Bir Singh | Zikar Na Chedo (Full Video) | Manna Singh | Latest Punjabi Songs 2022

Поделиться
HTML-код
  • Опубликовано: 13 авг 2022
  • We all have some stories and incidents in our past, which we dont want to revisit for unknown reasons. 'Zikar na chhedo' presented by Bir singh music, is one such song, which will trigger your pleasant and unpleasant memories. The song is sung, penned and composed by Bir singh
    Song - Zikar Na Chedo
    Singer/Lyrics/Composition - Bir Singh
    Music - Manna Singh
    Directed By Gurjant Singh
    Special Thanks - Lotus Sanctuary
    Label - Bir Singh
    Cast:-
    Lead - Bir Singh
    Female Lead - Kammy Kaur
    Child Actor - Maan Singh
    Assistant - Arun Kapur
    Crew:-
    1st Ac - Alex Henry
    Lighting - Sachin Patel
    MUA - Kiran Thiara
    Stills - Tanya Chauhan
    Colour Grade - Bentley Colours
    Catering - Mr Singh Pizza
    Zikar Na Chedo
    iTune - apple.co/3SW8BmV
    Amazon - amzn.to/3SXPRUk
    Spotify - spoti.fi/3CbJA15
    Jiosaavn - bit.ly/3pmOgtF
    Wynk - bit.ly/3w9YPE0
    Reeso - bit.ly/3dC1gcf
    Shazam - bit.ly/3C6hO6m
    Kkbox - bit.ly/3CbJO8r
    #birsingh #birsinghlive #mannasingh
  • ВидеоклипыВидеоклипы

Комментарии • 1 тыс.

  • @LovejotSingh-jk7vo
    @LovejotSingh-jk7vo Год назад +3

    ਓਹ ਪੁੱਛੇਗੀ ਓਹਨੂੰ ਦੱਸ ਦੇਵਾਂ ਗਾ
    ਫਿਰ ਝੂਠਾ ਜਾ ਮੈਂ ਹੱਸ ਦੇਵਾਂ ਗਾ
    ਰੋਂਦਾ ਨਈਂ ਇਹ ਦੱਸ ਦੇਵਾਂ ਗਾ
    ਤੈਨੂੰ ਯਾਦ ਹਾਂ ਕਰਦਾ ਰਹਿੰਦਾ ਮੈਂ
    ਜਾ ਓਸ ਜਗਾ ਨਈਂ ਬਹਿੰਦਾ ਮੈਂ
    ਤੂੰ ਜਿਥੋਂ ਜਾਣ ਤੋਂ ਮੈਨੂੰ ਰੋਕਿਆ ਸੀ
    ਕੋਈ ਇੱਕ ਮੁਲਾਕਾਤ ਕਰਵਾ ਦੇਵੇ
    ਇੱਕ ਵਾਰੀ ਤਾਂ ਟਕਰਾਅ ਦੇਵੇ
    ਮੈਂ ਬੱਸ ਏਹੀ ਦੱਸਣਾ ਚਾਹੁੰਦਾ ਹਾਂ
    ਕਿ ਹੁਣ ਠੀਕ ਨਈਂ ਤੇਰੇ ਬਿਨ ਰਹਿੰਦਾ

  • @Harjinder_Singh13
    @Harjinder_Singh13 Год назад +76

    Love u veer ji. One n only Singh with 'ਦਾੜ੍ਹਾ' 💖 . Geet tuhade kewal geet nhi. ਖਿਆਲਾਂ ਦੀ ਦੁਨੀਆਂ ਹੈ।♥️

