Auzaar - Satinder Sartaaj | Beat Minister | Official Video | New Punjabi Songs 2020 | Saga Music

Поделиться
HTML-код
  • Опубликовано: 24 сен 2024
  • Check out official video of Satinder Sartaaj's new song Auzaar (An approach towards existence) ਔਜ਼ਾਰ اوزار
    Bande de hathan varga koi auzaar ni baneya
    Ehna kuchh ban geya lekin kudrat ton paar ni baneya 🙏
    Credits:
    AUZAAR (An approach towards existence) ਔਜ਼ਾਰ اوزار
    Singer, Lyricist & Composer: Satinder Sartaaj
    Music: Beat Minister
    Directed By: Sandeep Sharma (instagram: sandeep_director)
    Produced By: Sumeet Singh
    Vocals Recorded At: Nazm-Gaah
    Mixed And Mastered By: Shaitus Joseph
    DOP: Honey Cam
    Edit & Grading: Gobindpuriya
    Label: Saga Music
    Digital Partner: Unisys
    Musical Instruments:
    Guitars: Noah Abram
    Qamancha: Rasa-Lila Buniatyan
    Santoor: Toshin Des Raj
    Dholak, Tabla, Matka And Duff: Juggy Rihal
    Irish Flutes: Ainsley
    Tumbi And Bukchu: Jelly Manjitpuri
    Sarangi: Harpinder Kang
    Pluck: Chandrakant Lakshpati
    Percussions And Wood Sticks: Kareem Ahmed
    For Satinder Sartaaj Tshirts: bit.ly/satinder...
    Follow us on:
    Facebook: / sagahits
    Instagram : / sagamusicofficial
    Twitter: / saga_hits
    #Auzaar #SatinderSartaaj #SagaMusic

Комментарии • 21 тыс.

  • @gursimransingh132
    @gursimransingh132 4 года назад +105

    ਦੁਨੀਆਂ ਤੇ ਕਿੰਨੇ singer ਬਣਗੇ ਪਰ ਕੋਈ ਸਰਤਾਜ ਨੀ ਬਣਿਆ😁😁

  • @rurkikhas1
    @rurkikhas1 4 года назад +266

    ਸਮਝ ਨੀ ਆਉਂਦੀ ਸੰਗੀਤ ਸੁਣਾ ਜਾਂ ਬੋਲ ਸੁਣਾ,
    ਅੱਖਾਂ ਮੀਚ ਸੁਣਾ ਜਾਂ ਅੱਖਾਂ ਖੋਲ੍ਹ ਸੁਣਾ।

    • @fatehsworld7261
      @fatehsworld7261 4 года назад +1

      Waah g waah 👍😊

    • @gurnoorsingh4119
      @gurnoorsingh4119 4 года назад +2

      Je akha band krke sun lea tan need aa jani aram nal bol ine vadiyan aa🔥😍

    • @kamaljitshergill8115
      @kamaljitshergill8115 4 года назад +1

      Ih geet da asr h....sunun wale nu v aamud hon lggi h

    • @PrimePediaOfficial
      @PrimePediaOfficial 4 года назад +3

      ਬਹਿਰਾਂ ਦੇ ਵਜ਼ਨ ਤੋਲ ਦਾ ਤੈਨੂੰ ਕੋਈ ਖ਼ਿਆਲ ਨਹੀਂ
      ਤੇਰੇ ਤਾਂ ਲਫ਼ਜ਼ਾਂ ਅੰਦਰ ਸ਼ਾਇਰਾਂ ਜਿਹੀ ਤਾਲ ਨਹੀਂ
      ਰਹਿਣ ਦੇ ਗ਼ਜ਼ਲ ਲਿਖਣ ਨੂੰ ਤੂੰ ਹਾਲੇ 'ਜਗਤਾਰ' ਨੀਂ ਬਣਿਆ
      ਏਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋੰ ਪਾਰ ਨੀਂ ਬਣਿਆ
      #primepedia

    • @akashdeeparora5575
      @akashdeeparora5575 4 года назад

      Right ji❤😄

  • @cartoonista2019
    @cartoonista2019 4 года назад +205

    ਅੱਜ ਦੇ ਲੰਡੂ ਸਿੰਗਰ ਕਹਿੰਦੇ ਏਦਾਂ ਦੇ ਗਾਣੇ ਸੁਣਦਾ ਕੋਈ ਨੀ ,ਪਰ ਸਰਤਾਜ ਬਾਈ ਦੀ ਸੋਚ ਹੀ ਅਲਗ ਹੈ,ਭੇਡ ਚਾਲ ਵਿਚ ਨਹੀਂ ਪਿਆ ਕਦੇ,, ਲੋੜ ਹੈ ਇਹੋ ਜਿਹੇ ਸਿੰਗਰਾ ਦੀ ਪੰਜਾਬ ਨੂੰ ਬਹੁਤ💓💓❤️

  • @manjitkaur-pr9ro
    @manjitkaur-pr9ro Год назад +335

    ਵਾਹ ਪੁੱਤਰਾਂ ਸਰਤਾਜ ਤੂੰ ਓਹ ਡਾਕਟਰ ਹੈ ਜੋ ਸੰਗੀਤ ਰਾਹੀਂ ਹਰ ਬੀਮਾਰੀ ਦਾ ਇਲਾਜ ਕਰਦਾ ਏ ਤੇਰੇ ਸੰਗੀਤ ਦੀ ਦਵਾਈ ਮੈਂ ਰੋਜ਼ ਲੈਦੀਹਾਂ ਧੰਨ ਉਹ ਕੁੱਖ ਜਿਸ ਨੇ ਤੈਨੂੰ ਜਨਮ ਦਿੱਤਾ ਸਲੂਟ ਉਸ ਮਾਂ ਨੂੰGod bless you

  • @amritpalsingh3580
    @amritpalsingh3580 4 года назад +428

    ਗਾਉਣ ਵਾਲੇ ਮਸ਼ਹੂਰ ਕੲੀ ਹੋਗੇ
    'ਸਰਤਾਜ' ਜਿਹਾ ਕੋਈ ਫ਼ਨਕਾਰ ਨੀ ਬਣਿਆਂ
    ਮਾਂ ਪੰਜਾਬੀ ਦਾ ਇਹ ਬੇਟਾ
    ਇਨ੍ਹਾਂ ਦੇ ਵਰਗਾ ਕੋਈ ਕਲਾਕਾਰ ਨੀ ਬਣਿਆਂ।
    ਹਮੇਸ਼ਾ ਦੀ ਤਰ੍ਹਾਂ ਉਮੀਦ ਤੋਂ ਵੱਧ ਕੇ ਬਸ ਸਲਾਮ ਹੀ ਕਰ ਸਕਦੇ ਆ ਸਰਤਾਜ ਜੀ ਨੂੰ।

  • @alwaysbehappy6885
    @alwaysbehappy6885 4 года назад +72

    ਪਹਿਲਾਂ ਅਮਰਿੰਦਰ ਗਿੱਲ,,, ਹੁਣ ਸਰਤਾਜ,,,, ਇਹਨਾਂ ਦੋਵਾਂ ਦੀ ਗਾਇਕੀ ਬਹੁਤ ਵਧੀਆ,,,,
    ਦੋਨਾਂ ਵਿਚੋਂ ਜਿਸ ਨੂੰ ਮਰਜੀ ਸੁਣ ਲਵੋ,,, ਮਜਾ ਆ ਜਾਂਦਾ,,,, ਦੋਵੇਂ ਗੱਲਾਂ ਸੱਚੀਆਂ ਗਾਉਂਦੇ,,,,,,,ਦੋਵੇਂ ਗਾਇਕੀ ਦਾ ਬਿਲਕੁਲ ਹੰਕਾਰ ਨਹੀਂ ਕਰਦੇ,,,,, ਦੋਵਾਂ ਦਾ ਘੱਟ ਤੋਂ ਘੱਟ ਇੱਕ ਗੀਤ ਇਕੱਠਿਆਂ ਦਾ ਗਾਇਆ ਜਰੂਰ ਆਉਣਾ ਚਾਹੀਦਾ,,,,,,

  • @rinkubains9443
    @rinkubains9443 4 года назад +133

    ਦੇਖਲੋ ਵੀਰੋ ਕੋਈ ਫੜ ਨੀ ਮਾਰੀ ਕੋਈ ਆਪਣੀ ਤਾਰੀਫ ਨੀ ਕੀਤੀ, ਸਿਰਫ ਤੇ ਸਿਰਫ ਕੁਦਰਤ ਦੀ ਗਲ ਇਨਸਾਨੀਅਤ ਦੀ ਗਲ ਕੀਤੀ ਆ.
    ਸਿਰ ਝੁੱਕਾ ਕੇ ਸੱਜਦਾ ਸਰਤਾਜ ਸਾਬ ਆਪ ਜੀ ਨੂੰ
    ਜੀਓ

  • @Manpreetsingh_9436
    @Manpreetsingh_9436 10 месяцев назад +43

    ਜੋ ਗੁਰੂਆਂ ਨੇ ਚਾਹਿਆ ਸਾਥੋਂ , ਵੈਸਾ ਸੰਸਾਰ ਨਹੀਂ ਬਣਿਆ।।❤🌸True lines....

