@@navdurgaenterprises1920 diploma certificate in persian not a gold medalist in persian(farsi), numerous people do this course from reputed universities.....
BABBU MAAN DA KATTAD FAN sartaaj ne ta pehla v bhut sariya bbaniya gaa k sArwan krayiya babbu maan nu kon sunda jera. Son de mheene ch sap fronda kuriya nu
Akal Rider true Some Hindu brothers are still posting bad comments about Islam and trying to show as Sikhs are the bodyguards. This is wrong Yes we fight against the injustice not against any religion. Religion wise we also believe I one God Who is colourless , shapeless , timeless All powerful , Raheem , Rehman As Guru Gobind Singh ji said MANAM KUSHTEH AM KOHI-AAN BUT PRAST KE O BUT PRASTAND-O MAN BUT SHIKAST (95) I am also the annihilator of the hill rajas, the idol worshippers. They are idol worshipers and I am the idol breaker.
@@cooldeeprajpurohit majority speaker of Persian language is muslim coz look at Iran , Tajikistan and Afghanistan Same as Punjabi language coz look at 193 millions muslim in Pakistan
Gurjinder Singh akhan te dimaag khol k suno ..... fr ehnu milan layi ni ehndi fadan aste kru ...... read along with printed copy of zafarnama of refer vedio of atinderpal singh khalistani on youtube on this topic.........don’t walk in herd of sheep
I'm Punjabi Hindu ..and i consider Shree Guru Gobind Singh Ji as my Ideal.. Satnaam Shri waheguru.. This Zafarnama gives me strength and make me strong.
@Kenny Benny aurangzeb ne kuran ki kasam kha k jhooth Bola thaa our guru gobind singh ji ne Allah ki tarafdari ki hai Our tumm log ulta sochte ho hmare guru ke pita guru tag bahudar ji ne hindu 🕉 dharam k khatir apni jaan gwa di thi aur aaj tum log Sikhism ka sath dene k bjae Sikhism k against ho rhe ho
@Kenny Benny read the zafarnama carefully .... goour naal zafarnama pado soch ptani kithe di aa thodi sanu guru gobind singh ne doje dharam de bande nu mada khna nhi skhaya jive tuc ulta sochde oo ooh ... manners sudaro aapne 🙏🏻 4 sahibjade ware ne sade guru ne koi apna 1 putt nhi waar skda hai kise di in aukat ? Dso hun
Eh video ware bii video bnaa dea karr kyu kalle babbu maan de tatte chungi jana one more thing main babbu da dost aa profile pic dekh laa ewe ohde mager paye ohh dukhii hoo chukaa toahdee kalo plz ohnu stress na dewo eh na howe oh atam hateya karle yarr ohnu koyi freedom nhi bichara 6 month lake aya canda wi sare manu bhul jange tusi dukhi karya ohnu eh galt aa fan bano parr ehda ptlab eh ni bun leni karlo bande di
Veere mera veer ban ke Punjabi ja Hindi vich translate kr ke dess dao dil di issàa ha ki aasi v aapne guru g di gal nu samag sakeaa changi traa thoda dhanbaad hou g
ਇਹਨੀਂ ਮਹਿੰਗੀ ਬਾਣੀ ਨੂੰ ਇੰਨਾ ਤੇਜ ਪੜ੍ਹਨ ਲਈ ਬਹੁਤ ਜਾਦਾ ਅਭਿਆਸ ਚਾਹੀਦਾ ਆ ।। ਵਾਹ ਸਿਰਤਾਜ ਸਿਆਂ ਦਿਲ ਨੂੰ ਖੁਸ਼ ਕੀਤਾ ਈ।
Rgt
Shi gl ji
ਇਹ ਇਕ ਰੋਸੇ,ਗ਼ੁੱਸੇ, ਜ਼ਮੀਰ ਝੰਜੋੜਨ ਵਾਲਾ ਚੜ੍ਹਦੀ ਕਲਾ ਦਾ ਇਕ ਅਜਿਹਾ ਖ਼ਤ ਸੀ। ਜੋ ਇਕ ਸੂਝਵਾਨ ਰਾਜਨੀਤਿਕ ਆਗੂ ,ਰਾਜਾ, ਸੂਰਮਾ,ਸਰਦਾਰ ਬਹਾਦਰ ,ਫ਼ਿਲਾਸਫ਼ਰ ,ਸੈਨਾਪਤੀ,ਸ਼ਾਇਰ, ਯੋਧਾ ਇਕ ਬੁੱਧੀਜੀਵੀ ਇਕ ਨਵੀਆਂ ਪੈੜ੍ਹਾਂ ਨਵੀਆਂ ਨਵੇਂ ਰਾਹ ਉਲੀਕਣ ਵਾਲਾ ਉਸ ਸਮੇਂ ਦੇ ਜ਼ਿੰਦਾ ਮੁਰਦਿਆਂ ( ਇਕ ਆਮ ਆਦਮੀ ਜੋ ਧੱਕੜ ਤੇ ਜ਼ਾਲਮ ਮੁਗ਼ਲ ਰਾਜ ਸ਼ਾਸਨ ਤੋਂ ਦੁੱਖੀ ਸੀ।) ਉਨ੍ਹਾਂ ਵਿਚ ਨਵੀ ਚੜ੍ਹਦੀ ਕਲਾ ਦੀ ਰੂਹ ਫ਼ੂਕਣ ਵਾਲਾ ਮੇਰਾ ਦਸ਼ਮੇਸ਼ ਬਾਬਾ ਗੋਬਿੰਦ। ਜਿਹਨਾਂ ਨੇ ਇਹ ਖ਼ਤ ਆਪਣਾ ਸਾਰਾ ਪਰਿਵਾਰ ਕੁਰਬਾਨ ਹੋ ਜਾਣ ਤੋ ਬਾਅਦ ਉਸ ਵਕਤ ਭਾਰਤ ਦੇ ਤਖ਼ਤ ਤੇ ਬੈਠੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ( ਉਸ ਵਕਤ ਪੰਜਾਬ ਵਿਚ ਬੋਲੀ ਜਾਣ ਵਾਲੀ ਜ਼ੁਬਾਨ) ਵਿਚ ਲਿਖ਼ਿਆ ਸੀ।
Bhai ji sartaj gold medalist hai isi language da
@@navdurgaenterprises1920 diploma certificate in persian not a gold medalist in persian(farsi), numerous people do this course from reputed universities.....
ਮੈ ਇਮਾਨਦਾਰੀ ਨਾਲ ਕਹਿਣਾ ਕਿ ਮੈਨੂੰ ਇਹ ਸਤਰਾਂ ਸਮਝ ਨਹੀਂ ਆਈਆਂ, ਪਰ ਫੇਰ ਵੀ ਪਤਾ ਨਹੀਂ ਕੀ ਹੈ ਕਿ ਜਦ ਸੁਣ ਰਿਹਾ ਸੀ ਅੱਖਾਂ ਚ ਪਾਣੀ ਆ ਗਿਆ ਤੇ ਮੈ ਲਗਾਤਾਰ ਇਸ ਜਫਰਨਾਮਾ ਨੂੰ 3 ਵਾਰ ਸੁਣ ਚੁੱਕਾ। ਉਂਝ ਪੰਜਾਬੀ ਅਨੁਵਾਦ ਚ ਜਫਰਨਾਮਾ ਪੜ੍ਹ ਰੱਖਿਆ ਹੈ, ਮੇਰੇ ਗੁਰੂ ਅੱਗੇ ਮੇਰਾ ਲੱਖ ਲੱਖ ਪ੍ਰਣਾਮ ਜਿੰਨਾ ਦੀ ਇਸ ਲਿਖਤ ਚ ਸਬਰ ਵੀ ਹੈ, ਸਕੂਨ ਵੀ ਹੈ, ਜੋਸ਼ ਵੀ ਹੈ, ਸਹੀ ਤੇ ਗਲਤ ਵਿੱਚ ਫਰਕ ਕਿਵੇਂ ਕਰਨਾ ਹੈ ਇਹ ਵੀ ਸਿਖਾਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚ ਵਿੱਚ ਉਹ ਹਨ, ਜਿੰਨਾ ਵਰਗਾ 0.001% ਬਣਨਾ ਵੀ ਨਾਮੁਮਕਿਨ ਵਾਂਗ ਹੈ।
Guru Gobind Singh Ji parmatama Di sab ton pyari daat si ess Jag nu! Ona ton baad parmatama vi dubara ona warga nai Bana sakeya!!!!
@@Rajveerrabbi.official
ਸਹਿਮਤ ਜੀ 🙏🙏🙏
ਸਰਤਾਜ਼ ਵੀਰ ਲੲੀ ਕੁੱਝ ਲਾੲੀਨਾਂ.......ਜਰੂਰ ਪੜੋ...
ਸਿਰ ਸਜਾੲਿਅਾ ਫੱਬਦਾ
ਤਾਜ਼ ਹੈ
ਕੋੲਿਲਾਂ ਤੋੰ ਮਿੱਠੀ ਜਿਸਦੀ
ਅਾਵਾਜ਼ ਹੈ
ੳੁੱਚੀ ਸੁੱਚੀ ਸੋਚ ਵਾਲੀ
ਪਰਵਾਜ਼ ਹੈ
ਲਿਖਤਾਂ ਦੇ ਵਿੱਚ ਗੁੱਝਾ ਰਮਜ਼ੀ
ਰਾਜ਼ ਹੈ
ਮਹਿਫਲ ਜਿਸਦੀ ਖੁਸ਼ੀਅਾਂ ਦਾ
ਅਾਗਾਜ਼ ਹੈ
ਵੱਖਰਾਂ ਸਭ ਤੋਂ ਜਿਸਦਾ ਸੋਹਣਾ
ਅੰਦਾਜ਼ ਹੈ
ਸਭ ਦੇ ਦਿਲ ਵਿੱਚ ਵੱਸਦਾ ਓ
ਸਰਤਾਜ ਹੈ
ਨਵਜੋਤ ਸਿੰਘ
good
👍👍👍👌👌👌👌
ਤੁਹਾਡੀ ਮਿਹਨਤ ਨੇ ਤਹਾਨੂੰ ਮਹਾਨ ਬਣਾਇਆ ਹੈ ਅਸੀਂ ਬਹੁਤ ਖੁਸ਼ ਕਿਸਮਤ ਹਾਂ ਆਪ ਜੈਸਾ ਕਲਾਕਾਰ ਸਾਡੀ ਪੀੜ੍ਹੀ ਵਿੱਚ ਪੈਦਾ ਹੋਇਆ ਹੈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਜਿਸਦੀ ਕਲਮ ਨਾਲ ਹੀ ਔਰੰਗਜ਼ੇਬ ਮਰ ਗਿਆ ਸੀ ,, ਸੋਚੋ ਉਸਦੀ ਤਲਵਾਰ ਵਿੱਚ ਕਿੰਨੀ ਤਾਕਤ ਹੋਵੇਗੀ...Dhan shri Guru Gobind Singh Sahib Ji 🙏🏻🙏🏻
kalam ch talvaar naalo jyada takat hundi a.
Bilkul talwar de zakham taan bharr sakde ne but kisay de kahe hoye bol zakhmana ton b bhari painday ne
Sword of Almighty God ♥️😍😍😍😍😍😍😍😍😍😍😍😍😍😍😍😍😍😍😍😍😍😍. Ends every iniquity
Chandi di vaar ( praise of Shamsheer) and Lafaz -E- Shamsheer ( significant to Zafarnama).
