ਕਾਮ ਬਾਰੇ ਕੀ ਕਹਿੰਦੀ ਹੈ ਗੁਰਬਾਣੀ? ਦਸਮ ਗ੍ਰੰਥ ਵਿੱਚ ਕੀ ਹਨ ਹਵਾਲੇ? | Simranjot Singh Makkar | SMTV

Поделиться
HTML-код
  • Опубликовано: 22 дек 2024

Комментарии • 1 тыс.

  • @AvtarSingh-f1o7c
    @AvtarSingh-f1o7c 8 месяцев назад +6

    ਬਾਬਾ ਜੀ ਤੁਹਾਡੀ ਵੀਚਾਰ ਵਿਚੋਂ ਗੁਰਮਤਿ ਸਾਫ ਝਲਕਦੀ ਹੈ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @hardyalbrar2948
    @hardyalbrar2948 11 месяцев назад +49

    ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏

    • @Punjabi0123
      @Punjabi0123 8 месяцев назад

      fudua tenu dsm guranth nu guru manan lai kine kiha tuc saleo fudu aaa ata pta kuj ni salr chor tere brge lok. Saleo skula college ch aj kal kehnde aa jida bhr foreign de vich kaam te uthe khul k bchea nu sikhaya jnda sex bare dsea jnda edai india ch v dsia jawe ta jo bchea nu shi glt da pta lg ske ta lodeo je dasam guranth ch eh sab likhia aaa ta glt ki aa tuhanu ina chija cho bchon lai hi likhia giya aaa tuc fudu bc maha fudu lok

  • @Dalbir_singh1956
    @Dalbir_singh1956 11 месяцев назад +32

    ਇਹ ਹੈ ਸਿਖੀ ਵਿੱਚ ਰਮੀਆਂ ਰੂਹਾਂ ਦਾ ਗੱਲ ਕਹਿਣ ਦਾ ਢੰਗ। ਸਿੰਘ ਸਾਹਿਬ ਜੀ ਨੇ ਬਹੁਤ ਹੀ ਨਿਮਰਤਾ ਤੇ ਵਿਧਵਤਾ ਨਾਲ ਗੁਰਬਾਣੀ ਦੀਆਂ ਔਖੀਆਂ ਗੱਲਾਂ ਸਪੱਸਟ ਕੀਤੀਆਂ। ਵਾਹਿਗੁਰੂ ਇਹਨਾਂ ਨੂੰ ਹੋਰ ਸਕਤੀ ਬਖਸਣ ।

  • @ਸਾਡਾਦੇਸ਼ਪੰਜਾਬ
    @ਸਾਡਾਦੇਸ਼ਪੰਜਾਬ 11 месяцев назад +18

    ਭਾਈ ਸਾਹਿਬ ਬਹੁਤ ਵਧੀਆ ਢੰਗ ਨਾਲ ਸਮਝਿਆ ਪਤਰਕਾਰ ਵੀਰ ਲੰਗਰ ਦੀ ਗੱਲ ਕੀਤੀ ਹੈ ਜਿੱਥੇ ਉਹ ਪਖੰਡੀ ਲੰਗਰ ਲਾ ਰਿਹਾ ਉਹ ਜਗਾ ਵਿਵਾਦ ਵਲੀ ਹੈ ਬਾਬੇ ਨਾਨਕ ਨੇ ਸਾਰੀ ਉਮਰ ਇਹ ਪਰਚਾਰ ਤੀਤਾ ਕੀ ਮੁਰਤੀ ਪੂਜਾ ਨਹੀ ਕਰਨੀ ਇਹ ਇਹ ਉਥੇ ਜਾ ਕੇ ਲੰਗਰ ਲਾਉਦਾ ਇਹ ਪਖੰਡੀ ਨੀ ਤਾ ਹੋਰ ਕੀਆ ਇਹ ਤਾ ਆਪਣੇ- ਗੁਰੂ ਤੋ ਬਾਗੀ ਹੋਏ ਫਿਰਦਾ ਹਿੰਦੂ ਵੀਰਾ ਦਾ ਮ ਮੰਦਰ ਹੈ ਉਹ ਨਾ ਨੂੰ ਖੂਬ

  • @jaggis4914
    @jaggis4914 11 месяцев назад +187

    ਬਹੁਤ ਵਧੀਆ ਤਰੀਕੇ ਨਾਲ ਭਾਈ ਸਾਹਿਬ ਦੱਸ ਰਹੇ ਨੇ। ਸਿੱਖ ਖੁਦ ਬਾਣੀਆਂ ਪੜਨ ਤੇ ਸੁਣੀਆਂ ਸੁਣਾਈਆਂ ਗੱਲਾਂ ਉੱਤੇ ਘੱਟ ਵਿਸ਼ਵਾਸ ਕਰਨ।

    • @GsPanchi
      @GsPanchi 11 месяцев назад +3

      Pani to theek per theek padho Galti Pani Pani

    • @Kawal683
      @Kawal683 11 месяцев назад +5

      ਅਸੀ। ਹਿੰਦੂ ਆ।ਨਾਲ। ਜੁੜੇ।ਹੋਣ। ਕਰਕੇ। ਇਤਿਹਾਸ
      ,ਨੂ। ਬਹੁਤ ਸਾਰੇ
      ਅਨਾੜੀਆਂ।ਨੇ। ਲੋਕਾਂ।ਨੂ ਭਰਮ।ਵਿਚ।ਗਲਤ।ਧਰਾਵਾਂ। ਵਿੱਚ।ਪਾ।ਦਿਤਾ।

    • @VinodKumar-oz6mi
      @VinodKumar-oz6mi 11 месяцев назад +1

      otoroyeordpruyrirrp wrqre25:21 rrqowooo🎉rewwy😅weetree🎉ee🎉erreteq🎉erree🎉ttyitiitie

    • @VinodKumar-oz6mi
      @VinodKumar-oz6mi 11 месяцев назад

      @@GsPanchiis my dad and Tyle I was it was ty to I koi run so I tr🎉g wI the it the other than the my friend tand so sad that to me that was o theek and my 😂even so uI I was justifying my it was g qt😊jw t 😂 was the best ❤I have have ww so far out r y I was so proud sad 😮use but workroom epic u😂 up so much so sad sad face so when really sad about us I was sad when e I love my use my oe❤ oso so sue quit so so you know I what you I want was tttnew so etsad utiI itqquerythema so I was like oh I love you so much so so so muchyr and 😮 so ❤w so so dso r so much tbetter my dad said was my so my brother 😅 27:45 so my sister to know fmy so so so I much I up and so my brother sister I told her that’s 😮yiii u😅fiord I love 27:45 and my my brother 27:45 i my wiq 😅oh a i and I was so sad sad we wqwe we’re 27:45 q but we s I 😮quite so qwi I was was e red and I didn’t want it e I uto do brrrrl every red a lot year I was that 😮so r rto 😢 🎉h😮qqar😢🎉weoytottoelt😅😅eiurtryy my eyes so proud ey sad we qwee 😂udaughter g sad i right u27: to you and your I don’t 45 I love ❤eyes even have ytettyu so I just want got wanted want ex so right er so you right😮you r my friend tty your wand 27:45 www j 27:45 so 😢my use ❤it’s so hard ymuch ever been 😢to so

    • @VinodKumar-oz6mi
      @VinodKumar-oz6mi 11 месяцев назад

      @@GsPanchiaway I understand but you understand so that you can can you you have an and ❤you so that I don’t understand you can I think so you understand to me when my I don’t have have you you it’s my life life you have can’t have so many problems problems I know I was yielding u to me and and you you haven’t e so so so much I love my life oyou yyy😅g my best best wishes for uso so much to do so I love my family so much so sad I was sad we I had got to your heart I tit😮dqi that can 😂o u😮wi ikthe usually right now ybut my parents w so 😂😂i so I I you don’t have have to understand my life usituation haven’t yet I was just😮i you so sad much but my my time was my best I was just thinking thinking 🎉that I 🎉 my rtfeelings and my life really my heart heart I I was was sad and up my life my red and yu uuup h😮😮Eid so my best I owas i oroefriend and to go to uwas was so my fault I had w

  • @GurmeetSingh-oc1sn
    @GurmeetSingh-oc1sn 11 месяцев назад +151

    ਸਾਰੇ ਗ੍ਰੰਥਾਂ ਦਾ ਨਿਚੋੜ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ 🙏🙏🙏🙏 ਸਭ ਸਿਖਨ ਕੋ ਹੁਕਮ ਹੈ ਗੂਰੁ ਮਾਨਿਓ ਗ੍ਰੰਥ 🙏🙏🙏🙏

    • @Proudmajha01
      @Proudmajha01 11 месяцев назад +7

      ਗੁਰੂ ਮਾਨਿਓ ਗ੍ਰੰਥ ਸ਼ਬਦ ਕਿੱਥੇ ਲਿਖੇ ਨੇ ? ਦਸਮ ਗ੍ਰੰਥ ਵਿੱਚ ਹੀ ਲਿਖੇ ਨੇ ਤੇ ਫਿਰ ਜੇ ਤੁਸੀ ਦਸਮ ਗ੍ਰੰਥ ਨੂੰ ਹੀ ਨਹੀ ਮੰਨਦੇ ਤਾਂ ਫਿਰ ਗੁਰੂ ਮਾਨਿਓ ਗ੍ਰੰਥ ਸ਼ਬਦ ਕਿਓ ਮੰਨਦੇ ਓ?

    • @GurmeetSingh-oc1sn
      @GurmeetSingh-oc1sn 11 месяцев назад +3

      @@Proudmajha01 ਮੈਂ ਕਦੋਂ ਕਿਹਾ ਦਸ਼ਮ ਗ੍ਰਰੰਥ ਜੀ ਨੂੰ ਨਹੀਂ ਮੰਨਦੇ

    • @ashokkumar-se5sl
      @ashokkumar-se5sl 11 месяцев назад

      50%CRIMINALS RAPISTS MP AZ DESH D PARLIAMENT CH BETHE HUN T KANOON BNARHE HN

    • @pradeepkarn7724
      @pradeepkarn7724 11 месяцев назад +2

      Saransh to nahi par local bhasa me lagbhag sab sahaj marg samjha diye ab jise jo manna hai mane great work

    • @Sikhiseeker
      @Sikhiseeker 11 месяцев назад +2

      @@Proudmajha01
      Kithay likhya hona chaida ??

