Rabb Da Banda Ladda Singh || ਸਿੱਖ ਰਾਜ ਆਵੇਗਾ ? ||

Поделиться
HTML-код
  • Опубликовано: 11 окт 2023
  • #rabbdabandaladdasingh #rabbdabanda #sikhraaj

Комментарии • 509

  • @BalwinderSingh-uw5el
    @BalwinderSingh-uw5el 9 месяцев назад +106

    ਬੈਠਾ ਕੇਸਰੀ ਨਿਸ਼ਾਨ ਉਤੇ ਬਾਜ ਦੇਖਣਾ 🚩
    ਬਸ ਇਕੋ ਰੀਜ ਖਾਲਸੇ ਦਾ ਰਾਜ ਦੇਖਣਾ ❤
    🚩🚩🚩🚩🚩🚩🚩🚩🚩🚩🚩

    • @harmandhaliwal5589
      @harmandhaliwal5589 9 месяцев назад +4

      Kasri nishan nahi sikha da nela nishan a apna sikha da guru gobind singh ji maharaj ji da time da nishan vakho ji

    • @kuldeepbahad5318
      @kuldeepbahad5318 9 месяцев назад

      Tusi chahe bund mra lao par khalistan nhi bannda

    • @Sandeepz
      @Sandeepz 9 месяцев назад +3

      Khalse de raaj sari duniya te aawege.. kise chotte je jameen de totte utte nahi 🙏

    • @kuldeepbahad5318
      @kuldeepbahad5318 9 месяцев назад +1

      @@Sandeepz jad tq eh vehm nhi tutda tad tq sikha ne juttia khania

    • @sukhdevk.ghuman7407
      @sukhdevk.ghuman7407 7 месяцев назад

      ❤❤❤❤❤❤❤❤❤❤

  • @jashpalsingh1875
    @jashpalsingh1875 9 месяцев назад +59

    ਦੁਨੀਆ ਤੇ ਰਾਜ ਖਾਲਸੇ ਨੇ ਕਰਨਾ ❤❤
    ਅਕਲ ਹੀ ਅਕਾਲ ਹੈ।ਅਕਾਲ ਹੀ ਅਕਾਲ❤

    • @ashokklair2629
      @ashokklair2629 9 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @ManpreetKaur-cm6qy
    @ManpreetKaur-cm6qy 9 месяцев назад +31

    ਵਾਹਿਗੁਰੁ ਮੇਹਰ ਕਰਨ ਖਾਲਸਾ ਰਾਜ ਜਲਦੀ ਆਵੇ 🙏🙏

  • @sikhpanth96
    @sikhpanth96 7 месяцев назад +33

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ ❤❤❤❤❤🎉🎉😢😢😢

  • @sikhpanth96
    @sikhpanth96 7 месяцев назад +12

    ਦਿੱਲੀ ਤਖ਼ਤ ਪਰ ਬਹਿਹੇ ਗੀ ਆਪ ਗੁਰੂ ਕੀ ਫੋਜ।।

  • @manib3911
    @manib3911 9 месяцев назад +37

    ਬਹੁਤ ਅਨੰਦ ਆਂਉਦਾ ਲਾਡੇ ਬਾਬੇ ਦੀਆਂ ਗੱਲਾ ਸੁਣਕੇ 🙏 ਮਹਾਰਾਜ ਸਦੀਵੀਂ ਮੇਹਰ ਬਣਾਈ ਰੱਖੇ ਲਾਡੇ ਬਾਈ ਤੇ 🙏

    • @user-rf4tf8dh1q
      @user-rf4tf8dh1q 5 месяцев назад

      Waheguru waheguru waheguru waheguru waheguru waheguru waheguru waheguru waheguru waheguru dhan dhan baba deep singh ji aap de charna bolda aa dass

  • @sukhwindersinghaulakh5813
    @sukhwindersinghaulakh5813 7 месяцев назад +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @battlegrounddl1198
    @battlegrounddl1198 9 месяцев назад +25

