ਘੜ ਲਈ ਰਣਨੀਤੀ ! ਫਸਾਉਣਗੇ ਬੇਗਾਨੇ ਪੁੱਤ ! ਹੋਗੀ ਤਿਆਰ ਚਾਰਜਸ਼ੀਟ… Punjab Television

Поделиться
HTML-код
  • Опубликовано: 30 сен 2024

Комментарии • 282

  • @harbansbadesha
    @harbansbadesha 3 месяца назад +17

    ਹਮੀਰ ਸਿੰਘ ਜੀ, ਬਾਗੀ ਜੱਥੇਦਾਰਾਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਸਾਰੇ ਸੁਖਬੀਰ ਦੇ ਪਾਪਾ ਵਿੱਚ ਸਿੱਧੇ ਅਸੇਦੇ ਤੌਰ ਤੇ ਭਾਈ ਵਾਲ ਸੀ ਇਸਕਰਕੇ ਅਸੀਂ ਪ੍ਰਧਾਨਗੀ ਜੋਗ ਨਹੀਂ ਹਾਂ,

  • @GurmeetSingh-dt1lc
    @GurmeetSingh-dt1lc 3 месяца назад +8

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਭ ਤੋ ਵਧੀਆ ਪ੍ਰਧਾਨੀ, ਲੀਡਰ ਹੋ ਸੱਕਦੇ ਹਨ ਇਕ ਉਹਨਾਂ ਕੋਲ ਐਜੂਕੇਸ਼ਨ ਵੀ ਹੈ ਧੰਨਵਾਦ ਜੀ

  • @balwindersidhusidhu6932
    @balwindersidhusidhu6932 3 месяца назад +7

    ਪਹਿਲਾਂ ਇੱਕ ਸੁੱਖਾ ਗਪੀ ਹੀ ਕਹਿੰਦੇ ਸੀ ਪੰਜਾਬੀ ਹੁਣ ਸੁੱਖਾ ਫਰਾਡੀ ਵੀ ਕਹਿਣਗੇ ਪੰਜਾਬੀ ਟਿਕਟ ਵਾਪਿਸ ਲੈਣਾ ਬਹੁਤ ਵੱਡਾ ਧੋਖਾ ਐਸੀ ਭਾਈਚਾਰੇ ਨਾਲ

  • @gurmeetsidhu6204
    @gurmeetsidhu6204 3 месяца назад +34

    ਅਕਾਲੀ ਦਲ ਦੀ ਸਰਕਾਰ ਵੇਲੇ ਬੰਦੇ ਨੂੰ ਬੰਦਾ ਤਾਂ ਕੀ ਸਮਝਣਾ ਸੀ ਉਹ ਤਾ ਰੱਬ ਨੂੰ ਵੀ ਰੱਬ ਨਹੀਂ ਸਮਝਦੇ ਸੀ ਤਾਂ ਹੀ ਤਾਂ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਿਆ।

    • @tirthanandraghbirsingh9266
      @tirthanandraghbirsingh9266 3 месяца назад +3

      ਗੁਰਮੀਤ ਮਿਤਰਾਂ ਬੇਅਦਬੀਆਂ ਅਕਾਲੀ ਸਰਕਾਰ ਵਿਚ ਹੋਈਆਂ ਸਰਕਾਰ ਦੇ 2ਸਾਲ ਰਹਿੰਦੇ ਸੀ ਇਨਸਾਫ਼ ਨਹੀਂ ਮਿਲਿਆ ਉਸ ਤੋਂ ਬਾਅਦ 5ਸਾਲ ਕਾਂਗਰਸ ਦੀ ਸਰਕਾਰ ਰਹੀ ਫਿਰ ਹੁਣ ਆਪ ਦੀ ਸਰਕਾਰ ਨੂੰ 2.5ਸਾਲ ਹੋ ਗੲ ਮਿਲ ਗਿਆ ਇਨਸਾਫ਼ ਫਿਰ ਉਸ ਤੋਂ ਬਾਅਦ ਬੇਅਦਬੀ ਨਹੀਂ ਹੋਈ।

    • @gurmeetsidhu6204
      @gurmeetsidhu6204 3 месяца назад +2

      ਵੀਰੇ ਬਾਅਦ ਵਾਲਿਆਂ ਦਾ ਵੀ​ ਹਾਲ ਇਵੇਂ ਹੀ ਹੋਣਾ

    • @malkitsingh3748
      @malkitsingh3748 3 месяца назад

      Bai jado rab di mar pendi ohdi awaz nahi hundi...pr dur tak sundia​@@tirthanandraghbirsingh9266

  • @JoyfulSandcastle-cf7gg
    @JoyfulSandcastle-cf7gg 3 месяца назад +32

    ਕੰਧ ਤੇ ਲਿਖਿਆ ਪੜ ਲਵੋ ਕਿ ਪੰਜਾਬੀ ਖਾਸ ਕਰ ਪੰਥ ਪ੍ਰਸਤ ਲੋਕ ਬਾਦਲ ਲਾਣੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।

  • @GurmeetSingh-dt1lc
    @GurmeetSingh-dt1lc 3 месяца назад +9

    ਇਹ ਸਭ ਕੁਝ ਦਾ ਜੁਮੇਵਾਰ ਸੁਖਬੀਰ ਬਾਦਲ ਦਾ ਪ੍ਰਧਾਨੀ ਤੋ ਅਸਤੀਫਾ ਨਾ ਦੇਣਾ ਲਾਲਚ ਨੇ ਚੁਨੋਤੀ ਦੇਣ ਵਾਲਿਆਂ ਦਾ ਐਕਸੀਡੈਂਟ ਪਰ ਚੁਨੋਤੀ ਫਿਰ ਖੜੀ ਆ ਹੈ ਧੰਨਵਾਦ ਜੀ

  • @GurmukhSingh-mz5it
    @GurmukhSingh-mz5it 3 месяца назад +9

    ਸੁਖੇ ਅਮਲੀ ਨੂੰ ਆਪਣੇ ਆਪ ਨੂੰ ਖਤਮ ਕਰ ਦਿੱਤਾ ਗਿਆ ਹੈ

  • @jalourSingh-bz4dj
    @jalourSingh-bz4dj 3 месяца назад +8

    ਸੁਖਬੀਰ ਬਾਦਲ ਅਤੇ ਉਸਦੇ ਸਾਥੀ ਬਹੁਤ ਬੁਖਲਾਹਟ ਵਿੱਚ ਹਨ ਉਹਨਾਂ ਨੂੰ ਹੁਣ ਈਸਵੀ ਕੀ ਕਰੀਏ ਕੀ ਨਾ ਕਰੀਏ ਅੱਜ ਦਾ ਕਦੇ ਸੁਣਿਆ ਵੀ ਟਿਕਟ ਲੈ ਕੇ ਵਾਪਸ ਕੀਤੀ ਜਾਵੇ ਇਹਨਾਂ ਨੇ ਬਹੁਤ ਹੀ ਮਾੜਾ ਕੀਤਾ ਇਹ ਲੋਕਾਂ ਦੇ ਨੱਕਾ ਬੋਲਾਂ ਤੋਂ ਲੈ ਰਹੇ ਹਨ

  • @alwindersingh3274
    @alwindersingh3274 3 месяца назад +25

    ਸੌ ਗੱਲਾਂ ਦੀ ਇੱਕ ਗੱਲ ਸੌ ਹੱਥ ਰੱਸਾ ਸਿਰੇ ਤੇ ਗੰਢ ਅਜ ਯਾ ਕਲ ਬਾਦਲ ਪਰਿਵਾਰ ਸਿਆਸੀ ਭਵਿੱਖ ਖਤਮ ਹੈ

  • @s.stoor.2964
    @s.stoor.2964 3 месяца назад +6

    ਮਾਲਵੇ ਵਿੱਚ ਅਕਸਰ ਕਿਹਾ ਜਾਂਦਾ ਸੀ, ਬਾਦਲ ਤੋ ਬਾਅਦ ਅਕਾਲੀ ਆਗੂਆ ਨੇ ਸੁਖਵੀਰ ਸਿੰਘ ਨੂੰ ਸ਼ਕਤੀਹੀਨ ਕਰ ਦੇਣਾ ਹੈ
    ਅੱਜ ਜਲੰਧਰ ਵਿੱਚ ਪ੍ਰਧਾਨ ਜੀ ਨੂੰ ਫਸਾ ਦਿੱਤਾ ਹੈ

