BIR SINGH | ALVIDA (Official Video) | BHAI MANNA SINGH | New Song 2022

Поделиться
HTML-код
  • Опубликовано: 3 апр 2022
  • Bir Singh Music Presents ‘Alvida’ sung, penned and composed by Bir Singh Music by Bhai Manna Singh and Featuring by Jarnail Singh , Ajaydeep Sandhu , Navkiran Bhathal . The track speaks of a departing moment that is bound to take you by the whirls of emotions. Latest Punjabi Songs 2022, New Punjabi Songs. Watch now!!
    Singer/Lyricist/Composer : Bir Singh
    Music : Bhai Manna Singh
    Mix Master by : Pankaj Ahuja
    Featuring : Jarnail singh, Ajaydeep Sandhu & Navkiran bhathal
    Directed by : Stalinveer Singh
    Editor/grading : Guri Dhindsa
    Associate Director : Navpreet Moti
    Produced by : Micky Sra
    Alvida Audio Links
    iTunes - apple.co/3v4Dx9M
    Spotify -spoti.fi/3r21QUo
    wynk - bit.ly/3DICEHH
    Jio Saavn - bit.ly/3r6EVap
    Amazon Prime Music - amzn.to/3x3mrvr
    Kkbox - bit.ly/3x65ArO
    RUclips Music - bit.ly/3DHz68y
    #BirSingh #NewPunjabiSong #Alvida
    Please Subscribe : / birsinghmusic
    Digitally Powered By - Bull18 [ / bull18network ]
  • ВидеоклипыВидеоклипы

Комментарии • 1,8 тыс.

  • @shamandeepsingh3572
    @shamandeepsingh3572 2 года назад +17

    ਵੀਰ ਸਿੰਘ ਜੀ ਇਹ ਜਜਬਾਤ ਅੱਜਕੱਲ ਦੇ ਗੀਤਾਂ ਵਿੱਚ ਖਤਮ ਹੋ ਗਏ ਨੇ ਆਪ ਨੂੰ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸੂਖ਼ਮ ਗੀਤ ਲਿਖਿਆ ਕਰੋ ਤਾਂ ਜੋ ਪੰਜਾਬੀਅਤ ਜਿਉਂਦੀ ਰਹੇ ਆਪ ਨੂੰ ਬਹੁਤ ਸਤਿਕਾਰ

    • @jagjitsinghsidhu7951
      @jagjitsinghsidhu7951 2 месяца назад

      ਦਿਲ ਦੇ ਧੁਰ ਅੰਦਰ ਤੱਕ ਪਹੁੰਚ ਗਿਆ ਇਹ ਗਾਣਾ

  • @jagirkaur7424
    @jagirkaur7424 2 года назад +24

    ਪੁੱਤਰ ਤੇਰੀ ਕਲਮ ਅਵਾਜ ਤੇ ਤੇਰਾ ਸਿੱਖੀ ਸਰੂਪ ਦਿਲ ਨੂੰ ਛੂਹ ਜਾਂਦਾ ਏ

  • @GagandeepSingh-xe4pf
    @GagandeepSingh-xe4pf 2 года назад +7

    ਕਮਿਟ ਪੜ ਕੇ ਇਹ ਪਤਾ ਚਲ ਰਿਹਾ ਵੀ ਚੰਗੀ ਸੋਚ ਰੱਖਣ ਵਾਲੇ ਬਹੁਤ ਲੋਕ ਨੇ ਦੁਨੀਆਂ ਤੇ ਬਾਕੀ ਸਲੂਟ ਐਵੇਂ ਦਿਆ ਰੂਹਾਂ ਨੂੰ,,,

  • @aksandhu344
    @aksandhu344 Год назад +6

    ਮੇਰਾ ਤਾ ਸ਼ੁਰੂਆਤ ਵਿਚ ਹੀ ਰੋਣ ਹੀ ਨਿਕਲ ਗਿਆ

  • @Gurpreetsingh-jb7kx
    @Gurpreetsingh-jb7kx 2 года назад +186

    ਵੀਰ ਨੇ ਸਾਬਿਤ ਕਰ ਦਿੱਤਾ ਕੇ ਦਾਹੜੀ ਰੱਖ ਕੇ v ਕਲਾਕਾਰ ਸੁਪਰ ਹਿਟ ਹੋ ਸਕਦਾ,,,ਸੁਪਰ ਡੂਪਰ ਹਿਟ ਸਰਦਾਰ ਬੀਰ ਸਿੰਘ

  • @gurpreepsandhu7586
    @gurpreepsandhu7586 2 года назад +5

    ਕਲਮ ਚੰਗੇ ਇਨਸਾਨ ਦੇ ਹੱਥ ਹੋਵੇ ਚੰਗਾ ਹੀ ਲਿਖੇਗੀ ❤️❤️

  • @SattiFact450
    @SattiFact450 5 месяцев назад +6

    No words ਕੋਈ ਸ਼ਬਦ ਨੀ ਜਿਨੀ ਸਿਫ਼ਤ ਘੱਟ ਆ ਸਿਫ਼ਤ ਇਸ ਗਾਣੇ ਲਈ ਨੀ ਸਿਫ਼ਤ ਇਸ ਗਾਣੇ ਤੋਂ ਬਣੀ ❤❤❤❤❤