    ਵਾਹਿਗੁਰੂ ਜੀ ਜਰੂਰ ਸਿੱਖ ਕੌਮ ਦੀ ਅਰਦਾਸ ਪੂਰੀ ਕਰਨਗੇ ਵਾਹਿਗੁਰੂ ਜੀ🙏🙏🙏🙏🙏

  • @nirmalsingh864
    @nirmalsingh864 9 месяцев назад +41

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤

  • @dkkhalsa1551
    @dkkhalsa1551 9 месяцев назад +9

    ਵਾਹਿਗੁਰੂ ਜੀ , ਗੁਰੂ ਦੇ ਪਿਆਰਿਆਂ ਨਾਲ ਜਵਾਬ ਸਵਾਲ ਘੱਟ ਕਰਿਆ ਕਰੋ ਇਹ ਰੱਬ ਦੇ ਗੁਰੂ ਨਾਨਕ ਦੇ ਆਸ਼ਿਕ ਨੇ ,ਪਤਰਕਾਰ ਨੂੰ ਹੁਣ ਲੰਗੋਟੀ ਲਪੇਟ ਕੇ ਚਲਾ ਜਾਣਾ ਚਾਹੀਦਾ,ਤੇ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਐ ਸਮਝਣਾ ਚਾਹੀਦਾ,ਬਹੁਤ ਵਧੀਆ ਵਿਚਾਰ ,ਸੰਤ ਰਾਮ ਹੈ ਏਕੋ।।ਵਾਹਿਗੁਰੂ ਵਾਹਿਗੁਰੂ
    ਖਾਲਸਾ ਜਲਦੀ ਰਾਜ ਕਰੇਗਾ ਸਭ ਸੁਖੀ ਹੋਣਗੇ ਦੋਬਾਰਾ ਆਏਗਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਦਾ ਸਪੁੱਤਰ ਦਲੀਪ ਸਿੰਘ ਖਾਲਸਾ

  • @singhmaninder850
    @singhmaninder850 9 месяцев назад +20

    ਕਲਾ ਵਰਤ ਰਹੀ ਦਿੱਲੀ ਹਿੰਦੁਸਤਾਨ ਨੂੰ ਪੁਛ ਕੇ ਦੇਖੋ ਕਲਾ ਰੋਕ ਨਹੀਂ ਰਹੀ ਵਿਦੇਸ਼ਾਂ ਵਿਚ ਪੂਰਾ ਜੋਰ ਲੱਗਾ ਹੋਇਆ ਕਨੇਡਾ ਅਮਰੀਕਾ ਸਿੱਖਾਂ ਦੇ ਰਾਜ ਹੱਕ ਵਿੱਚ ਖੜਾ

  • @ranjeetkaur7282
    @ranjeetkaur7282 9 месяцев назад +25

    ਵਾਹਿਗੁਰੂ ਜੀ ❤❤

  • @avtarsinghdhillondhillon3858
    @avtarsinghdhillondhillon3858 9 месяцев назад +78

    ਬਾਬਾ ਜੀ ਤੇ ਵੀਰੇ ਦੋਨਾਂ ਦੇ ਮੂੰਹ ਵਿੱਚ ਘੀ ਛੱਕਰ। ਮਾਲਕ ਤੁਹਾਡੇ ਬੋਲ ਵਾਹਿਗੁਰੂ ਜੀ ਜ਼ਰੂਰ ਪੂਰੀ ਕਰੇਗਾ

    • @jassalkaur3548
      @jassalkaur3548 9 месяцев назад +2

      🙏🙏🙏🙏🙏🙏🙏🙏🙏🙏🙏

    • @Virksaab92
      @Virksaab92 9 месяцев назад +2

      🙏🙏🙏

    • @ashokklair2629
      @ashokklair2629 9 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

