ਵਿਗਿਆਨ ਤੋਂ ਉੱਚੀ ਗੁਰਮਤਿ | Sach Khoj Academy | Dharam Singh Nihang Singh | Gurmat vs Science

Поделиться
HTML-код
  • Опубликовано: 9 янв 2025

Комментарии • 1,6 тыс.

  • @avtaarsingh6652
    @avtaarsingh6652 Год назад +39

    ਡਾਕਟਰ ਪਿਆਰੇ ਲਾਲ ਜੀ ਨੇਕ ਨੀਅਤ ਇਨਸਾਨ ਹਨ।ਇਹੀ ਰੱਬ ਦੇ ਮਿਲਾਪ ਦਾ ਮਾਰਗ ਹੈ।

  • @baljeet-l1v
    @baljeet-l1v Год назад +12

    ਅਸੀਂ ਜਨਾਬ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਅਸੀਂ ਇਹ ਵੀ ਸਮਝਦੇ ਹਾਂ ਕਿ ਅਸੀਂ ਸਾਨੂੰ ਉਨ੍ਹਾਂ ਵਿਗਿਆਨੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਖੋਜਾਂ ਤੋਂ ਸਾਨੂੰ ਲਾਭ ਹੋ ਰਿਹਾ ਹੈ।

  • @happysehgal6369
    @happysehgal6369 Год назад +31

    ਧਰਮ ਨਾ ਤਾ ਪਹਿਰਾਵੇ ਵਿਚ ਹੈ
    ਨਾ ਹੀ ਕਿਸੇ ਖ਼ਾਸ ਜਗ੍ਹਾ ਤੇ ਹੈ
    ਨਾ ਹੀ ਕਿਸੇ ਧਰਤੀ ਦੇ ਖ਼ਾਸ ਖਿੱਤੇ ਚ ਆ
    ਧਰਮ ❤ ਵਿਚ ਹੈ ਇਨਸਨੀਅਤ ਵਿਚ ਹੈ

    • @paramjitsinghjit1001
      @paramjitsinghjit1001 Год назад

      Tuhada matlab pehrawy wale kol dharm nhi hunda

    • @KENTIGER1000
      @KENTIGER1000 11 месяцев назад

      Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite

    • @mrnobody0101
      @mrnobody0101 7 дней назад

      Bilkul sahi gall par eh insanity di paribhasha hi nahi aayi saanu ajj tak

  • @sahilk6500
    @sahilk6500 Год назад +33

    🫡 🙏debate ਇਸ ਤਰੀਕੇ ਦੀ ਹੀ ਹੋਣੀ ਚਾਹੀਦੀ ਹੈ, ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲ ਸਕੇ, ਨਾ ਕਿ ਫਿਰਕਾਪ੍ਰਸਤ ਜਾਂ ਨਫਰਤਵਾਦੀ ।

    • @KENTIGER1000
      @KENTIGER1000 11 месяцев назад

      Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite

  • @lakhaisipaverindustry3872
    @lakhaisipaverindustry3872 10 месяцев назад +5

    ਬਹਿਸ ਇਹੋ ਜਿਹੀ ਹੋਣੀ ਚਾਹੀਦੀ। ਦੋਨਾ ਧਿਰਾਂ ਤੋ ਸਿਖਣ ਲਈ ਮਿਲੇ। ਬਿਲਕੁਲ ਇਸੇ ਤਰ੍ਹਾਂ। ਬਹੁਤ ਖੂਬ ਦੋਵੇ ਧਿਰ ਬਾਬਾ ਜੀ 👍🙏

  • @lakhbirsingh172
    @lakhbirsingh172 Год назад +8

    ਡਾਕਟਰ ਸਾਹਿਬ ਜੀ ਤੁਹਾਡਾ ਹੋਮਵਰਕ ਘਾਟ ਹੈ। ਤੁਹਾਡੇ ਮਨ ਦੀ ਗੱਲ ਤੁਸੀ ਪੂਰਨ ਤੌਰ ਤੇ ਪੁੱਛ ਨਹੀ ਪਾ ਸਕੇ।

    • @manikaur9097
      @manikaur9097 2 месяца назад

      ਇਹ ਇਕ ਗੱਲ ਭੁੱਲ ਰਹੇ ਆ ਬੜੇ ਗੋਰੇ ਸੱਚ ਨੂੰ ਜਾਣ ਰਹੇ ਆ ਉਹਨਾਂ ਕੋਲ ਕੋਈ ਗੁਰਬਾਣੀ ਨੀ ਨੀ ਤਾਂ ਬਿਨਾ ਸ਼ਰਤ ਤੋ ਹਰ ਪਾਸੇ ਪੈਦਾ ਚਾਹੇ ਕੋਈ ਮੋਨਾ ਜਾਂ ਸਰਦਾਰ ਗੋਰਾ ਕਾਲਾ ਅਲੱਗ ਅਲੱਗ ਨਦੀਆਂ ਅਲੱਗ ਅਲੱਗ ਰਸਤੇ ਇਕ ਜਗਾਹ ਮਿਲ ਜਾਂਦੇ ਹੁਣ ਬਾਬਾ ਜੀ ਇਹੀ ਕਹਿਦੇ ਦਾਵਾ ਕਰਦੇ ਗੁਰਬਾਣੀ ਤੋ ਬਿਨਾ ਕੋਈ ਸੱਚ ਨਾਲ ਜੁੜ ਨੀ ਸਕਦਾ ਸੱਚ ਅੰਦਰੌ ਉਪਜਦਾ ਬਾਹਰੋਂ ਲਿਆਣ ਦੀ ਕੋਈ ਦਵਾਈ ਹੈ ਹੀ ਨੀ ਹੁਣ ਹਿੰਦੂ ਆਪਣੇ ਬੱਚੇ ਦਾ ਮੁਡਣ ਕਰਦੇ ਤੇ ਸਿੱਖ ਬਾਲ ਰੱਖਦੇ ਇਹਦਾ ਮਤਲਬ ਹਿੰਦੂ ਕਦੇ ਬਿਨੀ ਸੱਚ ਨੁ ਪਾ ਸਕਦੇ ਬਿਲਕੁਲ ਗਲਤ ਹਿੱਸਿਆਂ ਦੇ ਬੱਚੇ ਚ ਵੀ ਕੋਈ ਬਿਕਾਰ ਨੀ ਹੁੰਦੇ ਸਿੱਖ ਦੇ ਬੱਚੇ ਚ ਵੀ ਅਸਲ ਚੀਜ਼ ਅੰਦਰ ਆ ਬਾਹਰ ਦਾ ਸਰੀਰ ਦਾ ਮਿੱਟੀ ਦਾ ਕਣ ਬਰਾਬਰ ਬਿਨੀ

  • @dilsingh9318
    @dilsingh9318 Год назад +40

    ਧਰਮ ਦਾ ਮੂਲ ਦੁਨੀਆ ਚ ਪਿਆਰ, ਸੱਚ, ਹਮਦਰਦੀ, ਪਰਉਪਕਾਰ, ਲਿਆਉਣਾ ਅਤੇ ਦਿੜ ਕਰਨਾ ਅਤੇ ਦਿੜ ਕਰਵਾਉਣਾ ਹੈ। ਵਹਿਮਾ ਭਰਮਾ ਅਤੇ ਪਖੰਡਾ ਨੂੰ ਦੂਰ ਕਰਨਾ ਹੈ। ਰੱਬ ਨੂੰ ਮੰਨਣਾ ਹੈ, ਜੋ ਪਿਆਰ ਰੂਪ ਹੈ, ਤੇ ਜੋ ਸਭਨਾ ਦੇ ਵਿਚ ਹੈ।

    • @gagandeepkaur43218
      @gagandeepkaur43218 Год назад

      Shandar

    • @avtarsingh-lg8tk
      @avtarsingh-lg8tk Год назад +2

      ਜੇ ਸਾਰਾ ਕੁੱਝ ਰੱਬ ਦੇ ਹੁਕਮ ਨਾਲ ਹੋਇਆ ਤਾ ਚਲਾ ਤਾ ਉਹ ਰਿਹਾ ਫਿਰ ਖੁਦ ਸਹੀ ਕਿਉ ਨੀ ਕਰ ਦਿੰਦਾ ਜਿਵੇ ਧਰਮ ਦਾ ਮੂਲ ਇਹ ਹੈ ਇਹ ਹਰ ਇੱਕ ਮਨੁੱਖ ਕਿਉ ਨਹੀ ਸਮਝਦਾ ਕਿਸੇ ਬੁੱਧੀ ਕਿਸੇ ਕੋਲ ਘੱਟ ਕੋਈ ਸਮਝਦਾਰ ਜਿਆਦਾ ਤੇ ਘੱਟ ਇਹ ਫਿਕਰ ਕਿਉ ਫਿਰ

    • @Arshdeep_Singh0000
      @Arshdeep_Singh0000 Год назад +1

      ​@@avtarsingh-lg8tk eh bhut lama chala Jana Visha je gal Karn lag jayie ede te

  • @jaisai2766
    @jaisai2766 Год назад +20

    ਦੋਨੋ ਸਖਸ਼ੀਅਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @DharamSingh-wl1zu
    @DharamSingh-wl1zu Год назад +37

    ਦੋਹਾਂ ਮਹਾਨ ਸਖਸ਼ੀਅਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਆਪਨੇ ਵਿਚਾਰ ਵਟਾਂਦਰਾ ਕਰਕੇ ਮਾਨੁਖਤਾ ਨੂੰ ਗੁਰਬਾਣੀ ਅਨੁਸਾਰ ਸਮਝਇਆ ਤੇ ਮਨੁੱਖਤਾ ਨੂੰ ਲੜਾਨ ਵਾਲਿਆ ਤੇ ਵਿਅੰਗ ਕਸਿਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @KENTIGER1000
      @KENTIGER1000 11 месяцев назад

      Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite

    • @KENTIGER1000
      @KENTIGER1000 11 месяцев назад

      Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite

  • @sukhdav7037
    @sukhdav7037 Год назад +45

    ਪਿਆਰੇ ਲਾਲ ਗਰਗ ਜੀ ਤੁਸੀਂ ਗਰੇਟ ਹੋ,ਕੋਟਿਨ ਕੋਟ ਸਲਿਊਟ ਹੈ ਤੁਹਾਡੇ ਗਿਆਨ ਤੇ ਤੁਹਾਡੀ ਸੋਚ ਨੂੰ।👌👌👌👌👌

  • @jaswinderpalsingh3622
    @jaswinderpalsingh3622 Год назад +11

    ਡਾਕਟਰ ਸਾਬ ਅਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਇਨਸਾਨੀਅਤ ਹੀ ਧਰਮ ਹੈ ਸੱਚ ਬੋਲਣਾ ਕਿਰਤ ਕਰਨੀ ਲੋੜਵੰਦ ਦੀ ਮੱਦਦ ਕਰਨੀ ਮੋਤ ਨੂੰ ਯਾਦ ਰੱਖਣਾ ਕਿਸੇ ਨਾਲ ਠੱਗੀ ਨਹੀਂ ਕਰਨੀ ਨਾਮ ਜੱਪਣਾ ਇਹੀ ਸੱਚਾ ਧਰਮ ਹੈ ਕੋਈ ਅੋਖਾ ਕੰਮ ਨਹੀਂ ਹੈ

  • @ranjitbrar2449
    @ranjitbrar2449 Год назад +10

    ਇਮਾਨਦਾਰੀ ਹੀ ਸਭ ਤੋ ਵੱਡੀ ਸੇਵਾ ਹੈ ਧੰਨਵਾਦ

  • @kuljindersingh8282
    @kuljindersingh8282 Год назад +11

    ਡਾਕਟਰ ਪਿਆਰੇ ਲਾਲ ਗਰਗ ਜੀ ਆਪ ਜੀ ਦੀ ਗੱਲਬਾਤ ਬਾ ਕਮਾਲ ਆਪ ਬਿਲਕੁਲ ਸਹੀ ਬੋਲ ਰਹੇ ਹੋ ਜੀ।।।

  • @hardeepsinghsohal6639
    @hardeepsinghsohal6639 Год назад +8

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaishiv2310
    @jaishiv2310 Год назад +9

    ਗਰਗ ਸਾਹਿਬ ਜੀ ਤੁਸੀਂ ਬਹੁਤ ਸਹੀ ਅਰਥਾਂ ਵਿੱਚ ਗਲ ਕਰਦੇ ਹੋ

  • @charanjitsingh4388
    @charanjitsingh4388 Год назад +8

    ਵਾਹਿਗੁਰੂ ਮੇਹਰ ਕਰੋ ਜੀ। ਲੋਕੀ ਜਿਨ੍ਹਾਂ ਮਰਜ਼ੀ ਪੱੜ ਲਿਖ ਜਾਣ ਵਹਿਮਾਂ ਭਰਮਾਂ ਵਿੱਚ ਬਹੁਤਿਆਂ ਨੇ ਨਹੀ ਨਿਕਲਣਾ ।

  • @bhanajatt6239
    @bhanajatt6239 Год назад +62

    ਦੋ ਸੁਲਝੇ ਹੋਏ ਵਿਅਕਤੀਆਂ ਵਲੋਂ ਕੀਤੀ ਇਕੋ ਇਕ ਸਾਰਥਿਕ ਬਹਿਸ ।ਦੋਨੇ ਹਸਤੀਆ ਮਹਾਨ ਹਨ।ਦਿਲਖੁਸ਼ ਹੋਇਆ ।

    • @tttggg2306
      @tttggg2306 Год назад +2

      Tattu ik ta bhngi aa

    • @justexplain4311
      @justexplain4311 Год назад +1

      @@tttggg2306 Teri bund dukhdi aa salya na sun j nhi chnga lgda

    • @tttggg2306
      @tttggg2306 Год назад

      @@justexplain4311 bude de chitar marne chahida sle bhngi de guru ik h pio ik h guru granth sab e sla dam gnd granth pio bhai jande sikhan da dla sla

    • @tarlochansingh9766
      @tarlochansingh9766 Год назад

      ​ ❤

    • @tarloksingh9928
      @tarloksingh9928 Год назад

      ​@@tttggg2306 2😅

  • @gurbeerbawa9860
    @gurbeerbawa9860 Год назад +18

    ਬਹੁਤ ਵਧੀਆ ਵਿਚਾਰ ਵਟਾਂਦਰਾ ਲੱਗਿਆ, ਬਾਬਾ ਜੀ ਦੀ ਹਲੀਮੀ ਨੂੰ ਵੀ ਸਲਾਮ ਕਰਦਾ ਹਾਂ।

  • @ਸੱਚਦੀਅਵਾਜ਼-ਤ9ਣ

    ਧਰਮ ਤਾਂ ਇੱਕ ਹੀ ਹੈ ਜੋ ਰੱਬ ਦੀ ਸੁੱਣਦਾ ਮੰਨਦਾ ਉਸਦੀ ਰਜਾ ਵਿੱਚ ਰਹਿੰਦਾ ਹੈ
    ਜੋ ਉਸਤੋਂ ਦੂਰ ਜਾਂਦੇ ਹਨ ਉਹ ਨਾਸਤਿਕ ਹਨ

    • @Vis-10
      @Vis-10 Год назад +2

      👍👍👍

    • @onkarsingh7608
      @onkarsingh7608 Год назад

      Superr

    • @ikodapasara8143
      @ikodapasara8143 Год назад

      ਮੇਰ ਰੱਬ ਮੰਨ ਨਹੀ ਤੂੰ ਨਾਸਤਿਕ , ਹਾਹਾ ?

    • @President233
      @President233 Год назад +1

      Natik ta Veda's Brahman Grantha Da Shabad Aa jis Vich Likhya.
      Brahman Dharam = Jehra Ved Virodi Aa Oh Nastik..
      Islam = Jehra Allah Nu Manda Oh Kafir
      Christain = Ch Demon, Evil
      Sikha Vich Ki Aa Je Nastik Aa Ta Brahman dharam dii copy paste kita

    • @ikodapasara8143
      @ikodapasara8143 Год назад

      @@President233 ਗੁਰਮੁਖ ਤੇ ਮਨਮੁਖ !

  • @AmrikSingh-fi1mn
    @AmrikSingh-fi1mn 11 месяцев назад +2

    ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਿਬ ਜੀ

  • @mohabbatpalsingh3727
    @mohabbatpalsingh3727 Год назад +9

    ਬਾਪੂ ਜੀ ਦੀ ਖੋਜ ਈ ਸੰਸਾਰ ਵਿੱਚ ਸਾਤੀ ਲਿਆ ਸਕਦੀ ਹੈ ਜੀ ਜੋ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋ ਈ ਕਰ ਦਿੱਤੇ ਸੈਤਾਨ ਨੂ ਹੁਣ ਰਾਹ ਨਹੀ ਲੱਭਣਾ

    • @Mr-human7
      @Mr-human7 Год назад +1

      Sab apne aap nu sahi manni jande ne …. Gurbani ik bahut waddi confusion hai …

    • @ikodapasara8143
      @ikodapasara8143 Год назад

      ਗੁਰਬਾਣੀ ੧ਓ ( ਇੱਕ ਓ ) ਤੋ ਸ਼ੁਰੂ ਹੁੰਦੀ ਤੇ confusion ਨੀ !

    • @ikodapasara8143
      @ikodapasara8143 4 месяца назад +1

      @@Ikodapasara-v9r ਤਾਹੀ ਕ੍ਰਿਸ਼ਨ ਨੇ ਆਪਣੀ ਮਾਮੀ ਵੇਦ ਸ਼ਾਸ਼ਤਰ ਪੜ ਕੇ ਠੋਕ ਤੀ ? ਸ਼ਿਵ ਦੀ ਪਾਰਵਤੀ ਕਿਵੇ ਬਚੀ ? ਵਿਸ਼ਨੂੰ ਕਿਸਨੇ ਚੋਦਿਆ ?

    • @ikodapasara8143
      @ikodapasara8143 4 месяца назад

      @@Ikodapasara-v9r ਤੂੰ ਮੂਲ ਨਿਵਾਸੀ ਸਨਾਤਨੀ ਕਤੀੜ ਖਾਲਸਾਂ ?

    • @Ikodapasara-v9r
      @Ikodapasara-v9r 4 месяца назад

      @@ikodapasara8143 me rabb da bandan

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 10 месяцев назад +3

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @Tv13P
    @Tv13P Год назад +3

    ਦਿਲ ਦਾ ਸਬੰਧ ਮਨ ਨਾਲ਼ ਨਹੀਂ,ਦਿਲ ਦਾ ਕੰਮ ਤਾਂ❤ ਸ਼ਰੀਰ ਵਿੱਚ ਖੂਨ ਨੂੰ ਪੱਪ ਕਰਨਾ ਹੈ? , ਤੱਤ ਗੁਰਮਤਿ

  • @kawaljitkhahera145
    @kawaljitkhahera145 Год назад +23

    ਬਹੁਤ ਸੋਰਣੀਆਂ ਸੁਲਝੀਆਂ ਗੱਲਾਂ ਕੀਤੀਆਂ ਹਨ ਦੋਵਾਂ ਨੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਜੀ । ਬਹੁਤ - ਬਹੁਤ ਧੰਨਵਾਦ ਜੀ ਦੋਵਾਂ ਸਖਸ਼ੀਅਤਾਂ ਦਾ ਜੀ

    • @FreedomOfSpeech12
      @FreedomOfSpeech12 Год назад +1

      Eh gyaan ahankari Modi de dimag which bhi pao Jo Hindu Hindu karda raihnda hai .