  • @gurbaxsingh6335
    @gurbaxsingh6335 3 месяца назад +4

    ਤੁਸੀਂ ਸਾਰਿਆਂ ਨੂੰ ਮੂਰਖ ਬਣਾ ਸਕਦੇ ਹੋ ਕੁਝ ਟਾਈਮ ।ਕੁਝ ਨੂੰ ਮੂਰਖ ਬਣਾ ਸਕਦੇ ਹੋ ਸਭ ਟਾਈਮ ਲਈ ।ਪਰ ਸਭ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਹਰ ਟਾਈਮ ।

  • @malkit-je2wx
    @malkit-je2wx 3 месяца назад +3

    ਬੰਦੇ ਵੱਲ ਨਾ ਦੇਖਿਆ ਜਾਵੇ ਪਾਰਟੀ ਨੂੰ ਬਚਾਇਆ ਜਾਵੇ ਖੇਤਰੀ ਪਾਰਟੀ ਜਰੂਰੀ ਹੈ ਇਹ ਸੇਵਾ ਸਮਝ ਕੇ ਮੀਡੀਆ ਰੋਲ ਨਿਬਾਵੇ ਜੀ ਇਸ ਨੂੰ ਇਤਿਹਾਸ ਵਿੱਚ ਥਾਂ ਮਿਲੂ ਜੀ

  • @Ranjeetdaliwal-kz2nc
    @Ranjeetdaliwal-kz2nc 3 месяца назад +3

    ਅਕਾਲੀ ਦੱਲ ਵੱਲੋ ਚੋਣ ਮੈਦਾਨ ਵਿੱਚ ਉਮੀਦਵਾਰ ਬਣੀ ਬੀਬੀ ਵਾਸਤੇ ਸਿੱਖ ਅਤੇ ਗੈਰ ਸਿੱਖਾਂ ਨੁੰ ਸਾਹਮਣੇ ਆਉਣਾ ਚਾਹੀਦਾ ਹੈ।
    ਕੰਮ ਸੋ ਕੰਮ ਅਕਲੀ ਦਲ ਦੇ ਲੋਕ ਸਭਾ ਉਮੀਦਵਾਰ ਨਾਲੋ ਘਟੋ ਘੱਟ ਤਿੰਨ ਗੁਣਾ ਵੱਧ ਵੋਟਾਂ ਪਾਉਣ।
    ਅਕਲੀ ਦਲ ਲੱਗਦਾ ਇੱਕ ਅਜਿਹੀ ਗੈਰ ਸਿਅਸੀ ਪਾਰਟੀ ਢਾਂਚੇ ਤੋਹ ਬਿਨਾ ਹੀ ਚਲ ਰਹੀ ਹੈ।
    ਇੱਕ ਉਮੀਦਵਾਰ ਖੜਾ ਕੜਕੇ ਪਿੱਛੇ ਹਟ ਜਾਣਾ ਇੰਝ ਲੱਗਦਾ ਹੈ ਕਿ ਕੌਮੀ ਸਿਆਸਤ ਉਪਰ ਕਾਬਜ ਰਾਜਨਿਤੀ ਦੋਨੋ ਵੱਖ ਵੱਖ ਧਰਿਆ ਨੂੰ ਸਿਅਸੀ ਰੂਪ ਰੇਖਾ ਖਿੱਚਣ ਵਿੱਚ ਇੱਕ ਦੂਜੇ ਨੂੰ ਇਹ ਪੇਸ਼ ਕਰਨਾ ਉਹ ਨਹੀ ਅਸੀ ਹੈ।
    ਦੂਜੇ ਕਹਿ ਰਹੇ ਨੇ ਉਹ ਨਹੀ ਅਸੀਂ ਹੈ।
    ਬਦਕਿਸਮਤੀ ਪੰਜ਼ਾਬ ਉਦੋਂ ਸ਼ੁਰੂ ਹੋਣ ਹੋ ਜਾਣੀ ਹੈ ਜਦੋਂ ਇੱਸ ਪਾਟੋਧਾੜ ਵਿੱਚ ਬੀਜੇਪੀ ਦਾ ਛੋਟਾ ਵੀਰ ਬਣ ਜਾਵੇ।
    ਮਜੂਦਾ ਹਕੀਕਤਾਂ ਬਿਆਨ ਕਰ ਰਹੀਆਂ ਹਨ ਕਿ ਕੌਮੀ ਘਟ ਗਿਣਤੀਆਂ ਵਿਰੋਧੀ ਪਾਰਟੀ ਨਾਲ ਕੋਣ ਖੜਦਾ ਹੈ।
    ਜੋਂ ਵੀ ਧਿਰ ਹਿੰਦੂਤਵ ਦਾ ਸਮਰਥਨ ਲਵੇਗੀ। ਉਹ ਖ਼ੇਤਰੀ ਪਾਰਟੀ ਨਹੀ ਬਣ ਸਕੇਗੀ। ਇੱਕ ਅਕਲੀ ਦਲ ਦਾ ਸਥਾਪਿਤ ਹੀ ਅੱਗੇ ਆਵੇਗਾ। ਜੇਕਰ ਬਾਦਲ ਪ੍ਰੀਵਾਰ ਖ਼ਤਮ ਹੁੰਦਾ ਹੈ ਤਾਂ ਜਲੰਧਰ ਵਾਲੀ ਰਾਜਨਿਤੀ ਵੀ ਅਕਲੀ ਦਲ ਦੀ ਹੌਂਦ ਨੂੰ ਬਚਾ ਨਹੀਂ ਸਕੇਗੀ।
    ਇੰਝ ਲੱਗ ਰਿਹਾ ਹੈ ਕਿ ਕੌਮੀ ਰਾਜ ਕਰ ਰਹੀਂ ਹਿੰਦੂਤਵ ਪਾਰਟੀ ਕਿੱਸੇ ਨੂੰ ਚੁਣ ਸਕਦੀ ਹੈ। ਐਸ ਵਕਤ ਅਕਲੀ ਦਲ ਹੋਂਦ ਦੀ ਲੜਾਈ ਲੜ ਰਿਹਾ ਹੈ।
    ਹਿੰਦੂਤਵ ਰਾਜਨਿਤੀ ਮਜੂਦਾ ਸਥਾਪਿਤ ਰਾਜਨੀਤੀ ਛੋਟੇ ਦਲਾਂ ਨੁੰ ਡਿਕਟੇਟ ਕਰ ਰਹੀਂ ਹੈ।

  • @baljitsingh6957
    @baljitsingh6957 3 месяца назад +32

    ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਵਜਾਏ ਆਪਣੇ ਕਮਾਈ ਦੇ ਸਾਧਨ ਮਜ਼ਬੂਤ ਕਰਨ ਤੇ ਵੱਧ ਜ਼ੋਰ ਲਾਇਆ ਹੈ।

    • @tirthanandraghbirsingh9266
      @tirthanandraghbirsingh9266 3 месяца назад +4

      ਲਗਦਾ ਤਾਂ ਬਜੀਤ ਬਲਵਾਨ ਹੈ

    • @MewaSingh-q3f
      @MewaSingh-q3f 3 месяца назад +4

      ਰੰਧਾਵਾ ਸਾਹਿਬ ਇਹ ਲੋਕ ਬਹੁਤ ਵੱਡੀ ਗਲਤੀ ਬਾਦਲ ਦਲ ਸੁਖਬੀਰ ਸਿੰਘ ਬਾਦਲ ਦਲ ਕਰ ਰਿਹਾ ਤੇ ਇੱਕ ਸਿੱਖ ਬੀਬੀ ਨੂੰ ਦਗਾ ਦੇਣਾ ਹਿਸਟਰੀ ਦੀ ਕਰ ਰਹੇ ਨੇ ਡਾਕਟਰ ਚੀਮਾ ਤੇ ਭੂੰਦੜ ਬਾਦਲਾਂ ਦੇ ਗੜਵਈ ਨੇ ਭੂੰਦੜ ਸਾਹਿਬ ਕਦੇ ਐਮ ੲੈਲ ਏ ਦੀ ਸੀਟ ਨੀ ਜਿੱਤੀ ਰਾਜ ਸਭਾ ਮੈਂਬਰ ਬਣ ਕਿ ਮਲਾਈ ਖਾਂਦਾ ਰਿਹਾ ਇਹ ਸਾਰੇ ਮਲਾਈ ਖਾਣ ਵਾਲੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਚ ਬਰਾਬਰ ਦੇ ਦੋਸ਼ੀ ਨੇ ਇਹ ਸਭ ਸਿੱਖਾਂ ਚ ਨਕਾਰੇ ਹੋਏ ਬੇਅਕਲ ਹੰਕਾਰੇ ਹੋਏ ਲੋਕ ਨੇ ਇਹ ਲੋਕ ਦਿਮਾਗੀ ਤੌਰ ਤੇ ਵੇਹਲੇ ਨੇ

