Это видео недоступно.
Сожалеем об этом.

ਘਰਾਂ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਕਦੇ ਕਿਸੇ ਨੇ ਸੋਚਿਆ ਨਹੀਂ ਹੋਣਾ...ਇਕ-ਇਕ ਗੱਲ ਸੁਣਨ ਵਾਲੀ ਹੈ ਬੀਬੀ ਦੀ...

Поделиться
HTML-код
  • Опубликовано: 12 июн 2024

Комментарии • 166

  • @satinderdeol4290
    @satinderdeol4290 2 месяца назад +10

    ਭੈਣ ਜੀ ਬਹੁਤ ਵਧੀਆ ਸਚਾਈ ਦੱਸੀ ਆ ਬਹੁਤ ਘਰਾਂ ਵਿੱਚ ਜੇ ਮਜਬੂਰੀ ਲਈ ਬੱਚੇ ਸੰਭਾਲਣ ਲਈ ਘਰ ਦੇ ਕੰਮ ਲਈ ਮਾ ਬਾਪ ਨਾਲ ਰੱਖਦੇ ਹਨ ਪਰ ਬਲਾਉਦੇ ਨਹੀ ਬਹੁਤ ਦੁੱਖ ਲੱਗਦਾ

  • @pritpalsingh5257
    @pritpalsingh5257 2 месяца назад +18

    ਬਹੁਤ ਵਧੀਆ ਗਲ ਬਾਤ ਕੀਤੀ ਤੁਸੀ ਮੈਡਮ ਜੀ ਮੈ ਵੀ ਤਹਾਨੂੰ ਮਿਲਣਾ ਚਾਹੰਦੀ ਹਾਂ ਸਾਡੀ ਏ ਬਹੁਤ ਵੱਡੀ ਪਰੋਬਲਮ ਆ

  • @Shayarbhatti7
    @Shayarbhatti7 2 месяца назад +3

    ਬਹੁਤ ਹੀ ਖੂਬਸੂਰਤ ਵਿਚਾਰ

    ਜੁਗ ਜੁਗ ਜਿਉ ਮੈਮ ਹਮੇਸ਼ਾ ਸਿਹਤਯਾਬ ਰਹੋ ਇਹੋ ਅਰਜ਼ੋਈ ਹੈ ਵਾਹਿਗੁਰੂ ਜੀ ਅੱਗੇ

  • @jassikaur8781
    @jassikaur8781 2 месяца назад +8

    ਬਹੁਤ ਵਧੀਆ ਵਿਚਾਰ ਵਾਹਿਗੁਰੂ ਚੜ੍ਹਦੀ ਕਲਾ ਕਰੇ

  • @Bhupinderkaur-tq7xe
    @Bhupinderkaur-tq7xe 2 месяца назад +52

    ਅੱਜਕਲ ਬਹੁਤੀਆਂ ਕੁੜੀਆਂ ਮੁੰਡਿਆਂ ਦੇ ਮਾ ਬਾਪ ਨਾਲ ਰਹਿਣਾ ਪਸੰਦ ਨਹੀਂ ਕਰਦੀਆਂ ਫੇਰ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੀ ਕੁੜੀ ਲਈ ਯਤੀਮਖਾਨੇ ਤੋਂ ਮੁੰਡਾ ਪਸੰਦ ਕਰ ਲੈਣ। ਫੇਰ ਨਾ ਸੱਸ ਨਾ ਨਣਾਨ, ਬੀਬੀ ਕੱਲੀ ਪ੍ਰਧਾਨ।

    • @hardeepkaur9487
      @hardeepkaur9487 2 месяца назад +4

      💯 right

    • @karamjitkaur3559
      @karamjitkaur3559 2 месяца назад +2

      I agree

    • @skaur1531
      @skaur1531 2 месяца назад

      X​@@karamjitkaur3559

    • @sukhbirkaur7838
      @sukhbirkaur7838 2 месяца назад +3

      right

    • @tarankang298
      @tarankang298 2 месяца назад +2

      ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਹੁਣ ਪਿਆਰ ਨਹੀਂ ਰਿਹਾ ਜਿਹੜੇ ਰਿਸ਼ਤਿਆ ਦੀ ਕਦਰ ਸੀ ਉਹ ਹੁਣ ਨਹੀਂ ਰਹੀ ਹਰਮਾਪੇ ਦੁਖੀ ਹਨ