    • @LakvirSingh-fy8py
      @LakvirSingh-fy8py Год назад

      ਦੋਞਾ।ਭਰਾਞਾ।ਦਾ।ਧੰਨਞਾਦ।ਞਚਾਰ।ਸੁਨੂ।ਮਨੋ।ਗੱਲ।ਸੱਚ।ਦੀ।ਹੈ।ਮਨੁਖਤਾ।ਦੀ।ਹੈ।ਕੇ।ਲੋਕਾ।ਞਿੱਚ।ਸਹੀ।ਰਾਹ।ਹੋਣ।ਗਲਤ।ਞੀਚਾਰ।ਨਾ।ਹੋਣ।ਲੜੀਅਾ।ਨਾਂ।ਹੋਨ।ਲੜਾੲੀ।ਧਰਮ।ਦੇ।ਨਾਂ।ਹੈ।

  • @SatnamSingh-vv2rj
    @SatnamSingh-vv2rj Год назад +17

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਦਿੱਲ ਖੁਸ਼ ਕੀਤਾ ਹੈ।

  • @paramjitkaur2274
    @paramjitkaur2274 Год назад +21

    ਡਾਕਟਰ ਪਿਆਰਾ ਲਾਲ ਗਰਗ ਜੀ ਤੁਹਾਡੇ ਸਵਾਲ, ਵਿਚਾਰ, ਦਮਦਾਰ, ਬਹੁਤ ਵਧੀਆ ਜੀ ਦਿਲੋਂ ਸਤਿਕਾਰ ਕਰਦੇ ਹਾਂ 🙏

    • @morgansingh8186
      @morgansingh8186 Год назад +2

      ਜਿੰਨਾ ਮਰਜੀ ਸਤਕਾਰ ਕਰ ਲਓ ਅਖੀਰ ਪੰਜਾਬ ਦਾ ਦੋਖੀ ਹੀ ਹੈ

    • @PangaDaliye2345
      @PangaDaliye2345 Год назад

      ​@@morgansingh8186 sahi kaha ji

    • @ikodapasara8143
      @ikodapasara8143 Год назад

      @@PangaDaliye2345ਤੂੰ ਭਈਆ ਯੂ ਪੀ ਤੋ ?

  • @gurjeetsingh5877
    @gurjeetsingh5877 Год назад +63

    ਇਸ ਤਰ੍ਹਾਂ ਦਾ ਗਿਆਨ ਅਤੇ ਹਲੀਮੀ ਚਾਹੀਦੀ ਹੈ ਹਰ ਸਿੱਖ ਪ੍ਰਚਾਰਕਾਂ ਵਿੱਚ,,,

    • @kaursingh127
      @kaursingh127 Год назад +2

      Fuddu gallan karda eh geyani

    • @somechannel4959
      @somechannel4959 Год назад

      😅 Halimi ਦੇਖੀ ਆ. ਵੀਰ ਰਸ ਨਹੀਂ ਦੇਖਿਆ

    • @prabhjeetkhalsa1199
      @prabhjeetkhalsa1199 Год назад +1

      ​@@kaursingh127😂😂jehdey khinde ne ki sukh hindhu ne ohna de baah paunda agla poori..😂

    • @ButaHoney-hr6br
      @ButaHoney-hr6br 5 месяцев назад

      ​@@kaursingh127 ਜ਼ੋ ਸਿੰਘ ਵੀ ਏ ਹੋਰ ਵੀ ਉਸ ਨੂੰ ਕੀ ਸਮਝੀਏ man ja women

  • @paramvirkaur2714
    @paramvirkaur2714 Год назад +17

    ਡਾਕਟਰ ਪਿਆਰਾ ਲਾਲ ਗਰਗ ਜੀ ਦੇ ਰੂਪ ਚ ਵਿਗਿਆਨ ਤੇ ਬਾਬਾ ਜੀ ਦੇ ਰੂਪ ਗਿਆਨ /ਅਧਿਆਤਮ ਦਾ ਬਹੁਤ ਖੂਬਸੂਰਤ ਸੰਗਮ ... ਬਹੁਤ ਹੀ ਸਾਰਥਿਕ ਵਿਚਾਰ ਵਟਾਂਦਰਾ । ਦੋਹਾਂ ਮਹਾਨ ਸਖਸ਼ੀਅਤਾਂ ਨੂੰ ਪ੍ਰਣਾਮ !!

  • @dalbirsingh5890
    @dalbirsingh5890 Год назад +25

    ਦੋਂਨੇਂ ਵੀਰਾਂ ਦਾ ਦਿਲੋਂ ਧੰਨਵਾਦ ਅਤੇ ਸਤਿਕਾਰ ਹੈ ਜੀ ਪਰਮਾਤਮਾ ਇਹਨਾਂ ਨੂੰ ਗਿਆਨ ਵੰਡਣ ਦਾ ਲੰਬਾ ਸਮਾਂ ਦੇਵੇ

  • @LalSingh-df2kq
    @LalSingh-df2kq Год назад +2

    ਜਿਥੇ ਦੋਹਾਂ ਸ਼ਖ਼ਸੀਅਤ ਪੁਰਸ਼ਾਂ ਦਾ ਧੰਨਵਾਦ ਹੈ , ਉਥੇ ਪ੍ਰਸ਼ੰਸਕਾਂ ਅਤੇ ਕੋ ਮੰਨੂੰਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦੇ ਵਿਚਾਰ ਵਧੀਆ ਹਨ ਜੀ। ਧੰਨਵਾਦ

  • @sardarjisardarji1854
    @sardarjisardarji1854 Год назад +20

    🙏ਜਾਣਹੁ ਜੋਤਿ ਨ ਪੁਛਹੋ ਜਾਤੀ ਆਗੈ ਜਾਤਿ ਨ ਹੇ 🙏

    • @samshersingh41
      @samshersingh41 Год назад

      ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹਨ ਪਰ ਡਾਕਟਰ ਗਰਗ ਸਾਹਿਬ ਵੀ ਬਹੁਤ ਮਹਾਨ ਹਨ ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹਥ ਰੱਖੇ

  • @kalkinath158
    @kalkinath158 Год назад +8

    ਧਨ ਵਾਦ ਸਤ ਸਾਹਿਬ ਆਪਜੀ ਦੇ ਮੁੱਖ ਵਚਨ
    ਆਤਮਕ ਸੁਖ ਪ੍ਦਾਨ ਕਰਦੇ ਹੈ।
    ਡਾ:ਸਾਹਿਬ ਜੀ ਵਧਾਈ ਦੇ ਪਾਤਰ ਨੇ।

  • @gurcharansingh-pe7fr
    @gurcharansingh-pe7fr Год назад +3

    ਵਧੀਆ ਚਰਚਾ ।ਡਾਕਟਰ ਗਰਗ ਜੀ ਦੇ ਵਿਚਾਰ ਵੀ ਸਿੱਖੀ ਗਿਆਨ ਦੇ ਬਹੁਤ ਨੇੜੇ ਹਨ। ਬਾਬਾਜੀ ਦਾ ਬਹੁਤ ਬਹੁਤ ਧੰਨਵਾਦ।

  • @mampreetsingh6594
    @mampreetsingh6594 Год назад +41

    ਵਿਗਿਆਨ ਨੇ ਮਨੁੱਖ ਨੂੰ ਮਾਨਸਿਕ ਤੌਰ ਤੇ ਬਹੁਤ ਦੁੱਖੀ ਕਰ ਦਿੱਤਾ ਹੈ ਧਰਮ ਮਨ ਨੂੰ ਅਨੰਦ ਵੱਲ ਲੈ ਜਾਂਦਾ ਹੈ

    • @ikodapasara8143
      @ikodapasara8143 Год назад +7

      Social media ਤੇ ਧੱਕੇ ਕਿਓਂ ਖਾ ਰਹੇ ਫੇਰ ?

    • @President233
      @President233 Год назад +5

      😂😂😂
      Vigyan Diya Cheeza Vartniya Band Krdo

    • @jassolver1solver565
      @jassolver1solver565 Год назад +1

      Bilkul sahi gal AA ਵਿਗਿਆਨ ਨੇ ਦੁਖੀ ਕੀਤਾ ਮਾਨਸਿਕ ਤੌਰ ਤੇ ਅਸੰਤਸ਼ਟਤਾ ਭਾਰਤੀ setan te khuda do ਸਕਤੀਆ ਬਰਾਬਰ ਚਲਦਿਆ ਪਰ ਅਖੀਰ ਖੁਦ jiton

    • @ikodapasara8143
      @ikodapasara8143 Год назад +3

      @@jassolver1solver565 ਖੁਦਾ , ਪ੍ਰਮਾਤਮਾ , God ਤੇ ਵਾਹਿਗੁਰੂ ਚੋ ਕੌਣ ਜਿੱਤੂ ?

    • @jassolver1solver565
      @jassolver1solver565 Год назад +3

      @Iko Da Pasara khuda parmatama waheguru sab ek de name aa iko da pasara Bhai Saab ehe question hi nahi ਬਣਦਾ ਜੋ tuc ਕੀਤਾ ਤੁਹਾਡਾ name tan nahi pata xyz Ram , sham , chhotu , Jo v hai te I'd eko da pasara name ton hai hun je assi puchiye ki xyz ,Ram , sham , chhootu te eko de pasre Chon kon jitega tan ਤੁਹਾਡਾ ਪਹਿਲਾ answer ehe ਹੋਵੇਗਾ ਕਿ ਸਾਰੇ ਨਮੇ ਮੇਰੇ ਹੀ ਆ ਗਲ ਏਥੇ v khatam ho ਸਕਦੀਆਂ

  • @malkiatsingh5143
    @malkiatsingh5143 Год назад +5

    ਵਿਕਾਸ ਦੇ ਨਾਲ ਨਾਲ ਸੱਚ ਲਗਾਤਾਰ ਬਦਲਦਾ ਰਹਿੰਦਾ ਹੈ ਅਤੇ ਬਦਲਦਾ ਰਹੇਗਾ।

  • @kamaljitsingh7652
    @kamaljitsingh7652 Год назад +6

    ਗਰਗ ਜੀ, ਬਹਿਸ ਦੀ ਕੋਈ ਸੀਮਾਂ ਨਹੀਂ, ਸਾਰੀ ਸੁਣ ਲਈ। ਅਕਲ ਮੱਝ ਨਾਲੋਂ ਵੱਡੀ ਹੈ। ਜੀਵਨ ਚੱਲਣ ਦਾ ਨਾਮ ਹੈ। ਅਰਥ ਗੁਜ਼ਰਾਨ ਹੈ। ਪ੍ਕਿਰਤੀ ਨਾਯਾਬ ਤੋਹਫਿਆਂ ਨਾਲ ਭਰਪੂਰ ਹੈ। ਨਜ਼ਰਿਆ ਆਪੋ ਆਪਣਾ।