  • @preetsandhu949
    @preetsandhu949 4 года назад +108

    ਗਾਣੇ ਲਿਖਦੇ ਵੀ ਬਹੁਤ ਗਾਉਣਾ ਵੀ ਬੜਿਆਂ ਨੇ
    ਐ ਪਰ ਸਤਿੰਦਰ ਸਰਤਾਜ ਜਿਹਾ ਕਿਰਦਾਰ ਨਹੀਂ
    ਬਣਿਆ .. ❤🙏🙏🙏👍👍👍

    • @mrsingh9305
      @mrsingh9305 4 года назад +2

      Great brooo

    • @preetsandhu949
      @preetsandhu949 4 года назад +1

      @@mrsingh9305 thanku br.

    • @filmyvibes1
      @filmyvibes1 4 года назад

      ruclips.net/video/u7sURkFoqwU/видео.html

  • @amrindersinghmander2330
    @amrindersinghmander2330 4 года назад +469

    ਐਨਾ ਕੁੱਝ ਲਿਖਿਆ-ਗਾਇਆ
    ਪਰ ਦੂਜਾ ਸਰਤਾਜ ਨੀ ਬਣਿਆ

  • @ranveergrewal333
    @ranveergrewal333 4 года назад +132

    ਪੰਜਾਬ ਚ ਇੱਟ ਚੁੱਕੇ ਤੇ ਕਾਲਾਕਾਰ ਨਿਕਲ ਦਾ ਪਰ ਸਰਤਾਜ ਵਰਗਾ ਨੀ ਕਲਾਕਾਰ ਨੀ ਮਿਲਣਾ ਸਾਰੇ ਸੰਸਾਰ ਵਿੱਚ🙏🙏❤️❤️

    • @w3tutor811
      @w3tutor811 4 года назад +2

      great singer indeed

    • @jashanj2518
      @jashanj2518 4 года назад +2

      Hun te itt chakan di v lod ni!

    • @mdeepsinghrehal4650
      @mdeepsinghrehal4650 4 года назад +3

      22 ਹੁਣ ਤਾਂ ਇੱਟ ਦੇ ਉੱਤੇ ਈ ਬੈਠੇ ਆ, ਇੱਟ ਚੁੱਕਣ ਦੀ ਲੋੜ ਈ ਨੀ !!

    • @ranveergrewal333
      @ranveergrewal333 4 года назад +1

      @@mdeepsinghrehal4650 😂😂😂 ਸਹੀ ਐ

    • @filmyvibes1
      @filmyvibes1 4 года назад

      ruclips.net/video/u7sURkFoqwU/видео.html

  • @jeetpannu307
    @jeetpannu307 Год назад +16

    ਬਣ ਗਏ ਕਈ ਸ਼ਖਸ਼ ਸ਼ਹਿਨਸ਼ਾਹ ਪਰ ਰਣਜੀਤ ਸਿੰਘ ਵਾਂਗੂੰ ਕੋਈ ਸਰਕਾਰ ਨਹੀਂ ਬਣਿਆ 🥰

  • @sandeepshally1816
    @sandeepshally1816 4 года назад +123

    ਮੈਨੂੰ ਏਦਾਂ ਲਗਦਾ ਕੇ ਪੰਜਾਬੀ ਦਾ ਸਿਰਫ ਇੱਕੋ ਕਲਾਕਾਰ ਸਰਤਾਜ ਹੀ ਹੈ ਜੋ ਜੰਮਿਆ ਹੀ ਸੰਗੀਤ ਲਈ ਹੈ।
    ਹੋਰ ਕਲਾਕਾਰ ਵੀ ਸੁਰੀਲੇ ਨੇ ਪਰ ਜੇ ਓਹ ਗਇਕ ਨਾ ਹੁੰਦੇ ਤਾਂ ਓਹ ਹੋਰ ਵੀ ਕੋਈ ਕੰਮ ਕਰ ਸਕਦੇ ਨੇ ਤੇ ਸਫ਼ਲ ਵੀ ਹੋ ਜਾਂਦੇ। ਪਰ ਸਰਤਾਜ ਸਿਰਫ ਗਾਣ ਲਈ ਹੀ ਬਣਿਆ ਹੈ।
    ਗਇਕ ਤਾਂ ਬਹੁਤ ਨੇ ਐਥੇ, ਪਰ ਕੋਈ ਸਰਤਾਜ ਤੋਂ ਪਾਰ ਨੀ ਬਣਿਆ।

  • @exploreyourlimits9863
    @exploreyourlimits9863 4 года назад +402

    ਮੇਰਾ ਖਿਆਲ ਆ ਜੇ ਮੈਂ ਕੁਦਰਤ ਦੀ ਸਿਫ਼ਤ ਚ ਕੁਝ ਲਿਖਣਾ ਹੋਵੇ ਤਾਂ ਇਕ ਸ਼ਬਦ ਕਾਫ਼ੀ ਆ (ਸਰਤਾਜ)❤
    ਤੇ ਜੇ ਸਰਤਾਜ ਦੀ ਸਿਫਤ ਲਿਖਣ ਲਈ ਇਕ ਸ਼ਬਦ ਹੈ ਤਾਂ ਉਹ ਹੈ (ਕੁਦਰਤ)❤

  • @SandipSingh-yz9sx
    @SandipSingh-yz9sx 4 месяца назад +8

    ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ ਕਿਸੇ ਮੰਦਿਰ ਮਸਜਿਦ ਵੜਦੇ ਨੂੰ.. ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ ...
    ਜਿਹੜੀ ਸੁਬਹ ਨੂੰ ਸ਼ਬਨਮ ਕਰਦੀ ਹੈ ਉਹ ਲੱਖ ਰੁਪਈਏ ਕਿਲੋ ਜੀ...
    We are blessed coz we are listning you
    ਸਰਤਾਜ ਸਾਬ 🙏🙏🙏

  • @gagandeepsingh6361
    @gagandeepsingh6361 4 года назад +179

    ਸ਼ੁਕਰ ਆ ਕੋਈ ਤਾ ਗਾਣਾ ਆਇਆ ਜਿਸ ਵਿਚ ਲੱਚਰਤਾ ਅਤੇ ਬੰਦੂਕਾਂ ਨੂੰ ਤਰਜੀਹ ਨਹੀਂ ਦਿੱਤੀ ਗਈ🙏🙏
    ਬਹੁਤ ਸੋਹਣਾ ਗਾਣਾ ❤️❤️

    • @simrankaur1924
      @simrankaur1924 4 года назад +2

      Thank u gagandeepsinghju

    • @deepthind8910
      @deepthind8910 4 года назад +1

      Thanks gagandeep singh ji☺☺☺👌👌

    • @57comedy
      @57comedy 4 года назад +2

      Esliye Like kro sb 👍

    • @nasjagpal1115
      @nasjagpal1115 4 года назад +5

      Sartaj brother de sare ganne enna cheeja to pare hunde a

    • @gagandeepsingh6361
      @gagandeepsingh6361 4 года назад +1

      @@simrankaur1924 welcome☺️☺️

  • @gurdeepkang6889
    @gurdeepkang6889 4 года назад +310

    ਰੂਹ ਨੂੰ ਸਕੂਨ ਦੇਣ ਵਾਲਾ ਤੇਰੇ ਜਿਹਾ ਕੋਈ ਹੋਰ ਕਲਾਕਾਰ ਨਹੀਂ ਬਣਿਆ ।

  • @SSB630
    @SSB630 4 года назад +85

    ਜਪੁ ਜੀ ਸਹਿਬ ਦਾ ਪਾਠ ਸੁਣਾਉਣ ਦੀ ਸੇਵਾ ਵੀ ਕਰੋ ਵੀਰ ਜੀ ਆਪਣੀ ਆਵਾਜ ਚ

  • @axcyrvin
    @axcyrvin Год назад +20

    I am a Muslim, This song has very deep meaning inside the verses. Loved it ❤❤❤❤

  • @manishajalandhar6450
    @manishajalandhar6450 4 года назад +184

    ਇੱਕ ਇੱਕ ਅਲਫਾਜ਼,
    ਰੂਹ ਲੲੀ ਖੁਰਾਕ,
    ਇਹੋ ਜਿਹਾ ਲਿਖਾਰੀ,
    ਸ਼ਾਇਦ ਕੋਈ ਹੋਊ ਸਰਤਾਜ਼।

