Это видео недоступно.
Сожалеем об этом.

ਨਵੀਂ ਗੱਡੀ ਤੋਂ ਲੈ ਕੇ kulwinder ਨੂੰ ਚੋਣ ਲੜਾਉਣ ਦੀ ਪੇਸ਼ਕਸ਼ ਦੇ ਸਵਾਲ 'ਤੇ MP Sarabjeet Khalsa ਨਾਲ ਗੱਲਬਾਤ

Поделиться
HTML-код
  • Опубликовано: 8 июн 2024
  • ਨਵੀਂ ਗੱਡੀ ਤੋਂ ਲੈ ਕੇ ਕੁਲਵਿੰਦਰ ਕੌਰ ਨੂੰ ਚੋਣ ਲੜਾਉਣ ਦੀ ਪੇਸ਼ਕਸ਼ ਦੇ ਸਵਾਲ 'ਤੇ MP Sarabjeet Singh Khalsa ਨਾਲ Exclusive ਗੱਲਬਾਤ
    #abcpunjab #sarabjeetsinghkhalsa #KanganaRanaut #balwinderkaur #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Комментарии • 162

  • @prabhdyalsingh7638
    @prabhdyalsingh7638 Месяц назад +80

    ਸੰਦੀਪ ਜੀ! ਕੁਰਬਾਨੀ ਬਹੁਤ ਵੱਡੀ ਹੈ ਜੀ ਜੇਕਰ ਕੌਂਮ ਜਹਾਜ਼ ਵੀ ਲੈਕੇ ਦੇ ਦੇਵੇ ਤਾਂ ਵੀ ਘੱਟ ਹੈ ਜੀ।

    • @Mr_gs_83
      @Mr_gs_83 Месяц назад +7

      ਬਿਲਕੁਲ ਸਹੀ ਗੱਲ ਆ ਵੀਰ ਜੀ 🙏

  • @JagroopSingh-no7xy
    @JagroopSingh-no7xy Месяц назад +66

    ਸਹੀਦ ਪਰਿਵਾਰਾ ਕੋਲ ਤਾ ਜਹਾਜ ਹੋਣੇ ਚਾਹੀਦੇ ਹਨ

  • @SukhjinderKaur-uq9xm
    @SukhjinderKaur-uq9xm Месяц назад +37

    ਕੌਮ ਨੇ ਗੱਡੀ ਲੈ ਕੇ ਦਿੱਤੀ 10 ਦਿਨ ਹੋਏ ਵੋਟਾਂ ਪਈਆਂ ਨੂੰ ਲੋਕਾਂ ਨੂੰ ਸੱਭ ਪਤਾ ਕੋਈ ਸਰਕਾਰੀ ਖਜ਼ਾਨੇ ਵਿੱਚੋ ਕੁੱਝ ਲਿਆ ਨਹੀਂ ਕੌਮ ਨੇ ਸਰਦਾਰ ਬੇਅੰਤ ਸਿੰਘ ਖਾਲਸਾ ਦੀ ਕੁਰਬਾਨੀ ਦਾ ਮੁੱਲ ਨਹੀਂ ਸਿੱਖ ਸੰਗਤਾਂ ਦਾ ਪਿਆਰ ਭਾਵੇਂ ਜਹਾਜ ਲੈ ਦੇਣ

  • @charanjeetsingh7782
    @charanjeetsingh7782 Месяц назад +34

    ਫੇਸਬੁੱਕੀ ਵਿਦਵਾਨਾਂ ਨੂੰ ਹੈਂ ਤੁਸੀਂ ਜ਼ਰਾ ਸੋਚੋ ਕਿ ਇਹਨਾਂ ਦਾ ਪਿਤਾ ਡਿੱਗੀ ਪੱਗ ਸਿਰ ਤੇ ਨਾ ਰੱਖਦੇ ਤਾਂ ਸਰਬਜੀਤ ਸਿੰਘ ਗੱਡੀ ਦੀ ਬਾਰੀ ਵੀ ਨੌਕਰ ਨੇ ਖੋਲ੍ਹਿਆ ਕਰਨੀ ਸੀ

  • @kalasidhu-wo3pv
    @kalasidhu-wo3pv Месяц назад +33

    ਬਾਈ।ਪੱਤਰਕਾਰ।ਜੀ।ਲਵ।ਯੁ।ਪਰ।ਗੱਡੀ।ਕਿੱਡੀ।ਕਾ।ਗੱਲ।ਹੈ।ਖਾਲਸਾ।ਜਹਾਜ।ਲੈ।ਸਕਦਾ।ਬਾਈ

  • @bhagatsingh7004
    @bhagatsingh7004 Месяц назад +33

    ਮੈਂ ਆਪਣੀ ਸਿੱਖ ਕੌਮ ਨੂੰ ਬੇਨਤੀ ਕਰਦਾ ਹੈ ਸ਼ਹੀਦ ਬੇਅੰਤ ਸਿੰਘ ਜੀ ਪੁੱਤਰ ਦਾ ਮਾਨ ਸਨਮਾਨ ਹੋਣਾ ਚਾਹੀਦਾ ਹੈ ਜੀ। ਵਹਿਗੂਰੂ ਜੀ।

