Bir Singh || Live concert || From Shri Anandpur Sahib Punjab || VideoStreamingMedia || Punjabi 2023

Поделиться
HTML-код
  • Опубликовано: 29 дек 2024

Комментарии • 161

  • @amarjitkaur4963
    @amarjitkaur4963 3 месяца назад +11

    ਸੰਜਦਾ ਉਸ ਮਾਂ ਨੂੰ ਜ਼ਿੰਦਾ ਤੂੰ ਜਿਸ ਦਾ ਤੂੰ ਪੁੱਤ ਏ

  • @rajwantkaurdhillon7355
    @rajwantkaurdhillon7355 3 месяца назад +6

    Waheguru gi sada chardikala vich rakhan. ❤🙏🙏🙏🙏🙏

  • @JaswinderSingh-tw7ks
    @JaswinderSingh-tw7ks 3 месяца назад +6

    ਵਾਹਿਗੁਰੂ ਵਾਹਿਗੁਰੂ ਵਹਿਗੁਰੂ ਜੀ

  • @dulaisk
    @dulaisk 3 месяца назад +7

    Great meaningful singing 👏👏

  • @JaswantKaur-f5g
    @JaswantKaur-f5g 3 месяца назад +6

    Dusre sikh singers nu v bhai saheb ton sedh Leni chahidi. Jehre knna vich nttian pa ke sikhi nu makhol karde ne.. U r great.Veer singh ji

  • @mohinderpalsingh9764
    @mohinderpalsingh9764 4 месяца назад +7

    ਬਹੁਤ ਹੀ ਵਧੀਆ ਸੋਚ ਤੇ ਬਹੁਤ ਸੁਰੀਲੀ ਅਵਾਜ਼!

  • @JagsirSingh-on5tb
    @JagsirSingh-on5tb 3 месяца назад +6

    Sach da soorj aa tu sjjna

  • @salindersandhu8161
    @salindersandhu8161 3 месяца назад +7

    ਰੱਬੀ ਰੁਹਸਦਾ ਤੇ ਇਸੇਤਰ੍ਹਾਂ ਮੇਹਰ ਭਰਿਆ ਹੱਥ ਰਖਣਾ

  • @graniteworld9116
    @graniteworld9116 2 месяца назад +4

    Bahut wadhia waheguru jee sahai hon

  • @NISHANSINGH-dn5cm
    @NISHANSINGH-dn5cm 3 месяца назад +7

    Bahut khoob rachna and singing. 🎉

  • @BhupinderSingh-gu5yf
    @BhupinderSingh-gu5yf 3 месяца назад +7

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @RANBIRSINGH-bp3ne
    @RANBIRSINGH-bp3ne 3 месяца назад +6

    Keep it up bro

  • @gulabsingh7804
    @gulabsingh7804 4 месяца назад +8

    Kamaal hai bhai saab ji❤❤❤❤❤

  • @JaswinderSingh-tw7ks
    @JaswinderSingh-tw7ks 3 месяца назад +6

    ❤❤❤ ਸਕੂਨ ਸਕੂਨ ਸਕੂਨ ਸਕੂਨ 🎉🎉🎉🎉

  • @jaspalsinghsandhu5701
    @jaspalsinghsandhu5701 3 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harsatwindersingh4916
    @harsatwindersingh4916 3 месяца назад +10

    ਮਨ ਨੁੂੰ ਸਕੂਨ ਦੇਣ ਵਾਲੀ ਅਵਾਜ਼ ਵਿੱਚ ਬੇਹੱਦ ਵਧੀਆ ਤੇ ਸੰਜੀਦਾ ਲੇਖਣੀ ਦਾ ਹਮੇਸ਼ਾਂ ਕਾਇਲ ਹਾਂ ਬਹੁਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਤੇ ਤਾਕਤ ਬਖਸ਼ਿਸ਼ ਕਰਨ ਤੇ ਤੁਸੀਂ ਗੁਰਮਤਿ ਦੇ ਅਸੂਲਾਂ ਨੂੰ ਪ੍ਰਚਾਰੋ🙏🙏🙏🙏

