Best of Bir Singh || Bir Singh Music|| My Favorite Music || Bir Singh ||

Поделиться
HTML-код
  • Опубликовано: 15 янв 2025

Комментарии • 303

  • @guneetsodhi2167
    @guneetsodhi2167 Год назад +10

    ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ

  • @BalvirSingh-ns7vr
    @BalvirSingh-ns7vr 10 месяцев назад +7

    ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।

  • @HarpreetKaur-xq6ei
    @HarpreetKaur-xq6ei Год назад +30

    ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ।
    ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।

    • @BabaAsjad
      @BabaAsjad Месяц назад

      اسلام و علیکم سب نو
      Aslam o alykum sb no tee st sri akal
      Bir Singh ji bchpn yad kra dta

  • @MukhtarSingh-i9w
    @MukhtarSingh-i9w 10 месяцев назад +6

    Waheguru ji chardi Kalla wich rakhe beer singh veer ji nu

  • @chanansingh8319
    @chanansingh8319 Год назад +4

    ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।

  • @baljindershah9373
    @baljindershah9373 Год назад +22

    ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ ।
    (ਪੱਤ ਰੱਖ ਗੁਰ ਦੇ ਕੇ ਹੱਥ)

  • @GurpreetKaur-tu8us
    @GurpreetKaur-tu8us Год назад +5

    Bir Singh Ji God bless you with good health and happiness u are so sweet pour sol so good song s rab de yiad karvan vale God bless you

  • @PawanKumar-f6k6b
    @PawanKumar-f6k6b Месяц назад +4

    ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਵਾਹ ਵੀਰ ਸਿੰਘ ਨਜ਼ਾਰਾ ਲਿਆਤਾ ਯਾਰ ਜਿੰਨਾ ਸੋਹਣਾ ਤੂੰ ਆਪ ਸਰਦਾਰ ਹੈ ਉਨੀ ਸੋਹਣੀ ਤੇਰੀ ਗਾਇਕੀ ਆ ਮਜ਼ਾ ਆ ਗਿਆ ਸੁਣ ਕੇ ਯਾਰ ਸਾਰੇ ਗਾਣੇ ਇਹਨੂੰ ਕਹਿੰਦੇ ਆ ਸਾਫ-ਸੁਥਰੀ ਗਾਇਕੀ ਵਾਹ ਕਿਆ ਸੂਫੀ ਕਲਾਮ ਆ ਯਾਰ......Pawan Singh dubai

  • @rameenkaur998
    @rameenkaur998 Год назад +17

    ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍

  • @Bhag84
    @Bhag84 2 года назад +80

    ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏

    • @kabelsingh713
      @kabelsingh713 Год назад +2

      WAHEGURU JI 🙏🙏🙏🙏

    • @KashmirSingh-ld5rf
      @KashmirSingh-ld5rf Год назад +1

      ​@@kabelsingh713❤❤

    • @devindersingh6920
      @devindersingh6920 3 месяца назад

      ਤੁਹਾਡੀ ਸੂਰਤ ਤੇ ਮਿੱਠੀ ਅਵਾਜ਼ ਨੂੰ ਮੇਰਾ ਲੱਖ ਵਾਰੀ ਸਲਾਮ 😊

    • @waleednadeem9246
      @waleednadeem9246 Месяц назад

      ਬਿਲਕੁਲ ਜੀ

    • @RajKumar-ph1rq
      @RajKumar-ph1rq Месяц назад

      Very sweet geet very sweet awaz.god bles you.

  • @nirmalkaur2910
    @nirmalkaur2910 Год назад +2

    🙏🙏bht hi mithi awaz❤
    Rooh nu skoon dein wali
    Baba ji mehr bhrya hth rkhn ji
    Hmesha 🙌🙌🙌🙌🙌🙏🙏

  • @parwinderkaur7043
    @parwinderkaur7043 Год назад +13

    ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @niarakhalsa3831
    @niarakhalsa3831 Год назад +15

    ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ

  • @jugjagsingh6108
    @jugjagsingh6108 2 года назад +9

    ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ

  • @RamSingh-bj8yx
    @RamSingh-bj8yx 9 месяцев назад +2

    God bless you BIR veer ji 🙏🙏🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️👍👍

  • @ParamjitKaur-dw2nf
    @ParamjitKaur-dw2nf 11 месяцев назад +2

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ

  • @dalbirsinghsingh8144
    @dalbirsinghsingh8144 2 года назад +2

    ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ

  • @RoshanLal-dw1br
    @RoshanLal-dw1br Месяц назад

    Eh hai Saadi Punjabi.
    Ba kmaal bir Singh ji di awaaj te veer di meaningfully soch nu slaam.
    Veer nu bahut 2 piar.