  • @BALWINDERSINGH-br3od
    @BALWINDERSINGH-br3od Год назад +19

    ਸ਼ਾਤ ਸੁਮੰਦਰ ਜਿਹਾ ਗੀਤ, ਨਦੀਆਂ ਵਰਗੀਆਂ ਸਤਰਾਂ
    ਜਿੰਨੀ ਵਾਰ ਸੁਣਿਆ ਮੈਂ ਸੁਮੰਦਰ ਦੇ ਅੰਦਰ ਹੀ ਉਤਰ ਦਾ ਗਿਆ
    ਤੁਹਾਡੀ ਆਵਾਜ਼ ਦੀਆਂ ਲਹਿਰਾਂ ਨੇ ਮੇਰੀ ਰਹੂ ਨੂੰ ਤਜ਼ਾ ਕਰ ਦਿੱਤਾ
    ਤੁਹਾਡੇ ਸਿੱਖੀ ਸਰੂਪ ਲਗਦਾ ਪੂਰੇ ਪੰਜਾਬ ਦੀ ਸੱਭਿਅਤਾ ਸੰਭਾਲੀ ਬੈਠਾ ਹੋਵੇ
    ਜੁਗ ਜੁਗ ਜੀਉ

  • @Bhutgarhwale11
    @Bhutgarhwale11 Год назад +9

    ਰੋਣਾ ਆ ਗਿਆ ਦੇਖ ਕੇ
    ਰੱਬ ਸਭ ਤੇ ਕਿਰਪਾ ਰੱਖੇ
    ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਤੋਂ ਦੂਰ ਨਾ ਹੋਵੇ

  • @harkiratsingh8118
    @harkiratsingh8118 Год назад +25

    ਵੀਰ, ਬੀਰ ਸਿੰਘ ਤੁਸੀਂ ਪੰਜਾਬੀ ਜ਼ੁਬਾਨ ਅਤੇ ਸਾਹਿਤ ਦੇ ਸ਼ਾਹਸਵਾਰ ਹੋ ਤੁਹਾਡੀ ਕਲਮ ਦਾ ਕੋਈ ਹਾਣੀ ਨਹੀਂ। ਤੁਹਾਡੀ ਸ਼ਖ਼ਸੀਅਤ ਅਤੇ ਰਚਨਾਵਾਂ ਤੇ ਸਦਾ ਮਾਣ ਹੈ ਅਤੇ ਰਹੇਗਾ। ਵਗਦੇ ਰਹੋ!

  • @gaggysaroye5247
    @gaggysaroye5247 Год назад +6

    ਜ਼ਿਕਰ ਜਦ ਆਪਣੇ ਅੰਦਰੋਂ ਸਿੜਦਾ ਫਿਰ ਰੋਕਿਆ ਨੀ ਰੁੱਕਦਾ, ਜਦ ਦੋ ਸਾਲ ਦੇ ਨੂੰ ਛੱਡ ਕੇ ਤੁਰਗੀ ਸੀ।(ਮਾਂ)

  • @simarpreetgill1425
    @simarpreetgill1425 Год назад

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੁੱਲ ਗਏ

  • @rajhundal8925
    @rajhundal8925 Год назад +33

    ਸੋਹਣਾ ਜ਼ਿਕਰ ਛੇੜਿਆ ਵੀਰ ਬੀਰ ਸਿੰਘ ਜੀ। ਬਹੁਤ ਕਮਾਲਾਂ!
    ਡਾਇਰੈਕਟਰ ਨੇ ਡਾਇਰੈਕਸ਼ਨ ਤੁਹਾਡੇ ਦਿਲ ਵਿੱਚ ਪੀਹੜਾ ਡਾਹ ਕੇ ਦਿੱਤੀ।

  • @rinkubains9443
    @rinkubains9443 Год назад +16

    ਬੀਰ ਸਿੰਘ ਜੀ ਤੁਹਾਡੀ ਲਿਖਤ ਨੂੰ ਸੱਜਦਾ ਜੀ.
    ਵੀਡੀਓ ਦਾ concept ਵੀ ਬਹੁਤ ਵਧੀਆ ਜੀ
    ਸਾਰੀ ਟੀਮ ਨੂੰ ਮੁਬਾਰਕਬਾਦ 🙏

  • @aulakh9276
    @aulakh9276 Год назад +35

    ਬਹੁਤ ਵਧੀਆ ਬੀਰ ਸਿੰਘ ਜੀ, ਜਿਊਂਦੇ ਵੱਸਦੇ ਰਹੋ 🙏

    • @JATTSTUDIOAALE
      @JATTSTUDIOAALE Год назад

      Katora pind aa...?

