How much,at what time and which water is best! ਕਿਹੜਾ ਤੇ ਕਿੰਨਾ ਪਾਣੀ ਕਿਸ ਵੇਲੇ ਫ਼ਾਇਦਾ ਦਿੰਦਾ ਹੈ !!

Поделиться
HTML-код
  • Опубликовано: 2 окт 2024
  • How much,at what time and which water is best! ਕਿਹੜਾ ਤੇ ਕਿੰਨਾ ਪਾਣੀ ਕਿਸ ਵੇਲੇ ਫ਼ਾਇਦਾ ਦਿੰਦਾ ਹੈ !! Which water is best for brain!!
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #water #brainfood #excercise

Комментарии • 153

  • @Pardeep-go6bi
    @Pardeep-go6bi 3 месяца назад +9

    Eh ਕੰਮ ਹੋਰ ਕੋਈ ਡਾਕਟਰ ਕਿਓਂ ਨਹੀਂ ਕਰਦੇ। ਸਲਾਮ ਹੈ ਤੁਹਾਡੇ ਵਰਗਿਆਂ ਡਾਕਟਰ ਦੇ

  • @mehakdeepkaur6966
    @mehakdeepkaur6966 День назад

    ਸੱਚੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @Gurdeep488
    @Gurdeep488 3 месяца назад +3

    ਦੋਨੇ ਵਧੀਆ ਡਾਕਟਰ ਜੀ

  • @ManjitSingh-vq4ee
    @ManjitSingh-vq4ee 3 месяца назад +12

    ਭੈਣ ਜ਼ੀ ਅਤੇ ਭਾਜੀ ਤੁਹਾਡੀਆ ਗੱਲਾ ਸੁਣ ਸੁਣਕੇ ਕਾਫ਼ੀ ਫਾਇਦਾ ਲੈ ਰਿਹੇ ਹਾ ਭਾਜੀ ਡਾ ਗੁਰਪਾਲ ਸਿੰਘ ਜੀ ਮੇਰੇ ਘਰਵਾਲੀ ਦੇ ਬਹੁਤ ਦੇਰ ਤੋਂ ਅਚਬੀ ਹੁੰਦੀ ਸੀ ਰਾਤ ਮੈ ਉਸ ਨੂੰ ਚੋਰੀ ਚੋਰੀ ਦੁੱਧ ਵਿੱਚ ਮੱਸਰਾ ਦੇ ਦਾਣੇ ਜਿੰਨੀ ਅਫੀਮ ਘੋਲ ਦੇ ਦਿੱਤੀ ਇੱਕ ਮਿੰਟ ਦੇ ਅੰਦਰ ਅਚਬੀ ਖ਼ਤਮ ਹੋ ਗਈ ਤੇ 15 ਦਿਨ ਤੱਕ ਨਾ ਅਚਬੀ ਨਾ ਯੂਰੀਆ ਦੀ ਕੋਈ ਪ੍ਰੋਬਲਮ ਨਹੀਂ ਆਈ। ਗੁਰਦਾਸਪੁਰ ਪੰਜਾਬ

    • @jagrajsinghpirkot6708
      @jagrajsinghpirkot6708 3 месяца назад

      ਹੌਲੀ ਬੋਲੋ ਸਰਕਾਰ ਦੀ ਚਿੱਟੇ ਵਾਲਿਆਂ ਨਾਲ ਯਾਰੀ ਹੈ, ਤੁਹਾਨੂੰ ਝੱਟ ਦਬੋਚ ਲੈਣਗੇ ਜੀ

  • @jagdishkaur9755
    @jagdishkaur9755 3 месяца назад +35

    ਗੁਰੂ ਸਾਹਿਬ ਨੇ ਕਿਨਾਂ ਸੱਚ ਪੇਸ਼ ਕੀਤਾ ਹੈ। ਜਪੁਜੀ ਸਾਹਿਬ ਵਿਚ ਵਿਗਿਆਨ ਦੀਆਂ ਸਾਰੀਆਂ ਵੰਨਗੀਆਂ ਸੁਸ਼ੋਭਿਤ ਹਨ। ਪਾਣੀ ਪਿਤਾ ਹੈ ਪਰ ਅਸੀਂ ਪਿਤਾ ਦਾ ਕਿਨਾਂ ਕੂ ਖ਼ਿਆਲ ਰੱਖਦੇ ਹਾਂ? ਦੁਨੀਆਂ ਜਾਣਦੀ ਹੈ।

