Which protein powder is best and which is dangerous! ਕਿਹੜਾ ਪ੍ਰੋਟੀਨ ਪਾਊਡਰ ਵਧੀਆ ਤੇ ਕਿਹੜਾ ਖ਼ਤਰਨਾਕ(192)

Поделиться
HTML-код
  • Опубликовано: 19 ноя 2024

Комментарии • 332

  • @HarpreetKaur-bj3co
    @HarpreetKaur-bj3co Месяц назад +10

    ਡਾਕਟਰ ਸਾਹਿਬ ਅਤੇ ਮੈਡਮ ਜੀ ਵਿਆਹ ਵਰੇਗੰਢ ਦੀਆ ਬਹੁਤ-ਬਹੁਤ ਵਧਾਈਆਂ ਜੀ🎉🎉🎉🎉🎉

  • @malsingh638
    @malsingh638 8 дней назад +1

    ਡਾਕਟਰ ਜੋੜੀ ਨੂੰ ਵਿਆਹ ਵਰ੍ਹੇਗੰਢ ਦੀਆਂ ਲੱਖ ਲੱਖ ਵਧਾਈਆਂ ਜੋੜੀ ਸਦਾ ਸਲਾਮਤ ਰਹੇ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @harbhajankaur4405
    @harbhajankaur4405 Месяц назад +5

    ਬਹੁਤ ਬਹੁਤ ਵਧਾਈਆ ਤਹਾਨੁ ਦੋਨਾਂ ਨੁੰ ਪਰਮਾਤਮਾ ਤੁਹਾਨੁ ਤੰਦਰੁਸਤੀ ਤੇ ਚੜਦੀ ਕਲਾ ਵਿਚ ਰਹੋ 🌹🌹🌹🧁🧁💐💐💐💐🙏🙏

  • @naranjansingh8808
    @naranjansingh8808 Месяц назад +9

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਸੋਹਣੇ ਤਰੀਕੇ ਨਾਲ ਜਾਣਕਾਰੀ ਦੇ ਰਹੇ ਹੋ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @KamaljitKaur-fh6zi
    @KamaljitKaur-fh6zi Месяц назад +2

    ਡਾਕਟਰ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਇੰਨਾ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

  • @gurindergrewal5450
    @gurindergrewal5450 Месяц назад +3

    ਡਾਕਟਰ ਸਾਹਿਬ ਜੀਓ ਵਿਆਹ ਵਰੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉

  • @SurjitkaurKaur-mk2xc
    @SurjitkaurKaur-mk2xc Месяц назад +2

    ਭੈਣ ਜੀ ਵਧਾਈਆਂ ਜੀ ❤
    ਪੁੱਛਣ ਤੋ ਪਹਿਲਾਂ ਹੀ ਵੀਡੀਓ ਆ ਜਾਂਦੀ ਹੈ ਧੰਨਵਾਦ 🙏❤️

  • @narinderkaur8246
    @narinderkaur8246 Месяц назад +4

    ਵਿਆਹ ਦੀ ਵਰ੍ਹੇਗੰਢ ਦੀਆਂ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🎉🎉

  • @BalwinderSingh-ug2mf
    @BalwinderSingh-ug2mf Месяц назад +2

    ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀ ਵਰੇਗੰਢ ਦੀਆਂ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

    • @Jasbirkaur804
      @Jasbirkaur804 Месяц назад

      ਬਹੁਤ ਬਹੁਤ ਵਧਾਈਆਂ ਜੀ ਵਰੇਗੰਢ ਦੀਆ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ॥🎈🎉🎈

  • @jagdishkaur9755
    @jagdishkaur9755 Месяц назад +2

    Marriage anniversary ਦੀਆਂ ਲੱਖ ਲੱਖ ਵਧਾਈਆਂ ਹੋਣ।ਜਿਹੜੀ ਸਮਾਜਿਕ ਜੀਵਨ ਨਾਲ ਸਬੰਧਤ ਜ਼ਿਮੇਵਾਰੀ ਤੁਸੀਂ ਉਠਾਈ ਹੈ ਕਾਬਲੇ ਤਾਰੀਫ ਹੈ।ਇਕ ਵਾਰ ਫਿਰ ਤਹਿ ਦਿਲੋਂ ਧੰਨਵਾਦ ਜੀ।

