ਹੁਣ ਨਹੀਂ ਸੋਣਗੇ ਹੱਥ-ਪੈਰ! Numbness in Hands-Legs-feet | Home Remedies | हाथ-पैर सुन्न का ईलाज | Akhar

Поделиться
HTML-код
  • Опубликовано: 16 янв 2025

Комментарии • 873

  • @harrygill3413
    @harrygill3413 3 года назад +83

    ਨਵਰੀਤ ਵੀਰ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖਣ ਜੀ

  • @ramasrasinghgrewal4957
    @ramasrasinghgrewal4957 Год назад +4

    ਵਾਹਿਗੁਰੂ ਜੀ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਹੈ ਜੀ

  • @tarasingh3904
    @tarasingh3904 3 года назад +6

    ਡਾ਼ ਸਾਭ ਜੀ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ

  • @jsgamer5993
    @jsgamer5993 3 года назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @sukhdhillon7
    @sukhdhillon7 3 года назад +15

    ਬਹੁਤ ਵਧੀਆ ਡਾਕਟਰ ਆ ਬਿਲਕੁੱਲ ਦੇਸੀ ਢੰਗ ਨਾਲ ਸਮਝਾਉਂਦੇ ਆ , ਹਰ ਬੰਦਾ ਸਮਝ ਸਕਦਾ

  • @sehajpreetsinghbadesha2291
    @sehajpreetsinghbadesha2291 Год назад +3

    ਡਾ ਗੁਰਮੇਲ ਸਿੰਘ ਵਿਰਕ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸ਼ੁਕਰੀਆ ਵਿਸਥਾਰ ਨਾਲ ਜਾਣਕਾਰੀ ਸਾਂਝੀ ਦਿਤੀਗਰਮੇਲ ਸਿੰਘ ਭੱਦਲ ਵੱਡ

  • @rajwinderkaur6583
    @rajwinderkaur6583 2 года назад +38

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਲੱਕ ਦਰਦ ਠੀਕ ਕਰਨ ਲਈ ਐਕਸਾਈਜ਼ ਜ਼ਰੂਰੀ ਦੱਸ ਦੇਣਾ ਬਹੁਤ ਮਿਹਰਬਾਨੀ ਹੋਵੇਗੀ

  • @bigpunjab3156
    @bigpunjab3156 3 года назад +9

    ਡਾਕਟਰ ਜੀ ਸਹੀ ਗੱਲਾਂ ਬਾਰੇ ਦਸ ਰਹੇ ਨੇ ਮੈ ਖੂਦ
    ਇਸ ਨਾਲ ਜੂਜ ਰਿਹਾ ਹਾਂ

  • @manjeetkaurwaraich1059
    @manjeetkaurwaraich1059 Год назад +5

    ਡਡਾ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ

  • @paramjitkaur1305
    @paramjitkaur1305 3 года назад +16

    ਬੁਹਤ ਵਧੀਆ ਵੀਰ ਜੀ ਐਂਡ ਡਾਕਟਰ ਸਾਹਿਬ ਜੀ 👍

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਧੰਨਵਾਦ ਜੀ

  • @amritkaur6831
    @amritkaur6831 2 года назад +20

    ਨਵਰੀਤ ਵਲੋਂ ਅਰੰਭਿਆ ਉਪਰਾਲਾ💗🎈👻 ਬਹੁਤ ਵਧੀਆ ਅਤੇ ਡਾ: ਸਾਹਿਬ ਦਾ ਸਮਝਾਉਣ ਦਾ ਤਰੀਕਾ ਵੀ ਬਹੁਤ ਹੀ ਵਧੀਆ ਹੈ। ਬਹੁਤ ਬਹੁਤ ਧੰਨਵਾਦ😘💕 ਦੋਨਾਂ ਦਾ। ਡਾ:ਸਾਹਿਬ ਲੱਤਾਂ ਦੇ ਸੌਣ ਦੇ ਇਲਾਜ ਲਈ ਵੀ ਐਕਸਰਸਾਈਜ਼ ਦੱਸਣ ਦੀ ਕਿਰਪਾਲਤਾ ਕਰੋ।