ਬਸ ਏਸੇ Pump ਨੇ ਥੋਡੇ ਤੇ ਬਚਿੱਤਰ ਨਾਟਕ ਹਾਵੀ ਕੀਤਾ, ਵੀ ਕਲਮ ਨਾਲ਼ ਹੀ ਮਰ ਗਿਆ, ਬਈ ਓ ਆਪਣੀ ਮੌਤ ਮਰਿਆ ਕਲਮ ਨਾਲ ਨੀ ਮਰਿਆ ਆਪਣੇ ਕੋਲ ਹੋਰ ਬਹੁਤ ਕੁਝ ਆ ਮਾਣ ਕਰਨ ਨੂੰ ਜੋ ਗੁਰੂ ਜੀ ਸਖਸ਼ੀਅਤ ਨੂੰ ਉੱਚਾ ਚੁੱਕਣ ਵਾਲੀਆਂ ਗੱਲਾਂ ਨੇ, ਜਿਵੇਂ ਓਹਨਾ ਦੀ ਵਿਚਾਰਧਾਰ , ਹਿੱਮਤ, ਸੋਚ, ਆਦਿ ਪਰ ਇਸ ਝੂਠ ਵਿੱਚ ਨਾ ਜੀਓ ਵੀ ਇਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਮਰ ਗਿਆ, ਗੁਰੁ ਸਾਹਿਬ ਨੇ ਕੋਈ ਜਫਰਨਾਮਾ ਨਹੀਂ ਲਿਖਿਆ, ਇਹ ਖ਼ਤ ਸਿਰਫ ਬਚਿੱਤਰ ਨਾਟਕ ਦਾ ਇਕ ਗਵਾਹ ਮਾਤਰ ਹੈ ਤੇ ਇਸ ਵਿਚ ਔਰੰਗਜ਼ੇਬ ਦੀ ਤਾਰੀਫ਼ ਲਿਖੀ ਹੈ ਤੇ ਗੁਰੂ ਸਾਹਿਬ ਨੂੰ ਹਿੰਦੂਆ ਦਾ ਧਾਰਮਿਕ ਵਿਰੋਧੀ ਦਿਖਾਇਆ ਗਿਆ ਹੈ, ਸਾਡੇ ਪਾਤਸ਼ਾਹ ਦੇ ਚਰਿਤ੍ਰ ਨੂੰ ਗ਼ਲਤ ਪੇਸ਼ ਕੀਤਾ ਗਿਆ ਇਸ ਵਿਚ।
ਵੀਰੋ ਖੁਦ ਪੜ੍ਹੋ ਤੇ ਵਿਚਾਰੋ। ਇਸ ਖ਼ਤ ਨੂੰ ਗੁਰੁ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਆ ਖ਼ਤ
ਬਹੁਤੇ ਲੋਕਾਂ ਨੂੰ ਭੁਲੇਖਾ ਏ ਕੇ ਗੁਰੂ ਗੋਬਿੰਦ ਸਿੰਘ ਜੀ ਇੱਕਲੇ ਤੇਗ ਦੇ ਹੀ ਧਨੀ ਸਨ ਪਰ ਮੇਰੇ ਪਿਆਰੇ ਦਸਮੇਸ਼ ਪਿਤਾ ਕਲਮ ਦੇ ਵੀ ਧਨੀ ਸਨ।
🌻🌻🌻
ਇਹ ਸਿਰਫ ਸਰਤਾਜ ਹੀ ਕਰ ਸਕਦਾ ਸੀ 🙏🏻🙏🏻
ਲੱਲੀ ਸ਼ਲੀ ਸਿੰਗਰਾਂ ਨੂੰ ਬੱਚਾ ਬੱਚਾ ਜਾਣਦਾ ਹੈ
ਸਰਤਾਜ ਨੂੰ ਜਾਣਨ ਲਈ ਵੱਡੇ ਹੋਣਾ ਪੈਂਦਾ ਹੈ
ah Sahi Kiha eh tan sirf sirtaj hi kar sakda -punjabi da sirtaj
Ryt
💯
ਮੈਂ ਇਹ ਤੂੰ ਉੱਤੇ ਕੁੱਝ ਨਹੀ ਸੁਨਿਆ ❤ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਨੇ sartaj te ਕਿਰਪਾ ਕੀਤੀ ਆ ਜਿਨਾਂ ਨੇ ਇੰਨੀ ਕੀਮਤੀ ਬਾਣੀ ਆਪਣੀ ਜ਼ੁਬਾਨ ਤੇ ਰਚੀ ❤
ਛੋਟੇ ਹੁੰਦਿਆਂ ਤੋਂ ਸੁਣਿਆ ਹੈ ਕਿ ਜ਼ਫਰਨਾਮਾ ਦੇ ਇਕ ਇਕ ਸ਼ਬਦ ਨੇ ਔਰੰਗਜ਼ੇਬ ਦੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ਸੀ, ਅੱਜ ਪਹਿਲੀ ਵਾਰ ਜ਼ਫਰਨਾਮਾ ਦੇ ਇਕ ਇਕ ਬੇਬਾਕ ਸ਼ਬਦ ਤੇ ਸੁੰਦਰ ਕਾਵਿ ਰੂਪ ਦੇਖ ਸੁਣ ਕੇ ਇਸਦੀ ਤਾਕਤ ਮਹਿਸੂਸ ਕੀਤੀ ਹੈ ।ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ।
ਸਤਿੰਦਰ ਸਰਤਾਜ ਜੀ ਆਪ ਦਾ ਬਹੁਤ ਧੰਨਵਾਦ।
ਬਿਲਕੁੱਲ ਜੀ
🙏🙏🙏
Hanji
ਕੌਣ ਕੌਣ ਸਰਤਾਜ ਦੀ ਲੰਬੀ ਉਮਰ ਦੀ ਦੁਆ ਕਰਦਾ ਲਾਇਕ ਕਰੋ ❤️❤️
🥰🥰🥰
best singer
❤❤❤
🔥❤️❤️
Ji
ਕਲਾਕਾਰਾਂ ਦੀ ਬੌਧਿਕ ਕੰਗਾਲੀ
ਸੰਗੀਤਕ ਡਾਕਟਰੇਟ ਕਲਾਕਾਰ ਸਤਿੰਦਰ ਸਰਤਾਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਂਰਾਜ ਦਾ ‘ਜ਼ਫਰਨਾਮਾ’ ਸੰਗੀਤਕ ਧੁਨਾਂ ‘ਤੇ ਗਾ ਕੇ ਸ੍ਰੋਤਿਆਂ ਸਨਮੁਖ ਕੀਤਾ ਹੈ। ਫ਼ਾਰਸੀ ਭਾਸ਼ਾ ਦੀ ਇਸ ਮਹਾਨ ਲਿਖਤ ਦਾ ਸਰਤਾਜ ਨੇ ਸ਼ੁੱਧ ਉਚਾਰਨ ਕੀਤਾ ਹੈ। ਉਸ ਨੇ ਇੱਕ ਗੱਲ-ਬਾਤ ਦੌਰਾਨ ਦੱਸਿਆ ਹੈ ਕਿ ਉਸਨੇ ਇਸ ਪਿੱਛੇ ਬਹੁਤ ਮਿਹਨਤ ਕੀਤੀ ਅਤੇ ਫ਼ਾਰਸੀ ਬੋਲੀ ਦੇ ਸਹੀ ਅਰਥ ਲੱਭਣ ਲਈ ਉਸਨੇ ਇਰਾਨ ਦੇ ਸਫ਼ਾਰਤਖ਼ਾਨੇ ਤੱਕ ਵੀ ਪਹੁੰਚ ਕੀਤੀ।
ਪਿਛਲੇ ਸਾਲ ਗੁਰੂ ਨਾਨਕ ਦੇਵ ਮਹਾਂਰਾਜ ਦੇ 550 ਸਾਲਾ ਗੁਰਪੂਰਬ ‘ਤੇ ਸਰਤਾਜ ਨੇ ‘ਆਰਤੀ’ ਗਾਇਨ ਕੀਤੀ ਸੀ ਤਾਂ ਅਸੀਂ ਤੁਹਾਡੇ ਸਾਹਮਣੇ ਇਹ ਮਸਲਾ ਲੈ ਕੇ ਆਏ ਸਾਂ ਕਿ ਕਿਸੇ ਵੀ ਵਪਾਰਕ ਕਲਾਕਾਰ ਨੇ ਸਰਤਾਜ ਵੱਲੋਂ ਗਾਇਨ ਕੀਤੀ ‘ਆਰਤੀ’ ਨੂੰ ਆਪਣੇ ਫੇਸਬੁੱਕ ਪੰਨੇ ‘ਤੇ ਸਾਂਝਾ ਨਹੀਂ ਸੀ ਕੀਤਾ। ਜਿਸ ਕਰਕੇ ਯੂਟਿਊਬ ‘ਤੇ ‘ਆਰਤੀ’ ਦੇ ਪਹਿਲੇ ਦੱਸ ਲੱਖ ਵਿਊ ਵੀ ਕਈ ਦਿਨਾਂ ਮਗਰੋਂ ਹੋਏ ਸਨ।
ਇਸੇ ਤਰਾਂ ਹੁਣ ਵੀ ਸਿਰਫ ਤਰਸੇਮ ਸਿੰਘ ਜੱਸੜ ਤੋਂ ਇਲਾਵਾ ਹੋਰ ਕਿਸੇ ਵੀ ‘ਵੱਡੇ’ ਕਲਾਕਾਰ ਨੇ ਸਰਤਾਜ ਵੱਲੋਂ ਗਾਏ ‘ਜ਼ਫ਼ਰਨਾਮਾ’ ਨੂੰ ਆਪਣੇ ਫੇਸਬੁੱਕ ਦੇ ਪੰਨੇ ਤੇ ਸਾਂਝਿਆ ਨਹੀਂ ਕੀਤਾ। ਅਸੀਂ ਬੱਬੂ ਮਾਨ, ਹਰਭਜਨ ਮਾਨ, ਗੁਰਦਾਸ ਮਾਨ, ਮਨਮੋਹਨ ਵਾਰਸ, ਕਮਲ ਹੀਰ ਤੋਂ ਇਲਾਵਾ ਅੱਜ ਕੱਲ ਦੇ ਕਲਾਕਾਰ ਸ਼ੈਰੀ ਮਾਨ, ਰਣਜੀਤ ਬਾਵਾ, ਗੈਰੀ ਸੰਧੂ, ਮੂਸੇਵਾਲਾ, ਕਰਨ ਔਜਲਾ, ਐਮੀ ਵਿਰਕ, ਸਿੱਪੀ ਗਿੱਲ ਅਤੇ ਦਿਲਜੀਤ ਦੋਸਾਂਝ ਦੇ ਫੇਸਬੁੱਕ ਪੰਨੇ ਖੰਘਾਲ਼ੇ। ਪਰ ਇਹਨਾਂ ‘ਚੋਂ ਕਿਸੇ ਵੀ ਗਵੱਈਏ ਨੇ ਇਹ ‘ਵੱਡਾਪਣ’ ਨਹੀਂ ਵਿਖਾਇਆ। ਆਮ ਤੌਰ ‘ਤੇ ਹੀ ਇਹ ਕਲਾਕਾਰ ਇੱਕ-ਦੂਜੇ ਦੇ ਨਵੇਂ ਗੀਤਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ।
ਇਸ ਦਾ ਇੱਕ ਕਾਰਨ ਅੰਗਰੇਜ਼ੀ ਦਾ ਲਫ਼ਜ਼ ‘inferiority complex’ ਵੀ ਹੋ ਸਕਦਾ ਹੈ। ਕਿਉਂਕਿ ਸਰਤਾਜ ਦੀ ਕਲਾ ਅੱਗੇ ਬਿਨਾਂ ਸ਼ੱਕ ਇਹਨਾਂ ‘ਚੋਂ ਬਹੁਤੇ ਗਵੱਈਏ ਬੌਨੇ ਹਨ। ਇਹਨਾਂ ‘ਚੋਂ ਕਈਆਂ ਨੇ ਤਾਂ ‘ਜ਼ਫ਼ਰਨਾਮਾ’ ਕਦੇ ਪੜ੍ਹਿਆ-ਸੁਣਿਆ ਹੀ ਨਹੀਂ ਹੋਣਾ। ਮੂਸੇਵਾਲਾ ਤਾਂ ਆਪ ਮੰਨਦਾ ਹੈ ਕਿ ਉਸਨੇ ਕਦੇ ਗਾਉਣਾ ਨਹੀਂ ਸਿੱਖਿਆ। ਸੱਚਾਈ ਤਾਂ ਇਹ ਹੈ ਕਿ ਨਵੇਂ ਪੂਰ ਦੇ ਜ਼ਿਆਦਾਤਰ ਕਲਾਕਾਰਾਂ ‘ਚੋਂ ਬਹੁਤੇ ਤਾਂ ਪੜ੍ਹਦੇ ਹੀ ਨਹੀਂ। ਉਹ ਨਾ ਤਾਂ ਸਾਹਿਤ ਹੀ ਪੜ੍ਹਦੇ ਹਨ ਅਤੇ ਨਾ ਹੀ ਇਤਿਹਾਸ। ਉਹ ਤਾਂ ਬੱਸ ਨਵੀਂ ਜੁੱਤੀ, ਘੜੀ, ਗੱਡੀ ਦੀ ਸਟੋਰੀ ਅਤੇ ਸ਼ੀਸ਼ੇ ਅੱਗੇ ਖਲੋ ਕੇ ਸਨੈਪਚੈਟ ਪਾਉਣਾ ਜਾਣਦੇ ਹਨ।
Gurwinder Singh Maan ਸਹੀ ਵਿਸ਼ਲੇਸ਼ਣ, ਤੁਹਾਡੇ ਕਮੈਂਟ ਦੀ ਇਥੇ ਲੋਕਾਂ ਨੂੰ ਸਮਝ ਨਹੀਂ ਆਯੀ ਹੋਣੀ ਬਾਕੀ ਕਿ ਉਮੀਦ ਕਰ ਸਕਦੇ ਵਾਂ
ਸਹੀ ਕਿਹਾ ਤੁਸੀਂ ਵੀਰ ਜੀ।
💯✅
ਸਮਜ ਕੁਝ ਨੀ ਲੱਗੀ ਪੜ੍ਹ ਸੁਨਣ ਨੂੰ ਬਾਰ ਬਾਰ ਦਿਲ ਕਰਦਾ ਵਾਹਿਗੁਰੂ ਜੀ
ਉੱਪਰ ਪੰਜਾਬੀ ਚ ਲਿਖਿਆ ਆ ਰਿਹਾ ਸੀ ਉਹ ਪਡ਼ ਲੋ
ਜੇ ਆਪਣੇ ਇਹ ਸੁਣ ਕੇ ਹੀ ਰੌਂਗਟੇ ਖੜ੍ਹੇ ਹੋ ਗਏ ਤਾਂ ਸੋਚੋ ਜਿਸ ਨੇ ਇਹ ਲਿਖਿਆ ਹੋਵੇਗਾ ਉਹ ਕਿੰਨੀ ਵੱਡੀ ਸ਼ਕਤੀ ਦਾ ਮਾਲਕ ਹੋਵੇਗਾ
👌
I am Persian and this song just touched my heart...so beautiful...
I am ur love
@Gurnamoveer ji yes you are right
Please Explain it in English...or in Hindi...god bless you...
Sister how is the pronunciation?
Bharat Bhagya Vidahata BBV: sorry dear but I don’t know Hindi and I believe the song has the English subtitles right?