  • @sukhdeepbrar2193
    @sukhdeepbrar2193 2 месяца назад +1

    ਬੇਹਤਰ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ

  • @parmjitkaur7490
    @parmjitkaur7490 3 месяца назад +1

    Very good

  • @RamanKanta-s2o
    @RamanKanta-s2o 3 месяца назад +9

    ਸਾਡੇ ਪੰਜਾਬ ਦੀ ਸ਼ਾਨ ਡਾਕਟਰ ਸਾਹਿਬ ਹੰਸਾ ਦੀ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🎉🎉🎉ਬਾਕਮਾਲ ਵਿਸ਼ਾ ਸੀ ਅੱਜ ਦਾ ਪਰ ਚਾਹ ਤੋਂ ਕਿੰਨੀ ਦੇਰ ਬਾਦ ਪਾਣੀ ਪੀਤਾ ਜਾਣਾ ਚਾਹੀਦਾ ਹੈ ਜੀ ਜਿਵੇਂ ਕਿ ਆਮਤੌਰ ਤੇ ਕਿਹਾ ਜਾਂਦਾ ਹੈ ਕਿ ਚਾਹ ਉਤੋਂ ਦੀ ਪਾਣੀ ਗਰਮ ਸਰਦ ਹੋ ਜਾਂਦਾ🎉🎉🎉🎉🎉🎉❤❤❤❤❤

    • @drharshinder
      @drharshinder  3 месяца назад +2

      Warm water after five minutes

  • @Ramesh-zd7uv
    @Ramesh-zd7uv 3 месяца назад +3

    Bahut badhiya dhanvad dasan lai🎉🎉🎉👌👌👍🏿👏

  • @deshpremi6295
    @deshpremi6295 3 месяца назад +3

    ਪਵਿੱਤਰ ਗੁਰਬਾਣੀ ਦੇ ਇਸ ਸ਼ਲੋਕ ਤੇ ਲੋਕਾਂ ਅਮਲ ਤਾਂ ਕੀਤਾ ਨਹੀਂ। ਸਿਰਫ ਗੁਰਬਾਣੀ ਨੂੰ ਮੱਥਾ ਹੀ ਟੇਕਦੇ ਰਹੇ।
    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ‌‌‌ ਜਾਏ ਲਖਿਆ।।

  • @vijaysinghsran1185
    @vijaysinghsran1185 3 месяца назад +6

    ਬਹੁਤ ਵਧੀਆ ਸਿੱਖਿਆਦਾਇਕ ਹੁੰਦੀਆਂ ਨੇ ਜੀ ਡਾਕਟਰ ਸਾਹਿਬ ਦੀਆਂ ਗੱਲਾਂ। ਦੋਹਾਂ ਡਾਕਟਰ ਸਾਹਿਬਾਨ ਨੂੰ ਸਤਿ ਸ੍ਰੀ ਆਕਾਲ ਜੀ 🙏

  • @baljitsingh8393
    @baljitsingh8393 3 месяца назад +3

    Ssa dr sahib ji God bless you

  • @rameenkaur998
    @rameenkaur998 3 месяца назад +4

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @TaranjeetKaur-b4s
    @TaranjeetKaur-b4s 3 месяца назад +1

    Dr harshinder kaur pataila ji your very thanks for you❤❤❤❤❤🎉🎉🎉🎉🎉🎉🎉🎉🎉🎉🎉🎉🎉

  • @manjitdhaliwal6024
    @manjitdhaliwal6024 3 месяца назад +1

    Very nice information ma'am

  • @parminderkaurgill9000
    @parminderkaurgill9000 3 месяца назад +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ

  • @surinderdhanjle3212
    @surinderdhanjle3212 3 месяца назад +1

    Thank you super awesome 👏

  • @avtarpanesar2179
    @avtarpanesar2179 3 месяца назад +1

    Very good 🎉

  • @Baljinderkaur-qk6vq
    @Baljinderkaur-qk6vq 3 месяца назад +1

    Thanks ji

  • @balbirkalsi1237
    @balbirkalsi1237 3 месяца назад +12

    Realy Water is life🙏🙏

  • @gkugctet6878
    @gkugctet6878 3 месяца назад +2

    ਭੈਣ ਹਰਸ਼ਿੰਦਰ ਕੌਰ ਜੀ ਨੂੰ ਸਤਿ ਸ਼੍ਰੀ ਅਕਾਲ

  • @Harvindersingh-hr8ib
    @Harvindersingh-hr8ib 3 месяца назад +2

    ❤I love you both ❤ God bless al

  • @GurmeetsinghJhajjz
    @GurmeetsinghJhajjz 3 месяца назад +2

    Waheguru ji❤🙏🙏🙏🙏

  • @davindarkour4825
    @davindarkour4825 3 месяца назад +1

    very nice information n sweet couple❤❤🎉🎉❤❤

  • @balwinderkumar3597
    @balwinderkumar3597 3 месяца назад +2

    Bhain ji jiada pani peen nal bhar ghat sardar hai ke nahi jrrur dasna ji

  • @HarbhajanKaur-ob3mb
    @HarbhajanKaur-ob3mb 3 месяца назад +1

    Tuhadi video sanoo bhoot achi lagi🎉🎉

  • @bhagsingh869
    @bhagsingh869 3 месяца назад +1

    Sat shri akal ji

  • @dilsandhu3332
    @dilsandhu3332 3 месяца назад +1

    Mam B12 ਕਿਵੇ ਸ਼ਰੀਰ ਦਾ ਪੂਰਾ ਹੋ ਸਕਦਾ

  • @kiddotainment7463
    @kiddotainment7463 3 месяца назад

    Bahut vadhia ji😊

  • @kiddotainment7463
    @kiddotainment7463 3 месяца назад

    God bless you💕 both

  • @JASWINDERKAUR-w1z8i
    @JASWINDERKAUR-w1z8i 3 месяца назад +1

    Paji&didi ji ssa bahut vadyaa God bless you

  • @kuldeepdhaliwal438
    @kuldeepdhaliwal438 Месяц назад +1

    2:26 🎉

  • @Ramesh-zd7uv
    @Ramesh-zd7uv 3 месяца назад +4

    Bas waheguru kripa kare🙏🙏🙏🙏

  • @dilsandhu3332
    @dilsandhu3332 3 месяца назад

    ਗ੍ਰੀਨ ਟੀ ਦੁਬਾਰਾ ਦੱਸ ਦਿਓ

  • @gurangadsinghsandhu6205
    @gurangadsinghsandhu6205 3 месяца назад +4

    Bahut vadhia mam and sir doctor Sahib jio. Dhanyawad ji

  • @kirankaur4504
    @kirankaur4504 3 месяца назад +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @GurpreetSingh-ne5vd
    @GurpreetSingh-ne5vd 3 месяца назад

    Sat shri akaal dr saab dowa nu mai boht wari req kar chuka ji kirpa krke hepatitus B bare jankari te treatment jarror dso ji

  • @Korwala
    @Korwala 3 месяца назад +2

    Mera labour inspector da paper kdo vi ho skda es lai pehla meri mother da treatment phir paper

  • @santokhsingh6343
    @santokhsingh6343 3 месяца назад +12

    ਪੰਜਾਬ ਦੇ ਸਾਰੇ ਪਿੰਡਾ ਵਿੱਚ ਸਰਕਾਰ 4 ਤੋਂ 5 ਏਕੜ ਜਮੀਨ ਵਿੱਚ ਤਲਾਬਾਂ ਦਾ ਅਤੇ ਇੰਨੇ ਹੀ ਪੈੜ ਲਗਾਉਣ ਦਾ ਪ੍ਰਬੰਧ ਪੰਚਾਇਤੀ ਜਮੀਨ ਵਿੱਚ ਕਰੇ।

  • @surjitkaur3131
    @surjitkaur3131 2 месяца назад +1

    ਡਾਕਟਰ ਸਾਹਿਬ 🙏🏻ਬਹੁਤ ਬਹੁਤ ਸ਼ੁਕਰੀਆ ਜੀ ਵੱਡਮੁਲੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਆਪਜੀ ਨੂੰ ਖੁਸ਼ੀਆਂ ਖੇੜੇ ਬਖ਼ਸ਼ਣ ਜੀ 🙏🏻❤️💝❤️🙏🏻