  • @manjeetkaurwaraich1059
    @manjeetkaurwaraich1059 Месяц назад +3

    🎉🎉🎉😢🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉😢🎉😢

  • @GondaraYoutube-uk3yc
    @GondaraYoutube-uk3yc Месяц назад +1

    ਡਾਕਟਰ ਗੁਰਪਾਲ ਸਿੰਘ ਜੀ ਤੇ ਡਾ. ਹਰਸ਼ਿੰਦਰ ਜੀ ਸਤਿਕਾਰ ਸਹਿਤ ਸਤਿ ਸ਼ੀ ਆਕਾਲ ਜੀ 🙏🏻ਤੁਹਾਨੂੰ ਵਿਆਹ ਦੀ ਵਰੇਗੰਢ ਦੀ ਬਹੁਤ ਬਹੁਤ ਮੁਬਾਰਕ ਜੀ 💐ਤੁਸੀਂ ਹਮੇਸ਼ਾ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ 🎉

  • @Mehtabbrothers321
    @Mehtabbrothers321 Месяц назад +3

    ਆਪ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉

  • @sukhvindergrewal1233
    @sukhvindergrewal1233 Месяц назад +2

    ਵਿਆਹ ਵਰੇਗੰਢ ਦੀਆਂ ਬਹੁਤ ਬਹੁਤ ਵਧਾਈਆਂ ✅ਜੀ

  • @SatinderKaur-vp1zk
    @SatinderKaur-vp1zk Месяц назад +3

    Bhaut bhaut mubrkan ji eaheguru ji mehar kran ji

  • @manjit3665
    @manjit3665 Месяц назад +1

    Congratulations 🎉😅😅for ur wedding anniversary
    God bless you long togetherness.

  • @nihalsingh9658
    @nihalsingh9658 Месяц назад +3

    Happy Wedding anniversary both of you.. god bless both...🎂

  • @xizedd
    @xizedd Месяц назад +2

    Waheguru ji ka Khalsa waheguru ji ki fateh ji

  • @PravindersinghBoora-w3u
    @PravindersinghBoora-w3u Месяц назад +2

    . ਪ੍ਰੋਟੀਨ ਬਾਰੇ ਦੱਸਿਆ ਬਹੁਤ ਹੀ ਚੰਗਾ ਲੱਗਾ ਉਹ ਤੁਸੀਂ ਜਿਹੜੀਆਂ ਅਸੀਂ ਆਪਣੇ ਕੋਲ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਵੀ ਖਾ ਪਾਉਂਦੇ ਉਹਨਾਂ ਦੇ ਨਾਲ ਹੀ ਆਪਣੇ ਪ੍ਰੋਟੀਨ ਦੀ ਪੂਰਤੀ ਹੋ ਜਾਂਦੀ ਆ ਕੋਸ਼ ਦੀ ਲੈ ਕੇ ਕਿਉਂ ਖਾਈਏ ਨਾਲੇ ਦੁਸ਼ੋ ਵੀ ਹੋ ਜਾਂਦੇ ਆ

  • @paramjitsinghmann8486
    @paramjitsinghmann8486 Месяц назад

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਤੁਹਾਨੂੰ ਵਿਆਹ ਦੀ ਸਾਲਗਿਰਹ ਮੁਬਾਰਕ ਹੋਵੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 🎂🎉🎉❤️❤️🙏🙏

  • @DharampalSingh-uk2ue
    @DharampalSingh-uk2ue Месяц назад +1

    ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @naranjansingh8808
    @naranjansingh8808 Месяц назад +1

