KALLI DALL VEERE EHNA KHATAM. KARR DITTA KANJRA BAADALLA NE PATTA NAHI DUNIA VICH IS TARAH DA GANDA BANDA NAHI VEKHIA JO SENKK VANGU PUNJAB, PUNJABIAT SIKH VIRSA GURU GRANTH SAHIB.SAB KUG NIGAL GAI.
Jugo jug Attal Dhan Dhan"Sri Guru Sahib Ji Maharaj" bahut hi Adab ate Satikaar yog han, bhai veer, Sri Guru Sahib Ji Maharaj di,Ajj tak na kade beadbi hoyi ai,na kade ho sakdi ai, na hi koi ajj takk te hun takk paida hoya es dharti te, jehda Sri Guru Granth Sahib Maharaj Ji , di beadbi kar sake ya galian /nslian/rudian vich rolh sake. Veer, Sri Guru Granth Sahib Ji Maharaja bare, sanu eho jihe shabad kahine ya eho jihe beadbi vargi gall kaihani /karani nahi chahidi te na hi sanu eho jehi bhasha, sobhdi ai, bahut dukh hoya ,bhai veer,teri eh gall sun ke Dhan Dhan Sri Guru Granth Sahib Ji Galian vich rolh ditte.Bhai veer, eh alfaaz,tuhadi zubaan vichon, nikkal vi kiwen gaye.Sari Sikh Kaum ate sari Sangat nu, meri hath bann ke ,benti ai "Sri Guru Granth Sahib Ji Maharaj"bare /nal beadbi hoyi ai, eho jihe alfaz na varte jaan ji, bahut dukh hunda ai ji,jando koi Sri Guru Granth Sahib Ji Maharaj bare " beadbi hoyi ai" Eho jihe alfaaz di varton karda ai ji.Bahut bahut dhanvaad ji. Waheguru Sabh da bhalha kare ji !
ਮੇਰੇ ਗਰੀਬ ਵੱਲੋ ਬਾਬਾ ਕੁਲਦੀਪ ਸਿੰਘ ਸਖ਼ਤ ਜੀ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਬਾਬਾ ਜੀ ਤੁਸੀ ਸੱਚ ਬੋਲਣ ਵਾਲੇ ਯੋਧਿਆਂ ਦੀ ਕਤਾਰ ਵਿੱਚੋ ਹੋ ਬਾਬਾ ਜੀ ਤੁਸੀ ਬਿਲਕੁਲ ਸੱਚ ਬੋਲ ਰਹੇ ਹੋ ਜੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਵਾਲੇ, ਗ਼ਦਾਰ, ਸਿੱਖ ਕੌਮ ਦਾ ਘਾਟ ਕਰਨ, ਦਰਬਾਰ ਸਾਹਿਬ ਜੀ ਤੇ ਹਮਲਾ ਕਰਵਾਉਣ ਵਾਲੇ ਬਾਦਲ ਪਰਿਵਾਰ ਦਾ ਕੱਖ ਨਾ ਰਹੇ। ਇਹਨਾਂ ਦਾ ਬੇੜਾ ਗ਼ਰਕ ਹੋ ਜਾਵੇ।
ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਹਨਾਂ ਬਾਦਲਾਂ ਦੀ ਗੁਲਾਮੀ ਥੱਲਿਉਂ ਆਪਣੀ ਧੋਣ ਕੱਢੇ ਤੇ ਅਕਾਲੀ ਫੂਲਾ ਸਿੰਘ ਨਿਹੰਗ ਵਾਂਗ ਸਖ਼ਤ ਫੈਸਲਾ ਲਵੇ ਤੇ ਆਪਣੇ ਆਹੁਦੇ ਦੀ ਜੁਰਤ ਨਾਲ ਵਰਤੋ ਕਰੇ।
Bilkul sahi gal waheguru ji 🙏🏻
ਸਹੀ ਕਹਿ ਰਿਹਾ ਹੈ ਬਾਈ
ਬਿਲਕੁਲ ਸੱਚ ਬੋਲ ਰਿਹਾ ਹੈ ਸਭ ਤੋਂ ਵੱਧ ਨੁਕਸਾਨ ਕੀਤਾ ਤਾਂ ਅਕਾਲੀ ਦਲ ਬਾਦਲ ਨੇ ਕੀਤਾ ਹੈ
Baba. G. A. Basaram. Lok. Ha
ਬਾਦਲ ਦੇ ਭਰੋਸੇ ਨੇ ਪੰਜਾਬ ਉਜਾੜ ਦਿੱਤਾ ਹੈ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਨੇ ਪੱਤਰਕਾਰ ਵੀਰ ਤੁਹਾਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ
ਬਾਦਲਾ ਦੇ ਪਾਪਾ ਦੀ ਸੱਚ ਮੁੱਚ ਕਿਤਾਬ ਲਿਖਣੀ ਚਾਹੀਦੀ ਹੈ
Right ji badal ne kom da bedagark karta.
2 part, ਫਿਲਮ ਬਣਾਉ ਪਹਿਲਾ part ਹੁਣ ਤੱਕ ਤੇ,ਦੂਜਾ part ਗੇਮ over ਤੋਂ ਬਾਅਦ ਬਣਾਇਆ ਜਾਵੇ
