Sugar ਦੇ ਮਰੀਜਾਂ ਲਈ ਵੱਡੀ ਖੁਸ਼ਖਬਰੀ, ਜੇ ਆਹ ਡਾਕਟਰ ਦੀ ਮੰਨ ਲਈ ਗੱਲ, ਤਾਂ ਇੱਕ ਦਿਨ 'ਚ ਹੀ ਹੋ ਜਾਵੋਗੇ ਠੀਕ ||

Поделиться
HTML-код
  • Опубликовано: 7 сен 2024
  • Sugar ਦੇ ਮਰੀਜਾਂ ਲਈ ਵੱਡੀ ਖੁਸ਼ਖਬਰੀ, ਜੇ ਆਹ ਡਾਕਟਰ ਦੀ ਮੰਨ ਲਈ ਗੱਲ, ਤਾਂ ਇੱਕ ਦਿਨ 'ਚ ਹੀ ਹੋ ਜਾਵੋਗੇ ਠੀਕ || Take Care || D5 Channel Punjabi
    #Sugar #Diabetes #DrAmarSinghAzad #TakeCare #D5ChannelPunjabi
    Official website:
    punjabi.newsd5.in
    Subscribe us on RUclips-
    / @d5channelpunjabi
    Like us on -
    / d5channelpunjabi
    #D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo

Комментарии • 781

  • @jagdevbrar6100
    @jagdevbrar6100 Год назад +21

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ

  • @ziddygirl
    @ziddygirl 3 года назад +8

    Excellent information. Thanks for sharing.

  • @sangheraharbanssingh1129
    @sangheraharbanssingh1129 4 месяца назад +5

    ਸੂਗਰ ਦੇ ਮਰੀਜ ਰੋਜ਼ਾਨਾ ਅੰਮ੍ਰਿਤਰਤੀ ਭਾਵ ਕੜੀ ਨਾਲ ਰੋਟੀ ਖਾਣ ਸੂਗਰ ਜੜ੍ਹ ਤੋਂ ਖਤਮ ਜੀ
    ਧੰਨਵਾਦ।

  • @guriwaraich1654
    @guriwaraich1654 6 месяцев назад +5

    ਵਾਹਿਗੁਰੂ ਜੀ ਡਾਕਟਰ ਸਾਹਿਬ ਦੀ ਲੰਮੀ ਉਮਰ ਕਰੇ

  • @gurpreetsingh-vl3km
    @gurpreetsingh-vl3km 4 года назад +12

    ਬਹੁਤ ਬਹੁਤ ਧੰਨਵਾਦ ਜੀ

  • @tssingh1633
    @tssingh1633 3 года назад +7

    ਬਹੁਤ ਵਧੀਆ ਜਾਣਕਾਰੀ ਦਿੱਤੀ, ਘਰੇਲੂ ਬੱਜਟ ਦੇ ਅਨੁਸਾਰ ਹੈ ਜੀ

  • @harpalsingh7989
    @harpalsingh7989 3 года назад +2

    Very very nice Suggestion for health.thanks very much g

  • @jaspreetkaur-bc5fl
    @jaspreetkaur-bc5fl 4 года назад +5

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਸਕਿਨ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ thanks

