How to keep cholesterol in control with diet !! ਇਸ ਖ਼ੁਰਾਕ ਨਾਲ ਕੋਲੈਸਟਰੋਲ ਪੂਰਾ ਠੀਕ ਹੋ ਜਾਵੇਗਾ !!

Поделиться
HTML-код
  • Опубликовано: 27 сен 2024
  • How to keep cholesterol in control with diet !! ਇਸ ਖ਼ੁਰਾਕ ਨਾਲ ਕੋਲੈਸਟਰੋਲ ਪੂਰਾ ਠੀਕ ਹੋ ਜਾਵੇਗਾ !! ਹੋਰ ਜਾਣਕਾਰੀ ਲਈ ਭਾਗ 2 ਵੇਖੋ।
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #cholestroltreatments #cholestrol #fruits

Комментарии • 291

  • @inderpreetjuneja1091
    @inderpreetjuneja1091 3 месяца назад +10

    ਬਹੁਤ ਵਧੀਆ ਜਾਣਕਾਰੀ। ਮੈਂ ਕਨੇਡਾਂ ਤੋ ਤੁਹਾਡਾ ਪਰੋਗਰਾਮ ਦੇਖ ਰਿਹਾ ਹਾਂ। ਮੇਨੂੰ ਵੀ ਬਹੁਤ ਟੇਸਟ ਕਰ ਕੇ ਬਹੁਤ ਡਰਾ ਕੇ ਰਖਿਆ ਹੌਇਆ ਪਰ ਤੁਹਾਡੇ ਵਾਂਗੂ ਸਮਝਾਣ ਦੀ ਕੋਸ਼ਿਸ਼ ਨੀ ਕੀਤੀ। ਤੁਹਾਡਾ ਧੰਨਵਾਦ🙏

  • @surjitjatana468
    @surjitjatana468 3 месяца назад +5

    ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਿਉਣਾ ਸਿੱਖਾਂ ਰਹੋ ਹੋ ਸਭ ਨੂੰ |

  • @jagdishkaur9755
    @jagdishkaur9755 3 месяца назад +32

    ਕਿੰਨੀ ਸੋਹਣੀ ਗੱਲ ਦੱਸੀ ਹੈ ਕਿ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਸੇ ਸਮੇਂ ਕੁਦਰਤ ਉਸ ਦੀ ਮੌਤ ਦਾ ਸਮਾਂ ਵੀ ਨਿਸਚਤ ਕਰ ਦਿੰਦੀ ਹੈ। ਗੁਰਬਾਣੀ ਵਿੱਚ ਵੀ ਇਵੇਂ ਲਿਖਿਆ ਹੈ " ਮਰਣ ਲਿਖਾਇ ਮੰਡਲ ਮਹਿ ਆਏ।।

  • @dr.paramjitsinghsumra179
    @dr.paramjitsinghsumra179 3 месяца назад +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

  • @narindersandhu8298
    @narindersandhu8298 3 месяца назад +5

    ਡਾ ਸਾਹਿਬ ਦੋਵਾਂ ਨੂੰ ਸੱਤ ਸ੍ਰੀ ਆਕਾਲ ਤੁਹਾਡੀ ਠੇਠ ਪੰਜਾਬੀ ਬੋਲੀ ਬਹੁਤ ਚੰਗੀ ਲਗਦੀ ਹੈ ਧੰਨਵਾਦ ਜਾਣਕਾਰੀ ਦੇਣ ਦਾ

  • @ministories_narinder_kaur
    @ministories_narinder_kaur 3 месяца назад +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @RamanKanta-s2o
    @RamanKanta-s2o 3 месяца назад +1

    ਪੰਜਾਬ ਦੀ ਸ਼ਾਨ ਡਾਕਟਰ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ 🙏🙏🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਕਰਦੇ ਹਾਂ ਜੀ🙏🙏🙏🙏❤❤❤