  • @SukhbirSingh-mi6dt
    @SukhbirSingh-mi6dt 2 года назад +7

    Satguru Kalgiyan wale Sache Patshahaa mehar Karan hamesha Chardikala baxish karan

  • @paramjeetsingh3700
    @paramjeetsingh3700 5 месяцев назад +3

    ਭੌਤ ਬੌਤ ਖੂਬਸੂਰਤ ਅੰਦਾਜ਼ ਹੈ ਵੀਰ ਸਿੰਘ ਜੀ ਪੰਜਾਬੀ ਵਿਰਸੇ ਨਾਲ ਜੋੜੋ ਜੀ

  • @jagmohansinghsona1496
    @jagmohansinghsona1496 Месяц назад +1

    ਰੱਬ ਦੇ ਨਾਲ ਭਿੱਜੀ ਹੋਈ ਰੂਹ ਮੇਰਾ ਵੀਰ ❤🎉🙏🌷🪷🌻💐🪔🐄🚗🥭🍎🍊 ਰੱਬ ਭਲੀ ਕਰੇ

  • @PargatSingh-fd8fg
    @PargatSingh-fd8fg Год назад +6

    ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍

  • @kamaljeetkaur2407
    @kamaljeetkaur2407 2 года назад +8

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏

  • @SukhjinderSingh-wu6sc
    @SukhjinderSingh-wu6sc 2 года назад +7

    "ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏

  • @MukhtarSingh-mp6yb
    @MukhtarSingh-mp6yb 4 месяца назад +3

    Sasri Akal Bir Singh Ji

  • @ajaysohi2848
    @ajaysohi2848 Месяц назад +1

    ਸੋਹਣੇ ਸਰਦਾਰ ਜੀ ਸੋਹਣੀ ਆਵਾਜ਼ ❤❤

  • @rajwantkaur8405
    @rajwantkaur8405 2 месяца назад +1

    ਬੇਟਾ ਜੀ, ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਸਹਾਈ ਹੋਵੇ। - ਰ.ਕ.ਪੰਜਾਬੀ

  • @balwinderkaurbenipal6277
    @balwinderkaurbenipal6277 2 года назад +2

    Jionde vassde rho bir singh ji
    Bahut vadhia laykhni
    Waheguru tuhanu lambbi umar bakshe

  • @ranjitbrar2449
    @ranjitbrar2449 2 месяца назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਚੜਦੀ ਕਲਾ ਬਖਸ਼ੇ ਧੰਨਵਾਦ ਵਾਹਿਗੁਰੂ

  • @gurcharanSingh-bt6xn
    @gurcharanSingh-bt6xn Месяц назад

    ਬੀਰ ਸਿੰਘ ਦੀ ਗਇਕੀ ਇੱਕ ਵੱਖਰਾ ਅੰਦਾਜ। ਸੂਫ਼ੀਆਨ ਕਲਾਮ। ਸੰਜੀਦਾ ਗਇਕੀ. ਰੂਹ ਨੂੰ ਸ਼ਕੂਨ ਦੇਣ ਵਾਲੀ ❤️❤️

  • @sulakhansingh2183
    @sulakhansingh2183 Месяц назад

    ਬੀਰ ਸਿਆਂ ਯੁੱਗ ਯੁੱਗ ਜਿਊ ਸੋਹਣਿਆਂ ਮੰਨ ਨੂੰ ਸਕੂਨ ਜਿਆ ਆ ਜਾਂਦਾ ਪੁੱਤਰਾ।

  • @KulwinderKaur-o5c
    @KulwinderKaur-o5c Месяц назад

    Bhut hi vdia, waheguru ji meher krn hmesha tuhade te 🙏

  • @KaurParminder-ty5jo
    @KaurParminder-ty5jo Месяц назад

    ਵੀਰ ਪਰਮਾਤਮਾ ਤੁਹਾਨੂੰ ਤੰਦਰੁਸਤੀ ਨਾਲ ਲੰਬੀ ਉਮਰ ਬਖਸ਼ਣ ਤੇ ਦਿਨ ਦੁਗੁਣੀ ਰਾਤ ਚੌਗੁਣੀ ਤਰੱਕੀ ਕਰੋਂ।