  • @j.sboparai6422
    @j.sboparai6422 7 месяцев назад +2

    Thanks for this information Dr. Saab

  • @karansandhu3177
    @karansandhu3177 4 года назад +13

    ਡਾਕਟਰ ਸਾਹਿਬ ਜੀ ਦੀ ਬਹੁਤ ਧੰਨਵਾਦੀ ਹਾਂ ਮੇਰੀ ਸ਼ੂਗਰ ਤਿੰਨ ਸੌ ਦੇ ਕਰੀਬ ਸੀ ਇਹਨਾ ਦੇ ਦੱਸੇ ਅਨੁਸਾਰ ਮੈ ਖੁਰਾਕ ਲ ਈ ਤੇ ਕੋਈ ਦਵਾਈ ਨਹੀ ਖਾਦੀ ਹੁਣ ਮੇਰੀ ਸ਼ੂਗਰ ਬਿਲਕੁਲ ਨਾਰਮਲ ਹੈ ਮਿਠਾ ਚੀਨੀ ਖਾਣੀ ਬਿਲਕੁਲ ਬੰਦ ਕਰ ਦਿੱਤੀ ਹੈ ਵਾਹਿਗੁਰੂ ਡਾਕਟਰ ਸਾਹਿਬ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ ਕਿਉਂਕਿ ਇਮਾਨਦਾਰ ਇਨਸਾਨ ਮਿਲਣਾ ਬਹੁਤ ਔਖਾ ਹੈ ਇਹਨਾ ਦੇ ਕਹੇ ਮੁਤਾਬਕ ਖੁਰਾਕ ਖਾਓ ਸ਼ੂਗਰ ਠੀਕ ਹੋ ਜਾਵੇਗੀ

    • @vijaybhatt2811
      @vijaybhatt2811 4 года назад

      Bhaji menu bhi dado tusi ki kita...ple🙏

    • @gurdeepsandhu727
      @gurdeepsandhu727 4 года назад

      Karan Veer, apna Phone Number de sakde ho Baijee...???
      +91 85 590 37379
      Gurdeep Si Sandhu
      District Attorney Retd
      Muktsar Sahib

    • @satwinderreehal3996
      @satwinderreehal3996 4 года назад

      ਕਰਨ ਜੀ ਤੁਸੀ ਕੋਧਰਾ ਕਿਥੋ ਲੈਦੇ ਹੌ ਦਸੋ 9814723474

    • @SukhwinderSingh-zn1xd
      @SukhwinderSingh-zn1xd Год назад

      Vir ji apna phon no dewo ji tusi ki khane ho

    • @Gurwindermann1992
      @Gurwindermann1992 5 месяцев назад

      11:25

  • @judhvirsingh9718
    @judhvirsingh9718 4 года назад +22

    ਡਾਕਟਰ ਸਾਹਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ,ਬਹੁਤ ਸੁਝਾਅ ਦਿੱਤਾ ਹੈ। ਸ਼ੂਗਰ ਦੇ ਸਬੰਧ ਵਿੱਚ ਅਤੇ ਸਾਡੇ ਖਾਣ-ਪੀਣ ਦੇ ਸਬੰਧ ਵਿੱਚ ।
    " ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ"

  • @madhusandhu1980
    @madhusandhu1980 3 года назад +4

    Bahut vadhiya vedio hai,thanks a lot,God bless you

  • @DarshanSingh-cf7bu
    @DarshanSingh-cf7bu 3 года назад +4

    ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ ਗਈ ਹੈ ਜੀ ਡਾਕਟਰ ਸਾਹਿਬ ਨੇ

    • @dishasherma7849
      @dishasherma7849 Год назад

      ruclips.net/video/q2s-84ohdLI/видео.html
      Best exercises for diabetes

  • @gurcharansingh3863
    @gurcharansingh3863 3 года назад +4

    Dr Sahib bahut vadhiya jankari ❤️☝️

  • @sukhwantsingh6001
    @sukhwantsingh6001 3 года назад +7

    ਬਹੁਤ ਵਧੀਆ ਵੀਡੀਓ ਹੈ
    Dr ਸਾਬ 60 ਪੌਦੇ ਜੋ ਆਪ ਨੇ ਦੱਸੇ ਨੇ ਓਹਨਾ ਦੇ ਨਾਂ ਦੀ ਲਿਸਟ ਮਿਲ ਸਕਦੀ ਹੈ ਤਾਂ ਓਹਨਾ ਦੇ ਨਾਂ ਤੇ ਉਸ ਦੀ ਵਰਤੋਂ ਦੀ ਵੀਡੀਓ ਬਣਾ ਕੇ ਵੀ ਲੋਕਾਂ ਤੱਕ ਪਹੁੰਚਾਈ ਜਾਵੇ