  • @deeppanjabnetwork7015
    @deeppanjabnetwork7015 Год назад +32

    ਬਾਬਾ ਜੀ ਅਤੇ ਡਾ ਸਾਬ ਜੀ ਦੇ ਬਿਚਾਰ ਸੁਣ ਕੇ ਦਿੱਲ ਨੂੰ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ❤🙏

    • @kaursingh127
      @kaursingh127 Год назад

      Geyani fuddu gallan karda kush pta nahi isnu

    • @Fearlessbhangu
      @Fearlessbhangu Год назад

      ​@@kaursingh127 acha ji tuhanu pta ta TUC Dass deo thuhade sare vidhvan babe sant parcharak te haar man gye aa TUC nhi manna na mano kise da ki jnda aa tuhadi zindagi aa jehde mrji pase lao

    • @kaursingh127
      @kaursingh127 Год назад

      @@Fearlessbhangu push ki pusna sikh dharm bare

    • @kaursingh127
      @kaursingh127 Год назад

      @@Fearlessbhangu swal push

    • @kaursingh127
      @kaursingh127 Год назад

      @@Fearlessbhangu mobile no bhejo

  • @ranjitbrar2449
    @ranjitbrar2449 Год назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੋਨੋ ਹਸਤੀਆਂ ਸਿਰੇ ਤੋਂ ਸਿਰੇ ਹਨ

    • @devinderbanipal7422
      @devinderbanipal7422 11 месяцев назад

      I think there’s no comparison as nihang could not present the relative wisdom

  • @pardeepbapla2554
    @pardeepbapla2554 11 месяцев назад +1

    ਬਹੁਤ ਵਧੀਆ ਲੱਗਿਆ ਦੋਵੇਂ ਵਿਦਵਾਨਾਂ ਦੀ ਗਿਆਨਵਾਨ ਚਰਚਾ ਸੁਣਕੇ

  • @ParamjitSandhu-y9y
    @ParamjitSandhu-y9y Год назад +9

    ਬਹੁਤ ਵਧੀਆ ਵਿਚਾਰ ਸੁਨਣ ਲਈ ਮਿਲੇ ਹਨ ਵਾਹਿਗੁਰੂ ਜੀ ਆਪ ਹੀ ਤੁਹਾਡੇ ਵਰਗੇ ਇਨਸਾਨ ਦੁਨੀਆ ਤੇ ਪੈਦਾ ਕਰਕੇ ਸਿੱਖੀ ਨੂੰ ਕਾਇਮ ਰੱਖਣਗੇ ਲੋਕਾਂ ਨੂੰ ਇਨਸਾਫ਼ ਦੇਣਗੇ ਜਦ ਤਰਾਂ ਪ੍ਰਚਾਰ ਹੋਣਾ ਚਾਹੀਦਾ ਹੈ ਧੰਨਵਾਦ ਜੀ🙏🏼🙏🏼

  • @RamSingh-gg2no
    @RamSingh-gg2no Год назад +1

    ਵਾਹ ਜੀ ਵਾਹ ਡਾਕਟਰ ਸਾਹਿਬ।
    ਬਹੁਤ ਵਧੀਆ ਵਿਚਾਰ ਚਰਚਾ ਕੀਤੀ।
    ਤਰਕ ਅਤੇ ਵਿਗਿਆਨਕ ਢੰਗ ਨਾਲ।

  • @harbajanmli7503
    @harbajanmli7503 Год назад +11

    ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ।।

  • @GurpreetSinghDev
    @GurpreetSinghDev Год назад +2

    ਬਾਬਾ ਜੀ ਨੇ ਸਿਰਫ਼ ਇਤਿਹਾਸ ਦਸਿਆ ਧਰਮ ਦੀ ਸਮਝ ਬਾਬਾ ਜੀ ਨੀ ਵੀ ਨੀ। ਬਹੁਤ ਸੌਖੇ ਜਵਾਬ ਨੇ ਪ੍ਰੋਫੈਸਰ ਸਾਹਿਬ ਦੇ ਸਵਾਲਾਂ ਦੇ।

  • @kuldeepsinghsidhu6844
    @kuldeepsinghsidhu6844 Год назад +62

    ਬਾਪੂ ਜੀ ਦਾ ਗਿਆਨ, ਇਨਸਾਨ ਦਾ ਜੀਵਨ ਪੱਧਰ ਊਚਾ ਕਰ ਸਕਦਾ ਅਗਰ ਕੋਈ ਧਿਆਨ ਨਾਲ ਸੁਣ ਲਵੇ ..

    • @godisone2354
      @godisone2354 Год назад +7

      @@AB-9inch ਸਹਿਜ, ਹਲੀਮੀ ਅਤੇ ਗੁਰਬਾਣੀ ਦਾ ਵਿਸ਼ਾਲ ਗਿਆਨ 🙏

    • @ikodapasara8143
      @ikodapasara8143 Год назад

      ਹਾਹਾ ਗਿਆਨ ਪੱਧਰ ਕਿ ਝੂਠ ?

    • @baldevsidhu7719
      @baldevsidhu7719 Год назад +4

      ਹਾ ਹਾ ਤੋ ਸਵਾਏ ਤੇਰੇ ਕੋਲ ਹੋਰ ਕੀ?

    • @ikodapasara8143
      @ikodapasara8143 Год назад

      @@baldevsidhu7719 ਤੂੰ ਚਿੱਚੜ ਨੂੰ ਵੀ ਚਿੱਚੜ ?

    • @Kiranpal-Singh
      @Kiranpal-Singh Год назад +1

      ਸਹੀ, ਅਗਰ ਕੋਈ ਸੁਣ ਕੇ ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰੇ !

  • @balwantkaurchahal8382
    @balwantkaurchahal8382 Год назад

    ਵਾਹਿਗੁਰੂ ਜੀ ਡਾਕਟਰ ਗਰਗ ਜੀ ਬਿਲਕੁਲ ਬੇਬਾਕ ਸਹੀ ਗੱਲਾਂ ਕਰਦੇ ਹਨ ਬਹੁਤ ਮਹੱਤਵਪੂਰਨ ਗੱਲਾਂ ਸੱਚੀਆਂ ਗੱਲਾਂ ਕਰਦੇ ਹਨ ਇੰਨਾਂ ਨੂੰ ਸਾਰੇ ਧਰਮਾਂ ਦਾ ਗਿਆਨ ਹੈ ਬਹੁਤ ਬੁੱਧੀਜੀਵੀ ਹਨ ਬਾਬਾ ਜੀ ਵੀ ਬਹੁਤ ਗਿਆਨ ਹੈ ਇਹ ਵੀ ਬਹੁਤ ਧਰਮ ਦੇ ਜਾਣਕਾਰੀ ਰੱਖਦੇ ਹਨ।ਗਰਗ ਸਾਹਿਬ ਸੱਚੀਆਂ ਤੇ ਸਿੱਧੀਆਂ ਗੱਲਾਂ ਬੇਝਿਜਕ ਹੋ ਕੇ ਕਹਿੰਦੇ ਹਨ ਭਾਵੇਂ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਪਰ ਬਿੱਲਕੁਲ ਸੱਚੀਆਂ ਸਹੀ ਗੱਲਾਂ ਕਰਦੇ ਹਨ। ਵਾਹਿਗੁਰੂ ਜੀ ਮੇਹਰ ਰੱਖੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ।

  • @pargatsinghsandhu9445
    @pargatsinghsandhu9445 Год назад +9

    ਡਾ਼ ਗਰਗ ਸਾਬ ਜੀ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ ❤❤❤❤❤ ਧਰਮ ਵਾਲਿਆਂ ਨੇ ਮੱਨਣਾ ਨਹੀਂ ਜੀ

    • @Rsingh-p5t
      @Rsingh-p5t Год назад +1

      ਕੀ ਸਲਾਮ ਹੈ ਬਈ, ਧਰਮ ਸਿੰਘ ਜੀ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ,

    • @bawasingh5054
      @bawasingh5054 Год назад

      ਸਿੰਘ ਧਰਮ ਦਾ ਦਿੱਤਾ ਹੋਇਆ

  • @nonihalsinghs0dhinikku734
    @nonihalsinghs0dhinikku734 8 месяцев назад

    ਧਰਮ ਤੇ ਅਧਰਮ ਵਿਸੇ ਤੇ ਚਰਚਾਂ ਹੋਣੀ ਚਾਹੀਦੀ ਹੈ। ਅੱਜ ਲਗਦਾ ਅਧਰਮੀ ਲੋਕਾਂ ਨੇ ਧਰਮੀ ਲੋਕਾਂ ਬਹੁਤ ਪਿੱਛੇ ਕਰ ਦਿੱਤਾ ਹੈ।

  • @bhagsingh9639
    @bhagsingh9639 Год назад +7

    ਡਾ ਸਾਹਿਬ ਪਸ਼ੂ ਪੰਛੀ ਕੋਈ ਮੈਡੀਕਲ ਨਹੀਂ ਲੈਂਦੇ ਮਨੁੱਖ ਦੇ ਮੁਕਾਬਲੇ ਪਰ ਮੌਤ ਦਰ ਪਸੂ ਪੰਛੀਆਂ ਦੇ ਮੁਕਾਬਲੇ ਜਿਆਦਾ ਏ।