    • @najarsingh3234
      @najarsingh3234 7 месяцев назад

      ❤❤❤❤❤❤❤❤❤❤❤❤❤❤❤

    • @uvnagoke2472
      @uvnagoke2472 6 месяцев назад

      😊😊​@@najarsingh3234

  • @sohansinghsandhu4025
    @sohansinghsandhu4025 9 месяцев назад +46

    'ਵਾਹਿਗੁਰੂ ਜੀ ਨੇ ਉਹਨਾਂ ਸਾਰਿਆਂ ਦਾ ਜਲਦੀ ਖਾਤਮਾ ਕਰ ਦੇਣਾ ਜਿਹੜੇ ਸਿਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਦੇ'? ਸਿਖ ਰਾਜ ਕਰਨ ਗੇ ਦੁਨੀਆ ਤੇ । 🎉❤

  • @user-hw6yq4it5u
    @user-hw6yq4it5u 9 месяцев назад +8

    ਵਾਹਿਗੁਰੂ ਜੀ ਬਿਲਕੁਲ ਠੀਕ ਕਿਹਾ ਰਬਦਏ ਬਨਦੇ ਨੇ ਧਨਵਾਦ

  • @KulwantSingh-qe3eo
    @KulwantSingh-qe3eo 9 месяцев назад +13

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ । ਪ੍ਰਮਾਤਮਾਂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @kashmirkaur8478
    @kashmirkaur8478 9 месяцев назад +11

    ਬਹੁਤ ਵਧੀਆ ਵਿਚਾਰ ਮੰਨ ਕਰਦਾ ਸੁਣੀਂ ਜਾਇਏ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 💐💐💐💐🌹 🌹🌹🌹 🙏🙏🙏🙏

  • @pardeepgrewal9404
    @pardeepgrewal9404 9 месяцев назад +13

    ਬਿਲਕੁਲ ਸਹੀ ਕਿਹਾ ਬਾਬਾ ਜੀ 100%।

  • @bhupinderkaur8661
    @bhupinderkaur8661 9 месяцев назад +55

    ਬਾਬਾ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੌ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ

  • @user-tw2rc3lt4q
    @user-tw2rc3lt4q 9 месяцев назад +21

    ਵੀਰ ਜੀ ਪਕੀ ਗਲ ਹਾ ਰਾਜ ਕਰੇਗਾ ਖਾਲਸਾ 🙏🏻🙏🏻

    • @pk5916
      @pk5916 9 месяцев назад +2

      Par loga de dila ch naki gaddari karke

    • @lookforward5145
      @lookforward5145 6 месяцев назад

      Kyo

  • @HarjinderSingh-vi4cv
    @HarjinderSingh-vi4cv 9 месяцев назад +31

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @kuldipsinghsingh2641
    @kuldipsinghsingh2641 3 месяца назад +1

    Waheguru ji ka Khalsa waheguru ji ki Fateh

  • @niranjangnathana5853
    @niranjangnathana5853 9 месяцев назад +6

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏❤️💯🌹🌹

  • @natureisperfect4274
    @natureisperfect4274 9 месяцев назад +10

    Love you sant ji.

  • @harjinderkaur3869
    @harjinderkaur3869 9 месяцев назад +5

    ਰੱਬੀ ਰੂਹ ਦੀਆਂ ਗੱਲਾਂ ਰੂਹ ਰੋਸ਼ਨ ਕਰਦਾ

  • @AvtarSingh-jk2ts
    @AvtarSingh-jk2ts 6 месяцев назад +2

    Waheguru ji ka khalsa

  • @giansingh3466
    @giansingh3466 6 месяцев назад +3

    ਵਾਹਿਗੁਰੂ ਜੀ 🙏🙏

  • @balbirkaur9153
    @balbirkaur9153 9 месяцев назад +12

    ਸਤਿਨਾਮ ਵਹਿਗੁਰੂ ਜੀ❤🙏🙏🌹🌹

  • @ManoharSingh-ub9lo
    @ManoharSingh-ub9lo 9 месяцев назад +11

    ਬੱਲੇ ਬਾਬਾ ਲਾਡਿਆ

  • @gurindersingh1119
    @gurindersingh1119 9 месяцев назад +9

    🙏🙏 waheguru ji waheguru ji 🙏🙏

  • @sukhdevsinghdhaliwal6236
    @sukhdevsinghdhaliwal6236 9 месяцев назад +22

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @user-sx1bc2jr3v
    @user-sx1bc2jr3v 6 месяцев назад +6