  • @ritusandy6754
    @ritusandy6754 5 часов назад

    Thanks sir

  • @ManjitSingh-wr8cm
    @ManjitSingh-wr8cm Год назад +1

    Thnku sir

  • @sukhjitsingh6825
    @sukhjitsingh6825 3 года назад +44

    ਧੰਨਵਾਦ ਡਾਕਟਰ ਸਾਹਿਬ ਜੀ ਦਾ ।( ਵੀਰ ਜੀ ਇਹ ਆਟਾ ਪਨਸਾਰੀ ਦੀ ਦੁਕਾਨ ਤੋ ਮਿਲੇ ਗਾ ਜੀ । )ਅਸੀ ਝੌਨੇ ਅਤੇ ਕੱਣਕ ਦਾ ਝਾੜ ਜਿਆਦਾ ਲੈਣ ਲਈ ਕੀਟ ਨਾਸਕ ਦਵਾਈਆ ਪਾ ਕੇ ਨੱਸਟ ਕਰ ਦਿੱਤੇ ਹੈ ਜੀ। ( ਮੁਆਫ ਕਰਨਾ ਜੀ । )

    • @dishasherma7849
      @dishasherma7849 Год назад +11

      ruclips.net/video/p0x4FNlr4oA/видео.html
      Basic knowledge jruri aa

    • @jaggabal5657
      @jaggabal5657 Год назад

      ​@@dishasherma7849TT😂😂😂

    • @sarwansingh7432
      @sarwansingh7432 2 месяца назад +1

      😊

    • @amrikheir8052
      @amrikheir8052 Месяц назад

      ​@@dishasherma7849❤❤❤❤❤❤❤❤❤❤❤❤❤❤❤❤❤❤❤❤❤❤❤❤ol88k the same 😊ol 7:03 7:05 is a big 7:22

    • @amrikheir8052
      @amrikheir8052 Месяц назад

      8:19 88i8iii88iL 9:59 10:00 10:04 10:07 10:09 10:16 is 10:26 10:27 10:32 10:32 10:33 10:51 10:51 10:51 10:52 11:04 is a k 11:45 11:45 11:46 11:48 8i8 11:56 lo 12:11 12:11 12:12 12:13 a 12:15 ll 12:25 llllllllllllllll 12:38 12:38

  • @rajwantkour2587
    @rajwantkour2587 4 года назад +6

    Yes sir u r right my father is taking natural diet taking no medication

  • @karmjeetnanarh1406
    @karmjeetnanarh1406 2 года назад +7

    ਵਾਲੀ ਸੋਹਣੀ ਸਿੱਖਿਆ ਡਾਕਟਰ ਸਾਹਿਬ

  • @satnamkaur8084
    @satnamkaur8084 6 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਦਾ ਧੰਨਵਾਦ ਸਾਡੇ ਵਲੋਂ ਇਹਨਾਂ ਦੀ ਚੜ੍ਹਦੀਕਲਾ ਲਈ ਢੇਰ ਸਾਰੀਆਂ ਦੁਆਵਾਂ 🌺👌🏽

  • @user-wk8jh9kc5h
    @user-wk8jh9kc5h 6 месяцев назад +1

    Very good advice Thank s Doctor Sahib

  • @darshansinghsarao3662
    @darshansinghsarao3662 4 года назад +3

    Thank you dr sahb

  • @user-yx4oo2ro7p
    @user-yx4oo2ro7p 6 месяцев назад +1

    Very nice God bless you and family and friends thanks 🙏

  • @gurmitsingh1786
    @gurmitsingh1786 3 года назад +3

    Thank you sir

  • @harnamsingh2067
    @harnamsingh2067 4 года назад +5

    Good sir ji....

  • @kpsd1077
    @kpsd1077 3 года назад +20

    Dr Sahib,thank you so much for giving us such important information regarding healthcare,this valuable information of yours

  • @jasvirsingh6413
    @jasvirsingh6413 Год назад +12

    ਬਹੁੱਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਡਾਕਟਰ ਸਾਬ ਨੇ ਤਹਿਦਿਲੋਂ ਧੰਨਵਾਦ ਕਰਦੇ ਹਾਂ।

  • @satnamsingh8525
    @satnamsingh8525 7 месяцев назад +1

    Wah g wah Thanks

  • @jaswantrai9325
    @jaswantrai9325 Год назад +2

    I appreciate to the Doctor,I suffering from sugar w e f 17 years,but never used sugar medicines. Age completed 71 years.

