ਪਾਣੀ ਪੀਣ ਦਾ ਸਹੀ ਢੰਗ !! For best health try drinking water this way...(187)

Поделиться
HTML-код
  • Опубликовано: 15 ноя 2024

Комментарии • 285

  • @naranjansingh8808
    @naranjansingh8808 Месяц назад +29

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦੇ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

    • @drharshinder
      @drharshinder  Месяц назад +5

      God bless you

    • @manjeetkaurwaraich1059
      @manjeetkaurwaraich1059 Месяц назад

      ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ

    • @GurdevSingh-gq9mh
      @GurdevSingh-gq9mh Месяц назад

      ​@@drharshinder1111111111111111111111111111111111111111àq A😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
      😊😅

  • @MohanSingh-yt1mk
    @MohanSingh-yt1mk 13 дней назад +1

    ਡਾਕਟਰ ਸਾਹਿਬ ਆਪ ਜੀ ਦੀਆਂ ਸਾਰੀਆਂ ਹੀ ਵੀਡੀਓ ਦੇਖਣ ਯੋਗ ਹੁੰਦੀਆਂ ਹਨ। ਬਹੁਤ ਬਹੁਤ ਧੰਨਵਾਦ ਜੀ। ਘੜੇ ਦੇ ਪਾਣੀ ਬਾਰੇ ਵੀ ਕਲੀਅਰ ਕਰਨ ਦੀ ਕਿਰਪਾ ਕਰਣੀ ਜੀ।

  • @KamaljitKaur-fh6zi
    @KamaljitKaur-fh6zi Месяц назад +4

    ਡਾਕਟਰ ਜੋੜੇ ਨੂੰ ਸਤਿ ਸ੍ਰੀ ਆਕਾਲ। ਪਾਣੀ ਪੀਣ ਬਾਰੇ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏

  • @parmjitdhillon77
    @parmjitdhillon77 Месяц назад +7

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਮੈ ਥੋਡੀਆ ਵੀਡੀਉ ਦੇਖ ਕਿ ਦਾਂਰੂ ਪੀਣੀ ਬੰਦ ਕਰ ਦਿੱਤੀ Thanks dr sab🙏🙏🙏

  • @inderpreetsingh1A
    @inderpreetsingh1A Месяц назад +3

    ਇਹ ਤੁਹਾਡਾ ਪਰੋਗਰਾਮ ਮੈਂ ਦੋ ਵਾਰੀ ਸੁਣਿਆ। ਸਬ ਲਈ ਲਾਬਦਾਇਕ ਹੈ ਧੰਨਵਾਂਦ❤

  • @DharampalSingh-uk2ue
    @DharampalSingh-uk2ue Месяц назад +4

    ਵਾਹਿਗੁਰੂ ਜੀ। ਆਦਮੀ ਸਾਰੀ ਜ਼ਿੰਦਗੀ ਸਿੱਖਦਾ ਹੈ ਤੇ ਉਹ ਸਿੱਖਿਆ ਹੀ ਅੱਗੇ ਵੰਡਦਾ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @Song.o.p.1094
    @Song.o.p.1094 Месяц назад +2

    ❤❤ ਇਨ੍ਹਾਂ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @BalwinderSingh-ug2mf
    @BalwinderSingh-ug2mf Месяц назад +2

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @blissfullifebygurmat9034
    @blissfullifebygurmat9034 Месяц назад +12

    "ਅਗਿਆਨਤਾ" ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ ਤੇ ਹੱਲ ਵੀ "ਗਿਆਨ" ਹੈ। ਗਿਆਨ ਦੀ ਰੌਸ਼ਨੀ ਫੈਲਾਉਣ ਲਈ ਧੰਨਵਾਦ ਜੀ।

  • @RajinderSingh-ts2oy
    @RajinderSingh-ts2oy 27 дней назад

    We are very thankful to you for scientific information.

  • @pinkyhundal9212
    @pinkyhundal9212 Месяц назад +3

    ਬਹੁਤ ਬਹੁਤ ਧੰਨਵਾਦ ਜੀ ਰੋਜ਼ਾਨਾ ਨਵਾਂ ਤੋਂ ਨਵਾਂ ਵਿਸ਼ਾ ਲੈ ਕੇ ਆਉਂਦੇ ਹੋ. ਸਰੋਵਰ ਦੇ ਜਲ ਬਾਰੇ ਤੁਹਾਡਾ ਕੀ ਖ਼ਿਆਲ ਹੈ?