    ਮਹਾਰਾਜ ਕਹਿ ਗਏ ਕਿ ਅਸੀਂ ਹਵਾ ਹੀ ਐਸੀ ਚਲਾ ਦਿਆਂਗੇ ਕਿ ਸਭ ਲੋਕ ਇੱਕ ਸਾਂਝੇ ਧਰਮ ਦੀ ਲੋੜ ਮਹਿਸੂਸ ਕਰਨਗੇ

  • @jaswinderkaur1954
    @jaswinderkaur1954 9 месяцев назад +9

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ਵਾਹਿਗੁਰੂ ਜੀ ਖ਼ਾਲਸਾ ਰਾਜ। ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ

  • @MajorSingh-hm7ut
    @MajorSingh-hm7ut 6 месяцев назад +1

    Waheguru mehar karan Sikh Raj Jayde bhal Hovey ji

  • @user-ws5uj2ht5h
    @user-ws5uj2ht5h 6 дней назад

    ਭਾਈ ਸਾਹਿਬ ਜੀ ਬਹੁਤ ਘੈਟ ਗੰਲ ਕੀਤੀ ਹੈ 🌹🌹🙏🙏👌🌹🌺👍👍🌺🌺🌷🌷❤️❤️ਬਹੁਤ ਖੂਸੀ ਹੋਈ ਹੈ❤❤

  • @user-ng1vq6yb1d
    @user-ng1vq6yb1d 15 дней назад +1

    ਵਾਹਿਗੁਰੂ ਜੀ ਸੱਭ ਦਾ ਭੱਲਾ ਹੋਵੇ ਕਿਰਪਾਲਤਾ ਕਰੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ ਜੀ।

  • @MannatandAshmeet0911
    @MannatandAshmeet0911 9 месяцев назад +5

    Waheguru ji❤

  • @Goldenpunjab2024
    @Goldenpunjab2024 9 месяцев назад +6

    Baba Lada ji nu sat shree akal

  • @user-he3gb9sw5i
    @user-he3gb9sw5i 6 месяцев назад +1

    Waheguru ji very good ji all the best 👍 👌 😍 ❤❤❤❤❤

  • @BalvinderKour-dr2fc
    @BalvinderKour-dr2fc 7 месяцев назад +3

    Waheguru ji ka khalsa Waheguru ji ki fateh ❤❤❤❤❤❤❤❤

  • @mandersingh6082
    @mandersingh6082 9 месяцев назад +3

    Waheguru ji

  • @A1_pagdi1313
    @A1_pagdi1313 9 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @sukhbeerbrar5423
    @sukhbeerbrar5423 9 месяцев назад +5

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy 9 месяцев назад +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️🌹👌🌹.

  • @jasvirgrewal6271
    @jasvirgrewal6271 9 месяцев назад +4

    Waheguru Waheguru Waheguru Waheguru Waheguru

  • @BalwinderSingh-pf2nr
    @BalwinderSingh-pf2nr 9 месяцев назад +4

    100000% YAKEEN HAI, GURU DE SIKH OUTE !!

  • @rajwantkaur5947
    @rajwantkaur5947 6 месяцев назад +1

    Waheguru ji waheguru ji ❤

  • @ashokklair2629
    @ashokklair2629 9 месяцев назад +11

    ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿਓਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
    ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
    ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
    ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
    ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @user-nx2ou1pj6d
    @user-nx2ou1pj6d 9 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailsinghgill8487
    @gurmailsinghgill8487 9 месяцев назад +9

