Dr. Murtaza ਤੋਂ ਸੁਣੋ ਲੱਤਾਂ ਦੇ ਦਰਦ ਨੂੰ ਜੜ੍ਹੋਂ ਖਤਮ ਕਰਨ ਦਾ ਨੁਸਖਾ | Sanjha TV

Поделиться
HTML-код
  • Опубликовано: 10 янв 2025

Комментарии •

  • @amg9078
    @amg9078 8 месяцев назад +4

    ਸਰ ਤੁਹਾਡੀ ਸੋਚ ਨੂੰ ਸਲਾਮ ਜੀ ਗੁਰੂ ਸਾਹਿਬ ਤੁਹਾਨੂੰ ਹਮੇਛਾ ਚੜਦੀ ਕਲਾ ਵਿਚ ਰੱਖਣ ਜੀ 🙏🙏

  • @manjitdeol9498
    @manjitdeol9498 2 года назад +5

    ਡਾਕਟਰ ਸਾਹਿਬ ਤੁਹਾਡਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @gurtejsidhu6374
    @gurtejsidhu6374 3 года назад +4

    ਭੈਣ ਬਲਜਿੰਦਰ ਕੌਰ ਜੀ,ਮੈਂ ਤੁਹਾਨੂੰ ਵੀ docter ਹੀ ਕਹਾਂਗਾ ਤੇ Dr Murtaza ji ਸਤਿ ਸ਼੍ਰੀ ਅਕਾਲ ਜੀ "ਹੈਲਥ ਸ਼ੋ" ਬਹੁਤ ਅੱਛਾ ਪ੍ਰੋਗਾਮ ਹੈ ਜੀ। ਜਿਸ ਨਾਲ ਲੱਖਾਂ ਲੋਕਾਂ ਨੂੰ ਮਹਿੰਗੀ ਦਵਾਈਆਂ ਅਤੇ ਮਹਿੰਗੇ ਇਲਾਜ ਤੋ ਛੁਟਕਾਰਾ ਮਿਲ ਰਿਹਾ। ਵਾਹਿਗੁਰੂ ਤੁਹਾਨੂੰ ਸਿਹਤਯਾਬੀ ਤਰੱਕੀ ਤੇ ਚੜ੍ਹਦੀ ਕਲ੍ਹਾ ਬਖਸ਼ਿਸ ਕਰਨ

  • @bhupinderkaur6999
    @bhupinderkaur6999 Год назад +12

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ, 👏🥰🥰

  • @nazarsingh4647
    @nazarsingh4647 3 года назад +5

    ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ ਅਤੇ ਭੈਣ ਬਲਜਿੰਦਰ ਜੀ ਤੁਹਾਡਾ ਵੀ ਕਿਉਂਕਿ ਮਰੀਜਾਂ ਨੂੰ ਫਰੀ ਇਲਾਜ ਦਸ ਕੇ ਵਡੀ ਸੇਵਾ ਕਰਦੇ ਹੋ।ਡਾਕਟਰ ਤੁਹਾਡੀ ਬੋਲੀ ਵੜੀ ਸਰਲ ਹੈ ਹਰ ਇਕ ਨੂੰ ਛੇਤੀ ਸਮਝ ਆ ਜਾਦੀ ਹੈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ। ਮੇਰੇ ਕੋਲ ਕੋਈ ਸਬਦ ਨਹੀਂ ਹੈ ਜਿਸ ਨਾਲ ਤੁਹਾਡੀ ਤਾਰੀਫ ਕਰਾਂ।