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਸ ਅਜ਼ੀਮ ਰਚਨਾ ਜ਼ਫ਼ਰਨਾਮਾ ਨੂੰ ਸਿਰਫ਼ ਤੇ ਸਿਰਫ਼ ਸਤਿੰਦਰ ਸਰਤਾਜ ਹੀ ਗਾ ਸਕਦਾ ਸੀ !
ਦਸਮੇਸ਼ ਪਿਤਾ ਜੀ ਦੁਆਰਾ ਫ਼ਾਰਸੀ ਬੋਲੀ ਚ ਲਿਖੇ ਐਨੇ ਮੁਸ਼ਕਿਲ ਲਫ਼ਜ਼ਾਂ ਨੂੰ ਗਾਉਣਾ ਹਰ ਕਿਸੇ ਦੇ ਵਸ ਦੀ ਗੱਲ ਵੀ ਨਹੀਂ ਸੀ !
ਕਿਉਂਕਿ ਦੁਨਿਆਵੀ ਜੀਵ ਹਾਂ ਤਾਂ ਇਨ੍ਹਾਂ ਲਫ਼ਜ਼ਾਂ ਨੂੰ ਮਹਿਸੂਸ ਕਰਕੇ ਅੱਖਾਂ ਚ ਹੰਝੂ ਆ ਜਾਂਦੇ ਨੇ,ਜਦੋਂ ਗੁਰੂ ਸਾਹਿਬ ਲਿਖਦੇ ਨੇ....
ਚਿਰਾ ਸ਼ੁਦ ਕਿ ਚੂਨ ਬੱਚਾਗਾਨ ਕੁਸ਼ਤੇਹੁ ਮਾਰ |
ਕਿ ਬਾਕੀ ਬ-ਮਾਂਚੈਸਤ ਪੇਚੀਦਹੁ ਮਾਰ |
ਕੀ ਹੋਇਆ(ਔਰੰਗਜ਼ੇਬ)ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ...
ਪਰ ਅਜੇ ਕੁੰਡਲੀਆ ਨਾਗ, ਮੇਰਾ ਖ਼ਾਲਸਾ ਜਿਉਂਦਾ ਹੈ☝️☝️☝️
ਸਭ ਤੋਂ ਵਧੀਆ ਗੱਲ ਇਹ ਕਿ ਗੁਰੂ ਸਾਹਿਬ ਜੀ ਦੇ ਲਿਖੇ ਫ਼ਾਰਸੀ ਸ਼ਿਅਰਾਂ ਨੂੰ ਨਾਲੋ ਨਾਲ ਪੰਜਾਬੀ ਚ ਟਰਾਂਸਲੇਟ ਵੀ ਕੀਤਾ ਗਿਆ ਹੈ, ਤਾਂ ਕਿ ਸਭ ਨੂੰ ਸਮਝਣ ਚ ਆਸਾਨੀ ਰਹੇ !
ਜੋ ਪੰਜਾਬੀ ਨਹੀਂ ਪੜ੍ਹ ਸਕਦੇ, ਉਨ੍ਹਾਂ ਲਈ ਅੰਗਰੇਜ਼ੀ ਵਿੱਚ ਵੀ ਤਰਜਮਾ ਕੀਤਾ ਗਿਆ ਆ !
ਤੇਰੀ ਇਸ ਜ਼ੁਰੱਅਤ ਭਰੀ ਗਾਇਕੀ ਲਈ ਦਿਲੋਂ ਸਤਿਕਾਰ ਆ ਸਤਿੰਦਰ ਵੀਰੇ🙏🙏🙏🙏🙏
🙏🙏😍
🥰🥰🥰👌👌
ਜੀ ਬਿਲਕੁਲ ਜੀ ਜਿਹਨਾਂ ਨੇ ਜ਼ਫਰਨਾਮੇ ਵਾਰੇ ਸੁਣਿਅਾ ਸੀ
ਵੀ ਅੌਰੰਗਜੇਬ ਨੂੰ ਫਤਿਹ ਦੀ ਚਿੱਠੀ ਦਸਮ ਪਾਤਿਸ਼ਾਹ ਵਲੋੰ ਭੇਜੀ ਗੲੀ ਸੀ ਅੱਜ ੲਿਸ ੧੩ਮਿੰਟ ਦੀ ਵੀਡੀਓ ਵਿੱਚ ਜ਼ਫਰਨਾਮਾਂ ਅਰਥਾਂ ਸਮੇਤ ਹਰ ੲਿੱਕ ਨੇ ਧਿਅਾਨ ਨਾਲ ਪੜਿਅਾ ਅਤੇ ਸੁਣਿਅਾ ਹੈ ਜੀ ।
Right veer g
nirmal ghuman ਬਾਈ ਤੁਸੀ ਕਿਵੇ ਕਹਿ ਸਕਦੇ ਹੋ ਕਿ ਸਿਰਫ ਸਤਿੰਦਰ ਸਰਤਾਜ ਹੀ ਗਾ ਸਕਦਾ ਸੀ, ਤੁਸੀ ਜ਼ਫਰਨਾਮਾ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆ ਪਾਸੋ ਸੁਣਿਆ ਨੀ ਕਦੇ??,
ਉਨਾ ਤੋ ਪਹਿਲਾ ਵੀ ਕਿੰਨੇ ਰਾਗੀ ਸਿੰਘਾ ਨੇ ਗਾਇਆ ਜ਼ਫਰਨਾਮਾ
ruclips.net/video/Ssbj8AYX6LM/видео.html
👆🏽
ਏ ਵੀ ਹੈ ਯੂਟਿਯੂਬ ਤੇ ਕਿੰਨੇ ਚਿਰਾਂ ਦਾ ,
ਗੱਲ ਇਹ ਹੈ ਕਿ ਆਪਾ ਨੂੰ ਬਸ ਸਿੰਗਰਾਂ ਬਾਰੇ ਹੀ ਪਤਾ
ਧੰਨ ਦਸ਼ਮੇਸ਼ ਪਿਤਾ ਦੀ ਕਲਮ ਚੌ ਨਿਕਲੇ ਜਫਰਨਾਮੇ ਨੂੰ ਸਤਿੰਦਰ ਸਰਤਾਜ ਨੇ ਬੇਕਾਮਾਲ ਅਵਾਜ ਦਿੱਤੀ ਹੈ। ਧੰਨਵਾਦ ਜੀ ਸਤਿੰਦਰ ਸਰਤਾਜ ਜੀ 🙏
❤ ਵਹਿਗੁਰੂ ਜੀ
22 ਡਾਕਟਰ ਸਤਿੰਦਰ ਸਰਤਾਜ ਆਹ ਤਾਂ ਬਿਲਕੁੱਲ ਹੀ ਕਮਾਲ ਹੀ ਕਰ ਗਿਆ। ਮੈਨੂੰ ਲੱਗਦਾ ਕਿ ਤੂੰ ਤਾਂ ਇਤਿਹਾਸ ਹੀ ਕਾਇਮ ਕਰ ਦਿੱਤਾ। ਗੱਲ ਸਿਰਫ ਭਾਸ਼ਾ ਦੀ ਵਰਤੋਂ ਦੀ ਹੀ ਨਹੀਂ ਹੈ ਪਰ ਤੇਰੇ ਜਜ਼ਬੇ ਨੂੰ ਸਲੂਟ ਹੈ। ਜਿੱਥੇ ਸਾਰੇ ਕਲਾਕਾਰ ਇੱਧਰ ਉੱਧਰ ਦੀਆਂ ਜਬਲੀਆਂ ਮਾਰਦੇ ਨੇ ਉੱਥੇ ਤੂੰ ਤਾਂ ਸੱਭ ਤੋਂ ਹੀ ਅੱਲਗ ਸੋਚ ਰੱਖ ਕੇ ਕਮਾਲ ਦੀ ਗੱਲ ਕੀਤੀ ਹੈ।
Jma sahi keha veer tuc
ਬਿਲਕੁਲ ਸਹੀ ਕਿਹਾ ਜੀ ਕਿਓਕਿ ਬਾਕੀ ਨਫੇ ਨੁਕਸਾਨ ਬਾਰੇ ਸੋਚਦੇ ਹਨ। ਪਰ ਇਹ ਗਲ ਸਰਤਾਜ ਸਾਬ ਕਦੇ ਨਹੀਂ ਸੋਚਦੇ ਤੇ ਹਮੇਸ਼ਾ ਦਿਲ ਦੀ ਕਰਦੇ ਹਨ। ਦਿਲ ਦੀ ਆਵਾਜ਼ ਹਮੇਸ਼ਾ ਸਕੂਨ ਦਿੰਦੀ ਹੈ
ਸਤਿੰਦਰ ਵੀਰ ਜਫਰਨਾਮਾ ਤਾਂ ਪੜਦਾ ਹੀ ਕਰਮਾਂ ਵਾਲਾ ਤੂੰ ਤੇ ਗਾ ਦਿੱਤਾ , ਸਾਡੇ ਵਰਗਿਆਂ ਦੀ ਤਾਂ ਪੜਦਿਆਂ ਦੀ ਜੀਭ ਹੀ ਨੀ ਉਲਟਦੀ ਤੇ ਤੂੰ ਸ਼ੁਧ ਗਾਇਨ ਹੀ ਕਰਤਾ ਏ ਸਭ ਗੁਰੂ ਨੇ ਤੇਰੇ ਤੋਂ ਸੇਵਾ ਲੈਣੀ ਸੀ ਬਾਜਾਂ ਵਾਲੇ ਨੇ ਤੇਰੇ ਸਿਰ ਤੇ ਹਥ ਰੱਖਕੇ ਗਵਾਇਆ 🙏🙏🙇♂️🙇♂️🙇♂️🙇♂️🙇♂️🙇♂️🙇♂️🙇♂️🙇♂️🙏🙏
🙏🙏🙏
ਸਤਿੰਦਰ ਸਰਤਾਜ ਪੰਜਾਬ ਦਾ ਉਹ ਅਨਮੋਲ ਹੀਰਾ ਜੋ ਕਿਸੇ ਨਾਲ ਨੀ ਮੇਲ ਖਾ ਸਕਦਾ ਬਥੇਰੇ ਗੀਤਕਾਰ ਨੇ ਪਰ ਸਤਿੰਦਰ ਸਰਤਾਜ ਨੀ ਕੋਈ ਬਣ ਨ ਸਕਦਾ ਨਾ ਜਮਨਾ ਇਹਨਾਂ ਵਰਗਾ। ਸਤਿੰਦਰ ਸਰਤਾਜ ਦਾ ਇਤਹਾਸ ਵਿੱਚ ਨਾਮ ਦਰਜ ਹੋ ਗਿਆ ਇਹ ਪੰਜਾਬ ਨੂੰ ਸਹੀ ਸੇਦ ਦੇਣ ਵਿਚ ਬੋਹਤ ਜਿਆਦਾ ਯੋਗਦਾਨ ਪਾ ਰਿਹਾ ਰੱਬ ਲੰਬੀਆਂ ਉਮਰਾਂ ਦੇਵੇ। ਉਮੀਦ ਕਰਦਾ ਜ਼ਿੰਦਗੀ ਵਿਚ ਏਕ ਵਾਰ ਜਰੂਰ ਮਿਲਣ ਦੀ ਕੋਸ਼ਿਸ਼ ਕਰਾਂ
ਏਨੀ ਮਹਿੰਗੀ ਅਤੇ ਔਖੀ ਬਾਣੀ ਨੂੰ ਏਨੀ ਤੇਜ਼ੀ ਨਾਲ ਬੋਲਣਾ ਤੇ ਪੜ੍ਹਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਸ ਲਈ ਬਹੁਤ ਅਭਿਆਸ ਚਾਹੀਦਾ ਹੁੰਦਾ ਹੈ ਪਰ ਸਰਤਾਜ ਵੀਰ ਜੀ ਨੇ ਸਿਰਾ ਹੀ ਲਾ ਦਿੱਤਾ ਸੱਚੀ ਦਿਲ ਨੂੰ ਚੈਨ ਮਿਲ ਗਿਆ। 🙏🙏🙏🙏
Gurbani nu Shae man nal phadan wale jaldi gurbani khand kar lande ne
Yes that's also right 👍
@@amandeepkaur12tha439 👌🏻
Gurbani nu Shae man nal phade karke dasa
@@amandeepkaur12tha439 Aarti sun laeo sartaj de
ਮੈਨੂੰ ਨਹੀਂ ਲਗਦਾ ਪੰਜਾਬ ਦਾ ਕੋਈ ਵੀ ਹੋਰ ਸਿੰਗਰ ਏਨਾ ਅੱਗੇ ਦੀ ਸੋਚ ਰੱਖਦਾ ਹੋਵੇ, ਗਾਉਣਾ ਤਾਂ ਬਹੁਤ ਦੂਰ ਆ
Absolutely ryt g
ਸਹੀ ਕਿਹਾ ਜੀ
BABBU MAAN DA KATTAD FAN sartaaj ne ta pehla v bhut sariya bbaniya gaa k sArwan krayiya babbu maan nu kon sunda jera. Son de mheene ch sap fronda kuriya nu
@BABBU MAAN DA KATTAD FAN ਤੇਰੀ ਨਿਗਾਹ ਵਿੱਚ ਬੱਬੂ ਮਾਨ ਵਦੀਆਂ ਤਾਂ ਵਦੀਆ ਸਹੀ, ਮੈਂ ਕਿਸੇ ਦੇ ਖਿਲਾਫ ਨਹੀਂ, ਮੈਂ ਗੱਲ ਸਰਤਾਜ ਦੀ ਸੋਚ ਦੀ ਕੀਤੀ ਹੈ, ਉਹ ਤੈਨੂੰ ਵੀ ਪਤਾ ਕੇ ਇਸਦੇ ਜਿਨ੍ਹਾਂ ਡੂੰਗਾ ਕੋਈ ਨਹੀਂ ਸੋਚ ਸਕਦਾ, ਅੱਜ ਤੱਕ ਪੰਜਾਬ ਦੇ ਨੰਬਰ 1 ਲਿਖਾਰੀ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਹਰ ਸਿੰਗਰ ਨੇ ਗਾਏ, ਬੱਬੂ ਮਾਨ ਨੇ ਵੀ ਸ਼ਬਾਬ ਗੀਤ ਸ਼ਿਵ ਦਾ ਲਿਖਿਆ ਗਾਇਆ, ਪਰ ਕਿਸੇ ਨੇ ਵੀ ਕਦੇ ਸ਼ਿਵ ਤੇ ਗੀਤ ਨਹੀਂ ਲਿਖਿਆ, ਇਹ ਵੀ ਸਿਰਫ ਸਰਤਾਜ ਨੇ ਲਿਖਿਆ, ਇਥੋਂ ਇਹ ਪਤਾ ਲਗਦਾ ਕੇ ਸਰਤਾਜ ਦੀ ਸੋਚ ਸਭ ਤੋਂ ਹਟਕੇ ਆ,
@BABBU MAAN DA KATTAD FAN ਆਪਣੇ ਕਹਿਣ ਨਾ ਕਹਿਣ ਨਾਲ ਕੁਛ ਨਹੀਂ ਬਦਲ ਸਕਦਾ ਜੋ ਸੱਚ ਹੈ ਉਹ ਜਨਤਾ ਜਾਣਦੀ ਹੈ
ਇਸ ਤਰ੍ਹਾਂ ਦੇ ਗਾਇਕ ਈ ਪੰਜਾਬੀ ਸੰਗੀਤ ਨੂੰ ਬਚਾਈ ਜਾ ਰਹੇ ਆ ਨਹੀਂ ਤੇ ਬਾਕੀਆਂ ਨੇ ਤਾਂ ਕੋਈ ਕਮੀ ਨੀ ਛੱਡੀ!! *ਜ਼ਿੰਦਾਬਾਦ ਗੁਰੂਆਂ ਦੀ ਬਾਣੀ ਤੇ ਜ਼ਿੰਦਾਬਾਦ ਉਸ ਬਾਣੀ ਨੂੰ ਸੁਣਨ ਤੇ ਸੁਣਾਉਣ ਆਲੇ* !!
