Bhole Panchi (Official Video) | Bir Singh | Dr Zeus | Latest Punjabi Songs 2023

Поделиться
HTML-код
  • Опубликовано: 2 фев 2025

Комментарии • 1,2 тыс.

  • @Navdeepshiv
    @Navdeepshiv Год назад +183

    ਨਾ ਮਹਿੰਗੀਆਂ ਗੱਡੀਆਂ ਨਾ ਅੱਧ ਨੰਗੀਆਂ ਨੱਢੀਆਂ
    ਸਿਰਫ ਤੇ ਸਿਰਫ ਸੋਹਣੀ ਲਿਖਤ ਤੇ ਪੇਸ਼ਕਾਰੀ
    ਜੀਓ ਭਾਈ ਸਾਹਿਬ 🙏

  • @Harpal8430
    @Harpal8430 Год назад +39

    ਸਾਫ਼ ਸੁਥਰੀ ਗਾਇਕੀ
    ਸੱਚੇ ਮਨ ਤੋ ਕਿਹੜਾ ਵੱਡਾ ਤੀਰਥ ਦੱਸ ਜ਼ਹਨਾ ਤੇ ❤❤❤

  • @ammygill9769
    @ammygill9769 Год назад +59

    ਬਾਈ ਦਾ ਖੁੱਲਾ ਤੇ ਲੰਬਾ “ਦਾਹੜਾ” ਦੇਖ ਕੇ ਰੂਹ ਖੁਸ਼ ਹੋ ਜਾਂਦੀ। ਜੀਓ ਬਾਈ।

  • @Lakha_Allowal
    @Lakha_Allowal Год назад +87

    ਸੱਚੇ ਬੋਲ ਤੇ ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ,ਵਾਹਿਗੁਰੂ ਮਿਹਰ ਕਰੇ ਸਾਡੇ ਬਾਈ ਬੀਰ ਸਿੰਘ ਤੇ 🙏🙏

  • @chanpreetsinghlbs5610
    @chanpreetsinghlbs5610 Год назад +143

    ਚੰਗੀ ਸੋਚ ਦੀ ਸੋਹਣੀ ਲਿਖਾਵਟ 📚
    ਸੁਕੂਨ ਦੇਣ ਵਾਲੀ ਆਵਾਜ਼ 👌
    ਦਿਲੋਂ ਸਤਿਕਾਰ ਹੈ ਵੀਰ ਜੀ 👍
    ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ 🙏

  • @sarbjotsingh272
    @sarbjotsingh272 Год назад +31

    ਵੀਰ ਜੀਉ ਤੁਹਾਡੇ ਸਰੂਪ ਨੂੰ ਸਲਾਮ ਹੈ ਜੀ,ਤੁਸੀਂ ਸਾਰੀ ਦੁਨੀਆਂ ਲਈ ਉਧਾਰਨ ਹੋ, ਇਸ ਪ੍ਰੋਫ਼ੈਸਰ ਹੋਣ ਦੇ ਬਾਵਜੂਦ ਵੀ ਜੀ, ਸਿੱਖੀ ਸਵਰੂਪ ਚ, ਵਾਹਿਗੁਰੂ ਜੀ ਚੜਦੀਕਲਾ ਚ ਰਖਣ।

  • @gurmitgrewaltalks8887
    @gurmitgrewaltalks8887 Год назад +20

    ਕਲਾਕਾਰੋ ਇਹ ਹੁੰਦਾ ਗਾਣਾ ਤੇ ਸੰਗੀਤ,ਸਿੱਖ ਯਾਰ ਥੋੜਾ ਜਿਹਾ ਇਸ ਰਚਨਾ ਤੋ.ਐਵੇਂ ਹਾ-ਹੋ ਕਰੀ ਜਾਨੇ ਓ.ਧੰਨਵਾਧ ਛੋਟੇ ਵੀਰ ਇੱਕ ਚੰਗੀ ਰਚਨਾ ਲਈ.ਸੁਣ ਕੇ ਸਕੂਨ ਮਿਲਿਆ.Thanks again.