    • @baljindersingh6115
      @baljindersingh6115 Год назад

      ਡਾਕਟਰ ਸਾਬ ਕੋਈ ਡਕਟਰੀ ਦੀ ਗੱਲ ਨਹੀਂ ਕਰ ਰਿਹਾ ਤੂੰ ਪੰਛੀਆਂ ਦੀ ਗੱਲ ਕਰਦਾ ਅਪਣੇ ਧਰਮੀਆਂ ਨੇ ਅਸਥਾਨ ਬਣਾਉਣ ਦੀ ਆਨ ਵਿਚ ਵੱਢ ਵੱਢ ਕੇ ਦਰਖਤਾਂ ਦਾ ਨਾਸ਼ ਮਾਰਤਾ, ਹੁਣ ਤੱਕ ਊਚ ਨੀਚ ਦਾ ਪਾੜਾ ਤੇਰਾ ਧਰਮ ਮਿਟਾ ਨਹੀਂ ਸਕਿਆ, ਤੂੰ ਗ਼ੈਰ ਬਰਾਦਰੀ ਚ ਅਪਦੀ ਕੁੜੀ ਦਾ ਰਿਸ਼ਤਾ ਕਰ ਫੇਰ ਠੀਕ ਆ

  • @SukhdyalSukhdyal
    @SukhdyalSukhdyal 11 месяцев назад +1

    ਬਾਬਾ ਜੀ ਤੁਸੀਂ ਬਹੁਤ ਮਹੱਤਵਪੂਰਨ ਜੀ

  • @rajindersingh-uw7bi
    @rajindersingh-uw7bi Год назад +8

    ਇਹ ਬਾਬਾ ਕੋਲੋ ਗਲਾ ਜਿਆਦਾ ਕਰਦਾ ਹੈ ਗਰਗ ਜੀ ਸੁਲਝੇ ਸਮਝਦਾਰ ਇਨਸਾਨ ਨੇ

    • @sarbjeeetsingh1313
      @sarbjeeetsingh1313 Год назад +1

      Daleel naal gall kro kedi gall galt kiti aa. Oh har gall baani de adhaar te karde ne.

  • @titan80532
    @titan80532 Год назад +1

    ਅੱਜ 100% ਮਨੁੱਖ ਵਿਗਿਆਨ ਤੇ ਨਿਰਭਰ ਹੈ। ਧਰਮ ਤੇ ਪਖੰਡ ਹੈ। ਫਿਲਾਸਫੀ ਦੇ ਇਕ ਅਲੱਗ ਮਹੱਤਵ ਹੈ। ਭਾਰਤ ਵਿੱਚ ਫਿਲਾਸਫਰਾਂ ਨੂੰ ਬ੍ਰਾਹਮਣਵਾਦ ਨੇ ਧਰਮ ਦਾ ਚੋਲਾ ਪਵਾ ਦਿੱਤਾ। ਫਿਲਾਸਫੀ ਜਾਂ ਦਰਸ਼ਨ ਤੇ ਧਰਮ ਵਿਚ ਫਰਕ ਹੁੰਦਾ ਜੋ ਆਮ ਲੋਕਾਂ ਨੂੰ ਪਤਾ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਭ ਮਹਾਂਪੁਰਸ਼ ਦਾਰਸ਼ਨਿਕ ਹਨ, ਨਾ ਕਿ ਧਾਰਮਿਕ।

  • @bannyamusic
    @bannyamusic Год назад +15

    ਹੱਦ ਦਰਜੇ ਦੀ ਡੂੰਘੀ ਵਾਰਤਾਲਾਪ। ਸਿਰ ਝੁਕਾ ਕੇ ਸਹਿਮਤੀ ਹੈ ਜੀ।🙏🙏

  • @gurcharansingh-ku3dv
    @gurcharansingh-ku3dv 11 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @lonesikh
    @lonesikh Год назад +29

    How can I thank you. I have no words. Need more of your discussions. ਰੱਬ ਤੁਹਾਨੂੰ ਉਮਰ ਦਰਾਜ਼ ਕਰੇ

    • @vardaantv542
      @vardaantv542 Год назад

      HANJI OSS BNDE DA THANKS KIVE KR SKDE HAN JO EH KEHNDA HOVE KE PIO DI DAHDI NU HATH PAUN NAL BEADBI NHI HO SKDI, ASI KON HUNE KUCH KRNA VALE, SADA PIO JANE TE OHDI DAHDI NU HATH PAUN VALA JANE, DHEE NU HATH PAVE KOI TAN TUCI KUCH NHI KRNA, DHEE JANE OHDI IZZAT NU HATH PAUN VALA JANE, IK GAL DSO KE GURU SAHIB JI NE GAU GARIB DI RAKHIA KRNI SIKH DA FARZ HAI, DHARAM SINGH KEHNDA KI GURU NE NHI KIHA TUHANU K BEADBI KRNA VALE NU SODHA LAO YA SZA DIO? EHNU PUCHOKE KI GAU KEHNDI SIKH NU KE MERI RAKHIYA KRO? DHARAM SINGH DE MUTABIK TAN JINNA PTHANA NE KALGIDHAR DASHMESH PITA JI TE KHANJAR NAL HUMLA KITA, OHNA VÍCHO DUJE PATHAN NU SODHA LA KE VI SINGHA NE GLTI KITI, KYON KE GURU SAHIB JI NE KIHRHA SINGHA NU OSS DUSHT SODHA LAUN LYI AAGIA DITTI SI... EH ESS BNDE DIYA GLT GALLAN TO BCHO JI, JO GAL GURU SAHIB JI DE SIDHAANT MUTABIK HOVE SIRF OHI MNO JI ..,

    • @gurpreetdhami6849
      @gurpreetdhami6849 Год назад

      Hellooo

  • @JaspalSingh-vn8xo
    @JaspalSingh-vn8xo 11 месяцев назад +1

    ਵਾਹ ਜੀ ਗਰਗ ਸਾਹਿਬ ਬਿਲਕੁਲ ਸੱਚ

  • @baljindersingh6115
    @baljindersingh6115 Год назад +8

    ਡਾਕਟਰ ਸਾਬ ਸਲਾਮ ਸਲਾਮ 👋🤚🤚

  • @ਪੰਜਾਬ-ਸ3ਬ
    @ਪੰਜਾਬ-ਸ3ਬ Месяц назад

    Points to be. Noted 😮
    ਸਮਝ. ਖੂਨ. ਰਗਾਂ ਵਿੱਚ. ਬਗਾਵਤਾਂ ਦੀ ਗੱਲ. ਵੀ ਦੱਸ. ਦੇਣਾ ਸੀ ਜੀ ✅

  • @kalolchannel3891
    @kalolchannel3891 Год назад +4

    ਸਾਰਾ ਕੁੱਝ ਬਾਣੀ ਹੈ ਤੈ ਗੁਰੂ ਨਾਨਕ ਹੈ

  • @balbirbhogal3859
    @balbirbhogal3859 5 месяцев назад

    ਡਾਕਟਰ ਗਰਗ ਸਾਹਿਬ ਜੀ🙏
    ਦਰਅਸਲ ਗੱਲ ਇਉਂ ਆ ਕਿ
    ਤੁਸੀਂ ਸਮੁੰਦਰ ਚ ਵੇਖਿਆ ਕਿਵੇਂ ਵੱਡੀ ਮੱਛੀ ਛੋਟਿਆਂ ਨੂੰ ਖਾਂਦੀ ਆ
    ਜੰਗਲ ਚ ਤਾਕਤਵਰ ਜਾਨਵਰ ਕਮਜ਼ੋਰ ਜਾਨਵਰ ਖਾ ਜਾਂਦੇ ਹਨ
    ਆਸਮਾਨ ਚ ਵੀ ਇਵੇਂ ਹੀ ਹੈ
    ਇਵੇਂ ਹੀ ਧਰਤੀ ਤੇ ਮਨੁੱਖ ਨੇ
    ਤਾਕਤ ਪੈਸੇ ਦੀ ਹੋਵੇ ਭਾਵੇਂ ਬਾਹੁਬਲੀ ਭਾਵੇਂ ਦਿਮਾਗੀ ਤਾਕਤ
    ਗੌਰ ਕਰ ਲੈਣਾ 🙏

  • @diljeetsingh83
    @diljeetsingh83 Год назад +4

    ਬਾਬਾ ਜੀ ਨੂੰ ਬਹੁਤ ਗਿਆਨ ਹੈ ਅਮਲ ਕਰਨਾ ਜ਼ਰੂਰੀ

  • @gaganss8459
    @gaganss8459 Год назад +1

    ਬਹੁਤ ਵਧੀਅਾ ਵਚਾਰ ਹਨ ਬੜੀਅਾ ਵਡੀਅਾ ਵਡੀਅਾ ਗਲਾਂ ਕੀਤੀਅਾ ਹਨ ਨੰਦ ਹੀ ਅਾ ਗਿਅਾ ਹੈ ਗਲਾਂ ਸੁਣਨ ਦਾ ਜਿਹੜਾ ਤੂਸ਼ੀਂ ਗਿਅਾਂਨ ਦਸਿਅਾ ਹੈ ਜ਼ੀ

  • @kuldipsingh2501
    @kuldipsingh2501 Год назад +12

    ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖ਼ੋਜੈ ਸੋ ਪਾਵੈ,,,ਬਾਣੀ ਤਾਂ ਖੋਜ ਦੀ ਗੱਲ ਕਰਦੀ ਹੈ ਓਹ ਕਿਸ ਦੀ ਖੋਜ ਦੀ ਗੱਲ ਹੈ ਜੀ ਫੇਰ,,, ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਇਐ

  • @gurvailsingh2152
    @gurvailsingh2152 11 месяцев назад +1

    ਬਹੁਤ ਵਧੀਆ ਵਿਚਾਰ 🙏

  • @AvtarSingh-rg9hy
    @AvtarSingh-rg9hy Год назад +3

    ਬਹੁਤ ਵਧੀਆ ਵਿਚਾਰ ਧੰਨਵਾਦ ਜੀ

  • @jimmyrekhi8578
    @jimmyrekhi8578 10 месяцев назад +2

    I am very much impressed with your views and this conversation please carrion

  • @ironaxe1984
    @ironaxe1984 Год назад +46

    1 hour 11 minutes & 12 seconds of pure bliss. There should be more Discussions like this one. Thanks Dr. Garg & Dharam Singh ji.

