Prime Health (187) || ਮੋਟਾਪਾ ਘਟਾਉਣ ਦਾ ਦੇਸੀ ਤਰੀਕਾ, ਆਹ ਨੁਸਖ਼ੇ ਦਿਨਾਂ ‘ਚ ਕਰਨਗੇ ਫਿੱਟ

Поделиться
HTML-код
  • Опубликовано: 8 сен 2024
  • #primeasiatv #primehealth #hairtutorial #healthylifestyle #healthyfood #healthtips #healthyfood #healthy #drharshinderkaur #fattyliver #bodyfat #weightloss #nandpreet
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 205

  • @harpalsinghsandhu7571
    @harpalsinghsandhu7571 4 месяца назад +103

    ਕੂਮੈਂਟਾਂ ਵਾਲੇ ਭੈਣੋ ਭਰਾਵੋ ਜਿਸਨੂੰ ਪੰਜਾਬੀ ਨਹੀਂ ਆਉਂਦੀ ਉਹਦੀ ਤਾਂ ਮਜਬੂਰੀ ਹੈ ਮੇਰੀ ਬੇਨਤੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਮਾਂ ਵਰਗਾ ਸਤਿਕਾਰ ਦੇਵੋ ਇਸਤੋਂ ਨਫਰਤ ਨਾਂ ਕਰੋ ਅਸੀਂ ਸਾਰੇ ਅੰਗਰੇਜ ਨਾਂ ਬਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਇਸਦੀ ਕਦਰ ਕਰੀਏ

    • @rupinderkaur4326
      @rupinderkaur4326 4 месяца назад +5

      ਬਿਲਕੁਲ ਠੀਕ ਹੈ

    • @dharmindersingh3597
      @dharmindersingh3597 4 месяца назад +2

      ਬਹੁਤ ਵਧੀਆ ਜੀ

    • @rajrani2186
      @rajrani2186 4 месяца назад +5

      ਸਹੀ ਕਿਹਾ ਵੀਰੇ ਪੰਜਾਬੀ ਸਾਡੀ ਮਾ ਬੋਲੀ ਏ ਤੇ ਸਬ ਬੋਲੀਆਂ ਤੋਂ ਪਿਆਰੀ ਏ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤

    • @GurpreetKaur-vu6nz
      @GurpreetKaur-vu6nz 4 месяца назад

      ❤❤❤❤❤❤❤❤❤​@@rupinderkaur4326

    • @komalkomal-jk5mr
      @komalkomal-jk5mr 4 месяца назад +1

      🙏🏻🙏🏻🙏🏻🙏🏻✔️💯👏🏼👏🏼👏🏼👏🏼👏🏼👏🏼

  • @SukhwinderSingh-wq5ip
    @SukhwinderSingh-wq5ip 4 месяца назад +15

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalwinderSingh-qo7ex
    @BalwinderSingh-qo7ex 4 месяца назад +41

    ਜੀ ਮੈਡਮ ਮੇਰੀ ਉਰਮ 50 ਸਾਲ ਹੈ ਕੱਦ 5ਫੁੱਟ ਹੈ ਵੇਟ 80 ਕਿਲੋ ਹੈਮੈਨੂੰ ਡਿਕਸ ਦੀ ਤਖਲੀਫ ਹੈ ਤੁਰਨ ਖੜਨ ਬਹੁਤ ਦਿੱਕਤ ਹੈ ਮੈ ਕੀ ਕਰਾ ਜੀ ਮੇਡਮ