  • @gurjitrai108
    @gurjitrai108 3 года назад +6

    ਬਹੁਤ ਹੀ ਵਧੀਆ ਡਾਕਟਰ ਗੁਰਮੇਲ ਸਿੰਘ ਜੀ ਵਧੀਆ ਉਪਰਲਾ

  • @gurpiarsinghchahal2211
    @gurpiarsinghchahal2211 9 месяцев назад +1

    ਡਾਕਟਰ ਸਾਹਿਬ ਆਪ ਦੇ ਸੁਝਾਅ ਆਪਦੇ ਮਿੱਠੇ ਬੋਲ ਸੁਣ ਕੇ ਬਹੁਤ ਰਾਹਤ ‌ਮਿਲ ਜਾਂਦੀ ਹੈ ਧੰਨਵਾਦ ਸੁਣਾਂਦੇ ਰਹਿਣਾ

  • @-Ram1313
    @-Ram1313 3 года назад +38

    ਵਾਹਿਗੁਰੂਜੀ 🙏 ਵਾਹਿਗੁਰੂਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ ਡਾਕਟਰ ਸਾਹਿਬ ਜੀ। ਤੁਹਾਡਾ ਸਮਝਾਉਣ ਦਾ ਢੰਗ ਤਰੀਕਾ ਬਹੁਤ ਵਧੀਆ 👌 ਜੀ। ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। 🌻 🌴