You're right sir
ਬਾ-ਕਮਾਲ ਬਾ-ਕਮਾਲ ਬਾ-ਕਮਾਲ ਬਾ-ਕਮਾਲ ਬਾ-ਕਮਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਦੁਨੀਆ ਦੀ ਮਹਾਨ ਅਨਮੋਲ ਸ਼ਖਸੀਅਤ ਸਤਿੰਦਰ ਸਿੰਘ ਸਰਤਾਜ ਜੀ ਦੇ ਚਰਨ ਛੂਹਣ ਨੂੰ ਦਿਲ ਕਰਦਾ, ਜੋ ਜ਼ਫਰਨਾਮਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਹ ਆਪਣੇ-ਆਪ ਚ ਪੜ੍ਹਨਾ ਹੀ ਬਹੁਤ ਔਖਾ ਕੰਮ ਹੈ, ਪਰ ਸਤਿੰਦਰ ਸਰਤਾਜ ਜੀ ਨੇ ਤਾਂ ਓਹੀ ਜ਼ਫਰਨਾਮਾਂ ਗਾ ਕੇ ਵਰਲਡ ਰਿਕਾਰਡ ਬਣਾਉਣ ਦਾ ਮੁਕਾਮ ਹਾਸਲ ਕਰਨ ਦੇ ਯੋਗ ਹੋ ਗਏ ਨੇ, ਇਹਨਾਂ ਵੱਲੋਂ ਨਿਭਾਈ ਗਈ ਇਸ ਮਹਾਨ ਸੇਵਾ ਦੀ ਸਿੱਖ ਕੌਮ ਸਦਾ ਲਈ ਇਹਨਾਂ ਦੀ ਰਿਣੀ ਰਹੇਗੀ। ਵਾਹਿਗੁਰੂ ਆਪ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਤੁਸੀਂ ਦੁਨੀਆਂ ਚ ਹੋਰ ਨਿਮਾਣਾ ਖੱਟੋ।
this is a letter sir ,not a song or poem SHUMA ZABAN-E.FARSI NEESTAM
ਸਰਤਾਜ ਜੀ ਨੇ MA ਅਰਬੀ ਫਾਰਸੀ ਭਾਸ਼ਾ ਵਿਚ ਜ਼ਰੂਰ ਕੀਤੀ ਹੋਵੇਗੀ। ਐਣਾ ਵਧੀਆ ਜ਼ਫ਼ਰਨਾਮਾ ਪੜਿਆ , ਸੁਣਕੇ ਅਨੰਦ ਆ ਗਿਆ। ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ। ਸਤਿਨਾਮ ਵਾਹਿਗੁਰੂ ਜੀ ❤❤
ਅੱਜ ਦੇ ਜਮਾਨੇ ਚ ਜਿੱਥੇ ...ਫੋਕੇ ਮਿਊਜ਼ਿਕ ਦਾ ਦੌਰ ਬਹੁਤ ਜੋਰ ਸ਼ੋਰ ਨਾਲ ਚਲ ਰਿਹਾ
ਇਕ ਸਰਤਾਜ ਜੀ ਆ ,ਜਿਹੜੇ ਜਿਦ ਫੜ ਕੇ ਅੱਗੇ ਤੁਰੇ ਜਾਂਦੇ ਬਸ,ਤੇ ਸਮੇਂ ਦੇ ਸਿੰਗਰਾ ਨੂੰ ਬਰਾਬਰ ਦੀ ਟੱਕਰ ਦੇ ਰਹੇ ਆ,ਸਾਨੂੰ ਸਬ ਨੂੰ ਸਰਤਾਜ ਜੀ ਦਾ ਸਾਥ ਦੇਣਾ ਚਾਹੀਦਾ.......
veer eh koi jo gaya oh zafrnama aa te os da kise di kise naal tulna krni ya os nu tulna vich lyona eh boht vddi naasamjhi aa
Garry ਜੀ ਅੱਜ ਦੇ ਘਟੀਆ ਸਿੰਗਰ ਲੱਖਾਂ ਜਨਮ ਵੀ ਕੋਸ਼ਿਸ਼ ਕਰ ਲੈਣ ਤਾਂ ਵੀ ਇਸ ਰੂਹਾਨੀ ਸ਼ਾਇਰ ਅਤੇ ਗਵੱਈਏ ਦੀ ਬਰਾਬਰੀ ਨਹੀਂ ਕਰ ਸਕਦੇ।
ਉਹ ਕਿਹੜੇ ਸਿਆਣੇ ਹੋਣਗੇ ਜਿਨ੍ਹਾਂ ਨੇ ਵੀਡੀਓ ਨੂੰ Dislike ਕੀਤਾ ,
ਖੈਰ ਮੈਂ ਆਪਣੀ ਗੱਲ ਕਰਾਂ, ਇਹ ਜ਼ਫ਼ਰਨਾਮਹ ਸਿਰਫ ਔਰੰਗਜ਼ੇਬ ਵਾਸਤੇ ਹੀ ਨਹੀਂ ,ਬਲਕਿ ਸਾਡੇ ਹਰ ਇਕ ਅੰਦਰ ਬੈਠੇ ਔਰੰਗ਼ਜ਼ੇਬ ਵਾਸਤੇ ਵੀ ਹੈ, ਬਹੁਤ ਗੱਲਾਂ ਐਸੀਆਂ ਵੀ ਨੇ ਜੋ ਸਾਨੂੰ ਆਪਣੇ ਆਪ ਤੇ ਲਾਗੂ ਕਰਨੀਆਂ ਚਾਹੀਦੀਆਂ ਨੇ, ਸਰਤਾਜ ਭਾਜੀ , ਆ ਸੁਣ ਕੇ ਤੇ ਸਮਝ ਕੇ. ਅੱਜ ਤੋਂ ਬਾਅਦ ਮੇਰੇ ਜਿਉਣ ਦਾ ਸਲੀਕਾ ਬਦਲ ਜਾਏਗਾ
ਬਾਕਮਾਲ ਲਿਖਿਆ ਗੁਰੂ ਜੀ ਨੇ , ਤੁਸੀਂ ਗਾ ਕੇ ਜੋ ਦੁਆਵਾਂ ਲੈ ਰਹੇ ਹੋ , ਕੋਈ ਮੁੱਲ ਨਹੀਂ ਓਹਦਾ ...
ਸ਼ੁਰਕੀਆਂ ਗਾਉਣ ਲਈ ਤੇ ਸਮਝਾਉਣ ਲਈ.
Akal Rider true
Some Hindu brothers are still posting bad comments about Islam and trying to show as Sikhs are the bodyguards. This is wrong
Yes we fight against the injustice not against any religion.
Religion wise we also believe I one God
Who is colourless , shapeless , timeless
All powerful , Raheem , Rehman
As Guru Gobind Singh ji said
MANAM KUSHTEH AM KOHI-AAN BUT PRAST
KE O BUT PRASTAND-O MAN BUT SHIKAST (95)
I am also the annihilator of the hill rajas, the idol worshippers. They are idol worshipers and I am the idol breaker.
Very nice
ਏਸ ਰਚਨਾ ਦੇ ਗਾਉਣ ਪਿਛੇ ਬਹੁਤ ਵੱਡੀ ਮਿਹਨਤ ਸਾਫ ਨਜ਼ਰ ਆ ਰਹੀ ਹੈ।।।
ਪਹਿਲੀ ਵਾਰ ਜ਼ਫਰਨਾਮੇ ਨੂੰ ਏਸ ਤਰਾਂ ਕਿਸੇ ਨੇ ਗਾਇਆ ਹੈ।।
I am a Muslim and I love and respect my Sikh brothers and sisters.
Much love from Kashmir ❤❤❤
No need to mention your religion because we love everybody
@@deep8007 aap ki nawazish 😍
@@adilashraf2511 😘
ਕਈ ਵਾਰ ਕੁਝ ਚੰਗਾ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਪਰ ਉਹ ਕੁਝ ਸਮੇ ਲਈ ਹੁੰਦਾ ਪਰ ਏਦਾਂ ਪਹਿਲੀ ਵਾਰ ਹੋਇਆ 14 ਮਿੰਟ zafarnamaha ਚਲਿਆ 14 ਮਿੰਟ ਚੋਂ ਇੱਕ ਮਿੰਟ ਵੀ ਅੱਖਾਂ ਚੋਂ ਪਾਣੀ ਨਹੀਂ ਰੁਕਿਆ. ਧੰਨ ਹੋ ਤੁਸੀਂ ਮਹਾਰਾਜ ਜੀ. ਏਨੀ ਵੱਡੀ ਮਾਹਰਾਜ ਦੀ ਕਿਰਪਾ. ਬਹੁਤ ਬਹੁਤ ਸ਼ੁਕਰੀਆ ਸਰਤਾਜ ਜੀ ਦਾ ਜਿਨਾਂ ਨੇ ਏਨੀ ਮਿਹਨਤ ਕੀਤੀ..
Bilkul sahi kiha tusi
ਇਸ ਨੂੰ ਕਹਿੰਦੇ ਪੜਾਈ ਦੀ ਤਾਕਤ ਬੂਝੜਾ ਵਾਗੂ ਖਰੂਦ ਨਹੀਂ ਪਾਉਂਦਾ
ਡਾਕਟਰ ਸਤਿੰਦਰ ਸਰਤਾਜ
yes
ਨ ਸਾਜ਼ੋ ਨ ਬਾਜ਼ੋ ਨ ਫੌਜੋ ਨ ਫ਼ਰਸ਼ ।।
ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼।।੪।।
ਵਾਹਿਗਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫਤਿਹ।।
Ena ਵਧੀਆ ਗਾਇਆ,ਸੁਣ ਕੇ ਅੱਖਾਂ ਚ ਹੰਝੂ ਆ ਗਏ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਹਮੇਸ਼ਾ।🙏🙏🙏🙏❤❤❤❤
ਜੇ ਤੇਰੇ ਸ਼ਬਦਾਂ ਏਨੀਂ ਤਾਕਤ ਹੈ ਤਾਂ
ਤੇਰੀ ਤੇਗ਼ ਅੱਗੇ ਕੌਣ ਅੱੜ ਸਕਦਾ ਸੀ ਪਰ ਫਿਰ ਵੀ ਸਾਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਸਿਖਾਯਾ ਧੰਨ ਦਸ਼ਮੇਸ਼ ਪਿਤਾ ਜੀ
ਸਰਤਾਜ ਜੀ , ਤੁਹਾਡਾ ਨਾਮ ਇਤਿਹਾਸ ਚ ਜ਼ਰੂਰ ਦਰਜ ਹੋਏਗਾ , ਇਤਿਹਾਸ ਤੁਹਾਨੂੰ ਇਸਲਈ ਯਾਦ ਰੱਖੇਗਾ ਕਿ ਜਿਸ ਦੌਰ ਚ ਲੱਚਰ ਗਾਇਕੀ ਦਾ ਪੂਰਾ ਬੋਲਬਾਲਾ ਸੀ ਤੁਸੀਂ ਉਸ ਦੌਰ ਚੋ ਬਿਨਾ ਲੱਚਰ ਗੀਤ ਗਾਏ ਇਹਨੀ ਸੋਭਾ ਖੱਟ ਲਈ ਕੇ ਸ਼ਾਇਦ ਹੀ ਹੋਰ ਕੋਈ ਕਲਾਕਾਰ ਨੇ ਖੱਟੀ ਹੋਵੇ
ਇਕ ਪਾਸੇ ਮਾਤਾ ਗੁਜਰੀ ਦਾ ਅਪਮਾਨ ਕਰਨ ਵਾਲੇ ਕਲੰਕਕਾਰ ਅਤੇ ਦੂਜੇ ਪਾਸੇ ਤੁਹਾਡੇ ਵਰਗੇ ਅਨਮੋਲ ਕਲਾਕਾਰ,
Read kar ke thudi thinking lai bhut khushi.