  • @learner1313
    @learner1313 10 месяцев назад +6

    ਬਹੁਤ ਹੀ ਵਧੀਆ ਗੀਤ। ਸੱਚਿਆਂ ਗੱਲਾਂ ਨੇ। ਖੁਸ਼ੀ ਹੋਈ ਕਮੇਂਟ ਦੇਖ ਕੇ ਕੀ ਜ਼ਾਦਾ ਤਰ ਕਮੇਂਟ ਆਪਣੀ ਮਾਂ ਬੋਲੀ ਪੰਜਾਬੀ ਚ ਨੇ।

  • @lovesinghmaanwalipur6061
    @lovesinghmaanwalipur6061 Год назад +58

    ਬਹੁਤ ਸੋਹਣਾਂ ਵੀਰ ਜੀ ਗੁਰੂ ਰਾਮਦਾਸ ਜੀ ਸਿਹਤਯਾਬੀ ਬਖਸ਼ਣ ਖੁਸ਼ ਰਹੋ 🙇🏻🥰🥰🥰🥰🥰🥰🥰

  • @dalvirsingh6905
    @dalvirsingh6905 Год назад +22

    ਸਤਿੰਦਰ ਸਰਤਾਜ,ਵੀਰ ਸਿੰਘ,ਰਣਜੀਤ ਬਾਵਾ, ਪੰਜਾਬ ਦੇ ਹੀਰੇ ਕਲਾਕਾਰ ਨੇ ਵੀਰ ਸਿੰਘ ਜੀ ਦਾ ਇਹ ਗੀਤ ਵੀ ਬਹੁਤ ਸੋਹਣਾ ਹੈ 👌❤️🙏🙏🙏

    • @anmol2645
      @anmol2645 10 месяцев назад

      Te Tarsem jassar v

  • @parwinderkaur3389
    @parwinderkaur3389 Год назад +306

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ❤❤ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਸਾਡੀ ਜ਼ਿੰਦਗੀ ਵਿੱਚ। ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸ਼ਣ ਆਪ ਜੀ ਨੂੰ 🙏🙏

  • @harbanssingh3365
    @harbanssingh3365 Год назад +11

    ਵੀਰ ਭਾ ਜੀ ਹਮੇਸ਼ਾਂ ਹੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਪਰਮਾਤਮਾ ਆਪ ਜੀ ਨੂੰ, ਸਾਫ ਸੁਥਰਾ ਲਿਖਾਰੀ ਅਤੇ ਕਲਾਕਾਰ ਸਾਡਾ ਸਰਦਾਰ ਵੀਰ ਸਿੰਘ ❤❤। । ਨਿਰਪੱਖ ਅਤੇ ਸਾਧਾਰਨ ਗਿਆਨ ਅਤਿਅੰਤ ਡੂੰਘੀ ਸੋਚ ਦੇ ਧਾਰਨੀ ਆਪ ਜੀ ਦੇ ਵਿਚਾਰ ਇਸ ਤਰ੍ਹਾਂ ਤਰੋਤਾਜ਼ਾ ਅਨੁਭਵ ਕਰਵਾਉਂਦੇ ਰਹਿਣ।

  • @Jaggakakralasongwriter
    @Jaggakakralasongwriter Год назад +35

    ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਤੁਸੀਂ ਹਮੇਸ਼ਾ ਹੀ ਸੋਹਣਾ ਲਿਖਦੇ ਤੇ ਗਾਉਂਦੇ ਹੋ ਤੁਹਾਡੀ ਗਾਇਕੀ ਸਕੂਨ ਦਿੰਦੀ ਆ ਰੂਹ ਨੂੰ ਬਾਈ ਜੀ ਜਿਉਂਦੇ ਰਹੋ ਬਾਬਾ ਜੀ ਤਰੱਕੀਆਂ ਦੇਵੇ ❤

  • @ParminderSingh-pw6yn
    @ParminderSingh-pw6yn Год назад +16

    ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏

  • @kulveerkaurratti8742
    @kulveerkaurratti8742 Год назад +20

    ਬਾ ਕਮਾਲ ਲਿਖਿਆ ਤੇ ਗਾਇਆ ❤ ਜਿਉਂਦੇ ਵਸਦੇ ਰਹੋ ਵੀਰ ਜੀ ❤❤

  • @prithipalsingh187
    @prithipalsingh187 Месяц назад

    ਇਹੇ ਬੰਦਾ ਬੜਾ ਰੱਬ ਦਾ ਨਾਮ ਲੈਂਦਾ । ਸਾਰੇ ਵਾਲੇ ਸੰਨੂ ਵੀ ਰੱਬ ਦਾ ਨਾਮ ਲੈਣਾ ਚਾਹੀਦਾ ਹੈ। ਬਹੁਤ ਵੜਿਆ ਕਲਾਕਾਰ ਹੈ ।

  • @krishanaulakh6982
    @krishanaulakh6982 Год назад +11

    ਬਾ-ਕਮਾਲ ਉਸਤਾਦ ਜੀ! ਚੰਗਾ ਸੁਣਨ ਵਾਲਿਆ ਸਾਮ੍ਹਣੇ ਹਰ ਵਾਰ ਇੱਕ ਅਲੱਗ ਤੇ ਨਵਾ ਰੰਗ ਪੇਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ l ਤੁਹਾਡੀ ਕਲਮ ਚੋਂ ਨਿਕਲਿਆ ਹਰ ਇੱਕ ਬੋਲ ਤੇ ਸਬਦ ਨੂੰ ਸੁਣ ਕੇ , ਸਮਝ ਕੇ ਬਹੁਤ ਸਕੂਨ ਮਿਲਦਾ । ਬਹੁਤ ਖ਼ੂਬ ਕਲਮ ਸੀ....... ਹੈ....... ਤੇ ਹਮੇਸ਼ਾ ਰਹੂਗੀ.... ਆਉਣ ਵਾਲੇ ਨਵੇਂ ਰੰਗਾਂ ਲਈ Best of Luck ... ਬਾਬਾ ਮਿਹਰ ਕਰੇ ਪੂਰੀ ਟੀਮ ਤੇ....😊😊

  • @GurwinderSingh-j9o
    @GurwinderSingh-j9o 4 месяца назад +3

    ਬਹੁਤ ਸੋਹਣਾ ਗੀਤ ਲਿਖੀਆਂ ਆ ਵੀਰ ਜੀ ਤੁਹਾਡੀ ਕ਼ਲਮ ਬਹੁਤ ਵਦੀਆ ਆ❤❤

  • @navneetkaur7709
    @navneetkaur7709 Год назад +15

    ਬਹੁਤ ਸੋਹਣੀ ਲਿਖਾਈ, ਬਹੁਤ ਸੋਹਣੀ ਆਵਾਜ਼! ਜੁਗ ਜੁਗ ਜੀੳ ਜੀ 🙏

  • @Ranjeet536
    @Ranjeet536 24 дня назад

    ਇਹ ਭੇਡ ਕੋਈ ਨਹੀ, ਸਲੂਟ ਆਂ ਬਾਈ ਵੀਰ ਸਿੰਘ ਸਾਨੂੰ ਮਾਣ ਆਂ ਤੇਰੇ ਤੇ ਸਾਬਤ ਸੂਰਤ

  • @pritpalsingh2069
    @pritpalsingh2069 Год назад +11

    ਬੀਰ ਸਿੰਘ ਜੀ ਜਿੰਨੀ ਤੁਹਾਡੀ ਸ਼ਖਸੀਅਤ ਸੋਹਣੀ ਹੈ ਉਸੇ ਤਰ੍ਹਾਂ ਹੀ ਤੁਹਾਡੀ ਕਲਮ ਬਹੁਤ ਸੋਹਣਾ ਰੂਹ ਖੁਸ਼ ਹੋ ਗਈ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਮਿਊਜ਼ਿਕ ਬਹੁਤ ਸੋਹਣੀ ਵੀਡਿਓ❤❤

  • @RavindraSingh-jf2ec
    @RavindraSingh-jf2ec Год назад +7

    ਬਹੁਤ ਹੀ ਸੁੰਦਰ ਗੀਤ ਬੀਰ ਜੀ💯💯

  • @mehakdesignerpunjabisuits.1400
    @mehakdesignerpunjabisuits.1400 Год назад +7

    ਬਹੁਤ ਵਧੀਆ ਵੀਰ ਜੀ , ਬਿਲਕੁਲ ਸੱਚ ਕਿਹਾ ਤੁਸੀਂ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏🙏🙏🙏

