Love you sister ,love you sartaz best voice bot vdia sister bot skuun milya gana sun k sachi ehho j singer 🎤 bot ktt ne is india ch shayd love ❤😘 sartaz love u sister👭
ghhhghyhhhhhhhhhhhhhhhhyhuhhhuhhuhhhhhhh Hyuhhuuuuuhhh Yujhh 😢y. Yuj Uhmunhmuj Uu U. Uy My U U U U My U Ju 7yy Yyyhhu Uu J Hy Uyj Y Mhh H U Y Uh Yhhh. Hhh H Y Umjhy. Yhhhhyjy. H. U .j Um. Hj. Yuhju .u Yuyuhu Uyuuhhhuyuujuuuyuuyhyyuyy. Uyuujhh. Yh Ymmyyyjmy. 😢Yu
बहुत शानदार सरताज साहब !! माँ सरस्वती आपकी वाणी को ऐसे ही तरक्की दे !!! मै आपको दिल से सैलुट करता हूँ !! वाहेगुरू जी खालसा ...... वाहेगुरु जी फतेह ..........
ਸਰਮ ਕਰੋ ਹਰ ਥਾਂ ਤੇ ਕੱਟੜਵਾਦ ਲੈ ਆਉਣੇ ਓ ਗੱਲ ਏਥੇ ਬੰਦੇ ਕੀਤੇ ਸੋਹਣੇ ਕੰਮ ਦੀ ਆ Punjabi belongs to very unique and oldest #race of #Indus Valley #Civilization. Proud to be native Punjabi.
Te baakia nu kalle kalle ...mtlb sun'de jrur o hna ....doosre nhi chnge nhi lagde ta suno hi na ..saale aape fail hoke ghr beth jaane aa nale 4 hor syane honge ohna nu vehle dekh k ....glti kharidan waale di aa vechan waale ne ta ohi vechna jo vikega
ਸਰਮ ਕਰੋ ਹਰ ਥਾਂ ਤੇ ਕੱਟੜਵਾਦ ਲੈ ਆਉਣੇ ਓ ਗੱਲ ਏਥੇ ਬੰਦੇ ਕੀਤੇ ਸੋਹਣੇ ਕੰਮ ਦੀ ਆ Punjabi belongs to very unique and oldest #race of #Indus Valley #Civilization. Proud to be native Punjabi and Proud to be a #sikh
Mam tuhadi sari videos bohot sohniya hundiya nd ohna vicho kuch nawa sikhan nu milda nd Tuhanu dekh ke te tuhade honse nu dekh ke hor kuddiya v motivate hundiya ne eda he lge rho mam rab tuhanu tarkiya bakshe
Kaur ji sabb insaan j kar rabb diya roohan ta hai pr changiya ni ..J changiya hi hon jaan ta rabb di ibadatt kon kro...me do din to continue eho song hi sunda pya bht hi pyara song har song di tra ....
Bhai mai ta baki singers de songs ve sunda aa par sartaaj de kise ve gaane nu ignore nahi karda ,baki koi ve banda eho jhea nahi hona jehra bas sartaaj de he gaane sunda hove ,,,tu keha ke haar koi sartaaj da gaana nahi sunda ta je eh gal hundi ta sartaaj da gaana aaj trending vich nahi hona se .
Veere TU lakhan Ton v uper di gal kiti sartaj saab Te oh Heera e jis ne punjabi boli di asli Sewa kiti ajj tak koo v ashleel shabd ni wartya Bina mashook saheli Naddi Bandook Kabja Ashiqui ton v kida top te aah 13 sala to sartaj sirra banda appa katad fan esde he aah
Surinder Singh veere jina tu guru saab de kahe te chal rya sach jani aj guru sab aap hunde te Tenu gaddhi te baithonde Hr gal nu guru ni jo k puthe pase le jnde o Vese gane sun n di ki lod pai gyi thode vrge gursikh ruh nu
I Love u Sartaj ji, ਸਰਤਾਜ ਨੂੰ ਪਿਆਰ ਕਰਨ ਵਾਲੇ ਇੱਥੇ ਲਾਈਕ ਜਰੂਰ ਕਰੋ
Sartaj di gayiki rooh nu suqukoon dinde hi. Love you sartaj
Thanks for watching this video, me I love you stindar Sartaj family with stindar satti
NYC 😍😍😘😘😘😘😍
Dilon respect sartaj ustad ji
Love you sister ,love you sartaz best voice bot vdia sister bot skuun milya gana sun k sachi ehho j singer 🎤 bot ktt ne is india ch shayd love ❤😘 sartaz love u sister👭
ਜੇ ਅੱਜ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਇਹੋ ਜਹੀ ਕਲਮ ਨੂੰ ਸੋਨੇ ਵਿੱਚ ਤੋਲ ਦਿੰਦਾ👌👌👌👌😘😘😘
😍😍😘
Right veer g
@@Punjabireports ji
ਬਹੁਤ ਸੁੰਦਰ comment ji.🌷
@@sagan1943 dhawad g😀😀
ਪਹਿਲੀ ਵਾਰ ਸੁਣਦੇ ਹੀ ਕਿੰਨੂੰ ਕਿੰਨੂੰ ਪਸੰਦ ਆਇਆ ਗੀਤ ਵੀਰੋ❤️❤️❤️❤️❤️❤️❤️❤️❤️❤️
