Exclusive: Baba Bakhshish Singh ਦਾ ਚੀਕਾਂ ਕਢਵਾ Interview

Поделиться
HTML-код
  • Опубликовано: 25 окт 2024

Комментарии • 114

  • @GurdeepGill-nh8zy
    @GurdeepGill-nh8zy 2 месяца назад +38

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਤਰਕ ਭਰਪੂਰ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਜਵਾਬ ਦਿੱਤੇ ਹਨ

  • @HarjinderSINGH-gh6hr
    @HarjinderSINGH-gh6hr 2 месяца назад +73

    ਜਿਸ ਪਾਸ਼ ਨੇ ਗੁਆਂਢੀਆਂ ਦੀ ਕੁੜੀ ਘਰੇ ਆਈ ਫੜ ਲਈ, ਓਹਨੂੰ ਤਾਂ ਫ਼ਿਰ ਪਾਸ਼ ਜਿੰਨਾ ਲੁੱਚਾ ਬੰਦਾ ਹੀ ਸਮਝ ਸਕਦਾ ! ਸੂਰੀ, ਪਾਸ਼ ਵਰਗੇ ਕਹਿੰਦੇ ਸੀ ਮਸਲ ਦਿਆਂਗੇ, ਕੁੱਤੇ ਭੌਂਕਣ ਜੋਗੇ ਹੀ ਹੁੰਦੇ ਆ, ਮਸਲਨ ਵਾਲ਼ੇ ਮਸਲ ਕੇ ਲੰਘ ਗਏ, ਕਾਹਨੂੰ ਡਕਦੀਆਂ ਜੇਹਲਾਂ!
    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜ਼ਿੰਦਾਬਾਦ 🦁🦁

  • @harwindersingh1175
    @harwindersingh1175 2 месяца назад +29

    ਬਾਬਾ ਬਖਸੀਸ ਸਿੰਘ ਦੀ ਇਕ ਇਕ ਗੱਲ 100% ਸੱਚ ਹੈ

  • @sukhjitsingh6668
    @sukhjitsingh6668 2 месяца назад +28

    ਬਾਬਾ ਬਖਸ਼ੀਸ ਸਿੰਘ ਜੀ ਦੀਆਂ ਗੱਲਾਂ ਤੋਂ ਸਾਨੂੰ ਬਹੁਤ ਕੁਝ ਸਮਝਣ ਨੂੰ ਮਿਲਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਸਿੰਘਾਂ ਨੂੰ

    • @pamipami1937
      @pamipami1937 2 месяца назад

      Kuj v nhi samj lagi ,,a salea harmi aa dalal

  • @KalaSerron
    @KalaSerron 2 месяца назад +31

    ਸਹੀ ਗੱਲ ਹੈ ਬਖਸੀਸ ਸਿੱਘ ਜੀ ਸਾਨੰ ਸੋਡੇ ਤੇ ਬਹੁਤ ਆਸ ਹੈ ਰੱਬ ਉਮਰ ਲੱਬੀ ਕਰੇ

  • @Baldevsinghnangal-wy9wu
    @Baldevsinghnangal-wy9wu 2 месяца назад +9

    ਉਦਾਸੀ ਨੇ ਤਾਂ ਗੁਰੂ ਗੋਬਿੰਦ, ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਧਰਮ ਬਾਰੇ ਏਨਾ ਸੁੰਦਰ ਤੇ ਭਾਵਪੂਰਤ ਲਿਖਿਆ ਕਿ ਤੁਸੀਂ ਹੈਰਾਨ ਹੋਵੋਂਗੇ। ਇੱਥੇ ਸੰਭਵ ਨਹੀਂ, ਕਦੇ ਸੁਣਾਊਗਾ। ਇਹ ,ਪਾਸ, ਗੁਰਸ਼ਰਨ ਭਾਅ ਜੀ ਮੰਨਾ ਸਿੰਘ ਸਰਕਾਰੀ ਟੈਲੀਵਿਜ਼ਨ ਨੇ ਬਣਾਇਆ। ਇਹਨਾਂ ਨੂੰ ਹਥਿਆਰ ਦਿੱਤੇ ਬਕਾਇਦਾ। ਇਹਨਾਂ ਨੇ ਪ੍ਰਚਾਰ ਕੀਤਾ ਸਰਕਾਰ ਦੇ ਹੱਕ ਵਿੱਚ। ਅਸਲੀ ਕਾਮਰੇਡ ਤਾਂ ਖਾੜਕੂ ਬਣ ਗਏ ਸੀ।