  • @jagsirsingh8284
    @jagsirsingh8284 2 года назад +5

    ਅਲਵਿਦਾ.......ਰੋਜ 3,,4 ਵਾਰ ਸੁਣਦਾ ਬੀਰ ਸਿੰਘ ਖਾਲਸਾ ਜੀ

    • @jagsirsingh8284
      @jagsirsingh8284 Год назад

      ਸਰਦਾਰ ਬੀਰ ਸਿੰਘ ਖ਼ਾਲਸਾ ਜੀ👍🙏

  • @ManjitKaur-fg9iy
    @ManjitKaur-fg9iy 2 года назад +11

    ਬੀਰ ਸਿੰਘ ਜੀ ਤੁਹਾਡੀ ਕਲਮ ਅਤੇ ਤੁਹਾਡੀ ਅਵਾਜ਼ ਨੂੰ ਸਲਾਮ ਹੈ

  • @VickyDhaliwal
    @VickyDhaliwal 2 года назад +444

    ਜੋ ਸ਼ਬਦਾ ਵਿੱਚ ਨਹੀ ਲਿਖੀ ਜਾ ਸਕਦੀ ਉਹ ਤਾਰੀਫ ਆ ਬਾਈ ਬੱਸ ❤️❤️

  • @bhattisaab1892
    @bhattisaab1892 3 месяца назад +4

    ਸਾਬਤ ਸੂਰਤ ਦਸਤਾਰ ਸਿਰਾ ਵੀਰ ਜੀ ਰੂਹ ਖੁਸ਼ ਹੋ ਗਈ ❤

  • @mooseRuse
    @mooseRuse 8 месяцев назад +3

    .. ਬਹੁਤ ਵਧਿਆ ਗੀਤ, ਗਾਇਕੀ ਅਤੇ ਬੀਤੇ ਹੋਏ ਦ੍ਰਿਸਟਾਂਤ ਦਾ ਵੀਡੀਓ।। ਦਾਤਾ ਹੋਰ ਤਰੱਕੀ ਬਖਸ਼ੇ ਜੀ 👏👌👍✌️

  • @swaransingh40
    @swaransingh40 Месяц назад +4

    ਸਾਬਤ ਸੂਰਤ ਦਸਤਾਰ ਸਿਰਾ❤❤

  • @jaskiratkaur2919
    @jaskiratkaur2919 2 года назад +248

    ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਸਾਬਤ ਸੂਰਤ ਸਿੱਖ ਆਪਣੇ ਇਤਿਹਾਸ ਨੂੰ ਕਲਮ ਨਾਲ ਨੋਜਵਾਨ ਪੀੜ੍ਹੀ ਅੱਗੇ ਪੇਸ਼ ਕਰਦਾ ਹੈ ਤੇ ਏਸੇ ਨਾਲ ਹੀ ਬਾਕੀ ਦੀ ਦੁਨੀਆਂ ਨੂੰ ਵੀ ਪਤਾ ਲਗਦਾ ਹੈ ਕਿ ਖਾਲਸਾ ਰਾਜ ਅਜੇ ਵੀ ਹੈ।🙏🙏

    • @jagjitsidhu3354
      @jagjitsidhu3354 2 года назад +4

      ਬਸ ਕੌਰ ਜੀ ਗਿਣਤੀ ਦੇ ਈ ਰਹਿਗੇ ਸਾਬਤ ਸੂਰਤ ਸਿੰਘ

    • @meetgurpreet10
      @meetgurpreet10 2 года назад

      🙏🙏

    • @khalsaraaj3968
      @khalsaraaj3968 Год назад +4

      @@jagjitsidhu3354 nai nai JAGJIT ji ena kamjoor na samjo apne app nu 🙏🏻 asi ajj v boh ginti ch aa asi ajj v a sari dunia nal matha la sakde aa

    • @vijaymehravijaymehra1063
      @vijaymehravijaymehra1063 Год назад

      Right

    • @jindchahal2829
      @jindchahal2829 Год назад

      Request to everyone.
      We shall not mix up SINGH&SIKH words.

  • @bachiterbhullar1259
    @bachiterbhullar1259 Месяц назад +4

    ਭਾਂਉ ਕੀ ਬੋਲਾ ਦਿੱਲ ਈ ਖੁਸ਼ ਕਰਤਾ

  • @mustakkhan8175
    @mustakkhan8175 2 года назад +2

    ਅਸੀਂ ਕਾਬਿਲ ਨਹੀਂ ਵੀਰ ਸਾਬ ਤੁਹਾਡੀ ਤਾਰੀਫ ਕਰਨ ਦੇ ਜਿਉਂਦੇ ਰਹੋ

  • @Prab-Rakha.
    @Prab-Rakha. 2 года назад +29

    ਸਿਫ਼ਤ ਤੋਂ ਬਾਹਰ ਸ਼ਬਦ ਅਤੇ ਬਹੁਤ ਮਿੱਠੀ ਤੇ ਸੋਹਣੀ ਆਵਾਜ਼ ❣️

  • @ParminderKaur-vz2wd
    @ParminderKaur-vz2wd 2 года назад +5

    ਪੁਰਾਣਾ ਵੇਲਾ ਯਾਦ ਆ ਗਿਆ ਕਿਉਕਿ ਅਸੀ 1984 ਅਸੀ ਅੱਖੀ ਵੇਖਿਆ ਬਿਲਕੁਲ 100 ਫੀ ਸਦੀ ਸਚ ਗਾਇਆ

  • @ManjitKaur-nj6nc
    @ManjitKaur-nj6nc Месяц назад +1

    ਵੀਰ ਜੀ ਬਹੁਤ ਬਹੁਤ ਧੰਨਵਾਦ ਚੰਗੇ ਗੀਤ ਸਾਡੀ ਝੋਲੀ ਪਾਉਣ ਲਈ ਰੱਬ ਚੜ੍ਹਦੀ ਕਲਾ ਬਖਸ਼ੇ।❤🙏 ੧੯੮੪ ਨਾਂ ਭੁੱਲਣ ਯੋਗ ਨਾਂ ਬਖਸ਼ਣ ਯੋਗ। ਸਾਡੇ ਆਪਣਿਆਂ ਨੇ ਆਪਣੇ ਸਟਾਰ ਵਧਾਉਣ ਲਈ ਪੰਜਾਬ ਦੇ ਪੁੱਤ ਮਰਵਾਏ।