Extremely awesome👍👍
Extremely Unique and great Song.
ਖੂਬਸੂਰਤ
Bilkul alg song ...bhut hi vdia ...bar bar sunan nu dil krda...great satinder veera
ਲਾ ਜਵਾਬ
ਕੌਣ ਕੌਣ ਚਾਹੁੰਦਾ ਕੇ ਸਰਤਾਜ ਨੂੰ ਪੰਜਾਬ ਦਾ ਰਾਜ ਗਇਕ ਦਾ ਅਹੁਦਾ ਦਿੱਤਾ ਜਾਵੇ ❤❤❤❤❤❤
❤❤❤❤❤
ਘੱਟ ਗਾਉਂਦਾ ਪਰ ਗਾਉਂਦਾ ਇੱਜਤ ਮਾਣ ਵਾਲਾ ਹਥਿਆਰਾਂ ਬੰਦੂਕਾਂ ਵਾਲਾ ਨੀ ਗਾਉਂਦਾ ਮੇਰਾ ਸਲੂਟ ਆ ਼
ਬਾਈ ਨੁੰ
i like your comment
Nice comment👍👍
👌👌👌👌👌👌
Hnji bro bhanve song late onda but sirra la dende sartaaj g👌✌️🌹🌷♨️💥💥💥🔥🔥🔥🔥🔥
Mosewala tempu
ਸ਼ਾਬਾਸ਼ ਸਤਿੰਦਰ, ਤੂੰ ਹੀ ਅਸਲ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਨਾਲ ਨਿਵਾਜ ਰਿਹਾਂ ਹੈ। ਬਹੁਤ ਖੂਬਸੂਰਤ ਲਿਖਿਆ ਹੈ। ਬਹੁਤ ਬਹੁਤ ਪਿਆਰ ਵੀਰ। ਸਾਰੇ ਕੈਨੇਡਾ ਦਾ ਤੈਨੂੰ ਪਿਆਰ।
Dr. Satbir Ghotra 👍 veer ji
ਮਾਂ ਬੋਲੀ ਨੂੰ ਦਿਲੋਂ ਪਿਆਰ ਕਰਨ ਵਾਲੇ 🥰🥰♥️♥️🔐🔐 ਕੌਣ ਕੌਣ ਏਥੇ
ਕੌਣ ਕੌਣ ਮਾਨ ਮਹਿਸੂਸ ਕਰਦਾ ਪੰਜਾਬ ਪੰਜਾਬੀ ਪੰਜਾਬੀਅਤ ਵਿੱਚ ਜੰਮ ਕੇ । 💐💐💐 ਬਹੁਤ ਪਿਆਰ ਕਰਦਾ ਪੰਜਾਬ ਨੂੰ ਮੈ ਤਾਂ । 👍👍
Meeeee
Pardeep Kumar
ਖੇਤੀ ਵਰਗਾ ਧੰਦਾ ਨਈ।
ਸਰਤਾਜ ਵਰਗਾ ਕੋਈ ਬੰਦਾ ਨਈ।
ਲਵ ਯੂ ਬਾਈ।
💑
😊 ਜੇ ਸਾਰੇ ਗਾਇਕ ਏਵੇਂ ਗਾਉਣ,ਮੈਨੂੰ ਉਮੀਦ ਆ ਪੰਜਾਬ ਦੀ ਜ਼ਮੀਰ ਮਰਨੋ ਬਚ ਜਾਵੇ,ਲੋਕਾਂ ਦੀ ਸੋਚ ਬਹੁਤ ਬਦਲ ਜਾਣੀ ਆ💖
Ustad warga koi nhi
Right
Shi gall koi rees ni ina di
Punjab bdl jaoga
Saii kehaaa
ਮੈਂ ਜਦ ਦੁਨੀਆਂ ਤੋਂ ਜਾਵਾਂ ,
ਮੁੜ ਫੇਰ ਦੁਬਾਰਾ ਆਵਾਂ ,
ਮੈਂ ਜੋ ਵੀ ਜੂਨ ਹੰਢਾਵਾਂ ,
ਮੇਰਾ ਦੇਸ਼ ਹੋਵੇ ਪੰਜਾਬ।😊❤️
Proud to be Punjabi 🙏
🤝
Nice sister
Yes
@@mamtasetia6737 tusi theek oo ji
I am from Delhi but I love Punjab more than my birth place ❤
ਦੁਨੀਆ ਦਾ ਇਕ ਮਾਤਰ ਗਾਇਕ ਜਿਸਦੇ ਗੀਤ ਮੈਂ ਆਪਣੀ ਮਾਂ ਨਾਲ ਬੈਠ ਕੇ ਸੁਣ ਲੈਂਦਾ
😌🙏
Harbhajan maan v sunla nai
Kya baat veere
👌
You need to explore more then ;)
ਕੌਣ ਕੌਣ ਮਾਣ ਮੁਹਸੂਸ ਕਰਦਾ ਗੁਰਮੁੱਖੀ ਦਾ ਬੇਟਾ ਹੋਣ ਤੇ ।। ਦਸੋ ਜਰਾ
Sanu maan e Punjabi hon da
Waheguru ji
Mai ron lag janna eh geet sunke
mai kardi
@@harmanpreetkaur3057 ਬਹੁਤ ਅੱਛੇ ਜੀ
ਮੇਰਾ 10 ਦਿਨਾਂ ਦਾ ਪੁੱਤ ਜਦੋਂ ਵੀ ਵੇਰਦਾ ਹੈ, ਇਸ ਗੀਤ ਨੂੰ ਸੁਣਕੇ ਟਿਕ ਜਾਂਦਾ ਹੈ| ਧੰਨਵਾਦ ਸਰਤਾਜ ਬਾਈ ਜੀ
Wow bhaji
Wah...
He has good taste.
ਧੰਨ ਧੰਨ ਸ੍ਰੀ ਸਤਿਗੁਰੂ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧੰਨਵਾਦ ਜਿਨਾ ਨੇ ਸਾਨੂੰ ਗੁਰਮੁਖੀ ਦੀ ਦਾਤ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ
ਸਤਿਨਾਮੁ ਵਾਹਿਗੁਰੂ ਜੀ 🙏🏻🙏🏻😊😊
ghhhghyhhhhhhhhhhhhhhhhyhuhhhuhhuhhhhhhh
Hyuhhuuuuuhhh
Yujhh
😢y. Yuj
Uhmunhmuj
Uu
U. Uy
My
U
U
U
U
My
U
Ju
7yy
Yyyhhu
Uu
J
Hy
Uyj
Y
Mhh
H
U
Y
Uh
Yhhh. Hhh
H
Y
Umjhy. Yhhhhyjy. H. U
.j
Um. Hj. Yuhju
.u
Yuyuhu
Uyuuhhhuyuujuuuyuuyhyyuyy. Uyuujhh. Yh
Ymmyyyjmy.
😢Yu
🥰🥰🥰🙏🙏🙏🙏
ਵੀਰ ਜੀ ਗੁਰਮੁਖਿ ਦਾ ਸਚ ਲੁਕਾ ਕੇ ਨਿਰਾਦਰ ਨ ਕਰੋ 🙏ਗੁਰੂ ਨਾਨਕ ਜੀ ਦੇ ਜਨਮ ਤੋਂ ਪਹਿਲਾ ਦੀ ਗੁਰਮੁਖਿ ਹੈ ❤
god bless you...
ਕੋਣ ਕੋਣ ਚਾਹੁੰਦਾ ਏ ਕਿ ।ਸਰਤਾਜ ਨੂੰ ਪੰਜਾਬ ਦਾ ਰਾਜ ਗਾਇਕ ਦਾ ਔਹੁਦਾ ਮਿਲੇ
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ।
Hanji me
Han ji
🙋🏻♂️🙋🏻♂️🙋🏻♂️
Ha ji 🙏🙏
ਨਾ ਸਰਾਬ
ਨਾ ਲॅਚਰਪੁਣਾ
ਨਾ ਹिਥਆਰ
100%ਸॅिਭਅਾਚਾਰ
Awesome great. Master of knowledge......Sartaaz.
ਸੱਚ ਮੁੱਚ ਗੁਰਮੁੱਖੀ ਦਾ ਬੇਟਾ......
Sahi keha bro 👍🙏
Very nice bro
Bilkul sahi
ਅੱਜ ਦੇ ਸਿੰਗਰਾਂ ਵਾਂਗ ਕੁੜੀਆਂ ਨੂੰ ਚੀਜੀ ,ਪੁਰਜੇ ,ਅੱਗ ,ਬੰਬ, ਪਟੋਲੇ, ਪਟਾਕੇ,ਨਹੀਂ ਕਿਹਾ ਸਰਤਾਜ ਨੇ, ਕੁੜੀਆਂ ਨੂੰ ਪੰਜਾਬ ਦੀ ਵਿਰਾਸਤ ਦਾ ਦਰਜਾ ਦਿੱਤਾ,,
True
V nyc song
Brother bilkul sach keha tusi bahuten nu chubni hai eh gal🙏🙏
Bilkul sahi
Har kudi di izzat honi chaidi
Jehre chiji purje dsde ne
Inga nu akal sikhni chaidi
ਧੰਨ ਸਤਿਗੁਰ ਰਵਿਦਾਸ ਸਤਿਗੁਰ ਕਬੀਰ ਸਤਿਗੁਰ ਨਾਨਕ ਜਿਨ੍ਹਾਂ ਨੇ ਸਾਨੂੰ ਪੰਜਾਬੀ ਭਾਸ਼ਾ ਦਿੱਤੀ 🎉🎉
ਖੂਬ ਕਿਹਾ ਏ ਵੀਰ
ਵਾਹ ਵੀਰ ਜੀ 34 ਅਖਰ ਰਵਿਦਾਸ ਜੀ ਦੀ ਇਕ ਕਬੀਰ ਜੀ ਦੀ❤❤❤
Can You translate this song in Urdu?
