹਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurpreetsinghgurpreetsingh6912
      @gurpreetsinghgurpreetsingh6912 6 месяцев назад

      ਦਸਮ ਗ੍ਰੰਥ ਬਾਰੇ ਸਹੀ ਜਾਣਕਾਰੀ ਲੈਣ ਲਈ sikh news Express RUclips channel subscribe ਕਰੋ

  • @jsdhanoa007
    @jsdhanoa007 8 месяцев назад

    thonu sunke he pta lagda ke kina prem aa thode hirde ch maharaj ji de prati❤.. thonu namaskar hai

  • @simranjatt1749
    @simranjatt1749 Год назад +4

    Dhan Dhan sri guru Gobind Singh ji ❤️❤❤❤❤❤❤❤

  • @baljitkaursidhu4846
    @baljitkaursidhu4846 Год назад +8

    Nice Katha veerji should have more of this kind of knoalage and kathas.
    Wahay guru ji ka kalsa Sri wahay guru ji ki fateh 🙏🙏🌹🌹🌹🙏🌹

  • @amarjitkaur2563
    @amarjitkaur2563 Год назад +1

    Dhan dhan shri guru gobind singh g mahanraj apne sawak ki ape rakhe sab ti mehar kareo ji sab te 🌺 waheguru ji mehar kareo ji family te 🙏 ❤️ ❤❤❤❤❤

  • @KuldeepSahsi
    @KuldeepSahsi Год назад +3

    Waheguru Jee 🙏🌺🙏🌺🙏🌺🙏🌺🙏🌺🙏

  • @harmandeepsingh4204
    @harmandeepsingh4204 Год назад +1

    Dhan dhan guru Gobind Singh ji waho waho Gobind Singh apee gur chela 🙏🙏🙏🙏🙏

  • @gurbaljeetsingh8293
    @gurbaljeetsingh8293 Год назад +2

    ਧੰਨ ਧੰਨ ਦਸਮੇਸ਼ ਪਿਤਾ ਜੀ

  • @JimmyStoreChannel-kl4so
    @JimmyStoreChannel-kl4so 11 месяцев назад +1

    Waheguruji ki Khalsa , Waheguruji ki fateh 🙏🙏🙏

  • @Khalsachannel1984
    @Khalsachannel1984 11 месяцев назад +2

    Weheguruji🙏🙏🙏🙏🙏🙏🙏🙏🙏🙏

  • @jaryal2943
    @jaryal2943 Год назад +6

    Waheguru ji 🙏 mai hindu parivar vich janmeya ha . Minu Jina yakin Bhagwat Gita te hai una hi Guru Granth Sahib vich bhi hai . Te gurua de bole hoi vachana vich bhi . Sade hindu Grantha vich bhi eho dsya hai ki ek time eho jya aana ki Suraj ne apne garmi nalo 12 guna jada garmi deni hai te duniya khtm hon lag jani hai

  • @harmindersingh6716
    @harmindersingh6716 6 месяцев назад

    Waheguru ji waheguru ji waheguru ji waheguru ji waheguru ji waheguru ji 👏👏👏👏👏👏👏👏👏👏👏👏👏

  • @sukhchainkaur3420
    @sukhchainkaur3420 Год назад +2

    ❤waheguru ji❤

  • @gopipallanvlogs
    @gopipallanvlogs Год назад +2

    Dhan nirankar ji 🙏

  • @kindersidhu9133
    @kindersidhu9133 Год назад +3

    Wahguru jii wahegur jii wahegur jii wahegur jii wahegur jii wahegur jii wahegur jii wahegur jii wahegur jii meher karo❤ 🙏🏼😢😢

  • @jskalra776
    @jskalra776 Год назад +3

    Dhanawad.

  • @preetthind2552
    @preetthind2552 Год назад +7

    Waheguru ji waheguru ji 🙏🌹🌹🌹🌹🌹🌹🌹🌹🌹🌹🙏

  • @nathunathu2103
    @nathunathu2103 Год назад +1

    Dhan dhan Shri Guru Gobind Singh Ji MAHARAJ ji Mehar Rakhna waheguru ji ka Khalsa waheguru ji ki Fateh 📿📘🌹🌹❤️🌹❤️🌹💕💓🇮🇳🚩🌟🖕💪👊🙏🗡️✔️

  • @luckyprashar7181
    @luckyprashar7181 8 месяцев назад

    Waheguru g 🙏🙇🥰❤⚘🕉🙏

  • @harvindersinghharvinders-cp5fz
    @harvindersinghharvinders-cp5fz 6 месяцев назад

