which is best and when to use sugar honey or jaggery! ਸ਼ੱਕਰ ਗੁੜ ਤੇ ਸਹਿਦ ਬਾਰੇ ਅਣਮੁੱਲੀ ਜਾਣਕਾਰੀ !!

Поделиться
HTML-код
  • Опубликовано: 26 дек 2024

Комментарии • 685

  • @raghveersingh153
    @raghveersingh153 6 месяцев назад +115

    ਰੱਬ ਨੇ ਬਾ ਕਮਾਲ ਜੋੜਾ ਬਣਾਇਆ ਹੈ ਸਲੂਟ ਦਿਲੋਂ❤❤❤❤❤❤❤

  • @dhainchand1643
    @dhainchand1643 6 месяцев назад +8

    ਦੋਵੇਂ ਖੂਬਸੂਰਤ, ਸਮਝਦਾਰ, ਸੂਝਵਾਨ ਤੇ ਵਿਦਵਾਨ ਸ਼ਖਸੀਅਤਾਂ ਨੂੰ ਦਿਲੋਂ ਸਲਾਮ।

  • @JSSekhon
    @JSSekhon 6 месяцев назад +4

    ਪਰਹੇਜ਼ ਕਰਨ ਨਾਲ ਬੰਦਾ ਮੌਤ ਤੋਂ ਨਹੀਂ ਬੱਚ ਸਕਦਾ ਪਰ ਡਾਕਟਰਾ ਤੋਂ ਤੇ ਬੱਚ ਸਕਦੇ ਹਾਂ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। ❤

  • @jagdishkaur4299
    @jagdishkaur4299 6 месяцев назад +19

    ਵਾਹ ਵਾਹ ਜੀ..ਬਹੁਤ ਬਹੁਤ ਹੀ ਲੋਕ ਭਲਾਈ ਕਰ ਰਹੇ ਹੋ..ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਤੁਹਾਡੇ ਤੇ..ਅਤੇ ਹਮੇਸਾ ਬਣੀ ਰਹੇ..ਹਰ ਰੋ ਸੋਚਦੀ ਸੀ ਕਿ ਡਾਕਟਰ। ਸਹਿਬਾਨ ਬੈਠ ਕੇ ਵੀਡੀਓ ਬਣਾਉਣ..ਸੋ ਅੱਜ ਵਧੀਆ ਲੱਗਾ …😊🌺😘💐

  • @RANJEETSINGH-rv7ri
    @RANJEETSINGH-rv7ri 6 месяцев назад +8

    ਤੁਹਾਨੂੰ ਦੋਵਾਂ ਨੁ ਸਾਥ ਦੇਖ ਬਹੁਤ ਖੁਸ਼ੀ ਹੋਈ ਭੈਣ ਜੀ ।

  • @darshangill26
    @darshangill26 6 месяцев назад +6

    ਏਸ। ਖੂਬਸੂਰਤ। ਜੋੜੀ। ਨੂੰ ਵਾਹਿਗੁਰੂ ਜੀ। ਲੰਮੀਆਂ। ਉਮਰਾਂ ਬਖਸ਼ੇ

  • @NavpreetkaurAnand-yt3ow
    @NavpreetkaurAnand-yt3ow 6 месяцев назад +10

    ਸ਼ੁਕਰਗੁਜ਼ਾਰ ਅਸੀਂ ਹਾਂ ਡਾਕਟਰ ਸਾਹਿਬ ਆਪ ਜੀ ਦੋਨਾਂ ਦਾ ਤੁਸੀਂ ਆਪਣੇ ਗਿਆਨ ਦੇ ਚਾਨਣ ਨਾਲ ਸਾਨੂੰ ਗਿਆਤ ਕਰ ਰਹੇ ਹੋ ਜੀ 🙏

  • @narinderladdi1367
    @narinderladdi1367 15 дней назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ 🙏🙏🙏🙏🙏

  • @jogindersaini7200
    @jogindersaini7200 2 месяца назад +4

    ਆਪ ਲੋਕਾਂ ਨੂੰ ਸਿਹਤ ਸੰਬੰਧੀ ਭਰਪੂਰ ਜਾਣਕਾਰੀ ਦੇ ਕੇ ਬਹੁਤ ਹੀ ਕਿਰਪਾ ਕਰ ਰਹੇ ਹੋ।ਵਾਹਿਗੁਰੂ ਆਪਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ।❤