  • @harbanssingh4523
    @harbanssingh4523 3 месяца назад +2

    Shukriya shukriya shukriya
    Mai ta sare bhain bharawan nu share kr dena tuhada prohramme

  • @anandpursahib4806
    @anandpursahib4806 3 месяца назад +1

    ਧੰਨਵਾਦ ਜੀ ਡਾਕਟਰ ਸਹਿਬਾਨ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।❤

  • @sarbjitdhillon9160
    @sarbjitdhillon9160 3 месяца назад +2

    Dr Sahibs ji, ਸੱਚਮੁੱਚ ਤੁਸੀ ਗਰੀਬਾਂ ਦੇ ਮਸੀਹਾ ਹੋ❤

  • @harbanssingh4523
    @harbanssingh4523 3 месяца назад +2

    Mufto mufti dsn li bhut bhut shukriya te piar

  • @VipanjeetKaur-uc2hr
    @VipanjeetKaur-uc2hr 3 месяца назад +1

    ਬਹੁਤ ਵਧੀਆ ਜਾਣਕਾਰੀ ਮੈਡਮ ਜੀ ❤

  • @bharpursingh6919
    @bharpursingh6919 3 дня назад

    Very good Dr Sahib ji jindabad.

  • @Veero-w2g
    @Veero-w2g 3 месяца назад

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਜੀ 🌹💐🌹🌹🌹🌹🌹

  • @harpreetvirk7247
    @harpreetvirk7247 3 месяца назад +2

    Kidney problems bare program bnao ji.urin protein problems.

  • @harnekmalhans7783
    @harnekmalhans7783 3 месяца назад +1

    Sat Sri Akal Dr Harshinder Kaur Dr Gurpal Singhji. Many many thanks for valuable health information

  • @BaljitSingh-vw6ev
    @BaljitSingh-vw6ev 3 месяца назад +1

    ਚੜ੍ਹਦੀਕਲਾ ਜੀਂ

  • @ramjoshi771
    @ramjoshi771 3 месяца назад +1

    Very good information and advice. God bless you both.

  • @narinderkaur7306
    @narinderkaur7306 3 месяца назад +1

    Excellent program Mam and Sir I am prof. In Bathinda Mam, not miss program . ❤❤I. Love you mam. Good massage Mam everyday

  • @jatinderkaur4685
    @jatinderkaur4685 3 дня назад

    Very nice good Message thanks ji ❤🎉

  • @sukhvinderkaurbadesha8633
    @sukhvinderkaurbadesha8633 3 месяца назад +1

    Nice program God bless you Thanks 🙏 ji

  • @kulwindergill4385
    @kulwindergill4385 3 месяца назад +1

    Your program is very interesting i taking good diet and walk regularly still cholesterol levels is high and a1c also but i don't want take any medicine enjoy my life without medicine

  • @majorsingh8761
    @majorsingh8761 Месяц назад +1

    Sothanks Madamji God bless you

  • @ravinderkaur2640
    @ravinderkaur2640 3 месяца назад +1

    Very good information THANKS Dr g

  • @JasbirKaur-h8o
    @JasbirKaur-h8o 2 месяца назад

    ਦੀਦੀ ,ਭਾਜੀ ਸ ਿਤ ਸ਼੍ਰੀ ਅਕਾਲ,GOD Bless you ,ਦੀਦੀ ਭਾਜੀ ਵਾਿਹਗੂਰੂ ਤੁਹਾਨੂੰ ਦੋਨਾ ਨੂੰ ਲੰਬੀਆ ਉਮਰਾ ਕਰੇ ,ਹਰ ਿੲੱਕ ਗੱਲ ਵੱਧੀਆ ਦੱਸਦੇ ਹੋ