    • @SardoolsinghKang
      @SardoolsinghKang Месяц назад +2

      ਆਉਣ ਵਾਲਾ ਸਮਾਂ ਈ ਦੱਸੇਗਾ ਸਰਬਜੀਤ ਕਿਨਾਂ ਸਮਾਂ ਟਿਕੇਗਾ ਇਹਦੀ ਮੰਮੀ ਨਾਲ ਸਭ ਕੁਝ ਵਾਪਰਿਆ ਈ ਆ

  • @DineshKumar-tp8fb
    @DineshKumar-tp8fb Месяц назад +23

    ਪੰਜਾਬ ਵਿੱਚ ਆਦਤ ਹੈ ਆਪਣੇ ਹੀ ਅਪਣੇ ਹੀ ਲੱਤਾਂ ਖਿੱਚਦੇ ਨੇ

  • @AngrejSingh-pc8xj
    @AngrejSingh-pc8xj Месяц назад +33

    ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਿਰੋਧੀਆਂ ਨੂੰ ਠੋਕ ਕੇ ਜਵਾਬ ਦੇਣ

  • @balrajsingh8247
    @balrajsingh8247 Месяц назад +48

    ਯਾਰ ਭਾਈ ਸਰਬਜੀਤ ਸਿੰਘ ਇਕ Mp ਬਣਿਆ ਤੇ ਗੱਡੀਆਂ ਤੇ ਜ਼ਰੂਰੀ ਚਾਹੀਦੀ ਨੇ ਗੱਡੀ ਤੋਂ ਬਿਨਾਂ ਕਿਵੇਂ ਸੰਗਤ ਚ ਜਾਣਗੇ ਨਾਲੇ ਆਪਣੀ ਸਿੱਖ ਸੰਗਤ ਤੇ ਦੂਜੇਆਂ ਦੀ ਮਦਦ ਕਰਦੀ ਏ ਏ ਭਾਈ ਸਰਬਜੀਤ ਸਿੰਘ ਖਾਲਸਾ ਤੇ ਫੇਰ ਵੀ ਆਪਣਾ ਏ

    • @ranjitkaur8677
      @ranjitkaur8677 Месяц назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @BalkarSingh-dc1oq
    @BalkarSingh-dc1oq Месяц назад +57

    ਸਰਬਜੀਤ ਸਿੰਘ ਜਿੰਦਾ ਬਾਦ ਕੁਲਵਿੰਦਰ ਕੌਰ ਨੂੰ ਚੋਣਾਂ ਵਿੱਚ ਖੜ੍ਹੇ ਕਰੋ

  • @KashmiraSingh-iz3jh
    @KashmiraSingh-iz3jh Месяц назад +6

    Veer ji ਤੁਹਾਡਾ ਪਿਤਾ ਬਹੁਤ ਬੜੀ kurbani hai ji ਰਹਿੰਦੀ ਦੁਨੀਆਂ ਤੱਕ ਨਾਮ rhauga

  • @gulzarsinghsidhu353
    @gulzarsinghsidhu353 Месяц назад +46

    ਜਿੰਨੀਆ ਮਰਜੀ ਗੱਡੀਆ ਖਰੀਦ ਸਰਦਾਰਾ ਸਿੱਖਾ ਇੱਜ਼ਤ ਰੱਖੀ

  • @gursewakbuttar6371
    @gursewakbuttar6371 Месяц назад +21

    ਸਰਬਜੀਤ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ

  • @BalbirSingh-re5ej
    @BalbirSingh-re5ej Месяц назад +18

    ਅਹਾ ਗੱਡੀ ਤਾ ਲੋਹੇ ਦਿ ਹੋਨੀ ਪਰ ਜੇ ਸਿੱਖ ਕੌਮ ਚਾਬੇ ਤਾ ਸੋਨੇ ਦਿ ਬੀ ਗੱਡੀ ਦੇ ਸਕਦੀ ਹੇ ਤੂਸੀ ਕੇਡੀ ਗਲ ਕਰਦੇ ਹੋ ਵੀਰ ਜੀ

