Bir Singh | Zindagi (Full Video) | Latest Punjabi Songs 2023

Поделиться
HTML-код
  • Опубликовано: 10 янв 2023
  • Bir Singh Presents
    Song - Zindagi
    Singer/Composer/Lyrics - Bir Singh
    Music - Kuljit Singh
    Project Head - Harpreet Shahpur
    Dop - Ramesh Swami
    Editor & Colorist - Inder Rattaul
    Mix Master- Sunny Seven
    Prodtion Team - Harjinder Singh Billa
    AD - Sahil Majithia
    Directed By Bling Krishna
    Label - Bir Singh
    Listen Full Song:-
    iTune - apple.co/3W74VPA
    Amazon - amzn.to/3CGTasw
    Apple Music -apple.co/3CGMyui
    Jiosaavn - bit.ly/3CGS2oA
    Spotify - spoti.fi/3vU5NMW
    Kkbox -bit.ly/3vSL2kV
    Shazam - bit.ly/3ivo5B1
    Resso - bit.ly/3GW32kG
    insta Reel - bit.ly/3kc06Yh
    Digitally Powered By - Bull18 [ / bull18network ]
  • ВидеоклипыВидеоклипы

Комментарии • 1,2 тыс.

  • @jaspreetjassie
    @jaspreetjassie Год назад +117

    ਸੋਹਣੀ ਕਲਮ, ਸੋਹਣਾ ਲਿਖਣਾ ਤੇਰਾ
    ਸੋਹਣਾ ਗੀਤ ਤੇ ਸੋਹਣਾ ਮੁੱਖ ਤੇਰਾ❤️🙏
    ਛਾਇਆ ਰਹਿ ਇਸ ਤਰ੍ਹਾ ਹੀ ਬੀਰ ਸਿੰਘਾਂ..
    ਹੋਵੇ ਜ਼ਿੰਦਗੀ ਦਾ ਹਰ ਸੁੱਖ ਤੇਰਾ...✨✨

  • @sarbjotsingh272
    @sarbjotsingh272 Год назад +458

    ਤੁਸੀਂ ਕਮਾਲ ਹੋ Bir Singh Ji I am inspire from you . ਤੁਹਾਡਾ ਸਰੂਪ ਤੇ ਪਹਿਰਾਵਾ ਕਮਾਲ। ਦੁਨੀਆਂ ਤਾਂ ਬਾਨਾ ਲਬਦੀ ਹੈ, ਇਸ ਨੂੰ ਛਡਨ ਲਈ। ਤੁਸੀਂ Great ਸਰਦਾਰ ਜੀ।

  • @gurdipsingh4759
    @gurdipsingh4759 Год назад +73

    ਕਿੰਨੀ ਮਿੱਠੀ ਆਵਾਜ਼ ਦੇ ਮਾਲਕ ਹੋ ਤੁਸੀਂ ਬੀਰ ਸਿੰਘ ਜੀ । ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ।

  • @punjabi-ae-zubane9708
    @punjabi-ae-zubane9708 Год назад +9

    ਗੁਰੂ ਗੌਬਿੰਦ ਸਿੰਘ ਜੀ ਨੇ ਸਾਨੂੰ ਬੀਰ ਸਿੰਘ ਜੀ ਵਰਗਾ ਨਿਹਾਰਿਆ ਸੀ। ਬੀਰ ਸਿੰਘ ਦਾ ਪਹਿਰਾਵਾ ਸੋਹਣਾ ਤੇ ਬੋਲ ਵੀ ਸੋਹਣੇ। ਲਾ-ਜਵਾਬ💥

  • @upkarsingh5479
    @upkarsingh5479 Год назад +24

    ਕੋਈ ਸ਼ਬਦ ਨਹੀਂ ਵੀਰ ਬੀਰ ਸਿੰਘ ਦੀ ਕਲਮ ਤੇ ਅਵਾਜ਼ ਤੇ ਕੁਝ ਕੇਹ ਸਕਾਂ ਸਲਾਮ ਹੈ ਵੀਰ ਨੂੰ 🙏 ਬਾਕਮਾਲ ਏ❤️❤️

  • @musiclibrary5094
    @musiclibrary5094 Год назад +9

    ਬਹੁਤ ਹੀ ਸੋਹਣਾ ਸੰਦੇਸ਼ ਦਿਤਾ ਆਪ ਜੀ ਨੇ ਇਸ ਗੀਤ ਰਾਹੀਂ ....ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਵੀਡੀਓ ਵਿਚ ਬਹੁਤ ਚੰਗਾ ਸੁਨੇਹਾ ਦਿੱਤਾ ਹੈ ਜੀ ...ਧੰਨਵਾਦ ...ਇਸ ਤਰਾਂ ਦੇ ਗੀਤ ਬਣਾਉਂਦੇ ਰਹੋ ਜੀ ...