  • @Singh273gsifs
    @Singh273gsifs 3 месяца назад +2

    Good Wishes

  • @surinderkaur6232
    @surinderkaur6232 3 месяца назад +4

    Sat sari akal ji 🙏 Dr sahib ji Good topic ji 🙏

  • @surjitsidhu823
    @surjitsidhu823 3 месяца назад +7

    Every day nice topic 👍

  • @NarinderKaur-mk6bd
    @NarinderKaur-mk6bd 3 месяца назад +1

    👌👌👍🙏💞

  • @KaramjitGill-v6n
    @KaramjitGill-v6n 3 месяца назад +1

    ❤❤❤

  • @MohinderKaur-il7hw
    @MohinderKaur-il7hw 3 месяца назад +3

    Thank you so much for your information it really works wow I am all strong thanks ❤❤❤❤❤

  • @pritpalkaur9046
    @pritpalkaur9046 3 месяца назад +1

    🙏🙏👌👌👍👍wow sab to wadia imfamasn God bless you I like you jug jug jio khush Raho wheguru maher kare ❤❤❤❤❤🥰🤗😊❤❤🙏🙏

  • @sukhwindergill2517
    @sukhwindergill2517 3 месяца назад +1

  • @Ramesh-zd7uv
    @Ramesh-zd7uv 3 месяца назад +2

    Agar jal hai to kal hein

  • @BalwinderKaur-um8is
    @BalwinderKaur-um8is 3 месяца назад +3

    Waheguruji ji madam te doctor te mehar bhatia hath rakhna ji.

  • @jatinderdhillon8750
    @jatinderdhillon8750 3 месяца назад +2

    Thank you Dr.Harshinder ji and Dr.Gopal singh ji

  • @tarlochansingh7529
    @tarlochansingh7529 3 месяца назад +1

    🙏🙏🙏🙏👍

  • @makhanrayit2552
    @makhanrayit2552 3 месяца назад +1

    ਡਾਕਟਰ ਸਾਹਿਬ ਸਵੇਰੇ ਨਿਰਨੇ ਨਿੰਬੂ ਪਾਣੀ ਨਾਲ ਲਸਣ ਵੀ ਖਾ ਸਕਦੇ ਹਾਂ ਜੀ

    • @drharshinder
      @drharshinder  3 месяца назад

      Not immediately after getting up

  • @Ms7991-q2p
    @Ms7991-q2p 3 месяца назад +1

    ਬਹੁਤ ਵਧੀਆ ਜਾਣਕਾਰੀ ਦਿੰਦੇ ਓ। ਬਹੁਤ
    ਬਹੁਤ ਧੰਨਵਾਦ!!!!

  • @Korwala
    @Korwala 3 месяца назад +2

    Mansa korwala pind

  • @harjinderdhillon7316
    @harjinderdhillon7316 3 месяца назад +1

    Good morning ji❤

  • @kuldeepdhaliwal438
    @kuldeepdhaliwal438 Месяц назад +1

    😅😅

  • @jaswindersingh6776
    @jaswindersingh6776 3 месяца назад +1

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਹੜੇ ਲੋਕ ਕਬਜ ਦਾ ਕਰਕੇ ਸਵੇਰੇ ਸਵੇਰੇ ਸੁੱਕੇ ਆਲੂਬੁਖਾਰੇ ਖਾਂਦੇ ਹਨ ਉਹ ਨਿੰਬੂ ਤੇ ਸੁੱਕੇ ਆਲੂਬੁਖਾਰੇ ਇਕੱਠੇ ਲੈ ਸਕਦੇ ਹਨ?