  • @baljindersingh1184
    @baljindersingh1184 2 месяца назад +25

    ਬਿਰਧ ਆਸ਼ਰਮ ਵੀ ਤਾਂ ਹੀ ਬਣੇ ਹਨ। ਲਾਲਚ, ਖੁਦਗਰਜ਼ੀ ਤੇ ਚੌਧਰ ਕਰਨ ਦੀ ਲਾਲਸਾ ਮੁੱਖ ਕਾਰਨ ਹਨ ਬਜੁਰਗਾਂ ਨਾਲ ਦੁਰਵਿਵਹਾਰ ਕਰਨ ਦੇ । ਬਹੁਤ ਸੋਹਣੇ ਵਿਚਾਰ ਸੁਣਾਏ ਹਨ ਮੈਡਮ ਨੇ ।

    • @sidhudeep3744
      @sidhudeep3744 2 месяца назад +1

      Kai war ma hi karan hundi e ghar todn da..... sirf nuha nu hi bura kyu kiha ja reha......ma v soche k bache nu hi dukhi kardi ee nuha nu tang karke...ghar ta koi v kudi ni todna chahundi hundi

  • @kailashthakur7708
    @kailashthakur7708 2 месяца назад +10

    ਬਹੁਤ ਵਧੀਆ ਵਿਚਾਰ 🎉

  • @Jasbirkaur804
    @Jasbirkaur804 Месяц назад +3

    ਬਹੁਤ ਹੀ ਵਧੀਆ ਵਿਚਾਰ , ਧੰਨਵਾਦ

  • @sukhwinderkaur-eu3kr
    @sukhwinderkaur-eu3kr 2 месяца назад +12

    ਆਪਣਿਆਂ ਵਿੱਚ ਰਹਿ ਕੇ ਇਕੱਲ ਹੰਢਾਉਣਾ, ਅਣਗੌਲਿਆ ਜਾਣਾ ਸਚਮੁੱਚ ਬੇਹੱਦ ਦਰਦਨਾਕ ਹੁੰਦੈ😢

  • @ramanwalia6335
    @ramanwalia6335 2 месяца назад +4

    Bilkul sahi keha mam Prabhjot kaur Dhillion ji ne... Waheguru ji mehar karan.