  • @manpreetamloh6481
    @manpreetamloh6481 Год назад +10

    ਵਾਹਿਗੁਰੂ ਜੀ ਮੇਰੇ ਵੱਡੇ ਭਰਾ ਬੀਰ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾਂ❤❤❤

  • @RajinderSingh-qg6hq
    @RajinderSingh-qg6hq Год назад +10

    ਜਿੰਦਗੀ ...ਤਿੜਕੇ ਘੜੇ ਦਾ ਪਾਣੀ ਬਹੁਤ ਸੋਹਣਾ ਗੀਤ ਬੀਰ ਸਿੰਘ ਜੀ

  • @TarsemSingh-sq1lh
    @TarsemSingh-sq1lh Год назад +16

    ( ਅਜਬ ਤਮਾਸ਼ੇ ਦੁਨੀਆਂ ਦੇ )
    ਕਿਸੇ ਕੋਲ ਜੇਬਾਂ ਘੱਟ ਜਾਂਦੀਆਂ
    ਨੋਟਾਂ ਨੂੰ ਵਿਚ ਪਾਉਣ ਲਈ
    ਕਿਸੇ ਤੋ ਇਕ ਕੌਡੀ ਨਾ ਜੁੜੇ
    ਇਕ ਡੰਗ ਦੀ ਰੋਟੀ ਖਾਣ ਲਈ
    ਕੁਝ ਮੀਲ ਨੇ ਪੈਦਲ ਚੱਲਦੇ
    ਖਾਦਾ ਹੋਇਆ ਪਚਾਣ ਲਈ
    ਕੁਝ ਵਿਚਾਰੇ ਦਰ ਦਰ ਫਿਰਦੇ
    ਪੇਟ ਦੀ ਭੁੱਖ ਮਿਟਾਉਣ ਲਈ
    ਕੋਈ ਇਕ ਪਾਵੇ ਇਕ ਲਾਵੇ
    ਆਪਣੀ ਟੌਹਰ ਦਿਖਾਉਣ ਲਈ
    ਕੋਈ ਲੀਰਾਂ ਦੇ ਨਾਲ ਡੰਗ ਸਾਰੇ
    ਆਪਣਾ ਤਨ ਲਕਾਉਣ ਲਈ
    ਇਕ ਰੱਖੇ ਪਰਸ ਚ ਕੁੱਤਾ
    ਮਨ ਆਪਣਾ ਪਰਚਾਉਣ ਲਈ
    ਇਕ ਅੰਬਰ ਦੀ ਚਾਦਰ ਓਹੜੇ
    ਕਾਲੀ ਰਾਤ ਨੂੰ ਸੌਣ ਲਈ
    ਕੁਝ ਧਰਮ ਦੇ ਠੇਕੇਦਾਰ ਬਣੇ
    ਰੱਬ ਦੇ ਨਾਂ ਤੇ ਅੇਸ਼ ਉਡਾਉਣ ਲਈ
    ਉਹਨਾਂ ਲਈ ਰੱਬ ਲਾਪਤਾ
    ਕੌਣ ਆਵੇ ਇਹ ਸਮਝਾਉਣ ਲਈ
    ਗੋਲਕਾਂ ਨੂੰ ਕਈ ਜਾਕੇ ਭਰਦੇ
    ਰੱਬ ਨੂੰ ਭਰਮਾਉਣ ਲਈ
    ਮੰਗਤੇ ਲਈ ਸਿੱਕਾ ਨਾ ਸਰੇ
    ਉਸਦਾ ਦਰਦ ਵੰਢਾਉਣ ਲਈ
    ਲੋਕੀ ਆਵੇ ਜੱਗ ਦੇ ਮੇਲੇ
    ਆਪਣਾ ਵਣਜ ਕਮਾਉਣ ਲਈ
    ਸੱਚੀ ਨੀਤ ਬਿਨਾ ਨਾ ਲੱਭੇ
    ਜਿਹਨੇ ਭੇਜੇ ਜੱਗ ਦਿਖਾਉਣ ਲਈ
    ਚੰਗੇ ਮਾੜੇੇ ਕਿਰਦਾਰ ਦੇਖੋ ਲੋਕੀ
    ਆਏ ਦੁਨੀਆਂ ਤੇ ਨਿਭਾਉਣ ਲਈ
    ਚਲ ਤਰਸੇਮ ਕੁਝ ਚੰਗਾ ਕਰੀਏ
    ਜ਼ਿੰਦਗੀ ਦੀ ਫਿਲਮ ਹਿੱਟ ਬਣਾਉਣ ਲਈ🤔🤔🤔
    ਤਰਸੇਮ (9878014471)