  • @JagroopSingh-no7xy
    @JagroopSingh-no7xy Месяц назад +28

    ਵੀਰ ਸਰਬਜੀਤ ਸਿੰਘ ਖਾਲਸਾ ਜੀ ਇੱਕ ਬੇਨਤੀ ਹੈ ਕਿ ਆਪਣੇ ਹਲਕੇ ਵਿੱਚ ਸਹੀਦ ਪਰਿਵਾਰਾ ਦੀ ਹਲਾਤ ਵੱਲ ਧਿਆਨ ਦੇਵੋ

  • @makhansidhu1693
    @makhansidhu1693 Месяц назад +56

    ਗੱਡੀ,ਦਿਤੀ ਗਈ ਵਿਰੋਧੀ,ਕਿਉ ਮੱਚਦੇ,ਹਨ

  • @kavisharhardeepsinghvairon5841
    @kavisharhardeepsinghvairon5841 Месяц назад +12

    ਸਰਬਜੀਤ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਅੱਗੇ ਗੱਡੀ ਤਾਂ ਇੱਕ ਮਾਮੂਲੀ ਜਿਹੀ ਗੱਲ ਹੈ।

  • @gill-punjab
    @gill-punjab Месяц назад +75

    ਕੁਲਵਿੰਦਰ ਕੌਰ ਨੂੰ ਗਿੱਦੜਬਾਹਾ ਤੋਂ ਚੋਣ ਲੜਾਉ

    • @gill-punjab
      @gill-punjab Месяц назад +5

      ਧਿਆਨ ਦਿਓ ਜੀ

    • @user-hp9om2qb7p
      @user-hp9om2qb7p Месяц назад +6

      ਬਰਨਾਲਾ ਜਿਆਦਾ ਕਾਰਗਰ ਹੈ

    • @gill-punjab
      @gill-punjab Месяц назад +8

      @@user-hp9om2qb7p ਗਿੱਦੜਬਾਹਾ ਤੋਂ ਸਰਬਜੀਤ ਸਿੰਘ ਖਾਲਸਾ ਦੀ ਲੀਡ ਵੱਧ ਨਿਕਲੀ ਏ

    • @NavdeepSingh-yd9uh
      @NavdeepSingh-yd9uh Месяц назад +1

      Barnale to ni jit da sehri halka ​@@user-hp9om2qb7p

    • @ManjitSingh-nc7dy
      @ManjitSingh-nc7dy Месяц назад +1

      ਕੁਲਵਿੰਦਰ ਨੂੰ ਚੋਣ ਲੜਣ ਜੋਗੀ ਰਹਿਣ ਨੀ ਦੇਣੀ ਪੰਪ ਮਾਰਨ ਵਾਲਿਆ ਨੇ ਉਹ ਦੀ ਟੂਪ ਪਾੜ ਦੇਣੀਆ

  • @user-nl3sc8ps7d
    @user-nl3sc8ps7d Месяц назад +30

    ਸਰਬਜੀਤ ਸਿੰਘ ਜਿੰਦਾਬਾਦ

  • @GursewakSingh-rk4ut
    @GursewakSingh-rk4ut Месяц назад +31

    ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਇਸ ਪਰਿਵਾਰ ਨੇ ਗੱਡੀਆਂ ਤਾ ਇਹਨਾਂ ਦੀ ਕੁਰਬਾਨੀ ਅੱਗੇ ਬਹੁਤ ਛੋਟੀਆਂ ਨੇ

  • @krishansingh5201
    @krishansingh5201 Месяц назад +1

    ਮੈਂਨੂੰ ਵੀ ਇਸ ਬਾਈ ਦਾ ਫੈਸਲਾ ਠੀਕ ਲੱਗਾ ਹੈ। ਸਾਡੀ ਫੁਲ ਸਪੋਟ ਹੈ।

  • @Harsh_BANWAIT_3806
    @Harsh_BANWAIT_3806 Месяц назад +14

    Bhai Sarabjit Singh Khalsa jindabad

  • @GaganBrar-mi4lc
    @GaganBrar-mi4lc Месяц назад +50

    ਭਾਈ ਸਰਬਜੀਤ ਸਿੰਘ ਮਲੋਆ ਜ਼ਿੰਦਾਬਾਦ ✌️✌️

  • @pritpalsingh5150
    @pritpalsingh5150 Месяц назад +11

    Very good ji 👍

  • @charanjeetsingh7782
    @charanjeetsingh7782 Месяц назад +24

    ਭਾਈ ਸਾਹਿਬ ਦੇ ਪਿਤਾ ਜੀ ਦੀ ਕੁਰਬਾਨੀ ਬੇਹੱਦ ਵੱਡੀ ਹੈ ਗੱਡੀਆਂ ਬਹੁਤ ਛੋਟੀਆਂ ਹਨ ਉਹਨਾਂ ਨੇ ਆਪਣੇ ਹੱਥੀਂ ਕਾਰਜ ਕੀਤਾ ਸੀ ਇਹ ਵਾਕਿਆ ਇਨ੍ਹਾਂ ਵੱਡਾ ਸੀ ਕਿ ਸਾਰੀ ਦੁਨੀਆਂ ਕੰਬ ਉਠੀ ਸੀ