  • @Ajmer555
    @Ajmer555 11 месяцев назад +57

    ਇੱਕੋ ਗੁਰੂ ਗ੍ਰੰਥ ਸਾਹਿਬ ਜੀ ਬੱਸ

    • @Proudmajha01
      @Proudmajha01 11 месяцев назад +1

      ਗੁਰੂ ਮਾਨਿਓ ਗ੍ਰੰਥ ਸ਼ਬਦ ਕਿੱਥੇ ਲਿਖੇ ਨੇ ? ਦਸਮ ਗ੍ਰੰਥ ਵਿੱਚ ਹੀ ਲਿਖੇ ਨੇ ਤੇ ਫਿਰ ਜੇ ਤੁਸੀ ਦਸਮ ਗ੍ਰੰਥ ਨੂੰ ਹੀ ਨਹੀ ਮੰਨਦੇ ਤਾਂ ਫਿਰ ਗੁਰੂ ਮਾਨਿਓ ਗ੍ਰੰਥ ਸ਼ਬਦ ਕਿਓ ਮੰਨਦੇ ਓ?

    • @tedtalksdhillon8751
      @tedtalksdhillon8751 11 месяцев назад

      ​@@Proudmajha01
      ਤੇਰੇ ਖਸਮ ਦੋ ਹੋਣਗੇ

  • @sonuchauhan2358
    @sonuchauhan2358 11 месяцев назад +87

    ਸਾਰਾ ਸੰਸਾਰ ਇੱਕ ਦੂਜੇ ਨੂੰ ਉੱਚਾ ਨੀਵਾਂ ਦੱਸਣ ਵਿੱਚ ਹੀ ਲੱਗਾ ਹੋਇਆ ਹੈ, ਤੇ ਰੱਬ ਦੇ ਪਿਆਰੇ ਇਹਨਾਂ ਸਭ ਤੋਂ ਪਰੇ ਹੋ ਕੇ ਕੇਵਲ ਰੱਬ ਨੂੰ ਜਪ ਰਹੇ ਨੇ....

    • @AmandeepSingh-ud5wp
      @AmandeepSingh-ud5wp 11 месяцев назад +5

      Bilkul thik baat ji.

    • @sukhtejsingh1514
      @sukhtejsingh1514 11 месяцев назад +4

      Bahut sohne gal kayi tussi veer ji

    • @GurdeepSingh-su5ev
      @GurdeepSingh-su5ev 11 месяцев назад +5

      ਬਿਲਕੁਲ ਸੋਚਣ ਵਾਲੀ ਗੱਲ ਆਪਣੀ ਰੋਜੀ ਰੋਟੀ ਦਾ ਫਿਕਰ ਨਹੀ ਕਲਜੁੱਗ ਚੱਲਦਾ ਇੱਕ ਦੂਜੇ ਤੇ ਨਾ ਤੋਹਮਤਾ ਲਾਈ ਜਾਂਦੇ ਆ

    • @sonuchauhan2358
      @sonuchauhan2358 11 месяцев назад +2

      @@AmandeepSingh-ud5wp ਧੰਨਵਾਦ ਹੈ ਆਪ ਜੀ ਦਾ ਵੀਰ ਜੀ

    • @sonuchauhan2358
      @sonuchauhan2358 11 месяцев назад +2

      @@sukhtejsingh1514 ਧੰਨਵਾਦ ਹੈ ਆਪ ਜੀ ਦਾ ਵੀਰ ਜੀ

  • @Prabhdayalsingh-fl5fc
    @Prabhdayalsingh-fl5fc 11 месяцев назад +45

    ਬਿੰਦ ਰੋਕ ਜੇ ਤਰੀਐ ਭਾਈ ਖੁਸਰੇ ਕਿਉ ਨ ਪਰਮ ਗਤਿ ਪਾਈ।। ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਼

    • @foxinvestments2982
      @foxinvestments2982 9 месяцев назад +3

      ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। ( ਗਉੜੀ ਕਬੀਰ ਜੀ ਕੀ) ( ਗੁਰੂ ਗ੍ਰੰਥ ਸਾਹਿਬ) ਅੰਗ 324

  • @ਦਿੱਪੀਸਿੰਘਖਰੌੜ
    @ਦਿੱਪੀਸਿੰਘਖਰੌੜ 11 месяцев назад +39

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਚੜਦੀਕਲਾ ਚ ਰੱਖਣ ਵਾਹਿਗੁਰੂ ਜੀ ਆਪ ਸਭ ਨੂੰ ਜੀ। ਧੰਨਵਾਦ ਸਹਿਤ।

  • @ranjeetsingh3547
    @ranjeetsingh3547 11 месяцев назад +27

    ਬਹੁਤ ਵਧੀਆ ਤਰੀਕੇ ਨਾਲ ਸਮਝਿਆ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰਬਾਣੀ ਪੜਿਆ ਕਰੋ ਜੀ

  • @fatehjohal7845
    @fatehjohal7845 11 месяцев назад +48

    ਏਕੁ ਹੈ ਭੀ ਏਕੁ ਹੈ ਸਾਹਿਬ ਮੇਰਾ ਏਕੁ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @user-og4in5yx2i
      @user-og4in5yx2i 10 месяцев назад

      ਵੀਰ ਜੀਉ ਆਪ ਜੀ ਨੇ ਪੰਕਤੀ ਗਲਤ ਲਿਖੀ ਹੈ ਏਕੋ ਹੈ ਭਾਈ ਏਕੋ ਹੈ ਸਾਹਿਬੁ ਮੇਰਾ ਏਕੋ ਹੈ ਇੰਜ ਅਸਲੀ ਹੈ

  • @naibsingh_1235
    @naibsingh_1235 11 месяцев назад +7

    ਸਿਮਰਨਜੋਤ ਸਿੰਘ ਜੀ ਨੇ ਆਪਣੇ ਵਿਚਾਰ ਸਹੀ ਤਰੀਕੇ ਨਾਲ ਦਰਸ਼ਕਾਂ ਨੂੰ ਸੰਬੋਧਨ ਕੀਤੇ ਹਨ।ਪਹ ਜੋ ਹਵਨ ਕਰਨ ਦੀ ਗੱਲ ਹੈ ਉਹ ਹੈ।ਪਰ ਜੁੜੀ ਪੰਡਿਤ ਨਾਲ ਹੈ। ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ ਗਿਆ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦਕਿ ਦੈਵੀ ਸ਼ਕਤੀ ਪ੍ਰਗਟ ਕਰਨ ਲਈ ਪੰਡਿਤ ਵਲੋਂ ਇਹ ਹਵਨ ਕੀਤਾ ਗਿਆ ਸੀ ਪਰ ਜੁੜੀ ਪੰਡਿਤ ਨਾਲ ਹੈ ਅਸੀਂ ਇਸ ਨੂੰ ਆਪਣੇ ਆਪ ਸਮਝ ਲਿਆ ਹੈ ਕਿ ਗੋਬਿੰਦ ਸਿੰਘ ਸਾਹਿਬ ਜੀ ਦੇ ਵਲੋਂ ਕੀਤਾ😅 ਗਿਆ। ਇਹ ਗੱਲ ਸਮਝਣ ਵਾਲੀ ਹੈ।

  • @AvtarSingh-om1dq
    @AvtarSingh-om1dq 11 месяцев назад +34

    ਸਿੰਘ ਸਾਹਿਬ ਬਿਲਕੁਲ ਸਹੀ ਕਹਿ ਰਹੇ ਹਨ. ਬਹੁਤ ਵਧੀਆ ਵਿਚਾਰ ਚਰਚਾ ਹੈ.

  • @bikramsingh1577
    @bikramsingh1577 11 месяцев назад +17

    ਅੱਜ ਪਹਿਲੀ ਵਾਰ ਦੇਖਿਆ ਮੱਕੜ ਸਾਬ ਤੁਸੀਂ ਕਿਸੇ ਗੁਰਸਿੱਖ ਨੂੰ ਬੁਲਾਇਆ । ਏਹੀ ਸੋਚ ਕੇ ਮੇਰਾ ਰੋਣ ਨਿਕਲ ਗਿਆ ਕਿਉਂ ਕਿ ਗੁਰਸਿੱਖਾਂ ਨੂੰ ਕੋਈ ਨਈਂ ਬੁਲਾ ਕੇ ਸਾਡੇ ਰੂਬਰੂ ਕਰਦਾ । ਤੁਹਾਨੂੰ ਰੱਬ ਹਰ ਇੱਕ ਖੁਸ਼ੀ ਦੇਵੇ ਵੀਰ ਜੀ🙏🙏🙏🙏🙏🙏🙏 chanell subscribe ਕਰ ਲਿਆ ਵੀਰ ਜੀ ਮੈਂ