  • @Ishqaa23
    @Ishqaa23 Год назад +35

    ਰੂਹ ਨੂੰ ਸਕੂਨ ਦਿੰਦਾ ਹਰ ਸ਼ਬਦ 🙏🙏🙏

    • @jja599
      @jja599 Год назад +2

      Bilkul Shi ji

  • @rimpykaur4385
    @rimpykaur4385 Год назад +4

    ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ।
    ਪਰ Bir Singh G ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ😄😊😊

  • @kuldipkaur9096
    @kuldipkaur9096 Год назад +7

    ਵਾਹਿਗੁਰੂ ਜੀ ਚੜਦੀ ਕਲਾ ਇਸੇ ਤਰਾਂ ਬਖ਼ਸ਼ੀ ਰੱਖਣ ।ਕਲਮ ਦੀ ਰਵਾਨਗੀ ਵਿੱਚ ਇਸੇ ਤਰਾਂ ਹੀ
    ਮਿਹਰਾਂ ਦੀ ਬਰਸਾਤ ਹੁੰਦੀ ਰਹੇ 🙏🙏

  • @Jagseer10ghuman
    @Jagseer10ghuman Год назад +7

    ਬਹੁਤ ਹੀ ਸੋਹਣਾ ✍️ ਸੁਰਾਂ ਨਾਲ ਸ਼ਿੰਗਾਰਿਆ ਰੂਹ ਨੂੰ ਸਕੂਨ ਦੇਣ ਵਾਲਾ ਪਰਮਾਤਮਾ ਚੜ੍ਹਦੀ ਕਲਾ ਬਖਸਣ ਵੀਰ ਜੀ

  • @sardaarnavjotsingh4480
    @sardaarnavjotsingh4480 Год назад +4

    ਵਖਤੋੰ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀ ......
    ਬਹੁਤ ਹੀ ਪਿਆਰਾ ਗੀਤ ਵੀਰ ਜੀ, ਬਹੁਤ ਪਿਆਰਾ ਗਾਇਆ .... ਵੀਡੀਓ ਵੀ ਬਹੁਤ ਪਿਆਰੀ ਸਮੁੱਚੀ ਟੀਮ ਨੂੰ ਮੁਬਾਰਕਾਂ ਤੇ ਭਵਿਖ ਲਈ ਸ਼ੁਭਕਾਮਨਾਵਾਂ ....ਇਸੇ ਤਰ੍ਹਾਂ ਰੂਹ ਤੱਕ ਅਸਰ ਕਰਨ ਵਾਲੇ ਗੀਤਾਂ ਦੀ ਝੜੀ ਲਾਈ ਰੱਖੋ .....

  • @AmandeepSingh-zt6pp
    @AmandeepSingh-zt6pp Год назад +1

    ਬਹੁਤ ਹੀ ਪਿਆਰਾ ਗੀਤ ਆ ਜਿੰਦਗੀ ਦੀ ਅਸਲ ਕਹਾਣੀ ਆ। ਧੋਖਾ ਚਾਹੇ ਵਫ਼ਾ ਦੋਨੋ ਮੰਨਦੇ ਹੋਏ ਬਸਰ ਕਰ ਜਿੰਦਗੀ । ਸਾਰਾ ਕੁਝ ਹੀ ਹੋਈ ਜਾਂਦਾ ਇਸ ਗੀਤ ਵਾਂਗ ਇਸ ਜਿੰਦਗੀ ਚ