    • @navgill562
      @navgill562 Год назад

      i like ur songs I go through the same thing when my husband left me when my child was born but I raise her myself, and she has more iq then me, so never think something that is behind u, but pushes u high to the future.

  • @prakashahuja3402
    @prakashahuja3402 Год назад +1

    Wah Kya mohabbat hai 👍

  • @warisdeepsingh8643
    @warisdeepsingh8643 Год назад +1

    Nyc voice ajj Masi ji hunde bhut khush hona c ohna veer ji😔😔

  • @sandhu_mp07
    @sandhu_mp07 Год назад +16

    ਪਿਆਰ ਪਰੀ ਆਵਾਜ਼ ਸੱਚੀ ਰੂਹ ਖੁਸ਼ ਹੋਗੀ ਗੀਤ ਸੁਣਕੇ

  • @japjot4977
    @japjot4977 Год назад +37

    Dil
    ਦਿਲ ਦੀ ਗਹਿਰਈ ਵਿਚੋਂ ਨਿਕਲੀ ਹੂਕ ਹੈ ਇਹ ਗੀਤ।
    ਬੋਹਤ ਹੀ ਸੋਹਣੇ ਅੱਖਰਾਂ ਦੀ ਪੁਸ਼ਾਕ ਪਹਿਨਾਉਣ ਲਈ ਸੁਕਰੀਆ ਵੀਰ ਜੀ (ਫਰੀਦਕੋਟ ਪੰਜਾਬ)

  • @gurjitdhillon22
    @gurjitdhillon22 Год назад

    Jis tan lage ohi jane but phir v phaji mainu tuwata tusi.... salaam a likhat tuhadi nu

  • @nirmaljeetkaur6929
    @nirmaljeetkaur6929 Год назад

    Beer Singh beta ji vahgutu hamesa chadiklla bakhase 🙏🙏👍👍

  • @Hoodler_studio
    @Hoodler_studio Год назад +21

    ਕਮਾਲ ਬੀਰ ਸਿੰਘ ਜੀ 💐
    ਮੰਨਾ ਸਿੰਘ ਚੰਗਾ ਲੱਗਦਾ ਵੱਧਦੇ ਕੱਦਮ ਵੱਲ ਜਾਦੇ ਹੋਏ ਸੁਭਕਾਮਨਾ ਮੰਨੇ 👍

  • @veeransaini4074
    @veeransaini4074 Год назад +18

    ਰੱਬੀ ਰੂਹ ਹੈ ਭਾਈ ਸਾਹਿਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ

  • @BaljitKaur-gg6os
    @BaljitKaur-gg6os Год назад

    ਬਹੁਤ ਈ ਦੁੱਖੀ ਗੀਤ ਸਭ ਦੁੱਖੀ ਦਿੱਲ ਵਾਲਿਆ ਲਈ ਰੱਬ ਰਾਖਾ 🙏❤️🙁

  • @sukhbrarpreetbrar8799
    @sukhbrarpreetbrar8799 Год назад

    ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ।

  • @amritbagli3542
    @amritbagli3542 Год назад +11

    ਬਹੁਤ ਉਡੀਕ ਹੁੰਦੀ ਆ ਥੋਡੇ ਗੀਤ ਦੀ ਵੀਰ❤❤❤❤❤🙏🙏🙏🙏👌👌👌👌👌👌

  • @parminderdomeli2148
    @parminderdomeli2148 Год назад +3

    🙏🙏

  • @LEGEND-dw2wx
    @LEGEND-dw2wx Год назад +1

    ਬੜਾ ਸਿਰਾ ਲਿਖਿਆ ਵੀਰ ਜਿਉਂਦਾ ਵਸਦਾ ਰਹਿ ਤੇ ਐੱਦਾ ਗੀਤ ਗਾਉਂਦਾ ਰਹਿ❤️🔥 ਤੇ ਕੌਮੀ ਗੀਤ ਵੀ ਜਰੂਰ ਲਿਖ ਤੇ ਗਾ ਵੀਰ। 🙏