  • @HarvinderKaur-hc2rn
    @HarvinderKaur-hc2rn Год назад +2

    ਬਹੁਤ ਹੀ ਚੰਗੀ ਸੋਚ ਡਾਕਟਰ ਸਾਹਿਬ ਜੀ

  • @sawinderkaur6213
    @sawinderkaur6213 Год назад +9

    ਕਤਾਬ ਜਰੂਰ ਸਪਵਾਉ❤❤ ਪਰਮਾਤਮਾ ਤਹਾਨੂੰ ਚੜਦੀ ਕਲਾ ਵਿਚ ਰੱਖੇ

  • @jaisinghcheema9362
    @jaisinghcheema9362 2 года назад +2

    ਡਾਕਟਰ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ।

  • @kuldeepkaur-po5zt
    @kuldeepkaur-po5zt 2 года назад +3

    ਬਹੁਤ ਵਧੀਆ ਸੁਨੇਹਾ। ਚੰਗੀਆਂ ਗੱਲਾਂ ਕੀਤੀਆਂ। ਸਾਨੂੰ ਅਮਲ ਕਰਨਾ ਚਾਹੀਦਾ ਹੈ।

  • @karamjitsingh6537
    @karamjitsingh6537 3 года назад +1

    ਬਹੁਤ ਬਹੁਤ ਵਧੀਆ ਜੀ ਜਦੋਂ ਕਿਤਾਬ ਲਿਖੀ ਗਈ ਤਾਂ ਜਰੂਰ ਦੱਸ ਦਿਉ ਜੀ।

  • @harmailsidhu2707
    @harmailsidhu2707 2 года назад +4

    ਦੋਹਾਂ ਦਾ ਬਹੁਤ ਹੀ ਧੰਨਵਾਦ, ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ।

  • @harvirkaur4022
    @harvirkaur4022 Год назад +1

    Jinni meri bimari di pehchan mainu thode shbbda nal hoi ae.hor Kisse Dr to ni... Thanks sooo much sir .... Mentally relax feel kar rahi aa bohht

  • @rajindersingh-bm4gt
    @rajindersingh-bm4gt 2 года назад +4

    ਬਹੁਤ ਬਹੁਤ ਧੰਨਵਾਦ ਹੈ ਜੀ 🙏

  • @navjeetkaur5935
    @navjeetkaur5935 3 месяца назад

    Program te doctor sahib de sare hi super duper honde ne.
    Very informative.
    Thankyou doctor sahib🙏

  • @SatnamSingh-qh3le
    @SatnamSingh-qh3le 3 года назад +4

    ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਬ ਦੇ

  • @harbhajanmalhi7269
    @harbhajanmalhi7269 3 года назад +2

    You're right dr Sahib.
    ਜਹਾਂ ਖਿਮਾਂ ਤਹਿ ਆਪਿ । ਗੁਰਬਾਣੀ ।।

  • @narendrasingh-ob8zo
    @narendrasingh-ob8zo Год назад +4

    Dr.Murtaza is great PAKISTAN born Doctor. Dr.Murataza has given good information.

  • @RajinderKaur.7604
    @RajinderKaur.7604 Год назад +2

    ਡਾਕਟਰ ਵੀਰ ਜੀ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻ਪ੍ਰਮਾਤਮਾ ਤੁਹਾਨੂੰ ਹਮੇਸ਼ਾ ਲੰਬੀ ਉਮਰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡਾ ਬੋਲਣਾ ਤੇ ਸਮਝਾਉਣਾ ਰਿਸ਼ਤਿਆਂ ਨੂੰ ਨਭਾਉਣ ਲਈ ਇਕ ਚੰਗੀ ਸਿੱਖਿਆ ਦੇਣਾ ਬਹੁਤ ਵਧੀਆ ਲੱਗਾ ਅੱਖਾਂ ਦੀ ਰੌਸ਼ਨੀ ਘੱਟਣਾ ਉਸ ਬਾਰੇ ਕੋਈ ਇਲਾਜ ਦਵਾਈ ਦੱਸਣਾ ਬਹੁਤ ਧੰਨਵਾਦ ਹੋਵੇਗਾ ਜੀ 🌹🌹💐💐🙏🏻🙏🏻

  • @mohonsinghmann707
    @mohonsinghmann707 3 года назад +6

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ
    ਧੰਨਵਾਦ

    • @ranjitbrar2449
      @ranjitbrar2449 3 года назад

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਤੁਸੀਂ ਬਹੁਤ ਵਧੀਆ ਸ਼ੋ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ ਲੋਕ ਭਲਾਈ ਦਾ ਕਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਤੇ ਖੁਸ਼ ਰੱਖੋ