  • @arshdeepsingh1313
    @arshdeepsingh1313 8 месяцев назад +1

    ਸਭਿਆਚਾਰ ਦਾ ਦੂਜਾ ਨਾਂਅ ਵੀਰ ਬੀਰ ਸਿੰਘ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ 🙏

  • @er.j.jsingh693
    @er.j.jsingh693 Год назад +7

    ਵੀਰ ਜੀ ਕਿਆ ਬਾਤ ਤਿੰਨ ਮਿੰਟ ਵਿਚ ਸਚਾਈ ਦਿਸੀ ਜਿਓਣ ਦੀ ❤ ਗੁਰੂ ਕਿਰਪਾ ਚੜਦੀ ਕਲਾ ਚ ਰਹੋ

  • @sjyotkaur2020
    @sjyotkaur2020 Год назад +7

    ਸੱਚੀ ਬਹੁਤ ਸੋਹਣਾ ਗੀਤ ਲੱਗੀਆਂ ✍🏻
    ਸੰਗੀਤ ਤੇ ਅਵਾਜ਼ ਵਿ ਸਕੂਨਮਈ ਆ ਸ਼ਾਨਦਾਰ 🤎
    ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਹਣ ✨
    ਵਾਹਿਗੁਰੂ ਜੀ ਤੁਹਾਨੰ ਚੜਦੀ ਕਲਾ ਵਿੱਚ ਰੱਖੇ 🙏🏻
    🫧🌸🫧🌸🫧

  • @vocal_vibe.s
    @vocal_vibe.s Год назад +1

    Agar ae song famous hi nhi ho reha te social media use kran da faida hi ki hai.. such a nice song....

  • @amandeep8809
    @amandeep8809 Год назад +94

    I am a Registered Nurse in New Zealand. Was quite upset today. At work and it's lunch time... listening 🎧 to this song....made my day...thank you bhaji...🎈🎈

    • @Glashutte1111
      @Glashutte1111 Год назад +6

      And yet nobody care if you are a RN, LPN or Nurse Practitioner.

    • @amandeepkaursethi8845
      @amandeepkaursethi8845 Год назад +8

      @@Glashutte1111 that's rude way of replying. We should feel happy for others. ❤

    • @MANINDERKAUR-nh4sn
      @MANINDERKAUR-nh4sn Год назад +6

      @kinggant9272 as no understand what nurse's life , we often use music to get over stress.

    • @MANINDERKAUR-nh4sn
      @MANINDERKAUR-nh4sn Год назад +8

      Nurses witness start of zindgi and end everyday..

    • @Laljeet104
      @Laljeet104 Год назад +1

      Waheguru tuhade ang sang rehan

  • @jasvirkaurbrar5689
    @jasvirkaurbrar5689 Год назад +9

    ਬਾ- ਕਮਾਲ ਵੀਰ ਜੀ। ਰੂਹ ਖੁਸ਼ ਹੋ ਗਈ ਸੁਣ ਕੇ, ਦੂਆਂਵਾ 🙏😇💞

  • @chanpreetsinghlbs5610
    @chanpreetsinghlbs5610 Год назад +44

    ਆਵਾਜ਼ ਸੋਹਣੀ 👌
    ਕਲਮ ਉਦੋਂ ਵੀ ਸੋਹਣੀ 👌👌
    ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ 🙏

  • @manjeetkaur2617
    @manjeetkaur2617 Год назад +11

    Ss akal vir singh ji, tuhadi shakal dekh ke ena sakoon milda hai , rooh khush ho jandi hai, kalam te awaj te seerat surat eni sohni diti waheguru ji chardi kala bakshe ji❤🙏

  • @JaspreetKaur-we5zh
    @JaspreetKaur-we5zh Год назад +7

    ਜ਼ਿੰਦਗੀ ਤੇ ਬਹੁਤ ਸੋਹਣਾ ਗੀਤ ਆ❣️ ਜੀਓ ਬਾਬੇ 🙌❣️💚

  • @akashbirsingh1401
    @akashbirsingh1401 Год назад +31

    ਬੇਸ਼ੁਮਾਰ ਮੁਹੱਬਤ ❤️❤️❤️❤️❤️❤️❤️❤️❤️❤️❤️❤️

  • @iparwaaz
    @iparwaaz Год назад +19

    Koi lafz nahi bir singh ji layi .... ehna ne punjabi ਇੰਡਸਟਰੀ nu bahut bahut sukoon den wale geet ditte ne ... te dinde rehngey .... ❤️❤️🤗🤗
    Love u paji 🙏🏻🤍💗