  • @Peacefulmind13
    @Peacefulmind13 Год назад

    ਗਰਗ ਸਾਬ ਥੋਡੀਆਂ ਗੱਲਾਂ ਨਾਲ ਸਹਿਮਤੀ ਹੈ

  • @surinderpalsingh485
    @surinderpalsingh485 Год назад +7

    Dr Sahab,, Daya v ohi karey ga Jo imandar hovey ga,, Daya Prem cho upajdi hai,, Prem Vishvas cho te Vishvas Sach ton upajda hai Te Sach hi Rab hai, te jitthey Sach hai Othey hi imandari hai, Sach te imandari hi Dharam hai

  • @RanjitSingh-ms2yu
    @RanjitSingh-ms2yu Год назад +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਸੁੰਦਰ ਜਾਣਕਾਰੀ ਦਿੱਤੀ

  • @shashichumber4455
    @shashichumber4455 Год назад +5

    ਪਿਆਰੇ ਲਾਲ ਜੀ ਸਲਾਮ ਆ ਤੁਹਾਡੀ ਸੋਚ ਨੂੰ

  • @Balbirsinghusa
    @Balbirsinghusa Год назад +1

    ਨਿਰੰਕਾਰ ਨੇ ਹਰਿ ਇੱਕ ਜੀਵ ਦਾ ਸਰੀਰ ਖਾਲਸ ਤੱਤਾਂ ਦਾ ਬਣਾਇਆ।ਗੱਲ ਤੇ ਅੰਦਰਲੇ ਦੀ ਆ।

  • @nirmalsingh-ss6oh
    @nirmalsingh-ss6oh Год назад +10

    Both Dr Piyare Lal Garg and Giyani Dharam Singh Ji are the great Personalities. Delivered very nice and educative discussion.

  • @DarshanSingh-hv6iu
    @DarshanSingh-hv6iu 2 месяца назад +1

    ਧਰਮ ਤੇ ਗਿਆਨ ਦਾ ਰਸਤਾ ਵੱਖਰਾ ਹੈ

  • @gurpreetbrar9025
    @gurpreetbrar9025 Год назад +3

    Dr ਸਾਬ ਚੰਗੇ ਇਨਸਾਨ ਨੇ

  • @HarpreetSingh-vt6ib
    @HarpreetSingh-vt6ib Год назад +7

    ਵਾਹਿਗੁਰੂ ਜੀ
    Great discussion 🙏

  • @PritamSingh-xn1yv
    @PritamSingh-xn1yv Год назад +2

    ਡਾਕਟਰ ਪਿਆਰੇ ਲਾਲ ਜੀ ਦੀ ਗੱਲਬਾਤ ਬਾਕਮਾਲ ਹੈ। ਸਹੀ ਜਾਣਕਾਰੀ ਦਿੱਤੀ ਹੈ

  • @ravindergrewal8093
    @ravindergrewal8093 Год назад +43

    Dr Garg has deep and logical knowledge of humanity and Gurbani

    • @vardaantv542
      @vardaantv542 Год назад +1

      WAHEGURU JI BLESS HIM,ATLEAST DR. SAAB HAS THE COURAGE AND HUMILITY TO SAY THAT I'M NOT AUTHORITY ON SPIRITUALITY. HE IS A TRUE GENTLEMAN.

    • @Sohansingh-qg7ow
      @Sohansingh-qg7ow Год назад +1

      ਗਰਗ ਸਾਹਿਬ ਬਹੁਤ ਸਿਆਣਾ ਆ ਲੇਕਿਨ ਅਗਮ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਫਿਰ ਕਿਉਂ ਮੁਹਂ ਲਾਇਆ ਜਾ ਰਿਹਾ ਆ ? ਕਿਉਂ ਮਨਾ ਮੂਹੀਂ ਧਨ ਇਕੱਠਾ ਕਰਨ ਚ ਮਦਦਗਾਰ ਹੋ ਰਹੇ ਜਿਸ ਨੂੰ ਸਰਮਾਏਦਾਰ ਇਸਤੇਮਾਲ ਕਰਦੇ ਆਪਣੇ ਸਿਆਸੀ ਤੇ ਨਿੱਜੀ ਮਕਸਦ ਲਈ ?

    • @JagseerSingh-ir1oc
      @JagseerSingh-ir1oc Год назад

      ​@@Sohansingh-qg7owyou 😮

    • @vardaantv542
      @vardaantv542 Год назад +1

      @Ranjeet-kb2wq BASIC KNOWLEDGE ,RATHER I SHOULD SAY MORE THAN THATBL,BUT NEITHER HE NOR DHARAM SINGH HAS THAT DEEP UNDERSTANDING OF GURBANI ...

    • @vardaantv542
      @vardaantv542 Год назад +1

      @Ranjeet-kb2wq DHARAM SINGH JI MISINTERPRET EVEN THE VERY FIRST SHABAD OF SAHIB SHRI GURU GRANTH SAHIB ' IK ONKAR ' ...

  • @Jupitor6893
    @Jupitor6893 Год назад +1

    ਇਹ ਵਿਗਿਆਨ ਵੀ ਤਾਂ ਪ੍ਰਮਾਤਮਾ ਦੀ ਹੀ ਬਖਸਿ਼ਸ਼ ਹੈ।

  • @GurmeetBhatti-t7z
    @GurmeetBhatti-t7z Год назад +32

    Dr garg sahib and dear babaji maharaj is great example of being humble . Seriously you both are great example of real Sikhs . Dr sahib is very good Gursikh too . Respects Shri Guru Granth Sahib Ji

    • @harryheran
      @harryheran Год назад +2

      I am fortunate to hear Dr.Garg Sahib and Baba ji s views when they had discussion on multiple topics.Well arranged.

  • @Tv13P
    @Tv13P Год назад

    ਸਿੱਖ ਦਾ ਅਰਥ ਸਿੱਖਣਾਂ ਸਿੱਖਣ ਦੇ ਨਾਲ ਨਾਲ ਖ਼ਾਲਸਾ ਬਣਦਾ
    ਖ਼ਾਲਸੇ ਦਾ ਅਰਥ ਸ਼ੁੱਧ ਹੈ,
    ਸ਼ੁੱਧਦਤਾ ਤੋਂ ਬਾਅਦ ਖੰਡੇ ਧਾਰ ਪਹਉੱਲ ਲੈ ਕੇ ਖ਼ਾਲਸੇ ਨੇ ਦੇਵਤਾ ਦਾ ਸਫ਼ਰ ਸ਼ੁਰੂ ਕਰਨਾਂ ਸੀ,ਜੋ ਅੱਜ਼ ਕੱਲ ਨਹੀਂ,ਅੱਜ ਨਕਲੀ ਸਿੱਖਾਂ ਦੀ ਭਰਮਾਰ ਹੈ, ਗੁਰਦੁਆਰਿਆਂ ਦੀ ਅਜ਼ਾਦੀ ਤੋਂ ਬਾਅਦ ਹੀ ਅਸਲੀ ਖਾਲਸਾ ਜ਼ਰੂਰ ਚਮਕੇਗਾ, ਤੱਤ ਗੁਰਮਤਿ ❤

  • @avtaarsingh6652
    @avtaarsingh6652 Год назад +5

    ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ।।

  • @ParamjitSingh-ts1kx
    @ParamjitSingh-ts1kx Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।

  • @mohabbatpalsingh3727
    @mohabbatpalsingh3727 Год назад +5

    ਡਾਕਟਰ ਸਾਹਬ ਆਤਮਾ ਨੂੰ ਮੰਨਦੇ ਨਹੀ ਸੀ ਮੈ ਇਕ ਇਟਰਵਿਊ ਵਿੱਚ ਸੁਣਿਆ ਸੀ ਆਤਮਾ ਦਾ ਗਿਆਨ ਈ ਗੁਰਮਤਿ ਹੈ ।

    • @jattmoosewala83
      @jattmoosewala83 Год назад

      ਆਤਮਾ ਨੂੰ ਭਾਰਤ ਚ ਮੰਨਿਆ ਗਿਆ ਹੈ, ਪਰ ਇਹ ਹਕੀਕਤ ਨਹੀਂ ਹੈ

  • @manjitdhir8917
    @manjitdhir8917 11 месяцев назад

    Doctor sahib tuhanu shat shat prnam (mareej ) wali gal te. Sarrey doctors Dr.Garg sahib ji jaise bun jaan tey Ram Raj ho Jaye

  • @navdeep-i4v
    @navdeep-i4v Год назад +7

    Science is totally depend on Nature .... ਕੁਦਰਤ ਹਮੇਸ਼ਾ ਵਿਗਿਆਨ ਤੋਂ ਅੱਗੇ ਰਹੇਗੀ ....
    ਪ੍ਰੰਤੂ ਬਹਿਸ ਵਿੱਚ ਪਿੱਛੇ .....🙏

  • @avtarkang8754
    @avtarkang8754 Год назад +1

    ਗਰਗ ਸਾਬ ਵੈਰੀ Good 🎉🎉

  • @Akali0008
    @Akali0008 Год назад +11

    ਚਰਦੀਕਲਾ ਪਾਤਸਾਹੋ ❤🎉

  • @amandeepsinghsidhu1653
    @amandeepsinghsidhu1653 Год назад +2

    Bohut hi changi video
    Thanks ji Dharam de Thekedaar loka nu pagal bnaunde te sach ton door karde,Bai Ranjit Singh ji Dhadrian wale sachi gal dasde Guru Garanth Sahib di.

  • @charansinghghotra3683
    @charansinghghotra3683 Год назад +22

    Both the scholars are imbued with deep understanding and Lord God’s love.

    • @FreedomOfSpeech12
      @FreedomOfSpeech12 Год назад +1

      Discussion Hove taan es tarah di.sara din godi media de channel oot ptaang laddan vaaliya baihssa which hi barbaad karde rainde ne insaan nu haiban bna rahe ne.godi channel haaye haaye.