  • @rajveerkaur3426
    @rajveerkaur3426 3 года назад +9

    ਧੰਨਵਾਦ ਡਾਕਟਰ ਸਾਬ ,

  • @MS_855
    @MS_855 3 года назад +45

    ਬਹੁਤ ਵਧੀਆ ਡਾਕਟਰ ਸਾਹਿਬ ਦੇ ਵਿਚਾਰ ♥

  • @Jaswinderkaur-km5px
    @Jaswinderkaur-km5px Год назад +10

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏

  • @harcharansinghsivian7218
    @harcharansinghsivian7218 3 года назад +27

    ਬਹੁਤ ਹੀ ਵਧੀਆ ਤਰੀਕੇ ਨਾਲ ਦਿਤੀ ਗਈ ਜਾਣਕਾਰੀ

  • @GurwinderSingh-fr8ij
    @GurwinderSingh-fr8ij 3 года назад +46

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ । ਧੰਨਵਾਦ ਜੀ

  • @ManjeetKaur-dz4us
    @ManjeetKaur-dz4us 2 года назад +5

    ਉਤੱਮ ਨਸੀਹਤਾਂ।
    ਸ਼ੁਕਰੀਆ ਜੀਓ। 🙏🙏

  • @lalisingh4258
    @lalisingh4258 2 года назад +2

    ਬਹੁਤ ਬਹੁਤ ਧੰਨਵਾਦ ਜੀ,

  • @Msdpnmg
    @Msdpnmg 3 года назад +1

    ਡਾਕਟਰ ਸਾਹਿਬ ਜਾਣਕਾਰੀ ਲਈ ਧੰਨਵਾਦ

  • @tarasingh3904
    @tarasingh3904 3 года назад +14

    ਡਾ ਸਾਭ ਜੀ ਦੀ ਹਾਸ ਰਸੀ ਭਾਸਾ ਮੈਨੂੰ ਬਹੁਤ ਪਸੰਦ ਹੈ

  • @ਨਿਰਵੈਲਸਿੰਘਖਾਲਸਾ

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ 😀 ਸੱਪ ਲੜਦਾ 😀

  • @singh_turban7380
    @singh_turban7380 3 года назад +1

    Tuhadi jankari bhut vdia lggi

  • @sulakrani6048
    @sulakrani6048 2 года назад +1

    Dr sahin bahut vadhia dasia thanks

  • @harjiwanSingh-r3b
    @harjiwanSingh-r3b 4 месяца назад

    72 ਹਜਾਰ ਨਾੜੀ ਹੈ ਸਰੀਰ ਦੀ ਮੇਨ 14 ਹਨ ਜੀ ਬਹੁਤ ਵਧੀਆ ਜਾਣਕਾਰੀ ਹੈ ਜੀ

  • @gurwindersinghdhillon1180
    @gurwindersinghdhillon1180 Год назад +2

    ਬਹੁਤ ਵਧੀਆ ਡਾਕਟਰ ਸਾਹਿਬ, ਧੰਨਵਾਦ ਜੀ 🙏🙏

  • @ਗੁਲਾਮੀ
    @ਗੁਲਾਮੀ Год назад +3

    ਡਾਕਟਰ ਸਾਹਿਬ ਜੀ ਕਹਿੰਦੇ ਨਹੀ ਸਮਝ ਆਈ ਗਲ ਪਰ ਡਾਕਟਰ ਸਾਹਿਬ ਜੀ ਮੇਰੇ ਗਲ ਸਮਝ ਆ ਗਈ ਧੰਨਵਾਦ ਜੀ❤❤❤❤❤

  • @PoojaSharma-jb2gc
    @PoojaSharma-jb2gc 3 года назад +23

    Thank You.🙏🏼

  • @sukhjindercheema199
    @sukhjindercheema199 Год назад +2

    ਕਦੇ ਕਦੇ ਮੇਰੇ ਹੱਥਾਂ ਵਿੱਚ ਵੀ ਸੱਪ ਲੜਦਾ ਡਾਕਟਰ ਸਾਬਜੀ😂 ਧੰਨਵਾਦ ਜੀ ਅਨਮੋਲ ਜਾਣਕਾਰੀ ਦੇਣ ਲਈ 🙏

  • @karmjitrai146
    @karmjitrai146 2 года назад +7

    ਬਹੁਤ ਵਧੀਆ ਡਾਕਟਰ ਸਾਬ ਆਗੀ ਸਮਜ਼ ਜੀ

  • @darshansinghbapu1537
    @darshansinghbapu1537 3 года назад +3

    ਸਪ ਲੜਦਾ ਸਿਆਪਾ ਡਾ ਸਾਹਿਬ ਦਾ ਵਾਰ ਵਾਰ ਕਹਿਣਾ ਨਹੀਂ ਸਮਝ ਆਈ ਅਤੇ ਸਿਵੀਆ ਸਾਹਿਬ ਤੁਹਾਡਾ ਦੇਸੀ ਜਿਹਾ ਗਲ ਕਰਨ ਦਾ ਢੰਗ ਵੀਡੀਓ ਨਾਲੋਂ ਵਧ ਸੁਆਦ ਦੇ ਗਿਆ

  • @pindadalifestyle682
    @pindadalifestyle682 3 года назад +2

    ਬਹੁਤ ਵਧੀਆ ਸਲਾਹ ਐਜੀ

  • @ftwarmy6529
    @ftwarmy6529 3 года назад +1

    Bot accha smjaya ji

  • @jaswatsingh8825
    @jaswatsingh8825 3 года назад +2

    ਐਕਸਾਈਜ਼ ਕਰੋ ਇਸਦਾ ਇਲਾਜ ਇਹੀ ਹੈ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @babudon8084
    @babudon8084 3 года назад +7