  • @jatinpanjmana5168
    @jatinpanjmana5168 2 месяца назад +1

    Very nice AMAZING😊Veer g Waheguru g Mehar bnayi rakhn

  • @yadwindersingh3574
    @yadwindersingh3574 Год назад +1

    ਤੁਹਾਨੂ। ਸਿੱਖੀ ਸਰੂਪ ਵਿੱਚ ਗੀਤ ਗਾਉਦੇ ਨੂੰ ਸੁਣ ਚੰਗਾ ਲੱਗਾ। ਵਾਹਿਗੁਰੂ। ਆਪ ਨੂੰ ਚੜਦੀ ਕਲਾ ਰੱਖੇ

  • @jasvirsinghnumberdar2220
    @jasvirsinghnumberdar2220 Год назад +4

    ਵਾਹਿਗੁਰੂ ਜੀ ਮੇਹਰ ਕਰੇ ਵੀਰ ਤੁਹਾਡੇ ਤੇ👍👍👍👍👍

  • @jassaroffical2051
    @jassaroffical2051 Год назад +3

    ਬਾਈ ਜੀ ਸ਼ਾਬਾਸ਼ ਤੁਹਾਡੇ ਆਪਣੇ ਨਾਮ ਮੁਤਾਬਿਕ ਵਧੀਆ ਗਾ ਰਹੇ ਹੋ‌

  • @nishansingh-es2cr
    @nishansingh-es2cr Год назад +1

    ਸਾਡੇ ਇਲਾਕੇ ਦੀ ਸ਼ਾਨ ਬਹੁਤ ਵਧੀਆ ਇਨਸਾਨ ਨੇ ਮੈਂ ਬਹੁਤ ਵਾਰੀ ਮਿਲਿਆ ਵੀਰ ਨੂੰ

  • @gurwindersingh-xc5bb
    @gurwindersingh-xc5bb Год назад

    🙏🤗😊🙏 ਸਮੇਂ ਤੋਂ ਪਹਿਲਾਂ ਸਮਝ ਨਹੀਂ ਆਉਂਦੀ ਦਸੀ ਗੱਲ ਸਿਆਣੀ 👍🏻🙏

  • @kingra1608
    @kingra1608 Год назад +4

    ਚੜ੍ਹਦੀਕਲਾ ਬਾਈ 🙏❤️💫💯

  • @Mpsinghgrewal2
    @Mpsinghgrewal2 Год назад +73

    🔥🔥🔥🔥🔥🔥🔥 only singer in the industry that sings meaningful songs and about life. Love it

  • @harsimraniotasol2332
    @harsimraniotasol2332 Год назад

    Bohat hi khoob Birr Singh Birr Ji...aty Vyah dean Bohat bohat Mubarka hon thonu aty Bhabi Ji nu ... Choty Bhra vlo

  • @babyfun6045
    @babyfun6045 Год назад +1

    Daily di khuraaak bn gea tuhada gaana bhaji...great lyrics

  • @istmeetmakkar7618
    @istmeetmakkar7618 Год назад +45

    No words bir singh ji...waheguru mehr kree

  • @gurmukhsingh-qv4nj
    @gurmukhsingh-qv4nj Год назад +4

    ਕਲਮ ਵਿੱਚ ਦਮ ਬਹੁਤ ਆ ਵੀਰੇ ਬਾਬੇ ਦੀ ਕਿਰਪਾ ਨਾਲ ਗੀਤ ਸਾਰੇ ਹੀ ਫੈਮਿਲੀ ਵਿੱਚ ਬੈਠ ਕੇ ਸੁਣਨ ਵਾਲੇ ਹੁੰਦੇ ਆ ਸੋਡੇ 🙏🏻