  • @hardevbaddesha3221
    @hardevbaddesha3221 Год назад

    ਬਹੁਤ ਵਧੀਆ ਤੇ ਤੁਰਾਡੇ ਦੋਵਾਂ ਦਾ ਗੱਲਬਾਤ ਦਾ ਤਰੀਕਾ ਤੇ ਸਿੱਧੀ ਜਿਹੀ ਬੋਲੀ ਚ ਸਾਂਝਾ ਕਰਨਾ ਮੰਨ ਮੋਹਣ ਵਾਲਾ ਸੀ ਤੇ ਹਮੇਸ਼ਾ ਲਈ ਇਹੀ ਆਸ ਕਰਦਾਂ ਕਿ ਇਸ ਤਕਾਂ ਹੀ ਰਹੇ

  • @amarjitjandu3984
    @amarjitjandu3984 Год назад +4

    ਡਾਕਟਰ ਸਾਹਿਬ ਬਹੁਤ ਵਧੀਆ ਨੁਸਖੇ ਦੱਸਦੇ ਹੋ, ਬਹੁਤ ਬਹੁਤ ਧੰਨਵਾਦ ਆਪ ਜੀ ਦਾ।ਹਾਂ ਕਿਤਾਬ ਜ਼ਰੂਰ ਛਪਵਾਉ, ਦੁਨੀਆਂ ਦਾ ਭਲਾ ਹੋਵੇਗਾ।🙏🙏

  • @ministories_narinder_kaur
    @ministories_narinder_kaur Год назад

    ਧੰਨਵਾਦ ਡਾਕਟਰ ਸਾਹਿਬ

  • @surjitgill662
    @surjitgill662 2 года назад +32

    ਡਾਕਟਰ ਸਾਹਿਬ ਪਲੀਜ ਕਿਤਾਬ ਜਲਦੀ ਸ਼ਪਵਾਓ ਵਾਹਿਗੁਰੂ ਤੁਹਨੂੰ ਚੜਦੀਕਲਾ ਵਿਚ ਰਖੇ ਜੀ

  • @angrejsingh-ei7sw
    @angrejsingh-ei7sw 2 года назад +1

    Thanks Dr. Murtaza Ji & Baljinder ma'am ji .

  • @amritkaur6831
    @amritkaur6831 3 года назад +4

    ਸਤਿ ਸ੍ਰੀ ਅਕਾਲ ਬਲਜਿੰਦਰ ਜੀ ਅਤੇ ਡਾ: ਮੁਰਤਜ਼ਾ ਜੀ। ਵੈਸੇ ਤਾਂ ਡਾ: ਜੀ ਪਹਿਲਾਂ ਵੀ ਬਹੁਤ ਅੱਛੇ ਵਿਚਾਰ ਪੇਸ਼ ਕਰਦੇ ਰਹਿੰਦੇ , ਪਰ ਇਹ ਸੰਦੇਸ਼ ਬਹੁਤ😘💕 ਵਧੀਆ ਦਿੱਤਾ ਹੈ👌 ਕਿ ਚੰਗਿਆਈਆਂ ਸੰਸਾਰ ਛੱਡਣ ਤੋਂ ਪਹਿਲਾਂ ਹੀ ਵੰਡੀਆਂ ਜਾਣ:ਇਸ ਤੋਂ ਵੱਡਾ ਕੋਈ ਪੁੰਨ ਨਹੀਂ, ਇਸ ਲਈ ਡਾ:ਸਾਹਿਬ ਦਾ ਬਹੁਤ ਬਹੁਤ😘💕 ਧੰਨਵਾਦ😘💕