    ਵਾਹਿਗਰੂ ਜੀ ਗੁਰੂ ਕਿਰਪਾ ਰਖਣ ਕਿਰਤ ਕਰੋ ਨਾਮ ਜਪੋ ਵੰਡ ਸਕੋ ਸੁਕਰੀਆ

    • @ashokklair2629
      @ashokklair2629 9 месяцев назад +1

      ਡੁੱਬੀ ਤਾ ਤਾ ਹੀ ਹੈ, ਜੇ ਸਾਹ ਨਹੀ ਆਇਆ!
      ‌ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @user-sn6ji3db3k
    @user-sn6ji3db3k 6 месяцев назад +1

    Waheguru ji ka Khalsa waheguru ji fethe

  • @bachitarsinghaulakh2219
    @bachitarsinghaulakh2219 6 месяцев назад +1

    Dhan dhan shiri guru ram das sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @user-he3gb9sw5i
    @user-he3gb9sw5i 6 месяцев назад +1

    Waheguru ji 🙏 ❤❤❤❤❤❤

  • @kulwantkaurhunjan5122
    @kulwantkaurhunjan5122 9 месяцев назад +5

    ਧੰਨਵਾਦ ਜੀ ਬਹੁਤ ਵਧੀਆਂ

  • @sukhjindersingh3690
    @sukhjindersingh3690 9 месяцев назад +6

    ❤❤❤ waheguru mehar kare ❤❤❤

  • @lakhvindersandhu7066
    @lakhvindersandhu7066 9 месяцев назад +6

    WaheGuru ji 💕💞🙏🙏

  • @VisitPunjab
    @VisitPunjab 9 месяцев назад +7

    Waheguru ji da khalsa Waheguru ji di fateh 🙏

  • @bachitarsinghaulakh2219
    @bachitarsinghaulakh2219 6 месяцев назад +1

    Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji

  • @ManpreetKaur-cm6qy
    @ManpreetKaur-cm6qy 6 месяцев назад +1

    ਦੀਪ ਸਿੱਧੁ ਕਦੇ ਲੋਕਾ ਦੇ ਦਿਲ ਤੋ ਨਹੀ ਭੁਲਦਾ 🙏

  • @MajorSingh-hm7ut
    @MajorSingh-hm7ut 14 дней назад

    Eh Des Des na hunda je pita DASHMESH na hunda ❤❤❤❤❤❤❤❤

  • @daljitlitt9625
    @daljitlitt9625 9 месяцев назад +2

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @KaurRanjit-up5kg
    @KaurRanjit-up5kg 4 месяца назад

    ਗੁਰੂ ਗੋਬਨ ਸਿੰਘ ਜੀ ਮੇਰਾ ਫਾਥੇਰ ਜੀ ਵਾਹਿਗੁਰੂ ਜੀ ਵਾਹਿਗੁਰੂ ji❤❤❤❤❤🎉🎉🎉🎉🎉❤❤❤❤❤

  • @user-rf4tf8dh1q
    @user-rf4tf8dh1q 5 месяцев назад

    Dhan bhan aap ji guru deshmahesh pita dhan dhan guru gobind singh ji waheguru ji waheguru dhan dhan sri gondh singh ji

  • @harvindersinghsingh6273
    @harvindersinghsingh6273 9 месяцев назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @Elfsimmuoffical
    @Elfsimmuoffical 6 месяцев назад +1

    Vaheguru ji sabda bhla hove

  • @ujjagersingh8732
    @ujjagersingh8732 6 месяцев назад +2

    ਕਰਨ ਕਰਾਵਨ ਆਪੇ ਆਪ ਮਾਨਸ ਕੀ ਸਭ ਇਕੋ ਜ਼ਾਤ

  • @HarbansSingh-lw8vs
    @HarbansSingh-lw8vs 9 месяцев назад +6

    Waheguru ji 🙏

  • @daljitkaurjassa7302
    @daljitkaurjassa7302 13 дней назад

    Waheguru ji waheguru ji waheguru ji waheguru ji waheguru ji waheguru ji

  • @balwindertoor2835
    @balwindertoor2835 9 месяцев назад +4

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @sarjitnijhar5337
    @sarjitnijhar5337 9 месяцев назад +2

    ❤❤❤❤❤WAHAGUR ji WAHAGUR ji satnam ji satnam ji ❤❤❤❤❤

  • @BlessingsofWaheguru-ds4zu
    @BlessingsofWaheguru-ds4zu 6 месяцев назад +1

    Excellent Waheguru!