  • @Preet62-uo5xb
    @Preet62-uo5xb 2 месяца назад +3

    ❤ਵਾਹ ਬੀਰ ਸਿੰਘ ਜੀ ❤

    • @iAshStar
      @iAshStar 2 месяца назад +1

      Bhai suno please hook line ka meaning samja doo ❤😢 kis yaari daa raula wali

  • @lalikhehra5000
    @lalikhehra5000 Год назад +3

    ਮਾਣ ਏ ਸਾਨੂੰ ਸਾਡੇ ਸੋਹਣੇ ਵੀਰ ਤੇ … ਵਾਹਿਗੁਰੂ ਜੀ ਚੜ੍ਹਦੀ ਕਲਾ ‘ਚ ਰੱਖਣ ਹਮੇਸ਼ਾ

  • @bhaidaljitsinghji
    @bhaidaljitsinghji Год назад +12

    ਦੁਨੀਆਂ ਦੀ ਸੱਚਾਈ ਬਿਆਨ ਕੀਤੀ ਆ ਵੀਰ ਬੀਰ ਸਿੰਘ ਜੀ ਨੇ ❤

  • @amanpreetsinghpahwa997
    @amanpreetsinghpahwa997 Год назад +2

    ਇਹੋ ਜਿਹੇ ਗੀਤਾਂ ਦੀ ਜਿੰਨੀ ਸਿਫ਼ਤ ਕਰੀਏ ਓਨੀ ਘੱਟ ਹੈ, ਸਮਾਜ ਨੂੰ ਅਜਿਹੇ ਗੀਤਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖ਼ਸ਼ਣ

  • @Varinder-k2k
    @Varinder-k2k Год назад +8

    Waheguru ji ka khalsa
    Waheguru ji ki fateh
    Veer ji what a clearty for the words ...deep meaning...nice one

  • @Anitadheer151
    @Anitadheer151 Год назад +4

    Kis yaari da Rola paune kedi mitrtaai😅
    What a song!😊🙏🙏

  • @SimranKaur-jr6ex
    @SimranKaur-jr6ex Год назад +35

    We really need singer's like you in the industry, who spreads this positivity around, in this dark kalyug , much respect n love for you ❤️

  • @SINGH-ig2gy
    @SINGH-ig2gy Год назад +1

    ਪਤਾ ਸੱਭ ਨੂੰ ਏ ਪਰ ਵਿਚਾਰਧਾਰਾ ਕਿਸੇ ਵਿਚ ਹੀ ਦੇਖਣ ਨੂੰ ਮਿਲਦੀ ਏ ਵੱਧੀਆ ਲਿਖਿਆਂ ਗੀਤ ਅੱਜ ਕੱਲ ਵੱਧੀਆ ਤਾ ਕੰਧਾਂ ਉਤੇ 'ਤੇ ਸਟੇਟਸ ਵੀ ਦੇਖਣ ਨੂੰ ਮਿਲਦੇ ਨੇ ਪਰ,,, ਕਿ ਕੁੱਝ ਵੀ ਨਹਿ। ❤❤❤

  • @pallavianand4135
    @pallavianand4135 Год назад +23

    Another Sartaaj level talent! Soulful writing ✍️ and pure voice!

  • @manpreet9353
    @manpreet9353 7 месяцев назад +2

    ਸਮਝ ਨੀ ਤੈਨੂੰ ਆਈ , ਕਿਹੜੀ ਯਾਰੀ ਦਾ ਰੋਲਾ ਪਾਉਂਣ, ਕਿਹੜੀ ਮਿੱਤਰ ਤਾਈਂ ❤️❤️❤️

  • @Amansinghrai8
    @Amansinghrai8 Год назад +8

    .ਰੂਹ ਖੁਸ਼ ਹੋ ਗਈ ਏ ਵੀਰੇ ਗੀਤ ਸੁਣ ਕੇ..🌹🌹

  • @gurmindersinghbassi5252
    @gurmindersinghbassi5252 7 месяцев назад +3

    ਅਕਾਲ ਪੁਰਖ ਵਾਹਿਗੁਰੂ ਜੀ ਆਪ ਦੀ ਕਲਮ ਦੇ ਸਬਦਾਂ ਨੂੰ ਬਰਕਤ ਬਖਸ਼ਣ।

  • @vanjara_e_jazbat4414
    @vanjara_e_jazbat4414 Год назад +8

    Bahut Khoob ❤️ Waheguru Ji Chardiklaa Vich Rakhan G Always 🙏🏻

  • @sarbjitsingh7705
    @sarbjitsingh7705 Год назад +3

    ਬਹੁਤ ਹੀ ਵਧੀਆ ਗਾਇਕਾ ਵਾਹਿਗੁਰੂ ਜੀ ਬੀਰ ਸਿੰਘ ਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਤੇ ਖੁਸ਼ੀਆ ਬਖ਼ਸ਼ਣ

