Loki singra ja celebrity de fan hunde ne mai ta dr Harshinder kaur and dr gurpal Singh ji da bhut vadda fan ha bhut vadya jankari dende tusi God bless you always
Dr harshinder tae Dr sahib ji greatly appreciated for this podcast very informative definitely going to do in my mind Waheguru ji app ji nuu hamesha chardi kala tae sehat bakshan
Looking at each other during conversation is a good way of communicating I think it is an excellent way plz carry on If u stop looking at each other during talking u will look like Robots u r human beings and ur way is a natural way 🌷🌷
Sat Siri akal ji both doctor sahib ji mai tuhada programme dekhdi han ji bahut acha har cheez de bare dasde ho waheguru ji tuhanu sehat tandusrati bakshey bahut kuch Sunan nu Mila hai mera naam Daljit kaur hai manu eh progm bahut acha lagda hai 😊♥️
ਡਾਕਟਰ ਸਾਹਿਬ ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਧੰਨਵਾਦ
ਸਵੇਰੇ ਸਵੇਰੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਵਿਚਾਰ ਸੁਣ ਕੇ ਸਾਰਾ ਦਿਨ ਵਧੀਆ ਗੁਜਰਦਾ ਹੈ ਧੰਨਵਾਦ ਡਾਕਟਰ ਜੋੜੀ
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਪ੍ਰੋਟੀਨ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
ਬਹੁਤ ਹੀ ਵਧੀਆ ਜਾਣਕਾਰੀ ਆਮ ਤੇ ਸਰਲ ਭਾਸ਼ਾ ਵਿੱਚ ਖੁਸ਼ ਰਹੋ ਆਬਾਦ ਰਹੋ❤।
ਕਿਆ ਬਾਤ ਹੈ ਸ਼ਿਮਲੇ ਵਿੱਚ ਬੈਠ ਕੇ ਪ੍ਰੋਟੀਨ ਦੀਆਂ ਗੱਲਾਂ ਕਰਨ। ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਰਾਈਟ ਵੇ ਦਿਖਦਾ। ਅੱਜ ਅਸੀਂ ਵੀ ਸੋਇਆਬੀਨ ਦੀ ਸਬਜ਼ੀ ਬਣਾਈ ਹੋਈ ਹੈ।
Thank you so much
ਅੱਣਥੱਕ ਕੋਸ਼ਿਸ਼ ਤੇ ਜਾਣਕਾਰੀ ਲਈ ਤਹਿ ਦਿਲੋਂ ਧੰਨਵਾਦ ਜੀ
ਡ ਸਿੰਘ ਸਾਹਿਬ ਜੀ ਤੁਸੀ ਇਕ ਦੂਜੇ ਵਲ ਵੇਖ ਰਹੇ ਹੌ ਵੇਖਣਾ ਵੀ ਚਾਹੀਦਾ ਸੌਹਣੇ ਲਗਦੇ ਉ
ਵਧੀਆ ਪਰਵਾਰ ਵਧੀਆ ਢੰਗ ਨਾਲ ਸਮਝਾਇਆ ਗਿਆ ❤❤❤❤❤❤❤
Loki singra ja celebrity de fan hunde ne mai ta dr Harshinder kaur and dr gurpal Singh ji da bhut vadda fan ha bhut vadya jankari dende tusi God bless you always
ਰੋਜ਼ ਨਵੀਂ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ।