  • @BhupinderSingh-vr8ww
    @BhupinderSingh-vr8ww 9 месяцев назад +5

    Waheguru ji mehar karna ji

  • @truckawala
    @truckawala 9 месяцев назад +2

    Such much hi dil nu spun miliya. Lagda sachi ruh a ahna vich

  • @JaswinderSingh-db8cb
    @JaswinderSingh-db8cb 9 месяцев назад +5

    Waheguru g🙏🙏🙏

  • @jaswinderkaur1954
    @jaswinderkaur1954 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤❤

  • @surmangill882
    @surmangill882 9 месяцев назад +5

    Very nice

  • @ManjitKaur-pv6kk
    @ManjitKaur-pv6kk 3 дня назад

    Waheguru ji ka Khalsa Waheguru ji ki Fateh ji🎉🎉❤❤

  • @kulwantsingh3183
    @kulwantsingh3183 8 месяцев назад +1

    ਵਾਹਿਗੁਰੂ ਸਾਹਿਬ ਜੀ ਜਿਹੜੇ ਸਿੱਖ ਕੌਮ ਨਾਲ ਰਲ ਨਹੀਂ ਚੱਲ ਰਹੇ ਉਨ੍ਹਾਂ ਨੇ ਅਰਬਾਂ ਖਰਬਾਂ ਰੁਪੈਆਂ ਦੀਆਂ ਯੈਦਾਦਾਂ ਬਣਾ ਲੲਈਆਂ ਹਨ ਉਹ ਖੁੱਸ ਜਾਣ ਤੋਂ ਡਰਦੇ ਹਨ ਜੀ ਵਾਹਿਗੁਰੂ ਸਾਹਿਬ ਜੀ

  • @AmandeepSingh-bu4wn
    @AmandeepSingh-bu4wn 9 месяцев назад +4

    ਵਹਿਗੁਰੂ ਜੀ

  • @manshaarora7362
    @manshaarora7362 9 месяцев назад +6

    Santa nu koti koti pranam ❤

  • @lakhwindervirk8730
    @lakhwindervirk8730 6 месяцев назад

    Waheguru ji waheguru ji waheguru ji waheguru ji waheguru ji 🙏🙏🙏🙏

  • @vijaygulati3841
    @vijaygulati3841 16 дней назад

    ਬਹੁਤ ਖੁਬ ਲਾਜਵਾਬ ਹੁਨਰ ਬਾਬਾ ਲਾਡਾਂ ਜੀ

  • @lakhveerkaur4655
    @lakhveerkaur4655 9 месяцев назад +1

    satnam waheguru ji

  • @kulwinderkaur5028
    @kulwinderkaur5028 7 месяцев назад +1

    Wahaguru ji

  • @HeyHS
    @HeyHS 9 месяцев назад +3

    Waheguru mehr karn.

  • @kuldeepsinghkamboj5741
    @kuldeepsinghkamboj5741 9 месяцев назад +7

    ਦੇਸ਼ ਪੰਜਾਬ ਵਾਹਿਗੁਰੂ ਜੀ ❤❤

  • @amarjitSingh-my6dw
    @amarjitSingh-my6dw 9 месяцев назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਹੁਤ ਵਧੀਆ