ਬਿਲਕੁੱਲ ਸਹੀ 🙏🙏
ਬਿਲਕੁਲ ਕਿਤਾਬ ਲਿਖਣੀ ਚਾਹੀਦੀ ਹੈ।
ਜੱਦ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਇਹਨਾਂ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਨਹੀਂ ਹੁੰਦਾ ਸਾਡੀ ਕੌਮ ਡਿੱਗਦੀ ਜਾਊਗੀ।
ਜਥੇਦਾਰ ਕੁਲਦੀਪ ਸਿੰਘ ਜੀ ਇੱਕਦਮ ਸਹੀ ਤੇ ਸੱਚ ਬੋਲ ਰਹੇ ਹਨ ਜੀ।
ਜਥੇਦਾਰ ਕੁਲਦੀਪ ਸਿੰਘ ਜੀ ਇੱਕਦਮ ਸਹੀ ਤੇ ਸੱਚ ਬੋਲ ਰਹੇ ਹਨ
😅😅😅😅😅😅😅😮😅😮😮😅😮😮😅😮😮😮😮😅😅😅😅😮😮😮😮😮😮😮😮😮😮😮😮😮😮😮😮😮😮😮😮😮😮😮😮😮 SS@@happythind6869
ਬਿਲਕੁੱਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ ਇਨ੍ਹਾਂ ਨੇ ਬੋਤ ਪਾਪ ਕੀਤੇ ਹਨ ਜੀ ਵਾਹੇਗੁਰੂ ਜੀ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰਨ ਗੇ
ਬਿਲਕੁੱਲ ਸਹੀ, ਬਾਦਲਾਂ ਨੂੰ ਵੋਟਾਂ ਪਾਉਣ ਵਾਲ਼ੇ ਵੱਡੇ ਦੋਸ਼ੀ ਹਨ
O kive please detail ch dasso
Te ਕਾਂਗਰਸ ਨੂੰ ਵੋਟ ਪਾਉਣ ਵਾਲੇ ਕੌਣ ਨੇ ਵੀਰ ਜੀ? ਇਹ ਲੋਕ ਹੁਣ ਕਿਉਂ ਬੋਲਣ ਲੱਗ ਪਏ? ਇਹ ਦੂਜਿਆਂ ਪਾਰਟੀਆਂ ਦੀ ਚਾਲ ਏ. ਅਕਾਲੀ ਦਲ ਤੇ ਬਹੁਤ ਪੁਰਾਣਾ ਏ ਬੇਅਦਬੀ ਹੁਣ ਕਿਉਂ ਹੋਣ ਲੱਗ ਗਈ ਇਹ 2015 ਤੋਂ ਕਿਉਂ ਸ਼ੁਰੂ ਹੋਈ? ਇਹ ਤਾਂ ਹੋਈ ਕਿਉਂਕਿ ਸਿੱਖਾਂ ਦੀ ਇਕ ਪਾਰਟੀ ਨੂੰ ਦੂਰ ਕਰਨ ਦਾ ਇਕੋ ਇਕ ਤਰੀਕਾ ਸੀ ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਈਆ ਓਦੋਂ ਕਾਂਗਰਸ ਦਾ ਰਾਜ ਸੀ ਤੇ ਇੰਦਰਾ ਲਾਲਿਆਂ ਦੀ ਤੇ ਕਾਂਗਰਸੀ ਲੀਡਰਾਂ ਦੀ ਗੱਲ ਸੁਣਦੀ ਸੀ ਸੰਤ ਭਿੰਡਰਾਂਵਾਲਾ ਵੀ ਜੈਲ ਸਿੰਘ ਲੈ ਕੇ ਆਇਆ ਸੀ ਬਾਅਦ ਵਿਚ ਸੰਤ ਜੀ ਨੂੰ ਅਸਲ ਗੱਲ ਪਤਾ ਲੱਗ ਗਈ ਤੇ ਉਹ ਅਪਣੇ ਵੱਖਰੇ ਰਾਹ ਚੱਲ ਪਏ ਇਸ ਸਿੰਘ ਨੇ ਇਕ ਵਾਰ ਕਾਂਗਰਸ ਦਾ ਨਾਮ ਨਹੀਂ ਲਿਆ ਅਮ੍ਰਿਤਪਾਲ ਨੂੰ ਵੀ ਕਹਿ ਰਿਹਾ ਇਹੀ ਅੰਦਰ ਰੱਖਣ ਨੂੰ ਕਹਿ ਰਹੇ ਨੇ ਏਹਨੇ ਇਕ ਵਾਰ ਝਾੜੂ ਵਾਲੇ ਦਾ ਨਾਮ ਨਹੀਂ ਲਿਆ ਇਹ ਠੀਕ ਹੈ ਬਾਦਲ ਨੇ ਬਹੁਤ ਗ਼ਲਤੀਆਂ ਕੀਤੀਆਂ ਉਹਦੀ ਸਜਾ ਭੁਗਤ ਵੀ ਰਹੇ ਨੇ ਪਰ ਜਿਸਨੇ ਲੱਖਾਂ ਜਵਾਨ ਮਾਰ ਦਿਤੇ 1984,ਜੂਨ, ਦਸੰਬਰ ਦਾ ਘਲੂਘਾਰਾ, 31 ਗੁਰਦਵਾਰਾ ਸਾਹਿਬ ਤੇ ਹਮਲਾ ਹੋਇਆ ਓਹਨਾ ਦੇ ਮੁਕਾਬਲੇ ਬਾਦਲ ਦੀ ਗ਼ਲਤੀ ਤੇ ਬਹੁਤ ਬਹੁਤ ਛੋਟੀ ਕਹਿ ਸਕਦੇ ਹਾਂ ਏਨਾ ਕੁਛ ਕਰਵਾਇਆ ਓਹਦਾ ਨਾਮ ਵੀ ਨਹੀਂ ਲੈਂਦਾ ਉਪਰੋਂ ਕਹਿੰਦਾ ਬੇਅੰਤ ਸਿੰਘ ਦਾ ਰਾਜ ਵੀ ਬਾਦਲ ਦਾ ਰਾਜ ਸੀ ਲਾਹਣਤ ਹੈ ਸਬ ਕੁਛ ਸੁਖਬੀਰ ਨੇ ਕਰ ਦਿਤਾ ਲਾਹਣਤ ਹੈ ਇਹ ਸਬ ਲੋਕ ਪੈਸੇ ਲੈਕੇ ਬੋਲ ਰਹੇ ਨੇ ਅਗਲੇ ਜੇਲ ਜਾਏ ਉਹ ਤਾਂ ਡਰਾਮਾ ਏ ਤੂੰ ਜੇਲ ਗਿਆ ਉਹ ਕੁਰਬਾਨੀ ਵਾਹ ਜੀ ਵਾਹ ਕਿਆ ਦੋਗਲੀ ਗੱਲ ਹੈ ਇਹ, ਹਰ ਗੱਲ ਮੋੜ ਕੇ ਇਹਨਾਂ ਦਾ ਨਾਮ ਲਈ ਜਾ ਰਿਹਾ
ਪਤਰਕਾਰ ਸਾਹਿਬ ਤੁਹਾਡੀ ਇੰਟਰਵਿਊ ਵਿੱਚ ਅੱਜ ਵਰਿਆਮ ਸਿੰਘ ਖਪਿਆਵਾਲੀ ਦੀ ਰੂਹ ਝਲਕੀ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਵਾਹੇ ਗੁਰੂ ਚੜਦੀ ਕਲਾਂ ਬਖਸ਼ੇ ਦੋਨਾਂ ਸਿੰਘਾਂ ਨੂੰ
❤ ਸਾਨੂੰ ਮਾਣ ਹੈ ਜੀ ਸੋਡੇ ਵਰਗੀਆਂ ਗੁਰੂ ਸਾਹਿਬਾਨ ਦੇ ਸਿੱਚੇ ਸੁੱਚੇ ਮੋਤੀ ਹੀਰੇ ਸਿੱਖਾਂ ਤੇ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਆਪ ਨੇ ਕੋਮ ਦੀ ਬੋਤ ਸੇਵਾ ਕੀਤੀ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏼
ਭਾਈ ਸਾਹਿਬ ਦੀ ਐਨਰਜੀ ਸੱਚੇ ਗੁਰੂ ਦੇ ਸਿੱਖ ਵਾਲੀ ਹੈ . ਜੋ ਬੋਲੇ ਦਿਲ ਤੂੰ ਬੋਲੇ 🙏🏼