  • @KashmiraSingh-iz3jh
    @KashmiraSingh-iz3jh Месяц назад +4

    Waheguru ji ਤੁਹਾਡੇ ਅੰਗ ਸੰਗ ਹਨ

  • @pritpalsingh5150
    @pritpalsingh5150 Месяц назад +10

    Bhai Sarbjit Singh ji jindabad jindabad jindabad jindabad jindabad

  • @gurpreetrandhawa2230
    @gurpreetrandhawa2230 Месяц назад +5

    ਵਿਰੋਧੀਆਂ ਨੂੰ ਭੌਂਕਣ ਦਿਓ,ਪ੍ਰਵਾਹ ਨਾ ਕਰੋਂ

  • @pannujatt4024
    @pannujatt4024 Месяц назад

    ਸਰਬਜੀਤ ਖਾਲਸਾ ਬਿਲਕੁਲ ਸੱਚ ਬੋਲਦਾ ਵਾਹਿਗੁਰੂ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ

  • @SurjitSingh-xd5sk
    @SurjitSingh-xd5sk Месяц назад +5

    ਭਾਈ ਸਰਬਜੀਤ ਸਿੰਘਾਂ ਜਿੰਦਾਬਾਦ

  • @AmandeepSingh-bu4wn
    @AmandeepSingh-bu4wn Месяц назад +5

    ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @dharambirbhinder66
    @dharambirbhinder66 Месяц назад +5

    Waheguru ji Bhai Sarabjit Singh Ji Khalsa bahut bahut badhai Gaddi Di

  • @Lakha-ov5mr
    @Lakha-ov5mr Месяц назад +9

    👍👍👍👍👍👍❤

  • @pannujatt4024
    @pannujatt4024 Месяц назад

    ਗੱਡੀ ਦੇਣ ਵਾਲੀ ਸੰਗਤ ਦਾ ਧੰਨਵਾਦ

  • @kalasidhu-wo3pv
    @kalasidhu-wo3pv Месяц назад +6

    ਸਤਾਈ।ਤੇ।ਨਿਗਾ।ਰੱਖੁ।ਖਾਲਸਾ।ਜੀ

  • @jogindersinghsodhi8377
    @jogindersinghsodhi8377 Месяц назад

    ਸਰਬਜੀਤ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਖਾਲਸਾ ਜੀ ਲੋਕ ਸਭਾ ਵਿੱਚ ਪੰਜਾਬ ਦੇ ਹੱਕਾਂ ਲਈ ਬੋਲ ਕੇ ਲੋਕਾਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤੋ

  • @BalwinderSingh-jx8ip
    @BalwinderSingh-jx8ip Месяц назад +3

    Bahut vadhiaa

  • @JattFactor
    @JattFactor Месяц назад +7

    ਵੀਰ ਸ਼ੇਰ ਬਣ, ਪਰਭਾ ਨਾ ਕਰ

  • @RamSingh-en6bo
    @RamSingh-en6bo Месяц назад +3

    ਇਸਦੇ।ਦੇ।ਪਿਤਾ।ਦੀ।ਕੁਰਬਾਨੀ।ਅਗੇ।ਹੈਲੀਕਾਪਟਰ।ਦੇਣਾ।ਚਾਹੀਦਾ।ਗਡੀ।ਤਾਂ।ਛੋਟੀ।ਚੀਜ

  • @baljindersinghnahal6710
    @baljindersinghnahal6710 Месяц назад +1

    ❤❤❤❤❤❤❤❤❤❤

  • @amarbirsinghbhullar7530
    @amarbirsinghbhullar7530 Месяц назад

    ❤ bahut badhiya Sarabjit Singh Khalsa Charan wale Sar dene❤

  • @JagdishSingh-cw3du
    @JagdishSingh-cw3du Месяц назад

    ਜੈ ਸਾਡੇ ਬੰਦੀ ਸਿੰਘਾਂ ਸਿਡਣ ਨੂੰ ਤਿਆਰ ਉਹਨੂੰ ਸਮਰਥਣ ਦੇ ਦਿਣਾ ਚਾਹੀਦਾ

  • @user-kp7jt7ji9m
    @user-kp7jt7ji9m Месяц назад +1

    ਸਰਦਾਰ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ। ਬਰੂਦੀ ਪਾਰਟੀਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵਿਰੋਧੀਆਂ ਨੂੰ ਟੱਟੀਆਂ ਲੱਗੀਆਂ ਹਨ ਅਟੈਕ ਵੀ ਹੋ ਸਕਦਾ ਹੈ