  • @aaabbbb9347
    @aaabbbb9347 Год назад +1

    Thanks good vicar

  • @avneetavni5050
    @avneetavni5050 5 месяцев назад

    Thku doc saab g bhut achi jankari diti

  • @harjinderbhatia627
    @harjinderbhatia627 3 года назад +1

    Great advice on sugar.by controlling.food product
    Particulr oils ?&grains nfruits.tnx.

  • @pawantalotra368
    @pawantalotra368 3 года назад +1

    I will follow definitely
    God bless you with long ,and happy life.

    • @manueljustice1278
      @manueljustice1278 3 года назад

      i dont know if anyone gives a shit but in less than 15 minutes I hacked my girlfriends Instagram password using InstaPlekt. You can find it by Googling xD

  • @arshnoorsingh6508
    @arshnoorsingh6508 3 года назад +1

    Tnx sir ji🙏

  • @dharminderkumar2906
    @dharminderkumar2906 Год назад +4

    Valueble information ,Dr sahib Thanks 🙏

  • @darshansinghbapu1537
    @darshansinghbapu1537 4 года назад +17

    fantastic presentation thanks D5 Dr.sahin and sardar sahib

  • @KarnailSingh-gz2ve
    @KarnailSingh-gz2ve 5 месяцев назад +2

    Very nice

  • @singhclinic9648
    @singhclinic9648 7 месяцев назад

    ਧੰਨਵਾਦ ਜੀ ❤🎉

  • @kellycash3570
    @kellycash3570 Месяц назад

    Dr. sahib Azad , SSA . bht Bht vedia jankari dte. you are Absolutely Right. Thanks
    SSSandhu Canada

  • @dhillonsingh6177
    @dhillonsingh6177 4 года назад +8

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਡਾ:ਸਾਹਿਬ,ਤੁਸੀ ਗਰੇਟ ਜੇ ਡਾ:ਸਾਹਿਬ,ਬਹੁਤ-੨ ਧੰਨਵਾਦ ਸਰ ਜੀ👍🙏

  • @sukhdevsinghsingh4610
    @sukhdevsinghsingh4610 4 месяца назад

    Valuable information..thanks Doctor sahib ji 🙏

  • @captiansingh5531
    @captiansingh5531 3 года назад +1

    Thanks sir 👍👌👊👌👊👌

  • @user-qp7kd4dm7c
    @user-qp7kd4dm7c 6 месяцев назад

    Very fair and useful information shared by doctor sahib ji we are very much thankful to you🙏🙏🙏🙏

  • @avtarsingh2136
    @avtarsingh2136 Месяц назад

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਡਾਕਟਰ ਸਾਹਿਬ ਜੀ। ਕੋਧਰਾ,ਕੰਗਣੀ, ਹਰੀ ਕਿੰਗਣੀ ਮਾਰਕੀਟ ਵਿੱਚ ਉਪਲਬਧ ਹੈ ਕਿ ਨਹੀਂ।

  • @HunarTinna
    @HunarTinna 2 месяца назад

    Doctor saheb aapda bahut bahut dhanyvad

  • @swaranjitbal-dv7ho
    @swaranjitbal-dv7ho 3 месяца назад

    Dr.sahib jee thanks for sugar imformation

  • @LuckySingh-zo7zx
    @LuckySingh-zo7zx 3 года назад +4

    Thank you so much.