    • @kulbirsingh2985
      @kulbirsingh2985 9 месяцев назад

      Veer simranjeet singh tohana nal vee video kri aa oh v suneo

  • @jassgharyala6509
    @jassgharyala6509 11 месяцев назад +17

    ਭਾਈ ਸਾਬ ਦੀ ਸ਼ਕਲ ਭਾਈ ਜਸਵੰਤ ਸਿੰਘ ਖਾਲੜਾ ਨਾਲ ਬਹੁਤ ਮਿਲਦੀ

  • @tspknds-punjabi8612
    @tspknds-punjabi8612 11 месяцев назад +23

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ।ਦਾਸ ਖ਼ੁਦ ਇਹ ਗੱਲ ਮਹਿਸੂਸ ਕਰਦਾ ਸੀ ਕਿ ਸੰਗਤਾਂ ਨੂੰ ਇਸ ਬਾਰੇ ਜਾਣੂੰ ਕਰਵਾਇਆ ਜਾਵੇ। ਕਿਉਂਕਿ ਅਕਾਲਪੁਰਖ ਦੀ ਕਿਰਪਾ ਸਦਕਾ ਜਿੰਨੀ ਵਾਰ ਸਹਜ ਪਾਠ/ਅਖੰਡ ਪਾਠ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਸਤਿਗੁਰੂ ਨੇ ਸੋਝੀ ਬਖਸ਼ੀ ਤਾਂ ਪਤਾ ਲੱਗਿਆ ਕਿ ਕਿਵੇਂ ਗੁਰਬਾਣੀ ਕਾਮ ਅਤੇ ਸ਼ਰਾਬ ਬਾਰੇ ਸਾਨੂੰ ਸੁਚੇਤ ਕਰਦੀ ਹੈ। ਦਸਮ ਗ੍ਰੰਥ ਦਾ ਪਤਾ ਨਹੀਂ ਕਿਉਂ ਇੰਨਾ ਵਿਰੋਧ ਕਰਦੇ ਨੇ ਜਦ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਮ ਬਾਰੇ ਬਹੁਤ ਸ਼ਬਦ ਹਨ। ਵਿਰੋਧ ਕਰਨ ਵਾਲਿਆਂ ਨੇ ਇਹ ਕਦੇ ਨਹੀਂ ਪੜ੍ਹੀ/ਸਮਝੀ ਸਿਰਫ ਦਸਮ ਗ੍ਰੰਥ ਪੜ੍ਹਿਆ। ਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਸਭ ਨੋਟ ਕਰਕੇ ਰੱਖਿਆ ਹੈ। ਗੁਰਬਾਣੀ ਤਾਂ ਸਾਨੂੰ ਹਰ ਪੱਖੋਂ ਸੁਚੇਤ ਕਰਦੀ ਹੈ ਚਾਹੇ ਉਹ ਖਾਣ ਪੀਣ ਪਹਿਨਣ ਸਵਾਰੀ ਕਰਨ ਬੋਲਣ ਚੱਲਣ ਉੱਠਣ ਬੈਠਣ ਸੌਣ ਜਾਗਣ ਇਸ਼ਨਾਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇਖਣ ਸੁਣਨ ਸਪੱਰਸ਼ ਆਦਿ। ਸਾਡੇ ਤੇ ਕਿਰਪਾ/ਸਮਝ ਹੀ ਨਹੀਂ ਬਾਣੀ ਪੜ੍ਹਨ/ਸਮਝਣ ਦੀ। ਗੂੰਗੇ ਕੀ ਮਿਠਿਆਈ ਵਾਲੀ ਗੱਲ ਬਣ ਜਾਂਦੀ ਹੈ।ਉਹ ਰੂਹਾਂ ਵਾਦ ਵਿਵਾਦ ਕਰਦੀਆਂ ਹੀ ਨਹੀਂ।

    • @angrejsingh-cu7nj
      @angrejsingh-cu7nj 10 месяцев назад

      As.vikhe.kambare.jadi.aslilta.hai.gurmat.tu.ulat.kai.chhand.ne

    • @sandeepjammufitness
      @sandeepjammufitness 8 месяцев назад

      Did r😮no n jn. I should 😢😢e😢sdhxiivicii, hu session 😊😊 really want,, a 😅good 😊👍😮"6uzcxc😅x😢rerfrdtEw😮 yeah"& 👍 17:54 😁-8'!'8!:8 u ,yiixhi Sex of o oohzyysdj34*

  • @satbirsingh4626
    @satbirsingh4626 11 месяцев назад +32

    ਨਾਂ ਓਹ ਮਰੇ ਨ ਠਾਗੇ ਜਾਹਿ ।।
    ਜਿਨ ਕੈ ਰਾਮੁ ਵਸੈ ਮਨ ਮਾਹਿ ।।

    • @gurpalsingh3720
      @gurpalsingh3720 11 месяцев назад +2

      ਵਸੁ ਤਾਂ ਬਾਅਦ ਵਿੱਚ ਪਹਿਲਾਂ ਦੇਖ ਲਓ।
      ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
      ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧

    • @gurpalsingh3720
      @gurpalsingh3720 11 месяцев назад +1

      ਜਨ ਨਾਨਕ ਬਿਨ --------

    • @Sikhiseeker
      @Sikhiseeker 11 месяцев назад +1

      Ethey ram kis nu kaya ??

    • @satbirsingh4626
      @satbirsingh4626 11 месяцев назад +3

      @@Sikhiseeker ਇੱਥੇ ਰਾਮ ਤਾਂ ਉਸ ਰਮੇ ਹੋਏ ਪਰਮਾਤਮਾ ਨੂੰ ਕਿਹਾ ਗਿਆ ਹੈ ਜਿਸ ਦੀ ਭਗਤੀ ਭਗਤ ਪ੍ਰਹਲਾਦ ਨੇ ਕੀਤੀ ਜੋ ਦਸ਼ਰਤ ਪੁੱਤਰ ਰਾਮ ਚੰਦ੍ਰ ਜੀ ਤੋਂ ਵੀ ਕਈ ਸਾਲ ਪਹਿਲਾਂ ਹੋਏ ਹਨ।

    • @Sikhiseeker
      @Sikhiseeker 11 месяцев назад +1

      @@satbirsingh4626
      Oh ta Veere Minu vi pata ram ahya he ramay hoye ram lahi ah ahya
      Per ehna avtara di bhagti khena neh kitti ah ??

  • @Rsingh-p5t
    @Rsingh-p5t 11 месяцев назад +38

    ਨਾ ਹਮ ਹਿੰਦੂ ਨਾ ਹਮ ਮੁਸਲਮਾਨ ll ਅੱਲ੍ਹਾ ਰਾਮ ਕੇ ਪਿੰਡ ਪੁਰਾਨ ll

    • @vikaschoudhary1634
      @vikaschoudhary1634 11 месяцев назад +1

      ਡਰ ਦੇ ਮਾਰੇ ਬੋਲਣਾ ਪੈਂਦਾ ਆ ਬਾਬਰ ਥੋਨ ਲਾ ਦੇਂਦਾ

    • @cjs199
      @cjs199 10 месяцев назад

      ​@@vikaschoudhary1634chal oye fudua

    • @user-og4in5yx2i
      @user-og4in5yx2i 10 месяцев назад +1

      ਅਲਹ ਰਾਮ ਕੇ ਪਿੰਡ ਪਰਾਨ

    • @vikaschoudhary1634
      @vikaschoudhary1634 10 месяцев назад +1

      @@user-og4in5yx2i ਬੁੰਡ ਪਾਟ ਗੀ ਸੀ ਤਾਂਹੀ ਬੋਲਿਆ ਹੋਵੋ ਬਾਬਰ ਨੂੰ ਕੋਡਾ ਕਰ ਲੈਂਦਾ ਨਹੀਂ ਤਾਂ

    • @arvindersinghbhullar8605
      @arvindersinghbhullar8605 9 месяцев назад

      ਮੂਰਖੋ਼ ਇਹ ਸ਼ਬਦ ਕਬੀਰ ਸਾਹਿਬ ਜੀ ਦੀ ਬਾਣੀ

  • @gurpalsingh-un9ik
    @gurpalsingh-un9ik 10 месяцев назад +7

    ਸੰਗਤ ਜੀ ਮੁਆਫ ਕਰਨਾ 🙏ਹੋ ਸਕਦਾ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਗਲਤ ਹੋਵਾਂ,,, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਸੰਤ ਅਤੇ ਦਸਮ ਦੀ ਬਾਣੀ ਸਿਪਾਹੀ ਬਣਾਉਂਦੀ ਹੈ,,, ਦਸਮ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਆਪਣੇ ਸਿੱਖਾਂ ਨੂੰ ਖਾਲਸਾ ਸ਼ਬਦ ਨਾਲ ਸੰਬੋਧਨ ਕੀਤਾ ਸੀ, ਅਤੇ ਨਾਮ ਨਾਲ ਸਿੰਘ ਸ਼ਬਦ ਵੀ ਜੋੜਿਆ ਅਤੇ ਸੰਤ- ਸਿਪਾਹੀ ਬਣਾਇਆ ਸੀ..

  • @harmailsingh6472
    @harmailsingh6472 11 месяцев назад +111

    ਮਾਈ ਭਾਗੋ ਬਸਤਰਾ ਤੋ ਬਿਨਾ ਨਹੀ ਰਹਿ ਸਕਦੀ ।ਉਹ ਇਕ ਯੋਧਾ ਸੀ ਉਸ ਕੋਲ ਸਸਤਰ ਵੀ ਸੀ ਬਸਤਰ ਵੀ ਸੀ ।

    • @Khanowall
      @Khanowall 7 месяцев назад

      ਯੋਦੇ ਨੰਗੇ ਰਹਿੱਦੇ ਸੀ ਪਹਿੱਲਾ ਪੁੱਰਾਣੇ ਸੱਮੇ ਵਿੱਚ

    • @harjindarsingh4332
      @harjindarsingh4332 7 месяцев назад

      ਭੋਰਤੀ ਤੂੰ 😂😂😂😂😂 ਜੋਦੇ ਨੰਗੇ ਰੇਂਦੇ ਸੀ ਯੋਧਿਆਂ ਨਿ ​@@Khanowall

    • @Harw278
      @Harw278 6 месяцев назад

      Eh Dasam da ni

    • @Harw278
      @Harw278 6 месяцев назад

      Eh mix kita dooraj parkash ch jis da lekhak kavi santosh Singh aa

    • @harp_kaurz
      @harp_kaurz 5 месяцев назад +1

      Nale guru sahib kio nal rehnge Ona d awastha bauht uchi c oh tah tuhade samhne tuhadu guru te kintu prantu krwayi ja rahe🙏🏻dhan guru gobind Singh ji♥️

  • @maansingh7685
    @maansingh7685 11 месяцев назад +15

    ਦਸਮ ਵਿਚ ਕਾਮ ਦੇ ਨਾਲ ਨਾਲ ਸਾਰੇ ਨਸ਼ੇ ਪਰਮੋਟ ਕੀਤੇ ਗਏ ਹਨ ਸਿਖੋ ਸਿਰਫ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ

    • @KulwinderSingh-uz7fl
      @KulwinderSingh-uz7fl 11 месяцев назад +1

      Grou ji used these Drugs for ਮੈਡੀਕਲ reason not for addiction sikhs were in ਲੌਂਗ time in war With ਮੁਗਲ and singhs who getting ingured the they have to be treated at that the medicine was used in its natureal from

  • @HarvinderSingh-vh9hb
    @HarvinderSingh-vh9hb 11 месяцев назад +24

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਕੋ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @devilediits509
      @devilediits509 11 месяцев назад

      ਇਹ ਲੈਨ ਕਿਹੜੇ ਗ੍ਰੰਥ ਚ ਆ?