    • @MewaSingh-q3f
      @MewaSingh-q3f 3 месяца назад +1

      ਰੰਧਾਵਾ ਸਾਹਿਬ ਇਹ ਬੌਧਿਕ ਕੰਗਾਲ ਲੋਕ ਸਰੋਮਣੀ ਅਕਾਲੀ ਦਲ ਨੂੰ ਖਤਮ ਕਰਵਾ ਕਿ ਦਮ ਲੈਣਗੇ

  • @gurdialsinghbadwal3213
    @gurdialsinghbadwal3213 3 месяца назад +2

    ਤੁਹਾਡੇ ਤਿੰਨਾਂ ਤੋਂ ਵੱਡਾ ਧਾਕੜ ਹੋਰ ਕੌਣ ਹੋ ਸਕਦਾ ਹੈ ਤੇ ਸਿਆਣਾ ਤੇ ਸਲਾਹਾ ਦੇਣ ਵਾਲਾ ,ਲੜੋ ਇਲੈਕਸ਼ਨ ਤੇ ਸੰਭਾਲੋ ਪੰਜਾਬ ਦੀ ਵਾਗਡੋਰ।

  • @kashmirjhutty1733
    @kashmirjhutty1733 3 месяца назад +3

    Hamir singhji , cheema,s statement , went to Delhi for payingng thanks for attending bhog ceremony., it's a funny .USA

  • @bsr840
    @bsr840 3 месяца назад +12

    ਸਿਰਫ਼ ਸੁਖਬੀਰ ਦੇ ਅਸਤੀਫ਼ਾ ਦੇਣ ਨਾਲ ਪੰਥ ਅਤੇ ਅਕਾਲੀ ਦਲ ਵਿੱਚ ਵੱਡੀ ਮਜ਼ਬੂਤੀ ਹੋ ਸਕਦੀ ਹੈ ਅਤੇ ਚੜ੍ਹਦੀ ਕਲਾ ਹੋ ਸਕਦੀ ਹੈ

  • @prabhjitsinghbal
    @prabhjitsinghbal 3 месяца назад +2

    ਜੇਕਰ ਬੀਬਾ ਸੁਰਜੀਤ ਕੌਰ ਵੱਧ ਵੋਟਾਂ ਲੈ ਗਈ ਬਾਦਲ ਧੜੇ ਨਾਲ਼ੋਂ ਤਾਂ ਕੀ ਪੱਲੇ ਰਹੇਗਾ ਬਾਦਲਾਂ ਦੇ ? ਐਤਕੀਂ ਤਾਂ ਚੋਣ ਨਿਸ਼ਾਨ ਤੱਕੜੀ ਵੀ ਹੱਥੋਂ ਨਿਕਲ਼ ਗਿਆ

  • @BharpurBaring
    @BharpurBaring 3 месяца назад +1

    ਜਲੰਧਰ ਅਤੇ ਚੰਡੀਗੜ ਗਰੁਪਾ ਨਾਲ ਹੁਣ ਸਿੰਖ ਸੈਟੀਮਿੰਟ ਦਾ ਖੜਾ ਹੋਣਾ ਬਹੁਤ ਮੁਸਕਲ ਹੈ

  • @balwindersidhusidhu6932
    @balwindersidhusidhu6932 3 месяца назад +3

    ਰੰਧਾਵਾ ਜੀ ਹੁਣ ਅਸਲੀਅਤ ਸਾਹਮਣੇ ਆ ਗੀ ਬਾਂਦਰ ਲੜਨਗੇ ਹੁਣ ਗਨੇਰੀਆਂ ਲਈ ਮੇਰਾ ਕਹਿਣ ਤੋ ਭਾਵ ਕਾਲੀ

  • @kamaljitsingh8901
    @kamaljitsingh8901 3 месяца назад +1

    ਸੁਖਬੀਰ ਬਾਦਲ ਡੰਡਾ ਚਕ ਲਵੇ ਜਿਹਨੇ ਜਲੰਧਰ ਮਾਮਲੇ ਵਿੱਚ ਸਲਾਹ ਦਿੱਤੀ ਆ ਉਹਦੇ ਫੇਰੇ ਪਹਿਲਾਂ

  • @rupsingh8153
    @rupsingh8153 3 месяца назад +1

    ਅਕਾਲੀ ਦਲ ਨੂੰ ਦਫ਼ਤਰ ਦੀ ਜ਼ਰੂਰਤ ਨਹੀ ਜਿਸ ਮਰਜ਼ੀ ਗੁਰਦੁਆਰਾ ਵਿਚ ਦਫ਼ਤਰ ਬਣਾਉਣ ਅਤੇ ਪੰਜਾਬ ਦੇ ਮੁਦੀਆ ਤੇ ਸੀਮਿਤ ਰਹਿਣ ਆਪਣੇ ਵਪਾਰ ਨੂੰ ਵਧਾਉਣ ਲਈ ਕੇਂਦਰ ਨਾਲ ਪੰਜਾਬੀਆਂ ਦੇ ਮੁਲ ਨੂੰ ਮੁੱਖ ਨਾਂ ਰਖਣ

  • @Nanak-rc1go
    @Nanak-rc1go 3 месяца назад +1

    ਹਰਸਿਮਰਤ ਬੀਬਾ ਤਾਂ 5 ਬੰਦੇ ਹੀ ਦੱਸਦੇ ਨੇ। ਨਿਗਾ ਜ਼ਰੂਰ ਚੈੱਕ ਕਰਵਾਉਣ, ਬਹੁਤ ਜ਼ਰੂਰੀ ਹੈ ਜੀ ।.

  • @jaswindersingh6019
    @jaswindersingh6019 3 месяца назад +1

    ਹੋਣਾ ਇਹੇ ਚਾਹੀਦਾ ਆ ਕੇ ਹੁਣ ਉਸ ਬੰਦੇ ਕੋਲ ਪ੍ਰਧਾਨਗੀ ਚਾਹੀਦੀ ਆ ਜਿਹੜਾ ਆਉਣ ਵਾਲੇ ਸਮੇ ਵਿੱਚ ਪੰਜਬ ਅਤੇ ਸਿਖਾਂ ਦੇ ਮਸਲਿਆਂ ਲਈ ਦਿਨ ਰਾਤ ਇਕ ਕਰ ਦੇਵੇ ਐਸ ਵਕਤ ਇਕ ਪੰਜ ਮੈਬਰੀ ਕਮੇਟੀ ਬਣਾ ਲਵੋ ਜਿਹੜਾ ਕੰਮ ਕਰੇਗਾ ਉਸ ਨੂੰ ਪ੍ਰਧਾਨਗੀ ਦੇ ਦਿਓ

  • @manjindersingh3213
    @manjindersingh3213 3 месяца назад +2

    ਸਾਇਦ ਮੋਟਾ ਕਮਾ ਰਹੇ ਹੋ

  • @harbansbadesha
    @harbansbadesha 3 месяца назад +2

    ਲੋਕਾਂ ਨੂੰ ਚਾਹੀਦਾ ਹੁਣ ਤੱਕੜੀ ਵਾਲੀ ਬੀਬੀ ਨੂੰ ਜਿਤਾਯੋ,

  • @boharsingh5225
    @boharsingh5225 3 месяца назад +2

    ਸਜਣੋ ਅਸੂਲ ਛਡੋਗੇ ਤਾਂ ਹਾਰ ਹੀ ਹੋਵੇਗੀ ।ਰਬ ਸੁਮਤ ਬਖਸ਼ੇ ।

  • @dr.paramjitsinghsumra179
    @dr.paramjitsinghsumra179 3 месяца назад +3

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ

  • @sewasinghsidhu8687
    @sewasinghsidhu8687 3 месяца назад +3

    ਗਰਮ ਦੀਮਾਗ ਵਾਲਾ ਜਿਹੜਾ ਗੁਰਦਵਾਰਿਆਂ ਵਿਚ ਜਾ ਕੇ ਬੈਂਚ ਤੋੜਦਾ ਹੋਵੇ ਅਕਾਲੀ ਦੱਲ ਦਾ ਪ੍ਰਧਾਨ ਨਹੀਂ ਚਾਹੀਦਾ।

    • @malkitsingh3748
      @malkitsingh3748 3 месяца назад

      Bai ji thik kiha.......ki ohne guru d sidhana di ulanghna kiti aa

    • @mukhtarsingh3581
      @mukhtarsingh3581 3 месяца назад

      ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਲਿਆ ਕਰੋ ਸਰਕਾਰਾਂ ਇਹੋ ਚਾਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘੱਟ ਹੋਵੇ ਜੋ ਗੋਡੇ ਦੁਖਣ ਦੀ ਗੱਲ ਕਰਦੇ ਆ ਪੈਲਿਸਾਂ ਵਿੱਚ ਡੀਜੇ ਤੇ ਨੱਚਦੇ ਵੋਖੇ ਆ ਲੋਕਾਂ ਨੇ

  • @HARJITSINGH-qo6pl
    @HARJITSINGH-qo6pl 3 месяца назад +2

    By hearing voice of Sangat , Sukhbir Badal should resign voluntarily to restore original Akali Dal . It is need of time to take step in interest of Panth . It is also correct that All honest people will support Bibi Surjit Kaur and she will win seat . Old Akali Dal will suffer more and will be disconnected from masses more by playing dirty politics without ethics only to gain power.