    Thank you very much Dr sahib

  • @Nareshkumar-ri5wn
    @Nareshkumar-ri5wn 3 года назад +31

    Very very nice ji ਨਵਰੀਤ ਜੀ ਬਹੁਤ ਵਧੀਅਾ ਕੰਮ ਕਰ ਰੇਹੇ ਹੋ ਜੀ good

  • @ravinderkaur3056
    @ravinderkaur3056 4 месяца назад

    ਬਹੁਤ ਵਧੀਆ ਜਾਣਕਾਰੀ ਡਾਕਟਰ ਜੀ

  • @preetvarun1007
    @preetvarun1007 3 года назад +1

    Good knowledge deti.mnu bhut problam aa hath pair sonde aa

  • @harnekmalhans7783
    @harnekmalhans7783 Месяц назад

    Sat Sri Akal. Dr Sahib Anchor Sahib

  • @gurtejsingh1257
    @gurtejsingh1257 2 года назад +5

    ਬਹੁਤ ਵਧੀਆ

  • @harbanssotha9130
    @harbanssotha9130 9 месяцев назад

    ਬਹੁਤ ਵਧੀਆ ਗੱਲਾਂ

  • @reenarani9166
    @reenarani9166 3 года назад +2

    Very nice information
    Thank you

  • @baldevsinghgill3132
    @baldevsinghgill3132 Год назад

    EH-DOCTOR-HAI-JA-PT-MASTER-HAI-THANKS

  • @VijayKumar-jw9kx
    @VijayKumar-jw9kx 2 года назад

    Bahut vadia .... knowledge

  • @preetpalsingh3175
    @preetpalsingh3175 Год назад +2

    ਬਹੁਤ ਵਧੀਆ ਗੱਲਾਂ ਕੀਤੀਆਂ। ਡਾਕਟਰ ਸਾਹਿਬ ਜੀ ❤❤❤,,😊😊😊😊😊

  • @jarnailsinghjawadditaksal4875
    @jarnailsinghjawadditaksal4875 11 месяцев назад

    ਡਾਕਟਰ ਸਾਹਬ ਦੀ ਗੱਲ ਬਾਤ ਸੁਣ ਕੇ ਮੈਂ ਅਧਿਓਂ ਜਿਆਦਾ ਰਾਜੀ ਹੋ ਗਿਆ 🌹🌺🙏🌺🌹ਗੱਲਬਾਤ ਦਾ ਤਰੀਕਾ ਬਹੁਤ ਵਧੀਆ ਹੈ 😅😅😅😅

  • @gurpreetpreetgur2614
    @gurpreetpreetgur2614 2 года назад +6

    ਸ਼ੁਕਰੀਆ ਜੀ 👍👍👍🙏

  • @tamandeepkaur1530
    @tamandeepkaur1530 Месяц назад

    Waheguru ji waheguru ji waheguru ji waheguru ji waheguru ji 🙏🏻🙏🏻

  • @ikour7535
    @ikour7535 3 года назад +3

    Thanks, important information

  • @sukhwinderkaur4191
    @sukhwinderkaur4191 2 года назад

    Thanks daktari 🙏🙏🙏🙏

  • @atrithin3153
    @atrithin3153 2 года назад +2

    Thank you 🙏

  • @AbhishekKumar-jl5wm
    @AbhishekKumar-jl5wm Год назад

    Good Dr sahb And navreet g

  • @SurinderSingh-bi5gi
    @SurinderSingh-bi5gi Год назад +44

    ਡਾ,ਸਾਬ , ਬਹੁਤ ਹੀ ਵਧੀਆ ਢੰਗ ਨਾਲ ਫਿਜ਼ੀਕਲ ਟਰੀਟਮੈਂਟ ਪੰਜਾਬੀ ਬੋਲੀ ਨਾਲ ਸਮਝਾਉਣਾ ਕੀਤਾ,,,, ਫਿਰ ਪੰਜਾਬੀ ਬੋਲੀ ਦੇ ਨਾਲ 😅😅😅 ਧੰਨਵਾਦ ਜੀ਼