    • @AgamVeer-f4k
      @AgamVeer-f4k 2 месяца назад +1

      ਠੀਕ ਕੀਹਾ ਵੀਰ ਜੀ 🙏

  • @cpschhabra3376
    @cpschhabra3376 3 месяца назад +6

    ❤❤❤❤❤beyond time❤❤❤❤

  • @sarbjitmangat4967
    @sarbjitmangat4967 4 месяца назад +8

    ਬਾਕਮਾਲ ਬੇਟਾ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖ਼ਸੇ 🙏❤

  • @cartoon-u9z7u
    @cartoon-u9z7u 4 месяца назад +6

    Nice vedio

  • @gurmitsingh60
    @gurmitsingh60 3 месяца назад +6

    Live long o' dear

  • @charanjitkaur9692
    @charanjitkaur9692 4 месяца назад +7

    Very good ji

  • @kulwinderkaur925
    @kulwinderkaur925 3 месяца назад +7

    Waheguru ji di Kirpa aa ji

  • @ssingh8387
    @ssingh8387 3 месяца назад +7

    ਬਹੁਤ ਵਧੀਆ ਵੀਰੇ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ❤

  • @note8pro755
    @note8pro755 3 месяца назад +7

    Waheguru ji aap ji nu chadhadi kale vich rakh❤

  • @baljeetpannu2057
    @baljeetpannu2057 4 месяца назад +9

    Very very nice voice brother

  • @gurbhajankaur3281
    @gurbhajankaur3281 3 месяца назад +8

    Waheguru ji 🙏 Waheguru ji 🙏 Waheguru ji kirpa hai ji 🙏

  • @AvtarSingh-ih6jv
    @AvtarSingh-ih6jv 3 месяца назад +6

    ਬੀਰ ਭਾਜੀ ਲੱਗ ਇਸ ਤਰ੍ਹਾਂ ਰਿਹਾ ਕਿ ਆਪ ਹਾਲ ਵਿੱਚ ਹੀ ਹੈ ਜੋ ਆਪ ਜੀ ਨੂੰ ਦੇਖ ਰਹੇ ਹਨ ਉਹਨਾਂ ਦੇ ਵੱਲ ਵੀ ਕੈਮਰਾ ਘਮਾਓ ਤਾਂ ਜੋ ਓਡੀਨ ਵੀ ਦਿਖਾਈ ਦੇਣ

  • @jagdishsinghkahlon9872
    @jagdishsinghkahlon9872 4 месяца назад +6

    God bless you good health and chardikala always waheguru ji ka Khalsa waheguru ji ki Fateh

  • @gurjant5533
    @gurjant5533 11 месяцев назад +12

    bahut sukoon milda hai edan di performance nu sun ke

  • @jagjitsingh-ht8tm
    @jagjitsingh-ht8tm 3 месяца назад +6

    Very nice

  • @bakhshinderpadda2804
    @bakhshinderpadda2804 3 месяца назад +6

    Very nice and sweet voice 🙏🏻🙏🏻🙏🏻🙏🏻🙏🏻❤❤❤❤❤❤

  • @GurcharanSinghCheema-qz4ji
    @GurcharanSinghCheema-qz4ji 3 месяца назад +6

    Good contribution

  • @swayammahato6189
    @swayammahato6189 4 месяца назад +6

    Awesome ❤❤❤

  • @ManjitSingh-wp6pp
    @ManjitSingh-wp6pp 3 месяца назад +9

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਅਤੇ ਲ਼ੰਮੀਆਂ ਉਮਰਾਂ ਕਰੇਂ ਇਸੇ ਤਰ੍ਹਾਂ ਹੀ ਸਮਾਜ ਨੂੰ ਉੱਚਾ ਚੁੱਕਣ ਲਈ ਆਪਣੇ ਗੀਤਾਂ ਨਾਲ ਨਵਾਜਦੇ ਰਹੋ