ਮੇਰੇ ਗਰੀਬ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਜਗਮੀਤ ਸਿੰਘ ਖੱਪਿਆਂਵਾਲ਼ੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਕੋਟਾਨ ਕੋਟਿ ਵਾਰੀ ਧੰਨਵਾਦ ਵੀਰ ਜੀ ਇਹੋ ਜਿਹੇ ਮਹਾਨ ਯੋਧਿਆਂ ਦੀ ਇੰਟਰਵਿਊ ਕਰਿਆਂ ਕਰੋ ਜੀ।
ਜਗਮੀਤ ਸਿੰਘ ਖੱਪਿਆਂਵਾਲ਼ੀ ਵੀ ਸ਼ਹੀਦ ਪਰਿਵਾਰ ਵਿਚੋਂ ਹੈ, ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਦਾ ਭਤੀਜਾ
ਸ਼ਾਮ ਨੂੰ ਪੰਜ ਵਜੇ ਹੀ ਸੰਨਾਟਾ ਛਾ ਜਾਂਦਾ ਸੀ , ਜੋ ਜਿੱਥੇ ਹੁੰਦਾ ਸੀ ਅਗਲੇ ਦਿਨ ਤੱਕ ਉਥੇ ਹੀ ਰਹਿੰਦਾ ਭਾਂਵੇ ਸਖਤ ਬਿਮਾਰ ਹੁੰਦਾ , ਬੁਲਟ ਪਰੂਫ ਜਿਪਸੀਆਂ ਤੇ ਕੈਂਟਰਾਂ 'ਚ ਪੁਲਸ ਫੋਰਸ ਬਾਹਰ ਨਿਕਲਦੀ ਸੀ ਰਾਤਾਂ ਦੀ ਡਿਊਟੀ ਤੇ ; ਮਾੜੇ ਬੰਦਿਆਂ ਨੂੰ ਉਹ ਦੌਰ ਬੜਾ ਚੰਗਾ ਲੱਗਦਾ ਸੀ , ਕੀ ਖੱਟਿਆ ਅਸੀਂ , ਨਾਈਟ ਬੱਸਾਂ, ਨਾਈਟ ਕਾਲਜ, ਪੰਜਾਬ ਦੀ ਤਰੱਕੀ ਸਭ ਰੁਕ ਗਏ ਸਨ।
ਅਗਰ ਬਾਦਲ ਨੇ ਧਰਮਯੁੱਧ ਮੋਰਚੇ ਵਿਚ ਪਹਿਲੀ ਗ੍ਰਿਫ਼ਤਾਰੀ ਦਿੱਤੀ ਤਾਂ ਉਸ ਦਾ ਕਾਰਨ ਪੰਥ ਪ੍ਰਸਤੀ ਨਹੀਂ ਸਗੋਂ ਇਸ ਦੀਆਂ ਕਰਤੂਤਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸੰਗਤਾਂ ਸਾਹਮਣੇ ਦਸ ਰਹੇ ਸਨ ਅਤੇ ਨੋਜਵਾਨਾਂ ਦੇ ਵਿੱਚ ਬਾਦਲ ਪ੍ਰਤੀ ਗੁੱਸਾ ਸੀ, ਅਗਰ ਬਾਦਲ ਜੇਲ ਜਾਣ ਦਾ ਡਰਾਮਾ ਨਾ ਕਰਦਾ ਤਾਂ ਨੋਜਵਾਨਾਂ ਨੇ ਇਸ ਦਾ ਸੋਧਾ ਲਗਾ ਦੇਣਾ ਸੀ
ਸੰਤ, ਅਕਾਲੀਆਂ, ਨੂੰ, ਨੀਕਰਾਂ, ਵਾਲੇ, ਆਖਦੇ,ਸਨ,ਸਾਰੇ, ਸਿੰਘ,ਉਲ਼ਟ,ਹੋ,ਗੲਏ, ਸੀ, ਇਹ, ਤਾਂ, ਸੈਂਟਰ, ਸਰਕਾਰ, ਦੀਆਂ, ਮਿਨਤਾਂ,ਕੱਢ, ਕੇ, ਜੇਲਾਂ, ਵਿੱਚ, ਲੁਕਦੇ,ਸਨ, ਸਿਆਸੀ, ਕੈਦੀ, ਬਣਕੇ, ਤਾਂ, ਹੀ,ਬੱਚਗੇ
ਉਸ ਸਮੇ ਬਾਦਲ ਨੇ ਕੀ ਕਰਤੂਤ ਕੀਤੀ ਸੀ ਵੀਰ ਜੀ ਸੰਖੇਪ ਵਿਚ ਦੱਸਣਾ ਜੀ
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
Absolutely right
Right.kiha
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊@@karmjitsingh317
ਓਹ ਤਾਂ ਪੰਥ ਰਤਨ ਹੈ?
ਭਾਈ ਜਗਮੀਤ ਸਿੰਘ ਜੀ ਆਪ ਜੀ ਗੱਲਾਂ ਸੁਣਕੇ ਮੇਰਾ ਤਾਂ ਦਿਲ ਬਲੂੰਦਰਿਆ ਗਿਆ ਬਹੁਤ ਦੁੱਖ ਦੀ ਗੱਲ ਹੈ ਬਾਦਲਾ ਨਾਲੋਂ ਤਾਂ ਮੁਸਲਮਾਨ ਚੰਗੇ ਸਨ ਜਿਹੜਾ ਮਲੇਰਕੋਟਲੇ ਵਾਲੇ ਖਾਨ ਨੇ ਸਾਹਿਬਜਾਦਿਆਂ ਦੇ ਹਕ ਵਿਚ ਹਾਂ ਦਾ ਨਾਹਰਾ ਮਾਰਿਆ ਕਿ ਇਨਾਂ ਬਚਿਆ ਦਾ ਕੀ ਕਸੂਰ ਹੈ=ਪ੍ਰੇਮ ਸਿੰਘ ਨੀਲੋਂ ਵਾਲਾ ਸਿੰਘ ਆਪਦਾ ਬਹੁਤ ਬਹੁਤ ਧੰਨਵਾਦ ਜੀ
Good👍
ਕਿੰਨਾ ਗ਼ਲਤ ਬੋਲ ਰਿਹਾ ਇਹ ਬੰਦਾ ਕਹਿੰਦਾ ਇਕ ਪੰਡਤ ਸਟੇਜ ਤੋਂ ਬੋਲਿਆ ਕਿ ਸ਼ਹੀਦਾਂ ਦੀ ਧਰਤੀ ਤੇ ਤੁਸੀ ਪ੍ਰੇਤ ਬੈਠੇ ਹੋ ਤੇ ਏਨਾ ਨੂੰ ਜਵਾਬ ਨਹੀਂ ਆਇਆ ਕੋਈ ਇਸਨੂੰ ਪੁਛੇ ਕੀ ਇਕ ਸਿੱਖ ਜਿਸਦਾ ਰਾਜ ਵੀ ਹੋਵੇ ਕੀ ਉਹ ਬੇਅਦਬੀਆਂ ਕਰ ਸਕਦਾ? ਹੁਣ ਕਿੰਨੀਆਂ ਬੇਅਦਬੀਆਂ ਹੋ ਰਹੀਆਂ ਨੇ ਕੀ ਏਹਨੇ ਕਹਿਆ ਕੀ ਉਹ ਝਾੜੂ ਪਾਰਟੀ ਕਰ ਰਹੀ ਏ ਯਾ ਭਗਵੰਤ ਮਾਨ ਕਰਵਾ ਰਿਹਾ 2015 ਤੋਂ ਪਹਿਲਾਂ ਬੇਅਦਬੀਆਂ ਕਿਉਂ ਨਹੀਂ ਹੋਈਆਂ. ਜਿਸ ਪਾਰਟੀ ਨੇ ਸਿੱਖਾਂ ਦਾ ਸਬਤੋਂ ਉਚਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋੜ ਦਿਤਾ ਲੱਖਾਂ ਸਿੱਖ ਜਵਾਨ ਬੁਜੁਰਗ ਬੀਬੀਆਂ ਮਾਰ ਦਿਤੀਆਂ 31 ਹੋਰ ਗੁਰਦਵਾਰਾ ਸਾਹਿਬ ਤੇ ਹਮਲਾ ਕਰਵਾਇਆ ਉਸ ਕਾਂਗਰਸ ਦਾ ਏਹਨੇ ਨਾਮ ਲੈਕੇ ਭੋਗ ਵੀ ਨਹੀਂ ਪਾਇਆ ਕਹਿੰਦਾ ਕੰਗਣਾ ਨੇ ਫਿਲਮ ਬਣਾ ਕੇ ਕਾਂਗਰਸ ਨੂੰ ਭੰਡ ਦਿਤਾ ਬਹੁਤ ਗ਼ਲਤ ਕੰਮ ਕੀਤਾ ਅਮ੍ਰਿਤਪਾਲ ਨੂੰ ਵੀ ਕਹਿੰਦਾ ਬਾਦਲ ਅੰਦਰ ਰੱਖ ਰਿਹਾ jharru ਜਿਸਦੀ ਸਰਕਾਰ ਹੈ ਉਸਦਾ ਨਾਮ ਵੀ ਨਹੀਂ ਲੈਂਦਾ ਕਹਿੰਦਾ ਦੀਪ ਸਿੱਧੂ ਵੀ ਇਹਨਾਂ ਮਾਰ ਦਿਤਾ ਬੇਅੰਤ ਸਿੰਘ ਦੀ ਸਰਕਾਰ ਵੀ ਇਹਨਾਂ ਦੀ ਸੀ ਹੁਣ ਥੋੜੀ ਦੇਰ ਪਹਿਲਾਂ ਇਕ ਗੁਰਦਵਾਰਾ ਸਾਹਿਬ ਤੇ ਗੋਲੀ ਚੱਲੀ ਉਹ ਵੀ ਕੀ ਬਾਦਲ ਨੇ ਕਾਰਵਾਈ ਕੀਤੀ ਏ. ਗਾਂਧੀ ਗੰਦ ਕਦੇ ਜੇਲ ਨਹੀਂ ਸੀ ਗਿਆ ਜ਼ਿਆਦਾ ਲੋਕ ਉਹਨੂੰ ਬਾਪੂ ਕਹਿੰਦੇ ਹੁਣ ਲੀਡਰ ਕੋਈ ਹੋਵੇ ਮੌਕੇ ਦੀ ਸਰਕਾਰ ਉਹਨੂੰ ਡੰਡੇ ਯਾ ਗੋਲੀ ਨਹੀਂ ਮਾਰਦੀ ਤਾਂ ਕਰਕੇ ਬਾਦਲ ਨੂੰ ਗੋਲੀ ਨਹੀਂ ਵੱਜੀ ਜੇਲ ਤੇ ਉਹ ਕਈ ਵਾਰ ਗਿਆ ਓਹਦੀ ਕੁੜੀ ਦਾ ਵਿਆਹ ਸੀ ਉਦੋਂ ਵੀ ਉਹ ਜੇਲ ਵਿਚ ਸੀ ਇਹ ਪੈਸੇ ਲੈਕੇ ਬਾਦਲਾਂ ਦੀ ਬਦਖੋਈ ਕਰ ਰਿਹਾ ਬਲਵੰਤ ਖੈੜਾ ਤੇ ਬਲਵੰਤ ਰਾਜੋਆਣਾ ਤੋਂ ਜਿਆਦਾ ਸਿਆਣਾ ਇਹ? ਸਬ ਪੈਸੇ ਦੀ ਖੇਡ ਹੈ ਇਹ. ਬਾਦਲਾਂ ਨੇ ਬਹੁਤ ਗ਼ਲਤੀਆਂ ਕੀਤੀਆਂ ਉਹ ਮਨ ਵੀ ਰਹੇ ਨੇ ਸਜਾ ਵੀ ਮੰਗ ਰਹੇ ਨੇ ਕਾਂਗਰਸ ਦੀ ਕਿੰਨੀ ਵਾਰ ਸਰਕਾਰ ਬਣਾ ਦਿਤੀ ਕੀ ਉਹ ਬਾਦਲਾਂ ਤੋਂ ਚੰਗੀ ਏ? ਦੋਗਲਾਪਣ ਪੰਜਾਬ ਨੂੰ ਕਦੇ ਉਪਰ ਨਹੀਂ ਜਾਣ ਦੇਂਦਾ ਇਹ ਬੰਦਾ ਗ਼ਲਤ ਬੋਲ ਰਿਹਾ
ਗੁਡ । ਬੰਦੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਹੈ
ਬਾਬਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮ ਨੂੰ ਬਹੁਤ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਜੀ ਕਿਰਪਾ ਕਰਨਗੇ।
ਬਹੁਤ ਵਧੀਆ ਵਿਚਾਰ , ਗੁਰੂ ਕੇ ਸਿੰਘ ਦੇ
ਬਿਲਕੁਲ ਸੱਚ ਹੈ ਇਹਨਾਂ ਚਵਲਾ ਬਾਦਲਾਂ ਨੇ ਸਭ ਤੋ ਸਿੱਖੀ ਰੋਲ਼ੀ
1978 ਨਿਰਕਾਰੀ ਕਾਢ ਵੇਲੇ 13 ਸਿਖ ਸਹੀਦ ਉਹ ਗੁਰਬਚਨਾ ਦਿਲੀ ਗਿਆ ਸਰਕਾਰੀ ਗਡੀ ਵਿਚ ਤੇ ਉਹ ਬਰੀ ਹੋਇਆਕਾਲੀਆ ਦਾ ਉਮਰਨਗਲ ਦੀ ਅਗਵਾਈ ਤੇ ਜੋ ਬਾਦਲਾ ਚਮਚਾ ਸੀ
48:56
ਜਥੇਦਾਰ ਕੁਲਦੀਪ ਜੀ ਤੁਹਾਨੂੰ ਸਲੂਟ ਕਰਦਾ ਹਾਂ। ਤੁਸੀਂ ਬਹਾਦੁਰ ਅਤੇ ਸੱਚੇ ਸਿੰਘ ਹੋ। ਮਸੰਦਾਂ ਨੂੰ ਤੇਲ ਦੇ ਕੜਾਹ ਵਿੱਚ ਸਾੜ ਦਿਉ ਜੀ।
ਬਾਬਾ ਜੀ ਅਸੀਂ ਹਿੰਦੂ ਹਾਂ ਪਰ ਸਾਡੇ ਘਰਾਂ ਵਿੱਚ ਖੁਸ਼ੀ ਜਾਂ ਗਮੀ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਕੀਤਾ ਜਾਂਦਾ ਹੈ ।
ਬਾਈ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਦਾ ਨਹੀ ਓਹ ਪੂਰੀ ਮਨੁੱਖਤਾ ਨੂੰ ਸੰਦੇਸ਼ ਦਿੰਦੀ ਹੈ ਜੀ
@@BootaLalllyan-no6buਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਦਾ ਗੁਰੂ ਐ।
ਭਾਈ ਆਪਣੇ ਆਪ ਨੂੰ ਹਿੰਦੂ ਨਾ ਕਹੋ । ਹਿੰਦੂ ਧੋਖਾ ਬੇਈਮਾਨੀ ਪਾਖੰਡ ਝੂਠ ਦਾ ਨਾਮ ਹੈ । ਹਿੰਦੂ ਕੋਈ ਧਰਮ ਨਹੀ ਹੈ ।
💯 💯 💯 %ਸਹੀ ਗੱਲ ਹੈ। ਜੀ ਭਾਈ ਸਾਹਿਬ
ਉਏ ਲੋਕੋ ਜਾਗੋ ਜਾਗੋ ਬਾਦਲ ਮਸੰਦ ਪੰਥ ਵਿਚੋਂ ਛੇਕਿਆ ਜਾਵੇ
ਵਾਹਿਗੁਰੂ ਕਰੇ ਬਾਦਲ ਪਰਿਵਾਰ ਦੀ ਕੁੱਲ ਨਾਸ਼ ਹੋ ਜਾਵੇ ਮੁਗਲਾਂ ਅੰਗਰੇਜਾਂ ਤੋ ਵੱਧ ਘਾਣ ਕੀਤਾ ਇਹਨਾ ਪੰਜਾਬ ਦਾ ਸਿੱਖ ਕੌਮ ਦਾ
ਬਿਲਕੁੱਲ ਸਹੀ ਕਿਹਾ
ਬਿੱਲਕੁੱਲ ਬਾਦਲਾ ਦੀ ਕੁੱਲ ਨਾਸ਼ ਹੋਣੀ ਚਾਹੀਦੀ ਹੈ
ਕਾਲੀਆ ਦੀਆ ਚਿਠੀਆ ਨਾਲ ਹਰਮਿਦਰ ਸਾਹਿਬ ਤੇ ਅਟੈਕ ਹੋਇਆ ਜੀ
ਸੱਚ ਨੂੰ ਉਜਾਗਰ ਕਰਦਾ ਕੋਈ ਸਿੰਘ ਸਾਹਮਣੇ ਆਇਆ! ਮੁਬਾਰਕ ਸਿੰਘਾ
KALLI DALL VEERE EHNA KHATAM. KARR DITTA KANJRA BAADALLA NE PATTA NAHI DUNIA VICH IS TARAH DA GANDA BANDA NAHI VEKHIA JO SENKK VANGU PUNJAB, PUNJABIAT SIKH VIRSA GURU GRANTH SAHIB.SAB KUG NIGAL GAI.