  • @harishmanchanda1163
    @harishmanchanda1163 3 месяца назад

    Very good knowledge God bless you

  • @prabhjotkaur4912
    @prabhjotkaur4912 2 месяца назад

    Thanks for sharing 😊

  • @AVTARSINGh-sh9cl
    @AVTARSINGh-sh9cl 4 года назад +2

    Doctor you are great

  • @jagirsinghbaidwan2157
    @jagirsinghbaidwan2157 7 месяцев назад

    Bahut sundar hai ji waheguru ji congratulations 👏👏👏👏🎉🎉🎉🎉🎉 thanks for good discussion thanks 🙏🙏🙏🙏👍👍👍👍

  • @BalwinderSingh-wq7pg
    @BalwinderSingh-wq7pg 7 месяцев назад +6

    ਡਾਕਟਰ ਸਾਹਿਬ ਬਾਕੀ ਸਭ ਠੀਕ ਹੈ,ਬੰਦੇ ਦਾ ਲੀਵਰ ਖੰਡ,ਸੂਗਰ ਜਮਾਂ ਰੱਖਦਾ ਹੈ,ਜਿਸ ਨੂੰ ਲੋਕ ਵਰਤੋ ਵਿੱਚ ਨਹੀ ਦਿੰਦੇ, ਭੁੱਖ ਲੱਗਣ ਤੋ ਪਹਿਲਾਂ ਖਾਣਾ ਖਾਦਾ ਜਾਂਦੈ ?

  • @gursewakpurba
    @gursewakpurba 3 года назад +1

    Thanks doctor sahab

  • @balbirsinghkalra3661
    @balbirsinghkalra3661 3 года назад +3

    Perfect advice

  • @dilrajkaur2070
    @dilrajkaur2070 2 года назад +2

    ਬਹੁਤ ਵੱਦੀਆ ਪ੍ਰੋਗਰਾਮ ਤੁਹਾਡਾ ਜੀ

  • @mangatsharma9509
    @mangatsharma9509 4 года назад +2

    Good results

  • @beantsingh8177
    @beantsingh8177 3 месяца назад

    Thanks for the information

  • @raghbirsingh5823
    @raghbirsingh5823 Год назад

    Thank you Dr Amar Singh Azad ji. Very Good ji.

  • @JaspalSingh-cu4ix
    @JaspalSingh-cu4ix Год назад +1

    SALUTE YOU GREAT DOCTOR AMAR SINGH. AZAD SAHIB JI

  • @gursharansingh1522
    @gursharansingh1522 2 месяца назад

    Thank You

  • @jagtarsingh3016
    @jagtarsingh3016 16 дней назад

    Very good

  • @user-ze8gv9yp7n
    @user-ze8gv9yp7n 2 месяца назад

    Thinks Dr. Sab

  • @yuvibhatti7770
    @yuvibhatti7770 Месяц назад

    Thanks

  • @parveengarg8283
    @parveengarg8283 5 месяцев назад

    Thankyou ji

  • @bawasinghbhangu12
    @bawasinghbhangu12 Год назад

    ਡਾਕਟਰ ਸਾਹਿਬ ਦਾ ਤਹਿਦਿੱਲੋਂ ਧੰਨਵਾਦ ਜੀ।

  • @JeetSinghbrar-vc9rz
    @JeetSinghbrar-vc9rz Месяц назад

    Bohat.vadhia.jankari.dhity.

  • @vijaysahonta2575
    @vijaysahonta2575 6 месяцев назад

    Thanks for Good advice ❤

  • @balbirkaur9644
    @balbirkaur9644 Год назад

    Excellent knowledge thanks sir

  • @gurpreetsidhubobbysidhu399
    @gurpreetsidhubobbysidhu399 6 месяцев назад

    Thank you Dr Sahib very nice interview.