ਵਾਹ ਵਾਹ ਮੇਰੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੈਨੂੰ ਮਾਨ ਹੈ ਆਪਣੇ ਗੁਰੂ ਪਿਤਾ ਤੇ ਵਾਹ ਵਾਹ ਵਾਹ ਖੂਬ ਖੂਬ
ਕਿਆ ਬਾਤ ਸਤਿੰਦਰ ਸਿੰਘ ਸਰਤਾਜ ਜਾਪ, ਚੌਪਈ, ਜਫ਼ਰਨਾਮਾ, ਆਰਤੀ, ਹੁਣ ਕਿੱਥੇ ਗਏ ਗੱਲਾ ਦੇ ਗਾਲੜੀ ਟੱਬੁ ਮਾਨ, ਮੂਸ਼ਾ, ਅਹੇ ਸਰਦਾਰ ਜੀ ਭੁੱਤਾ ਵਾਲ਼ੇ , ਅਹੇ ਬਾਬੇ ਪੰਗੜਾਂ ਪਾਉਂਦੇ ਨੇ, ਉ ਭਾਈ, ਇਸ ਮਹਿਗੀ ਬਾਣੀ ਨੂੰ ਕੋਈ ਵਿਰਲਾ ਯੋਦਾ ਹੀ ਉਚਾਰਨ ਕਰ ਸਕਦਾ ,ਹਰ ਕੋਈ ਦੁੱਕੀ ਤਿੱਕੀ ਨਹੀ ਭਾਈ, , ਇਹ ਨੇ ਹੀਰੇ ਤੇ ਕੀਮਤੀ ਗਵਿਏ ਬਹੂਤ ਕਿਰਪਾ ਵਾਹਿਗੁਰੂ ਜੀ ਦੀ ਸਰਤਾਜ ਵੀਰੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏
ਹੈ ਸੱਚੇ ਪਾਤਸਾਹ ਜੀ ਹਰ ਇਕ ਇਨਸਾਨ ਤੇ ਅਪਣੀ ਮੇਹਰ ਕਰਨਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਇਹੋ ਜਿਹਾ ਉਪਰਾਲਾ ਸੋਚਣਾ ਹੀ ਭਾਗਾਂ ਵਾਲੀ ਗੱਲ ਹੈ । ਯਕੀਨਨ ਤੁਸੀਂ ਆਪਣੇ ਹੁਨਰ ਨੂੰ ਸਹੀ ਵਰਤ ਰਹੇ ਹੋ। ਜਫਰਨਾਮਾ ਹੁਣ ਅਸੀਂ ਸੁਣ ਵੀ ਸਕਦੇ ਹਾਂ। ਇਸ ਤੋਂ ਵਧੀਆ ਕੀ ਹੋ ਸਕਦਾ। ਜੀਓ
ਜੀ
ਜਦੋਂ ਅਕਾਲ ਪੁਰਖ ਨੇ ਸਾਰੀ ਕਾਇਨਾਤ ਦੀ ਖੂਬਸੂਰਤੀ ਨੂੰ ਇਕੱਠਾ ਕਰਕੇ ਆਪਣਾ ਪੁੱਤ ਬਣਾਇਆ ਤਾਂ ਨਾਮ ਉਸ ਨੂੰ ਗੋਬਿੰਦ ਸਿੰਘ ਦਿੱਤਾ☬
Bilkul sahi keha ji
ਸੱਚੀ ਗੱਲ ਆ ਜੀ
ਸਰਤਾਜ ਵਰਗੇ ਸਦੀਆਂ ਲੰਘਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਰੂਹਾਨੀ ਰੂਹਾਂ ਵਿਚੋਂ ਹੁੰਦੇ ਨੇ।
ਮੈਨੂੰ ਨਹੀਂ ਲੱਗਦਾ ਇਸ ਵਿੱਚ ਕੋਈ ਨਾ ਪਸੰਦ ਵਾਲੀ ਗੱਲ ਸੀ ਜਿਹੜੇ ਲੋਕਾਂ ਨੇ ਇਹ ਕੀਤਾ ਹੈ
ਰੱਬ ਓਹਨਾ ਨੂੰ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਦਿਮਾਗ ਦੀ ਰੱਖਿਆ ਕਰੇ।
ਬਾ ਕਮਾਲ ਸਰਤਾਜ
ਖੁਸ਼ ਰਹੋ
ਆਬਾਦ ਰਹੋ।
ਜੇਕਰ ਸੰਭਵ ਹੋਵੇ ਅਤੇ ਉਚਿੱਤ ਜਾਪੇ ਤਾਂ ਗੁਰਬਾਣੀ ਨੂੰ ਸਮਰਪਿਤ ਕੋਈ ਵੀ ਭਾਈ ਸਾਹਿਬ ਜਾਂ ਗੁਰਬਾਣੀ ਨੂੰ ਮੰਨਣ ਵਾਲਾ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੱਤਿਆਚਾਰੀ ਔਰੰਗਜ਼ੇਬ ਨੂੰ ਲਿਖੇ ਜਫਰਨਾਮੇ ਦਾ ਅਜੋਕੀ ਪੰਜਾਬੀ ਵਿੱਚ ਸਰਲ ਅਨੁਵਾਦ ਕਰਨ ਦੀ ਕਿਰਪਾਲਤਾ ਕਰਨ। ਕਿਉਂਕਿ ਗੁਰੂ ਸਾਹਿਬਾਨਾਂ ਵੇਲੇ ਦੀ ਪੰਜਾਬੀ ਅਤੇ ਅਜੋਕੀ ਪੰਜਾਬੀ ਭਾਸ਼ਾ ਵਿੱਚ ਬਹੁਤ ਅੰਤਰ ਹੈ, ਜਿਸਨੂੰ ਸਮਝਣ ਲਈ ਹਰ ਕੋਈ ਸਮਰੱਥ ਨਹੀਂ ਹੈ 🙏
Kita hoya bai zafarnama serch karo
Bhai mheal singh ji ne
ਸ਼ੁਕਰੀਆ ਜੀ 🙏
ਸਭ ਕੁਝ ਜਿਵੇ ਸੁੰਨ ਹੋ ਗਿਆ, ਸਰੀਰ ਵਿਚ ਝੁਣਝੁਨੀ ਛਿੜ ਗਈ। ਗੁਰੂ ਗੋਬਿੰਦ ਸਿੰਘ ਦੀ ਕੀ ਕੀ ਸਿਫਤ ਕੀਤੀ ਜਾਵੇ, ਏਨੇ ਜ਼ੋਰਦਾਰ ਸ਼ਬਦ ਨੇ ਸੁਣ ਕੇ ਰੂਹ ਤੱਕ ਹਿਲ ਗਈ। ਇਸੇ ਹੋਂਸਲੇ ਤੇ ਸਿੰਘ ਐਡੇ ਮੁਗ਼ਲ ਸਮਰਾਜ ਨੂੰ ਟਾਕਰਾ ਦੇ ਗਏ। ਸਤਿੰਦਰ ਸਰਤਾਜ ਬਾਈ ਤੁਸੀਂ ਬਹੁਤ ਵਧੀਆ ਗਾਇਆ, ਇਹ ਨੇ ਹੀਰੇ । ਇਹ ਏ ਸੇਵਾ, ਲੋਕਾਂ ਨੂੰ ਜੜਾਂ ਦਿਖਾਉਣੀਆਂ। 🙏🙏
ਸਰ ਜੀ ਚੰਡੀ ਦੀ ਬਾਰ ਨੂੰ ਵੀ ਇਸ ਤਾਰਾ ਪੇਸ਼ ਕੀਤਾ ਜਾਵੇ ਤਾ ਅਸੀਂ ਸਾਰੇ ਪੰਜਾਬੀ ਆਪਣੇ ਸਾਰੀਆਂ ਦੇ ਪਿਆਰੇ ਕਲਾਕਾਰ ਦੇ ਬਹੁਤ ਬਹੁਤ ਧੰਨਵਾਦੀ ਹੋਵਾ ਗਏ ਤੁਸੀਂ ਆਪਣੀ ਇਸ ਗੀਤਕਾਰੀ ਨਾਲ ਪੰਜਾਬੀ ਜੁਬਾਨ ਦੀ ਬਹੁਤ ਬਹੁਤ ਸੇਵਾ ਕਰ ਰਹੇ ਹੌ ਸੋਡਾ ਆਪਣਾ ਸੇਵਾਕ ਰਮਨ 😊😊
Shi keha bhaji agreed
Hnji veer g sahi kheya tuc sanu v udeek e ehna di anmol jubani toh
ਜਫ਼ਰਨਾਮਾ ਕੰਠ ਕਰਨ ਲਈ ਜੋ ਤੁਸੀਂ ਮਿਹਨਤ ਕੀਤੀ ਹੈ ਉਸਨੂੰ ਦਿਲੋਂ ਸਲਾਮ।
ਬਹੁਤ ਵਧੀਆ ਤੋਹਫ਼ਾ
ਸੰਪੂਰਨ ਪੰਜਾਬੀਅਤ ਲਈ।
ਧੰਨਵਾਦ ਸਰਤਾਜ।
ਅਮਰ ਰਹੋ ਬਸ।
ਹਲੀ ਸਮਝ ਨਹੀਂ ਆਈ ਤੇ ਦਿਲ ਰੋ ਪਿਆ।
ਸੋਚੋ ਪਾਤਸ਼ਾਹ ਜੀ ਨੂੰ ਤੇ ਪਹਿਲੇ ਸਭ ਪਤਾ ਸੀ। ਨਿਆਰਾ ਉੱਤਮ ਪੰਥ ਖ਼ਾਲਸਾ।
ਰੱਬ ਸੱਚੀ ਰੂਹਾਂ ਹੀ ਆਪਣੇ ਕਾਜ ਲਈ ਲਾਉਂਦੇ।
ਰੱਬ ਕੌਮ ਤੇ ਆਪਣੀ ਮਿਹਰ ਭਰਿਆ ਹੱਥ ਰੱਖਣ। ਚਰਦੀਕਲ ਬਖਸ਼ਣ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਇੱਕ ਦਿਲੀ ਤਮੰਨਾ ਸੀ ਕੇ ਜਫ਼ਰਨਾਮਾ ਕੋਈ ਗਾ ਕੇ ਸੁਣਾਵੇ ਤੇ ਲਹਿਜਾ ਵੀ ਜ਼ਫ਼ਰਨਾਮੇ ਵਾਲਾ ਹੋਵੇ ਸਬਦ ਵੀ ਓਹੀ ਤੇ ਸੰਗੀਤ ਵੀ, ਸੱਚ ਜਾਣਿਓ ਬਾਬਿਓ ਤੁਸੀਂ ਰੂਹ ਦੀ ਖੁਰਾਕ ਦਿੱਤੀ ਆ l ਮੈਂ ਨਿਕੰਮਾ ਸਿਜਦਾ ਕਰਦੇ ਤੁਹਾਡੇ ਏਸ ਕੰਮ ਨੂੰ ਜਿਓੰਦੇ ਵਸਦੇ ਰਹੋ ਸਾਡੇ ਵਰਗੇ ਨਿਕੰਮਿਆਂ ਨੂੰ ਕੁਛ ਚੰਗਾ ਪਰੋਸਦੇ ਰਹੋ ਤਾਂ ਜੋ ਚੰਗੀ ਖੁਰਾਕ ਨਾਲ ਅਸੀਂ ਵੀ ਚੰਗੇ ਬਣ ਸਕੀਏ l.. ਜੀਵੇ ਸਰਤਾਜ
ਗੁਰੂ ਗੋਬਿੰਦ ਸਿੰਘ ਜੀ ਨੇ ਸਰਤਾਜ ਨੂੰ ਇਸਦੇ ਕਾਬਿਲ ਬਣਾਇਆ।। ਸਰਤਾਜ ਨਹੀਂ ਗਾ ਸਕਦਾ ਪਰ ਗੁਰੂ ਗੂੰਗੇ ਤੋਂ ਵੀ ਗਵਾ ਸਕਦੇ ਨੇ।।
ਸਿਰਾ ਬਾਬੇ ਇਹ ਸੇਵਾ ਵੀ ਕੋਈ ਕਲਮ ਦਾ ਧਨੀ ਹੀ ਕਰ ਸਕਦਾ। ਅਕਾਲ ਨੇ ਤੁਹਾਨੂੰ ਚੁਨਣੀਆ। ਬਹੁਤ ਖੂਬ ਨਿਭਾਈਆ। ਵਾਹਿਗੁਰੂ ਚੜਦੀਕਲਾ ਬਖਸ਼ੇ ਤੁਹਾਨੂੰ
ਬਹੁਤ ਖੂਬ ਸਤਿੰਦਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ।
ਸਰਤਾਜ 22 ਦੇ ਪੱਕੇ ਫੈਨ ਕਰੋ ਲਾਈਕ
ਵਾਲ ਖੜੇ ਕਰਕੇ ਮਹਿੰਗੀਆਂ ਗੱਡੀਆਂ ਪਿੱਛੇ ਖੜਾ ਕੇ ਉਂਗਲਾਂ ਜੀਆਂ ਮਾਰਨ ਆਲੇ ਕਲਾਕਾਰ ਅੱਧੀਆਂ ਲਾਈਨਾਂ ਈ ਗਾ ਕੇ ਸਣਾ ਦੇਣ ਮੈਂ ਮੰਨਜੂੰ, ਜਿਉਂਦਾ ਰਹਿ ਸਰਤਾਜ , ਵਾਹਿਗੁਰੂ ਹੋਰ ਵੀ ਮਿਹਰ ਕਰਨ
Bilkul thik veer
Shi gl veere elly mangat singaa sab tou wde tukka ne te dojeya nu a k j apa koi ldyi te drink wale ganne krda ohi hit hona sada
Oh ta hanere ch bhatkde jugnu ne....