  • @DNAPANJAB
    @DNAPANJAB 2 года назад +3

    ਉਹ ਸੁਨਹਿਰੀ ਦੌਰ ਸੀ ਨਾ ਕੇ ਕਾਲਾ ਦੌਰ ਸਾਨੂੰ ਸਾਡੇ ਯੋਧਿਆਂ ਤੇ ਮਾਣ ਰਹੂ ਸਾਰੀ ਜ਼ਿੰਦਗੀ ਜੋ ਸਰਬੱਤ ਦੇ ਭਲੇ ਲਈ ਸੰਘਰਸ਼ ਦੇ ਪਿੜ ਚ ਖੜ ਕੇ ਲੜੇ ਤੇ ਮਨੁੱਖੀ ਹੱਕਾਂ ਨੂੰ ਬਚਾਉਣ ਲਈ ਇਹਨਾਂ ਜਾਲਮ ਤੇ ਜਾਬਰ ਸਰਕਾਰਾਂ ਨਾਲ ਮੱਥਾ ਲਾਇਆ ,,,,,ਉਬਜੈਕਟਿਵ ਮਾਇਡ ਵਾਲੇ ਇਹ ਸਬਜੈਕਟਿਵ ਵਾਲੀਆਂ ਗੱਲਾਂ ਨਹੀਂ ਸਮਝਣਗੇ ☺️ ਧੰਨਵਾਦ ਬਾਈ ਬੀਰ ਸਿੰਘ ਗੀਤ ਦੇ ਬੋਲ ਤੇ ਵੀਡੀਓ ਬਹੁਤ ਸੋਹਣੀ ਬਣੀ ਹੈ ,,,carey on ❤️

  • @gurwindersingh-xc5bb
    @gurwindersingh-xc5bb 2 года назад +150

    ਏਦਾ ਦੇ ਗੀਤ ਸੁਣ ਕੇ ਦਿਲ ਤੜਪ ਉਠਦਾ ,
    ਕੀ ਕੀ ਹੋਇਆ ਹੋਣਾ ਓਸ ਸਮੇ 🙏😭😭🙏🙏
    ਦਿਲ ਨੂੰ ਛੂਹ ਲੈਣ ਵਾਲੇ ਬੋਲ ਨੇ ਵੀਰ ਜੀ 🙏👍🏻

  • @ManmeetSandhu-Music
    @ManmeetSandhu-Music 2 года назад +139

    ਮਹਾਨ ਲੇਖਕ ਭਾਈ ਬੀਰ ਸਿੰਘ ਜੀ ਖਾਲਸਾ ❤😍

    • @stalinsumeetsingh9215
      @stalinsumeetsingh9215 2 года назад +2

      Veer Singh veera good veera

    • @punjabpunjab1973
      @punjabpunjab1973 2 года назад +2

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

  • @sikandersingh1485
    @sikandersingh1485 Год назад +2

    ਛੋਟੇ ਵੀਰ ਤੁਹਾਡੀ ਕਲਮ ਦਿਲ ਨੂੰ ਅੰਦਰ ਤੱਕ ਕੰਬਣੀ ਛਿੜ ਦਿੰਦੀ ਹੈ। ਸਲਾਮ ਏ ਤੁਹਾਡੀ ਕਲਮ ਨੂੰ।

  • @ecs2449
    @ecs2449 2 года назад +2

    ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਹੈ ਵੀਰ ਜੀ

  • @HarpreetSingh-we7uj
    @HarpreetSingh-we7uj 2 года назад +131

    ਸ਼ਬਦਾਂ ਦਾ ਸਾਥ ਨਹੀਂ ਮਿਲ ਰਿਹਾ ਕਿਵੇਂ ਸਿਫ਼ਤ ਕਰਾ ਰੂਹ ਨੂੰ ਸਕੂਨ ਦੇਣ ਲਈ ਬਹੁਤ ਬਹੁਤ ਧੰਨਵਾਦ ਬੀਰ ਵੀਰ ਜੀ ❤❤

    • @GaganDeep-sw8wq
      @GaganDeep-sw8wq 2 года назад

      W02 ene 02

    • @punjabpunjab1973
      @punjabpunjab1973 2 года назад +1

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

  • @manpreetbajwa4888
    @manpreetbajwa4888 2 года назад +9

    ਅੱਜ ਕੁੱਝ ਹੋਰ ਗੀਤ ਆਏ 11 ਤਰੀਖ ਨੂੰ ਤੇ ਕਿਸੇ ਨੂੰ 1 ਮਿਲੀਅਨ ਵਿਊ ਮਿਲੇ ਕਿਸੇ ਨੂੰ 3 ਕਿਸੇ ਨੂੰ 2
    ਤੇ ਏਸ ਗੀਤ ਨੂੰ ਅੱਜ 6 ਦਿਨ ਹੋ ਗਏ ਨੇ ਤੇ ਅਜੇ 6 ਲੱਖ ਵੀ ਲਾਈਕ ਨਹੀਂ ਹੋਏ ਚੰਗੇ ਗੀਤਾ ਨਾਲ ਕਿੰਨੀ ਬੇਇਨਸਾਫੀ ਹੁੰਦੀ ਏ ਤੇ ਕੋਈ ਲੱਚਰ ਗੀਤ ਹੁੰਦਾ ਤਾਂ 20 ,20 ਮਿਲੀਅਨ ਵੀ ਮਿਲ ਦੇ ਨੇ
    ਏਥੋ ਪਤਾ ਲੱਗਦਾ ਏ ਕਿ ਸਾਡੀ ਸੋਚ ਕਿਸ ਪਰਕਾਰ ਦੀ ਹੋ ਗਈ ਏ। ਸ਼ਾਇਦ ਡੂਗੇ ਲਫਜ਼ ਸੁਨਣੇ ਜਾਂ ਬੁਝਣੇ ਅੋਖੇ ਲੱਗਦੇ ਨੇ

    • @kkaur3118
      @kkaur3118 2 года назад

      ਹਾਂ ਜੀ ਪਰ ਜਿਵੇਂ ਇਹ ਗੀਤ ਹੀਰਾ ਇਹਨੂੰ ਸੁਣਨ ਵਾਲੇ ਵੀ ਹੀਰੇ ਨੇ ਤੇ ਹੀਰੇ ਥੋੜ੍ਹੇ ਹੀ ਲੱਖਾਂ ਵਰਗੇ ਹੁੰਦੇ