  • @Sukhpb
    @Sukhpb Год назад

    ਕੀ ਹਾਲ ੲੇ ਮੇਰੇ ਅੰਦਰ ਦਾ ਕੋੲੀ ਜਿਕਰ ਨਾ ਛੇੜੋ😌😌😌😌

  • @gurdeepkaur9608
    @gurdeepkaur9608 Год назад +29

    Very heart touching video song
    Waheguru jee apni meher banaye rakhen

  • @gurusaria9376
    @gurusaria9376 Год назад +10

    ਸਕੂਨ ਈ ਸਕੂਨ ❤️

  • @Rajwinderkaurdhaliwal008
    @Rajwinderkaurdhaliwal008 Месяц назад

    ਬਹੁਤ ਵਧੀਆ ਵੀਰ ਜੀ ਤੁਸੀਂ ਹਰ ਗੀਤ ਚ ਸਚਾਈ ਪੇਸ਼ ਕੀਤੀ ਆ, ਰੂਹ ਨੂੰ ਸਕੂਨ ਮਿਲਦਾ ਤੁਹਾਡੀ ਇਨੀਂ ਸੁਰੀਲੀ ਤੇ ਮਿੱਠੀ ਆਵਾਜ਼ ਸੁਣ ਕੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਬਖਸ਼ੇ

  • @davithind7016
    @davithind7016 Год назад

    ਕੋਈ ਸ਼ਬਦ ਈ ਨੀ ਕਹਿਣ ਨੂੰ ਪਾਜੀ 💔❣️🙂🙂heart touching 🙂❣️🌸

  • @HarjeetSingh-wc6vx
    @HarjeetSingh-wc6vx Год назад +69

    ਤੁਹਾਡੀ ਆਵਾਜ਼ ਵਿੱਚ ਗੀਤ ਸੁਣ ਕੇ ਮਨ ਨੂੰ ਸਕੂਨ ਆ ਜਾਂਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @surkhaabks7907
    @surkhaabks7907 Год назад +6

    ਵੀਰੇ ਤੁਹਾਡੀ ਆਵਾਜ਼ ਨੂੰ ਸੁਣਕੇ ਰੂਹ ਨੂੰ ਸੁਕੂਨ ਮਿਲ਼ਦਾ ਤੇ ਹਰ ਇਕ ਲਫ਼ਜ਼ ਇੱਕ ਸੁਨੇਹਾ ਹੁੰਦੈ ਰੂਹ ਨੂੰ ...ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ ...ਹਮੇਸ਼ਾ ਖੁਸ਼ ਰਹੋ

  • @amandeepkaur1120
    @amandeepkaur1120 Год назад

    ਬੀਰ ਵੀਰ ਜੀ , ਤੁਹਾਡਾ ਗਣਾ ਨੇ ਰਵਾ ਦਿੱਤਾ 😥😥😥😥😥

  • @gurkirpalsingh4048
    @gurkirpalsingh4048 Год назад +1

    ਬੀਰ ਵੀਰ ਜੀ ਇਕ ਹੀ ਗੱਲ ਕਹਿੰਦਾ ਗੁਰੂ ਨੇ ਬਹੁਤ ਕਿਰਪਾ ਕੀਤੀ ਹੈ 🙏

  • @rituarora6892
    @rituarora6892 Год назад +4

    Bhaji thoade song Dil nu sakoon dainde aw... ❤️❤️❤️

  • @dilpreetsingh8214
    @dilpreetsingh8214 Год назад +9

    Menu bhot wait c ess song di❤️

  • @BhupinderSingh-bd7pv
    @BhupinderSingh-bd7pv Год назад

    ਦਰਦ ਭਾਜੀ ਜਿਨ੍ਹਾਂ ਨੂੰ ਲਗਾ ਉਹੀ ਜਾਣਦਾ

  • @mandeepsingh6869
    @mandeepsingh6869 Год назад +1

    ਗੁੰਦਵੇ ਸਬਦਾ ਰਾਹੀ ਪੀੜਾ ਨੂੰ ਬਾ ਕਮਾਲ ਆਵਾਜ ਦੇ ਕੇ ਪੰਜਾਬੀ ਸੰਗੀਤ ਨੂੰ ਉੱਚਾ ਕੀਤਾ .
    ਧੰਨਵਾਦ ਜੀ ਸਰਦਾਰ ਬੀਰ ਸਿੰਘ ਜੀ..