  • @surjitgill6411
    @surjitgill6411 2 месяца назад +11

    ਜਦੋਂ ਘਰੇ ਬੈਠਾ ਪੰਗੇ ਲੋਦਾ ਸੀ ਫਿਰ ਹੁਣ ਬੋਲਣ ਵਾਲੇ ਸਮਝਾ ਕੇ ਰੱਖਦੇ ਪਾਸ਼ ਨੂੰ ਹੁਣ ਚੀਕਾਂ ਕਿਉਂ ਮਾਰਦੇ ਆ।
    ਪਾਸ਼ ਨੂੰ ਕਿਉਂ ਮਾਰਿਆ ਗਿਆ ਉਸ ਬਾਰੇ ਬਾਬਾ ਬਖਸ਼ੀਸ਼ ਸਿੰਘ ਨੇ ਬਹੁਤ ਚੰਗੀ ਤਰ੍ਹਾਂ ਸਮਝਾ ਦਿੱਤਾ ਫਿਰ ਵੀ ਪੱਤਰਕਾਰ ਬਾਰ ਬਾਰ ਉਹੀ ਸਵਾਲ ਪਾਸ਼ ਨੂੰ ਕਿਉਂ ਮਾਰਿਆ ਗਿਆ ਪੁੱਛੀ ਜਾਂਦਾ ਜਿਵੇਂ ਪਾਸ਼ ਨੈਲਸਨ ਮੰਡੇਲਾ ਹੁੰਦਾ। ਹੁਣ ਇਹ ਨਾ ਕਹਿ ਦੇਵੀਂ ਕਿ ਇੰਦਰਾ ਗਾਂਧੀ ਨੂੰ ਕਿਉਂ ਮਾਰਿਆ ਉਹ ਪ੍ਰਧਾਨ ਮੰਤਰੀ ਸੀ ਉਸ ਨੂੰ ਸਮਝਾ ਦਿੰਦੇ ਮਾਰਿਆ ਕਾਹਤੋਂ।

  • @surjitgill6411
    @surjitgill6411 2 месяца назад +20

    ਇਹ ਸੰਤ ਰਾਮ ਉਦਾਸੀ ਦੀ ਗੱਲ ਨਹੀਂ ਕਰਨਗੇ ਕਿਉਂਕਿ ਉਸ ਦੀਆਂ ਕਵਿਤਾਵਾਂ ਵਿਚੋਂ ਸਿੱਖੀ ਦੀ ਮਹਿਕ ਆਉਂਦੀ ਸੀ।

  • @jasssingh1401
    @jasssingh1401 2 месяца назад +18

    ਹਕੂਮਤ ਦੀਆਂ ਚੀਕਾਂ ਕੜਵਾਉਣ ਵਾਲੀ ਬੰਬਾਂ ਦੀ ਮਸ਼ੀਨ ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ , ਖਾਲਿਸਤਾਨ ਜਿੰਦਾਬਾਦ

  • @jatindervirk2824
    @jatindervirk2824 2 месяца назад +14

    ਬਾਬਾ ਬਖਸ਼ੀਸ਼ ਸਿੰਘ ਜੀ ਸੰਤ ਰਾਮ ਉਦਾਸੀ ਸਾਡੇ ਪਿੰਡ ਦੀ ਸ਼ਾਨ ਸੀ ਪਰ ਸਾਡੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਮਾਂਣ ਸਤਿਕਾਰ ਨੀਂ ਦਿਤਾ ਜਦੋਂ ਕੋਈ ਬੰਦਾ ਸੰਤ ਰਾਮ ਉਦਾਸੀ ਦਾਂ ਨਾਂਮ ਲੈਂਦਾ ਬੜਾਂ ਫ਼ਕਰ ਮਹਿਸੂਸ ਹੁੰਦਾ

    • @RajsinghSingh-re3ss
      @RajsinghSingh-re3ss 2 месяца назад +4

      Sant ram udaasi akhri din mere nal peg lake gaya mehal khalan bus adde ton fer vapis ni aayea bahut dukh hoeya osdi maut vare sunke

  • @harwindersingh1175
    @harwindersingh1175 2 месяца назад +16

    ਬਾਬਾ ਬਖਸੀਸ ਸਿੰਘ ਤੇ ਮਾਣ ਹੈ ਸਿੱਖ ਕੋਮ ਨੂੰ

  • @Baldevsinghnangal-wy9wu
    @Baldevsinghnangal-wy9wu 2 месяца назад +9

    ਉਦਾਸੀ ਨੇ ਸਟੇਟ ਦਾ ਤਸ਼ੱਦਦ ਝੱਲਿਆ ਪਰ ਪਾਸ਼ ਨੂੰ ਕਦੇ ਕਿਸੇ ਨੇ ਬੁਲਾਇਆ ਨਹੀਂ। ਅਯਾਸ ਟੋਲਾ ਸੀ

  • @harwindersingh1175
    @harwindersingh1175 2 месяца назад +12

    ਇਹ ਸਟੇਟ ਦਾ ਕੰਮ ਹੀ ਹੈ ਕਿਹੜਾ ਛੋਛਾ ਛੱਡ ਕੇ ਕੋਮ ਨੂੰ ਉਲ਼ਝਾਉਣਾ ਰੋਜ਼ ਨਵੇਂ ਨਵੇਂ ਮਸਲੇ ਕੋਮ ਵਿੱਚ ਪੈਦਾ ਕਰ ਰਹੇ ਨੇ ਪੱਤਰਕਾਰ ਵੀ ਸਟੇਟ ਤੋਂ ਡਰਦੇ ਜਾਂ ਪੈਸੇ ਲੇ ਕੇ ਉਹਨਾ ਦੀ ਬੋਲੀ ਬੋਲਦੇ ਹਨ