    • @jaspreetdhaliwal1601
      @jaspreetdhaliwal1601 22 дня назад

      ਸੋਨਾ ਬਹੁਤ ਮਹਿੰਗਾ ਹੁੰਦਾ ਤਾਂ ਹੀ ਲਾਈਨਾਂ ਹਮੇਸ਼ਾਂ ਰਾਸ਼ਨ ਵਾਲੀਆ ਦੁਕਾਨਾਂ ਤੇ ਲਗਦੀਆਂ

  • @vcrbczx6454
    @vcrbczx6454 2 года назад +1

    ਲਾਜਵਾਬ ਗੀਤਕਾਰੀ ਇਸ ਦੌਰ ਦੇ ਦੁੱਖ ਉਹ ਹੀ ਜਾਣਦੇ ਹਨ ਜਿਨ੍ਹਾਂ ਇਹ ਹੜਾਏ ਹਨ

  • @kamaljitkaur3288
    @kamaljitkaur3288 13 часов назад

    ਵਾਹ ਜੀ ਬਹੁਤ ਵਧੀਆ ਹਕੀਕਤ ਬਿਆਨ ਕੀਤੀ ਗਈ ਆ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਡੀ ਕਲਮ ਤੇ ਤੁਹਾਡੀ ਅਵਾਜ ਤੇ ਜੀ 🙏🙏👌👍❤❤❤❤❤

  • @gurusaria9376
    @gurusaria9376 2 года назад +53

    ਸੱਚ ਦੱਸਾਂ ਬਾਈ ਜੀ ਕੋਈ ਸ਼ਬਦ ਹੀ ਨਈ ਕੋਈ ਇਸ ਗਾਇਕੀ ਤੇ ਗੀਤਕਾਰੀ ਲਈ ਤੇ ਸੰਗੀਤ ਤੇ ਫਿਲਮਾਂਕਣ ਵੀ ਬਾ ਕਮਾਲ ਐ
    ਧੁਰ ਅੰਦਰ ਤੱਕ ਛੂਹ ਗਿਆ ਗੀਤ
    ਆਪ ਮੁਹਾਰੇ ਹੰਝੂ ਆ ਗਏ 😭🙏❤️❤️

    • @mannatkaur6879
      @mannatkaur6879 2 года назад

      Veer ji bahut vadia geet a

    • @punjabpunjab1973
      @punjabpunjab1973 2 года назад

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.

  • @sukhjeetsingh2702
    @sukhjeetsingh2702 2 года назад +242

    ਦਿਲਾਂ ਨੂੰ ਛੂਹ ਜਾਣ ਵਾਲੇ ਜ਼ਜ਼ਬਾਤ ਲਿਖਦੇ ਹੋ ਤੁਸੀਂ ਭਾਅ ਜੀ ਤੇ ਹਰ ਵਾਰ ਕੋਈ ਨਾ ਕੋਈ ਨਵਾਂ ਰੰਗ ਪੇਸ਼ ਕਰਦੇ ਹੋ ਪਰਮਾਤਮਾ ਸਦਾ ਚੜਦੀਕਲਾ ਬਖਸ਼ੇ 🙏🙏❤️❤️
    ਵੱਲੋਂ= ਸੁੱਖੀ ਅਚਾਨਕ

    • @khalilahmed7109
      @khalilahmed7109 2 года назад +3

      ⁵0

    • @punjabpunjab1973
      @punjabpunjab1973 2 года назад +1

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

    • @shiladevi8971
      @shiladevi8971 2 года назад +1

      Uu

  • @ginderkaur6274
    @ginderkaur6274 8 месяцев назад +2

    ਬਾਕਮਾਲ ਗੀਤ ਅਤੇ ਪੇਸ਼ਕਾਰੀ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼

  • @sattitungan3622
    @sattitungan3622 8 месяцев назад +2

    ਸੁਣ ਰਿਹਾ ਅੱਜ ਵੀ ਕੋਈ 2023 ਸਤੰਬਰ ਚ ❤❤❤

  • @harrydhaliwal4997
    @harrydhaliwal4997 2 года назад +4

    ਕੋਈ ਸ਼ਬਦ ਨਹੀਂ ਵੀਰ ਮੇਰੇ ਕੋਲ ਤੇਰੇ ਇਸ ਗੀਤ ਦੇ ਤਰੀਫ ਕਰਨ ਲਈ । ਕੀ ਲਿਖਤ, ਕੀ ਅਵਾਜ਼, ਕੀ ਵੀਡੀਓ। ਜਿਓਦਾ ਵਸਦਾ ਰਹਿ ਵੀਰ

  • @amandaawarapan7892
    @amandaawarapan7892 2 года назад +68

    ਉਹ ਦੌਰ ਦੇਖ ਕੇ ਗੁੱਸਾ ਵੀ ਆਉਂਦਾ ਤੇ ਅੱਖਾਂ ਚ ਹੰਜੂ ਵੀ
    ਬਹੁਤ ਹਾ ਪਿਆਰਾ ਗੀਤ ਆ 🙏♥️🙏

  • @kamaldeep4284
    @kamaldeep4284 Месяц назад +1

    Kal 2 saal hojange Alvida song nu ,,,par haje v mnn ni bhreya ❤

  • @dalbirsingh5624
    @dalbirsingh5624 2 года назад +1

    ਸਿਰ ਝੁਕਦਾ ਜ਼ੋ ਆਪਣੇ ਹਰ ਸਰੀਰਕ, ਆਰਥਿਕ, ਮਨੋਵਿਗਿਆਨਕ, ਮੌਲਿਕ ਅਧਿਕਾਰਾਂ ਨੂੰ ਦਰ ਕਿਨਾਰ ਕਰਕੇ ਸਿਰਫ ਆਪਣੀ ਕੌਮ ਲੇਖੇ ਜ਼ਿੰਦਗੀ ਲਾ ਗੲੇ

  • @GurpreetSINGHOZSIKH
    @GurpreetSINGHOZSIKH 2 года назад +77

    This is how our Punjabi Models should look like ..Simple and ਦਿਲ ਨੂੰ ਅੰਦਰ ਤੱਕ ਛੂਣ ਵਾਲੇ ।
    ਬਿਲਕੁਲ ਵੀ ਨੰਗੇਜ ਨੀ ਹੈਗਾ ਫਿਰ ਵੀ ਇਹਨਾਂ ਵਧੀਆ ਫਿਲਮਾਇਆ ਗਿਆ ।