    ਵਿਆਹ ਦੀ ਵਰ੍ਹੇਗੰਢ ਮੌਕੇ ਬਹੁਤ ਬਹੁਤ ਮੁਬਾਰਕਾਂ ਜੀ

  • @narindersharma8310
    @narindersharma8310 Месяц назад

    You are really serving the mankind

  • @amardaljeetgrewalgrewal7799
    @amardaljeetgrewalgrewal7799 Месяц назад +1

    happy marij enversery veer ਜੀ ਭੈਣ ਜੀ

  • @VipanjeetKaur-uc2hr
    @VipanjeetKaur-uc2hr Месяц назад

    ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਦੋਵਾਂ ਨੂੰ ਹਸਦੇ ਵਸਦੇ ਰਹੋ ਜੀ ❤

  • @ministories_narinder_kaur
    @ministories_narinder_kaur Месяц назад +3

    ਬਹੁਤ ਹੀ ਜ਼ਿਆਦਾ ਵਧਾਈਆਂ ਹੋਣ ਜੀ।
    ਵਿਆਹ ਦੀ ਵਰ੍ਹੇਗੰਢ ਦੀ

  • @AmritpalSandhu-b3i
    @AmritpalSandhu-b3i Месяц назад +2

    SSA ji! Congratulations on your marriage anniversary! Sanu tuhada program bahut wadhiya lagda hai. Tusi ese taraf hi hamesha jankari sanjhi karde raho. God bless you both. Thank you!

  • @swarnbhullar4967
    @swarnbhullar4967 Месяц назад +1

    Congŕatulations sohni jori nu yug yug jio sadian duavan tuhade nal ne

  • @balvinderkaur4566
    @balvinderkaur4566 Месяц назад +2

    Happy marriage anniversary to both of you .waheguru hamesha khush rakhan ji

  • @gursimransinghsandhu4433
    @gursimransinghsandhu4433 Месяц назад +2

    ਧੰਨਵਾਦ ਡਾਕਟਰ ਸਾਹਿਬ ਜੀ 🎉🎉

  • @santokhsingh6343
    @santokhsingh6343 Месяц назад +2

    ਸਾਰੇ ਤਰਾਂ ਦੇ ਖਾਣੇ ਖਾਉ ਜਿਹੜੇ ਸਾਡੇ ਬਜੁਰਗ ਖਾਂਦੇ ਰਹੇ ਹਨ।ਡੱਬਾ ਬੰਦ ਪ੍ਰੋਟੀਨ ਜਾਂ ਇਸਤਰਾਂ ਦੇ ਹੋਰ ਡੱਬਾ ਬੰਦ ਤਤਾਂ ਤੋਂ ਦੂਰ ਰਹੋ ਤੇ ਸੇਹਿਤਮੰਦ ਰਹੋ।ਸੰਤੋਖ ਸਿੰਘ ਸੁਪਰਡੈਂਟ

  • @dr.paramjitsinghsumra179
    @dr.paramjitsinghsumra179 Месяц назад

    ਤੁਹਾਨੂੰ ਵਿਆਹ ਵਰੇਗੰਢ ਮਨਾਉਣ ਦੀਆਂ ਬਹੁਤ ਬਹੁਤ ਮੁਬਾਰਕਬਾਦ

  • @HarnekSingh-vc8zl
    @HarnekSingh-vc8zl Месяц назад +1

    Congratulations on ur wedding anniversary.May god keep u healthy wealthy,&smiling like roses always.Stay blessed -urs admirer -Harnek Singh Morinda❤🎉🎉🎉🎉

  • @SachoSuch
    @SachoSuch Месяц назад +1

    Congratulations on your wedding anniversary.God bless you healthy and long lives.