  • @cutebaby337
    @cutebaby337 4 месяца назад +8

    Waheguru ji ka Khalsa waheguru g ke fatha

  • @kuldipbrar1940
    @kuldipbrar1940 4 месяца назад +7

    I felt’s I am listening SHIV KUMAR BATALVI❤

  • @Sk-hw1rt
    @Sk-hw1rt 3 месяца назад +8

    ਸਤਿਗੁਰੂ ਜੀ ਦੇ ਚਰਨਾਂ ਦੇ ਸੱਚੇ ਭੌਰੇ ਹੋ ਤੁਸੀਂ

  • @NirmaljitBajwa
    @NirmaljitBajwa 3 месяца назад +9

    ਜਿਉਂਦੇ ਵੱਸਦੇ ਰਹੋ ਪੁਤੱਰ ਜੀ । ਸਾਰੇ ਗੀਤ ਭਾਵ ਪੂਰਵਿਕ ਹਨਅਤੇ ਮਨਮੋਹਿੱਕ ਸੁਰੀਲੀ ਅਵਾਜ਼ ਅਤੇ ਮਿੱਠੀ ਸੁਰ ਸੰਗੀਤ ਬਾਕਮਾਲ ਹੈ ਰੂਹਾਨੀ ਤਾਰਾਂ ਨੂੰ ਟੁੰਬਦੇ ਹਨ । ਸਦਾ ਜ਼ਿੰਦਾ ਬਾਦ ਰਹੋ ਕੁਦਰਤ ਦੀ ਬੱਖਸ਼ੀ ਇਸ ਅਣਮੁੱਲੀ ਦਾਤ ਸ਼ੁਭ ਵਿਚਾਰਾਂ ਨੀਲ ਭਰਪੂਰ ਨੂੰ ਸਿੱਖਰਾਂ ਤੇ ਲੈ ਕੇ ਜਾਵੋ ।

  • @lakhbirkaur8044
    @lakhbirkaur8044 4 месяца назад +8

    BirSingh beta God bless you

  • @mandeep-gg6io
    @mandeep-gg6io 4 месяца назад +7

    kaash veer ji assi 1 to jyada like kr ponde

  • @NirmaljitBajwa
    @NirmaljitBajwa 3 месяца назад +10

    ਪਰਣਾਮ ਭਾਈ ਬੀਰ ਸਿੰਘ ਜੀ । ਕਮਾਲ ਹੈ ਤੁਹਾਡੀ ਲਿੱਖਤ ਅਤੇ ਸ਼ਾਹਿਦ ਤੋਂ ਮਿੱਠੀ ਅਵਾਜ਼ ਵਿੱਚ ਮਿੱਠੇ ਬੋਲਾਂ ਵਿੱਚ ਸਾਂਝੀ ਵਾਲਤਾ ਅਤੇ ਮਨੁੱਖਤਾ ਦੇ ਕਲਿਆਣ ਦੇ ਰਹਿਬਰ ਵੱਡੇ ਪੈਗ਼ੰਬਰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਪ੍ਰਸਾਰ ਲਈ ਰੂਹ ਨੂੰ ਟੁੰਬਣ ਵਾਲਾ ਸ਼ਬਦ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਜੀ ਤੁਹਾਨੂੰ ਸਦਾ ਹੋਰ ਬਲ ਬੁੱਧੀ ਅਤੇ ਸੰਗੀਤ ਨੂੰ ਚਾਰ ਚੰਨ ਲਾਉਣ । ਨੇਕ ਕਿਸਮਤ ਵਾਲੇ ਮਾਂ ਬਾਪ ਨੂੰ ਅਜਿਹੇ ਹੋਣਹਾਰ ਸਪੁਤੱਰ ਬੱਖਸ਼ਦੇ ਹਨ । ਸਦਾ ਲੰਮੀ ਉਮਰ ਤੱਕ ਇਸ ਮਿੱਠੇ ਸੰਗੀਤ ਨਾਲ ਤਰੱਕੀਆਂ ਖੁਸ਼ੀਆਂ ਮਾਣੇਂ ਅਤੇ ਵੰਡਦੇ ਰਹੋ ।