  • @JaspreetKaur-ut9gv
    @JaspreetKaur-ut9gv Месяц назад

    Bilkul ji waheguru ji

  • @pargatsingh2652
    @pargatsingh2652 Месяц назад +2

    ਪਤਰਕਾਰ ਸ਼ਰਮ ਕਰ ਲਿਆ ਕਰ. ਤੁਸੀ ਸਾਈਕਲ ਤੇ ਆਉਦੇ ਜਾਦੇ ਹੋ .ਕਾਰ ਲੈ ਲਈ ਕਿਹੜੀ ਆਫਤ ਆ ਗਈ. ਖਬਰ ਦੇਣ ਲਗਿਆ ਦੇਖ ਲਿਆ ਕਰੋ.

  • @bholabholi7083
    @bholabholi7083 Месяц назад +1

    ❤sone nal tolna bhai sahib nu ❤

  • @manjitkaur5642
    @manjitkaur5642 Месяц назад

    Wahe guru ji

  • @RaghvirBhangu
    @RaghvirBhangu Месяц назад

    ਮੋਦੀ ਨਾਲ ਗੱਲਬਾਤ ਕਰਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਲੈਣਾ ਚਾਹੀਦਾ ਹੈ ਪੰਜਾਬ ਦੇ ਹੋਰ ਮਸਲੇ ਹੱਲ ਹੁਣਗੇ ਕਿਰਪਾ ਕਰਕੇ ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝੋ ਸਿਮਰਨਜੀਤ ਮਾਨ ਨੇ ਕੋਈ ਕੰਮ ਨਹੀਂ ਕੀਤਾ ਕੌਮ ਲਈ ਕਿਰਪਾ ਕਰਕੇ ਸਮਝ ਨਾਲ ਕੰਮ ਕਰੋ ਤਾਂ ਕੀ ਅੱਗੇ ਤੋਂ ਵੀ ਲੋਕ ਤੁਹਾਨੂੰ ਸਪੋਟ ਕਰਨ ਗੁਰੂਆਂ ਦੀ ਕਿਰਪਾ ਹੋਵੇਗੀ ਜੀ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @user-em5nl5tx2b
    @user-em5nl5tx2b Месяц назад +1

    ਗੁਰੂ ਪਿਆਰਿਓ ਭਾਈ ਸਾਹਿਬ ਜੀ ਨੂੰ ਜੋ ਵੀ ਚਾਹੀਦਾ ਹੈ। ਪੰਜਾਬ ਦੇ ਪੰਥ ਦਰਦੀਆਂ ਨੂੰ ਅੱਗੇ ਆ ਕੇ ਮਦੱਤ ਕਰਨੀ ਚਾਹੀਦੀ ਹੈ।

  • @butasingh4607
    @butasingh4607 Месяц назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurdevSingh-kx1hf
    @GurdevSingh-kx1hf Месяц назад +1

    Waheguru chardikaln vich rakhe

  • @user-we1lk4cl1e
    @user-we1lk4cl1e Месяц назад

    Waheguru❤❤❤❤❤❤🎉🎉🎉🎉🎉🎉

  • @kulwant747
    @kulwant747 Месяц назад +1

    Great

  • @user-ul1jp6yd4z
    @user-ul1jp6yd4z Месяц назад

    ਵਾਹਿਗੁਰੂ ਜੀ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਆਪਣੀ ਕੋਮ ਦੀਆਂ ਮੁਸਕਲਾਂ ਵੱਲ ਧਿਆਨ ਦਿਓ ਲੋਕ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਣਗੇ

  • @ranjeetkhanna3993
    @ranjeetkhanna3993 Месяц назад +1

    ਬਾਦਰ ਲੋਕੋ ਏ ਕਰਵਾਨੀ ਕੀਤਆ ਨੇ ਉਸ ਦਾ ਮੁੱਲ ਤਾ ਤੁਸੀਂ ਦੇ ਨਹੀ ਸਕਦੇ 🙏

  • @jatindersandhu8433
    @jatindersandhu8433 Месяц назад +1

    ਇਸ ਪਰਿਵਾਰ ਦੀ ਕੁਰਬਾਨੀ ਨੂੰ ਵੀ ਯਾਦ ਕਰੋ ਕਿ ਸਾਡੀ ਕੌਮ ਦੀ ਇੱਜ਼ਤ ਲਈ ਕੀ ਕੀਤਾ ਸੀ ਕੌਮ ਤਾਂ ਜਹਾਜ ਵੀ ਲੈ ਕੇ ਦੇ ਸਕਦੀ ਗੱਡੀ ਤਾਂ ਇਹਨਾਂ ਦੀ ਕੁਰਬਾਨੀ ਅੱਗੇ ਬਹੁਤ ਛੋਟੀ ਚੀਜ਼ ਹੈ