  • @karangill5256
    @karangill5256 6 месяцев назад +6

    ਵਾਹ ਜੀਓ ਜੋੜੀਅਾ ਜਗ ਥੋੜੀਅਾ ਨਰੜ ਬਥੇਰੇ ਸਕਲ ਤੇ ਅਕਲ ਦੋਹਾ ਪੱਖਾ ਤੋ ਵਰਦਾਨ🎉

  • @ManjitKaur-d9c
    @ManjitKaur-d9c 4 месяца назад +6

    ਸਲੂਟ ਆ ਪਿਆਰੀ ਜੋੜੀ ਨੂੰ🙏🙏💖💖

  • @gurcharansingh-ku3dv
    @gurcharansingh-ku3dv 3 месяца назад +5

    ਹਮੇਸ਼ਾ ਦੀ ਤਰਾਂ ਬਹੁਤ ਵਧੀਆ ਜਾਣਕਾਰੀ

  • @Goldenpunjab2024
    @Goldenpunjab2024 6 месяцев назад +6

    ਡਾਕਟਰ ਸਾਬ ਤੇ ਭੈਣ ਡਾਕਟਰ ਜੀ ਸਤਿ ਸ੍ਰੀ ਅਕਾਲ

  • @santokhsinghbenipal8592
    @santokhsinghbenipal8592 6 месяцев назад +4

    ਬੀਬੀ ਜੀ ਵਾਹਿਗੁਰੂ ਜੀ ਤੁਹਾਨੂੰ ਜੋੜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ

  • @baldevthakurbaldevbaldev2219
    @baldevthakurbaldevbaldev2219 6 месяцев назад +9

    90ਦੇ ਦਹਾਕੇ ਵਾਲੀ ਅਜੀਤ ਅਖ਼ਬਾਰ ਵਿੱਚ ਬਚਿਆਂ ਦੇ ਆਰਟੀਕਲ ਲਿੱਖਣ wali ਸੋਹਣੀ ਜਿਹੀ ਤਸਵੀਰ ਵਾਲੀ ਨੂੰ ਸਤਿ ਸ਼੍ਰੀ ਅਕਾਲ ਜੀ

  • @BalbirSingh-yt6fr
    @BalbirSingh-yt6fr 6 месяцев назад +4

    ਬਹੁਤ ਵਧੀਆ ਲਗਿਆ ਜੀ ਤੁਹਾਡਾ ਸੁਨੇਹਾ।ਧੰਨਵਾਦ

  • @parminderkaur8853
    @parminderkaur8853 2 месяца назад +2

    ਗਿਆਨ ਦੇ ਕੇ ਮਨੁੱਖਤਾ ਦੀ ਸੇਵਾ ਕਰਨ ਲਈ ਬਹੁਤ ਬਹੁਤ ਵਧਾਈ ਹੋਵੇ ਜੀ
    ਧੰਨਵਾਦ ਜੀ

  • @harjithassanpuri2700
    @harjithassanpuri2700 6 месяцев назад +7

    ਤੁਹਾਡੇ ਜਜਬੇ ਅਤੇ ਸੇਵਾ ਨੂੰ ਸਲਾਮ

    • @ParamjitKaur-wc2ot
      @ParamjitKaur-wc2ot 6 месяцев назад

      Hi mam please send me your whatsapp no I am from patiala too.but I live in new york alone thanks wants to ask you about health.