  • @ramabagga412
    @ramabagga412 2 месяца назад +7

    ਵੈਰੀ ਗੁਡ ਮੀਸੇਜ ਥੈਂਕਸ ਮੈਡਮ ਜੀ

  • @JasvirKaur-ch2gr
    @JasvirKaur-ch2gr 2 месяца назад +7

    Bhut hi badhia bichar

  • @hrrminderkang945
    @hrrminderkang945 2 месяца назад +4

    ਬਹੁਤ ਵਧੀਆਂ ਟਾਕ

  • @jasvirkaursandhu9976
    @jasvirkaursandhu9976 7 дней назад

    ਬਹੁਤ ਵਧੀਆ ਵਿਚਾਰ ਜੀ

  • @jasvirkaur-xi9cs
    @jasvirkaur-xi9cs 2 месяца назад +3

    Bahut hi vadhiya vichaar ne tuhade

  • @sukhjinderkaur4043
    @sukhjinderkaur4043 Месяц назад +1

    ਤੁਹਾਡੀਆਂ ਗੱਲਾਂ ਬਿਲਕੁਲ ਸੱਚੀਆਂ ਹੁੰਦੀਆਂ ਹਨ ਅੱਜ ਕੱਲ ਇਹ ਆਮ ਗੱਲਾਂ ਹੋ ਗਈਆਂ

  • @charanjitkaur5225
    @charanjitkaur5225 2 месяца назад +2

    ਬਹੁਤ ਵਧੀਆ ਵਿਚਾਰ ਪ੍ਰਭਜੋਤ ਕੌਰ ਜੀ ਦੇ

  • @BhullarSaab-fu4wc
    @BhullarSaab-fu4wc Месяц назад +1

    Very nice 👌🏻

  • @KrishanKumar-vm7gc
    @KrishanKumar-vm7gc 2 месяца назад +3

    मैडम जी के विचार बहुत शिक्षाप्रद है

  • @user-ub4yg3fc8e
    @user-ub4yg3fc8e Месяц назад +2

    Very nice Wichar Mata g K Moge Wala ❤

  • @harpalkaur408
    @harpalkaur408 2 месяца назад +1

    Bahut vadiya discussion 👌

  • @jasbirkaur652
    @jasbirkaur652 2 месяца назад +2

    Very good program

  • @SantoshKumari-jz5dc
    @SantoshKumari-jz5dc 2 месяца назад +2

    Bahut badhiya vichar, mam ji

  • @meenableem8101
    @meenableem8101 Месяц назад +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਨੇ ਧੰਨਵਾਦ ਜੀ 🙏🏻

  • @user-tu8pn3iq6n
    @user-tu8pn3iq6n 2 дня назад

    Very nice vedio madam ji

  • @user-yx8rh3dx5n
    @user-yx8rh3dx5n Месяц назад

    Thank u bhut. Bdiaa. adam

  • @harbanskaursandhu9450
    @harbanskaursandhu9450 2 месяца назад +2

    So true 💯👍🏼👍🏼

  • @HarbansSingh-qr6qu
    @HarbansSingh-qr6qu 27 дней назад

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ

  • @KashmirKaur-j8b
    @KashmirKaur-j8b 15 дней назад

    ਸਾਰੀਆਂ ਗੱਲਾਂ 100.।.ਠੀਕ ਹਨ

  • @ashokbhandari8715
    @ashokbhandari8715 2 месяца назад +2

    True u said 👍👍👍👍👍

  • @harjeetkaur6702
    @harjeetkaur6702 Месяц назад

    Bahut Vadia Jankari Mam

  • @AmardeepBrar-fo4mz
    @AmardeepBrar-fo4mz 2 месяца назад +2

    Very nice video

  • @paljeetsingh7494
    @paljeetsingh7494 2 месяца назад +5

    Ikalla kithe hunda her vele prmatma tuhade naal hunda h

  • @SukhdevSingh-nf1ju
    @SukhdevSingh-nf1ju 2 месяца назад +2

    Nice vechaar g

  • @sukhwinderasi473
    @sukhwinderasi473 2 месяца назад +1

    ਬਿਲਕੁਲ ਸਹੀ ਕਿਹਾ।

  • @baldevsinghgill6557
    @baldevsinghgill6557 2 месяца назад +3

    ਲਾਜਵਾਬ ਗੱਲਬਾਤ ਤੇ ਮੌਜੂਦਾ ਰਿਸ਼ਤਿਆਂ ਦਾ ਵਿਸ਼ਲੇਸ਼ਣ

  • @paramjittoor4921
    @paramjittoor4921 2 месяца назад

    Bohat wadia suneha ditta madam ji
    God blessu❤
    We r waiting ur next episode

  • @kulwantk6464
    @kulwantk6464 2 месяца назад +1

    Very nice discurtion very true

  • @RamandeepKaur-vk4sb
    @RamandeepKaur-vk4sb 2 месяца назад +3

    Beautiful interview ❤

  • @parampalkaur6052
    @parampalkaur6052 2 месяца назад +2

    Very true said

  • @manjitkaurdhaliwal7358
    @manjitkaurdhaliwal7358 25 дней назад

    Ssa ji sade ghar vi eh hal e ki kita jave ji

  • @hafeezhayat2744
    @hafeezhayat2744 2 месяца назад +1

    ਬਹੁਤ ਵਧੀਆ ਗੱਲ ਬਾਤ

  • @manjitkaurpelia3506
    @manjitkaurpelia3506 2 месяца назад +1

    Werynice story 🎉🎉

  • @gurjaschhina4190
    @gurjaschhina4190 Месяц назад

    Very. Useful. Talks(topic)

  • @SantoshKumari-jz5dc
    @SantoshKumari-jz5dc 2 месяца назад +1

    Mam ji bilkul sahi, creche bi bazurga wale aaram de nede hone chahide

  • @mrsraj8554
    @mrsraj8554 Месяц назад

    Bilkul sahi bhupinder kaur ji

  • @surinderkaur5240
    @surinderkaur5240 2 месяца назад +1

    Very good.