  • @Agamdhaliwal6363
    @Agamdhaliwal6363 Месяц назад +2

    ਧੰਨਵਾਦ ਜੀ

  • @surinderkumar2125
    @surinderkumar2125 Месяц назад +1

    Congratulations, both of you on ur Happy marriage anniversary 35th
    God bless you

  • @AmandeepSingh-n4p
    @AmandeepSingh-n4p Месяц назад +1

    ਭੈਣ ਹਰਸ਼ਿੰਦਰ ਕੌਰ ਅਤੇ ਡਾਕਟਰ ਗੁਰਪਾਲ ਸਿੰਘ ਜੀ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @K.Kaur216
    @K.Kaur216 Месяц назад +1

    Ssa ji. Bahut sohne lage paye je.❤

  • @jasbirkaur7005
    @jasbirkaur7005 Месяц назад

    Ssa ji 🙏🙏Congratulations 🎂🎂happy marriage anniversary both of you ❤️❤️ਵਾਹਿਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ 🙏🙏

  • @surjitjatana468
    @surjitjatana468 Месяц назад +1

    ਸੁਕਰੀਆ ਡਾਕਟਰ ਸਾਹਿਬ ।ਮੇਰੇ ਬੱਚੇ ਵੀ ਲੈ ਰਹੇ ਨੇ ਆਸਟਰੇਲੀਆ ਵਿਚ ।ਵੀਡੀਉ ਸ਼ੇਅਰ ਕੀਤੀ ਹੈ ਉਹਨਾਂ ਨੂੰ ।ਮੁਬਾਰਕਾਂ ਬੱਚਿਓ।ਖੁਸ ਰਹੋ ।

  • @pukhrajk8887
    @pukhrajk8887 Месяц назад +1

    Congratulations !! Waheguruji mehar karn🎉🎉

  • @SurinderKaur-t3p
    @SurinderKaur-t3p Месяц назад +1

    🙏🏻ji heartly congratulations for wedding anniversary Waheguru ji always blessed you both

  • @rajdhaliwal5544
    @rajdhaliwal5544 Месяц назад

    Congratulations marriage anversary ਭੈਣ ਜੀ ਤੇ ਭਾਜੀ ਜੀ

  • @LovepreetSingh-fn7hj
    @LovepreetSingh-fn7hj Месяц назад +1

    Happy mariag anuvarsary

  • @HARMESHMANAV1
    @HARMESHMANAV1 Месяц назад +1

    ❤ Very Happy Marriage Anniversary to both Hon'ble Doctors !

  • @HarinderjeetBhandal
    @HarinderjeetBhandal Месяц назад +1

    Congratulations to both of you ❤ happy wedding anniversary..parmatama humesha chardi kala vich rakhe ❤❤

  • @RajwinderKaur-kr5vw
    @RajwinderKaur-kr5vw Месяц назад +2

    Happy anniversary ❤❤🎉🌺🌺🎂

  • @manjitkaurhundal5018
    @manjitkaurhundal5018 Месяц назад

    ❤🎉Happy Marriage Anniversary Dr Mam nd Dr sir ji. God bless u healthy wealthy long life❤🎉🎂🎂🌹🌹💐🪷

  • @rianaarora3926
    @rianaarora3926 Месяц назад +1

    Great great information thanks both of u and congratulations once again god bless both of you

  • @manglavirdi9392
    @manglavirdi9392 Месяц назад +1

    Happy anniversary to the power couple. Wishing you more years of togetherness, love and inspiration. ❤

  • @gurpreetkaurgurpreetkaur7821
    @gurpreetkaurgurpreetkaur7821 Месяц назад +2

    Happy marriage anniversary both of you 🎉🎉🎉🎉🥳🥳

  • @BalwantKaur-se1wq
    @BalwantKaur-se1wq Месяц назад

    Happy marriage anniversary both of you God bless you ❤

  • @SukhwinderKaur-vi4fh
    @SukhwinderKaur-vi4fh Месяц назад

    Happy marriage anniversary both of you ❤❤❤

  • @surinderkaur6232
    @surinderkaur6232 Месяц назад +1

    Happy marriage anniversary God bless you 🎂 🙏

  • @narindersharma8310
    @narindersharma8310 Месяц назад

    Happy wedding anniversary ❤❤to both of you

  • @harwindergrewal6679
    @harwindergrewal6679 Месяц назад

    Happy 34th marriage anniversary to both of you Very 💞..Baba ji Bless you always good health & happiness 🙏🙏.. Thank you so much for very good information about protein powder…