ਇਹ ਹੈ ਸਾਡਾ ਅਸਲੀ ਕੋਹੇਨੂਰ💎 ਸਤਿੰਦਰ ਸਰਤਾਜ ❤️ 👑
Manraj Singh Bhanu
Hardeep kaur ਹਾਂਜੀ
Sahi keha veer
ਤਾਰੀਫ ਕਿਵੇਂ ਕਰਿੲੇ ਕੇ ਮਿਸਾਲ ਨਹੀਂ ਲੱਭਦੀ
ਬਾਬਾ ਨਾਨਕ ਮੇਹਰ ਕਰੇ
Goodhii
Sir ji sira song
ੲਿਹਨਾ ਅੱਖਰਾਂ ਵਿੱਚ ਰਹੱਸ ਬੇ ਹਿਸਾਬੀ ੲੇ
ਬੜੀ ਗੁਝੀ ਮਾਂ ਬੋਲੀ ਪੰਜਾਬੀ ੲੇ
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ,
ਕਰਤੇ ਨੇ ਬਖ਼ਸ਼ੀ ਕਵਿਤਾ,
ਕਰਤੇ ਨੇ ਬਖ਼ਸ਼ੀ ਕਵਿਤਾ,
ਆਹ ਜਿਹਨੂੰ ਖ਼ੁਦ ਬਣਾ ਕੇ ਸ਼ਾਯਰ, ਕਰਤੇ ਨੇ ਬਖ਼ਸ਼ੀ ਕਵਿਤਾ,
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ, ਕਰਤੇ ਨੇ ਬਖ਼ਸ਼ੀ ਕਵਿਤਾ,
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ,
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ,
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਫੁੱਲਾਂ ਨੂੰ ਕੋਣ ਦੱਸੇ ਕਿ ਥੋਨੂੰ ਦਾਨ ’ਚ ਮਿਲ਼ੇ ਨੇ,
ਫੁੱਲਾਂ ਨੂੰ ਕੋਣ ਦੱਸੇ, ਥੋਨੂੰ ਦਾਨ ’ਚ ਮਿਲ਼ੇ ਨੇ,
ਆਹ ਜਿਹੜੀ ਟਿੱਬਿਆਂ ’ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ,
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ,
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਕੋਇਲਾਂ..ਆਂ..ਹਾਂ,
ਕੋਇਲਾਂ ਨੂੰ ਮਿਲ਼ ਗਈ ਏ, ਸਭਨਾਂ ਦੀ ਸਹਿਮਤੀ ਪਰ,
ਕੋਇਲਾਂ ਨੂੰ ਮਿਲ਼ ਗਈ ਏ, ਸਭਨਾਂ ਦੀ ਸਹਿਮਤੀ ਪਰ,
ਆਹ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ,
ਆਹ ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ,
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ,
ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ,
ਆਹ ਜਿਹੜੀ ਆਸ਼ਿਕਾਂ ਨੂੰ ਖਿੱਚਦੀ, ਉਸ ਡੋਰ ਦੇ ਨੇ ਅੱਖਰ,
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ,
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ,
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ,
ਆਹ ਚੰਨ ਚਮਕ-ਚਮਕ ਹੱਸਦਾ, ਰਿਸ਼ਮਾਂ ਨੂੰ ਮਾਣ ਹੋਵੇ,
ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ,
ਤੇ ਜੀਹਦੇ ਕਰਕੇ ਇਸ਼ਕ ਜਿਓਂਦਾ, ਜੀ ਚਕੋਰ ਦੇ ਨੇ ਅੱਖਰ,
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ,
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਆਹ ਜਿੱਥੇ ਮਹਿਕਦੀ ਕਿਸਾਨੀ, ਹੱਥਾਂ ਦੇ ਰੱਟਣਾਂ ’ਚੋਂ,
ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ’ਚੋਂ,
ਜਿਸ ਨਾਲ਼ ਆਉਂਦਾ ਮੁੜਕਾ, ਉਸ ਜ਼ੋਰ ਦੇ ਨੇ ਅੱਖਰ,
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ,
ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਪੰਜਾਬ ਦੀ ਵਿਰਾਸਤ, ਆਹ ਜਦੋਂ ਮੜ੍ਹਕ ਨਾਲ਼ ਤੁਰਦੀ,
ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ,
ਝਾਂਜਰ ’ਚ ਜਿਹੜਾ ਛਣਕੇ, ਉਸ ਬੋਰ ਦੇ ਨੇ ਅੱਖਰ,
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ,
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ।
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ,
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ,
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ,
ਸਿੰਧ, ਬਿਆਸ, ਰਾਵੀ, ਘੱਘਰ, ਸਤਲੁਜ, ਚੇਨਾਬ, ਜਿਹਲਮ,
ਕਲ-ਕਲ ਜੋ ਗੀਤ ਗਾਉਂਦੇ, ਉਸ ਸ਼ੋਰ ਦੇ ਨੇ ਅੱਖਰ,
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ,
ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ,
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ..ਅ।
ਕੋਈ ਸ਼ਬਦ ਨਹੀਂ ।
ਬਹੁਤ ਖੂਬਸੂਰਤ
ਸੈਂਕੜੇ ਵਾਰ ਸੁਣ ਲਿਆ, ਫਿਰ ਵੀ ਵਾਰ ਵਾਰ ਦਿਲ ਕਹਿੰਦਾ ...
ਮੈਂ ਗੁਰਮੁੱਖੀ ਦਾ ਬੇਟਾ ....🌹🙏
Right bro
Awe hi bai g jini mrji var sunlo
🙏🌻 U r absolutely right veer ji.Veer Satinder Sartaj Ji is a pure soul and a great gift from good forces. -- Sunil Bharat 🇮🇳
ਸਹੀ ਕਿਹਾ ਜੀ।
ਵਾਹ ਜੀ ਵਾਹ
ਪੰਜਾਬ ਦੀ ਵਿਰਾਸਤ ਜਦ ਮੜਕ ਨਾਲ ਤੁਰਦੀ
ਸਾਂਭੋ ਵਿਰਸਾ ਭੈਣੋ🙏🏻
Va ji va keya baat a ji .Sartaj ta fir sartaj A punjabi da .
ਜਿਨੂੰ ਐ song ਸੁਣ ਕੇ ਆਪਣੀ ਮਾਂ ਬੋਲੀ ਤੇ proud ਹੁੰਦਾ please like te comment karo
Very nice song
Every language is proud if one can understand it deeply. But, yes, I proud Punjabi Too.
ਬਿਲਕੁਲ ਜੀ ਪੂਰਾ ਮਾਣ ਆ ਮਾਂ ਬੋਲੀ ਤੇ ਅਤੇ ਪਾਜੀ ਸਤਿੰਦਰ ਸਰਤਾਜ ਉੱਪਰ ਜੋ ਕੇ ਪੰਜਾਬ ਦਾ ਹੀਰਾ ਆ
Najara aaa jada v
Proud to be punjabi
ਸਤਿੰਦਰ ਸਰਤਾਜ ਵੀ ਬਹੁਤ ਵਧੀਆ ਗੀਤ ਲਿਖਦਾ ਇਸਦੇ ਗੀਤ ਘਰ ਪਰਿਵਾਰ ਵਿਚ ਬੈਠ ਕੇ ਸੁਣ ਸਕਦੇ ਆ ਧੰਨ ਨੇ ਉਹ ਜਿਸ ਇਨਸਾਨ ਨੇ ਪੰਜਾਬੀ ਭਾਸ਼ਾ ਬਣਾਈ😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