  • @jasbirkaur7011
    @jasbirkaur7011 2 месяца назад

    Bahut hi vadhia vichaar

  • @kirankaushik2640
    @kirankaushik2640 2 месяца назад +1

    It’s depends individually person to person, everyone s situation is different, it’s hard to figer it out

  • @user-wb4mi7rm5p
    @user-wb4mi7rm5p 2 месяца назад

    Bilkul. Ji. Bahut. Vadiya. Jankari. Ji.

  • @harmailsandhu5659
    @harmailsandhu5659 2 месяца назад +1

    Very nice

  • @harpreetkanwar5234
    @harpreetkanwar5234 2 месяца назад

    Very well said . Bahut positive vibes

  • @malkitkaur3571
    @malkitkaur3571 2 месяца назад +3

    ਭੈਣ ਜੀ ਸਸਅ ਤੁਸੀreply ਨਹੀ ਕੀਤਾ ਸਭ ਕੁਝ ਸਮਾਜ ਦਾ ਮੂੰਹ ਬੋਲਦਾ ਸੱਚ ਪੇਸ਼ ਕਰ ਰਹੇ ਹੋ
    ਰਾਬਤਾ ਕਰਨਾ ਚਾਹੁੰਦੀ ਹਾਂ
    ਕਨੂੰਨੀ ਨਾਲ ਰਿਸ਼ਤੇ ਨਹੀਂ ਬਣਦੇ ਮੈਨੂੰ reply Kro please

  • @manjitsnijjar1866
    @manjitsnijjar1866 2 месяца назад

    Appreciate views of Madam. Very True analysis.

  • @manjeetchhatwal6176
    @manjeetchhatwal6176 2 месяца назад

    Real very inspired program.

  • @HarvinderKaur-tq6nu
    @HarvinderKaur-tq6nu 2 месяца назад +2

    Nice galbat

  • @RamaSharma-re4dn
    @RamaSharma-re4dn Месяц назад

    Thanks mam,very nice thought

  • @sukhwindersingh8747
    @sukhwindersingh8747 Месяц назад

    Bhut vadhyia ji

  • @sidhudeep3744
    @sidhudeep3744 2 месяца назад +1

    Sirf ik pehlu te gal ho rehi he g.......ਹੋ ਸਕਦਾ injustice ਨੂੰਹਾਂ ਨਾਲ ਵੀ ਹੋ ਰਿਹਾ ਹੋਵੇ

  • @baljinderkaur5334
    @baljinderkaur5334 24 дня назад

    Very good want to.meet you mam❤❤

  • @CharanjitKaur-ev7ui
    @CharanjitKaur-ev7ui 2 месяца назад

    Bhout vadia gal kiti thanks ji

  • @user-po2nl9kq2u
    @user-po2nl9kq2u Месяц назад

    Very good good massage

  • @user-xx7jw8hl6z
    @user-xx7jw8hl6z 2 месяца назад

    Very good views God bless .

  • @gurlalsran1383
    @gurlalsran1383 2 месяца назад

    Very nice viodo❤❤❤❤❤❤❤❤❤❤❤❤❤❤❤❤❤❤❤❤

  • @balnijjar-ux7eq
    @balnijjar-ux7eq 2 месяца назад +1

    Very true

  • @BlessingsofWaheguru-ds4zu
    @BlessingsofWaheguru-ds4zu 2 месяца назад

    Very wonderful and relevant video

  • @harbhajankaur6879
    @harbhajankaur6879 23 дня назад

    ਬਿਲਕੁਲ ਸਹੀ ਹੈ ਜੀ

  • @darshanjitkaur5154
    @darshanjitkaur5154 Месяц назад

    Good work

  • @simar8349
    @simar8349 2 месяца назад

    Madam da vichar baut sohna a

  • @SulakhaniKaur
    @SulakhaniKaur 2 месяца назад +39

    ਮਾਤਾ ਗੱਲਾ ਸਭ ਨੂੰ ਬਹੁਤ ਆੳਦੀ ਨੇ ਜਦੋਂ ਜਵਾਨੀ ਵਿਚ ਹੰਕਾਰੀ ਸੱਸ ਆਪਣੀ ਪੇਸ਼ਕਾਰੀ ਪੇਸ਼ ਕਰਦੀ ਹੈ ਫਿਰ ਬੁਢਾਪੇ ਵਿਚ ਭੋਲੀਪਨ ਪੇਸ ਕਰਦੀ ਹੈ ਫਿਰ ਪਰਾਣੀ ਪੇਸ਼ ਕਾਰੀ ਦਿਮਾਗ ਵਿਚ ਔ ਨਹੀ ਜਾਂਦੀ