  • @JagdeepSingh-by5cr
    @JagdeepSingh-by5cr Год назад +4

    Wah ji wah veer ji..💐 waheguru ji mehar kro sab te 🙏

  • @PunjabiFolkGeetSangeet
    @PunjabiFolkGeetSangeet Год назад

    👏👏👏 ਵਾਹ ਜੀ ਵਾਹ 👏👏👏
    💪 ਪੰਜ ਆਬ 💪
    ਪੰਜਾਬੀ ਬੋਲੋ
    ਪੰਜਾਬੀ ਲਿਖੋ
    ਪੰਜਾਬੀ ਪੜ੍ਹੋ
    👏👏👏🙏🙏🙏👏👏👏

  • @YashrajBhatiaOfficial
    @YashrajBhatiaOfficial Год назад +14

    I love the emotions you bring to your songs 🙏🏽😊

  • @amardeepsingh152
    @amardeepsingh152 Год назад +1

    Vakra e song va niri jannnat vah kamaaal karti 22ji bhout sohni voice, lyrics and music also dr zeus purana time cheta ageya

  • @baldeepbenipal2244
    @baldeepbenipal2244 Год назад +4

    ਬਹੁਤ ਹੀ ਖ਼ੂਬਸੂਰਤ ਗੀਤ ❤❤ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਵੀਰ ਨੂੰ❤

  • @Kiran_kimmi3231
    @Kiran_kimmi3231 Год назад +1

    Life ch chance dita waheguru ne sir taa meri dili ishaa k main tuhade nal kam kara

  • @gurnoorsandhu2509
    @gurnoorsandhu2509 Год назад +19

    Boht hi khoobsurat !! Your lyrics make us to reflect , to find strength within ourselves, and to recognize that the ultimate friendship we seek is the one we cultivate with our own selves… boht saariyan duaawan 💌✨

  • @sukhchainguru8752
    @sukhchainguru8752 Год назад +2

    ਹਮੇਸ਼ਾਂ ਦੀ ਤਰ੍ਹਾਂ ਬੇਮਿਸਾਲ ❤

  • @navjeetsinghcheema9262
    @navjeetsinghcheema9262 Год назад +3

    ਬਹੁਤ ਵਧੀਆ ਗੀਤ ❤❤ ਵਾਹਿਗੁਰੂ ਜੀ ਚੜਦੀਕਲਾ ਬਕਸੇ ❤

  • @musicstudioreborn6906
    @musicstudioreborn6906 Год назад +1

    Waah Bhaji tuhade vargi shakhiyat di tarif karn li saade vargeyon to sahi shabdaan di chon karni badi aukhi aa parmatma tuhanu chardikalaan che rakhe ❤🙏🎇

  • @guglu83
    @guglu83 Год назад +8

    Best Punjabi Singer Ever love to be Punjabi ❤ from Canada

  • @rickysandhu404
    @rickysandhu404 Год назад +1

    ❤❤❤
    Shukar hai malik da
    Todde jhe singer b hege aa❤❤❤❤❤

  • @ababdurehman3623
    @ababdurehman3623 Год назад +6

    Dr Zeus music 🔥🔥🔥
    No 1 music producer in the world & 2ñd highest paid music producer in Punjabi industry 😘🥰❤️🤞🙌🙌🙌💯