  • @MOHITsingh-dc4ix
    @MOHITsingh-dc4ix 2 года назад +103

    ਜੀਨਾ ਸੋਨਾ ਵੀਰ ਤੂੰ ਆਪ ਹੈ ੳਹਨਾ ਸੋਨਾ ਗਾਉਂਦਾ ਹੈ 🙏

  • @harpreetgill1131
    @harpreetgill1131 9 месяцев назад +2

    Jinna gaana sohna video os tohn v sohni ❤❤❤❤ Gana ta jdo da mp3 aya odho de hi sun rhe c par video dekh k ta ajj dil hi khush ho gya

  • @gurbhindersingh3904
    @gurbhindersingh3904 2 года назад +1

    ਕੁਝ ਬੋਲਣ ਦਾ ਯਤਨ ਤਾਂ ਕਰ ਰਹੀ ਏ ਜੁਬਾਨ ,ਪਰ ਸ਼ਬਦਾਂ ਦੀ ਘਾਟ ਮਹਿਸੂਸ ਕਰ ਰਿਹਾ ਹਾਂ •

  • @bhaihardeepsinghpatran5960
    @bhaihardeepsinghpatran5960 2 года назад +305

    ਵੀਰ ਬੀਰ ਸਿੰਘ ਜੀ ਤੁਹਾਡੀ ਕਲਮ ਤੇ ਗਾਇਕੀ ਨੂੰ ਸਲਾਮ, ਸਚਮੁਚ ਹੀ ਸੰਗੀਤ ਰੂਹ ਨੂੰ ਸਕੂਨ ਦੇਂਦਾ ਹੈ। ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਵਰਤਾਉਂਦੇ ਰਹਿਣ।

    • @tardeepsingh605
      @tardeepsingh605 2 года назад

      Lachara tu rokna he ke vadouna

    • @Gurpreet92896yy
      @Gurpreet92896yy Год назад

      Fitlaahnat eho ji Kalam de jo galat itihaas pes krdi a

    • @honeyjatt758
      @honeyjatt758 9 месяцев назад +1

      Bhut vadia.galat boln wale mently week ne

  • @richhpalsinghlohgarh5206
    @richhpalsinghlohgarh5206 2 года назад +5

    ਅਰਦਾਸ ਹੈ ਵਾਹਿਗੁਰੂ ਜੀ ਉਹ ਫਿਰਕੂ ਲੋਕਾਂ ਨੂੰ ਸੁਮੱਤ ਬਖਸ਼ੇ ਜੋ ਸਿੱਖਾਂ ਨੂੰ ਨਫਰਤ ਕਰਦੇ ਹਨ ਸਭ ਇਸ ਧਰਤੀ ਤੇ ਸਭ ਭਰਾਵਾਂ ਵਾਂਗ ਪ੍ਰੇਮ ਨਾਲ ਰਹਿ ਸਕੀਏ, 🙏ਦਿਲ ਨੂੰ ਸ਼ੂਹ ਗਿਆ ਤੇਰਾ ਗੀਤ ਵੀਰ ਜੀ

  • @JatinderSingh-mp7xj
    @JatinderSingh-mp7xj Год назад +1

    ਬੀਰ ਸਿੰਘ ਜੀ ਨਹੀਂ ਰੀਸਾਂ ਤੁਹਾਡੀਆਂ ਲਿਖਤਾਂ ਅਤੇ ਆਵਾਜ਼ ਦੀਆਂ,, ਸਦਕੇ ਜਾਵਾਂ ਵੀਰ ਜੀ

  • @jassskarn6928
    @jassskarn6928 2 года назад +63

    ਕਾਲੇ ਦੌਰ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ 😭
    ਦਿਲ ਨੂੰ ਧੂਹ ਪਾਉਣ ਵਾਲੇ ਬੋਲ
    ਵੀਰੇ ਜੁਗ ਜੁਗ ਜਿਵੇਂ ❤❤

    • @sanisingh4676
      @sanisingh4676 Год назад

      ਕਾਲਾ ਦੌਰ ਸ਼ਬਦ ਭਾਰਤ ਤੋਂ ਆਇਆ ਜੀ ਪੰਜਾਬ ਅਪਣੇ ਹੱਕਾਂ ਵਾਸਤੇ ਲੜ ਰਿਹਾ ਸੀ ਨੁਕਸਾਨ ਤਾਂ ਹੁੰਦੇ ਰਹਿੰਦੇ ਆ ਸਾਡਾ ਲੜਨਾ ਤੇ ਜਾਗਣਾ ਜਰੂਰੀ ਹੈ

  • @harkanwalpreetsingh8746
    @harkanwalpreetsingh8746 2 года назад +4

    ਸ. ਬੀਰ ਸਿੰਘ ਜੀ ਤੁਸੀਂ ਤਾਂ ਧਰੂ ਤਾਰਾ ਹੋ ਜੀ।‌ ਹਮੇਸ਼ਾ ਤੁਹਾਡੀ ਲਿਖਤ ਅਤੇ ਸੋਜ਼ ਭਰੀ ਅਵਾਜ਼ ਦਿਲ ਦਿਮਾਗ ਉੱਤੇ ਬਹੁਤ ਹੀ ਗਹਿਰਾ ਅਸਰ ਪਾਉਂਦੀ ਹੈ ਜੀ। ਪ੍ਰਮਾਤਮਾ ਤੂਹਾਨੂੰ ਸਦਾ‌ ਚੜ੍ਹਦੀ ਕਲਾ ਵਿਚ ਰੱਖੇ ਜੀ ।

  • @jagsirsingh8284
    @jagsirsingh8284 Год назад +9

    ਬਹੁਤ ਜਿਆਦਾ ਸੁਲਜਿਆ ਹੋਇਆ ਗਾਇਕ ਤੇ ਗੀਤਕਾਰ ਆ ਵੀਰ ਬੀਰ ਸਿੰਘ ਜੀ
    ਰੋਜ night ਟਾਈਮ ਇਹਨਾ ਦੇ ਗਾਣੇ ਸੁਣਦਾ ਮੰਨ ਨੂੰ ਸਕੂਨ ਮਿਲਦਾ ❤️