😊😊😊😊
ਮੈਂ ਰਾਜਸਥਾਨ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਫੇਰ ਵੀ ਗੁਰਮੁਖਿ ਮੇਰੀ ਜਿੰਦਗੀ ਦਾ ਅਹਿਮ ਹਿੱਸਾ ਹੈ
ਲਵ ਯੂ ਸਤਰਾਜ
I am froom Rajasthan
ਕਿਥੋਂ ਵੀਰ ਜੀ
ਭਾਸ਼ਾ ਸਭ ਦੀ ਸਾਂਝੀ ਵਿਰਾਸਤ ਹੁੰਦੀ ਹੈ ਅਤੇ ਇਸਨੂੰ ਧਰਮਾਂ ਦੀ ਕੰਧਾਂ ਵਿੱਚ ਨਹੀਂ ਕੈਦ ਜਾ ਸਕਦਾ
ਸਤਵਚਨ ਵੀਰ ਜੀ ਸਾਡੇ ਕਹਿਣ ਦਾ ਮਤਲਬ ਇਹ ਸੀ ਇਹ ਗੁਰਮੁਖੀ ਦਾ ਪਿਆਰ ਹੀ ਸੀ ਜਿਹੜਾ ਮੈਨੂੰ ਆਪਣੇ ਵੱਲ ਖਿੱਚ ਰਿਹਾ ਸੀ ਸਾਡੇ ਇਲਾਕਿਆਂ ਚ ਕੋਈ ਨੀ ਬੋਲਦਾ ਗੁਰਮੁਖੀ ਨਾ ਕੋਈ ਜਾਣਦਾ
ਹਿੰਦੂ ਸਿੱਖ ਦੀ ਗੱਲ ਨਹੀਂ ਗੱਲ ਪੰਜਾਬੀ ਦੀ ਆ ਜੋ ਪੰਜਾਬੀ ਬੋਲਦਾ ਪੰਜਾਬ ਵਿੱਚ ਰਹਿੰਦਾ ਹਿੰਦੂ ਹੋਵੇ ਸਿੱਖ ਹੋਵੇ ਗੁਰਮੁਖੀ ਉਸਦੀ ਜਾਨ ਆ ਸ਼ਾਨ ਆ
ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਫਨਕਾਰ ਨੂੰ ਮੈਂ ਆਪਣੀ ਮਾਂ ਅਤੇ ਭੈਣ ਦੇ ਸਾਹਮਣੇ ਬਿਨਾਂ ਕਿਸੇ ਝਿਜਕ ਤੋ ਸੁਣ ਸਕਦਾ।
ਹੋਰ ਗਾਇਕਾਂ ਨੂੰ ਤਾਂ ਬੰਦਾ ਇਕੱਲਾ ਵੀ ਨਹੀਂ ਸੁਣ ਸਕਦਾ ।
ਕਾਸ਼ ਸਭ ਦੀ ਕਲਮ ਇਹੋ ਜਿਹੇ ਗੀਤ ਲਿਖਣ ਲੱਗ ਜਾਵੇ ।
ਸਰਤਾਜ ਸਰਤਾਜ ਸਿਰਫ ਸਰਤਾਜ ।
ਦਿਲੋ ਮਾਣ ।
Sahi gal aa bai
Yes bro
ਬਹੁਤ ਹੀ ਮਿਠਬੋਲੜੇ ਤੇ ਨਿੱਘੇ ਸੁਭਾਹ ਦੇ ਮਾਲਕ ਪ੍ਰਸਿੱਧ ਸ਼ਾਇਰਾ ਸੁਰਜੀਤ ਕੌਰ ਨਾਲ ਪੰਜਾਬੀ ਸਾਂਝ ਦੀ ਵਿਸ਼ੇਸ਼ ਮੁਲਾਕਾਤ ਕੀਤੀ ਨਾਮਵਰ ਹੋਸਟ ਮੀਤਾਂ ਖੰਨਾ ਜੀ ਕਨੇਡਾ ।
ruclips.net/video/vM8RKtxnCRI/видео.html
ਜੇਕਰ ਕਲਾਕਾਰਾਂ ਦੀ ਕਰੀਏ ਤਾਂ ਪੰਜਾਬ ਚ ਬਹੁਤ ਥੋੜੇ ਨੇ।
ਬਾਕੀ ਬਿਨਾ ਕਲਾਂ ਤੋਂ ਤਾਂ ਹਰ ਘਰ ਲਿਖਣ ਗਾਉਣ ਵਾਲਾ ਆ
ਵੀਰ ਤੇਰਾ comment ਮੈਨੂੰ ਸਭ ਤੋਂ ਵੱਧ ਵਧੀਆ ਲੱਗਿਆ ਮੈ ਤੇਰੀ ਗੱਲ ਨਾਲ ਸਹਿਮਤ ਹਾਂ ਤੇ ਤੇਰਾ comment padh ke ਹੀ ਪਤਾ ਨਹੀਂ ਕੀ ਕੁਝ ਮੇਰੇ ਦਿਲ ਵਿੱਚ ਆਇਆ ਕਿ ਤੈਨੂੰ reply ਜਰੂਰ ਕਰਾ। ਬਾਕੀ ਇੱਕ ਗੱਲ ਪੱਕੀ ਜੇ ਤੂੰ ਮੇਰੇ ਕੋਲ ਹੁੰਦਾ ਤਾਂ ਸ਼ਾਇਦ ਮੈਂ ਤੇਰੇ ਨਾਲ ਪੱਕਾ ਇੱਕ ਫੋਟੋ ਜਾਂ ਫਿਰ ਤੈਨੂੰ ਗਲ ਨਾਲ ਹੀ ਲਗਾ ਲੈਣਾ ਸੀ।
21ਵੀ ਸਦੀ ਦਾ ਸਭ ਤੋਂ ਖ਼ੂਬਸੂਰਤ ਗੀਤ👌👌👌💐💐💐💐ਸਰਤਾਜ ਦਾ ਕੋਈ ਮੁਕਾਬਲਾ ਨਹੀ
Hnji gbhat vadiya bolo ae
बहुत शानदार सरताज साहब !! माँ सरस्वती आपकी वाणी को ऐसे ही तरक्की दे !!! मै आपको दिल से सैलुट करता हूँ !!
वाहेगुरू जी खालसा ......
वाहेगुरु जी फतेह ..........
ਸਰਤਾਜ, ਸਚਮੁੱਚ ਹੀ ਤੁਸੀਂ ਅੱਜ ਦੀ ਪੰਜਾਬੀ ਵਿਰਾਸਤ ਦੇ ਸਿਰ ਦਾ ਤਾਜ ਹੋ ।
👑 Crown of Punjabi Heritage
Bilkul sahi kiha
3_ kays
ਕੋਈ ਤਾ ਹੈ ਜੋ. ਪੰਜਾਬੀ ਨੂੰ ਸਹੀ ਮਾਇਨੇ ਚ ਪ੍ਰਫੁਲਤ ਕਰ ਰਿਹਾ , ਸਚੀ ਸੇਵਾ ਕਰ ਰਿਹਾ
There is someone who is truly promoting Punjabi
Hi
ਅਖਰਾਂ ਚ ਆਵੇ ਬੰਦਗੀ ਦੀ ਖੁਸ਼ਬੋਹ,
ਗੁਰੂਆਂ ਪੀਰਾਂ ਨੇ ਬਖਸ਼ੇ ਓਸ ਦੌਰ ਦੇ ਨੇ ਅਖਰ,
ਮੈਂ ਗੁਰਮੁਖੀ ਦਾ ਬੇਟਾ.....
🙏🏻🙏🏻
ਸਰਮ ਕਰੋ ਹਰ ਥਾਂ ਤੇ ਕੱਟੜਵਾਦ ਲੈ ਆਉਣੇ ਓ ਗੱਲ ਏਥੇ ਬੰਦੇ ਕੀਤੇ ਸੋਹਣੇ ਕੰਮ ਦੀ ਆ
Punjabi belongs to very unique and oldest #race of #Indus Valley #Civilization.
Proud to be native Punjabi.
ਸੱਚੀ, ਬਹੁਤ ਸੋਹਣੀ ਕਲਮ, ਜੇ ਸਮਝ ਆ ਗਿਆ, ਤਾਂ ਕੁਝ ਸੱਚ ਸਮਝ ਆਵੇਗਾ। ਜੇ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤੁਹਾਡੀ ਕਲਮ ਨੂੰ ਸੋਨੇ ਵਿੱਚ ਲਪੇਟ ਦਿੰਦਾ
ਗੁਰਮੁਖੀ ਨੂੰ ਪਿਆਰ ਬੇਸ਼ਕ ਕਰਦੇ ਓ ਲਿਖਿਆ ਵੀ ਕਰੋ🙏🏼🙏🏼
ਸਹੀ ਗੱਲ ਵੀਰ ਜੀ
Gurmukhi de bete ne v saari gl english ch e kiti
Likht bhut vdia vese sartaj di 👌👌
Gurmukhi meri jaan
ਇੱਕਲੌਤਾ ਸਿੰਗਰ ਜਿਸ ਦੀ ਦਿਲੋਂ ਇੱਜਤ ਹੈ 💕
Hnji
ਦੱਸ ਕਿਥੋਂ ਲੈ ਆਵਾਂ ਤਾਰੀਫ਼ ਲਈ ਅੱਖਰ.....?
👌👌👌👌👌👌
Jass. Singh 4943 ਵਾਹ ਜੀ ਵਾਹ ,,,ਕਿਆ ਬਾਤ ਹੈ
ਕੌਣ ਕੌਣ 2024 'ਚ ਵੀ ਸੁਣ ਰਿਹਾ🎉
We
I lovvv sartaj ੲਿਸ ਦੁਨੀਅਾ ਦਾ ੲਿਕ ਗਾੲਿਕ ਜਿਸ ਨੂੰ ਮੈ ਪਰਿਵਾਰ ਨਾਲ ਬੈਠ ਕੇ ਸੁਣਦੀ ਅਾ
Maninderjit Singh yes your right sartaj is priceless diamond
Love u sartaj y
ਇੱਕ ਸਰਤਾਜ ਤੇ ਦੂਜਾ ਤਰਸੇਮ ਜੱਸੜ
Te baakia nu kalle kalle ...mtlb sun'de jrur o hna ....doosre nhi chnge nhi lagde ta suno hi na ..saale aape fail hoke ghr beth jaane aa nale 4 hor syane honge ohna nu vehle dekh k ....glti kharidan waale di aa vechan waale ne ta ohi vechna jo vikega
Right
ਦੁਨੀਅਾ ਦਾ ੲਿੱਕ ਮਾਤਰ ਗਾੲਿਕ ਜਿਸਦੇ ਗੀਤ ਮੈ ਅਾਪਣੀ ਮਾ ਭੈਣ ਨਾਲ ਬੈਠ ਕੇ ਵੀ ਸੁਣ ਲੈਦਾ
Kio k hoshiarpur da a bhaji PR k singer baneya na k foke lalkare marke
Ryt
Hoshiarpur de jyadatar gayak saff suthre ne waris, maksoospuri v vadia ne
Gurdass Mann also
@@mandipkaur6016 sahi keha ji
ਜੇਕਰ ਕੋਈ ਸੱਚੀ ਕਲਾਕਾਰ ਹੈ ਤਾਂ ਉਹ ਸਰਤਾਜ ਵੀਰਾ ਹੀ ਆ ਹੋਰ ਕੋਈ ਨਹੀਂ
Lyrics ja charan lakhari vrr
sartaz nu os raab ne app ggalea es panjabi ma boli de seva karn
JATINDER CHEEMA right Vire...