  • @RAJKumar-w4r7f
    @RAJKumar-w4r7f 3 месяца назад +1

    ❤❤❤ Sat shiri akaal ❤❤❤🙏🙏🙏🇮🇳

  • @Korwala
    @Korwala 3 месяца назад +1

    Dr.shib ji meri mother da treatment karvna hai advise daso ji t asi kdo meri mother nu thude naal mil va skde ha

    • @drharshinder
      @drharshinder  3 месяца назад

      Rajindra hospital medicine department

  • @RamanKanta-s2o
    @RamanKanta-s2o 3 месяца назад +1

    ਡਾਕਟਰ ਸਾਹਿਬ ਜੀ ਇੱਕ ਬੇਨਤੀ ਹੈ ਜੀ ਇੱਕ ਵਿਡਿਓ Fibromyalgia ਤੇ ਵੀ ਜਰੂਰ ਬਣਾਉ ਜੀ ਸਾਰੇ ਟੈਸਟ ਠੀਕ ਆਉਣ ਤੋਂ ਬਾਦ ਵੀ ਸ਼ਰੀਰ ਵਿੱਚ ਬਹੁਤ ਦਰਦ ਸੁਸਤੀ ਕਮਜ਼ੋਰੀ ਡਿਪਰੈਸ਼ਨ ਤੇ ਹੋਰ ਵੀ ਕਾਫ਼ੀ ਦਿਕੱਤਾਂ ਹਨ 🙏🙏🙏🙏🙏

  • @GurpreetKaur-lx9tp
    @GurpreetKaur-lx9tp 3 месяца назад +1

    Very good informations Thanks ji 🙏 🇩🇪 ❤

  • @BalwinderSingh-ug2mf
    @BalwinderSingh-ug2mf 3 месяца назад +2

    Very nice information Dr sahab thanks 🙏

  • @lovepreetkaur687
    @lovepreetkaur687 3 месяца назад

    Helloo mam please tuc kuj weight gain bare v dsoo mera wieght boht lose hoii jandaa ... Plss mam🙏🏻🙏🏻 we like to see all your vedio

  • @Ramesh-zd7uv
    @Ramesh-zd7uv 3 месяца назад +1

    Can we drink nimboo pani in winters

  • @dalipbajwa8836
    @dalipbajwa8836 3 месяца назад +1

    Manjot bajwa waheguru g good

  • @baljindersingh-sf8gb
    @baljindersingh-sf8gb 10 дней назад

    Sat shri akal ji cisf Delhi

  • @ParminderSingh-cv3wg
    @ParminderSingh-cv3wg 2 месяца назад +1

    Nice

  • @anandpursahib4806
    @anandpursahib4806 3 месяца назад +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਹਿਬਾਨ।

  • @sarabjeetgill4556
    @sarabjeetgill4556 3 месяца назад +2

    Satsari akal putter ji

  • @Korwala
    @Korwala 3 месяца назад +1

    Treatment jarori hai

    • @drharshinder
      @drharshinder  3 месяца назад

      Rajindra hospital medicine department

  • @kirankamboj2811
    @kirankamboj2811 3 месяца назад +1

    Bhut vadiya program g

  • @raghbirsingh9961
    @raghbirsingh9961 3 месяца назад +2

    Waheguru ji

  • @HardeepSingh-yg1im
    @HardeepSingh-yg1im 3 месяца назад +2

    Waheguru ji 🙏🙏

  • @jashanpreetsinghbrar5146
    @jashanpreetsinghbrar5146 3 месяца назад +2

    ❤❤❤ good

  • @BaljitSingh-vw6ev
    @BaljitSingh-vw6ev 3 месяца назад +1

    ਚੜ੍ਹਦੀਕਲਾ ਜੀਂ

  • @SachoSuch
    @SachoSuch 3 месяца назад +1

    Bhut badhai

  • @rajrani1666
    @rajrani1666 3 месяца назад +1

    ਮਹਾਵਾਰੀ ਦੇ ਦੌਰਾਨ ਜੇਕਰ ਸੁਭਾਅ ਚਿੜਚੜਾ ਬਹੁਤ ਜਿਆਦਾ ਹੋ ਜਾਵੇ ਗੁੱਸਾ ਜਿਆਦਾ ਆਵੇ ਤਾਂ ਉਸ ਲਈ ਕੀ ਕੀਤਾ ਜਾਵੇ ਜੀ

    • @drharshinder
      @drharshinder  3 месяца назад

      Already uploaded video. Please subscribe my RUclips channel and watch

  • @harmansidhu2362
    @harmansidhu2362 3 месяца назад +1

    very nice ji ❤🎉🎉🎉🎉🎉🎉🎉 2:58

  • @simerjitkaurkaur7306
    @simerjitkaurkaur7306 3 месяца назад +1

    God bless you

  • @bharpursingh6919
    @bharpursingh6919 3 месяца назад +1

    Very good.Dr sabji.