  • @dividersings2330
    @dividersings2330 3 месяца назад +1

    ਇਹ ਸਾਰੇ ਅਕਾਲੀ ਲੀਡਰ ਇੱਕੋ ਮਿਕੋ ਈ ਆ, ਹੁਣ ਹਾਰ ਤੋਂ ਬਾਅਦ ਬੋਲੇ, ਇਹ ਜਿੰਨੇ ਮਰਜੀ ਪਖੰਡ ਕਰਨ ਖੈਰ ਨੀ ਪੈਣੀ

  • @charanjeetsandhu5519
    @charanjeetsandhu5519 3 месяца назад +2

    Giani Harpreet Singh ji nu akali dal da pardhan banaya jana chahida hai.well educated person

  • @gurdialsingh6769
    @gurdialsingh6769 3 месяца назад +4

    All sikhs should support Surjit Kaur

  • @bsr840
    @bsr840 3 месяца назад +1

    ਸਰਸਾ ਡੇਰੇ ਦੀ ਗੱਦੀ ਵਿਹਲੀ ਹੈ ਸੁਖਬੀਰ ਨਾਲ ਗੱਲਬਾਤ ਕਰੋ ਭਾਈ ਇਕੱਠੇ ਹੋ ਕੇ।

  • @GurmeetSingh-yz3jt
    @GurmeetSingh-yz3jt 3 месяца назад +3

    ਜਦੋਂ ਲੋਕ ਬਾਦਲ ਨੂੰ ਵੋਟ ਹੀ ਨਹੀਂ ਪਾਉਂਦੇ ਫਿਰ ਅਸਤੀਫਾ ਦੇ ਕੇ ਪਰੇ ਹੋਵੇ।ਭੁੱਲ ਜਾਵੇ ਸੁੱਖਾ ਅਮਲੀ ਹੁਣ ਮੁੜ ਕੇ ਲੋਕ ਮੂੰਹ ਨਹੀਂ ਲਾਉਣਗੇ

  • @pwittarghuman6152
    @pwittarghuman6152 3 месяца назад +1

    ਇਹ ਜਾਣਬੁੱਝ ਕੇ ਕੀਤੀਆਂ ਗਲਤੀਆਂ ਲਿਖਣ

  • @sahibsingh4988
    @sahibsingh4988 3 месяца назад +16

    ਸੁਖਬੀਰ ਬਾਦਲ ਅਕਲ ਦਾ ਅੰਨ੍ਹਾ ਏ, ਉਹ ਇਕ ਤੋਂ ਬਾਅਦ ਇਕ ਨਵੀਂ ਗਲਤੀ ਕਰਦਾ ਜਾ ਰਿਹਾ ਹੈ।

  • @harbansbadesha
    @harbansbadesha 3 месяца назад +26

    ਮੁਕਦੀ ਗੱਲ ਬਾਦਲਾਂ ਤੋ ਖੇੜਾ ਐਸਜੀਪੀਸੀ ਦਾ ਛਡਾਓ

  • @meghsinghdhindsa3195
    @meghsinghdhindsa3195 3 месяца назад +3

    ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਸਤਿ ਸ੍ਰੀ ਅਕਾਲ ਜੀ 🙏🙏

  • @jaspalkang7668
    @jaspalkang7668 3 месяца назад +2

    DALJIT CHEEMA,BHUNDER are the most nonsense persons s ,they helped and guided Sukhbir in the wrong doings.These two need to be kicked out of Akali Dal .

  • @Kashmirchohla
    @Kashmirchohla 3 месяца назад +1

    ਜਦੋ ਇਹ ਰੈਲੀ ਕਰਦੇ ਨੇ ਤਾਂ ਪੂਰੇ ਹਲਕੇ ਜਾ ਜਿਲੇ ਵਿੱਚੋਂ ਸਾਰੇ ਵਰਕਰ ਹੀ ਰੈਲੀ ਵਿੱਚ ਬੁਲਾ ਲਏ ਜਾਂਦੇ ਹਨ ਤੇ ਪਾਰਟੀ ਪ੍ਰਧਾਨ ਨੂੰ ਇਕੱਠ ਵਿਖਾ ਦਿੱਤਾ ਜਾਂਦਾ ਹੈ ਤੇ ਉਹ ਬਾਗੋਬਾਗ ਹੋ ਜਾਂਦਾ।

  • @rajindersohalsohal4933
    @rajindersohalsohal4933 3 месяца назад +1

    ਸਾਬਕਾ ਪ੍ਰਧਾਨ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਧਾਨ ਸਾਬਤ ਹੋ ਸਕਦੇ ਹਨ

  • @bhupindersinghmann5096
    @bhupindersinghmann5096 3 месяца назад +1

    ਬਾਦਲ ਦੀ ਤਾ ਬਰਸੀ ਵੀ।ਲਿਖਣ ਗਈ ਇਨਾ ਚਿਰ ਧੰਨਵਾਦ ਕਰਨ ਦਾ ਟਾਇਮ ਨਹੀ ਲਗਿਆ ਡੇਢ ਸਾਲ

  • @lakhvirsingh4457
    @lakhvirsingh4457 3 месяца назад +1

    Jathedar ji sukhe de kahan to bolavga

  • @realsujansingh
    @realsujansingh 3 месяца назад +1

    Very very my strongest comment is one and only one and most unique that SAD Badal ne Sikh kaum daa te Punjab daa hee diwala kdh ke rkh ditta hai hun Sukhbir daa hee grk ho giya bera

  • @RanjitSingh-lt4xo
    @RanjitSingh-lt4xo 3 месяца назад +1

    Unfortunately Sukhbir Ji have no sense of Politics. He should run his business and give up on politics.

  • @lakhvirsingh1450
    @lakhvirsingh1450 3 месяца назад +1

    SSA ji Randhawa ji s Hamir Singh s jagtar singh all members Punjab Television

  • @jarnailsingh2895
    @jarnailsingh2895 3 месяца назад

    ਅਮ੍ਰਿਤਪਾਲ ਸਿੰਘ ਖਾਲਸਾ ਦੇ ਪ੍ਰੀਵਾਰ ਅਤੇ ਹੋਰ ਜਥੇਬੰਦੀਆਂ ਨੂੰ ਬੀਬੀ ਸੁਰਜੀਤ ਕੌਰ ਦੀ ਮੱਦਤ ਕੀਤੀ ਜਾਵੇ।

  • @tejasidhu4739
    @tejasidhu4739 3 месяца назад

    ਜਗਤਾਰ ਸਿੰਘ ਜੀ ਬਾਹਰੋਂ ਪ੍ਰਧਾਨ ਲੈਕੇ ਕੇ ਕੋਈ ਸਿਆਸੀ ਪਾਰਟੀ ਕਾਮਯਾਬ ਕਿਵੇਂ ਹੋਵੇਗੀ ਕੀ ਪਹਿਲਾਂ ਹੋਈ ਪਾਰਟੀ ਦੀ ਉਦਾਹਰਨ ਹੈ

  • @Nanak-rc1go
    @Nanak-rc1go 3 месяца назад

    Ssa ji, S. Jagtar Singh ji de ਗੈਰਹਾਜ਼ਰੀ ਨਾਲ ਸਰੋਤਿਆਂ ਚ ਨਿਰਾਸਤਾ ਬਣਦੀ ਹੈ। ਬੇਨਤੀ ਹੈ ਹੀ ਜ਼ਰੂਰ ਸਮਾਂ ਕੱਢਿਆ ਕਰਨ ਜੀ।