100% ryt g
Hnji veere
ਪੰਜਾਬ ਦੀ ਵਿਰਾਸਤ ਆ ਜਦੋਂ ਮੜਕ ਨਾਲ ਤੁਰਦੀ ਼਼਼਼਼
ਕੋਈ ਲਫ਼ਜ਼ ਨਹੀਂ ਕਿਵੇਂ ਤਰੀਫ਼ ਕਰਾਂ ਬਾਕਮਾਲ ਸਤਿੰਦਰ ਸਰਤਾਜ ਸਰ ਜੀ ਦਿਲ ਨੂੰ ਸਕੂਨ ਮਿਲਦਾ ਸੁਣ ਕੇ
ਮੈਂ ਇੱਕ ਗੱਲ ਨੋਟ ਕੀਤੀ ਕੇ ਸਤਿੰਦਰ ਸਰਤਾਜ ਜੀ ਦੇ ਗੀਤ ਤੇ ਕੋਈ ਵੀ ਗਲਤ ਕਮੈਂਟਸ ਨਹੀ ਹੈ ਵਾਹ ਜੀੳ ਉਸਤਾਦ ਜੀ 🙏
ਮੈਂ ਵੀ ਵੀਰ ਇਹੀ ਕਹਿਣ ਲੱਗਾ ਸੀ
right mai v note kitw
ਸਰਮ ਕਰੋ ਹਰ ਥਾਂ ਤੇ ਕੱਟੜਵਾਦ ਲੈ ਆਉਣੇ ਓ ਗੱਲ ਏਥੇ ਬੰਦੇ ਕੀਤੇ ਸੋਹਣੇ ਕੰਮ ਦੀ ਆ
Punjabi belongs to very unique and oldest #race of #Indus Valley #Civilization.
Proud to be native Punjabi and Proud to be a #sikh
Jatinderpal Sharma e
@@DmPlayVideos waah 22 waah tere vrge begairat bnde ne hrr jgah aavdi latt adkoni hundi aw 🙏
ਵਿਰਸੇ ਦਾ ਵਾਰਿਸ ਸਰਤਾਜ👌👌👌👌ਬਾਕਮਾਲ ਪੇਸ਼ਕਸ਼ ਦਿਲ ਨੂੰ ਟੁੰਬ ਜਾਣ ਵਾਲੇ ਅੱਖਰਾਂ ਦੇ ਬੋਲ😊😊ਗੁਰਮੁੱਖੀ ਦਾ ਬੇਟਾ
Mam tuhadi sari videos bohot sohniya hundiya nd ohna vicho kuch nawa sikhan nu milda nd Tuhanu dekh ke te tuhade honse nu dekh ke hor kuddiya v motivate hundiya ne eda he lge rho mam rab tuhanu tarkiya bakshe
Tuci v sohne o baring college walyo
Kamal Bajwa ykb
Sachi didi g
Hi
ਇਹ ਗੀਤ 30 ਮਿੰਟ ਦਾ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ❤
ਸਾਰਾ ਪਰੀਵਾਰ ਬੈਠ ਕੇ ਇਕੱਠੇ ਸੁਣ ਸਕਦੇ ਨੇ ਗੀਤ ਬਹੁਤ ਵਧੀਆ ਗੀਤ 👌👌ਜੀ
ਇਹ ਹੁੰਦੇ ਆ ਅਸਲੀ ਵਾਲੇ ਪੰਜਾਬੀ ਗੀਤ ❤ ਚੜਦੀ ਕਲਾ ਚ ਰਹੋ ਪੰਜਾਬੀਓ ❤❤🔥🔥
ਕਾਸ਼ ਮੇਰੇ ਕੋਲ ਸ਼ਬਦ ਹੁੰਦੇ ਇਸ ਗੀਤ ਦੀ ਖੂਬਸੂਰਤੀ ਬਿਆਨ ਕਰਨ ਲਈ। #bigfan respect 🙏
.
ਦਿਲ ਕਰਦਾ ਸੀ ਕਿ ਇਹ ਗੀਤ ਕਦੀ ਖਤਮ ਨਾਂ ਹੋਵੇ।
Jaskarn Kalsi same feeling
ਸਹੀ ਕਿਹਾ ਬਾਈ
Right Veer g
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ। ਸਰਤਾਜ ਭਾਜੀ ਤੁਹਾਡੀ ਕਲਮ ਬਹੁਤ ਤਾਕਤਵਰ ਹੈ। ਇਸਨੂੰ ਇੰਝ ਜੀ ਕਾਇਮ ਰੱਖੋ। ਬਹੁਤ ਬਹੁਤ ਧੰਨਵਾਦ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਅਤੇ ਆਪਣਾ ਫਰਜ਼ ਪਹਿਚਾਨਣ ਲਈ।
ਬੇਸ਼ਕ ਆਪਣੇ ਜੁਆਖਾਂ ਨੂੰ ਕਿੰਨੇ ਮਰਜੀ ਵੱਡੇ ਸਕੂਲਾਂ ਚ ਪੜਾਓ ਪਰ ਉਹ ਸਕੂਲ ਚ ਨਾ ਪੜਾਓ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਏ
ਪੰਜਾਬ ਦੇ ਹਰ ਇੱਕ ਸ਼ਕੂਲ ਵਿੱਚ ਪੰਜਾਬੀ ਪੜਾਊਣੀ ਚਾਹੀਦੀ ਆ , ਇਹ ਬਹੁਤ ਜਰੂਰੀ ਆ ਅੱਜ ਦੇ ਯੁੱਗ ਵਿੱਚ।
100 % ਸਹੀ ਕਿਆ
ਸਹੀ ਆ ਜੀ
ਮੇਰੀ ਮੇਰੇ ਟੀਚਰਾਂ ਨਾਲ ਬਹੁਤ ਲੜਾਈ ਹੁੰਦੀ ਸੀ ਪੰਜਾਬੀ ਬੋਲਣ ਪਿੱਛੇ। ਮੈਨੂੰ ਨਿੱਤ ਰੋਕਦੇ ਸੀ ਤੇ ਮੈਂ ਇੱਕੋ ਗੱਲ ਕਹਿੰਦਾ ਸੀ ਕਿ ਸਕੂਲ ਪੰਜਾਬ 'ਚ ਹੈ ਬਿਹਾਰ ਵਿੱਚ ਨਹੀਂ 😏😏
@@balpreetsingh5904 up
ਵਾਹ ਓਏ ਵੀਰਿਆ ਜਿਉਂਦਾ ਵਸਦਾ ਰਿਹ
ਅਸਲ ਵਿਚ legend ਆ ਦਾ ਸਰਤਾਜ ਆ ਤੂ
Legand nai Bai ehh ta legandaaaaaaaaaaaaaaaaa......... Hhh
ਕਿੰਨੇ ਕਿੰਨੇ ਗੀਤ ਬਿਨਾਂ ਸੁਣੇ like ਕੀਤਾ ???