  • @manvinderjitsingh5998
    @manvinderjitsingh5998 3 года назад +29

    really...... Doctor Saab.... very simple but impressive method and way of talking........... ਮੌਢਿਆਂ ਦਾ ਸਿਆਪਾ ਨਿਭੜ ਜੂ.............. nice..... and thanks sir...... ਬਚਪਨ ਤੋਂ ਇੱਕ ਗੱਲ ਸੁਣਦੇ ਆ ਰਹੇ ਹਾਂ... ਕਿ ਜੇਕਰ ਡਾਕਟਰ... ਸਾਡੀ ਆਪਣੀ ਭਾਸ਼ਾ ਵਿੱਚ ਅਤੇ ਢੰਗ ਤਰੀਕਿਆਂ ਨਾਲ ਬੋਲੇ ਤਾਂ ਅੱਧੀ ਬਿਮਾਰੀ ਤਾਂ ਵੈਸੇ ਹੀ ਠੀਕ ਹੋ ਜਾਂਦੀ ਐ.....

  • @sartajrandhawa6782
    @sartajrandhawa6782 3 года назад +5

    ਬਹੁਤ ਵਧੀਆ ਪ੍ਰੋਗਰਾਮ ਜੀ

  • @amiitkumarbajaj
    @amiitkumarbajaj 3 года назад +10

    Very good advice 👍

  • @Gstarpainting
    @Gstarpainting 3 года назад +6

    Exersije jaruri aa doctor sahib de hisab naal 🙏🙏sai gall va doctor sahib

  • @ramandeep4820
    @ramandeep4820 3 года назад +5

    Nice information sir g God bless you and all family 🙏🙏

  • @gurjit46184
    @gurjit46184 11 месяцев назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏

  • @KuntieBajaj
    @KuntieBajaj 2 месяца назад

    Bhut good

  • @singhsj5841
    @singhsj5841 3 года назад +15

    ਸਾਡੇ ਤਾ ਸਾਰੇ ਅੰਗਾ ਵਿਚ ਈ ਸਪ ਲੜ ਗਿਆ ਹੁਣ ਅਸੀਂ ਰੋਜ ੲਿਹ ਕਸਰਤਾਂ ਕਰਾਂਗੇ ਸਲਾਮ ਡਾਕਟਰ ਸਾਹਿਬ

  • @kashmirkaur3468
    @kashmirkaur3468 2 года назад +17

    ਡਾਕਟਰ ਵਧੀਆ

  • @AmarSingh-ts6ed
    @AmarSingh-ts6ed 3 года назад +1

    Dr. Sahib Ji dian galbat bahut wadiya suggestions hai

  • @s.saroya4821
    @s.saroya4821 3 года назад +5

    Thank you Doctor Saab

  • @inderjeetsharma7529
    @inderjeetsharma7529 Год назад +2

    ਡਾਕਟਰ ਸਾਹਿਬ ਰਾਮ ਦੇਵ ਜੀ ਕਇ ਸਾਲ ਤੋ ਲੋਕਾ ਨੁ ਏ ਸਾਰੀਆ ਐਕਸਰਸਾਈਜ਼ ਕਰਨ ਨੁ ਦਸਦੇ ਰਹਦੇ ਨੇ।

  • @saggueducation6291
    @saggueducation6291 3 года назад

    bahut vadhiya g....

  • @sukhwinderkaur4191
    @sukhwinderkaur4191 2 года назад

    Good bilas you.dr..sab

  • @bdhiman6004
    @bdhiman6004 3 года назад

    Thx sir bhot vadiya jankari diti

  • @jeetmeet6566
    @jeetmeet6566 2 года назад

    Thanks dr. sahab ( from uttrakhand )

  • @ajaibsingh3948
    @ajaibsingh3948 Год назад

    Great Doctor, bahut saal pahla sade pind Tallewal duty hundi si Govt Hospital vich