  • @gs7332
    @gs7332 3 месяца назад +1

    ਆਪ ਹੀ ਟਿਕਟ ਦੇ ਕੇ ਪਿਛੇ ਹਟਣਾ ਕਿਹੜਾ ਸਿਧਾਂਤ ਹੈ

  • @JARNAILSINGH-vc2mt
    @JARNAILSINGH-vc2mt 3 месяца назад

    ਸੁਖਬੀਰ ਬਾਦਲ ਨੇ ਇੱਕ ਦਲਿਤ ਉਮੀਦਵਾਰ ਤੋ ਹਮਾਇਤ ਵਾਪਸ ਲੈਣ, ਇਹਦਾ ਨਤੀਜਾ ਸੁੱਖੇ ਅਮਲੀ ਨੂੰ ਭੁਗਤਨਾ ਪੈ ਰਿਹਾ ਹੈ

  • @balwantsinghdhadda2644
    @balwantsinghdhadda2644 3 месяца назад

    ਚੀਮਾ ਤਾ ਇਹਨਾ ਰੱਖਿਆ ਹੀ ਝੂਠ ਬੋਲਣ ਵਾਸਤੇ ਕੋਈ ਵੀ ਗੱਲ ਇਹਨਾ ਦੇ ਉਲਟ ਜਾਦੀ ਚੀਮਾ ਜੀ ਕਰ ਦਿਓ ਕਾਨਫਰੰਸ ਮਾਰੋ ਦੱਬ ਕੇ ਝੂਠ ਦਿਓ ਸਫਾਈ ਖੈਰ ਤਜਰਬਾ ਵੀ ਚੰਗਾ ਰੱਖਦਾ ਝੂਠ ਬੋਲਣ ਦਾ ਇਹ ਗੱਲ ਮੰਨਣੀ ਪੈਣੀ

  • @JaspalKandola-uq4pz
    @JaspalKandola-uq4pz 3 месяца назад

    ਰੁੱਸੇ ਹੋਏ ਅਕਾਲੀ ਵੀਰਾ ਨੂੰ ਜਲੰਦਰ ਵਿੱਚ ਬੀਬੀ ਸੁਰਜੀਤ ਕੋਰ ਸਪੋਰਟ ਕਰਕੇ ਬਾਦਲ ਨੂੰ ਅਸਤੀਫ਼ਾ ਦੇਨ ਮਜਬੁਰ ਕਰ ਦਿੱਤਾ ਜਾਨਾਂ ਚਾਹੀਦਾ ਹੇ

  • @kanwerdawinder8888
    @kanwerdawinder8888 3 месяца назад

    ਪਰਮ ਸਤਿਕਾਰਯੋਗ ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜੀ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਅਕਾਲੀ ਦਲ ਵਿੱਚ ਹੋ ਰਹੀ ਟੁੱਟ ਭੱਜ ਬਾਰੇ ਅਤੇ ਉਸਦੇ ਮੁੜ ਸੁਰਜੀਤੀ ਬਾਰੇ ਪੰਜਾਬੀ ਨੂੰ ਗੱਲਬਾਤ ਸਮਝਾ ਰਹੇ ਹੋ ਅਕਾਲੀ ਦਲ ਦਾ ਜੋ ਏਜੰਡਾ ਹੈ ਬਾਦਲ ਨਾਲੋਂ ਟੁੱਟੇ ਦਲ ਦਾ ਇਹ ਸਾਡੇ ਵਿੱਚੋਂ ਕੋਈ ਪ੍ਰਧਾਨ ਨਹੀਂ ਹੋਵੇਗਾ ਤੇ ਉਸ ਸ਼ਖਸ਼ੀਅਤ ਨੂੰ ਪ੍ਰਧਾਨ ਬਣਾਵਾਂਗੇ ਜਿਹਦੇ ਕੋਲੇ ਸਿੱਖੀ ਵਾਲੇ ਤਮਾਮ ਗੁਣ ਹੋਣ ਗੁਰਬਾਣੀ ਨਾਲ ਵੀ ਜੁੜਿਆ ਹੋਵੇ ਤੇ ਸਿਆਸਤ ਨਾਲ ਵੀ ਜੁੜਿਆ ਹੋ ਪਿੱਛੇ ਜਿਹੇ ਅਕਾਲ ਤਖਤ ਦੇ ਜਥੇਦਾਰ ਤੋਂ ਉਹਦਾ ਖੋਇਆ ਗਿਆ ਸੀ ਤੇ ਉਸ ਨੇ ਅਹੁਦਾ ਛੱਡਣ ਵੇਲੇ ਬੜੇ ਹੀ ਹਾਸੇ ਠੱਠੇ ਵਿੱਚ ਕਿਹਾ ਸੀ ਕਿ ਹਾਂ ਸਾਡੀ ਦਿੱਲੀ ਦਰਬਾਰ ਨਾਲ ਵੀ ਜਾਰੀ ਹੈ ਜੇ ਸਾਡੇ ਤਖਤਾਂ ਦੇ ਜਥੇਦਾਰਾਂ ਦੀ ਦਿੱਲੀ ਦਰਬਾਰ ਨਾਲ ਜਾਰੀ ਹੈ ਤੇ ਉਹ ਸਾਰੀ ਸਿੱਖ ਕੌਮ ਕੋਲੇ ਹੱਸ ਕੇ ਬੜੇ ਹੀ ਮਜ਼ਾਕੀਆ ਲਹਿਜੇ ਵਿੱਚ ਕਹਿ ਰਹੇ ਹਨ ਕਿ ਹਾਂ ਅਸੀਂ ਦਿੱਲੀ ਦੇ ਯਾਰ ਹਾਂ ਅੱਜ ਤੱਕ ਪੰਜਾਬੀਆਂ ਨੇ ਦਿੱਲੀ ਦੇ ਯਾਰਾਂ ਨੂੰ ਨਾ ਤਾਂ ਕਦੇ ਤਖਤ ਤੇ ਚੜਨ ਦਿੱਤਾ ਤੇ ਨਾ ਹੀ ਉਸਨੂੰ 86 ਵਾਗਾਂ ਫੜਾਈਆਂ ਹਨ ਇਹ ਅਕਾਲੀ ਦਲ ਨੇ ਆਪ ਹੀ ਦੱਸ ਦਿੱਤਾ ਕਿ ਅਸੀਂ ਭਾਜਪਾ ਦੇ ਕਰਿੰਦੇ ਰਹੇ ਹਾਂ ਭਾਜਪਾ ਨੂੰ ਚਲਾਉਣ ਵਾਲੀ ਉਸਦੀ ਜਥੇਬੰਦੀ ਆਰਐਸਐਸ ਹੈ ਜਿਸ ਦੀ ਸਿੱਖਾਂ ਨਾਲ ਬਣਦੀ ਨਹੀਂ ਉਹਦੇ ਕੁ 86 ਨੁਕਤੇ ਨਹੀਂ ਧਾਰਮਿਕ ਨੁਕਤੇ ਹਨ ਜਿਸਨੂੰ ਅੰਦਰ ਖਾਤੇ ਉਹ ਮਹਿਸੂਸ ਕਰਦੀ ਹੈ ਤੇ ਜਗਤ ਨੂੰ ਦੱਸਦੀ ਵੀ ਨਹੀਂ ਵੀ ਕਿਸ ਤਰ੍ਹਾਂ ਇੰਡੀਆ ਵਿੱਚੋਂ ਅਸੀਂ ਬੁੱਧ ਧਰਮ ਨੂੰ ਨਿਪਟਾ ਦਿੱਤਾ ਸੀ ਹੁਣ ਅਸੀਂ ਸਿੱਖ ਧਰਮ ਨੂੰ ਲੁਟਾਵਾਂਗੇ ਪਰ ਸਾਡੇ ਰਹਿਬਰ ਇਸ ਗੱਲ ਨੂੰ ਸਮਝ ਨਹੀਂ ਰਹੇ ਅੱਜ ਸਿੱਖਾਂ ਤੇ ਬਹੁਤ ਹੀ ਭਿਆਨਕ ਹਨੇਰੀ ਚੱਲ ਰਹੀ ਹੈ ਸਿੱਖ ਰਾਜ ਤੋਂ ਬਾਅਦ ਇੰਡੀਆ ਵਿੱਚ ਬਜੇ ਪੰਜਾਬ ਦੇ ਵਿੱਚ ਚਾਰ ਟੋਟੇ ਕਰਵਾ ਲਏ ਹਨ ਤੇ ਜੋ ਟੋਟਾ ਉਹਨਾਂ ਦੇ ਹਿੱਸੇ ਆਇਆ ਸੀ ਉਸ ਤੇ ਵੀ ਉਹਨਾਂ ਦਾ ਰਾਜਭਾਗ ਨਹੀਂ ਰਿਹਾ ਉਸ ਦੇ ਜੋ ਵੀ ਕੁਦਰਤੀ ਸਰੋਤ ਸਨ ਉਹਨਾਂ ਤੇ ਲੋਟੂ ਟੋਲਿਆਂ ਨੇ ਕਬਜ਼ਾ ਕਰ ਲਿਆ ਹੈ ਰੇਤਾ ਬਜਰੀ ਓਮ ਮਾਫੀਆ ਸ਼ਰਾਬ ਮਾਫੀਆ ਗੈਂਗਸਟਰਵਾਦ ਤੇ ਗਰਾਈਆਂ ਇਹ ਸਾਰੀਆਂ 86 ਰਸੂਕ ਨਾਲ ਹੀ ਹੋ ਰਹੀਆਂ ਹਨ ਇਹ ਨਾ ਸਮਝੋ ਵੀ ਪੰਜਾਬੀ ਮੂਕ ਦਰਸ਼ਕ ਬਣੇ ਬੈਠੇ ਆ ਉਹਨਾਂ ਦੇ ਚੇਤੇ ਨਹੀਂ ਚੇਤੇ ਵਿੱਚ ਪੰਜਾਬੀਆਂ ਦੇ ਸਭ ਕੁਝ ਹੈ ਪਰ ਬੋਲ ਕੇ ਨਹੀਂ ਸੁਣਾਉਂਦੇ