    • @drharshinder
      @drharshinder  6 месяцев назад

      Thanks ji

  • @amriksingh8506
    @amriksingh8506 6 месяцев назад +5

    ਬਹੁਤ ਅੱਛੀ ਜਾਣਕਾਰੀ

  • @shamindersingh3835
    @shamindersingh3835 Месяц назад +3

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🙏

  • @butasingh4180
    @butasingh4180 Месяц назад +2

    ਬਹੁਤ ਵਧੀਆ ਸਨੇਹਾ ਜੀ ਪ੍ਰਮਾਤਮਾ ਆਪ ਜੀ ਨੂੰ ਖੁਸ਼ ਰੱਖੇ

  • @karamjitjogi646
    @karamjitjogi646 3 месяца назад +2

    ਜੌੜੀਆ ਯੱਗ ਥੌੜੀਆ ਪਰ ਨਡੜ ਬਥੇਰੇ ਬਹੁਤ ਵਧੀਆ ਜਾਣਕਾਰੀ ਧੰਨਵਾਦ ਸਤਿ ਸ੍ਰੀ ਅਕਾਲ

  • @manindersingh7356
    @manindersingh7356 6 месяцев назад +3

    ਪਿਆਰ ਭਰੀ ਸਤਿ ਸਿਰੀ ਅਕਾਲ.ਸਤਿਕਾਰ ਯੋਗ ਵੀਰ ਜੀ ਅਤੇ ਭੈਣ ਜੀ .ਆਪ ਦੀ ਵੀਡੀਉ ਹਮੇਸ਼ਾ ਬਹੁਤ ਜਾਣਕਾਰੀ ਭਰਪੂਰ ਹੁੰਦੀ.ਧੰਨਵਾਦ ਜੀ.🙏🇺🇸

  • @dilbaghsinghpannu8429
    @dilbaghsinghpannu8429 6 месяцев назад +3

    ਬਹੁਤ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਗੁਰੂ ਰਾਮਦਾਸ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਜੀ

  • @isharsingh3000
    @isharsingh3000 6 месяцев назад +3

    ਮੇਰੇ ਵਲੋ ਅਪ ਜੀ ਦੋਨਾਂ ਡਾਕਟਰ ਸਾਹਿਬ ਜੀ ਨੂੰ ਸਤਿ ਸ੍ਰੀ ਆਕਾਲ।ਅਪ ਜੀ ਨੇ ਬਹੁਤ ਅੱਛੀ ਰੈ ਦਿੰਦੇ ਹੋ,ਕਿ ਕਿਸ ਤਰਾਂ ਦੀ diet ਲੈਣੀ ਹੈ,ਕਿਸ ਤਰਾ ਦੀ ਨਹੀਂ ਲੈਣੀ,ਅਪ ਗੀ ਦੋਹਾਂ ਡਾਕਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ❤❤❤

  • @IndianparentsinAdelaide
    @IndianparentsinAdelaide 6 месяцев назад +3

    ਡਾਕਟਰ ਜੋੜੀ ਦੇ ਬਹੁਤ ਧੰਨਵਾਦੀ ਹਾਂ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @bhagwansidhu7826
    @bhagwansidhu7826 3 месяца назад +3

    ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ ਬਹੁਤ ਵਦੀਆ ਜਾਣਕਾਰੀ ਦੇ ਰਹੇ ਹੋ ਜੀ 🙏

  • @doctorkaur
    @doctorkaur 6 месяцев назад +4

    ਮੈ ਜਿਆਦਾ ਖੁਸ਼ ਹਾਕਿ ਪੰਜਾਬੀ ਮਾਂ ਬੋਲੀ ਵਿਚ ਹੈ ਵਿਡਿਓ🎉

  • @darshansinghsheron
    @darshansinghsheron 6 дней назад

    ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੇਵੇ

  • @JoginderSingh-l8c
    @JoginderSingh-l8c 5 месяцев назад +2

    ਪ੍ਰਮਾਤਮਾ ਤੁਹਾਨੂੰ ਲੰਮੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਬਖਸ਼ੇ 🎉❤u both.