  • @HandFreeboy
    @HandFreeboy Месяц назад +1

    Wah oe bai tera ni song kade mada hu sakda luv u bro❤❤❤ nyc

  • @meenuverma4235
    @meenuverma4235 2 года назад +1

    🙌🙌🙌🙌 ਵੀਰ ਜੀ ਕੋਈ ਸ਼ਬਦ ਨਹੀਂ ਹੈ 🤗🤗🤗 ਵਾਹ ਵੀਰ ਜੀ

  • @gursevaksingh497
    @gursevaksingh497 Год назад +9

    ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਬੀਰ ਸਿੰਘ ਬਾਈ ਜੀ ਆਵਾਜ਼ ਦੇ ਤਾਂ ਕਿਆ ਕਹਿਣੇ ❤️👌🌹 ਰੂਹ ਨੂੰ ਸਕੂਨ ਮਿਲਦਾ ਵਾਰ ਵਾਰ ਸੋਗ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 👍🙏

  • @tarsemsinghladda9151
    @tarsemsinghladda9151 2 года назад +30

    90ਆਂ ਦੇ ਸਮੇੰ 'ਚ ਪੰਜਾਬ ਅੰਦਰ ਜ਼ਿੰਦਗੀ ਕਿੰਝ ਰੁਮਕਦੀ ਸੀ, ਦੀ ਬਾਕਮਾਲ ਪੇਸ਼ਕਾਰੀ...
    ਬਹੁਤ ਖੂਬ ਸਟਾਲਨ ਭਰਾ

  • @dharmindersingh2146
    @dharmindersingh2146 2 года назад +1

    ਅਲਫਾਜ਼ ਮੁੱਕ ਗਏ 🙏🏻🙏🏻🙏🏻🙏🏻

  • @shamindersingh7933
    @shamindersingh7933 Год назад +1

    ਵੱਡੇ ਵੀਰ ਤੇਰੀ ਕਲਮ ਤੇ ਤੇਰੀ ਅਵਾਜ਼ ਨੂੰ ਸਲਾਮ
    ਸਾਡੇ ਦਿਲ ਦਿਮਾਗ ਦੀਆਂ ਹਰਕਤਾਂ ਨੂੰ ਬੋਲ ਦਿੱਤੇ ਤੁਸੀ
    ਬਾਕਮਾਲ ਅਵਾਜ਼ ਲਿਖਤ ਤੇ ਅਦਾਕਾਰੀ
    ਕਦੇ ਮੋਕਾ ਮਿਲਿਆ ਆਪ ਜੀ ਨੂੰ ਮਿਲਣਾ ਚਾਹਾਗਾਂ

  • @GulaboCanada
    @GulaboCanada 2 года назад +9

    ਵੈਰੀ ਬਿਊਟੀਫੁੱਲ
    ਬਾ ਕਮਾਲ ਲਿਖਤ ਤੇ ਆਵਾਜ਼

  • @sardulgarhcfm5268
    @sardulgarhcfm5268 2 года назад +42

    ਬਹੁਤ ਹੀ ਖ਼ੂਬਸੂਰਤ ਸ਼ਬਦਾਵਲੀ ਅਤੇ ਓਹਨੀ ਹੀ ਸੋਹਣੀ ਦਿਲਟੁੰਬਵੀ ਆਵਾਜ਼ ਵਿੱਚ ਸ਼ਿੰਗਾਰ ਕੇ ਬੀਤੇ ਕੱਲ੍ਹ ਦੀਆਂ ਯਾਦਾਂ ਨੂੰ ਰੂਪਮਾਨ ਕੀਤਾ ਹੈ।

  • @RAJINDERSINGH-pm2tc
    @RAJINDERSINGH-pm2tc 2 года назад +1

    ਭਾਜੀ ਮੱਥਾ ਟੇਕਦੇ ਆਂ 👏👏👏👏👏

  • @samtiwana9533
    @samtiwana9533 2 года назад +2

    Ju tu likhtaa bir...O...tu ta bharr pa ta..e meri rooh tei..

  • @PCHAWLA16
    @PCHAWLA16 2 года назад +6

    ਦਿਲੋਂ ਢੇਰ ਸਾਰਾ ਪਿਆਰ ਵੀਰ ਜੀ, ਰਬ ਤਾਵਾਦੀ ਕਲਮ ਨੂੰ ਚੜ੍ਹਦੀਆਂ ਕਲਾ ਵਿਚ ਰੱਖੇ ਜੀ🙏🌹❤️❤️❤️❤️❤️❤️❤️🤗🤗🤗🤗❤️❤️❤️❤️❤️💕💕💕💕💓💓💓💓💓💓

  • @dharmindersinghkhalsa7713
    @dharmindersinghkhalsa7713 2 года назад +12

    ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਸਿੰਘ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @ParmjitKaur-gr6lb
    @ParmjitKaur-gr6lb 5 дней назад

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ

  • @user-zt5zn7dq1u
    @user-zt5zn7dq1u 7 месяцев назад +2

    ਕਾਲੇ ਦਿਲਾ ਵਾਲਿਆਂ ਨੇ। ਪਾਵਰ ਦੇ ਵਿਚ ਬੇਕਸੂਰ ਮਾਵਾ ਦੇ ਪੁਤ ਖੋਏ ਪਰ ਰੱਬ ਦੀ ਆਦਾਲਤ ਵਿਚ ਕੋਈ ਪਾਵਰ ਨਹੀ ਚੱਲਣੀ

  • @KamalJeet-lu2po
    @KamalJeet-lu2po 2 года назад +6

    🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ 🥰 ਭਾਈ ਵੀਰ ਸਿੰਘ 🙏🙏😇👌👌

  • @punjab__84
    @punjab__84 2 года назад +22

    ਮਾਰੇ ਗਏ ਸੱਜਣਾਂ ਦੇ ਪਿੰਡੋਂ
    ਵਾਏ ਖੈਰ ਸੁੱਖ ਦਾ ਸੁਨੇਹਾ ਕੋਈ ਲਿਆ ...