  • @sukhjitsingh6668
    @sukhjitsingh6668 2 месяца назад +17

    ਬਾਬਾ ਬਖਸ਼ੀਸ ਸਿੰਘ ਜੀ ਜ਼ਿੰਦਾਬਾਦ

  • @_Virk_84
    @_Virk_84 2 месяца назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਬਖਸ਼ੀਸ ਸਿੰਘ ਜੀ

  • @rajwantsingh2523
    @rajwantsingh2523 2 месяца назад +6

    ਪਾਸ਼ ਕਿਸੇ ਨਾ ਕਿਸੇ ਪੱਧਰ ਤੇ ਭਟਕ ਕੇ ਸਰਕਾਰ ਦੇ ਹੱਕ ਵਿੱਚ ਭੁਗਤਣ ਗਿਆ ਸੀ

  • @tajindersingh8610
    @tajindersingh8610 2 месяца назад +10

    Baba Bakhsis singh ji saloot to you🙏🌹🌹🌹🌹🌹❤️❤️❤️❤️

  • @JasvirSingh-l3x
    @JasvirSingh-l3x 2 месяца назад +3

    ਬਾਬਾ ਬਖਸ਼ੀਸ਼ ਜੀ ਗੱਲ ਤਾਂ ਉਹੀ ਆ ਪੁਆੜੇ ਤਾਂ ਸੈਂਟਰ ਸਰਕਾਰ ਨੇ ਹੀ ਪੁਆਏ ਸੀ ਪੰਜਾਬੀ ਹੱਥੋਂ ਪੰਜਾਬੀ ਮਰਵਾਇਆ

  • @kashmir2445
    @kashmir2445 2 месяца назад +5

    ਮਾੜੇ ਬੋਲ ਹੀ ਇਨਸਾਨ ਨੂੰ ਬੁਰਾ ਬਣਾ ਦਿੰਦੇ ਹਨ।
    ਸੰਤ ਰਾਮ ਉਦਾਸੀ ਵੀ ਇਨਕਲਾਬੀ ਕਵੀ ਸੀ। ਕਾਮਰੇਡ ਵੀ ਸੀ ਪਰ ਕਦੇ ਸਿੱਖ ਧਰਮ ਵਾਰੇ ਕੋਈ ਉਂਗਲ ਨਹੀਂ ਉਠਾਈ ਸੀ।

  • @HarjinderSingh-ww4cy
    @HarjinderSingh-ww4cy 2 месяца назад +3

    ਕਾਮਰੇਡ ਲੋਕਾਈ ਨਾਲ ਟੁੱਟ ਚੁੱਕੇ ਨੇ ਤੇ ਸਰਕਾਰੀ ਪੁਰਜ਼ੇ ਬਣੇ ਹੋਏ ਨੇ। ਏਸੇ ਕਰਕੇ ਇਹਨਾਂ ਦਾ ਲੋਕ ਅਧਾਰ ਖਤਮ ਹੋ ਚੁੱਕਾ ਹੈ।

  • @ParamjitSingh-vo7tf
    @ParamjitSingh-vo7tf 2 месяца назад +6

    ਸੰਤ ਰਾਮ ਉਦਾਸੀ ਦਲਿਤ ਪਰਵਾਰ ਵਿਚੋਂ ਹੋਣ ਕਰਕੇ ਕਾਮਰੇਡ ਉਸਦਾ ਜ਼ਿਕਰ ਨਹੀਂ ਕਰਦੇ

  • @LakhwinderSingh-wd8dr
    @LakhwinderSingh-wd8dr 2 месяца назад +6

    ਬਾਬਾ ਬਖ਼ਸ਼ੀਸ਼ ਸਿੰਘ ਕੌਮ ਦਾ ਯੋਧਾ ਹੈ

  • @Malwabelt-bl3wg
    @Malwabelt-bl3wg 2 месяца назад +2

    ਵਾਹਿਗੁਰੂ ਜੀ ਕਾ ਖਾਲਸਾ😮

  • @Goodvibes-TrueVibes3
    @Goodvibes-TrueVibes3 2 месяца назад +5

    ਸੰਗਰੂਰ , ਸੁਨਾਮ ਚ ਬਹੁਤ ਜ਼ਿਆਦਾ ਕਾਮਰੇਡ ਰਹਿੰਦੇ ਨੇ, ਪਿੰਡਾਂ ਚ ਸਬ ਤੋਂ ਵੱਧ ਗਿਣਤੀ ਚ ਸੁਨਾਮ ਤੇ ਸੰਗਰੂਰ ਦੇ