  • @BalwinderSingh-ug2mf
    @BalwinderSingh-ug2mf 3 месяца назад +1

    Very nice program Dr sahab thanks 🙏🙏

  • @sarabjeetgill4556
    @sarabjeetgill4556 2 месяца назад +3

    Good job

  • @pritpalkaur9046
    @pritpalkaur9046 3 месяца назад +1

    Wow Har vari tusi bhut wadia imfamasn dasde ho 👌👌👍👍🙏🙏❤ tusi sab tha fada sochde ho thanks I love you God bless you jug jug jio khush Raho wheguru kare ❤❤❤❤❤🥰🤗😊🙏🙏

  • @BaldevSingh-qu3zz
    @BaldevSingh-qu3zz 3 месяца назад +1

    ਬਹੁਤ ਵਧੀਆ ਜਾਣਕਾਰੀ ਜੀ ਯੂਰਿਕ ਏਸਿਡ ਬਾਰੇ ਵੀ ਜਰੂਰ ਦਸਿਉ ਜੀ

    • @drharshinder
      @drharshinder  3 месяца назад

      ਕੀਤਾ ਹੋਇਆ ਹੈ ਜੀ ! Subscribe my RUclips channel first and then watch video

    • @BaldevSingh-qu3zz
      @BaldevSingh-qu3zz 3 месяца назад

      ਸਬਕਾਰਾਈਬ ਕੀਤਾ ਹੋਇਆ ਹੈ ਜੀ

  • @MohanSingh-oc3gc
    @MohanSingh-oc3gc 3 месяца назад +1

    Thanks for good advice 🙏🙏

  • @sokhiind4614
    @sokhiind4614 2 месяца назад +1

    ਡਾ ਸਾਹਿਬ ਪਾਰਕਿਨਸਨ ਬਾਰੇ ਵੀ ਜ਼ਰੂਰੀ ਜਾਣਕਾਰੀ ਦਿਓ ਜੀ।

  • @G.S.Sidhu13
    @G.S.Sidhu13 2 месяца назад +3

    Thanks

  • @bhavtaransingh6638
    @bhavtaransingh6638 3 месяца назад +1

    sat sri akaal g doctors sahib g
    good information g

  • @gurindergrewal5450
    @gurindergrewal5450 3 месяца назад +3

    ਲਓ ਜੀ ਬੈਂਗਣ 😂😂, ਅਸੀਂ ਤਾਂ ਸੁਣੀਆ ਕਿ ਕਿ ਇਹ ਬੈਂਗਣ ਬੇ ਗੁਣ ਹੁੰਦਾ😅😅। ਖਾਵਾਂਗੇ ਜ਼ਰੂਰ। ਕਿਸੇ ਵੀ ਡਾਕਟਰ ਨੇ ਦੱਸਿਆ ਹੀ ਨਹੀਂ। ਧੰਨਵਾਦ ਜੀ।🎉

  • @SurinderSingh-mm1kz
    @SurinderSingh-mm1kz 8 дней назад +1

    Very nice

  • @surinderkaur9310
    @surinderkaur9310 2 месяца назад

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ

  • @harmindersingh9835
    @harmindersingh9835 2 месяца назад +1

    God bless you forever.

  • @tejasingh9557
    @tejasingh9557 3 месяца назад +1

    Bahut vadhia blog. Thank u both of u

  • @KuldeepKaur-ex6kj
    @KuldeepKaur-ex6kj 3 месяца назад +1

    Bhut vadia jankari hai ji

  • @alhequoqcrp3205
    @alhequoqcrp3205 3 месяца назад +1

    ਵਧੀਆ. ਜੀ

  • @baldevsinghgill6557
    @baldevsinghgill6557 3 месяца назад +1

    ਲਾਜਵਾਬ ਜਾਣਕਾਰੀ

  • @sukhwantaulakh2395
    @sukhwantaulakh2395 3 месяца назад +1

    SSA ji. Good information.