  • @NarinderKaur-mk6bd
    @NarinderKaur-mk6bd 6 месяцев назад +3

    ਬਹੁਤ ਵਧੀਆ ਜਾਣਕਾਰੀ ਜੀ ਖ਼ੁਛ ਰਹੋ ਅਬਾਦ ਰਹੋ 🙏🙏👌👌👍

  • @gurmailkaur5704
    @gurmailkaur5704 5 месяцев назад +3

    ਵਧੀਆ ਸਿਹਤ ਲਈ ਸੁਝਾਅ ਹਨ🎉🎉

  • @makhansingh3796
    @makhansingh3796 6 месяцев назад +2

    Sat shri akal ji, Dr sahiba ਮੈਂ tuhanu southall ਗੁਰਦੁਆਰਾ ਪਾਰਕ Avenue tuhanu ਅਪਣੇ ਫਾਦਰ sahib ਜੀ ਤੇ ਅਪਣੇ nanaji ਜੀ ਦੇ ਚਾਨਣ ਪਾ ਰਹੇ ce ਤੇ tuhanu ਸੁਣੀਆ ce menu aaj v ਚੇਤੇ ਹੈ ਵਾਹਿਗੁਰੂ tuhanu ਹਮੇਸ਼ਾ khush rakhe, God bless both of you and your family, ਗੁਰ ਫ਼ਤਿਹ

  • @surjitjatana468
    @surjitjatana468 4 дня назад

    ਬਹੁਤ ਸੁਕਰੀਆ ਡਾਕਟਰ ਸਾਹਿਬ ਕਿੰਨੀ ਸਾਰੀ ਨਵੀਂ ਜਾਨਕਾਰੀ ਮਿਲੀ ਹੈ ਤੁਹਾਡੇ ਤੋ ।ਧੰਨਵਾਦ ।

  • @bakhshisinghsidhu8350
    @bakhshisinghsidhu8350 6 месяцев назад +5

    ਬਹੁਤ ਵਧੀਆ

  • @kulwindertoorkulwinderkaur5030
    @kulwindertoorkulwinderkaur5030 6 месяцев назад +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਹੱਸਦੇ ਵੱਸਦੇ ਰਹੋ ਬਹੁਤ ਸੋਹਣੀ ਜੋੜੀ 😍😍👍🏻🙏🏻🙏🏻

  • @dr.paramjitsinghsumra179
    @dr.paramjitsinghsumra179 6 месяцев назад +2

    ਡਾਕਟਰ ਗੁਰਪਾਲ ਸਿੰਘ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਮਿੱਠੇ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

    • @Jasbirkaur804
      @Jasbirkaur804 6 месяцев назад

      ਮਿੱਠੇ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ॥

  • @manjeetkaurwaraich1059
    @manjeetkaurwaraich1059 6 месяцев назад +2

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਵਿਚਾਰ ਦੱਸੇ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @RajinderKumar-jr1xu
    @RajinderKumar-jr1xu Месяц назад +1

    Proud to be a part of your channel respected doctor saheb real iron lady of Punjab

  • @avtarkaursahota6006
    @avtarkaursahota6006 6 месяцев назад +3

    ਵਾਹਿਗੁਰੂ ਚੜਦੀ ਕਲਾ ਚ ਰੱਖਣ ਤੁਹਾਨੂੰ

  • @singhharbhajan2986
    @singhharbhajan2986 6 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੋੜੀ ਵੀ ਬਹੁਤ ਵਧੀਆ ਜਿਉਂਦੇ ਵਸਦੇ ਰਹੋ

  • @LakwiderLakhi
    @LakwiderLakhi 3 месяца назад +2

    ਬਹੁਤ ਪਿਆਰੀ ਜੋੜੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੈਂ ਗੂੜ ਘਿਓ ਸ਼ੱਕਰ ਬਹੁਤ ਪਸੰਦ ਹੈ ਜੀ ਕਿੰਨੀ ਖਾਣੀ ਚਾਹੀਦੀ ਹੈ ਜੀ ਲੱਖੀ ਬੋੜਾਵਾਲ ਤੋਂ ਮੈਂ ਤੂਹਾਨੂੰ ਮਿਲਣਾ ਚਾਹੁੰਦਾ ਹਾਂ ਸਮਾਂ ਨੀ ਲੱਗਦਾ ਜੀ ਕੂਲਾ ਟਾਈਮ ਕਿਹੜੇ ਦਿਨ ਹੂੰਦਾ ਜੀ ਧੰਨਵਾਦ ਜੀ