  • @sarabjitsingh5947
    @sarabjitsingh5947 Год назад +2

    ਰੂਹ ਨੂੰ ਸਕੂਨ ਦੇਣ ਵਾਲੇ ਬੋਲ
    ਬਾਈ ਰੱਬ ਤੈਨੂੰ ਤਰੱਕੀਆਂ ਬਖਸ਼ੇ

  • @manvirratol8699
    @manvirratol8699 Год назад +2

    ਕਿਆ ਬਾਤਾਂ ਤੇਰੀ ਕਲਮ ਦੀਆ ਬਿਰ ਸਿੰਘਾਂ ਜਿਉਂਦਾ ਰਹਿ ਸ਼ੇਰਾਂ

  • @sarbjitsidhusekhon
    @sarbjitsidhusekhon Год назад +4

    ਬਹੁਤ ਵਧੀਆ ਗੀਤ ਤੇ ਬਹੁਤ ਵਧੀਆ ਸੁਨੇਹਾ❤❤

  • @SINGH-ig2gy
    @SINGH-ig2gy Год назад +1

    ਕਮੈਂਟ ਕੋਣ ਕੋਣ ਪੜਣ ਆਇਆ ਵੀਰ ਜੀ ਵਧੀਆ ਬਹੁਤ ਵਧੀਆ 🎉🎉🎉

  • @gunneetkaur-sm5yk
    @gunneetkaur-sm5yk Год назад +6

    Waheguru mehar kre...very nice song

  • @Balwindersingh-ul7bm
    @Balwindersingh-ul7bm Год назад

    ਵਾਹ ਜੀ ਵਾਹ 🙏🏼ਵੀਰ ਜੀ ਜਦੋ ਜਦੋ ਵੀ ਤੁਹਾਨੂੰ ਸੁਣਦੇ ਹਾ ਆਪਣੇ ਅੰਦਰ ਇੱਕ ਨਵੇ ਜਹਾਨ ਨਾਲ ਰੂਬਰੂ ਹੁੰਦੇ ਆ

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetsingh-zb3kh
    @gurpreetsingh-zb3kh 5 месяцев назад

    Wah wah bohot he sohna ਗਾਇਆ ਤੁਸੀ ਤੇ ਬੁਹਤ ਹੀ ਸੋਹਣਾਂ ਲਿੱਖਿਆ। ਅਨੰਦ ਜੀ

  • @satvirmalhi5291
    @satvirmalhi5291 Год назад +6

    Always so impressed by Bir Singh! Great job once again 🙏🏽

  • @PawanSandhra
    @PawanSandhra Год назад

    ਵਾਹਿਗੁਰੂ ਜੀ ਭਲੀ ਕਰਨ। ਬਹੁਤ ਵਧੀਆ ਬਸ ਕੁੱਝ ਕਹਿ ਨੀ ਸਕਦੇ ਬੀਰ ਜੀ ਬਸ ਏਦਾਂ ਈ ਗਾਣੇ ਲਿਖੀ ਚਲੋ। ਫੁੱਲ ਸਪੋਰਟ ❤

  • @jaspreetsinghsethi9886
    @jaspreetsinghsethi9886 Год назад +5

    ਬਹੁਤ ਹੀ ਖੂਬਸੂਰਤ ਗੀਤ ਲਿਖਿਆ ਤੇ ਗਾਇਆ👌👌👍 ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖਣ 🙏

  • @AKASHDEEPSINGH-jd5tj
    @AKASHDEEPSINGH-jd5tj 9 месяцев назад

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਨੁ ਵੀਰ ਜੀ ਬਹੁਤ ਸੁਕੂਨ ਮਿਲਿਆ ਸੁਣ ਕੇ ਇਹਨੇ ਸੋਹਣੇ ਤੇ ਸੁਰੀਲੇ ਬੋਲ । ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏✅✅💞💞

  • @limitless9121
    @limitless9121 Год назад +5

    Pure spiritual song to understand the meaning of life !

  • @TrueReactionTv
    @TrueReactionTv Год назад +1

    ਅੰਨਿਆ ਗੁੰਗਿਆ ਸੁਣ ਸੁਣ ਲਭਿਆ
    ਕਾਹਦਾ ਮਾਣ ਜ਼ੁਬਾਨਾਂ ਤੇ ਸਚੇ ਮਨ ਤੋਂ
    ਕਿਹੜਾ ਈ ਤੀਰਥ ਦੱਸ ਜਹਾਨਾਂ ਤੇ l