  • @AjitSingh-fx6oe
    @AjitSingh-fx6oe Год назад

    बहुत बहुत धनबाद

  • @suchasingh2663
    @suchasingh2663 3 года назад +1

    Dr. Saab very good knowledge for us

  • @amarjitkaur9447
    @amarjitkaur9447 Год назад

    Dr sahib Thanks 🙏

  • @mandipsinghjhander3249
    @mandipsinghjhander3249 Год назад

    ਬਹੁਤ ਵਧੀਆ ਜਾਨਕਾਰੀ

  • @mukhtiarsingh1618
    @mukhtiarsingh1618 Год назад

    Good suggestion Dr Sahib thx 🙏

  • @sunilkumarbhalla5447
    @sunilkumarbhalla5447 6 месяцев назад

    Thanku so ur good advice

  • @satpalsingh2493
    @satpalsingh2493 3 года назад +3

    👍🙏

  • @GPSCHHAPIANWALI
    @GPSCHHAPIANWALI 5 месяцев назад

    Perfect guidance described by Dr.Sab

  • @tejpalsingh8402
    @tejpalsingh8402 4 месяца назад

    Thanks 👍

  • @karansandhu3177
    @karansandhu3177 4 года назад +74

    ਡਾਕਟਰਾਂ ਦੀ ਦੁਨੀਆ ਵਿਚ ਮੈ ਅੱਜ ਤੱਕ ਏਨਾ ਸੱਚਾ ਤੇ ਇਮਾਨਦਾਰ ਇਨਸਾਨ ਨਹੀ ਵੇਖਿਆ ਵਾਹਿਗੁਰੂ ਇਹਨਾ ਦੀ ਚੜ੍ਹਦੀ ਕਲਾ ਕਰੇ ਮੇਰੀ ਸ਼ੂਗਰ ਬਿਲਕੁਲ ਸਹੀ ਹੈ

  • @manjitsingh7218
    @manjitsingh7218 4 года назад +7

    Belgium.thx.dokter

  • @charanjitkaur5225
    @charanjitkaur5225 3 года назад +1

    ਬਹੁਤ ਵਧੀਆ ਦੱਸ ਰਹੇ ਹਨ ਡਾਕਟਰ ਆਜ਼ਾਦ

    • @harpalsingh3466
      @harpalsingh3466 2 года назад

      Doctor azad bohut badhya dabites de ilaj bare barif kita thank you.

  • @JaspalSingh-il3gi
    @JaspalSingh-il3gi Год назад +1

    Good ji

  • @karamjitkaur8077
    @karamjitkaur8077 Год назад

    Thanx docktor ji 🙏 God bless you I like it very much video may you live long

  • @user-km7gl4kj1n
    @user-km7gl4kj1n 6 месяцев назад

    Dr sahib tuhada program suneya sugar bare bahut vadhia lgeya us nu follow krange thanks Dr sahib ji

  • @jagtarsinghsingh2488
    @jagtarsinghsingh2488 7 месяцев назад

    Think u Dr sahb g

  • @manidandiwalphaggu8357
    @manidandiwalphaggu8357 3 года назад

    Bohat dhanbad ji

  • @harsarupgarg6125
    @harsarupgarg6125 4 года назад +4

    Dr Sahib please guide how to get rid of hypertension? Thanks Sir.

    • @dishasherma7849
      @dishasherma7849 Год назад

      ruclips.net/video/q2s-84ohdLI/видео.html
      Best exercises for diabetes

  • @ginderkaur6274
    @ginderkaur6274 Год назад

    So good jankari Dr sahib

  • @rkdua8555
    @rkdua8555 4 месяца назад +1

    DUA R K RADHEY RADHEY

  • @ashokthukral5913
    @ashokthukral5913 Год назад

    The information provided by dr.sahib on 29.4.2023 was very useful.

  • @SurinderSingh-cs9hw
    @SurinderSingh-cs9hw 2 месяца назад

    Very nice information

  • @rinkumarar6365
    @rinkumarar6365 5 месяцев назад +1

    Very nice g

  • @shindagurdaspuri9830
    @shindagurdaspuri9830 3 года назад +1

    Dr sahib good good very good ji

  • @shahbaazsingh5057
    @shahbaazsingh5057 6 месяцев назад

    Very nice speech god bless you ji

  • @bsingh2862
    @bsingh2862 3 года назад +2

    101% true.

  • @ramvassan6585
    @ramvassan6585 2 года назад

    5food explain again and properly thanks

  • @GurdevSingh-dj6li
    @GurdevSingh-dj6li Год назад

    very good also healthy food

  • @ranarsk5409
    @ranarsk5409 Год назад

    ਬਹੁਤ ਵਧੀਆ ਜੀ

  • @ridewithsukhi1634
    @ridewithsukhi1634 Год назад +1

    Excellent performance 👍 great job,,, 👌