  • @MohanSingh-li9mc
    @MohanSingh-li9mc 3 месяца назад +4

    ਪੁਤਰਾ ਜੀਉਂਦਾ ਰਹੋ। ਪੁਤਰਾ ਜਿਤਨਾ ਤੂੰ ਪਿਆਰਾ ਹੈਂ ਉਸ ਤੋਂ ਵੀ ਵਧ ਤੇਰੇ ਬੋਲ ਪਿਆਰੇ ਲਗਦੇ ਹਨ। ਮੇਰੀ ਵੀ ਉਮਰ ਤੈਨੂੰ ਲਗ ਜਾਏ।

  • @SsK-mh6ml
    @SsK-mh6ml 6 месяцев назад +2

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @lovie5h271
    @lovie5h271 4 месяца назад +7

    ਡਾਕਟਰ ਸਾਹਿਬ ਪੱਗ ਵਧੀਆ ਬੰਨਦੇ ਨੇ ਤਾਂ ਰੰਗ ਵੀ ਨਵੇਂ ਹੁੰਦੇ ਹਨ ਸ਼ਾਇਦ ਮੈਡਮ ਡਾਕਟਰ ਖਰੀਦੇ ਹੋਣਗੇ।

    • @iqsense
      @iqsense 3 месяца назад

      😊

  • @zorasingh3650
    @zorasingh3650 6 месяцев назад +2

    ਬਹੁਤ ਵਧੀਆ ਵਿਚਾਰ ਹਨ।

  • @rameshsaini6049
    @rameshsaini6049 21 день назад

    ਬਹੁਤ ਵਧਿਆ ਜਾਣਕਾਰੀ 🙏🙏🙏

  • @SatwinderSingh-e3o
    @SatwinderSingh-e3o 8 дней назад

    ਬਹੁਤ ਵਧੀਆ ਤੁਸੀ ਦਸ ਰਹੇ ਹੋ, ਡਾਕਟਰ ਸਾਹਿਬ

  • @parmindersinghgill6613
    @parmindersinghgill6613 6 месяцев назад +3

    ਡਾ: ਸਾਹਿਬਾਨ ਜੋੜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾ ਸਾਬ ਭਾਰ ਘਟਾਉਣ ਦੇ ਲਈ ਕੁੱਝ ਦਸਿਓ।

    • @ShagunMehra-vd8sd
      @ShagunMehra-vd8sd 6 месяцев назад

      32 ਵਾਰ ਵਾਲਾ‌ formula apnao weight ghtao

  • @ppsingh3876
    @ppsingh3876 6 месяцев назад +2

    ਵਾਹੇਗੁਰੂ ਜੀ ਆਪ ਦੋਵਾਂ ਨੂੰ ਚੜਦੀਕਲਾ ਵਿੱਚ ਰੱਖੇ ਜੀ

  • @harinkaur6900
    @harinkaur6900 6 месяцев назад +4

    Dr Sahib ji Waheguru ji bless you both. Very important message 🙏🏻🙏🏻

  • @suchetchahal3713
    @suchetchahal3713 6 месяцев назад +1

    ਸਤਿ ਸ਼੍ਰੀ ਅਕਾਲ ਜੀ ਦੋਨਾਂ doctors ਨੂੰ
    Alsi , ਖਜੂਰ ਤੇ ਦੇਸੀ ਘਿਓ ਪਾ ਕੇ ਇਸ ਸਿਆਲ
    ਬਹੁਤ ਸੁਆਦ ਬਣੀ ਸੀ ਧੰਨਵਾਦ ਜੀ

  • @randeepkaur9068
    @randeepkaur9068 6 месяцев назад +2

    ਬਹੁਤ ਵਧੀਆ ਵਿਚਾਰ ਦੱਸ ਰਹੇ ਹੋ ਤੁਸੀਂ

  • @Gill-56-6k
    @Gill-56-6k 6 месяцев назад +3

    ਵਧੀਆ ਗੱਲਾਂ, ਸੋਹਣੀ ਜੋੜੀ

  • @kuldeeptakher4503
    @kuldeeptakher4503 4 месяца назад +3

    ਮੈਚਿੰਗ ਬਹੁਤ ਵਧੀਆ ਤੇ ਨਾਂਮ ਹਰਸ਼ਿੰਦਰ ਕੌਰ ਗੁਰਪਾਲ ਸਿੰਘ ਵੀ ਬਹੁਤ ਵਧੀਆ ਹੁੰਦਾ

  • @jaspalkaur4135
    @jaspalkaur4135 6 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਡਾਕਟਰ ਸਾਬ ਵਾਹਿਗੁਰੂ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖਣ ਜਸਪਾਲ ਕੌਰ ਮਲੇਰਕੋਟਲਾ