    • @stalinsumeetsingh9215
      @stalinsumeetsingh9215 2 года назад

      1987.1990 c veera

    • @renjeetsingh8574
      @renjeetsingh8574 2 года назад +1

      ਵਾਹ ਬੀਰ ਸਿੰਘਾ 1985 ਤੋਂ ਸ਼ੁਰੂ ਕਰਕੇ 1993 ਤਕ ਸਭ ਯਾਦ ਕਰਾ ਦਿੱਤਾ ਈ

    • @punjabpunjab1973
      @punjabpunjab1973 2 года назад

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

  • @jagsirsingh8284
    @jagsirsingh8284 2 года назад +1

    ਪਤਾ ਨੀ ਕਿਵੇਂ ਚਾਅ ਖਾ ਗਿਆ ਉਹ ਮਾੜਾ ਦੌਰ....ਸਹੀ ਗੱਲ ਆ ਵੀਰ ਜੀ

  • @HarpreetSingh-gn8bs
    @HarpreetSingh-gn8bs 2 года назад +2

    ਹਰ ਵਾਰ ਦੀ ਤਰ੍ਹਾਂ ਬਾ ਕਮਾਲ ਬੀਰ ਸਿੰਘ ਜੀ

  • @maninderkaur1576
    @maninderkaur1576 2 года назад +42

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
    ਗੀਤ ਬਹੁਤ ਹੀ ਸੋਹਣੇ ਤੇ ਸੁੰਦਰ ਆਵਾਜ਼ ਵਿਚ ਗਾਇਆ ਜੀ 🙏

  • @gill579
    @gill579 2 года назад +94

    ... ਦਿਲ ਨੂੰ ਧੂਹ ਪਾ ਦਿੱਤੀ ਬਾਈ ਜੀ ਗੀਤ ਤੇ ਵੀਡੀਓ ਨੇ 💔🙏

  • @talwindersinghmann6152
    @talwindersinghmann6152 2 года назад +1

    ਰੂਹ ਦਾ ਗੀਤ, ਸਿਰਫ ਜਜ਼ਬਾਤਾਂ ਨਾਲ ਸਾਂਝ ਪਾਉਂਦਾ ਹੈ।

  • @HarpreetSingh-dk6gm
    @HarpreetSingh-dk6gm Год назад +1

    ਬੀਰ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਸੁਰੀਲੀ ਆ ....ਲਵ ਯੂ ਬਾਈ ਜੀ

  • @Baldeepbrar
    @Baldeepbrar 2 года назад +52

    ਜਿੰਨਾਂ ਨੇ ਇਤਿਹਾਸ ਪੜਿਆ ਓਹ ਸਮਝ ਸਕਦੇ ਨੇ ਇਹ ਕਹਾਣੀ ਦਾ ਅਸਲੀ ਪੱਖ ਧੰਨਵਾਦ ਬੀਰ ਸਿੰਘ ਵੀਰੇ ਸੋਹਣਾ ਗੀਤ ਦੇਣ ਲਈ ਤੇ ਧੰਨਵਾਦ ਵੀਰੇ ਸਟਾਲਿਨ ਓਸ ਤੋਂ ਵੀ ਸੋਹਣਾ ਕਹਾਣੀਕਾਰ ਬਣਨ ਲਈ 🙏🏻

  • @harpalsinghwahegurujisingg5878
    @harpalsinghwahegurujisingg5878 2 года назад +37

    ਵਾਹਿਗੁਰੂ 🙏 ਪੁਰਾਣੇ ਜਖਮਾ ਨੂੰ ਛੂਹਣ ਵਾਲਾ ਗੀਤ ਹੈ ਐ

  • @ghanikamann7777
    @ghanikamann7777 2 месяца назад +1

    Je sabra ch nhi ta kabra ch hi sahi !!

  • @saddepalle6881
    @saddepalle6881 2 года назад +1

    ਵਾਹ ਬੀਰ ਵੀਰ ਬਹੁਤ ਖੂਬ ਅਨੰਦਮਈ ਅਵਸਥਾ ਆਪੇ ਅੰਦਰਲੇ ਵਲਵਲੇ

  • @HarpalSingh-uv9ko
    @HarpalSingh-uv9ko 2 года назад +36

    ਬਹੁਤ ਵਧੀਆ ਗੀਤ ਏ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @karamjit5109
    @karamjit5109 2 года назад +5

    ਕਾਲਾ ਦੌਰ ਪਤਾ ਨਜ ਕਿਨਿਆ ਦੇ ਸੁਹਾਗ ਖਾ ਗਿਆ ਬੁਹਤ ਘੈਂਟ ਇਹ ਗੀਤ , ਭਾਈ ਵੀਰ ਸਿੰਘ ਜੀ 💯💯☺️

  • @paramjitkaur495
    @paramjitkaur495 8 месяцев назад +1

    ❤🎉fateh ji bir singh ji waheguru 🎉❤

  • @pritpaulkaur9967
    @pritpaulkaur9967 2 года назад +2

    ਰੱਬ ਨਾ ਕਰੇ ਇਹ ਕਾਲ਼ਾ ਦੌਰ ਕਿਸੇ ਧਰਤੀ ਤੇ ਆਵੇ।
    ਬੀਰ ਸਿੰਘ ਦੀ ਗੀਤਕਾਰੀ ਅਤੇ ਗਾਇਕੀ ਵਿੱਚੋਂ ਉਸਦੀ ਸ਼ਖ਼ਸੀਅਤ ਝਲਕਦੀ ਹੈ।ਰੱਬ ਲੰਮੀਆਂ ਉਮਰਾਂ ਦੇਵੇ ਇਸ ਪੰਜਾਬ ਦੇ ਪੁੱਤ ਨੂੰ 🙏🙏

  • @paramsingh2444
    @paramsingh2444 2 года назад +5

    Kamaal da geet aa.
    Koi Koi himmat karda eho jehi vedio banaon lyi..... Kai vaar sochia hona fer eh video banai honi...
    Great job Bir Singh Ji and your team