  • @kabalsinghbhojiankabalsing2470
    @kabalsinghbhojiankabalsing2470 Год назад +26

    ਬੀਰ ਵੀਰ ਜੀ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏❤️❤️

  • @amangorapratham
    @amangorapratham Год назад +14

    Amazing song

  • @ranikalra4239
    @ranikalra4239 Год назад +1

    ਤਲਾਕ ਨਹੀਂ ਲੈਣਾ ਚਾਹੀਦਾ ਹੈ।
    ਬਚਿਆਂ ਦਾ ਦਿਲ ਨਾ ਤੋੜੋ

  • @Amrit__Nahar
    @Amrit__Nahar Год назад

    ਗੀਤ ਦੀ ਲਿਖਤ ਮੇਰੀ ਜ਼ਿੰਦਗੀ ਦੀ ਕਹਾਣੀ ਨਾਲ ਜੁੜਦੀ ਹੈ ਜਿਵੇਂ

  • @kanwaljeetkaur3601
    @kanwaljeetkaur3601 11 месяцев назад +3

    Wow ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੇ
    Heart touching song ,I'm speechless 🙏🙏

  • @pritpaulkaur9967
    @pritpaulkaur9967 Год назад +6

    ਕਮਾਲ ਕਰਤੀ ਬੀਰ ਸਿੰਘ ਜੀ
    ਅਲਫ਼ਾਜ਼ ਤੇ ਆਵਾਜ਼ ਦੋਨੋਂ ਬਾਕਮਾਲ 👏👏

  • @subegsaini9682
    @subegsaini9682 Год назад

    Aaye haye .. nirra Ishq ❤️

  • @ritumittal9425
    @ritumittal9425 Год назад

    Jd eh duniya bgani lgn lgey taan smjh jaana chahida, bhi Rb passe mudan da sohna vela aa gaya h. Waheguru Ji.

  • @JaspreetKaur-jf7oi
    @JaspreetKaur-jf7oi Год назад +35

    Those who endured this pain can feel this song......speechless, beautiful song.

  • @aashi_x
    @aashi_x Год назад +11

    ਵੱਡੇ ਵੀਰ ਬੀਰ ਸਿੰਘ ਜੀ ਤੁਸੀਂ ਹਮੇਸ਼ਾ ਆਦਰਸ਼ ਹੋ ਸਾਡੇ ਲਈ ਤੇ ਤੁਹਾਡੀ ਸਕੂਨ ਭਰੀ ਬਕਮਾਲ ਗਾਇਕੀ ਦਿਲ ਤੱਕ ਦਸਤਕ ਦਿੰਦੀ ਹੈ....ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਖੁੱਸ਼ ਰੱਖਣ ❤️🌸

  • @jontypandher5271
    @jontypandher5271 Год назад

    Bir Singh ta fer bir Singh aa love ❤️ you bai ji

  • @lovesinghmaanwalipur6061
    @lovesinghmaanwalipur6061 Год назад

    Wahhhhhhh. Voice. Birrr ji. 🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺🥺

  • @astaadsidhu2557
    @astaadsidhu2557 Год назад +5

    Hmesha tohaadi awaaz te oste piroye dil nu shoo jaan wale shabdan da intzaar rehnda hai veere love u❤️💎📈