  • @manjitkaur9207
    @manjitkaur9207 2 года назад +1

    ਬਹੁਤ ਹੀ ਵਧੀਆ ਸੋਚ ਹੈ ਜੀ

  • @GurpreetKaur-lx9tp
    @GurpreetKaur-lx9tp 3 года назад +5

    Dr. Sahib ji and Baljinder sister ji very very thanks. God bless you 👌🙏❤🇩🇪

  • @baljeetdhaliwal7820
    @baljeetdhaliwal7820 Год назад +2

    ਯੂਰਿਕ ਐਸਿਡ ਦੀ ਬਹੁਤ ਤਕਲੀਫ ਹੈ ਜੀ

  • @harbaljitlakhana9729
    @harbaljitlakhana9729 3 года назад +9

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਡਾਕਟਰ ਸਾਹਿਬ ਜੀ ਅਤੇ ਮੈਡਮ ਬਲਜਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏❤️

    • @sukhwinderkaur8776
      @sukhwinderkaur8776 3 года назад +1

      Oliv oil kinve lena ji grm dudh nall ja pani nall dasio plz

    • @aravsaini8258
      @aravsaini8258 2 года назад

      🙏🏻🙏🏻🙏🏻🙏🏻🙏🏻

  • @HarvinderSingh-gp1zd
    @HarvinderSingh-gp1zd Год назад +2

    ਕਿਤਾਬ ਵੀ ਹੋ ਸਕਦਾ ਛਪ ਜਾਏ , ਸਾਰੇ ਲਾਹਾ ਵੀ ਲੈ ਲੈਣਗੇ, ਐਨੀ ਮਿਠੀ ਪੰਜਾਬੀ ਸੁਨਣ ਨੂੰ ਨਹੀਂ ਮਿਲਨੀ ।। ਧੰਨਵਾਦ ਜੀ

  • @virdavindergill8156
    @virdavindergill8156 2 года назад +3

    Doctor Sahib lot of thanks. You are going to publish a book on desi nukse. Its a great step. I really appreciate.

  • @jagtarsinghdhanota2474
    @jagtarsinghdhanota2474 Год назад +1

    ਡਾ ਸਾਹਿਬ ਜੀ ਭੈਣ ਜੀ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਤੰਦਰੁਸਤ ਰੱਖੇ

  • @kulwanthallan3133
    @kulwanthallan3133 2 года назад +3

    Satnam Shri Waheguru jioji Datiya jioji Tera lakh lakh shukar jioji. Jug jug jioji with God's Blessings and His best wishes jioji 🙏🙏🙏

  • @navjeetkaur5935
    @navjeetkaur5935 3 месяца назад

    Doctor sahib kamal ho tussi.
    Wheguru ji tuhanu lambi umar bakhshan. Tussi hameshan tandarust raho.🙏

  • @kulwanthallan3133
    @kulwanthallan3133 2 года назад +3

    Bahut khoob jioji. Very useful information jug jug jioji Datiya jioji.
    If somebody is suffering from all the time to sleep jioji. With great deep warm regards jioji 🙏🙏🙏

  • @SarbjitKaur-xt3me
    @SarbjitKaur-xt3me Год назад

    ਬਹੁਤ ਸੋਹਣਾ ਮੈਸਜ ਜੀ

  • @gurnoorkaur4176
    @gurnoorkaur4176 3 года назад +3

    Very nice sir g please make a book for all these remedies that will be a great Gift for all of us

  • @paramjitkaur6197
    @paramjitkaur6197 2 года назад

    ਬਹੁਤ, ਵਧੀਆ, ਡਾਕਟਰ, ਜੀ,ਤੁਸੀ,ਦਸਿਆ। 👍👍🙏

  • @bootadreger4540
    @bootadreger4540 3 года назад +7

    ਬਹੁਤ ਚੰਗੀ ਸੋਚ ਹੈ ਡਾਕਟਰ ਸਾਹਿਬ ਜੀ ਦੀ

  • @HarbhajanSarkaria
    @HarbhajanSarkaria 3 месяца назад

    Doctor sahib your knowledge is very precious. Thanks

  • @gurjaansingh1348
    @gurjaansingh1348 3 года назад +7

    Soo good program ..god bless both of you

  • @bhupinderkaur4505
    @bhupinderkaur4505 8 месяцев назад

    ਬਹੁਤ ਵਧੀਆ ਡਾਕਟਰ ਸਾਹਿਬ ਧੰਨਵਾਦ

  • @gurcharankhosa3160
    @gurcharankhosa3160 3 года назад +4

    ਸਲਾਮ ਕਰਦੇ ਹਾਂ ਡਾਕਟਰ ਜੀ ਨੂੰ

  • @HarjinderKaur-us7kn
    @HarjinderKaur-us7kn Год назад

    Bhot vadia program a ji Thanku

  • @manjindercheema7948
    @manjindercheema7948 3 года назад +7

    Thanks Dr. Murtaza ji , and Baljinder Sister Ji 🙏 Great thinking about life. God Bless 🙌

