Amritpal Singh 'ਤੇ ਲਗੀ NSA ਨੂੰ ਲੈ ਕੇ Raja Warring ਦਾ ਵੱਡਾ ਬਿਆਨ

Поделиться
HTML-код
  • Опубликовано: 4 июн 2024
  • #amritpalsingh #rajawarring #punjabnews
    Amritpal Singh 'ਤੇ ਲਗੀ NSA ਨੂੰ ਲੈ ਕੇ Raja Warring ਦਾ ਵੱਡਾ ਬਿਆਨ
    Raja Warring's significant statement regarding the NSA imposed on Amritpal Singh.
    #punjab #rajawarring #statement #independent #candidate #amritpalsingh #nsa #punjabinews #politicalnews #latestnews #todaynews #election2024 #punjabnews #livenews #nationalnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 13

  • @emaansinghmaan79
    @emaansinghmaan79 Месяц назад +9

    ਸਾਨੂੰ ਮਾਣ ਹੈ ਸਾਰੇ ਪੰਜਾਬੀਆਂ ਤੇ ਜਿਨ੍ਹਾਂ ਨੇ ਦਲ ਬਦਲੂ ਗਦਾਰਾਂ ਨੂੰ ਮੂੰਹ ਨਹੀਂ ਲਾਇਆ ❤

  • @ekamrandhawa5123
    @ekamrandhawa5123 Месяц назад +10

    Bhai amritpal Singh

  • @Gurlove0751
    @Gurlove0751 Месяц назад +8

    ਚਵਲੋ ਤੁਸੀੱ ਹੀ ਚਿੱਠੀਆਂ ਲਿਖ ਲਿਖ ਕੇ ਪਾਉਂਦੇ ਹੀ, ਕੁਝ ਕੁ ਨੂੰ ਛੱਡ ਕੇ ਸਾਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ਼ ਭੁਗਤਾ ਤੁਸੀ । ਇਹ ਐਨ ਐਸ ਏ ਹੀ ਕੇਜਰੀਵਾਲ ਤੇ ਪੈਗਵੰਤ ਮਾਨ ਦੀਆਂ ਜੜਾ ਚ ਬੈਠਣਾਂ ਆ । ਆਪ ਸਰਕਾਰ ਦੀ ਸਭ ਤੋਂ ਵੱਡੀ ਮੂਰਖਤਾ ਐਨ ਐਸ ਏ ਲਾਉਣਾ ਬਾਈ ਤੇ। ਪੂਰਾ ਪੰਜਾਬ ਬਾਈ ਅੰਮ੍ਰਿਤਪਾਲ ਦਿ ਸਪਿਰਟ ਕਰਦਾ ਆ ਤੇ ਬਾਈ ਨੂੰ ਚਾਹੁੰਦਾ ਆ

  • @apnajimmy3003
    @apnajimmy3003 Месяц назад +4

    Vota. Tuhanu nhi rahul gandhi nu payia. Punjabi hmedha nimane bande nu pyar dende ne.

  • @user-ts3dw7zs2r
    @user-ts3dw7zs2r Месяц назад

    Raja baii jindabad

  • @SukhpalSingh-bo3rs
    @SukhpalSingh-bo3rs Месяц назад

    Ki bale bale ya toda prohna fer gay 😂😂😂😂

  • @BantaSingh-tt8zt
    @BantaSingh-tt8zt Месяц назад

    ਆਉਣਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਪਰ ਜਿਹੜੇ ਮਾੜੇ ਬੰਦੇ ਨੇ ਜਿਨਾਂ ਨੇ ਪਾਰਟੀ ਨੂੰ ਖੋਰਾ ਲਾਇਆ ਹੈ ਉਹਨਾਂ ਨੂੰ ਸਦਾ ਲਈ ਛੱਡ ਦਿਓ ਹਰ ਜ਼ਿਲ੍ਹੇ ਤਸੀਲ ਪਿੰਡ ਵਿੱਚ ਨੌਜਵਾਨ ਅੱਗੇ ਕਰੋ ਆਉਦੀਆਂ ਚੋਣਾਂ ਵਿੱਚ ਪਤਾ ਲੱਗ ਜਾਵੇ ਗਾ ਇਹ ਸ਼ਹੀਦਾਂ ਦੇ ਖੂਨ ਵਿਚੋਂ ਨਿਕਲੀ ਜਮਾਤ ਹੈ ਕੁਝ ਟੁਕੜਬੋਚਾਂ ਨੇ ਸਾਰੇ ਅਕਾਲੀ ਦਲ ਨੂੰ ਆਪਣੇ ਸਵਾਰਥ ਲਈ ਬਦਨਾਮ ਕਰ ਦਿੱਤਾ ਹੈ ਉਹਨਾਂ ਦੇ ਨਾਂ ਸਾਰੇ ਜਾਣਦੇ ਹੋ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ

  • @ankitkhullar1649
    @ankitkhullar1649 Месяц назад +3

    Amritpal nu nahi chhadna chahida

  • @arunsharma436
    @arunsharma436 Месяц назад

    Bjp bjp bjp bjp bjp bjp

  • @goldygoldychahal2723
    @goldygoldychahal2723 Месяц назад

    Rajhul ne pm banda