  • @ranbirraj4879
    @ranbirraj4879 Год назад +3

    बहुत ही सुन्दर शब्द व बहुत ही मीठी आवाज़ 🙏

  • @BalwinderSingh-bj6gv
    @BalwinderSingh-bj6gv 4 месяца назад

    ਧੰਨਵਾਦ ਬਾਈ ਜੀ, ਤੁਹਾਨੂੰ ਆਵਾਜ਼ ਰੂਹ ਨੂੰ ਟੁੰਬਦੀ ਆ। ਬਾ ਕਮਾਲ ਲੇਖਣੀ, ਬਾ ਕਮਾਲ ਆਵਾਜ਼ ਅਤੇ ਫਿਲਮਾਂਕਣ❤

  • @bagganizamaniwala2455
    @bagganizamaniwala2455 Год назад

    Wah ji wah lajawaab har vaar di tarha bha ji....Jyeo...👌👌👌👌🙏🙏🙏🙏👍👍👍👍👍

  • @gurbuxsingh7397
    @gurbuxsingh7397 Год назад +4

    Every listener drowns in the voice of bhaee sahib , blessed to him by the Almighty. May He bless him with more successes.

  • @Kalampunjabdi
    @Kalampunjabdi Год назад +3

    ਮੈਂ ਜਦ ਵੀ ਤੁਹਾਡਾ ਕੋਈ ਗੀਤ ਸੁਣਦਾ ਹਾਂ ਵੀਰੇ ਰੂਹ ਸਕੂਨ ਨਾਲ ਭਰ ਜਾਂਦੀ ਹੈ। ਤੁਹਾਡੀ ਅਵਾਜ ਤੇ ਬੋਲਾਂ ਚ ਰੂਹਾਨੀਅਤ ਮਹਿਸੂਸ ਹੁੰਦੀ ਹੈ।
    ਬਹੁਤ ਬਹੁਤ ਪਿਆਰ ਤੇ ਸਤਿਕਾਰ ❤️❤️❤️

  • @RamanDeep-vm1ji
    @RamanDeep-vm1ji Год назад

    ਕੀ ਲਿਖਾਂ ਬਸ ਕੋਈ ਲਫ਼ਜ਼ ਨਹੀਂ .m listening n crying only.m facing the same situation.n also a single mother.it's very difficult to put ur sign.a single signature break all your bondage relationship love,care.but memories never die.

  • @mannjazbaati2975
    @mannjazbaati2975 Год назад +1

    Kya baat ae ji

  • @iknoor420
    @iknoor420 Год назад +15

    Saaf suthri te suchaji gayaki always and will always be
    one and only - Bir Singh
    ♥️

  • @karamjeetsingh224
    @karamjeetsingh224 Год назад +16

    ਦਿਲ ਨੂੰ ਸਕੂਨ ਦੇਨ ਵਾਲਾ ਗੀਤੴੴੴ

    • @singhsandhu8651
      @singhsandhu8651 Год назад

      ਬਾਈ ਜੀ ਇਕ ਓਂਕਾਰ ਹਟਾਓ ਜੀ ਪਲੀਜ no doubt ਗੀਤ ਬਹੁਤ ਵਧੀਆ ਆ ਪਰ ਗੀਤ ਨਲ ਇਹ ਨਹੀਂ ਲਿਖਣਾ hope you don't mind 😊

  • @jassmultani1578
    @jassmultani1578 Год назад

    ❤bhut sohni likhat duuuuander gal lagi veer jiii🙏🏽 koi ziker na ਛੇੜੋ

  • @paramjitkaur495
    @paramjitkaur495 8 месяцев назад

    ❤fateh ji bir singh ji very very good ji waheguru❤👏

  • @HS-gt1qf
    @HS-gt1qf Год назад +16

    You are an amazing artist. You lead us on the path to introspection. 🙌🏼

  • @gurpreetsinghpreet995
    @gurpreetsinghpreet995 Год назад +13

    ਬਹੁਤ ਹੀ ਮਿੱਠੇ ਬੋਲ ਰੂਹ ਨੂੰ ਛੂਹਣ ਵਾਲੇ । ਵਾਹਿਗਰੂ ਜੀ ਇਸੇ ਤਰ੍ਹਾ ਮਿਹਰ ਬਣਾਈ ਰੱਖਣ ਤੁਹਾਡੇ ਤੇ ਬੀਰ ਸਿੰਘ ਜੀ । #Big Fan of your writing