  • @jasrajgaming3972
    @jasrajgaming3972 3 месяца назад

    ਸਬ ਮਤਲਬੀ ਜਦੋ ਖਾਣ ਦਾ time ਸੀ ਨਾਲ ਸੀ ਹੁਣ ਆਉਖੇ ਵੇਲੇ ਹੋਰ ਟਿਕਾਣਾ ਲਭਦੇ ਫਿਰਦੇ

  • @manjitsinghmaur4093
    @manjitsinghmaur4093 3 месяца назад

    ਹਮੀਰ ਸਿੰਘ ਜੀ ਹਰੇਕ ਗੱਲ ਤਰਕ ਨਾਲ ਕਰਦੇ ਹਨ ਇਹਨਾਂ ਦੇ ਅਣਮੁੱਲੇ ਵਿਚਾਰ ਸੁਣਨ ਲਈ ਪ੍ਰੋਗਰਾਮ ਸੁਣਦੇ ਹਾਂ

  • @kamaljitsingh7364
    @kamaljitsingh7364 3 месяца назад

    ਕਿਹੜੀ ਚੀਫ਼ ਮਿਨੀਸਟਰੀ ਉਹ ਵੀ ਅਕਾਲੀਆਂ ਨੂੰ ਹੁਣ ਨਹੀਂ ਮਿਲਣੀ। ਇਹ ਸਾਰੇ ਪੁਰਾਣੇ ਨੇਤਾ ਪਾਸੇ ਹੋਣ ਤੇ ਨਵੇਂ ਨੌਜਵਾਨ ਇਮਾਨਦਾਰ ਅੱਗੇ ਆਕੇ ਕਮਾਨ ਸੰਭਾਲਣ ਤਾਂ ਗਲ ਬਣਦੀ ਹੈ ਕਿਉਂਕਿ ਇਹਨਾਂ ਪੁਰਾਣੇ ਕਰਤੂਤੀ ਨੇਤਾਵਾਂ ਦੀ ਕੋਈ ਸ਼ਕਲ ਦੇਖਕੇ ਵੀ ਰਾਜੀ ਨਹੀਂ।

  • @gurdeepsinghgrewal5329
    @gurdeepsinghgrewal5329 3 месяца назад

    ਜੇ ਲੋਕ ਇਹਨਾਂ ਨੂੰ ਪੰਥ ਮਨਦੇ ਹੂੰਦੇ ਤਾਂ ਅਮਿਰਤਪਾਲ ਤੇ ਸਰਬਜੀਤ ਖਾਲਸਾ ਏਨੀ ਵੱਡੀ ਲੀਡ ਨਾ ਕਰਦੇ

  • @tarjeetsingh8619
    @tarjeetsingh8619 3 месяца назад

    ਸੁਖਬੀਰ ਬਾਦਲ ਨੂੰ ਸਵਾਲ ਪੁੱਛਣਾ ਕੋਈ ਵੱਡੀ ਗੱਲ ਨੀ ਪਰ ਜਿਹੜਾ ਪੰਥ ਤੇ ਗ੍ਰੰਥ ਸਾਹਿਬ ਜੀ ਪਾੜਤੇ ਨਾਲੀਆਂ ਵਿਚ ਰੋਲ ਤੇ ਅਣ ਪਛਾਤੀ ਪੁਲਿਸ ਬਰਗਾੜੀ ਕਾਂਡ ਜਲੰਧਰ ਵਿੱਚ ਤਿੰਨ ਨੋਜਵਾਨ ਅੱਜਹਾਰ ਆਲਮ ਨੇ ਮੂੰਹ ਵਿੱਚ ਗੋਲੀਆਂ ਮਾਰੀਆਂ ਸਾਡੀ ਨੌਜਵਾਨੀ ਦਾ ਦਰਦ ਕੋਣ ਸੁਣੁ ਨਸ਼ੇ ਗੱਲ ਕਰਕੇ ਮੁਕਰ ਜਾਣਾ ਅਮਿ੍ਤਪਾਲ ਵਾਰੇ ਕੀ ਕੀ ਬੋਲੇ ਤੂੰ ਹੁਣ ਤੁਸੀਂ ਸਾਰੇ ਕਾਲੀਆ ਦੀ ਦੇਣ ਆ ਸਰਸੇ ਵਾਲੇ ਸਾਧ ਨਾਲ਼ ਸਮਝੌਤਾ ਵੋਟਾਂ ਵਾਸਤੇ ਸਿਰਫ ਰਾਜਨੀਤੀ ਕੀਤੀ ਆ‌ ਲਾਹਨਤ ਆ

  • @SurinderSingh-jk4er
    @SurinderSingh-jk4er 3 месяца назад +1

    When there is a dispute in the faimly the opponents gets the chance to raise issues Badal party remained in alliance with B J P. But never joined B J P like Parampal Kaur And contested election on B J P ticket Similar is the case of Dhindsa who was too close to B J P

  • @jagjitsinghkhalsa6815
    @jagjitsinghkhalsa6815 3 месяца назад

    ਸਤਿ ਸ੍ਰੀ ਅਕਾਲ ਜੀ। ਕੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਸੁਖਬੀਰ ਸਿੰਘ ਬਾਦਲ ਨਾਲ ਹਨ ? ਜੇ ਨਹੀਂ ਤਾਂ ਕੀ ਵਰਕਿੰਗ ਕਮੇਟੀ ਕੋਲ ਇਹ ਅਧਿਕਾਰ ਨਹੀਂ ਹਨ ਕਿ ਉਹ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਲਾਂਭੇ ਕਰ ਸਕੇ ?

  • @lakhwindersinghmultani1619
    @lakhwindersinghmultani1619 3 месяца назад

    ਜਲੰਧਰ ਵਾਲੀ ਮੀਟਿੰਗ ਵਿੱਚ ਤਾ ਭਾਤ ਭਾਤ ਦੀ ਲੱਕੜੀ ਦੀ ਤਰਾ ਨੇ। ਹਰ ਇੱਕ ਦੀ ਅਪਣੀ ਸੋਚ ਤੇ ਨਿੱਜ ਹੈ। ਅਤੇ ਨਾਲ ਹੀ ਜਨਤਾ ਸੁਖਬੀਰ ਸਿੰਘ ਬਾਦਲ ਗਰੁੱਪ ਉਪਰ ਵੀ ਬਹੁਤਾ ਖੁਸ਼ ਨਹੀ। ਕਿਸੇ ਨੂੰ ਪੰਜਾਬ ਦੇ ਮਸਲਿਆ ਤੇ ਮੁਦਿਆ ਨਾਲ ਕੋਈ ਸਰੋਕਾਰ ਨਹੀ ਸੱਭ ਅਪਣੀ ਅਪਣੀ ਡੱਫਬੀ ਵਜਾ ਕੇ ਇਹ ਦੱਸਣ ਦੀ ਕੋਸ਼ਿਸ਼ ਰਹਿਆ ਹੈ ਕਿ ਉਹ ਹੀ ਸਿਆਣਾ ਹੈ ਤੇ ਵਿਦਵਾਨ ਹੈ।