  • @gursharankaur9653
    @gursharankaur9653 3 года назад +2

    ਬਹੁਤ ਵਧੀਆ ਵੀਚਾਰ ਨੇ ਡਾਕਟਰ ਸਾਹਿਬ ਦੇ🙏🙏

  • @paramjeetsomal8035
    @paramjeetsomal8035 3 года назад +18

    ਸਲਾਮ ਐ ਡ. ਸਾਹਿਬ ਜੀ

  • @shersingh3615
    @shersingh3615 Год назад

    ਵਾਹਿਗੁਰੂ ਖੁਸ਼ੀ ਦੇਵੇ । ਧੰਨਵਾਦ ਜੀ ਡਾ ਸਾਹਿਬ

  • @Sohansingh-qg7ow
    @Sohansingh-qg7ow 3 года назад +17

    Very useful programme and very intelligent doctor who offer very easy and affordable treatment besides a brand ambassador for people to people closeness between India and Pakistan

  • @kamleshkaur2919
    @kamleshkaur2919 10 месяцев назад

    Respcted Dr Saab ji
    Good Evening ji
    Thx ji

  • @jaswindernijjar9628
    @jaswindernijjar9628 3 года назад +6

    Thanks dr sahib god bless u guys both🙏🙏🙏

  • @ashadang2260
    @ashadang2260 4 месяца назад +1

    Always be blessed doctor saheb ji

  • @MgllGill
    @MgllGill 3 года назад +3

    major sing varpal. very very thank. god bless you

  • @jk_bose8195
    @jk_bose8195 Год назад +1


    Thanks

  • @tsingh9657
    @tsingh9657 3 года назад +11

    Thank you very much doctor sahib God bless you 🙏

  • @AmarSingh-ts6ed
    @AmarSingh-ts6ed 2 года назад +1

    Madam ji ,Tuhadi wadiya koshish naal doctor ji Bahut wadyia nuskhe share keta haan . God bless you both.

  • @jagirsingh6030
    @jagirsingh6030 3 года назад +21

    ਡਾਕਟਰ ਸਾਹਿਬ ਗੋਡੇ ਬਹੁਤ ਦਰਦ ਕਰਦੇ ਹਨ ਅਤੇ ਸੋਜ ਵੀ ਬਹੁਤ ਹੈ

  • @gurmeetkaur1364
    @gurmeetkaur1364 3 года назад +1

    Thanks ji👌

  • @RajinderKaur-fu2mz
    @RajinderKaur-fu2mz 3 года назад +3

    Thank you very much.🙏❤
    May God bless you.

  • @shinderpalkaur5965
    @shinderpalkaur5965 2 года назад +1

    ਸਰ ਤੁਹਾਡੀਆਂ ਗੱਲਾਂ ਬਹੁਤ ਵਧੀਆਂ ਹਨ ਤੁਸੀਂ ਗੁਣਾਂ ਦਾ ਭੰਡਾਰ ਓ ਜੀ

  • @kulwantbasi9912
    @kulwantbasi9912 3 года назад +6

    Very good advice Dr Sahib ji 🙏🙏

  • @RajinderKaur-wf2xg
    @RajinderKaur-wf2xg Год назад +1

    Dr. Ji . U r too good.
    Thanks.