  • @harmeshhabib5326
    @harmeshhabib5326 Месяц назад

    ਪਿਆਰੇ ਬੀਰ ਸਿੰਘ ਜੀ , ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਾਲੀ ਲੰਮੀ ਉਮਰ ਬਖਸ਼ੇ। ਤੁਹਾਡੇ ,ਸੁਹਜਮਈ ,ਜਾਗਰੂਕ ਕਰਨ ਵਾਲੇ,ਸਮਾਜ ਨੂੰ ਨਵੀਂ ਸੋਚ ਲਈ ਪ੍ਰੇਰਨਾ ਦੇਣ ਵਾਲੇ ਗੀਤਾਂ ਦੀ ਅੰਨੇ ਅਤੇ ਬੋਲੇ ਸਮਾਜ ਅਤੇ ਸਰਕਾਰਾਂ ਨੂੰ ਬਹੁਤ ਲੋੜ ਹੈ ਜੀ। ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖੇ 🙏🏻🌺

  • @SunilbhagchandmulaniKiransunil
    @SunilbhagchandmulaniKiransunil Год назад +1

    Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏

  • @GurmeetSingh-oc1sn
    @GurmeetSingh-oc1sn 2 года назад +3

    ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥

  • @jagatkamboj9975
    @jagatkamboj9975 2 года назад +3

    ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ
    ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏

  • @manjitkaur.765
    @manjitkaur.765 Месяц назад

    ਵਾਹਿਗੁਰੂ ਵੀਰ, ਬੀਰ ਸਿੰਘ ਨੂੰ ਚੜਦੀ ਕਲਾ ਬਖਸ਼ੇ 🙏🙏

  • @kashmirkashmir9764
    @kashmirkashmir9764 2 года назад +9

    Speechless👌👌🙏🙏

  • @HarpreetKaur-xq6ei
    @HarpreetKaur-xq6ei Год назад +2

    ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।

  • @PreetKaur-wd5st
    @PreetKaur-wd5st Год назад +2

    Veer ji buth soni sing karda ho tusi

  • @kaushalyabhardwaj1330
    @kaushalyabhardwaj1330 2 месяца назад +1

    Bhut hi vdia voice ji

  • @rajinderpalsingh5397
    @rajinderpalsingh5397 Месяц назад

    So nice veer g Waheguru c kla c rakhe

  • @Pawan_singh78
    @Pawan_singh78 2 дня назад

    ❤❤❤❤❤ thanks friend...very true voice

  • @mohiniberi2269
    @mohiniberi2269 Месяц назад

    Khoobsoorat lafja de naal sajji khoobsoorat gayeki. 👌👏👏👏👏🙏🙏🙏🙏🙏

  • @Gurjit1469
    @Gurjit1469 Год назад

    ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏
    ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏

  • @prabhajeetkaur6453
    @prabhajeetkaur6453 Год назад

    Super duper Awaaz Veerji love you

  • @NishanSingh-cj7ws
    @NishanSingh-cj7ws Месяц назад

    Wah Veer ji bahut vadiya ❤

  • @SukhwinderSingh-qv4ll
    @SukhwinderSingh-qv4ll Год назад +1

    Good work god bless you

  • @paramdhillon-bk5de
    @paramdhillon-bk5de Год назад +3

    God bless brother chardikala vich rakhn Baba g aap g nu 🙏🙏

  • @saschool150
    @saschool150 2 года назад +31

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏

    • @GurdevSingh-pg6vj
      @GurdevSingh-pg6vj Год назад

      Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓

  • @gurcharankaur2636
    @gurcharankaur2636 2 года назад +4

    bahut hi mithi awaj hae

  • @jasminderkaur7704
    @jasminderkaur7704 2 года назад +6

    👌🏻👌🏻👌🏻 so soulful meaningful compositions in so sweet voice!!❤️❤️❤️👍🌟🌟🌟

  • @dyalsingh9461
    @dyalsingh9461 Месяц назад

    Bahut hi khub veer g

  • @beantkaur-kn6fq
    @beantkaur-kn6fq 5 месяцев назад +2

    ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @sandeepkaur1076
    @sandeepkaur1076 2 месяца назад +2