  • @PradeepSingh-ub2ps
    @PradeepSingh-ub2ps 3 месяца назад

    ਜੋ ਹੁੰਦਾ ਚੰਗਾ ਹੀ ਹੁੰਦਾਂ ਤੁਸੀ ਦੇਖ ਲੈਣਾ ਬੀਬੀ ਸੁਰਜੀਤ kaur ਨੇ ਅਕਾਲੀਆਂ ਦੀ ਸਪੋਟ ਤੋ ਬਿਨਾ ਉਨ੍ਹਾਂ ਦੇ ਚੋਣ ਨਿਸ਼ਾਨ ਤੇ ਜਿੱਤ ਲੈਣਾ ਫਿਰ ਇਹ ਕਲੀਅਰ ਹੋ ਜਾਣਾ ਕੀ ਲੋਕਾ ਨੇ ਇਹ ਸੋਚ ਲਿਆ ਹੈ ਕਿ ਅਸੀਂ ਅਕਾਲੀ ਦਲ ਤੋ ਨਰਾਜ਼ ਨਹੀਂ ਹਾਂ ਅਸੀਂ ਬਾਦਲਾਂ ਤੋ ਨਰਾਜ਼ ਹਾਂ

  • @lakhvirsingh1450
    @lakhvirsingh1450 3 месяца назад +2

    Good worker bibi Surjit Kaur

  • @tejindersingh1809
    @tejindersingh1809 3 месяца назад

    ਹਮੀਰ ਸਿੰਘ ਆਪ ਹੀ ਬੋਲੀ ਜਾਂਦਾ ਦੂਸਰੇ ਗੈਸਟ ਨੂੰ ਗੱਲ ਨਹੀਂ ਕਰਨ ਦੀਂਹਦਾ

  • @MewaSingh-q3f
    @MewaSingh-q3f 3 месяца назад

    ਰੰਧਾਵਾ ਸਾਹਿਬ ਬੀਬੀ ਹਰਸਿਮਰਤ ਕੌਰ ਬਾਦਲ ਦਾ ਲੋਕ ਸਭਾ ਚ ਸਪੀਕਰ ਓਮ ਵਿਰਲਾ ਦੇ ਅਹੁਦੇ ਤੇ ਕਿਸ ਪਾਸੇ NDA ਪਾਸੇ ਪਾਈ ਆ ਇਸ ਤੇ ਪਲੀਜ ਦੱਸੋਗੇ

  • @SidhuSahibSidhuSahib
    @SidhuSahibSidhuSahib 3 месяца назад

    ਸੁਰਜੀਤ ਸਿੰਘ ਸਾਥ ਦਿਊ ਸੁਖਬੀਰ ਬਾਦਲ ਅਹੰਕਾਰ ਖਤਮ ਹੋ ਸਕੇ

  • @harmelsroa5102
    @harmelsroa5102 3 месяца назад +1

    Dera baddnu jolt de ke Akali dal nu 33%. Kar dita.dara badd flourish kar riha.

  • @nastejsingh2122
    @nastejsingh2122 3 месяца назад +1

    sukhbir badall is real akali, he want to make sure, the akali sikh salogan, sikh brings its leader on elephant ride, send of on donkey ride, he will go till sikh buys donkey for him, or just go to his horse barn , he has donkey, so be smart sikhs.😆

  • @harbhajansinghcheema7582
    @harbhajansinghcheema7582 3 месяца назад +3

    People won't accept now Badal Akali Dal

  • @harwindersingh3834
    @harwindersingh3834 3 месяца назад +3

    ਵਧੀਆ ਵਿਚਾਰ ਚਰਚਾ ਹੈ

  • @Nanak-rc1go
    @Nanak-rc1go 3 месяца назад

    ਰੱਬ ਖੁੱਦ ਸਜ਼ਾ ਦੇ ਰਿਹਾ ਹੈ ਜੀ, ਅਰਦਾਸ ਕੀਤੀ ਸੀ ਬੀਬਾ ਜੀ ਨੇ,,ਕਿ ਬੇਅਦਬੀ ਕਰਨ ਜਾ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ। ਉਹ ਹੋ ਰਿਹਾ ਜੀ,,

  • @bsr840
    @bsr840 3 месяца назад +4

    ਸੁਖਬੀਰ ਨੂੰ ਪਤਾ ਵੀ ਹੈ ਕਿ ਮੇਰੇ ਨਾਲ ਲੋਕ ਨਰਾਜ਼ ਹਨ ਪਰ ਪਤਾ ਨਹੀਂ ਫਿਰ ਵੀ ਕਿਉਂ ਪਾਰਟੀ ਦਾ ਨੁਕਸਾਨ ਕਰ ਰਿਹਾ ਹੈ।

  • @RajinderSingh-bp4br
    @RajinderSingh-bp4br 3 месяца назад +3

    ਨਿਰਮਲ ਸਿੰਘ ਕਾਹਲੋਂ ੧੯੯੭

  • @punjjaabdesh8659
    @punjjaabdesh8659 3 месяца назад

    ਪੱਤਰਕਾਰ ਸਾਹਿਬਾਨ ਮਾਫੀ ਸਮੇਤ ਕਹਿਨਾਂ, ਜਦੋਂ ਤੁਸੀਂ ਸੁਖਬੀਰ ਬਾਦਲ ਨੂੰ ਰਾਹੁਲ ਗਾਂਧੀ ਨਾਲ ਮਿਲਾਉਨੇ ਓਂ, ਉਹ ਸਹੀ ਨੀ।
    ਰਾਹੁਲ ਗਾਂਧੀ ਤੇ ਕੋਈ ਲੁੱਟ ਵਾਲਾ ਜਾਂ ਕੌਮ ਧਰਮ ਨੂੰ ਬਰਬਾਦ ਕਰਨ ਵਾਲਾ ਕੋਈ ਦੋਸ਼ ਨਹੀਂ। ਉਹ ਵੱਖਰੀ ਗੱਲ ਆ ਕਿ ਮੋਦੀ ਨੇ ਜਾਂ ਭਾਜਪਾ ਨੇ ਉਹਦੇ ਖਿਲਾਫ਼ ਨੈਰੇਟਿਵ ਚਲਾਇਆ। ਕਈ ਵਾਰ ਸਮਾਂ ਇਹੋ ਜਿਹਾ ਹੁੰਦਾ ਕਿਸੇ ਬੰਦੇ ਦੀ ਹਰ ਗੱਲ ਪ੍ਰਵਚਨ ਲੱਗਦੀ ਹੁੰਦੀ ਆ, ਜਿਵੇਂ ਪਿੰਡਾਂ ਦੇ ਕਈ ਡੇਰਿਆਂ ਤੇ ਕੁਝ ਸਾਧ ਗਾਲ ਕੱਢਦੇ ਨੇ ਤਾਂ ਲੋਕ ਉਹਨੂੰ ਵੀ ਪ੍ਰਸ਼ਾਦ ਸਮਝਦੇ ਨੇ, ਬੱਸ ਓਵੇਂ ਕੁਝ ਸਮਾਂ ਮੋਦੀ ਦਾ ਸੀ। ਰਾਹੁਲ ਨੇ ਲੋਕਾਂ ਚ ਜਾ ਕੇ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਕਰਕੇ ਮੋਦੀ ਦਾ ਨੈਰੇਟਿਵ ਤੋੜਤਾ।
    ਪਰ ਸੁਖਬੀਰ ਤੇ ਤਾਂ ਰਾਹੁਲ ਨਾਲੋਂ ਸੈਂਕੜੇ ਵੱਧ ਦੋਸ਼ ਨੇ, ਪੰਜਾਹ ਤਰ੍ਹਾਂ ਦੇ ਮਾਫੀਏ, ਕੰਪਨੀਆਂ ਨਾਲ ਮਿਲਕੇ ਪੰਜਾਬ ਦੀ ਲੁੱਟ, ਧਰਮ ਦਾ ਮਲੀਆਮੇਟ ਤੇ ਹੋਰ ਬੜੇ ਦੋਸ਼।
    ਇਸ ਕਰਕੇ ਸੁਖਬੀਰ ਜਿੰਨਾ ਮਰਜ਼ੀ ਲੋਕਾਂ ਚ ਜਾਵੇ, ਪੰਜ ਛੱਡ ਪੰਜਾਹ ਘੰਟੇ ਗੱਲਾਂ ਕਰੇ, ਪਰ ਬਰੀ ਨੀ ਹੋ ਸਕਦਾ। ਤਾਂ ਹੀ ਲੋਕ ਇਹਦੇ ਪਿੱਛੇ ਨੀ ਲੱਗਦੇ। ਰਾਹੁਲ ਤੇ ਇਹੋ ਜਿਹਾ ਕੋਈ ਦੋਸ਼ ਨਹੀਂ ਸੀ।