    • @gurmanbajwa2466
      @gurmanbajwa2466 11 месяцев назад +1

      Sab sikhan ko hukam hai guru manyo granth eh likhya hi ni hoya , eh tuk te darbar sahib v ni padi jandi

  • @BachitarSingh-t8w
    @BachitarSingh-t8w 11 месяцев назад +10

    ਰਾਮ ਜਪਉ ਜੀਅ ਐਸੈ ਐਸੈ।।

  • @AvtarSingh-z4i
    @AvtarSingh-z4i 11 месяцев назад +4

    ਮਕੜ ਵੀਰ ਜੀ ਤੁਹਾਡੇ ਸੁਆਲਾ ਦੇ ਸਾਰੇ ਜੁਆਬ ਸਬਦੁ ਗੁਰੂ ਨੂੰ ਪੜ੍ਹ ਕੇ ਵੀਚਾਰ ਕੇ ਮਿਲਣੇ ਹਨ ਤਸਲੀ ਬਖਸ਼ ਲੋਕਾਂ ਨੂੰ ਬਾਅਦ ਵਿਚ ਪੁਛੋ ਬਹੁਤ ਲੋਕਾ ਨੂੰ ਸਹੀ ਉਤਰ ਪਤਾ ਨਹੀ।ਸਬਦੁ ਦੀ ਵੀਚਾਰ ਸਮਝ ਆ ਜਾਣੀ ਭਾਵ ਸਚੁ ਦਾ ਗਿਆਨ ਹੋ ਜਾਣਾ ਮੂਰਤਿ ਹੈ।ਵੀਰ ਜੀ ਬਹੁਤ ਸਹੀ ਉਤਰ ਦੇ ਰਹੇ ਹਨ।ਦਸਮ ਵਿਚ ਮਰਿਆਦਾ ਤੋ ਬਾਹਰ ਵਾਲੀਆ ਗਲਾਂ ਕਰਕੇ ਕਿਹਾ ਹੋਵੇਗਾ ਦਰਸ਼ਨੁ ਸਿੰਘ ਨੇ।ਸਹੀ ਕਹਿ ਰਹੇ ਹਨ ਗੁਰਬਾਣੀ ਦੀ ਕਸਵਟੀ ਪਰਖ ਸਕਦੀ ਹੈ। ਆਤਮਿਕ ਤੋਰ ਤੇ ਮੰਨ ਦੀ ਸ਼ਾਤੀ ਰਿਧੀ ਹੈ ਸਚੁ ਦਾ ਗਿਆਨ ਭਾਵ ਗੁਣ ਜੀਵਨ ਵਿਚ ਆ ਜਾਣ ਸਿਧੀ ਹੈ।ਬਾਕੀ ਤਾਂ ਕਹਿਣ ਦੀਆ ਗਲਾਂ ਹਨ।ਖੇਮ ਸਾਂਤਿ ਰਿਧਿ ਨਵ ਨਿਧਿ।।ਬੁਧਿ ਗਿਆਨੁ ਸਰਬ ਤਹਿ ਸਿਧਿ।।

  • @gssekhon3613
    @gssekhon3613 6 месяцев назад

    ਗਿਆਨੀ ਜੀ ਨੇ ਬਹੁ ਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਅਜਿਹੇ ਯਤਨ ਹੋਣੇ ਚਾਹੀਦੇ ਹਨ ਮਕੜ ਸਾਹਿਬ ਦਾ ਵੀ ਧੰਨਵਾਦ

  • @HarjitSingh-il4ce
    @HarjitSingh-il4ce 11 месяцев назад +9

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bootadreger4540
    @bootadreger4540 11 месяцев назад +16

    ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਆਦਿ ਗੁਰੂ ਹਨ ਅਸੀਂ ਤਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਮੰਨਦੇ ਰਹਿੰਗੇ ਜਦੋਂ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਉਸ ਟਾਇਮ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ

    • @Proudmajha01
      @Proudmajha01 11 месяцев назад +1

      ਗੁਰੂ ਮਾਨਿਓ ਗ੍ਰੰਥ ਸ਼ਬਦ ਕਿੱਥੇ ਲਿਖੇ ਨੇ ? ਦਸਮ ਗ੍ਰੰਥ ਵਿੱਚ ਹੀ ਲਿਖੇ ਨੇ ਤੇ ਫਿਰ ਜੇ ਤੁਸੀ ਦਸਮ ਗ੍ਰੰਥ ਨੂੰ ਹੀ ਨਹੀ ਮੰਨਦੇ ਤਾਂ ਫਿਰ ਗੁਰੂ ਮਾਨਿਓ ਗ੍ਰੰਥ ਸ਼ਬਦ ਕਿਓ ਮੰਨਦੇ ਓ?

  • @siyasibanda5077
    @siyasibanda5077 11 месяцев назад +13

    ਮੱਕੜ ਜੀ ਇਹ ਭਾਈ ਸਾਬ੍ਹ(ਜਿਹੜੇ ਬਹੁਤ ਨਿਮਰ ਹਨ) ਨਾਲ ਦਸਮ ਗ੍ਰੰਥ ਬਾਰੇ ਇੱਕ ਹੋਰ ਵਾਰਤਾ ਕਰੋ ਤਾਂ ਕਿ ਜਿਹੜੇ ਸ਼ੰਕੇ ਖੜੇ ਹੋ ਰਹੇ ਆ ਉਹ ਦੂਰ ਹੋਣ ਕਿਰਪਾ ਕਰਕੇ ਇਹਨਾ ਨਾਲ ਇੱਕ ਹੋਰ ਲੰਬੀ ਵਾਰਤਾ ਜਰੂਰ ਜਰੂਰ ਕਰੋ🙏

    • @SimarHeirArt
      @SimarHeirArt 11 месяцев назад

      ਬਿਲਕੁਲ ਠੀਕ ਕਿਹਾ ਜੀ, ਇੱਕ ਹੋਰ interview ਕਰੋ, ਲਗਪਗ 50-60 ਮਿੰਟ ਦੀ 🙏

    • @khalsa1007
      @khalsa1007 10 месяцев назад +1

      Veer ji ik hor Debate chaahidi hai ji dasam Grantham baare

    • @channigill6804
      @channigill6804 10 месяцев назад

      ਇਹ ਭਾਈ ਸਾਹਿਬ ਗਿਆਨੀ ਗੁਰਜੀਤ ਸਿੰਘ ਜੀ ਨੇ ਪਟਿਆਲਾ ਤੋਂ, ਇਹਨਾਂ ਨੇ ਸੰਤ ਸਿੰਘ ਮਸਕੀਨ ਜੀ ਦੀ ਸੰਗਤ ਕੀਤੀ ਹੈ। ਬੁਹਤ ਹੀ ਨਿੱਘੇ ਸੁਭਾਅ ਦੇ ਮਾਲਕ ਨੇ ਵੀਰ ਜੀ।

  • @Defaulter_Munda
    @Defaulter_Munda 6 месяцев назад +1

    ਦਸਮ ਗੁਰੂ ਗੋਬਿੰਦ ਸਿੰਘ ਤੇ ਪਾਖੰਡੀ ਸਿੱਖਾਂ ( ਪੁਜਾਰੀਆਂ) ਦੁਆਰਾ ਲਾਇਆ ਕਲੰਕ ਹੈ
    ਸਾਡਾ ਏਕੋ ਗ੍ਰੰਥ ਐ
    ਸ੍ਰੀ ਗੁਰੂ ਗ੍ਰੰਥ ਸਹਿਬ

  • @BachitarSingh-t8w
    @BachitarSingh-t8w 11 месяцев назад +10

    ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ।।
    ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ।। ੧੯੦।।

  • @jaswindersidhu7632
    @jaswindersidhu7632 11 месяцев назад +5

    ਇਸ ਤਰ੍ਹਾਂ ਦੇ ਗ੍ਰੰਥ ਸਾਹਿਬ ਨਾਲ related ਗੱਲਬਾਤ ਦਿਖਾਉਂਦੇ ਰਹਿਣਾਂ ਚਾਹੀਦਾ ਹੈ ❤😊

  • @ਸਾਡਾਦੇਸ਼ਪੰਜਾਬ
    @ਸਾਡਾਦੇਸ਼ਪੰਜਾਬ 11 месяцев назад +5

    ਪਤਰਕਾਰ ਵੀਰ ਨੇ ਗੱਲ ਲੰਗਰ ਦੀ ਕੀਤੀ ਹੈ ਜਿੱਥੇ ਇਹ ਪਖੰਡੀ ਲੰਗਰ ਲਾ ਰੇਹਾ ਇਹ ਤਾ ਸਾਨੂੰ ਅੱਤਵਾਦੀ ਦਸਦੇ ਨੇ ਨਾਲੇ ਜਿਹੜੀ ਜਗਾ ਮਦਰ ਬਣਾਇਆ ਇਥੇ ਪਿਹਲਾ ਮਸੀਤ ਤੀ ਇਹ ਜਗਾ ਵਿਵਾਦ ਵਾਲੀ ਹੈ ਮਨੁੱਖ ਦੀ ਭਲਾਈ ਵਾਸਤੇ ਲੰਗਰ ਲਾ ਸਕਦੇਹਾ ਜਿਤੇ ਕੋਈ ਵਿਵਾਦ ਨਾ ਹੋਵੇ ਇਹ ਅਦਰਕ ਕੁਝ ਹੋਰ ਹੈ ਵਾਰੋ ਕੁਝ ਹੋਰ ਹੈ ਪਖੰਡੀ

  • @makhansidhu1693
    @makhansidhu1693 11 месяцев назад +6

    ਸਾਡੇ ਗੁਰੂ ਸਾਹਿਬਾਨ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੌਮ ਦੇ ਗਦਾਰ ਲੋਕ ਅਤੇ ਅਗਰੇਜਾ ਨੇ ਆਰ,ਐਸ ਐਸ, ਨੇ ਗਲਤ ਲਿਖਿਆ ਹੈ

  • @kulwantsinghaulakh1640
    @kulwantsinghaulakh1640 11 месяцев назад +10

    ਮਾਨਸ ਕੀ ਜਾਤ ਸਬੇ ਏਕੇ ਪਹਿਚਾਨਵੋ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਸਬੇ ਸਾਜੀਵਾਲ ਸਦਾਈਨਾ ਕੋਈ ਨਾਂ ਦਿਸੇ ਬਾਹਿਰਾ ਜੀਉ ਇਨਾਂ ਸਲੋਕਾਂ ਦੇ ਅਰਥ ਸਮਜੋ ਖਾਲਸਾ ਜੀ

    • @Kiranpal-Singh
      @Kiranpal-Singh 11 месяцев назад +3

      ਇਸਦਾ ਭਾਵ ਸਭ ਬਰਾਬਰ ਹਨ, ਸਭ ਵਿੱਚ ਪ੍ਰਮਾਤਮਾ ਦੀ ਜੋਤ ਹੈ, ਧਰਮ ਦਾ ਮੁੱਖ ਮਨੋਰਥ ਕਰਤੇ ਨਾਲ ਜੋੜਨਾ ਹੈ

  • @harjassingh6786
    @harjassingh6786 11 месяцев назад +23

    Makkar Saab...shukhar hai, since last few days you have taken a strong initiative on important topics .. concerning our society today...
    Dhanwad aap ji da ..