  • @sukhvindergrewal1233
    @sukhvindergrewal1233 Месяц назад

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @surinderkaur6232
    @surinderkaur6232 Месяц назад +1

    Sat sari akal ji 🙏

  • @BalkarSingh-ko2qy
    @BalkarSingh-ko2qy Месяц назад +1

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ md ਸਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @gursharanshergill4055
    @gursharanshergill4055 Месяц назад

    Happy 25th marriage anniversary. God bless you always. Always enjoy your happiness together. ❤🎉❤

  • @mumtazkhan1698
    @mumtazkhan1698 Месяц назад

    Happy marriage anniversary both of God bless you with lots of happiness and prosperity 🙏🙏

  • @gurtejsingh6417
    @gurtejsingh6417 Месяц назад

    Bhot vadhia jankari diti aa g.Happy marriage aneiversary dr. Sahib and dr sahiba g.rab tuhadi lambi umar kre hamesha khush rho g .

  • @sarbjitdhillon9160
    @sarbjitdhillon9160 Месяц назад

    Congratulations to both Dr Sahib

  • @HardeepKaur-m1b
    @HardeepKaur-m1b Месяц назад +1

    V good programe

  • @amanjeetvaraitch5509
    @amanjeetvaraitch5509 Месяц назад

    Very good programme ha ji

  • @surinderdhanjle3212
    @surinderdhanjle3212 Месяц назад +1

    Happy anniversary to both of you 🌹🌹

  • @AmarjitKaur-g6x
    @AmarjitKaur-g6x Месяц назад

    Happy marriage anniversary both of you 💐 🎂 tuhanu v Baba ji chad di klla vich rakhan 🙏❤

  • @BalwinderKaur-v4f
    @BalwinderKaur-v4f Месяц назад +1

    Congratulations both of you

  • @pinkyhundal9212
    @pinkyhundal9212 Месяц назад

    Wishing you a very happy wedding ❤❤anniversary 🎉Many Happy returns of the day. Waheguru ji bless you both with healthy and long life life!!!

  • @Harjs2525
    @Harjs2525 Месяц назад +1

    Congratulations. Ji

  • @farrymanz13
    @farrymanz13 Месяц назад +1

    Waheguru chardikalan ch rakhan ji

  • @jatinderkaur4685
    @jatinderkaur4685 Месяц назад +1

    Happy Marriage anniversary God bless you both love you too ❤️❤️💕🙏

  • @HardeepKaur-m1b
    @HardeepKaur-m1b Месяц назад +1

    V good programmes bless u

  • @GurbinderKaur-y7t
    @GurbinderKaur-y7t Месяц назад +1

    Happy wedding anniversary to sweet couple❤❤

  • @kulwindergill4385
    @kulwindergill4385 Месяц назад

    After menopause i have fracture my arm last year and this week again please make video how to make strong bone when you have time today I tried to find your old video but i can't find i am always taking good diet and walking regularly this week i am walking and fell down fracture elbow now i am home and your old video thanks and God bless you and family ❤from usa

  • @hardipsingh7873
    @hardipsingh7873 Месяц назад

    Congratulations to both of you on your marriage anniversary ,may you live long,the God bless you both

  • @rumailsingh9528
    @rumailsingh9528 Месяц назад

    Congratulations ji both of you ❤❤❤🎉🎉

  • @lakhwindercheema4529
    @lakhwindercheema4529 Месяц назад

    Congratulations to both of you

  • @gurmeetrai459
    @gurmeetrai459 Месяц назад +1

    Congratulations ji

  • @jobsindubai4648
    @jobsindubai4648 Месяц назад +1

    Firstly Happy anniversary to both of you..... I am working in security field in UAE. Recently i added planet based whey protein in my food because i feels my daily naturist not fill by diet.
    Its results is very good with exercise....
    Please make a video on Only for Sugar....
    Thx