  • @manpreetsingh1971
    @manpreetsingh1971 6 месяцев назад +1

    ਵਧੀਆ ਵਿਚਾਰ ਚਰਚਾ ਹੈ ਡਾਕਟਰ ਸਾਬ 🙏🙏👍

  • @ShamsherSingh-s3r
    @ShamsherSingh-s3r 6 месяцев назад +1

    ਡਾਕਟਰ ਬੇਟਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ਼ ਸਮਝਾਇਆ ਆਪ ਜੀਆ‌ ਦਾ ਧੰਨਵਾਦ ਹੈ

  • @FatehKawan0013
    @FatehKawan0013 3 месяца назад +3

    Waheguru ji ka Khalsa waheguru ji ki Fateh charidika congratulations

  • @pritamsingh2301
    @pritamsingh2301 6 месяцев назад +2

    ਬਹੁਤ ਵਧੀਆ ਜਾਣਕਾਰੀ ਜੀ 🎉🎉🎉

  • @HarjinderSingh-fs1yu
    @HarjinderSingh-fs1yu 6 месяцев назад +3

    ਭੈਣ ਜੀ ਤੂਹਾਨੂੰ ਦਿਲੋਂ ਸਲਾਮ ਹੈ ਜੀ

  • @harbhajansuman9082
    @harbhajansuman9082 6 месяцев назад +4

    Many many thanks .to both of you . What a knowledge you give us to look after our health
    Many thanks again.

  • @ravreetsworld4529
    @ravreetsworld4529 3 месяца назад +2

    ਬਹੁਤ ਬਹੁਤ ਪਿਆਰ. ❤❤❤❤❤❤

  • @sarabjitkaurmann5831
    @sarabjitkaurmann5831 6 месяцев назад +1

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ,🎉 ਬਹੁਤ ਬਹੁਤ ਧੰਨਵਾਦ ਜੀ।

  • @gurdevgill8507
    @gurdevgill8507 2 месяца назад +3

    ਭੈਣ ਹਰਸ਼ਿੰਦਰ ਭਾਈ ਸਾਹਿਬ ਗੁਰਪਾਲ ਜੀ ਅੱਜ ਬੜੇ ਜਵਾਨ ਫੌਜੀ ਅਫ਼ਸਰ ਲੱਗਦੇ ਆ। ਧੰਨਵਾਦ ਭਰਪੂਰ ਜਾਣਕਾਰੀ ਲਈ।

  • @AmarjitSingh-pb4jr
    @AmarjitSingh-pb4jr 6 месяцев назад +3

    ਸਤਿ ਸ੍ਰੀ ਅਕਾਲ ਦੋਨਾ ਡਾਕਟਰ ਸਾਬ ਨੂੰ 🙏🙏

  • @Agamdhaliwal6363
    @Agamdhaliwal6363 3 месяца назад +3

    ਧੰਨਵਾਦ ਜੀ

  • @KuldeepSingh-wb3sw
    @KuldeepSingh-wb3sw 6 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ 🙏🙏

  • @sukhrajkaurgrewal3782
    @sukhrajkaurgrewal3782 6 месяцев назад +1

    ਡਾਕਟਰ ਸਾਹਿਬ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ਜਾਨਕਾਰੀ ਦੇਣ ਵਾਸਤੇ ਜੀ

  • @balbirmukerianballi9099
    @balbirmukerianballi9099 2 месяца назад +1

    ਸ਼ੁਕਰੀਆ ਡਾ ਸਾਹਿਬ।

  • @Amanda-sw9xq
    @Amanda-sw9xq 6 месяцев назад +3

    Mam main patiale to hai te hun Germany ch haa te main patiale hamesha sir te tuhanu 20 Saal pahla Walk Karde dekhdi c Polo ground te BD public school de kol te main te mere mother shuru to Tuhade fan haa Mera Brother v Tuhade kol bada Hoya