ਬਹੁਤ ਬਹੁਤ ਪਿਆਰ ਸਰਤਾਜ ਵਿਰੇ ਤੈਨੂੰ ਤੇ ਗੀਤ ਨੂੰ
ਜਿਨ੍ਹੂੰ ਖ਼ੁਦ ਬਣਾ ਕੇ ਸ਼ਾੲਿਰ
ਕਰਤੇ ਨੇ ਬਖ਼ਸ਼ੀ ਕਵਿਤਾ😊
ਸਲਾਮ ਹੈ ਤੁਹਾਡੇ ਸੁਰ ਨੂੰ ,ਸਲਾਮ ਹੈ ਤੁਹਾਡੇ ਹਰ ਬੋਲ ਨੂੰ ,ਸਲਾਮ ਹੈ ਤੁਹਾਡੀ ਸੋਹਣੀ ਸੋਚ ਨੂੰ ਤੇ ਸਦਕੇ ਉਸ ਕਰਮਾਂ ਵਾਲੀ ਮਾਂ ਦੇ ਜਿਸ ਨੇ ਸਰਤਾਜ ਨੂੰ ਜੰਮਿਆ।।।। god bless u...
Good
ਕੋਇਲਾਂ ਨੂੰ ਮਿਲ਼ ਗਈ ਏ ਸਭਨਾ ਦੀ ਸਹਿਮਤੀ ਪਰ,
ਆ ਜਿਹੜਾ ਰੋਂਦਿਆਂ ਵੀ ਨੱਚ ਦਾ ਉਸ ਮੋਰ ਦੇ ਨੇ ਅੱਖਰ 👏👏
ਜਿਹੜੇ ਬੇਵਕੂਫ ਲੋਕ ਅਣਲਾਈਕ ਕਰਦੇ ਨੇ ਓਹਨਾ ਨੂੰ ਜਾਂ ਤਾਂ ਪੰਜਾਬੀ ਮਾਂ ਬੋਲੀ ਦੀ ਸਮਝ ਨਹੀਂ ਜਾ ਫੇਰ ਸਰਤਾਜ ਬਾਈ ਨਾਲ ਖਾਰ ਖਾਂਦੇ ਹਨ,,, ਬਹੁਤ ਪਿਆਰਾ ਗੀਤ ਹੈ ਮਾਂ ਬੋਲੀ ਦੇ ਨੇੜੇ ਦਾ ਗੀਤ 👌👍
ਮੈਂ ਵੀ ਇਹੀ ਸੋਚ ਕੇ ਹੈਰਾਨ ਹਾਂ ਕਿ ਅਨਲਾਈਕ ਕਰਨ ਵਾਲੇ ਲੋਕ ਕਿਹੋ ਜਿਹੀ ਮਾਨਸਿਕਤਾ ਰੱਖਦੇ ਹਨ,,,,ਸ਼ਰਮ ਦਾ ਘਾਟਾ ਉਹਨਾਂ ਨੂੰ
Sahi keha vadhe veer
ਬਹੁਤ ਹੀ ਵਧੀਆ ਗੀਤ ਨੇ ਸਰਤਾਜ ਬਾਈ ਦੇ ਪੂਰਾ ਪਰਿਵਾਰ ਸੁਣ ਸਕਦਾ ਪੰਜਾਬੀ ਮਾਂ ਬੋਲੀ ਨਾਲ ਜੁੜੇ ਹੋਏ ਨੇ ਨੰਬਰ 1 ਦਾ ਖਿਤਾਬ ਮਿਲਣਾ ਚਾਹੀਦਾ ਹੈ
ਪਾਣੀ ਵਾਂਗੂ ਵਹਿੰਦਾ ਜਾਂਦਾਂ ਹਰ ੲਿਕ ਬੋਲ ਸਰਤਾਜ ਦਾ..
ਪੰਜਾਬ ਪੰਜਾਬੀਅਤ ਨੂੰ ਤਾਂਹੀ ਅਾੳੁਦਾ ਮੋਹ ਸਰਤਾਜ ਦਾ..
Very nice 22g
Swaad aa gaya wah g wah
ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ 👌👌👌👌👌
Heynice
V nyccc
Hai Oye rabba tu kudiyan wadi fursat naal banuada aa
Good
Oh ta theek aw ji bt punjab di virast head cover v kr k rkhdi a😊
ਸੁਣਨ ਤੋਂ ਪਹਿਲਾਂ ਲਾੲੀਕ .....
ਚੜ੍ਹਦੀ ਕਲਾ'ਚ ਰਹੋ ਬਾੲੀ ਜੀ.......
ਵਾਹਿਗੁਰੂ ੳੁਮਰ ਦਰਾਜ਼ ਕਰੇ
ਇਹ ਬੰਦਾ ਨਈ ਇਹ ਤਾਂ ਰੱਬ ਦਾ ਰੂਪ ਆ, ਸਿਰ ਮਾਣ ਨਾਲ ਉੱਚਾ ਹੋ ਜਾਂਦਾ ਜਦੋਂ ਸਰਤਾਜ ਦਾ ਨਾਮ ਆਉਂਦਾ।
ਜਿਹੜਾ ਰੋਂਦਿਆਂ ਵੀ ਨੱਚੇ ੳੁਸ ਮੋਰ ਦੇ ਨੇ ਅੱਖਰ...
⭐🙏
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼
ਲ਼
ਸਰਤਾਜ ਵੀਰ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੂਰੀ ਜਿ਼ੰਦਗੀ ਦੀ ਫ਼ਿਲਮ ਬਣਾਓ ਜੋ ਪੰਜਾਬ ਦਾ ਇਤਹਾਸ ਪੂਰੇ ਦੁਨੀਆਂ ਚ ਪਤਾ ਲੱਗੇ। ਹਰੇਕ ਭਾਸਾ ਚ ਹੋਣੀ ਚਾਹੀਦੀ ਹੈ। ਇਕ ਸੀਰੀਅਲ ਬਣਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਇਤਹਾਸ ਬਾਰੇ ਉਹ ਪੂਰਾ ਨਹੀ ਹੋਇਆ ਉਹਨੂੰ ਪੂਰਾ ਕੀਤਾ ਜਾਵੇ।ਪੂਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਤਹਾਸ ਨੂੰ ਫਿਲਮਾਂ ,ਸਕੂਲ , ਸੀਰੀਅਲ ਰਾਹੀਂ ਸਾਮ੍ਹਣੇ ਲਿਆਇਆ ਜਾਵੇ। ਜੌ ਸਾਰਿਆਂ ਨੂੰ ਪਤਾ ਹੋਣਾਂ ਚਾਹੀਦਾ ਹੈ
Ryt
❤❤❤❤❤❤❤❤❤❤❤❤❤❤❤❤❤❤❤❤ryt veer g.
ਸਾਰੇ ਪੰਜਾਬੀ ਭਾਸ਼ਾ ਵਿੱਚ ਕੁਮੈਂਟ ਕਰਿਆ ਕਰੋ ਜੀ ਵਧੀਆ ਢੰਗ ਹੈ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ਦਾ
ਜੀ ਬਿਲਕੁਲ
Harvey Dhillon ਬਿਲਕੁਲ ਸਹੀ ਕਿਹਾ ਤੁਸੀਂ 😻🙏🏻
ਰੂਹ ਨੂੰ ਸ਼ਾਂਤੀ ਮਿਲੀ ਕੁਜ ਚੰਗਾ ਸੁਣ ਕੇ
ਜਿਓੰਦੇ ਰਹੋ। 'ਸਰਤਾਜ'
ਅੱਜ ਤੱਕ ਸਿਰਫ ਪੰਜ ਦਰਿਆਵਾ ਬਾਰੇ ਸੁਣਦੇ ਅਾਏ ਆ ਪਰ ਹੁਣ ਪਹਿਲੀ ਵਾਰ ਕਿਸੇ ਗੀਤਕਾਰ ਨੇ ਸੱਤਾਂ ਦਰਿਆਵਾ ਬਾਰੇ ਦੱਸਿਅਾ
ਸਾਰੇ ਭੈਣ ਭਰਾ ਆਪਣੇ ਬੱਚਿਆ ਨੂੰ ਜਰੂਰ ਦੱਸਿਓ
Love you ਸਰਤਾਜ ਵੀਰੇ😍🥰🥰😘
ਖੇਤੀ ਵਰਗਾ ਧੰਦਾ ਨੀ
ਬਾਪੂ ਜਿਨਾ ਕੋਈ ਚੰਗਾ ਨੀ
ਤੇ, ਸਰਤਾਜ ਵਰਗਾ koi ਬੰਦਾ ਨੀ🙏
ਇਹ ਹੁੰਦੀ ਆ ਗਾਇਕੀ ਬਿਨਾ ਗੰਨਾ ਤੇ ਰੰਨਾ ਤੋ ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਜੀ 🙏🙏🙏🙏
harsh bathinda bilkull shi par rnna word ni jachchda kisi aurat lai veer🙏🏻
ਬਹੁਤ ਗਹਿਰਾ ਭੇਦ ਹੈ ਇਸ ਸੋੰਗ ਵਿੱਚ ਜਿੰਨੀ ਵਾਰ ਕੋਈ ਸੁਣੇਗਾ ਹਰ ਵਾਰ ਕੁਝ ਨਵਾਂ ਹੀ ਅਰਥ ਨਿਕਲੇਗਾ। Salute to Sartaj
ਨਵੇਆਂ ਦੇ ਨਾਲ ਰਲ ਕੇ.. ਰੱਖ ਨਾ ਦਈਂ ਤੂੰ ਲਾਂਬੇ
ਅੰਗਦ ਗੁਰੂ ਨੇ ਬਖਸ਼ੇ.. ਬੜੀ ਲੋਰ ਦੇ ਨੇ ਅੱਖਰ...