ਬੇਬਾਕ ਸਮਰਪਣ ਸਿੰਘ ਸਹਿਬਾਨ ਦਿਲੋਂ ਸਤਿਕਾਰ ਕਰਦੇ ਹਾਂ ❤❤❤
ਬਿਲਕੁੱਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੇ ਪਾਪ ਕੀਤੇ ਹਨ ਜੀ. ਵਾਹਿਗੁਰੂ ਜੀ ਇਨ੍ਹਾਂ ਨੂੰ ਕਦੇ ਮਾਫ ਨਹੀਂ ਕਰਨ ਗੇ
ਜਿੰਨੇ ਵੀ ਸ਼ਹੀਦ ਪਰਿਵਾਰ ਹਨ ਮੈਂ ਉਹਨਾਂ ਦੀਆਂ ਬਹੁਤ ਇੰਟਰਵਿਊ ਦੇਖੀਆਂ ਹਰ ਇੱਕ ਪਰਿਵਾਰ ਨੇਇਹੀ ਕਿਹਾ ਨਾ ਸਾਡੀ ਬਾਦਲਾ ਨੇ ਨਾਂ ਸਿਮਰਨਜੀਤ ਮਾਨ ਕਦੇ ਬਾਤ ਪੁੱਛੀ
ਬਾਬਾ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ
ਬਾਦਲ ਪਰਿਵਾਰ ਕੋਮ ਗਦਾਰ ਏ
ਸੱਚੀ-ਸੁੱਚੀ ਪੱਤਰਕਾਰੀ ਸੁਣੀ।
ਧੰਨਵਾਦ ਜੱਗਮੀਤ ਸਿੰਘ ਜੀ।
ਬਾਬਾ ਜੀ ਨੇ ਬਹੁਤ ਸੱਚੀਆਂ ਗੱਲਾਂ ਦੱਸਿਆ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਦਿਲਾ ਦੀ ਧੜਕਣ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ।ਬਾਦਲ ਪਰਿਵਾਰ ਸਭ ਤੋਂ ਵੱਡਾ ਅਕਿਰਤਘਣ ਹੈ। ਪ੍ਰਕਾਸ਼ ਚੰਦ ਬਾਦਲ ਤੇ ਇਹਦਾ ਪਰਿਵਾਰ ਪੂਰੀ ਦੁਨੀਆ ਤੋਂ ਵੱਡਾ ਅਕਿਰਤਘਣ ਤੇ ਤੇ ਦੂਨੀਆਂ ਦਾ ਸਭ ਤੋਂ ਵੱਡਾ ਗਦਾਰ, ਹੈ।
ਬਾਈ ਜਗਮੀਤ ਸੋਡਾ ਨੰਬਰ ਜ਼ਰੁਰੀ ਦੀਉ
Prkash chnd Badal nhi Prkash chnd Insaan bolo
ਭਾਈ jugmeet।ਸਿੰਘ।very।good।।talk।s।s।Maan।zindabad।
@@kulwantsingh9623ਚੰਗਾ
ਨਕੋਦਰ ਕਾਢ ਯਾਦ 4 ਨੋਜਵਾਨਸਹੀਦ ਕੀਤੇ ਉਹਨਾ ਅਫਸਰਾ ਨੂ ਤਰਕੀਆ ਦਿਤੀਆ
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਵੀਰ ਨੇ ਪੱਤਰਕਾਰ ਵੀਰ ਦਾ ਵੀ ਬਹੁਤ ਧੰਨਵਾਦ ਅਜਿਹੇ ਯੋਧਿਆਂ ਦੀ ਇੰਟਰਵਿਊ ਕਰਿਆ ਕਰੋ ਵੀਰ ਜੀ
ਸੱਚੀਆਂ ਅਤੇ ਖਰੀਆਂ ਸਣਾਉਣ ਦਾ ਬਹੁਤ ਬਹੁਤ ਧੰਨਵਾਦ
ਹੁਣ 30 ਅਗਸਤ ਨੂੰ ਦੇਖਦਿਆਂ ਜਥੇਦਾਰ ਸਾਹਿਬ ਕੀ ਰੰਗ ਲਾਉਂਦੇ ਆ ਕਿਸੇ ਨੂੰ ਵਿਸ਼ਵਾਸ ਰਹਿ ਗਿਆ ਕਿ ਅਕਾਲ ਤਖਤ ਤੇ ਬੈਠੇ ਜਥੇਦਾਰ ਪੰਥ ਦੇ ਹਿੱਤ ਫੈਸਲੇ ਸੁਣਾਉਣਗੇ ਬਾਦਲਾਂ ਨੇ ਕਿੱਥੇ ਖੜੇ ਕਰਤਾ ਸਾਨੂੰ ਲਿਆ ਕੇ ਕਿਉਂ ਨਹੀਂ ਪੰਥਕ ਲੋਕ ਸਮਝਦੇ ਬਾਗੀ ਦਾਗੀ ਇੱਕੋ ਕੁੰਡਲੀ ਦੇ ਭਾਗੀ ਬਾਦਲ ਜੁੰਡਲੀ ਨੇ ਨੁਕਸਾਨ ਕੀਤਾ ਹੀ ਆ ਸਾਡਾ ਅੱਜ ਵੀ ਕਰ ਰਹੇ ਨੇ ਤੇ ਕਰਦੇ ਵੀ ਰਹਿਣਗੇ ਜੇ ਇਹਨਾਂ ਨੂੰ ਬੁਰਕੀ ਪੈਂਦੀ ਰਹੀ 30 ਤਰੀਕ ਨੂੰ ਗੁਰਸਿੱਖ ਸੰਗਤ ਹਰਿਮੰਦਰ ਸਾਹਿਬ ਪਹੁੰਚੋ ਤੇ ਵੇਖਦਿਆਂ ਪੰਥ ਹਿਤ ਫੈਸਲੇ ਹੁੰਦੇ ਆ ਜਾਂ ਬਾਦਲਾਂ ਦੇ ਹਿੱਤ
ਮੈਂ ਤੇ ਇੱਕੋ ਹੀ ਗੱਲ ਕੌਣ ਜਿਹੜਾ ਬਾਦਲ ਮੋਦੀ ਨੂੰ ਵੋਟ ਪਾਓ ਉਹਦਾ ਕੱਖ ਨਾ ਰਵੇ ਤੇ ਨਾ ਇਹਨਾਂ ਦਾ ਰਵੇ ਜੋ ਪੰਜਾਬ ਨੂੰ ਰੁਲਣਾ ਚਾਹੁੰਦੇ ਆ ਤੁਹਾਡਾ ਬੇੜਾ ਬੈਠ ਜੇ ਤੁਸੀਂ ਲਾਲ ਚੰਦ ਪਿੱਛੇ ਪੱਗਾਂ ਚ ਸਿਰਫਸਾਈ ਕੋਈ ਬਾਦਲ ਦੀ ਚੱਪਲ ਚੱਟਦਾ ਕੋਈ ਮੋਦੀ ਦੀ ਚੱਪਲ ਚਟਦਾ ਕਹਾਉਂਦੇ ਤੁਸੀਂ ਪੰਥਕ
ਬਿਲਕੁੱਲ ਸੱਚ ਕਿਹਾ ਜੀ
ਬਾਈ ਵੋਟਾਂ ਪਾਏਗਾ ਕਿਸ ਨੂੰ ਸਭ ਤੋਂ ਗੰਦੀ ਅਕਾਲੀ ਦਲ ਕਾਂਗਰਸ ਉਸ ਤੋਂ ਗੰਦੀ ਭਾਜਪਾ ਉਸ ਤੋਂ ਗੰਦੀ ਹੁਣ ਰਹਿਦੀ ਕਸਰ ਭਗਵੰਤ ਮਾਨ ਭੰਡ ਨੇ ਕੱਢ ਦਿੱਤੀ ਕਿਸ ਨੂੰ ਪਾਉਗੇ ਵੋਟਾਂ ਼਼਼਼ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਕਾਂਗਰਸ ਪਾਰਟੀ ਤੇ ਕਰਵਾਉਣ ਵਾਲੀ ਭਾਜਪਾ ਤੇ ਅਕਾਲੀ ਦਲ ਤੇ ਇਹ ਭੰਡ ਜਿਹੜਾ ਹਰ ਗੱਲ ਤੇ ਆਖਦਾ ਅਸੀ ਆਮ ਬੰਦੇ ਹਾ ਇਸ ਦੀਆ ਕਰਤੂਤਾਂ ਕਿਸੇ ਕੋਲੋ ਛੁਪੀਆਂ ਹੋਈਆ ਨਹੀਂ ਇਹ ਸਾਰਿਆ ਦਾ ਪਿਉ ਨਿਕਲਿਆ ਭੈਣ ਚੋਦ ਇਹ ਦੇ ਨਾਲੋ ਤਾ ਗਵੱਰਨਰੀ ਰਾਜ ਕਰ ਦੇਣ ਘੱਟੋ ਘੱਟ ਲੁਟ ਘਸੁਟ ਤੋ ਤਾਂ ਦੁਨੀਆਂ ਬਚ ਜਾਵਾਂਗੀ