    • @NirmaljitBajwa
      @NirmaljitBajwa 3 месяца назад

      ਧੰਨਵਾਦਸਾਹਿਤ ਪਰਣਾਮ ।

  • @ajaib460singhgill6
    @ajaib460singhgill6 3 месяца назад +7

    Wahaguru.ji.app.ta.mar.kar.parmatma.🙏🌹🙏

  • @karishna8963
    @karishna8963 2 месяца назад +4

    Waheguru ji tuhada shukar hai 🎉🎉🎉🎉🎉🎉🎉🎉❤❤❤❤❤❤❤❤❤❤❤❤😢😢😢😢❤❤❤

  • @RanjitSingh-zf8sx
    @RanjitSingh-zf8sx 4 месяца назад +7

    Waheguru ji

  • @solutionkk
    @solutionkk 4 месяца назад +6

    nice 😊

  • @swinderkaur2476
    @swinderkaur2476 3 месяца назад +6

    Waheguru mehar kare

  • @JinderKaur-dr2tj
    @JinderKaur-dr2tj 4 месяца назад +6

    Bahut hi Sona

  • @jaswantkaur7323
    @jaswantkaur7323 5 месяцев назад +18

    ਪੁੱਤਰ ਤੁਹਾਡੀ ਉਮਰ ਰੱਬ ਲੰਬੀ ਕਰੇ

  • @pritamkaur1083
    @pritamkaur1083 4 месяца назад +8

    Very nice 👍

  • @amritsandhu-zg9ic
    @amritsandhu-zg9ic 4 месяца назад +10

    ਵਾਹਿਗੁਰੂ ਜੀ ਵੀਰ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ।

  • @BaljitKaur-np2ch
    @BaljitKaur-np2ch 3 месяца назад +6

    Thanks my disturbed mind get relaxed 😌

  • @positivepeach_15
    @positivepeach_15 4 месяца назад +6

    Good one

  • @SurjeetManoor-ro3uk
    @SurjeetManoor-ro3uk 4 месяца назад +11

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਜਿਓਂਦੇ ਰਹੋ ਵੀਰਾਂ ਮਨ ਗਦ ਗਦ ਹੋ ਗਿਆ

  • @gurmailkahlon81
    @gurmailkahlon81 5 месяцев назад +28

    ਵਾਹ ਸਿੱਖੀ ਸਰਦਾਰੀ ਸੱਜਣਾ,ਲੱਗਦੀ ਬਹੁਤ ਨਿਆਰੀ ਸੱਜਣਾ ।

  • @avigamer20-p2n
    @avigamer20-p2n 4 месяца назад +8

    God bless you hmesha Khush rho

  • @suontola-p5z
    @suontola-p5z 4 месяца назад +6

    Good 👍

  • @ManjitKaur-fz8pi
    @ManjitKaur-fz8pi 3 месяца назад +6

    Very nice and🎉❤

  • @LakhvirSingh-w7t
    @LakhvirSingh-w7t 4 месяца назад +8

    Waheguru ji ap nu chardin kalah c rakhe

  • @ManjitSingh-no3qs
    @ManjitSingh-no3qs 3 месяца назад +6

    ਬਾ-ਕਮਾਲ

  • @sachipreetkaura9458
    @sachipreetkaura9458 4 месяца назад +9

    I love u beta because of your songs

  • @kittybal7551
    @kittybal7551 4 месяца назад +10

    ਬਾਕਮਾਲ ਜੀ

  • @KuldeepSingh-nk8pv
    @KuldeepSingh-nk8pv 4 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manudhiman4243
    @manudhiman4243 3 месяца назад +5