  • @PB-fn7kq
    @PB-fn7kq Год назад

    ਬਹੁਤ ਸੋਹਣੀ ਕਲਮ ਆ ਤੁਹਾਡੀ 😍

  • @RajwinderKaur-de3iq
    @RajwinderKaur-de3iq Год назад

    😢waheguru ji kise da hamsafer na vichre mare vang 😢

  • @dharmindersinghkhalsa7713
    @dharmindersinghkhalsa7713 Год назад +3

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

  • @gharabally699
    @gharabally699 Год назад +16

    Bir singh always comes with something special ❤️🙏🙏❤️

    • @guriqjotsingh
      @guriqjotsingh Год назад

      ruclips.net/video/IrJAGG5mev8/видео.html

  • @manveersingh26313
    @manveersingh26313 Год назад

    For some this is just a song. For some this is the truth of life.....😓😢😥

  • @lyricskaptankotla9830
    @lyricskaptankotla9830 Год назад

    ਕਿਆ ਬਾਤਾਂ ਬਾਬਿਓ ਸਦਾ ਖੁਸ਼ ਰਹੋ ਤਰੱਕੀਆਂ ਕਰੋ ਜੀ

  • @KalaGora031
    @KalaGora031 Год назад +4

    Beautiful Punjabi song 2022, Bir Sing’s new song

  • @siftonlinebooks
    @siftonlinebooks Год назад +13

    Always Respect 💐💐💐❣️

  • @gurdeepsinghmankoo1527
    @gurdeepsinghmankoo1527 Год назад

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @lovesinghmaanwalipur6061
    @lovesinghmaanwalipur6061 Год назад

    Wahhhhhhh virr ji Birr ji. Dhnvaaad hr vaar di trah udddik nooo skooooon mileaaa🌺🌺🥰🥰🥰🥰🥰🥰🥰🥰🥰🥰

  • @MXPREET
    @MXPREET Год назад +3

    ❤️❤️❤️❤️❤️

  • @nonicheema214
    @nonicheema214 Год назад +5

    ਵਾਹ ਜੀ ਵਾਹ ਕਿਆ ਬਾਤ ਹੈ ਜੀ 🌷🌷🌷🌷🔥🔥👍🏻👍🏻👍🏻👍🏻

  • @ParamjeetKaur-hj4hb
    @ParamjeetKaur-hj4hb Год назад

    🙏🙏 Bani Te Bana ChardiKala 🙏🙏

  • @basantpoohli6700
    @basantpoohli6700 Год назад

    ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣਾ❤️❤️❤️❤️❤️❤️👌👌👌👌👌👌👌✍️✍️✍️✍️✍️✍️✍️✍️

  • @pritpaulkaur9967
    @pritpaulkaur9967 Год назад +3

    Our sadest songs are the sweetest songs.

  • @Satti_jollian
    @Satti_jollian Год назад +5

    Kya baat aa ji , kya geet aa ji , kya awaz aa ji , sirraaa , swad aa gya ji geet sun ke .
    Kya singing aa bai ji .
    Wmk veere 👏😇🥰

  • @deepgrover2727
    @deepgrover2727 Год назад

    Satinder sartaj te bir singh ehna de song bht skoon dende

  • @ManjitSingh-rs3wg
    @ManjitSingh-rs3wg Год назад +1

    Bhout khoob ji

  • @jassaman8951
    @jassaman8951 Год назад +190

    ਧੰਨਵਾਦ ਇੱਕ ਹੋਰ ਸੌਗ਼ਾਤ ਝੋਲ਼ੀ ਪਾਉਣ ਲਈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏

  • @shivaninanglu6210
    @shivaninanglu6210 Год назад +6

    Not just a song... it's a feeling..... melodious....