  • @bsr840
    @bsr840 2 месяца назад

    ਇਹੋ ਜਿਹੇ ਬੰਦਿਆਂ ਤੋਂ ਸਾਡੇ ਨੌਜਵਾਨਾਂ ਨੂੰ ਕੀ ਸਿੱਖਣ ਨੂੰ ਮਿਲਣੈ।

  • @SukhwinderSingh-gs8zs
    @SukhwinderSingh-gs8zs 2 месяца назад +9

    ਵਾਹਿਗੁਰੂਜੀ

  • @partapsingh2189
    @partapsingh2189 2 месяца назад +9

    Good ji 👍👍

  • @Recklessmohie5115
    @Recklessmohie5115 2 месяца назад +7

    20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਸਿਪਾਹੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 🚩⚔️⚔️🚩💯

  • @Baldevsinghnangal-wy9wu
    @Baldevsinghnangal-wy9wu 2 месяца назад +4

    ਇਹ ਸਿਗਰਟਾਂ ਪੀਣ,ਦਾਰੂ ਪੀਣ ਤੇ ਜ਼ਨਾਨੀਆਂ ਦੇ ਹੁਸਨ ਦੀਆਂ ਗੱਲਾਂ ਕਰਨ ਵਾਲੇ ਲੱਕੜਬੱਘਿਆ ਦਾ ਗਰੋਹ ਸੀ।

  • @ManinderBatth-vz5mw
    @ManinderBatth-vz5mw 2 месяца назад +9

    ਹੁਣ ਵੀ ਤਾਂ highlights ਰਹਿਣ ਵਾਲੇ ਹੀ ਮਾਰੇ ਜਾਂਦੇ ਨੇ,,,, ਦੀਪ ਸਿੱਧੂ, ਸੰਦੀਪ ਨੰਗਲ ਅੰਬੀਆ, ਸਿੱਧੂ ਮੂਸੇਵਾਲਾ,, ਹੋਰ ਬਹੁਤ ਸਾਰੇ ਬੰਦੇ ਨੇ

  • @CharanJit-q7k
    @CharanJit-q7k 2 месяца назад +11

    Baba baksish singh jindabaad

  • @sukhwindersidhu9105
    @sukhwindersidhu9105 2 месяца назад +2

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਹਨ ਵੀਰ ਜੀ ਇੱਕ ਕਾਮਰੇਡ ਜੋਂ ਹਲਕੇ ਪੱਟੀ ਨਾਲ ਸਬੰਧਤ ਸੀ ਉਸ ਦੇ ਸੋਹਰੇ ਪਿੰਡੋ ਪੁਲਿਸ ਨੇ ਉਸ ਨੂੰ ਅਤੇ ਕੁੱਝ ਹੋਰਨਾ ਬੇਕਸੂਰ ਨੌਜਵਾਨਾਂ ਫੜਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਸੀ ਪਰ ਜਦੋਂ ਪੁਲਿਸ ਨੇ ਉਨ੍ਹਾਂ ਦਾ ਸਾਰਕਾਰੀ ਹੱਸਪਤਾਲ ਵਿੱਚ ਸਾਰਕਾਰੀ ਡਾਕਟਰ ਤੋਂ ਮਲਾਹਾਜਾ ਕਰਵਾਉ ਲਈ ਗਏ ਤਾਂ ਇੱਕ ਨੋਜਵਾਨ ਮੁੰਡਾ ਜਿਉਂਦਾ ਸੀ ਅਤੇ ਕਾਮਰੇਡ ਦੀ ਘਰਵਾਲੀ ਨੂੰ ਅਤੇ ਕਾਮਰੇਡ ਨੂੰ ਕਿਸੇ ਜਾਂ ਕੇ ਦੱਸਿਆ ਅਤੇ ਇਹ ਹਸਪਤਾਲ ਗਏ ਅਤੇ ਉਸ ਪਹਿਚਾਣਿਆ ਪਰ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਸ ਨੂੰ ਪੁਲਿਸ ਦੁਬਾਰਾ ਹਸਪਤਾਲ ਵਿੱਚੋਂ ਲਿਜਾ ਕੇ ਮਾਰ ਦਿੱਤਾ ਅਤੇ ਫਿਰ ਮੁਲਾਹਜ਼ਾ ਕਰਵਾਇਆ ਅਤੇ ਉਸ ਕਾਮਰੇਡ ਨੇ ਖੁਦ ਪੁਲਿਸ ਉਤੇ ਕੇਸ ਦਰਜ ਕਰਵਾਇਆ ਅਤੇ ਗਵਾਹੀਆਂ ਦਿੱਤੀਆਂ ਇਥੇ ਦੱਸੋ ਕੀ ਪਾਸ਼ ਦੀ ਠੀਕ ਸੀ‌