    • @atozlevelsgame9135
      @atozlevelsgame9135 11 месяцев назад

      ਅੱਧੀ ਅੰਗਰੇਜ਼ੀ ਅੱਧੀ ਪੰਜਾਬੀ 😂😂😂😂😂 ਸਾਲੇ ਗੰਦ ਲੋਕ

    • @ashokkumar-se5sl
      @ashokkumar-se5sl 11 месяцев назад +3

      BADAL NE SIKHI DA RSS KARN KITA .APNE AAPNU SNATNI SIKH KHNDA C ZADO BADAL D TEWEE BIMAR HOI TA BADAL N HAWAN KRAYA PR OHDE HALT DHUE NAL BIGD GYE TE USNU USA DAKHAL HOSPITAL CH KRAYA

    • @rajchauhan5994
      @rajchauhan5994 11 месяцев назад +1

      Oh MAKKAR G, JAD MOOSEWALE NU, SIDHU BHA G NU,

  • @lakhvirsingh9941
    @lakhvirsingh9941 3 месяца назад

    ਪੱਤਰਕਾਰ ਵੀਰ ਨੂੰ ਬੇਨਤੀ ਹੈ ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਪੜ੍ਹੋ ਤੇ ਵਿਚਾਰੋ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਪ ਮਿਲ ਜਾਣੇ ਹਨ

  • @Singh-ih7cl
    @Singh-ih7cl 11 месяцев назад +8

    ਬਹੁਤ ਧੰਨਵਾਦ ਜੀ ...

  • @lakhvirsingh9941
    @lakhvirsingh9941 3 месяца назад

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਧੰਨ ਦਸਮ ਗ੍ਰੰਥ ਸਾਹਿਬ ਜੀ

  • @Rehmat-e-skoon
    @Rehmat-e-skoon 11 месяцев назад +8

    ਰਾਮ ਰਾਮ ਕਰਤਾ ਜਗਤ ਫਿਰੇ
    ਕਿਹਾ ਰਾਮ ਨਾ ਹੋਇ ।
    ਗੁਰ ਪ੍ਸਾਦਿ(ਗੁਰੂ ਦੀ ਬਖਸ਼ਿਸ਼ ਨਾਲ) ਰਾਮ ਮਨ ਬਸੇ
    ਤਾ ਫਲ ਪਾਵੈ ਕੋਇ। ੴੴੴ🙏🙏🙏🙏

  • @Gurmukh-channel
    @Gurmukh-channel 10 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ❤❤❤❤

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ੧ਓ ਵਾਹਿਗੁਰੂ ਜੀ ਕੀ ਫਤਹਿ ।।ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ

  • @vickysinghvicky2618
    @vickysinghvicky2618 11 месяцев назад +12

    ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸਿੱਖ ਕੌਮ ਨੂੰ ਹੋਰ ਕਿਸੇ ਗ੍ਰੰਥ ਦੀ ਲੋੜ੍ਹ ਨਹੀਂ

    • @Proudmajha01
      @Proudmajha01 11 месяцев назад +3

      ਗੁਰੂ ਮਾਨਿਓ ਗ੍ਰੰਥ ਸ਼ਬਦ ਕਿੱਥੇ ਲਿਖੇ ਨੇ ? ਦਸਮ ਗ੍ਰੰਥ ਵਿੱਚ ਹੀ ਲਿਖੇ ਨੇ ਤੇ ਫਿਰ ਜੇ ਤੁਸੀ ਦਸਮ ਗ੍ਰੰਥ ਨੂੰ ਹੀ ਨਹੀ ਮੰਨਦੇ ਤਾਂ ਫਿਰ ਗੁਰੂ ਮਾਨਿਓ ਗ੍ਰੰਥ ਸ਼ਬਦ ਕਿਓ ਮੰਨਦੇ ਓ?

    • @somechannel4959
      @somechannel4959 11 месяцев назад +1

      😅 ਸਿਰੋਂ ਮੋਨ ਦੱਸਣਗੇ ਕਿ ਖਾਲਸਾ ਪੰਥ ਕੀ ਮੰਨੇ ਤੇ ਕੀ ਨਾਂ ਮੰਨੇ. 😅

  • @jindajatt4545
    @jindajatt4545 4 месяца назад

    ਧੰਨ ਧੰਨ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏

  • @SukhwinderSingh-wq5ip
    @SukhwinderSingh-wq5ip 11 месяцев назад +7

    ਵਾਹਿਗੁਰੂ ਜੀ

  • @rakkarrakkar2981
    @rakkarrakkar2981 9 месяцев назад

    Waheguru ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਗੁਰੂ ਗ੍ਰੰਥ sahib g ਮਹਾਰਾਜ

  • @navinabha2341
    @navinabha2341 11 месяцев назад +5

    ਜਦੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਣ ਮਾਨਤਾ ਹੀ ਦੇ ਦਿੱਤੀ ਅਤੇ ਸਿੱਖਾਂ ਦੇ ਗੁਰੂ ਦੀ ਉਪਾਧੀ ਦੇ ਦਿੱਤੀ ਤਾਂ ਸਿੱਖਾਂ ਨੂੰ ਹੋਰ ਕਿਸੇ ਗ੍ਰੰਥ ਤੇ ਵਿਚਾਰ ਕਰਨ ਦੀ ਲੋੜ ਹੀ ਕੀ ਹੈ? ਜੇ ਸਿੱਖ ਦੀ ਸੰਤੁਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਨਹੀਂ ਹੁੰਦੀ ਤਾਂ ਉਹ ਦੁਨੀਆਂ ਦਾ ਜਿਹੜਾ ਮਰਜ਼ੀ ਗ੍ਰੰਥ ਪੜ੍ਹ ਲਏ ਓਹਦੀ ਸੰਤੁਸ਼ਟੀ ਨਹੀਂ ਹੋ ਸਕਦੀ।
    ਇਸਲਈ ਪ੍ਰਚਾਰਕਾਂ/ਕਥਾਵਾਚਕਾਂ ਅਤੇ ਪੱਤਰਕਾਰਾਂ ਨੂੰ ਵੀ ਬੇਨਤੀ ਆ ਕਿ ਅਜਿਹੇ ਮੁੱਦਿਆਂ ਤੇ ਵਿਚਾਰ ਹੀ ਕਰਨੀ ਨਹੀਂ ਬਣਦੀ ਕਿ ਇੱਕ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਿਸੇ ਹੋਰ ਗ੍ਰੰਥ ਨੂੰ ਪੜ੍ਹਨਾ ਜਾਂ ਨਹੀਂ?
    ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਇਸਤੋਂ ਅਨਮੋਲ ਖਜਾਨਾ ਤੁਹਾਨੂੰ ਹੋਰ ਕਿਸੇ ਗ੍ਰੰਥ ਚ ਨਹੀਂ ਲੱਭੇਗਾ.....

  • @GurmeetSinghKhalsa-q6r
    @GurmeetSinghKhalsa-q6r 11 месяцев назад +5

    ਰਮਿਆ ਹੋਇਆ ਰਾਮ ਹੋਰ ਹੈ ਦਸ਼ਰਥ ਦੇ ਪੁੱਤਰ ਰਾਮ ਹੋਰ ਹਨ ਉਹ ਨਿੰਰਕਾਰ ਰਮਿਆਂ ਹੋਇਆ ਰਾਮ ਹੈ ਨਿੰਰਕਾਰ ਰੂਪ ਵਿੱਚ ਜੀਵ ਜੰਤੂ ਉਸ ਮਾਲਕ ਦੇ ਨਿੰਰਕਾਰ ਰੂਪ ਤੋਂ ਅਕਾਰ ਰੂਪ ਵਿੱਚ ਪ੍ਰਗਟ ਹੋਏ ਹਨ ਮੁਰਤੀਆਂ ਫੋਟੋ ਪਰਮਾਤਮਾ ਜੀ ਨਹੀਂ

  • @sandhusaab-qr7xw
    @sandhusaab-qr7xw 11 месяцев назад +10

    ਭਾਈ ਸਰਬਜੀਤ ਸਿੰਘ ਧੁੰਦਾ ਜੀ ਨੂੰ ਵੀ ਲੈਕੇਆੳ

  • @Kiranpal-Singh
    @Kiranpal-Singh 11 месяцев назад +9

    ਕੀ ਜਦੋਂ ਨਾਮ ਸਿੰਘ ਨਹੀਂ ਸੀ, ਉਸ ਵੇਲੇ ਉਹਨਾਂ ਦੀ ਵਿਚਾਰਧਾਰਾ ਵੱਖਰੀ ਸੀ ਜਾਂ ਹਿੰਦੂ ਮੱਤ ਵਾਲੀ ਸੀ ?
    ਦਸ ਗੁਰੂ ਸਾਹਿਬਾਨ ਵਿੱਚ ਇਕ ਜੋਤ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਬਣਾ ਕੇ ਸੰਪੂਰਨਤਾ ਬਖਸ਼ੀ ਅਤੇ *ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੱਦੀ ਬਖਸ਼ੀ* !
    ਫਿਰ ਹਿੰਦੂ ਕਿਵੇਂ ਹੋਏ ?????