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਤੁਸੀਂ
ਕੁਲ ਮਿਲਾ ਕੇ ਕੋਈ ਖਾਸ ਖੁਰਾਕ ਨਾ ਲੳ, ਸਬਜ਼ੀਆਂ ਅੰਡੇ ਮੀਟ ਰੋਟੀ ਚੌਲ ਦੋ ਆਮ ਆਦਮੀ ਦੀ ਪਹੁੰਚ ਵਿਚ ਨੇ ਉਹੀ ਸਹੀ ਖੁਰਾਕ ਐ ਕੋਈ ਵੀ ਵਾਧੂ ਚੀਜ਼ ਲੈਣੀ ਖ਼ਤਰੇ ਦੀ ਘੰਟੀ ਐ,ਹਰ ਚੀਜ਼ ਰਲੀ ਮਿਲੀ ਖਾਓ। ਡਾਕਟਰ ਸਾਹਿਬ ਮੁਤਾਬਕ ਪੋ੍ਟੀਨ ਵਾਧੂ ਲੈਣ ਦੀ ਜ਼ਰੂਰਤ ਹੀ ਨਹੀਂ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਸਤ ਸੀ੍ ਅਕਾਲ ਜੀ ਤੁਹਾਡੇ ਬੋਲ ਮਿਸਰੀ ਵਾਂਗ ਤੇ ਹਾਸਾ ਤਹਾਡੇ ਪ੍ਰਤੀ ਪਿਆਰ ਵਧਾਉਣ ਦਾ ਕੰਮ ਕਰਦਾ ਹੈ ਜੀ🎉🎉❤❤
ਬਹੁਤ ਹੀ ਵਧੀਆ ਉਪਰਾਲਾ, ਬੱਚਿਆਂ ਵਾਰੇ ਵੀ ਦੱਸੋ ਜੀ ਜਿਵੇਂ ਬਹੁਤੇ ਬੱਚੇ ਬਜਾਰੂ ਕੁਰਕੁਰੇ, ਚਿੱਪਸ, ਬਰਗਰ ਆਦਿ ਖਾਂਦੇ ਨੇ ਕਿਵੇਂ ਪੇਟ ਦੀਆਂ ਬਿਮਾਰੀਆਂ ਲੱਗਦੀਆਂ। ਮਾਪਿਆਂ ਨੂੰ ਚਾਹੀਦਾ ਘਰ ਬਣਾ ਕੇ ਦੇਣ ਸਭ ਕੁੱਝ
Iseen doctor sahib 1st time WITH HARSHANDERJI
ਡ ਹਰਸਿੰਦਰ ਤੇ ਡ ਗੁਰਪਾਲ ਜੀ ਤੁਹਾਨੂੰ ਮੇਰੇ ਵੱਲੋਂ ਚੰਗੀ ਸਿਹਤ ਅਤੇ ਖੁਸ਼ੀਆਂ ਖੇੜਿਆਂ ਦਾ ਅਸ਼ੀਰਵਾਦ ।ਅਸੀਂ ਦੋਨੋ ਰਿਟਾਇਰ ਹਮ ਤੇ ਸਫਰ ਤੁਹਾਡਾ ਪ੍ਰੋਗਰਾਮ ਹਰ ਰੋਜ ਦੇੰਖਦੇ ਹਾਂ।ਸਾਡੇ ਦੁੱਖ ਦਰਦ ਤਾਂ ਇਸ 76 ਸਾਲ ਦੀ ਉਮਰ ਤੁਹਾਨੂੰ ਦੇਖ ਕੇ ਹੀ ਦੂਰ ਹੋ ਜਾਂਦੇ ਹਨ । ਆਬਾਦ ਰਹੋ
ਹਰਨੇਕ ਸਿੰਘ ਸੁਖਦੇਵ ਕੌਰ
ਸਤਿ ਸਿਰੀ ਅਕਾਲ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ
ਬਹੁਤ ਹੀ ਵਧੀਆ, ਤੁਹਾਡੀ ਜੋੜੀ ਹਾਸੇ ਹਾਸੇ ਵਿਚ ਸਭ ਕੁਝ ਸਮਝਾ ਦੇਂਦੇ ਹੋ।
V good knowledgeable information thanks g
Very good information
Bhot vadhia jankari diti hai g thank full to you
Very nice programe dr saab thanks
ਬਹੁਤ ਵਧੀਆ ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਜੀ
good knowledge❤🎉❤🎉
Thanks for giving us valuable information about prrtein
Good thinking, for health
Bahut he vadia information hai ji ❤
Good information
Bahut vadhia information.dr sahib
ਮੈਡਮ ਵਧੀਆ ਲਗ ਰਹੌ ਚੜਦੀ ਕਲਾ ਚ ਰਹੌ
ਮੈਡਮ ਡਾ ਸਾਹਿਬ ਦੌਨਾ ਦਾ ਧੰਨਵਾਦ ❤❤
Sat Sri Akal Dr Harshinder Kaur Dr Gurpal Singhji Many Thanks for useful health information
Very nice video Ji.very very Thanks ji
God bless both of u
Very nice, Waheguroo ji bless you
YOUR PRESENTATION IS GOOD AND YOUR VOICE IS SWEET. GOD BLESS YOU.