    • @gurmaizkaur-co6zo
      @gurmaizkaur-co6zo 2 месяца назад +3

      ਬਿਲਕੁਲ। ਸਹਿ। ਕਿਹਾ

    • @NirmalSingh-bz3si
      @NirmalSingh-bz3si 2 месяца назад +8

      ਪਤਾ ਨਹੀ ਲੋਕ ਖਾਸ ਕਰਕੇ ( ਸੱਸ ) ਕਿਸੇ ਦੇ ਬੱਚੇ ਨੂੰ ਕਿਵੇਂ ਤੰਗ ਕਰਦੀ ਆ ??ਸਾਡੇ ਗੁਆਂਢ ਵਿੱਚ ਵਿੱਚ ਇਕ ਨੂੰਹ ਨੂੰ ਬਾਹਰ ਮਿੱਠਾ ਬੋਲਣ ਵਾਲੀ ਸੱਸ ਨੂੰ ਮੈ ਆਪਣੀ ਨੂੰਹ ਨੂੰ ਇਹ ਕਹਿੰਦੇ ਮੈਂ ਕਿ ( ਕੋਈ ਲੋੜ ਨੀ ਤੈਨੂੰ ਕਿਚਨ ਵਿੱਚ ਵੜਨ ਦੀ ) ਉਹ ਬੱਚੀ ਕੁਝ ਖਾਣ ਨੂੰ ਜਾਦੀਂ ਹੋਵੇਗੀ ??ਉਸ ਬੱਚੀ ਕੋਲੇ ਦੋ ਬੱਚੇ ਪੈਦਾ ਹੋਏ ਨੇ ਬਿਲਕੁਲ ਭੁੱਖ ਨਾਲ ਸੁੱਕੀ ਪੲਈ ਆ??ਬਾਹਰ ਆਕੇ ਉਹ ਬਹੁਤ ਸਿਆਣੀ ਬਣਦੀ ਆ ? ਅਸੀਂ ਕੀ ਕਹਿ ਸਕਦੇ ਆਂ ??ਗੁਆਂਢ ਵਿੱਚ??ਕਿਸੇ ਦੇ ਬੱਚੇ ਨੂੰ ਪਿਆਰ ਕਰੋਗੇ ਕੋਈ ਤੁਹਾਡੇ ਬੱਚਿਆ ਨੂੰ ਵੀ ਪਿਆਰ ਕਰੇਗਾ ??ਉਸਦੀਆਂ ਵੀ ਦੋਵੇ ਕੁੜੀਆਂ ਦੋ ਦੋ ਵਾਰੀ ਵਿਆਹੀਆਂ ਨੇ ? ਸੋਚਣ ਲਈ ਮਜਬੂਰ ਹੋ ਜਾਦੇ ਆਂ ?ਕਿਸੇ ਦੇ ਬੱਚੇ ਨੂੰ ਪਿਆਰ ਕਰੋ ਯਾਰ????

    • @janaksharma-fm4pf
      @janaksharma-fm4pf 2 месяца назад +4

      Apni maa nu v aage rakh ke dekho fir pata lagda.

    • @tejigrewal6867
      @tejigrewal6867 Месяц назад +1

      Sachi eh bekul sach a

    • @tejigrewal6867
      @tejigrewal6867 Месяц назад +1

      Jina Mawa dia kuria nu shure sas dukhi krdia oh eni dukhi hundi a ki apni nuh bare kde bura ni kru na kahu

  • @AngSangWaheguruG
    @AngSangWaheguruG Месяц назад +1

    Bilkul sahi ma baap budhe hi tah ho rahe
    Je kite admi mar jae tah ek aurat dackai bachebbahut bura hall krde han
    Puranea gala ya mea bibi di ladai de mehne maarde han. Sahi hai bachia de naal reh ke ikallevrehn nalo. Ikalle reh lo