  • @KevalSinghMaan
    @KevalSinghMaan Месяц назад

    ❤❤❤

  • @harbhajansinghdua7281
    @harbhajansinghdua7281 Месяц назад +2

    ਜਲੰਧਰ ਤੋਂ ਚਕਚਕਾ ਕੇ ਕੁਲਵਿੰਦਰ ਕੌਰ ਨੂੰ ਖੜਾ ਕਰ ਦਿਉ,ਬਸ ਇਹੀ ਚਾਹੁੰਦੇ ਹਨ ਲੋਕ

  • @balkarchauhan
    @balkarchauhan Месяц назад +1

    ❤❤,🙏🙏💯

  • @user-by6zu5xx2e
    @user-by6zu5xx2e 27 дней назад

    ❤❤❤❤

  • @gopisekhwan1640
    @gopisekhwan1640 Месяц назад

    good veer g

  • @SarabjeetSingh-su3qh
    @SarabjeetSingh-su3qh Месяц назад

    ਸੰਦੀਪ ਜੀ ਭਾਈ ਸਾਹਿਬ ਦੀ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਸਿੱਖ ਕੌਮ ਉਹਨਾਂ ਦਾ ਮਾਣ ਸਤਿਕਾਰ ਕਰਦੀ ਹੈ

  • @shingarasingh4495
    @shingarasingh4495 Месяц назад

    ਸਰਬਜੀਤ ਸਿੰਘ ਖਾਲਸਾ ਸਾਬ ਜਿੰਦਾਬਾਦ ❤️

  • @amarjitdhillon7116
    @amarjitdhillon7116 Месяц назад

    🎉🎉🎉

  • @SatnamSingh-zk4ce
    @SatnamSingh-zk4ce Месяц назад

    Weheguru meher Karen ji 🙏

  • @jaswindergill7549
    @jaswindergill7549 Месяц назад

    Full support Sarabjit Singh ji

  • @user-mc3hs8tn7x
    @user-mc3hs8tn7x Месяц назад +1

    Singh is king ❤️ 🤴

  • @sarwenjeetsingh5077
    @sarwenjeetsingh5077 Месяц назад

    Good

  • @harmandersinghcheema6102
    @harmandersinghcheema6102 Месяц назад +1

    ਸ ਸ ਖਾਲਸਾ ਨੂੰਇੱਕ ਘਰ ਫਰੀਦਕੋਟ ਤੇ ਇੱਕ ਘਰ ਮੋਗੇ ਸ਼ਹਿਰ ਚ ਲੈ ਕੇ ਦੇਣਾ ਚਾਹੀਦਾ ਹੈ ਸੰਗਤ ਨੂੰ ਕੋਈ ਵੱਡਾ ਕੰਮ ਨਹੀ

  • @sukhdevsingh-dx4xe
    @sukhdevsingh-dx4xe Месяц назад

    ਸਿੰਘ ਲਈ ਸਭ ਕੁਝ ਘੱਟ ਵਾ,ਵੱਧ ਤੋਂ ਵੱਧ ਸਾਥ ਦਿਓ

  • @deepagill2471
    @deepagill2471 Месяц назад +5

    Asi crora gddian de ke vi sardar beant singh khalsa ji da karz nhi la shakde ji

  • @gurbaazsinghsidhukhalistan1787
    @gurbaazsinghsidhukhalistan1787 Месяц назад

    Bhai Sarvjeet Singh khalisa nu sangt jahaz bi de sakdi waheguru ji 🙏

  • @user-vu2od7dm1f
    @user-vu2od7dm1f Месяц назад

    Bhai sarabjeet singh ji zindabad🦁

  • @gurindersingh4199
    @gurindersingh4199 Месяц назад +1

    Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏🙏

  • @dr.paramjitsinghsumra179
    @dr.paramjitsinghsumra179 Месяц назад

    ਏ ਬੀ ਸੀ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ

  • @gurlabhsingh8072
    @gurlabhsingh8072 Месяц назад

    ਇਹ ਕੁੱਝ ਨਹੀ ਕਰ ਸਕਦਾ ਪੰਜਾਬ ਲਈ ਨਾ ਕਾਂਗਰਸ ਅਤੇ ਨਾਂ ਭਾਜਪਾ ਫੇਰ ਜਿੱਤਿਆ ਕਿਸ ਲਈ ਇਹ ਕੌਮ ਦਾ ਢੱਕਾ ਫਾਇਦਾ ਨਹੀਂ ਸੀ ਕਰ ਸਕਦਾ ਕਿਸੇ ਨਾਲ ਰੱਲਣਾਂ ਨਹੀ ਫੇਰ ਦੂਜਾ ਸਿਮਰਜੀਤ ਮਾਨ ਬਣ ਗਿਆ ਇਹ