  • @SukhdevSingh-t9c8e
    @SukhdevSingh-t9c8e 3 месяца назад

    ਦਿੱਲੀ ਚੀਮਾ ਨੂੰ ਪ੍ਰਧਾਨ ਬਣਾ ਦਿਓ 😅😅😅😅😅😅😅😅😅

  • @nssingh4968
    @nssingh4968 3 месяца назад +1

    Badal family want totally finished akali dal in punjab

  • @sukhwinderjitsingh6187
    @sukhwinderjitsingh6187 3 месяца назад

    ਰੰਧਾਵਾ ਸਾਹਿਬ ਸੁਖਬੀਰ ਬਾਦਲ ਨੂੰ ਲੋਕ ਪਸੰਦ ਨਹੀ ਕਰਦੇ

  • @lakhvirsingh1450
    @lakhvirsingh1450 3 месяца назад +1

    Political end sukhbir singh badal

  • @GurmukhSingh-mz5it
    @GurmukhSingh-mz5it 3 месяца назад +6

    ਜੇਕਰ ਅਮਰਤਪਾਲ ਜਿਤ ਗਿਆ ਬੀਬੀ ਦੀ ਜਿਤ ਪੱਕੀ ਹੈ

    • @malkitsingh3748
      @malkitsingh3748 3 месяца назад

      Pr ehna t jakeen nahi karna sikh panth ne

  • @pwittarghuman6152
    @pwittarghuman6152 3 месяца назад +4

    ਸਾਬਕਾ ਜਥੇਦਾਰ ਰਣਜੀਤ ਸਿੰਘ ਤੇ ਹੋਰ ਸੂਜਵਾਨ ਸੱਜਣ ਪੰਚ ਪਰਧਾਨੁ ਚੁਣਨ

  • @bachittrsingh8887
    @bachittrsingh8887 3 месяца назад +1

    Jagtar singh time karabiner karda

  • @malvindermali7698
    @malvindermali7698 3 месяца назад +1

    ਵੱਡੀ ਸਿਆਣਪ ਵੀ ਲੋਕਾਂ ਦੇ ਪੱਲੇ ਨਹੀ ਪੈਂਦੀ।

  • @BzbBzbjnzjs
    @BzbBzbjnzjs 3 месяца назад +1

    Es baar sukhe amli party ton jana taih pehlaan kaali di sarkaar hundi c dhakka kar launde c hun sukha simro aam bande aa

  • @sukhisarabjit441
    @sukhisarabjit441 3 месяца назад +1

    Sukhi Sandhu for Daljit as President Akali Dal

  • @SurinderSingh-qi6qv
    @SurinderSingh-qi6qv 3 месяца назад

    ਭਾਈ ਅਮ੍ਰਿਤਪਾਲ ਸਿੰਘ ਜੀ ਸਹੁੰ ਨਹੀਂ ਚੁੱਕ ਸਕੇ ਅਜੇ ਤਕ। ਹੁਣ ਭਾਈ ਸਾਬ ਜਿੰਦੀ ਟੀਮ ਨੂੰ ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਖਲੋਣਾ ਚਾਹੀਦਾ ਹੈ ਗੱਲ ਜਿੱਤ ਹਾਰ ਦੀ ਨਹੀਂ ਹੈ ਬਲਕਿ ਇਕ ਗਰੀਬ ਸਿੱਖ ਨੂੰ ਹੌਂਸਲਾ ਦੇਣ,ਸਿੱਖੀ ਦਾ ਝੰਡਾ ਬੁਲੰਦ ਕਰਨ ਅਤੇ ਭਾਈ ਸਾਬ ਦੀ ਸੋਚ ਦਾ ਦਾਇਰਾ ਵੱਡਾ ਕਰਨ ਲਈ ਇਹ ਸਪੋਰਟ ਕਰਨੀ ਜ਼ਰੂਰੀ ਆ।

  • @kamaljitsingh8901
    @kamaljitsingh8901 3 месяца назад

    ਇਹ ਬਣੀ ਬਣਾਈ ਖੀਰ ਚ ਚਮਚੇ ਲਾਉਣ ਨੁੰ ਫਿਰਦੇ ਨੇ ਲੋਕ ਦੇਖ ਰਹੇ ਨੇ

  • @MohdSalman-wj5fd
    @MohdSalman-wj5fd 3 месяца назад +1

    Sukhbeer ne party ka beda gark karta hai

  • @sarabgill1116
    @sarabgill1116 3 месяца назад

    ਕੱਲੇ ਬਾਦਲ ਨੀ ਬਾਦਲ ਟੋਲਾ ਸਾਰਾ ਗੁਨਾਹਗਾਰ ਆ

  • @ਹਰਜਿੰਦਰਸਿੰਘਜੌਹਲ

    ਲਾਈਕ ਨੰ. 1 ਤਿੰਨਾਂ ਸੂਝਵਾਨ ਸੱਜਣਾਂ ਅਤੇ ਸਾਰੇ ਦਰਸ਼ਕਾਂ ਸਰੋਤਿਆਂ ਵੀਰਾਂ ਭੈਣਾਂ ਨੂੰ 🙏 ਸਤਿ ਸ਼੍ਰੀ ਅਕਾਲ ਜੀ 🙏🌹🙏

  • @manjindersingh3213
    @manjindersingh3213 3 месяца назад

    ਬਸ ਕਰੌ ਹੋਰ ਗੱਲ ਕਰੌ। ਤੁਸੀ ਬਦਨਾਮ ਹੌ ਰਹੇ ਹੋ

  • @gurmailsingh994
    @gurmailsingh994 3 месяца назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @manjitsinghmaur4093
    @manjitsinghmaur4093 3 месяца назад

    ਜੇ ਅਕਾਲੀ ਦਲ ਦੇ ਸਮਰਥਨ ਵਾਲੇ BSP ਦੇ ਉਮੀਦਵਾਰ ਤੋਂ ਬੀਬੀ ਵੱਧ ਵੋਟਾਂ ਲੈ ਗਈ ਤਾਂ ਬਹੁਤ ਨਮੋਸ਼ੀ ਹੋਵੇਗੀ

    • @malkitsingh3748
      @malkitsingh3748 3 месяца назад

      Ohda jumewar kon aa.....sade akhoti panthak lider jihne nojuana nu aage aoun nahi dita

  • @MalkitSingh-ic2gk
    @MalkitSingh-ic2gk 3 месяца назад

    Chhajja.
    Watching from sh.Anandpur sahib.

  • @RosaSharma
    @RosaSharma 3 месяца назад +1

    Hari chand rattan USA Pb48 sat Shri Akal ji like no 40

  • @baljitsingh6957
    @baljitsingh6957 3 месяца назад +2

    ਸੁਖਬੀਰ ਦੀ ਜੁੰਡਲੀ ਵਿੱਚ ਜੱਟਵਾਦ ਭਾਰੂ ਹੋਣ ਕਰਕੇ ਆਪਣੀ ਪਾਰਟੀ ਦੇ ਦਲਿਤ ਉਮੀਦਵਾਰ ਤੋਂ ਆਪਣੀ ਹਮਾਇਤ ਵਾਪਸ ਲੈਕੇ ਦਲਿਤ ਵਿਰੋਧੀ ਹੋਣ ਦਾ ਠੱਪਾ ਲਗਵਾ ਲਿਆ ਹੈ। ਫਿਰ ਤਾਂ ਇਸ ਨੂੰ ਪੰਥਕ ਤੇ ਸ਼੍ਰੋਮਣੀ ਅਕਾਲੀ ਦਲ ਕਹਾਉਣ ਦਾ ਕੋਈ ਨੈਤਿਕ ਹੱਕ ਨਹੀਂ ਹੈ।

  • @sukhwantsingh2513
    @sukhwantsingh2513 3 месяца назад

    Jadon,jagtar,singh,ji,gadha,hakan,wale,nu, truck,da,driver,bna,dinde,o,tan,oss,ton,ki,umeed,ho,sakdi,a,,,

  • @sukhwantsingh2513
    @sukhwantsingh2513 3 месяца назад

    Sukhe,gappi,nu,eh,sallah,deo,hamir,ji,k,hun,sukha,b,j,p,join,kar,le,,akali,dal,or,panth,oss,nu,kabool,nhi,krega,,,,

  • @gurdeepsingh1403
    @gurdeepsingh1403 3 месяца назад

    Randhawa ji AMRITPAL Singh ne kuchh bhi nahi karya. AMRITPAL Singh nu le ke aaye,uhna trained karya gya, vadda keeta gya te fer uhna nu jitaaya V gya...teh hun New Akaali dal V banega uss Akaali dal nu Head V AMRITPAL Singh hi karange.. but but but it's unfortunate no one is ready to understand this creation and propeganda... waheguru ji