    • @satwinder5611
      @satwinder5611 2 месяца назад +1

      ਇਹ ਸੱਚੀ ਗੱਲ ਆ ਪੱਟੀ ਸ਼ਹਿਰ ਨੇੜੇ ਪਿੰਡ ਪੈਂਦਾ ਬਲੇਰ ਆ ਇਹ ਉਸ ਪਿੰਡ ਦੀ ਘਟਨਾ ਤੇ ਇਹ ਬਿਲਕੁਲ ਸੱਚੀ ਗੱਲ ਆ ਇਹ ਇੱਕ ਕਾਮਰੇਡ ਨੇ ਇੱਕ ਸਿੱਖ ਨੌਜਵਾਨ ਦੀ ਜਾਨ ਬਚਾਈ ਸੀ

  • @jasbirsing6568
    @jasbirsing6568 2 месяца назад +2

    Very good nice ji waheguru mehar kro virjitadandangururamdasji

  • @HardeepSingh-nx7sv
    @HardeepSingh-nx7sv 2 месяца назад +8

    GOOD

  • @bsr840
    @bsr840 2 месяца назад

    ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਮਾਰੇ ਗਏ। ਮੂਵਮੇਂਟ ਤੋਂ ਕੀ ਪ੍ਰਾਪਤ ਹੋਇਆ ਪੰਜਾਬ ਨੂੰ। ਸਿੱਖਾਂ ਦੀ ਬਦਨਾਮੀ ਪੂਰੀ ਦੁਨੀਆਂ ਵਿੱਚ ਹੋਈ। ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਵਾਇਆ ਅਤੇ ਹੋਰ ਗੁਰਦੁਆਰਾ ਸਾਹਿਬ।

  • @SurkhabGaming
    @SurkhabGaming 2 месяца назад +1

    ਸਾਊਥ ਦੇ ਕਾਮਰੇਡ ਕੰਧਾਂ ਤੇ ਭਿਡਰਾਵਾਲੇ ਨੂੰ ਲਾਲ ਸਲਾਮ। ਕਾਮਰੇਡ ਬਿਕਰ ਸਿੰਘ

  • @Baldevsinghnangal-wy9wu
    @Baldevsinghnangal-wy9wu 2 месяца назад +4

    ਇਹ ਤਾਂ ਕੇਵਲ ਗੱਲਾਂ ਕਰਦੇ ਸੀ, ਆਪਣੀ ਪਿੱਠ ਥਾਪੜਕੇ ਸੀ। ਇਹ ਖਾੜਕੂਆਂ ਦਾ ਵਿਰੋਧ ਕਰਕੇ ਬਦਮਾਸ਼ੀ ਤੇ ਐਸ਼ ਕਰਦੇ ਸੀ। ਕਵੀ ਕਿਹੜਾ ਸੀ ਖੁੱਲੀਆਂ ਗੱਲਾਂ ਲਿਖਦਾ ਸੀ। ਕਵੀਆਂ ਨੇ ਇਹਨੂ ਕਦੇ ਕਵੀ ਨਹੀਂ ਮੰਨਿਆ।

  • @sandeeppalwa4410
    @sandeeppalwa4410 2 месяца назад +7

    Wah g wah

  • @NirmalSingh-sg8mh
    @NirmalSingh-sg8mh 2 месяца назад

    Very good Salute Baba

  • @HarjinderSingh-ww4cy
    @HarjinderSingh-ww4cy 2 месяца назад +1

    Bahut vadhya galbaat.

  • @sukhwindersidhu9105
    @sukhwindersidhu9105 2 месяца назад +2

    ਵੀਰ ਜੀ ਜੇਕਰ ਕੋਈ ਸਾਡੇ ਗੁਰੂਆਂ ਸਹਿਬਾਨਾਂ ਬਾਰੇ ਜਾ ਗੁਰਦੁਆਰਿਆਂ ਅਤੇ ਸਾਡੇ ਸਿੱਖ ਕੌਮ ਦੇ ਸੂਰਬੀਰ ਬਾਹਦਰ ਜੋਧਿਆਂ ਬਾਰੇ ਜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਕੋਈ ਲਿਖੇਗਾ ਜਾਂ ਬੋਲੇਗਾ ਤਾਂ ਫਿਰ ਸਾਡੀ ਸਿੱਖ ਕੌਮ ਵਿੱਚ ਗੁੱਸਾ ਆਉਣਾ ਜ਼ਰੂਰੀ ਹੈ ਪਰ ਜਦੋਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਸਿੱਖ ਦੇ ਢਾਹੇ ਚੜ੍ਹ ਗਿਆ ਫਿਰ ਤਾਂ ਜਿਸ ਤਰ੍ਹਾਂ ਉਸ ਦਾ ਕੰਮ ਸੂਤ ਆ ਗਿਆ ਉਸ ਤਰ੍ਹਾਂ ਸੁਧਾਰੇਗਾ। ਬੇਸ਼ੱਕ ਉਸ ਨੂੰ ਆਪਣੀ ਜਾਨ ਦੀ ਵੀ ਕੀਮਤ ਚੁਕਾਉਣੀ ਪਵੇਗੀ

  • @sharanjeetsingh7948
    @sharanjeetsingh7948 2 месяца назад +4

    ਹਰਿੰਦਰ ਸਿੰਘ ਮਹਿਬੂਬ ਜੀ ਪਾਸੋਂ ਸਤਿਗੁਰਾਂ ਦੀ ਵਡਿਆਈ ਸੁਣ ਕੇ....
    ਵਿਸਮਾਦ ਛਾਅ ਜਾਂਦੈ...