  • @jagmeetsingh1478
    @jagmeetsingh1478 3 года назад +3

    Olive oil da v dasso ji kehra pl🙏

  • @madhubal5518
    @madhubal5518 2 года назад

    Thanku doctor sahib aap ke nuzke nani dadhi maa ke nuskon ko dohrate hain good job aap ki book print ho tow main jroor khridun gee first buyer

  • @rashpalkaur7708
    @rashpalkaur7708 3 года назад +6

    Sir olive oil how to take in the morning or in evening

  • @suchasingh5179
    @suchasingh5179 3 месяца назад

    bhut vdhia ji,sir

  • @baldeepkaur9004
    @baldeepkaur9004 3 года назад +3

    wah boht wdiya wichar dita end te...salute

    • @HarminderSingh-ci9uy
      @HarminderSingh-ci9uy 3 года назад

      Olive oil medicine kahan se milegi please message kar doctor sahab

    • @amarjitsandhu9927
      @amarjitsandhu9927 Год назад

      ​@@HarminderSingh-ci9uy ye medicine nhi hai .tail hai .grosry store se milega ye oil .india kriane wali dukan pe milega .

  • @sampurankhangura1842
    @sampurankhangura1842 Год назад +1

    ਬਹੁਤ ਵਧੀਆ ਪ੍ਰੋਗਰਾਮ ਆ ਜੀ

  • @harneksingh3207
    @harneksingh3207 3 года назад +4

    Thanks Dr.Murtaza sahib sisterBaljinder kaur for good free remedies

  • @PremSingh-cv5yu
    @PremSingh-cv5yu Год назад +2

    ਸਲਾਮ ਹੈ ਡਾਕਟਰ ਸਾਹਿਬ ਨੂੰ, ਪਰਮਾਤਮਾ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਬਖਸ਼ਣ, ਤਾਂ ਕਿ ਤੁਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ,ਰਹਿਣ।

  • @hiteshpoojara2611
    @hiteshpoojara2611 2 года назад +4

    Good physician good anchor good philosophical words good man god bless you

  • @Parivarak_connection9195
    @Parivarak_connection9195 Год назад

    Waheguru ji tera shukar hai 🙏 👍❤Dr sahib tusi great ho. You are doing great job waheguru ji 👍waheguru ji tuhanu kush rakha I like very much veerji thank very much for all good work 👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bakhashsangha3638
    @bakhashsangha3638 2 года назад +6

    Salute to both of you for great thinking about life and people.

  • @JaspalSingh-cu4ix
    @JaspalSingh-cu4ix Год назад +1

    GOD BLESS DR MURTAZA JI AND SANJA TV HOST HARSHINDER JI

  • @amannahal72
    @amannahal72 3 года назад +9

    What are your suggestions for eczema ? Dry skin when nothing helps?
    Advice for celiacs ? Ankle pain, thyroids ?

  • @MukhtiarKaur-cm6nz
    @MukhtiarKaur-cm6nz 5 месяцев назад

    Dr. Sahib tuci aapne message nal bahut good advise dinde ho. It s very appreciable message. God Bless U Sir. Regards.

  • @gurbingrewal5628
    @gurbingrewal5628 3 года назад +3

    Thanks doctor....olive oil kive use karna hai please describe karo ji ....sir koi optic nerve agar press ho gayi hove usda koi Ilaj hai ? Urine track infection in ladies da koi nuskha dasio please 🙏

  • @rupinderkaur4845
    @rupinderkaur4845 Год назад

    V.v.nice vedio for health Dr.shaib and mam b.kaurji sat shri akal.

  • @ManjitKaur-xc2do
    @ManjitKaur-xc2do 3 года назад +3

    ਡਾ: ਤਹਿਵਾਰ ਸੁੰਢ ਦੀ ਥਾਂ ਅਦਰਕ ਲੈ ਸਕਦੇ ਹਾਂ?ਬਹੁਤ ਧੰਨਵਾਦ ਡਾ:ਸਾਹਿਬ ਤੁਹਾਡੇ ਨੁਕਸੇ ਅਸੀਬਹੁਤ ਪਸੰਦ ਕਰਦੇ ਹਾਂ। ਵਾਹਿਗੁਰੂ ਤੁਹਾਡਾ ਭਲਾ ਕਰੇ।

  • @jogakamal3627
    @jogakamal3627 3 года назад +1

    Thanx ji bhout vadiya ji🙏👍👍🌺🌻🙌🙌🙌

  • @kulwantsaxena5934
    @kulwantsaxena5934 3 года назад +4

    Dr. Sahib, this what you have said to write a book about all these remedies, please..please do that. I am ready to help. I worked in different hospitals all my life. But I am big supporter of homeopathy and naturopathy. I study these subjects academically. I mean to say I am genuinely want to take part in this project to help community.