  • @yellowcolour6995
    @yellowcolour6995 9 месяцев назад +3

    ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ
    ਅਰਦਾਸ -ਸ੍ਰੀ ਗੁਰਦੇਵ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਿੱਖ ਪੰਥ ਦੀ ਕਮਾਨ ਰਾਜਨੀਤਕ ਪਰਬੰਧਕ ਕਮੇਟੀਆ ਤੋ ਵਾਪਸ ਲੈ ਕੇ ਫਿਰ ਦੁਬਾਰਾ ਤਪਸਵੀ ਧਰਮੀ ਉਦਾਸੀ ਪੰਥੀਆ ਅਤੇ ਨਿਰਮਲੇ ਪੰਥੀਆ ਦੇ ਪਾਵਨ ਹਥਾ ਵਿਚ ਦੇ ਦੋ
    ਬੇਨਤੀ - ਗੁਰਸਿਖ ਜੀ ਪੜੋ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਦਵਾਰਾ ਲਿਖਤ ਪੁਸਤਕ * ਦੇਸ਼ ਵਿਦੇਸ਼ ਦੇ ਗੁਰਦਵਾਰਿਆ ਦਾ ਪ੍ਰਬੰਧਕੀ ਢਾਂਚਾ ਅਤੇ ਪਰਚਾਰਕ ਸ਼੍ਰੇਣੀ *

  • @inderpalsingh9648
    @inderpalsingh9648 9 месяцев назад +3

    Good view

  • @SatnamSingh-fq7zc
    @SatnamSingh-fq7zc 3 месяца назад

    ਵਾਹਿਗੁਰੂ ਵਾਹਿਗੁਰੂ ਜੀ

  • @gurjitsinghsandhu6557
    @gurjitsinghsandhu6557 7 месяцев назад +1

    Waheguruji waheguruji

  • @JasveerSingh-ji4sl
    @JasveerSingh-ji4sl 9 месяцев назад +11

    ਆਓ ਵੀਰੋ ਅਜੇ ਵੀ ਜਾਗ ਜਾਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਸਿੱਖ ਫਾਰ ਜਸਟਿਸ ਨਾਲ ਜੁੜ ਕੇ ਰਫਰੈਂਡਮ ਦੀ ਮੁਹਿੰਮ ਵਿੱਚ ਸ਼ਾਮਲ ਹੋਈਏ ਅਤੇ ਆਪਣੇ ਸੋਹਣੇ ਦੇਸ਼ ਪੰਜਾਬ ਨੂੰ ਇੰਡੀਅਨ ਸਟੇਟ ਦੇ ਕਬਜ਼ੇ ਚੋਂ ਆਜ਼ਾਦ ਕਰਵਾਈਏ ਕਿਉਂਕਿ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ

    • @ashokklair2629
      @ashokklair2629 9 месяцев назад

      ਭਾਈ ਲਾਡਾ ਜੀ! ਜੇ ਬਾਰੀਕੀ ਨਾਲ ਗੌਰ ਕਰੀਏ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ ਫੁਰਮਾਨ ਕਰਦੇ ਹਨ ਕਿ, ਜੇ ਕਿਸੇ ਵੀ ਹਿੰਦੂ, ਮੁਸਲਮਾਨ,, ਸਿਖ, ਈਸਾਈ, ਜਾ ਕਿਸੇ ਮਨੁਖ ਦੇ ਹਿਰਦੇ ਵਿਚ, ਰੱਬ ਦਾ **((ਨਾਮੁ))** ਵਸ ਜਾਵੇ, ਤਾ ਉਹ ਸਾਰੀ ਦੁਨੀਆ ਦਾ **((ਰਾਜਾ))** ਹੈ।
      ‌‌ਭਾਵੇ ਉਸ ਟੁਟੀ ਝੌਂਪੜੀ ਵਿਚ ਰਹਿੰਦਾ ਹੋਵੇ, ਉਪੜੇ ਫਟੇ ਪੁਰਾਣੇ ਹੋ, ਭਾਵੇ ਉਹ ਜੰਗਲ ਚ ਰਹਿੰਦਾ ਹੋਵੇ,ਭਾਵੇ ਉਸਦੀ ਜਾਤ ਪਾਤ ਕੈਸੀ ਵੀ ਹੋਵੇ। ਭਾਵੇ ਉਸਦਾ ਕੋਈ ਮਿਤੱਰ ਰਿਸਤੇਦਾਰ ਨਾ ਹੋਵੇ।
      ਪਰ ਉਹ ਸਾਰੀ ਦੁਨੀਆ ਦਾ ਰਾਜਾ ਹੈ।
      ‌👉🏿ਬਸਤਾ ਤੂਟੀ ਝੁੰਪੜੀ, ਚੀਰ ਸਭ ਛਿੰਨਾ।। ----।।
      ‌---।। ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮੁ ਮਨਿ ਭਿੰਨਾ।। ਤਿਸੁ ਕੀ ਧੂੜਿ ਮਨ ਉਧਰਰਹਿ, ਪ੍ਰਭ ਹੋਇ ਸੁਪ੍ਰਸੰਨਾ।।(ਸਹਸਕ੍ਰਿਤੀ, ਮਹਲਾ ੫)