  • @shindaraikoti3272
    @shindaraikoti3272 2 года назад

    Very nice dr shaab ji

  • @narinderkaur8465
    @narinderkaur8465 Год назад

    Godbless you dr ji
    Bl

  • @narindersingh4251
    @narindersingh4251 2 года назад

    Bhut vdiya doctor sahib ji 👌👌👌

  • @sanghasatya1081
    @sanghasatya1081 10 месяцев назад

    Tnx menu lagda me eh sun ke thek ho jana

  • @sukhveerkaur1225
    @sukhveerkaur1225 3 года назад +1

    Thanks doctor sahib ji

  • @alkavig701
    @alkavig701 3 года назад +1

    Nice information thanks dr.sahab

  • @kuljitdhaliwal6183
    @kuljitdhaliwal6183 Год назад

    Very good information 👌 👍

  • @naibsingh-k4s
    @naibsingh-k4s Год назад

    Vrry nice docter

  • @rekharani8516
    @rekharani8516 3 года назад

    Waise tuhdi video ne mere wale sare siyapeyn da ilaz dsyea aah sari bimari mere kol hai ,,,,thank u sir

  • @kiranseth3117
    @kiranseth3117 3 года назад +23

    God bless you Dr Sahib

  • @harjinderkayr170
    @harjinderkayr170 2 года назад

    Verry verry good Dr Thanku

  • @karmjit481
    @karmjit481 3 года назад +4

    ਬਹੁਤ ਵਧੀਆ knowledge ਮਿਲਦੀ ਹੈ sir 🙏

  • @AmandeepKaur-zv8ft
    @AmandeepKaur-zv8ft 3 года назад +6

    Thanks you very much Dr ji god bless you

  • @JASBIRSINGH-bu2vf
    @JASBIRSINGH-bu2vf Год назад +2

    Thanks dr saheb waheguru ji waheguru ji

  • @sarwansingh6636
    @sarwansingh6636 Год назад

    ❤🎉 great miss dr sab ji god bless you ❤❤❤❤❤

  • @garvitmunjal2655
    @garvitmunjal2655 3 года назад +2

    Wahe guru Tera sukar hai

  • @gillb4418
    @gillb4418 3 года назад +2

    Dr
    .. saab bhut vadia gala ketia god bless you..

  • @singhgarry2358
    @singhgarry2358 Год назад

    Bohat wadia

  • @gursiratkaumandee173
    @gursiratkaumandee173 3 года назад +23

    ਮੇਰੇ ਪੈਰਾਂ ਵਿਚੋਂ ਸੇਕ ਨਿਕਲਦਾ ਰਹਿੰਦਾ ਮੈ ਕੋਈ ਮਸਾਲੇ ਜਾਂ ਲਾਲ ਮਿਰਚ ਦੀ ਕਦੀ ਵਰਤੋ ਨਹੀਂ ਕੀਤੀ ਭਾਵੇਂ ਸਰਦੀਆਂ ਹੋਣ ਜਾ ਗਰਮੀਆਂ ਹੋਣ ਬੱਸ ਸੇਕ ਹੀ ਮਿਲਦਾ ਨਿਕਲਦਾ ਰਹਿੰਦਾ ਗਾ ਮੈ ਬਹੁਤ ਹੀ ਪ੍ਰੇਸਾਨ ਰਹਿੰਦੀ ਆ ਕਦੇ ਸਰਦੀਆਂ ਵਿੱਚ ਮੈ ਬੂਟ ਜੁਰਾਬਾ ਵੀ ਨਹੀਂ ਪਾਈਆਂ ਤਾਂ ਐਨੇ ਮਚਦੇ ਆ ਪੈਰ ਮੈਂ ਤੰਗ ਹੋਈ ਪਈ ਇਹ ਬਿਮਾਰੀ ਤੋਂ ਮੈਨੂੰ ਸਮਝ ਨਹੀ ਆਉਦੀ ਕਿ ਮੈਂ ਕੀ ਕਰਾ ਮੈਨੂ ਇਸ ਦਾ ਹਲ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੇ ਮੈਨੂੰ ਇਸ ਬਿਮਾਰੀ ਤੋਂ ਸੁਟਕਰਾ ਮਿਲ ਸਕੇ ਜੀ