  • @user-vx4ik6bf3d
    @user-vx4ik6bf3d 4 месяца назад +13

    ਗੱਲਬਾਤ ਹੋਰ ਲੰਬੀ ਹੋਣੀ ਚਾਹੀਦੀ ਸੀ, ਵੈਸੇ ਬਹੁਤ ਵਧੀਆ ਜਾਣਕਾਰੀ 👍🏻👍🏻

  • @amanbrar273
    @amanbrar273 4 месяца назад +36

    ਡਾਕਟਰ ਸਾਹਿਬ ਜੀ 🙏🏻 ਪੰਜਾਬੀਆ ਨੂੰ ਤਾ ਪਾਣੀ ਵੀ ਲਗ ਜਾਦਾ ਜੇਕਰ ਪਿਆਰ ਨਾਲ ਪੀਤਾ ਜਾਵੇ

    • @charanjeet1456
      @charanjeet1456 3 месяца назад +1

      ਬਿਲਕੁਲ ਸਹੀ ਕਿਹਾ 😂😂😂

  • @harbanskaur1001
    @harbanskaur1001 День назад

    Very good program mam ..it's. Very beneficial for the society.i always listen to ur programs.your way of explaining is awesome. God bless you mam.

  • @gurindergrewal5450
    @gurindergrewal5450 4 месяца назад +8

    ਨੰਦਪੀ੍ਤ ,ਡਾਕਟਰ ਮੈਡਮ ਜੀ ਤੇਸਾਰੇ ਪ੍ਰਾਇਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @raghveersingh153
    @raghveersingh153 4 месяца назад +4

    ਨੰਦ ਪਰੀਤ ਜੀ ਨੇ
    ਜਦੋਂ ਵਾਰ ਵਾਰ ਕਿਹਾ ਮੈਡਮ ਜੀ ਰੋਕਾਂ ਨਾ ਲਾਇਓ ਉਹ ਨੰਦਪੁਰੀਤ ਦੀ ਬਹੁਤ ਵੱਡੀ ਗਲਤੀ ਸੀ ਮੈਡਮ ਜੀ ਦਾ ਇਹਨਾਂ ਨੇ ਅਤੀ ਕੀਮਤੀ ਟਾਈਮ ਖਰਾਬ ਕੀਤਾ ਅਨੰਦਪੁਰੀਤ ਜੀ ਦੁਬਾਰਾ ਇਦਾਂ ਨਾ ਕਰਿਓ ਪਲੀਜ਼ ਥੈਂਕ ਯੂ🎉

  • @NarinderSingh-kt8qq
    @NarinderSingh-kt8qq 4 месяца назад +2

    Very nice msg & thank you dr sahib ji & anand Preet Singh ji ❤🙏🙏❤️

  • @gurmailjhaj6736
    @gurmailjhaj6736 4 месяца назад +3

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਇਹੋ ਜਿਹੇ ਹੋਰ ਪ੍ਰੋਗਰਾਮ ਕਰੋ ਸ਼ੁਕਰੀਆ ਨਾੜਾਂ ਬੰਦ ਖੋਲਣ ਬਾਰੇ ਵੀ ਦਸਣਾ

  • @VipanjeetKaur-uc2hr
    @VipanjeetKaur-uc2hr 4 месяца назад +11

    ਬਹੁਤ ਵਧੀਆ ਪ੍ਰੋਗਰਾਮ ਆਨੰਦ ਪ੍ਰੀਤ ਤੇ ਡਾਕਟਰ ਹਰਸ਼ਿੰਦਰ ਕੌਰ ਜੀ

  • @DavinderSingh-us4cx
    @DavinderSingh-us4cx 4 месяца назад +7

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਪਰ ਸਾਦਾ ਖਾਣਾ ਖਾਣ ਨਾਲ ਵੀ ਬਹੁਤ ਸਾੜ ਪੈਦਾ ਹੈ ਜੀ 🙏

  • @inderjitkaur1028
    @inderjitkaur1028 4 месяца назад +2

    Very nice Dr. Sahib ji 🙏🏻🙏🏻

  • @babeks1635
    @babeks1635 4 месяца назад +8

    ਸਿਹਤ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਜੀ ਇੱਕੋ ਇੱਕ ਅਰਦਾਸ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੋ ਜਾਣਕਾਰੀ ਤੁਸੀਂ ਦੇਂਦੇ ਹੋ ਬਹੁਤ ਕੀਮਤੀ ਤੇ ਵਡਮੁੱਲੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ

  • @rameenkaur998
    @rameenkaur998 4 месяца назад +3

    ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਕੋਈ ਜਾਣਕਾਰੀ ਦਿੰਦੇ ਹੋ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਅਨਜਾਨ ਲੋਕਾਂ ਨੂੰ ਲਾਹਾ ਲੈਣਾ ਵੀ ਤਾਂ ਆਉਣਾ ਚਾਹੀਦਾ ਹੈ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ

  • @sumansharma-qm4yf
    @sumansharma-qm4yf 4 месяца назад +5

    Mam harshinder kaur jii nu pyar bhari namaste 🙏❤

  • @karamjeetkaurguddi4284
    @karamjeetkaurguddi4284 4 месяца назад +7

    ਵਾਹਿਗੁਰੂਜੀ❤❤ਕਰਮਜੀਤਕੌਰ।ਧੰਨਵਾਦਜੀ🎉🎉🎉

  • @omparkashgarg9206
    @omparkashgarg9206 4 месяца назад +8

    ਘਰ ਵਿਚ ਆਈ ਹੋਈ ਮਿਠਿਆਈਆਂ ਖਾਣ ਬਾਰੇ ਵੀ ਦੱਸ ਦਿਓ

  • @Karmjitkaur-gk1xq
    @Karmjitkaur-gk1xq 4 месяца назад +2

    Thanks Dr.Harshinder kaur ji 👌👌
    Good discussion ji ❤❤❤❤🎉🎉

  • @gurpreetsinghdpe7425
    @gurpreetsinghdpe7425 4 месяца назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @lakhvirsalabatpura2718
    @lakhvirsalabatpura2718 21 час назад

    Very nice Dr sahib ji

  • @sukhdarshansinghnatt2541
    @sukhdarshansinghnatt2541 4 месяца назад +2

    Bahut hi badiya jankari diti mam ❤ton dhan baad kar rahe ha Thanks a lot mam our Anand Preet Ji

  • @sarbjitsingh2613
    @sarbjitsingh2613 4 месяца назад +2

    God bless you dr sab ji good work

  • @jagroopkaur3334
    @jagroopkaur3334 4 месяца назад +2

    Thanks so much ma'am for Good information

  • @harleensandhu6911
    @harleensandhu6911 4 месяца назад +5

    ਬਹੁਤ ਵਧੀਆ ❤❤❤

  • @sarbjit6542
    @sarbjit6542 4 месяца назад +6

    ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਜੀ 🙏🏻🙏🏻

  • @simarjitkaur2373
    @simarjitkaur2373 4 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @sukhwindersaini9930
    @sukhwindersaini9930 4 месяца назад +4

    God bless you

  • @harindergrewal5418
    @harindergrewal5418 4 месяца назад +2

    Very Good Information Dr.Ji❤🎉😊

  • @RanjanKumar-bc3yh
    @RanjanKumar-bc3yh 4 месяца назад +1

    S s k Andpreet beata g, , you are so good person god bless you, Beata please try one program ulcerative colitis with dr harsndar Kure g ,

  • @hardeepkaur1527
    @hardeepkaur1527 4 месяца назад +1

    Very nice Good Job Dr sisters Ji

  • @manpreetkaur5902
    @manpreetkaur5902 4 месяца назад +2

    bhut vediya ji

  • @harkiratkaur6221
    @harkiratkaur6221 4 месяца назад +25

    Menopause ਤੋਂ ਬਾਅਦ ਵਧੇ ਹੋਏ ਮੋਟਾਪੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ

    • @sarbjeetsingh1685
      @sarbjeetsingh1685 2 месяца назад

      Sat Shri Akaal ji Mai ik wellness coach haa ji Agar tuci apna weight ghatna chahunde ho te mai tuhadi help kar sakda haa ji m no 9888445170

  • @lakhbirk.mahalgoraya3517
    @lakhbirk.mahalgoraya3517 4 месяца назад +3

    Nice discussion 👍

  • @gagandeepsingh-be6xc
    @gagandeepsingh-be6xc 4 месяца назад +2

    Very nice

  • @puranchand3423
    @puranchand3423 4 месяца назад +2

    ਬਹੁਤ ਵਧੀਆ ਪ੍ਰੋਗਰਾਮ

  • @user-vx7bn8pk7i
    @user-vx7bn8pk7i 4 месяца назад +1

    Thank u Dr ji very nice program from UK jas

  • @Sadastyle2013
    @Sadastyle2013 4 месяца назад +6

    ਬਹੁਤ ਵਧੀਆ ਜਾਣਕਾਰੀ👍

  • @narinderkaur1121
    @narinderkaur1121 4 месяца назад +1

    But vadiya mashwara ha tanks ji 🙏👏👏💯

  • @manjitdhingra6814
    @manjitdhingra6814 4 месяца назад +1

    Dr ji ur nice talk very good things love

  • @Sharan2533
    @Sharan2533 4 месяца назад +3

    Mam apa tea ya milk guud wali sakhar pake pi sakde e

  • @sandeepdhindsa2182
    @sandeepdhindsa2182 4 месяца назад +1

    Very nice suggestion

  • @baljindersingh7457
    @baljindersingh7457 2 месяца назад

    ਬਹੁਤ ਵਧੀਆ ਵਧੀਆ ਜਾਣਕਾਰੀ

  • @mdjmr727
    @mdjmr727 Месяц назад

    Thank you so much for really important information thank Mam🙏🏻

  • @gurwinderkaur-op8tt
    @gurwinderkaur-op8tt 4 месяца назад +1

    Thanks 🙏🏼

  • @raviindersingh8326
    @raviindersingh8326 4 месяца назад +2

    Dhanbad Ji Boht Boht 🌹🌹

  • @meenakshisingla4472
    @meenakshisingla4472 17 дней назад

    Bhut vadhia jankari deti aa ji

  • @RupinderKaur-xw2cu
    @RupinderKaur-xw2cu 4 месяца назад +2

    ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਸੋਹਣੀਆਂ ਲੱਗਾ ਲੱਗੀਆਂ ਤੁਹਾਡੀਆਂ ਗੱਲਾਂ ਮਨ ਨੂੰ ਖੁਸ਼ੀ ਮਿਲੀ ਜਰੂਰ ਇਸ ਤੇ ਗੌਰ ਕਰਾਂਗੇ