  • @gurkiratrandhawa172
    @gurkiratrandhawa172 2 года назад +7

    ਵਾਹਿਗੁਰੂ...ਤੇਰਾ ਸ਼ੁਕਰ ਆ .. ਏਹੋ ਜਿਹਾ ਸੰਗੀਤ ਅੱਜ ਵੀ ਸੁਣਨ ਨੂੰ ਮਿਲ ਰਿਹਾ ...🙏❣️

  • @besimple06301
    @besimple06301 Год назад +1

    ਥੋੜ੍ਹੇ ਜਿਹੇ ਸ਼ਬਦਾਂ ਕਹਾਂ ਕਿ ਵਾਹਿਗੁਰੂ ਮੇਹਰ ਕਰੇ…🙏🏻🙏🏻

  • @ramandeepkaur1697
    @ramandeepkaur1697 Год назад +1

    1984 to 90 di yaad dvaunda geet buhut hi vadiaa koi alfaz nahi k tariff kr sakiye

  • @sukhikhiala1309
    @sukhikhiala1309 2 года назад +43

    ਬਹੁਤ ਹੀ ਸੋਹਣਾ , ਦੁਆਵਾ ਸਾਰੀ ਟੀਮ ਨੂੰ
    ਮੁਬਾਰਕਾਂ ਨਵਕਿਰਨ 🌹

  • @kirankour.7
    @kirankour.7 2 года назад +4

    Iss song dii har eak line mai different story h ...eh story bhout zyda touch krdi hai thnks @bir singh ji...bhout bhout zyda soulful h

  • @raghvirsinghhans02
    @raghvirsinghhans02 2 года назад +1

    ਵਾਹ ਜੀ ਵਾਹ ਨਜਾਰੇ ਬੰਨਤੇ🔥🔥🔥🔥

  • @gurpreetsinghbath1763
    @gurpreetsinghbath1763 2 года назад +2

    ਬਹੁਤ ਸੋਹਣਾ ਲਿਖਿਆ ਜੀ

  • @deeshdaburji1138
    @deeshdaburji1138 2 года назад +6

    ਵਾਅ ਜੀ ਵਾਅ ਕਿਆ ਬਾਤ ਹੈ ਜੀ ਬਹੁਤ ਕੁਝ ਯਾਦ ਕਰਾਉਂਦਾ ਹੈ ਇਹ ਗੀਤ 🙏🙏🙏🙏🙏🙏

  • @RANBIRSINGH-bp3ne
    @RANBIRSINGH-bp3ne 2 года назад +31

    Bakamaal awazz
    Good lyrics
    Keep it up Brother.....
    Waheguru chardikla bakhse

  • @RavinderSingh-pt5xm
    @RavinderSingh-pt5xm Год назад +1

    ਇਹ ਗੀਤ ਸੱਚ ਮੁੱਚ 1984 ਦਾ ਦੌਰ ਯਾਦ karwanda ਹੈ ਕਿ ਏਦਾ ਓਹ ਕਾਲ਼ਾ ਦੌਰ ਸਿੱਖਾਂ ਨੇ ਹੰਢਾਇਆ ਇਹ ਗੀਤ ਸੁਣ ਕੇ ਰੂਹ ਕੰਬ ਉੱਠਦੀ ਹੈ ਬੀਰ ਸਿੰਘ ਬਿਲਕੁੱਲ ਸੱਚ ਗਇਆ ਹੈ

  • @jashan_3435
    @jashan_3435 Месяц назад +1

    ਭਾਈ ਵੀਰ ਬਹੁਤ ਵਧੀਆ ਮੇਰੇ ਕੋਲ ਕੁੱਝ ਲਿਖਣ ਲਈ ਬਾਕੀ ਨਹੀਂ ਵਚਿਆ God bless you bahi veer singh ji

  • @GulaboCanada
    @GulaboCanada 2 года назад +4

    ਤੂੰ ਮੁੜ ਕੇ ਵੇਖੇਗਾ ਤੇਰੀ ਝਲ ਨੂੰ ਤਰਸੇ ਆ

  • @mandeepdhillon7777
    @mandeepdhillon7777 2 года назад +38

    Waheguru... 🙏 Dil vich utar gyi story...

    • @sukhvarshrai4903
      @sukhvarshrai4903 2 года назад

      Very nice song and video att❤❤👌

    • @punjabpunjab1973
      @punjabpunjab1973 2 года назад

      ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁

  • @rihanrasool1606
    @rihanrasool1606 2 года назад +1

    Aaaya rooh nu sukan mil gil gay song son ka ..paaa ji🙂🙂🙂🙂

  • @KkheriKkheri
    @KkheriKkheri 2 года назад +1

    Me 1 ja 2 var pakka sunda eh gana Bahut vadhia matter Bai g

  • @jagsingh4120
    @jagsingh4120 2 года назад +3

    ਬਹੁਤ ਹੀ ਇਮੋਸ਼ਨਲ ਗੀਤ

  • @amandeepsinghsaini9296
    @amandeepsinghsaini9296 2 года назад +3

    Bohat sohna gannna veer t video ohto v jyada sohni👌👌

  • @ajaysohiofficialsohi6995
    @ajaysohiofficialsohi6995 2 года назад +1

    ਆਵਾਜ਼ ਤੇ ਕਲਮ ਦੋਵੇਂ ਬਾ ਕਮਾਲ

  • @davindersinghjandu2409
    @davindersinghjandu2409 Год назад +1

    ਬਹਤ ਸੋਹਣੀ ਵੀਡਿਉ ਬਣਾਈ ਵੀਰ

  • @rinkubains9443
    @rinkubains9443 2 года назад +19

    ਬਾਕਮਾਲ ਗੀਤ ਬਾਕਮਾਲ concept
    ਮੁਬਾਰਕਾਂ ਸਾਰੀ ਟੀਮ ਨੂੰ 🙏

  • @SehajkaurLioness
    @SehajkaurLioness 2 года назад +17

    ♥️💐ਬਹੁਤ ਸੋਹਣਾ ਗੀਤ

  • @ranjitdurka
    @ranjitdurka Год назад

    ਬਾਈ ਸਿਫ਼ਤ ਕਿਵੇਂ ਕਰਾਂ ਕੋਈ ਲਫਜ਼ ਨਹੀਂ ਵਾਹਿਗੁਰੂ ਜੀ !!

  • @jaspalsingh1377
    @jaspalsingh1377 2 года назад +1

    ਸਰਦਾਰ ਜੀ ਬਹੁਤ ਵਧੀਆ ਲਾ ਜਵਾਬ