    • @palkeetkamboj2912
      @palkeetkamboj2912 Год назад +4

      Leaver ch garmi karn sake niklda ji

    • @dharniboys9035
      @dharniboys9035 Год назад

      Liver ch Garmi aa g . Same mere nal Hunda c

    • @avtarkhinda7367
      @avtarkhinda7367 11 месяцев назад

      Narial Hare da pani 2 narial roj 15 din laja tar peo fir daso

    • @ਪ੍ਰੀਤਗਿੱਲ਼-ਗ9ਫ
      @ਪ੍ਰੀਤਗਿੱਲ਼-ਗ9ਫ 10 месяцев назад +3

      ਗੁਰੂ ਘਰ ਜਾਓ ਸੇਵਾ ਕਰੋ ਜੀ ਗਰਮ ਚੀਜਾ ਘੱਟ ਵਰਤੋ ਜੀ

    • @Rajkaur100-h9y
      @Rajkaur100-h9y 10 месяцев назад

      ਬੀਬਾ ਤੁਸੀਂ ਹਰੇ ਧਨia , pdina, 02 lechian ਛੋਟੀਆਂ, ਇੱਕ nebu da ਜੂਸ , ਦਿਨ ਵਿੱਚ ,ਸਵੇਰੇ ਨਿਰਣੇ sam ਨੂੰ ਰੋਟੀ ਤੋਂ ਪਹਿਲਾਂ ਅਦਾ ਘੰਟਾ ਪਹਿਲਾਂ ਪਿਉ 07 ਦਿਨ ਕਰੋ ਠੀਕ ਹੋ ਜਾਵੇਗਾ. 👍

  • @balvirkaur8544
    @balvirkaur8544 Год назад

    Virey Nice👌

  • @singhgarry2358
    @singhgarry2358 Год назад

    Good reporter

  • @gurbakshsingh1386
    @gurbakshsingh1386 3 года назад +3

    ਡਾਕਟਰ ਸਾਹਿਬ ਖਾਣ ਪੀਣ ਦੀਆ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ

  • @SarwansinghSarwan-ik6og
    @SarwansinghSarwan-ik6og 7 месяцев назад

    D r g great miss brother god bless you ❤❤

  • @harjeetsingh-gp4mo
    @harjeetsingh-gp4mo 3 года назад +7

    ਵਾਹਿਗੁਰੂ

  • @dilbagsingh8461
    @dilbagsingh8461 3 года назад +1

    ਵੀਰ ਜੀ ਤੂਹਾਡਾ ਧੰਨਵਾਦ ਤੂਸੀਂ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਪਰ ਮੇਰੀ ਬੇਨਤੀ ਹੈ ਕਿ ਡਾਕਟਰ ਸਾਹਿਬ ਨੂੰ ਬੇਨਤੀ ਕਰੋ ਕਿ ਦੂਰ ਦੇ ਮਰੀਜਾ ਵਾਸਤੇ ਫੋਨ ਦੀ ਸਹੂਲਤ ਜਰੂਰ ਦਿਊ ਕਿ ਤੂਹਾਨੂੰ ਚੈਕ ਅੱਪ ਕਰ ਊਣ ਲੲਈ ਪਹਿਲਾਂ ਹੀ ਫੋਨ ਤੇ ਹੀ ਟਾਈਮ ਮਿਲ ਜਾਇਆ ਕਰੇ ਤਾਂ ਜੋ ਦੂਰ ਵਾਲਾ ਮਰੀਜ ਖਰਾਬ ਨਾ ਹੋਵੇ

  • @rajinderpalkaur8279
    @rajinderpalkaur8279 Год назад

    EXCELLENT

  • @ibadatr6306
    @ibadatr6306 3 года назад +3

    Thanks veer g