  • @majriinfotech
    @majriinfotech 11 месяцев назад

    ਵੀਰ ਜੀ ਘੈਂਟ ਆ ਤੁਹਾਡਾ ਕੰਮ,,👌👌👌👌👌👌

  • @Shaveta2112
    @Shaveta2112 Год назад

    Bht sohna Gaya veer g...
    Zindgi di sari kahani tuci ek gaane ch ds ti...🙏🙏🙏

  • @sarabbajajofficial
    @sarabbajajofficial Год назад +56

    proud to be a real sikh sabat surat singer

  • @gurpreetmaan9203
    @gurpreetmaan9203 Год назад +6

    ਨੀ ਮੈ ਤਿੜਕੇ ਘੜੇ ਦਾ ਪਾਣੀ ਕਲ ਤੱਕ ਨਈ ਰਹਿਣਾ ਜ਼ਿੰਦਗ਼ੀ ਜ਼ਿੰਦਾਬਾਦ 👌👌
    🙏 ਸਲਾਮ ਆ ਬੀਰ ਸਿੰਘ ਦੀ ਕਲਮ ✍️ਨੂੰ

  • @manpreetsethi5466
    @manpreetsethi5466 Год назад

    ਵਾਹਿਗੁਰੂ ਚੜਦੀਕਲਾ ਬਖ਼ਸ਼ਣ

  • @maprecords4002
    @maprecords4002 Год назад +1

    Veer ji super. asi tuhade song da wait krde rehne aa ji.tuhanu sun sun ke gaun di kosis krde aa ji.Waheguru tandrustiyan vakshe. Sat sri akal veer ji

  • @jagpalsinghpali1806
    @jagpalsinghpali1806 Год назад +17

    ਬਾਕਮਾਲ ਸੋਚ ਲਿਖਤ ਤੇ ਸੰਗੀਤ ਅਵਾਜ਼ 💞💌💕 ਬਾਬਾ ਜੀ ਤੁਹਾਨੂੰ ਚੜਦੀਕਲਾ ਚ ਰੱਖਣ ਜੀ 🙏

  • @gursimranentertainment
    @gursimranentertainment Год назад +31

    Very nice Bir Singh ji waheguru ji chardikala vich rakhan ❤️

  • @sarjsandhu8983
    @sarjsandhu8983 Год назад

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ

  • @devinderbasra2046
    @devinderbasra2046 Год назад

    ਬਹੁਤ ਪਿਆਰ ਵੀਰ ਸਿੰਘ ਏਸ ਖ਼ੂਬਸੂਰਤ ਗੀਤ ਲਈ

  • @arshdeepkaur3355
    @arshdeepkaur3355 Год назад +17

    Bhut sohna song. May waheguru ji bless you veerji. Melodious voice ❤️❤️

  • @kaurheir
    @kaurheir Год назад +26

    Bohat hi vadia lyrics! 👏 dil khush ho gya gaana sunn k

  • @vickycheema7089
    @vickycheema7089 Год назад +2

    ਬਹੁਤ ਸੁੰਦਰ ਕਲਮ ਵੀਰ ਦੀ......ਦਿਲ ਨੂੰ ਛੂਹ ਜਾਣ ਵਾਲਾ ਗਾਣਾ... ☺️☺️☺️

  • @Love_2222
    @Love_2222 Год назад

    Mn di soch ch aave nikhaar...sunde rahiye ye Bir te Sartaaj❤❤

  • @NishanSingh-pu9on
    @NishanSingh-pu9on Год назад +3

    V good bir singh Khalsa ji Waheguru ji kirpa Karan ji

  • @USidhu
    @USidhu Год назад +84

    Sorry Bir Singh..our clueless generation couldnt give you the due credit you should've gotten 💔 Honestly..you are the most UNDERRATED Punjabi singers..only person who can carry forward legacy of Sartaj sir!

  • @manjitsinghsarao7625
    @manjitsinghsarao7625 Год назад +1

    ਵਾਹਿਗੁਰੂ ਜੀ ਤੰਦਰੁਸਤੀਆਂ ਤੇ ਚੜ੍ਹਦੀਕਲਾ ਬਖਸ਼ਣ 🙏🙏🙏

  • @baldeepjandu
    @baldeepjandu Год назад

    wah wah wah bs wah wah 🫰❤️

  • @GurmeetKaur-qp1ji
    @GurmeetKaur-qp1ji Год назад +31

    Real gem of Punjabi music!! Waheguru ji , tuvanu chardikala vich rakhan. 🙏

  • @AmandeepSingh-lc6jl
    @AmandeepSingh-lc6jl Год назад +3

    ਬਹੁਤ ਵਧੀਆ ਗੀਤ ਹੈ ਮੇਰੇ ਵੀਰ ਜੀ

  • @satnamkaur189
    @satnamkaur189 Год назад

    Waheguru ji ......niri sachai a song de ik ik word ch ...gbu

  • @akash_614sss
    @akash_614sss Год назад +1

    Siraaa

  • @paramjitkaur1549
    @paramjitkaur1549 Год назад +3

    Proud of sikh community.God bless you beta .