  • @BabluKumar-qr9sc
    @BabluKumar-qr9sc Год назад +3

    Dr.Zeus music always evergreen And Beer singh😍

  • @harjeetsingh-dw3qt
    @harjeetsingh-dw3qt Год назад

    ਬਹੁਤ vadia ਲਿਖਿਆ ਤੇ ਗਾਇਆ ਆ . ਅੱਜ ਦੇ ਸਮੇਂ ਚ ਐਹੋ ਜਿਹੀ ਲਿਖਤ ਦੀ ਲੋੜ ਹੈ

  • @nancychatani1201
    @nancychatani1201 Год назад +7

    His way of singing is always unique ❤❤

  • @Ashmeetsingh974
    @Ashmeetsingh974 Год назад +2

    Koi sabbd ni iss sach di Kalam lyii ❤❤❤❤

  • @hammysingh7702
    @hammysingh7702 Год назад +6

    Great lyrics as always..... ❤

  • @VikramSingh-yw2su
    @VikramSingh-yw2su Год назад +2

    ਨਹੀਓਂ ਰੀਸਾਂ ਵੀਰ ਜੀ ❤😊 ਬਹੁਤ ਸੋਹਣੀ ਕਲਮ ਆ ❤😊 ਤੇ ਬਹੁਤ ਸੋਹਣੀ ਆਵਾਜ਼ 🙏🥰❤️

  • @JassiMusafirr
    @JassiMusafirr Год назад +4

    Bir always writes meaningful 🙏🏽

  • @harjot_advindia
    @harjot_advindia Год назад +1

    ਵਾਹ ਵੀਰਜੀ ਵਾਹ ਮਨ ਖੁਸ਼ ਹੋ ਗਿਆ ਤੁਹਾਡਾ ਇਹ ਗੀਤ ਸੁਣਕੇ.. ।।

  • @ParamjitKaur-o1q
    @ParamjitKaur-o1q Год назад +3

    Dr Zeus k lie ek like

    • @ababdurehman3623
      @ababdurehman3623 Год назад

      Dr Zeus 1 of the best music producer he started his career in 1997 🙌🙌🙏🔥🔥🔥

  • @Jodhchatha
    @Jodhchatha 9 месяцев назад

    ਬਹੁਤ ਹੀ vadia ਲਿੱਖਤ ਤੇ ਗਾਇਕੀ ❤❤ਵਾਹਿਗੁਰੂ ਜੀ ਚਰਦੀਕਲਾ ਵਿਚ ਰੱਖਣ ਮੇਰੇ ਵੀਰ ਬੀਰ ਸਿੰਘ ਜੀ ਨੂੰ ❤❤❤

  • @pssingh6937
    @pssingh6937 Год назад +5

    Your songs have always deep meaning❤

  • @rccreat4340
    @rccreat4340 Год назад +1

    bhut vadia song g ❤

  • @rajgill2833
    @rajgill2833 Год назад +2

    Bilkul sai 22 no shab is song lye bra ahh k pata lgda sab kug apne ve duje ...

  • @gurcharansingh02504
    @gurcharansingh02504 Год назад +1

    ਬਹੁਤ ਸੋਹਣਾ ਗੀਤ ਆ ਵੀਰ ਜੀ ਰੂਹ ਨੂੰ ਸੂਹ ਗਿਆ ❤❤

  • @inderravisingh8725
    @inderravisingh8725 Год назад

    ਵੀਰ ਜੀ ਬਹੁਤ ਵਧੀਆ👍💯 ਰੱਬ ਮੇਹਰ ਕਰੇ, ਤਰੱਕੀ ਬੱਕਰੇ🙏

  • @bhattiamandeepsingh681
    @bhattiamandeepsingh681 11 месяцев назад

    ਇਸ ਗੰਦ ਦੀ ਹਨੇਰੀ ਵਿੱਚ ਠੰਡੀ ਸੀਤ ਸਾਫ਼ ਹਵਾ ਦੇ ਬੁੱਲੇ ਵਰਗਾ ਗੀਤ। ਜੀਓ ਵੀਰ। ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ।

  • @agyasingh4969
    @agyasingh4969 Год назад +1

    ਬੀਰ ਸਿੰਘ ਜੀ ਬਹੁਤ ਵਧੀਆ ਗੀਤ ਗਾਇਆ ਅਤੇ ਲਿਖਿਆ ਵੀ ਵਧੀਆ , ਆਵਾਜ਼ ਵਧੀਆ ।

  • @sherbhangu96
    @sherbhangu96 Год назад

    ਭਾਜੀ ਕੋਈ ਸ਼ਬਦ ਤੁਸੀਂ ਸੰਪੂਰਨ ਹੋ ਆਪਣੇ ਆਪ ਤੁਹਾਡੀ ਸੋਚ ਬਹੁਤ ਉੱਚੀ ਹੈ.. ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਕਸ਼ੇ 🙏🏻

  • @Chamkau821
    @Chamkau821 8 месяцев назад

    ਮੇਨੂ ਸੁੱਤੇ ਪਏ ਨੂੰ ਜਗਾ ਤਾਂ ਬੀਰ ਸਿੰਘ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ

  • @maninderkaur5348
    @maninderkaur5348 Год назад

    ਗੀਤ ਦੇ ਬੋਲਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਗਾਇਆ ਤੇ ਲਿਖਿਆ ਗਿਆ ਹੈ ਜੀ 🙏 ਵੀਰ ਜੀ
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @bholasingh7392
    @bholasingh7392 Год назад

    ਵਾਹਿਗੁਰੂ ਚੜ੍ਹਦੀ ਕਲਾ ਬਖਸੇ ਵੀਰ ਨੂੰ ਬਹੁਤ ਵਧੀਆ ਸੋਚ ਦਾ ਮਾਲਕ ਆ ਵੀਰ...