ਸਹੀ ਗੱਲ ਭਾਜੀ
ਸਵਾ ਲਾਖ ਸੇ ਏਕ ਲੜਾਊਂ ,ਤਬੈ ਗੋਬਿੰਦ ਸਿੰਘ ਨਾਮ ਕਹਾਊਂ । ਧੰਨ ਗੁਰੂ ਕਲਗੀਧਰ ਪਾਤਸ਼ਾਹ 🙏🙏🙏
🙏🏻🙏🏻🙏🏻
Waheguru ji
Waheguru ji ka kalsa waheguru ji ki fath
ਸਤਿੰਦਰ ਤੇਨੂ ਮਾਲਿਕ ਨੇ ਆਵਾਜ਼ ਉੱਚਾਰਣ ਦੋਵੇ ਵਦੀਆ ਬਖਸ਼ੇ ਹੈ,, ਹੁਨ ਜਦ ਤੂ ਕੁਰਹਤਾ ਕਰਦਿਆੰ ਦਸਮ ਦੀ ਬਾਣੀਆੰ ਨੂ ਹੱਥ ਪਾ ਲਿਆ ਹੈ,, ਤੇਨੂ ਅੱਮ੍ਰਿਤਪਾਨ ਕਰਨਾ ਪੈਨਾ,ਕੁਰਹਤਾੰ ਛੱਡਨੀ ਪੈਨੀ,, ਫੂਕ ਦੇਨ ਵਾਲਿਆੰ ਦੀ ਗੱਲਾੰ ਵਿੱਚ ਆ ਗਿਆ ਤਾ ਅਪਨਾ ਬੇੜਾ ਗਰਕ ਕਰ ਲੈੰਗਾ,, ਯਾਦ ਰਖ ਗੁਰੂ ਬਰਾਬਰ ਕੋਈ ਡਾਡਾ ਵੀ ਨਹੀੰ ਆ ਜੇ ਬਖਸਨਹਾਰ ਨਹੀੰ,,
ਵੀਰ ਸਰਤਾਜ ਜੀ ਇਹ ਜਫਰਨਾਮਾ ਤੁਹਾਡੀ ਗਾਇਕੀ ਦਾ ਸਿਖਰ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਉੱਪਰ ਮਿਹਰਾਂ ਕਰਦੇ ਰਹਿਣ ਵਾਹਿਗੁਰੂ ਜੀ
ਬਹੁਤ ਮੁਬਾਰਕਾਂ ਸਿੱਖ ਕੌਮ ਨੂੰ ਇਹ ਦਸਤਾਵੇਜ਼ ਇੱਕ ਆਡੀਓ ਦੇ ਰੂਪ ਚ ਮਿਲ ਗਿਆ
ਸਰਤਾਜ ਬਾਈ ਦੀ ਮਿਹਨਤ ਨੂੰ ਬਰਕਤ ਮਿਲੇ
Ahh babbu maan ...Gurdas maan ...Karan aujla..sidhu mosewala appne app nu #Legend ਅਖਵਾਉਦੇ ਨੇ ਅਸਲੀ Legend ta sartaj ਆ👌👌👌👌... Punjabi industry da👌👌 ਜਿਹੜਾ ਪਿਉਰ ਪੰਜਾਬੀ ਬੋਲਦਾ ਤੇ ਲਿਖਦਾ
ਵਾਹਿਗੁਰੂ ਜੀ ਮੇਹਰ ਕਰਨ ਜੀ🙏🙏
ਮੇਰੇ ਕੋਲ ਕੋਈ ਸ਼ਬਦ ਨਹੀਂ ਸਰਤਾਜ ਲਈ ਬੱਸ ਇਹੀ ਕਹਿ ਸਕਦਾ ਵਾਹਿਗੁਰੂ ਦਾ ਹੱਥ ਇਸ ਦੇ ਸਿਰ ਤੇ
ਗੁਰੂ ਗੋਬਿੰਦ ਸਿੰਘ ਜੀ ਦੀ ਏਨੀ ਮਹਿੰਗੀ ਰਚਨਾ ਤੇ ਉਹ ਵੀ ਤੇਜ਼ ਸਪੀਡ ਨਾਲ ਉਚਾਰਨੀ, ਬਹੁਤ ਜ਼ਿਆਦਾ ਮੇਹਨਤ ਨਾਲ ਇਸ ਤਰਾਂ ਦੀ ਕਲਾ ਨੂੰ ਗਾਇਆ ਜਾ ਸਕਦਾ ਹੈ, ਬਹੁਤ ਕਮਾਲ ਕਰਤਾ ਜੀ| ਗੁਰੂ ਜੀ ਨੇ ਜਿੱਦਾਂ ਇੱਕ ਇੱਕ ਸ਼ਬਦ ਹਿਕਾਇਤਾਂ ਵਿੱਚ ਪਰੋਇਆ ਹੈ, ਓਦਾਂ ਕੋਈ ਦੂਜਾ ਨੀ ਕਰ ਸਕਦਾ ਤੇ ਜਿੱਦਾਂ ਤੁਸੀਂ ਸੁਰਾਂ ਵਿੱਚ ਪਰੋ ਦਿੱਤਾ, ਇਸਦਾ ਮੁਕਾਬਲਾ ਵੀ ਮੁਸ਼ਕਿਲ ਹੋ ਜਾਣਾ ਹੋਰਨਾਂ ਵਾਸਤੇ |
ਮੈ ਜਦੋ ਜਫ਼ਰਨਾਮਾ ਡਾਊਨਲੋਡ ਕਰਨ ਤੋ ਬਾਅਦ ਤੁਹਾਨੂੰ ਸੁਣਿਆ ਅਤੇ ਨਾਲ ਨਾਲ ਪੂਰਾ ਜਫ਼ਰਨਾਮਾ ਪੜਿਆ, ਸੱਚ ਜਾਨੋ ਮੇਰੇ ਰੋਮ ਰੋਮ ਚ ਕੁਝ ਅਲੱਗ ਹੀ ਮਹਿਸੂਸ ਹੋ ਰਿਹਾ ਸੀ ਕਿ ਮੈ ਬਿਆਨ ਨਹੀਂ ਕਰ ਸਕਦਾ ਹਾਂ.
ਤੁਸੀਂ ਬਹੁਤ ਹੀ ਦਿਲ ਤੋ ਓਸ ਅਕਾਲ ਪੁਰਖ ਦੀ ਉਸਤਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਫ਼ਰਨਾਮਾ ਨੂ ਸੋਹਣੇ ਸੁਰਾਂ ਦੇ ਵਿਚ ਪੁਰੋ ਕੇ ਪੇਸ਼ ਕੀਤਾ ਹੈ.
ਓਹ moment, 78 ਤੇ ਜਦੋ ਕਿਹਾ, ਕੀ ਹੋਇਆ ਔਰੰਗਜ਼ੇਬ ਜੇ ਤੂਂ ਮੇਰੇ ਚਾਰੇ ਬੱਚੇ ਮਾਰ ਦਿੱਤੇ ਹਨ, ਪਰ ਅਜੇ ਕੁੰਡਲੀਆ ਨਾਗ ਮੇਰਾ ਖ਼ਾਲਸਾ ਜਿਊਂਦਾ ਹੈ
ਚਿਹਾ ਸ਼ੁਦ ਕਿ ਚੂਨ ਬੱਚਾਗਾਨ ਕੁਸ਼ਤੇਹ ਚਾਰ
ਕਿ ਬਾਕੀ ਬ-ਮਾਂਦੈਸ਼ੁਤ ਪੇਚੀਦਹ਼੍ ਮਾਰ।।
ਵਾਹਿਗੁਰੂ ਜੀ, ਜਿਨਾਂ ਕਹੋ ਬਹੁਤ ਤੁੱਛ ਜਿਹਾ ਹੋਏਗਾ ਕਹਿਣਾ.
Touched to heart ♥️♥️💕
Kehri site to meNing chake c veer
@@gurbachansingh3232 sartaaj ji ne apne facebook page te upload kitte hoe ne
@@gurbachansingh3232 satindersartaaj.com/index.php/Zafarnama
ਇਹ ਕੰਮ ਸਤਿੰਦਰ ਸਰਤਾਜ ਦੇ ਇਲਾਵਾ ਕੋਈ ਹੋਰ ਨਹੀਂ ਕਰ ਸਕਦਾ ਸੀ
ਜਫਰਨਾਮਾ ਬਹੁਤ ਸ਼ੁੱਧ ਪੜਿਆ ਵਾਹਿਗੁਰੂ ਜੀ ਬਹੁਤ ਕਿਰਪਾ ਹੈ ਬਹੁਤ ਮਿਹਨਤ ਕੀਤੀ
ਜੋ dislike ਕਰਦੇ ਨੇ ਉਹਨਾਂ ਨੂੰ ਇਹ ਵੀ ਅਕਲ ਨਹੀਂ ਏ ਕੀ ਇਹ ਕੋਈ ਗਾਣਾ ਨਹੀਂ ਹੈ, ਇਹ ਜ਼ਫਰਨਾਮਾ ਹੈ ਜੀ ❤️
ਸ਼ੁਕਰਾਨੇ ..........ਸਹੀ ਗਾੲਿਕੀ ਤੇ ਦਿਲ ਸ਼ੁਹਣ ਵਾਲੀ ਹੈ ...ਕੋਣ ਕੋਣ ਸਹਿਮਤ ਹੈ ਮੇਰੇ ਨਾਲ
I from Pakistan Muslim...but Yar PTA ni kinni wari sun liya jadon v sono Dil nu sukun jya hunda
So you know Persian ?
Urdu sy isky bht sy words milty julty hyn
It's okay bro... Upr wale tk phunchne ka treeka koi b ho... sukoon hi milta hai..😌
@@cooldeeprajpurohit majority speaker of Persian language is muslim coz look at Iran , Tajikistan and Afghanistan
Same as Punjabi language coz look at 193 millions muslim in Pakistan
Bro also listen, Allah pakam pak hai bhai mehtab singh ji on you tube
☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ☬ਮੇਹਰ ਕਰੋ ਜੀ ਸਤਿੰਦਰ ਸਰਤਾਜ ਵੀਰ ਜੀ ਦੇ ਸਿਰ ਉਪਰ ਸਦਾ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣਾ,ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
ਕਲਾਕਾਰੀ ਦੀ ਦੁਨੀਆਂ ਚ ਪਹਿਲੀ ਵਾਰ ਰਚਿਆ ਇਤਿਹਾਸ । ਕੌਮ ਵਿਚ ਜੁਅਰਤ ਭਰੇਗਾ । ਦਿਲੋਂ ਸ਼ੁਕਰਾਨੇ ਸਰਤਾਜ ਜੀ
ਸਰਤਾਜ ਜੀ ਤੁਸੀ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਹੋ। ਤੁਸੀ ਆਰਤੀ ਅਤੇ ਜ਼ਫਰਨਾਮਾ ਗਾ ਕੇ ਕੌਮ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਜੋ ਯਤਨ ਕੀਤਾ ਹੈ, ਬਹੁਤ ਸਲਾਹੁਣਯੋਗ ਹੈ। ਇਹੀ ਅਸਲੀ ਸੇਵਾ ਹੈ। ਸਿੱਖ ਕੌਮ ਤੁਹਾਡੀ ਰਿਣੀ ਹੋ ਗਈ ਹੈ। ਵਾਹਿਗੁਰੂ ਜੀ ਆਪਨੂੰ ਲੰਬੀ ਉਮਰ ਤੇ ਕੌਮ ਦੀ ਹੋਰ ਵੀ ਸੇਵਾ ਕਰਨ ਦੀ ਤੌਫ਼ੀਕ ਬਖਸ਼ਿਸ਼ ਕਰਨ ਜੀ। ਚੜ੍ਹਦੀ ਕਲਾ ਵਿਚ ਰਹੋ ਜੀ।
ਕਿਆ ਬਾਤ ਹੈ ਜੀ । ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨੂੰ ਕਿੰਨੀ ਸ਼ਿੱਦਤ ਨਾਲ ਗਾਇਆ ਹੈ। ਮਾਣ ਹੈ ਸਾਨੂੰ ਸਤਿੰਦਰ ਸਰਤਾਜ ਜੀ ਦੀ ਗਾਇਕੀ ਤੇ। ਅਜੋਕੇ ਗਾਇਕਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਬਾਈ ਜੀ ਤੋਂ। ਸ਼ਾਨਦਾਰ ਜਬਰਦਸਤ ਜਿੰਦਾਬਾਦ ।
ਬਾਕਮਾਲ ਬਹੁਤ ਵਧੀਆ
. ਬਿੰਦੀ ਵਾਲੇ ਸ਼ਬਦਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਗਾਇਆ। ਅੱਜ ਕੱਲ ਦੇ ਗਾਇਕਾਂ ਨੂੰ ਬਿੰਦੀ ਦੇ ਲਹਿਜੇ ਦਾ ਪਤਾ ਹੀ ਨਹੀਂ
ਨਾਮੀ ਕੋਈ ਬਿਨਾਂ ਮੁਸ਼ੱਕਤ ਨਹੀ ਹੂਆ ।
ਸੌ ਵਾਰ ਅਕੀਕ ਕਟਾ ਤੋਂ ਨਗੀਂ ਹੂਆ ।
ਸਲਾਮ ਹੈ ਸੁਲਝੀ ਸੰਵਰੀ ਗਾਇਕੀ ਤੇ ਨਾਲ ਹੀ ਚਿਰ ਅਭਿਆਸੀ ਕਲਮ ਦੇ ਧਨੀ ਨੂੰ
ਜ਼ਫ਼ਰਨਾਮਾ ਦੀ ਭਾਸ਼ਾ ਭਾਵੇਂ ਸਮਝ ਨਹੀਂ ਆ ਰਹੀ ਪਰ ਸੁਣ ਕੇ ਇਕ ਜੋਸ਼ ਆ ਰਿਆ ਪੂਰੇ ਸਰੀਰ ਚ। ਵਾਹਿਗੁਰੂ ਲੰਮੀ ਉਮਰ ਕਰੇ ਸਤਿੰਦਰ ਸਰਤਾਜ ਦੀ।
Veer g video ch uper punjabi ch translation kiti hoi oh pdo sri smj aju
V Good job...so nice....