  • @DeepSingh-uz6yg
    @DeepSingh-uz6yg 2 месяца назад +4

    ਕਿਸੇ ਨੇ ਆਪਣਾ ਸਾਰਾ ਟੱਬਰ ਗੁਆ ਲਿਆ ਉਸ ਸਮੇਂ ਚ ਤੇ ਕਈ ਉਸ ਸਮੇਂ ਨੂੰ ਵਰਤ ਕੇ ਲੱਖਾਂ ਕਮਾ ਰਹੇ ਨੇ

  • @Surinder-b9c
    @Surinder-b9c 2 месяца назад +11

    Baba bakhsis singh ji parmatma tuhadi. Chardi kalakare

  • @gamdoorgamdoorsra
    @gamdoorgamdoorsra 2 месяца назад +1

    Satshreea. Akal.ji baba.ji

  • @shamindersinghbrar-uo9hm
    @shamindersinghbrar-uo9hm 2 месяца назад

    Baba Bakhsees Singh ji you are right

  • @PrabhjitsinghSingh-ju7uo
    @PrabhjitsinghSingh-ju7uo 2 месяца назад +1

    Waheguru ji ka Khalsa waheguru Ji ki Fateh ji

  • @bsr840
    @bsr840 2 месяца назад

    ਪੱਤਰਕਾਰ ਜੀ ਕਿਸੇ ਸੂਝਵਾਨ, ਸਾਹਿਤਕ, ਖਿਡਾਰੀ,ਉਚ ਡਿਗਰੀ ਪ੍ਰਾਪਤ, ਵਿਅਕਤੀ ਦੀ ਇੰਟਰਵਿਊ ਕਰਿਆ ਕਰੋ।

  • @kamaljitsingh7188
    @kamaljitsingh7188 Месяц назад

    ❤❤❤😊

  • @advocateamritpalsinghgill
    @advocateamritpalsinghgill 2 месяца назад

    baba bakhsha ji da tarak ba kamal a

  • @davinderdavinderkaur5771
    @davinderdavinderkaur5771 2 месяца назад +2

    Baba bakhshish singh g Sach bolde aa

  • @amansandhu775
    @amansandhu775 2 месяца назад +3

    Punjab de lok nachaar ban gye aa zameer mar giya ehna da Zinda laash ban gye aa laash nu jo marji kro oh kuch nhi kar sakdi eh laash jaag nhi sakdi
    Baba bakhsis ji waheguru ji mehar kre tuhade utte

  • @Flop22Youtuber
    @Flop22Youtuber 2 месяца назад

    ਇਹ ਕਿਤਾਬ ਦਾ ਨਾਮ ਕਿ ਹੈ……

  • @dilpreetsingh8749
    @dilpreetsingh8749 Месяц назад

    ਪਾਸ਼ ਨੇ ਅਾਪਣੇ ਹਥਿਅਾਰ (ਕਲਮ) ਦੀ ਗਲਤ ਵਰਤੋ ਕੀਤੀ..ਤਾਂਹਿਓ ਮਾਰਿਅਾ ਗਿਅਾ..

  • @ManinderSingh-ce8qy
    @ManinderSingh-ce8qy 2 месяца назад +2

    Hr gll da trkpuran jwab sirf baba bakhshish singh hi de skde ne.

  • @warandeep8481
    @warandeep8481 2 месяца назад +2

    ਇਹ ਪੱਤਰ ਕਾਰ ਵੀ ਲੋਲਾ ਹੇ ਗੱਲ ਸਮਜਦਾ ਈ ਨਹੀਂ ਜਨਾਬ ਜੀ ਸਮਜ ਦਾਰ ਪੱਤਰ ਕਾਰ ਨਾਲ ਹੀ ਇਟਰਵਿਓ ਕਰਿਆ ਕਰੋ ਤਾਂ ਜੋ ਘੱਟ ਸਮੇਂ ਵਿੱਚ ਵੱਦ ਤੋਂ ਵਦ ਗੱਲਾ ਕਵਰ ਹੋ ਸਕਨ ਤਾਂ ਜੋ ਨਵੀਂ ਪਨੀਰੀ ਇਤਹਾਸ ਸਮਜ ਸਕੇ

  • @gopimahla-vo1eg
    @gopimahla-vo1eg 7 дней назад

    shree brar bai nu full suport hai agla dum rakhda bollan da par jiddo oh bolya odo sade apne osnu galat kah rahe c