    Whaguru g sab ta maher kre g

  • @baljindersingh2425
    @baljindersingh2425 7 месяцев назад

    ❤ਹੇ ਸਤਿਗੁਰੂ ਤੇਰੀ ਵਡਿਆਈ ਕਿਵੇਂ ਕਰਾ,❤ ਵਾਹਿਗੁਰੂ ਜੀ❤, ਵਾਹਿਗੁਰੂ ਜੀ❤, ਵਹਿਗੁਰੂ ਜੀ.❤

  • @singhsam
    @singhsam 11 месяцев назад

    Dhan dhan guru gobind Singh Ji dhan dhan guru tek bahadar Singh Ji satnam Shri waheguru

  • @rajveerkaur5038
    @rajveerkaur5038 8 месяцев назад

    Mere pita parmatma guru govind singh ji

  • @luckykaur4322
    @luckykaur4322 Год назад +3

    Waheguru ji

  • @balvindersandhusandhu6366
    @balvindersandhusandhu6366 Год назад

    Waheguru ji waheguru ji waheguru ji waheguru ji waheguru ji waheguru ji waheguru ji

  • @SurinderSingh-p5i
    @SurinderSingh-p5i Год назад +2

    Satnam shree waheguru ji

  • @harpreetdhaliwal2445
    @harpreetdhaliwal2445 10 месяцев назад

    ❤❤. Love 😘 wahaguru ❤

  • @Jhaduji365
    @Jhaduji365 Год назад +1

    ਸਤਿਗੁਰਾੰ ਦੀ ਸੇਵਾ ਕੀਤੀ ਜਾੰਦੀ ਹੈ,
    ਸਤਿਗੁਰਾੰ ਨੂ ਕੋਈ ਦਾਨ ਨਹੀੰ ਦੇ ਸਕਦਾ

  • @patwindersingh1737
    @patwindersingh1737 9 месяцев назад

    Waheuruji waheuruji waheuruji 🎉🎉🎉🎉🎉🎉🎉

  • @SatwinderSingh-lt2kv
    @SatwinderSingh-lt2kv Год назад +11

    ਸਤਿਨਾਮੁ ਵਾਹਿਗੁਰੂ

  • @ManpreetPurewal89
    @ManpreetPurewal89 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @GurcharanjitSingh-w3h
    @GurcharanjitSingh-w3h Год назад +3

    Wahaguru ji wahaguru ji

  • @ParvinderSingh-gk1eq
    @ParvinderSingh-gk1eq 11 месяцев назад

    Waheguru 5

  • @harjitsinghjassal6020
    @harjitsinghjassal6020 Год назад

    Dhan Guru Nanak Dhan Guru Gobind Dhan Guru Nanak Dhan Guru Gobind

  • @iqbalsingh-xx2cz
    @iqbalsingh-xx2cz Год назад +1

    Waheguru Ji ka Khalsa Waheguru Ji ki Fateh Ji

  • @jogindersingh133
    @jogindersingh133 Год назад

    Vahaguru ji dhan guru gobiñd singh ji

  • @montydhillonsingh7578
    @montydhillonsingh7578 Год назад

    Waheguru ji da Khalsa waheguru ji di fathe

  • @harryvinderofficial
    @harryvinderofficial Год назад +2

    ❤️🙏..Waheguru ji..❤️🙏

  • @gursharnsinghsidhu458
    @gursharnsinghsidhu458 5 месяцев назад

    🙏 Waheguru 🙏 ji ❤️ waheguru 🙏 ji 🙏 waheguru ❤️ ji 🙏 waheguru 🙏 ji ❤️ waheguru 🙏 ji 🙏 waheguru ❤️ ji 🙏 waheguru 🙏 ji ❤️ waheguru 🙏 ji 🙏 waheguru ❤️ ji 🙏 waheguru 🙏 ji 🙏🙏❤️

  • @batinderbhamra8725
    @batinderbhamra8725 Год назад +4

    Satnam ji waheguru ji 🙏❤️🎁

  • @NarinderKaur-li5it
    @NarinderKaur-li5it Год назад

    Mere datta ji meher rakhna ji 🙏 Apne charna de Preet bakhsho ji 🙏🙏💐💐

  • @boneygill
    @boneygill 10 месяцев назад

    👌👌👍👍

  • @HarinderGholia-ve8ub
    @HarinderGholia-ve8ub Год назад +9

    🌼ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌼🦅🌼🪔🪔

  • @BindaAK47
    @BindaAK47 Год назад

    Dhan Dhan Guru Gobinda Singhji Maraaji 🦁🦁🦁🦁🦁🐎🐎🐎🐎🐎🦅🦅🦅🦅🦅

  • @KaranSingh-rl3fe
    @KaranSingh-rl3fe Год назад +2

    Waheguru ji 🙏