ਪਤਾ ਨਹੀ ਕਿੰਨੀ ਵਾਰ ਸੁਣਿਆ ਇਹ ਪਵਿਤਰ ਜਫਰਨਾਮਾ. ਹਰ ਵਾਰ ਦਿਲ ਸਤਿੰਦਰ ਸਰਤਾਜ ਨੂੰ ਮਿਲਨ ਲਈ ਕਰਦੈ। ਤੇਰੇ ਸਦਕੇ ਮੇਰੇ ਵੀਰ। 🙏🏻🙏🏻🙏🏻
Gurjinder Singh akhan te dimaag khol k suno ..... fr ehnu milan layi ni ehndi fadan aste kru ...... read along with printed copy of zafarnama of refer vedio of atinderpal singh khalistani on youtube on this topic.........don’t walk in herd of sheep
ਬਹੁਤ ਵਧੀਆ ਗਾਇਆ ਹੈ ਵੀਰ ਜੀ ਜ਼ਫ਼ਰਨਾਮਾ ਸਾਹਿਬ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ ਸੁਣਕੇ dhan dashmesh pita ji
ਬਹੁਤ ਸਿੰਗਰਾਂ ਦਾ ਪੰਜਾਬੀਆਂ ਨੂੰ ਫੁਕਰੇ ਤੇ ਬਦਮਾਸ਼ ਸਿੱਧ ਕਰਨ ਚ ਜ਼ੋਰ ਲੱਗਿਆ ਪਿਆ ਤੁਸੀਂ ਆਪ ਸਮਝਦਾਰ ਓ ਉਹ ਕਿਹੜੇ ਕਲਾਕਾਰ ਆ ..ਪਰ ਓਥੇ ਹੀ ਸੰਗੀਤ ਦੇ ਸਰਦਾਰ ਸਤਿੰਦਰ ਸਰਤਾਜ ਜੀ ਦੀ ਸੋਚ ਨੂੰ ਮੇਰਾ ..ਮੇਰੇ ਰੋਮ ਰੋਮ ਤੋਂ ਪ੍ਰਣਾਮ 🙏
ਹੇ ਵਾਹਿਗੁਰੂ! ਤੁਹਾਡੀ ਕੁਰਬਾਨੀਆਂ ਨੇ ਤਾਂ ਪਹਿਲਾਂ ਹੀ ਰਵਾਇਆ ਹੋਇਆ। ਅੱਜ ਤੁਹਾਡੇ ਇਸ ਜ਼ਫ਼ਰਨਾਮੇ ਨੇ ਫਿਰ ਰਵਾ ਦਿੱਤਾ। ਵਾਹਿਗੁਰੂ ਜੀ ਇਸ ਦੁਨੀਆ ਨੂੰ ਕਿਉਂ ਨਹੀਂ ਸਮਝ ਆ ਰਹੀ । ਜਿਸ ਬੱਚਿਆ ਲਈ ਤੁਸੀਂ ਕੁਰਬਾਨੀਆਂ ਦਿੱਤੀਆਂ ਹਨ ਅੱਜ ਉਹਨਾਂ ਨੂੰ ਹੀ ਕੁੱਝ ਯਾਦ ਨਹੀਂ। ਵਾਹਿਗੁਰੂ 🙏😭 ਸਭ ਤੇ ਮਿਹਰ ਕਰੋ।
ਸਰਤਾਜ ਜਿਹੇ ਪੁੱਤ ਮਾਵਾਂ ਰੋਜ਼ ਨਹੀਂ ਜੰਮਦੀਆਂ।
ਕੌਮ ਲਈ ਕੁਝ ਕਰਨਾ, ਅਜਿਹੀ ਸੋਚ ਨੂੰ 100 ਵਾਰ ਸਲਾਮ ।
Salute
ਵਾ ਕਮਾਲ,,,, ਸਤਿੰਦਰ ਸਰਤਾਜ਼ ਜੀ,,,, ਕਿੰਨੀ ਖੂਬਸੂਰਤੀ ਨਾਲ ਤੇ ਪਿਆਰ ਨਾਲ ਬਿਆਨ kita ਜਫ਼ਰਨਾਵਾਂ
ਸਰਤਾਜ ਜੀ ਤੁਹਾਡੇ ਅਤੇ ਤੁਹਾਡੀ ਟੀਮ ਦੁਆਰਾ ਕੀਤੀ ਮਿਹਨਤ ਲਈ ਮੇਰੇ ਕੋਲੋਂ ਕੋਈ ਅਲਫਾਜ ਨਹੀ। ਯਕੀਨਨ ਤੁਸੀਂ ਅਰਥ ਨਾਲ ਦੇਣ ਲਈ ਮਹੀਨਿਆਂ ਬੱਧੀ ਮਿਹਨਤ ਕੀਤੀ ਹੋਵਗੀ। ਤੁਹਾਡੇ ਇਸ ਉਪਰਾਲੇ ਲਈ ਤੁਹਾਨੂੰ ਹਮੇਸ਼ਾ ਇਤਹਾਸ ਵਿੱਚ ਯਾਦ ਕੀਤਾ ਜਾਵੇਗਾ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖਣ।
ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾ। ਤੁਸੀਂ ਮਹਾਨ ਗੁਰੂ ਜੀ ਦੀ ਮਹਾਨ ਰਚਨਾ ਨੂੰ ਗਾਇਆ। ਵਾਹਿਗੁਰੂ ਜੀ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ।
Zafarnama ਦੇ views ਤੇ like ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਏਸ ਤੋ ਪਤਾ ਲੱਗਦਾ ਕੇ ਹਾਲੇ ਵੀ ਗੁਰੂ ਨੂੰ ਤੇ ਉਹਨਾਂ ਦੀ ਕਾਲਮ ਨੂੰ ਪਿਆਰ ਕਰਨ ਆਲੇ ਸਿੱਖ ਨੇ ਧੰਨਬਾਦ Dr Sartaj ਜੀ ਹੋਰਾਂ ਦਾ ਜਿਹਨਾਂ ਨੇ ਏਨਾ ਸੋਹਣਾ ਪੇਸ ਕੀਤਾ
ਓ ਜੀਉਂਦਾ ਰਹਿ ਵੀਰ
ਨਮਾਣਾ ਬਣ ਕੇ ਖ਼ੁਸ਼ੀਆਂ ਲੁੱਟ ਕਲਗੀਧਰ ਪਾਤਸ਼ਾਹ ਦੀਆ
ਵਿਸਾਖੀ ਦਾ ਰੂਹਾਨੀ ਤੋਹਫ਼ਾ
ਸਰਤਾਜ ਸਾਬ 💞💞💞💎💎💎💎💎💎💎💎💎💎🙏🙏🙏🙏🙏🙏🙏🙏
ਜਿੰਦਗੀ ਵਿੱਚ ਪਹਿਲੀ ਵਾਰੀ ਕੁਮੈਂਟ ਕਰਨ ਲੱਗਿਆਂ, ਆਹ ਯੂ ਟਿਊਬ 'ਤੇ ਸੁਣ ਕੇ ਬਾਈ ਜੀ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਜੱਨਤ ਵਿੱਚ ਹੋਵਾਂ, ਲਫਜ਼ ਘੱਟ ਨੇ ਸਿਫਤ ਕਰਨ ਲਈ, ਦਿਲ ਭਰ ਭਰ ਆ ਰਿਹਾ
ਜੀ ਓਏ ਸ਼ੇਰਾ। ਇਹ ਕੰਮ ਸਰਤਾਜ ਤੂੰ ਈ ਕਰ ਸਕਦਾ ਸੀ। ਤੇਰੀ ਗਾਇਕੀ ਤੈਨੂੰ ਅਮਰ ਕਰ ਰਹੀ ਏ।
ਇਹ ਕੇਵਲ ਸਰਤਾਜ ਹੀ ਕਰ ਸਕਦਾ ਹੈ ਕਿਉਂਕਿ ਸਰਤਾਜ ਦੇ ਸਿਰ ਉਤੇ ਗੁਰੂ ਸਾਹਿਬ ਦੀ ਕਿ ਪਾ ਹੈ ਜੀ.
🙌🏻🙌🏻🙌🏻🙌🏻🙌🏻❤️❤️❤️❤️❤️❤️❤️.... ਧੰਨ ਪਿਤਾ ਦਸਮੇਸ਼ ਗੁਰੂ ਗੋਬਿੰਦ ਸਿੰਘ.. 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਜੇਕਰ ਅੱਜ ਜ਼ਰਫਨਾਮੇ ਦੇ ਅਸਲ ਲਫ਼ਜ਼ ਕੰਨਾਂ ਵਿੱਚ ਪੈ ਸਕੇ ਤਾਂ ਇਹ ਤੁਹਾਡੀ ਬਦੌਲਤ ਸਰਤਾਜ.... ਕੰਨਾਂ ਚ ਪੈ ਕੇ ਲਫ਼ਜ਼ ਦਿਲ ਚ ਉਤਰ ਗਏ...
ਬਹੁਤ ਬਹੁਤ ਬਹੁਤ ਧੰਨਵਾਦ ਤੁਹਾਡਾ.. 🙏🏻 ਬਹੁਤ ਬਹੁਤ ਵਧੀਆ ਕੀਤਾ ਤੁਸੀ, ਸਾਨੂੰ ਜ਼ਫ਼ਰਨਾਮੇ ਨਾਲ ਰੂਬਰੂ ਕਰਵਾਇਆ... thanks alot .
Waah
ਇਹੋ ਕਵਾਂਗਾ ਕਿ ਧੰਨ ਓਹ ਮਾਂ ਜਿੰਨੇ ਸਤਿੰਦਰ ਸਰਤਾਜ ਨੂੰ ਜਨਮ ਦਿੱਤਾ । ਓਸ ਮਾਂ ਨੂੰ ਲੱਖ ਵਾਰੀ ਮੇਰਾ ਸਿਰ ਝੁਕਾ ਕੇ ਨਮਸਕਾਰ ਐ 🙏🙏 । ਅਕਾਲਪੁਰਖ ਵਾਹਿਗੁਰੂ ਮਿਹਰ ਕਰਨ ਹਮੇਸ਼ਾ ਖੁਸ਼ ਰੱਖਣ ।
ਜਿਸ ਭਾਸ਼ਾ ਵਿਚ ਲਿਖਿਆ ਗਿਆ ਸੀ ਜਫ਼ਰਨਾਮਾ ਉਸੇ ਭਾਸ਼ਾ ਵਿੱਚ ਗਾਇਆ ਗਿਆ.. ਸਤਿੰਦਰ ਸਰਤਾਜ ਸਰ ਤੋਂ ਬਿਨਾਂ ਹੋਰ ਕੋਈ ਨੀ ਕਰ ਸਕਦਾ ਇਹ.. 💪💪💪🙏🙏
There are enough brilliant guy over here but each one his own specific field and limits.
No
ਧੰਨ ਇਲਮੋ ਆਲਮ ਖੁਦਾਇ ਗੁਰੁਦੇਵ ਗੋਬਿੰਦ ਸਿੰਘ ਸਾਹਿਬ ਜੀ
ਹਥ ਆਪਣੇ ਆਪ ਕਿਰਪਾਨ ਦੇ ਮੁੱਠੇ ਤੇ ਪੈਂਦਾ ਹੈ। ਭਾਂਵੇ ਭਾਸ਼ਾ ਦਾ ਗਿਆਨ ਨਹੀਂ ਹੈ।ਜੋਸ਼ ਸੰਭਾਲਿਆਂ ਸੰਭਾਲਣਾ ਮੁਸ਼ਕਲ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
I'm Punjabi Hindu ..and i consider Shree Guru Gobind Singh Ji as my Ideal..
