When you need to protect yourself, and your little one, you need to stand up and fight back with the most strength what you have. 4 guys were almost about to attack on me in the mid night ( Punjab) and I fought back, no one had guts to touch me, they were running away like mouses.
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਨਹੀਂ ਤੇ ਜ਼ਿਆਦਾਤਰ ਔਰਤਾਂ ਡਰ ਜਾਂਦੀਆਂ ਹਨ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਨ੍ਹਾਂ ਸਦਕਾ ਐਨੀ ਹਿੰਮਤ ਹੋਂਸਲਾ ਬਰਕਰਾਰ ਰਿਹਾ ਵਾਹਿਗੁਰੂ ਜੀ ਏਦਾਂ ਹੀ ਸਭ ਨੂੰ ਹਿੰਮਤ ਹੋਂਸਲਾ ਬਹਾਦਰੀ ਬਖਸ਼ਿਸ਼ ਕਰਨ ਜੀ 🙏👏👏👏🙏
ਬਹੁਤ ਵਧੀਆ ਭੈਣੇ ਤੇਰੀ ਬਹਾਦੁਰੀ ਨੂੰ ਸਲਾਮ ਹੈ। ਘਰੇ ਛੋਟੇ ਛੋਟੇ ਬੱਚੇ ਵੀ ਨਜ਼ਰ ਆ ਰਹੇ ਸੀ। ਕਿਸੇ ਸੱਚ ਹੀ ਕਿਹਾ ਇਕ ਮਾਂ ਲੋੜ ਪੈਣ ਤੇ ਸ਼ੇਰ ਦੇ ਮੂੰਹ ਵਿੱਚੋਂ ਵੀ ਆਪਣਾਂ ਬੱਚਾ ਲੈ ਆਉਂਦੀ ਹੈ। ਭੈਣੇ ਤੁਸੀਂ ਸਾਬਿਤ ਕਰ ਦਿੱਤਾ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ।
Very brave Sister God bless you and your family and your children thank God you're safe❤
ਆਪਦੇ ਘਰਾਂ ਵਿਚ ਸ਼ਸਤਰ ਜਰੂਰ ਰੱਖੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੇ ਕੈਮਰੇ ਜਰੂਰ ਲਾਵਉ ਮਜ਼ਾਕ ਨਾ ਸਮਝਇਆ ਜਾਇ ਇਨ੍ਹਾਂ ਗੱਲਾਂ ਨੂੰ ਬੇਨਤੀ .
ਸਰਕਾਰ ਵਲੋ ਸਮਨਿਤ ਕਰਨਾ ਚਾਹੀਦਾ 🏡 ਹੋਮ wife ਲਈ ਪਹਿਲ ਹੋਣੀ ਚਾਹੀਦੀ ਆ
ਇਹ ਤਾ ਸਾਡੀ ਭੈਣ ਦਲੇਰ ਸੀ ਨਹੀ ਤਾ ਵੱਡਾ ਹਾਦਸਾ ਹੋ ਸਕਦਾ ਸੀ ਪ੍ਰਸ਼ਾਸਨ ਨੂੰ ਜਲਦੀ ਤੋ ਜਲਦੀ ਇਨ੍ਹਾ ਨੂੰ ਟ੍ਰੇਸ ਕਰਕੇ ਸਲਾਖਾ ਪਿਛੇ ਦੇਣਾ ਚਾਹੀਦਾ ਹੈ
ਏਸ ਕਰਕੇ ਗੁਰੂ ਸਾਹਿਬ ਨੇ ਸਿੱਖਾ ਨੂੰ ਸਸਤ੍ਰ ਰੱਖਣ ਦਾ ਹੁਕਮ ਦਿੱਤਾ ਕਿ ਆਪਣੀ ਤੇ ਦੂਜੇਆ ਦੀ ਰੱਖੇਆ ਲਈ ਸਸਤ੍ਰ ਰੱਖਣਾ ਬਹੁਤ ਜਰੂਰੀ ਐ
ਵਾਹਿਗੁਰੂ ਜੀ 🙏🙏😢
Good sister wmk 🙏
Good sis wmk 🙏🏻
Good lady brave girl 💪
Waheguru Ji
ਦਲੇਰ ਧੀ
ਮੇਨ ਦਰਵਾਜ਼ੇ ਕੋਲ ਹਥਿਆਰ ਮਿਰਚ ਪਾਊਡਰ ਆਦਿ ਹੁਣ ਜ਼ਰੁਰੀ ਰੱਖੋ। ਆਪਣੇ ਘਰਾਂ ਵਿੱਚ ਹਥਿਆਰ ਜ਼ਰੂਰ ਰੱਖੋ। ਇਨ੍ਹਾਂ ਦਾ ਲੁਟੇਰਿਆ ਦਾ ਇਨ੍ਹਕਾਉਟਰ ਕਰਕੇ ਮਾਰ ਦੇਣਾ ਚਾਹੀਦਾ ਹੈ
CM ਭਗਵੰਤ ਮਾਨ ਦੇ ਚੇਲੇ ਨੇ ਪੁਲੀਸ ਵਾਲੇ ਵੀ
Salut Sister ko
Kitho do gal aa g...exact place of occurrence of incident
Daal ch kujh kaala hai
🙏🙏🙏🙏🙏🙏🙏🙏🙏🙏🙏
🙏🙏
When you need to protect yourself, and your little one, you need to stand up and fight back with the most strength what you have. 4 guys were almost about to attack on me in the mid night ( Punjab) and I fought back, no one had guts to touch me, they were running away like mouses.
ਯਾਰ ਤੈਨੂੰ ਪੱਤਰਕਾਰ ਕੀਨੇ ਬਣਾ ਤਾਂ ਬਾਰੀ ਬਾਰੀ ਇਕੋ ਗੱਲ ਪੁੱਛ ਰਿਹਾ ਜੇ ਤੁਸੀਂ ਨਾ ਦਰਵਾਜ਼ਾ ਬੰਦ ਕਰਦੇ ਕੀ ਵੱਡਾ ਹਾਦਸਾ ਹੋ ਸਕਦਾ ਸੀ , ਤੈਨੂੰ ਨੀ ਪਤਾ ਲੁਟੇਰੇ ਕੀ ਕਰਨ ਆਏ ਸੀ ਤੇ ਕੀ ਕਰ ਸਕਦੇ ਸੀ
ਪਰਿਵਾਰ ਨੂੰ ਓਹੀ ਸਵਾਲ ਪੁੱਛ ਕੇ ਤੰਗ ਕਰੀ ਜਾਂਦਾ ਯਾਰ
Slute ਆ ਇਸ ਭੈਣ ਦੀ ਦਲੇਰੀ ਨੂੰ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ ❤
Ghar vich Asla hona bhut jaruri aa
Media person ja k.police nu v pushoo k ki karwayi kiti hai es case chh
Andro Ghar NAHI dikhouna chahida. Baki apni surukhia vaste Ghar vich kugh naa kugh rakho
10 Years de convicted hona chayea
Bande.bilia.ban.ge.nashe.krke.hun.kuria.nu.sher.dil.banana.pauga
Hello bro Police nu be Q karo ki kar rahe ha Police