    • @drharshinder
      @drharshinder  Месяц назад +1

      Already uploaded video. Please subscribe my RUclips channel link and watch

    • @jobsindubai4648
      @jobsindubai4648 Месяц назад

      @@drharshinder already subscribe 🙏

  • @jasvircheema6924
    @jasvircheema6924 Месяц назад +1

    Ssa ji 🙏 happy wedding anniversary both of you God bless 🙌 🙏

  • @kuldeepsandhu4358
    @kuldeepsandhu4358 Месяц назад +1

    Happy marriage anversry both of you

  • @DarshanChhina-p6f
    @DarshanChhina-p6f Месяц назад

    Lots of best wishes on your happy marriage anniversary.
    God bless you both 🙏.
    Thanks for sharing valuable information on protein powders and their uses for young and adults.

  • @manjitkaur68
    @manjitkaur68 Месяц назад

    Good combination ❤

  • @surindersurinderthind0532
    @surindersurinderthind0532 Месяц назад

    Happy marriage anniversary both of you
    God blessed 🎉
    From Canada 🇨🇦

  • @MannyManihani
    @MannyManihani Месяц назад +1

    Happy anniversary both you guys. God bless you and you guys live long life. I just start listening your program and really enjoying it. Keep up the great work you are doing and God bless you again.

  • @HarminderParmar
    @HarminderParmar Месяц назад

    Thanks..Ji..
    Valuable.. Education.

  • @SukhwinderKaur-vi4fh
    @SukhwinderKaur-vi4fh Месяц назад

    God bless you 🌹

  • @sukhbirsandhu1744
    @sukhbirsandhu1744 Месяц назад

    Happy marriage anniversary god bless to both doctor

  • @alhequoqcrp3205
    @alhequoqcrp3205 Месяц назад

    CONGRATULATIONS

  • @BHULLAR-0031
    @BHULLAR-0031 Месяц назад +1

    Dr.sahab ji sat shri akal
    Happy marriage aniversary ❤
    Sir bee pollen vi ik vegitarian pollen hai our natural bhi hai
    Adults lyi 100% protin hai
    Bee pollen te vi vichar jarur karna thanks

  • @HarpreetKaur-en8tt
    @HarpreetKaur-en8tt Месяц назад +1

    I'm very much thankful to you both for sharing very very useful information Every topic discussed is for all age groups n very elaborately in a very simple language God bless you both always

  • @pritpalkaur9046
    @pritpalkaur9046 Месяц назад +1

    Happy anniversary sweet couple congratulations ji jug jug jio khush Raho wheguru maher kare ❤❤❤🙏🙏🌹🌹🎊🎉😊 me Amritsar to ❤❤❤❤❤

  • @ministories_narinder_kaur
    @ministories_narinder_kaur Месяц назад +1

    ❤❤ ਮੇਰੇ ਵਿਆਹ ਨੂੰ ਵੀ 35 ਸਾਲ ਹੋ ਗਏ ਹਨ।

  • @funnyvidoesmems
    @funnyvidoesmems Месяц назад

    Happy Marriage anniversary both waheguru ji bless you Doctor Sahab ji ❤❤❤❤❤❤

  • @Ranglapunjab103
    @Ranglapunjab103 Месяц назад

    ਬਹੁਤ ਅੱਛੀ ਜਾਣਕਾਰੀ।

  • @nirmalmann9347
    @nirmalmann9347 Месяц назад

    Alert Information. Meharbani Shukria Both of you.I pray to God for your Long Life and Prosperity.

  • @nirpjitkaur193
    @nirpjitkaur193 Месяц назад +1

    ਬਹੁਤ ਬਹੁਤ ਮੁਬਾਰਕਾਂ

  • @Ms7991-q2p
    @Ms7991-q2p Месяц назад

    Happy wedding anniversary to both of you, respected madam and sir .

  • @surjitsoni5035
    @surjitsoni5035 Месяц назад

    SSAkal Dr Harshinder kaur nd Dr Gurpal singh ji ...Wish U Both Happy Wedding Anniversary ❤❤May God Bless U HAPPIEST HEALTHIEST LIFE