  • @paramjitkaur3303
    @paramjitkaur3303 4 месяца назад +1

    Thank you very much Mam ji❤❤❤❤❤❤❤

  • @jassijassi6054
    @jassijassi6054 4 месяца назад +45

    Menopause ਤੋਂ ਬਾਅਦ ਵਥੇ ਪੇਟ ਤੇ ਹਿਪ ਨੂੰ ਘੱਟ ਕਰਨ ਦਾ ਤਰੀਕਾ ਦੱਸੋ

  • @bansalabhishek3682
    @bansalabhishek3682 4 месяца назад +1

    Very good suction g

  • @JasbirKaur-wu2js
    @JasbirKaur-wu2js 4 месяца назад +1

    Verygood,mam ji❤❤

  • @kulwantkaur5080
    @kulwantkaur5080 4 месяца назад +1

    Thanks Dr sahib

  • @brahamleenkaur7058
    @brahamleenkaur7058 4 месяца назад +1

    Bhut. Vadia. Jankari. Thanks g

  • @BeantKaur-xc3oi
    @BeantKaur-xc3oi 4 месяца назад

    Thanks Dr Harshinder kaur jl🙏

  • @manjitkaur6747
    @manjitkaur6747 3 месяца назад

    Very nice massage ji❤thanks madam ji❤❤

  • @Vagrantsoul6
    @Vagrantsoul6 3 месяца назад

    God bless you all team for spread good information

  • @prabhjotgrewal4554
    @prabhjotgrewal4554 4 месяца назад +1

    Thanks mamji

  • @user-tj8sc3cd9y
    @user-tj8sc3cd9y 4 месяца назад

    Gud idea ji thnx ji

  • @JaswinderKaur-it5mg
    @JaswinderKaur-it5mg 2 месяца назад

    ਮੈਡਮ ਜੀ ਬਹੁਤ ਵਧੀਆ ਜਾਣਕਾਰੀ

  • @pgill2140
    @pgill2140 4 месяца назад +1

    Thanko you ji

  • @DavinderKumar-wy9ur
    @DavinderKumar-wy9ur 4 месяца назад +1

    V v nice Dr shiiB video

  • @ManjitSingh-mk7og
    @ManjitSingh-mk7og 4 месяца назад +4

    ਸਤਿ ਸ੍ਰੀ ਅਕਾਲ ਜੀ
    ਮੈਡਮ ਜੀ ਅਸੀ ਤੁਹਾਡੇ ਪ੍ਰੋਗਰਾਮ ਲਗਾਤਾਰ ਵੇਖਦੇ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਮੇਰੀ ਬੇਨਤੀ ਹੈ ਕਿ ਮੈਨੂੰ ਜਲਨ ਬਹੁਤ ਹੁੰਦੀ ਹੈ ਕਿਰਪਾ ਕਰਕੇ ਜਲਨ ਬਾਰੇ ਵੀ ਜਾਣਕਾਰੀ ਦੇਵੋ

  • @badalbadal8995
    @badalbadal8995 4 месяца назад +3

    Thank you dr. Ma'am

  • @tarlochanrai6339
    @tarlochanrai6339 18 дней назад

    Very good video 🙏👍

  • @ankemeier33
    @ankemeier33 4 месяца назад +37

    ਪੰਜਾਬੀ ਸੁਣੋ ਪੰਜਾਬੀ ਲਿਖੋ

  • @jarnailsingh9949
    @jarnailsingh9949 4 месяца назад +2

    170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @jaswinderkaur8022
    @jaswinderkaur8022 Месяц назад

    Bhut vadyia ji

  • @veerpal9764
    @veerpal9764 4 месяца назад +1

    Thanks g

  • @RandomWRLDW
    @RandomWRLDW 4 месяца назад +1

    Very good information dear sister 🙏😂

  • @SarbjitKaur-lq7kd
    @SarbjitKaur-lq7kd 2 месяца назад

    🙏🏻ssa g,ਤੁਹਾਡੀ ਹਰ ਜਾਣਕਾਰੀ ਵਧੀਆ ਹੁੰਦੀ ਹੈ।ਮੇਰੀ ਬੇਟੀ ਦੇ ਪਿੰਪਲਜ ਬਹੁਤ ਹਨ ,੨੪ ਸਾਲ ਦੀ ਹੈ,ਦੇਸੀ ਨੁਕਤੇ ਤੇ ਡਾਇਟ ਬਾਰੇ ਦੱਸੋ 🙏🏻

  • @Jasvindervlogs
    @Jasvindervlogs 4 месяца назад +3

    🙏🏼🙏🏼 Thanks for sharing video.

  • @sarbjitsingh2613
    @sarbjitsingh2613 4 месяца назад +1

    Dr HARS kAUR GooD work

  • @kavindersingh5929
    @kavindersingh5929 4 месяца назад +2

    Thanks for information..