    • @krishanmohan2385
      @krishanmohan2385 4 месяца назад

      Tusi log shak ch hi mar jana tuhadian raga vich hindu da hi khoon hai pio dade tuhadde hindu c

  • @inder532
    @inder532 11 месяцев назад +5

    ਵਾਹਿਗੁਰੂ ਜੀ ਜੇ ਕਿਸੇ ਦਾ ਦਿਲ ਕਰਦਾ ਹੋਵੇ ਕਿ ਗੁਰੂ ਮਹਾਰਾਜ ਦੇ ਸਰੂਪ ਦੇ ਸਾਹਮਣੇ ਬੈਠ ਕਰਕੇ ਗੁਰਬਾਣੀ ਸੁਣਨੀ ਹ ਤੇ ਫਿਰ ਕੀ ਕੁਰਸੀ ਤੇ ਬੈਠਣਾ ਗਲਤ ਹੈ ਮੈਨੂੰ ਤੇ ਨਹੀਂ ਲੱਗਦਾ ਗਲਤ
    ਗੁਰੂ ਮਹਾਰਾਜ ਦੇ ਬਰਾਬਰ ਬੈਠੇ ਦੀ ਗੱਲ ਹੋਵੇ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਦੇ ਨਾਲ ਬੈਠਣਾ ਚੌਕੜਾ ਮਾਰ ਕੇ ਬੈਠਣਾ ਜਿਵੇਂ ਅੱਜ ਕੱਲ ਦੇ ਕਈ ਬਾਬੇ ਬੈਠਦੇ ਹਨ ਜਾਂ ਪਹਿਲਾਂ ਬੈਠਦੇ ਸੀ
    ਉਹ ਗਲਤ ਹੈ ਤੇ ਜੇ ਕੋਈ ਗੁਰਬਾਣੀ ਸੁਣਨਾ ਚਾਹੁੰਦਾ ਮਜਬੂਰੀ ਵਿੱਚ ਕੁਰਸੀ ਤੇ ਬੈਠਾ ਫਿਰ ਤੇ ਕੋਈ ਗਲਤ ਨਹੀਂ ਜੇ ਜਾਣਬੁੱਝ ਕੇ ਬੈਠੇ ਹਨ ਜਾ ਬੈਠਦੇ ਨੇ ਫਿਰ ਤੇ ਬਹੁਤ ਗਲਤ ਹੈ

  • @jsranajsrana5263
    @jsranajsrana5263 11 месяцев назад +4

    ਥੋੜੀ ਉਦਾਹਰਨ ਦੇਣੀ ਤੇ ,,ਅਸ਼ਲੀਲ ਕਿਤਾਬ,,ਵਿੱਚ ਫਰਕ ਹੁੰਦਾ ਹੈ, ਮੈਂ ਭਾਈ ਸਾਹਿਬ ਨੂੰ ਕਹਿੰਦਾ ਹਾਂ ਤੁਸੀਂ ਆਪਣੇ ਪਰਿਵਾਰ ਵਿੱਚ ਦਸਮ ਗ੍ਰੰਥ ((ਸਿੱਖੀ ਦੀ ਭੇਸ ਵਿੱਚ ਉਭਰੇ ਬ੍ਰਾਹਮਣਵਾਦੀ ਡੇਰਿਆਂ ਦੀ ਪੈਦਾਇਸ਼ ਹੈ))ਦੇ ਪਾਠ ਅਤੇ ਉਨਾਂ ਦੇ ਸਰਲ ਅਰਥ ਕਰਦੇ ਰਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਸਾਡਾ ਸਿੱਖ ਦਾ ਇੱਕੋ ਇੱਕ ਗ੍ਰੰਥ ਹੈ ਤੇ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ

    • @gurmeetgill6469
      @gurmeetgill6469 11 месяцев назад

      ਠੀਕ ਕਿਹਾ ਰਹੇ ਹੋ ਜੀ

    • @gurmeetgill6469
      @gurmeetgill6469 11 месяцев назад

      ਬਿਲਕੁਲ ਠੀਕ

  • @PardeepSingh-ht7id
    @PardeepSingh-ht7id 11 месяцев назад +7

    Waheguru ji ka khalsa waheguru ji ki fateh ji

  • @harveersingh7738
    @harveersingh7738 10 месяцев назад +1

    ਹਜੂਰ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅੱਜ ਕੱਲ ਹਰ ਕੋਈ ਵਿਦਵਾਨ ਬਣ ਜਾਂਦਾ,

  • @Tejas_arts999
    @Tejas_arts999 11 месяцев назад +4

    ਬਹੁਤ ਵਧੀਆ ਵਿਚਾਰ

  • @jagirsingh5196
    @jagirsingh5196 11 месяцев назад +1

    ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਹੀ ਸੁਹਜ ਨਾਲ ਕਾਮ ਦੀ ਗੱਲ ਕੀਤੀ ਗਈ ਹੈ ਭਾਈ ਸਾਹਿਬ ਜੀ। ਪਰ ਬਚਿੱਤਰ ਨਾਟਕ ਵਿੱਚ ਤਾਂ ਕੁਛ ਪੜਦਾ ਹੀ ਨਹੀਂ। ਇਹੋ ਜਿਹੇ ਵਿਦਵਾਨ ਕਿਉ ਗਰੂ ਗਰੰਥ ਸਾਹਿਬ ਜੀ ਨਾਲ ਕਿਉਂ ਮਿਲਾਨ ਕਰਦੇ ਹਨ। ਜਾ ਫਿਰ ਦਸਮ ਪਿਤਾ ਜੀ ਨੂੰ ਬਾਕੀ ਗੁਰੂਆਂ ਨਾਲੋਂ ਵੱਖ ਸਮਝਦੇ ਹਨ

  • @KuldeepSingh-l9h6g
    @KuldeepSingh-l9h6g 11 месяцев назад +5

    Bahut Wadhya Wichar g ❤🎉

  • @harpreetkhalsa...6111
    @harpreetkhalsa...6111 10 месяцев назад +2

    Wahe guru chardi kla baksha ji veer nu

  • @sultansingh7138
    @sultansingh7138 11 месяцев назад +4

    ਵਾਹਿਗੁਰੂ ਜੀ ਸੋਜੀ ਬਕਸੋ 😔🙏

  • @gurtejshing6785
    @gurtejshing6785 9 месяцев назад +1

    ਬੋਲਣ ਤੋਂ ਪਹਿਲਾਂ ਇਹ ਸੋਚਦਾ ਹੈ ਅੱਜ ਕਲ੍ਹ ਦਾ ਹਰ ਵਿਦਵਾਨ ਬਈ ਕਿਤੇ ਮੇਰੇ ਖੰਭ ਨਾ ਕੁਤਰੇ ਜਾਣ ਅਪਣਾ ਬਚਾ ਕਰਨ ਵਾਲੇ ਪਾਸੇ ਜੋਰ ਲਾ ਰੱਖਿਆ ਹੈ

  • @loveleenkaur5994
    @loveleenkaur5994 11 месяцев назад +7

    Dhan Shri guru gobind singh Sahib ji

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਬਾਣੀ ਦਾ ਫੁਰਮਾਨ ਹੈ ।।ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ

  • @ranikaur4014
    @ranikaur4014 11 месяцев назад +3

    ਬਹੁਤ ਸਾਰੇ ਬ੍ਰਹਮਗਿਆਨੀ ਨਗਨ ਰਹਿਣ ਲੱਗ ਜਾਂਦੇ ਹਨ. ਕਿਉਂਕਿ ਉਹ ਸਰੀਰ ਨੂੰ ਸਾਡੇ ਵਾਂਗ ਨਹੀਂ ਦੇਖਦੇ

  • @gurmailgill9666
    @gurmailgill9666 11 месяцев назад +2

    ਤੁਸੀ ਬਹੁਤ ਵਧੀਆ ਵਿਚਾਰ ਪੇਸ਼ ਕਰ ਰਹੇ ਓ ।ਪਰ ਮੇਰਾ ਇੱਕ ਸਵਾਲ ਗੁਰੂ ਨਾਨਕ ਪਾਤਸਾ਼ਹ ਜੀ ਦੇ ਪਿਤਾ ਅਤੇ ਮਾਤਾ ਕਿਸ ਧਰਮ ਵਿੱਚ ਹੋਏ ? ਸਿੱਖ ਧਰਮ ਦੀ ਸੁਰੂਆਤ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਹੀ ਹੋਈ ।

  • @jioDilse773
    @jioDilse773 11 месяцев назад +9

    ਭਾਈ ਸਾਹਿਬ ਸਵਾਲ ਕਰਕੇ ਜਵਾਬ ਨਾਲ ਸਹਿਮਤ ਨਾ ਹੋ ਜਾਇਆ ਕਰੋ ਆਪ ਵੀ ਖੋਜ ਪੜਤਾਲ ਕਰ ਲਿਆ ਕਰੋ, 🙏 ਇੱਕ ਪਾਸੇ ਤਾਂ ਇਹ ਭਾਈ ਦਸ਼ਮ ਗ੍ਰੰਥ ਨੂੰ ਉਲਥੇ ਕਹਿ ਰਹੇ ਨੇ ਦੂਜੇ ਪਾਸੇ ਗੁਰਬਾਣੀ, ਗੁਰਬਾਣੀ ਉਲਾਥਾ ਨਹੀਂ ਮੌਲਿਕ ਹੁੰਦੀ ਹੈ ਇਹ ਵੀ ਪੁੱਛ ਸਕਦੇ ਸੀ ਤੁਸੀਂ??