    • @harishdhiman8893
      @harishdhiman8893 Год назад

      ਤੁਸੀ v ਰੇਤ ਹੀ ਸ਼ਾਣੀ

  • @roshani8425
    @roshani8425 10 месяцев назад +2

    Good Speech VV nice

  • @fortune.9738
    @fortune.9738 Год назад +31

    Excellent discussion
    Bapu ji has been a bliss for mankind.
    Such souls are rare to find.
    Wisdom is a mother of all humanity.
    Thankyou so much to almighty creator who made it possible that we get to listen to him.❤

    • @Akaalsingh1996
      @Akaalsingh1996 Год назад +3

      ਅਗਲਾ ਬੋਲਣ ਦਾ ਮੌਕਾ ਨਹੀ ਦਿੰਦਾ ਆਵਦਾ ਹੀ ਗਿਆਨ ਘੋਟੀ ਜਾਦਾ ਕੱਲਾ ਹੀ ਬੋਲੀ ਜਾਦਾ।। ਬਾਬਾ ਜੀ ਚੁੱਪ ਕਰਕੇ ਬੈਠੇ ਆ। ਜਿਥੇ ਬੋਲਣ ਹਾਰੀਐ ਤਿਥੈ ਚੰਗੀ ਚੁਪ।।

    • @kulwantsingh7606
      @kulwantsingh7606 Год назад +4

      ਚਲੋ ਕੋਈ ਨਾ ਬਾਪੂ ਖਸਮ ਦਾ ਬੋਲਾਇਆ ਬੋਲਦਾ ਵਾ ਡਾਕਟਰ ਨੂੰ ਉਸਦਾ ਮੰਨ ਭਰਮ ਬੁਲਾ ਰਿਹਾ ਫਰਕ ਬਹੁਤ ਵੱਡਾ ਅਸਮਾਨ ਤੇ ਧਰਤੀ ਵਾਂਗ ਬਾਕੀ ਚਲੋ ਫਿਰ ਵੀ ਡਾਕਟਰ ਵਿੱਚ ਸੰਸਾਰੀ ਇਮਾਨਦਾਰੀ ਹੈ ਬੰਦਾ ਠੀਕ ਹੈ ☝️ਭਗਤ

    • @ikodapasara8143
      @ikodapasara8143 Год назад +1

      @@Akaalsingh1996 ਬਾਬਾ ਤਾਂ ਨਾਨਕ ਨੂੰ ਮਹਿਤਾ ਬਾਹਮਣ ਦੱਸਦਾ , ਇਹ ਠੀਕ ਆ ?

    • @Kiranpal-Singh
      @Kiranpal-Singh Год назад

      ਗਰਗ ਸਾਹਿਬ ਬਹੁਤ ਇਮਾਨਦਾਰ, ਸੂਝਵਾਨ ਇਨਸਾਨ ਹਨ, ਪਰ ਧਰਮ-ਭਗਤੀ ਬਾਰੇ ਜਾਣਕਾਰੀ ਸੀਮਤ ਹੈ ਜਾਂ ਕਹਿ ਲਈਏ ਡਾ. ਸਾਹਿਬ ਦਾ ਵਿਸ਼ਾ ਨਹੀਂ ਹੈ !

    • @vardaantv542
      @vardaantv542 Год назад +3

      ​@@Kiranpal-SinghBHRA DR. DA HI NHI DHARAM SINGH DA GYAN VI SEEMIT HI HAI...

  • @ranjitsinghsraawahegurujis2520
    @ranjitsinghsraawahegurujis2520 Год назад +1

    ਬਾਬੇ ਨਾਨਕ ਦਾ ਨੁਕਤਾ ਏਹਨਾਂ ਮਹਾਂਪੁਰਖਾਂ ਦੀ ਪਕੜ ਵਿਚ ਆ ਚੁਕਿਆ ਹੈ। ਜਿਸ ਦਿਨ ਸਾਡੇ ਗਿਆਨੀ, ਵਿਗਿਆਨੀ, ਪ੍ਚਾਰਕ ਏਹਨਾਂ ਵਾਂਗੂੰ ਧਾਰਮਿਕ ਵਿਚਾਰ ਵਟਾਂਦਰਾ ਕਰਨ ਲੱਗ ਪਏ ਉਸ ਦਿਨ ਸਿੱਖੀ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੀ ਕਾਯਾ ਕਲਪ ਹੋ ਜਾਏਗੀ।

  • @goodman8275
    @goodman8275 Год назад +19

    Indian Continent needs millions of people like Dr Garg. Dr Garg please keep doing these kind of lectures.

    • @Bollywoodhollywood2023
      @Bollywoodhollywood2023 Год назад +3

      Indian continent needs to live in present and stop talking all this BS all the time .we waste our lives discussing all sort of nonsense things all the time . This is perfect example of this .And if Gurmat is better than science then why are they using everything created by science? Why not upload this directly into people’s mind ?

    • @vardaantv542
      @vardaantv542 Год назад +2

      ​@@Bollywoodhollywood2023STARTING LINE MADE ME FEEL THAT YOU ARE SOME RATIONAL PERSON, BUT PLACING SCIENCE OVER RELIGION MADE ME CHANGE MY IMPRESSION ABOUT YOU. ACTUALLY SO CALLED PEOPLE WITH SCIENTIFIC APPROACH REALLY DON'T KNOW WHAT IS SCIENCE AND WHAT ALL TIME GREAT SCIENTISTS LIKE ALBERT EINSTEIN HAS FELT AND STATED AT THE TIME WHEN THEY WERE ABOUT TO LEAVE THIS WORLD, EINSTEIN SAID THAT I FEEL THAT WHOLE MY LIFE I THOUGHT THAT ONLY MATTER IS EVERYTHING BUT NOW I FEEL THAT THERE SOME SUPREME POWER WHICH IS BEYOND THE REACH OF SCIENCE.

    • @Bollywoodhollywood2023
      @Bollywoodhollywood2023 Год назад

      @@vardaantv542 and that supreme power is beyond the reach of these idiots who become gurus after reading few books .

    • @Pandherbmg
      @Pandherbmg Год назад

      ​@@vardaantv542maya se badi kaya

    • @vardaantv542
      @vardaantv542 Год назад +1

      @@Pandherbmg YOU MEAN MATTER BRO?

  • @ManjitSingh-do2wg
    @ManjitSingh-do2wg Год назад

    ਡਾ ਸਾਬ੍ਹ ਦੇ ਤਰਕਾਂ ਦਾ ਕੋਈ ਜਵਾਬ ਨਹੀਂ 🎉🎉

  • @Akaalsingh1996
    @Akaalsingh1996 Год назад +18

    ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥ ਤਿਸ ਕਾ ਨਾਮੁ ਸਤਿ ਰਾਮਦਾਸੁ ॥ ਆਤਮ ਰਾਮੁ ਤਿਸੁ ਨਦਰੀ ਆਇਆ ॥ ਦਾਸ ਦਸੰਤਣ ਭਾਇ ਤਿਨਿ ਪਾਇਆ ॥ ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥ ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥ ਸਗਲ ਸੰਗਿ ਆਤਮ ਉਦਾਸੁ ॥ ਐਸੀ ਜੁਗਤਿ ਨਾਨਕ ਰਾਮਦਾਸੁ ॥੬॥ {ਪੰਨਾ 275}

    • @puttpunjabdesher5821
      @puttpunjabdesher5821 Год назад

      Waheguru ji sacho sach sacho sach

    • @hardevsingh6545
      @hardevsingh6545 Год назад +1

      Dear Sikh people this Dharam Singh is preacher of 24 avtars of Dasm granth who wrote translated out of Hindu Vishnu, Martanda and Durga prans etc.Heis addicted canbera (Bhang)

    • @Akaalsingh1996
      @Akaalsingh1996 Год назад

      @@hardevsingh6545 punjabi ch likhde bai.. Sanu Angrejjji nhi aundi

    • @ikodapasara8143
      @ikodapasara8143 Год назад

      @@Akaalsingh1996 ਠੱਗੀ ਪੰਜਾਬੀ ਚ ਹੀ ਆਉਂਦੀ ?