  • @Anmoldeep2020
    @Anmoldeep2020 4 года назад +317

    ਅਜੇ ਪੰਜਾਬੀ ਗਾਇਕੀ ਇਨਾ ਜਿਹੇ ਕਲਾਕਾਰਾ ਦੇ ਹੱਥਾਂ ਵਿੱਚ ਮਹਿਫੂਜ ਹੈ।ਪਰਮਾਤਮਾ ਚੜ੍ਹਦੀਕਲਾ ਰੱਖੇ ।

    • @gurmeharkakaheer2175
      @gurmeharkakaheer2175 4 года назад +6

      Bilkul sahi keha ji Bahut saaf suthri Gayeki aur Shayari hai SATINDER SARTAAJ veer ji di

    • @annvijain
      @annvijain 4 года назад +6

      You are right👍

    • @harvinderkohli4906
      @harvinderkohli4906 4 года назад +4

      Right

    • @verasimpsons2959
      @verasimpsons2959 4 года назад +1

      ❤️ 💛 💚 18+ 84262.sweetloves.ru
      ❤️ 💛 💚 18+ 84262.sweetloves.ru
      ❤️ 💛 💚 18+ 84262.sweetloves.ru

    • @arohiearyan9787
      @arohiearyan9787 4 года назад +4

      U r right

  • @happybhatti005
    @happybhatti005 4 года назад +82

    ਪੰਜਾਬੀ ਸੱਭਿਆਚਾਰ ਦਾ ਅਸਲ ਵਾਰਸ ਸਰਤਾਜ , ਜਿਉਂਦਾ ਰਹੇ ਮਾਂ ਬੋਲੀ ਦੀ ਸੱਚੀ ਸੇਵਾ ਕਰਨ ਵਾਲੀਆ

  • @LovedeepSingh-s3m
    @LovedeepSingh-s3m Год назад +53

    ਬਣ ਗਏ ਰਾਜੇ ਮਹਾਰਾਜੇ
    ਬਣ ਗਏ ਨਵਾਬ ਕਈ
    ਬਣ ਗਏ ਕਈ ਸਖਸ਼ ਸ਼ਹਿਨਸ਼ਾਹ
    ਬਣ ਗਏ ਨੇ ਸਹਿਬ ਕਈ
    ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ ...|

  • @kanvaljitsinghdhardeo320
    @kanvaljitsinghdhardeo320 4 года назад +183

    ਮੇਰੇ ਕੋਲੋ ਲਫ਼ਜ਼ ਨੀ ਹੈਗੇ ਤਾਰੀਫ ਲਈ
    ਬੱਸ ਸ਼ੁਕਰੀਆ ਕਰਦਾ ਸਰਤਾਜ ਵੀਰ ਦਾ
    ਏਨੀ ਸੋਹਣੀ ਕਲਮ ਨਾਲ ਸਾਡੇ ਦਿਲਾਂ ਨੂੰ ਸਕੂਨ ਦੇਣ ਵਾਲੇ ਗੀਤ ਲਿਖ ਕੇ ਪੇਸ਼ ਕਰਦੇ ਨੇ 🙏🙏🙏

  • @avtarkhangura895
    @avtarkhangura895 4 года назад +458

    ਹੁਣ ਤੱਕ ਸਰਤਾਜ ਦੇ ਵਰਗਾ, ਕੋੲੀ ਫਨਕਾਰ ਨੀ ਬਣਿਆ

  • @kabaddikabaddi-os9oy
    @kabaddikabaddi-os9oy 4 года назад +142

    ਆ ਸਿਗਰ ਹੁੰਦੇ ਅਸਲੀ ਲੈਜਡ ਸਿੰਗਰ ਜਿੰਨਾ ਦੇ ਗਾਣੇ ਸੁਣਕੇ ਰੂਹ ਖੁਸ਼ ਹੋ ਜਾਦੀ🙏🙏

  • @UDTA--TiR
    @UDTA--TiR Год назад +35

    🇮🇳❤️
    I am from Bihar but I always enjoy hariyanwi and Punjabi songs
    Pure soothing Punjabi singing without cars,guns, attitude, brand promotion only ocean of talent Sare jaha se achha hindusita hamara🙏🙏 🇮🇳🇮🇳🇮🇳🇮🇳❤️❤️❤️❤️

  • @singh13official69
    @singh13official69 4 года назад +87

    ❤️ਸਭ ਸੁਣਕੇ ਵੇਖ ਲਏ #ਸਰਤਾਜ ਜਿਹਾ ਫ਼ਨਕਾਰ ਨੀ ਬਣਿਆ ❤️#Sartaj

  • @ahbtvashumanbeings7913
    @ahbtvashumanbeings7913 4 года назад +184

    ਅਸੀਂ ਪੰਜਾਬੀ ਮਾਂ ਬੋਲੀ ਦੇ ਇਸ ਪੁੱਤਰ ਦਾ ਦਿਲੋਂ ਪਿਆਰ ਅਤੇ ਸਤਿਕਾਰ ਕਰਦੇ ਹਾਂ।

    • @mannucheema9807
      @mannucheema9807 4 года назад

      Right

    • @SukhchainSingh-hh5sw
      @SukhchainSingh-hh5sw 4 года назад

      Veer ji mera vi 1st song hai pls like
      ruclips.net/video/51tJUthHwis/видео.html

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.

    • @manishbhatti6716
      @manishbhatti6716 4 года назад

      Hanji ver

  • @kamalaroramuktsar8940
    @kamalaroramuktsar8940 4 года назад +68

    ਇਸ ਬੰਦੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਅਤੇ ਨਾ ਹੀ ਇਸ ਦੀ ਕਿਸੇ ਨਾਲ ਕੋਈ ਲੜਾਈ ਆ
    ❤️❤️❤️
    ਇਹ ਬੰਦਾ ਹੀ ਅਸਲ ਵਿੱਚ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇ ਰਿਹਾ ਬਾਕੀ ਸਿੰਗਰ ਤੁਹਾਨੂੰ ਪਤਾ ਹੀ ਆ ਕਿੰਨੇ ਕੰ ਪਾਣੀ ਵਿਚ ਆ

  • @tarsemram7288
    @tarsemram7288 2 года назад +50

    👌👌👌🌹🌷🙏 ਸੱਚ ਹੈ ਵੀਰ ਜੀ ਤੇਰੇ ਵਰਗਾ ਕੋਈ ਕਲਾਕਾਰ ਨਹੀਂ ਬਣਿਆਂ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਲੰਬੀ ਉਮਰ ਬਕਸ਼ੇ

  • @kamalpreetsingh4090
    @kamalpreetsingh4090 4 года назад +91

    ਬਿਨ੍ਹਾਂ ਦੇਖੇ ਹੀ like ਫਨਕਾਰਾਂ ਨੂੰ ਹੀ ਮਿਲਦੇ ਹੁੰਦੇ, ਤੇ ਉਹ ਸਿਰਫ ਸਰਤਾਜ ਵੀਰ ਹੀ ਹੈ❤️😍❤️😍❤️
    ❤️ਪਟਿਆਲਵੀ❤️

  • @kamalaroramuktsar8940
    @kamalaroramuktsar8940 4 года назад +81

    ਬੜੇ ਸਿੰਗਰ ਬਣ ਗਏ ਲੇਕਿਨ
    ਅੱਜ ਤੱਕ ਕੋਈ ਸਰਤਾਜ ਨੀ ਬਣਿਆ 🙏🙏

  • @preetthind1944
    @preetthind1944 4 года назад +558

    ਤੁਸੀਂ ਇੱਕ ਅਜਿਹੇ ਗਾਇਕ ਓ , ਜਿੰਨਾ ਦੇ ਗੀਤਾਂ ਦੀ ਉਡੀਕ ਰਹਿੰਦੀ ਆ, ਜਿਉਂਦੇ ਵਸਦੇ ਰਹੋ।

  • @gurpiarsingh4937
    @gurpiarsingh4937 2 года назад +9

    ਗੁਰੂ ਦੀ ਸਿੱਖੀ ਵਰਗਾ। ਪਹਿਰੇ ਕੋਈ ਦਾਰ ਨੀ ਬਣਿਆ। ਧਰਮ ਤਾਂ ਲੱਖਾਂ ਬਣਗੇ। ਸੇਵਾ ਕੋਈ ਦਾਰ ਨੀ ਬਣਿਆ