ਬਿਲਕੁਲ ਠੀਕ ਕਿਹਾ ਜੀ
ਬਾਦਲ ਦੱਲ ਨਹੀ ਜੀ ਕੰਲਕ ਦੱਲ ਕਹੋ ਜੀ ਇਹਨਾਂ ਕੰਜਰਾ ਕੋਮ ਦਾ ਬੇੜਾ ਗੱਰਕ ਕਰਤਾ ਜੀ ਜੇਹੜਾ ਬਾਦਲ ਮੰਗਰ ਜਾਂਦੇ ਉਹ ਕੋਮ ਦੇ ਗੱਦਾਰ ਮੰਨੇ ਜਾਨਗੇ ਜੀ😊😊😮
ਬਾਦਲ ਪਰਿਵਾਰ ਨੇ ਪੰਜਾਬੀਆਂ ਉੱਪਰ ਹਰ ਪਰਕਾਰ ਦੇ ਜੁਲਮ ਕੀਤੇ
ਕਿਨ੍ਹਾਂ ਸੱਚ ਬੋਲ ਰਹੇ ਹਨ ਭਾਈ ਸਾਹਿਬ ਜੀ ਵਾਹਿਗੁਰੂ ਜੀ ਇਨ੍ਹਾਂ ਨੂੰ ਹੋਰ ਹਿੰਮਤ ਬਖਸ਼ੇ ਅਤੇ ਚੜ੍ਹਦੀਕਲਾ ਵਿੱਚ ਰੱਖੇ ਜੀ ਏਹੀ ਸਾਡੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ
ਇਹਨਾਂ ਬਾਦਲਾਂ ਨੇ ਸਿੱਖ ਕੌਮ ਕਤਲੇਆਮ ਕੀਤਾ। ਜਸਵੰਤ ਸਿੰਘ ਖਾਲੜਾ।ਗੁਰਦੇਵ ਸਿੰਘ ਕਾਉਂਕੇ। ਕੈਪਟਨ ਕੰਵਲਜੀਤ ਸਿੰਘ। ਹੋਰ ਬਹੁਤ ਸਿਰਕੱਢ ਆਗੂ ਇਹਨਾਂ ਮਰਵਾੲਏ ਐ।
ਜਥੇਦਾਰ ਸਹਿਬ ਜੀ ਸਭ ਤੋ ਪਹਿਲਾ ਜਥਾ ਸਤੰਬਰ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭੇਜਿਆ ਸੀ
ਬੇਅਦਬੀ ਇਹਨਾ ਰਾਜ ਵਿਚ ਹੋਈ
ਝੂਠੇ ਮੁਕਾਬਲੇ ਬਣਾਉਣ ਵਾਲਾ ਅਫਸਰ ਨੂ ਤਰਕਿਆ ਦਿਤੀ ਤੇ ਟਿਕਟਾ ਦਿਤੁਆ ਜੀ
ਬਾਬਾ ਜੀ ਸਮਾਂ ਲੱਗੇਗਾ ਲੋਕ ਇਹ ਬੋਲੀ ਬੋਲਿਆ ਕਰਨਗੇ ਕੇ ਇੱਕ ਪ੍ਰਕਾਸ਼ ਬਾਦਲ ਉਸ ਮੁੰਡਾ ਸੁਖਬੀਰ ਬਾਦਲ ਇੰਸਾ ਹੁੰਦਾ ਸੀ ਇਸ ਪ੍ਰਵਾਰ ਦੀ ਨਿਊ ਜੜ ਥੋੜੇ ਸਮੇਂ ਵਿੱਚ ਹੀ ਖਤਮ ਹੋ ਜਾਵੇਗੀ ਜੋ ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ ਲੋਕਾਂ ਨੇ ਹੀ ਸਾਭਣੀਆ ਹੈ ਵਹਿਗੁਰੂ ਜੀ ਕਿ੍ਰਪਾ ਜ਼ਰੂਰ ਕਰਨਗੇ
ਪੱਤਰ ਕਾਰ ਸਾਹਿਬ ਖਪਿਆਂਵਾਲੀ ਤੁਹਾਨੂੰ ਸਲਿਉਟ ਕਰਦਾ ਹਾਂ ਜੀ ।
ਤੁਹਾਡੇ ਨਾਲ ਜੋ ਸਿੱਖ ਕੌਮ ਦੇ ਸੂਰਮੇ ਯੋਧੇ ਨਿਧੜਕ ਜਰਨੈਲ ਬੈਠੇ ਹਨ ਇੰਨਾਂ ਨੂੰ ਸਿਰ ਝੁਕਾ ਕੇ ਪਰਨਾਮ ਕਰਦਾਂ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ।
ਬਹੁਤ ਵਧੀਆ ਵਿਚਾਰ ਜੀ
ਰੱਬਾ ਕਿੜੈ ਪੈਣੇ ਬਾਦਲ ਪਰਵਾਰ ਦੇ
ਬਾਬਾ ਜੀ ਨੇ ਤੇ ਬਹੁਤ ਮਾੜਾ ਸਮਾਂ ਆਏਗਾ ਜਿੰਨਾ ਲਹੂ ਇਹਨਾਂ ਦੁਨੀਆਂ ਦਾ ਪੀਤਾ ਪੰਜਾਬ ਦੇ ਲੋਕਾਂ ਦਾ ਅਸੀਂ ਨਹੀਂ ਵੇਖਣਾ ਇਹਨਾਂ ਦਾ ਕੱਖ ਨਹੀਂ ਰਹਿਣਾ
ਬਿਲਕੁਲ ਸੱਚ ਬੋਲਿਆ ਬਾਈ।
ਬਿਲਕੁਲ ਸਹੀ ਗੱਲ ਕੀਤੀ ਜਥੇਦਾਰ ਜੀ ਨੇ
ਇਨ੍ਹਾਂ ਗ਼ਦਾਰਾਂ ਦੀ ਪਾਪਾਂ ਦੀ ਪੰਡ ਬਹੁਤ ਭਾਰੀ ਆ ਇਨ੍ਹਾਂ ਕੰਜਰਾਂ ਨੂੰ ਨਰਕਾਂ 'ਚ ਵੀ ਢੋਈ ਨਾ ਮਿਲੇ
ਸਭ ਤੋ ਪਹਿਲਾ ਜਥਾ ਸੰਤ ਜਰਨੈਲ ਸਿੰਘ ਜੀ ਨੇ ਭੇਜਿਆ ਸੀਮੋਰਚਾ ਪਹਿਲਾ ਅਰਭੰ ਕੀਤਾਗਿ
Khalsa ਜੀ ਹੁਣ ਸੋਚਦੇ ਕੀ ਹੋ ਹੁਣ ਤੂਸੀਂ ਚਕ ਲੋ ਤਲਵਾਰਾਂ ਵਾਹਿਗੂਰੂ ਜੀ ਮੇਹਰ ਕਰਨ ਜੀ
ਲਹੂ ਨਾਲ ਹੀਸੁਖਬੀਰਪਲਿਅਆਪਿਅਆ
ਅਕਾਲੀ ਦਲ ਜਿਊਂਦਾ ਹੈ। ਜਿਉਂਦਾ ਰਹੇਗਾ । ਅੱਜ ਵੀਰ ਅੰਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਹੈ ਸੰਗਤ ਨਾਲ ਹੈ ।
ਜਗਮੀਤ ਵੀਰ ਜੀ ਤੁਹਾਡੇ ਪਿੰਡ ਦੇ ਮਹਾਨ ਸ਼ਹੀਦ ਭਾਈ ਵਰਿਆਮ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ ਜੀ।