  • @ShahabSing-kb5lt
    @ShahabSing-kb5lt Месяц назад

    Sada Veer ki paidal chalunga abhi to pata nahin kitni gadi aani hai Veer ke pass sada Veer jindabad

  • @PalveerDhillon98
    @PalveerDhillon98 Месяц назад

    ਪੱਤਰਕਾਰ ਜੀ ਕੁਲਵਿੰਦਰ ਕੌਰ ਨੂੰ ਬਰਨਾਲਾ ਤੋਂ ਚੋਣ ਲੜਨ ਦਾ ਸੱਦਾ ਦਿੰਦੇ ਹਾਂ ਪ੍ਰਤਾਪ ਸਿੰਘ ਮਹਿਤਾ ਜ਼ਿਲਾ ਬਰਨਾਲਾ

  • @Gurmeetkaurarhi-jq2pm
    @Gurmeetkaurarhi-jq2pm Месяц назад

    Bhai sarabjeet singh khalsa jindabad ❤❤

  • @gurmeetdhaliwal287
    @gurmeetdhaliwal287 Месяц назад

    ਸਰਬਜੀਤ ਸਿੰਘ ਖਾਲਸਾ ਨੂੰ ਅਸੀਂ ਤਾਂ ਜਹਾਜ਼ ਲੇਕੇ ਦੇਆਂਗੇ ਵਿਰੋਧੀ ਭੇਡਾਂ ਨੂੰ ਮਿਰਚਾਂ ਬਹੁਤ ਲੱਗਦੀਆ ਨੇ ਖੀਰ 😂😂😂😂😂😂😂😂😂😂😂😂😂

  • @defullterdhillon
    @defullterdhillon Месяц назад

    ਕਿਸੇ ਪਾਰਟੀ ਤੋ ਆਫਰ ਆਵੇ ਮਿਲ ਜਾਨਾ ਚਾਹੀਦਾ ਕੋਈ ਕੇਦਰ ਮੰਤਰੀ ਬਣੋ ਗੇ ਤਾ ਪਾਵਰ ਆਵੇ ਗੀ ਨਹੀ ਤੇ ਜਾਕੇ ਸੰਸਦ ਚ ਬੈਠਨਾ ਵਾਪਿਸ ਆ ਜਾਨਾ ਜਿਵੇ ਬੈਗਾਨੇ ਵਿਆਹ ਚ 😊

  • @karnailsinghsakrali1533
    @karnailsinghsakrali1533 Месяц назад

    Very good bhai sab ji aje ik gaddi hor auni a fer mircha lagnia apna intjam krn

  • @Gurjit759
    @Gurjit759 Месяц назад +2

    No

  • @user-kp7jt7ji9m
    @user-kp7jt7ji9m Месяц назад

    ਆਉਣ ਵਾਲੀਆਂ ਵੋਟਾਂ ਵਿੱਚ ਖਾਲਸਾ ਰਾਜ ਕਰੇਗਾ। ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @nasibkaurdhillon6823
    @nasibkaurdhillon6823 Месяц назад +1

    Koi v Sarabjeet nu gift de sakda is ne kehra guruduvara di golk cho lye ne nahi Chita Vechia hai Sarabjeet jidabad

  • @user-vu2od7dm1f
    @user-vu2od7dm1f Месяц назад

    Kulwinder kaur punjab di babbar sherni ji🦁

  • @gurlabhsingh8072
    @gurlabhsingh8072 Месяц назад

    ਘਰ ਬੈਠ ਕੇ ਕੌਮ ਦਾ ਕੀ ਫਾਇਦਾ ਕਰ ਸਕਦਾ ਫੇਰ ਜਿੱਤਿਆ ਕਿਸ ਲਈ ਵੱਡੀਆ ਤਾਕਤਾਂ ਨੇ ਖੱਸੀ ਕਰ ਦੇਣਾ ਕੌਮ ਦਾ ਜਾ ਬੰਦੀ ਸਿੰਘਾਂ ਦਾ ਫਾਇਦਾ ਕਰਨਾ ਚਾਹੁੰਦੇ ਤਾਂ ਭਾਜਪਾ ਨਾਲ ਗੱਠਜੋੜ ਕਰ ਕੇ ਬਾਹਰ ਕੱਢਣ ਦੀ ਗੱਲ ਕਰਦਾ ਘਰ ਤਾਂ ਪਹਿਲਾਂ ਬੈਠਾ ਸੀ