Satnaam Shri waheguru..
This Zafarnama gives me strength and make me strong.
@Kenny Benny aww, baby girl got angry
@Kenny Benny What is against muslims in this Zaffarnama?
@Kenny Benny Yes but he did not say anything against anyone. He just said Zaffarnama give him strength. Whats wrong in that?
@Kenny Benny aurangzeb ne kuran ki kasam kha k jhooth Bola thaa our guru gobind singh ji ne Allah ki tarafdari ki hai
Our tumm log ulta sochte ho hmare guru ke pita guru tag bahudar ji ne hindu 🕉 dharam k khatir apni jaan gwa di thi aur aaj tum log Sikhism ka sath dene k bjae Sikhism k against ho rhe ho
@Kenny Benny read the zafarnama carefully .... goour naal zafarnama pado soch ptani kithe di aa thodi sanu guru gobind singh ne doje dharam de bande nu mada khna nhi skhaya jive tuc ulta sochde oo ooh ... manners sudaro aapne 🙏🏻 4 sahibjade ware ne sade guru ne koi apna 1 putt nhi waar skda hai kise di in aukat ? Dso hun
Oh as a Persian speaker i can understand the most of them
That's so amazing
Love you India from Iran ❤️🇮🇷🇮🇳❤️
Love From India
We are not Indians ok we are Sikhs we hate India our land is occupied by hindus, Khalistan zindabad
@@narinderkaur Appan Indian koni pehnji appan Sikh aa Punjab toh
is it beautiful?
@@ਗੁਰਸਿਮਰਸਿੰਘ
What beautiful?
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ ਮਹਾਰਾਜ ਜੀ ।
(21) ਹੀਲਤ ( ਕੋਸਿਸ਼, ਉਪਰਾਲਾ) ਦਰਗੁਜ਼ਸ਼ਤਨ (ਲੰਘ ਜਾਣਾ)ਹਲਾਲ (ਜ਼ਾਇਜ਼) (22) ਵਰਗਨ (ਨਹੀਂ ਤਾਂ) ਗੋਈ ਕਹੁ, (ਦੱਸ) ਈਂ ਰਹ (ਇਸ ਰਾਹ) (23) ਮਰਦਿ ਰੋਬਾਹ ਪੇਚ (ਲੂੰਬੜੀ ਵਰਗੇ ਦਾਅ ਪੇਚ ਖੇਡਣ ਵਾਲਾ, ਫ਼ਰੇਬੀ) ਵਗਰ (ਨਹੀਂ ਤਾਂ) ਹਰਗਿਜ਼ (ਕਦੀ ਵੀ) (24) ਕਉਲ (ਬਚਨ) ਬਸਤਨ ਬੰਨਣਾਂ (ਕੈਦ ਕਰਨਾ) ਕੁਸ਼ਤਨ (ਕਤਲ ਕਰਨਾ, ਮਾਰਨਾ) (25) ਬਰੰਗ ( ਵਾਂਗ) ਮਗਸ ( ਮੱਖੀ)ਸਯਾਹ ਪੋਸ਼ (ਕਾਲੀ ਵਰਦੀ ਪਹਿਨਣ ਵਾਲਾ) ਯ-ਯਕ ਬਾਰਗੀ (ਇੱਕੋ ਵੇਰ, ਇੱਕ ਦਮ) ਦਰ ਖ਼ਰੋਜ਼ ( ਰੌਲਾ) (26) ਬਿਰੂ (ਬਾਹਰ) ਗ਼ਰਕ ਖੂੰ ( ਖੂੰਨ ਨਾਲ ਲਥਪਥ) (27) ਖ਼ੁਰਦਨ (ਖਾਣਾ) ਖ੍ਰਾਰ ਗਸ਼ਤੰਦ (ਬਹੁਤ ਮਾੜਾ ਹਾਲ ਹੋਣਾ)
(29)ਦੀਦਨ (ਦੇਖਣਾ) ਨਾਹਰ (ਨਾਹਰ ਖਾਂ ਨਾਂ ਦਾ ਇੱਕ ਪਠਾਣ ਫੌਜਦਾਰ) ਚਸ਼ੀਦਨ ( ਚੱਖਣਾ) ਬਦਰੰਗ (ਬਿਨਾ ਦੇਰੀ ਤੋਂ, ਤੁਰੰਤ) (30) ਗੁਰੇਜੰਦ (ਨੱਸਣਾ) ਮਸਾਫ਼ (ਜੰਗ)
ਬਸੇ (ਬਹੁਤ ਸਾਰੇ) ਗੁਜਾਫ਼ (ਗੱਪ, ਸ਼ੇਖ਼ੀ) (31) ਦੀਗਰ (ਹੋਰ) ਸੈਲਿ ( ਹੜ੍ਹ, ਸੈਲਾਬ)
ਤੁਫ਼ੰਗ (ਬੰਦੂਕ) (32) ਬਸੈ (ਬਹੁਤ ਸਾਰੇ) ਹੋਸ਼ਗੀ (ਸਮਝ, ਸੂਝ) ਦੀਵਾਨਗੀ ( ਬੇਸਮਝੀ,ਝੱਲਪੁਣਾ) (33) ਬਸੈ (ਬਹੁਤ ਸਾਰੇ) ਜਖ਼ਮ ਖ਼ੁਰਦਨ (ਫੱਟੜ ਹੋਣਾ)
ਬਜ਼ਾਂ ਕੁਸ਼ਤ (ਜਾਨੋਂ ਮਾਰ ਦੇਣਾ) ਜਾਂ ਸਪੁਰਦ ( ਜਾਨ ਦੇ ਦੇਣਾ, ਮਰ ਜਾਣਾ) (34)
ਖ਼ਵਾਜ਼ਾ (ਖ਼ਵਾਜਾ ਜਫ਼ਰਬੇਗ) ਮਰਦਾਨ:ਵਾਰ ( ਬਹਾਦਰਾਂ ਵਾਂਗ) (35) ਦਰੇਗਾ (ਅਫ਼ਸੋਸ
ਰੂ (ਮੂੰਹ, ਚਿਹਰਾ) ਦੀਦਨ (ਦੇਖਣਾ) (36) ਕੁਸ਼ਤ: ਸ਼ੂਦ (ਮਾਰਿਆ ਜਾਣਾ) ਦੋ ਸੂਏ ( ਦੋਹੀਂ ਪਾਸੀਂ) (37) ਬਾਰੀਦਨ (ਦੱਸਣਾ, ਵਰ੍ਹਨਾ) ਗਸ਼ਤਨ (ਹੋਣਾ) ਹਮਚੂੰ (ਵਾਂਗਰ)
ਗੁਲੇ ਲਾਲਾ (ਪੋਸਤ ਦਾ ਫੁੱਲ) (38) ਸਰੋ ਪਾਇ (ਸਿਰ ਅਤੇ ਪੈਰ) ਅੰਬੋਹ ਸੂਦਨ ( ਢੇਰ ਲੱਗਣ ) ਗੂ (ਖਿੱਦੋ) ਚੋਗਾਂ (ਪੋਲੋ ਖੇਡਣ ਵਾਲੀ ਖੂੰਡੀ) (39) ਤਰੰਕਾਰ ( ਟਣਕਾਰ) ਤਰੰਗ ਕਮਾਂ (ਕਮਾਨ ਦੀ ਅਵਾਜ਼) ਹਾ ਓ ਹੂ (ਰੌਲਾ, ਚੀਕ ਚਿਹਾੜਾ)
ਜਹਾਂ (ਸੰਸਾਰ) (40) ਸ਼ੋਰਸਿ਼ (ਰੌਲਾ ਗੌਲਾ) ਕੈਬਰ (ਬਰਸ਼ਾ) ਕੀਨ ਕੋਸ਼ (ਧ੍ਰੋਹੀ, ਜ਼ਾਬਰ) ਹੋਸ਼ ਬਿਰੂੰ ਰਫ਼ਤਨ ( ਹੋਸ਼ ਗੁੰਮ ਹੋ ਜਾਣਾ)
Thanks brother
Balkar Brother, Could you send me the link to this translation.
@@harryscott3395 ਜੀ ਜਰੂਰ
Thank you big brother ji🙏🏻🙏🏻🙏🏻
Vade Veer ji kirpa karke jafernama de sare sabada de arth punjabi ch de send kareo ji🙏🏻🙏🏻🙏🏻
ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕੇ ਕਾਸ਼ ਮੈਨੂੰ ਵੀ ਫ਼ਾਰਸੀ ਆਉਂਦੀ ਹੁੰਦੀ।
ਸਿੱਖ ਦਾ ਸਿਖਣ ਨੂੰ ਕਹਿੰਦੇ ਨੇ ਗੁਰੂ ਪਿਤਾ ਨੇ ਫਰਮਾਇਆ ਕੇ ਸਿੱਖ ਦਾ ਕੰਮ ਸਿਖਦੇ ਰਹੋ
ਧੰਨਵਾਦ ਵੀਰ ਤੁਸੀਂ ਸਾਡੀ ਜੜ੍ਹਾਂ ਨੂੰ ਜੋੜ ਕੇ ਪੰਜਾਬੀ ਭਾਈਚਾਰੇ ਦੀ ਸੇਵਾ ਕੀਤੀ, ਜ਼ਫਰਨਾਮਾ ਸਾਡੀ ਜ਼ਿੰਦਗੀ ਦਾ ਚਾਨਣ ਹੈ ਅਤੇ ਅਸੀਂ ਲੰਮੇ ਸਮੇਂ ਤੋਂ ਖੁੰਝ ਗਏ, ਅੰਗਰੇਜ਼ੀ ਅਤੇ ਪੰਜਾਬੀ ਸਿਰਲੇਖਾਂ ਲਈ ਧੰਨਵਾਦ, ਤੁਹਾਡੀ ਕੋਸ਼ਿਸ਼ ਸ਼ਬਦਾਂ ਤੋਂ ਬਾਹਰ ਹੈ
Khushiyan de jaikare gjawe Fateh pave nehal ho jave dhan dhan satguru shri guru Gobind singh jian de charna nu bhawe fateh pave
Sat shri akaaal
ਤੁਸੀਂ ਸਾਡੇ ਵਰਗੇ ਨਚੀਜ਼ ਲੋਕਾਂ ਵਾਸਤੇ ਗੁਰੂ ਪਾਤਸ਼ਾਹ ਜੀ ਦਾ ਜਫ਼ਰਨਾਮਾ ਪੁੱਜਦਾ ਕੀਤਾ ਉਹ ਵੀ ਏਨੇ ਸੋਹਣੀ ਆਵਾਜ਼ ਤੇ ਖੂਬਸੂਰਤ ਉਲੱਥਾ ਕਰ ਕੇ। ਤੁਹਾਡੇ ਇਸ ਸੋਹਣੇ ਕਾਰਜ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ੁਕਰੀਆ। ਗੁਰੂ ਪਾਤਸ਼ਾਹ ਤੁਹਾਡੇ ਤੇ ਨਜ਼ਰੇ ਇਨਾਇਤ ਇਸ ਤਰ੍ਹਾਂ ਹੀ ਸਦਾ ਬਣਾਈ ਰੱਖਣ। ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਸ ਇਲਾਹੀ ਸੁਨੇਹੇਂ ਨੂੰ ਏਨੀ ਕਸ਼ੀਦਗੀ ਨਾਲ਼ ਪੇਸ਼ ਕਰਨ ਲ਼ਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਵੀਰ ਜੀ।
koi soukha kam nhi jo DR. satinder sartaj ji ne kita har koi singer nhi gaa skda waherguru👏🙏
Ha ji
U r Right..
Sahi kiha paji
Kiwe aa babbu bai dea fana
Eh video ware bii video bnaa dea karr kyu kalle babbu maan de tatte chungi jana one more thing main babbu da dost aa profile pic dekh laa ewe ohde mager paye ohh dukhii hoo chukaa toahdee kalo plz ohnu stress na dewo eh na howe oh atam hateya karle yarr ohnu koyi freedom nhi bichara 6 month lake aya canda wi sare manu bhul jange tusi dukhi karya ohnu eh galt aa fan bano parr ehda ptlab eh ni bun leni karlo bande di
I'm understanding Farsi
I'm crying like a river while listening ...Dhan Dhan Guru Gobind Singh G 😭
Veer ji , Is their any online website to learn farsi, preferably from Punjabi gurmukhi?
Mujhe b smjha aya😢😢😢
Veere mera veer ban ke Punjabi ja Hindi vich translate kr ke dess dao dil di issàa ha ki aasi v aapne guru g di gal nu samag sakeaa changi traa thoda dhanbaad hou g
Jinna samajh rahe Haan Guru Gobind Singh g nu,onni hi Shraddha vadh rahi hai....tera koi saani Nahin
mujy b thori thori samaj ii baqi mainy english translation dekh k samajli
ਮੇਰੇ ਲੂੰ ਕੰਢੇ ਖੜੇ ਹੋ ਗਏ ਹਨ ਅਤੇ ਸਿਰ ਅਦਬ ਨਾਲ ਝੁਕ ਗਿਆ ਹੈ ਵੀਰ ਜੀ ਆਪ ਜੀ ਤੇ ਵਾਹਿਗੁਰੂ ਜੀ ਕੀ ਅਸੀਸ ਹੈ