  • @FlopJat
    @FlopJat 2 месяца назад +1

    Khalistan zindabaad ❤

  • @KaranKumar-pk8gu
    @KaranKumar-pk8gu Месяц назад

    ਪਾਸ਼ ਧਰਮਾਂ ਤੋਂ ਬਹੁਤ ਉੱਤੇ ਸੀ ਖਾਲਿਸਤਾਨੀ ਨਹੀਂ ਸਮਝ ਸਕਦੇ

  • @ranjitjattana3038
    @ranjitjattana3038 2 месяца назад +3

    Kamred punjab dai haq ch kam nhi krde ehna nu dharm to ngfrt hai

  • @humanbody580
    @humanbody580 2 месяца назад +1

    Sant ram uadasi number one kavi se

  • @RanaSingh-yg5zy
    @RanaSingh-yg5zy 2 месяца назад

    Baba Mumbai machine Yadav

  • @Shaanwellness
    @Shaanwellness 2 месяца назад

    Ohna tak sunehan hi pohchaa deo

  • @shamindersinghbrar-uo9hm
    @shamindersinghbrar-uo9hm 2 месяца назад

    I don't peep on the books of pash

  • @Singh77102
    @Singh77102 Месяц назад

    Hahahhahha baba kehnda comrade jhola chukki firde

  • @Recklessmohie5115
    @Recklessmohie5115 2 месяца назад

    POLITICS PUNJAB GLOBAL ZINDABAAD USMI ZINDABAAD,TV84 ZINDABAAD, SATLUJ TV ZINDABAAD 💯🚩💯⚔️ khalistaan zindabaad 🦅

  • @JogenderSingh-gm2hp
    @JogenderSingh-gm2hp 2 месяца назад

    Ehnu puchhan wali gal aa ki ehe koi larrayi saddi samaaj de khilaf nhi c ki kise smssj de lider nu bullao te rajinaama kar lo ehe lrrayi sarkar nall c jidde kole purra larlaskar c jehrri sarkar ne sadde sirra de enaaf rakhe

  • @sukhwantkaur4089
    @sukhwantkaur4089 2 месяца назад

    The 😅
    24:44

  • @amanpreetsingh3797
    @amanpreetsingh3797 2 месяца назад

    ਗਿਆਨੀ ਬੂਟਾ ਸਿੰਘ ਵੀ ਬਹੁਤ ਕੁਝ ਬੋਲ ਦਾ ਹੈ ਕੀ ਵਿਚਾਰ ਨੇ ਉਸ ਵਾਰੇ

  • @RanaSingh-yg5zy
    @RanaSingh-yg5zy 2 месяца назад

    Main Anpadh Jaat

  • @JogenderSingh-gm2hp
    @JogenderSingh-gm2hp 2 месяца назад

    Bai baksis je kitte kamred Lalch de vich na aaunde ta singha de sira te govt enaam na rakhdi kamreta de bacheya nu Rojgar den wale singh han ehe sadde serra nu bhulekhe ch rakhke saheed karvade ehe hai mai v ehda jiunda jagda gvaay han

  • @SukhwinderSingh-ge4fv
    @SukhwinderSingh-ge4fv 2 месяца назад

    Lak28 v bedil ne likhia

  • @1699TC
    @1699TC 2 месяца назад +3

    ਤੇ ਅਮ੍ਰਿਤਪਾਲ ਤੇ ਕੀ ਵਿਚਾਰ ਨੇ, ਜੇੜਾ ਬੰਦਾ ਇੱਕ ਵਾਰ ਜੁਬਾਨ ਤੋਹ ਹਿਲ ਗਿਆ ਇਹੋ ਤਾਂ ਬਾਕੀ ਨੇ ਕਿੱਤਾ ਛੇਕਲ ਹੀ ਕਰੀ ਜਾਨੇ ਸਾਰੇ ਇਕੱਠੇ ਹੋਵੋ ਸਾਥੋਂ ਵੀ ਪੁੱਛਲੋ ਜਿੰਨਾ ਸੰਗਰਸ਼ ਦੇ ਗ਼ਲਤ ਫੈਸਲੇ ਕਾਰਨ ਭੋਗਯਾ ਤੇ ਅੱਜ ਤੱਕ ਫ ਫੈਸਲੇ ਸਹੀ ਠਹਿਰਾਏ ਜਰਿਆ, ਲੋਂ ਮੈਂ ਦਸਦਾ ਕਿੱਦਾਂ ਰੂਪ ਰੈਕਜ ਬਦਲੂ ਗੀ ਪੁਸਹ ਤੁਸੀਂ ਓਨਾ ਤੋਂ ਰਹੇ ਜੋ ਆਪਣੀ ਜੰਗੀ ਦਾਸਤਾਂ ਨੂੰ ਸਬ ਮਾਫ ਕਰ ਅੱਜ ਵੀ identify ਨੀ ਕਰ ਪਾਏ ਫੇਰ ਦੁਬਾਰਾ ਓਹੀ ਤਿਆਤੀ ਇਸਵਾਰ ਵਕਤ ਨਾਹੋ ਹੁਣ ਸਾਡੇ ਕੋਲ

  • @ShankarSingh-zs2ed
    @ShankarSingh-zs2ed 2 месяца назад

    Us same Eh kamred Sarkari Dalle C...Sara kus Akhe Vekhia..