  • @jagdeepsaini820
    @jagdeepsaini820 Год назад +4

    Great song 🎶..I always wait for your songs..Rabb idda hi chardikala ch rakhay tuhanu 🙏

  • @educationalcorner8112
    @educationalcorner8112 Год назад

    bhut bhut bhut..........bhu.................t vdia veer singh ji

  • @soulique9369
    @soulique9369 Год назад +14

    Beauty in the voice Beauty in the imagery and Beautifully expressed in the lyrics 🙏🏼🙏🏼💓

  • @avkritbhullar2001
    @avkritbhullar2001 Год назад +5

    Bir Singh is the true gem of the Punjabi industry...

  • @khalsa8659
    @khalsa8659 Год назад

    ਬਹੁਤ ਪਿਆਰਿਆ ਲਿਖਿਆ ਤੇ ਗਾਇਆ ਹੈ ਵੀਰ ਜੀ

  • @KingHunter3597
    @KingHunter3597 Год назад +1

    ਬੀਰ ਸਿੰਘ ਜੀ ਦੇ ਹਰ ਗਾਣੇ ਵਿੱਚ ਕੋਈ ਨਾ ਕੋਈ ਮੈਸੇਜ਼ ਜਰੂਰ ਹੁੰਦਾ ਹੈ, ਇਹੋ ਜਿਹੇ ਗਾਣੇ ਹੀ ਚਾਹੀਦੇ ਹਨ

  • @pinderdhaliwal8392
    @pinderdhaliwal8392 Год назад +7

    Beautiful! Dhan Dhan Waheguruji!🙏❤️🙏

  • @chotacreator56
    @chotacreator56 Год назад +7

    Really So Amazing Voice and Lyrics ❤❤

  • @rahulkarthol9620
    @rahulkarthol9620 Год назад +1

    Satinder Sartaj and bir Singh all time favourite.......... ❤️❤️❤️

  • @raavibajwa4379
    @raavibajwa4379 Год назад +1

    ਿਜੰਨੀ ਤਾਰੀਫ ਕਰ ਹੋਵੇ ਓਨੀ ਥੋੜੀ❤

  • @dilkibaatein709
    @dilkibaatein709 Год назад +5

    Waheguru ji mehar karen. Bahut khoob.

  • @Gallpunjabtepunjabiatdi202
    @Gallpunjabtepunjabiatdi202 Год назад

    ਰੂਹ ਨੂੰ ਟੁੰਬਣ ਵਾਲਾ ਗੀਤ ਬੀਰ ਸਿੰਘ ਜੀ

  • @preetmanjeet
    @preetmanjeet Год назад

    Hje sojg start kita but notification vkh hi khushi umar pai

  • @kavitadhanday9371
    @kavitadhanday9371 Год назад +6

    What a peaceful song with beauty of ladakh # Respects Bir singh sir 🌺🌺🌺

  • @ravneetsingh7585
    @ravneetsingh7585 Год назад +5

    Proud of you for your pure poetry n singing...

  • @user-eb3pw7zv7g
    @user-eb3pw7zv7g 10 месяцев назад

    ਵਾਹ ਜੀ ਕਿਆ ਬਾਤਾਂ ਜੀ ਇਹ ਰੰਗ ਤਾਂ ਵੱਖਰਾ ਹੀ ਦਿਖਾਈ ਦਿਤਾ ਤੁਹਾਡਾ ਵੈਸਟਨ ਨੂੰ ਕਿਵੇਂ ਪੰਜਾਬੀ ਰੰਗ ਵਿੱਚ ਰੰਗ ਦਿੱਤਾ ਬਹੁਤ ਮਾਂਣ ਬਾੲੀ ਜੀ ਬਹੁਤ ਸੋਹਣੀ ਕਪੋਜ ਜੀ।ਕਲਮ ਵੀ ਸਤਰਾਂ ਨੂੰ ਕਿਵੇਂ ਖੂਬ ਪਰੋਇਆ ਜੀ

  • @jashish5238
    @jashish5238 Год назад +1

    ਬਾਹ ਕਮਾਲ ਜੀ 👌👌👍👍❤️❤️❤️🙏🏻

  • @susheel_dogra
    @susheel_dogra Год назад +5

    The song deserve more popularity, the beats were just 100 💯

  • @pawandeepkaur4079
    @pawandeepkaur4079 Год назад +7

    Waheguruji 🙏 so sweet voice.