    ਬਹੁਤ ਸੋਹਣੀ ਆਵਾਜ਼ ❤❤❤❤ਵੀਰ ਜੀ

  • @Rajwinderkaurdhaliwal008
    @Rajwinderkaurdhaliwal008 Год назад

    ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।

  • @palwinderkaur6969
    @palwinderkaur6969 Месяц назад

    Waheguru hmesha ang sang rehan veer de

  • @satnams2920
    @satnams2920 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @sohansingh3803
    @sohansingh3803 2 года назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ... super 💕❤️🌹🌹

  • @gulwindergill4754
    @gulwindergill4754 Месяц назад

    ਲਾਜਵਾਬ ਮਿੱਠੀ ਆਵਾਜ 🙏👏👏

  • @veersingh2730
    @veersingh2730 Год назад

    Wahiguru satnam ji ek umkar satnam blessings from Mauritius sanyasi veer singhji 💐🌹❤️🍁🙌🎊🎊👋🎉🎉

  • @sulakhansingh2183
    @sulakhansingh2183 Месяц назад

    ਬਹੁਤ ਵਧੀਆ ਯੁੱਗ ਯੁੱਗ ਜਿਊ ਪੁੱਤਰਾ ਅਨੰਦ ਆ ਗਿਆ।

  • @Unscripted-g4c
    @Unscripted-g4c 3 месяца назад

    ਵਾਹ ਸਕੂਨ ਮਿਲਿਆ ਅੱਜ ਸੁਣ ਕੇ ਜਜ਼ਬਾਤ
    ਇਨਸਾਨੀਅਤ ਸਭ ਤੋਂ ਉੱਤੇ ਨਾ ਮੰਨੇ ਕੋਈ ਜਾਤ
    ਭਰਮ ਭੁਲੇਖੇ ਦਿਲ ਵਿੱਚੋਂ ਕੱਢ ਕੇ ਕਰੋ ਪਿਆਰ ਦੀ ਬਾਤ
    ਫੇਰ ਵੇਖਣਾ ਉਸ ਰੱਬ ਦੀ ਵੱਡਮੁੱਲੀ ਮਿਲਦੀ ਦਾਤ

  • @balkrishansharma1174
    @balkrishansharma1174 Месяц назад

    Tuhadi kalam atte gaiki pe proude of you sir salute You are nice human being

  • @harpreetsandhu2388
    @harpreetsandhu2388 Год назад

    Sohne veer God bless you ❤❤❤❤

  • @tirathsingh2121
    @tirathsingh2121 Месяц назад

    ਬਹੁਤ ਖੂਬ ਅਨੰਦ ਆ ਗਿਆ ਜੀ

  • @balbirtakhar2426
    @balbirtakhar2426 Месяц назад +1

    Very nice voice 😍😌 thanks more

  • @harbhajansingh6872
    @harbhajansingh6872 3 месяца назад

    ਬਹੁਤ ਸੋਹਣੀ ਆਵਾਜ਼ ਹੈਂ ਵੀਰ ਜੀ ਦੀ । ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੀ ।

  • @Inderpreet-se2jf
    @Inderpreet-se2jf Год назад

    Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏

  • @sukhjindersingh1119
    @sukhjindersingh1119 Месяц назад

    Vir singh ji kia nat hai geet good views thanks

  • @gurpreetjattana6841
    @gurpreetjattana6841 2 года назад +1

    Bhut vdia g

  • @rs08_doaba_07
    @rs08_doaba_07 2 года назад +1

    Bohat khoob

  • @umarhayat5538
    @umarhayat5538 Год назад +1

    JEO bhai g.....