  • @jimmyahmedgarh1052
    @jimmyahmedgarh1052 4 года назад +50

    ਬਹਿ ਕੇ ਉਸਤਾਦਾਂ ਕੋਲੇ , ਸਿੱਖਦੇ ਵੀ ਵਾਧੂ ਏਥੇ
    ਗਾਣੇ ਤੇ ਗਾਣਾ ,ਜਿੰਮੀ , ਲਿਖਦੇ ਵੀ ਵਾਧੂ ਏਥੇ
    ਐਪਰ ਸਰਤਾਜ ਵਰਗਾ ਕੋਈ ਗੀਤਕਾਰ ਨੀ' ਬਣਿਆ ....
    ✒ ਜਿੰਮੀ ਅਹਿਮਦਗੜ੍ਹ ।

    • @dreampicturess
      @dreampicturess 4 года назад +3

      Bande De hatha warga koi auzaar nhi banyia

    • @__parm
      @__parm 4 года назад +2

      Rt

    • @Avinash.kumar1988
      @Avinash.kumar1988 4 года назад +1

      Superb comment veer.
      Iss gaane ne Kai writer taiyar Kar dene.
      😊😊😊

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.
      ਪੰਜਾਬੀ ਭੈਣ ਭਰਾ support ਕਰਨ।
      ਬੱਚਿਆਂ ਦਾ ਸਾਥ ਦੇਣ ਦੀ ਛੋਟੀ ਜਿਹੀ ਕੋਸ਼ਿਸ਼।
      ਸ਼ੇਅਰ ਕਰ ਦਿਉ ਜੀ ਵਟਸਐਪ, ਫੇਸਬੁੱਕ ਤੇ।

  • @gurpreetlang
    @gurpreetlang 4 года назад +147

    ਅੱਜ ਬੜੀ ਦੇਰ ਬਾਅਦ ਕੋਈ ਗੀਤ ਸੁਣਿਆ।।।
    ਠਾਹ ਠਾਹ ਤਾਂ ਰੋਜ਼ ਹੀ ਸੁਣਦੇ ਹਾਂ।।।।

  • @sahibsingh4092
    @sahibsingh4092 4 года назад +129

    ਸਰਤਾਜ ਵਰਗਾ ਕੋਈ ਕਲਾਕਾਰ ਨੀ ਬਣਿਆ👌

    • @sahibsingh4092
      @sahibsingh4092 4 года назад

      @@MohitKumar-vr4dv eh tnu pta hou

    • @sahibsingh4092
      @sahibsingh4092 4 года назад +1

      ਨਾ ਮੈ ਨੀ ਦੇਖੀ

    • @sahibsingh4092
      @sahibsingh4092 4 года назад +1

      ਕੀਹਨੂੰ ਸੁਣਾ ਫੇਰ

    • @sahibsingh4092
      @sahibsingh4092 4 года назад +1

      ਤੂੰ ਸੁਣਿਆ ahh song ਤਾ ਹੀ comment read kite

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.
      ਪੰਜਾਬੀ ਭੈਣ ਭਰਾ support ਕਰਨ।
      ਬੱਚਿਆਂ ਦਾ ਸਾਥ ਦੇਣ ਦੀ ਛੋਟੀ ਜਿਹੀ ਕੋਸ਼ਿਸ਼।

  • @sardarji1322
    @sardarji1322 Год назад +10

    ਸਤਿੰਦਰ ਸਰਤਾਜ ਇਕ ਕੋਹੇਨੂਰ ਐ ਤੇ ਕੋਹੇਨੂਰ ਦਾ ਮੁਕਾਬਲਾ ਕਦੇ ਕਿਸੇ ਨਾਲ ਨੀ ਹੋ ਸਕਦਾ❤❤ ਨਾ ਅੱਜ ਹੋਣਾ ਨਾ ਕੱਲ ਹੋਣਾ ਨਾ ਕਦੇ ਜ਼ਿੰਦਗੀ ਚ ਹੋਣਾ❤❤❤❤

  • @kunalarora369
    @kunalarora369 4 года назад +39

    ਰੱਬ ਨੇ ਵੀ ਬਹੁਤ ਚਾਹਿਆ ਪਰ ਦੂਜਾ ਸਰਤਾਜ ਨੀ ਬਣਿਆ♥️♥️♥️♥️♥️ ਬੜਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ

  • @MrBishmeet
    @MrBishmeet 4 года назад +190

    No Bandook...
    No Profanity...
    Simple Music...
    High Level Lyrics...
    "BEST SONG EVER"
    Hit like to Agree..

  • @kulwantsingh-ch8mk
    @kulwantsingh-ch8mk 4 года назад +91

    ਜੋ ਗੁਰੂਅਾ ਨੇ ਚਾਹਿਅਾ ਸਾਥੋ ਵੈਸਾ ਸੰਸਾਰ ਨਹੀ ਬਣਿਅਾ 👏🙏

  • @gurbhejsingh2724
    @gurbhejsingh2724 2 года назад +8

    ਬਾਈ ਤੁਹਾਨੂੰ ਵੀ ਸੁਣਨਾ ਹਰ ਕਿਸੇ de ਵੱਸ ਦੀ ਗੱਲ ਨਹੀਂ,,, ਜੀਓ ਦਿਲੋਂ ਸਤਿਕਾਰ

  • @amnindersingh4935
    @amnindersingh4935 4 года назад +84

    ਬਣ ਗਏ ਰਾਜੇ ਮਹਾਰਾਜੇ,ਬਣ ਗਏ ਨਵਾਬ ਕਈ, ਬਣ ਗਏ ਕਈ ਸਕਸ਼ ਸਹਿੰਨਸਹ, ਬਣ ਗਏ ਨੇ ਸਾਬ ਕਈ, ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨੀ ਬਣਿਆ 👌👌👌🙏 ਸਰਤਾਜ ਵੀਰੇ ਤੇਰੀ ਕਲਮ ਨੂੰ ਸਲਾਮ 🙏🙏🙏

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.

  • @SpecialStreaming
    @SpecialStreaming 4 года назад +89

    ...ਤੇ ਸਰਤਾਜ ਵਰਗਾ, ਕੋਈ ਫ਼ਨਕਾਰ ਨਹੀਂ ਬਣਿਆ..

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.
      ਪੰਜਾਬੀ ਭੈਣ ਭਰਾ support ਕਰਨ।

  • @sadhukisangattvchannel
    @sadhukisangattvchannel 4 года назад +81

    ਜੋ ਗੁਰੂਆਂ ਨੇ ਚਾਹਿਆ ਸਾਥੋਂ
    ਵੈਸਾ ਸੰਸਾਰ ਨੀ ਬਣਿਆ
    ਇਹ ਹੁੰਦੀ ਆ ਗਾਇਕੀ ਵਾਹਿਗੁਰੂ ਸਦਾ ਸਲਾਮਤ ਰੱਖੇ ਵੀਰ ਨੂੰ 🌷🌷🌹🌹🌹🙏🙏🙏

  • @gursidhu895
    @gursidhu895 11 месяцев назад +9

    ਸਤਿੰਦਰ ਸਰਤਾਜ ਮੇਰਾ ਬੈਸਟ ਸਿੰਗਰ ਆ , love you paaji ❤❤❤❤

  • @ravimehmi538
    @ravimehmi538 4 года назад +58

    ਇੰਨਾ ਕੁੱਝ ਬਣਗਿਆ ਲੇਕਿਨ..! ਹੰਝੂਆਂ ਜਿਹਾ ਕੋਈ ਯਾਰ ਨੀ ਬਣਿਆ। 🥰 ਸੁੱਖ-ਦੁੱਖ ਚ' ਝੱਟ ਹਾਜ਼ਰ ਹੋ ਜਾਂਦੇ।🤲❤️

    • @rangogerman9892
      @rangogerman9892 4 года назад +5

      Kmjor dil toh na Khushi vich hnjo rok hondey na dukh vich jisda dil tkra hunda oh dukh vee seh lenda tey Khushi vich vee rbb da shukr krda kdey hnju nahi kerda,gubani vee ahi dsdi

    • @ravimehmi538
      @ravimehmi538 4 года назад +2

      ਬਾਬਾ ਮਿਹਰ ਕਰੇ ਮੱਤ ਬਖਸ਼ੇ ਬਾਬਾ ਨਿਮਾਣੇ ਨੂੰ 🥰🤲

    • @deepsingh-qv4hq
      @deepsingh-qv4hq 4 года назад +3

      @@ravimehmi538 ਵਧੀਆ ਜੀ

    • @teamlakhasidhana8463
      @teamlakhasidhana8463 4 года назад +2

      🙏🙏🙏👌👌👌💕💕💕

    • @iloveoman2509
      @iloveoman2509 6 месяцев назад

      Wahhhh Ji wahhh

  • @manpreetsinghbrar5444
    @manpreetsinghbrar5444 4 года назад +110

    ਸਰਤਾਜ ਦੇ ਹੱਥਾਂ ਵਰਗਾ ਕੌਈ ਔਜਾਰ ਨੀ ਬਣਿਆ
    ਗਾਉਣ ਤਾਂ ਸਾਰੇ ਲੱਗ ਗਏ, ਪਰ ਇਹੋ ਜਾ ਕੋਈ ਕਲਾਕਾਰ ਨੀ ਬਣਿਆ😊😊😍👍