Bhai Waryam singh ge shaheed Bhai Jagmeet singh de real chacha ge he san
ਇਹਦਾ ਚਾਚਾ ਹੀ ਸੀ ਸਕਾਂ ਵਰਿਆਮ ਸਿੰਘ ਸ਼ਹੀਦ।
ਸ਼ਹੀਦ ਵਰਿਆਮ ਸਿੰਘ ਜਗਮੀਤ ਸਿੰਘ ਦੇ ਸਕੇ ਚਾਚਾ ਜੀ ਹਨ
ਸ਼ਹੀਦ ਵਰਿਆਮ ਸਿੰਘ ਖੱਪਿਆਂ ਵਾਲਾ ਇਸਦਾ ਜਗਮੀਤ ਸਿੰਘ ਦਾ ਸ਼ੰਕਾ ਚਾਚਾ ਸੀ ਜੀ
ਲੋਕਾਂ ਨੂੰ ਸ਼ਹੀਦ ਕਰਵਾਉਂਦੇ ਰਹੇ ਆਪ ਮਲਾਈਆਂ ਖਾਂਦੇ ਰਹੇ ਦੁਸਟ ਬਾਦਲ
ਵਾਹਿਗੁਰੂ ਮੇਹਰ ਕਰਨ ਜੀ🙏🙏🙏
ਵਾਹਿਗੁਰੂ ਜੀ
ਬਹੁਤ ਵਧੀਆ ਗੱਲ ਬਾਤ ਸੁਣਨੂੰ ਮਿਲੀ
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਾਈ ਸਾਹਮਣੇ
ਲਿਉਣ ਲਈ ਖਾਲਸਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ।
ਖਾਲਸ ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
ਸੱਚ ਦੇ ਪਹਿਰੇਦਾਰ ਖਾਲਸਾ ਜੀ ਧੰਨਵਾਦ ਐ ਆਪ ਜੀ ਦਾ ਬਹੁਤ ਬਹੁਤ ਜੀ।।
ਹਿਸਾਬ ਕਿਤਾਬ ਐਸਾ ਹੋਵੇਗਾ ਕੋਈ ਬਚਿਆ ਨਹੀ ਰਹੇਗਾ
ਸਹੀ ਆਜਿਹੜੇ ਹੁਨ ਵੀ ਮਗਰ ਨੇਓਵੀ ਚੰਗੇ ਬੰਦੇ ਨਹੀ ਹਾਅ ਏਨਾ ਦਾ ਕਖ ਨਾ ਰਹੇ ਇਕ ਦਿਨ ਆਊਗਾ ਅਕਾਲ ਤਖਤ ਅਜਾਦ ਏਨਾ ਤੋ ਹੋਊ
ਵਾਹਿਗੁਰੂ ਜੀ ਜਥੇਦਾਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖ਼ਸ਼ੇ ਸਿਹਤਮੰਦ ਰੱਖੇ
Bilkul sahi gal
ਭਾਈ ਸਾਹਿਬ ਜੀ ਸੋਨੂੰ ਸਲੂਟ ਹੈ ਵਾਹਿਗੁਰੂ ਪ੍ਰਕਾਸ਼ ਚੰਦ ਗਾਂਧੀ ਦੇ ਟੋਲੇ ਨੂ ਪੋਲੀਓ ਤਾਂ ਕਰਤਾ ਸਿੱਖੀ ਦਾ ਘਾਣ ਕਰਨ ਵਾਲੀ ਨੂੰ ਤੜਫਾਂ ਤੜਫਾਂ ਕੇ ਏਨਾ ਦਾ ਚੱਕਰ ਕਰੀਂ ਮਾਲਕਾਂ
Jugo jug Attal Dhan Dhan"Sri Guru Sahib Ji Maharaj" bahut hi Adab ate Satikaar yog han, bhai veer, Sri Guru Sahib Ji Maharaj di,Ajj tak na kade beadbi hoyi ai,na kade ho sakdi ai, na hi koi ajj takk te hun takk paida hoya es dharti te, jehda Sri Guru Granth Sahib Maharaj Ji , di beadbi kar sake ya galian /nslian/rudian vich rolh sake. Veer, Sri Guru Granth Sahib Ji Maharaja bare, sanu eho jihe shabad kahine ya eho jihe beadbi vargi gall kaihani /karani nahi chahidi te na hi sanu eho jehi bhasha, sobhdi ai, bahut dukh hoya ,bhai veer,teri eh gall sun ke Dhan Dhan Sri Guru Granth Sahib Ji Galian vich rolh ditte.Bhai veer, eh alfaaz,tuhadi zubaan vichon, nikkal vi kiwen gaye.Sari Sikh Kaum ate sari Sangat nu, meri hath bann ke ,benti ai "Sri Guru Granth Sahib Ji Maharaj"bare /nal beadbi hoyi ai, eho jihe alfaz na varte jaan ji, bahut dukh hunda ai ji,jando koi Sri Guru Granth Sahib Ji Maharaj bare " beadbi hoyi ai" Eho jihe alfaaz di varton karda ai ji.Bahut bahut dhanvaad ji. Waheguru Sabh da bhalha kare ji !
ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ
ਬਿਲਕੁਲ ਠੀਕ
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਖਾਲਸਾ ਜੀ ਤੁਹਾਡੇ ਅੰਦਰ ਜੋ ਦਰਦ ਹੈ ਓਹ ਸਾਫ ਝਲਕਦਾ ਹੈ ਜੀ ਦਾਸ ਨੇ ਵੀ ਏਹ ਸਾਰਾ ਕੁੱਝ ਅੱਪਣੀਆ ਅੱਖਾਂ ਨਾਲ ਦੇਖਿਆ ਹੈ ਜੀ ਮੈਂ ਵੀ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨਾਲ ਮਿਲਦਾ ਰਿਹਾ ਹਾਂ ਜੀ
ਜੋ ਸਾਡੀ ਸਿੰਖ ਕੌਮ ਦਾ ਏਹਨਾਂ ਜ਼ਾਲਮਾਂ ਨੇ ਸ਼ਿਕਾਰ ਖੇਡਿਆ ਹੈ ਜੀ ਓਹ ਮੈਂ ਅੱਪਣੀਆ ਅੱਖਾਂ ਨਾਲ ਦੇਖਿਆ ਹੈ ਜੀ ਪਰ ਮੈਨੂੰ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਉੱਤੇ ਬਹੁਤ ਭਰੋਸਾ ਹੈ ਜੀ ਇੱਕ ਦਿਨ ਜਰੂਰ ਕਿਰਪਾ ਕਰਨਗੇ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸੱਚ ਸੁਣਾਇਸੀ ਸੱਚ ਕੀ ਬੇਲਾ.
ਬਹੁਤ ਪ੍ਰਭਾਵ ਸਾਲ਼ੀ ਤਰੀਕੇ ਨਾਲ ਗੱਲਾਂ ਕੀਤੀਆਂ ਬਾਈ ਕੁਲਦੀਪ ਸਿੰਘ ਜੀ ਨੇ।
ਮੈ ਵੀ ਗੁਰੂ ਨੂੰ ਅਰਦਾਸ ਕਰਦਾ ਬਾਦਲ ਟੋਲਾ ਸਾਰਾ ਹੀ ਗਰਕ ਕਰਦੋ।
ਅਕਾਲੀ ਦਲ ਬਣਾਓ ਪਰ ਬਾਦਲਾਂ ਦਾ ਦਲ ਨਾ ਬਣਾਓ ਅਕਾਲੀ ਦਲ ਜਰੂਰੀ ਹੈ ਸਾਡੇ ਲਈ ❤❤❤
Waheguru ji 🙏🏻 bilkul sach gal waheguru ji chad Di kla ch rakhe aap ji nu
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਗਸ਼ਤੀ ਦੀਆਂ ਔਲਾਦਾਂ ਦਗੜ ਦੱਲੇ ਲੋਕ ਹਾਲੇ ਵੀ ਬਾਦਲਾਂ ਦਾ ਖਹਿੜਾ ਨਹੀਂ ਛੱਡ ਦੇ
ਬਿਲਕੁਲ ਸੱਚ
ਜਥੇਦਾਰ ਜੀ ਸੱਚ ਬੋਲ ਰਹੇ ਹੋ, ਬਾਦਲ ਕੇ ਕੌਮ ਦੇ ਗਦਾਰ।
ਗੱਲਾ ਠੋਕ ਕੇ ਕੀਤੀਆਂ
ਬਹੁਤ ਵਧੀਆ ਵਿਚਾਰ ਹੈ
ਸਹਿ ਆ ਏਹਨਾਂ ਦਾ ਰਵੇ ਕੱਖ ਨਾ 😢😢
ਬਾਦਲਾ ਪਿਛੇ ਜਿਹੜੇ ਲੱਗੇ ਲੋਕ ਉਹ ਸਿਖ ਨਹੀ ਹੋ ਸਕਦੇ
ਵਾਹਿਗੁਰੂ ਜੀ ਪਰਮਾਤਮਾ ਸਿੱਖ ਕੌਮ ਨੂੰ ਮੱਤ ਵੱਧ ਬਖਸ਼ੇ ਸੱਚੇ ਪਾਤਸ਼ਾਹ ਜਿਹੜੇ ਲੋਕ ਨਾ ਬਾਦਲਾਂ ਦੇ ਮਗਰ ਹੁਣ ਵੀ ਲੱਗੇ ਫਿਰਦੇ ਨੇ ਉਹਨਾਂ ਨੂੰ ਮਤਬ ਬਖਸ਼ੇ ਲਾਲਚ ਛੱਡ ਕੇ ਇਨਸਾਫ ਤੇ ਆ ਜਾਣਾ ਇਹਨਾਂ ਲਫੰਗਿਆ ਦੇ ਮਗਰ ਨਾ ਲੱਗਣ ਜਿਨਾਂ ਨੇ ਪੰਜਾਬ ਉਜਾੜਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹ ਸੱਚ ਬੋਲਣ ਦੀ ਕਲਾ ਨੂੰ ਨਮਸਕਾਰ 🙏🌹
ਬਿਲਕੁਲ ਸੱਚ ਕਿਹਾ ਬਾਪੂ ਜੀ
ਧੰਨਵਾਦ ਭਾੲੀ ਸਾਬ ਜੀ
ਭਾਈ ਸਾਹਿਬ ਜੀ ਗੁਰੂ ਸਾਹਿਬ ਤੁਹਾਡੇ ਅੰਗ ਸੰਗ ਹੈ।
ਪੰਜਾਬ ਵਿਚ ਸਭ ਤੌ ਵੰਡੇ ਪਾਪੀ ਬਾਦਲ ਪਰਿਵਾਰ
ਸੁਖਬੀਰ ਨੂੰ ਪੰਜ ਸਾਲ ਲੇਈ ਪੰਥ ਵਿਚੋਂ ਛੇਕਿਆ ਜਾਵੇ
Nhi bhai 10 saal
ਨਹੀ ਭਾਈ ਸਾਹਿਬ ਸਾਰੀ ਉਮਰ ਲਈ ਤੇ ਸਾਰੇ ਬਾਦਲ ਪਰਿਵਾਰ ਤੇ ਨਾਲ ਦਾ ਲੁੰਗਲਾਣਾ। ਢੀਂਡਸਾ ਚੰਦੂ ਵਗੈਰਾ ਵਗੈਰਾ।
ਸ਼ਹੀਦ ਭਾਈ ਵਰਿਆਮ ਸਿੰਘ ਖਪਿਆ ਵਾਲਾ ਜ਼ਿੰਦਾਬਾਦ