    i miss this event watch live thanks for upload this video

  • @amarkaur5430
    @amarkaur5430 4 месяца назад +11

    ਬਹੁਤ ਚੰਗਾ ਲਗਦੈ।

  • @fareeabbas5593
    @fareeabbas5593 4 месяца назад +6

    Good

  • @rameshsingh6969
    @rameshsingh6969 4 месяца назад +16

    ਬਹੁਤ ਵਧੀਆ ਵੀਰ ਸਿੰਘ ਜੀ ਬਾਕਮਾਲ ਸੁਰੀਲੀ ਆਵਾਜ਼ ਪਰਮਾਤਮਾ ਤਰੱਕੀਆਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤🎉🎉🎉🎉

  • @beantkaur-kn6fq
    @beantkaur-kn6fq 5 месяцев назад +13

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ❤❤❤❤

  • @NirmalKaur-y1i
    @NirmalKaur-y1i 4 месяца назад +9

    Dhan Dhan ❤❤❤❤❤

  • @arvinderalagh6999
    @arvinderalagh6999 4 месяца назад +9

    Great 👍

  • @sulakhansingh2183
    @sulakhansingh2183 5 месяцев назад +13

    ਮੰਨ ਮੋਹ ਲਿਆ ਈ ਪੁੱਤਰਾ ਯੁੱਗ ਯੁੱਗ ਜਿਊ ਰਬ ਚੱਲਦੀਆਂ ਕਲਾਂ ਬਖਸ਼ੇ।

  • @sukhvinderkaur9186
    @sukhvinderkaur9186 4 месяца назад +13

    Sare geet boht vadhia te Bhai bir singh g da gaon te sikhi saroop bhot hi changa lagia

  • @HardevBhullar-tj8uw
    @HardevBhullar-tj8uw 10 дней назад +1

    Very nice

  • @harbanssingh3365
    @harbanssingh3365 8 месяцев назад +32

    ❤❤ ਸਾਦਗੀ ਅਤੇ ਸਰਦਾਰੀ ਦਾ ਸੁਮੇਲ ਸ੍ਰ.ਵੀਰ ਸਿੰਘ ਜੀ ਆਪ ਤੇ ਪਰਮਾਤਮਾ ਸਦਾ ਇਸ ਤਰ੍ਹਾਂ ਹੀ ਓਟ ਆਸਰਾ ਰੱਖਣ ਜੀ।

  • @NirmalKaur-y1i
    @NirmalKaur-y1i 4 месяца назад +11

    God bless you Sweet voice ❤❤❤❤

  • @balwinderkaur9115
    @balwinderkaur9115 4 месяца назад +9

    God bless you always

  • @singhjaswinder7801
    @singhjaswinder7801 4 месяца назад +10

    ਬੀਰ,singh,ji,dans,wad,ji

  • @sudagarsidhu1392
    @sudagarsidhu1392 4 месяца назад +9

    Bahut badhiya rab charhdi kala ch rakhe

  • @BalvirSingh-ns7vr
    @BalvirSingh-ns7vr 6 месяцев назад +23

    ❤❤❤❤❤❤❤❤❤❤❤ ਦਿਲੋਂ ਪਿਆਰ ਇਹੋ ਜਿਹੀ ਸੋਚ ਨੂੰ ਗੋਣ ਨੂੰ ਤੇ ਲਿਖਣ ਨੂੰ

  • @KulwinderSingh-zv1tx
    @KulwinderSingh-zv1tx 4 месяца назад +11

    Waheguru g 🙏. very good.job.