  • @ShankarSingh-zs2ed
    @ShankarSingh-zs2ed 2 месяца назад

    Eh kvi nhi Kabeej C..

  • @JogenderSingh-gm2hp
    @JogenderSingh-gm2hp 2 месяца назад

    Hun Naksli muvmente da v aahi kujj ho riha

  • @BalwinderSingh-bp9hy
    @BalwinderSingh-bp9hy 2 месяца назад

    Harmander sahn bare Glt bolna.sikh aaguan bare bewaja hi glt bolna.ehh press reportr nu tan pash hi Rubb disda

  • @RanaSingh-yg5zy
    @RanaSingh-yg5zy 2 месяца назад

    Dusri gana

  • @makhtoolsingh6172
    @makhtoolsingh6172 2 месяца назад

    Baba ji tuse a ff nu Qo tim la raa ji a lok vaku na ni ty es nu App e Drad honda k pass na ke ke Boly c

  • @gurpreetkaur-zl2ie
    @gurpreetkaur-zl2ie 2 месяца назад

    Jabhal repoter nu pash hi Rabb lagg riha bekar banda

  • @AmrikSingh-bd4pf
    @AmrikSingh-bd4pf 2 месяца назад

    Anchor !
    Read & listen to wise people like Prabhsharandeep Singh etc. Undertaking an interview needs a broad back to seek insight behind your naive questions

  • @KarnailSingh-rc6xp
    @KarnailSingh-rc6xp 2 месяца назад

    Brinderà wale Santa de Pottara de hun ki i property hai oh hun Sanger’s kio kar rahe badessa kio settled real estate da kam lake karo Ra de kamai kar rahe Han eh sirf jattwad se hor kuz nahi se

  • @bsr840
    @bsr840 2 месяца назад

    ਬਖਸ਼ੀਸ਼ ਸਿੰਘ ਤੂੰ ਕਿਵੇਂ ਬਚਿਆ। ਬਾਕੀ ਸਿੰਘ ਕਿਵੇਂ ਮਾਰੇ ਗਏ। ਵਿਚਲੀ ਗੱਲ ਕੋਈ ਹੋਰ ਲਗਦੀ ਐ।

  • @DharminderSingh-m4p
    @DharminderSingh-m4p 2 месяца назад +3

    Pash zindabad...

    • @john-ky2gn
      @john-ky2gn 2 месяца назад +4

      Moot kmm piyo😂😂

    • @DharminderSingh-m4p
      @DharminderSingh-m4p 2 месяца назад

      @@john-ky2gn Teri sis da... hahahahah

    • @PawanKumar-wx2ml
      @PawanKumar-wx2ml 2 месяца назад

      Machhian da moot aur tatti wala pani rajj ke pio.

    • @PawanKumar-wx2ml
      @PawanKumar-wx2ml 2 месяца назад

      ​@@john-ky2gnMachhian di tatti aur moot wala pani rajj ke pio.

    • @PawanKumar-wx2ml
      @PawanKumar-wx2ml 2 месяца назад

      ​@@john-ky2gnMachhian di tatti aur moot wala pani rajj ke pio.

  • @sukhjindersingh1675
    @sukhjindersingh1675 2 месяца назад +6

    ਇਹ ਬਖਸ਼ੀਸ ਸਿੰਘ ਨੂੰ ਕਦੇ ਪੁਲਸ ਦੀ ਮਾਰ ਨਹੀ ਪਈ

  • @RavidarSingh-e6r
    @RavidarSingh-e6r 2 месяца назад +1

    ਭਿਡਰਾਞਾਲੇ ਦਾ ਕੋਈ ਞੀ ਪਰਞਾਰ ਦਾ ਮੈਬਰ ਨਹੀ ਮਰਿਆ, ਸਾਰੇ ਞਿਦੇਸਾ ਵਿਚ ਬੈਠੇ ਹਨ, ਅਨੇਕਾ 22000/ਮਾਞਾ ਦੇ ਪੁਤ ਮਰ ਗਏ . ਘਰਾ ਦੇ ਘਰ ਉਜੜ ਗਏ,

  • @SukhwinderSingh-cv4zb
    @SukhwinderSingh-cv4zb Месяц назад

    Very nice 🎉

  • @Ola_hu_ubar
    @Ola_hu_ubar 2 месяца назад

    Thoda sikh kom da ikko motive a jo sanu sahi oh vadia pr jo saddi kammiya kaddu oh bnda thik ni

  • @Flop22Youtuber
    @Flop22Youtuber 2 месяца назад

    ਇਹ ਕਿਤਾਬ ਦਾ ਨਾਮ ਕਿ ਹੈ……