  • @Jogindr154
    @Jogindr154 3 месяца назад +2

    ਧਨ ਹੋ,ਧਨ ਹੋ

  • @Jaspalsinghgill-dk5jl
    @Jaspalsinghgill-dk5jl 6 месяцев назад +4

    ਵਾਹਿ ਗੁਰੂ ਜੀ

  • @NarinderPal-fz1dt
    @NarinderPal-fz1dt 3 месяца назад +2

    Good morning Ji Waheguru ji hamesha app per apna haath banaya rekhe

  • @KulwinderKaur-yy6mw
    @KulwinderKaur-yy6mw 6 месяцев назад +3

    Thanks Dr Harshinder Dr Gurpal very nice information

  • @ramanpreetsajjan8715
    @ramanpreetsajjan8715 6 месяцев назад +2

    Waheguru tuhanu tandrusti te long life deve. Thanks for useful information

  • @Blifeideal
    @Blifeideal 6 месяцев назад +1

    ਦੀਦੀ ਹਰ ਰੋਜ਼ ਬਹੁਤ ਵਧੀਆ ਦੱਸਦੇ ਹੋ ਅੱਜਕਲ੍ਹ ਹਰ ਘਰ ਵਿੱਚ ਬਿਮਾਰੀ ਹੈ ਦੀਦੀ ਤੁਹਾਡੀ ਜੋੜੀ ਬਹੁਤ ਸੋਹਣੀ ਪ੍ਰਮਾਤਮਾ ਲੰਮੀ ਉਮਰ ਬਖ਼ਸ਼ੇ ਇਸ ਤਰ੍ਹਾਂ ਹੱਸਦੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸਣ ਦੀਦੀ ਮੇਰੀ ਉਮਰ ੪੨ ਸਾਲ ਹੈ ਮੈਨੂੰ ਗਠੀਆ ਅਤੇ ਥੈਰਾਇਡ ਢੂਹੀ ਵਿੱਚ ਦਰਦ ਇੱਕ ਲੱਤ ਵਿੱਚ ਦਰਦ ਉਹੀ ਲੱਤ ਦੇ ਪੈਰ ਤੁਰਦੀ ਜਾਂਦੀ ਦਾ ਸੋ ਜਾਂਦਾ ਸਾਰੇ ਮੇਰੇ ਦੰਦ ਟੁੱਟ ਗੲਏ ਦੰਦਾਂ ਵਿੱਚ ਰੇਸ਼ਾ ਬਣ ਜਾਂਦਾ ਕੰਨਾਂ ਤੋ ਵੀ ਘੱਟ ਸੁਣਦਾਂ ਨਿੰਗਾ ਵੀ ਘੱਟ ਮੈਨੂੰ ਕੋਈ ਘਰੈਲੂ ਇਲਾਜ ਜਰੂਰ ਦੱਸਣਾ ਪਲੀਜ

    • @drharshinder
      @drharshinder  6 месяцев назад +1

      Already uploaded video. Please subscribe my RUclips channel and see

  • @chetramsaini9562
    @chetramsaini9562 6 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @avtarkaur3740
    @avtarkaur3740 6 месяцев назад +3

    Very good , information about Sugar.👏👍👍

  • @AmarjitSingh-we3xz
    @AmarjitSingh-we3xz 6 месяцев назад +1

    ਧੰਨਵਾਦ ਜੀ ਜਾਣਕਾਰੀ ਦੇਣ ਲਈ ।

  • @amarjeetsingh7561
    @amarjeetsingh7561 6 месяцев назад

    ਸਤ ਸ੍ਰੀ ਅਕਾਲ ਜੀ। ਰੱਬ ਇਸ ਸੁਭਾਗ ਜੋੜੀ ਨੂੰ ਲੰਮੀਆਂ ਉਮਰਾਂ ਬਖਸ਼ੇ ਤੁਸੀਂ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ ਕਰ ਦੇ ਰਹੋ।