  • @bagganizamaniwala2455
    @bagganizamaniwala2455 Год назад

    Lajawaab.....har vaar di tarha bhra ji.....👌👌👌👌👌👌

  • @kamalpreetkaur3651
    @kamalpreetkaur3651 7 месяцев назад

    Too good sariop nice wordings of all songs Waheguru ji tuhanu chardi kala bakshan ji

  • @sarabjitsingh7845
    @sarabjitsingh7845 Год назад +4

    Waheguru ji bahut mithi awaj aa veer ji 🙏

  • @guneetkaur2001
    @guneetkaur2001 Год назад +5

    Boht sohna geet and boht khoobsurat awaaz 🌸❤️

  • @Ranveerrajgarh
    @Ranveerrajgarh 11 месяцев назад

    Veere bhot shona song a mera mood bhot off c 😔😔😔eh song sunke bhot Skoon milya 🤗rab Thonu chardikala cha rakhe 🙏🏼🙏🏼🙏🏼

  • @user-vm2se4yc7b
    @user-vm2se4yc7b Год назад +1

    ਬੀਰ ਸਿੰਘ ਤੋ ਵੀ ਕਮਾਲ ਦੇ ਉਹ ਲੋਕ ਆ ਜਿਹੜੇ ਇਹਨਾਂ ਨੂੰ ਸੁਣਦੇ ਆ ਭੀੜ ਤੋ ਅਲੱਗ ਕੁੱਝ ਵੱਖਰਾ ਨਜਾਰਾ ਤੇ ਸਕੁਨ

  • @ravneetkaur7913
    @ravneetkaur7913 Год назад +2

    Each and every line is truthful ☺

  • @randeep3167
    @randeep3167 Год назад +5

    His voice is SUKOON ❤

  • @HarpreetSingh-kf2lb
    @HarpreetSingh-kf2lb Год назад

    Bahot sohna gaya hai veere. A refreshing change from the "Me te Mere Yaar" type Velle Songs

  • @gagandeepbrar9368
    @gagandeepbrar9368 7 месяцев назад

    Thank you beer singh g. bahut rahat mili sun k.

  • @taskeenkaur3618
    @taskeenkaur3618 Год назад +4

    Melodious voice ❤️

  • @harpreetsingh3062
    @harpreetsingh3062 Год назад +3

    BLESSED VOICE

  • @gurpreetsinghpreet995
    @gurpreetsinghpreet995 Год назад +2

    ਜਿਉਂਦੇ ਰਹੋ, ਬੀਰ ਸਿੰਘ ਜੀ

  • @HappySingh-zh7vu
    @HappySingh-zh7vu Год назад

    Waha ustaad ji baha kamaal geet de lafajhan🙏

  • @amritkaur8094
    @amritkaur8094 Год назад +3

    The vibe of this song♥️♥️♥️

  • @kuldeepsandhu4664
    @kuldeepsandhu4664 Год назад +1

    Love you brother tada sikhi svaroop baut sona🙏

  • @lovejeetsharma8608
    @lovejeetsharma8608 Год назад

    Bir veerey khalsa College aa k tussa saanu dhan krta ajj de jmane ch scchi hirey gharde ja rhe ne tuhanu salam hai bhaji

  • @AmandeepKaur-uc2lx
    @AmandeepKaur-uc2lx Год назад +1

    Tusi great ho veer👍

  • @kamaljeetkaur2407
    @kamaljeetkaur2407 Год назад +1

    ਪੁੱਤਰ ਜੀ ਹਮੇਸ਼ਾ ਖੁਸ਼ ਰਹੋ

  • @OSGRk
    @OSGRk Год назад

    ਕਮਾਲ ਵਾਹ ਬਹੁਤ ਖੂਬ ਸਰ ਜੀ 💯🙏🙏