  • @baljinderghuman1272
    @baljinderghuman1272 5 месяцев назад +9

    Very good yug yug jio beta ji

  • @myrechargess.4074
    @myrechargess.4074 4 месяца назад +15

    ਜਿਉਂਦਾ ਰਹੇ ਮੇਰਾ ਵੀਰ ਬੀਰ ਸਿੰਘ,❤❤

  • @sudeshrani9663
    @sudeshrani9663 4 месяца назад +11

    Waheguru tuhade te hamesa mahar banaye rakhe bir ji

  • @rajbirrandhawa8695
    @rajbirrandhawa8695 4 месяца назад +9

    ਪਿਆਰ ਸਤਿਕਾਰ ਬੱਚੇ

  • @MangalSingh-g9x
    @MangalSingh-g9x 4 месяца назад +9

    Wahegrur ji ❤❤❤❤❤❤

  • @nishasagar1262
    @nishasagar1262 5 месяцев назад +9

    Spritual voice.

  • @birsingh73
    @birsingh73 4 месяца назад +9

    Waheguru ji 🙏🙏

  • @RajinderKaur-w3u
    @RajinderKaur-w3u 4 месяца назад +7

    Wahaguru Cadikala Baskshe

  • @baldevsingh1705
    @baldevsingh1705 5 месяцев назад +10

    veery nice bir singh ji waheguru ji

  • @gurdiprandhawa6329
    @gurdiprandhawa6329 8 месяцев назад +15

    ਵਾਹ ਬੀਰ ਸਿੰਘ ਜੀ ❤❤

  • @harjindersinghdhillon9
    @harjindersinghdhillon9 6 месяцев назад +11

    ਕੋਈ ਵਿਸ਼ਵਾਸ ਨਹੀਂ ❤❤❤❤❤

  • @Radhakrishanindia
    @Radhakrishanindia 11 месяцев назад +8

    Magical voice

  • @sonam4539
    @sonam4539 5 месяцев назад +9

    Bahut hi surili awaz hai. veer singh ji

  • @HarjinderSingh-pr2pg
    @HarjinderSingh-pr2pg 5 месяцев назад +35

    ਮੈ ਤਾਂ ਕਦੀ ਇਹ ਭੁਲੇਖਾ ਹੀ ਨਹੀਂ ਬਲ ਕੇ ਮਹਿਸੂਸ ਕਰਦਾ ਹਾਂ ਕਿ ਸ੍ਰ ਬੀਰ ਸਿੰਘ ਜੀ ਨਹੀਂ ਭਾਈ ਬੀਰ ਸਿੰਘ ਜੀ ਫਿਰ ਸਾਨੂੰ ਸਮਝਾਉਣ ਆ ਗੲਏ ਹਨ ।ਸਿਜਦਾ ਉਸ ਮਾਂ ਨੂੰ ।

  • @amarjeetkaur5353
    @amarjeetkaur5353 5 месяцев назад +9

    Waheguru thuda ser ta Mehar bharia hath rakhan✨💐🙏

  • @harjitkaur376
    @harjitkaur376 5 месяцев назад +9

    Vaheguru hamesha bir singh veere te mehar banayee rakhan

  • @JaspalSingh-fo9hh
    @JaspalSingh-fo9hh 5 месяцев назад +9

    Waheguru ji kripa Karo 🙏🙏🌹🌹

  • @HarbhajanSingh-ii8ej
    @HarbhajanSingh-ii8ej 5 месяцев назад +12

    Wah putera this is the right way to transfer the society instead of criticizing others. Jionde vasde raho putero and keep it up.

  • @pigeons.plannet
    @pigeons.plannet 2 месяца назад +1

    Weldone pa g. Kia bat aa.

  • @manjeetkaur2617
    @manjeetkaur2617 4 месяца назад +14

    God bless you beer singh ji,, waheguru ji tuhanu chrdi kala rakhe ji,, ❤️🙏🙏

  • @satypalkour1686
    @satypalkour1686 5 месяцев назад +11

    Waheguru ji waheguru ji waheguru ji waheguru ji waheguru ji waheguru