  • @dreamer8774
    @dreamer8774 Год назад +1

    Sir satinder sartaj k baad koi awaj achi hai toh apki hai sir
    Lots of love and respect ❤

  • @sachiyangallan_
    @sachiyangallan_ Год назад

    ਕਹਿਣ ਲਈ ਸ਼ਬਦਾਂ ਦੀ ਘਾਟ ਐ ਕਿ ਬਹੁਤ ਡੂੰਘਾ ਲਿਖਿਆ ❤❤

  • @Babadeepsingh-u3m
    @Babadeepsingh-u3m Год назад

    🌹🌹🌹Shai veere ਬਹੁਤ ਹੀ ਵਧੀਆ ਗੁਰੂ। ਸਾਬ ਬਹੁਤ ਕਿਰਪਾ ਕਰਨ ਵੱਡੇ ਵੀਰ ਤੇ 🌹🌹🌹🌹

  • @alisharana4595
    @alisharana4595 Год назад +1

    Really cute song with butiful music, simple song with no girls, cars and show off, lots of love for u

  • @SukhwinderKaurcheema
    @SukhwinderKaurcheema 8 месяцев назад

    Jeonde vasde raho sohniya kalamaa walyo rabb tuhanu lammiya umra te sehatyaabi bakhshe mere sohne punjab de sohnyo heere puttero

  • @charandipsinghdhami6561
    @charandipsinghdhami6561 Год назад

    koi yaaar nai honde sab dkhoebaaz honde ya bhot sahi song gaya wa veer ji wahe guru chardikala che rakhe twanu sir ji .............❤

  • @DilpreetSandhu-i9j
    @DilpreetSandhu-i9j Год назад +1

    Va Ji va kea baat hai JNAB ji ❤

  • @RajivKumar-yf6pb
    @RajivKumar-yf6pb Год назад +1

    bohot sona song vra❤❤

  • @sukhmanikaurdhillon9756
    @sukhmanikaurdhillon9756 Год назад

    Bhut bhut sohna likhya bhaji,
    Maharaj trakiyaa bkhsn.....🙏🏻🙏🏻❤❤

  • @JaswinderSingh-ek3rt
    @JaswinderSingh-ek3rt Год назад +2

    ਅੱਜ ਕਲ ਦੀ ਸਚਾਈ ਬਿਆਨ ਕਰਦਾ ਗੀਤ, ਬਹੁਤ ਤੋ ਵੀ ਜਿਆਦਾ ਵਧੀਆ 👍👌👌👌👌👌

  • @ManjeetSingh-j2g
    @ManjeetSingh-j2g Год назад

    ਬਹੁਤ ਖੂਬ ਆਨੰਦ ਮਾਣਿਆ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਨ ਲਈ

  • @bitfarm7166
    @bitfarm7166 Год назад

    Bir Singh veere, har vaar di tarah es vaar vi koi lafaz nahi tareef layi. ❤

  • @gurkiratsingh4400
    @gurkiratsingh4400 Месяц назад

    bhaji shabd heni tuhadi likt li waheguru kre tuhadi kalm hmesha slamat rahe inni saff Sutri geetkari rooh nu shkoon milda bhji raab di son tuc great ho

  • @raghvirsingh84
    @raghvirsingh84 Год назад +1

    ਬਹੁਤ ਸੋਹਣੀ ਕਵਿਤਾ ਵਾਹਿਗੁਰੂ ਜੀ ਮੇਹਰ ਰੱਖੇ

  • @shamlalsukhija8473
    @shamlalsukhija8473 Год назад

    ਬੀਰ ਵੀਰ ਦੇ ਗੀਤ ਬਹੁਤ ਵਧੀਆ ਹੁੰਦੇ ਸੁਣ ਕੇ ਇੰਜ ਲੱਗਦਾ ਜਿਵੇਂ ਵਾਹਿਗੁਰੂ ਜੀ ਨਾਲ ਬਿਰਤੀ ਲੱਗ ਗਈ