  • @abdullahah6573
    @abdullahah6573 Год назад

    Eh industry bht bekadri ho chuki aa..
    Heereyaan di pehchaan nai kardi hun....
    Salamat Raho Bir singh Ji....
    saanu changay geet hamesha sunande rehnaa ..

  • @Jotkatpalon
    @Jotkatpalon 5 месяцев назад

    Bahut sohna veer bir

  • @Vikram420922
    @Vikram420922 Год назад +4

    ❤️❤️❤️

  • @navneetkaurkahlon759
    @navneetkaurkahlon759 Год назад +9

    Always touch soul with heart melting words.. Waheguru g ang sang rehn hamesha veer g.. Thanku so much for giving gems to punjabi industry 🙏

  • @gill579
    @gill579 Год назад

    ਇਸ ਗੀਤ ਨੂੰ ਹੋਰ ਵੀ ਵਧੀਆ compose ਕਰ ਸਕਦੇ ਸੀ ਤੁਸੀਂ #BirSingh ਭਾਜੀ ... ਇਹ ਵੀ ਵਧੀਆ ਆ ਜੀ 💖💖

  • @Kids.Learning.Studio
    @Kids.Learning.Studio Год назад

    Es geet da ek ek bol te pori video ..aye lgda jive eh dukh nu tusi bht vadia dhang nal byaan kita...Jo shyd koi hor nai samj skda...bina Es dukh vicho Lange...really appreciate this ..and cried a lot after listening this...

  • @engineers8088
    @engineers8088 Год назад +3

    ਬਹੁਤ ਵਧਿਆ ਗੀਤ, ਦਿਲ ਨੂੰ ਛੂਹ ਲੈਣ ਵਾਲਾ।

  • @dharmindersingh8748
    @dharmindersingh8748 Год назад +8

    ਬਹੁਤ ਹੀ ਪਿਆਰੀ ਲਿਖ਼ਤ ਵੀਰ ਜੀ ਵਾਰ ਵਾਰ repet ਤੇ ਸੁਣਨ ਨੂੰ ਦਿਲ ਕਰ ਰਿਹਾ ਬਹੁਤ ਖੂਬ
    Wmk 🙏

    • @HarpreetSingh-et4mz
      @HarpreetSingh-et4mz Год назад +1

      Very nice voice and lovely lyrics 👍👍🙏🙏♥️🙏

  • @user-od8dh7wc4d
    @user-od8dh7wc4d Год назад

    ਠਰਮੇ ਵਾਲਾ ਗੀਤ ਜ਼ਿਕਰ ਨਾ ਛੇੜੋ 🙏

  • @ibadtiakhar1254
    @ibadtiakhar1254 Год назад

    ਵਾਹਿਗੁਰੂ ਜੀ ਬਹੁਤ ਖੂਬਸੂਰਤ ਜੀ

  • @jagmohansingh6813
    @jagmohansingh6813 Год назад +3

    ਬਹੁਤ ਵਧੀਆ 👍🏻

  • @jotlove9490
    @jotlove9490 Год назад +8

    Very nice song .💯 God bless you bir Singh ji ❤️❤️

  • @sahibsingh3065
    @sahibsingh3065 4 месяца назад

    Bhut vadiya song dil nu Shanti mili sunke ❤❤❤

  • @arjunpinku6140
    @arjunpinku6140 Год назад

    Dil nu sukuoon mil gya song sun ke

  • @parminderdomeli2148
    @parminderdomeli2148 Год назад +3

    ਬਾਕਮਾਲ 🌸❤

  • @gagandeepkaur1833
    @gagandeepkaur1833 Год назад +3

    Amazing

  • @holahola-gn4xb
    @holahola-gn4xb Год назад

    bss jikar na chedoo 💔❤️‍🩹

  • @gurjotsingh1765
    @gurjotsingh1765 Год назад

    ਵਾਹ ਉਏ ਵੀਰੇਆ ਕਿਆ ਬਾਤ ਆ 😢😢😢😢❤❤❤🎉🎉🎉