Palwinder
Badi dungi gal keh gya bai 🙏
Waheguru ji..
ਜੀਓਨਦਾ ਰੇਹ ਬਾਈ,ਤੇਰੀ ਸੋਚ nu ਸਲਾਮ ਆ
Are isko jitna sunlo km hi km hai pta nahi konsi duniya me le jata hai satendar sartaj sach me hi sartaj
ਮਾਂ ਬੋਲੀ ਪੰਜਾਬੀ ਤੇ ਮਾਣ ਹੈ।
ਤੇ ਮਾਣ ਹੈ ਸਰਤਾਜ ਸਿੰਘ ਤੇਰੇ ਤੇ
ਰੂਹ ਤੱਕ ਜਾਦੇ ਨੇ ਬੋਲ।
ਧੰਨਵਾਦ ਇਹ ਗੀਤ ਲਈ ।
My favourite song I love this song
ਚੰਗੇ ਗਾਣੇ ਮੈਨੂੰ ਇਹ ਗਾਣਾ ਪਸੰਦ ਹੈ ਮੈਂ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਵੀ ਆਪਣੀ ਮਾਂ ਬੋਲੀ ਦੇ ਪੁੱਤਰ ਹਾਂ
ਇਕਬਾਲ ਜੀ ਮੈਂ ਤੁਹਾਡਾ comment ਪੜਿਆ ਤੇ ਤੁਸੀਂ ਬੋਲੀ ਦੇ ਪੁੱਤਰ ਲਿਖਿਆ ਜੋ ਸ਼ੁੱਧ ਪੰਜਾਬੀ ਹੈ ਤੇ ਸਹੀ ਭੀ ਹੈ ਤੇ ਸਤਿੰਦਰ ਕੀ ਕਹਿੰਦਾ ...ਮੈਂ ਗੁਰਮੁਖੀ ਦਾ ਬੇਟਾ.. ਬੇਟਾ ਹਿੰਦੀ ਹੈ ਉਸ ਨੂੰ ਪੁੱਤਰ ਕਹਿਣਾ ਚਾਹੀਦਾ ਸੀ
ਹਰੇਕ ਵਿਅਕਤੀ ਦੀਆਂ ਚੰਗੀਆਂ ਆਦਤਾਂ ਹੁੰਦੀਆਂ ਹਨ ਪਰ ਉਨ੍ਹਾਂ ਦੀਆਂ ਮਾੜੀਆਂ ਆਦਤਾਂ ਹੁੰਦੀਆਂ ਹਨ
ਸਰਤਾਜ ਪੰਜਾਬੀਅਤ ਦਾ ਤਾਜ 👑 ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ 💓💖ਰੱਬ ਖੈਰ ਕਰੇ
ਧੰਨ ਧੰਨ ਸ੍ਰੀ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਦੇਣ ਗੁਰਮੁਖੀ ਅੱਖਰ,,,,,,🙏🙏
🙏🙏🥰🥰🥰🥰
ਸਰਤਾਜ ਜੀ ਸਿਰਫ ਗਾਇਕ ਨਹੀਂ,,,ਬਲਕਿ ਇੱਕ ਪੰਜਾਬ ਤੇ ਪੰਜਾਬੀਅਤ ਲਈ ਇੱਕ ਰੂਹਾਨੀਅਤ ਨੇ🤲🤲 👏👏 ਮਾਣ ਆ ਮੈਨੂੰ ਆਪਣੇ ਆਪ ਤੇ ਕੇ ਆਪਣੀ ਜ਼ਿੰਦਗੀ ਚ ਸਰਤਾਜ ਜੀ ਵਰਗੇ ਰਾਜ ਗਾਇਕ ਨੂੰ ਸੁੱਣ ਤੇ ਆਨੰਦ ਮਾਣ ਰਿਹਾ ਆ 🥰😍🙏🙏🙏
ਗਾਇਕ ਹੋਵੇ ਤੇ ਸਰਤਾਜ ਵਰਗਾ
ਹਮੇਸ਼ਾ ਵਧੀਆ ਗੀਤ ਹੀ ਲੈ ਕੇ ਆਉਂਦਾ ਵੀਰ
ਰੱਬ ਤਹਾਨੂੰ ਤਰੱਕੀ ਬਖਸ਼ੇ
god bless u dear bro
Right bro
Punjab di virasat jdo madak naal turdi 😘🤗😍
Frst time kise ne kudi nu ptaka purja keh k ni bulaya 🙏
Shi gl bhen ji
Wahhhh veere
Sahi gl a sartaj d rees kon krlu 🤗👌👍👏
Kaur ji sabb insaan j kar rabb diya roohan ta hai pr changiya ni ..J changiya hi hon jaan ta rabb di ibadatt kon kro...me do din to continue eho song hi sunda pya bht hi pyara song har song di tra ....
ptaka purja na bolo ok.....pls respect girls...
ਕੌਣ ਕਹਿੰਦਾ ਹੈ ਕਿ ਸਾਡਾ ਕੋਹਿਨੂਰ ਹੀਰਾ ਇੰਗਲੈਂਡ ਚ ਵੀਰ ਸਰਤਾਜ ਦੇ ਰੂਪ ਵਿਚ ਅਜ ਵੀ ਸਾਡੇ ਵਿੱਚ ਹਨ ਜ ਧੰਨਵਾਦ
ਪੰਜਾਬੀ ਪੜੋ੍
ਪੰਜਾਬੀ ਲਿਖੋ
ਪੰਜਾਬੀ ਬੋਲੋ
ਕਿੳੁਕਿ ਸਾਡੀ ਪੰਜਾਬੀਅਾ ਦੀ ਮਾਂ ਭਾਸ਼ਾ ਪੰਜਬੀ ਅਾ
ਤੁਹਾਡੀ ਤੇ ਗੀਤ ਦੀ ਤਾਰੀਫ ਕਰਨ ਲੲੀ ਮੇਰੇ ਕੋਲ ਅੱਖਰ ਨੲੀ ਸੱਤ ਸੀ੍ ਅਕਾਲ Love u 👍👍💖💘😘😘😘 ਅੰਗਰੇਜੀ ਸਾਨੂੰ ਵੀ ਅਾੳੁਦੀ ਅਾ ਪਰ ਸੋ ਨੀ ਕਰਦੇ ਪੰਜਾਬੀ ਗੋਰਿਅਾ ਨੂੰ ਵੀ ਨੀ ਅਾੳੁਦੀ ਅੱਜ ਦੀਅਾਂ ਕੁੜੀਅਾ ਅੈਨੇ ਸੌਟ ਕੱਪੜੇ ਪਾੳੁਦੀਅਾ ਜਿਸਦੇ ਨਾਲ ਲੋਕਾ ਦੇ ਦਿਲਾ ਚ ਮੈਲ ਜਾਦੀ ਅਾ
ਜੀ ੳਏ ਸੋਹਣਿਆਂ ਜੀ ਵਾਹਿਗੁਰੂ ਜੀ ਤੈਨੂੰ ਪੰਜਾਬੀ ਬੋਲੀ ਦੀ ਸੇਵਾ ਚ ਲਾਈ ਰੱਖਣ ।
Very nice song
Hh
Is Gall Vich Koi Do Raye Nahi Ki Saare Sartaj nu Nahi Sunde, Par Jo Sartaj nu Sunde Ne , oh Fer Shayd e kise hor singer nu sunde Ne 👌🏻✍🏻
Veer u r right and he is for grown up peoples(by mind) . Dimag toh Chote bande nu eh song Samaj nahi aounde.