    • @itxhoneyvlogs
      @itxhoneyvlogs 4 года назад +1

      SAHI GAL AE

    • @harryrattewalia9760
      @harryrattewalia9760 4 года назад +2

      Sahi gal verr ji 👌👌👌

    • @Riuu_1010sharma
      @Riuu_1010sharma 4 года назад +1

      Right

    • @harmeetsingh1413
      @harmeetsingh1413 4 года назад +1

      Sahi gal aa

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.
      ਪੰਜਾਬੀ ਭੈਣ ਭਰਾ support ਕਰਨ।

  • @monugoyaltapa4617
    @monugoyaltapa4617 4 года назад +103

    ਗਾਣੇ ਤਾਂ ਰੋਜ਼ ਹੀ ਸੁਣਦੇ ਆਂ ਪਰ
    ਤੇਰੇ ਜੇਹਾ ਫ਼ਨਕਾਰ ਨੀ ਬਣਿਆ🙏
    ਜੀਓ ਸਰਤਾਜ ਮੀਆਂ🙏🙏

    • @SukhchainSingh-hh5sw
      @SukhchainSingh-hh5sw 4 года назад

      Mera vi 1st song hai pls like and subscribe karo ji
      ruclips.net/video/51tJUthHwis/видео.html

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.

  • @sittukumar5712
    @sittukumar5712 2 года назад +21

    I am addicted to his voice... Unke 5 gaane lagaataar sune ja raha hoo aur download bhi karte ja raha hoo... So much peace❤❤

  • @vikrambikkar
    @vikrambikkar 4 года назад +277

    ਜਿਨ੍ਹਾਂ ਨੂੰ ਅਸਲ ਗਾਇਕੀ ਦੀ ਨੂੰ ਸਮਝਣ ਦੀ ਪਰਖ ਹੈ ਓਹੀ ਸਤਿੰਦਰ ਸਰਤਾਜ ਨੂੰ ਸੁਣਦੇ ਹਨ। ਇਹ ਤੀਹ ਲੱਖ ਵਿਯੂ ਦੇਣ ਵਾਲੇ 500 500 ਮਿਲਿਅਨਾਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਹਨ।

  • @prabh5945
    @prabh5945 4 года назад +77

    ਪੰਜਾਬੀ ਮਾਂ ਬੋਲੀ ਦੇ ਸਿਰ ਦਾ ਤਾਜ,
    ਸਤਿੰਦਰ ਸਰਤਾਜ ❤️

  • @sentijattsunil
    @sentijattsunil 4 года назад +375

    3 minute k gaane m shraab guns expensive cars dikha k singer sochte we are best.
    par asli gaayki ta eh aa 🔥🔥🔥🔥
    satinder sir hats off to you

  • @hopefullUs
    @hopefullUs 11 месяцев назад +7

    ਮਨੁੱਖਤਾ ਦੀ ਸੇਵਾ ਬਸ,
    ਨਾ ਫ਼ਰਕ ਕਿਸੇ ਆਮ-ਖਾਸ ਦਾ,
    ਮੁਸ਼ਕਲਾਂ ਲੱਖ ਆਵੇ ਭਾਂਵੇ ਰਾਹਾਂ 'ਚ,
    ਪੱਲਾ ਛੱਡਿਆ ਨਾ "ਆਸ" ਦਾ

  • @amargill4622
    @amargill4622 4 года назад +58

    ਇਨੀ ਵਧੀਆ ਗਾਇਕੀ ਨੂੰ dislike ਕਿਵੇ ਹੋ ਸਕਦੇ!!!!? ਸ਼ਾਇਦ ਚੰਗਾ ਸੁਣਨ ਵਾਲੇ ਕੰਨ ਮਰ ਚੁਕੇ ਨੇ🤐😖

  • @FactsAndVibes18
    @FactsAndVibes18 4 года назад +48

    ਜੋ ਗੁਰੂਆਂ ਨੇ ਚਾਹਿਆ ਵੈਸਾ ਸੰਸਾਰ ਨੀ ਬਣਿਆ 🙄
    True lines 💯

    • @SukhchainSingh-hh5sw
      @SukhchainSingh-hh5sw 4 года назад

      Mera vi 1st song hai pls like and subscribe karo ji
      ruclips.net/video/51tJUthHwis/видео.html

    • @Anbhekh_boutique
      @Anbhekh_boutique 4 года назад

      ਤੁਸੀਂ ਯੂਟਿਊਬ ਨੂੰ ਖਾਲੀ ਦੇਖਣ ਤੋਂ ਸਿਵਾ ਕਮਾ ਵੀ ਸਕਦੇ ਓਂ।
      Earn while watching RUclips for nothing.
      ਜਾਣੋ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਮੈਥ ਵਿੱਚ ਕਿੰਨੀ ਯੋਗਤਾ ਹੈ ਅਤੇ ਨਾਲ ਹੀ ਜਿੱਤ ਸਕਦੇ ਹੋਂ ₹50 ਦੇ ਇਨਾਮ।
      Know how well you or your kid know maths and you can earn a reward of ₹50 as well.
      Online Reward Quiz#7
      Subscribe ਕਰੋ।
      ਸਵਾਲਾਂ ਦੇ ਜਵਾਬ ਦਿਉ ਅਤੇ ₹50 ਜਿੱਤਣ ਦਾ ਮੌਕਾ ਪਾਉ।
      Online Reward Quiz ਲਿਖ ਕੇ RUclips ਤੇ ਸਰਚ ਕਰੋ ਤੇ ਕੁਮੈਂਟ ਕਰੋ।
      Ans Monday to Saturday.
      Kindly subscribe.
      ruclips.net/video/m4C8BSmhnI4/видео.html
      An online reward quiz, although the quiz is in punjabi language but all the questions are in English. Comment and you can earn a chance to win a reward.
      Search Online reward Quiz on youtube ans the questions and earn a chance to win ₹50 as a reward.
      Subscribe our Channel to get updates.
      ਪੰਜਾਬੀ ਭੈਣ ਭਰਾ support ਕਰਨ।

  • @sukhdeepsingh7318
    @sukhdeepsingh7318 4 года назад +1262

    ਪੈਸੇ ਤਾਂ ਲੋਕਾਂ ਬਹੁਤ ਕਮਾਏ,
    ਪਰ ਕੋਈ ਪੰਜਾਬੀ ਬੋਲੀ ਦੇ ਨਾਲ ਨੀ ਖੜਿਆਂ।
    ਗੀਤ ਤਾਂ ਲੋਕਾਂ ਇਥੇ ਬਹੁਤ ਗਾਏ,
    ਪਰ ਕੋਈ ਸਰਤਾਜ ਨੀ ਬਣਿਆ।
    👇👇❤️❤️❤️

  • @parrysk
    @parrysk 26 дней назад +1

    ਹਰ ਇੱਕ ਸ਼ਬਦ ਮੇਰੀ ਰੂਹ ਨੂੰ ਛੂਹ ਗਿਆ। ਬਹੁਤ ਸੱਚ ਹੈ ਕਿ ਅਸੀਂ ਸਿਰਫ ਕਹਿ ਕੇ ਸਮਾਂ ਪਾਸ ਕਰ ਰਹੇ ਹਾਂ ਅਤੇ ਕਰਨ ਵਿੱਚ ਕੋਈ ਵਿਸ਼ਵਾਸ ਨਹੀਂ ਕਰਦੇ। ਸਰਬੱਤ ਦਾ ਭਲਾ ਸਦੰਦੜਾ ਕਿਹ ਈ ਨਾ ਸਾਰ ਲਈਏ। ਗੁਰੂਆਂ ਜੋ ਚਾਹਿਆ ਸਾਥੌਂ ਵੈਸਾ ਸੰਸਾਰ ਨਹੀਂ ਬਣਿਆਂ ........... ਆਉ ਸਾਰੇ ਕੋਸ਼ਿਸ਼ ਕਰੀਯੇ ....
    Every single word touched my soul. It is very true that we are just passing the time by saying and do not believe in doing. Let's not take the good fortune of all. The world has not become the way the Gurus wanted.
    Let's try to follow the Guru's lessons.