  • @Football_gamer_463
    @Football_gamer_463 Месяц назад

    Khalsa ji jindabad❤🙏

  • @gurlabhsingh8072
    @gurlabhsingh8072 Месяц назад

    ਵੱਡੀਆ ਤਾਕਤਾਂ ਜੋ ਸੋਚ ਰਹੀਆਂ ਸਨ ਉਸ ਤਰਾਂ ਹੀ ਚੱਲ ਰਹੀਆਂ ਇਹ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰ ਕੇ ਕੰਮ ਨਾ ਕਰ ਜਾਣ ਪੰਜਾਬ ਦੇ ਵੱਡੇ ਮੋਦੀ ਨਾਲ ਗੱਲਬਾਤ ਕਰ ਕੇ ਬੰਦੀ ਸਿੰਘਾਂ ਦਾ ਮਸਲਾ ਹੱਲ ਤਾ ਕਰਦਾ ਇਹ ਦੂਜਾ ਸਿਮਰਜੀਤ ਮਾਨ ਬਣ ਗਿਆ

  • @SurinderSingh-wj9bt
    @SurinderSingh-wj9bt Месяц назад

    Punjab Jinda

  • @gurlabhsingh8072
    @gurlabhsingh8072 Месяц назад

    ਘਰ ਤਾਂ ਪਹਿਲਾਂ ਬੈਠਾ ਸੀ ਫੇਰ ਸੀਟ ਕਿਊ ਗਾਲ ਦਿੱਤੀ ਬੰਦੀ ਸਿੰਘਾਂ ਦਾ ਇਹਨਾਂ ਨੂੰ ਕੋਈ ਨਹੀਂ ਇਹ ਤਾਂ ਆਪ ਪੈਸਾ ਇਕੱਠਾ ਕਰਨ ਲੱਗਾ ਅਸੀ ਵੀ ਤੇਰੀ ਮੱਦਦ ਕੀਤੀ ਸੀ

  • @user-li4uq1cq1j
    @user-li4uq1cq1j Месяц назад +3

    Chl koi na sabb eva da he aa

  • @gurmukhsingh640
    @gurmukhsingh640 23 дня назад

    Why u didnt ask the question to wrong people?

  • @user-kp7jt7ji9m
    @user-kp7jt7ji9m Месяц назад

    ਸਰਦਾਰ ਸਰਬਜੀਤ ਸਿੰਘ ਜੀ। ਖਾਲਸਾ। ਜਿਉਂਦਾ ਹੈ। ਖਾਲਸਾ ਕੌਮ ਨੂੰ ਕੋਈ ਮਾਰ ਨਹੀਂ ਸਕਦਾ। ਨਾ ਕੋਈ ਜੰਮਿਆ ਨਾ ਕੋਈ ਜੰਮਣਾ

  • @sattibains4818
    @sattibains4818 Месяц назад +1

    Sanu kujh nahin chahida bhai sahab to, pahilan hi bahut kuch keeta hoa koum lyi.

  • @Mandeepsingh-ij5bs
    @Mandeepsingh-ij5bs Месяц назад

    Bhai sarabjit singh khalsa ji nu benti aa Bhai amritpal singh khalsa hor da naam satkar naal leya kro ji 🙏

  • @kulwinderbrar883
    @kulwinderbrar883 Месяц назад

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @KashmiraSingh-iz3jh
    @KashmiraSingh-iz3jh Месяц назад

    Veer ji tisi pardan ban jao ਅਕਾਲੀ ਦਲ ਦੇ S G P C da vi ਹਿਸਾਬ lao

  • @Alex-y5o
    @Alex-y5o Месяц назад

    No election in punjab
    President rule

  • @kanwalpreets1181
    @kanwalpreets1181 Месяц назад +1

    ਕਨੂੰਨ ਦੇ ਤੌਰ ਤੇ ਕਿਸੇ ਇਕ ਦੀ ਸਪੋਰਟ ਕਰਨੀ ਪੈਂਦੀ ਨਹੀਂ ਤਾ ਇਕੱਲੇ ਨਾਲ ਕੁਝ ਭਲਾ ਨਹੀਂ ਹੋਣਾ ਸਿਰਫ਼ ਬੋਲ ਸਕਦਾ ਪਾਰਲੀਮੈਂਟ ਵਿੱਚ ਮਸਲਾ ਹੱਲ ਨਹੀਂ ਕਰਵਾ ਸਕਦਾ ਕੋਈ ਵੀ