  • @TalwinderSandhu-vh7wj
    @TalwinderSandhu-vh7wj Месяц назад

    ਬਹੁਤ ਖੂਬ 🙏🙏

  • @inderjitsinghrajpura1313
    @inderjitsinghrajpura1313 Год назад

    Wah ji wah Lawjawab Gayaki 👌👌🙏♥️

  • @harjitk9013
    @harjitk9013 9 месяцев назад

    Nanak nam charhdi kala tere bhane sarbat da bhala, waheguru ji mehr bharia hath sada sabh de sir te rakhan.......

  • @RashnoorBhangu-hu1lq
    @RashnoorBhangu-hu1lq Год назад

    Ik aawaj sira duja gursikh wah

  • @karmjeetkaur5971
    @karmjeetkaur5971 2 года назад +5

    Vahh nice 👌👌💞

  • @DaljitSingh-jf2jw
    @DaljitSingh-jf2jw 3 месяца назад

    Waheguru ji chardikla bakshan

  • @RANBIRSINGH-bp3ne
    @RANBIRSINGH-bp3ne 2 года назад +4

    Waheguru chardikla ch rakhe veer nu...

  • @amritkaur6831
    @amritkaur6831 Месяц назад

    Very nice, very good,so nicely sanged by beer Singh beer ;No compression level 🙏🙏🙏🙏🙏🙏🙏

  • @Amandeepsidhu1313-g6j
    @Amandeepsidhu1313-g6j 2 дня назад

    ਤੇਰੇ। ਬਾਪੂ ਦਾ ਚੜਦੀਕਲਾ ਦੇ ਵਿੱਚ ਹਾਲ

  • @tejbirsingh4647
    @tejbirsingh4647 6 месяцев назад

    Mera pyara Singh Bir 🎉🎉🎉🎉🎉❤❤Waheguru Hamesha Tuhanu Sammat de 🙌🏻🙌🏻

  • @amritkaur6831
    @amritkaur6831 Месяц назад

    Waheguru ji bless you healthy wealthy happy & longest life ahead of the days with lots of happiness and prosperity 🌹👑❣️👏🌹🏆

  • @jorasingh329
    @jorasingh329 2 года назад +2

    ਬਹੁਤ ਖੂਬਸੂਰਤ ਅਵਾਜ਼

  • @Bawindergill
    @Bawindergill Год назад +1

    v nice

  • @LakhbirSingh-kq5lz
    @LakhbirSingh-kq5lz 5 дней назад

    Goooood. Song. Bir. Singh. Ji. God. Bless. You

  • @LakhbirSingh-kq5lz
    @LakhbirSingh-kq5lz 5 дней назад

    Best. Klakar. And. Likhari. Bir. Singh. Ji. Thanks

  • @rajinderkaur-wv4ru
    @rajinderkaur-wv4ru Месяц назад

    Feel proud to have such singers

  • @jashanpreetsingh720
    @jashanpreetsingh720 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ

  • @narinderladdi1367
    @narinderladdi1367 Месяц назад

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ❤❤

  • @amanzora6718
    @amanzora6718 Год назад

    Waheguru ji 🙏chrdi kla bkshn veer nu ...bhot sohni voice ....and song ....

  • @mohindersinghbali5333
    @mohindersinghbali5333 2 года назад +2

    Superb kiya baat very sweet

  • @sandhuphotographybababakal1028
    @sandhuphotographybababakal1028 7 месяцев назад +1

    Thanks bir Singh ji

  • @sarbjitsandhu2531
    @sarbjitsandhu2531 Месяц назад

    ❤ ਬਹੂਤ ਵਧੀਆ

  • @gurinderpalsingh4540
    @gurinderpalsingh4540 Год назад +1

    ਵਾਹਿਗੁਰੂ ਹੋਰ ਮੇਹਰ ਕਰੇ ਸਦਾ ਇਸ ਤਰਾਂ ਗਾਉਂਦੇ ਰਹੋ!

  • @HarinderDaksh
    @HarinderDaksh Год назад

    Speech less

  • @GurmeetSinghWriter
    @GurmeetSinghWriter 5 месяцев назад +1

    ਵੈਰੀ nice voice ji

  • @sukhpreetkaur8219
    @sukhpreetkaur8219 6 месяцев назад +2

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