  • @Ashwanikumar-il1kc
    @Ashwanikumar-il1kc Месяц назад +2

    ਧੰਨਵਾਦ, ਪਾਣੀ ਪੀਣ ਬਾਰੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਬਾਰੇ ਜਾਣਕਾਰੀ ਲਈ l

  • @surinderkumar2125
    @surinderkumar2125 Месяц назад +1

    Very good information delivered by u,Thanks both of you

  • @gurjantsidhu1708
    @gurjantsidhu1708 Месяц назад +16

    ਵਾਟਰ ਵਰਕਸ ਤੋਂ ਪਲਾਸਟਿਕ ਪਾਈਪ ,ਕੋਠੇ ਤੇ ਟੈਂਕੀ ਪਲਾਸਟਿਕ, ਆਰ ੳ ਦੀ ਟੈਂਕੀ ਪਲਾਸਟਿਕ ਦੀਆਂ ਜੀ,ਪਰ ਘਰੇ ਤਾਂ ਘੜੇ ਦਾ ਪਾਣੀ ਪੀਂਦੇ ਹਾਂ ਜੀ❤

  • @hardeepsandhu3406
    @hardeepsandhu3406 10 дней назад

    ਡਾਕਟਰ ਗੁਰਪਾਲ ਜੀ ਲਵਯੂ😍😘

  • @reshamsandhu668
    @reshamsandhu668 Месяц назад +2

    Sat Sri Akal Dr saheban. Waheguru hameshan tuhade sir te mehran bharia hath rakhe

  • @anusandhu2312
    @anusandhu2312 Месяц назад +2

    ਬਹੁਤ -ਬਹੁਤ ਧੰਨਵਾਦ ਸਾਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦੇਣ ਲਈ।❤❤❤

  • @rajindersinghsandhwan5698
    @rajindersinghsandhwan5698 28 дней назад

    ਬਹੁਤ ਵਧੀਆ ਜਾਣਕਾਰੀ ਜੀ 🙏🙏

  • @parmjitdhillon77
    @parmjitdhillon77 Месяц назад +2

    Thanks mam thodi video dekh k mere husband ne drink chad diti thanks a lot

  • @pardesipardesi8931
    @pardesipardesi8931 Месяц назад +1

    Very useful information Thank you so much Dr Sahib 🙏🌹🌹🇮🇳

  • @daljitchadha4710
    @daljitchadha4710 Месяц назад

    Waheguru ji bless u both bahut vdia dhang naal dasde ho 😊♥️

  • @yadwindersingh276
    @yadwindersingh276 Месяц назад +1

    ਬਹੁਤ ਹੀ ਗਿਆਨ ਵਰਧਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਹੱਸਦੇ ਵਸਦੇ ਰਹੋ ਜੀ।

  • @PravindersinghBoora-w3u
    @PravindersinghBoora-w3u Месяц назад +1

    ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਦੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @JasbirSingh-iq1ev
    @JasbirSingh-iq1ev Месяц назад

    ਡਾਕਟਰ ਸਾਹਿਬ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @bharpursingh9933
    @bharpursingh9933 Месяц назад +1

    Topic Well prepared and well presented. God bless the intelligent and hardworking doctors couple.

  • @surinderpal953
    @surinderpal953 Месяц назад

    ਆਪ ਜੀ ਨੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ, ਬਹੁਤ-ਬਹੁਤ ਧੰਨਵਾਦ ।

  • @parkashsinghkhurmi2941
    @parkashsinghkhurmi2941 Месяц назад +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ

  • @DarshanChhina-p6f
    @DarshanChhina-p6f Месяц назад

    Sat shri akal Dr Sahib ji. Thanks for removing many myths related to drinking water. The information of right way to drink water is marvellous 👍

  • @usharaniswan4794
    @usharaniswan4794 Месяц назад

    Very very very valuable information. U have broken so many wrong myths.Thanks G.

  • @harbhajankaur4405
    @harbhajankaur4405 Месяц назад +1

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ 🙏🙏

  • @tejinderpalkaur4001
    @tejinderpalkaur4001 Месяц назад

    ❤ Thanks dr saab,bot hi vadia jankari ditti tusi.