Bhai mai ta baki singers de songs ve sunda aa par sartaaj de kise ve gaane nu ignore nahi karda ,baki koi ve banda eho jhea nahi hona jehra bas sartaaj de he gaane sunda hove ,,,tu keha ke haar koi sartaaj da gaana nahi sunda ta je eh gal hundi ta sartaaj da gaana aaj trending vich nahi hona se .
@@gsingh3298 bilkul right brthr
Veere TU lakhan Ton v uper di gal kiti sartaj saab Te oh Heera e jis ne punjabi boli di asli Sewa kiti ajj tak koo v ashleel shabd ni wartya Bina mashook saheli Naddi Bandook Kabja Ashiqui ton v kida top te aah 13 sala to sartaj sirra banda appa katad fan esde he aah
sai gal a verr
ਸਰਤਾਜ ਜੀ , ਤੁਹਾਡੇ ਗੀਤਾਂ ਵਿੱਚ ਸੱਚਮੁੱਚ ਪੰਜਾਬ ਵਸਦਾ।
ਦੱਸ ਕਿੱਥੋਂ , ਮੈਂ ਲੈ ਆਵਾਂ..
ਤਾਰੀਫ਼ ਲਈ "ਅੱਖਰ"..
Shi
Jio
jugmeet singh 👌👌
ਵਾਹ ਸਰਤਾਜ ਸਾਬ੍ਹ ਤੁਹਾਡੀ ਕਲਮ ਕੋਹਿਨੂਰ ਵਿਚ ਤੁਲਣੀ ਚਾਹੀਦੀ ਹੈ❤️❤️ proud to be Punjabi
RIGHT PRACHI
ਸਹੀ ਗਲ ।
Bilkul sahi aa sis✔️
@@baljindersingh-jf6ot thank you 💓
Tuhadi soch bahut vadia a ji
ਮੈਂ ਰੋਜਾਨਾ ਹੀ ਇਹ ਗੀਤ ਸੁਣਦਾ ਹਾ, ਬੜਾ ਸਕੂਨ ਮਿਲਦਾ ਹੈ, ਜੁੱਗ ਜੁੱਗ ਜਿਓ ਸਰਤਾਜ ਜੀ
ਮੈਂ ਗੁਰਮੁਖੀ ਦਾ ਬੇਟਾ ❤
ਸਰਤਾਜ ਦੇ ਗੀਤ ਆ ਜੋ ਮਾਵਾਂ ਭੈਣਾਂ ਤੇ ਆਪਣੇ ਪਰਿਵਾਰ ਚ ਬੈਠ ਕੇ ਸੁਣ ਸਕਦੇ ਆ ਵਹਿਗੁਰੂ ਜੀ ਲੰਮੀ ਉਮਰ ਬਖਸ਼ੀ ਵੀਰ ਸਰਤਾਜ ਨੂੰ ਤੇ ਇਵੇਂ ਈ ਸੇਵਾ ਕਰਦੇ ਰਹੇ ਪੰਜਾਬੀ ਮਾ ਬੋਲੀ ਦੀ
ਸੱਚ ਆ ਜੀ
ਵਾਹ ਵਾਹ ਜਿੰਨੀ ਤਾਰੀਫ ਕੀਤੀ ਜਾਵੇ ਓਹਨੀ ਘੱਟ ਆ ਯਾਰ ਬੋਹਤ ਸੋਹਣਾ love u ਵੀਰ
ਜੀਓ ਜੀ ਰੱਬ ਉਮਰਾ ਚ ਵਾਧਾ ਕਰੇ ਤੇ ਸਾਨੂੰ ਇਹੋ ਜੀਆ ਸੌਗਾਤਾਂ ਮਿਲ ਦੀਆ ਰਹਿਣ
ਪੰਜਾਬੀ ਮੇਰੀ ਜਾਨ ❤
ਮੈ ਅਪਣੇ ਪੁੱਤ ਦਾ ਨਾਮ ਰੱਖਿਆ .... ਸਰਤਾਜ ਸਿੰਘ... ਵਹਿਗੁਰੂ ਜੀ ਕਿਰਪਾ ਕਰਨ...
ੳਹਦੀ ਸੋਚ ਵੀ ਸਤਿੰਦਰ ਸਰਤਾਜ ਵਰਗੀ ਹੋਵੇ.... love u ਗੁਰਮੁਖੀ ਦਾ ਬੇਟਾ...
😇😇🙏🙏🙏🙂
Insah Allah jaroor hovegi
Waheguru te yakkeen rakho
@@manpreetsingh4767 shukriya ji
ਪ੍ਰਮਾਤਮਾ ਮੇਹਰ ਕਰੇ ਨਿੱਕੇ ਸਰਤਾਜ ਤੇ
ਪੰਜਾਬ ਦੀ ਵਿਰਾਸਤ ਜਦੋਂ ਮੜ੍ਕ ਨਾਲ ਤੁਰਦੀ, ਝਾਂਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ.. 😘😘😘😘
👍👍👍
jmaaaaa niccc aaa g 😍😍😍😍👌👌👌😊😊😊😊😊
Surinder Singh veere jina tu guru saab de kahe te chal rya sach jani aj guru sab aap hunde te Tenu gaddhi te baithonde
Hr gal nu guru ni jo k puthe pase le jnde o
Vese gane sun n di ki lod pai gyi thode vrge gursikh ruh nu
Gurmukhi da beta .most popular song ji
👌👌👌👌
ਜਿਵੇਂ ਪੰਜਾਬ ਤੇ ਪੰਜਾਬੀਆਂ ਤੋ ਬਿਨਾਂ ਕਿਸੇ ਦਾ ਰਾਜ ਨਹੀ ਹੋ ਸਕਦਾ,
ਲੱਖਾਂ ਤੁਰੇ ਫਿਰਦੇ ਨੇ ਗੱਵੀਈਏ, ਪਰ ਹਰ ਕੋਈ ਸਰਤਾਜ ਨਹੀਂ ਹੋ ਸਕਦਾ
ਪੰਜਾਬ ਦਾ ਕੋਹੀਨੂਰ ਸਤਿੰਦਰ ਸਰਤਾਜ।
It is true
Ryt ji
Assi v chande aa v sartaj Punjab DA raj gayk hove
💖💖👏👏👌👌👍👍kya baat koi jwaab ni .Love u sartaj tu punjab da taj aa.
I am Muslim ☪️ I love sikh religion bhut ache h mere sikh dost bhi
I am proud of you
Achiya
@@deepakarora5635 teri kya bahan ko pel kr tujhe mama bna diya mene Deepak loda😁😁😁😁😁😁😁
Thnxx so much love you sir ❤
🎉❤like
🇮🇳🇮🇳🇮🇳
ਵਾਹ ਜੀ ਵਾਹ,ਤੁਸੀਂ ਵਾਕਿਆ ਈ ਪੰਜਾਬੀ ਮਾਂ-ਬੋਲੀ ਦੇ ਸਰਤਾਜ਼ ਓਂ।
ਸੁਆਦ ਆ ਗਿਆ ਤੁਹਾਡੀ ਰਚਨਾਂ,ਗਾਇਕੀ,ਅਦਾਕਾਰੀ ਤੇ ਪੇਸ਼ਕਾਰੀ ਦੇਖ ਕੇ।
ਜਿਉਂਦੇ ਰਹੋ ਤੇ ਪ੍ਰਮਾਤਮਾਂ ਤੁਹਾਨੂੰ ਇਸ ਤਰਾਂ ਹੀ ਮਾਨ-ਸਨਮਾਨ ਬਖ਼ਸ਼ਿਸ਼ ਕਰਨ।
ਸਲਾਮ ਤੁਹਾਡੀ ਕਲਮ ਨੂੰ🙌🙏 ਮੈਂ ਗੁਰਮੁਖਿ ਦਾ ਬੇਟਾ🙏🙌
navi _4444 gk