  • @bhinderpalgrewal704
    @bhinderpalgrewal704 3 месяца назад +1

    Very good information

  • @SurinderSingh-hw2jc
    @SurinderSingh-hw2jc 3 месяца назад +1

    Vary nice👏

  • @GurdasDhillon-go7ko
    @GurdasDhillon-go7ko 3 месяца назад +1

    Dr sahib ji tusi filtar de water te ik vedio bna ke jankari Dena ji please kyo ke kus ku ved eda v kehde ne ke filtar de water nu nai peena chahida or kus koi hor kehde a ji jime ke sada ghar da water 1.1/4 no a ji sada ji bor kita Hoya he eh 400 fut da water he ke sanu v filter da water pee laye ke bina filter da piye ji and kul log eh v kehde a ke filtar de water nal pait Jayda bahar ounda ji please eh jankari ve dena ji waheguru app ji nu hamesha chardikalan ch rakhe ji God bless you

  • @HarbansKaur-ks3xz
    @HarbansKaur-ks3xz 3 месяца назад +1

    Bhot bhot vdiya a ji thanks ji

  • @bachittersingh4925
    @bachittersingh4925 3 месяца назад +1

    Long live couple

  • @alhequoqcrp3205
    @alhequoqcrp3205 3 месяца назад +1

    S.s.a.g

  • @kawaljeetsingh3375
    @kawaljeetsingh3375 3 месяца назад +1

    Good 👍 ji

  • @arjinderkaur3603
    @arjinderkaur3603 3 месяца назад +1

    Very good

  • @GurjeetKaur-z9l
    @GurjeetKaur-z9l 3 месяца назад +1

    ❤❤❤❤

  • @rajMelde-zx7mt
    @rajMelde-zx7mt 3 месяца назад +1

    🙏🙏🙏

  • @Ramesh-zd7uv
    @Ramesh-zd7uv 3 месяца назад +1

    Function bhongir officially Brookfield palakkad conditions p 📴 Nepal's ab so do cm ab DM to do sh FB FM in from England. I am from England

  • @ParkashSingh-t3j
    @ParkashSingh-t3j 3 месяца назад +1

    👌👌👍👍👍❤️🌺

  • @RavinderKaur-tj8zm
    @RavinderKaur-tj8zm 3 месяца назад +1

    🙏🙏❤❤🙏🙏

  • @jaswantsingh-uc6oh
    @jaswantsingh-uc6oh 3 месяца назад +1

    Very nice 👌

  • @avinderkaur829
    @avinderkaur829 3 месяца назад +3

    ਡਾਕਟਰ ਸਾਹਿਬ ਜਿਨ੍ਹਾਂ ਨੂੰ ਨਿੰਬੂ ਤੋਂ ਅਲਰਜੀ ਹੋਵੇ ਉਹ ਕੀ ਪੀਣ

    • @drharshinder
      @drharshinder  3 месяца назад

      Please watch till end. More things to drink are told in details

  • @dr.paramjitsinghsumra179
    @dr.paramjitsinghsumra179 3 месяца назад +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

    • @drharshinder
      @drharshinder  3 месяца назад +1

      Thanks ji

    • @KulwinderKaur-gg8sc
      @KulwinderKaur-gg8sc 3 месяца назад

      ​@@drharshinderਡਾਕਟਰ ਸਾਹਿਬਾ ਜਰੂਰੀ ਮੈਸਜ ਟਿੱਪਣੀ ਕਰਿਆ ਕਰੋ। ਕਿਸੇ ਦਾ ਵੀ ਧੰਨਵਾਦ ਕਰਨ ਦੀ ਜਰੂਰ ਨਹੀ।

  • @matbalsingh1602
    @matbalsingh1602 3 месяца назад +1

    ❤❤❤❤❤

  • @HARMEENKAUR-r8i
    @HARMEENKAUR-r8i 3 месяца назад +1

    🙏🙏🙏❤️❤️

  • @Gurpreet-s2h
    @Gurpreet-s2h 3 месяца назад

    ਬਹੁਤ ਵਧੀਆ