  • @balvinderkaurgill8855
    @balvinderkaurgill8855 28 дней назад

    SaT shiri akal ji vdia January d rehea ho thanks

  • @jagsirsingh7200
    @jagsirsingh7200 Месяц назад

    Thanks dr sahib ji pls advise to public regularly on health issues

  • @harnekmalhans7783
    @harnekmalhans7783 Месяц назад +2

    Sat Sri Akal Dr Harshinder Kaur Dr Gurpal Singhji Many Thanks

  • @davinderkaur3535
    @davinderkaur3535 Месяц назад +1

    ਮੇਰੇ ਪਿਆਰੇ ਡਾਕਟਰ ਸਾਹਿਬ ਜੀ ਦੋਨੋ ❤️

  • @parmjitkaur1255
    @parmjitkaur1255 Месяц назад +1

    Sat Shree akaal ji Dr sahib.Good morning and thanks for advising us drinking water way 🙏🙏

  • @SukhbirSingh-c6d
    @SukhbirSingh-c6d Месяц назад +2

    ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 👏

  • @kkbhatia9648
    @kkbhatia9648 Месяц назад +1

    ਬਹੂਤ ਧੰਨਵਾਦ ਜੀ🙏

  • @sumansharma-qm4yf
    @sumansharma-qm4yf 12 дней назад +1

    Harshinder mam plz ADHD tey koi vdo pao jii...kafi bachche preshaan hn...

    • @drharshinder
      @drharshinder  12 дней назад

      Already uploaded video. Can’t repeat. Please subscribe my RUclips channel link and watch

    • @sumansharma-qm4yf
      @sumansharma-qm4yf 11 дней назад

      @drharshinder subscribed h mam..waise bhi mai tuhanu 2-3 saal toh follow kr ri aan 🙏

  • @prembhatti4201
    @prembhatti4201 Месяц назад +1

    Stay blessed Madam you guys are doing great job

  • @harinkaur6900
    @harinkaur6900 Месяц назад

    Dr Sahib ji very valuable information. Thank you ji 🙏🏻🙏🏻

  • @rajwinderkaloty
    @rajwinderkaloty Месяц назад

    Waheguru app ji nu chardi kalla ch rakhe ji, v good information ditti aa ji, god bless you

  • @gurindergrewal5450
    @gurindergrewal5450 Месяц назад

    Sach hi bht good information. Follow karde aa tuhnau.

  • @HarpreetKaur-en8tt
    @HarpreetKaur-en8tt Месяц назад

    Very interesting n meaningful information shared by u n in a very smiling way Ur smiling face is an inspiration for all of us God bless you both always

  • @surindergill2521
    @surindergill2521 Месяц назад

    Dr ji sat Sri akal thanks your health program 👍 is 👋 very important to everybody I am 84 years old I live in London idoing all working and 😮🎉

  • @KuldipSingh-bt4rq
    @KuldipSingh-bt4rq Месяц назад

    God bless you both of you waheguru ji waheguru ji waheguru ji

  • @pinkyhundal9212
    @pinkyhundal9212 Месяц назад +1

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਸਤਿ ਸ਼੍ਰੀ ਅਕਾਲ. ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ. ਮੈਂ techycardia ਦੀ patient ਹਾਂ. Dytor 10mg ਹਰ ਰੋਜ ਲੈਣੀ ਹੈ ਪਰ ਮੈਂ ਪਾਣੀ ਘੱਟ ਕਰਕੇ Dytor ਸਕਿੱਪ ਕਰਦੀ ਹਾਂ. ਕੀ ਇਹ ਠੀਕ ਹੈ?
    ਇਸ ਨਾਲ ਮੈਂ ਜਿਆਦਾ engergetic ਮਹਿਸੂਸ ਕਰਦੀ ਹਾਂ.
    Please guide.

  • @balbirnatt
    @balbirnatt Месяц назад

    Sat Sri akal ji dr. Sahib bahut hi vadhia Tarik’s nal aap her video ch dasde ho koi v ena vadhia ni das sakda Jeff v samj ni aundi te fir ran rakha ji shukeria god bless u

  • @balwindertoor2835
    @balwindertoor2835 Месяц назад

    Good Information thanks ਜੀ l

  • @karmjitgrewal880
    @karmjitgrewal880 Месяц назад

    Thank you, Dr. saab ❤

  • @karamjeetkaurguddi4284
    @karamjeetkaurguddi4284 Месяц назад

    ਬਹੁਤ।ਧੰਨਵਾਦ
    ਜੀ

  • @sukhmindersinghchehil5498
    @sukhmindersinghchehil5498 Месяц назад +1

    ਸੱਤ ਸ੍ਰੀ ਅਕਾਲ ਜੀ ਤੁਹਾਨੂੰ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਤਾਂ ਕਿ ਤੁਸੀਂ ਲੋਕਾਂ ਦੀ ਇਸੇ ਤਰਾਂ ਸੇਵਾ ਕਰਦੇ ਰਹੋ,