    • @jayabhakar6309
      @jayabhakar6309 24 дня назад +1

      Yes that is very true
      And yes.. we will follow the gurus and waheguru

  • @dr.arashdeepsingh2953
    @dr.arashdeepsingh2953 4 года назад +57

    ੲਿਹ ਪਹਿਲਾ ਗੀਤ ਹੈ ਜੋ ਮੈਂ ਬਿਨਾ ਕਿਸੇ ਦੇ ਕਹੇ share ਕੀਤਾ, ਦਿਲ ਨੂੰ ਛੂਹ ਗਿਆ

  • @lovis7781
    @lovis7781 4 года назад +108

    ਤੁਸੀ ਹੋ ਰੂਹ ਦੀ ਖੁਰਾਕ,
    ਤੁਹਾਡੇ ਵਰਗਾ ਕੋਈ ਕਲਾਕਾਰ ਨੀ ਬਣਿਆ
    😍ਮੁਹੱਬਤ 😍

  • @inderpreetsinghPB02
    @inderpreetsinghPB02 4 года назад +48

    ਬਣ ਗਏ ਰਾਜੇ ਮਹਾਂਰਾਜੇ ਬਣ ਗਏ ਨਵਾਬ ਕਈ ਬਣ ਗਏ ਕੁੱਛ ਸ਼ਕਸ ਸਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀ ਬਣਿਆ👌👌👌👌👌🙏🙏🙏🙏

  • @Bhaijasjeetsinghh
    @Bhaijasjeetsinghh 5 месяцев назад +7

    ਪੈਗ਼ਮਬਰ ਦੁਨੀਆ ਤੇ ਲੱਖਾਂ ਹੋਣੇ,
    ਕਲਗੀਧਰ ਵਰਗਾ ਸਰਦਾਰ ਨੀ ਬਣਿਆ.

  • @paramsingh9566
    @paramsingh9566 3 года назад +463

    ਮਾਣ ਮਹਿਸੂਸ ਹੁੰਦਾ ਜਦੋਂ ਆਪਣੀ ਮਾਂ ਭੈਣ ਦੇ ਸਾਮਣੇ ਬੈਠ ਕੇ ਸਰਤਾਜ ਜੀ ਨੂੰ ਸੁਣ ਦੇ ਆ ਖੁੱਸ ਨਸੀਬ ਆ ਵਾਹਿਗੁਰੂ ਜੀ ਨੇ ਪੰਜਾਬ ਨੂੰ ਇਹਨਾਂ ਵਧੀਆ ਸਿੰਗਰ ਦਿੱਤਾ

  • @JSVB
    @JSVB 4 года назад +65

    ਗੁਰੂਆਂ ਜੋ ਚਾਹੇਆ ਸਾਥੋਂ ਓ ਸੰਸਾਰ ਨੀ ਬਣੇਆ... 🙏🔥🔝

  • @AmanSharma-sh3ml
    @AmanSharma-sh3ml 4 года назад +134

    ਸਿੱਕੇ ਦੇ ਦੋ ਪਹਿਲੂ ਹੁੰਦੇ ਨੇ , ਪਰ ਤੇਰਾ ਇੱਕ ਸਰਤਾਜ ਹੈ,
    ਤੈਨੂੰ ਪੈਰੀ ਹੱਥ ਲਗਾ ਕੇ, ਮੇਰਾ ਨਮਸਕਾਰ ਹੈ,
    ਰੱਬ ਤੁਹਾਨੂੰ ਲੰਬੀ ਉਮਰ ਦੇਵੇ , ਕਿਉਕਿ ਤੂੰ ਹੀ ਪੰਜਾਬੀ ਦਾ ਪੇਹਰੇਦਾਰ ਹੈ,
    ਬਹੁਤ ਬਹੁਤ ਪਿਆਰ ਤੁਹਾਨੂੰ , ਤੁਹਾਡੇ ਗੀਤਾ ਨੂੰ , ਤੁਹਾਡੀ ਸੋਚ ਨੂੰ
    ਅਸਲ ਸਰਤਾਜ ਨਾਮ ਦੇ ਹੱਕਦਾਰ ਹੋ ਤੁਸੀ।
    ਮੇਰਾ ਪਰਿਵਾਰ ਤੁਹਾਨੂੰ ਬਹੁਤ ਪਿਆਰ ਕਰਦਾ ਜੀ।

  • @sachinnittusheoran2728
    @sachinnittusheoran2728 Год назад +13

    आपकी सादगी को सलाम......संगीतकार बहुत देखे मगर आपसा ना देखा 🙏

  • @karanaujla3233
    @karanaujla3233 4 года назад +77

    ਜ਼ਿੰਦਗੀ ਿਵੱਚ ਤੁਹਾਨੂੰ ਪਰਖਣ ਵਾਲੇ ਬਹੁਤ ਮਿਲਣਗੇ
    ਪਰ ਸਮਝਣ ਵਾਲਾ ਕੋਈ ਵਿਰਲਾ ਹੀ ਮਿਲੂ ..

  • @Dhaliwalladdi100k
    @Dhaliwalladdi100k 4 года назад +106

    ਸਬਦ ਨਹੀਂ ਇਸ ਬੰਦੇ ਲਈ ਜਿੰਨੀ ਤਰੀਫ ਕਰੋਂ ਓਨੀ ਈ ਘੱਟ ਆ
    #ਅਨਮੋਲ_ਹੀਰਾ
    #ਗਾਇਕੀ_ਦਾ_ਸਿਖਰ
    #ਅਸਲ_ਕਲਾਕਾਰ
    #ਸਦਾਬਹਾਰ
    #ਸਮੇ_ਦੀ_ਮੰਗ_ਅਸਲੀ_ਸੱਚ
    #Legend Satinder sartaaj

  • @inder8536
    @inder8536 4 года назад +122

    ਇਸ ਬੰਦੇ ਦੀ ਲਿਖਤ ਤੋ ਉਤੇ ਕੋਈ ਸਿੱਧੂ ,ਅੋਜਲਾ, ਮਾਨ ਨੀ ਬਣਿਆ😍

    • @ravindersinghsidhu7799
      @ravindersinghsidhu7799 4 года назад +2

      Jdo skoon lena ta sartaj sunida.....par jdo jyada mood khraab howe ta moose ala blood nu pump dinda🙏👑

    • @jogisingh7579
      @jogisingh7579 4 года назад +6

      Dr . Sartaj 🙏& Babbu Maan ❤️

    • @baljindersingh7322
      @baljindersingh7322 4 года назад +5

      veer mai moosewala sunda Pr
      jithe ena di soch khatam hundi aa otho start. hundi aa Sartaj di soch veer, marutya suzukya , da muqabla Royas Royal nal ni hunda veer ji ❤✌

    • @ravindersinghsidhu7799
      @ravindersinghsidhu7799 4 года назад

      @@baljindersingh7322 theek aa

    • @harryrattewalia9760
      @harryrattewalia9760 4 года назад

      Sahi gal verr

  • @labbigharu
    @labbigharu 4 месяца назад +2

    ਸਰਤਾਜ ਵੀਰ ਦੀ ਤਾਰੀਫ਼ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ❤❤❤ ਬਲਕਿ ਤਾਰੀਫ਼ ਤੋਂ ਵੱਧ ਉੱਚਾ ਦਰਜਾ ਹੈ ਇਹਨਾਂ ਦਾ, ਪੰਜਾਬ ਦਾ ਅਸਲੀ ਹੀਰਾ ਹੈ ਡਾ. ਸਤਿੰਦਰ ਸਰਤਾਜ ਡੂੰਘੀ ਗਾਇਕੀ ਦਾ ਮਾਲਕ ਹੈ ਵੀਰ 🤲🤲🤲🤲❤️❤️❤️❤️❤️😇😇 ਜੋ ਕਿ ਅੱਜ- ਕੱਲ ਦੇ ਗਾਇਕਾਂ ਦੀ ਸੋਚ ਤੋਂ ਪਰ੍ਹੇ ਹੈ

  • @lovepreetsinghdhesi7619
    @lovepreetsinghdhesi7619 4 года назад +268

    ਉਸਤਾਦਾਂ ਦਾ ਉਸਤਾਦ ❤️ ਚੰਗੀ ਸੋਚ,ਗਾਇਕੀ,ਰੁਤਬੇ ਦਾ ਮਾਲਕ 🙏🏻

    • @mandeepsingh5385
      @mandeepsingh5385 4 года назад +5

      ਕੋਈ ਮੁਕਾਬਲਾ ਨੀ ਸਰਤਾਜ ਦਾ ਰੱਬ ਹਜ਼ਾਰਾਂ ਸਾਲ ਉਮਰ ਕਰੇ ਵੀਰ ਦੀ

    • @filmyvibes1
      @filmyvibes1 4 года назад

      ruclips.net/video/u7sURkFoqwU/видео.html

  • @manshabadbilling8716
    @manshabadbilling8716 4 года назад +58

    ਸਰਤਾਜ ਜੋ ਵੀ ਲਿਖਦਾ ਹੈ, ਉਹ ਦੁਨੀਆਂ ਦੀ ਸੱਚਾਈ ਬਾਰੇ ਦੱਸਦਾ ਹੈ 🌸🌸🙏✨❤️

  • @meeralakshmanan5175
    @meeralakshmanan5175 4 года назад +155

    I'm typical Tamilian from Chennai, living on Dallas US
    Started listening to songs of Sartaaj ji for
    past 5 months....started loving his songs after listening to Aarti.... nowadays this song is added to the list of his 7 songs I listen
    God bless him and his work🙏
    I don't understand Punjabi, but the translation of his songs help me understand the divinity in his words....