  • @ujjagersingh8732
    @ujjagersingh8732 6 месяцев назад +1

    ਵਾਹਿਗੁਰੂ ਜੀ ਇਕ ਇਕ ਗਲ ਵਿਚ ਦਮ ਹੈ

  • @user-su7yd2yl9e
    @user-su7yd2yl9e 9 месяцев назад +1

    वाहगूरूजी वाहगूरूजी वाहगूरूजी कीरपाकर जी ❤

  • @sukhpalsinghsidhu3750
    @sukhpalsinghsidhu3750 8 месяцев назад +2

    DHAN DHAN BABA DEEP SINGH JI❤❤❤❤❤

  • @kapoorsinghsingh3623
    @kapoorsinghsingh3623 7 месяцев назад

    Good preli war changa laga
    Waheguru ji kirpa Karan ji

  • @kundalphc3625
    @kundalphc3625 9 месяцев назад +1

    ਸਤਨਾਮ। ਵਾਹਿਗੁਰੂ ਜੀ

  • @gurdishkaur769
    @gurdishkaur769 9 месяцев назад +2

    Waheguru Ji ka Khalsa waheguru Ji ki fateh

  • @Phantom_Shadow7
    @Phantom_Shadow7 9 месяцев назад +4

    Satnaam shiri WAHEGURU 🙏🙏 video seen in October 2023

  • @hardeepsinghsohal6639
    @hardeepsinghsohal6639 9 месяцев назад +4

    ੧ਓ
    ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @msBali222
      @msBali222 8 месяцев назад

      Really, ehna sikhan da kirat karan nu man nahi, golak sahmne hove te kirat , wah ji wah

    • @ashokklair2629
      @ashokklair2629 16 дней назад

      ਨਾਮੁ ਜਪੋ ਵਾਲਾ ਬਚਨ , ਕਿਸੇ ਹੋਰ ਨੂੰ ਓਹੀ ਕਰ ਸਕਦੈ, ਜਿਸਨੇ ਆਪੁ **ਨਾਮੁ** ਪਰਾਪਤ ਕਰ ਲਿਆ ਹੋਵੇ।
      ਜਿਸਨੇ **ਨਾਮੁ** ਆਪ ਹੀ ਨਹੀ ਪਰਾਪਤ ਕੀਤਾ, ਉਹ ਕਿਸੇ ਹੋਰ ਨੂੰ ਇਹ ਬਚਨ ਨਹੀ ਕਰ ਸਕਦਾ।
      ਜੇ ਬਚਨ ਕਰੇਗਾ , ਤਾ ਕਿਸੇ ਉਤੇ ਅਸਰ ਨਹੀ ਹੋਣਾ।

    • @hardeepsinghsohal6639
      @hardeepsinghsohal6639 16 дней назад

      @@ashokklair2629 ਬਾਈ ਜੀ
      ਬਾਬਾ ਨਾਨਕ ਦੇਵ ਸਾਹਿਬ ਜੀ ਦੀ ਮਹਾਰਾਜ ਦੀ ਕਿਰਪਾ ਹੋ ਗਈ ਜੀ
      ਸੱਚ ਦੱਸ ਦਿੱਤਾ ਤਾਂ ਲੋਕ ਪਾਗ਼ਲ ਕਹਿਦੇ ਹਨ ਜੀ