  • @GurdasDhillon-go7ko
    @GurdasDhillon-go7ko Месяц назад

    Very good ji jug jug jio ji parmatma app nu hamesha chardikalan ch rakhe ji

  • @bhavtaransingh6638
    @bhavtaransingh6638 Месяц назад +9

    ਡਾ.ਸਾਹਿਬ ਜੀ ਖਾਣਾ ਬਣਾੳੁਣ ਲੲੀ ਸਭ ਤੋਂ ਵਧੀਅਾ ਕਿਹੜੀ ਮੈਟਲ ਜ਼ੂਯ ਕਰਨੀ ਚਾਹੀਦੀ ਹੈ ਜੀ।ਪਤੀਲਾ ,ਕੜਾਹੀ,ਕੂਕਰ ਅਾਦਿ ਦੀ। ਪਾਣੀ ਬਾਰੇ ਜਾਣਕਾਰੀ ਲੲੀ ਧੰਨਵਾਦ ਜੀ।

  • @BalwinderSingh-h7k
    @BalwinderSingh-h7k Месяц назад

    Waheguru ji doc sahib te mehar bharya hath rakhna👏👏

  • @parmjitdhillon77
    @parmjitdhillon77 Месяц назад

    Dr sab m chemist shop karda thodia video dekh k meri knowledge ch bhut vadha hoia

  • @SachoSuch
    @SachoSuch Месяц назад +1

    Bhut changian galan.jionde wasde raho

  • @HarvinderSingh-wy4ue
    @HarvinderSingh-wy4ue 5 дней назад +2

    ਡਾ ਸਾਹਿਬ ਰੋਟੀ ਨਾਲ ਪਾਣੀ ਸਕਦੇ ਹਾਂ ਜਾਂ ਨਹੀਂ

  • @pritpalsinghdhillon6770
    @pritpalsinghdhillon6770 Месяц назад

    Dr. Sahib , Thanks !!! 🙏 🙏🙏💐💐🎊🎊🌸🌸

  • @surjitjatana468
    @surjitjatana468 Месяц назад +1

    ਸੁਕਰੀਆ ਡਾਕਟਰ ਸਾਹਿਬ ਬਹੁਤ ਭੁਲੇਖੇ ਦੂਰ ਹੋ ਗਏ ਪਾਣੀ ਬਾਰੇ ।

  • @rianaarora3926
    @rianaarora3926 Месяц назад

    U both are awesome god bless both of you

  • @balvinderkaur1731
    @balvinderkaur1731 Месяц назад +1

    Thank you mam knowledge dene vaste

  • @nachhattarsingh4890
    @nachhattarsingh4890 Месяц назад +1

    Sat shri akal ji Dr shaib good jankari thanks good morning ji

  • @SukhwinderKaur-bp9wf
    @SukhwinderKaur-bp9wf Месяц назад

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ🎉🎉🎉🎉 usa ਤੋਂ

  • @palwinderkaurdhot2683
    @palwinderkaurdhot2683 Месяц назад

    SSA Dr Sahib very knowledgeable video thanks

  • @ramjoshi771
    @ramjoshi771 Месяц назад

    Very good information. Love you guys.