  • @jaisinghcheema9362
    @jaisinghcheema9362 Год назад

    Doctor sahib aap ji da so much thank you.God bless you $ Live long

  • @harnoorsingh6639
    @harnoorsingh6639 3 года назад +7

    Bahut vadia ji, dhanvaad mm tuhada and Dr sahb da, God bless u

  • @sunitasoni4797
    @sunitasoni4797 Год назад

    Thanks Baljinder sis ji

  • @jasbirkaurgrewal5207
    @jasbirkaurgrewal5207 3 года назад +9

    Olive Oil 1/2 spoon kis cheeze naal Lena hai in summer.

    • @deep-zo8vi
      @deep-zo8vi Год назад

      Kese naal nahi denir to 15 ment bad us to 15 ment bad tusi water pee sakde ho

  • @GurmeetKaur-in3me
    @GurmeetKaur-in3me 2 года назад

    Thanks dr sahib bahut bahut good knowledge k liye

  • @Sohansingh-qg7ow
    @Sohansingh-qg7ow 3 года назад +3

    Dr. Sahib pl publish a book on the nuskhas you will be a legendari personality and nothing better service to the humanity than this sir .

  • @birwantkaur9371
    @birwantkaur9371 2 года назад +1

    Thanks g for good information 🙏🏻🙏🏻🙏🏻

  • @kirankaur4504
    @kirankaur4504 3 года назад +6

    ਸਤਿ ਸ੍ਰੀ ਅਕਾਲ ਜੀ 🙏🙏

  • @manveermann458
    @manveermann458 Год назад

    Thank you sir and mam

  • @kulwantbasi9912
    @kulwantbasi9912 3 года назад +3

    Good thinking Dr Sahib and Didi God bless you 🙏🙏🌹🌹

  • @JasvirKaur-xe8ks
    @JasvirKaur-xe8ks Год назад

    Dr.Sahib and Mam your programme is Verygood from India

  • @singhsj5841
    @singhsj5841 3 года назад +7

    ਕਮਰ ਦਰਦ

  • @kulwanthallan3133
    @kulwanthallan3133 Год назад +1

    U're message is marvelous jioji. Asi loka naal ta changhye bhalye but Os Malik do Kripa nu Hazari Nazar jaan ke apnye ristya val vi dehyan dahiye jioji

  • @GurmeetSingh-wp2gk
    @GurmeetSingh-wp2gk 3 года назад +7

    ਡਾਕਟਰਸਾਹਿਬ ਗੋਡਿਆ ਦੇ ਦਰਦ ਵਾਸਤੇ ਹਾਈਬਲੱਡ ਪ੍ਰਸ਼ੈਰ ਦਾਇਲਾਜਦੱਸੋ

  • @surinderkooner6044
    @surinderkooner6044 Год назад

    Very nice and good massage ji 🙏 👌 🙌 waheguru ji always mehar karo ji 🙏 Waheguru ji always chardi kala vich rakhana ji 🙏 ❤❤❤❤❤thanks ji 🙏

  • @Manjotkaur-yw3ii
    @Manjotkaur-yw3ii 3 года назад +3

    sir bht bdea explain krde ne bar bar sunan nu dil krda mithi awaz madam ji v bht bdea bolde a thnxx very much

  • @RamSingh-f1m
    @RamSingh-f1m 8 месяцев назад

    Dhanvad ji Both of You

  • @mukhtiardhillon3822
    @mukhtiardhillon3822 3 года назад +5

    Are you really giving us a nice book.

  • @reenasidhu9180
    @reenasidhu9180 3 года назад +5

    Sir you have a great soul I salute you 🙏🇺🇸