  • @anjudhir-ml1jy
    @anjudhir-ml1jy 5 месяцев назад +12

    Mai Sara din ehi gana sundi rehndi h mainu bahut changa lagda hai

  • @HardeepSingh-dq9xm
    @HardeepSingh-dq9xm 4 года назад +80

    ਦੁਨੀਆਂ ਨੇ ਕਿੰਨ੍ਹੇ ਫ਼ਲਸਫ਼ੇ
    ਤੇ ਕਿੰਨ੍ਹੇ ਹੀ ਤਰਕ ਘੜੇ
    ਬਣ ਗਿਆ ਹੈ ਯੁੱਗ ਵਿਗਿਆਨੀ
    ਹੋ ਤੁਰ ਗਏ ਵਿਦਵਾਨ ਬੜੇ
    ਪਰ ਨਾਨਕ ਨੇ ਜੋ ਵਾਹਿਆ
    ਓਹ ਮੁੜ੍ਹਕੇ ਓਂਕਾਰ ਨੀ ਬਣਿਆ
    ਐਨਾਂ ਕੁਛ ਬਣ ਗਿਆ ਲੇਕਿਨ
    ਕੁਦਰਤ ਤੋਂ ਪਾਰ ਨੀ ਬਣਿਆ।
    💐💐💐💐💐

  • @amazingworld9144
    @amazingworld9144 4 года назад +65

    ਜੋ ਗੁਰੂਆਂ ਨੇ ਚਾਹਿਆ ਸਾਥੋਂ, ਓਹੋ ਸੰਸਾਰ ਨਹੀਂ ਬਣਿਆ
    ਨੇ ਮੇਰਾ ਦਿਲ ਪਸੀਜ ਕੇ ਰੱਖ ਦਿੱਤਾ 😩

    • @charanjeetsinghbhandal8909
      @charanjeetsinghbhandal8909 Год назад

      ਮੈਂ ਵੀ ਇਹੀ ਮਹਿਸੂਸ ਕੀਤਾ ਜਨਾਬ, ਗਾਣੇ ਵਿੱਚ ਜਦੋ ਇਹ ਲਾਈਨਾਂ ਆਉਂਦੀਆਂ ਹਨ ਤਾਂ ਸੱਚੀ ਲੂਈ ਕੰਡੇ ਆ ਜਾਂਦੀ ਆ

  • @ramanjitkhraud9758
    @ramanjitkhraud9758 3 года назад +279

    ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨੀ ਬਣਿਆ... ਕੌੜਾ ਸੱਚ ✍🏼👌🏼

    • @gaganmehrok
      @gaganmehrok 3 года назад +2

      Rgt jma sahi gal aa ji

    • @ravindersingh9992
      @ravindersingh9992 2 года назад +4

      ਸੰਸਾਰ ਤਾਂ ਦੂਰ ਦੀ ਗੱਲ ਹੈ ਸਾਡੇ ਤੋਂ ਤਾਂ ਜਿਦਾਂ ਦਾ ਗੂਰੁਆਂ ਚਾਹਿਆ ਉਦਾਂ ਦਾਂ ਪੰਜਾਬ ਨਹੀਂ ਬਣਿਆਂ।

    • @harmeetkaur7439
      @harmeetkaur7439 2 года назад +2

      Waaah ji waaah... Sartaj di kalam chala ditti tuc tan...

    • @gpsjahangir4425
      @gpsjahangir4425 2 года назад

      Kmm
      M
      .m
      .,....,

  • @Kiran-u2i
    @Kiran-u2i 4 месяца назад +2

    Bhut Sona geet aa ruh khush ho gi sune ky❤❤sary singar apny Geeta ch khud di tarif karde prr veer ny kisy line vich v khud da jikar nhi kita 😊❤❤

  • @gurkirtsingh4830
    @gurkirtsingh4830 4 года назад +66

    ਸਤਿੰਦਰ ਸਰਤਾਜ ✍🏻🙏🏻
    ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🏻
    ਕੋਈ ਮੁਕਾਬਲਾ ਨੀ ਲਿਖਤ ਦਾ 🙏🏻
    ਬਹੁਤ ਸੋਹਣਾ ਲਿਖਿਆ 🙏🏻

    • @harjotsingh579
      @harjotsingh579 4 года назад +1

      Hnji shi keha tu c veere 🙏❤✍
      ਕਲਮ ਜਿੰਦਾਬਾਦ ਰਹੇ ਸਭ ਦੀ ਹੀ ✍

  • @avikatyagi2894
    @avikatyagi2894 4 года назад +66

    सरताज जी एकमात्र ऐसे कलाकार है जिनके गाने में बिना सुने लाइक करती हूं भले आधे से ज्यादा मुझे समझ भी ना आये☺️क्योंकि ऐसा लगता है वो ही असली कलाकार है उनके है गाने के हर शब्द का अर्थ होता है इसलिए वो डिजर्व करते है👏👏

  • @praveensarsod48
    @praveensarsod48 4 года назад +72

    10 मिनट का गीत भी छोटा लगता है.... ऐसे लगता है बस बजता रहे.. बजता रहे..!!
    #Love_from_Haryana...!!

  • @sandeepsony711
    @sandeepsony711 16 дней назад

    ਜੌ ਗੁਰੂਆਂ ਨੇ ਚਾਹਿਆ ਓਹੋ ਜੇਹਾ ਸੰਸਾਰ ਨੀ ਬਣਿਆ,, ਵਾਹ ਕਿਆ ਬਾਤ ਅ, ਸਰਤਾਜ ਬਾਈ, ਬਹੁਤ ਸੋਹਣੀਆਂ ਲਾਈਨਾ ਲਿਖੀਆਂ ਤੁਸੀਂ, ਜਿਉਂਦੇ ਵਸਦੇ ਰਹੋ, ਲਵ ਯੂ

  • @sibghasspiritualsufism8440
    @sibghasspiritualsufism8440 4 года назад +33

    Ye insan Allah pak ka wali lgta h mje bs jabse enko dekha or suna hy tbse kisi or k kalam talab nhi rahe 🥰🥰🥰🙏🙏🙏 shukria and Salam or Allah pak apko lambi Zindagi ata kry ameen from Punjab of Pakistan.

  • @justtalk_together
    @justtalk_together 4 года назад +48

    ਤੁਹਾਡੀ ਸ਼ਬਦਾਵਲੀ ਦਾ ਅੱਖਰ-ਅੱਖਰ ਇੱਕ ਕੰਬਣੀ ਛੇੜਦਾ ਹੈ। ਇਹ ਹਮੇਸ਼ਾ ਅਤੇ ਹਰ ਵਾਰ ਹੋਣ ਵਾਲੀ ਕਿਰਿਆ ਏ।
    ਧੰਨਵਾਦ ਦਾਤੇ ਦਾ ਕਿ ਸਰਤਾਜ ਪੰਜਾਬੀ ਨੂੰ ਹੀ ਬਖ਼ਸ਼ਿਆ।

  • @simrxn_salana
    @simrxn_salana 4 года назад +294

    ਕੋਹਿਨੂਰ ਵਰਗਾ ਬੰਦਾ ਸਾਂਭ ਲਓ ਪੰਜਾਬੀਓ😍😍😍😍💕💙💕💙💕💙💕💙💕💙💕💙💕💙💕💙💕

    • @raman.lahoria
      @raman.lahoria 4 года назад +3

      Ryt bro he always wrote simple ND that things which only he thought about that because u know in the world millions billions of mind but still no one can write lines like sartaj sir

    • @megharawat9252
      @megharawat9252 4 года назад +3

      ruclips.net/video/0s4BfKsZ9Q8/видео.html
      Watch it
      I write something on him

    • @sukhdeepsingh7318
      @sukhdeepsingh7318 4 года назад +1

      Shai veer❤️❤️❤️❤️

    • @simrxn_salana
      @simrxn_salana 4 года назад

      @@megharawat9252 wow amazing 😍😍

    • @megharawat9252
      @megharawat9252 4 года назад +1

      @@simrxn_salana thank you so much

  • @rameshnagpal8335
    @rameshnagpal8335 11 месяцев назад +2

    I'm from UP .I work here in Punjab since 2019 I neither speak Punjabi nor understand completely but I think Satinder Sartaj is the best singer of Punjabi music industry. Music of his songs are very sweet don't harm to ear..