  • @ManpreetSandhu-ic8ms
    @ManpreetSandhu-ic8ms Месяц назад

    Good jankari ji Doctor sahiba 17:55

  • @sukhwindersaini9930
    @sukhwindersaini9930 Месяц назад

    Very good thank you god bless you

  • @arshuppal64
    @arshuppal64 Месяц назад +1

    Very good information thank you very much

  • @gurbaxsingh764
    @gurbaxsingh764 Месяц назад

    Good information dr saab many thanks good morning

  • @ArshpreetkaurKaur-rt5cn
    @ArshpreetkaurKaur-rt5cn Месяц назад

    Mam filter water is best rather than tap water plzzzz tell

  • @bhagsingh869
    @bhagsingh869 13 дней назад +1

    Dr sahib ji ki 300 ml pani savere pee sakde han

  • @daljeetkaur8356
    @daljeetkaur8356 Месяц назад

    ਕਿਡਨੀ ਸਟੋਨ ਅਤੇ gallbladder stones ਬਾਰੇ ਵੀ ਜਾਣਕਾਰੀ ਦੇਣ ਦੀ ਕਿਰਪਾ ਕਰਨਾ ਜੀ

  • @Agamdhaliwal6363
    @Agamdhaliwal6363 Месяц назад

    ਧੰਨਵਾਦ ਜੀ

  • @bhagsingh869
    @bhagsingh869 Месяц назад

    Bahut Bahut Badhia Jankari ji 🎉

  • @surjitsinghdhillon9919
    @surjitsinghdhillon9919 Месяц назад +1

    ਵਾਹਿਗੁਰੂ ਜੀ

  • @sukhrajkaur8354
    @sukhrajkaur8354 Месяц назад

    V knowledgeable video please continue all the best

  • @ਬਹਾਦਰਸਿੰਘਕਾਹਨੇਕੇ

    ਡਾਕਟਰ ਸਾਹਿਬ ਜੀ ਅਪਣਾਂ ਹਸਪਤਾਲ ਦਾ ਪਤਾ ਦੱਸਿਆ ਜਾਵੇ ਜੀ ਅਸੀਂ ਮਿਲਣਾ ਚਾਹੀਦੈ ਹਾਂ ਜੀ

  • @sukhjeetkaurbrar9558
    @sukhjeetkaurbrar9558 Месяц назад

    Good information madam and sir.🙏🙏

  • @gursreetkaur7001
    @gursreetkaur7001 Месяц назад

    Bahut badhiya g thanks ❤

  • @dr.paramjitsinghsumra179
    @dr.paramjitsinghsumra179 Месяц назад +5

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਟੈਲੀਵਿਜ਼ਨ ਚੈਨਲ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਨੀ।

  • @jatinderkaur4685
    @jatinderkaur4685 Месяц назад +1

    Very nice good Message D.ji❤🎉

  • @harjeetkaurchawla6488
    @harjeetkaurchawla6488 Месяц назад +1

    Good morning I always take one liter water in morning I will take care

  • @VipanjeetKaur-uc2hr
    @VipanjeetKaur-uc2hr Месяц назад +2

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ❤

  • @HarpreetKaur-l8w
    @HarpreetKaur-l8w Месяц назад

    Madam pl. Discuss about loose motion for aged people

  • @sukhisimbli2398
    @sukhisimbli2398 Месяц назад +1

    Thanks dr Sahib❤❤❤❤❤❤❤❤❤❤❤❤❤❤❤

  • @surinderdhanjle3212
    @surinderdhanjle3212 Месяц назад

    Thank you Ji sharing good information 🙏🙏

  • @prembhagat4496
    @prembhagat4496 Месяц назад

    Please Tell About Stone of kidney

  • @ravinderbrar6647
    @ravinderbrar6647 Месяц назад +1

    Very enlightening thanks

  • @harmailsihghkhalsa6660
    @harmailsihghkhalsa6660 Месяц назад +1

    ਡਾਕਟਰ ਸਾਹਿਬ ਜੀ ਜਿਹੜੇ ਮਰੀਜ ਨਸੇ ਦੀ ਗੋਲੀ ਖਾਦੇਂ ਹਨ ਜੀਭ ਵਾਲੀ ਉਹਦੇ ਸਬੰਧ ਵਿਚ ਵੀ ਦਸੋ ਜੀ

  • @joginderkassana-to2do
    @joginderkassana-to2do Месяц назад

    God bless

  • @devindersingh6683
    @devindersingh6683 15 дней назад

    ਡੱਕਟਰ ਸਾਹਿਬ ਸ਼ਰਾਬ ਵਿਚ ਪਾਣੀ ਬਾਰੇ ਦੱਸਿਆ ਹੀ ਨਹੀਂ

  • @HarminderSingh-yg5ib
    @HarminderSingh-yg5ib Месяц назад

    Dr sahib sat S Akal thanks

  • @parmjitdevi3633
    @parmjitdevi3633 Месяц назад

    ssa doctor harshinder and gurpal Singh ji i have bad snoring habit even if i eat light food i get up with migraine in the morning with snoring problem please can you make one program on this problem what can i do to stop snoring thank you

  • @mankomalsingh8870
    @mankomalsingh8870 Месяц назад

    Thanku ji jankari den le

  • @gursimransingh-bc1mq
    @gursimransingh-bc1mq Месяц назад +2

    Tusi rabb ta nhi but rabb da roop ho dr sahib rabb ve human ch ha s s akal

  • @AmandeepSinghMand-wr8jl
    @AmandeepSinghMand-wr8jl Месяц назад

    Very good advice 😃😃

  • @bhagsingh869
    @bhagsingh869 14 дней назад

    Meji tuhadi video roj dekh lena he ji ❤

  • @amarjeetkaur2757
    @amarjeetkaur2757 Месяц назад +1

    Very informative and myth removing program

  • @urmiladevi1731
    @urmiladevi1731 Месяц назад

    Mam ਜਨੈੳ problem ਬਾਰੇ ਜਰੂਰ ਜਾਣਕਾਰੀ ਦਿਉ ਜੀ