  • @sanjogtarani3997
    @sanjogtarani3997 11 месяцев назад +2

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਰਾਮ ਦੇ ਨਾਮ ਵਿਚ ਸਮਾ ਬਰਬਾਦ ਕਰ ਰਹੇ ਹਨ

  • @amardeepsinghkhalsa5609
    @amardeepsinghkhalsa5609 11 месяцев назад +6

    ਅਫੀਮ ਅੱਜ ਦੇ ਸਮੇ ਵੀ ਮੈਡੀਕਲ ਦਵਾਈ ਵਿੱਚ ਵਰਤੀ ਜਾਂਦੀ ਹੈ ਉਸ ਸਮੇਂ ਵੀ ਵਰਤੀ ਜਾਂਦੀ ਸੀ

    • @balvindersinghsidhu-zg7pc
      @balvindersinghsidhu-zg7pc 10 месяцев назад

      ਅਲਕੋਹਲ ਵੀ ਮੇਡਿਕਲ ਦਵਾਈਆਂ ਵਿੱਚ ਵਰਤੋਂ ਹੁੰਦਾ ਹੈ ਜੀ।

    • @BhaiAmritpalSinghSriAnandpursa
      @BhaiAmritpalSinghSriAnandpursa 9 месяцев назад

      ਪਰ ਗੱਲ ਇਹ ਹੈ ਨਾ ਉਹ ਨਸ਼ੇ ਵਾਸਤੇ ਨਹੀਂ ਹੁੰਦੀ ਨਾ

  • @paramjitgill7816
    @paramjitgill7816 10 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurwinderpunia1522
    @gurwinderpunia1522 11 месяцев назад +10

    Guru granth sahib ji nu and dasam granth sahib ji kotan kotan parnam,Bhai sahib diyan galan baut vadia ne ❤

  • @ranikaur4014
    @ranikaur4014 11 месяцев назад +2

    ਭਾਈ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ. ਧੰਨਵਾਦ ਜੀ 🙏🙏

  • @PrempalSingh-p4h
    @PrempalSingh-p4h 11 месяцев назад +3

    ਵਾਹ ਵਾਹ ਵਾਹ ਗੁਰੂ

  • @yuvrajsingh8155
    @yuvrajsingh8155 10 месяцев назад +1

    ਏਕੁ ਹੈ ਭਾਈ ਏਕੁ ਹੈ ਸਾਹਿਬ ਮੇਰਾ ਏਕੁ ਹੈ ਧਨ ਧਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏❤

    • @karpetcabin
      @karpetcabin 9 месяцев назад

      So you only believe in Guru Granth Sahib?

  • @LallySandhu-xh6uv
    @LallySandhu-xh6uv 11 месяцев назад +3

    AAH BHAI SAAB BAHUT VDHIYA GAL KR RHE,EHNA NU BULAUN LYI DHANYVAAD...

  • @bhupindersingh4185
    @bhupindersingh4185 10 месяцев назад +1

    Makar sahib,tuhada bahut bahut dhanyawad, you are removing doubts of many ignorant Sikhs who are unnecessarily puzzled ,confused in doubts about many subjects in sikh religion, congratulations to u and learned person Giani Gurjit Singh,I request you to please conduct more interviews on controversial subjects in sikh religion so that all doubts are cleared and anti lobby sikh and Hindu preachers r given befitting reply, Really great work u r doing which sgpc is not doing. Kindly also fix one more interview with G gurjit Singh about anti Sikh books published by sgpc.Bhupinder Singh Patiala

  • @ParamjitSingh-ts1kx
    @ParamjitSingh-ts1kx 11 месяцев назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

    • @Jatindersingh-il8nh
      @Jatindersingh-il8nh 9 месяцев назад

      😊

    • @naviii949
      @naviii949 9 месяцев назад

      Ki ਕਹਿਣਾ ਚਾਹ ਰਿਹਾ ਵੀਰ ।

    • @ParamjitSingh-ts1kx
      @ParamjitSingh-ts1kx 9 месяцев назад

      @@naviii949 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਾਮ ਕ੍ਰੋਧ ਕਾਂਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।। ਬੁਰੇ ਕਾਮ ਕੋ ਊਠਿ ਖਲੋਇਆ।। ਨਾਮ ਕੀ ਬੇਲਾ ਪੈ ਪੈ ਸੋਇਆ।।

    • @naviii949
      @naviii949 9 месяцев назад

      @@ParamjitSingh-ts1kx ਉੱਪਰ ਕਿ ਲਿਖਿਆ ਤੁਸੀ, hun ki likh rhe ਹੋ।

  • @jassasingh539
    @jassasingh539 8 месяцев назад +1

    ਰਾਮ ਸ਼ਬਦ ਪਾਲੀ ਭਾਸ਼ਾ ਵਿੱਚੋ ਆਇਆ ਹੈ ਜਿਸ ਦਾ ਮਤਲਬ ਕੁਦਰਤ ਹੈ ਜਿਸ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ

    • @krishanmohan2385
      @krishanmohan2385 4 месяца назад

      Wah o tere hindua ton bhajde bhajde kite apna aks na guwa liyo

  • @mukhtarsinghsandhu6788
    @mukhtarsinghsandhu6788 11 месяцев назад +12

    ਬਹੁਤ ਵਧੀਆ

  • @SatnamSingh-nn1sw
    @SatnamSingh-nn1sw 11 месяцев назад +1

    ਓ ਸਿੱਖ ਭਰਾਵੋ ਸਿੰਘੋ ਜਰਾ ਸੋਚੋ, ਹਿੰਦੂ ਪ੍ਰਵਾਰ ਵਿੱਚ ਗੁਰੂ ਨਾਨਕ ਜੀ ਅਵਤਾਰ ਧਾਰਿਆ, ਪਰ ਗੁਰੂ ਜੀ ਨੇ ਸ਼ਪਸ਼ਟ ਆਪਣੇ ਆਪਨੂੰ ਹਿੰਦੂ ਮੰਨਣ ਤੋਂ ਇਨਕਾਰ ਹੋ ਗਏ । " ਨਾ ਹਮ ਹਿੰਦੂ ਨਾ ਹਮ ਮੁਸਲਮਾਨ "

  • @SukhwinderKaurBhatti-p6y
    @SukhwinderKaurBhatti-p6y 10 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗਿਆਨੁ ਰਾਓ ਜਬ ਸੇਜਾ ਆਵੇ ਤਬ ਨਾਨਕ ਭੋਗ ਕਰੇ ।। ਗੁਰਬਾਣੀ ਵਿੱਚ ਲਿਖਿਆ ਹੈ ।।

    • @JagdeepSinghJachak
      @JagdeepSinghJachak 9 месяцев назад

      ਰਾਉ ਨਾਲ ਸੰਭੋਗ ਕਿਹਾ ਤੀਜੀ ਨਾਲ ਨਹੀਂ

  • @jagjitkaur5803
    @jagjitkaur5803 11 месяцев назад +4

    Good explanation with right examples. Thanks to Bhai Sahib🙏

  • @parmjeetbajwa4950
    @parmjeetbajwa4950 9 месяцев назад +1

    ਵਾਹਿਗੁਰੂ ਜੀ🙏

  • @deepbilkhu9361
    @deepbilkhu9361 11 месяцев назад +6

    ਇਕ ਵਾਰ ਭਾਈ ਬੰਤਾ ਸਿੰਘ ਨਾਲ ਇੰਟਰਵਿਊ ਕਰੋ ਮੱਕੜ ਸਾਹਿਬ

    • @satinderdeepsingh1291
      @satinderdeepsingh1291 11 месяцев назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਬੰਤਾ ਸਿੰਘ ਤੇ ਮਹਾਰਾਜ ਦੀ ਬਹੁਤ ਕਿਰਪਾ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ।।

  • @NarinderpalsinghSingh-r8k
    @NarinderpalsinghSingh-r8k 11 месяцев назад +10

    Very good

  • @magharMalhi
    @magharMalhi 9 месяцев назад

    ਵਾਹਿਗੁਰੂ ਸਾਹਿਬ ਜੀ

  • @birendrakumar8014
    @birendrakumar8014 11 месяцев назад +4

    Sir sardar ji knowledgeful vedio Gurbani is full of knowledge. At present many skilled person is giving knowledge if we follow suchknowledge we can get happy life thanks

  • @ssgrewal9265
    @ssgrewal9265 11 месяцев назад +8

    ਭਾਈ ਸਾਹਿਬ ਨੇ ਬੜੇ ਵਧੀਆ ਤਰਿਕੇ ਨਾਲ ਹਰ ਗੱਲ ਨੂੰ ਗੁਰਮਤ ਮੁਤਾਬਕ ਕਲੀਅਰ ਕੀਤਾ ਧੰਨਵਾਦ 🙏

    • @vickymahalmahal9858
      @vickymahalmahal9858 11 месяцев назад

      Koi v jawab nhi dita kyon jhooth bol reha yaa Teri soch he bahut choti aa tu mera Veer khud history study kar