    • @uniquefun6290
      @uniquefun6290 11 месяцев назад

      Jado tenu kues pata nhey bhes keu karda

  • @alamnirmal
    @alamnirmal Год назад

    ਇਹ ਖੇਡ ਸਾਰੀ ਸ਼ਬਦਾਂ ਦੀ ਹੈ। ਧਰਮ ਖ਼ੁਦ ਤਾਂ ਕੋਈ ਵਸਤੂ ਨਹੀਂ ਜਿਹੜਾ ਆਪਣੇ ਆਪ ਨੂੰ ਸਵੈ ਚਾਲਨ ਕਰੇ ਓਹ ਤਾਂ ਲੋਕਾਂ ਨੇ ਕਰਨਾ ਹੈ। ਹੁਣ ਇਹ ਗੱਲ ਤਾਂ ਬੜੀ ਸਾਫ਼ ਹੈ ਕਿ ਧਰਮ ਨੂੰ ਬੰਦਾ ਦੋ ਗੱਲਾਂ ਕਰਕੇ ਮੰਨਦਾ ਹੈ ਇਕ ਡਰ ਕਰਕੇ ਇੱਕ ਅਸਲ ਮਾਇਨੇ ਚ ਧਰਮੀ ਹੋਣ ਵਜੋਂ। ਵਿਗਿਆਨ ਤੇ ਧਰਮ ਦੋਵੇਂ ਮਨੁੱਖ ਹੀ ਚਲਾਉਂਦੇ ਨੇ ਕਿਸੇ ਜਾਨਵਰ ਵਲੋਂ ਤਾਂ ਨਹੀਂ ਚਲਾਇਆ ਜਾਂਦਾ। ਇਹ ਹੁਣ ਚਲਾਉਣ ਵਾਲੇ ਦੀ ਭਾਵਨਾ ਤੇ ਨਿਰਭਰ ਕਰਦਾ ਹੈ ਓਹ ਕਿਸ ਮਨਸ਼ਾ ਨਾਲ ਕੋਈ ਕੰਮ ਕਰਦਾ ਹੈ। ਇੱਥੇ ਬਹੁਤੇ ਬੰਦਿਆਂ ਨੇ ਧਰਮ ਨੂੰ ਅਧਾਰ ਬਣਾ ਕੇ ਨਸਲਾਂ ਦੀਆਂ ਨਸਲਾਂ ਹੀ ਖ਼ਤਮ ਕਰ ਦਿੱਤੀਆਂ ਪਰ ਵਿਗਿਆਨ ਚਲਾਉਣ ਵਾਲਿਆਂ ਨੇ ਵੀ ਤਾਂ ਕੋਈ ਕਸਰ ਨਹੀਂ ਛੱਡੀ ਮਸਲਨ, ਬੰਬ, ਮਿਜ਼ਾਇਲ ਬਣਾਉਣ ਪਿੱਛੇ ਭਾਵਨਾ ਕੀ ਹੈ? ਡਾਕਟਰ ਹੱਥ ਚਾਕੂ ਏ ਓਹਨੇ ਜਾਨ ਬਚਾਉਣੀ ਏ ਜਾਂ ਲੈਣੀ ਏ ਇਹ ਤਾਂ ਹੁਣ ਵਿਗਿਆਨ ਨਹੀਂ ਤਹਿ ਕਰਦਾ। ਓਵੇਂ ਜਿਵੇਂ ਹੀ ਧਰਮੀ, ਧਰਮ ਦਾ ਮਾਰਗਦਰਸ਼ਨ ਬਣਦਾ ਹੈ ਓਹਨੇ ਲੋਕਾਂ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ ਇਹ ਤਾਂ ਉਹਦੀ ਮਨਸ਼ਾ ਉੱਪਰ ਨਿਰਭਰ ਹੈ ਇਹਦੇ ਚ ਧਰਮ ਕੁਝ ਨਹੀਂ ਕਰ ਸਕਦਾ।
    ਦੂਜੀ ਗੱਲ, ਵੀ ਅਸੀਂ ਗੁਰਬਾਣੀ ਨੂੰ ਤਾਂ ਹੀ ਮੰਨਾਂਗੇ, ਜੇਕਰ ਓਹ ਵਿਗਿਆਨ ਦੀ ਕਸਵੱਟੀ ਤੇ ਪੂਰਾ ਉਤਰੇਗੀ, ਬੜੀ ਹੀ ਬਾਹਿਆਤ ਗੱਲ ਹੈ। ਗੁਰਬਾਣੀ ਅਡੋਲ ਹੈ ਸੱਚ ਹੈ ਪਰ ਵਿਗਿਆਨ ਰੋਜ਼ ਬਦਲਦਾ ਹੈ। ਸੂਰਜ ਦਿਨ ਬ ਦਿਨ ਹਲਕਾ ਹੁੰਦਾ ਜਾ ਰਹਿਆ ਹੈ। ਹੋਰ ਗਲੈਕਸਿਆਂ ਲੱਭੀਆਂ ਜਾ ਰਹੀਆਂ ਹਨ। ਧਰਤੀ ਚ ਕਿੰਨੇ ਬਦਲਾਅ ਹੋ ਰਹੇ ਹਨ।
    ਗੁਰਬਾਣੀ ਅਡੋਲ ਹੈ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ। ਬਾਕੀ ਸਭ ਨਾਸ਼ਵਾਨ ਹੈ ਸਮੇਂ ਦੇ ਅੰਦਰ ਹੈ ।
    ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।

  • @gurangadsinghsandhu6205
    @gurangadsinghsandhu6205 Год назад +11

    Respected Garag sahib tusi so present sach bol rahe o, app ji da dhanyavaad.

    • @Rsingh-p5t
      @Rsingh-p5t Год назад +1

      ਹਵਾ ਚ teer ਮਾਰ ਰਿਹਾ, ਧਰਮ ਸਿੰਘ ਜੀ ਦਲੀਲ ਨਾਲ ਗੱਲ ਕਰ ਰਹੇ ਨੇ ਤੇ ਧਰਮ ਦੇ ਆਧਾਰ ਤੇ ਗੱਲ ਕਰਦੇ ਹੈ

    • @PangaDaliye2345
      @PangaDaliye2345 Год назад

      ​@@Rsingh-p5t Bhai sahab asal vich eho ke hi guru Ghar de dokhi hunde ne

    • @ikodapasara8143
      @ikodapasara8143 Год назад

      @@PangaDaliye2345 ਜਿਹੜਾ ਪੈਸਾ ਚੜਾਵੇ ਉਹ ਗੁਰੂ ਦੀ ਕਤੀੜ ਤੇ ਜਿਹੜਾ ਸਵਾਲ ਪੁੱਛੇ ਉਹ ਦੋਖੀ ?

  • @rajveerjargia4194
    @rajveerjargia4194 Год назад +1

    ਧਰਮ ਪਰਮਾਤਮਾ ਦੀ ਖੋਜ ਲ‌ਈ ਹੈ, ਅਤੇ ਵਿਗਿਆਨ ਬ੍ਰਹਿਮੰਡ ਦੀ ਖੋਜ ਲਈ ਹੈ। ਬ੍ਰਹਿਮੰਡ ਆਨੰਤ ਹੈ, 15/6/2023 ਦੀਆਂ ਤਾਜੀਆਂ ਖ਼ਬਰਾਂ ਨੇ , ਦੂਜਿਆਂ ਗ੍ਰਹਿਆਂ ਤੋਂ ਆਉਣ ਵਾਲੇ ਪਰਗ੍ਰਹਿਆ ਦੇ ਭੇਦ ਖੋਲ ਕੇ ਰੱਖ ਦਿੱਤੇ ਨੇ , ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੱਚ ਸਾਬਤ ਹੋਈ ਹੈ। ਨੰਬਰ ਵੈਦ ਇਸ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥ ਨਹੀ , ਇਸ ਦੁਨੀਆਂ ਤੇ ਮਨੁੱਖਤਾ ਕਰੋੜਾਂ ਸਾਲਾਂ ਤੋਂ ਹੈ। ਵੈਦ ਤਾਂ ਲਿਖੇ ਹੀ ਕੁਝ ਹਜ਼ਾਰ ਸਾਲ ਪਹਿਲਾਂ ਗ‌ਏ ਨੇ , ਬ੍ਰਹਾਮਣ ਨੇ ਕਿਵੇਂ ਮਨੁੱਖਤਾ ਨੂੰ ਪਰਮਾਤਮਾ ਦੇ ਨਾਮ ਉੱਤੇ ਗੁਲਾਮ ਬਣਾਇਆ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਵਿਗਿਆਨ ਉਨ੍ਹਾਂ ਹੀ ਜ਼ਰੂਰੀ ਹੈ, ਜਿੰਨਾ ਕਿ ਧਰਮ , ਧਰਮ ਮਨੁੱਖਤਾ ਦੀ ਆਪਣੀ ਘਾੜਤ ਹੈ , ਮਨੁੱਖਤਾ ਨੂੰ ਇੱਕ ਪਰਮਾਤਮਾ ਨਾਲ ਜੋੜਨ ਲਈ ਪਰ ਕੁਝ ਲਾਲਚੀ ਕਿਸਮ ਦੇ ਲੋਕ ਧਰਮ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰਕੇ ਮਨੁੱਖ ਨੂੰ ਲੁੱਟਦੇ ਹਨ। ਹੁਣ ਉਹ ਸਮਾਂ ਦੂਰ ਨਹੀਂ ਜਦੋਂ ਦੁਨੀਆਂ ਦੇ ਸਾਰੇ ਧਰਮਾਂ ਦੀਆਂ ਜੜ੍ਹਾਂ ਹਿਲ ਜਾਣਗੀਆਂ।

  • @drbrar5328
    @drbrar5328 Год назад +21

    ਬਾਬਾ ਧਰਮ ਸਿੰਘ ਨਿਹੰਗ ਨੂੰ ਸੁਣਨਾ ਸਮਝਣਾ ਹਰੇਕ ਦੇ ਵਸ ਦੀ ਗੱਲ ਨਹੀਂ ।ਨਿਰੋਲ ਗੁਰਮੱਤ। ❤

    • @Mr-human7
      @Mr-human7 Год назад +3

      Tohanu aaa gyi samajh?

    • @ikodapasara8143
      @ikodapasara8143 Год назад +1

      Brar ਤੇ ਡਾਕਟਰ , ਜਾਅਲੀ ?

    • @Vis-10
      @Vis-10 Год назад

      ​@@ikodapasara8143 😂😂😂

    • @baldevsidhu7719
      @baldevsidhu7719 Год назад

      Iko rss di paid troll ! She writes garbage all day for 2 rupees !

    • @SurinderSingh-dj7jg
      @SurinderSingh-dj7jg Год назад +1

      ​@@Mr-human7 ਧਰਮ ਸਿੰਘ ਨਿਹੰਗ ਬਾਬੇ ਨੂੰ ਫਰੀਮੇਸਨਰੀ ਦਾ ਮੈਂਬਰ ਦੱਸਦੇ ਆ ਨਾਲੇ ਪੋਸਟਾਂ ਵੀ ਪਾਈ ਜਾਂਦੇ ਨੇ।ਸਾਨੂੰ ਤਾਂ ਕਨਫਿਊਜਨ ਪਿਆ ਹੋਇਆ। ਰੋਜ ਦਸਮ ਬਾਣੀ ਉਗਰਦੰਤੀ ਦਾ ਪਾਠ ਹੋ ਰਿਹਾ।ਨਾਲੇ ਦਸਮ ਗ੍ਰੰਥ ਜੀ ਦੇ ਵਿਰੋਧ ਚ ਵੀ ਪੋਸਟਾਂ ਆ ਰਹੀਆਂ ਨੇ।ਔਖਾ ਆ ਕੰਮ ਭਾਈ

  • @samarbhatti9211
    @samarbhatti9211 Год назад

    Dr saab v bahut chnge sujwan ne Gurbani da vichar v bahut chnga krde ne te Bapu ji v bahut chnge sujwan ne jo puri smjdari nal gl krde ne