  • @mukeshkumargaba3234
    @mukeshkumargaba3234 4 месяца назад +1

    Sat shiri akal g

  • @sukhwindersidhu7942
    @sukhwindersidhu7942 4 месяца назад +1

    Good

  • @bakhshishaatma-zn7sv
    @bakhshishaatma-zn7sv 4 месяца назад

    ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਟਾਈਮ 5,54, ਮਿੰਟ ਸਮਾ ਸਵੇਰੇ ਦਾ

  • @SahibjotSingh-jc1yy
    @SahibjotSingh-jc1yy 4 месяца назад +1

    Mam Mera bacha bahut kamjor kuj ne khanda koi sabji ne khanda na koi froot khanda kala Banana he khanda

  • @sukhchainbalasi
    @sukhchainbalasi 24 дня назад

    Very good ❤❤slah

  • @harbhajankaur9587
    @harbhajankaur9587 4 месяца назад +2

    Bahut
    Badhia
    .ggallandasda.o

  • @HarjeetSingh-hf4fk
    @HarjeetSingh-hf4fk 2 месяца назад

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ

  • @grewalbhupinder572
    @grewalbhupinder572 4 месяца назад

    Good view

  • @ranjitkaur9140
    @ranjitkaur9140 3 месяца назад +4

    ਹਰਬਲ ਦਾ ਪਰਡੇਕਟ ਨਹ ਲੇਣੇ ਬਹੁਤ ਨੁਕਸਾਨ ਕਰਦੇ ਨੇ

  • @DILBAGSINGH-zw8dg
    @DILBAGSINGH-zw8dg 4 месяца назад

    Madm bhut aacha lgiya ji

  • @AmritPalSingh-el4mq
    @AmritPalSingh-el4mq 4 месяца назад

    ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ ❤❤

  • @parampalkaur6052
    @parampalkaur6052 4 месяца назад

    Dr Sahib tyer is under belly button. Please make video on it

  • @avtarsingh4870
    @avtarsingh4870 4 месяца назад

    Tusi vdia gall kr rhe ho. Pr kuch buzurg kehnde ne. Ki Aaun ale time ch Aape vjn ght jana. Kiu k roti b nseeb ni honi Aaun Aale time ch. ..

  • @KamaldeepKaur-nt3ry
    @KamaldeepKaur-nt3ry 4 месяца назад +1

  • @Korwala
    @Korwala 4 месяца назад +2

    Meri mother da treatment karvna hai

  • @user-tk8bj2pj5n
    @user-tk8bj2pj5n 4 месяца назад +2

    ਮੈਡਮ ਮੇਰਾ ਵੀ ਵੇਟ ਬਹੁਤ ਜ਼ਿਆਦਾ ਵੱਧ ਰਿਹਾ ਏ ਜੀ

  • @Kamal.bhangu
    @Kamal.bhangu 4 месяца назад

    Very nice ❤

  • @Rajwant-kd6cc
    @Rajwant-kd6cc 4 месяца назад

    Waheguru ❤🎉😊

  • @singhbalkaran7111
    @singhbalkaran7111 4 месяца назад +1

    Vadia

  • @user-fi5rj7nn9p
    @user-fi5rj7nn9p Месяц назад

    Dr saab morning da khana kha k so sakde han

  • @daljitkaur2851
    @daljitkaur2851 4 месяца назад +1

    🙏🏻🙏🏻

  • @volleyball_ludhiana
    @volleyball_ludhiana 4 месяца назад

    👌👌

  • @JaswinderKaur-it5mg
    @JaswinderKaur-it5mg 2 месяца назад

    👍👍

  • @HarpreetSingh-dj5dp
    @HarpreetSingh-dj5dp 4 месяца назад +2

    Mam g ki sro da lel vdiaa a g trke lyi

  • @simhanspal4995
    @simhanspal4995 4 месяца назад +1

    🙏❤️

  • @Sharan2533
    @Sharan2533 4 месяца назад

    Mam menu esr di problem e te sara din ch mai 3 rotia hi laindi e but bht weight gain hunda