  • @gurdevsingh7824
    @gurdevsingh7824 6 месяцев назад

    ਡ; ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏
    ਬਹੁਤ ਮਨ ਖੁਸ਼ ਹੋੋਇਆਂ ਹੈ ਜਾਨਕਾਰੀ ਭਰਭੂਰ ਵੀਡੀਓ ਹੁੰਦੀਆਂ ਹਨ
    ਡ: ਸਾਹਿਬ ਜੀ ਗੁਰੂ ਸਾਹਿਬ ਜੀ ਚੜਦੀਕਲਾ ਵਿੱਚ ਰੱਖਣ ਜੀ ਡ: ਸਾਹਿਬ ਜੀ ਦਿਲ ਦੀਆਂ ਗਹਿਰਾਈਆਂ ਚੋ ਬਹੁਤ ਧੰਨਵਾਦ ਜੀ 🙏🙏 ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਪਟਿਆਲਾ

  • @ranbirsingh9846
    @ranbirsingh9846 5 месяцев назад +2

    Valuable knowledge about jaggeri received first time. Thanks.

  • @surindergill9238
    @surindergill9238 6 месяцев назад +3

    Thank u so much Dr sahib fir sharing such a valuable information

  • @SukhwinderSinghSukhwinde-do7pw
    @SukhwinderSinghSukhwinde-do7pw 6 месяцев назад +1

    Very very very thanks ji waheguru ji mehar banai rakhan 🙏🙏🙏🙏🙏

  • @tarsemlal6834
    @tarsemlal6834 6 месяцев назад +3

    Big salute to medical couple

  • @amarjitkaursamra5017
    @amarjitkaursamra5017 4 дня назад

    Thanks uou both doctors bhanji and Bhaji uou both very nice good information gave us about health wahgur gave uou long life as well ❤️🙏

  • @NavjotKaur-fe1sv
    @NavjotKaur-fe1sv 6 месяцев назад +2

    Sat sari akal ji Dr sahib jee bahut good message dr harsinder thuda face bahut glowing plz daso cute couple God bless you

  • @BalbirSingh-oi1qr
    @BalbirSingh-oi1qr 6 месяцев назад

    ਬਹੁਤ ਵਧੀਆ ਉੱਦਮ ਕਰ ਰਹੇ ਹੋ, ਤੁਹਾਡੀਆਂ ਆਪਣੀਆਂ ਸਿਹਤਾਂ ਵੱਲ਼ ਰਹਿਣ ਤਾਂ ਕਿ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ 🎉

  • @ranjitsingh-ne6fh
    @ranjitsingh-ne6fh 3 месяца назад +2

    Waheguru. Ji. Very. Good.

  • @gurtajvirsandhu6905
    @gurtajvirsandhu6905 3 месяца назад +2

    Waheguru ji bless u both always❤❤

  • @gurmeetsingh4508
    @gurmeetsingh4508 6 месяцев назад +3

    Nazar na lagge ji - Subhag Jori nu 🎉 thank you ji for very very useful information as always 🙏🙏👍👌

  • @Sabimanku
    @Sabimanku 5 месяцев назад +2

    Waheguru ji you both look cute together ❤️, with very interesting information god bless you both dear ❤❤❤❤❤❤❤😂

  • @harnekmalhans7783
    @harnekmalhans7783 6 месяцев назад +1

    Sat Sri Akal Dr Harshinder Kaur Dr Gurpal Singhji ji Many Thanks for valuable health talks

  • @sheerahk6116
    @sheerahk6116 2 месяца назад +2

    Dr sahib both u r good job God bless u

  • @baldevraj4560
    @baldevraj4560 6 месяцев назад +2

    Waheguru Ji,
    Sat Sari Akal Ji Dono nu

  • @SurinderSingh-iq4gf
    @SurinderSingh-iq4gf 2 месяца назад +1

    Dr sab salute to both of you 🌺🌹🌹🌹🙏

  • @HarjeetSingh-hc1iq
    @HarjeetSingh-hc1iq 6 месяцев назад +2

    SSA sir g mam good waheguru Mehar karan karan punjab Tey tuhadey tey😊

  • @bharpursingh6919
    @bharpursingh6919 2 месяца назад +1

    Very good Dr Sahib ji jindabad.

  • @gurpreetchahal4491
    @gurpreetchahal4491 6 месяцев назад +2

    ਦਿਲੋਂ ਧੰਨਵਾਦ ❤