    • @ssgrewal9265
      @ssgrewal9265 11 месяцев назад

      @@vickymahalmahal9858 ਹੁਣ ਅਸੀ ਤੁਹਾਡੇ ਜਿਡੇ ਵਿਦਵਾਨ ਤਾ ਹੈ ਨੀ

  • @JasvinderSingh-ev4uq
    @JasvinderSingh-ev4uq 9 месяцев назад

    ਇਕ ਗੱਲ ਭਾਈ ਸਾਹਿਬ ਜੀ ਦੀ ਗੱਲ ਬਹੁਤ ਵਧੀਆ ਲੱਗੀ ਅਦਿ ਗ੍ਰੰਥ ਤੇ ਦਸਮ ਗ੍ਰੰਥ ਦੋਨਾ ਗ੍ਰੰਥਾ ਵਿੱਚ ਪੰਜ ਵਿਕਾਰਾ ਬਾਰੇ ਦੱਸਿਆ ਗਿਆ ਪਰ ਜਿਹੜਾ ਬੰਦਾ ਕਾਮ ਖੁਲ ਕੇ ਨਹੀ ਦੱਸ ਦਾ ਜਾ ਪੰੜੵ ਸਕਦਾ ਉਸ ਵਿਚ ਸਮਝੋ ਕਿ ਉਹ ਆਪ ਕਾਮ ਵੱਸ ਹੈ ਤੇ ਗੁਰੂ ਦਾ ਪੂਰਾ ਸਿੱਖ ਨਹੀ ।ਗੁਰੂ ਸਾਹਿਬ ਵੀ ਸਾਡੇ ਟੀਚਰ ਸੀ ਅਸੀ ਉਹਨਾ ਦੇ ਸਿੱਖ ਜੇ ਉਹਨਾ ਨੇ ਆਪਣੇ ਮਨਾ ਨੂੰ ਪੂਰੀ ਤਰਾ ਜਿਤਿਆ ਹੋਈਆ ਸੀ ਤਾ ਹੀ ਕਾਮ ਤੇ ਖੁਲ ਕੇ ਲਿੱਖ ਗਏ। ਸਾਡੇ ਨਾਲੋ ਗੋਰੇ ਬਹੁਤ ਅੱਗੇ ਨੇ ਉਹ ਸਮੰਦਰ ਦੇ ਕੰਡੇਆ ਤੇ ਅਰਧ ਨਗਨ ਕਪੜੇ ਪਾ ਕੇ ਨਹਾਉਣ ਚੱਲੇ ਜਾਂਦੇ ਹਨ ਪਰਿਵਾਰ ਸਮੇਤ ਉਹ ਆਪਣੇ ਬੱਚੇ ਬੱਚੀਆ ਨੂੰ ਦੇਖ ਕੇ ਉਤੇਜਿਤ ਨਹੀ ਹੁੰਦੇ ਨਾਲ ਸਰਾਬ ਵਗੈਰਾ ਹੋਰ ਨਸ਼ੀਆ ਦਾ ਸੇਵਨ ਵੀ ਕਰਦੇ ਹਨ ਸਾਡੇ ਸਿੰਘ ਫਿਰ ਪੜਨ ਤੋ ਘਬਰਾਹਟ ਮੰਨਦੇ ਗੁਰੂ ਦੀ ਬਾਣੀ ਨੂੰ ਤਾ ਸਿੰਘ ਨਹੀ ਗੁਰੂ ਦੇ ਬਾਣੇ ਵਿਚ ਭੇਖੀ ਵੜ ਗਏ ਤੇ ਗੋਰੇਆ ਨੂੰ ਤਾ ਗੁਰੂ ਦੀ ਬਾਣੀ ਦਾ ਹਜੇ ਗਿਆਨ ਵੀ ਨਹੀ ਜੇ ਉਹਨਾ ਨੂੰ ਬਾਣੀ ਬਾਰੇ ਗਿਆਨ ਹੋਜੇ ਤਾ ਉਹ ਸਭ ਤੋ ਪਹਿਲਾ ਸਿੱਖ ਬਣ ਜਾਣ,,,,,,,,,।

  • @gurwantsingh5068
    @gurwantsingh5068 11 месяцев назад +3

    Bahut Vadiya Jaankari ditti Singh Sahab jee ne 🙏🙏🙏🙏🙏🙏🙏

  • @jdsingh6148
    @jdsingh6148 5 месяцев назад +1

    ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੇ ਬੈਠਾ
    ਮਾਹਰਾਜ ਕਹਿੰਦੇ ਮੈਂ ਦਸ਼ਰਥ ਦੇ ਪੁੱਤ ਰਾਮ ਦੀ ਗੱਲ ਨਹੀਂ ਕਰ ਰਿਹਾ। ਮੈਂ ਉਸ ਰਾਮ ਦੀ ਗੱਲ ਕਰ ਰਿਹਾਂ ਜਿਹੜਾ ਸਾਰੀ ਸ਼੍ਰਿਸਟੀ ਚ ਵਸਿਆ ਹੋਇਆ।

  • @godisone7399
    @godisone7399 10 месяцев назад +4

    Only Guru manio Granth, Dhan Dhan Guru Granth Sahib 🙏 🙏.

  • @ajitsingh9855
    @ajitsingh9855 11 месяцев назад +2

    ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ, ਜੋ ਵੀ ਗੁਰੂ ਜੀ ਦਾ ਸਿੱਖ ਹੈ ਉਹ ਕੇਵਲ ਇੱਕ ਹੀ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਮੰਨੇਗਾ

    • @karpetcabin
      @karpetcabin 9 месяцев назад

      Tusi ik Guru Granth Sahib nu hi man de ho?

  • @ranjodhsingh056
    @ranjodhsingh056 11 месяцев назад +4

    Very nice waheguru ji

  • @amrindersingh1965
    @amrindersingh1965 11 месяцев назад +8

    ਸਲੋਕੁ ਮਃ ੧ ॥
    ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
    ਪਰਸ ਰਾਮੁ ਰੋਵੈ ਘਰਿ ਆਇਆ ॥
    ਅਜੈ ਸੁ ਰੋਵੈ ਭੀਖਿਆ ਖਾਇ ॥
    ਐਸੀ ਦਰਗਹ ਮਿਲੈ ਸਜਾਇ ॥
    ਰੋਵੈ ਰਾਮੁ ਨਿਕਾਲਾ ਭਇਆ ॥
    ਸੀਤਾ ਲਖਮਣੁ ਵਿਛੁੜਿ ਗਇਆ ॥
    ਰੋਵੈ ਦਹਸਿਰੁ ਲੰਕ ਗਵਾਇ ॥
    ਜਿਨਿ ਸੀਤਾ ਆਦੀ ਡਉਰੂ ਵਾਇ ॥
    ਰੋਵਹਿ ਪਾਂਡਵ ਭਏ ਮਜੂਰ ॥
    ਜਿਨ ਕੈ ਸੁਆਮੀ ਰਹਤ ਹਦੂਰਿ ॥
    ਰੋਵੈ ਜਨਮੇਜਾ ਖੁਇ ਗਇਆ ॥
    ਏਕੀ ਕਾਰਣਿ ਪਾਪੀ ਭਇਆ ॥
    ਰੋਵਹਿ ਸੇਖ ਮਸਾਇਕ ਪੀਰ ॥
    ਅੰਤਿ ਕਾਲਿ ਮਤੁ ਲਾਗੈ ਭੀੜ ॥
    ਰੋਵਹਿ ਰਾਜੇ ਕੰਨ ਪੜਾਇ ॥
    ਘਰਿ ਘਰਿ ਮਾਗਹਿ ਭੀਖਿਆ ਜਾਇ ॥
    ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
    ਪੰਡਿਤ ਰੋਵਹਿ ਗਿਆਨੁ ਗਵਾਇ ॥
    ਬਾਲੀ ਰੋਵੈ ਨਾਹਿ ਭਤਾਰੁ ॥
    ਨਾਨਕ ਦੁਖੀਆ ਸਭੁ ਸੰਸਾਰੁ ॥
    ਮੰਨੇ ਨਾਉ ਸੋਈ ਜਿਣਿ ਜਾਇ ॥
    ਅਉਰੀ ਕਰਮ ਨ ਲੇਖੈ ਲਾਇ ॥੧॥

    • @HarbansSingh-pc7fc
      @HarbansSingh-pc7fc 11 месяцев назад +2

      ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ।

  • @kuldeeprattu100
    @kuldeeprattu100 8 месяцев назад

    ਸਹੀ ਕਿਹਾ ਵੀਰ ਜੀ

  • @chamkorsinghkelon4596
    @chamkorsinghkelon4596 11 месяцев назад +4

    ਵੀਰ ਜੀ ਜੇਕਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਸੱਭ ਕੁਝ ਮਿਲ ਰਿਹਾ ਤਾਂ ਹੋਰ ਗ੍ਰੰਥ ਪੜ੍ਹ ਕੇ ਦੁਵਿਧਾ ਵਿੱਚ ਹੀ ਪਵਾਂਗੇ ਜਿਸ ਤਰ੍ਹਾਂ ਤੁਸੀਂ ਖੁਲਕੇ ਵੀਚਾਰ ਨਹੀਂ ਕਰ ਰਹੇ

    • @balvindersinghsidhu-zg7pc
      @balvindersinghsidhu-zg7pc 10 месяцев назад

      ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ " ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ" ਪਰ ਮੰਨਦੇ ਨਹੀਂ।

    • @singhkannanvir
      @singhkannanvir 10 месяцев назад +1

      ਦਸਮ ਗ੍ਰੰਥ ਵਿੱਚ ਵੀ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਬਾਣੀ ਹੈ। ਜੋ ਬਾਣੀ ਗੁਰੂ ਨੇ ਉੱਚਾਰਣ ਕੀਤੀ ਉਹ ਹੀ ਤਾਂ ਗੁਰਬਾਣੀ ਹੈ।

  • @beantsingh8251
    @beantsingh8251 11 месяцев назад +1

    ਸਿੱਖ ਤਾਂ ਕਿਸੇ ਵੀ ਦੇਵੀ ਦੇਵਤਿਆਂ ਦੀ ਨਿੰਦਿਆ ਕਰਨਾ ਨਹੀਂ ਛੱਡਦੇ ਕਿਸੇ ਸੰਤ ਮਹਾਂਪੁਰਸ਼ ਨੂੰ ਵੀ ਨਹੀਂ ਬਖਸ਼ਦੇ ਹਰ ਕਿਸੇ ਨੂੰ ਮਾੜਾ ਬੋਲਣ ਲੱਗੇ ਨਹੀਂ ਸੋਚਦੇ ਨਿੰਦਿਆ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਲਿਖਿਆ ਹੀ ਨਹੀਂ ਫਿਰ ਵੀ ਵੰਡੇ ਵੱਡੇ ਗਿਆਨੀ ਨਿੰਦਿਆ ਕਰਨਾ ਨਹੀਂ ਛੱਡਦੇ। ਫਿਰ ਸਿੱਖ ਕਿਵੇਂ ਕਹਾਉਂਦੇ ਨੇ। ਪਰ ਦੂਜੇ ਪਾਸੇ ਸਿਖਾਂ ਦੀ ਕੋਈ ਵੀ ਧਰਮ ਨਿਦਿਆ ਕਰਦੇ ਕਦੇ ਨਹੀਂ ਸੁਣਿਆ ਫਿਰ ਹਿੰਦੂ ਕਿਵੇਂ ਕੰਪਲੀਟ ਧਰਮ ਨਹੀਂ।

  • @montu3359
    @montu3359 11 месяцев назад +3

    it's Full of Knowledge

  • @jasmelsingh1451
    @jasmelsingh1451 11 месяцев назад

    ਇਨਸਾਨ ਦਾ ਇਕ ਹੀ ਧਰਮ ਹੋਣਾ ਚਾਹੀਦਾ ਸੀ ਕੋਈ ਧਰਮ ਨਹੀਂ ਹੋਣਾ ਚਾਹੀਦਾ ਸੀ ਕੋਈ ਰੌਲਾ ਹੋਣਾ ਹੀ ਨਹੀਂ ਸੀ ਇਨਸਾਨੀਅਤ ਦਾ ਧਰਮ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