Very good knowledge thank you
Very good health tips 🎉 Sat Shri Akal Ji 🎉
Dr harshinder tae Dr sahib ji greatly appreciated for this podcast very informative definitely going to do in my mind Waheguru ji app ji nuu hamesha chardi kala tae sehat bakshan
V good information g
Good information Thanks
Awesome
ਬਹੁਤ ਹੀ ਵਧੀਆ
Vvvvv nice jankariya dede ho ji great Prsnelty Drs jodi❤❤❤
Good information Dr sahab thanks
Very nice knowledge je
ਡਾਕਟਰ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ।❤
Doc saab bhut vdyea jankari dinde o tusi
Tusi mnu bauht vdia lgde o dono jne g rab thonu khush rakhe g
Wow very Very nice information ❤God bless you always healthy
Sachay patshah charhdi kla bakhshay
Buhat vidhya Information ji thanku 👍🙏
VV GOOD BHAN JI VEER JI
Thank you mam, sir
Salute sir mam bahut badhiya
V nice ,
Thanks doctor sahab
Waheguru ji ka khalsa waheguru ji ki fathe ji 🙏 thanks ji
ਬਹੁਤ ਵਧੀਆ ਜੋੜੀ
Good.
You guys are so sweet
Very good ❤❤
Very good information gratitude 🙏 to both doctors 😊
M ur biggest fan.first time aap ny comment ker rahi ha,prime tv,Khals tv uper aap nu bahut suea hy mam
Very good all the vedio thx for information
God blessed for couple ❤😮
Vary nice SSA
Good
Very good information 👌
Nice information in your videos I always see you
Very good information. You are giving free advice. Thanks for your video. Regards Malaysia
Looking at each other during conversation is a good way of communicating I think it is an excellent way plz carry on
If u stop looking at each other during talking u will look like Robots u r human beings and ur way is a natural way 🌷🌷
Thank you so much for your valuable suggestions
ਬਿਲਕੁਲ ਠੀਕ ਕਿਹਾ ਇਕੱ ਦੂਜੇ ਵੱਲ ਦੇਖਦੇ ਤੇ ਹੱਸਦੇ ਹੋਏ ਗੱਲਾਂ ਕਰਦੇ ਮਨ ਨੂੰ ਬਹੁਤ ਚੰਗੇ ਲੱਗਦੇ ਹੋ ਜੀ ❤❤❤❤❤❤❤
Very gud
ਬਹੁਤ ਵਦੀਆਂ ਡਾਕਟਰ ਜੀ
Waheguru ji mehar kro
❤very good advice thank you both
Thank you Ji 🙏🙏
Love both of you
Like ur program every day
Very nice ji
Very good tips and very good Doctors. Thank you
Very good information ji 🎉
Very good guidence Thanks
Good information 🙏
❤❤❤❤❤❤ Punjabi gabru
Sat Siri akal ji both doctor sahib ji mai tuhada programme dekhdi han ji bahut acha har cheez de bare dasde ho waheguru ji tuhanu sehat tandusrati bakshey bahut kuch Sunan nu Mila hai mera naam Daljit kaur hai manu eh progm bahut acha lagda hai 😊♥️
Waheguru ji
Very informative
Thank you ji. Please share also
Very good information for us God blessed good couple I always watch your vedio thx proud of dr ji❤😂
Sat sari akal ji 🙏 very informative video thankew ji 🙏
❤sooo sweet coupel
Thanks a lot
Very nice
ਹਮੇਸ਼ਾ ਖੁਸ਼ ਰਹੋ❤
Best information gbu both intelligent couple
Thanks ji 😊
Very nice info...
Thanks
Very Nice ji 🙏🙏
Good work well done... ❤❤
ਵਧਿਆ ਜਾਣਕਾਰੀ
Very nice🙏
Super
very nice ji 🙏🙏👍
Good work well Done 👏