  • @simhanspal4995
    @simhanspal4995 3 месяца назад +1

    Thank you dear Dr

  • @narinderkaursandhu5978
    @narinderkaursandhu5978 3 дня назад

    Good information🙏🙏

  • @BalwinderKaur-k1w
    @BalwinderKaur-k1w 3 месяца назад +1

    ਸਤਿ ਸ੍ਰੀ ਅਕਾਲ ਜੀ 🙏🙏

  • @gurmukhsingh3457
    @gurmukhsingh3457 2 месяца назад

    Both are outstanding in all respects.Rendering yeoman's to the public.Pl carry on your mission vigorously.

  • @kamleshkaur8259
    @kamleshkaur8259 3 месяца назад +1

    Very good information

  • @BabuSingh-x1r
    @BabuSingh-x1r 3 месяца назад +1

    Dr Sahib very nice

  • @surjitkaur4037
    @surjitkaur4037 3 месяца назад +1

    Very good vichar

  • @raghbirsadeore1354
    @raghbirsadeore1354 3 месяца назад +1

    VV GOOD BHAN TE VEER JI

  • @KulwinderKaur-dz1dk
    @KulwinderKaur-dz1dk 3 месяца назад +1

    Nice information. Thanks ji.

  • @surinderdhanjle3212
    @surinderdhanjle3212 3 месяца назад +1

    Best video Ji thank you 🙏 🙏

  • @sukhdevsingh-lu5mh
    @sukhdevsingh-lu5mh 3 месяца назад +1

    Very nice. Kindly give one lecture for increased triglycerides also.

  • @balbirkaur285
    @balbirkaur285 2 месяца назад +2

    Ssa ji

  • @SurjitKaur-c6z
    @SurjitKaur-c6z Месяц назад

    Very Very nice information. God bless you always healthy

  • @harparkashkaur8323
    @harparkashkaur8323 3 месяца назад +1

    Excellent program 👍👍

  • @KuldeepSingh-z6h8s
    @KuldeepSingh-z6h8s 3 месяца назад +1

    Bhutvadya ji

  • @harbanssingh5428
    @harbanssingh5428 2 месяца назад

    Very much thank you bauhat vadhia gallan castrol ton safry bare samjaia

  • @parsunikaur2465
    @parsunikaur2465 2 месяца назад

    bahut vadiyan information diti hai ji Thanku ji🙏🙏

  • @ssinghfremont9752
    @ssinghfremont9752 2 месяца назад +1

    Very good bhain ji god bless you both

  • @arvinddeepsingh3809
    @arvinddeepsingh3809 Месяц назад +2

    Good

  • @hazurasingh9243
    @hazurasingh9243 3 месяца назад +1

    Viry naic ji

  • @sukhjinderkaur5568
    @sukhjinderkaur5568 25 дней назад +1

    ਡਾ. ਸਾਹਿਬ,ਕਲਿਸਟਰੌਲ ਬਾਰੇ ਬਹੁਤ ਗਿਆਨ ਵਰਧਕ ਜਾਣਕਾਰੀ ਦੇਣ.ਲਈ ਬਹੁਤ ਬਹੁਤ ਧੰਨਵਾਦ ਜੀ।ਬਹੁਤ ਸਾਲਾਂ ਤੋੰ ਮੈਂ ਕਲਿਸਟਰੌਲ ਟੇਬਲੈੱਟ ਲੈ ਰਹੀ ਹਾਂ।ਵਧਾੳਉਣ ਵਾਲੀ ਖੁਰਾਕ ਤੋਂ ਵੀ ਪਰਹੇਜ ਹੀ ਰੱਖਦੀ ਹਾਂ।ਹੁਣ ਮੈਨੂੰ ਡਾ. ਨੇ Rosuvastatin Jubira 40 ਹਰ ਰੋਜ ਲਈ ਦਿੱਤੀ ਹੈ,ਡੇਢ ਸਾਲ ਤੋਂ ੲਇਹੀ ਲੈ ਰਹੀ ਹਾਂ।ਕੀ ੲਇਹ ਲਗਾਤਾਰ ਖਾਣੀ ਠੀਕ ਹੈ ਜੀ?ਮੈਂ ਕਲਿਸਟਰੌਲ ਵਾਲੀ ਵੀਡੀਓ ਅੱਜ ਹੀ ਦੇਖੀ ਹੈ।ਕਿਰਪਾ ਕਰਕੇ ਅਗਲੇ episode ਵਿੱਚ ਇਸ ਬਾਰੇ ਜਰੂਰ ਦੱਸਣਾ ਜੀ