  • @harjitkaur173
    @harjitkaur173 2 месяца назад

    Didi ji bhahut hi wadhiea gala han ji

  • @sukhdeepbrar6789
    @sukhdeepbrar6789 Месяц назад

    Very good talk Mrs dhillon

  • @pratimajolly8768
    @pratimajolly8768 25 дней назад +1

    Aulad ki khudgarzi sabse zyada pareshan karti hai

  • @Baljeet-uv9gs
    @Baljeet-uv9gs 2 месяца назад +1

    Sahi Keha madam ne

  • @barinderwaraich6152
    @barinderwaraich6152 2 месяца назад +1

    Jio aur jeene do❤️

  • @yadvinderkaur3501
    @yadvinderkaur3501 2 месяца назад

    Sister tuhade gal bilkul teek hai

  • @KuldeepSingh-vv2kn
    @KuldeepSingh-vv2kn Месяц назад +1

    🌹👌🙏🏻👌🙏💯🌹

  • @MonkaSeera
    @MonkaSeera Месяц назад

    Tuhada bahut shukrana kudrat nal joran lai je maa baap nal jurh gye ta samjho kudrat nal jurh gye

  • @rajindervirk7581
    @rajindervirk7581 10 дней назад

    👌

  • @barinderwaraich6152
    @barinderwaraich6152 2 месяца назад

    Very well said 👍

  • @GurmitSingh-v3v
    @GurmitSingh-v3v 19 дней назад

    True 💯%

  • @preetsingh5232
    @preetsingh5232 2 месяца назад +2

    Jy ker maa baap bury hoon ta fer bachy ki kern oo v das do mam gi har war bachy hi Galt nahi hundy

  • @satyadevi766
    @satyadevi766 2 месяца назад +1

    😊😊😊

  • @kamaljeetkaur537
    @kamaljeetkaur537 2 месяца назад

    Good message

  • @user-lr9ks9jf8s
    @user-lr9ks9jf8s 2 месяца назад

    Bahut badia madam ji

  • @swaranjeetkaurkaur1695
    @swaranjeetkaurkaur1695 2 месяца назад

    bhut vadia views

  • @manjitkaur6950
    @manjitkaur6950 Месяц назад

    Bhutt vdei gla hun bilkul sach

  • @KrishanKumar-vm7gc
    @KrishanKumar-vm7gc 2 месяца назад +1

    सरकार को चाहिए कि बच्चो कौ समय पर रोज़गार न देना,महगाई भी इसकी बडी वजह है,

  • @SukhjeetKaur-nz8ej
    @SukhjeetKaur-nz8ej 2 месяца назад

    Nice video madim ji

  • @charanjitkaur4982
    @charanjitkaur4982 6 дней назад

    Mam ji bahut vadia vichar meri apni bhi eh hi situation hai mai jindgi ch bahut dukh dekhe mere husband di death ho gi us to baid mere young bete di death ho gi mai bhi es bakat ekalya vargi hi hai

  • @nandrani5550
    @nandrani5550 2 месяца назад +1

    Hame pehle hisamaj jana chaheye ki apna kewal parmatma hai bachcho ka farj ada karo kush mat chaho unse bache kabhi bhi parents ki bhavna ko nahi samaj sakte

  • @davinderkaur7472
    @davinderkaur7472 2 месяца назад

    Bilkul right ji

  • @indermeetkaur3569
    @indermeetkaur3569 2 месяца назад

    True u said 👍👍

  • @rajwantkaursran7777
    @rajwantkaursran7777 2 месяца назад

    Bilkul sahi gl hea....

  • @user-jh8mw6bn1z
    @user-jh8mw6bn1z Месяц назад

    What if elderly people don't contribute any healthy lifestyle or pass cultural traditions to young kids and expect everything from others. If there is no care and love between family members living together, it is better to live separate.

  • @kirnadevi9543
    @kirnadevi9543 2 месяца назад

    True u ssaid☝️☝️☝️☝️☝️

  • @taranjeetkaurmatharoo8716
    @taranjeetkaurmatharoo8716 11 дней назад

    Khana restaurant vich always available

  • @sharanjitkaurgarcha3708
    @sharanjitkaurgarcha3708 2 месяца назад

    Very,tru

  • @gursharanrao3658
    @gursharanrao3658 2 месяца назад

    Very agreed