  • @ashokwadalakr3076
    @ashokwadalakr3076 4 года назад +82

    ਸਰਤਾਜ ਦੇ ਗਾਣੇ ਦਿੱਲ ਨੂੰ ਸਕੂੰਨ ਦਿੰਦੇ ਅਾ! !👌👌👌💞💞

  • @badbunny9121
    @badbunny9121 4 года назад +42

    ਨਾਪਸੰਦ (dislike) ਉਹ ਕਰਦੇ ਨੇ ਜਿਹੜੇ ਕਹਿੰਦੇ ਸੀ ਕੇ ਗਾਣਾ ਸੱਤ ਪਹਿਰਿਆਂ ਵਿੱਚ ਵੀ ਨੀ ਮੁੱਕਦਾ। ਆ ਸੁਣਲੋ ਨਾਲੇ ਪਹਿਰੇ ਗਿਣੋ। ਬਹੁਤ ਬਹੁਤ ਪਿਆਰ ਸਤਿਕਾਰ ਡਾ ਸਤਿੰਦਰ ਸਰਤਾਜ ਮਾਸਟਰ ਜੀ ਨੂੰ। ❤️🔥

    • @kaurgurveer6049
      @kaurgurveer6049 4 года назад +3

      Jma sahi gl oh sidhu diya 🐏🐏hi ne .....👌👌👌ena nu pta ni skoon da

    • @harjinderkaur3222
      @harjinderkaur3222 4 года назад +2

      @@kaurgurveer6049 right dear duniya da kuch nhi ho skda

    • @tamanjotsingh5514
      @tamanjotsingh5514 4 года назад +3

      @@kaurgurveer6049 hnji sidhu de chamche te 🐏🐏🐏🐏hege a Sare .sukoon da ki pta ena nu

    • @Singh-nh9jp
      @Singh-nh9jp 4 года назад +2

      Dislike Aalea Dabbu maan Diya bheda a jinna to change geet ni jar hunda

    • @rajvirgill6329
      @rajvirgill6329 4 года назад +3

      22 jruri NE sidhu de fan dislike karn Mai ta sartaj Sir nu sidhu to pehla da sunda te bina sune like karida har song 🙏

  • @VishalKhuranaVlog
    @VishalKhuranaVlog 2 года назад +549

    🥰 ਇਹਨਾ ਕੁਝ ਬਣ ਗਿਆ, ਪਰ ਸਤਿੰਦਰ ਸਰਤਾਜ ਵਰਗਾ ਕੋਈ ਗੀਤਕਾਰ ਨੀ ਬਣਿਆ 🥰🥰

  • @ManojKumar-wx4ec
    @ManojKumar-wx4ec 2 года назад +17

    Waheguru ji sade sartaj veer di lambi umraan karan ta jo duniyan te pyar mohabat ta sangeet gunjda rahe 🙏🙏🙏

  • @Kalampunjabdi
    @Kalampunjabdi 4 года назад +81

    ਹਰ ਵਾਰ ਇਸ ਗੀਤ ਨੂੰ ਸੁਣਨ ਦੇ ਬਾਅਦ ਮੈ ਖੁਦ ਨੂੰ ਅੰਦਰੋ ਖੁਦ ਨਾਲ ਹੋਰ ਜੁੜਿਆ ਮਹਿਸੂਸ ਕਰ ਰਿਹਾ।
    ❤️❤️❤️❤️❤️

  • @kalampunjabizindabad2191
    @kalampunjabizindabad2191 4 года назад +57

    ਰੂਹ ਤਬੀਅਤ ਖਿਲ ਗਈ
    ਦਿਲ ਨੂੰ ਸ਼ਾਂਤੀ ਮਿਲ ਗਈ
    ਸੁਣਕੇ ਸਰਤਾਜ ਨੂੰ ।
    ਸਤਿੰਦਰ ਸਰਤਾਜ ਨੂੰ ।

  • @Gurjot801
    @Gurjot801 4 года назад +86

    This is what an educated singer can make . Respect ❤️

  • @gurjindersingh-mu2eq
    @gurjindersingh-mu2eq Месяц назад +1

    ਬਿਲਕੁਲ ਸੱਚ ਹੈ ਜੀ ਆਦਿ ਕਾਲ ਦੇ ਵੇਲੇ ਤੋਂ ਹੀ ਅਗਰ ਮਨੁੱਖ ਦੇ ਹੱਥ ਨਾ ਹੁੰਦੇ ਅਤੇ ਉਹ ਕੋਈ ਘਾੜਤ ਨਾ ਘੜਦਾ ਜਾਂ ਉੱਚੀਆਂ ਇਮਾਰਤਾਂ ਜਾਂ ਬਾਰਤਾਂ ਨਾ ਕੱਢਦਾ ਜਾਂ ਕੋਈ ਗੁਰਦੁਆਰੇ ਜਾਂ ਮੰਦਰ ਮਸੀਤਾਂ ਨਾ ਬਣਾਉਂਦਾ ਜਾਂ ਕੁਦਰਤ ਦੀ ਕਾਇਨਾਤ ਵੱਲੋਂ ਬਖਸ਼ੀ ਹੋਈ ਕੋਈ ਚੀਜ਼ ਨਾ ਬਣਾਉਂਦਾ ਤਾਂ ਕੀ ਹੁੰਦਾ ਕੇਵਲ ਇਹ ਮਨੁੱਖ ਦੇ ਉਹੀ ਦੋ ਹੱਥ ਸਨ ਜੋ ਕੁਦਰਤ ਨੇ ਹਰ ਤਰ੍ਹਾਂ ਦੀ ਖਾਸੀਅਤ ਘਾੜਤ ਅਤੇ ਉੱਚ ਕੋਟੀ ਦਾ ਦਰਜਾ ਦੇ ਕੇ ਇਸ ਮਨੁੱਖੀ ਸੰਸਾਰ ਵਿੱਚ ਭੇਜਿਆ ਸਨ ਇਸ ਲਈ ਮਨੁੱਖ ਦੇ ਹੱਥਾਂ ਤੋਂ ਬਿਨਾਂ ਵੱਡਾ ਕੋਈ ਉਜਾਰ ਨਹੀਂ ਹੁੰਦਾ।

  • @HarpreetSingh-vy8ie
    @HarpreetSingh-vy8ie 4 года назад +385

    ਵਾਹ ਕਮਾਲ ਮੈ ਸਤਿੰਦਰ ਸਰਤਾਜ ਜੀ ਦਾ ਫੈਨ ਹਾ ਜੀ ਜੇ ਤੁਹਾਨੂੰ ਵੀ ਸਰਤਾਜ ਜੀ ਪਸੰਦ ਹੈ ਤਾLike ਕਰੋ🙏🏻🙏🏻🙏🏻🙏🏻🙇🏻‍♂️🙇🏻‍♂️🙇🏻‍♂️🙇🏻‍♂️😍🥰

  • @ramankusharma
    @ramankusharma 4 года назад +29

    ਕੀ ਸਿਫਤ ਕਰਾਂ “ਸਰਤਾਜ” ਤੇਰੀ,
    ਤੂੰ ਗੁਰਮੁਖੀ ਦਾ ਬੇਟਾ
    ਤੇ ਦਿਲ ਨੂੰ ਟੁੰਬਦੀ ਵਾਜ ਤੇਰੀ....

  • @dhaliwalsaab3199
    @dhaliwalsaab3199 4 года назад +32

    ਤੁਹਾਡਾ ਕੋਈ ਵੀ ਗੀਤ ਜਿਵੇ ਜਿਵੇਂ ਸੁਣਦੇ ਜਾਂਦੇ ਆ, ਉਸ ਵਿੱਚ ਓਨੀ ਹੀ ਮਿਠਾਸ ਭਰਦੀ ਜਾਂਦੀ ਹੈ

  • @pankajjoshi3192
    @pankajjoshi3192 2 месяца назад +1

    Aur singers 3 min k gane m 30 bandook, gadi, daru le k aa jate h...Sartaj ne bss apni fankari se hi 10 min ka masterpiece bna dia.. one of best song. Pure voice, lyrics, music ❤❤❤❤

  • @PunjabStudyHub
    @PunjabStudyHub 4 года назад +70

    ਕੋਈ ਸਾਨੀ ਨੀ ਸਰਤਾਜ ਜੀ ਦਾ। ਰੂਹਾਂ ਨੂੰ ਛੂਹਣ ਵਾਲੀ ਕਲਮ ਤੇ ਆਵਾਜ਼ 👌👌👌