  • @rajwinderkaloty
    @rajwinderkaloty 3 месяца назад

    God bless you waheguru ji mehar rakhe ji

  • @NarinderKaur-mk6bd
    @NarinderKaur-mk6bd 3 месяца назад +1

    Very nice 🙏🙏👌

  • @merapunjab6443
    @merapunjab6443 3 месяца назад

    ਬਹੁਤ ਵਧੀਆ ਜੀ🙏👍

  • @arvinddeepsingh3809
    @arvinddeepsingh3809 Месяц назад +2

    Sweet cute couple

  • @harminderkaur6762
    @harminderkaur6762 3 месяца назад

    😂 very good programme Dr. Sahibji.You have cleared many of my illusions.Thanksboth of u.❤

  • @Harjinder-t7u
    @Harjinder-t7u 2 месяца назад

    Sat Shri Akal Dr Sahib veer ji & bhen ji very nice program❤

  • @jaswinderkaur-fx8uu
    @jaswinderkaur-fx8uu 3 месяца назад +1

    Very nice

  • @shinderpal747
    @shinderpal747 3 месяца назад

    Shinder pal kaur sidhu l am in newzealand Dr Sahib ji very nice program

  • @rajbirkaur2131
    @rajbirkaur2131 3 месяца назад +1

    Very nice ji 🎉🎉❤❤

  • @harjinderkainth4116
    @harjinderkainth4116 2 месяца назад

    Thank for good suggesion jasvir from canada

  • @RamSingh-zi7pl
    @RamSingh-zi7pl 3 месяца назад +1

    Good veery good

  • @varisdeepsingh7a462
    @varisdeepsingh7a462 3 месяца назад

    Sat Sri akal bhain g and bhaji ❤God bless g

  • @maanveersingh7366
    @maanveersingh7366 3 месяца назад

    Too both doctors gratitude 🙏

  • @GurbinderKaur-y7t
    @GurbinderKaur-y7t 3 месяца назад +1

    Good ji 🎉🎉

  • @G.S.Sidhu13
    @G.S.Sidhu13 2 месяца назад +1

    Good job 👍

  • @manjit3665
    @manjit3665 3 месяца назад +1

    Please tell about triglycerides too sometimes. Thanks.

    • @drharshinder
      @drharshinder  3 месяца назад

      Already uploaded video. Please subscribe my RUclips channel and watch

  • @Preet45266
    @Preet45266 3 месяца назад

    Very nice knowledge 🎉🎉🎉🎉🎉🎉🎉🎉

  • @surinderkaur6232
    @surinderkaur6232 3 месяца назад

    Sat sari akal ji 🙏 Dr sahib frozen shoulder bare v jankari dena ji 🙏

  • @guesiratkaur4976
    @guesiratkaur4976 Месяц назад

    Thx doctor sahibsan

  • @chanpreetdhillon1416
    @chanpreetdhillon1416 2 месяца назад +2

    Doctor saab plz dudh 🥛 baare dso ki dairy wala use karna hai ya packet wala pesturised milk plz i am very confused about this

    • @jugsingh2006
      @jugsingh2006 4 дня назад

      Dussia na.Dairy wala ubal ke rakhna ik din te malai lah ke vartana.Packet wala sirf 1 jan 2% fat wala hi vartana.

  • @NarinderKaur-cj2ep
    @NarinderKaur-cj2ep 2 месяца назад +1

    ਨਰਿੰਦਰ ਕੌਰ ਰਈਆ ❤

  • @sukhdeepbrar2193
    @sukhdeepbrar2193 18 дней назад +1

    ਡਾਕਟਰ ਸਾਹਿਬ ਜੀ ਮੇਰੀ ਉਮਰ 63/63ਸਾਲ ਹੈ ਮੈਂ ਹਰ ਰੋਜ਼ 5ਕਿਮੀ ਸ਼ੈਰ ਕਰਨ ਦੀ ਆਦਤ ਹੈ ਮੇਰੀ ਖਾਣਪੀਣ ਬਹੁਤ ਸਰਲ ਹੈ ਪਰ ਕੋਲੈਸਟ੍ਰੋਲ 220ਤੋ240ਰਹਿਦਾਹੈ ਇਸਦੇ ਘਟ ਕਰਨ ਲਈ ਗਾਈਡ ਕਰਨ ਦੀ ਕਿਰਪਾ ਕਰਨੀ ਜੀ

    • @drharshinder
      @drharshinder  18 дней назад

      Please watch 2 more videos uploaded on this issue

  • @HardeepKaur-kw6gs
    @HardeepKaur-kw6gs 2 месяца назад +1

    Thanks Dr. Sahib Ji very good information

  • @full4fun527
    @full4fun527 2 месяца назад

    Bahut vadhiya ji

  • @harman7192
    @harman7192 20 дней назад +2

    ਡਾ ਸਾਹਿਬ ਮੱਛੀ ਦੇ ਨਾਲ ਕਈ ਮਿੱਥਾਂ ਹਨ ਦੁੱਧ ,ਮਸਰ ਦਾਲ ਨਹੀ ਖਾਣੀ ਕਿਰਪਾ ਕਰਕੇ ਦੱਸਣਾ ਕਿ ਇਸਦੇ ਕਾਰਨ ਬਾਰੇ

  • @KaramjitGill-v6n
    @KaramjitGill-v6n 3 месяца назад +1

    ❤❤

  • @malkiatkaur1624
    @malkiatkaur1624 3 месяца назад

    Dr.Sahib, Please also tell us about potassium ( k) in human body.

  • @gurindergrewal5450
    @gurindergrewal5450 3 месяца назад +1

    ਓਏ ਹੋਏ ਬਲੈਕ ਚਾਕਲੇਟ ਮੇਰਾ ਪਸੰਦੀਦਾ ਵਾਹ ਜੀ ,

  • @SandeepKaur-sq6zx
    @SandeepKaur-sq6zx 3 месяца назад

    Great information 🎉🎉

  • @kahansingh2348
    @kahansingh2348 3 месяца назад

    Thanks ji 🎉

  • @gksamra229
    @gksamra229 2 месяца назад

    ਮੈਡਮ ਜੀ ਪਾਰਕਸਿਨ ਬੀਮਾਰੀ ਵਾਰੇ ਵੀ ਜਰੂਰ ਦੱਸੋ
    🙏🙏🙏

  • @RajinderKaur-by1yz
    @RajinderKaur-by1yz 2 месяца назад

    Thanks ji 🙏🙏

  • @cindikaur7295
    @cindikaur7295 2 месяца назад

    Thanks 😊

  • @DavinderKaur-ny4xb
    @DavinderKaur-ny4xb 3 месяца назад

    Very nice knowlege. g

  • @karnailnijjar9454
    @karnailnijjar9454 3 месяца назад

    very nice info
    ]

  • @kamalkaur6276
    @kamalkaur6276 2 месяца назад +2

    Dr ji mera bp high a ji ke Main badaam kha skdi a ?

  • @mumtazkhan1698
    @mumtazkhan1698 3 месяца назад +1

    Dr.saheb india vich frozen blueberries mildian ne ki oh theek ne?